ਬਲਜੀਤ ਕੌਰ ਦੀ ਛਾਤੀ ਕੱਟਣ ਅਤੇ ਸੋਢੀ ਦੇ ਕਤਲ ਦੀ ਗੁੱਥੀ ਸੁਲਝੀ ?? Harpreet Singh Makhu
ฝัง
- เผยแพร่เมื่อ 21 พ.ย. 2024
- ਬਲਜੀਤ ਕੌਰ ਦੀ ਛਾਤੀ ਕੱਟਣ ਅਤੇ ਸੋਢੀ ਦੇ ਕਤਲ ਦੀ ਗੁੱਥੀ ਸੁਲਝੀ ??
ਉਸ ਵੇਲੇ ਬਾਬਾ ਜਰਨੈਲ ਸਿੰਘ ਕਿੱਥੇ ਸਨ ??
ਚਸ਼ਮਦੀਦ 37 ਸਾਲ ਬਾਅਦ ਕੈਮਰੇ ਤੇ ਖੁਲਕੇ ਬੋਲਿਆ ....
ਹਰਪ੍ਰੀਤ ਸਿੰਘ ਮੱਖੂ || ਭਗਵਾਨ ਸਿੰਘ (ਕਾਰ ਸੇਵਾ ਵਾਲੇ)
Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
#harpreetsinghmakhu #jathedar #akaltakhtsahib
For latest News on Sikh Issues, Panthic Programs and Punjabi Programs, Kindly Subscribe to Akaal Channel:-
TH-cam :- bit.ly/2Y9ltvF
Facebook :- bit.ly/3hDy6Xy
For latest Kirtan Samagams, Katha, Kirtan & Gurbani Lectures, Kindly Subscribe to
Akaal Gurbani Channel:-
TH-cam :- bit.ly/2YHdNQt
Facebook :- bit.ly/37Bj0NP
Website :- bit.ly/3deCokF
Apple App Store :- apple.co/2AGBBvJ
Google Play Store :- bit.ly/3eh7REw
Twitter :- bit.ly/3d9t95m
Instagram:- bit.ly/2zJwcnk
SoundCloud:- bit.ly/30Rd81m
ਸੱਚ ਸਰਬੱਤ ਦੇ ਭਲੇ ਲਈ ਸੇਵਾਵਾਂ ਨਿਭਾਉਗੇ ਦੁਸ਼ਮਣ ਬਾਹਰੋਂ ਨਹੀਂ ਲੱਭਣੇ ਨਹੀ ਪੈਂਦੇ ਦੁਸ਼ਮਣ ਘਰੋ ਹੀ ਪੈਦਾ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
ਸਰਕਾਰ ਨੇ ਤੇ ਕਾਲੀ ਦਲ ਨੇ ਮਿਲ ਕੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।
ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਅਗਵਾ ਕਰਨ ਲਈ ਵੀ ਬੜੇ ਯਤਨ ਕੀਤੇ ਗਏ ਸਨ
ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਕੌਮ ਦੇ ਹੀਰੇ ਸਨ ਤੇ ਰਹਿਣਗੇ,
Waheguru g chardi kala rakho🙏🙏🙏🙏🙏
@@bhindajatt5081 kk
Xxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxy
@@bhindajatt5081 ਭਭਭਭੋ਼ਔਔ਼ਓਣਬੌ਼ਣੌ ਤਾਂ
Right g sant jarnail singh g khalsa bhindrawale jindabad
ਪਹਿਲਾਂ ਤਾਂ ਅਕਾਲੀ ਦਲ ਕਹਿੰਦੇ ਸੀ ਪਰ ਹੁਣ ਤਾਂ ਇਹ ਖਾਲੀ ਦਲ ਰਹਿ ਗਿਆ ਅਕਾਲੀ ਦਲ ਤਾਂ ਇੰਨਾ ਦੀ ਧੁੰਦ ਤੋਂ ਬਹੁਤ ਉੱਚਾ ਹੈ।।
ਇਸ ਖ਼ਾਲੀ ਦਲ ਦੀ ਸਾਰੀ ਮੰਡਲੀ ਨੇਂ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਸ ਦੇ ਜਥੇ ਨੂੰ ਖ਼ਤਮ ਕਰਨ ਤੇ ਸਾਰਾ ਜ਼ੋਰ ਲਾਇਆ ਸੀ ਜੀ
😢😢😢
ਜਦੋ ਕਹਿੰਦੇ ਬਲਜੀਤ ਸੋਢੀ ਨੂੰ ਮਾਰ ਕੇ ਹੱਥ ਚ ਪਸਤੌਲ ਫੜ ਕੇ ਸੰਤਾ ਨੂੰ ਦਿਖਾ ਰਹੀ ਸੀ ਨੇ ਬੋਲ ਰਹੇ ਸੀ ਮੈ ਬਦਲਾ ਲਏ ਲਿਆ, ਤਾਂ ਉਸਨੂੰ ਸੰਤਾ ਤੋ ਕਿ ਐਸ ਹੋਵੇਗੀ, ਹੋ ਸਕਦਾ ਓਹ ਸੋਚਦੀ ਹੋਵੇ ਕੀ ਓਸਦੀ ਆਪ ਬੀਤੀ ਸੁਣ ਕੇ ਸੰਤ ਓਸਦਾ ਸਾਥ ਦੇਣਗੇ। ਕਿੰਨਾਂ ਤਸ਼ੱਦਦ ਕੀਤਾ ਗਿਆ ਸੀ ਓਸ ਨਾਲ ਸ਼ਾਤੀ ਤੱਕ ਕੱਟ ਦਿੱਤੀ ਗਈ ਸੀ ਬਿਚਾਰੀ ਦੀ। ਇਹ ਓਸ ਵਿਚਾਰੀ ਸੀ ਹੀ ਹਾਅ ਸੀ ਜੋਂ ਸਾਰਿਆ ਨੂ ਰੱਬ ਨੇਂ ਓਦਾ ਹੀ ਮਾਰਿਆ।
ਉਹ ਵਚਾਰੀ ਨਹੀ ਸੀ ਬਾਈ ਉਹ ਇਕ ਬਦਾਮਾਸ ਦੀ ਰਖੇਲ ਸੀ ਉਹ ਨੇ ਜੋ ਕਿਤਾ ਚੰਗਾ ਕੀਤਾ ਸੀ ਫਿਰ ਤਾ ਇਸ ਤਰਾ ਹੀ ਹੋਣਾ ਹੀ ਸੀ ਜੀ
ਬੇਚਾਰੀ ਤੋਂ ਰੱਖੜੀ ਬਣਾ ਲੈਦਾ
Sahi kya usne tahi loka samne dasya la ta sodha jad ki sach bardash nahi hoya sade guru sahib ta janani jini marji galat hove eve ta soch v nahi sakde c te
Canada dekh ki haal aa sikh kudia da 2 dollar te fuddi dae jandia@@doctersingh6103
@@doctersingh6103 sodhi da pag pat bhra cc shinda sade ta ilake da shinda dove ral ke gundagardi karde rehe kul mila ke koi ek banda das jhera sacha cc bhindrawala sacha cc
ਸਿੱਖਾਂ ਦਾ ਦੁਨੀਆਂ ਭਰ ਵਿੱਚ ਜੋ ਨੁਕਸਾਨ ਹੋਇਆ ਹੈ ਉਹ ਨਾਪਿਆ ਨਹੀਂ ਜਾ ਸਕਦਾ ਪਰ ਸ਼ੁਕਰ ਹੈ ਖਾਲਸਾ ਏਡ ਦਾ ਜਿੰਨਾ ਸਦਕਾ ਸਿੱਖ ਕੌਮ ਦਾ ਸਿਰ ਉੱਚਾ ਹੋਇਆ ਹੈ ।
I respect khalsa aid Ravi singh veer ji jiana 23 year ago Khalsa Aid U K ton shuru keekee ate hun 5 countries de vich veer ji ne apne ea shakha kholian han.Waheguruji Sarbat da bhala karan..
Sastran ke adin hai raj raj bna nahi dharm chle hai dham bina sab dle mle hai
🙏🏻🙏🏻🙏🏻🙏🏻🙏🏻🙏🏻🙏🏻 khalsa aid
@@kamaljitjassar3123 🔥🎉🔥🔥👍👍o MN MN nnjn🔥🔥🔥🔥ikj
ਖਾਲਸਾ ਏਡ ਨੇ ਸਿੱਖ ਸਹੀਦਾ ਲਈ ਕੀ ਕੀਤਾ...ਸਿਰਫ ਬਈਆ ਨੂੰ ਤੇ ਮੁਸਲਮਾਨਾ ਨੂੰ ਚੌਲ ਖਵਾਉਣ ਤੇ
@@moviesworld21941 ਪਹਿਲਾਂ ਸਿੱਖੀ ਦੀ ਸਿਧਾਂਤ ਸਮਝਣਾ ਜ਼ਰੂਰੀ ਹੈ । ਮਾਨੁਸ ਕੀ ਜਾਤ ਸਭੇ ਏਕੁ ਪਹਿਚਾਨਬੋ । ਸਿੱਖਾਂ ਲਈ ਭਈਆ ਜਾਂ ਮੁਸਲਮਾਨ ਵਿੱਚ ਕੋਈ ਭੇਦ ਨਹੀਂ ਹੈ । ਸੱਭੈ ਸਾਂਝੀ ਵਾਲ ਸਦਾਉਣ ਕੋਈ ਨਾਂ ਦਿਸੈ ਬਾਹਰਾ ਜੀਉ । ਜੇ ਅਸੀਂ ਸਿੱਖੀ ਨੂੰ ਨਹੀਂ ਸਮਝੇ ਤਾਂ ਕਿਸੇ ਹੋਰ ਨੂੰ ਕੀ ਸਮਝਣਾ ਹੈ । ਖਾਲਸਾ ਏਡ ਦੀ ਦੁਨੀਆਂ ਭਰ ਵਿੱਚ ਤਾਰੀਫ਼ ਹੁੰਦੀ ਹੈ ਤਾਂ ਸਿਰਫ ਨਿਰਪੱਖਤਾ ਕਰਕੇ ।
ਵਾਹਿਗਰੂ ਜੀ ਰੇਡੀਓ ਤੇ ਕਿਹਦੇ ਵੀ ਪੋਸਟਮਾਰਟਮ ਹੋਇਆ ਉਸ ਵਿੱਚ ਛਾਤੀ ਕਟੀ ਆਈ ਤੇ ਲਾਸ਼ ਸੜਕ ਦੇ ਕੰਢੇ ਤੇ ਮਿਲੀ ਹੁਣ ਵਾਹਿਗੁਰੂ ਜਾਣਦਾ
ਸ ਭਗਵਾਨ ਸਿੰਘ ਜੀ ਨੇ ਸ਼ਹੀਦ ਸੋਢੀ ਦੇ ਬਲਜੀਤ ਕੌਰ ਨਾਲ ਸਬੰਧਾਂ ਬਾਰੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਕਿ ਇਹ ਚਿੱਟੇ ਦਿਨ ਵਰਗਾ ਸੱਚ ਹੈ ਕਿ ਬਲਜੀਤ ਕੌਰ ਨੂੰ ਅਣਮਨੁੱਖੀ ਤਸੀਹੇ ਦੇ ਕੇ ਮਾਰਿਆ ਗਿਆ। ਇਹ ਗੱਲਾਂ ਵੀ ਚਸ਼ਮਦੀਦ ਗਵਾਹਾਂ ਹੀ ਦਸੀਆਂ ਹਨ
Oh okay Louiu😢uuiuuuuuu😢😢u😢uuk😢i king
BILKUL SAHI GAL TUHADI VEER JI
ਬਲਜੀਤ ਕੌਰ ਦੀਆਂ ਇਕਲੀਆਂ ਸਤਿਆਂ ਹੀ ਕਉ ਵੱਡੀਆਂ ਸਿੰਘਾਂ ਨੇ
ਉਸ ਰਾਂਦੀ ਦਾ ਪੋਟਾ ਪੋਟਾ ਕਰਕੇ ਵਡ ਕੁੱਤਿਆ ਨੂੰ ਪੋਨਾ ਚਾਹੀਦਾ ਸੀ
ਸੋਢੀ ਨੂੰ ਮਾਰਨ ਦਾ ਬਦਲਾ ਸਿੰਘਾਂ ਨੇ 24 ਘੰਟਿਆਂ ਚ ਸਿੰਦੇ ਤੇ ਬਲਜੀਤ ਕੌਰ ਸਿੱਖ ਵਿਰੋਧੀਆਂ ਨੂੰ ਮਾਰ ਲੇ ਲਿਆ ਸੀ
ਜੋਂ ਸਿੰਘਾਂ ਬਿਲਕੁਲ ਸਹੀ ਬਿਲਕੁਲ ਉਚਿਤ ਕੀਤਾ ਸੀ
ਬਾਕੀ ਪੱਤਾ ਜੈ ਹਿੰਦ ਵਾਲਿਆਂ ਨੂੰ ਤੇ ਬੇਖੀ ਸਿੱਖਾਂ ਨੂੰ ਬੁਹਤ ਦਰਦ ਹੋਇਆ c ਬਲਜੀਤ ਕੌਰ ਤੇ ਸਿੰਦੇ ਨੂੰ ਮਾਰਨ ਤੇ
ਹੁੰਦਾ ਰਹੇ
ਸਿੰਘਾਂ ਬਦਲਾ ਲੈਣਾ c ਸੋਢੀ ਦਾ
ਸੋ ਲੈ ਲਿਆ
@@AngrejSingh-oc9vw BALJEET KAUR NAAL BALATKAR KARKE LIYA BADLA
ਹਰਪ੍ਰੀਤ ਸਿੰਘ ਜੀ ਹੁਣ ਤੱਕ ਤੁਸੀਂ ਸਿੱਖ ਕੌਮ ਬਾਰੇ ਬਹੁਤ ਸਾਰੇ ਤੱਥ ਇਕੱਠੇ ਕਰ ਚੁੱਕੇ ਹੋ।ਇਹਨਾਂ ਇਕੱਠੇ ਹੋਏ ਤੱਥਾਂ ਨੂੰ ਇਕ ਕਿਤਾਬ ਦਾ ਰੂਪ ਦੇ ਕੇ ਜ਼ਰੂਰ ਪੇਸ਼ ਕਰੋ ਤਾਂ ਜੁ ਆਮ ਸਿੱਖ ਲੋਕ ਵੀ ਇਹਨਾਂ ਤੱਥਾਂ ਤੋਂ ਜਾਣੂ ਹੋ ਸਕਣ।ਤੁਹਾਡੀ ਇਹ ਬਹੁਤ ਵੱਡੀ ਦੇਣ ਹੋਵੇਗੀ।❤
ਸੋਢੀ ਸੋਢੀ ਤੇ ਭਾਈ ਅਮਰੀਕ ਸਿੰਘ ਜੀ
ਅੱਠੀ ਪੈਰੀ ਸੰਤਾ ਦੇ ਨਾਲ ਰਹਿਦੇ ❤🌹
Tuhanu kive Pta veer dasso please
@@harmansidhu1808 ohna dia kathea dia videos te photoa ajj v social sitrs a te you tube te pyia a dekh lo ji
@@amritjammu421 please send main kade no dekhia
@@amritjammu421fer sodhi behan dain gya cc sindhi hotel ch
ਵਾਹਿਗੁਰੂ ਜੀ ਏ ਦੁਨੀਆਂ ਦਾ ਦਸਤੂਰ ਹੈ , ਸੱਚ ਨੂੰ ਹੀ ਵਿਰੋਧਤਾ ਦਾ ਸਾਮ੍ਹਣਾ ਕਰਨਾ ਪੈਂਦਾ ਹੈ... ਪਰਖ ਦੀ 🔥 ਚੋਂ ਨਿਕਲ ਕੇ ਹੀ ਸੱਚ ਦੀ ਕੀਮਤ ਪੈਂਦੀ ਹੈ... ਵਾਹਿਗੁਰੂ ਸਰਬੱਤ ਦਾ ਭਲਾ ਕਰੇ
Waheguru sant jarnel SINGH ji mahapursh c
ਜਿਊਂਦੇ ਰਹੋ ਬਾਪੂ ਜੀ 🙏ਸੱਚ ਤਾਂ ਸੱਚ ਹੀ ਹੁੰਦਾ
ਸਮੇ ਦੇ ਨਾਲ ਸੱਚ ਬਦਲ ਜਾਂਦਾ ਹੈ ਜਾਂ ਸੱਚ ਨੇੜਲਿਆਂ ਨੂੰ ਹੀ ਪਤਾ ਹੁੰਦਾ ਤੇ ਬਾਅਦ ਵਿਚ ਸ਼ਰਧਾ ਵੱਸ ਦਬਾਅ ਹੇਠ ਜਾਂ ਆਪਣੀ ਸ਼ੈਲੀ ਅਨੁਸਾਰ ਦੱਸਿਆ ਜਾਂਦਾ ਹੈ ਅਸੀਂ ਤਾਂ ਭੰਬਲਭੂਸੇ ਵਿਚ ਹੀ ਰਹਿਣਾ ਹੈ ਪਤਾ ਨੀ ਕੀ ਸੱਚ ਹੈ ਵਾਹਿਗੁਰੂ ਹੀ ਜਾਣਦਾ ਹੈ
ਤੂੰ ਕਿਹਣਾ ਕੀ ਚੋਹਦਾ ਸਾਲੀਆ ਸੰਤਾਂ ਦਾ ਕਿਰਦਾਰ ਇਹੋਜਾ ਸੀ
Sikkh kom da bhuta nuksaan ho gya
ਸੰਤਾਂ ਦੇ ਕਿਰਦਾਰ ਨੂੰ ਕੋਈ ਵੀ ਮਾਈ ਦਾ ਲਾਲ ਸ਼ੱਕੀ ਨਹੀਂ ਕਰ ਸਕਦਾ , ਕੁੱਤੇ ਭੌਂਕਦੇ ਸੀ ਤੇ ਭੌਂਕਦੇ ਰਹਿਣਗੇ । ਮੇਰੇ ਵੀਰੋ ਅਤੇ ਭੈਣੋ ਸਾਰੇ ਇਕੱਠੇ ਹੋ ਕੇ ਸੰਤਾਂ ਦੀ ਸੋਚ ਤੇ ਪਹਿਰਾ ਦੇਣਾ ਹੈ ਅਤੇ ਉੁਹਨਾਂ ਵਲੋਂ ਅਰੰਭੇ ਕਾਰਜਾਂ ਨੂੰ ਨੇਪਰੇ ਚਾੜ੍ਹਨਾ ਹੈ ਖ਼ਾਲਸਾ ਜੀ ।
Bilkul veer g
@@harrygill4451 ਬਿੱਲਕੁੱਲ ਜੀ ਕਰੋ ਤਿਆਹ! ਤੁਸੀਂ ਅਪਣੇ ਭਾਈ ਭਤੀਜੇ ਰਿਸਤੇਦਾਰਾਂ ਹਥਿਆਰ ਖਰੀਦੋ ਭਿੰਡਰਾਂ ਵਾਲੇ ਸੰਸਥਾ ਟਕਸਾਲ ਦੇ ਮੁਖੀ ਧੁੰਮੇ ਨਾਲ ਰਲ ਕੇ ਐਲਾਨ ਕਰੋ! ਸੰਤਾਂ ਦੀ ਸੋਚ ਤੇ ਪਹਿਰਾ ਦੇਣ ਵਾਲੇ ਅਪਣੇ ਆਪ ਤੁਹਾਡੇ ਪਿੱਛੇ ਆ ਜਾਣਗੇ!
@@harrygill4451matlb bhindrawala rape ker sakda
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਮਖੂ ਜੀ ਧੰਨਵਾਦ ਤੁਹਾਡਾ
ਉਸ ਸਮੇਂ ਦੇ ਮਹਾਨ ਸਿੱਖ ਸ਼ਹੀਦ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ ਜੀ।।
Bhaut vadia Jaan kari deety dhanvad ji🙏🙏
ਅਧੂਰੀ ਜਾਣਕਾਰੀ ਹੈ ਜੀ ਇਹ।
ਮਖੂ ਵੀਰ ਜੀ ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਅਸੀਂ ਸੁਣਦੇ ਹੁੰਦੇ ਸੀ ਕਿ ਜਲਿਆਂ ਵਾਲੇ ਬਾਗ਼ ਦੇ ਸ਼ਹੀਦਾਂ ਵਾਰੇ ਪਰ ਇਹ ਸਾਕਾ ਜਲਿਆਂ ਵਾਲੇ ਬਾਗ਼ ਤੋਂ ਅੱਗੇ ਨਿਕਲ ਗਿਆ ਹੈ।🙏 ਵੀਰ ਜੀ ਆਪ ਸਭ ਇਨ੍ਹਾਂ ਨੂੰ 🙏 ਭੁੱਲਣਾ ਨਹੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਕੋਈ ਗੱਲ ਕਲੀਅਰ ਨਹੀਂ ਹੋਈ।
ਮੱਖੂ ਸਾਹਿਬ ਜੀ
Sahi Kaha g
Paji makhu kuch clear honn he nahi dindda
Darda h eh
ਜੇ ਇਹ ਕੋਈ ਗੱਲ ਕਲੀਅਰ ਕਰ ਦੇਣ
ਤਾਂ ਟੁਕੜ ਕਿੱਥੋਂ ਖਾਣਗੇ
Eh ਸਾਲਾ ਚੌਰਾ ਬੰਦਾ, ਕਿਹੜੇ ਕੰਜਰ ਨੇ ਇਸ ਨੂੰ press reporter ਬਣਾ ਦਿੱਤਾ?
ਮਖੂ ਸਾਰੀ ਗੱਲ ਨੂੰ ਗਲਤ ਰੰਗਤ ਦੇ ਰਿਹਾ ਹੈ
ਬਿਲਕੁਲ ਸਹੀ ਕਿਹਾ ਤੁਸੀ
ਸਰਕਾਰਾ ਨੇ ਸਭ ਝੂਠ ਫੈਲਾਇਆ ਹੈ। ਸਾਰੇ ਲੋਕ ਸੱਚ ਬਾਬਾ ਜੀ ਤੋਂ ਸੁਣੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
1978 to 1984
1984 da reason ki c??
Haiga kise nu pta?
Je nhi pta tan S. I. T DI CHARGE SHEET PAD LWO G
JAWAW AAPPE MIL JAYEGA....
ਸਭ ਵੀਰ ਭਰਾ ਜਿਨਾ ਨੂੰ ਸੰਤਾ ਨਾਲ ਪਿਆਰ ਹੈ ਯਾ ਕੋਈ ਸ਼ੰਕਾ ਹੈ।ਸੁਹਿਰਦ ਸੰਤ ਖਾਲਸਾ ਬੁੱਕ ਜਰੁਰੁ ਪੜ੍ਹੋ ਜੀ।ਜੋ ਭਾਈ ਸਾਹਿਬ ਕਹਿ ਰਹੇ ਨੇ ਇਹ ਇਕ ਇਕ ਗੱਲ ਕਿਤਾਬ ਵਿਚ ਦਰਜ ਹੈ
ਵਾਹਿਗੁਰੂ ਜੀ ਅਸੀਂ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਫੈਨ ਹਾਂ ਕਾਸ ਭਿੰਡਰਾਂ ਵਾਲੇ ਮਹਾ ਪੁਰਖ ਅੱਜ ਹੁੰਦੇ ਤਾਂ ਸੰਸਾਰ ਤੇ ਜੋ ਆਹ ਮਾੜਾ ਟਾਈਮ ਆਇਆ ਹੈ ਇਹ ਨਾ ਹੁੰਦਾ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਕੀ ਫਤਹਿ
Guru fateh. Raj bina kauma da kush ni rehnda hunda.
ਕਰਨੈਲ ਸਿੰਘ ਬਰਿਆਣਾ ਵਾਹਿਗੁਰੁ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਗੁਰੂ ਘਰਾਂ ਦਾਂ ਖ਼ਜ਼ਾਨਾ ਕਾਰ-ਸੇਵਾ ਵਾਲ਼ਿਆਂ ਨੇ ਗੁਰੂ ਦੀਆ ਅਸਲ ਯਾਦਾਂ ਬਰਬਾਦ ਕਰਕੇ ਨਵੀਂਆਂ ਸੰਗੇਮਰਮਰੀ ਮਹਿਲ ਉਸਾਰ ਕੇ ਗੁਰੂ ਦੇ ਹੱਥੀ ਬਣੀਆਂ ਯਾਦਾਂ ਬਰਬਾਦ ਕਰਕੇ ਇਤਹਾਸ ਨੂ ਕਿਸੇ ਬਾਹਰੀ ਤਾਕਤ ਦੀ ਸਹਿ ਤੇ ਸਿੱਖੀ ਦਾ ਪੈਸਾ ਕੰਧਾ ਤੇ ਬਰਬਾਦ ਕੀਤਾ ਸਕੂਲਾਂ ਹਸਪਤਾਲਾਂ ਦੀ ਥਾਂ ਤੇ
Absolutely right.
ਵਾਹਿਗੁਰੂ ਜੀ 🙏🙏🙏
ਬਹੁਤ ਸਾਰੇ ਸਿੰਘ ਤਾ ਅਜੇ ਵੀ ਸੰਤਾ ਵਾਂਗ ਬਚਨਾਂ ਦੇ ਪੱਕੇ ਹਨ ਪਰ ਦਮਦਮੀ ਟਕਸਾਲੀਏ ਧੁੰਮੇ ਲਾਣੇ ਨੂੰ ਪਤਾ ਨਹੀ ਕੀ ਸੱਪ ਸੁੰਘ ਗਿਆ ਜੋ ਬਾਦਲਾਂ ਦੇ ਪੈਰਾਂ ਚ ਜਾ ਬੈਠੇ ਨੇ।ਰੱਬ ਖ਼ੈਰ ਕਰੇ ਜੀ
True
Now damdami taksal under in government agency'ies.
It were Badal who allowed infiltration of Sikh institutions like SGPC, Damdami Taksal, by RSS and state agencies.
👍👍👍👍
ਲੋਕਾ ਦੇ ਸਾਰੇ ਸਾਰੇ ਟੱਬਰ ਮਾਰ ਦਿੱਤੇ ਪੁੱਲੀਸ ਨੇ ਸੰਤਾ ਦਾ ਟੱਬਰ ਕਰੋੜਪਤੀ ਬੱਣਕੇ ਮੌਜਾ ਕਰਦੇ ਵਾਲ ਵਿੰਗਾ ਨਹੀ ਹੋਇਆ ਇਹ ਕੀ ਚੱਕਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਮਖੂ ਜੀ ਤੂਸੀ ਪਾਣੀ ਚ ਮਧਾਣੀ ਬਹੁਤ ਪਾਉਂਦੇ ਹੋ
ਪਲੀਜ ਭਾਈ ਸਾਹਿਬ ਨੂੰ ਗੱਲ ਕਰ ਲੈਣ ਦਿਓ
ਤੁਸੀ ਆਪਣੀ ਸਿਆਨਫ
ਜਾਣਕੇ ਪਾਈ ਜਾਦੀ ਹੈ ਮਧਾਣੀ ਤਾਂ ਕਿ ਚੈਨਲ ਦਾ ਸਮਾਂ ਵਧ ਸਕੇ।
Eh ta chanel wale da kmm hunda
🤣🤣🤣🤣
Makhu Sahib g u r absolutely right
Overacting krda ae makhu.....sahmney vale d gal sunni nai apni bhakayi maari jaanda
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਜੀ ਦੇ ਟਕਸਾਲ ਦਾ ਮੁਖੀ ਬਣਨ ਤੋਂ ਪਹਿਲਾਂ ਸਿੱਖੀ ਦੀ ਧਰਾਤਲ ਤੇ ਹਾਲਤ ਬਹੁਤ ਤਰਸਯੋਗ ਸੀ, ਮਹਾਂਪੁਰਖਾਂ ਨੇ ਸਿੱਖੀ ਕਦਰਾਂ-ਕੀਮਤਾਂ ਦੀ ਪੁਨਰ ਸੁਰਜੀਤੀ ਕੀਤੀ ਤੇ ਸਿੱਖਾਂ ਨੂੰ ਅਹਿਸਾਸ ਹੋਇਆ ਕਿ ਅਸੀਂ ਆਪਣੇ ਲਈ ਵੀ ਕੁਝ ਕਰਨਾ ਹੈ।
ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
ਕਿਸਾਨ ਮਜਦੂਰ ਏਕਤਾ ਜਿੰਦਾਬਾਦ
ਪੰਜਾਬ ਪੰਜਾਬੀਅਤ ਜਿੰਦਾਬਾਦ
ਸੰਤਾਂ ਜੀ ਕਦੇ ਮਾੜੇ ਨਹੀਂ ਹੋ ਸਕਦੇ 🌹🙏❤️🌹.
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਨ੍ਹਾਂ ਸਮਿਆਂ ਦੇ ਸਾਰੇ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ ਡੁਲਿਆ ਖੁਨ ਸਹੀਦਾ ਦਾ ਮਾਨ ਕੋਮ ਨੂੰ
1984 ਦੇ ਸਹੀਦ ਸਿੰਘਾਂ ਸੂਰਮਿਆਂ ਯੋਧਿਆਂ ਨੂੰ ਕੋਟਿ ਕੋਟਿ ਪ੍ਰਨਾਮ ਜੀ
Thanks for social media, we getting this information
Sant ji zindabad, o guru sache sikh sann
ਮੱਖੂ ਸਾਹਿਬ ਬਹੁਤ ਵਧੀਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ II
ਜੀ ਸਹੀ ਗਲ ਆ ਜੀ ਧੰਨਵਾਦ ਜੀ
ਪ੍ਰਣਾਮ ਸ਼ਹੀਦਾਂ ਨੂੰ 🙏🙏
ਸੰਤਨਾਮ ਵਾਹਿਗੁਰੂ
ਅਸਲੀਅਤ ਦਸਣ ਤੋਂ िੲਹ ਸਾਰੇ ਯੋਧੇ ਕੰਨੀ ਕਤਰਾੳੁਦੇ ਅਾ.
ਵੀਰ ਜੀ ਯੋਧਿਆਂ ਦੀ ਖਾਨ ਜੋ ਹੋਈ
1978 to 1984
1984 da reason ki c??
Haiga kise nu pta?
Je nhi pta tan S. I. T DI CHARGE SHEET PAD LWO G
JAWAW AAPPE MIL JAYEGA....
@@clickhere7301 tuc das do
Kitho millu pajji S.I.T de oh charge sheet jis de tuc ghl kr rhe ho
@@clickhere7301 oh kida milo bro explain kro thoda
Very good knowledge Makhu Saab g
🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
ਵਾਹਿਗੁਰੂ ਸਤਕਰਤਾਰ ਸਤਗੁਰ ਸਾਹਿਬ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ 🙏👍
ਕਿਸਤੇ ਯਕੀਨ ਕਰੀਏ?
Good information thank you
ਮਖੂ ਸਾਹਿਬ ਅਸਲੀ ਗੱਲ ਪੂਰੀ ਨਹੀਂ ਹੋਈ ਇਹ ਤੁਸੀਂ ਸਹੀ ਨਹੀਂ ਕੀਤਾ ਤੁਹਾਨੂੰ ਗੱਲ ਪੂਰੀ ਕਰਨੀ ਚਾਹੀਦੀ ਸੀ ਜੀ
Paji makhu kachh a bhoote vaddi. Sirra da darpokk insaan a.
ਮੈਂਨੂੰ ਤਾਂ ਇਹ ghusaa ਲੱਗਦਾ ਸਿਰੇ ਦਾ, ਤੁਸੀਂ ਕਹਿੰਦੇ ਹੋ ਗੱਲ ਨੀ poori ਹੋਈ, ਜਦੋਂ 2 ਘੁਸੇ ikathay hoye ਹੋਣ.
ਇਹ ਸਾਲਾ ਸਾਹਿਬ ਅਖਵਾਉਣ ਦੇ ਲਾਇਕ ਹੀ ਨਹੀਂ I
ਮਖੂ ਨੂੰ ਖਦਸਾ ਸੀ ਬਈ ਕਿਤੇ ਇਹ ਬਾਬਾ ਥਿੜਕ ਨਾ ਜਾਵੇ
Bahut wadia video
ਬਾਬਾ ਜੀ ਨੇ ਅੱਖਰ ਅੱਖਰ ਸਹੀ ਦੱਸਿਆ ਹੈ....ਮੈਂ ਵੀ ਓਥੇ ਹੀ ਸੀ ਜਦੋਂ ਸੋਢੀ ਨੂੰ ਗੋਲੀ ਮਾਰੀ ਗਈ ਸੀ....
Baba ji please call me 9817257535. Yaa tusi aapa no send kr diyo
ਬਲਜੀਤ ਕੌਰ ਵਾਲਾ ਸੱਚ ਕੀ ਹੈ o ਕੋਈ ਨਈ ਸਹੀ ਦਸ ਰੀਆ
ਬਹੁਤ ਧੰਨਵਾਦ ਜੀ
ਖਾਲਸਾ ਜੀ । ਅੱਜ ਇਹ ਗੱਲ ਕਹਿੰਦੇ ਦੁੱਖ ਹੁੰਦਾ ਕਿ ਅੱਜ ਪੰਜਾਬ ਦੇ ਲੋਕ ਸਿੱਖੀ ਨੂੰ ਤਿਆਗ ਕੇ ਈਸਾਈ ਧਰਮ ਆਪਣਾ ਰਹੇ ਹਨ।ਇਸ ਗੱਲ ਵਲ ਧਿਆਨ ਦੇਣ ਦੀ ਲੋੜ ਹੈ।ਈਸਾਈ ਧਰਮ ਵਾਲੇ ਸਰੇਆਮ ਸਿੱਖੀ ਅਤੇ ਸਿੱਖਾ ਉੱਪਰ ਅਟੇਕ ਕਰ ਰਹੇ ਹਨ । ਈਸਾਈ ਧਰਮ ਵਾਲੇ ਇਹ ਗੱਲ ਆਮ ਕਹਿੰਦੇ ਹਨ ਤੁਸੀ ਗੁਰਦੁਆਰਾ ਨਹੀਂ ਜਾਣਾ ਦੇਗ,ਲੰਗਰ,ਨਹੀਂ ਲੇਣੀ ।ਇਹ ਸਭ ਸਰਕਾਰਾਂ ਦੇ ਕੰਮ ਨੇ ਇਹ ਲੋਕ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਹਨ । ਮੈ ਆਮ ਦੇਖਦਾ ਕਿ ਅੰਮਿ੍ਤ ਦਾਰੀ ਲੋਕ ਇਹਨਾਂ ਕੋਲ ਭੂਤਾ ਕਢਾਉਣ ਆਉਦੇ ਹਨ।
ryt ji pese da lalach de rhe ne
@@bazzsingh5620 paise da laalch nahi ...sikh qoum wich parchar di kammi hai bas
Karsewa Babey are responsible for destroying the old, ancient, original buildings of almost all GURU GHAR's of historical importance.
Eh babe nahi sarkari agents hann ...all the places which were of historical importance are destroyed by these BEGGARS
ਇਹ ਸੱਭ ਜਾਣਬੁੱਝ ਕੇ ਕੀਤਾ ਗਿਆ ਹੈ ਤਾਂ ਜੋ ਆਣ ਵਾਲੀ ਪੀੜ੍ਹੀਆਂ ਆਪਣੇ ਵਿਰਸੇ ਤੋ ਦੂਰ ਹੋ ਜਾਣ
ਵਾਹਿਗੁਰੂ ਜੀ
Veer ji Bahut Dhdan wad
ਮਖੂ ਸਹਿਬ ਘੱਟ ਬੋਲਿਆ ਕਰੋ। ਸਵਾਲ ਚੰਗੇ ਕਰਿਆ ਕਰੋ।
Fuddu bna reha makhu .
Pata ne ketho lb leonda a
ਸਹੀ.ਗੱਲ.ਕਹੀ
ਬਾਈ ਮਖੂ ਜੀਉ,ਮਹਾਨ ਸ਼ੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀਉ,ਦੇ ਨਾਂਮ ਉਪਰ ਕੀ ਸਚਮੁੱਚ ਹੀ ਕੋਈ ਵੀ ਕਾਨੂੰਨੀ ਕੇਸ ਦਰਜ ਕੀਤਾ ਗਿਆ ਸੀ। ਧੰਨਵਾਦ ਜੀਉ ਵਲੋਂ,
ਬਰਾੜਾਂ ਫਰੀਦਕੋਟੀਆਂ।
Me taksaal da student a veer g.. Ik v case nhi c sant g te
Very nice ver gee
Thank you 🙏 akaal channel
ਮੱਖੂ ਪਾਣੀ ਵਿੱਚ ਮਧਾਣੀ ਬਹੁਤ ਪਾਉਂਦਾ ਹੈ ਵੱਡਾ ਪੱਤਰਕਾਰ ਹੈ
Makhu ji bahut chalak rportr gall bhot vadhaonda bahla siana banda ..enee chalaki theek nahi lagdee .Time di kdr karo jee Dhanwad jee......
ਮੈਂ agree ਕਰਦਾਂ ਹਾਂ ਕੇ ਇਕ final document ਤਿਆਰ ਹੋਣਾ ਚਾਹੀਦਾ ਹੈ, ਜਿਸ ਨੂੰ ਬੁੱਧੀਜੀਵੀ ਅਤੇ ਵਕੀਲ ਬਕਾਇਦਾ sign ਕਰਣ ਅਤੇ ਇਨ੍ਹਾਂ ਗੱਲਾਂ ਦਾ ਹਮੇਸ਼ਾਂ ਲਈ ਭੋਗ ਪਵੇ, ਪਰੰਤੂ ਦੂਸਰੇ ਪਾਸੇ ਇਕ ਘਟਨਾਵਾਂ ਕਿਉਂ ਵਾਪਰੀਆਂ ਉਹ ਚੈਪਟਰ ਖੁੱਲਣਾ ਚਾਹੀਦਾ ਹੈ
ਜਦੋਂ ਤਕ ਪੰਜਾਬ ਦੇ ਲੋਕਾਂ ਨੂੰ ਸਿਆਸਤ ਅਤੇ ਉਸ ਨਾਲ ਜੁੜੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗੱਲਾਂ ਦੀ ਸਮਝ ਨਹੀਂ ਆਉਂਦੀ, ਇਹ ਸਾਰਾ effort ਅਧੂਰਾ ਹੈ
ਪੰਜਾਬ ਦੇ ਉੱਪਰ ਅਉਣਵਾਲੇ ਵਰਤਮਾਨ ਸੰਕਟ ਨੂੰ resolve ਕਰਨਦੇ ਸਾਧਨ ਨਹੀਂ ਹਨ ਪੰਜਾਬੀਆਂ ਕੌਲ
Thanks for bringing such persons n information in front of us
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਭਿੰਡਰਾਂਵਾਲਾ ਜ਼ਿੰਦਾਬਾਦ ਹੀ ਜ਼ਿੰਦਾਬਾਦ ਹੀ ਰਹੇਗਾ ਮੁਹਾਲੀ ਗਰੁੱਪ ਵਾਹਿਗੁਰੂ ਸਿੱਖ ਕੌਮ ਤੇ ਮੇਹਰ ਕਰੀ
ਵਾਹਿਗੁਰੂ ਵਾਹਿਗੁਰੂ ਜੀ
ਕਹਾਣੀਆਂ ਜਿੰਨੀਆਂ ਮਰਜ਼ੀ ਸੁਣਾ ਲਵੋ।
ਬਲਜੀਤ ਕੌਰ ਦੇ ਪਤੀ ਦੀ ਮੌਤ ਕਿਵੇਂ ਹੋਈ ਸੀ ਅਤੇ ਉਸ ਮੌਤ ਦਾ ਜਿੰਮੇਵਾਰ ਕੌਣ ਸੀ? ਇਹ ਜਾਣਕਾਰੀ ਦੇਣ ਤੋਂ ਬਿਨਾਂ ਕਿਸੇ ਕਹਾਣੀ ਦਾ ਕੋਈ ਮਤਲਬ ਨਹੀਂ।
Waheguru ji ka khalsha Waheguru ji ki fathe veer ji
ਫੈਨ ਤੀਰ ਆਲ਼ੇ ਬਾਬੇ ਦੇ ✊🏼✊🏼🙏💯💯
ਮਖੂ ਸਾਬ੍ਹ ਬਹੁਤ ਹੀ ਵਧੀਆ ਉਪਰਾਲਾ ਜੀ 🙏 ਬਹੁਤ ਹੀ ਵਧੀਆ ਜਾਣਕਾਰੀ ਜਾਨਣ ਦੀ ਕੋਸ਼ਿਸ਼ ਕੀਤੀ ਗਈ ਆ ਜੀ 🙏 ਅਤੇ ਲੋਕਾਂ ਦੇ ਸਾਹਮਣੇ ਸੱਚ ਪੇਸ਼ ਕਰਨ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਜੀ 🙏 ਪ੍ਰਮਾਤਮਾ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ੇ ਜੀ 🙏 ਅਤੇ ਹੱਕ ਤੇ ਸੱਚ ਨਾਲ ਖੜ੍ਹਨ ਦਾ ਬਲ ਬਖ਼ਸ਼ੇ ਜੀ 🙏 ਆਪ ਜੀਆਂ ਦੇ ਦਿਲੋਂ ਧੰਨਵਾਦੀ ਹਾਂ ਜੀ 🙏
Tattu uprala, ਗੱਲ ਤਾਂ ਸਾਲਾ ਕੋਈ clear ਨਾਹੀ ਕਰਦਾ.
ਮਖੂ ਸਹਿਬ ਜਿੰਨਾਂ ਨੇ ਤਥ ਦੇਣੇ ਨੇ ਵੀਡੀਓ ਵੇਖੋ ਓਹ ਘਟ ਤੇ ਤੁਸੀ ਜਿਆਦਾ ਬੋਲਦੇ ਓ।ਇਕ ਗਲ ਨਹੀ ਸਾਫ ਹੋਣ ਦੇਂਦੇ ।
ਬਿਲਕੁੱਲ ਸਹੀ ਗੱਲ ਐ ਤੁਹਾਡੀ
ਵੀਰ ਜੀ ਇਹ ਬੰਦਾ ਇਕ ਦੁਮ ਫੁਕਰਾ ਤੇ ਹਰ ਦੁਮ ਚੈਨਲ ਦੀ trp ਭਾਲਦਾ ਰਹਿੰਦਾ ਹੈ ਇਸਦੇ ਬਾਰੇ ਭਾਈ ਅਜਮੇਰ ਸਿੰਘ ਤੋ ਸੁਣੋ
ਮਖੂ ਨੂੰ ਸਾਹਿਬ ਸੰਬੋਧਨ ਨਾ ਕਰ ਵੀਰ
111~1q@@jagjitsinghsidhu7951😊
Right
ਜੇ ਸੋਢੀ ਬਲਜੀਤ ਨੂੰ ਜਾਣਦਾ ਹੂੰਦਾ
ਤਾਂ ਬਲਜੀਤ ਮਗਰ ਨਾ ਬੇਠਦੀ
ਬੱਲੇ ਮਖੂਆ ਚਲਾਕ ਬਣਦੈਂ ਪਹਿਲਾਂ ਹੀ ਮੂੰਹ ਬੰਨ੍ਹ ਦਿੱਤਾ ਘਟਨਾਂ ਦੱਸਣ ਵਾਲੇ ਬਾਬੇ ਦਾ ਬਈ ਠੀਕ ਠੀਕ ਲਾਈਂ ਕਿਤੇ ਜੱਖਣਾਂ ਪੱਟ ਦਏਂ ਮੇਰੀ ਵੀ
Sehi keha veer g pehla hi dasta ahh bolna kite sach na boldi awaz kamb rehi aa babe di do chaar swaal koi chaj da banda puchle babe da jhooth samne aaa jana wmk
Bhot vdia kamm kita ji app ne
ਭਾਈ ਸਾਹਿਬ ਨੇ ਬਿਲਕੁਲ ਸਹੀ ਗੱਲਾਂ ਕਹੀਆਂ ਬਾਕੀ ਜੋ ਲੋਕ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਬਦਨਾਮ ਕਰਦੇ ਨੇ ਸੰਤਾ ਨੂੰ ਗਲਤ ਬੋਲਦੇ ਨੇ ਯਾਦ ਰਖਣਾ ਊਨਾ ਲੋਕਾਂ ਨੂੰ ਲੇਖਾ ਦੇਣਾ ਪੈਣਾ ਇਸ ਸੰਸਾਰ ਤੇ ਜੋ ਭੈੜੀ ਬਿਮਾਰੀ ਆਈ ਹੈ ਪਰਲੋ ਆਈ ਹੈ ਇਹ ਐਵੇਂ ਨਹੀਂ ਆਈ ਪਰ ਲੋਕ ਸਮਝਦੇ ਨਹੀਂ ਸੰਤਾ ਨੂੰ ਨਿੰਦਣ ਵਾਲਾ ਨਰਕਾਂ ਵਿੱਚ ਹੀ ਜਾਂਦਾ ਹੈ ਕਈ ਲੋਕ ਆਖਦੇ ਨੇ ਕਿ ਨਰਕ ਸਵਰਗ ਕਿਨੇ ਦੇਖਿਆ ਪਰ ਕੋਈ ਕੈਂਸਰ ਨਾਲ ਮਰ ਰਿਹਾ ਕੋਈ ਐਕਸੀਡੈਂਟ ਨਾਲ ਮਰ ਰਿਹਾ ਤੇ ਕਈ ਮੰਜੇ ਤੇ ਰਿੜਕ ਰਿੜਕ ਕੇ ਮਰਦੇ ਨੇ ਇਹ ਵਾਹਿਗੁਰੂ ਜੀ ਵੱਲੋਂ ਸਜਾ ਹੈ ਪਰ ਦੁਨੀਆਂ ਸਮਝਦੀ ਨਹੀਂ
Very nice view
ਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਤਚਚਤਚਚਤਚਚਚਚਚਚਚਚਚਚਚਚਤਚਚਚਚਚਚਚਚਚਚਚ੍ਹਚਤਚਚਤਚਚਚਤਚਚਤਤਚਤਤਤਤਤਚ੍ਹਤ੍ਹਤ੍ਹ
@@KarnailSingh-wc3xi l
Bahut changi jaankaari ditti hai
ਮਖੂ ਵੀ ਬਿਨਾ ਮਤਲਬ ਤੋਂ ਈ repeat ਕਰਾਈ ਜਾਂਦਾ ਗੱਲ, ਸਭ ਕੁਝ ਸਮਝ ਤਾਂ ਆ ਰਿਹਾ ਆ
ਬਿਲਕੁਲ ਇਹ ਫੁਕਰਾ ਬੰਦਾ ਕੌਮ ਨੂੰ ਦੁਬਿਧਾ ਵਿੱਚ ਪਾਉਂਦਾ
Wahguru ji ka khalsa wahguru ji ki fateh 🙏🙏🙏🌹🌹🌹🌹
ਬਲਜੀਤ ਕੌਰ ਨੇ ਇੰਜਸੀਂਆ ਤੋਂ ਬਹੁਤ ਪੈਸਾ ਲਿਆ ਸੀਸੰਤਾਂ ਦੀ ਤਾਕਤ ਨੰ ਢਾਅ ਲਈਲਾਉਣ ਲਈ।ਇਹ ਲਾਸ਼ਣ ਲਗਾਏ ਜਾਣ ਬੁੱਝ ਕੇ ਸੰਤਾ ਤੇ ਜਿਵੇਂ ਅੱਜ-ਕੱਲ੍ਹ ਕਿਸਾਨ ਮੋਰਚੇ ਨੂੰ ਬਦਨਾਮ ਕੀਤਾ ਜਾਂਦਾ।ਸੰਤ ਬਹੁਤ ਦਿਆਲੂ ਸੀ ਸਰਕਾਰੀ ਇੰਜਸੀਆ ਨੇ ਵਿੱਚ ਆਪਣੇ ਬੰਦੇ ਵਾੜਦੇ ਮੋਰਚਾ ਬਦਨਾਮ ਕਰਨ ਦਾ ਯਤਨ ਕੀਤਾ
Manjeet Kaur ji Baljit Kaur ne Kise Agency kolo koee Paisa Nahi Lia Ji Bindrawala taa Ap Congress daa Adami see Giani Jail Singh and Sanjay Gandhi ne Shri Darbar Sahib vich Warhia see Congress leader Raguandan Bhatia dee support Kiti see Bindrawale ne Shinda Sodhi criminal see Shinda Pind Dee Kurhi kadke Lai Gya see Sodhi dea Katal daa karn Janani see Secondly App Ji vee Aurat hoo Kise Aurat dee Chest Cutna Kithe Daa Insaf Aa Bindrawale dea Mundia Kolo Kitho Paise aye ja ke poshu Shri Guru Teg Bahadar Sahib Nagar jaladhar Vich kothi Aa Isher dee Ja ke dekhio kine dee aa Osdi wife Beutike daa Kum Kardi aa Dosra Indirjit Canada vich millioner a ja ke push Kitho Maya Ayee Fer Tenu Lagu Agencies daa Bunda Bindrawale See Kee Koee hoor Kolo Daria karo Sarie Jawani daa Ghaan karwa Dita Bindrawale nea Kadi Kise nea Pushia Kid dee Sheh Uper Prohibited hathiar Nall Bombay Delhi tuk Ghumda see Bindrawala Shri Darbar Sahib vich Hathiar Kis Tura Gye Sarkar dee sehmati Bgair Kooe Knife Lai ke Ghum Sakda Nahi Taa tu Prohibited hathiar Nall Ghum ke Dikhal Je Police ne Chittar mar Mar Jamun Nalo Nikki na kar Diti Fer kahi Eh Sare Choor auchake See Jihrhe Asla Lyee Firde see Chahe Oho Shinda see Chahe Sodhi
Chal ni akal nu hath mar boln to pehla
@live and let live Tere Warge Loto Haramjadia ne Sikh kom daa Nuksan Kita Jawani daa Ghaan karwa Dita Tere Pio Ne Apni Aulad And family Set Kar lyee Jihrhe Tere Warge Choor auchake Aa Lot kho Karke Forgein Vich Set Ho Gye Ja ke Bindrawale dee family kol Osde Mundia Kolo Isher And Indirjit Kol Kitho Maya Ayee
WaheGuru Ji ka Khalsa WaheGuru Ji ki Fateh
Waheguru God bless 🙏
Please akaal channel alio continue with these type of content clarity everything .
Waheguru ji ka khalsa shri waheguru ji ki fateh
Makhu saab jekar tusi thora ghat bolde ta is episode vich hi gall clear ho jani c
Boht vadia jankaari veer g
ਅਜਾਦੀ ਹੀ ਹੱਲ ਹੈ ਰਫੈਡਮ ਕਰਵਾਓ ਵੋਟਾਂ ਰਜਿਸਟਰ ਕਰਵਾਓ
Ajadi kis ton , Khalse ( Keshadhari Hindu) ton
@Up to date channel Ajad SGPC ? Harpreet tan LAllah chon Allah kadhin firda ?
@live and let live Tun ke Harpreet ?
Bhaji hun 2020 nhi ana🤣😅😂
@live and let live ..tu fer Hindustan ch bond mrva reha
ਸਮਝ-ਸਮਝ ਕੇ ਸਮਝੇ ਸੱਭ ਹੀ
ਸਮਝ ਸਮਝਨਾਂ ਵੀ ੲਿੱਕ ਸਮਝ ਹੈ
ਸਮਝ-ਸਮਝ ਕੇ ਵੀ ਜ਼ੋ ਨਾਂ ਸਮਝੇ
ਮੇਰੀ ਸਮਝ ਚ, ਓਹ ਨਾ-ਸਮਝ ਹੈ
(ਕੲੀ ਲੋਕ ਕਹਿ ਰਹੇ ਨੇਂ ਕੇ ਗੱਲ ਸਮਝ ਨਹੀਂ ਅਾੲੀ ਜ਼ਾਂ ਕਲੀਅਰ ਨਹੀਂ ਹੋੲੀ.. ਬਰੀਕੀ ਨਾਲ ਦੁਵਾਰਾ ਸੁਣੋਂ ਸਭ ਸਮਝ ਅਾ ਜ਼ਾਵੇਗਾ.. ਗੁਸਤਾਖੀ ਮਾਫ ਕਰਨਾਂ)
Good work sir je
wahaguru ji
Yes bai je
Waheguru sahib ji 🙏🙏
ਮਖੂ ਵੀ ਰ ਜੀ ਕੋਈ ਵੀ ਇੰਟਰਵਿਊ ਕਰੋ ਬੜੇ ਸਹਿਜ ਵਿਚ ਕਰਿਆ ਕਰੋ।ਵਿਚੋਂ ਸਵਾਲ ਨਾ ਕਰਿਆ ਕਰੋ ਪਹਿਲੇ ਸਵਾਲ ਦਾ ਉੱਤਰ ਪੂਰਾ ਹੋਣ ਦਿਆ ਕਰੋ ਤਾਂਕਿ ਪੂਰੀ ਸਚਾਈ ਦਰਸ਼ਕਾਂ ਨੂੰ ਮਿਲ ਸਕੇ।ਆਦਰ ਸਹਿਤ ਬੇਨਤੀ ਹੈ। ਧੰਨਵਾਦ ਜੀ।
ਮੱਖੂ ਸਾਹਿਬ ਇੱਕ ਵੀਡੀਓ ਹੋਰ ਬਣਾਓ ਜਿਹਦੇ ਵਿੱਚ ਤੁਸੀਂ ਆਪਣੀ ਸਾਰੀ ਗੁੱਭ ਗੁਹਾਟ ਕੱਢ ਲਓ ਅਤੇ ਬਾਕੀ ਵੀਡੀਓਜ਼ ਵਿੱਚ ਡਿਸਟਰਬ ਨਾ ਕਰਿਆ ਕਰੋ
ਸਹੀ ਗੱਲ ਹੈ ਇਹ ਫੁਕਰਾ ਬੰਦਾ ਕੌਮ ਨੂੰ ਦੁਬਿਧਾ ਵਿੱਚ ਪਾਉਂਦਾ ਹੋਰ ਕੁੱਝ ਨਹੀਂ
Dhan Dhan Sant Baba jarnail Singh ji khalsa Bhindranwaley ji 🙏
Kahin 11 vein guru na bana dio us butchar nu.
Good job g
Sant jarnail singh g khalsa hamesha sade dill ch rehange
Khalsa na keh poopna blatkari darpok keh
Waheguru Waheguru ji 🙏🙏
Satnaam Shri waheguru ji,,,,🙏🙏
good job
ਕੋਈ ਕੁੱਝ ਕਹਿੰਦਾ ਕੋਈ ਕੁੱਝ ਹੋਰ ਕਹਿੰਦਾ ਸਚ ਤਾਂ ਪਤਾ ਨਹੀਂ ਕੀ ਹੈ ਆਪਦੀ ਗਲ ਕਾਫੀ ਹੱਦ ਤੱਕ ਹਰਨੇਕ ਸਿੰਘ ਦੀਆਂ ਗਲਾਂ ਨਾਲ ਮਿਲਦੀ ਜੁਲਦੀ ਲਗਦੀ ਹੈ
Shi ghl aa .
Jo v sodhi di history dasda. .oh moky ty hajir nhi c. .