ਗੁਰਬਾਣੀ ਪ੍ਰਸਾਰਣ ਦੇ ਮਸਲੇ 'ਤੇ ਸਿੱਖ ਚਿੰਤਕ Sewak Singh ਤੇ Yadwinder Singh ਦੀ ਅਹਿਮ ਚਰਚਾ | Pro Punjab Tv

แชร์
ฝัง
  • เผยแพร่เมื่อ 7 ม.ค. 2025

ความคิดเห็น • 97

  • @shabadenaad3968
    @shabadenaad3968 ปีที่แล้ว +6

    ਬਾ ਕਮਾਲ ਜਵਾਬ ਡਾ ਸੇਵਕ ਸਿੰਘ ਜੀ ਵਾਹ । ਇਹੇ ਸਾਡੇ ਰੌਸ਼ਨ ਦਿਮਾਗ ਵਿਦਵਾਨ ਨੇ

  • @GurwinderSingh-tu8lj
    @GurwinderSingh-tu8lj ปีที่แล้ว +16

    ਮੂਰਤੀ ਪੂਜਾ ਦਰਿਸ਼ ਦਾ ਹਿੱਸਾ ਹੀ ਹੈ, ਬਿਲਕੁਲ ਸਹੀ ਕਿਹਾ ਸੇਵਕ ਸਿੰਘ ਜੀ ਨੇ

  • @gurinderkaurkhalsa4652
    @gurinderkaurkhalsa4652 ปีที่แล้ว +13

    ਜਿਸ ਦਿਨ ਉਹ ਸਿੱਖ ਚੁਣੇ ਜਾਣਗੇ ਜਿਹੜੇ ਸਿੱਖੀ ਨੂੰ ਪਿਆਰ ਕਰਦੇ ਨੇ ਇਸ ਤਰ੍ਹਾਂ ਦੇ ਫੈਸਲੇ ਬੜੇ ਸੌਖੇ ਲਏ ਜਾ ਸਕਦੇ ਨੇ ਭਾਵੇ ਗਿਣਤੀ ਥੋੜ੍ਹੀ ਹੀ ਹੋਵੇ

  • @jagroopsihota8534
    @jagroopsihota8534 ปีที่แล้ว +13

    Sewak Singh is an extraordinary personality with a unique thought process challenging all of us!

  • @harman052
    @harman052 ปีที่แล้ว +12

    Yadwinder has shown he has no etiquette in how to interview scholars. He rushes to ask questions without letting Dr. Sewak Singh finish but Sewak Singh stays calm and in complete tranquillity throughout the interview. There is a huge difference between both persons in terms of character and intellectuality where Dr. Sewak Singh clearly showed his excellence.

  • @mohindersingh9186
    @mohindersingh9186 ปีที่แล้ว +11

    ਯਾਦਵਿੰਦਰ ਭਾਈ ਤੈਨੂੰ ਰਾਜਨੀਤਿਕ ਬੰਦਿਆਂ ਨਾਲ ਕਿਵੇਂ ਅਤੇ ਵਿਦਵਾਨ ਬੰਦਿਆਂ ਨਾਲ ਗੱਲ ਕਿਵੇਂ ਕਰਨੀ ਚਾਹਿਦੀ ਹੈ ਇਸਦਾ ਪਤਾ ਹੋਣਾ ਚਾਹਿਦਾ ਹੈ। ਜਦੋਂ ਗੁਰਬਾਣੀ ਬਾਰੇ ਗੱਲ-ਬਾਤ ਕਰਨੀ ਹੋਵੇ ਉਦੋਂ ਤੁਹਾਨੂੰ ਗੁਰਬਾਣੀ ਦੀ ਸ਼ਬਦਾਵਲੀ ਵਰਤਣੀ ਚਾਹਿਦੀ ਹੈ। ਗੱਲ-ਬਾਤ ਵਿੱਚ ਛੋਟੇ-ਛੋਟੇ ਕਾਹਲ਼ੀ ਵਾਲੇ ਸਵਾਲ ਨਹੀਂ ਪੁੱਛਣੇ ਚਾਹੁੰਦੇ ਅਤੇ ਦੁੱਜੇ ਬੰਦੇ ਨੂੰ ਵਿਸਤਾਰ ਨਾਲ ਆਪਣੀ ਗੱਲ ਰੱਖਣ ਲਈ ਸਮਾਂ ਦੇਣਾ ਚਾਹਿਦਾ ਹੈ।

    • @harman052
      @harman052 ปีที่แล้ว +5

      ਬਿਲਕੁਲ ਸਹੀ ਕਿਹਾ ਜੀ। ਇੰਟਰਵਿਊ ਕਰਨ ਦਾ ਵੀ ਇੱਕ ਲਹਿਜ਼ਾ ਹੁੰਦਾ ਹੈ।

  • @balsingh8552
    @balsingh8552 3 วันที่ผ่านมา +1

    ਵੀਰ ਯਾਦਵਿੰਦਰ ਜੀ ਤੁਹਾਡੀ ਗੱਲਬਾਤ ਦਾ ਤਰੀਕਾ ਅਤੇ ਆਪਣੀ ਸੋਚ ਨੂੰ ਹਰ ਕੀਮਤ ਤੇ ਸਹੀ ਸਾਬਤ ਕਰਨ ਲਈ ਹੀ ਸਾਰਾ ਜੋਰ ਲੱਗਾ ਆ l ਤੁਸੀਂ ਬੜੇ ਸਿਆਣੇ ਹੋ ਅਤੇ ਚੰਗੀ ਤਰਾਂ ਸਮਜਦੇ ਹੋ ਕਿ ਸਹੀ ਤੇ ਕੀ ਗ਼ਲਤ l ਏਨਾ ਕੁਝ ਦੇਖਣ ਤੋਂ ਬਾਅਦ ਪੰਜਾਬ ਵਿਚ ਸਿਖੀ ਦੀ ਕਿੰਨੀ ਕੂ ਸਮਜ ਆ? ਕ੍ਰਿਪਾ ਕਰਕੇ ਤੁਸੀਂ ਦਸੋ l ਧੰਨਵਾਦ

  • @harpreetdhindsa7676
    @harpreetdhindsa7676 ปีที่แล้ว +6

    ਿਬਲਕੁਲ ਸਹੀ🙏🏻

  • @parmindersingh-vb9on
    @parmindersingh-vb9on ปีที่แล้ว +6

    ਇਹ ਬਹੁਤ ਸਹੀ ਕਹਿ ਰਹੇ ਨੇ, ਜੋ ਕੋਈ ਬਾਹਰ ਬੈਠੇ ਇਹ ਕਹਿਣ ਕਿ ਅਸੀਂ ਇੱਥੇ ਬੈਠੇ ਦਰਸ਼ਨ ਕਰਨੇ ਨੇ ਦਰਬਾਰ ਸਾਹਿਬ ਦੇ, ਇਸ ਨਾਲ ਸਕੂਨ ਮਿਲਦਾ, ਤਾਂ ੳਹ ਆਪ ਗੁਰਬਾਣੀ ਪੜ੍ਹ ਜਾਂ ਗਾ ਕੇ ਸਕੂਨ ਕਿਉਂ ਨਹੀਂ ਲੈ ਸਕਦੇ.
    ਸੱਚ ਤਾਂ ਇਹ ਹੈ ਕਿ ਗੁਰਬਾਣੀ ਸਪੀਕਰ ਜਾਂ Tv ਤੋਂ ਸੁਣ ਕੇ ੳਹ ਸ਼ਾਂਤੀ ਨਹੀਂ ਦੇਵੇਗੀ ਸਗੋਂ ਪੂਰੇ ਰੂਪ ਵਿੱਚ ਪੜ੍ਹ ਤੇ ਗਾ ਕੇ ਸ਼ਾਂਤੀ ਮਿਲੇਗੀ

  • @Dwraich
    @Dwraich ปีที่แล้ว +7

    ਬਹੁਤ ਵਧੀਆ ਤੇ ਡੂੰਘੀ ਵਿਚਾਰ 🙏🏻

  • @jogindermaan5801
    @jogindermaan5801 ปีที่แล้ว +1

    ਮਨ ਤੂੰ ਜੋਤਿ ਸਰੂਪ ਹੈ ਅਪਣਾ ਮੂਲ਼ ਪਹਿਚਾਣ।।
    ਸਾਨੂੰ ਮੁੱਢ ਨਾਲ ਜੁੜਨਾ ਪਵੇਗਾ

  • @GurtejSingh-mo8bx
    @GurtejSingh-mo8bx ปีที่แล้ว +3

    ਧਰਮ, ਦਿ੍ਸ਼ ਰਾਹੀਂ ਨਾ ਸਮਝਿਆ ਜਾ ਸਕਦਾ ਹੈ ਨਾ ਹੀ ਬੁਝਿਆ ਜਾ ਸਕਦਾ ਹੈ। ਹਾਂ, ਦਿ੍ਸ਼ ਭੁਲੇਖਾ ਜਾਂ ਭਰਮ ਬਹੁਤ ਵਡਾ ਪਾ ਦਿੰਦਾ ਹੈ। ਭੁਲੇਖੇ ਨੂੰ ਧਰਮ ਵਿਚ 'ਜਿਵੇਂ ਮੰਨਦੇ ਹਾਂ ਉਵੇਂ ਨਹੀਂ ਹੁੰਦਾ' ਕਿਹਾ ਗਿਆ ਹੈ।

  • @vijaypalsingh4083
    @vijaypalsingh4083 10 หลายเดือนก่อน

    ❤❤❤❤❤❤ carry on

  • @FAIRY_TALE_EDITS_17
    @FAIRY_TALE_EDITS_17 ปีที่แล้ว

    Satguru mehar karan sari kom te,Sanu sumat baksan Waheguru ji mehar kro,kom nu aapsi vekhreve chad ke ikjut hon di takat bakso data ji 🌺🙏🌺🙏🌺

  • @balwindermalhi7572
    @balwindermalhi7572 ปีที่แล้ว +6

    ਯਾਦਵਿੰਦਰ ਪੰਜਾਬ ਦਾ ਗਦਾਰ ਹੈ

  • @ParmjitSingh-qs2lp
    @ParmjitSingh-qs2lp ปีที่แล้ว +5

    ਗੁਰਬਾਨੀ ਪਰਸਾਰਨ ਨੇ ਗੁਰੂ ਘਰ ਉਜਾਡਤੇ ਹੁਨ ਬਹੁਤੇ ਲੋਕ ਕਹਿ ਦਿਦੇ ਦਰਸਨ ਕਰਲੇ ਹੁਨ ਗੁਰਦਵਾਰੇ ਜਾਨ ਦੀ ਲੋਡ ਨਹੀ ਜਿਨਾ ਚਿਰ ਬੰਦਾ ਸਗਤ ਨਾ ਕਰੇ ਜੀਵਨ ਨਹੀ ਬਦਲਦਾ

  • @JasandeepSingh-j3g
    @JasandeepSingh-j3g ปีที่แล้ว +5

    boht keemti vichar pesh kite bhai sahab ne

  • @AulakhLabOthian
    @AulakhLabOthian ปีที่แล้ว

    ਇਹ ਖੋਜ ਦਾ ਮਸਲਾ ਹੈ ।
    ਜੋ ਤਕਨੀਕ ਅੱਜ ਹੈ ਇਹ ਇਸ ਤੋ ਅੱਗੇ ਵੀ ਬਹੁਤ ਕੁਝ ਸੰਸਾਰ ਵਿੱਚ ਆ ਸਕਦਾ ਹੈ।।

  • @Harpreetsingh74216
    @Harpreetsingh74216 ปีที่แล้ว +3

    Bilkul sahi gal Bhai Sab de

    • @gurinderkaurkhalsa4652
      @gurinderkaurkhalsa4652 ปีที่แล้ว +1

      ਇਹ ਗੱਲਾਂ ਗੁਰਬਾਣੀ ਪੜ੍ਹਨ ਜਾਂ ਸਿੱਖੀ ਨੂੰ ਸਮਝਣ ਵਾਲਿਆਂ ਨੂੰ ਵੀ ਆ ਸਕਦੀਆਂ ਨੇ,, ਸੇਵਕ ਸਿੰਘ ਵੀਰ ਜੀ ਬਿਲਕੁਲ ਸਹੀ ਗਲ ਕਰ ਰਹੇ ਨੇ

  • @KaramSingh-sd2cm
    @KaramSingh-sd2cm ปีที่แล้ว +1

    Bohat vadia

  • @narinderpalsingh5349
    @narinderpalsingh5349 ปีที่แล้ว +3

    ਇਸ ਚੈਂਨਲ ਤੋ ਪੰਜਾਬੀਆਂ ਨੂੰ ਜੋ ਉਮੀਦਾਂ ਸਨ,,,,ਇਹ ਚੈਂਨਲ ਖਰਾ ਨਹੀਂ ਉਤਰਿਆ 😢

  • @gurinderkaurkhalsa4652
    @gurinderkaurkhalsa4652 ปีที่แล้ว +7

    ਇਕੋ ਇਕ ਹੱਲ ਅੰਦਰੋਂ ਹੀ ਲੱਭੋ, ਰੱਬ ਅੱਖਾਂ ਦਾ ਵਿਸ਼ਾ ਨਹੀਂ ਹੈ

  • @gurinderkaurkhalsa4652
    @gurinderkaurkhalsa4652 ปีที่แล้ว +1

    ਕਿਸੇ ਵੀ ਜਗ੍ਹਾ ਕਿ ਧਾਰਮਿਕਤਾ ਦੀ ਮਹੱਤਤਾ ਨੂੰ ਫ਼ਰਕ ਪੈਣ ਦਾ ਮਤਲਬ ਇਹ ਹੈ ਕਿ ਮਨੁੱਖ ਨੇ ਜੋ ਅੰਦਰੋਂ ਖੋਜ ਕਰਕੇ ਉਚਿਆਈ ਨੂੰ ਗ੍ਰਹਿਣ ਕਰਨਾ ਸੀ ਦ੍ਰਿਸ਼ ਰਾਹੀਂ ਉਹ ਨਹੀਂ ਕਰ ਸਕਦਾ

  • @amretkhmer2217
    @amretkhmer2217 ปีที่แล้ว +3

    ਸ਼ਹੀਦ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ, ਸਿੰਘ ਸਾਹਿਬ ਬਾਬਾ ਗੁਰਬਚਨ ਸਿੰਘ ਮਾਨੋਚਾਹਲ,ਅਤੇ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਪਾਸੋਂ ਉਨ੍ਹਾਂ ਦੀ ਸੰਗਤ ਕਰਕੇ ਇਹ ਸੁਣਿਆਂ ਹੈ, ਉਸ ਵਕਤ ਟੈਲੀਵਿਜ਼ਨ ਅਤੇ ਲਚਰਤਾ ਅਤੇ ਪਹਿਰਾਵੇ ਦੇ ਸੰਦਰਭ ਵਿਚ ਦਸਿਆ ਸੀ, ਸਾਡੇ ਤੇ ਸੋਸ਼ਲ ਮੀਡੀਆ ਅਸਰ ਨਹੀਂ ਪਾ ਸਕਿਆ ਪਰ ਸਾਡੇ ਬਚੇ ਸੋਸ਼ਲ ਮੀਡੀਆ ਦੀ ਗਲਤਾਨ ਵਿਚ ਫਸ ਚੁੱਕੇ ਹਨ, ਤਾਈਂ ਨੁਕਸਾਨ ਹੋ ਰਿਹਾ ਹੈ, ਮਾਨਸਿਕ ਗੁਲਾਮ ਹੋ ਚੁੱਕੇ ਹਾਂ

  • @pothopotho2571
    @pothopotho2571 ปีที่แล้ว +1

    ਗੁਰੂ ਸਾਹਿਬ ਜੀ ਨੇ ਖੁੱਲੇ ਤੌਰ ਤੇ ਗੁਰਬਾਣੀ ਨੂੰ ਸਾਰੇ ਸੰਸਾਰ ਵਿੱਚ ਗਾਇਆ,,ਕੀ ਇਹ ਬਾਈ ਗੁਰੂਆਂ ਨਾਲੋਂ ਸਿਆਣਾ ਹੈ ?

  • @ramayadesigns9695
    @ramayadesigns9695 ปีที่แล้ว +8

    Shiromini Akali Committee should have people like Dr.Sewak ,Singh...or scholars in Sikh studies...

  • @nonubhullar5997
    @nonubhullar5997 ปีที่แล้ว +2

    bilkul sahi vicahr nae bai ji dae

  • @gagandeep9352
    @gagandeep9352 ปีที่แล้ว +3

    ਕਿਥੋਂ ਨਿਕਲ ਆਇਆ ਯਾਦਵਿੰਦਰ ਬਾਈ,, ਅੱਜ ਕੱਲ ਲੱਭਦਾ ਹੀ ਨੀਂ

    • @5911_wala_jatt
      @5911_wala_jatt ปีที่แล้ว +3

      Bhagwant Singh di jeb vich c
      Hun kadeya usne

    • @GurdialSinghP.C.S
      @GurdialSinghP.C.S ปีที่แล้ว +1

      ​@@5911_wala_jatt👌👌👌

  • @harmindersingh9381
    @harmindersingh9381 ปีที่แล้ว

    Eh gal sahi h

  • @samrisamri1259
    @samrisamri1259 ปีที่แล้ว +2

    ਯਾਦਵਿੰਦਰ ji, ਤੁਹਾਡਾ ਇਨਕਲਾਬ ਕਿਥੇ ਗਿਆ??
    ਸਿੱਧੂ moosewala??
    ਕਿਸਾਨ??
    ਕੋਠੀ?

  • @jogindermaan5801
    @jogindermaan5801 ปีที่แล้ว

    ਸਿੱਖਾ ਨੂੰ ਜਿਸ ਤਰਾਂ ਦੀ ਸਿੱਖੀ ਦਾ ਧਾਰਣੀ ਕਰਵਾਇਆ ਗਿਆ ਸੀ ਉਸ ਤਰਾਂ ਦੀ ਸਿੱਖੀ ਦੇ ਧਾਰਨੀ ਨਹੀਂ ਹਨ ਉਦਾਹਰਣ ਦੇ ਤੌਰ ਤੇ ਵੇਖਿਆ ਜਾਵੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖਾਂ ਨੂੰ ਅਮ੍ਰਿਤ ਛਕਾਇਆ ਕੀ ਅੱਜ ਸਿੱਖ ਦਾ ਬਾਣਾ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਪਹਿਨਾਇਆ ਗਿਆ ਸੀ ਉਸ ਵਾਂਗ ਹੈ ਕੀ ਅਮ੍ਰਿਤ ਧਾਰੀਆਂ ਨੂੰ ਪੈਟਾ ਪਾਉਣ ਦੀ ਇਜਾਜ਼ਤ ਸਿੰਘ ਨੂੰ ਹੈ ਜਾ ਫਿਫਟੀਆ ਵਾਲੀਆਂ ਪੱਗਾਂ ਬੰਨ੍ਹਣ ਦੀ ਇਜਾਜ਼ਤ ਸੀ।

  • @balsingh8552
    @balsingh8552 3 วันที่ผ่านมา +1

    ਸਰਦਾਰ ਸੇਵਕ ਸਿੰਘ ਜੀ ਬੇਨਤੀ ਹੈ ਕਿ ਯਾਦਵਿੰਦਰ ਵਰਗੇ ਬਹੁਤੇ ਸਿਆਣੇ ਲੋਕਾਂ ਨਾਲ ਗੱਲ ਹੀ ਨਾ ਕਰਿਆ ਕਰੋ l ਮੂਰਖ ਨਾਲ ਨਾ ਲੁਜੀਏ l ਤੁਹਾਡੀ ਹਰ ਗੱਲਬਾਤ ਸੁਣਨ ਦੀ ਕੋਸ਼ਿਸ ਰਹਿੰਦੀ ਆ

  • @lkvideos4437
    @lkvideos4437 ปีที่แล้ว +4

    ਅਸੀ ਯਾਦਵਿੰਦਰ ਦੇ ਚੈਨਲ ਨੂੰ ਦੇਖਣਾ ਬੰਦ ਕਰ ਦਿੱਤਾ only for TRP

  • @shindavlogs3406
    @shindavlogs3406 ปีที่แล้ว +2

    Bilkul ik ik gl da mul a 🙏🙏

  • @ParmjitSingh-qs2lp
    @ParmjitSingh-qs2lp ปีที่แล้ว +1

    ਕ ਈ ਘਰ ਟੀਵੀ ਨਹੀ ਸੀ ਲੳੁਨਾ ਚਾਹੁਦੇ ਪਰ ਪਹਿਲਾ ਇਹ ਕਹਿ ਕਿ ਸੁਰੂਆਤ ਹੋਈ ਕਿ ਬਾਨੀ ਵੀ ਆਉਦੀ ਸੁਨਿਆ ਕਰਾਗੇ ਫਿਰ ਬਾਨੀ ਛਡ ਗਏ ਲਚਰਤਾ ਵਿਚ ਵਡ ਗਏ

  • @neetamangat1
    @neetamangat1 11 หลายเดือนก่อน

    Yadwinder ji,
    Rab ne 2 kan dite ne thoda sun v liya karo jade bolan nal koi mahan ni ho janda. Thanks for doing good work

  • @ramayadesigns9695
    @ramayadesigns9695 ปีที่แล้ว +1

    What Dr. Sewak Singh is saying is perfound and true but for masses Drish is important but correct knowledge of descernment not to be caught up in Drish and establish in one's Akal consciousness....Gurbani is about that but not taught through traditional Gurdwaras...That can be a process..

  • @singhsardarajmergill5675
    @singhsardarajmergill5675 ปีที่แล้ว +2

    Tv vich bar bar vakhen nal sarda katham hunde va

  • @travelogue_6947
    @travelogue_6947 ปีที่แล้ว +2

    Mere ghar v nhi laggi, svere sham gurbani parhi suni jandi…

  • @AmrikSingh-bd4pf
    @AmrikSingh-bd4pf ปีที่แล้ว

    Yadwinder Singh ji !
    Read Prof. Mehboob, if you can.

  • @jujhar25ify
    @jujhar25ify 9 หลายเดือนก่อน

    Mere ghar vich ikk vee foto nahi Guru Sahbaan Di jo aam ghar hundi hai. Tusi kinj keh ditta har Sikh dey ghar foto hai? Majority dey ho sakdi pr har ikk dey nahi.

  • @HardeepSingh-xm3uu
    @HardeepSingh-xm3uu ปีที่แล้ว +1

    Yadwinder is like a new student in the class, who does not know anything about the subject.
    There should be some prerequisite qualification to talk to an intellectual.

  • @rohangarg4180
    @rohangarg4180 ปีที่แล้ว

    Gal taan bai ji di theek ae par je photo ya murti nu band krta taan lokan nu rabb hi bhul jaana. Photo ja murti nu poojna galat ae par ohna nu rabb di yaad da ikk zariya taan bnaaya ja skda

  • @navjotkaur6184
    @navjotkaur6184 ปีที่แล้ว +1

    Patarkaar ji tuhada bolan da tareeka bilkul bhi theek nhi

  • @ikodapasara8143
    @ikodapasara8143 ปีที่แล้ว +1

    ਗੱਲ ਬੋਲਣ ਦੀ ਬਜਾਏ ਇੱਕ ਪੈਰ੍ਹਾ ਲਿੱਖ ਕੇ ਦੱਸੋ ਗੁਰਬਾਣੀ ਚ ਪਵਿੱਤਰ ਕੀ ਆ ?
    ਸ਼ੁਰੂ ਪਵਿੱਤਰ ਦੀ ਪ੍ਰੀਭਾਸ਼ਾ ਤੋ ਕਰਨਾ , ਠੀਕ ?

  • @mandeepsingh-pq8hz
    @mandeepsingh-pq8hz ปีที่แล้ว +3

    Yadwinder baycat kro

    • @ms-ll5sy
      @ms-ll5sy ปีที่แล้ว

      Shakal dekhi hai apni?

    • @hawklion05
      @hawklion05 ปีที่แล้ว

      Kyo bai, ki hoya, mainu pata ni

  • @harcharansingh1737
    @harcharansingh1737 ปีที่แล้ว

    ਇਹ ਮੈਟਲ ਬੰਦਾ ਹੈ

  • @KomalpreetSidhu
    @KomalpreetSidhu ปีที่แล้ว

    ਇਹਨਾਂ ਚਿੰਤਕਾਂ ਦੇ ਕੀ credentials ਨੇ।
    ਬਸ attention garner ਕਰਨ ਲਈ ਲੋਕ ਕੋਈ ਵੀ ਯੱਕੜ ਮਾਰਦੇ ਨੇ

  • @gurwantsingh8302
    @gurwantsingh8302 ปีที่แล้ว +1

    Jado bande de khud de vichaar hi clear na hon ta please ohh platform te ta na hi aaya karan

  • @dhaliwalsingh2711
    @dhaliwalsingh2711 ปีที่แล้ว +1

    Ssa , Sewak singh sir. from village Bajewala , MANSA,

  • @CA-dy4ge
    @CA-dy4ge ปีที่แล้ว +1

    Bhai sahab might be a scholar but he isn't right as per my personal opinion and preachings of Maskeen ji.
    To reach the mountain peak one has to start tracking up. He'll fall and do better with every step. The journey to Sach khand starts with a small step.

  • @Harryharpr
    @Harryharpr ปีที่แล้ว +1

    Mere khyaal naal eithe ooh eh dsna chau de ne, asi bahr beithe ta tv te darshan kr skde aa sade mn vh hunda hnji darshan kr lye pr ooh power jaa oothe da physically présence jo sade mn nu shanti dinda ohto asi jaanu ni ho paunde jd ke sade mn ch ehi hunda v darshan krde aa pr ooh cheejan sade mn te asr ght krdiyan. Kyuki ik tv laa k chd dena te apne mn nu skoon lyi v bani sun rahe aa darbar sahib to but mn kithe hunda we know better.

  • @jattmoosewala83
    @jattmoosewala83 ปีที่แล้ว

    ਬਕਵਾਸ ਮਾਰ ਰਿਹਾ ਹੈ

  • @ramanmaan4106
    @ramanmaan4106 ปีที่แล้ว +1

    Bikau chenal

  • @rpskang2806
    @rpskang2806 ปีที่แล้ว

    Cerfew u are trying so hard to be intellectual in reality u know ur limits 😮

  • @manjitkaur6153
    @manjitkaur6153 ปีที่แล้ว +4

    Yadwinder you try to look an intellectual person you may be , but your behaviour and your channel s proximity with Punjab govt has shown your real face now people like me and so many others don't like you

    • @ms-ll5sy
      @ms-ll5sy ปีที่แล้ว

      Teri profile toh lag gaya pata tu ki hai? Vehlad

    • @GurdialSinghP.C.S
      @GurdialSinghP.C.S ปีที่แล้ว

      ​@@ms-ll5syਓਹਦਾ ਤਾਂ ਨਹੀਂ ,ਪਰ ਤੇਰੀਆਂ ਗੱਲਾਂ ਤੋਂ ਪਤਾ ਲਗ ਗਿਆ ਕਿ ਕੌਣ ਕੀ ਐ

  • @msmaan5608
    @msmaan5608 ปีที่แล้ว

    Bilkul galt sanu navin taknik nal chalna chahida nahi ta sikh kaum piche reh ju. Nale eh koi guruan di nakal nahi karda koi sirf live gurbani chaldi aa. Darshan ta banda manh vich kar lainda jado harmadir sahib di gurbani chahe tv rahi hi kna vich pave . Je rokna hi aa ta guru granth sahib wali app nu band krao jehra ki banda jado ji karda khol lainda te jado ji karda band kar dinda . Guru granth sahib di ik mariyada par app di ki mariyada rahkhiye. Je kuj galt kiha gia hove ta maff kareo. 🙏

  • @martinamorgenstern4002
    @martinamorgenstern4002 ปีที่แล้ว

    Droh punjab tv.punjab da gadar mideia.

  • @gurjitmettla6119
    @gurjitmettla6119 ปีที่แล้ว

    Kejree da

  • @harmandhesi5084
    @harmandhesi5084 ปีที่แล้ว +1

    Thono sariyaaa aapna aapna pahiyaa hoyiyaaa

  • @harmandhesi5084
    @harmandhesi5084 ปีที่แล้ว

    Meino ek Gall samja nhai ouddi thono sariyaaa aapna aapna payia kises mere song Hit ho javee kisese mery film hit ho jave kiseee mere panni bill ienaa Naa aveee kisese mery bejleeee Naa cutt Hove kisese mery zameen Naa javee kisese mere bachiya da ielazzzzz ho javee kisese kuch kises aa kises o…shrammm hai ke nhai thodi jhai we shrammm hai ta akalaaa hatth mar looo SADEEE VEER DEEP SIDHU VEERE SIDHUMOSEWALA VEERE SANDEEP NAGLYA EK HO VEER JI UK OUS DA MURDER O PHELAAA SADDIYA VEERA DE INSAFFFFFF DI LARDIII TA LARDDDA LOOO

  • @Randompunjabi007
    @Randompunjabi007 ปีที่แล้ว

    Weak logic sorry 😊

  • @EVuniversity
    @EVuniversity ปีที่แล้ว

    Dono thag, ku guru to door krn nu firde.,,,,,,,,

  • @GurbaniGyandhara
    @GurbaniGyandhara ปีที่แล้ว

    Eh akhoti vidvana da bura haaal aa ehna kde simrn kitta nhi fokkia galla mrva lao.. 😃😃

  • @amarjeets7372
    @amarjeets7372 ปีที่แล้ว

    kitho chun chun ke lei ke aandey ho murkha nu....Drishya nahi dekhna hai tey phir apni akha vi bandh kar lo tey sansar vi na dekho, guru nu vi na dekho....Jina di ta uchi meditative state hai, ohna nu bahar de drishya di lod nahi, par jo log maya vich phasey hoe hun tey ajey kachey hun, ya marg tey tur rahe hun, una nu ta har tarah da sahara, bhavey bahar physical roop vich hove ya andar da, sabh una lei important honda hai....like when the child is growing up, he needs walker but once he has grown up, he doesn't need....eh ina de personal vichar ho sakde hun, ta hi mei scholars nu nahi sun da kyonki ina di apni ta koi awastha nahi hondi andar di bas sabh kuch dimaag naal hi smajhna chahundey hun jo kadey vi nahi ho sakda...je koi Brahmgiania milda hai tey una nu pucho ki eh sabh dikh hai ya nahi, oh das sakdey hun ki drisha di lod hai initially ya nahi....loki vi bina soche samjhey bas comment kari jaande hun...Apne personal vichar loka tey na sutto....

    • @Stoicism4u
      @Stoicism4u ปีที่แล้ว

      Baba ji tusi gal samje e nhi ohna di. Hun ek example eh vekho k phone ch guru granth sahib ji di sari bani aa te j asi mande aa k oh jagdi jot ne fer tuhanu nhi lagda k eh galat gal aa?

  • @GSBawa-gj4bz
    @GSBawa-gj4bz ปีที่แล้ว

    Wrong person

  • @KulwinderSingh-uz7fl
    @KulwinderSingh-uz7fl ปีที่แล้ว +1

    BIGGEST NEED IS INDPENDENT KHALISTAN

  • @AmritPal-fx7yt
    @AmritPal-fx7yt ปีที่แล้ว +2

    ਜੇਕਰ ਮੋਬਾਈਲ ਤੇ ਦੇਖੀ ਸੈਕਸੀ ਫਿਲਮ ਬੰਦੇ ਦਾ ਲੰਨ ਖੜ੍ਹਾ ਕਰ ਸਕਦੀ ਹੈ ਤਾਂ ਗੁਰਬਾਣੀ ਵੀ ਆਤਮਕ ਆਨੰਦ ਦੇ ਸਕਦੀ ਹੈ ਘੁਸੂ

    • @5911_wala_jatt
      @5911_wala_jatt ปีที่แล้ว +1

      ਤੇਰੀ ਮਾ ਬਾਪ ਨੇ ਅਕਾਲ ਸਿਖਾਈ ਜਾ ਨਹੀਂ 😡
      ਕਿਸ ਗੱਲ ਨੂੰ ਕਿੱਸ ਗੱਲ ਨਾਲ ਜੋਰਡ ਰਿਹਾ
      ਸਾਲੇ ਪਾਗਲ ਲੋਕ
      ਇਸ ਤੋਂ ਚੰਗਾ ਤਾ ਕਮੈਂਟ ਹੀ ਨਾ ਕਰਿਆ ਕਰੋ
      ਤੇਨੂ ਸੋਚਣਾ ਚਾਹੀਦਾ ਕਿ ਤੇਰਾ ਕੀਤਾ ਕਮੈਂਟ ਕਿਸੀ ਨੂੰ ਦੁਖੀ ਕਾਰ ਸਕਦਾ 😡

    • @charanjitsingh5821
      @charanjitsingh5821 ปีที่แล้ว +2

      ਭਾਜੀ ਲਹਿਜੇ ਚ ਗੱਲ ਕਰਨੀ ਚਾਹਦੀ ਗੱਲ ਦਰਬਾਰ ਸਾਹਿਬ ਦੀ ਹੋ ਰਹੀ ਆ

  • @PunjabSadaDil
    @PunjabSadaDil ปีที่แล้ว +2

    Me respect krda c es bnde c
    Par eh. Vikaoo nikleya bekar bnda bycott

    • @ms-ll5sy
      @ms-ll5sy ปีที่แล้ว

      Vehlad janta

    • @hawklion05
      @hawklion05 ปีที่แล้ว

      Ki hoya bai, mda ja dassoge, menu pata ni

  • @KulwinderSingh-uz7fl
    @KulwinderSingh-uz7fl ปีที่แล้ว

    Please just constrate other sikh issues punjabi language sikh sanget dont mind broadcasting

  • @KulwinderSingh-uz7fl
    @KulwinderSingh-uz7fl ปีที่แล้ว

    Thid programe also pictires it effects first time is different but if a watch or lesson ten times same after all it will be borring but karten from golden temple is different the pepole who turn on t v to watch or lesson to kerteen then man is not in entertain mood nor its like watching filems now pepole use T v for bussness eaducation history documentry i can not aggree on this