HS Phoolka ਦੇ 84 'ਤੇ ਅਹਿਮ ਖੁਲਾਸੇ ਕੈਪਟਨ ਨਾਲ ਗੂੜ੍ਹੀ ਰਿਸ਼ਤੇਦਾਰੀ ਦਾ ਇਤਿਹਾਸ ਸੁਣੋ | PRo Punjab Tv

แชร์
ฝัง
  • เผยแพร่เมื่อ 26 ธ.ค. 2024

ความคิดเห็น • 268

  • @ajaibsingh3873
    @ajaibsingh3873 3 หลายเดือนก่อน +2

    Great ਫੂਲਕਾ ਸਾਹਿਬ ਜੀ, ਮੈ ਦੋ ਤਿੰਨ ਵਾਰ ਮਿਲਿਆ ਫੂਲਕਾ ਸਾਹਿਬ ਨੂੰ ਰਾਜਪੁਰੇ, ਗੋਬਿੰਦ ਕਾਲੋਨੀ, ਰਾਣਾ ਜੀ ਦੇ ਘਰ, ਅਤੇ ਗੁਰੂਦਵਾਰੇ ਜਪ ਸਾਹਿਬ, ਭੈਣ ਜੀ ਵੀ ਮਿਲੇ। ਗੁਰੂ ਦੇ ਭੈ ਵਿੱਚ ਹੈ ਪ੍ਰੀਵਾਰ ਸਾਰਾ। ਲੰਮੀ ਉਮਰ ਬਖਸ਼ਣ ਸਤਿਗੁਰੂ।

  • @anmolbrar3391
    @anmolbrar3391 ปีที่แล้ว +7

    ਆਪ ਜੀਉ ਵੱਲੋ ਸਿੱਖ ਕੌਮ ਲਈ ਬਹੁਤ ਅਹਿਮ ਸੇਵਾ ਨਿਭਾਈ ਗਈ ਹੈ।ਧੰਨਵਾਦ ਜੀਉ।

  • @bakhshishsingh184
    @bakhshishsingh184 ปีที่แล้ว +6

    ਫੁਲਕਾ ਸਹਿਬ ਨੇ ਜੋਂ ਡਿਊਟੀ ਨਿਬਾਹੀ
    ਮੈ ਉਸ ਨੂੰ ਸਲੂਟ ਕਰਦਾ ਹਾਂ he is great

  • @Sukhwinder351
    @Sukhwinder351 ปีที่แล้ว +30

    ਫੂਲਕਾ ਸਾਹਿਬ ਆਪ ਦਾ ਧੰਨਵਾਦ ਪਰ ਭਾਰਤ ਦੇ ਕਾਨੂੰਨ ਸਿੱਖਾਂ ਨੂੰ ਕੋਈ ਇਨਸਾਫ਼ ਨਹੀਂ ਦਿੱਤਾ।

    • @Humanity0101
      @Humanity0101 ปีที่แล้ว

      Foolka has been fooling Sikhs for 40 years his results are zero. Today he eats with bjp rss how he will get justice for Sikh kaum?

    • @jorasinghcheeda1720
      @jorasinghcheeda1720 ปีที่แล้ว +2

      ਓ ਭਰਾ ਕਾਨੂੰਨ ਦਾ ਕਸੂਰ ਨਹੀਂ ਕਾਨੂੰਨ ਨੂੰ ਚਲਾਉਣ ਵਾਲਿਆਂ ਦਾ ਵਾ

    • @singhmaninder850
      @singhmaninder850 ปีที่แล้ว

      ਇਹ ਵੀ ਉਨ੍ਹਾਂ ਦਾ ਹੀ ਸੀ ਸਿੱਖ ਮਾਰੇ ਸਿੱਖ ਤੋਂ ਹੀ ਮਾਫੀ ਸਿੱਖ ਹੀ ਵਕੀਲ

    • @vikasmodgill9203
      @vikasmodgill9203 4 หลายเดือนก่อน

      ਭਰਾ ਜੇਹੜੀ ਧਿਰ ਕਮਜੋਰ ਗਰੀਬ ਹੋਵੇ ਚਾਹੇ ਕਿਸੇ ਜਾਤੀ ਦੀ ਹੋਵੇ ਓਨੂੰ ਇਨਸਾਫ਼ ਨਹੀਂ ਮਿਲਦਾ ,,

  • @AvtarSingh-dp6uw
    @AvtarSingh-dp6uw ปีที่แล้ว +16

    ਧੰਨ ਧੰਨ ਗੁਰੂ ਨਾਨਕ ਦੇਵ ਜੀ.. ਤੂਹੀ ਨਿਰੰਕਾਰ ਹੈ..ਤੂਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ..HS ਫੂਲਕਾ ਜੀ ਵਾਹਿਗੁਰੂ ਤੁਹਾਡੇ ਤੇ ਮੇਹਰ ਕਰੇ.

  • @punjjaabdesh8659
    @punjjaabdesh8659 ปีที่แล้ว +14

    ਫੂਲਕਾ ਸਾਹਬ ਸਾਰੇ ਸਿੱਖ ਤੁਹਾਡੇ ਯੋਗਦਾਨ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਤੁਹਾਡੀ ਬਹੁਤ ਇੱਜ਼ਤ ਆ ਸਾਡੇ ਦਿਲਾਂ ਚ 🙏🙏

    • @Humanity0101
      @Humanity0101 ปีที่แล้ว

      Dukandar only. 40 saal te da result ki? 2 camre da makan te ik scooter hunda c aj property dekhlo. Bolia v c Sikhi hindu dharam da hissa hai te aj raj k bjp rss di kheer khanda. Dhari kholu ga hindu rastra bna k?

    • @GurdeepsinghDhillon-kn3ol
      @GurdeepsinghDhillon-kn3ol 6 หลายเดือนก่อน

      Sukha kehnda peese bahut kha gea

  • @ajmerdhillon3013
    @ajmerdhillon3013 ปีที่แล้ว +10

    ਫੂਲਕਾ ਬਹੁਤ ਇਮਾਨਦਾਰ ਇਨਸਾਨ ਹਨ।🙏

  • @GagandeepSingh-yb8gj
    @GagandeepSingh-yb8gj ปีที่แล้ว +6

    ਸ੍ ਫੂਲਕਾ ਸਾਹਿਬ ਅਸੀਂ ਵੀ ਓਸ ਸਮੇਂ ਧੌਲਾ ਦੀ ਛੋਟੀ ਰਿਆਸਤ ਦੇ ਮਾਲਕ ਸੀ ਜੀ,ਸਾਡੀ ਰਿਆਸਤ ਨਾਭਾ ਵਾ,
    ਲਿਆ ਕੁਰਕ ਕਰ ਲਿਆ, ਫਿਰ ਪਟਿਆਲਾ ਵਾਲਿਆਂ ਸਾਨੂੰ ਮੇਰਾ ਪਿੰਡ ਦਿੱਤਾ, ਜਗਜੀਤ ਸਿੰਘ ਰਾਜ ਗੜ੍ਹ ਕੁੱਬੇ ਬਠਿੰਡਾ, ਪੰਜਾਬ,, ਭਾਰਤ, ਧੰਨਵਾਦ ਜੀ

  • @harbhajansinghdua7281
    @harbhajansinghdua7281 ปีที่แล้ว +36

    ਮੇਰੀ ਮਾਤਾ ਅੱਜ ਵੀ ਜਿਉਂਦੀ ਹੈ ਮੇਰੀਆਂ ਤੇ ਛੋਟੇ ਭਾਈ ਜੋ ਨਰਸਰੀ ਚ ਪੜਦਾ ਸੀ ਗੁੱਤਾਂ ਕਰ ਕੁੜੀਆਂ ਬਣਾ ਕੇ ਚਾਰ ਪੰਜ ਦਿਨਾਂ ਬਾਅਦ ਬਸ ਚੜਾਂ ਹਿਦਾਇਤ ਕਰ ਤੀ ਕਿ ਦੋਨੋਂ ਭਾਈ ਆਪਸ ਮੇਂ ਬਾਤ ਨਹੀਂ ਕਰਨੀ ਨਹੀਂ ਤੋਂ ਮਾਰੇ ਜਾਓਗੇ।ਉਸ ਸਮੇਂ ਮੈਂ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ।ਬਚ ਕੇ ਪੰਜਾਬ ਆ ਗਏ ਪਰ ਕੇਸ ਕਤਲ ਨਹੀਂ ਹੋਣ ਦਿੱਤੇ।ਪਾਪਾ ਮੰਮੀ ਪੰਦਰਾਂ ਦਿਨਾਂ ਬਾਅਦ ਆਕੇ ਸਾਰੇ ਇੱਕਠੇ ਹੋਏ। ਰਾਜਾ ਵੜਿੰਗ ਕਹਿੰਦੇ ਨੇ ਕਿ ਕਾਂਗਰਸ ਨੇ ਦੰਗੇ ਨਹੀਂ ਕਰਵਾਏ ਸ਼ਰਮ ਨਾ ਦੀ ਕੋਈ ਚੀਜ਼ ਨਹੀਂ ਜ਼ਮੀਰ ਮਰੀ ਹੋਈ ਆ

    • @tripatpalkaur854
      @tripatpalkaur854 ปีที่แล้ว +2

      Guru sahib chathdi kala bxshan

    • @pamajawadha5325
      @pamajawadha5325 ปีที่แล้ว +4

      Sahi gal jis nal hundi ha us nu pata hunda raja wring nu k pata

    • @atinsingh5304
      @atinsingh5304 ปีที่แล้ว

      RSS v naal ee c, eh koi jhooth nahi aa, baki Harami di aulad, Rajiv kutta gandu gandi c

    • @ajaibsingh3873
      @ajaibsingh3873 3 หลายเดือนก่อน

      ਇਸ ਨੂੰ ਦੰਗੇ ਨਾ ਕਹੋ। ਨਸਲਕੁਸ਼ੀ ਕਹੋ ਜੋਂ ਸੱਚ ਹੈ।

  • @callalimoorangeville7227
    @callalimoorangeville7227 ปีที่แล้ว +7

    ਵਾਹਿਗੁਰੂ ਤੁਹਾਨੂੰ ਸੇਹਤਯਾਬੀ ਤੇ ਚੜ੍ਹਦੀ ਕਲਾ ਬਖਸ਼ਣ।

  • @Karmjitkaur-gk1xq
    @Karmjitkaur-gk1xq ปีที่แล้ว +20

    ਬਹੁਤ ਭੈੜਾ ਦਰਦ ਚੁਰਾਸੀ ਦਾ ਲੂੰ ਕੰਡਾ ਖੜਾ ਹੁੰਦਾ ਐ ਸਲਾਮ ਐ ਇਸ ਸਿਁਖ ਕੌਮ ਹੀਰੇ ਸਰਦਾਰ ਫੂਲਕਾ ਸਿੰਘ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਁਖਣ 👏👏🙏

    • @singhmaninder850
      @singhmaninder850 ปีที่แล้ว

      3 ਕਰੋੜ ਬਣਾ ਗਿਆ 38 ਸਾਲ ਕੇਸ ਲਮਕਾ ਗਿਆ ਫਿਰ ਪੈਰੀਂ ਪੈਅ ਗਿਆ

    • @Karmjitkaur-gk1xq
      @Karmjitkaur-gk1xq ปีที่แล้ว

      @@singhmaninder850 🤔🤔😒😒

  • @RamSingh-wt2vq
    @RamSingh-wt2vq ปีที่แล้ว +19

    Foolka saab is a great Sikh .

  • @jidrit999
    @jidrit999 ปีที่แล้ว +36

    I am hindu and i say sorry to my sikh brothers who had to face this tragedy. Pls accept my apologies. we respect gurus and read their teachings also

  • @gurtejsinghsidhu9161
    @gurtejsinghsidhu9161 ปีที่แล้ว +3

    ਫੁਲਕਾ ਸਾਬ ਜੀ ਨੂੰ ਸਲੂਟ ❤❤❤❤❤

  • @gurcharansidhu9392
    @gurcharansidhu9392 ปีที่แล้ว +7

    In 84 I also serving in Delhi
    . I have seen katlyam. It is true story of me phulka. Thanks

    • @jaspreetbin
      @jaspreetbin ปีที่แล้ว

      Jatts taunt this incident to khatri sikhs (bhapas) by saying bhappe maar kha gye delhi ch

  • @sewasinghsidhu8687
    @sewasinghsidhu8687 ปีที่แล้ว +7

    ਸਰਦਾਰ ਫੂਲਕਾ ਜੀ ਬਹੁਤ ਵੱਧੀਆ ਇਨਸਾਨ ਹਨ।

  • @MANJITSINGH-oc6rp
    @MANJITSINGH-oc6rp ปีที่แล้ว +11

    Thanks this interview was wellawaited

  • @gurdevsingh5591
    @gurdevsingh5591 ปีที่แล้ว +9

    ਵਾਹ ਫੂਲਕਾ ਜੀ ਕੌਮ ਤੁਹਾਡਾ ਦੇਣਾ ਕਿਵੇਂ ਦੇ ਸਕਦੀ ਹੈਂ। ਵਾਹਿਗੁਰੂ ਮੇਹਰ ਕਰੇ।

    • @Humanity0101
      @Humanity0101 ปีที่แล้ว +1

      Foolka Bjp rss da dalla. Eh bol hattia Sikh dharam hindu dharam da ik hissa hai.

    • @kuldeepsinghchunagra1747
      @kuldeepsinghchunagra1747 ปีที่แล้ว

      1984 ਵਿੱਚ ਪੀੜਤ ਸਿੱਖਾਂ ਦੇ ਕੇਸ ਦੀ ਪੈਰਵੀ ਲਈ ਫੂਲਕਾ ਸਾਹਿਬ ਨੇ ਬਹੁਤ ਸੰਘਰਸ਼ ਕੀਤਾ।

  • @jagchahal1393
    @jagchahal1393 ปีที่แล้ว +11

    Real gentleman.

    • @Humanity0101
      @Humanity0101 ปีที่แล้ว

      Real dukandar, after 40 years result is zero. Today he is bjp rss stooge.

  • @badhanbhatti3247
    @badhanbhatti3247 ปีที่แล้ว +5

    Greatman Sardar Pholka did great social work of Justice for Community…Salute to him.

  • @karnailsingh4418
    @karnailsingh4418 11 หลายเดือนก่อน

    ਫੂਲਕਾ ਸਾਹਬ ਤੁਸੀਂ ਦੁਬਾਰਾ ਇਹਦੇ ਵਿੱਚ ਸਿਆਸਤ ਚ ਆਉਣ ਤੋਂ ਬਹੁਤ ਭਲਾ ਕਰ ਸਕਦੇ ਆ

  • @harbhajansinghdua7281
    @harbhajansinghdua7281 ปีที่แล้ว +8

    ਖੰਗੂੜਾ ਜੀ ਫੂਲਕਾ ਦੀ ਦੇਣ ਬਹੁਤ ਹੈ ਇੰਨਾ ਦੇ ਬਰਾਬਰ ਕੰਮ ਕਰਕੇ ਵਿਖਾਉ। ਕਾਂਗਰਸ ਦੀ ਚਮਚਾਗਿਰੀ ਨਾ ਕਰੋ ਪਾਰਟੀ ਚੰਗੀ ਕੋਈ ਵੀ ਨਹੀਂ ਪਰ ਸਿੱਖ ਕੌਮ ਲਈ ਘਾਤਕ ਕਾਂਗਰਸ ਈ ਆ ਅਕਾਲ ਤਖ਼ਤ ਹਰਿਮੰਦਰ ਸਾਹਿਬ ਕਤਲੇਆਮ ਮਾਤਾਵਾਂ ਭੈਣਾਂ ਧੀਆਂ ਦੀਆਂ ਇਜ਼ਤਾਂ ਸਾਰਾ ਕੁੱਝ ਯਾਦ ਕਰਦਿਆਂ ਰੂਹ ਕੰਬ ਉੱਠਦੀ ਹੈ

  • @harpreetgill3836
    @harpreetgill3836 ปีที่แล้ว +4

    ਅਸਜੱਣ ਕੁਮਾਰ
    ਦੋਸਤੋ ਕੋਈ ਵੀ ਧਰਮ ਚੰਗਾ ਜਾ ਮਾੜਾ ਨਹੀਂ ਹੁੰਦਾ। ਕਿਊਕਿ ਕੋਈ ਵੀ ਧਰਮ ਵੈਰ ਕਰਨਾ ਨਹੀਂ ਸਿਖੋਂਦਾ
    ਪਰ ਅੱਜ ੨੧ ਵੀਂ ਸਦੀ ਵਿੱਚ ਵੀ ਸੌ ਸਾਲ ਪੁਰਾਣੀ ਸੋਚ ਨਾਲ ਰਾਜ ਚਲਾਇਆ ਜਾ ਰਿਹਾ ਹੈ।
    ਐਸਾ ਕੋਈ ਵੀ ਮੁਲਕ ਤਰੱਕੀ ਨਹੀਂ ਕਰ ਸਕਦਾ ਜਿੱਥੇ ਜਨਤਾ ਨੂੰ ਨਿਆਂ ਨਾਂ ਮਿਲਦਾ ਹੋਵੇ
    ਮੇਰਾ ਏਹ ਦਰਦ ਕੁਝ ਦਿਨ ਪਹਿਲਾਂ ਅਦਾਲਤ ਤੇ ਇਕ ਅਹਿਮ ਫ਼ੈਸਲੇ ਤੋਂ ਬਾਦ ਕਾਗ਼ਜ਼ ਤੇ ਉੱਕਰਿਆ ਗਿਆ ਸੀ
    ਕੁਝ ਦੋਸਤਾਂ ਤੇ ਬੱਚਿਆਂ ਨੇ ਜੋ ਗੁਰਮੁਖੀ ਨਹੀਂ ਪੜ ਸਕਦੇ ਮੈਨੂੰ ਗਾ ਕੇ ਸੁਣੋਨ ਨੂੰ ਕਿਹਾ ਹੈ
    (ਇਹ ਗੀਤ ਗੁਰਦਾਸ ਮਾਨ ਦੇ ਗੀਤ “ਸੱਜਣਾ ਉ ਸੱਜਣਾ “ ਦੀ ਤਰਜ਼ ਤੇ ਲਿਖਿਆ ਤੇ ਗਾਇਆ ਹੈ)
    ਅਸੱਜਣ ਕੁਮਾਰ
    ਅਸੱਜਣਾ ਅਸੱਜਣਾਂ
    ਦਿੱਲੀ ਸ਼ਹਿਰ ਵਾਲਾ ਕਦੀ ਭੁੱਲਣਾ ਨਾਂ ਕੀਤਾ ਤੇਰਾ ਕਹਿਰ
    ਭੁੱਲਣਾ ਨਾਂ ਕੀਤਾ ਤੇਰਾ ਕਹਿਰ
    ਬੇਪਤੀ ਬੀਬੀਆਂ ਦੀ ਗੱਭਰੂ ਜਵਾਨ ਸਾੜੇ
    ਗਲਾਂ ਵਿੱਚ ਪਾਕੇ ਤੁਸਾਂ ਟੈਰ
    ਗਲਾਂ ਵਿੱਚ ਪਾਕੇ ਤੁਸਾਂ ਟੈਰ
    ਅਸੱਜਣਾਂ .....
    ਪੁਲਿਸ ਨੇ ਨਾਂ ਰੋਕਿਆ ਸਰਕਾਰ ਪਿੱਠਾ ਠੋਕਿਆ
    ਕੱਢ ਲਵੋ ਅੱਜ ਸਾਰੇ ਵੈਰ -੨
    ਪਸੂਆਂ ਤੋਂ ਭੈੜੇ ਕੰਮ ਕਰਨੋ ਨਾਂ ਬਾਜ਼ ਆਏ
    ਵਹਿਸ਼ਤ ਦੀ ਚੜੀ ਆਵੇ ਗ਼ਹਿਰ -੨
    ਅਸੱਜਣਾ ....b
    ਇਸ ਸ਼ਹਿਰ ਵਿੱਚ ਕੋਈ ਆਪਣਾ ਨਹੀਂ ਲੱਗਦਾ ਏ
    ਜਿਨਾਂ ਲਈ ਸਾਂ ਲੜੇ ਨੰਗੇ ਪੈਰ -੨
    ਸਾਡੇ ਪੈਸੇ ਵੋਟਾਂ ਉਤੇ ਬਣੀ ਸਰਕਾਰ ਜੋ ਸੀ
    ਉਈਉ ਹੁਣ ਲਗਦੀ ਸੀ ਗ਼ੈਰ -੨
    ਅਸੱਜਣਾ...
    ਸਨ ਸੰਤਾਲੀ ਵੀ ਨਾਂ ਭੁਲਿਆ ਸੀ ਅਜੇ ਹਾਲਾਂ
    ਨਾਂ ਹਾਲੀਂ ਭੁਲਿਆ ਸੀ ਡੈਰ -੨
    ਗੋਰਿਆਂ ਸੀ ਜ਼ੋਰ ਪਾਇਆ ਵੱਖਰਾ ਕੋਈ ਦੇਸ਼ ਲੈਲੋ
    ਪਰ ਅਸਾਂ ਚੁਣਿਆਂ ਏਹ ਸ਼ਹਿਰ -੨
    ਅਸੱਜਣਾਂ ...
    ਗਾਂਧੀ ਤੇ ਰਾਜੀਵ ਗਾਂਧੀ ਦੋਵੇਂ ਤੁਸਾਂ ਆਪੇ ਮਾਰੇ
    ਇਕ ਤੇ ਨਾਂ ਹੋਇਆ ਕੋਈ ਫੈਰ -੨
    ਆਪਣੇ ਬਿਗਾਨੇ ਤੁਸਾਂ ਸਦਾ ਲਈ ਕਰ ਛੱਡੇ
    ਗੱਲ ਏਹ ਸਤਾਵੇ ਚੱਤੋ ਪਹਿਰ -੨
    ਅਸੱਜਣਾਂ ...
    ਹਜ਼ਾਰਾਂ ਨੇ ਹਜ਼ਾਰਾਂ ਮਾਰੇ ਜਿਂਦਾ ਸੀ ਸਬੂਤ ਸਾਰੇ
    ਪਰ ਕਿਉਂ ਹੈ ਇੱਕੋ ਦੁੱਕੀ ਕੈਦ -੨
    ਸਰਦਾਰ ਫੂਲਕਾ ਨੇ ਅੱਧੀ ਜਿੰਦ ਲੇਖੇ ਲਾਤੀ
    ਰਿਹਾ ਵਿੱਚ ਲੜਦਾ ਕਚੈਹਿਰ -੨
    ਅਸੱਜਣਾਂ ...
    ਇਕ ਪਾਸੇ ਖੂਹ ਸਾਡੇ ਦੂਜੇ ਪਾਸੇ ਖਾਈ ਜਾਪੇ
    ਕੀਦੇ ਉੱਤੇ ਰੱਖੀਏ ਉਮੈਦ -੨
    ਪ੍ਰੀਤ ਨਿਮਾਣੇ ਨੂੰ ਕੋਈ ਰਾਹ ਨਾਂ ਨਜ਼ਰ ਆਵੇ
    ਆਪਣੇ ਵੀ ਜਾਪਦੇ ਨੇ ਗ਼ੈਰ -੨
    ਅਸੱਜਣਾਂ ...
    ਹਰਪ੍ਰੀਤ ਸਿੰਘ ਗਿੱਲ

  • @narinderpalsingh5349
    @narinderpalsingh5349 ปีที่แล้ว +11

    Great personality ❤

  • @sukhdevsdhillon7815
    @sukhdevsdhillon7815 ปีที่แล้ว +2

    Excellent informative episode Mr phulka is doing good for justice thanks a lot for his Great Service

  • @bobbiecheema4833
    @bobbiecheema4833 ปีที่แล้ว +12

    Waheguru ji.
    Aaj vi oh din yaad kar, sun ke ruh Kande khare ho jande hun.

  • @rapinderdhanjal4453
    @rapinderdhanjal4453 ปีที่แล้ว

    Thank you Mr Phoolka Singh for your service! This was the best interview! We need more people like you!

  • @parveshsood1867
    @parveshsood1867 ปีที่แล้ว +7

    When will Punjab be able to get such thoughtful and hardworking leaders?

  • @sukhandeepsingh2711
    @sukhandeepsingh2711 ปีที่แล้ว +12

    Phoolka saab zindabad 💯💯🙏🙏

    • @Humanity0101
      @Humanity0101 ปีที่แล้ว

      Dukandar only result zero.

  • @mewasinghjhajj6262
    @mewasinghjhajj6262 ปีที่แล้ว +7

    🌹h s ਫੂਲਕਾ ਜੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਥੋਨੂੰ ਅਤੇ pro ਪੰਜਾਬ ਨੂੰ ਥੋੜੀ ਇੰਟਰਵਿਊ ਲੈਣ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਜੀ 🙏🙏🌹🌹👌👌

  • @rekhasharma5068
    @rekhasharma5068 ปีที่แล้ว +3

    Bahut wadia vichaar Phoolka saheb politics ch aao,eh v sewa h punjab di🙏

  • @jimmybindra
    @jimmybindra ปีที่แล้ว

    Sohna interview si Yadwinder bai ..Phoolka saahib is a good guy & a dardi purush !! Sikh Qaum da dardi ..pyar Jammu toh.

  • @suchasingh2663
    @suchasingh2663 ปีที่แล้ว +2

    Proud to be Sikh of sardar H S Fulka

  • @amarjitsandhu
    @amarjitsandhu ปีที่แล้ว +8

    Great man phollka sahb

    • @Humanity0101
      @Humanity0101 ปีที่แล้ว +1

      Total con man. 40 years zero result. Today, he is bjp rss stooge.

    • @Lal_singh1
      @Lal_singh1 ปีที่แล้ว +1

      ​@@Humanity0101ਸੱਜਣ ਕੁਮਾਰ ਨੂੰ ਫੂਲਕਾ ਨੇ ਜੇਲ ਵਿੱਚ ਬੰਦ ਕਰਵਾਇਆ।

    • @Humanity0101
      @Humanity0101 ปีที่แล้ว

      @Lal_singh1 Sajan K was acquitted in September 2023.

  • @GurdeepDhillon1984
    @GurdeepDhillon1984 ปีที่แล้ว

    ਵਾਹ ਜੀ ਵਾਹ ਫੂਲਕਾ ਸਾਹਬ ਪਰਨਾਮ ਆਪ ਜੀ ਦੀ ਮਾਂ ਤੇ ਪਿਤਾ ਜੀ ਨੂੰ ਤੁਹਾਡੀ ਪਤਨੀ ਤੇ ਆਪ ਜੀ ਦੇ ਚਰਨਾ ਵਿੱਚ ਪਰਨਾਮ ਜਿਸ ਸਾਡੀ ਵੱਡੀ ਭੈਣ ਨੇ ਤੂਹਾਡਾ ਸਾਥ ਦਿੱਤਾ ਆਓਖੇ ਵਕਤ

  • @jugrajsingh9152
    @jugrajsingh9152 ปีที่แล้ว +3

    🙏 ਵਾਹਿਗੁਰੂ ਜੀ 🌹🙏 Sat Sri akal Vir ji ta H,S,FOLUKA JI 🙏 ਵੀਰ ਜੀ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ਜੀ ਇਸ ਤਰ੍ਹਾਂ ਦੀ ਕੋਈ ਹੋਰ ਵੀ ਜਾਣਕਾਰੀ ਸਾਂਝੀ ਕਰਦਿਆਂ ਰਿਹਾ ਕਰੋ ਜੀ 🌹 ਧੰਨਵਾਦ ਜੀ 🙏🙏 ਵਾਹਿਗੁਰੂ ਜੀ 🙏🙏

  • @JpSingh-oz2xe
    @JpSingh-oz2xe ปีที่แล้ว +3

    ਕੈਮਰੇਡ ਲਾਨਾ ਸਮਜ ਲੈਣ ਆਪਣੀ ਭੂਆ ਦਿੱਲੀ ਦੀ ਕਰਤੂਤ

  • @gursharansinghdhillon2568
    @gursharansinghdhillon2568 ปีที่แล้ว +2

    ਫੂਲਕਾ ਸਹਿਬ ਮੈਂ ਤੁਹਾਡੀ ਬਹੁਤ ਇਜ਼ਤ ਕਰਦਾ ਹਾਂ ਪਰ ਜੋ ਤੁਸੀਂ ਕਿਹਾ ਕਿ ਸੰਤ ਨੰਦ ਸਿੰਘ ਕਲੇਰਾਂ ਵਾਲੇ ਨਰਾਜ ਹੋ ਗਏ ਕਿ ਸਰਦਾਰਾਂ ਦੇ ਘਰੋਂ ਪਰਸ਼ਾਦਾ ਨਹੀਂ ਆਇਆ। ਇਹ ਤਾਂ ਸਿੱਖੀ ਸਿਧਾਂਤਾਂ ਦੇ ਵੈਸੇ ਹੀ ਉਲਟ ਹੋ ਗਿਆ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਾਲੋ ਜੀ ਦੀ ਕੋਧਰੇ ਦੀ ਰੋਟੀ ਖਾਣੀ ਕਬੂਲ ਕੀਤੀ ਨਾਂ ਕਿ ਮਲਿਕ ਭਾਗੋ ਦੇ ਸ਼ਾਹੀ ਪਕਵਾਨ । ਇਸ ਬਾਰੇ ਆਪ ਜੀ ਦਾ ਕੀ ਵਿਚਾਰ ਹੈ? ਮੈਂ ਇੰਤਜ਼ਾਰ ਕਰਾਂਗਾ ਮਿਹਰਬਾਨੀ ਕਰਕੇ ਜਵਾਬ ਦਿਉ ਜੀ🙏

  • @SatnamSingh-qh3le
    @SatnamSingh-qh3le ปีที่แล้ว +5

    1947 ਵਿੱਚ ਵਾਰਸ ਸ਼ਾਹ ਨੂੰ ਅਵਾਜ਼ਾਂ ਮਾਰਨ ਵਾਲੀ ਲੇਖਿਕਾ 1984 ਨਵੰਬਰ ਵਿੱਚ ਅੰਨ੍ਹੀ ,ਬੋਲੀ,ਤੇ ਗੂੰਗੀ ਹੋ ਗਈ ਸੀ ਕੁਝ ਨਹੀਂ ਬੋਲੀ ਲਾਹਣਤ ਆ ਅਜਿਹੇ ਲੇਖਿਕਾ ਦੇ।

    • @ajaibsingh3873
      @ajaibsingh3873 3 หลายเดือนก่อน

      ਅੰਮ੍ਰਿਤਾ ਪ੍ਰੀਤਮ?

  • @akshbrar1074
    @akshbrar1074 ปีที่แล้ว +2

    S.ਹਰਵਿੰਦਰ ਸਿੰਘ ਫੂਲਕਾ ਕਨੂੰਨ ਦਾ S. ਹਰੀ ਸਿੰਘ ਨਲਵਾ ਆਓ ਸਾਰੀ ਕੌਮ ਮਿਲਕੇ SGPC ਤੋਂ ਮੰਗ ਕਰੀਏ ਫੂਲਕਾ ਸਾਹਬ ਨੂੰ S. ਹਰੀ ਸਿੰਘ ਨਲਵਾ ਐਵਾਰਡ ਨਾਲ਼ ਸਨਮਾਨਤ ਕੀਤਾ ਜਾਵੇ

  • @HarpreetSingh-yo5kn
    @HarpreetSingh-yo5kn ปีที่แล้ว +9

    Great regards for Phulka saheb who gave up lop position for the sake of fighting for justice .

    • @Humanity0101
      @Humanity0101 ปีที่แล้ว +1

      He is fake and has been misleading Sikh community, providing false hope.

    • @HarpreetSingh-yo5kn
      @HarpreetSingh-yo5kn ปีที่แล้ว +3

      @@Humanity0101 Sir please tell us what have you done for Sikh community

    • @Humanity0101
      @Humanity0101 ปีที่แล้ว

      @HarpreetSingh-yo5kn This is not about me it is about you blindly promoting this Indian state stooge who has been fooling the Sikh kaum for 40 years. His results are zero, and today, he is in bed with anti Sikh bjp rss. Are you aware this FOOLka stated Sikhi is part of hindu dharam and not a distinct dharam in its own right?

  • @HarmailSingh-p9n
    @HarmailSingh-p9n ปีที่แล้ว +3

    Phoolka sahib nu raj sabha vich nominat karna chahia

  • @tripatpalkaur854
    @tripatpalkaur854 ปีที่แล้ว +4

    Guru sahib tuhanu chardi laka bxshan

  • @sandhunishansingh1058
    @sandhunishansingh1058 ปีที่แล้ว +4

    Very informative podcast

  • @simarjitgarcha3873
    @simarjitgarcha3873 ปีที่แล้ว +2

    ਵੈਸੇ ਸਿੱਖਾਂ ਨਾਲ ਇੰਡੀਆ ਚ ਬੁਰੀ ਤਾਂ ਬਹੁਤ ਹੋਈ, ਜਿਹੜੇ ਸਿੱਖ ਮਸਲੇ ਪਹਿਲਾਂ ਸੀ ਉਹ ਅੱਜ ਵੀ ਖੜੇ ਨੇ, ਸਿੱਖਾਂ ਲਈ ਕਤਲੇਆਮ ਦਾ ਇਨਸਾਫ਼ ਤੇ ਮੁਆਵਜ਼ਾ ਲੈਣਾ ਹੀ ਇਕ ਮੁਖ ਮੁੱਦਾ ਬਣ ਗਿਆ ਹਾਲਾਂਕਿ ਜਿਸ ਗੱਲ ਪਿੱਛੇ ਇਹ ਹੋਇਆ ਉਹ ਭੁੱਲ ਵਿਸਰ ਗਿਆ, ਪੰਜਾਬ ਨੂੰ ਅਜੇ ਵੀ ਰਾਜਧਾਨੀ ਤੇ ਹਾਈ ਕੋਰਟ ਤੱਕ ਨਹੀਂ ਮਿਲੀ, ਨਹਿਰ ਦੀ ਤਲਵਾਰ ਵੀ ਸਰ ਤੇ ਹੀ ਲਟਕਦੀ ਆ

    • @sukhdevsingh4796
      @sukhdevsingh4796 ปีที่แล้ว +2

      ਹੋਈਆ ਨਹੀਂ ਹੁਣ ਤੱਕ ਹੋ ਰਿਹਾ ਆ ਤੁਹਾਨੂੰ ਨਜ਼ਰ ਨਹੀਂ ਆਉਂਦਾ ਧਿਆਨ ਦੇਵੋ ਭਾਈ

  • @parvindersingh5710
    @parvindersingh5710 ปีที่แล้ว +5

    We will not forget 1984 forever.

  • @jagvirsekhon2597
    @jagvirsekhon2597 ปีที่แล้ว +1

    yaadwinder thanks fhooka de darsan krwaoun lie

  • @munishkhanna4233
    @munishkhanna4233 ปีที่แล้ว +2

    Great Phoolka Sahib 🙏🏻

  • @simarjitgarcha3873
    @simarjitgarcha3873 ปีที่แล้ว

    ਸਿੱਖੀ ਨਾਲ ਕਮਿਊਨਿਸਮ ਨੇ ਦੁਸ਼ਮਣੀ ਬਹੁਤ ਨਿਭਾਈ, ਜਦ ਕੇ ਸੋਚ ਇਕ ਹੀ ਜਿਹੀ ਆ

  • @manjitsingh9991
    @manjitsingh9991 ปีที่แล้ว +8

    Singh is king

  • @amardeepsingh3302
    @amardeepsingh3302 ปีที่แล้ว

    ਫੂਲ ਕਾ ਸਹਿਬ ਉਹ ਹੀਰਾ ਹੈ, ਜਿਸਨੂੰ ਕੌਮ ਪਹਿਚਾਣ ਨਹੀਂ ਸਕੀ ਇਸ ਹੀਰੇ ਨੂੰ.

  • @tripatpalkaur854
    @tripatpalkaur854 ปีที่แล้ว +5

    Guru sahib tuhanu chardi kala baxshan

  • @shinder1334
    @shinder1334 ปีที่แล้ว +3

    ਜਿਨ੍ਹਾਂ ਲੋਕਾਂ ਨੇ ਰੇਲ ਗੱਡੀਆਂ ਵਿੱਚ ਸਫ਼ਰ ਕਰਦੇ ਬਿਨਾਂ ਕਸੂਰ ਦੇਸ਼ ਲਈ ਜੰਗ ਲੜਨ ਵਾਲੇ ਸਿੱਖ ਫੌਜੀ ਫੜ ਕੇ ਮਾਰਤੇ ਉਨ੍ਹਾਂ ਲਈ ਆਮ ਸਿੱਖ ਦੀ ਕਿ ਮਾਇਨੇ

  • @Lotus-jf9fk
    @Lotus-jf9fk ปีที่แล้ว +2

    ਲਾਹਨਤ ਹੈ ਪੱਗਾਂ ਵਾਲੇ ਕਾਂਗਰਸੀਆਂ ਉੱਤੇ

  • @SamsherSingh-w8y
    @SamsherSingh-w8y ปีที่แล้ว +5

    Waheguru. Ji

  • @Jagjeetsingh3453-yu1gp
    @Jagjeetsingh3453-yu1gp ปีที่แล้ว +64

    H.S ਫੂਲਕਾ ਸਾਹਿਬ ਕੌਮ ਦਾ ਸਰਦਾਰ ਸਰਤਾਜ ਕੌਮ ਦਾ ਮਾਣ ਗੁਰੂ ਰਾਮਦਾਸ ਸਾਹਿਬ ਲੰਬੀ ਉਮਰ ਕਰਨ H.S ਫੂਲਕਾ ਸਾਹਿਬ ਜਿੰਦਾਬਾਦ ਜਿੰਦਾਬਾਦ.......

    • @AvtarSingh-dp6uw
      @AvtarSingh-dp6uw ปีที่แล้ว +4

      ਧੰਨ ਧੰਨ ਗੁਰੂ ਨਾਨਕ ਦੇਵ ਜੀ ਤੂਹੀ ਨਿਰੰਕਾਰ ਹੈ., ਤੂਹੀ ਵਾਹਗਿੁਰੂ ਵਾਹਿਗੁਰੂ ਵਾਹਿਗੁਰੂ ਜੀ. H.S ਫੂਲਕਾ ਜੀ ਵਾਹਿਗੁਰੂ ਤੇਰਾ ਭਲਾ ਕਰੇ.

    • @harbhajansinghkhiala2020
      @harbhajansinghkhiala2020 ปีที่แล้ว

      ~"q

    • @bejindersinghgrewal6866
      @bejindersinghgrewal6866 ปีที่แล้ว +1

      Very nice person H.S. foolka

    • @singhmaninder850
      @singhmaninder850 ปีที่แล้ว

      ਹਿੰਦੁਸਤਾਨੀ ਭੇਡ ਨੇ 38 ਸਾਲ ਸਿੱਖ ਕਤਲਿਆਮ ਦਾ ਕੇਸ ਲਮਕਾ ਕੇ 3 ਕਰੋੜ ਰੁਪਏ ਇਕੱਠੇ ਕੀਤੇ ਹੋਣ ਦਾੜੀ ਖੋਲ ਲਈ ਹੋਣ ਸ਼੍ਰੋਮਣੀ ਕਮੇਟੀ ਦੇ ਦਵਾਲੇ ਕੀਤਾ ਜਾਉ ਸਿੱਖ ਕੌਮ ਬਹੁਤ ਭੋਲੀ

    • @kawaljitkaur-bg9sn
      @kawaljitkaur-bg9sn ปีที่แล้ว

      ​@@AvtarSingh-dp6uw❤❤❤

  • @aspalsingh8114
    @aspalsingh8114 ปีที่แล้ว +5

    Bohat khulli jankari ditti aa foolka saab. Kitab da naam daass diyo ji jo tusi likhi aa.

    • @worldofgames2744
      @worldofgames2744 ปีที่แล้ว

      When a Tree Shook Delhi By H.S Phoolka

  • @jagatjeet
    @jagatjeet ปีที่แล้ว +1

    Har taraf 💪Hindu-Sikh💪 shuru ho reha hai, lagda election aa rahe ne😇😀… har banda apni apni duty puri shiddat nal nibha reha hai👏👌👍

  • @navinansal7879
    @navinansal7879 ปีที่แล้ว +2

    Well done my dear phoolka

  • @satnambilla7913
    @satnambilla7913 ปีที่แล้ว +3

    H.s phulka great persan

  • @GurdeepDhillon1984
    @GurdeepDhillon1984 ปีที่แล้ว

    ਅਸੀ ਵੀ ਯੂਪੀ ਦੇ ਮੇਰਠ ਜਿਲੇ ਵਿੱਚ ਠਾਣੇ ਹਸਤਨਾ ਪੁਰ ਦੇ ਤਾਰਾ ਪੁਰ ਨੇੜੇ ਸਯਾਦ ਪੁਰ ਰੈਂਹਦੇ ਸੀ ਸਾਡੀ ਵੀ ਓਥੇ ਝੋਹਾਣਾ ਤੇ ਰਵੀਦਾਸੀਏ ਵੀਰਾ ਨੇ ਬਾਹੁਤ ਮਦਦ ਕੀਤੀ ਇੱਕ ਪੰਜਾਬੀ ਖੱਤਰੀ ਕਸ਼ਮੀਰ ਲਾਲ ਪਰਸੀਚਾਂ ਸੀ ਜਿਸ ਨੇ ਠੋਕ ਕੇ ਮਦਦ ਕੀਤੀ ਸੀ

  • @ajitrandhawa469
    @ajitrandhawa469 ปีที่แล้ว

    Saintly man. Salute to you Phoolka Sahib. Dr Ajit Singh Randhawa (Neurosurgeon) Amritsar

  • @gindersandhu8317
    @gindersandhu8317 ปีที่แล้ว

    ਵਾਹਿਗੁਰੂ ਜੀ🙏🙏🇺🇸

  • @rdtkhokhar2113
    @rdtkhokhar2113 ปีที่แล้ว +3

    Waheguru ji Mehar kare 🙏🙏😮

  • @tejindersingh1040
    @tejindersingh1040 ปีที่แล้ว

    u r great Singh sadar H s phoolkas shiab je God bless you

  • @GurdeepDhillon1984
    @GurdeepDhillon1984 ปีที่แล้ว

    ਫੂਲਕਾ ਸਾਹਬ ਕੀ ਕਿਤਾਬ ਪੰਜਾਬੀ ਵਿੱਚ ਏ ਹੈ ਤਾਂ ਕੀ ਨਾਂ ਏ ਕਿਤਾਬ ਦਾ

  • @davinderpal2363
    @davinderpal2363 10 หลายเดือนก่อน

    Great person❤❤❤❤

  • @simerjitgill682
    @simerjitgill682 ปีที่แล้ว +1

    Bhut vadia insan

  • @parbhurjhajj4952
    @parbhurjhajj4952 ปีที่แล้ว

    We proud of you Sir

  • @jaswantsingh6530
    @jaswantsingh6530 ปีที่แล้ว +5

    Mr.Fulka explain true Story.But that day Safely I go home too Lajpat Nagar to Raja Garden than home.i look and Listen Mr.Fulka this Story my Body Shacking.remeber me

  • @JagdeepSinghJachak
    @JagdeepSinghJachak ปีที่แล้ว

    ਪੰਜਾਬ ਬਾਰੇ ਸੋਚੋ ਫੂਲਕਾ ਸਾਹਿਬ

  • @AvtarSingh-dp6uw
    @AvtarSingh-dp6uw ปีที่แล้ว

    ਵਾਹਿਗੁਰੂ ਵਾਹਿਗੁਰੂ ਜੀ

  • @SatnamSingh-qh3le
    @SatnamSingh-qh3le ปีที่แล้ว +1

    ਫੂਲਕਾ ਜੀ ਆਰ ਐਸ ਐਸ ਦੇ ਕਿੰਨੇ ਲੋਕ ਸੀ ਸਿੱਖਾਂ ਨੂੰ ਮਾਰਨ ਵਾਸਤੇ ਇਹ ਵੀ ਦੱਸ ਦਿਓ ।

  • @punjjaabdesh8659
    @punjjaabdesh8659 ปีที่แล้ว +1

    ਹੱਸਦੇ ਬਹੁਤ ਸੋਹਣੇ ਲੱਗਦੇ ਨੇ ਸਰਦਾਰ ਜੀ😊😊😅😅

  • @vallysingh1668
    @vallysingh1668 ปีที่แล้ว

    ਵਾਹਿਗੁਰੂ ਜੀ

  • @jagmeetsingh9973
    @jagmeetsingh9973 ปีที่แล้ว

    Good job ji

  • @malkiatsingh5143
    @malkiatsingh5143 ปีที่แล้ว

    Excellent presentation.

  • @GursewakSidhu-bt5bn
    @GursewakSidhu-bt5bn ปีที่แล้ว +2

    ਭਾਈ ਸਾਹਬ ਭਾਈ ਐਚ ਐਸ ਫੂਲਕਾ ਜੀ ਪਰਿਵਾਰ ਦੀ ਤੇ ਆਪਣੀ ਜ਼ਿੰਦਗੀ ਦੇ ਬਾਰੇ ਜਾਣਕਾਰੀ ਦੇਂਣ ਲਈ ਬਹੁਤ ਬਹੁਤ ਧੰਨਵਾਦ ਜੀ। ਕੁਲ ਮਿਲਾਕੇ ਕੈਪਟਨ ਪਰਿਵਾਰ ਸ਼ੁਰੂ ਤੋਂ ਹੀ ਬਾਦਲ ਪਰਿਵਾਰ, ਗਦਾਰ ਹੀ ਰਿਹਾ ਹੈ। ਇਹਨਾਂ ਗਦਾਰਾਂ ਨੇ ਸਿੱਖ ਕੌਮ ਤੇ ਸਿੱਖ ਪੰਥ ਨਾਲ ਰੱਜਕੇ ਗਦਾਰੀ ਕੀਤੀ ਹੈ ਤੇ ਹੁਣ ਦੋਵੇਂ ਪਰਿਵਾਰ, ਆਰ ਐਸ ਐਸ ਦੇ ਸਭ ਤੋਂ ਵੱਡੇ ਦੱਲੇ ਹਨ।

  • @narinder1407
    @narinder1407 ปีที่แล้ว

    Long live HS Phoolka sir ..

  • @gurdevvirk3944
    @gurdevvirk3944 ปีที่แล้ว +1

    Great personality

  • @tajinderpalsinghvicky637
    @tajinderpalsinghvicky637 ปีที่แล้ว

    Great fhulka ji

  • @navdeepsingh9370
    @navdeepsingh9370 ปีที่แล้ว

    ਕੋਈ ਵੀ ਸਿੱਖ ਮਜਬੂਰੀ ਨਾਲ ਕਿਸੇ ਵੀ ਪਾਰਟੀ ਨਾਲ ਤੁਰਿਆ ਫਿਰੇ ਪਰ ਅੰਦਰੋ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਪੋਟਰ ਨੇ

  • @SherSingh-d5k2w
    @SherSingh-d5k2w 9 หลายเดือนก่อน

    ਬਰਨਾਲਾ ਦਾ ਮੁੱਢ ਇੱਕ ਸੂਫ਼ੀ ਫ਼ਕੀਰ ਬਰਨ, ਸ਼ਾਹ ਦੇ ਨਾਮੁ ਤੋਂ ਬੱਝਿਆ ਸੀ, ਜਿਹਨਾਂ ਦੀ ਸਮਾਧ ਅੱਜ ਵੀ ਬਰਨਾਲਾ ਕੋਤਵਾਲੀ ਦੇ ਕੋਲ ਮੌਜੂਦ ਹੈ ਇਸ ਦਾ ਪਹਿਲਾ ਨਾਮ ਬਰਨ, ਆਲ਼ਾ ਸੀ,ਬਰਨ ਉਸ ਫ਼ਕੀਰ ਦੇ ਨਾਂਅ ਪਿਆ ਹੈ

  • @ajaibsingh3873
    @ajaibsingh3873 3 หลายเดือนก่อน

    ਖਾਲਸਾ ਏਡ ਵਾਲਿਆਂ ਨੂੰ ਦੇਖਣਾ ਚਾਹੀਦਾ ਹੈ ਕਿ ਏਡ ਕਿਸ ਨੂੰ ਦੇਣੀ ਹੈ।

  • @nwaraich147
    @nwaraich147 ปีที่แล้ว

    Bot vdia lgea gla sun k per questions thode hor vdia tarike nal frame kite ja sakde si

  • @kamalchaudhary9654
    @kamalchaudhary9654 ปีที่แล้ว

    Bauth vadia ji ❤❤❤❤❤

  • @charanjeetsingh9799
    @charanjeetsingh9799 ปีที่แล้ว +2

    ਫੂਲਕਾ ਜੀ ਕਾਮਰੇਡ ਹੋ ਹੀ ਨੀ ਸਕਦੇ ਕਿਉਂਕਿ ਇਹ ਪਰੰਪਰਾਵਾਦੀ ਕਰਮਕਾਂਡੀਏ ਨੇ ਪ੍ਰਮਾਤਮਾ ਚ ਯਕੀਨ ਰੱਕਦੇ ਨੇ ਊਂਅ ਅੱਜ ਕੱਲ੍ਹ ਅਖੌਤੀ ਕਾਮਰੇਡ ਬਹੁਤ ਤੁਰੇ ਫਿਰਦੇ ਨੇ ਅਸਲੀ ਕਾਮਰੇਡ ਤੇ ਬਾਬਾ ਨਾਨਕ ਜੀ ਦੇ ਸਿੱਖ ਕੁਦਰਤ ਦੇ ਨਿਯਮ ਨੂੰ ਦ੍ਰਿੜਤਾ ਨਾਲ ਮੰਨਦੇ ਨੇ ਬਾਕੀ ਕੱਲੀ ਕਾਂਗਰਸ ਨੀ ਬੀਜੇਪੀ ਬਰਾਬਰ ਦੀ ਜਿਮੇਂਵਾਰ ਹੈ ਦਿੱਲੀ ਦੇ ਸਿੱਖ ਕਾਤਲ-ਏ-ਆਮ ਵਿੱਚ । ਹੁੰਜਾਂ ਮਾਰਦੇ ਸਨ ਇੰਦਰਾ ਗਾਂਧੀ ਦੇ ਲਾਲ ਕਰਿਸਨ ਅਡਵਾਨੀ ਵਰਗੇ ਕਿ ਤੁਸੀਂ ਭਿੰਡਰਾਵਾਲੇ ਨੂੰ ਫੜਦੇ ਕਿਓ ਨੀ ? ਏਥੇ ਇੱਕ ਗੱਲ ਜਰੂਰ ਕਹਾਂਗਾ ਕਿ ਇੰਦਰਾ ਗਾਂਧੀ ਨੂੰ ਮਾਰਨ ਵਾਲਿਆਂ ਨੇ ਸੋਚਿਆ ਨੀ ਹੋਣਾਂ ਬਈ ਹਿੰਦੂ ਸਾਨੂੰ ਖਤਮ ਕਰਨ ਤੱਕ ਦੀ ਬੁਰਛਾਗਰਦੀ ਕਰਨ ਤੱਕ ਜਾਣਗੇ ਸਾਡੇ ਅੈਕਸਨ ਬਾਅਦ ਜੇ ਓਹਨਾਂ ਸੋਚਿਆ ਹੁੰਦਾ ਫੇਰ ਕਿਸੇ ਹੋਰ ਤਰਕੀਬ ਨਾਲ ਕਰਦੇ ਅਪਣਾ ਕੰਮ ਮੇਰੀ ਸੋਚ ਇਹ ਕਹਿੰਦੀ ਹੈ

  • @BalwantSingh-ws8zk
    @BalwantSingh-ws8zk ปีที่แล้ว +1

    Sikh howega te. Cagresh ko vot. Nhi dega. 84. Dage karwa ya hai B J P. Ko. ya. Aap. Ko. Do ❤❤❤2❤❤❤❤❤❤❤❤❤🎉🎉🎉🎉🎉🎉🎉🎉4🎉🎉🎉🎉🎉🎉🎉🎉🎉🎉🎉🎉🎉🎉🎉❤❤❤

  • @ravindergrewal8093
    @ravindergrewal8093 ปีที่แล้ว

    Great respect to sardar phoolka ji

  • @harjagdishrai4309
    @harjagdishrai4309 ปีที่แล้ว +1

    "Primitive communism in india"
    Written by S. A. DANGE IS WORTH READING 👌

  • @swaransingh9175
    @swaransingh9175 ปีที่แล้ว

    Great

  • @gurdialsingh1248
    @gurdialsingh1248 ปีที่แล้ว

    Bibi Jagdeesh kaur ji agr nhi aage ho ke aapni jaan htheli rkh ke na km krdi te fer sajjan kumar nu sjja nhi ho sakdi
    Bibi jagdeesh kaur ji 👏👏👏

  • @sangatpuradhappi3112
    @sangatpuradhappi3112 ปีที่แล้ว

    Very good job foolka Saab ji

  • @harpreetgurna3414
    @harpreetgurna3414 ปีที่แล้ว +1

    H s phoolka sahib ਜੇ ਸਿੱਖ ਨਸਲਕੁਸੀ ਕਰਨ ਵਾਲੇ ਹਿੰਦੂ ਨਹੀ ਸਨ ਤਾਂ ਕੋਣ ਸਨ? ਜੇ ਉਹ ਕਾਂਗਰਸੀ ਸਨ ਫਿਰ ਮਨੋ ਉਸ ਦੇਸ ਦੇ 90% ਲੋਕ ਸਿੱਖ ਨਸਲਕੁਸੀ ਦੇ ਦੋਸੀ ਹਨ ਰਾਜੀਵ ਗਾਂਧੀ ਨੂੰ 410 ਸਿੱਟਾਂ ਤਾ ਉਹਨਾ ਕਾਂਗਰਸਿਆਂ ਨੇ ਹੀ ਦਿੱਤਿਆਂ ਸਨ । ਜਿਹੜੀ ਤੁਸੀ ਕੇ ਪੀ ਅਸ ਗਿੱਲ ਵਰਗੇ ਸਿੱਖਾਂ ਦੀ ਗੱਲ ਕਰ ਰਹੇ ਹੋ ਉਹ ਲੋਕ ਸਿੱਖ ਕੋਮ ਵਲੋ ਨਕਾਰੇ ਹੋਏ ਲੋਕ ਹਨ ਤੇ ਰਾਜੀਵ ਗਾਂਧੀ ਸਜਣ ਕੁਮਾਰ ਵਰਗੇ ਲੋਕ ਹਿੰਦੂ ਕੋਮ ਨੇ ਆਪਣੇ ਲੀਡਰ ਮੰਨੇ ਹੋਏ ਹਨ

  • @avneetkaur7080
    @avneetkaur7080 ปีที่แล้ว

    Phulka ਸਾਹਿਬ ਬਹੁਤ vdia kam ਕਰ ਰਹੇ ho
    Salut ਹੈ tuhanu

  • @karandeepsingh463
    @karandeepsingh463 ปีที่แล้ว +4

    Mera pind phul ❤

  • @onkarsahota1677
    @onkarsahota1677 ปีที่แล้ว +1

    ਪਟਿਆਲਾ ਦੇ ਰਜਵਾੜੇ ਪ੍ਰੀਵਾਰਾਂ ਨੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਨਾਲ਼ ਗ਼ੱਦਾਰੀਆਂ ਕੀਤੀਆਂ ਤੇ ਅੰਗਰੇਜ਼ਾਂ ਦੀ ਗੋਦ ਵਿੱਚ ਨਿੱਘ ਮਾਣੀਆਂ, ਅੱਗੇ ਕੈਪਟਨ ਅਮਰਿੰਦਰ ਕਦੇ ਪੰਜਾਬ ਦੇ ਹੱਕਾਂ ਵਿੱਚ ਨਹੀਂ ਭੁਗਤੀਆ ਦਿੱਲੀ ਦੀ ਗੋਦ ਵਿੱਚ ਨਿੱਘ ਮਾਣਦਾ ਰਿਹਾ, ਗੁਰੂਆਂ ਦੇ ਬਖਸੇ ਹੋਏ ਇਨ੍ਹਾਂ ਪ੍ਰੀਵਾਰਾਂ ਨੇ ਗੁਰੂਆਂ ਦੀ ਧਰਤੀ ਪੰਜਾਬ ਨਾਲ਼ ਇਸ ਤਰ੍ਹਾਂ ਕਿਉਂ ਕੀਤਾ

  • @relax-music129
    @relax-music129 ปีที่แล้ว +8

    Dubb mro congress nu 78 seataa den ale punjabio dubb mro

    • @Humanity0101
      @Humanity0101 ปีที่แล้ว

      India state is responsible not only Congress. It is called galami.

  • @GurmeetSingh-ru7vq
    @GurmeetSingh-ru7vq ปีที่แล้ว

    Bahadar sikh fulk ji

  • @rajwantkaur1408
    @rajwantkaur1408 ปีที่แล้ว +1

    ਰਣਜੀਤ ਸਿੰਘ ਰਾਣਾ ਸੰਧੂ ਅਮਿੰਤ੍ਸਰ ਵੱਲੋ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਅੰਕਲ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਆਪ ਵਰਗੇ ਜਾਗਦੀ ਜ਼ਮੀਰ ਵਾਲੇ ਸਿੱਘਾ ਨੂੰ ਜੋ ਸੱਚ ਬੋਲਣ ਦੀ ਹਿੰਮਤ ਰੱਖਦੇ ਨੇ 🙏🙏