ਬੁਰਜ ਜਵਾਹਰ ਸਿੰਘ ਵਾਲਾ ਗ੍ਰੰਥੀ ਦਾ ਹੋਸ਼ ਉਡਾ ਦੇਣ ਵਾਲਾ ਇੰਟਰਵਿਊ | Jasveer Singh Show |

แชร์
ฝัง
  • เผยแพร่เมื่อ 24 พ.ย. 2024

ความคิดเห็น • 185

  • @JasveerSinghShow
    @JasveerSinghShow  2 หลายเดือนก่อน +65

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @KalaSerron
      @KalaSerron 2 หลายเดือนก่อน +5

      ਜਸਵੀਰ ਬਾਈ ਨੰਬਰ ਜ਼ਰੁਰੀ ਦੀਉ ਧੰਨਵਾਦ

    • @Brar231542
      @Brar231542 2 หลายเดือนก่อน +2

      Bai just make good interview don't tray to make long repet questions and ask him what government or dera pramy think. He only know what only happened

    • @KalaSerron
      @KalaSerron 2 หลายเดือนก่อน +2

      @@JasveerSinghShow ਬਾਈ ਜਸਵੀਰ ਜੀ ਧੰਨਵਾਦ ਪਰ ਸੋਡਾ ਨੰਬਰ ਜਰੂਰ ਦੀਉ ਮੈ ਦਾਸ ਵਾਰ ਕਮੈਟ ਕਰ ਚੁੱਕਾ। ਬਾਈ ਜੀ

    • @jspawaar675
      @jspawaar675 2 หลายเดือนก่อน +2

      ਇਹੋ ਜਿਹੀਆਂ ਵੀਡੀਓ ਨੂੰ ਬਣਾ ਕੇ ਪੁੱਛਣ ਦੀ ਲੋੜ ਨਹੀਂ ਹੁੰਦੀ ਹੈ ਜੀ ਕਿਉਂਕਿ ਇਹ ਤਾਂ ਬਹੁਤ ਦਰਦਨਾਕ ਹਾਲਤ ਨੂੰ ਪੇਸ਼ ਕੀਤਾ ਗਿਆ ਹੈ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @KalaSerron
      @KalaSerron 2 หลายเดือนก่อน +2

      @@JasveerSinghShow ਬਾਈ ਜੀ ਪੱਛਣ ਦੀ ਗੱਲ ਨਹੀਂ ਧੰਨਵਾਦ ਪਰ ਅਸੀਂ ਵੀ ਸਬੂਤ ਪੇਸ਼ ਕਰਨੇ ਸੀ ਨੰਬਰ ਜ਼ਰੁਰੀ ਦੀਉ

  • @HarpreetSingh-d7s
    @HarpreetSingh-d7s 2 หลายเดือนก่อน +52

    ਸੁਖਬੀਰ ਬੁੱਚੜ ਤੇ ਪ੍ਰਕਾਸ਼ ਬੁੱਚੜ ਨੇ ਬਹੁਤ ਸਿੰਘਾਂ ਤੇ ਜ਼ੁਲਮ ਕਰਵਾਯਾ.

    • @SimranjitSingh-wl7lx
      @SimranjitSingh-wl7lx 2 หลายเดือนก่อน +5

      NARAK Ch Jaange Eh Pio Putt

    • @ASingh1699k
      @ASingh1699k 2 หลายเดือนก่อน

      Indian state kra rahi 1947. Sikho galami samjo 🙏🏼

  • @KirtisinghPunjabto
    @KirtisinghPunjabto 2 หลายเดือนก่อน +52

    ਗ੍ਰੰਥੀ ਜੀ ਦਾ ਦਰਦ ਸੁਣਕੇ ਅੱਖਾਂ ਭਰ ਆਈਆਂ ਜੱਥੇਦਾਰ ਨੂੰ ਚਾਹੀਦਾ ਸੁਖਬੀਰ ਬਾਦਲ ਨੂੰ ਕਾਲੀ ਦਲ ਚੋਂ ਜਿੰਦਗੀ ਭਰ ਬਾਹਰ ਕਰ ਦੇਣ

    • @dosanjhsingh5889
      @dosanjhsingh5889 2 หลายเดือนก่อน +7

      ਬਹੁਤ ਵੱਡੀ ਗੱਲ ਹੈ ਜੀ ਤੁਸੀਂ ਜਾ ਮੈਂ ਆਪਣੇ ਤੇ ਲਾ ਕੇ ਸੋਚੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਲਜ਼ਾਮ ਲੱਗਣਾ ਵਾਹਿਗੁਰੂ ਪਿੰਡਾਂ ਵਿੱਚ ਕਈ ਲੋਕ ਲੱਗਦੇ ਹੁੰਦੇ ਤੇ ਉਹ ਤਾ ਬਹਾਨਾ ਭਾਲਦੇ ਹੂੰਦੇ ਜਲੀਲ ਕਰਨ ਲਈ ੮,੯ (8️⃣➖9️⃣ ਸਾਲ ਕਿੰਨਾ ਔਖਾ ਟਾਈਮ ਹਾਊਗਾ ਭਾਈ ਸਾਹਿਬ ਦਾ ਜਿਗਰਾ ਧੰਨ ਆ ਵਾਹਿਗੁਰੂ ਮਾਫ ਕਰਦਿਓ ਸਾਨੂੰ ਬਾਬਾ ਜੀ 👏🙏🏻

    • @SimranjitSingh-wl7lx
      @SimranjitSingh-wl7lx 2 หลายเดือนก่อน +4

      Kaun nu Enna Lai Kush Karna Chahida......Time jo enna te Bitea oh ta wapis nahi ho sakda

    • @VickyLandheKe
      @VickyLandheKe 2 หลายเดือนก่อน +1

      shi gl aa bai

  • @JagjitSingh-uz4dv
    @JagjitSingh-uz4dv 2 หลายเดือนก่อน +41

    ਜਸਬੀਰ ਸਿੰਘ ਬਹੁਤ ਹੀ ਵਧੀਆ ਪੱਤਰਕਾਰ ਹਨ

  • @garrys528
    @garrys528 2 หลายเดือนก่อน +70

    ਇਹ ਬਾਦਲ ਪਰਿਵਾਰ ਨੂੰ ਪੰਥ ਚੌਂ ਛੇਕਣਾ ਚਾਹੀਦਾ ਬਹੁਤ ਘਾਣ ਕੀਤਾ ਏਨ੍ਹਾ ਨੇ ਸਿੱਖਾਂ ਦਾ ਤੇ ਸਿੱਖੀ ਦਾ 👏👏

    • @harinderpalsingh8400
      @harinderpalsingh8400 2 หลายเดือนก่อน +7

      AKALI DAL DI PURI JUNDLI NE& CONGRESS punjab nu RAAJ KE barbad kita.

  • @gurlabhsingh8072
    @gurlabhsingh8072 2 หลายเดือนก่อน +4

    ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿੱਚੋਂ ਛੇਕ ਦੇਣਾ ਅਤੀ ਜ਼ਰੂਰੀ ਹੈ ਇਹਨਾਂ ਨੂੰ ਸਿੱਖੀ ਵਿੱਚੋ ਬਾਹਰ ਕੱਢਿਆ ਜਾਵੇ

  • @narinderpalsingh5349
    @narinderpalsingh5349 2 หลายเดือนก่อน +39

    ਬਾਦਲ ਪਰਿਵਾਰ ਦੇ ਗੁਨਾਹ ਮੁਆਫ਼ੀ ਯੋਗ ਨਹੀਂ ਹਨ,ਇਹਨਾਂ ਨੂੰ ਪੰਥ ਵਿੱਚੋ ਛੇਕ ਦੇਣਾ ਚਾਹੀਦਾ ਹੈ,ਕੌਮ ਇਸ ਪਰਿਵਾਰ ਨੂੰ ਹੁਣ ਕਦੇ ਵੀ ਮੁਆਫ ਨਹੀਂ ਕਰੇਗੀ 😢😢😢😢😢 ਜਸਵੀਰ ਸਿੰਘ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ❤❤❤❤❤

  • @surindersaini6797
    @surindersaini6797 2 หลายเดือนก่อน +19

    ਐਨਾ ਜ਼ੁਲਮ ਸਹਿ ਕਿ ਵੀ ਕਿੰਨੀ ਚੜਦੀ ਕਲਾ ਵਾਲੀ ਗੱਲ ਕਰ ਰਹੇ ਹਨ ਗ੍ਰੰਥੀ ਸਿੰਘ ਸਾਹਿਬ ਜੀ

  • @vikramjit9891
    @vikramjit9891 2 หลายเดือนก่อน +11

    ਬਾਬਾ ਜੀ ਸੱਚੇ ਨੇ ਗੁਰੂ ਘਰੋਂ ❤😢

  • @amarjitsingh4470
    @amarjitsingh4470 2 หลายเดือนก่อน +35

    ਬਾਦਲ ਛੇਕੋ ❤ ਡੇਰਾ ਪ੍ਰੇਮੀ ਬਾਦਲ ਛੇਕੋ ❤ ਬਾਦਲ ਦੱਲੇ ਛੇਕੋ ❤ ਪੱਕੇ ਬੈਨ ਕਰੋ ਬਾਦਲ ❤

  • @dharmindersinghvlogs5375
    @dharmindersinghvlogs5375 2 หลายเดือนก่อน +18

    ਕਰੇ ਕੋਈ, ਤੇ ਭਰੇ ਕੋਈ। ਇਹ ਇਨਸਾਫ਼ ਨਹੀਂ। ਬਲਕਿ ਜੀਹਨੇ ਇਹ ਸਭ ਕਰਿਆ ਤੇ ਕਰਵਾਇਆ। ਓਹਨਾ ਨੂੰ ਖਤਮ ਕਰਨਾ ਚਾਹੀਦਾ।।।।।

  • @meradeshowepunjab3155
    @meradeshowepunjab3155 2 หลายเดือนก่อน +31

    ਜਸਵੀਰ ਭਾਜੀ ਤੁਸੀਂ ਗੁਰੂ ਦੋਖੀ ਬਾਦਲ ਲਾਣੇ ਦੇ ਪਾਪ ਉਜਾਗਰ ਕਰ ਰਹੇ ਹੋ ਕੌਮ ਤੁਹਾਨੂੰ ਸਦਾ ਯਾਦ ਰੱਖੇਗੀ

  • @JagjitSingh-mn4wv
    @JagjitSingh-mn4wv 2 หลายเดือนก่อน +9

    ਰੱਬਾ ਜੇ ਤੂੰ ਹੈਗਾ ਤੇ ਬੇੜਾ ਗਰਕ ਕਰ ਦੇਣਾ ਬਾਦਲ ਪਰਿਵਾਰ ਦਾ

  • @GursewakSidhu-bt5bn
    @GursewakSidhu-bt5bn 2 หลายเดือนก่อน +29

    ਵਾਹਿਗੁਰੂ ਜੀ ਦੀ ਕਿ੍ਪਾ ਨਾਲ ਵੀਰ ਜਸਵੀਰ ਸਿੰਘ ਜੀ ਇਸ ਕੇਸ ਦੇ ਵਿੱਚ ਸ਼ਾਮਲ ਪ੍ਰਕਾਸ਼ ਚੰਦ ਬਾਦਲ ਕੈਪਟਨ ਅਮਰਿੰਦਰ ਸਿੰਘ ਤੇ ਹੁਣ ਵਾਲੇ ਭੰਗਵੰਤਾ ਇਹ ਸਾਰੇ ਹੀ ਕਸੂਰਵਾਰ ਹਨ ਜੋਂ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਸੌਦੇ ਸਾਦ ਨੂੰ ਮੁੱਖ ਰੱਖਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਮਝਿਆ ਹੀ ਨਹੀਂ ਇਹਨਾਂ ਦਾ ਸਾਰਿਆਂ ਦਾ ਕਦੇ ਵੀ ਭਲਾ ਨਹੀ ਹੋ ਸਕਦਾ ਜੋਂ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਮ ਮਿਟਾਉਣਾ ਚਾਹੂੰਦੇ ਹਨ ਉਹ ਖੁਦ ਹੀ ਵਾਹਿਗੁਰੂ ਦੀ ਕਿਰਪਾ ਨਾਲ ਇਸ ਧਰਤੀ ਉੱਤੋਂ ਹੀ ਮਿਟ ਜਾਣਗੇ।ਇਹਨਾਂ ਸਾਰਿਆਂ ਨੂੰ ਰਹਿੰਦੀ ਦੂਨੀਆਂ ਤੱਕ ਲਾਹਨਤਾਂ ਪੈਂਦੀਆਂ ਰਹਿਣ ਗੀਆ ।

    • @sukhbeerbrar5423
      @sukhbeerbrar5423 2 หลายเดือนก่อน +1

      ਵਾਹਿਗੁਰੂ ਜੀ

    • @pardeepsinghbrar8863
      @pardeepsinghbrar8863 2 หลายเดือนก่อน

      Gursewaksidhu ਜੀ ਬਿਲਕੁੱਲ ਠੀਕ ਕਿਹਾ ਜੀ,ਇਹਨਾਂ ਸਭ ਦਾ ਨਾਸ ਹੋਵੇਗਾ ਜੀ, ਇਹ ਬਹੁਤ ਮਾੜੇ ਦਿੱਲੀ ਦੇ ਦੱਲੇ ਹਨ, ਇਹ ਲੋਕ ਚੌਧਰ ਦੇ ਨਸ਼ੇ ਵਿੱਚ ਹੰਕਾਰੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੁੱਝ ਵੀ ਨਹੀਂ ਸਮਝਦੇ, ਗੁਰੂ ਪਾਪ ਕੀਤਿਆ ਦੀ ਸਜਾ ਜਰੂਰ ਦਿੰਦੇ ਹਨ,

  • @BabaDeepSinghCargoMovers-fd6qx
    @BabaDeepSinghCargoMovers-fd6qx 2 หลายเดือนก่อน +10

    ਸਹੀ ਕਿਆ ਗ਼ਰੀਬ ਤੇ ਹੀ ਜ਼ੋਰ ਚੱਲਦਾ ਹੈ ਅਜ ਆ ਸਭ ਕੁਛ ਹੋਣ ਦੇ ਬਾਦ ਜੱਥੇਦਾਰ ਸਾਹਿਬ ਨੂੰ ਚਾਹਿਦਾ ਹੈ ਕੀ ਸੁਖਬੀਰ ਨੂੰ ਦੋਸ਼ੀ ਕਰਾਰ ਦੇਣਾ ਚਾਹੀਦਾ ਸੰਗਤ ਚ ਸਾਜਾ ਦੇਣੀ ਚਾਹੀਦੀ ਹੈ ਉਸ ਨੂੰ ਆ ਵੋਟਾਂ ਦਾ ਚਾਕਾਰ ਹੈ

  • @rbrar3859
    @rbrar3859 2 หลายเดือนก่อน +3

    ਬਾਦਲਾਂ ਨੂੰ ਪਰਮਾਤਮਾ ਨੇ ਕਦੇ ਵੀ ਮਾਫ ਨਹੀ ਕਰਨਾ।
    ਜਿਹੜੇ ਲੋਕ ਅੱਜ ਸਾਰਾ ਕੁੱਝ ਸੁਣਕੇ ਵੀ ਬਾਦਲਾਂ ਮਗਰ ਜਾਂਦੇ ਹਨ ਉਹ ਵੀ ਬਰਾਬਰ ਦੇ ਪਾਪੀ ਬਣਦੇ ਹਨ।

  • @SandeepSingh-xq4pz
    @SandeepSingh-xq4pz 2 หลายเดือนก่อน +8

    ਜਸਵੀਰ ਸਿੰਘ ਤੁਸੀਂ ਗਰੇਟ ਹੋ ਜੀ

  • @ajaibsingh3873
    @ajaibsingh3873 2 หลายเดือนก่อน +7

    ਪੁਲੀਸ ਉਹੀ ਕਰੇਗੀ ਜੋਂ ਸਰਕਾਰ ਚਾਹੇਗੀ।

  • @suchasidhu4142
    @suchasidhu4142 2 หลายเดือนก่อน +22

    ਬਾਦਲਾਂ ਕੌਮ ਦਾ ਬਹੁਤ ਘਾਣ ਕੀਤਾ, ਸੁੱਖਾ ਬਾਦਲ ਕੰਜਰ ਹਨੀਪ੍ੀਤ ਲੁੱਚੇ ਸਾਧ ਨਾਲ ਮਿਲ ਕੇ ਬੇਅਦਬੀ ਕਰਵਾ ਕੇ ਦੋਸ਼ ਬੇਕਸੂਰੇ ਸਿੱਖਾਂ ਤੇ ਲਾ ਕੇ ਰੁਪਿੰਦਰ ਵਰਗੇ ਬੇਕਸੂਰੇ ਸਿੱਖਾਂ ਦੀ ਰੀੜ ਦੀ ਹੱਡੀ ਵੀ ਪੁਲਿਸ ਕੋਲੋਂ ਤੁੜਵਾ ਦਿੱਤੀ, ਜਿਵੇਂ ਵੱਡੇ ਬਾਦਲ ਨੇਂ ਅਕਾਲ ਤਖਤ ਢੁਆ ਦਿੱਤਾ ਇੰਦਰਾ ਨਾਲ ਮਿਲ ਕੇ ਸੰਤਾਂ ਨੂੰ ਸ਼ਹੀਦ ਕਰਵਾਉਣ ਵਾਸਤੇ

  • @SimarSidhu-rl1im
    @SimarSidhu-rl1im 2 หลายเดือนก่อน +9

    ਧੰਨਵਾਦ ਦੋਨੋਂ ਵੀਰਾ ਦਾ ਸੱਚ ਸੁਨਾਉਣ ਲਈ

  • @rbrar3859
    @rbrar3859 2 หลายเดือนก่อน +4

    ਸੱਚੀ-ਸੁੱਚੀ ਪੱਤਰਕਾਰੀ ਸਿਰਫ ਇਸ ਚੈਨਲ ਤੇ ਸੁਣਦੇ ਹਾਂ।
    ਬੇਅਦਬੀ ਕਰਨ ਵਾਲੇ ਨੂੰ ਸੁਖਬੀਰ ਨੇ ਸਰਕਾਰੀ ਨੌਕਰੀ ਤੇ 25 ਲੱਖ ਰੁਪਏ ਦਿੱਤੇ ਸਨ।
    ਧੰਨਵਾਦ ਜਸਵੀਰ ਸਿੰਘ ਜੀ।

  • @KalaSerron
    @KalaSerron 2 หลายเดือนก่อน +22

    ਬਾਦਲ ਕੰਜਰ ਦੱਲੇ ਤੋਂ ਫਖਰੇ ਕੌਮ ਦਾ ਅਵਾੜ ਵਾਪਸ ਲੳ ਲੋਕੋ ਜਾਗੋ ਜਾਗੋ ਲੋਕੋ

  • @dosanjhsingh5889
    @dosanjhsingh5889 2 หลายเดือนก่อน +10

    ਬਹੁਤ ਵੱਡੀ ਗੱਲ ਹੈ ਜੀ ਤੁਸੀਂ ਜਾ ਮੈਂ ਆਪਣੇ ਤੇ ਲਾ ਕੇ ਸੋਚੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਲਜ਼ਾਮ ਲੱਗਣਾ ਵਾਹਿਗੁਰੂ ਪਿੰਡਾਂ ਵਿੱਚ ਕਈ ਲੋਕ ਲੱਗਦੇ ਹੁੰਦੇ ਤੇ ਉਹ ਤਾ ਬਹਾਨਾ ਭਾਲਦੇ ਹੂੰਦੇ ਜਲੀਲ ਕਰਨ ਲਈ ੮,੯ (8️⃣➖9️⃣ ਸਾਲ ਕਿੰਨਾ ਔਖਾ ਟਾਈਮ ਹਾਊਗਾ ਭਾਈ ਸਾਹਿਬ ਦਾ ਜਿਗਰਾ ਧੰਨ ਆ ਵਾਹਿਗੁਰੂ ਮਾਫ ਕਰਦਿਓ ਸਾਨੂੰ ਬਾਬਾ ਜੀ 👏🙏🏻

  • @sukhwantsingh1999
    @sukhwantsingh1999 2 หลายเดือนก่อน +7

    ਬਾਦਲਾਂ ਨੇ ਗ: ਸਾਹਿਬ ਜੀ ਦੇ ਵਜ਼ੀਰ ਗ੍ਰੰਥੀ ਸਿੰਘ ਤੇ ਜ਼ੁਲਮ ਢਾਹ ਕੇ ਮੁਗਲਾਂ ਨੂੰ ਮਾਤ ਪਾਤੀ। 1978 ਤੋਂ ਬਾਅਦ ਹੁਣ ਤੱਕ ਸਿਖਾਂ ਕੀਤੇ ਜ਼ੁਲਮਾਂ ਦੀ ਫਿਲਮ ਬਣਾਉਣੀ ਚਾਹੀਦੀ ਹੈ।

  • @bsr840
    @bsr840 2 หลายเดือนก่อน +9

    ਬਾਬਾ ਜੀ ਤੁਹਾਨੂੰ ਕੇਸ ਦਰਜ ਕਰਵਾਉਣਾ ਚਾਹੀਦਾ ਹੈ। ਜਿਹੜੇ ਲੋਕ ਇਸ ਦੇ ਜ਼ਿੰਮੇਵਾਰ ਹਨ ਉਨ੍ਹਾਂ ਦੇ ਨਾਮ ਲਿਖਾਓ।ਪੰਥ ਦਾ ਸਹਿਯੋਗ ਮੰਗੋ।

  • @SandeepSingh-xq4pz
    @SandeepSingh-xq4pz 2 หลายเดือนก่อน +7

    ਜਸਵੀਰ ਸਿੰਘ ਬਹੁਤ ਵਧੀਆ ਪਤਰਕਾਰ ਹਨ ਬਹੁਤ ਵਧੀਆ ਕੰਮ ਕਰਦੇ ਹਨ ਧੰਨਵਾਦ ਜਸਬੀਰ ਸਿੰਘ ਜੀ ਤੁਹਾਡਾ ਸ਼ੁਕਰੀਆ ਜੀ

  • @Learningkidscartoon1
    @Learningkidscartoon1 2 หลายเดือนก่อน +8

    ਬਾਈ ਸਰਕਾਰ ਨੂੰ ਸਬ ਕੁਛ ਪਤਾ ਸੀ ਬਸ ਉਹ ਤਾਂ ਇਸ ਗੱਲ ਨੂੰ ਠੰਡਾ ਪਾਉਣ ਲਈ ਇਹ ਸਬ ਕਰ ਰਹੀ ਸੀ ਵੀ ਉਹਨਾਂ ਦੀਆਂ ਵੋਟਾਂ ਵਾਲੇ ਸੇਫ ਰਹਿਣ
    ਜਦ ਇਹ ਗੱਲਾਂ ਸੁਣਦੇ ਆ ਕਿੰਨੀ ਸ਼ਰਮ ਨਾਕ ਗੱਲ ਆ ਸਿੱਖੀ ਦੀ ਪਾਰਟੀ ਹੋਵੇ ਤੇ ਸਿੱਖਾਂ ਦੇ ਵਿਰੋਧ ਵਿੱਚ ਖੜੀ ਹੋਵੇ
    ਲੱਖ ਦੀ ਲਾਹਣਤ ਇਸ ਤਰਾ ਦੇ ਪ੍ਰਧਾਨਾ ਦੇ

  • @gurpreetkaur-tq9mb
    @gurpreetkaur-tq9mb 2 หลายเดือนก่อน +7

    ਜਸਵੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਜੋ ਤੁਸੀ ਲੋਕਾ ਸਾਹਮਣੇ ਸੱਚ ਲੈ ਕੇ ਆ ਰਹੇ ਹੋ

  • @Singh-vk8bk
    @Singh-vk8bk 2 หลายเดือนก่อน +17

    ਬਾਦਲਾਂ ਦਾ ਬੇੜਾ ਹੀ ਤਾਂ ਡੱਬਾ ਹੈ ਇਹਨਾ ਪੰਥ ਨਾਲ ਗੱਦਾਰੀ ਕੀਤੀ ਸੀ

  • @KalaSerron
    @KalaSerron 2 หลายเดือนก่อน +23

    ਆ ਦੇਖ ਲਓ ਲੋਕੋ ਜਿਹੜੇ ਕਿਹਦੇ ਬਾਦਲ ਨੇ ਵਕਾਸ ਕੀਤਾ ਪਰ ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ ਲੋਕੋ ਜਾਗੋ ਜਾਗੋ

  • @kaursingh8369
    @kaursingh8369 2 หลายเดือนก่อน +5

    ਼ਆਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਨਾ ਚਾਹੀਦਾ ਐ ਕਿ ਗੰ੍ਥੀ ਸਾਹਿਬ ਗੋਰਾ ਸਿੰਘ ਆਪ ਦੋਸੀਆਂ ਨੰ ਮਨ ਭਾਉੰਦੀ ਸਜਾ ਦੇਵੇ ਖਾਸ ਕਰਕੇ ਇੰਸਾ ਸੁਖਬੀਰ ਬਾਦਲ ਨੂੰ ਤਾਂ ਜਰੂਰ ਭਾਈ ਗੋਰਾ ਸਿੰਘ ਸਜਾ਼ ਦੇਣ

  • @bsr840
    @bsr840 2 หลายเดือนก่อน +10

    ਇਨ੍ਹਾਂ ਤਸੀਹਿਆਂ ਅਤੇ ਜ਼ੁਲਮਾਂ ਦੀ ਜ਼ਿਮੇਵਾਰੀ ਸੁਖਬੀਰ ਨੂੰ ਲੈਣੀ ਚਾਹੀਦੀ ਹੈ।

  • @JaswinderKaur-xd1he
    @JaswinderKaur-xd1he 2 หลายเดือนก่อน +1

    ਵਹਿਗੁਰੁ ਜੀ ਕਾ ਖਾਲਸਾ ਵਾਹਿਗੁਰੁ ਜੀ ਕੀ ਫਹਿਤੇ ਇਹਨਾ ਨੁੰ ਪੰਥ ਵਿੱਚੋ ਛੇਕਣਾ ਚਹੀਦਾ ।

  • @KalaSerron
    @KalaSerron 2 หลายเดือนก่อน +17

    ਅਜੇ ਵੀ ਗਦਾਰ ਲੋਕ ਬਾਦਲ ਨੰ ਚੰਗਾ ਕਹਦੇ ਨੇ ਸਰਮ ਕਰਨ ਆ ਦੇਖ ਲਓ

  • @KalaSerron
    @KalaSerron 2 หลายเดือนก่อน +23

    ਜੇ ਸਾਡੇ ਚੰ ਮਾੜੀ ਮੋਟੀ ਅਣਖ ਹੋਵੇ ਤਾਂ ਬੇਅਬਦੀ ਦੇ ਦੋਸੀਆ ਦਾ ਸੋਧਾ ਲੱਗਣਾ ਜ਼ਰੂਰੀ ਹੈ ਲੋਕੋ ਜਾਗੋ ਜਾਗੋ ਕਿਉ ਸਾਰੀਆਂ ਕੋਮਾ ਦਾ ਗੁਰੂ ਮਾਰੀਆ ਬਾਦਲ ਕੰਜਰ ਤੇ ਸੋਦਾ ਸਾਧ ਨੇ ਕੀਤਾ

  • @nirpalsingh7682
    @nirpalsingh7682 2 หลายเดือนก่อน +5

    ਇਹ ਤਾਂ ਬਾਦਲ ਦਾ ਪੁਲਿਸ ਨੂੰ ਹੁਕਮ ਸੀ ਕਿ ਦੋਸ਼ੀ ਸਿੱਖਾਂ ਨੂੰ ਹੀ ਠਹਿਰਾਉਣੈ ਕਿਉਂ ਕਿ ਬਾਦਲਾਂ ਨੂੰ ਕੌਮ ਨਾਲੋਂ ਸਰਸੇ ਵਾਲੇ ਦੀਆਂ ਵੋਟਾਂ ਪਿਆਰੀਆਂ ਸੀ

  • @MalkidSing-lz9mq
    @MalkidSing-lz9mq 2 หลายเดือนก่อน +6

    ਸਿਰਸੇ ਵਾਲੇ ਦੇ ਚੇਲਿਆਂ ਨੂੰ ਪੇ੍ਮੀ ਨਾ ਕਿਹਾ ਕਰੋ ਫਰੇਬੀ ਕਿਹਾ ਕਰੋ ਪੇ੍ਮੀ ਗੁਰੂ ਘਰ ਦੇ ਹੁੰਦੇ ਹਨ ।ਬਾਦਲ ਪਰਿਵਾਰ ਵੀ ਫਰੇਬੀ ਗਦਾਰ ਪਰਿਵਾਰ ਹੈ ।

  • @tehalsinghsherkhan901
    @tehalsinghsherkhan901 2 หลายเดือนก่อน +10

    ਸਰਕਾਰ ਵੀ ਸਾਡੀ ਗੂਰੂ ਜੀ ਵੀ ਸਾਡੇ ਤੇ ਕੁਟਿਆ ਵੀ ਸਾਨੂੰ
    ਇਹ ਕਾਲੀ ਸਰਕਾਰ ਦੀ ਪੰਥ ਨੂੰ ਦੇਣ
    ਬਜ਼ਰ ਗੁਨਾਹ ਮੁਆਫੀ ਯੋਗ ਨਹੀ ਹੁੰਦੇ ਜੇਕਰ ਜਥੇਦਾਰ ਮੁਆਫ਼ ਕਰ ਦੇਣ ਫਿਰ ਦੁਬਾਰਾ ਸਰਬੱਤ ਖਾਲਸਾ ਸੱਦਿਆ ਜਾਣਾਂ ਚਾਹੀਦਾ

  • @jagdevbrar6100
    @jagdevbrar6100 2 หลายเดือนก่อน +12

    ਅਕਾਲੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਿਆ ਹੀ ਨਹੀਂ ਇਸ ਕਰਕੇ ਇਹ ਹਾਲਾਤ ਹੋਏ ਹਨ ਅਕਾਲੀਆਂ ਦੇ ਪ੍ਰੋ ਦਰਸ਼ਨ ਸਿੰਘ ਢਿੱਲੋਂ ਸਾਹਿਬ ਜੀ ਨੇ ਬਹੁਤ ਵਧੀਆ ਗੱਲ਼ਾਂ ਕੀਤੀਆਂ ਹਨ ਉਸ ਟਾਈਮ ਮਨਜੀਤ ਸਿੰਘ ਜੀ ਤਕਲੀਫ ਮੰਨ ਰਹੇ ਸਨ

    • @SaniBhunder-pq6ng
      @SaniBhunder-pq6ng 2 หลายเดือนก่อน +5

      ਅਕਾਲੀ ਸ਼ਬਦ ਬਹੁਤ ਵੱਡਾ ਬਾਦਲ ਦਲ ਐ ਜਿਸਨੇ ਅਕਾਲੀ ਦਲ ਨੂੰ ਢਾਹ ਲਾਈ ਹੈ

  • @jaswantsinghbrar3845
    @jaswantsinghbrar3845 2 หลายเดือนก่อน +7

    ਗਰੰਥੀ ਸਿੰਘ ਅਕਲ ਤਖਤ ਤੇ ਹਾਜਰ ਹੋ ਕੇ ਬਿਆਨ ਦੇਵੇ

  • @charanjeetsingh7782
    @charanjeetsingh7782 2 หลายเดือนก่อน +14

    ਸਖਬੀਰ ਬਾਦਲ ਦੇ ਨੱਕ ਵਿੱਚ ਪਾਣੀ ਪਾਓ

  • @artandcraftwithdeep7529
    @artandcraftwithdeep7529 2 หลายเดือนก่อน +12

    ਪੁਲਿਸ ਨੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਕਿੰਨੀ ਇੱਜਤ ਦਿੱਤੀ ਤੁਸੀਂ ਸਭ ਜਾਣਦੇ ਓ।

    • @majorsingh8647
      @majorsingh8647 2 หลายเดือนก่อน

      ਜੋ ਕਰਵਾਇਆ ਕਰਿਆ ਪ੍ਰਕਾਸ ਚੰਦ ਦੀ ਸਹਿਮਤੀ ਨਾਲ ਹੋਇਆ

  • @harjitsingh62126
    @harjitsingh62126 2 หลายเดือนก่อน +9

    ਸੁਖਬੀਰ ਕੰਜਰ ਨੇ ਕਿਹਾ ਸੀ ਜੋ ਬੇਅਦਬੀਆਂ ਹੋਈਆ ਪਾਠੀ ਗ੍ਰੰਥੀ ਸਿੰਘਾ ਨੇ ਕਰਵਾਈਆਂ ਹੁਣ ਏਨਾ ਨੂੰ ਪੁੱਛਿਆ ਜਾਵੇ ਬਾਦਲ ਨੂੰ

  • @JaswinderKaur-xd1he
    @JaswinderKaur-xd1he 2 หลายเดือนก่อน +1

    ਇਹ ਵਡਿਉ ਸੱਚ ਹੇ।

  • @JagsirSingh-b2c
    @JagsirSingh-b2c 2 หลายเดือนก่อน +11

    ਕਿਵੇਂ ਨੀਂਦ ਆਉਂਦੀ ਹੋਊ ਜਿਹਨਾਂ ਨੇ ਇਹ ਪਾਪ ਕੀਤਾ ਪਾਪੀਆਂ ਨੂੰ

  • @suminderjeetsingh6767
    @suminderjeetsingh6767 2 หลายเดือนก่อน +9

    ਬਾਦਲਾਂ ਨੂੰ ਭਜਾਓ, ਪੰਥ ਬਚਾਓ

  • @PropertySaleRent
    @PropertySaleRent 2 หลายเดือนก่อน +1

    ਇਹ ਗੁਲਾਮੀ ਨਹੀਂ ਤਾਂ ਹੋਰ ਕੀ ਏ 🙏 ਸਿੱਖਾਂ ਦੀ ਕੋਈ ਇੱਜਤ ਨਹੀਂ ਕੋਈ ਇਨਸਾਫ਼ ਨਹੀਂ

  • @kk35521
    @kk35521 2 หลายเดือนก่อน +2

    ਸੁਖਬੀਰ ਹੀ ਆ ਸਭ ਕੁਝ ,ਕਿਉ ਇਸਨੂੰ ਪੰਥ ਰਖਿਆ ਹੋਇਆ

  • @SarabjitkaurKular
    @SarabjitkaurKular 2 หลายเดือนก่อน +1

    ❤❤❤ਸਤਿ ਸਤਿ ਸਤਿ

  • @GurmeetKaur-xt4wp
    @GurmeetKaur-xt4wp 2 หลายเดือนก่อน +3

    ਬਹੁਤ ਵਧੀਆ interview ਵੀਰਜੀ,ਬਹੁਤ ਤਸ਼ੱਸਦ ਹੋਇਆ ਗੁਰੂ ਕੇ ਬਜੀਰ ਤੇ ਸੂਰਮਾ ਬਣਕੇ ਸਿਦਕੀ ਵੀ ਰਹੇ, ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ,ਬੱਸ ਹੁਣ ਇਕੋ ਗੱਲ ਖਾਲਸਾ ਰਾਜ ਦੀ ਕਰਨੀ ਚਾਹੀਦੀ ਆ,ਖਾਲਸਾ ਖਾਲਸ ਰਾਜ ਖਾਲਿਸਤਾਨ ਜ਼ਿੰਦਾਬਾਦ,ਬਹੁਤ ਵਧੀਆ ਪੱਤਰਕਾਰੀ ਥੋਡੀ ਵੀਰਜੀ,ਸਿੱਖ ਕੌਮ ਨੂੰ ਇਸ ਤਰਾ ਦੇ ਪੰਥਕ ਮੀਡੀਏ ਦੀ ਬਹੁਤ ਲੋੜ ਆ ਜਾਗਰੂਕਤਾ ਲਈ, ਵਾਹਿਗੁਰੂ ਜੀ ਚੈਨਲ ਨੂੰ ਚੜ੍ਹਦੀ ਕਲਾ ਵਿਚ ਰੱਖਣ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ

  • @SaniBhunder-pq6ng
    @SaniBhunder-pq6ng 2 หลายเดือนก่อน +4

    ਬਾਦਲਾਂ ਦਾ ਅੰਤ ਹੋ ਗਿਆ 😢😢

  • @arwindersinghaujla7218
    @arwindersinghaujla7218 2 หลายเดือนก่อน +1

    ਵਾਹਿਗੁਰੂ ਜੀ। ਸੱਚ ਆਪ ਅੱਗੇ ਲੈ ਆਉਂਦੇ ਨੇ।

  • @blacksoulgaming3269
    @blacksoulgaming3269 2 หลายเดือนก่อน +8

    Khali dal ne bera gark karta Punjab da jasveer singh great job

  • @gurdeepsingh1765
    @gurdeepsingh1765 2 หลายเดือนก่อน +2

    ਖਾਲੀ ਬਾਦਲ ਪਰਿਵਾਰ ਹੀ ਨਹੀ ਬਲਕਿ ਸਾਰੇ ਅਕਾਲੀ ਲੀਡਰ ਜੋ ੳਸ ਵਕਤ ਬਾਦਲਾਂ ਦੇ ਨਾਲ ਸਨ ੳਹਨਾ ਨੂੰ ਵੀ ਪੰਥ ਤੋ ਛੇਕ ਦੇਨਾ ਚਾਹਿਦਾ ਹੈ

  • @JotNiranjanSingh-vd7pj
    @JotNiranjanSingh-vd7pj 2 หลายเดือนก่อน +4

    ਬਾਦਲਾਂ ਦੇ ਨਾਲ ਨਾਲ ਜਥੇਦਾਰ ਵੀ ਦੋਸ਼ੀ । ਮਰ ਗਈ ਜਮੀਰ ਇਹਨਾਂ ਦੀ ।

  • @JagtarBains-g9c
    @JagtarBains-g9c 2 หลายเดือนก่อน

    ਸੁੱਖਵੀਰ ਇਸਾਂ ਤੁਹਾਡੇ ਕੀਤੀ ਬੇਅਬੀ ਤੁਹਾਡੀ ਜੜਹ। ਪੱਟ ਦੇਵੇਗੀ

  • @ajaibsingh3873
    @ajaibsingh3873 2 หลายเดือนก่อน +1

    ਇਹ ਸਾਰੀ ਗੱਲਬਾਤ ਜਥੇਦਾਰ ਰਘੁਬੀਰ ਸਿੰਘ ਜੀ ਨੂੰ ਭੇਜੋ। ਓਹ ਵੀ ਦੇਖ ਲੈਣ।

  • @amrindersinghloomba2673
    @amrindersinghloomba2673 2 หลายเดือนก่อน +1

    Singh sahib ji salute aa aapji nu. Guri Gobind singh ji sachey patshaah aapji te mehar krnge 🎉

  • @Mannsingh-mv3un
    @Mannsingh-mv3un 2 หลายเดือนก่อน

    ਭਾਈ ਗੋਰਾ ਸਿੰਘ ਤੇ ਪ੍ਰਮਾਤਮਾ ਕਿਰਪਾ ਕਰੇ।
    ਵਾਹਿਗੁਰ ਜੀ ਨੇ ਭਾਈ ਗੋਰਾ ਸਿੰਘ ਤੇ ਮਿਹਰ ਕੀਤੀ।
    ਤੇ ਅੱਜ ਸੁਖਬੀਰ ਦਾ ਪਾਜ ਨੰਗਾ ਹੋ ਗਿਆ।
    ਸੁਖਬੀਰ ਜੋ ਸੰਗਤ ਤੋਂ ਛੁਪ ਛੁਪ ਕੇ ਮਾੜੇ ਕੰਮ
    ਕਰਦਾ ਸੀ ਸਾਰੇ ਨੰਗੇ ਹੋ ਗਏ ਹਨ।
    ਭਾਈ ਗੋਰਾ ਸਿੰਘ ਜੀ ਤੇ ਬਹੁਤ ਗਰੀਬ ਮਾਰ ਹੋਈ,
    ਜਿਸਦੀ ਸਜਾ ਸੁਖਬੀਰ ਅਤੇ ਅਕਾਲੀ ਭੁਗਤ ਦੇ ਫਿਰਦੇ ਹਨ।

  • @SandeepBhullar-go8jq
    @SandeepBhullar-go8jq 2 หลายเดือนก่อน +3

    Jasveer singh ji

  • @gurmailsinghsandhawalia5427
    @gurmailsinghsandhawalia5427 2 หลายเดือนก่อน +3

    ਜਿਹੜਾ ਮਨੁੱਖ ਗੁਰੂ ਸਾਹਿਬ ਜੀ ਦਾ ਸਿੱਖ ਅਤੇ ਆਪਣੇ ਪਿਓ ਦਾ ਪੁੱਤਰ ਹੋਇਆ ਉਹ ਬਾਦਲਾਂ ਨੂੰ ਵੋਟ ਨਹੀਂ ਪਾਉਂਦਾ

  • @navghuman6001
    @navghuman6001 2 หลายเดือนก่อน +2

    Bhot vdia veer g

  • @artandcraftwithdeep7529
    @artandcraftwithdeep7529 2 หลายเดือนก่อน +2

    ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੀ ਵੀ ਇੰਟਰਵਿਊ ਕਰੋ।

  • @rbrar3859
    @rbrar3859 2 หลายเดือนก่อน +1

    ਹਜੇ ਲਿਫ਼ਾਫ਼ਾ ਮਾਰਕਾ ਜਥੇਦਾਰ ਕਹਿੰਦੇ ਆ, ਸੁਖਬੀਰ ਨੀਮਾਣਾ ਸਿੱਖ ਹੈ।
    ਜੋ ਸਜ਼ਾਵਾਂ ਇਸ ਗੁਰੂ ਦੇ ਸਿੱਖ ਨੂੰ ਨਜਾਇਜ ਦਿੱਤੀਆਂ ਸਨ, ਹੁਣ ਇਹ ਸਜ਼ਾਵਾਂ ਸੁਖਬੀਰ ਪ੍ਰੇਮੀ ਇਨਸਾ ਨੂੰ ਦੇਣੀਆਂ ਚਾਹੀਦੀਆਂ ਹਨ।

  • @sukhbeerbrar5423
    @sukhbeerbrar5423 2 หลายเดือนก่อน

    ਇਹ ਬਾਦਲ ਜ਼ਕਰੀਏ ਦੇ ਲਾਣੇ ਸਿੱਖ ਕੌਮ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਏ ਜੀ ਲੋਕੋ ਇਨ੍ਹਾਂ ਦੱਲਿਆਂ ਨੂੰ ਕਦੇ ਵੀ ਮੁਆਫ ਨਹੀਂ ਕਰਨਾ ਚਾਹੀਦਾ ਜੀ

  • @gurmailsingh3297
    @gurmailsingh3297 2 หลายเดือนก่อน +1

    ਹੇ ਸਚੇਪਾਤਸਾਹ ਜੀ ੲਿਸ ਬਾਦਲ ਪਰਵਾਰ ਦਾ ਕਖ ਨ ਰਹੇ ੲਿਸ ਕੁਲ ਅਾੳੁਣ ਵਾਲੀਅਾਂ ਸਤ ਕੁਲਾਂ ਦਾ ਨਾਸ ਹੋਵੈ ਅਗਰ ੲਿਸ ਕੁਲ ਦਾ ਜੋ ਕੋੲੀ ਵੀ ਬਚਿਅਾ ਹੈ ੳੁਹ ਸੜ ਸੜ ਘਲ਼ ਕੇ ਮਰਨ

  • @SukhvirSingh-nx9wy
    @SukhvirSingh-nx9wy 2 หลายเดือนก่อน +1

    ਬੇੜਾ ਗ਼ਰਕ ਕਰ ਦਿੱਤਾ ਕੋਮ ਦਾ ਸਾਰੇ ਇਵਾਰਡ ਵਾਪਸ ਲੈਣ

  • @harbansbhullar7318
    @harbansbhullar7318 2 หลายเดือนก่อน +1

    ਪਰਮਾਤਮਾ ਇਹਨਾਂ ਦੁਸ਼ਟਾ ਦਾ ਦੀਵਾ ਗੁੱਲ ਕਰੇਗਾ

  • @tajinderpalsinghvicky637
    @tajinderpalsinghvicky637 2 หลายเดือนก่อน

    ਇਹ ਵੀਡੀਓ ਵੱਧ ਤੋਂ ਵੱਧ ਲੋਕ ਨੂੰ ਸੁਣਨਾ ਚਾਹੀਦਾ, ਮੁਗਲਾਂ ਬਾਰੇ ਇਤਹਾਸ ਬਣੀਆਂ ਹੋਈਆ, ਇਹ ਵੀ ਇਤਹਾਸ ਲਿੱਖੀਆ ਜਾਵੇ ਤਾਂ ਜੋ ਭੁਲਿਆ ਨਾ ਜਾਵੇ

  • @blacksoulgaming3269
    @blacksoulgaming3269 2 หลายเดือนก่อน +4

    Jasveer singh great patar kar❤❤❤❤❤❤❤

  • @SukhwinderSingh-jb2oy
    @SukhwinderSingh-jb2oy 2 หลายเดือนก่อน +2

    Satnam waheguru khalsa Raj jindabad

  • @artandcraftwithdeep7529
    @artandcraftwithdeep7529 2 หลายเดือนก่อน +3

    ਜਸਵੀਰ ਸਿੰਘ ਜੀ ਕਿਸੇ ਤਾਂਤਰਿਕ ਬਾਬੇ ਦੀ ਐਡ ਨਾਂ ਦਿਓ ਜੀ ਤੁਸੀ ਗੁਰਸਿੱਖ ਹੋ।

  • @premjitbrar6454
    @premjitbrar6454 2 หลายเดือนก่อน +1

    ਜਿਸ ਨੇ ਬੇ ਅਦਵੀ ਕੀਤੀ ਹੈ ਜਾਂ ਜਿਸ ਨੇ ਕਰਵਾਈ ਹੈ
    ਉਸ ਦਾ ਕਖ ਨਾਂ ਰਹੇ ।

  • @gurnamdhandhi4741
    @gurnamdhandhi4741 2 หลายเดือนก่อน +1

    ਪ੍ਰਚਾਰਕਾਂ ਨੇ ਧਰਮ ਦਾ ਪ੍ਚਾਰ ਨਹੀਂ ਕਰਨਗੇ ਤਾਂ ਕੌਣ ਕਰੂਗਾ

  • @bbunny8976
    @bbunny8976 2 หลายเดือนก่อน +6

    ਵਾਹਿਗੁਰੂ ਜੀ ,,,, ਬੇਅਦਬੀ ਸ਼ਬਦ ਨਾ ਵਰਤਿਆ ਕਰੋ ਸਾਡੇ ਗੁਰੂ ਤੇ ਹਮਲਾ ਕਰਦੇ ਨੇ ਇਹ ਅਕਰਿਤਘਣ ਲੋਕ ,,,,,,, ਬੇਅਦਬੀ ਨਹੀਂ ਹਮਲਾ ਕਿਹਾ ਕਰੋ

  • @GurudevSingh-i8y
    @GurudevSingh-i8y 2 หลายเดือนก่อน +2

    Waheguru ji

  • @dhiansingh3103
    @dhiansingh3103 2 หลายเดือนก่อน

    ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਾਦਲ ਪਰਿਵਾਰ ਨੂੰ ਐਸੀ ਮਿਸਾਲੀ ਸਜ਼ਾ ਦਿਓ ਕਿ ਇਸ ਸੁਖਬੀਰ ਬਾਦਲ ਦੀਆਂ 21 ਪੀੜ੍ਹੀਆਂ ਨੂੰ ਸੁਖਬੀਰ ਦੀਆਂ ਕਰਤੂਤਾਂ ਨੂੰ ਕੋਸਦੀਆਂ ਰਹਿਣ

  • @MaulaJatt0001
    @MaulaJatt0001 2 หลายเดือนก่อน +2

    ਬਾਦਲ ਪਰਿਵਾਰ ਦਾ ਪੂਰਨ ਤੋਰ ਤੇ ਬਾਈਕਾਟ ਕਰਨਾ ਚਾਹੀਦਾ ਜਾਗਦੀ ਜਮੀਰ ਵਾਲੇ ਸਿੱਖਾ ਨੂੰ । ਟੁੱਕੜ ਬੋਚ ਜਾਣਗੇ ਉਹਨਾ ਕੋਲ ਫਿਰ ਤੋ ਭੋਰਿਆ ਵਿੱਚ ।

  • @SandeepBhullar-go8jq
    @SandeepBhullar-go8jq 2 หลายเดือนก่อน +3

    Bahut vdia ji

    • @kuldeepsingh-ee9ln
      @kuldeepsingh-ee9ln 2 หลายเดือนก่อน

      ka da va di A jo lom da va bi gu R day se ka😢😢😢😢

  • @surjitkaur1895
    @surjitkaur1895 2 หลายเดือนก่อน +1

    ਵਾਹਿਗੁਰੂ ਜੀ

  • @SinghParamjeet-n6v
    @SinghParamjeet-n6v 2 หลายเดือนก่อน +1

    Jasvir vir ji sas,,

  • @SimranjitSingh-wl7lx
    @SimranjitSingh-wl7lx 2 หลายเดือนก่อน +2

    BADLA Nu Kaum Cho Shekho......🙏🙏.....Mehar Karo KAUM Te......🙏🙏🙏🙏🙏

  • @anmolsingh1416
    @anmolsingh1416 2 หลายเดือนก่อน +5

    Eh interweo jathedaar akal takht sab nu son lene chahide,ta ke badala kolo fakhre kom award wapis lea ja sake

    • @SaniBhunder-pq6ng
      @SaniBhunder-pq6ng 2 หลายเดือนก่อน +3

      ਉਹ ਵੀ ਚਮਚੇ ਐ ਬਾਦਲਾਂ ਦੇ ਵਾਹਿਗੁਰੂ

    • @Thedailybeat107
      @Thedailybeat107 2 หลายเดือนก่อน +1

      Badla kar k ta jathedaar aa eni zurat thoda ohna ch sabh chaudar de bhukhe a guru nal pyar kise nu ni.. ehna sabh da beda ewi baithuga..

  • @balwindersingh-jv3nn
    @balwindersingh-jv3nn 2 หลายเดือนก่อน +1

    Satnam waheguru ji satnam waheguru ji satnam waheguru ji satnam waheguru ji satnam waheguru ji

  • @JagseerSingh-mq2cr
    @JagseerSingh-mq2cr 2 หลายเดือนก่อน +1

    Sat Sri akal sir ji ❤

  • @charanjivsingh4776
    @charanjivsingh4776 2 หลายเดือนก่อน +4

    Sukhbir buchar

  • @internationalvoiceloudvoic3289
    @internationalvoiceloudvoic3289 2 หลายเดือนก่อน

    ਬਾਦਲ,ਦੀਆਂ ਦਸ ਪੁੱਛਤਾ ਨੂੰ ਸਦਾ ਲਈ ਰਾਜਨੀਤੀ/ਅਕਾਲੀ ਦਲ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ

  • @malkitsingh6103
    @malkitsingh6103 2 หลายเดือนก่อน +1

    ਵਾਹਿਗੁਰੂ

  • @jaskarnSingh-m6u
    @jaskarnSingh-m6u 2 หลายเดือนก่อน +1

    🙏ਵਾਹਿਗੁਰੂ ਜੀ🙏

  • @navrajsingh4550
    @navrajsingh4550 2 หลายเดือนก่อน

    Waheguru chardikala bakshan esh guru de singh nu 🙏🙏

  • @ASingh1699k
    @ASingh1699k 2 หลายเดือนก่อน +1

    Dhanwad ji 🙏🏼 Raj bina nahin dharam challe hain dharam bina sab dalle malle hain.

  • @darshansidhu4810
    @darshansidhu4810 2 หลายเดือนก่อน +3

    Jo galti SAD and Cong ne kiti ohi galti AAP Govt bhi kar rahi kyon ki beadbi case seriously solve nhi kar rahe and still seeking vote bank of Dera Sirsa

  • @Harjinderbrar-j2e
    @Harjinderbrar-j2e 2 หลายเดือนก่อน

    ਖਾਲਸਾ ਜੀ।ਪਰ ਹੁਣ ਇਸ ਦੀਨ ਦਿਆਲ ਸੱਚੇ ਪਾਤਸ਼ਾਹ ਅਕਾਲ ਪੁਰਖ ਜੀਉ ਦੀ ਕਚਹਿਰੀ ਦੇ ਵਿੱਚੋਂ ਇਹ ਘਟਨਾਕ੍ਰਮ ਦਾ ਕੰਮ ਖੁਦ ਕਰਨ ਅਤੇ ਇਸ ਕੰਮ ਨੂੰ ਕਰਵਾਉਣ ਵਾਲਿਆਂ ਅਸਲ ਦੋਸ਼ੀਆਂ ਨੂੰ ਸਖਤ ਸ਼ਜਾ ਮਿਲ ਗਈ ਹੈ।ਜਿਸ ਦੇ ਬਾਵਜੂਦ ਹੀ ਹੁਣ ਸਰਸੇ ਵਾਲਾ ਸਾਧ ਦਾ ਅਤੇ ਉਸ ਦੇ ਨਾਲ ਹੀ ਬਾਦਲ ਦਲ ਦਾ ਪੰਜਾਬ ਵਿੱਚੋਂ ਤਾਂ ਖਾਸ ਕਰ ਹੁਣ ਅਗਾਂਹ ਵੀ ਸਦਾ ਲਈ ਫੇਲ੍ਹ ਹੋ ਕੇ ਬਿੱਲਕੁਲ ਖ਼ਤਮ ਹੀ ਹੋ ਗਏ ਹਨ।ਧੰਨਵਾਦ ਜੀਉ।
    ਧੰਨਵਾਦ ਜੀਉ।

  • @sukhwantsingh1999
    @sukhwantsingh1999 2 หลายเดือนก่อน +2

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਾਲਿਆਂ ਦੇ ਕਹਿਣ ਮੁਤਾਬਿਕ ਪ੍ਰਕਾਸ਼, ਤੇ ਸੁਖਬੀਰ ਬਾਦਲ ਆਰ.ਐਸ.ਐਸ. ਦੇ ਬੰਦੇ ਨਿਕਲੇ।

  • @RajSingh-do7zu
    @RajSingh-do7zu 2 หลายเดือนก่อน

    Waheguru ji waheguru ji waheguru ji waheguru ji waheguru ji

  • @sahilpreet5885
    @sahilpreet5885 2 หลายเดือนก่อน +3

    🙏🏻khalsa rajj ton thele koi gall nahi karni 🙏🏻

  • @KuldeepSingh-l9h6g
    @KuldeepSingh-l9h6g 2 หลายเดือนก่อน

    As Singh di help karni Chahiye Sikha nu Wahiguru Ji

  • @chananrayat7267
    @chananrayat7267 2 หลายเดือนก่อน +1

    Sukhbir has to pay with interest. His future has to be very painful. Waheguru ji.

  • @ਹਰਪਾਲਸਿੰਘਰਾਏ
    @ਹਰਪਾਲਸਿੰਘਰਾਏ 2 หลายเดือนก่อน

    ਸਿੱਖ।ਸੰਗਤ।ਜੀ।ਸਮੂੰਹ।ਸਿਖ।ਪੰਥ।ਜਥੇਬੰਦੀਆ।ਨੂੰ।ਇਕਠੇ।ਹੋ।ਕੇ।ਬੁਰਜ।ਜਵਾਹਰ।ਸਿੰਘ।ਵਾਲੇ।ਗੁਰਦਵਾਰਾ।ਸਾਹਿਬ।ਵਿਚ।ਜਾਦ।ਗਰ।ਬਨਾਈ॥ਜਾਵੇ।ਬਾਦਲਾ।ਦਾ।ਤੇ।ਪਰੇ।ਮੀਆ।ਝੂਠੇ।ਸੋਦੇ॥ਸਾਧ।ਦਾ।ਤੇ।ਖ।ਟ। ਡਾ। ਜੋਰੇ।ਤੇ।ਹੋਰ।ਜੋ।ਵੀ।ਬੇਅਦਬੀ।ਕਰਨ।ਵਾਲੇ।ਹਨ।ਇਨਾ।ਦਾ। ਨਾਮ।ਲਿਖਿਆ। ਜਾਵੇ।ਜੋ।ਲੋਕ।ਤੇ।ਸਿਖ। ਸੰਗਤਾ। ਰਹਿੰਦੀ।ਦੁਨੀਆ।ਤੱਕ।ਲਾਹਨਤ।ਪਾਉਂਦੇ। ਰਹਿਣ।

  • @NishaRani-oi2zo
    @NishaRani-oi2zo 2 หลายเดือนก่อน +2

    Sukhbir Badal also performs Ardaas as does this Guru Sikh.