Wait and watch aunge sant ji kise na kise roop ch kyonki santan ne wachan kite si ke jinna time sada apna azad ghar nahi ban janda main war war janam lawanga sanu yakin aa ke sant ji jarur aunge
Shi keha ehi masand gaddar sikh koam da sb to jda nuksaan kr rha na, ehna masanda nu gadi char dendey ta aaj Punjab da sikh koam da ena nuksaan na hunda
@@sidhigal6743 tera jija hay har ik sikh saleya tere dharam ch sare janani baz c apnia dhiyan bhena di izat ni bacha sake tusi .muglan ne thodian kudian chodian .sikhan ne mod ke leyandian c
@@harjinder7435 hahahaha... tu vekhia si ....kahaniya sun ke khush hoyi jao ... gallan kad de raho .... sach eh hai ke tusi khuse si ,,, khuse oo te khuse ee rehna 🤣🤣🤣
@@nasibsurrey4879 ram ne bali dhokhe naal mariya si .... oo v sab jhooth aa .. ram rum .... te tuhade guru v sab jhooth aa ... dharam da drama sirf loka nu bevkoof bnaun layi bnaya gya ... haha ... tuhada guru ..pehla ...aap bhaj gya si ..te apne bache marn vaste chad ditte si ..... haha ...tatti nu chad ...sach sun ke jedi teri bund paati aa ...ode baare gal kr
Such a great interview with Prof Sukhdayal Singh ji. Such facts and insight into events of 1984 and their meetings and darshan of Sant Jarnail Singh ji Bhindrawale. I was only 10 years old in 1984 and have certainly learnt a lot through watching these excellent interviews. Thanks Akaal channel and Makhu Sahib. 🤝👍🙏🙏
🌺🙏🌺🙏🌺🙏🌺🙏🌺🙏🌺🙏🌺 🙏waheguru ji ka khalsa waheguru ji ki fateh 🌷 🌺🙏🌺🙏🌺🙏🌺🙏🌺🙏🌺🙏 ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ☬ 🌺🙏🌺🙏🌺🙏🌺🙏🌺🙏🌺🙏🌺 🙏वाहेगुरु जी का खालसा वाहेगुरु जी की फतये 🙏 🙏🌺🙏🌺🙏🌺🙏🌺🙏🌺🙏🌺🙏🌺🌷 ਵਾਹਿਗੁਰੂ ਜੀ 💐🌹 💐🌹 ਵਾਹਿਗੁਰੂ ਜੀ 🌺🌷
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਕੌਣ ਕੌਣ ਮੁੜ ਕੇ ਆਉਣ ਲਈ ਅਰਦਾਸ ਕਰਦਾ
ਲਾਈਕ ਤੇ ਕੁਮੈਂਟ ਕਰੋ
ਵਾਹਿਗੁਰੂ ਜੀ
Omin in
Gb
wAheguru Mehr jrur krngge sant g ik var fer jrur on gge onha nu ona Pena dowara
Lakha bhindrawale nikle te gai.
ਇਹ ਤਾਂ ਪਤਾ ਐ ਕਿ ਸੰਤ ਜੀ ਸਮਰਪਿਤ ਨੇ ਗੁਰੂ ਨੂੰ ਓਹਨਾਂ ਬੜਾ ਠੋਕ ਕੇ ਕਿਹਾ ਸੀ ਜਿਸ ਦਿਨ ਇਜਾਜ਼ਤ ਦੇ ਦੇਊ ਮਿੰਟਾਂ ਸਕਿੰਟਾਂ 'ਚ ਪਲਟਾ ਦਿਆਂਗੇ, ਵਾਹਿਗੁਰੂ ਮੇਹਰ ਕਰੇ।
ਵਿਸ਼ਵਾਸ ਦਾ ਦਰਜ਼ਾ ਸਭ ਤੋਂ ਉੱਪਰ ਹੈ ਪ੍ਰੋਫੈਸਰ ਸਾਹਿਬ ਜੀ ਦਾ ਵਿਸ਼ਵਾਸ ਹੈ ਕਿ ਇੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹੋਰ ਆਵੇਗਾ ਇਹ ਗੱਲ ਪੱਕੀ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ
ਸੱਚੇ ਪਾਤਸ਼ਾਹ ਵਾਹਿਗੂਰੁ ਜੀ ਕੋਂਮ ਬਖਸ਼ਣ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਰਗਾ ਕੋਈ ਸੂਰਮਾ 🙏🏾
ਸਿੱਖ ਕੌਮ ਨੂੰ ਸੰਤ ਜਰਨੈਲ ਸਿੰਘ ਜੀ ਦੀ ਬਹੁਤ ਜ਼ਰੂਰਤ ਹੈ
ਵਾਹਿਗੁਰੂ ਜੀ ਕਿਰਪਾ ਕਰੋ ਜੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਭੇਜ ਦੋ ਜੀ ਵਾਹਿਗੁਰੂ ਜੀ🙏
ਸੱਚ ਬੋਲਣ ਲਈ ਪਹਾੜ ਜਿੱਡਾ ਜਿਗਰਾ ਚਾਹੀਦਾ
jo ਸਿੰਘ ਸਾਹਿਬ ਨੇ ਸਾਬਤ ਕਰ ਦਿੱਤਾ,
ਸਾਡੇ ਆਪਣੇ ਹੀ ਦੁਸ਼ਮਣ ਸੀ
ਪ੍ਰੋਫ਼ੈਸਰ ਸਾਹਿਬ ਨੇ ਜੁੱਤੀਆਂ ਬਹੁਤ ਮਾਰੀਆਂ ਜੇ ਕੋਈ ਸਮਜੇ
ਬਹੁਤ ਵਧੀਅਾ ਗੱਲ ਕੀਤੀ ਪੋ੍ ਸਾਹਿਬ ਨੇ ਧੰਨਵਾਦ ੲਿੰਨਾ ਦਾ ਸੱਚ ਸਨਾੲੀਅਾ ੲਿੰਨਾ ਨੇ
🙏🙏ਕਦੇ ਪੜ ਲਈ ਕਿਤਾਬਾਂ ਕਦੇ ਦੇਖੀ documentary, ਕਿਹੜੀ ਗੱਲੋ ਸਿੰਘਾਂ ਦੀ ਆ ਕੀਤੀ BAN Entry, ਕਿਹੜੇ ਕਿਹੜੇ ਭੱਜੇ ਸੀ, ਤੇ ਕਿਹੜੇ ਕਿਹੜੇ ਖੜੇ ਸੀ, ਕਿਹੜੇ ਕਿਹੜੇ ਮਰਦਾਂ ਦੀ ਫੌਜ ਵਿੱਚ ਲੜੇ ਸੀ. ✌✌🙏🙏ਸੰਤ ਬਾਬਾ ਜਰਨੈਲ ਸਿੰਘ ਜੀ🙏🙏🙏
ਵਾਹਿਗੁਰੂ ਜੀ ਕੌਮ ਤੇ ਕਿਰਪਾ ਕਰੋ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਵਰਗਾ ਸੱਚਾ ਸੁੱਚਾ, ਬੇਦਾਗ਼ ਸ਼ਖਸੀਅਤ, ਤਿਆਗੀ ਮਹਾਂਪੁਰਖ,ਨਾਮ ਬਾਣੀ ਦੇ ਰਸੀਏ,ਸੰਤ ਸਿਪਾਹੀ ਬਖਸ਼ਿਸ਼ ਕਰ ਦਿਓ ਜੀ ਤਾਂ ਕਿ ਖਿੰਡੀ ਪੁਡੀ ਤੇ ਖੱਜਲ ਖੁਆਰ ਹੋ ਰਹੀ ਸਿੱਖ ਕੌਮ ਇੱਕਮੁੱਠ ਹੋ ਜਾਵੇ।ਸਿਰ ਚੜੀ ਬੈਠੀ ਖੱਸੀ ਲੀਡਰਸ਼ਿਪ ਤੋਂ ਖਹਿੜਾ ਛੁੱਟ ਜਾਵੇ।
WaheGuru ji kirpa karnge
@@dalbirsinghdhillon7044 hahaaaaa....kirpa ho te gai hai.....sant maujan li riha narakan ch
ਮੱਖੂ ਸਾਹਿਬ, ਪ੍ਰੋਫ਼ੈਸਰ ਸਾਹਿਬ ਜੀ,, ਸਤਿ ਸ੍ਰੀ ਆਕਾਲ ਜੀ,, ਤੁਹਾਡੇ ਕਹੇ ਇਹ ਸ਼ਬਦ,, ਕੌਮ ਲਈ ਬਹੁਤ ਵਧੀਆ,ਤੇ ਵੱਡਾ ਰਾਹ ਦਸੇਰਾ ਹੈ ਜੀ।
ਸੰਤ ਜੀ ਨੇ ਸ਼ਹੀਦੀ ਵੇਲੇ ਅਰਦਾਸ ਕੀਤੀ ਸੀ ਜਿਨ੍ਹਾਂ ਚਿਰ ਕੌਮ ਦਾ ਘਰ ਨੀ ਬਣਦਾ ਮੈ duwara ਓਂਦਾ ਰਹੂਗਾ ❤🙏🏻 jaroor ਓਨ ਗੇ ਸੰਤ ਜੀ ❤
ਵੀਰੇ ਆ ਗੲੇ ਸੰਤ ਭਾਈ ਸਾਹਿਬ ਦੇ ਰੂਪ ਚੌ
Ik wari fer bhej malka bhindran wala sher
ਸਾਰੀ ਗੱਲ ਬਾਤ ਸੁਣੀ ਬਹੁਤ ਹੀ ਜਿਆਦਾ ਚੰਗੀ ਤੇ ਕੁਝ ਸਿਖਣ ਨੂੰ ਮਿਲਿਆ ਤੇ ਕੁਝ ਵੀਚਾਰ ਮੈ ਵੀ ਸਾਝੇ ਕਰਨੇ ਨੇ
ਜਿਵੇਂ ਇੱਕ ਅਫਵਾਹ ਹੈ ਸੰਤ ਜੀ ਕਾਗਰਸੀ ਸਨ
ਸੰਤ ਜਰਨੈਲ ਸਿੰਘ ਦਾ ਸਭ ਤੋ ਵੱਧ ਸਹਿਯੋਗ ਦਿੱਤਾ ਉਨ੍ਹਾਂ ਦੋ ਸਿੱਖਾਂ ਨੇ ਦਿੱਤਾ ਜਿਹੜੇ ਕਾਂਗਰਸ ਦੇ ਸਭ ਤੋਂ ਵੱਧ ਸਤਾਏ ਹੋਏ ਸੀ ਸਰਦਾਰ ਸੁਬੇਗ ਸਿੰਘ ਜੀ ਤੇ ਸਰਦਾਰ ਕਪੂਰ ਸਿੰਘ ਜੀ ਜੇ ਸੰਤ ਜੀ ਕਾਂਗਰਸ ਦੇ ਏਜੰਟ ਹੁੰਦੇ ਤਾ ਇਹ ਸੰਤ ਜੀ ਦਾ ਸਹਿਯੋਗ ਕਰਦੇ ਦੂਜੀ ਗੱਲ ਜਿਹੜੇ ਲੋਕ ਆਪਣੇ ਆਪ ਨੂੰ ਕਾਲੀ ਕਹਾਉਂਦੇ ਨੇ ਕੀ ਉਨ੍ਹਾਂ ਨੂੰ ਪਤਾ ਹੈ ਕਿ ਸ੍ਰੋਮਣੀ ਕਮੇਟੀ ਨੇ 1984ਤੋਂ ਬਾਅਦ ਇਕ ਕੇਸ ਕੀਤਾ ਸੀ ਸੇਂਟਰ ਤੇ ਕਿ ਸਾਡਾ ਜਾਨੀ ਨੁਕਸਾਨ ਤਾਂ ਛੱਡੋ ਸਾਡਾ ਮਾਲੀ ਇਮਾਰਤੀ ਨੁਕਸਾਨ 1000ਕਰੋੜ ਮੁਆਵਜ਼ਾ ਦਵੋ ਪਰ ਸ੍ਰੋਮਣੀ ਕਮੇਟੀ ਨੇ ਨਾ ਕੇਸ ਦੀ ਪੈਰਵਾਈ ਕੀਤੀ ਨਾ ਕੇਸ ਦੀ ਫੀਸ ਭਰੀ ਜੇ 9% ਦੇ ਹਿਸਾਬ ਨਾਲ 1000ਕਰੋੜ ਨੂੰ ਵਿਆਜ ਲਾਈਏ ਤਾ ਅੱਜ ਦੇ ਸਮੇ 33500ਹਜਾਰ ਕਰੋੜ ਬਣਦਾ ਮੰਨ ਲਵੋ ਜੇ ਅੱਜ ਸਾਨੂੰ ਸੈਂਟਰ ਵਾਲੇ ਕਹਿਣ ਤਹਾਨੂੰ ਅਸੀਂ ਮੁਆਵਜ਼ਾ ਦੇਣ ਲਈ ਤਿਆਰ ਹਾਂ ਸਾਨੂੰ ਸਬੂਤ ਦਿਉ ਸਾਡੇ ਕੋਲ ਕੀ ਸਬੂਤ ਐ ਸਭ ਜਗ੍ਹਾ ਪੱਥਰ ਹੀ ਪੱਥਰ ਲਾ ਦਿੱਤਾ ਇਕੋ ਨਿਸਾਨੀ ਸੀ ਤੇਜਾ ਸਿੰਘ ਸਮੁੰਦਰੀ ਹਾਲ ਦਾ ਲੈਟਰ ਉਹ ਵੀ ਪਿਛਲੇ ਸਾਲ ਰਾਤੋ ਰਾਤ ਨਵਾਂ ਪਾ ਦਿੱਤਾ ਚਲੋ ਸਰਕਾਰਾਂ ਦੀ ਛੱਡੋ ਸਾਨੂੰ ਕਿਸੇ ਸਰਕਾਰ ਕੋਲੋਂ ਕੋਈ ਉਮੀਦ ਨਹੀਂ ਜੇ ਅਸੀਂ ਕੱਲ੍ਹ ਨੂੰ ਆਪਣੇ ਬੱਚਿਆਂ ਨੂੰ ਦਰਬਾਰ ਸਾਹਿਬ ਲੈ ਕੇ ਜਾਵਾਂਗੇ ਤੇ ਉਨ੍ਹਾਂ ਨੂੰ ਦੱਸਾਂਗੇ ਕਿ 1984ਨੂੰ ਸਾਡਾ ਕਿੰਨਾ ਨੁਕਸਾਨ ਹੋਇਆ ਤੇ ਬੱਚਿਆਂ ਆਖਣਾ ਕਿਉਂ ਬਾਪੂ ਝੂਠ ਬੋਲਦਾ ਇਥੇ ਤਾ ਕੁਝ ਵੀ ਨਹੀਂ ਹੋਇਆ ਕੋਈ ਨਿਸਾਨ ਵੀ ਨਹੀਂ ਹੈਗਾ ਅਗਲਿਆਂ 1919ਦੇ ਨਿਸਾਨ ਸਾਭੇ ਨੇ ਸਾਥੋਂ 30 35 ਸਾਲ ਦੇ ਨਿਸਾਨ ਵੀ ਨਹੀਂ ਸਾਭੇ ਗਏ ਸਭ ਤੋਂ ਵੱਡੀ ਦੁੱਖ ਦੀ ਗੱਲ ਆ ਕਿ ਪੈਸਾ ਵੀ ਸਾਡਾ ਲੱਗਾ ਸੇਵਾ ਵੀ ਅਸੀਂ ਕੀਤੀ ਸਥਾਨ ਵੀ ਸਾਡਾ ਤੈ ਇਤਿਹਾਸ ਵੀ ਅਸੀਂ ਖੁਦ ਦਾ ਮਲੀਆਮੇਟ ਕੀਤਾ
ਕਹਿਣ ਨੂੰ ਤਾ ਹੋਰ ਵੀ ਬੜਾ ਕੁਝ ਐ
ਪਰਮਾਤਮਾ ਸਮੁੱਤ ਬਖਸ਼ੇ
ਬਿੱਲਕੁਲ ਸਹੀ ਗੱਲ ਏ ਜੀ
Bilkul sahi veer G
Bilkul sahi gal aa waheguru ji
ਬਿਲਕੁੱਲ ਜੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਰੂਰ ਇਕ ਵਾਰ ਆਉਣਗੇ ਤੇ ਜ਼ੁਲਮ ਤੇ ਜਾਲਮ ਦਾ ਖ਼ਤਮ ਕਰ ਕੇ ਫਤਹਿ ਬੁਲਾਉਣ ਗੇ
ਹ
Ppppppppppplppp000p00099
ਜਦੋਂ ਜਦੋਂ ਸਿਖਾਂ ਓਤੇ ਭੀੜ ਪਵੇ ਗੀ ਸੰਤ ਜਰਨੈਲ ਸਿੰਘ ਜੀ ਪਿੰਡਰਾਵਾਲੇ ਜਰੂਰ ਆਓਨ ਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ ਜੀ !
ਸੁਖਦਿਆਲ ਸਿੰਘ ਜੀ ਸੱਚੇ ਗੁਰੂ ਦੇ ਸਿੱਖ ਹਿੱਕ ਠੋਕ ਕੇ ਸਹੀ ਤੇ ਸੱਚੀ ਕਹਿ ਸਕਦੇ ਹਨ ।
ਬਿਲਕੁਲ ਠੀਕ ਗੱਲਾਂ ਸਿੰਘ ਜੀ ਤੁਹਾਡੀਆ
ਬਿਲਕੁਲ ਠੀਕ ਗੱਲਾਂ ਸਿੰਘ ਜੀ ਤੁਹਾਡੀਆਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਇਕੋ ਗਲ ਵਾਹਿਗੁਰੂ ਜੀ ਨੂੰ ਹਾਜਰ ਜਾਣ ਕੇ ਇਕ ਹੋਰ ਨਹੀ ਕਈ ਹੋਰ ਭਿੰਡਰਾ ਵਾਲੇ ਆ ਰਹੇ ਹਨ ਵਾਹਿਗੁਰੂ ਜੀ ਦਾ ਥਾਪੜਾ ਲੈ ਕੇ ਵਾਹਿਗਰੂ ਗੂਰੂ ਜੀ ਨੂੰ ਸਾਡਾ ਫਿਕਰ ਦੁਸਮਣ ਚਾਲਾ ਦਾ ਉਹਨਾ ਨੂੰ ਸਾਡੇ ਨਾਲੋ ਵਧ ਪਤਾ ਵਾਹਿਗੁਰੂ ਜੀ ਓ। ਹੋਰ ਜਾਣਕਾਰੀ ਲਈ ਸ ਮਲਕੀਤ ਸਿੰਘ ਬਲਰਾਂ ਯੂ ਟਿਊਬ ਸੁਣੋ ਵਾਹਿਗੁਰੂ ਜੀ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਧੰਨਵਾਦ ਕਰਦੇ ਹਾਂ
ਮੈ ਸਰਦਾਰ ਜੀ ਦੀਅਾ ਗੱਲਾਂ ਨਾਲ ੧੦੦ ਪਰਸਿਂਟ ਸਹਿਮਤ ਹਾ ਜੀ 🙏
0qkr poi❤
😊p😅😅 49:06 49:06
😅
Ko@@balwantsingh98
ਵਾਹਿਗੁਰੂ ਚੜਦੀ ਕਲਾ ਬਖਸ਼ੇ ਉਹਨਾ ਸਾਰੇ ਹੀ ਵੀਰਾ ਨੂੰ ਜੋ ਸਿੱਖ ਇਤਿਹਾਸ ਨੂੰ ਪੋਸਟਾ ਰਾਹੀ ਜਿਉਦਾ ਕਰ ਰਹੇ ਨੇ
Ver je navea bòotA banva lo bad to bad jo ve bot ha chaplosade ha
ਆਪਣੇ ਨੰਨ੍ਹੇ ਬਚਿਆ ਨੂੰ ਤਹਿਜੀਬ ਸਿਖਾਵਾਂਗੇ
ਕੀ ਸੀ 💐ਖਾਲਸਾ ਰਾਜ💐 ਬੇਲੀਓ ਅਸੀ ਪੜਾਵਾਂਗੇ
💐💐💐💐✌✌✌
Haji jarur
@@chamkaurdhindsa4210 sali jror di gsti
ਧੰਨ ਧੰਨ ਸ੍ਰੀ ਮਾਨ ਸੰਤ ਬਾਬਾ ਠਾਕੁਰ ਸਿੰਘ ਖਾਲਸਾ ਜੀ ਭਿੰਡਰਾਵਾਲੇ ਸ੍ਰੀ ਦਮਦਮੀਟਕਸਾਲ ਵਾਲੇ ਕਹਿੰਦੇ ਸਨ ਧੰਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਚੜਦੀ ਕਲਾ ਵਿੱਚ ਹਨ ਤੇ ਆਉਣਗੇ ਸਚ ਆਉਣਗੇ ਹਰ ਹਿਰਦਾ ਕਹਿੰਦਾ ਉਹ ਆਉਣ ,ਵਾਹਿਗੁਰੂ ਜੀਓ,
ਬਾਬਾ ਬਿਨੋਦ ਸਿੰਘ ਜੀ ਚੜਦੀ ਕਲਾ ਵਾਲੇ ਸੂਰਮੇ ਸਨ ਜੋ ਗੋਰੀਲਾ ਯੁੱਧ ਨੀਤੀ ਰਾਹੀ ਲੜਨਾ ਚਾਹੁੰਦੇ ਹਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ, ਧੰਨ ਬਾਬਾ ਬਿਨੋਦ ਸਿੰਘ ਜੀ
ਸਤ ਜਰਨੈਲ ਸਿੰਘ ਜੀ ਦੀ ਹੋਂਦ ਵਿਦਰੋਹਾਂ ਦੀ ਧਰਤੀ ਤੋਂ ਪ੍ਰਗਟ ਹੋ ਸਕਦੀ ਹੈ ਪੰਜਾਬ ਵਿਚ ਵਿਕਾਸ ਹਨ
ਸੱਚੇ ਪਾਤਸ਼ਾਹ ਮੇਹਰ ਕਰੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭਾਈ ਸਾਹਿਬ ਮੱਖੂ ji
ਮੁੱਖ ਸੱਹਬ ਤੁਸੀਂ ਸੱਦਾ ਖੁਸ਼ੀ ਰੱਹੋ ਸੱਚ ਸੱਮਨੇ ਲੈਕੇ ਆਉਂਦੇ ਹੋ ਅੱਪਨੀ ਕੋਮ ਦੀ ਸੇਵਾ ਹੈ
ਬਹੁਤ ਬਹੁਤ ਸ਼ੁਕਯਰੀਅਾ ਮਖੂ ਸਾਹਿਬ ਤੁੁਹਾਡੇ ਵੱਲੋਂ ਕੀਤੇ ਜਾਰਹੇ ਸਾਰਥਕ ੳੁਪਰਾਲਿਅਾਂ ਲੲੀ 🙏🙏🙏
ਸਾਨੂੰ ਭਿੰਡਰਾਂਵਾਲੇ ਸੰਤਾ ਦੀ ਉਡੀਕ ਨਹੀਂ ਕਰਨੀ ਚਾਹੀਦੀ ਸਗੋਂ ਓਹਨਾ ਦੇ ਕਦਮ ਉਪਰ ਚਲਣਾ ਚਾਹੀਦਾ ਹੈ
ਜੇਕਰ ਉਹ ਵੀ ਆਪਣੇ ਵਾਂਗ ਬਾਬਾ ਦੀਪ ਸਿੰਘ ਜੀ ਦੀ ਉਡੀਕ ਕਰਦੇ ਰਹਿੰਦੇ ਤਾ ਸ਼ਾਇਦ ਇਤਿਹਾਸ ਵਿਚ ਓਹਨਾ ਦਾ ਨਾਮ ਕੌਮ ਨੇ ਯਾਦ ਵੀ ਨਹੀਂ ਸੀ ਰੱਖਣਾ
ਤੁਹਾਡੀ ਗਲ ਸਚੀ ਹੋ ਗਈ ਸੰਤ ਜੀ ਆ ਗਏ ਵਾਪਿਸ ਅੰਮ੍ਰਿਤਪਾਲ ਸਿੰਘ ਦੇ ਰੁਪ ਵਿੱਚ
ਬਹੁਤ ਵਧੀਆ ਹੈ ਜੀ ਧੰਨਵਾਦ ਜੀ
ਬਾਬਾ,ਸੰਤ ਜਰਨੈਲ ਸ਼ਿੰਘ ਜੀ ਖਾਲਸਾ ਜੀ,ਵਰਗੇ ਹੋਰ ਪੈਦਾ ਹੋਣਾ ਚਾਹੀਦਾ ਜੀ.🙏🙏
ਬਿਲਕੁੱਲ ਸਚ
ਵਾਰ ਵਾਰ ਆਊਗਾ ਮੇਰਾ ਤੀਰ ਵਾਲਾ ਬਾਬਾ ਜਦੋ ਤਕ ਸਿੱਖ ਕੌਮ ਦਾ ਆਪਣਾ ਘਰ ਨਹੀਂ ਬਣ ਜਾਂਦਾ ਬਾਕੀ ਇਹ ਉਹ ਲੋਕਾਂ ਨੂੰ ਮੈ ਸਵਾਲ ਕਰਦਾ ਜਿਹੜੇ ਲੋਕ ਸੰਤਾ ਨੂੰ ਕਿੰਤੂ ਪ੍ਰੰਤੂ ਕਰਦੇ ਨੇ ਕੀ 1955 ਚ ਜਿਹੜਾ ਅਟੈਕ ਨਹਿਰੂ ਨੇ ਕਰਵਾਏਆ ਸੀ ਉਸ ਵੇਲੇ ਤਾਂ ਸੰਤ ਨਹੀਂ ਸਨ ਬਾਕੀ ਮੱਸਾਰੰਗੜ੍ਹ ਅਬਦਾਲੀ ਉਸ ਟਾਈਮ ਕਿਹੜੇ ਸੰਤ ਭਿੰਡਰਾਂ ਵਾਲੇ ਮੌਜੂਦ ਸੀ
I don't know about it
Plz tells about it more
@@jaskaransingh-fj4vo Do some research on your own.
Dasham patshah nu ems sikh pujariyon ne Amritsar hi nahi aan ditta, ohna hi sikh pujariyaan da kabza aje vi hai
ਵਾਹਿਗੁਰੂ ਮੈਨੂੰ ਹਿੰਮਤ ਬਕਸ਼
ਸੰਤ ਜਰਨੈਲ ਸਿੰਘ ਜੀ ਤਾਂ ਆ ਗਏ ਨੇ ਓਹਨਾਂ ਨੂੰ ਤਿਹਾੜ ਜੇਲ੍ਹ ਤੋਂ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਾਉਣ ਦੀ ਜਿੰਮੇਵਾਰੀ ਸਾਡੀ ਸਾਰੇ ਪੰਜਾਬ ਦੀ ਆ ਭਾੲੀ ਜਗਤਾਰ ਸਿੰਘ ਜੀ ਹਵਾਰਾ ਜਿੰਦਾਬਾਦ
ਬਿਲਕੁਲ ਸਹਿਮਤ ਹਾਂ ਪ੍ਫੈਸਰ ਸੁਖਦਿਆਲ ਸਿੰਘ ਨਾਲ।
ਕਸੂਰ ਸਾਡਾ ਲੋਕਾਂ ਦਾ ਹੈ ਜਿਨਾਂ ਇਹਨਾ ਬਾਦਲਾਂ ਨੂੰ ਅੱਜ ਤੱਕ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ।
ਪ੍ਰੋਫੈਸਲਾ ਸਾਹਿਬ ਬਿਲਕੁਲ ਸਹੀ ਕਿਹਾ
👉👉👉ਆਈ ਤੇ ਆ ਗਏ ਫਿਰ ਨਹੀ ਰੁੱਕਣੇ
ਇਹ ਨਾਂ ਸੌਚਿਉ 👍ਬੇ-ਅੱਣਖੇ👍 💪ਪੰਜਾਬੀ💪 ਹੋ ਗਏ👈👈💪💪💪💪
ਨੋਜਵਾਨ ਵੀਰ ਅੱਗੇ ਆਉ ਤੁਹਾਡੀ ਲੋੜ ਹੈ ਧਰਮ ਨੂੰ। 👋👋👋👋
Fr Bhai Amritpal Singh vng jaila ch sutt ditte jange
ਜਰੂਰ ਆਓਣਾ ਚਾਹੀਦਾ ਹੁਣ ਮੁੜਕੇ ਸੰਤ ਜੀ ਨੂੰ ਹੁਣ ਪੰਜਾਬ ਨੂੰ ਦੁਬਾਰਾ ਜਰੂਰਤ ਹੈ ਉਨਾਂ ਦੀ
ਸੰਤ ਜਰਨੈਲ ਸਿੰਘ ਜੀ ਦਾ ਦੂਜਾ ਚੋਲਾ ਰੂਹ ਭਾਈ ਜਗਤਾਰ ਸਿੰਘ ਹਵਾਰਾ ਜੀ, ਜ਼ਿੰਦਾਬਾਦ
Lol. These are sikh hero's? Panth is in pathetic state if they are. Embarrassing.
Bhai. Jagtar. Singh. Ji. Hawara
Jindabad. Jindabad. Jindabad
@@amarjeet-iy4zi Bhai jagtar singh hawara jindabaad
ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਜ਼ਿੰਦਾਬਾਦ
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਜੀਉਦਾ ਸਿੱਖ ਕੌਮ ਨੂੰ ਆਪਣੇ ਅੰਦਰ ਕਰਨਾ ਪੈਣਾ ਸਿੰਘੋ
Pro. ਸਾਹਿਬ ਧੰਨਵਾਦ,
🙏
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਰਾਜ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਵਾਲੀਆਂ ਨੂੰ ਦੁਬਾਰਾ ਭੇਜ ਦੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
ਸੰਤਭਿੰਡਰਾਂ ਵਾਲਿਆਂ ਦੀ ਦੇਸ਼ ਨੂੰ ਬਹੁਤਵੱਡੀ ਲੋੜ ਐ ਨੀਲੇ ਘੋੜੇ ਚਿੱਟੇਬਾਜਾਂ ਵਾਲਿਓ ਮੇਹਰ ਕਰੋ ਜੀ🙏🙏
ਜਿਹੜੇ ਸਿੱਖ ਕੌਮ ਦੇ ਹੀਰੇ ਸਨ ਉਹ ਤਾ ਸ਼ਹੀਦ ਹੋ ਗਏ ਅਤੇ ਜਿਹੜੇ ਸਿੱਖ ਕੌਮ ਦੇ ਗਦਾਰ ਸਨ ਉਹ ਬੱਚ ਗਏ ਜੋਕਾਂ ਬਣ ਕੇ ਲੋਕਾਂ ਦਾ ਖ਼ੂਨ ਚੂਸਣ ਲੲੀ । ਵਾਹਿਗੁਰੂ ਜੀ ਕੌਮ ਨੂੰ ਚੜਦੀਕਲਾ ਬਖਸ਼ਿਸ਼ ਕਰਨ 🙏🙏
ਸਹੀ ਗੱਲ ਹੈ ਜੀ ਮੇਰਾ 1962 ਜਨਮ ਹੈ ਜੀ ਪਰ ੲਿਸ ਦੇ ਹੋਰ ਬਹੁਤ ਹੱਲ ਸੀ ਗੱਲ ਬਾਤ / ਟੇਵਲ ਟੌਕ ਹੋ ਸਕਦੀ ਸੀ.ਬਾਕੀ ਪਰਮਾਤਮਾ ਜਾਣੇ 🙏🙏
ਬਹੁਤ ਵਧੀਆ ਜਾਣ ਕਾਰਨ ਹੈ
ਸੁਖਦਿਆਲ ਸਿੰਘ ਜੀ ਬਾਦਲਾਂ ਨੂੰ ਸ਼ਰੋਮਣੀ ਕਮੇਟੀ ਚੋਂ ਕੱਢਣ ਲਈ ਢੰਗ ਈ ਠੀਕ ਹੈ
Aaj ehna Bhai saheb di gall sachi hundi japdi a...Amritpal ton lokan nu bohut umeed a
ਹੇ ਦਸ਼ਮੇਸ਼ ਪਿਤਾ ਜੀ ਮੇਹਰ ਕਰੋ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਵਾਪਸ ਆ ਜਾਣ 🙏🙏🙏🙏🙏🙏🙏🙏🙏🙏🙏🙏
main aa gya bibi bhagwant kaur.......hun suthan la de apni.....tuhada maan yog bhindrawala
@@kunalarora927 ਤੈਨੂੰ ਪੱਕਾ ਪਤਾ ਇਹਦੇ ਸੁੱਥਣ ਆ ?
Acha Waheguru ji. Fer eh daso je sant a Gaye tadi isha mutabak, fer Tusi Amrit shak Santa naal shaheed hon lai tyar ho???
Tusi ASI apna sir den lai Tayar Nahi kaum, fer Kive Bej den. Ohna di rooh aee he amritpal ch jao sath davo
ਹੇ ਦਸਮੇਸ਼ ਪਿਤਾ ਜੀ ਮੇਹਰ ਕਰੌ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਵਾਪਸ ਆ ਜਾਣ
ਵੀਰ ਅੰਮਿਤਪਾਲ ਸਿੰਘ ਜੀ ਤੇ ਵਾਹਿਗੁਰੂ ਜੀ ਮੇਹਰ ਭਰਾ ਹੱਥ ਰਖੇ ਵਾਹਿਗੁਰੂ ਜੀ 🚩🚩🚩🙏🏻❤🙏🏻
ਬਹੁਤ ਜਰੂਰਤ ਹੈ ਜੀ ਕੌਮ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਬਹੁਤ ਵੱਡੀ ਲੋੜ ! 🙏🙏🙏🙏
Acha Waheguru ji. Fer eh daso je sant a Gaye tadi isha mutabak, fer Tusi Amrit shak Santa naal shaheed hon lai tyar ho???
Acha Waheguru ji. Fer eh daso je sant a Gaye tadi isha mutabak, fer Tusi Amrit shak Santa naal shaheed hon lai tyar ho???
Wait and watch aunge sant ji kise na kise roop ch kyonki santan ne wachan kite si ke jinna time sada apna azad ghar nahi ban janda main war war janam lawanga sanu yakin aa ke sant ji jarur aunge
Fit SARKAR. CONGRESS. DI. HONI. CHAHIDI
KION K. CONGRESS. NE. BHINDRANWALE. NU. SIROMNI COMEETI. VICH. BHEJIYA C
YAAD. E. K. BHULL. GYE..
@@ATechworld 😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊 am😊😊😊
ਅੱਜ ਮੱਖੂ ਸਾਹਿਬ ਨੇ ਪਿਛਲੇ ਕੁਛ episoda ਦਾ ਨਿਚੋੜ ਕੱਢਕੇ ਵਧੀਆ investigate kita
Until
@@baljeetsingh5995 you came
ਮੱਖੂ ਸਾਹਿਬ ਜੀ, ਪ੍ਰੋਫ਼ੈਸਰ ਸਾਹਿਬ ਜੀ,, ਹੁਣ,, 2022, ਦੀਆਂ , ਵਿਧਾਨ ਸਭਾ ਚੋਣਾਂ ਵਿੱਚ,, ਬਠਿੰਡਾ,, ਬਠਿੰਡੇ ਵਾਲਿਆਂ ਨੇ,, ਜਿੱਤਣ ਨਹੀਂ ,, ਦਿੱਤਾ ,, ਇਨ੍ਹਾਂ ਦਾ ਉਮੀਦਵਾਰ ,, ਜ਼ੋਰ ਤਾਂ ਇਨ੍ਹਾਂ ਨੇ ਬਹੁਤ ਲਾਇਆ ਗਿਆ ਸੀ,, ਰਵਾਇਤੀ , ਲੋਕਾਂ ਨੇ,, ਲੇਕਿਨ,, ਬਠਿੰਡਾ,, ਨਹੀਂ ਸਰ ਕਰ ਸਕੇ,, ਸਾਡੇ ਲੋਕਾਂ ,, ਕੋਲ ਕੋਈ,, ਬਦਲ ਨਹੀਂ,, ਮਿਲਿਆ,, ਬਹੁਤ ਸਾਲ, ਇਹ ਨਵੇਂ ਲੀਡਰ ਨੂੰ ,, ਮੰਜੇ ਤੋਂ ਉੱਠਣ ਹੀ ਨਹੀਂ ਦਿੰਦੇ ਸੀ,, ਲੋਕ ਬਹੁਤ ਵਧੀਆ ਹੈ ਜੀ,, ਬਠਿੰਡਾ,, ਦੇ ,, ਲੇਕਿਨ ਇੱਥੇ ,, ਲੀਡਰ, ਦੀ ਜਗ੍ਹਾ, ਚਮਚੇ ਹੀ ਸੀ,, ਸਾਨੂੰ ,, ਹੁਣ ਲੀਡਰ ,, ਮਿਲ ਗਿਆ,,ਤੇ ਲੋਕਾਂ ਨੇ ਜਿਤਾਇਆ ਵੀ, ਸਭ ਤੋਂ ,,ਵੱਡੇ ਫਰਕ ਨਾਲ ਜੀ। ਧੰਨਵਾਦ ਜੀ।
ਅੱਜ ਦੀ ਫੋਜ਼ ਨੂੰ ਵੀ ਬਾਗੀ ਹੋਣਾ ਚਾਹੀਦਾ ਹੈ
ਸੈਂਟਰ ਸਰਕਾਰ ਖ਼ਿਲਾਫ਼
ਥਹੁਤ ਬਹੁਤ ਧੰਨਵਾਦ ਅਕਾਲਚੈਨਲਅਤੇ ਅਰਦਾਸ ਕਰਦੇ ਹਾ ਿਕ ਵਾਹਿਗੁਰੂ ਜੀ ੲਿੱਕ ਭਿੰਡਰਾਂਵਾਲਾ ਹੋਰ ਭੇਜੋ ਜੀ
ਵਾਹਿਗੁਰੂ ਕਿਰਪਾ ਕਰੇ ਸਾਡਾ ਰਾਜ ੍ਅਾਵੇ
ਵਾਹਿਗੁਰੂ 🙏🙏 ਸੰਤ ਭਿੰਡਰਾ ਵਾਲਾ ਆਵੇ ਕ ਆਪਾ ਸਾਰੇ ਭਿੰਡਰਾ ਵਾਲੇ ਬਣੀੲੇ🙏✌✌
saanu lorh a sister sant bhindrawale g wang bn n da
Je ona vrge bnna fer roj 22hours bandgi kro te sewa
You are right Baljeet kaur ji ❤❤🙏🙏
Good g
@@SurjitSingh-mu2yw hanji shi keha veer
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ🙏
ਸਿੱਖ ਕੌਮ ਨੂੰ ਅੱਕਠੇ ਹੋ ਕੇ ਇਹਨਾਂ ਨੂੰ ਛਿਤਰ ਪਰੇਡ ਕਰਕੇ ਬਾਹਰ ਕੱਢਣਾ ਚਾਹੀਦਾ ਹੈ। ਗੁਰੂ ਘਰਾਂ ਵਿੱਚੋਂ। ਬਾਦਲਾ ਨੂੰ।ਅਪੀਲ ਹੈ ਜੀ ਸਾਰੀ ਸਿੱਖ ਕੌਮ ਨੂੰ
ਮੱਖੂ ਸਹਿਬ.ਸਤਿਕਾਰ ਯੋਗ ਸਰਦਾਰ ਜੀ, ਦੁੱਨਿਅਾ ਅੰਦਰ ਕੀਅਾਂ ਸਾਰੀਅਾਂ ਬਾਤਾ ਜਾਨਤੀ ਹੈ,ਅਾਪ ਜੀ ਵੀ ਪਤਾ ਹੈ.👌👌👌✌💪🙏🙏
Bhut wadia interview..makhu saab tohada dhanwad
ਸਿੰਘਾ ਤੋਂ ਇਕ ਮਿਸਟੇਕ ਹੋਈ ਜੇ ਮਜੂਦਾ ਲੀਡਰਸਿੱਪ ਨੂੰ ਗੱਡੀ ਚਾੜਦਿੰਦੇ ਤਾ ਅੱਜ ਨਜਾਰਾ ਕੁਝ ਹੋਰ ਹੋਣਾ ਸੀ
ਬਿਲਕੁਲ ਸਹੀ ਗੱਲ ਕਰ ਰਹੇ ਨੇ ਭਾਜੀ ।
ਸੋਢੀ ਨੇ ਕਿਹਾ ਸੀ ਪਰ ਸੰਤਾਂ ਨੇ ਹੀ ਰੋਕ ਦਿੱਤਾ ਸੀ
@@kuldeepsidhu9005 sant ji bahut durdarshi c.loka ne kehna c bharamaaru jang
@@kuldeepsidhu9005 ਇਹ ਸੇਵਾ ਕੋਈ ਹੋਰ ਕਰ ਲਊ
Shi keha ehi masand gaddar sikh koam da sb to jda nuksaan kr rha na, ehna masanda nu gadi char dendey ta aaj Punjab da sikh koam da ena nuksaan na hunda
ਭਾਈ ਮਖੂ ਜੀ ਭਾਈ ਸੁਖਦਿਆਲ ਸਿੰਘ ਜੀ ਨੇ ਸਬ ਅਸਲ ਦੌਸ਼ੀਆ ਬਾਰੇ ਸੱਚੌ ਸੱਚ ਦਸ ਦਿਤਾ ਹੈ ਕਿ ਸਿਰੀ ਦਰਬਾਰ ਸਾਹਿਭ ਤੇ ਫੌਜੀ ਹਮਲਾ ਕਰਾਉਣ ਵਿਚਜਿੰਨਾ ਲੌਕਾ ਦਾ ਹੱਥ ਸੀ ਹੌਰ ਕੁਛ ਕੁਮਿਟ ਦੀ ਤਾ ਕੌਈ ਗੰਜੈਸ਼ ਹੀ ਨਹੀਂ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀਫਤਿਹ
🔥ਬੋਲਣ ਦੀ ਅਜ਼ਾਦੀ ਏ ਪਰ ਬੋਲਣ ਦਿੰਦੇ ਨਹੀ ਤਾਲੇ ਲਾਤੇ ਮੂੰਹਾ ਤੇ ਬੁੱਥਾ ਖੋਲਣ ਦਿੰਦੇ ਨਹੀ
♥️♥️
ਸੰਤ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਤੇ ਧਰਮ ਯੁੱਧ ਮੋਰਚਾ ਨਹੀਂ ਲੋਣਾ ਚਹੀਦਾ ਸੰਤ ਜੀ ਬਹੁਤ ਬਹਾਦਰ ਹੋਰ ਕੋਈ ਜਗ੍ਹਾ ਪਰ ਧਰਮਯੁੱਧ ਲੋਣਾ ਚਹੀਦਾ ਸੀ ਸਤਿਨਾਮ ਵਾਹਿਗੁਰੂ ਸਰਬੱਤ ਦਾ ਭਲਾ ਕਰੀ ਮੇਰੇ ਮਾਲਕਾ
ਇਹ ਤਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਆਖਰੀ ਦਿਨ ਸ਼ਹਾਦਤ ਤੋਂ ਪਹਿਲਾਂ ਅਰਦਾਸ ਕੀਤੀ ਸੀ ਕਿ ਹੇ ਸੱਚੇ ਪਾਤਸ਼ਾਹ ਜੀ,ਜਿੰਨੀ ਸੇਵਾ ਹੋ ਸਕੀ,ਆਪਜੀ ਦੀ ਕਿਰਪਾ ਸਦਕੇ,ਬਾਕੀ ਜਦੋਂ ਤੱਕ ਖਾਲਸਾ ਪੰਥ ਦਾ ਅਪਣਾ ਘਰ ਨਹੀਂ ਬਣਦਾ,ਮੈਂ ਬਾਰ ਬਾਰ ਆਵਾਂਗਾ ਅਤੇ ਸ਼ਹੀਦ ਹੁੰਦਾ ਰਹਾਂਗਾ।
L😊¹q¹¹1111qaaAa😊
Vv❤I z
🎉
Makhu saheb jee tusi nek patar kar ho jug jug jug jiyo waheguru ji mehr kare sch di aawaj ho tusi waheguru ji mehr kare🥊🥊🥊🥊🥊🥊🥊🥊🥊🥊🥊🥊🥊🥊🥊🥊🥊🥊🥊
🙏🌺🌷🌹🌹🌺Baba ji tohada santa layi pyar vekh akhan bhar giyan🙏🙏🙏🙏🙏
ਪ੍ਰੋਫੈਸਰ ਸਾਬ ਨੇ ਬਹੁਤ ਸੱਚੀ ਸੁੱਚੀ ਅਤੇ ਖਰੀ ਜਾਣਕਾਰੀ ਦਿੱਤੀ ਅਤੇ ਪਿਛਲੇ ਸਮੇਂ ਦੀ ਵਧੀਆ ਜਾਣਕਾਰੀ ਦਿੱਤੀ
ਅਸੀਂ ਮਰਜੀਵੜੇ ਅਜੇ ਜਿਉਂਦੇ ਹਾਂ ਤਾਂ ਹੀ ਅਕਾਲੀਆਂ ਨੂੰ ਗਦਾਰ ਕਹਿ ਰਹੇ ਹਾਂ ਜੀ ਵਾਹਿਗੁਰੂ ਸਾਹਿਬ ਜੀ
ਪੰਜਾਬ ਦੇ ਲੋਕ ਬਹੁਤ ਦਲੇਰ ਹਨ ਪਰ ਇਸਦੇ ਲੀਡਰ ਨਿਕੰਮੇ ਹਨ ਜੇ ਇਨ੍ਹਾਂ ਨੂੰ ਉਸੇ ਵਕਤ ਲੋਕ ਪਛਾਣ ਲੈਂਦੇ ਤਾਂ ਅੱਜ ਪੰਜਾਬ ਦੀ ਹਾਲਤ ਬਹੁਤ ਚੰਗੀ ਹੁੰਦੀ
ਬੜੇ ਦੁੱਖ ਦੀ ਗੱਲ ਐ ਕਿਵੇ ਸੁਣੀਏ ਸਾਡੀ ਕੋਮ ਕਿੱਧਰ ਨੂੰਜਾਹ ਰਹੀ ਹੈਕੋਮ ਨੂੰ ਇੱਕ ਜੋਧੇ ਦੀ ਲੋੜ ਹੈ ਵਾਜਾ ਵਾਲ਼ਿਆ ਭੇਜ ਦੇ ਧਰਤੀ ਪੁਕਾਰ ਰਹੀ ਹੈ 😭😭😭😭
Shi kiha veer
Sada
Ap.nal.gal.krn.da.dil
Kar.da.bhoma.hajraa.🙏☝🏻🤝🤝🤝🤝🤝🤝🤝🤝🤝🤝🤝🤲🤲🤲🤲🤲🙏🙏💙🙏🙏🙏🙏🙏🙏🙏💙💙🙏🙏🙏🙏🙏🙏🙏🙏🙏🙏🙏🙏🙏🙏🙏
1:35 ਬਿਲਕੁਲ ਸਹੀ ਕਿਹਾ ਸਿੰਘ ਸਾਬ.
ਜਿਹੜੇ ਖਾੜਕੂ ਸਿੰਘ ਨੇ 1984/1995 ਤਕ ਸ਼ਹੀਦੀਆਂ ਦਿੱਤੀਆਂ ਜੇ ਕਿੱਤੇ ਭਿੰਡਰਆ ਵਾਲੇ ਨਾਲ ਖੜ੍ਹ ਜਾਂਦੇ ਤਾ ਖਾਲਿਸਥਾਨ ਬਣ ਜਾਣਾ ਸੀ
pehla sahi likhna sikkho
ਪੜਦੇ ਪੜਦੇ ਮੋੜ ਦਿੱਤਾ ਮੈਂ,
ਅਾਖਰ ਪੰਨਾ ਕਿਤਾਬ ਦਾਂ.
ਕਈ ਸਵਾਲ ਜਿਹੇ ਪੁੱਛ ਰਿਹਾ ਸੀਂ,
ਨਕਸ਼ਾਂ, ਵੰਡੇ ਹੋਏ ਪੰਜਾਬ ਦਾਂ. .
😍
❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਉ
Veer ji ਬਹੁਤ ਵਧੀਆ ਉਪਰਾਲਾ ਤੁਹਾਡਾ
ਉਹ ਤੇ ਆ ਗਏ ਜੀ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਦੇ ਰੂਪ ਵਿੱਚ ਆ ਗਏ ਵਾਹਿਗੁਰੂ ਜੀ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣਾ ਜੀ 🙏🙏🙏🙏🙏
ਪ੍ਰੋਫ਼ੈਸਰ ਸਾਬ ਜੀ ਬੋਹੁਤ ਸੱਚੇ ਸੁੱਚੇ ਇਨਸਾਨ ਹੋ ਅਤੇ ਕਿਸਮਤ ਵਾਲੇ ਵੀ ਹੋ ਕਿਉਕਿ ਤੁਸੀ ਸੰਤਾਂ ਦੇ ਦਰਸ਼ਨ ਕੀਤੇ ਨੇ....
ਅਗਰ ਸੰਤ ਜਰਨੈਲ ਸਿੰਘ ਜੀ ਉਸ ਸਮੇਂ ਮਨੁੱਖੀ ਜਾਮੇ ਨੂੰ ਛੱਡਣ ਸਮੇਂ ਇੱਕ ਸੇਵਾ ਹੋਰ ਕਰ ਦਿੰਦੇ
ਸੇਵਾ ਸੀ ਕੀ ਬਾਦਲ ਅਤੇ ਉਸ ਦੇ ਸਾਰੇ ਸਾਥੀਆਂ ਨੂੰ ਸੋਧ ਦਿੰਦੇ ਤਾਂ ਅੱਜ ਸਾਡਾ ਇਹ ਹਾਲ ਨਾਂ ਹੁੰਦਾ
sant g ne saari umar ch ik kutta ni maria ,,,,, one ki krna si ....
khota si ohh....saari kaum da beda garak kar ke tur gya ....
@@sidhigal6743 tera jija hay har ik sikh saleya tere dharam ch sare janani baz c apnia dhiyan bhena di izat ni bacha sake tusi .muglan ne thodian kudian chodian .sikhan ne mod ke leyandian c
@@harjinder7435
hahahaha...
tu vekhia si ....kahaniya sun ke khush hoyi jao ...
gallan kad de raho ....
sach eh hai ke tusi khuse si ,,, khuse oo te khuse ee rehna 🤣🤣🤣
@@sidhigal6743 ram n Bali kida mareya si 😂😂😂😂 yaad a saleya sala tattti khani Jaat
@@nasibsurrey4879
ram ne bali dhokhe naal mariya si ....
oo v sab jhooth aa .. ram rum ....
te tuhade guru v sab jhooth aa ...
dharam da drama sirf loka nu bevkoof bnaun layi bnaya gya ...
haha ...
tuhada guru ..pehla ...aap bhaj gya si ..te apne bache marn vaste chad ditte si .....
haha ...tatti nu chad ...sach sun ke jedi teri bund paati aa ...ode baare gal kr
ਆਪ।ਜੀ।ਨੂੰ।ਵਾਹਿਗੂਰੂ।ਚੜਦੀ।ਕਲਾ।ਵਿੰਚ।ਰਂਖੈ।।ਧੰਨਵਾਦ।ਵੀਰ।ਜੀ
ਜੇ ਇਹ ਸਰਕਾਰੀ ਅਕਾਲੀਆਂ ਨੂੰ ਸਿੰਘ ਅੰਦਰ ਹੀ ਸਾਫ ਕਰ ਦਿੰਦੇ ਤਾਂ ਸ਼ਾਇਦ ਅੱਜ ਸਿੱਖ ਕੌਮ ਦਾ ਇਹ ਹਸਰ ਨਾ ਹੁੰਦਾ ਅਤੇ ਸਿੱਖ ਕੌਮ ਏਨਾ ਪਿੱਛੇ ਨਾ ਜਾਂਦੀ
ਦੁਬਾਰਾ ਆਉਣਾ ਤਾਂ ਜ਼ਰੂਰ ਇੱਕ ਤੱਥ ਐ, ਇੱਕ ਕ੍ਰਾਂਤੀ ਹੋਰ ਜ਼ਰੂਰੀ ਐ.....! ਇਹ ਤਾਂ ਪਤਾ ਐ ਕਿ ਸੰਤ ਜੀ ਸਮਰਪਿਤ ਨੇ (ਸੀ ਨਹੀਂ ਕਿਹਾ) ਗੁਰੂ ਨੂੰ ਓਹਨਾਂ ਬੜਾ ਠੋਕ ਕੇ ਕਿਹਾ ਸੀ ਜਿਸ ਦਿਨ ਇਜਾਜ਼ਤ ਦੇ ਦੇਊ ਮਿੰਟਾਂ ਸਕਿੰਟਾਂ 'ਚ ਪਲਟਾ ਦਿਆਂਗੇ, ਵਾਹਿਗੁਰੂ ਮੇਹਰ ਕਰੇ।
Such a great interview with Prof Sukhdayal Singh ji. Such facts and insight into events of 1984 and their meetings and darshan of Sant Jarnail Singh ji Bhindrawale. I was only 10 years old in 1984 and have certainly learnt a lot through watching these excellent interviews. Thanks Akaal channel and Makhu Sahib. 🤝👍🙏🙏
ਮੱਖੂ ਸਹਿਬ ਆਪ ਜੀ ਦਾ ਏ ਉਪਰਾਲਾ ਬੋਹਤ ਬਦੀਆਂ ਹੈ ,,ਸੰਤਾ ਜਰਨੈਲ ਸਿੰਘ ਜੀ ਭਿੰਡਰਾਵਾਲੇ 🙏 ਵਾਲੀਆਂ ਵਾਰੇ ਸੁਣਕੇ ਬਹੁਤ ਹੀ ਅਨੰਦ ਉਦਾਂ ਹੈ ,,ਆਪ ਜੀ ਦਾ ਤੈਅ ਦਿਲੋਂ ਧੰਨਵਾਦ ਹੈ,,,,,,,ਬਿਆਤੇ ਬੁੱਚੜ ਦੀ ਕੁੱਤੀ ਉਲਾਦ ਬਿੱਟੂ ਕੁੱਤਾ ਨੇ🐕🐕 ਆਪਣੇ ਗੰਦੇ ਖੂਨ ਦਾ ਅਸਰ ਆਖ਼ਰ ਕਾਰ ਦੱਸ ਹੀ ਦਿੱਤਾ,, ਅਕਾਲ ਚੈਨਲ ਨੂੰ ਭਾਰਤ ਵਿੱਚ ਬੈਨ ਕਰਵਾਕੇ ,,,
ਮੈਂ ਦੱਸਦਾ ਹਾਂ ਕਿ ਕਸੂਰ ਕਿਸ ਦਾ ਹੈ। ਕਸੂਰ ਸਾਡੀ ਸਿੱਖ ਕੌਮ ਦਾ ਹੈ ਜੀ। ਜੇੜ੍ਹੇ ਸਭ ਕੁਝ ਜਾਣਦੇ ਹੋਏ ਵੀ ਇਹਨਾਂ ਲੂਟੇਰਿਆ ਨੂੰ ਵੋਟਾਂ ਪਾਉਂਦੇ ਨੇ।
Sonu Dhinjan aggred🙏🏼
Voting system doesn't exist in sikhism
@@mavimcrobert7131 1111 vu
esz @@mavimcrobert7131 m
PHEROMONE l
ਵਧੀਆ ਵਿਚਾਰ ਬਾਈ ਜੀ ਤੁਸੀ ਅਗਵਈ ਕਰੋ ਸੁਖਦਿਆਲ ਸਿੰਘ ਜੀ
ਵਹਿਗੂਰੁ ਜੀ ਬਾਖਸ਼ ਲਈ ਇਹਹੋ ਜਿਹੇ ਗਦਾਰ ਲੋਕਾਂ ਤੋਂ
ਧੰਨ ਗੁਰੂ ਦਿਆ ਸਿੱਖਾ ਜਿਸ ਨੇ ਗੁਰੂ ਦੇ ਮਹਾਨ ਜਰਨੈਲ ਦੇ ਦਰਸਨ ਕੀਤੇ
Waheguru kirpa krn sant g vapis oon
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ਼ ਜੀ ਤੁਹਾਡੇ ਸੱਤ ਬਚਨ ਅਟੱਲ ਹੋ ਜਾਣ
Wait and watch aunge sant kise na kise roop ch
Waheguru ji da Khalsa shri Waheguru ji di FATEH
Makju saab da vichar bilkul sehi lagda..... 43:35 minutes te
ਵਾਹਿਗੁਰੂ ਜੀ ਕਿਰਪਾ ਜਲਦੀ ਕਰਨਾ
Wah proffesr Sahib। Thanks
ਲੋਕ ਕਿਉ ਗੁਰੂ ਤੋ ਬੇਮੁਖ ਹੋਏ ਨੇ।
ਬੰਦਾ ਸਿੰਘ ਬਹੁਾਦੁਰ ਤੋ ਬਾਆਦ ਕੋਈ ਐਸਾ ਗੁਰ ਸਿੱਖ,ਸਿੱਖਾਂ ਨੂੰ ਨਹੀ ਮਿਲਿਆ ਜੋ ਇਨਸਾਫ ਦੁਆ ਸਕੇ। 🙏🏻
ਖਾਲਿਸਤਾਨ ਜਿੰਦਾਬਾਦ ✊ਖਾਲਿਸਤਾਨ ਕਮਾਂਡੋ ਫੋਰਸ ਵਲੋ ਅੈਲਾਨ ਕਰਦੇ ਹਾਂ ਕਿ ਜੇ ਅਜਾਦੀ ਲੈਣੀ ੲੇ ਤਾਂ ਹਥਿਆਰਬੰਦ ਹੋਵੋ,ਸ਼ਹੀਦ ਯੋਧੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜੀ ਦੇ ਵਿਚਾਰਾਂ ਤੇ ਚੱਲੋ..ੲਿਹ ਸਰਕਾਰਾਂ ਹਮੇਸ਼ਾ ਸਾਡੇ ਨਾਲ ਵਿਤਕਰਾ ਕਰਦੀਅਾਂ ਅਾੲੀਅਾ ਨੇਂ,ੲਿਨਾਂ ਨੂੰ ਸੋਧਾ ਲਾਓਣਾਂ ਪੈਣਾਂ ਸੰਗਤ ਜੀ,,ਜੇ ਮਰੀ ਜਮੀਰ ਨਾਲ ਹੀ ਕੱਟਣਾਂ ਚਾਹੁੰਦੇ ਹੋ ਤਾਂ ਕੋੲੀ ਕੁਸ਼ ਨੀ ਕਹਿੰਦਾਂ,ਪਰ ਜੇ ਅਣਖ ਨਾਲ ਜਿੰਦਗੀ ਜਿਓਣੀ ਹੈ ਅਤੇ ਅਾਪਣੇ ਹੱਕ ਲੈਣੇ ਨੇਂ ਤਾਂ ਅਮਿ੍ਤ ਛਕੋ,ਸ਼ਸਤਰਧਾਰੀ ਹੋਵੋ,ਮਹਿੰਗੇ ਮੋਬਾੲਿਲ ਨਹੀਂ ਬਲਕਿ ਮਹਿੰਗੇ ਹਥਿਆਰ ਖਰੀਦੋ,ਬਾਕੀ ਸਤਿਗੁਰੂ ਮੇਹਰ ਕਰਨ ਜਲਦੀ ਹੀ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦਵਾਗੇਂ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏
ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ🙏
🌺🙏🌺🙏🌺🙏🌺🙏🌺🙏🌺🙏🌺
🙏waheguru ji ka khalsa waheguru ji ki fateh 🌷
🌺🙏🌺🙏🌺🙏🌺🙏🌺🙏🌺🙏
ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ☬
🌺🙏🌺🙏🌺🙏🌺🙏🌺🙏🌺🙏🌺
🙏वाहेगुरु जी का खालसा वाहेगुरु जी की फतये 🙏
🙏🌺🙏🌺🙏🌺🙏🌺🙏🌺🙏🌺🙏🌺🌷 ਵਾਹਿਗੁਰੂ ਜੀ 💐🌹
💐🌹 ਵਾਹਿਗੁਰੂ ਜੀ 🌺🌷