ਸਾਇਕਲ ਤੇ ਅੱਧੀ ਦੁਨੀਆਂ ਗਾਹੁਣ ਵਾਲਾ ਸਾਇਕਲ ਬਾਬਾ। With Cycle Baba । ਰੇਤਿਆਂ ‘ਚ ਲੱਗੀਆਂ ਤੀਆਂ। Ghudda

แชร์
ฝัง
  • เผยแพร่เมื่อ 23 ธ.ค. 2024

ความคิดเห็น • 492

  • @beantsingh642
    @beantsingh642 11 หลายเดือนก่อน +56

    ਸਾਈਕਲ ਬਾਬਾ ਨੂੰ ਮੈ ਪਿਛਲੇ 4-5ਸਾਲ ਤੋ ਦੇਖ ਰਿਹਾ, ਤੇ ਘੁੱਦੇ ਹੋਰਾ ਨੂੰ 2ਸਾਲਾ ਤੋ ਵੇਖ ਰਿਹਾ, ਮਨ ਨੂੰ ਸਕੂਨ ਮਿਲਿਆ ਦੋਵੇ ਵੀਰਾ ਨੂੰ ਇਕੱਠੇ ਵੇਖ ਕੇ

    • @ekamcyclistpunjab1181
      @ekamcyclistpunjab1181 10 หลายเดือนก่อน +1

      ਸਹੀ ਕਿਹਾ ਜੀ ❤️

    • @frozenblood7
      @frozenblood7 10 หลายเดือนก่อน +1

      Eh cycle baba nahi hai jo Tu dekh reha

    • @manpreetbrar4923
      @manpreetbrar4923 10 หลายเดือนก่อน

      ​@@frozenblood7 Ohi wa veer

  • @parvindersingh9525
    @parvindersingh9525 11 หลายเดือนก่อน +16

    ਜਿੱਥੋ ਤੱਕ ਮੈਂ ਦੇਖਦਾ ਹਾਂ। ਕਿ ਇਹ ਸਫਰ ਤੁਹਾਡਾ ਨਹੀਂ ਬਲਕਿ ਦੁਨੀਆਂ ਦੇ ਜਿਸ ਕੋਨੇ ਚ ਆਪਣੇ ਪੰਜਾਬੀ ਭੈਣ ਭਰਾ ਵੱਸਦੇ ਹਨ। ਉਨ੍ਹਾਂ ਸਾਰਿਆਂ ਦਾ ਇਹ ਸਫਰ ਹੈ ਹਕੀਕਤ ਵਜੋਂ। ਅਸਲ ਵਿੱਚ ਕੋਈ ਵੀਰ ਭਰਾ ਪੈਸਿਆਂ ਦੀ ਕੀਲਤ ਵਜੋਂ ਸਭ ਤੋਂ ਘੱਟ ਖਰਚੇ ਵਾਲੇ ਦੇਸ ਦਾ ਸਫ਼ਰ ਵੀ ਨਹੀਂ ਕਰ ਪਾਉਦੇ
    ਤੇ ਕੁਝ ਇਹੋ ਜਿਹੇ ਵੀਰ ਵੀ ਹਨ। ਜਿਹੜੇ ਪੈਸਿਆਂ ਪੱਖੋਂ ਤਾ ਬੋਹਤ ਮਜਬੂਤ ਹਨ। ਪਰ ਰੁਝੇਵਿਆਂ ਕਾਰਣ ਆਪਣੇੀ ਪਿੱਠ ਨਾਲ ਲਗਦੀ ਥਾ ਨਹੀ ਜਾ ਪਾਉਦੇ। ਪਰ ਆਪਣੇ ਮੋਬਾਈਲ ਤੇ ਤੁਹਾਡੇ ਸਫਰ ਨਾਲ ਜੁੜਕੇ ਸਿਰਫ਼ ਇੰਟਰਨੈੱਟ ਦੇ ਥੋੜੇ ਜਿਹੇ ਖਰਚੇ ਨਾਲ ਤੇ ਰੋਜ ਦੇ 15-- ਤੋ 20 ਮਿੰਟਾ ਚ ਸਭ ਕੁਝ ਵੇਖੀ ਜਾ ਰਹੇ ਹਨ। ਤੇ ਤੁਹਾਡੇ ਵਲੋਂ ਬੇਹਤ ਸੁਚੱਜੇ ਢੰਗ ਨਾਲ ਹਰ ਦੇਸ ਦੇ ਕਾਨੂੰਨਾ ਤੇ ਲੈਕੇ ਹਰ ਅਨੌਖੀ ਜਗ੍ਹਾ ਦਾ ਇਤਿਹਾਸ ਕਲਚਰ ਰੈਣ ਸੈਣ ਕਿਸ ਤਰ੍ਹਾਂ ਦੇ ਲੋਕ ਹਨ ਤੇ ਕਿੰਨੇ ਕੁ ਪੈਸਿਆਂ ਚ ਕੀ ਕੁਝ ਵੇਖਿਆ, ਕੀ ਕੁਝ ਖਾਦਾ ਕਿਸ ਤਰ੍ਹਾਂ ਹਰ ਥਾਂ ਤੋਂ ਦੁਨੀਆਂ ਕਿਹੜੇ ਰੰਗਾ ਚ ਤੁਹਾਡੇ ਵਲੋਂ ਸਰਲ ਤੇ ਸਿੰਪਲ ਤਰੀਕੇ ਨਾਲ ਦੱਸਿਆ ਜਾਂਦਾ ਹੈ। ਬੋਹਤ ਧੰਨਵਾਦ ਜੋ ਤੁਸੀਂ ਸਾਨੂੰ ਘਰ🏡🏠🏠 ਬੈਠਿਆ ਨੂੰ ਬਿਨਾ ਪੈਸੇ ਤੋ ਦੁਨੀਆਂ ਦੇ ਰੰਗ ਵਿਖਾਈ ਜਾ ਰਹੇ ਹੋ। ਵਾਹਿਗੁਰੂ ਜੀ ਤੁਹਾਡੇ ਸਫਰਾ ਨੂੰ ਹਮੇਸ਼ਾ ਸੇਹਤ ਤੰਦਰੁਸਤੀ ਨਾਲ ਅੱਗੇ ਤੌਰੀ ਜਾਣ❤❤❤❤ਬੋਹਤ ਸਾਰਾ ਪਿਆਰ ਦੋਨਾਂ ਭਰਾਵਾਂ ਨੂੰ। ਜਿੱਥੇ ਪੈਰ👣👣👣👣👣👣 ਉੱਥੇ ਖੈਰ

  • @rishigodara8263
    @rishigodara8263 10 หลายเดือนก่อน +6

    ਘੁੱਦੇ ਵੀਰ ਸਾੲਿਕਲ ਬਾਬਾ (ਡਾਕਟਰ ਸਾਬ) ਦੀ ਜਿੰਦਗੀ ਦੀ ਸਟੋਰੀ ਵੀ ਸੁਣਾੳੁ ਲੋਕਾ ਨੂੰ
    ਬਹੁਤ ਹੀ ਦੁੱਖਦਾੲੀ ਤੇ ਸੇਦ ਦੇਣ ਵਾਲੀ ਹੈ.

  • @madanms8309
    @madanms8309 10 หลายเดือนก่อน +6

    Cycle baba ਨੂੰ ਕਾਫੀ ਟਾਈਮ ਦੇ ਦੇਖ ਦੇ ਆ ਵਧੀਆ ਬੰਦਾ ਬਾਬਾ ਵੀ ਅੱਜ ਸਾਰਿਆ ਨੂੰ ਇਕੱਠੇ ਦੇਖ ਕੇ ਵਧੀਆ ਲੱਗਿਆ ਬਾਬਾ ਇਕੱਲਾ ਹੀ ਰੋਣਕਾ ਲਾਈ ਰੱਖਦਾ ਹੁੰਦਾ ਸਫ਼ਰ ਚ ਦੇਖ ਦੇ ਹੁਨੇ ਆ ਬਾਬਾ ਦਿਆ ਵੀਡਿਓ ਵੀ

  • @GurtejSingh-t6q
    @GurtejSingh-t6q 11 หลายเดือนก่อน +9

    ਪੁਤਰੋ ਅਜ ਦਾ ਬਲੌਗ ਬਹੁਤ ਵਧੀਆ ਸੀ ਬਹੁਤ ਇਨਸਾਨੀ ਰੂਹਾਂ ਦੇ ਦਰਸ਼ਨ ਹੋਏ ਰਬ ਤੁਹਾਡੇ ਸਫਰ ਵਿਚ ਸਹਾਈ ਹੋਵੇ ਗੁਰਤੇਜ ਸਿੰਘ ਕੋਟਕਪੂਰਾ

  • @GurpreetSingh-se4wi
    @GurpreetSingh-se4wi 11 หลายเดือนก่อน +11

    38.32 ਤੇ ਹਰਿਆਣੇ ਵਾਲੇ ਵੀਰ ਨੇ ਗੁਰੂਘਰ ਬਾਰੇ ਕਿੰਨੀ ਚੰਗੀ ਗੱਲ ਕਹੀ❤

  • @Gurdeep.Singh_Dhaliwal
    @Gurdeep.Singh_Dhaliwal 11 หลายเดือนก่อน +12

    ਵਾਹਰਲੇ ਦੇਸਾ ਵਿੱਚ ਜਾ ਕੇ ਅਪਣੇ ਪੰਜਾਬੀਆਂ ਦੀ ਬੋਲ ਬਾਣੀ ਕਿੰਨੀ ਵਧੀਆ ਹੋ ਜਾਦੀਆ ਆ
    ਹਾ ਜੀ ਭਾਜੀ
    ਜੀ ਭਾਜੀ
    Ok ਭੱਜੀ
    ਭਾਜੀ ਭਾਜੀ💪💪💪👍👍👍👌👌👌👌👌❤❤❤❤ ਯੋਧੇ ਦੀ ਧਰਤੀ ਤੋ🙏

  • @chahal-pbmte
    @chahal-pbmte 10 หลายเดือนก่อน +3

    ਡਾਕਟਰ ਰਾਜ, ਘੁੱਦਾ, ਦੇਵ, ਗੋਰਖਪੁਰੀਆ ਸਾਰੇ ਸਾਈਕਲਿਸਟਾਂ ਨੂੰ ਇਕੱਠਿਆਂ ਵੇਖ ਕੇ ਮਨ ਇੰਨਾ ਖੁਸ਼ ਹੋਇਆ ਕਿ ਦੱਸ ਨਹੀਂ ਸਕਦਾ। ਸਾਈਕਲ ਬਾਬਾ ਨੂੰ ਬਹੁਤ ਪਹਿਲਾਂ ਤੋਂ ਵੇਖਦਾ ਹਾਂ। ਮਹਿਫ਼ਲ ਨੂੰ ਚਾਰ ਚੰਨ ਟਰੱਕ ਵਾਲੇ ਪੰਜਾਬੀਆਂ ਨੇ ਆਕੇ ਲਾ ਦਿੱਤੇ।

  • @GurpreetSingh-se4wi
    @GurpreetSingh-se4wi 11 หลายเดือนก่อน +3

    16.35 ਤੇ ਹਰਿਆਣੇ ਵਾਲੇ ਵੀਰ ਨੇ ਜਦੋਂ ਬੱਚਿਆਂ ਸਮੇਤ ਜੈਕਾਰਾ ਛੱਡਿਆ ਤਾਂ ਬਹੁਤ ਵਧੀਆ ਲੱਗਾ

  • @KirpalSingh-zj7et
    @KirpalSingh-zj7et 10 หลายเดือนก่อน +2

    ਉੱਤਰ ਪ੍ਰਦੇਸ਼, ਹਰਿਆਣਾ,ਪੰਜਾਬ ਵਾਲੇ ਵੀਰਾਂ ਨੂੰ ਸਤਿ ਸ੍ਰੀ ਆਕਾਲ ਬਹੁਤ ਵਧੀਆ ਲੱਗਾ ਇੱਕਠੇ ਦੇਖ਼ ਕੇ ਚੜ੍ਹਦੀ ਕਲਾ ਵਿੱਚ ਰਹੋ ਖ਼ੁਸ਼ ਰਹੋ ਤੇ ਖੁਸ਼ੀਆਂ ਵੰਡਦੇ ਰਹੋ।

  • @HarpreetSingh-ux1ex
    @HarpreetSingh-ux1ex 11 หลายเดือนก่อน +14

    ਸਾਈਕਲ ਬਾਬਾ ਵੀਰ ਦਾ ਸੁਭਾਅ ਬਹੁਤ ਵਧੀਆ ਲੱਗੇ ਮੇਲੇ ਲੱਗੇ ਪੲੇ ਹਨ ਅਰਬ ਦੇਸ਼ਾਂ ਦੀ ਧਰਤੀ ਤੇ ਭਾਰਤੀਆਂ ਦੇ ਵਾਹਿਗੁਰੂ ਜੀ ਸਾਰਿਆਂ ਭਰਾਵਾਂ ਨੂੰ ਤਰੱਕੀਆਂ ਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਤਿ ਸ੍ਰੀ ਆਕਾਲ ਜੀ 🙏

  • @HarpreetSingh-ux1ex
    @HarpreetSingh-ux1ex 11 หลายเดือนก่อน +10

    💖 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਲੋਗ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ 🙏

  • @kulbirsingh1969
    @kulbirsingh1969 10 หลายเดือนก่อน +2

    ਮੱਧਵਰਗੀ ਪਰਿਵਾਰਾਂ ਲਈ ਇਹ ਦੇਸ਼ ਕੈਨੇਡਾ ਅਮਰੀਕਾ ਨੇ ਜਿਸ ਸਿਰ ਤੋਂ ਅੱਧੇ ਪੰਜਾਬ ਦੇ ਘਰਾਂ ਵਿੱਚ ਰੋਟੀ ਪਕਦੀ ਹੈ ❤

  • @daljitcheema838
    @daljitcheema838 10 หลายเดือนก่อน +2

    ਸ਼ਾਬਾਸ਼ ਪੁੱਤਰੋ ਸਾਇਕਲ ਬਾਬੇ ਦਾ ਤੁਸੀਂ ਵਧੀਆ ਸਤਿਕਾਰ ਕੀਤੈ ਜੋ ਬਣਦਾ ਵੀ ਸੀ।ਤੁਸੀਂ ਪੰਜਾਬੀ ਸਰੋਤਿਆ ਨੂੰ ਬਹੁਤ ਹੀ ਵਧੀਆ ਤੇ ਸੇਧ ਭਰਪੂਰ ਗਿਆਨ ਤੇ ਜੋਸ਼ ਦੇ ਰਹੇ ਹੋਂ।ਧੰਨਵਾਦ ਤੇ ਇਕ ਵਾਰ ਫਿਰ ਪਿੱਠ ਤੇ ਹੱਥ ਰੱਖ ਕੇ ਸ਼ਾ-ਬਾ-ਸ਼।❤

  • @Deollivegaming
    @Deollivegaming 10 หลายเดือนก่อน +2

    ਬਹੁਤ ਵਧੀਆ ਵਿਸਥਾਰ ਪੂਰਵਕ ਜਾਣਕਾਰੀ ਅਮ੍ਰਿਤ ਵੀਰੇ।

  • @ravinderbai3616
    @ravinderbai3616 10 หลายเดือนก่อน +1

    ਘੁੱਦੇ ਵੀਰੇ ਤੁਸੀ ਵੀ ਖਾਲਸੇ ਦਾ ਨਿਸ਼ਾਨ ਸਾਹਿਬ ਲਗਾ ਕੇ ਸਫ਼ਰ ਕਰੋ

  • @tejibrar7334
    @tejibrar7334 10 หลายเดือนก่อน +1

    ਬਾਈ ਕਿਸੇ ਵੀ ਮੁਲਕ ਚਲੇ ਜਾਵੋ ਆਪਣੇ ਪੰਜਾਬੀ ਕਿਸੇ ਨੂੰ ਭੁੱਖਾ ਨੀ ਰਹਿਣ ਦਿੰਦੇ ਪੰਜਾਬ ਜਿੰਦਾਬਾਦ

  • @SukhpalDhaliwal-j1g
    @SukhpalDhaliwal-j1g 10 หลายเดือนก่อน +3

    ❤❤❤❤❤ਬਾਈ ਜੀ ਘੈਟ ਪੰਜਾਬੀ ਜੱਟ ❤❤❤❤❤❤❤❤❤❤❤

  • @gurpreetsinghanimalslovers8268
    @gurpreetsinghanimalslovers8268 11 หลายเดือนก่อน +5

    ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ ❤ ਮਲੇਸ਼ੀਆ

    • @gagigagi-td7jv
      @gagigagi-td7jv 11 หลายเดือนก่อน

      Malaysia kithe Bai

  • @rajabrar7879
    @rajabrar7879 11 หลายเดือนก่อน +4

    ਘੁੱਦੇ ਬਾਈ ਜੀ ਦੋਵਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸੀ੍ ਅਕਾਲ ਜੀ

  • @paulchahal3095
    @paulchahal3095 3 หลายเดือนก่อน

    ਜਿੰਦਗੀ ਸੁੱਖ ਵਾਲੀ ਨਹੀਂ ਲੱਗ ਰਹੀ।
    ਮਜਬੂਰੀ ਤੇ ਮੁਸ਼ਕਿਲ ਹੈ। ਜਿਥੇ ਰੱਬ ਰੱਖੇ।
    ਸਰਬੱਤ ਦਾ ਭਲਾ ਹੋਵੇ।

  • @jogasingh8578
    @jogasingh8578 10 หลายเดือนก่อน +2

    ਸਤਿ ਸ੍ਰੀ ਅਕਾਲ ਬਾਈ ਜੀ ਪਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰੇ

  • @GagandeepSingh-oz7lj
    @GagandeepSingh-oz7lj 10 หลายเดือนก่อน +1

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
    ਜ਼ਿੰਦਗੀ ਜ਼ਿੰਦਾਬਾਦ❣️🙏

  • @Raj-aulakh1313
    @Raj-aulakh1313 10 หลายเดือนก่อน +1

    ਸਵਾਗਤ ਹੈ ਵੀਰਾ ਦਾ ਸਾਡੇ ਟੀਵੀ ਤੇ ਇੱਕ ਵਾਰ ਫਿਰ ਦਿਸਣ ਤੇ। ਮਾਲਕ ਮਹਿਰ ਕਰੇ 🙏

  • @Balbirsinghusa
    @Balbirsinghusa 11 หลายเดือนก่อน +5

    ਵਾਹ ਬਈ ਵਾਹ ਨਜਾਰਾ ਬੱਝ ਜਾਂਦਾ।

  • @jaswinderkhangura3829
    @jaswinderkhangura3829 11 หลายเดือนก่อน +4

    ਸਤਿ ਸ੍ਰੀ ਆਕਾਲ ਡਾਕਟਰ ਰਾਜ ਤੇਘੁੱਦਾ ਬਲਦੇਵ ਬਾਈ ਜੀ

  • @baljeetsinghchahal2799
    @baljeetsinghchahal2799 10 หลายเดือนก่อน +2

    ਸਤਿ ਸ੍ਰੀ ਅਕਾਲ ਦੋਨਾ ਭਰਾਵਾਂ ਨੂੰ 👍👍🙏🙏

  • @GurpreetSingh-se4wi
    @GurpreetSingh-se4wi 11 หลายเดือนก่อน +4

    ਸ਼ਾਨਦਾਰ ਸਫ਼ਰ ਭਾਊ , ਮੈਂ ਆਬੂਧਾਬੀ ਤੋਂ ਹੀ ਵਾਪਸ ਆ ਗਿਆ ਸੀ ਅੱਗੇ ਸਾਊਦੀ ਅਰਬ ਵਿਖਾਉਣ ਲਈ❤

  • @yadwindersingh-rw2de
    @yadwindersingh-rw2de 11 หลายเดือนก่อน +12

    ❤ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ❤ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।

  • @sonypanesar3840
    @sonypanesar3840 10 หลายเดือนก่อน +1

    ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾ ਨੂੰ 🙏🌹

  • @gaganmarahar8890
    @gaganmarahar8890 10 หลายเดือนก่อน +1

    ਸਤਿ ਸ੍ਰੀ ਆਕਾਲ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ❤

  • @vickyasr
    @vickyasr 11 หลายเดือนก่อน +1

    ਅੱਜ ਤਾਂ ਵਾਕਿਆ ਹੀ ਤੀਆਂ ਲੱਗੀਆਂ ਪਈਆਂ ਨੇ।ਬਹੁਤ ਖੁਸ਼ੀ ਹੋਈ ਸਭ ਨੂੰ ਇਕੱਠੇ ਦੇਖ ਕੇ।😊😊😊🚴🏿‍♂️🚴🏿‍♂️🚴🏿‍♂️🚴🏿‍♂️🙏🙏🙏🙏❤️💞
    😊 ਅੰਬਰਸਰੀਆ 😊

  • @jasvirsingh8095
    @jasvirsingh8095 11 หลายเดือนก่อน +1

    ਡਾਕਟਰ ਸਾਬ, ਘੁੱਦਾ ਸਿੰਘ , ਦੇਵ ਬਾਈ ਤੇ ਯੂ ਪੀ ਵਾਲੇ ਬਾਈ ਨੂੰ ਸਤਿ ਸ੍ਰੀ ਆਕਾਲ 🙏

  • @GurmeetSingh-rt6or
    @GurmeetSingh-rt6or 11 หลายเดือนก่อน +6

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਵਾਹਿਗੁਰੂ ਜੀ ਤੁਹਾਡੇ ਤੇ ਹੱਥ ਰੁੱਖਣ ਜੀ❤❤❤❤❤❤

  • @kauripandher7433
    @kauripandher7433 10 หลายเดือนก่อน +1

    ਸਤਿ ਸ੍ਰੀ ਅਕਾਲ ਬਾਈ ਜੀ ਦੋਵਾਂ ਵੀਰਾਂ ਨੂੰ

  • @navjeetbrar4526
    @navjeetbrar4526 10 หลายเดือนก่อน +1

    ਬਿੰਦੇ ਬਾਈ ਜਰੂਰ ਕਨੇਡਾ ਜਾਵੇ ਯਰ ਤੂੰ ਦਿਲ ਖੁਸ਼ ਕਰਤਾ ❤

  • @manpreetatwal6270
    @manpreetatwal6270 10 หลายเดือนก่อน +1

    ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ

  • @singhdhaliwal6483
    @singhdhaliwal6483 10 หลายเดือนก่อน +2

    ਟਰੱਕ ਡਰਾਇਵਰ ਥੋੜਾ ਰੱਬ ਦੇ ਹੋਰ ਨੇੜੇ ਹੋ ਜਾਂਦਾ ਬਾਈ ਪਤਾ ਨੀ ਹੁੰਦਾ ਕਿ ਮੁੜਾਂਗੇ ਵੀ ਕਿ ਨਹੀਂ ਰੱਬ ਤੰਦਰੁਸਤੀ ਬਖਸ਼ੇ ਸਾਰਿਆ ਨੂੰ ❤

    • @paulchahal3095
      @paulchahal3095 3 หลายเดือนก่อน

      ਬਹੁੱਤ ਮਿਹਰਬਾਨੀ ਰੱਬ ਯਾਦ ਕਰਾਉਣ ਲਈ।
      ਅਬੂ ਢਾਬੀ ਦੇ ਦਰਸ਼ਨ ਵੀ ਹੋ ਗਏ।

  • @ramindermann2772
    @ramindermann2772 10 หลายเดือนก่อน +1

    ਖਾਨਪੁਰ ਰੋਡ ਤੇ ਸਾਡੇ ਪਿੰਡ ਦਾ ਲੰਗਰ ਹੁੰਦਾ ਜੀ ਸਰਕਾਰੀ ਹਸਪਤਾਲ ਦੇ ਨਾਲ

  • @AmarjitDhaliwal-e6n
    @AmarjitDhaliwal-e6n หลายเดือนก่อน

    ਬਹੁਤ ਵਧੀਆ ਲੱਗਿਆ ਵਿਨੀਪਿਗ 🎉

  • @JaspalSingh-pk7sz
    @JaspalSingh-pk7sz 11 หลายเดือนก่อน +1

    ਸਤਿ ਸ੍ਰੀ ਅਕਾਲ ਜੀ ਦੋਵੇ ਵੀਰਾ ਨੂੰ 🙏🏼🙏🏼❤️❤️❤️❤️

  • @SukhwinderSingh-wq5ip
    @SukhwinderSingh-wq5ip 11 หลายเดือนก่อน +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤❤

  • @MalkitSingh-od3nu
    @MalkitSingh-od3nu 11 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @SurjeetSingh-cq5sw
    @SurjeetSingh-cq5sw 11 หลายเดือนก่อน +1

    ਬਹੁਤ ਵਧੀਆ ਵੀਡੀਓ ਹੁੰਦੀਆਂ ਹਨ ਬਾਈ ਜੀ

  • @SurjeetSingh-cq5sw
    @SurjeetSingh-cq5sw 11 หลายเดือนก่อน +1

    ਸਤਿ ਸੀ੍ ਅਕਾਲ ਦੋਵਾਂ ਬਾਈਆ ਨੂੰ

  • @harmeshsinghgill-ip1ws
    @harmeshsinghgill-ip1ws 11 หลายเดือนก่อน +2

    ਘੁੱਦੇ ਬਾਈ ਜੀ ਤੇ ਦੇਵ ਬਾਈ ਜੀ ਨੂੰ ਸਤਿ ਸੀ੍ ਅਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਦੋਵੇਂ ਵੀਰਾਂ ਨੂੰ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਭਾਡੇਵਾਲ ਤੋਂ

  • @HarpreetKaur-st8fn
    @HarpreetKaur-st8fn 11 หลายเดือนก่อน +3

    ਬਹੁਤ ਦਆਵਾ ਬੇਟਾ❤❤🎉🎉

  • @RanjeetSingh-vo3qp
    @RanjeetSingh-vo3qp 10 หลายเดือนก่อน +1

    Baba g nu sat sri akal g......up wale veer nu bahut bahut payar.....love you ghhude veer

  • @a.psingh396
    @a.psingh396 11 หลายเดือนก่อน

    ਸਾਇਕਲ ਬਾਬਾ ਡਾਕਟਰ ਰਾਜ ਨੇ ਬਹੁਤ ਦੇਸ਼ਾਂ ਦੀ ਯਾਤਰਾ ਕੀਤੀ ਹੈ ਤੇ ਤੁਹਾਨੂੰ ਕੱਠੇ ਦੇਖ ਕੇ ਬਹੁਤ ਸੋਹਣਾ ਲੱਗਿਆ।

  • @SherSingh-vs9jd
    @SherSingh-vs9jd 10 หลายเดือนก่อน

    ਘੁੱਦੇ ਵੀਰ ਬਲਦੇਵ ਵੀਰ ਕਾਹਦੀ ਕੀ ਅੈਤਕੀ ਸਫਰ ਪੂਰਾ ਕਰੀ ਬਾਬਾ ਪਿੱਛੇ ਘਰਾ ਵਿੱਚ ਤੱਦਰੁਸ਼ਤੀ ਰੱਖੇ ❤

  • @swaranjetkalsi1656
    @swaranjetkalsi1656 10 หลายเดือนก่อน

    ਵੀਰ ਜੀ ਸਤਿ ਸ੍ਰੀ ਆਕਾਲ ਅਲ ਰਵਐਸ ਮੈਂ ਇੱਕ ਸਾਲ ਰਿਹਾ ਏ ਸੀ ਸੀ ਕੰਪਨੀ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ

  • @satnamsingh4203
    @satnamsingh4203 11 หลายเดือนก่อน +3

    ਦੋਨੋਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਮੁਬਾਰਕਾਂ ਜੀ ਆਪ ਜੀ ਨੂੰ ਨਵੇਂ ਸਫਰ ਦੀਆਂ

  • @paulchahal3095
    @paulchahal3095 3 หลายเดือนก่อน +1

    ਕਿਧਰੇ ਕੋਈ ਪੁਲਿਸ ਸੇਫਟੀ ਨਜ਼ਰ ਨਹੀਂ।

  • @rajbirgillsabhra972
    @rajbirgillsabhra972 10 หลายเดือนก่อน

    ਵਾਹਿਗੁਰੂ ਜੀ ਕੀ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ

  • @kanwarjeetsingh3495
    @kanwarjeetsingh3495 10 หลายเดือนก่อน

    ਸਤਿ ਸ੍ਰੀ ਅਕਾਲ ਜੀ
    ਸਾਈਕਲ ਬਾਬਾ ਨਾਲ ਮੁਲਾਕਾਤ ਚੰਗੀ ਲੱਗੀ । ਸਾਈਕਲ ਬਾਬਾ ਸਾਡੇ ਫਤੇਹਾਬਾਦ ਜਿਲੇ ਦੇ ਹੀ ਨੇ । ਪਰਮਾਤਮਾ ਸਾਰਿਆਂ ਤੇ ਮੇਹਰ ਬਣਾਈ ਰੱਖਣ ।

  • @harjit29464
    @harjit29464 10 หลายเดือนก่อน

    ਬਹੁਤ ਵਧੀਆ ਵੀਰੇ, ਅਰਬੀ ਭਾਸ਼ਾ ਸੌਖੀ ਹੈ, ਤੁਸੀਂ ਸਫ਼ਰਾਂ ਦੌਰਾਨ ਹੀ ਬੋਲਦੇ ਬੋਲਦੇ ਸਿੱਖ ਸਕਦੇ ਹੋ। ਵੀਰ ਜੀ ਤੁਸੀਂ ਬਲੋਗ ਲਈ ਕਿਹੜਾ ਫੋਨ ਵਰਤਦੇ ਹੋ, ਪਲੀਜ਼ ਦਸਿਓ

  • @rajkhosa7666
    @rajkhosa7666 11 หลายเดือนก่อน +9

    Bai ji tusi vi tiranga cycle te tango 🇮🇳

  • @paulchahal3095
    @paulchahal3095 3 หลายเดือนก่อน

    26:03 ਬਾਈ ਜੀ, ਪੰਗਾ ਵੱਡਾ ਲੈ ਲਿਆ ਤੁਸੀਂ।
    ਤੁਹਾਡੀ, ਜਵਾਨੀ ਦਾ ਨਜਾਰਾ ਹੈ। "ਜਵਾਨੀ ਮਸਤਾਨੀ"!
    ਮੈਂ ਤਾਂ ਰੇਗਿਸਤਾਨ ਵਿੱਚ ਹੀ ਹਵਾਸ ਗੁਆ ਬੈਠਾਂ!
    ਇਹ ਤਾਂ ਤੀਆਂ ਕਹਿ ਰਹੇ ਹਨ!
    102 ਮੁੱਲਕ ਘੁੰਮਣ ਵਾਲੇ ਨੂੰ ਯੂ.ਐਨ.ਓ. ਨੌਕਰੀ ਦੇਵੇ।

  • @BarinderSinghKamboj
    @BarinderSinghKamboj 11 หลายเดือนก่อน +1

    ਭਿੰਦੇ ਬਾਈ ਦਾ ਪਿਆਰ ਬਹੁਤ ਦਿਖ ਰਿਹਾ ਬਾਈ ਤੁਹਾਡੇ ਪ੍ਰਤੀ

  • @punjjaabdesh8659
    @punjjaabdesh8659 10 หลายเดือนก่อน

    ਬਹੁਤ ਵਧੀਆ ਜੀ ✅✅👍👍

  • @daljitsingh7980
    @daljitsingh7980 11 หลายเดือนก่อน +2

    ਸਤਿ ਸ੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ 🙏

  • @GurpreetSingh-kp1xf
    @GurpreetSingh-kp1xf 10 หลายเดือนก่อน

    ਸਤਿ ਸ੍ਰੀ ਆਕਾਲ ਸਾਰੇ ਵੀਰਾਂ ਨੂੰ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ ਸਾਰੇ ਮਿੱਤਰ ਪਿਆਰਿਆਂ ਨੂੰ ਬਹੁਤ ਬਹੁਤ ਪਿਆਰ ❤ ਸ਼ੁਕਰਨ ਹਬੀਬੀ🎉👌👍🙏

  • @gurpreetkailay4451
    @gurpreetkailay4451 11 หลายเดือนก่อน +2

    ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ

  • @bittitalwandisabo5343
    @bittitalwandisabo5343 11 หลายเดือนก่อน

    ਦੋ ਤੋਂ ਤਿੰਨ
    ਤਿੰਨ ਤੋਂ ਚਾਰ ਹੋਗੇ
    ਜੀਓ
    ਸਾਇਕਲ ਬਾਬਾ ਵੀ ਪੂਰਾ ਰੌਣਕੀ ਬੰਦਾ ਬਾਈ ਘੁੱਦੇ
    ਮਿਲ ਕੇ ਚੰਗਾ ਲੱਗਿਆ,, ਮੈਂ ਅਕਸਰ ਇਹਨਾਂ ਨੂੰ ਇੰਸਟਾਗ੍ਰਾਮ ਤੇ ਵੇਖਦਾ ਰਹਿੰਦਾ ਹਾਂ

  • @OnkarSingh-zw2lv
    @OnkarSingh-zw2lv 11 หลายเดือนก่อน +4

    ਚੜਦੀ ਕਲਾ ਚ ਰਖੇ ਵਾਹਿਗੁਰੂ ਜੀ

  • @indiannorway
    @indiannorway 10 หลายเดือนก่อน

    nice to see this video , baba g cycle wala bai diyya we videos wekhda rehnda ha , great

  • @sandhugjatt
    @sandhugjatt 10 หลายเดือนก่อน

    ਬਹੁਤ ਪਿਆਰ ਸਤਿਕਾਰ ਸਾਰੇ ਭਾਰਾਵਾ ਨੂੰ ਤੁਹਾਨੂੰ ਹੱਸਦਾ ਦੇਖ ਕੇ ਅਸੀ ਵੀ ਹੱਸ ਲੈਦੇ ਆ

  • @herbalpath...
    @herbalpath... 10 หลายเดือนก่อน

    Ghude Veer ajj da vilog vekh K mjaw aw geaw Baba sade desh da Man h..... Nice to see all Indian in arb.... DrJp chatha

  • @bittitalwandisabo5343
    @bittitalwandisabo5343 11 หลายเดือนก่อน

    ਬਾਈ ਹਰਕੀਰਤ ਸਿੰਘ ਹੋਰਾਂ ਨਾਲ ਮੇਲੇ ਗੇਲੇ
    ਗੱਲਾਂ ਬਾਤਾਂ ਹੋਈਆਂ
    ਜਿਉਂਦੇ ਵੱਸਦੇ ਰਹਿਣ ਟਰੱਕਾਂ ਵਾਲੇ ਬਾਈ

  • @bhindajand3960
    @bhindajand3960 10 หลายเดือนก่อน

    ਬਹੁਤ ਵਧੀਆ ਤੇ ਸ਼ਾਨਦਾਰ ਸਫ਼ਰ ਨਵੇਂ ਤਜਰਬਿਆਂ ਦੇ ਨਾਲ ਨਾਲ ਗੱਲ ਬਾਤਾ ਦੀ ਸਾਂਝ ਮਿੱਤਰ ਪਿਆਰਿਆਂ ਨਾਲ ਮੇਲ਼ ਮਿਲਾਪ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੇ ਤੁਹਾਨੂੰ ਵੀ ਸਾਈਕਲ ਬਾਬਾ ਜਿੰਨੇ ਦੇਸ਼ ਘੁਮਾਣ ਜ਼ਿੰਦਗੀ ਜ਼ਿੰਦਾਬਾਦ

  • @gurpreetsidhu3681
    @gurpreetsidhu3681 10 หลายเดือนก่อน

    ਵਾਅ ਬਾਈ ਬਾਬਾ ਬਾਕੀ ਬਾਬਾ👌

  • @balwindetsingh9172
    @balwindetsingh9172 10 หลายเดือนก่อน

    ਬਹੁਤ ਵਧੀਆ ਲੱਗਿਆ ਭਾਈ ਜੀ ਖਾਸ ਕਰਕੇ ਸਾਈਕਲ ਬਾਬਾ ਨਾਲ ਕਾਠੀਆਂ ਦੇਖ ਕੇ... ਮੈਂ ਤੁਹਾਨੂੰ ਦੋਨਾਂ ਨੂੰ ਹੀ ਦੇਖਦਾ ਹਾਂ

  • @bablasekhon1044
    @bablasekhon1044 10 หลายเดือนก่อน

    ਸਤਿ ਸ੍ਰੀ ਅਾਕਾਲ ਜੀ ਦੋਨਾਂ ਵੀਰਾ ਨੂੰ ਜੀ

  • @gurmailsinghdhillon6268
    @gurmailsinghdhillon6268 10 หลายเดือนก่อน

    ਸਿਰਾ ਵਲੋਗ ਵੀਰ ਜੀ

  • @harnav_di_bibi
    @harnav_di_bibi 10 หลายเดือนก่อน +1

    ਸੀਰੀਆ ਵਾਲਾ ਬੰਦਾ ਪਿਆਰ ਨਾਲ ਗੱਲ ਵੀ ਗਲ ਪੈਣ ਵਾਂਗੂੰ ਕਰਦਾ ….. ❤

  • @bittitalwandisabo5343
    @bittitalwandisabo5343 11 หลายเดือนก่อน

    ਬਾਈ ਬਿੰਦੇ ਹੋਰੀਂ ਰੋਟੀ ਪਾਣੀ ਲੈਕੇ ਪੁਹੰਚੇ
    ਵਾਹ ਜੀ ਵਾਹ ਜਿਉਂਦੇ ਰਹੋ
    ਘੁੱਦੇ ਬਾਈ ਓਹ ਗੱਲ ਇੱਥੇ ਕਰਨੀ ਬਣਦੀ ਆ ਵੀ ਕਿਤਨੀ ਔਰ ਮੁਹੱਬਤੇਂ ਚਾਹੀਏ ਤੁਝੇ ਫਰਾਜ਼

  • @ranvirsingh9037
    @ranvirsingh9037 11 หลายเดือนก่อน +1

    ਚੜਦੀ ਕਲਾ

  • @KAKRA3446
    @KAKRA3446 11 หลายเดือนก่อน +1

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ

  • @bittitalwandisabo5343
    @bittitalwandisabo5343 11 หลายเดือนก่อน

    ਰਾਹ ਵਿੱਚ ਇੱਕ ਢਾਬੇ ਤੇ ਰੁਕ ਕੇ ਰੋਟੀ ਪਾਣੀ ਖਾਧਾ ਗਿਆ,, ਪੰਜਾਬੀ ਭਰਾਵਾਂ ਨਾਲ ਮੇਲੇ ਗੇਲੇ ਹੋਏ,, ਵਾਹਵਾ ਰੌਣਕਾਂ ਲੱਗ ਗਈਆਂ ਸੁੱਖ ਨਾਲ ਢਾਬੇ ਤੇ ਘੁੱਦੇ ਬਾਈ

  • @pawannadha7031
    @pawannadha7031 11 หลายเดือนก่อน +2

    ਸਤਿ ਸ੍ਰੀ ਆਕਾਲ ਜੀ ❤🎉

  • @dharminder2090
    @dharminder2090 11 หลายเดือนก่อน

    ਬਾਈ ਜਦੋ ਇਡੀਆ ਪੰਜਾਬ ਦੇ ਲੋਕ ਮਿਲਦੇਆ ਤਾ ਬਾਈ ਨਜਾਰਾ ਆ ਜਾਦਾ

  • @manjinderdhaliwal6557
    @manjinderdhaliwal6557 11 หลายเดือนก่อน

    ਅੰਮ੍ਰਿਤਪਾਲ ਦੇਵ ਵੀਰ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਪ੍ਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ ਅਤੇ ਤੁਹਾਨੂੰ ਹਮੇਸ਼ਾ ਖੁਸ਼ ਰੱਖੇ🙏🙏🙏🙏🙏

  • @kauripandher7433
    @kauripandher7433 10 หลายเดือนก่อน

    ਫਿਰ ਤੋਂ ਨਵੇਂ ਸਾਈਕਲ ਸਫਰਾਂ ਦੀਆਂ ਮੁਬਾਰਕਾਂ ਵੀਰੇ ਵਾਹਿਗੁਰੂ ਚੜਦੀ ਕਲਾ ਚ ਰੱਖੇ ਮੇਰੇ ਭਰਾਵਾਂ ਨੂੰ ਜਿਉਂਦੇ ਵਸਦੇ ਰਹੋ ਜੀ

  • @bittitalwandisabo5343
    @bittitalwandisabo5343 11 หลายเดือนก่อน

    ਚੰਗਾ ਬਾਈ ਘੁੱਦੇ ਕੱਲ੍ਹ ਨੂੰ ਮਿਲਦੇ ਹਾਂ ਅਗਲੇ ਬਲੌਗ ਵਿੱਚ,, ਰੱਬ ਰਾਖਾ ਬਾਈ ਮੇਰਿਓ

  • @bittitalwandisabo5343
    @bittitalwandisabo5343 11 หลายเดือนก่อน

    ਆ ਸੋਹਣਿਆਂ ਵੇ ਜੱਗ ਜਿਉਂਦਿਆਂ ਦੇ ਮੇਲੇ
    ਦਿਲ ਖੁਸ਼ ਹੋ ਗਿਆ ਘੁੱਦੇ ਬਾਈ ਅੱਜ ਤੁਹਾਨੂੰ ਸਭ ਨੂੰ ਕੱਠੇ ਵੇਖ ਕੇ
    ਅੱਜ ਦੀ ਸਟੇਅ ਆਬੂ ਧਾਬੀ ਤੋਂ ਸਾਊਦੀ ਨੂੰ ਜਾਂਦੇ ਰਾਹ ਤੇ,, ਖੁਸ਼ ਰਹੋ

  • @parmjitkooner4582
    @parmjitkooner4582 11 หลายเดือนก่อน +1

    ਚੜਦੀ ਕਲਾ ਚੴ☬☬☬☬☬☬☬☬☬

  • @jeet428
    @jeet428 10 หลายเดือนก่อน

    ਚੜਦੀ ਕਲਾ ਵੀਰ।

  • @sukhdeepsingh-gz9xc
    @sukhdeepsingh-gz9xc 11 หลายเดือนก่อน +5

    ਸਤਿ ਸ਼੍ਰੀ ਅਕਾਲ ਦੋਵਾਂ ਨੂੰ ਜੀ❤❤❤❤ ਸੁਖਦੀਪ ਸਿੰਘ ਗਿੱਦੜਬਾਹ

  • @tarsemsinghwaraich7642
    @tarsemsinghwaraich7642 11 หลายเดือนก่อน +1

    Kurukshetra wala veer vekh ke wadiya laga sada city v kurukshetra hai

  • @manderjassal4890
    @manderjassal4890 11 หลายเดือนก่อน

    ਰੇਲਵੇ ਲਾਈਨ ਵਿਛਾਉਣ ਤੋਂ ਬਾਅਦ ਟਰੱਕ ਡਰਾਇਵਰ ਵੀਰਾਂ ਦਾ ਕੰਮ ਘੱਟ ਜਾਊਗਾ

  • @surjitsingh6239
    @surjitsingh6239 11 หลายเดือนก่อน

    ਚੜ੍ਹਦੀ ਕਲਾ

  • @ParamjitSingh-ok8he
    @ParamjitSingh-ok8he 11 หลายเดือนก่อน

    ਵਾਹ ਬਈ ਵਾਹ! ਕਿੰਨੀ ਸ਼ਾਨਦਾਰ ਮੁਲਾਕਾਤ ਹੈ, ਘੁੱਦਾ, ਦੇਵ, ਸਾਈਕਲ ਬਾਬਾ ਤੇ ਯੂਪੀ ਵਾਲਾ ਬਾਈ। ਵੱਖੋ-ਵੱਖਰੇ ਤਜਰਬੇ ਸਾਂਝੇ ਕੀਤੇ ਹੋਣਗੇ, ਜੋ ਘੁੱਦਾ ਸਿੰਘ ਜੀ ਸ਼ਾਇਦ ਤੁਹਾਡੀਆਂ ਲਿਖਤਾਂ ਚ ਪੜ੍ਹਨ ਨੂੰ ਮਿਲਣ। ਬਹੁਤ ਦਿਲਚਸਪ ਸਫਰ ਚ ਇੱਕ ਹੋਰ ਦਿਲਚਸਪ ਵਲੌਗ ਜੁੜ ਗਿਆ ਹੈ। 👍

  • @bittitalwandisabo5343
    @bittitalwandisabo5343 11 หลายเดือนก่อน

    ਅਸਲੀ ਸਫ਼ਰ ਤਾਂ ਅੱਜ ਸ਼ੁਰੂ ਹੋਇਆ ਘੁੱਦੇ ਬਾਈ
    ਸਾਇਕਲ ਚੱਕ ਲਏ ਅੱਜ ਤੁਸੀਂ ਕਾਫੀ ਦਿਨਾਂ ਬਾਅਦ

  • @JasbirSingh-y8p
    @JasbirSingh-y8p 11 หลายเดือนก่อน

    ਸਤਿ ਸ੍ਰੀ ਅਕਾਲ ਘੁੱਦੇ ਬਾਈ ਦੇਵ ਬਾਈ 🙏ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਰੱਬ ਰਾਖਾ❤

  • @lakhvirsingh4053
    @lakhvirsingh4053 11 หลายเดือนก่อน

    Ghudde tohadia Galla naal man khush ho janda munde lafj badhia lagda sat siri akaal

  • @Harinderubhi
    @Harinderubhi 10 หลายเดือนก่อน

    ਪਰਮਾਤਮਾ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

  • @jagdeepghuman5528
    @jagdeepghuman5528 11 หลายเดือนก่อน

    ਘੁੱਦੇ ਬਾਈ ਜੀ ਅਤੇ ਬਲਦੇਵ ਬਾਈ ਜੀ ਦੋਵੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ

  • @gorabatth3551
    @gorabatth3551 11 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮ੍ਰਿਤ ਪਾਲ ਵੀਰ ਦੇਵ ਵੀਰ ਸਾਈਕਲ ਬਾਬਾ ਜੀ ਬਾਕੀ ਸਾਰੇ ਵੀਰਾ ਨੂੰ ਜੀ।।🙏🙏🙏👍👍👍👌👌👌

  • @Jarmanjitsingh-p3z
    @Jarmanjitsingh-p3z 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ❤❤❤❤

  • @randhirsingh2337
    @randhirsingh2337 10 หลายเดือนก่อน

    ਬਹੁਤ ਵਧੀਆ ਜੀ