SSA Amritpal. I hope you are enjoying your birthday. Great people of ours leading you to the worth-seeing places and introducing good people. World Champion - good to see him again on your Vlog. Malkeet bai is from my area in Punjab. Good meet all these great Singhs of Kenya. Brother Ghudda Singh - great work and keep going. Wishing you all the happiness and good health. Best Regards
ਹੋਰ ਬਥੇਰੇ ਬਲੌਗਰ ਗਏ ਆ ਸਿਰਫ਼ ਗੇੜੇ ਦੇਣ ਤੋਂ ਬਿਨਾਂ ਹੋਰ ਕੁਝ ਨਹੀਂ ਕੀਤਾ ਇੰਨੀ ਡੂੰਘੀ ਜਾਣਕਾਰੀ ਅੰਮ੍ਰਿਤ ਦੇ ਲੇਖੇ ਹੀ ਬਾਬੇ ਨਾਨਕ ਨੇ ਲਾਈ ਆ। ਧੰਨਵਾਦ।
ਚੋਟੀ ਦੇ ਮੈਰਾਥਨ ਦੌੜਾਕ ਨਾਲ ਮੁਲਾਕਾਤ ਕਰਾ ਕੇ ਪੁੰਨ ਖੱਟਿਆ ਹੈ ਵੀਰ ਨੇ । ਇਸ ਮੁਲਾਕਾਤ ਤੋਂ ਉਤਸ਼ਾਹਿਤ ਹੋ ਕੇ ਸਾਡੇ ਵਾਲੇ ਚੋਬਰ ਜੇ ਟਰੈਕ ਨੂੰ ਅਪਣਾ ਲੈਣ ਤਾਂ ਘੁੱਦੇ ਵੀਰ ਦਾ ਕੀਨੀਆ ਦੌਰਾ ਸਫਲ ਹੋ ਜਾਊ ।
ਕਿਸਮਤ ਦਾ ਧਨੀ ਅੰਮ੍ਰਿਤਪਾਲ 🌹
ਕਿਪਚੋਗੇ ਵਰਗੇ ਮਹਾਨ ਐਥਲੀਟ ਦਾ ਪਰਛਾਵਾਂ ਲੈਣਾ ਵੀ ਮੇਹਰ ਹੈ ❤
ਮਹਾਨ ਖਿਡਾਰੀ ਨਾਲ ਮੁਲਾਕਾਤ ਕਰਕੇ ਬਹੁਤ ਵਧੀਆ ਉਪਰਾਲਾ ਕੀਤਾ ਹੈ। ਸਲਾਮ ਹੈ ਇਸ ਯੋਧੇ ਨੂੰ।
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ,,ਗੁਰ ਨਾਨਕ ਜੀ ਆਪ ਜੀ ਦਾ ਹਰ ਰਾਹ ਸੁੱਖਾਵਾਂ ਕਰਨ,ਲੰਬੀਆਂ ਉੱਮਰਾਂ ਤੇ ਤੰਦਰੁਸਤੀਆਂ ਦੀਆਂ ਬਖਸ਼ਿਸ਼ਾਂ ਕਰਨ।
ਨਵਾਂ ਰੰਗ,ਨਵੀਂ ਉਮੀਦ,ਨਵੇਂ ਜੋਸ਼ ਨਾਲ ਭਰਿਆ ਇਹ ਬਲੋਗ..ਵਰਲਡ ਚੈਂਪੀਅਨ ਨੂੰ ਮਿਲਣਾ ਤੇ ਮਿਲਾਉਣਾ ਵੱਡੇ ਮਾਣ ਵਾਲੀ ਗੱਲ ਹੈ ਸਾਡੇ ਸਭ ਲਈ ਵੀਰ ਜੀ..ਲੋਕਾਂ ਦੀ ਬੋਲੀ ਚ ਲੋਕਾਂ ਨੂੰ ਹਸਾਉਣਾ,ਟੋਫੀਆਂ ਦਾ ਮੀਂਹ ਵਰਸਾਉਣਾ,ਖੁੱਦ ਦੇ ਸਫਰ ਨੂੰ ਖੁੱਦ ਖੂਬਸੂਰਤ ਬਣਾਉਣਾ,ਚਾਹ ਦੇ ਬਾਗਾ ਨੂੰ ਵੀ ਹਸਾਉਣਾ,ਮੀਹ ਦਾ ਆਉਣਾ ਤੇ ਜਾਣਾ..ਸੋਹਣੇ ਸਫਰਾਂ ਦੇ ਸੋਹਣੇ ਰਾਹੀ....ਵੀਰ ਜੀ ਜਨਮ ਦਿਨ ਬਹੁਤ ਬਹੁਤ ਮੁਬਾਰਕ ਜੀ। ਸ਼ਾਲਾ ਹੱਸਦੇ ਤੇ ਸੱਭਦੇ ਦਿਲਾਂ ਚ ਵੱਸਦੇ ਰਹੋ ਜੀ🙏🏻🙏🏻 ਗੁਰ ਨਾਨਕ ਅੰਗ ਸੰਗ ਸਹਾਈ ਰਹਿਣ ਆਪ ਜੀ ਦੇ🙏🏻🙏🏻
❤ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਅਮ੍ਰਿਤਪਾਲ ਸਿੰਘ ਘੁੱਦਾ ਵੀਰ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਚੜਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਅਜੋਕੇ ਸਮੇਂ ਨਸ਼ਿਆਂ ਦੇ ਦੌਰ ਵਿੱਚ ਨਵੇਂ ਬੱਚਿਆਂ ਨੂੰ ਸਰੀਰ ਤੇ ਖੇਡਾਂ ਦੇ ਨਾਲ ਨਾਲ ਸਿੱਖ ਸਰਦਾਰੀ ਨਾਲ ਜੋੜਨ ਲਈ ਪ੍ਰੇਰਿਤ ਕਰਨਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਧੰਨਵਾਦ ਵੀਰ ❤ ਸਤਿ ਸ੍ਰੀ ਆਕਾਲ ਵੀਰ 🙏
ਅੰਮ੍ਰਿਤ ਪਾਲ ਜੀ
ਸਤਿ ਸ੍ਰੀ ਅਕਾਲ
ਆਪ ਜੀ ਨੂੰ ਵੇਖ ਕਿ ਮੇਨੂ ਬਹੁਤ ਕੁਜ ਸਿਖਾਂ ਨੂੰ ਮਿਲਦਾ ਹੈ
ਆਪ ਜੀ ਬਹੁਤ ਹੀ ਠਹਿਰੇ ਹੋਈ ਇਨਸਾਨ ਹੋ ਜੀ
ਆਪ ਜੀ ਹਰ ਹਾਲ ਵਿੱਚ ਐਡਜਸਟ ਹੋ ਜਾਣਦੇ ਹੋ ਜੀ
ਜੋ ਵੀ ਐਟਮਾਸਫਿਅਰ ਮਿਲਦਾ ਹੈ ਉ ਐਡਜਸਟ ਵੈਰੀ ਵੈੱਲ
ਪਰਮਾਤਮਾ ਆਪ ਜੀ ਨੂੰ ਚੰਗੀ ਸਿਹਤ ਅਤੇਹ ਲੰਬੀ ਉਮਰ ਦੇਵੇ
ਆਪਣਾ ਖਿਆਲ ਰੱਖਣਾ ਭਾਈ ਜੀ
ਬਾਈ ਜੀ ਜਨਮ ਦਿਨ ਦੀਆਂ ਬਹੁਤ ਮੁਬਾਰਕਾਂ ਕੀਨੀਆ ਦੇ ਮਹਾਨ ਐਥਲੀਟ ਨਾਲ ਨਾਲ ਕੀਤੀ ਗਈ ਮੁਲਾਕਾਤ ਬਹੁਤ ਵਧੀਆ ਲੱਗੀ ਬੱਚਿਆਂ ਦੀ ਕੁੱਕੜ ਖੋਹ ਆਲੇ ਦੁਆਲੇ ਦੇ ਵਧੀਆ ਭੋਂ ਦ੍ਰਿਸ਼ ਪੰਜਾਬੀ ਨੌਜਵਾਨਾਂ ਨਾਲ ਮਿਲਣੀਆਂ ਸਭ ਕੁਝ ਵਧੀਆ ਸੀ
Iorn lady ਵਾਲਾ ਪਿੰਡ ਗੂੜ੍ਹਾ ਹੈ।
ਧੰਨਵਾਦ ਵੀਰਜੀ ਬਹੁਤ ਹੀ ਵਧੀਆ ਤਰੀਕੇ ਨਾਲ ਦਰਸ਼ਣ ਕਰਾਉਂਦੇ ਹੋ ਸਾਡੇ ਲਈ ਵੀ ਮਾਣ ਵਾਲੀ ਗੱਲ ਗੱਲ ਹੈ ਉਲਿੰਪਕ ਜੇਤੂ ਇਨਸਾਨ ਦੇ ਦਰਸ਼ਣ ਕਰਨੇ। ਘੁੱਦੇ ਵੀਰਜੀ ਆਪਜੀ ਦੀ ਬੋਲੀ ਬਹੁਤ ਪਿਆਰੀ ਲੱਗਦੀ ਹੈ ਕਈ ਸ਼ਬਦ ਟਾ ਚੁਣ ਕੇ ਬੋਲਦੇ ਹੋ ਚੋਬਰ ਗੱਭਰੂ ਜਵਾਨ।
। ,,ballu ਰਟੈਂਡਾ,,।
ਘੁਦੇ ਵੀਰ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨੀ ਜੀ ਵੀਰ ਜੀ ਅੱਜ ਕੱਲ ਸ਼ਹੀਦੀ ਦਿਹਾੜੇ ਚੱਲ ਰਹੇ ਨੇ,ਜੇ ਹੋ ਸਕੇ ਤਾ ਇੱਕ ਦਿਨ ਜਿਸ ਦਿਨ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੈ ਉਸ ਦਿਨ ਨੂੰ ਯਾਦ ਕਰਦੇ ਹੋਏ ਵਲੋਗ ਨੂੰ ਪੋਸਟ ਨਾ ਕਰਨ ਕਿਪਾਲਤਾ ਕਰਨੀ ਜੀ ਇਹ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜੀ ।
ਸਤਿ ਸ੍ਰੀ ਅਕਾਲ ਅੰਮ੍ਰਿਤ ਬਾਈ,,
ਸਭ ਤੋਂ ਪਹਿਲਾਂ ਜਨਮ ਦਿਨ ਦੀਆਂ ਬਹੁਤ ਵਧਾਈਆਂ ਵੀਰ,ਰੱਬ ਤੈਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖੇ।ਕਿਪਚੋਗੇ ਬਾਈ ਨੂੰ ਮਿਲੇ ਬਹੁਤ ਵਧੀਆ ਲੱਗਾ।(ANGREJ SINGH DOD FROM BHAGTA BHAI KA CYCLING CLUB)
ਤੁਹਾਡੇ ਰਾਹੀਂ ਸਾਨੂ ਵੀ ਇਸ ਮਹਾਨ ਸ਼ਕਸ਼ ਦੇ ਦਰਸ਼ਨ ਹੋਏ ਵਾਹਿਗੁਰੂ ਜੀ ਮੇਹਰ ਕਰਨ ਤੁਸੀਂ ਏਦ੍ਹਾ ਹੀ ਸਾਨੂੰ ਚੰਗੀਆ ਚੀਜਾਂ ਦਿਖਾਉਂਦੇ ਰਹੋ ਵੀਰ ਘੂਦਾ ਸਿੰਘ ਜੀ
ਘੁੱਦੇ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ,ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ,ਤੇ ਖੁਸ਼ ਰੱਖਣ ,,ਤੁਸੀ ਬਹੁਤ ਵੱਡੀ ਸੇਵਾ ਕਰ ਰਹੇ ਹੋ ,,ਬਲੌਗਰ ਤਾਂ ਹੋਰ ਵੀ ਬਹੁਤ ਹਨ ਲੇਕਿਨ ਜੋਂ ਚੀਜ਼ ,ਥਾਂਵਾ ,ਤੇ ਮਹਾਨ ਬੰਦਿਆਂ ਨੂੰ ਦਿਖਾਉਂਦੇ ਹੋ,ਇਹ ਕੰਮ ਹੋਰ ਕੋਈ ਨਹੀਂ ਕਰਦਾ ,,ਬਹੁਤ ਮਾਣ ਹੈ,ਤੇਰੇ ਤੇ ਛੋਟੇ ਵੀਰ ,ਬਹੁਤ ਸਾਰਾ ਪਿਆਰ ,,❤❤❤❤❤❤
ਭਾਈ ਅੰਮ੍ਰਿਤਪਾਲ ਸਿੰਘ ਜੀ ਆਪ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੀ ਯਾਤਰਾ ਸਫਲ ਕਰੇ ਔਰ ਸਾਨੂੰ ਬਿਲਾਂ ਰਾਹੀਂ ਸੰਸਾਰ ਦੀ ਯਾਤਰਾ ਕਰਾਉਂਦੇ ਰਹੋ ਧੰਨਵਾਦ
ਜਨਮ ਦਿਨ ਮੁਬਾਰਕ ਬਾੲੀ ਸਦਾ ਚੜਦੀ ਕਲਾ
ਦੋੜਾਕ ਵੀਰ ਦੀਆਂ ਵਿਡਿਓ ਬਹੁਤ ਦੇਖਿਆਂ ਅੱਜ ਤੁਹਾਡੀ ਵਿਡਿਓ ਚ ਆਇਆਂ ਤੇ ਤੁਹਾਨੂੰ ਮਿਲ ਵੀਰ ਬਹੁਤ ਖੁਸ਼ੀ ਹੋਈ, ਮੈਂਨੂੰ ਵੀ ਦੋੜਨਾ ਪਸੰਦ ਆ ❤❤❤❤❤❤❤❤❤❤❤❤❤ Athlete Lover's Pb 12 Rupnagar 🏃🏃🏃🏃
ਬਹੁਤ ਸ਼ਾਨਦਾਰ ਸਫ਼ਰ ਦੌੜਾਕਾਂ ਨਾਲ਼ ਦਰਸ਼ਨ ਮੇਲੇ ਅਫਰੀਕਾ ਦੇ ਹਰ ਰੰਗ ਨਾਲ ਗੁੜਾ ਪਿੰਡ ਨੇੜੇ ਗੁਰਾਇਆ ਸਾਡੇ ਏਰੀਏ ਦੇ ਨੇ ਮਲਕੀਤ ਵੀਰ ਜੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੀਆਂ ਨੂੰ ਜ਼ਿੰਦਗੀ ਜ਼ਿੰਦਾਬਾਦ
ਵੀਰੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਤੰਦਰੁਸਤੀ ਬਖਸ਼ਣ। ਬਾਈ ਜੀ ਬਲਦੇਵ ਵੀ ਸੋਹਣਾ ਸਫ਼ਰ ਕਰ ਰਿਹਾ ਹੈ। ਸਵੇਰੇ ਉਠਦੇ ਸਾਰ ਪਹਿਲਾਂ ਉਸਦਾ ਬਲੌਗ ਦੇਖਦੇ ਹਾਂ। ਕੀਨੀਆ ਦੇ ਪੰਜਾਬੀ ਤੇ ਲੋਗ ਬੜੇ ਮਿਲਣਸਾਰ ਹਨ।
ਚੰਗੀ ਜਾਣਕਾਰੀ ਦਿੱਤੀ ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ ਕੀਨੀਆ ਦੇ ਮਹਾਨ ਖਿਡਾਰੀ ਬਾਰੇ ਸਾਂਝੀ ਕੀਤੀ ਧੰਨਵਾਦ
ਮੈਂ ਹੋਰ ਬਲੌਗਰਾਂ ਦੇ ਬਲੋਗ ਵੀ ਦੇਖਦਾ ਹਾਂ ਪਰ ਸਭ ਤੋ ਵੱਧ ਨਜਾਰਾ ਅੰਮ੍ਰਿਤਪਾਲ ਵੀਰ ਤੁਹਾਡੇ ਬਲੌਗ ਦੇਖ ਕੇ ਆਉਦਾ
ਘੁਦੇ ਵੀਰ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨੀ ਜੀ ਵੀਰ ਜੀ ਅੱਜ ਕੱਲ ਸ਼ਹੀਦੀ ਦਿਹਾੜੇ ਚੱਲ ਰਹੇ ਨੇ,ਜੇ ਹੋ ਸਕੇ ਤਾ ਇੱਕ ਦਿਨ ਜਿਸ ਦਿਨ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੈ ਉਸ ਦਿਨ ਨੂੰ ਯਾਦ ਕਰਦੇ ਹੋਏ ਵਲੋਗ ਨੂੰ ਪੋਸਟ ਨਾ ਕਰਨ ਕਿਪਾਲਤਾ ਕਰਨੀ ਜੀ ਇਹ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜੀ ।ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ੇ ਜੀ ।
ਘੁੱਦਾ ਸਾਹਿਬ ਤੁਸੀਂ ਸਾਡੇ ਵਰਗੇ ਬਜ਼ੁਰਗਾਂ ਨੂੰ ਦੁਨੀਆਂ ਦੀ ਸੈਰ ਕਰਵਾਉਣ ਲਈ ਧੰਨਵਾਦ ਜੀ
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰੇ । ਪ੍ਰਮਾਤਮਾ ਆਪ ਨੂੰ ਤੰਦਰੁਸਤੀ ਤੇ ਖੁਸ਼ਹਾਲੀ ਬਖਸ਼ੇ ਤੇ ਆਪ ਨੌਜਵਾਨੀ ਲਈ ਆਦਰਸ਼ ਬਣ ਕੇ ਉਨ੍ਹਾ ਨੂੰ ਜਵਾਨੀ ਨੂੰ ਭਰਪੂਰ ਤਰੀਕੇ ਨਾਲ ਮਾਨਣ ਦੀ ਸੇਧ ਦਿੰਦੇ ਰਹੋ
ਵਰੜ ਚੈਂਪੀਅਨ ਨਾਲ ਮੁਲਾਕਾਤ ਲਈ ਧੰਨਵਾਦ ਠੱਠੀ ਭਾਈ ਤੋ
ਅੰਮ੍ਰਿਤਪਾਲ ਵੀਰੇ ਨੂੰ ਜਨਮਦਿਨ ਮੁਬਾਰਕ, ਸਾਹਿਬਜ਼ਾਦੇ ਦੀ ਸ਼ਹੀਦੀ ਹਫਤਾ ਚੱਲ ਰਹੇ ਨੇ, ਕੇਕ ਨਹੀਂ ਕੱਟਣਾ।
ਬਾਈ ਜੀ ਬਹੁਤ ਖੂਸੀ ਹੋਈ ਹੈ ਬਾਈ ਘੈਟ ਜੱਟ ਪੰਜਾਬੀ 🙏🙏🙏👍👍👍👍👏👏👏👏🙏🙏🙏👍👍🐅🐅🐅🐅🙏🙏🙏👏👏👏👍👍🌹🚴🏽♀️🚴🏽♀️🚴🏽♀️🚴🏼🚴🏼🚴🏼🚲🚲🚲👏👏👏🙏👏👍👍
ਬਾਈ ਅੰਮਿ੍ਤਪਾਲ ਸਿੰਘ ਜੀ ਜਨਮ ਦਿਨ 🎂🎉🎁 ਬਹੁਤ ਬਹੁਤ, ਮੁਬਾਰਕਾਂ ਜੀ🙏
ਸਤਿ ਸ੍ਰੀ ਅਕਾਲ ਘੁੱਦੇ ਅਸੀਂ ਸਾਰਾ ਪਰਿਵਾਰ ਰਾਤ ਨੂੰ ਇਕਠੇ ਤੇਰਾ ਵਲੌਗ ਦੇਖਦੇ ਹਾਂ। ਮੇਰੇ ਭਤੀਜੇ ਵੀ ਦੇਖਦੇ ਉਹ ਆਕੇ ਕਹਿਣਗੇ ਭੂਆ ਘੁਦਾ ਦੇਖੀਏ। ਢੇਰ ਸਾਰਾ ਪਿਆਰ ।
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ, ਤੇ ਤੁਸੀਂ ਏਸੇ ਤਰ੍ਹਾਂ ਦੁਨੀਆਂ ਘੁੰਮਦੇ ਰਹੋ ਤੇ ਸਾਨੂੰ ਦਿਖਾਉਂਦੇ ਰਹੋ
ਸਤਿ ਸ੍ਰੀ ਆਕਾਲ ਬਾਈ ਜੀ ਜਨਮ ਦਿਨ ਦੀਆ ਮੁਬਾਰਕਾ ਵੀਰ ਅੱਜ ਅਸੀਂ ਲੰਗਰ ਲਾਇਆ ਸੀ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ
ਮਹਾਨ ਮੈਰਾਥਨ ਦੌੜਾਕ ਦੇ ਦਰਸ਼ਨ ਕਰਾਉਣ ਲਈ ਧੰਨਵਾਦ ਬਹੁਤ ਪਿਆਰ ਸਤਿਕਾਰ 💖💖💖 💖💖💖👍👍👍👍👍👍
Happy birthday Amritpal Singh. I've been following your Africa vlogs daily.
Have a super day
ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਜਨਮ ਦਿਨ ਮੁਬਾਰਕ ਵੀਰ ਜੀ ਰੱਬ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਜੀ ਕੀ ਹਾਲ ਨੇ ਵੀਰ ਜੀ ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤❤24 12 2024
ਜਨਮ ਦਿਨ ਮੁਬਾਰਕ ਆਪਣੇ ਪੰਜਾਬੀ ਮੋਟੇ ਨੇ ਪਰ ਇਹ ਲੋਕਲ ਲੋਕ ਪੂਰੇ ਕਸੇ ਹੋਏ ਨੇ ਮੇਹਨਤ ਬੋਲਦੀ ਆ ❤
ਬੇਟਾ ਅੰਮ੍ਰਿਤਪਾਲ ਸਿੰਘ
ਕਿਸੀਮੂ ਤੇ ਕਬੋਸ ਦੇ ਨੇੜੇ ਮੇਰੇ ਪੁਰਖਿਆਂ ਦੀ ਕਰਮ ਭੂਮੀ। ਬਹੁਤ ਬਹੁਤ ਧੰਨਵਾਦ ਬੇਟਾ ਜੀ
ਬਹੁਤ ਬਹੁਤ ਪਿਆਰ
ਪਰਮਜੀਤ ਕੌਰ
ਟਰੌਂਟੋ
ਬਹੁਤ ਵਧੀਆ ਭਰਾ। ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੰਗੀ ਸਿਹਤ ਸ਼ਕਤੀ ਅਤੇ ਸਹਿਣਸ਼ੀਲਤਾ ਬਖਸ਼ਣ। ਗੁਰੂ ਸਾਹਿਬ ਤੁਹਾਡੀ ਯਾਤਰਾ ਵਿੱਚ ਤੁਹਾਡੀ ਮਦਦ ਕਰਨ ਅਤੇ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ। ਬਹੁਤ ਸਾਰਾ ਪਿਆਰ ਪਾਜੀ
ਜੋਂ ਇਨਾਂ ਲੋਕਾਂ ਬਾਰੇ ਸੋਚਿਆ ਸੀ ਉਸ ਨਾਲੋਂ ਕਿਤੇ ਚੰਗੇ ਹਨ ਲੋਕਲ ਲੋਕ ਬਹੁਤ ਹੀ ਇਜ਼ਤ ਦਿੰਦੇ ਹਨ ਸਿਖਾਂ ਨੂ
ਸਤਿ ਸ੍ਰੀ ਆਕਾਲ ਜੀ
ਦੱਖਣੀ ਅਫ਼ਰੀਕਾ ਮਹਾਂਦੀਪ
ਕੀਨੀਆ
ਕਪੈਚੋ ਉਲਿੰਪਕ ਖਿਡਾਰੀ
ਐਲਡੋਰੇਟ
ਤੋਂ
ਚਮੈਲਿਲ
ਖ਼ੂਬਸੂਰਤ ਰਾਹਾਂ
ਖ਼ੂਬਸੂਰਤ ਦਿਲਾਂ ਦੇ ਸੱਚੇ ਮਦਦਗਾਰ ਲੋਕ
ਬਹੁਤ ਵਧੀਆ ਜਾਣਕਾਰੀ ਲੱਗੀ
ਜਨਮ ਦਿਨ ਮੁਬਾਰਕ ਬਾਈ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਚੜ੍ਹਦੀ ਕਲਾ ਵਿਚ ਰੱਖੇ 🎉🎉
ਜਨਮ ਦਿਨ ਦੀਆਂ ਵਧਾਈਆਂ ਅੰਮ੍ਰਿਤਪਾਲ ਸਿੰਆ
ਰੱਬ ਚੜਦੀ ਕਲਾ ਚ ਰੱਖੇ
ਅੱਜ ਮੇਰੀ ਗੁੱਡੀਆ ਤਮਨਪ੍ਰੀਤ ਕੋਰ ਟਿਵਾਣਾ ਦਾ ਵੀ ਜਨਮ ਦਿਨ ਆ
❤❤❤❤❤
ਜਨਮ ਦਿਨ ਮੁਬਾਰਕ ਅੰਮ੍ਰਿਤਪਾਲ ਸਿੰਘ… ਸ਼ੁਭ ਇੱਛਾਵਾਂ 🎉
❤ਅਮਿ੍ਤਪਾਲ। ਸਿੰਘ ਵੀਰੇ
ਤੁਹਾਨੂੰ ਜਨਮਦਿਨ। ਦੀਆਂ ਵਿਧਾਇਆਸੇਹਤਮੰਦ।ਰੱਖੇਸਤਸੀ੍ਆਕਲ
ਬਹੁਤ ਬਹੁਤ ਮੁਬਰਕਾਂ ਜਨਮ ਦਿਨ ਦੀਆ ਘੁਧੇ ਵੀਰਜੀ ਸੱਚੇ ਪਾਤਸ਼ਾਹ ਜੀ ਚੜ੍ਹਦੀਕਲਾ ਚ ਰੱਖਣ ਹਰ ਤਮੰਨਾ ਪੂਰੀ ਕਰਨ ਉਡਾਰੀਆਂ ਲਗਦੀਆਂ ਰਹਿਣ। ,,GOOD LUCK,,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਬਹੁਤ ਵਧੀਆ ਲਗਦਾ ਦੇਖ ਕੇ ਕੀਨੀਆ ਦੇ ਸੂਬੇ ਦੇਖ ਕੇ ਆਪਣੇ ਪੰਜਾਬੀ ਸੂਰਮੇ ਬਹੁਤ ਪੁਰਾਣਾ ਸਮਿਆਂ ਦੇ ਝੰਡੇ ਗੱਡ ਦੇ ਆ ਰਹੇ ਸਨ ❤❤
ਇਸ ਮਹਾਨ ਦੌੜਾਕ ਨਾਲ ਮੁਲਾਕਾਤ ਕਰਨ ਤੇ ਕਰਵਾਉਣ ਲਈ ਸ਼ੁਕਰੀਆ …. ਜੀਓ…🙏🙏
ਸਤਿ.ਸ਼੍ਰੀ ਅਕਾਲ ਬਾਈ ਅਮਿ੍ਤ ❤❤❤ ਕਾਕੜੇ ਤੋ ਭਵਾਨੀਗੜ੍ਹ
ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆ ਵੀਰ ਅਮ੍ਰਿਤਪਾਲ ਸਿੰਘ ਜੀ,ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ ਤੇ ਬਹੁਤ ਬਹੁਤ ਤਰਕੀ ਬਖਸ਼ੇ,ਤੁਹਾਡੇ ਯਰੀਏ ਸਾਨੂੰ ਤੇ ਸਾਡੇ ਬਚਿਆਂ ਨੂੰ ਬਹੁਤ ਕੁੱਝ ਵੇਖਣ ਨੂੰ ਮਿਲਦਾ ਹੈ,ਧੰਨਵਾਦ ਵੀਰੇ💖🙏🙏
🎂
ਬਹੁਤ ਵਧੀਆ ਜਾਨਕਾਰੀ ਦਿਤੀ ਕੀਨੀਆ ਬਾਬਤ ਅਗਲੇ ਭਾਗ ਦੀ ੳਡੀਕ ਕਰਦੇ ਹਾ ❤🎉
ਬਰੋ ਅੰਮ੍ਰਿਤ ਪਾਲ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਰੱਬ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸੇ ਧੰਨ ਗੁਰੂ ਨਾਨਕ ਚੜਹਦੀ ਕਲਾ ਰੱਖੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤❤❤❤
ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ ਵੀਰੇ ਤੁਸੀਂ ਡੂੰਘੀ ਸੋਚ ਤੇ ਵਿਚਾਰ ਰੱਖਦੇ ਹੋ
ਜਨਮ ਦਿਨ ਦੀਆਂ ਮੁਬਾਰਕਾਂ ਘੁੱਦੇ ਵੀਰ 🎉 ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ,, ਅੱਜ ਦਾ ਬਲੌਗ ਬਹੁਤ ਸੋਹਣਾ ਸੀ ❤❤ ਖੁਸ਼ ਰਹੋ
ਸਤਿ ਸ੍ਰੀ ਆਕਾਲ ਜੀ ਬਹੁਤ ਹੀ ਵਧੀਆ ਬਲੌਗ ਹੈ ਜੀ ਓਲੰਪੀਅਨ ਅਥਲੀਟ ਦੇ ਰੂਬਰੂ ਕੀਤਾ ਗੁਦੇ ਵਾਲੇ ਵੀਰ ਨੂੰ ਸਤਿ ਸ੍ਰੀ ਆਕਾਲ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੂਰੂ ਜੀ ਇਨ੍ਹਾਂ ਨੂੰ
ਜਨਮਦਿਨ ਦੀਆ ਬਹੁਤ ਬਹੁਤ ਵਧਾਈਆ, ਡਾਕਟਰ ਹਰਭਗਵਾਨ ਸਿੰਘ ਮੁਕਤਸਰ ਸਾਹਿਬ
ਜਨਮ ਦਿਨ ਮੁਬਾਰਕ ਬਲਿਆ, ਚੜ੍ਹਦੀ ਕਲਾ ਵਿਚ ਰਹੋ,❤❤ ਅਫ਼ਰੀਕਾ ਤੋਂ
ਜਨਮ ਦਿਨ ਮੁਬਾਰਕ ਬਾਈ ਘੁੱਦਾ 🎂ਭੂਪਿੰਦਰ ਸਿੰਘ ਜਰਗ
Happy birthday bro 🎉🎉🎉 waheguru ji hamesha khush rakhe 😊😊😊
ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਅੰਮ੍ਰਿਤ ਬਾਈ ਜੀ 🎉🎉🎉🎉🎉🎉🎉🎉🎉🎉
ਕਮਾਲ ਕਰਤੀ ਜੱਟਾਂ ❤😊
ਵਿਰੇ ਜਨਮ ਦਿੱਨ ਦਿਆ ਵਧਾਈਆ🎂🎂
ਬਾਈ ਜੀ ਸਤਿ ਸ੍ਰੀ ਆਕਾਲ ਜੀ ਬਾਈ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਘੁੱਦੇ ਬਾਈ ਜੀ ਅਥਲੀਟ ਅਫਰੀਕਾ ਦੇ ਬਹੁਤ ਵਧੀਆ ਦੋੜਾਕ ਹਨ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਸਤਿ ਸ਼੍ਰੀ ਅਕਾਲ ਜੀ
ਬੜੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ । ਵਾਹਿਗੁਰੂ ਮੇਹਰ ਬਣਾਈ ਰੱਖਣ ।
ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਵਾਹਿਗੁਰੂ ਸਿਹਤਮੰਦ ਜਿੰਦਗੀ ਬਖਸ਼ੇ।
ਜਨਮਦਿਨ ਮੁਬਾਰਕ ਅੰਮ੍ਰਿਤਪਾਲ ਵੀਰ ਜੀ 🎉❤️
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ,ਪਰਮਾਤਮਾ ਸਦਾ ਖੁਸ਼ ਰੱਖੇ ਲੰਬੀਆ ਉਮਰਾ ਬਖਸ਼ੇ
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕ ਵਾਦ ਬਾਈ ਜੀ । ਬਾਬਾ ਜੀ ਹਮੇਸ਼ਾ ਚੜਦੀ ਕਲਾਂ ਚ ਰੱਖਣ ।ਸਫ਼ਰਾਂ ਚ ਸਹਾਇਕ ਹੋਣ ।
ਬਹੁਤ ਸੋਹਣੇ ਕੰਮ ਕਰਦੇ ਨੇ ਪੰਜਾਬੀ ❤
ਧੰਨਵਾਦ ਵੀਰੇ ਕਿਪਚੋਗੇ ਜਿਹੇ ਅਥਲੀਟ ਦੇ ਦਰਸ਼ਨ ਕਰਵਾਏ 🙏
ਬਹੁਤ ਵਧੀਆ ਕੀਤਾ ਜਿਹੜਾ ਦੋੜਾਕ ਨਾਲ ਮਿਲਾਇਆ ਵੀਰ ਜੀ
❤ ਸਤਿ ਸ੍ਰੀ ਆਕਾਲ ਘੁੱਦੇ ਵੀਰ ਦੁਨੀਆਂ ਦਾ ਸਭ ਤੋਂ ਤੇਜ਼ ਦੌੜਾਕ ਨਾਲ ਮੁਲਾਕਾਤ ਅੱਜ ਘੁੱਦੇ ਵੀਰ ਨੇ ਕੀਤੀ ਕਿਸਮਤ ਵਾਲਾ ਵੀਰੇ ਤੂੰ ਏਡੀ ਸ਼ਖਸੀਅਤ ਤੁਹਾਨੂੰ ਮਿਲਿਆ ਪਰ ਅੱਜ ਫਿਰ ਬਲੋਗ ਛੋਟਾ ਬਣਾਇਆ ਤਾ ਘੱਟ ਤੋਂ ਘੱਟ 35 ਮਿੰਟ ਦਾ ਬਣਾਇਆ ਕਰ ਵੀਰੇ❤❤❤❤❤❤❤❤
ਅੱਜ ਚੱਠਾ ਗੋਤ ਵੀ ਵੇਖ ਲਈ ਨਹੀਂ ਤਾਂ ਬਚਪਨ ਤੋਂ ਆਪਣੇ ਘਰਦਿਆਂ ਤੋਂ ਇਹੀ ਸੁਣਦੇ ਸੀ ਇੱਕ ਕਹਾਵਤ ਜਦੋਂ ਵੀ ਸਾਡੇ ਪਿੰਡ ਕੋਈ ਲੜਾਈ ਹੁੰਦੀ ਸੀ ਤੇ ਸਾਡੇ ਮਮੀ ਕਹਿੰਦੇ ਹੁੰਦੇ ਸੀ ਜਾਤ ਸਾਡੀ ਚੱਠੇ ਖਾਣ ਆਪੋ ਆਪਣਾ ਤੇ ਲੜਾਈ ਨੂੰ ਇਕੱਠੇ।😂😂😂😂😂 ਮਜਾਕੀਆ ਵੀਰੇ ਗੁੱਸਾ ਨਾ ਕਰ ਦਿਓ।
ਸਾਡੇ ਨਾਨਕਿਆਂ ਦਾ ਗੌਤ ਵੀ ਚੱਠੇ ਹੈ, ਰਾਮਿੰਦਰ ਸਿੰਘ ਚੱਠਾ ਤੇ ਭਗਤ ਸਿੰਘ ਚੱਠਾ ਸਾਡੇ ਮਾਮਾ ਜੀ ਸਨ, ਪਿੰਡ ਬਛੋੜੀ ਨੇੜੇ ਬਲਾਚੌਰ ਪਹਿਲਾਂ ਜ਼ਿਲ੍ਹਾ ਹੁਸ਼ਿਆਰਪੁਰ ਸੀ ਅੱਜ ਕੱਲ ( ਨਵਾਂ ਸ਼ਹਿਰ ) ਸ਼ਹੀਦ ਭਗਤ ਸਿੰਘ ਨਗਰ, ਚੜ੍ਹਦਾ ਪੰਜਾਬ
ਜਨਮ ਦਿਨ ਮੁਬਾਰਕ ਵੀਰ। ਬਹੁਤ ਵਧੀਆ ਵੀਰ ਪਰਮਾਤਮਾ ਚੜਦੀ ਕਲਾ ਰੱਖੇ
❤❤❤❤ ਲਵਦੀਪ ਸਿੰਘ ਪਿੰਡ ਹੀਰੋ ਕਲਾਂ ਜਿਲਾ ਮਾਨਸਾ ਤੋਂ love you ❤ ਘੁੱਦੇ ਵੀਰ
ਬਹੁਤ ਵਧੀਆ ਘੁੱਦੇ ਵੀਰੇ 🙏
ਜਨਮ ਦਿਨ ਮੁਬਾਰਕ ਵੀਰ ਜੀ ❤😊
ਜਨਮਦਿਨ ਦੀਆਂ ਮੁਬਾਰਕਾਂ ਪੁੱਤਰਾ 🎂🎂❤️❤️ਪਿਆਰ ਸਤਿਕਾਰ ❤️❤️🙏🙏
ਧੰਨ ਆ ਬਾਈ ਤੁਸੀਂ ਦਰਸ਼ਨ ਕਰ ਲਏ ਕਿਪਚੋਗੇ ਦੇ ❤
ਦੋਵਾਂ ਭਰਾਵਾਂ ਨੂੰ ਜਨਮ ਦਿਨ ਦੀਆਂ ਮੁਬਾਂਰਕਾਂ
ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਬਾਈ ਰੱਬ ਹਮੇਸ਼ਾ ਚੜਦੀ ਕਲਾ ਚ ਰੱਖੇ ਤੇ ਤਰੱਕੀਆਂ ਬਖਸ਼ੇ ❤
ਬਹੁਤ ਵਧੀਆ ਲੱਗਦਾ ਵੀਰੇ ਤੁਸਾਂ ਦੀਆ ਵੀਡਿਉ ਵੇਖ ਕੇ ਤੇ ਭਰਪੂਰ ਜਾਣਕਾਰੀਆ ਮਿਲਦੀਆ ਧੰਨਵਾਦ 15:50
ਬਹੁਤ ਖੂਬ ਜੀ। ਜਨਮ ਦਿਨ ਮੁਬਾਰਕ। ਵਾਹਿਗੁਰੂ ਖੁਸ਼ ਤੇ ਤੰਦਰੁਸਤ ਰੱਖਣ ।
Happy birthday bro 🎉🎉🎉
ਜਨਮਦਿਨ ਦੀਆ ਬਹੁਤ ਬਹੁਤ ਮੁਬਾਰਕਾਂ ਅਮ੍ਰਿਤਪਾਲ ਸਿੰਘ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।ਚੜ੍ਹਦੀ ਕਲਾ ਰਹੇ। ਬਹੁਤ ਵਧੀਆ ਵਲੌਗ।
ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾ ਵਾਈ ❤❤🎉🎉🎉❤
ਬਹੁਤ ਸੋਹਣਾ ਪੋਲਿਊਸ਼ਨ ਫ੍ਰੀ ਆਲਾ ਦੁਆਲਾ
ਅਮ੍ਰਿੰਤਪਾਲ ਵੀਰੇ ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ🎂🍫🍬🎉ਵਾਹਿਗੁਰੂ ਤਾਂ ਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰਹੋ ਤਰੱਕੀਆਂ ਮਾਣੋ
Happy birthday veer ji 🎉🎉🎉
Happy Happy Birthday Amritpal Singh ji ❤❤❤
🎉🎉🎉🎉🎉🎂🎂🎂🎂🎂
ਘੁੱਦੇ ਬਾਈ Happy Birthday to you 🎉🎉🎉🎉🎉
ਛੋਟੇ ਬਾਈ ਜਨਮਦਿਨ ਦੀ🎉🎉🎉🎉🎉🎉🎉🎉🎉🎉
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਘੁੱਦੇ ਵੀਰੇ ਰੱਬ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ ਤੁਹਾਡੇ ਸਫਰ ਕਾਮਯਾਬ ਬਣਾਵੇ 🎉🎉🎉🎉🎉🎉
ਅਮਿ੍ਰਤ ਹੈ ਪੀ ਜਨਮ ਦਿਨ ਬਹੁਤ ਸਾਰੀਆਂ ਵਧਾਈਆਂ
ਬੱਹੁਤ ਵਧੀਆ ਜਾਨਕਾਰੀ ਹੈ ਜੀੳ ਬੇਟਾ ਜੀ ❤❤
ਜਨਮ ਦਿਨ ਮੁਬਾਰਕ ਵੀਰ ਜੀ ਵਾਹਿਗੁਰੂ ਮੇਹਰ ਕਰਨ ਤੁਹਾਡਾ ਸਫਰ ਬਹੁਤ ਵਧੀਆ ਲੰਘੇ ਤੇ ਤੁਸੀਂ ਚੜ੍ਹਦੀਕਲਾ ਵਿੱਚ ਰਹੋ 🎉
ਬੇਲੇਵਾਲ ਵਾਲੇ ਬੁਜਰਗ ਸਾਡੇ ਏਰੀਏ ਦੇ ਨੇ।
ਕਮਾਲ ਕੀਤੀ ਪਈ ਆ।
ਜਨਮਦਿਨ ਦੀਆਂ ਮੁਬਾਰਕਾਂ ਬਾਈ ਸਿਆਂ।
Amrit 22g thanks for interviewing goldmadlist you are improving day 22 day, well done bro 👍
Next level vlogs ❤
BTW, we go to Pind Gurhe to visit Baba Puran Singh ji’ Gurdwara sahib every time we visit India. Such a small world 🌎
SSA Amritpal. I hope you are enjoying your birthday. Great people of ours leading you to the worth-seeing places and introducing good people. World Champion - good to see him again on your Vlog. Malkeet bai is from my area in Punjab. Good meet all these great Singhs of Kenya.
Brother Ghudda Singh - great work and keep going. Wishing you all the happiness and good health.
Best Regards
ਜਨਮ ਦਿਨ ਮੁਬਾਰਕ ਬਾਈ ਜੀ । ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ 🎉