Sikh History, 90% ਲੋਕ ਨਹੀਂ ਜਾਣਦੇ ਬਾਬੇ ਨਾਨਕ ਬਾਰੇ ਇਹ ਗੱਲਾਂ, ਸਿੱਖ ਰਾਜ ਦੇ ਆਖ਼ਿਰੀ ਮਹਾਰਾਜ Daleep Singh

แชร์
ฝัง
  • เผยแพร่เมื่อ 10 ก.ค. 2024
  • Sikh History, 90% ਲੋਕ ਨਹੀਂ ਜਾਣਦੇ ਬਾਬੇ ਨਾਨਕ ਬਾਰੇ ਇਹ ਗੱਲਾਂ, ਸਿੱਖ ਰਾਜ ਦੇ ਆਖ਼ਿਰੀ ਮਹਾਰਾਜ Daleep Singh ਦੇ ਟੱਬਰ ਨਾਲ ਕੀ ਹੋਇਆ?
    ਮਹਾਰਾਣੀ ਜ਼ਿੰਦ ਕੌਰ ਦਾ ਕਿਥੇ ਹੋਇਆ ਸੰਸਕਾਰ?
    #sikh #history #jagbnai #update #Latestnews #sikh #maharajaranjitsingh #sikhraj #maharajdaleepsingh

ความคิดเห็น • 30

  • @balbirsingh3825
    @balbirsingh3825 2 วันที่ผ่านมา +2

    ਖਾਲਸਾ ਜੀ ਬਲਿਹਾਰੇ ਜਾਂਦੇ ਹਾਂ ਆਪ ਜੀ ਦੇ। ਆਪ ਜੀ ਨੇ ਛੋਟੀਆਂ ਉਮਰਾਂ ਵਡੇ ਸਾਕੇ ਵਾਲਾ ਕੰਨਸੈਪਟ ਅਜ ਫਿਰ ਦੁਹਰਾ ਦਿੱਤਾ ਹੈ। ਸਾਡੀ ਕੌਮ ਨੂੰ ਇਸ ਹੀਰੇ ਦੀ ਰਖਿਆ ਲਈ ਵੀ ਧਿਆਨ ਰਖਣਾ ਜਰੂਰੀ ਹੈ। ਕਿਉਂਕਿ ਸਾਡੇ ਵਿਰੋਧੀ ਅਜਿਹੇ ਸਾਹਿਤਕਾਰ ਦੇ ਰਸਤੇ ਵਿਚ ਜਰੂਰ ਰੋੜੇ ਖੜੇ ਕਰਨਗੇ। ਵਾਹਿਗੁਰੂ ਮਿਹਰ ਕਰਨ।

  • @balbirkainth5485
    @balbirkainth5485 19 วันที่ผ่านมา +15

    ਸ਼ਾਬਾਸ਼ ਸਰਦਾਰ ਸਿਮਰ ਸਿੰਘ ਹੋਰਾਂ ਦੇ,ਜਿਹੜੇ ਐਨੀ ਬੇਬਾਕੀ ਨਾਲ ਗਿਆਨ ਭਰਪੂਰ ਗਲਬਾਤ ਕਰ ਰਹੇ ਹਨ, ਮੈਨੂੰ ਮਹਿਸੂਸ ਹੋ ਰਿਹਾ ਹੈ ਸਿਖ ਕੌਮ ਇਹਨਾਂ ਦੀਆਂ ਗੱਲਾਂ ਸੁਣ ਕੇ ਆਪਣੇ-ਆਪ ਦਾ ਮੰਥਨ ਕਰੇਗੀ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ।

  • @rajinderjawanda998
    @rajinderjawanda998 18 วันที่ผ่านมา +2

    We are proud of you Beta . I hope everybody should listen to you & learn about today Sikhism 🙏🙏

  • @kulc6028
    @kulc6028 15 วันที่ผ่านมา +1

    So knowledgeable! Very proud of you ! Keep up the good work.👏👏

  • @user-gb8dk7xw5o
    @user-gb8dk7xw5o 20 วันที่ผ่านมา +6

    ALL THE SIKHS - ALL OVER THE WORLD- NEED TO LISTEN TO THIS WITH WIDE OPEN BRAINS

  • @kaursupreet4257
    @kaursupreet4257 13 วันที่ผ่านมา +1

    Main be prthi pal g bare parhia ..buht moral a ode vich ..hr ik nu sunni chidi a..

  • @amanofficial957
    @amanofficial957 14 วันที่ผ่านมา +1

    Appreciated bro❤

  • @PrabhjitsinghSingh-ju7uo
    @PrabhjitsinghSingh-ju7uo 5 ชั่วโมงที่ผ่านมา

    Waheguru ji ka Khalsa waheguru Ji ki Fateh ji

  • @bhupindersomal6740
    @bhupindersomal6740 13 วันที่ผ่านมา +1

    Good job

  • @LakhvirSingh-oi7fq
    @LakhvirSingh-oi7fq 9 วันที่ผ่านมา +2

    Waheguru ji 🙏

  • @AshokSingh-cu5th
    @AshokSingh-cu5th 19 วันที่ผ่านมา +2

    Excellent.👍

  • @lallylallymachinetoolsludh733
    @lallylallymachinetoolsludh733 18 วันที่ผ่านมา +2

    Knowing perfect.

  • @vodafone2116
    @vodafone2116 16 วันที่ผ่านมา +2

    Sukhpreet singh Udhoke nu v sonea kro g historian

  • @user-hw6yq4it5u
    @user-hw6yq4it5u 15 วันที่ผ่านมา +5

    ਬੇਟਾ ਜੀ ਸਿਖ ਕੌਮ ਦੀ ਸੇਵਾ ਕਰ ਦੇ ਰਹਿਣਾ ਜੀ ਧੰਨਵਾਦ ਹੈ ਜੀ

  • @SamarveerSingh-ez5sf
    @SamarveerSingh-ez5sf 16 วันที่ผ่านมา +1

    Waheguru ji ka Khalsa waheguru ji ke fateh

  • @AshokSingh-cu5th
    @AshokSingh-cu5th 19 วันที่ผ่านมา +2

    🙏🏾

  • @KaranKumar-bf9pq
    @KaranKumar-bf9pq 18 ชั่วโมงที่ผ่านมา +1

    🙏🙏🙏🙏🙏

  • @vikrandeepsingh1947
    @vikrandeepsingh1947 วันที่ผ่านมา +1

    🙏🙏🙏🙏🙏🙏

  • @ikattarkaurgill5960
    @ikattarkaurgill5960 18 วันที่ผ่านมา

    Simarjeet singh de gallan krn da dhang bahut vadhia history bare bahut jankari itni chotti umer ch

  • @alessandrosingh3615
    @alessandrosingh3615 15 วันที่ผ่านมา +1

    Waheguru ji 👏👏👏👏👏👏👏👏👏👏❤️❤️❤️

  • @jassjanagal8121
    @jassjanagal8121 19 วันที่ผ่านมา

    Bhut knowledge hai g dhanbadh. G🙏

  • @onkarsahota1677
    @onkarsahota1677 10 วันที่ผ่านมา +1

    ਬੜੀ ਪਲਾਨੀਗਂ ਦੇ ਨਾਲ ਸਿੱਖਾਂ ਦਾ ਰਾਜ ਅਤੇ ਪੰਜਾਬ ਖ਼ਤਮ ਕਰ ਦਿੱਤਾ ਗਿਆ ਮਨੂਵਾਦੀ ਹਿਦੂੰਤਵੀ ਸਨਾਤਨੀ ਚੰਡਾਲ ਚਾਣਕਿਆ ਬ੍ਰਾਹਮਣ ਨੇ ਸਿੱਖਾਂ ਦਾ ਰਾਜ਼ ਖ਼ਤਮ ਕਰਵਾਇਆ ਦਰਬਾਰ ਸਾਹਿਬ ਤੇ ਫੌਜੀ ਅਟੈਕ ਕਰਵਾਏ ਫੇਰ ਸਾਰੇ ਦੇਸ਼ ਵਿੱਚ ਸਿੱਖਾਂ ਦਾ ਨਰਸੰਹਾਰ ਕੀਤਾ ਗਿਆ, ਇਸ ਵਿੱਚ ਲਾਲਚੀ ਗੱਦਾਰ ਸਿੱਖ ਲੀਡਰ ਵੀ ਜੁਮੇਵਾਰ ਹਨ ਬਾਕੀ ਸਿੱਖ ਕੱਠੇ ਨਹੀਂ ਹੁੰਦੇ

  • @alessandrosingh3615
    @alessandrosingh3615 15 วันที่ผ่านมา

    Waheguru tu datata dattara tera ditta ❤️❤️❤️❤️❤️❤️❤️❤️❤️👏👏👏

  • @JaiSingh-wx1xg
    @JaiSingh-wx1xg 17 วันที่ผ่านมา

    ❤ very nice ji 👌🏽

  • @navjotsingh8616
    @navjotsingh8616 18 วันที่ผ่านมา

    Veeray semarjit Singh ji ki Guru Nanak Dev Ji de naal Bala v c ye mardana ji kale naal saan

  • @jassjanagal8121
    @jassjanagal8121 19 วันที่ผ่านมา

    🙏

  • @jassjanagal8121
    @jassjanagal8121 19 วันที่ผ่านมา

    Bhut knowledge hai g ena nu ik war fir laa ka ao 🙏

  • @TejinderKaurGodhi
    @TejinderKaurGodhi 16 วันที่ผ่านมา

    Waheguru ji ka Khalsa waheguru ji ki Fateh ji