Vichare puttra ne 2 ghante wait kitti kinna khushi hundi aa ehna de chehre wekh k sanu v darshan ho jande tuhade through Waheguru g saryia nu bless krn
Very good video bata ji. Keep up the good work. Very interesting and great video seeing our Sikh boys taking so much care for you and showering you with their hospitality and love. Please ride safely and take care.
bahut kam kita bai ethe safania, tanazib, fahdli , jubail, atm mahatte bahut alu pranthe khade aa bai ajj surrey ch bathe aa saudi ne canda 🇨🇦 joge kite bai ajj yaada taajia hogia bai dekh k
Very nice video beta ji waheguru ji tuhanu khush anad tandrust rakhan keep it up beta ji 👍👍👍👍👍👍👍god bless you beta ji lot's of wishesFrom Lakhwinder Kaur Gurdaspur🙏🙏🙏🙏🙏🙏🙏🙏
ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਬਹੁਤ ਬਹੁਤ ਧੰਨਵਾਦ ✊
ਧੰਨਵਾਦ ਤੁਹਾਡਾ ਬਾਈ ਜੀ ਸਾਨੂੰ ਵਧੀਆ ਨਜ਼ਾਰੇ ਵਿਖਾਓਣ ਲਈ
Bhot bhot piyar bai ji❤❤
❤❤
ਸਤਿ ਸ੍ਰੀ ਅਕਾਲ ਬਾਈ ਜੀ
🚴🏿♂️🚴🏿♂️🙏🙏😊👌💪 ਧੰਨਵਾਦ ਤੁਹਾਡਾ ਬਾਈ ਜੀ।ਜੋਂ ਸਾਨੂੰ ਦੁਨੀਆ ਘੁੰਮਾ ਰਹੇ ਹੋ।
😊ਅੰਬਰਸਰੀਆ😊
ਜ਼ਿੰਦਗੀ ਟਰੱਕਾਂ ਵਾਲਿਆਂ ਦੀ ਏ ਕਮਾਲ
ਸੜਕਾਂ ਤੇ ਲੰਘ ਜਾਂਦਾ ਹਾੜ੍ਹ ਤੇ ਸਿਆਲ
ਜਿਉਂਦੇ ਵੱਸਦੇ ਰਹੋ ਸਾਰੇ ਭਰਾ
ਸਾਉਦੀ ਚ ਪੰਜਾਬ ਦੇ ਨੌਜਵਾਨ ਆਪਣੇ ਘਰ ਬਾਰ ਛੱਡਕੇ ਬਹੁਤ ਹੀ ਲਗਨ ਅਤੇ ਮਿਹਨਤ ਨਾਲ ਕੰਮ ਕਰ ਰਹੇ ਹਨ, ਇਸ ਨੂੰ ਸੱਚੀ ਤਪਸਿਆ ਵੀ ਕਹਿ ਸਕਦੇ ਹਾਂ ਜੀ। ਜਦੋਂ ਇਨਸਾਨ ਸ਼ੌਰਟ-ਕੱਟ ਰਾਹ ਨਾ ਅਪਨਾਇਆ ਕੱਛੂ ਦੀ ਚਾਲ ਚਲਦਾ ਰਹਿੰਦਾ ਹੈ ਤਾਂ ਇੱਕ ਦਿਨ ਮੰਜਿਲਾਂ ਉਸਦੇ ਕਦਮਾਂ ਚ ਹੁੰਦਿਆਂ ਹਨ ਅਤੇ ਉਹ ਇੱਕ ਕਾਮਯਾਬ ਇਨਸਾਨ ਹੋ ਨਿੱਬੜਦਾ ਹੈ। ਇਨ੍ਹਾਂ ਸਾਰੇ ਗੱਭਰੂਆਂ ਨੂੰ ਸ਼ੁਭ ਕਾਮਨਾਵਾਂ ਜੀ 🎉🎉🎉
ਬਹੁਤ ਬਹੁਤ ਧੰਨਵਾਦ ਸਾਡੇ ਪੰਜਾਬੀ ਵੀਰਾਂ ਦਾ, ਤੇ ਇੰਡੀਆ ਪਾਕਿਸਤਾਨ ਵੀਰਾ ਦਾ ਜੋ ਸਾਡੇ ਘੁੱਦੇ ਵੀਰ ਦਾ ਸਾਥ ਦੇ ਰਹੇ ਨੇ ਵਾਹਿਗੁਰੂ ਮੇਹਰ ਕਰੇ ਸਬ ਤੇ 🙏🙏🙏🙏,, from Ludhiana 🙏
ਸਤਿ ਸ੍ਰੀ ਆਕਾਲ ਜੀ ਸਾਰੇ ਗੁਲਫ ਦੇਸ਼ਾਂ ਵਿੱਚ ਵੱਸਦੇ ਚੜ੍ਹਦੇ ਤੇ ਲਹਿੰਦੇ ਪੰਜਾਬ ਵਾਲੇ ਸਾਰੇ ਭੈਣ ਭਰਾਵਾਂ 🙏
ਘੁੱਦੇ ਪੁੱਤਰ ਜੀ ਇੱਕਲੇ ਸਫ਼ਰ ਕਰਨ ਦਾ ਓਨਾ ਅਨੰਦ ਨਹੀਂ ਆਉਂਦਾ ਜਿੰਨਾਂ ਤੁਹਾਡੇ ਨਾਲ ਦੇਵ ਨਾਲ ਗੱਲ ਬਣਦੀ ਹੈ। ਖੈਰ ਰੱਬ ਮੇਹਰ ਰੱਖੇ ਦੇਵ ਘਰ ਵਿੱਚ ਠੀਕ ਹੋਵੇ। ਵਧੀਆ ਸਫ਼ਰ ਦਾ ਨਜ਼ਾਰਾ ਆ ਰਿਹਾ ਹੈ ਸਾਰੀ ਵੀਡੀਓ ਦੇਖ ਕੇ ਅਸੀਂ ਵੀ ਤੁਹਾਡੇ ਨਾਲ ਗਲਫ ਦੇਸ਼ਾਂ ਦੇ ਵਿਚ ਘੁੰਮਦੇ ਪਏ ਹਾਂ। ਵਾਹਿਗੁਰੂ ਜੀ ਕਿਰਪਾ ਕਰਕੇ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਜੈ ਜਵਾਨ ਜੈ ਕਿਸਾਨ ✊🏻
TUC bi dakh Dio blog
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮ੍ਰਿਤ ਵੀਰ ਕੋਟ ਕੋਟ ਸੁਕਰਾਨਾ ਖੂਬਸੂਰਤ ਦੇਸ਼ ਦਿਖਾਉਣ ਲਈ ਅਤੇ ਸਾਰੇ ਪੰਜਾਬੀ ਵੀਰਾ ਦੇ ਦਰਸ਼ਨ ਕਰਵਾਉਣ ਲਈ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ
ਪੰਜਾਬ ਦਾ ਨੌਜਵਾਨ ਅਰਬ ਦੇਸ਼ਾਂ ਵਿੱਚੋ ਕੁਵੈਤ ਦੇ ਰਾਹਾਂ ਤੇ ਮਿੱਤਰ ਪਿਆਰਿਆਂ ਨਾਲ ਸਾਂਝਾ ਫੁੱਲ ਜਾਣਕਾਰੀਆ ਦੇ ਨਾਲ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
ਬਾਬਾ ਤੁਹਾਡੀਆਂ ਸਖ਼ਤ ਮਿਹਨਤਾਂ ਨੂੰ ਰੰਗ ਭਾਗ ਲਾਏ ਬਾਈ ਮਰਿਓ
ਧੰਨਵਾਦ ਬਾਈਆਂ ਦਾ ਰੋਟੀ ਪਕਾਕੇ ਨਾਲ ਬੰਨ੍ਹ ਕੇ ਦਿੱਤੀ
ਕਿਤਨੀ ਔਰ ਮੁਹੱਬਤੇਂ ਚਾਹੀਏ ਤੁਝੇ ਫਰਾਜ਼
ਸਾਊਦੀ ਅਰਬ ਦੀ ਭੂਗੋਲਿਕ ਸਥਿਤੀ ਨੂੰ ਅੱਜ ਹੋਰ ਨੇੜਿਉਂ ਹੋ ਕੇ ਵੇਖਣ ਦਾ ਮੌਕਾ ਮਿਲਿਆ। ਘੁੰਮ ਫਿਰ ਕੇ ਹੀ ਸਹੀ ਪਤਾ ਲੱਗਦਾ ਹੈ ਕਿ ਸਾਡੇ ਏਧਰ ਪੰਜਾਬ ਚ ਅਤੇ ਸਾਊਦੀ ਅਰਬ ਚ ਉਸਾਰੀ ਤਕਨੀਕ ਤੇ ਮੈਟਰੀਮੋਨੀਅਲ ਦਾ ਬਹੁਤ ਫਰਕ ਹੈ। ਸਾਊਦੀ ਅਰਬ ਅਰਬ ਦੇਸ਼ਾਂ ਚੋਂ ਸੱਭ ਤੋਂ ਵੱਡਾ ਮੁਲਕ ਹੈ ਪਰ ਪਰਬੰਧ ਵਧੀਆ ਹੈ।
ਆਪਣਾ ਪਿੰਡ ਆਪਣਾ ਘਰ ਆਪਣਾ ਦੇਸ਼ ਛੱਡ ਕੇ ਪ੍ਰਦੇਸ਼ਾ ਵਿੱਚ ਪਰਿਵਾਰਾਂ ਤੋਂ ਦੂਰ ਰਿਹਕੇ ਬਹੁਤ ਔਖਾ ਹੁੰਦਾ । ਜਿਉਂਦੇ ਵੱਸਦੇ ਰਹੋ ਵੀਰ ।
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||
ਚਲ ਚਲਾ ਚਲ ਘੁੱਦਾ ਫਕੀਰਾ। ਖਿੱਚ ਵਾਟਾਂ ਮੇਰੇ ਯਾਰਾ। ਜਿੰਨੇ ਜੋਗੇ ਹਾਂ ਸਾਡੀਆਂ ਦੁਆਵਾਂ ਤੇਰੇ ਨਾਲ ਜੱਟਾ।
ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਰੱਖੇ ਪੁੱਤਰ ❤️👏🙌
ਕਿੱਥੇ ਇਨ੍ਹਾਂ ਵੀਰਾਂ ਨੇ ਆਪਣੇ ਪੰਜਾਬ ਚ ਕੰਮ ਕਰਨਾ ਸੀ ਪਰ ਅਫਸੋਸ ਸਾਡੀਆਂ ਸਰਕਾਰਾਂ ਸਾਡੇ ਮੁੰਡਿਆਂ ਨੁੂੰ ਕੰਮ ਹੀ ਨਹੀਂ ਦਿੰਦੀ
❤ ਵੈਰੀ ਗੁੱਡ ਛੋਟੇ ਵੀਰ ਜੀ ਜੀਓ ਜੀ ਜੀਓ ❤ ਖੁਸ਼ ਰਹੋ ❤
ਸਤਿ ਸ੍ਰੀ ਅਕਾਲ ਅਮਿੰਤਪਾਲ ਸਿੰਘ ਵੀਰ ਉਮੀਦ ਕਰਦਾ ਹੈ ਕਿ ਤੁਸੀਂ ਠੀਕ ਠਾਕ ਹੋਵੇਗੇ ਚੜਾਈ ਕਲਾ ਚੋ ਰੇਹੋ❤❤❤❤❤❤❤❤❤
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳
Vichare puttra ne 2 ghante wait kitti kinna khushi hundi aa ehna de chehre wekh k sanu v darshan ho jande tuhade through Waheguru g saryia nu bless krn
ਬਹੁਤ ਵਧੀਆ ਬਾਈ ਮੈ ਫਰੀਦਕੋਟ ਤੋਂ ਹਾਂ ਜੀ ਤਕਰੀਬਨ ਪੂਰਾ ਇੰਡੀਆ ਘੁੰਮੀਆ ਹੋਈਆਂ ਜੀ ਮੈ ਹਰ ਰੋਜ਼ ਯੂ ਟਿਊਬ ਤੇ ਅਲੱਗ ਅਲੱਗ ਤਰ੍ਹਾਂ ਦੇ ਲੋਕਾਂ ਦੀਆ ਟਰੈਵਲ ਦੀਆ ਵਿਡੀਉ ਦੇਖ ਦਾ ਬਹੁਤ ਵਧੀਆ ਲੱਗਦਾ ਫੇਰ ਜੀ ਧੰਨਵਾਦ ਬਾਈ ਤੁਸੀਂ ਸਾਨੂੰ ਘਰੇ ਬੈਠੇਆ ਨੂੰ ਦੁਨੀਆਂ ਭਰ ਦੀ ਸੈਰ ਕਰਵਾਉਣੇ ਹੋ 👍🙏
ਘੁੱਦੇ ਵੀਰ ਤੁਸੀ ਸਾਡੇ ਦਿਲਾਂ ਦੀ ਧੜਕਣ ਹੋ ਰਬਾਬ ਦੀ ਤਰਜ ਚਲਾਉ ਕਿੰਨਾ ਲਫਜ਼ਾਂ ਵਿਚ ਤੇਰੀ ਸਿਫਤ ਲਿਖਾਂ ਮੈਨੂੰ ਲਫ਼ਜ਼ਾ ਦੀ ਥੁੜ ਪੈਂਦੀ ਏ ਤੇਰੀ ਕੁਰਬਾਨੀ ਤੱਕਦਾ ਹਾਂ ਮੇਰੀ ਕਲਮ ਰੋਣ ਲੱਗ H R h song thanks
ਭਾਊ ਗਵਾਂਢ ਮੱਥੇ ਵਾਲੀ ਗੱਲ ਨੇ ਦਿਲ ਕੀਲ ਲਿਆ ਯਰ
ਸਤਿ ਸ੍ਰੀ ਆਕਾਲ ਜੀ ❤ ਚੜ੍ਹਦੀ ਕਲਾ 👍👌🙏
ਮੁੰਡਿਆਂ ਨੂੰ ਪੁੱਛ ਕੇ ਦੱਸ ਦੇਣਾ ਚਾਹੀਦਾ ਸੀ ਕੇ ਉਹ ਐਂਨੀ ਮੇਹਨਤ ਕਰ ਕੇ ਕਿੰਨਾ ਪੈਸਾ ਕਮਾਉਂਦੇ ਹੰਨ . ਤੇ ਇਕ ਇਕ ਟਰੱਕ ਕੀਨੇ ਦਾ ਪੈਂਦਾ ਹੈ . general knowledge ਵਾਸਤੇ ਇਹ ਜਾਣਕਾਰੀ ਜਰੂਰੀ ਸੀ .
ਯੱਹਾ ਯੱਹਾ ਦਾਣੇ ਤਹਾ ਤਹਾ ਖਾਣੇ ਨਾਨਕਾ ਸੱਚ ਏ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਸਤਨਾਮ ਸਿਰੀ ਸ੍ਰੀ ਵਾਹਿਗੁਰੂ ਸਾਹਿਬ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਛੋਟੇ ਵੀਰ ਅਮ੍ਰਿੰਤਪਾਲ ਸਿੰਘ ਸਤਿ ਸ੍ਰੀ ਅਕਾਲਿ ਜੀ । ਵਾਹਿਗੁਰੂ ਜੀ ਆਪ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।
ਸਤਿ ਸ੍ਰੀ ਅਕਾਲ ਵੀਰ ਅਮ੍ਰਿਤ
ਬਹੁਤ ਵਧੀਆ ਵੱਲੌਗ ਸੀ ਅੱਜ ਦਾ ਵੀ
ਆਖਿਰ ਤੇ ਜੋ ਗੱਲ ਬਾਤ ਕੀਤੀ ਬਿਲਕੁਲ ਸਹੀ ਹੈ
ਬਹੁਤ ਵਧੀਆ ਬਾਈ ਜੀ ਜਿਉਂਦੇ ਵੱਸਦੇ ਰਹੋ ਰੱਬ ਲੰਮੀ ਉਮਰ ਕਰੇਂ ਤੁਹਾਡੀ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ❤❤
ਘੁੱਦੇ ਪੁੱਤ ਤੇਰੀ ਕੁਰਸੀ ਬਹੁਤ ਹੀ ਵਧੀਆ ਤੇ ਬਲੌਗ ਵੀ ਬਹੁਤ ਹੀ ਜਾਣਕਾਰੀ ਭਰਪੂਰ ਹੁੰਦਾ। ਧੰਨਵਾਦ ਬਈ
Excellent blog.proud of hard working panjabis.god bless you all.good luck.
ਬਾਈ ਅਮ੍ਰਿਤਪਾਲ ਸਿੰਘ ਘੂੱਦਾ ਜੀ 🙏 ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏 ਪਰ ਬਾਈ ਜੀ ਤੁਸੀਂ ਇੱਕਲੇ ਇਹਨਾਂ ਸੋਹਣੇ ਦੇਸ਼ਾਂ ਦਾ ਸਫ਼ਰ ਕਰ ਰਹੇ ਹੋ ਤੁਹਾਨੂੰ ਇੱਕਲੇ ਦੇਖ ਕੇ ਬਲਦੇਵ ਬਾਈ ਜੀ ਦੀ ਬਹੁਤ ਬਹੁਤ ਯਾਦ ਆਉਂਦੀ ਐ
ਬਹੁਤ ਵਧੀਅਾ ਵੀਰ
Very nice Punjabi people all working hard to support their familes❤❤❤❤
Waheguru ji mehar karan 🙏 ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ
With respect to my hardworking brothers, They must be missing their Mother's
Very good video bata ji. Keep up the good work. Very interesting and great video seeing our Sikh boys taking so much care for you and showering you with their hospitality and love. Please ride safely and take care.
ਦੂਰ ਦੂਰ ਤੱਕ ਟਰੱਕ ਦਿਸਦੇ ਨੇ
ਟਿੱਬੇ ਦਿਸਦੇ ਨੇ
ਰੌਣਕਾਂ ਲਾ ਰੱਖੀਆਂ ਬਾਈਆਂ ਨੇ
ਐਂਡ ਤੇ ਆਕੇ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਬਾਈ ਘੁੱਦੇ
ਮਿਲਦੇ ਹਾਂ ਅਗਲੇ ਬਲੌਗ ਵਿੱਚ ਕੱਲ੍ਹ ਨੂੰ
ਰੱਬ ਰਾਖਾ ਬਾਈ ਸਿਆਂ
❤ ਸਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਇਹ ਗੱਲ ਸਹੀ ਵੀਰ ਘੁਮਣਾ ਤਾਂ ਖੁਦ ਜੁੰਮੇਵਾਰ ਬਣੋ ਤੇ ਘੁੱਮੋ । ਘੁੱਦੇ ਵੀਰ ਨੇ ਇੱਕ ਰਾਹ ਦਿਖਾ ਤਾਂ ਘੁੰਮਣ ਦਾ ❤❤❤
ਬਿਲਕੁਲ ਸਹੀ ਗੱਲ ਕੀਤੀ ਵੀਰ
ਆਪਣੇ ਪੰਜਾਬੀ ਟਰੱਕ ਡਰਾਇਵਰ ਵੀਰਾਂ ਨਾਲ ਮੇਲੇ ਗੇਲੇ,, ਗੱਲਾਂ ਬਾਤਾਂ ਹੋਈਆਂ
ਅੰਮ੍ਰਿਤਸਰ ਸਾਹਿਬ
ਤਰਨਤਾਰਨ ਸਾਹਿਬ ਨਵਾਂ ਸ਼ਹਿਰ
ਵਾਲੇ ਬਾਈਆਂ ਨੂੰ ਸਤਿ ਸ੍ਰੀ ਆਕਾਲ
Bahut vadhia Arab di life dikhi.
ਸਹੀ ਗੱਲ ਆ ਬਾਈ ਉਲਾਂਭੇ ਵਾਲਾ ਕੰਮ ਹੋ ਜਾਂਦਾ
ਸਤਿ ਸ੍ਰੀ ਆਕਾਲ ਜੀ ਸਾਰੇ ਬਾਈਆਂ ਨੂੰ 🙏🙏
ਵੀਰ ਜੀ ਕੱਦੋਂ ਵਾਪਸੀ ਐਂ ਅਪਣੀ ਅਸੀਂ ਬਠਿੰਡਾ ਤੋਂ ਹਾ ਤੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਧੰਨਵਾਦ ਬਾਈ ਜੀ ਵਾਹਿਗੁਰੂ ਜੀ ਮੇਹਰ ਰੱਖਣਾ
ਸਤਿ ਸ੍ਰੀ ਅਕਾਲ ਜੀ. ਤੁਹਾਡੇ ਵਲੋਗ ਦਾ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ. ਗ਼ਲਫ ਦੇਸ਼ਾਂ ਨੂੰ ਅਸੀਂ ਜਾ ਤਾਂ ਨਹੀਂ ਸਕੇ ਪਰ ਤੁਹਾਡੇ ਰਾਹੀਂ ਅਸੀ ਸਾਰਾ ਦੇਖ ਲਿਆ. ਤੁਹਾਡਾ ਬਹੁਤ 2 ਸ਼ੁਕਰੀਆ. ਕੁਵੈਤ ਤੋ ਬਾਦ ਅਗੇ ਕਿਥੇ ਜਾਣਾ ਹੈ. ਪ੍ਰਮਾਤਮਾ ਤੁਹਾਡੀ ਸਿਹਤ ਠੀਕ ਰੱਖੇ.
ਚੜਦੀ ਕਲਾ ਵਿਚ ਰਹੋ ਪਰਦੇਸੀਓ
ਬਹੁਤ ਸਖਤ ਜਿੰਦਗੀ ਹੈ।
ਰਸਤੇ ਵਿੱਚ ਖਾਣ ਪੀਣ ਦਾ ਇੰਤਜਾਮ ਬਹੁਤ ਘੱਟ ਹੈ।
ਜੇ ਸਾਇਕਲ ਪੈੰਚਰ ਹੋ ਜਾਵੇ ਤਾਂ ਰੱਬ ਭੀ ਨਾ ਪਹੁੰਚੇ!😢
ਦੇਖ ਕੇ ਡਰ ਲਗਦਾ ਹੈ।
ਬਸ ਰੱਬ ਰਾਖਾ!
❤❤❤❤❤ਬਾੲਈ ਸਹੀ ਦੱਸਿਆ ਕਿ ਕਿਨੀ ਬਚਤ ਭੇਜ ਦੇ ਮਹੀਨਾਵਾਰ ਆਮਦਨ,
ਸਤਿ ਸ਼ੀ ਅਕਾਲ ਪੁੱਤ ਵਹਿਗੁਰੂ ਚੜਦੀ ਕਲਾ ਰੱਖੇ❤❤
❤️❤️
ਕਵੈਤ ਜਾਵੇਂਗਾ ਬੀਰ ਮੇਰਿਆ ਕੇਜੀ ਐਲ ਕੰਪਨੀ ਚ ਜਰੂਰ ਜਾ ਕੇ ਆਈ ਉਥੇ ਸਾਰੇ ਆਪਣੇ ਪੰਜਾਬੀ ਹੀ ਤੁਹਾਨੂੰ ਮਿਲਣਗੇ ਖਾਬ ਜੀ ਬਾਡਰ ਤੋਂ ਅੱਗੇ ਜਾਵਾਂਗੇ ਤਾਂ ਮੀਨਾ ਅਬਦੁਲਾ ਏਰੀਆ ਆਵੇਗਾ ਕੇਜੀ ਐਲ ਕੰਪਨੀ ਚ ਜਰੂਰ ਜਾ ਕੇ ਆਉਣਾ ਵੀਰੇ ਪੁੱਛ ਕੇ ਕਵੈਤ ਦੀ ਸਭ ਤੋਂ ਵੱਡੀ ਕੰਪਨੀ ਹੈ ਕੇਜੀ ਐਲ ਇਸ ਵਿੱਚ ਬਹੁਤ ਹੀ ਪੰਜਾਬੀ ਹਨ ਮੈਂ ਵੀ ਇਸ ਕੰਪਨੀ ਵਿੱਚ ਹੀ ਕੰਮ ਕਰਿਆ ਸੀ ਹੋਇਆ ਇਸ ਟਾਈਮ ਮੈਂ ਕਨੇਡਾ ਵਿੱਚ ਹ
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ
ਵੀਡਿਓ ਬਨਾਉਣ ਦਾ ਬਹੁਤ ਧੰਨਵਾਦ।
ਬਹੁਤ ਸਖਤ ਕੰਮ ਹੈ।
ਸਰਬਤ ਦਾ ਭਲਾ।
50 ਸਾਲਾਂ ਵਿੱਚ ਸਭ ਤੋਂ ਸੁਹਣੀ ਵੀਡੀਓ ਹੈ ਤੁਹਾਡੀ।
ਆਪਣਾ ਜੀਵਨ ਮੁਸ਼ਕਿਲ ਵਿੱਚ ਪਾ ਕੇ ਬਣਾਈ ਹੈ।
ਧੰਨ ਹੋ।
ਚੜ੍ਹਦੀ ਕਲਾ
@@AmritPalSinghGhudda ਧੰਨ ਹੋ। ਧੰਨ ਹੋ।
ਸੱਸੀ ਨੂੰ ਮਾਤ ਦੇਣ ਵਾਲੇ ਮਹਾਂਪੁਰਸ਼, ਭਾਈ ਅੰਮ੍ਰਿਤਪਾਲ ਸਿੰਘ ਜੀ, ਮਾਰੂਥਲਾਂ ਦੀ ਛਾਤੀ ਤੇ ਸਾਈਕਲ ਸਵਾਰ ਹੋਣ ਵਾਲੇ ਯੋਧੇ!
ਵਾਹਿਗੁਰੂ ਮੇਹਰ ਕਰੇ ਸਾਰੇ ਵੀਰਾ ਤੇ
Waheguru ji ka khalsa waheguru ji ki fateh #justice for sidhu moosewala
ਬਹੁਤ ਵਧੀਆ ਜੀ ❤❤
ਸਾਊਦੀ ਅਰਬ ਵਿਚ ਬਹੁਤ ਮੁੰਡੇ ਕਿਹਦੇ ਫਸੇ ਪਏ।।। ਮਾੜਾ ਹਾਲ ਆ।।। ਇਹਦੇ ਨਾਲੋਂ ਪੰਜਾਬ 💯 ਗੁਣਾਂ ਵਧੀਆ।।।
Veera ji panjab varga ta kite vi nahi heni ... 15 saal tu bhar reh rahe aa par sopne wale vi panjab de hi aunde aa 😢😢
Bai ji tuhada jigra bhut vaada Gulf guman da
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ
ਸਫ਼ਰ ਬਹੁਤ ਵਧੀਆ ਲੱਗਿਆ
ਬਹੁਤ ਸੋਹਣਾ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਬਾਈ 2011 ਚ ਮੈਂ ਵੀ ਗਿਆ ਸੀ ਸਾਡੀ ਰਿਹਾਇਸ਼ ਵੀ 11 ਨੰਬਰ ਕੁਬਰੀ ਦੇ ਕੋਲ ਮੱਤੇ ਤੇ ਸੀ ।ਰਿਆਧ ਤੋ ਮੱਝਵਾਂ ਨੂੰ ਰੋੜ ਜਾਂਦਾ ਬਿਲਾ ਦੀਨ ਕੰਪਨੀ ਲਾਦੇਨ ਦੀ ਕੰਪਨੀ ਦੇ ਕੋਲ਼ ਦੀ ਜਾਂਦਾ ਜੀਅ ਬਹੁਤ ਔਖਾਂ ਲੱਗਿਆ ਸੀ ।ਸਾਡਾ ਮਾਲਕ ਗੱਡੀ ਦੀ ਟੁੱਟ ਭੱਜ ਦੇ ਪੇਸੈ ਕੱਟ ਲੈਂਦਾ ਸੀ ਇਸ ਕਰਕੇ ਸਾਡੀ ਗੱਲ ਨੀਂ ਬਣੀਂ ਗਿਆਰਾਂ ਮਹੀਨੇ ਲਾਏ ਸੀ ਅਸੀਂ ਮਲੇਰਕੋਟਲਾ ਤੋਂ ਧੰਨਵਾਦ ਜੀ
, ਨਿਰਾ ਪਿਆਰ ਬਾਈ ਘੁੱਦੇ ❤❤❤❤
ਵਾਹਿਗੁਰੂ ਜੀ
ਖੂਬਸੂਰਤ👌
ਬਹੁਤ ਖੂਬ, ਵੀਰ
ਸਤਿ ਸ੍ਰੀ ਅਕਾਲ ਬੇਟਾ❤❤🎉🎉
bahut kam kita bai ethe safania, tanazib, fahdli , jubail, atm mahatte bahut alu pranthe khade aa bai
ajj surrey ch bathe aa
saudi ne canda 🇨🇦 joge kite bai
ajj yaada taajia hogia bai dekh k
ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ
ਰੱਬ ਮੇਹਰ ਕਰੇ,,,,
Good luck
ਜਿਉਂਦਾ ਵੱਸਦਾ ਰਹਿ ਬਾਈ
ਠੀਕ ਦਸ ਵਜੇ ਸਾਇਕਲ ਚੱਕ ਕੇ ਅਗਲਾ ਸਫ਼ਰ ਸ਼ੁਰੂ ਕਰਤਾ ਬਾਈ ਨੇ
ਕੇਨੈਡਾ ਦੇ ਉੱਤਰ ਦਿਸ਼ਾ ਸਿਆਲਾ ਵਿੱਚ ਝੀਲਾ ਦਾ ਪਾਣੀ ਜੰਮ ਜਾਦਾ ਸਖਤ ਤਹਿ ਕਈ ਫੁਟ ਤੱਕ ਜੰਮ ਜਾਦੀ ਹੈ॥ ਫਿਰ ਢੋਅ ਢੁਆਈ ਦਾ ਕੰਮ ਟਰੱਕ ਬਰਫ਼ ਨਾਲ ਬਣੀਆ ਸੜਕਾ ਉਪਰ ਦੀ ਲੈੈ ਕਿ ਜਾਦੇ ਹਨ॥
Very nice video beta ji waheguru ji tuhanu khush anad tandrust rakhan keep it up beta ji 👍👍👍👍👍👍👍god bless you beta ji lot's of wishesFrom Lakhwinder Kaur Gurdaspur🙏🙏🙏🙏🙏🙏🙏🙏
ਸਤਿ ਸ਼੍ਰੀ ਅਕਾਲ ਘੁੱਦੇ ਬਾਈ 🙏🏻
ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
ਸਾਰਿਆ ਵੀਰਾਂ ਨੂੰ ਸਤਿ ਸਿਰੀ ਅਕਾਲ
ਸਾਰੇ ਵੀਰਾਂ ਨੂੰ ਸਤਿ ਸ੍ਰੀ ਆਕਾਲ ਬੜੀ ਔਖੀ ਹੈ ਰੋਟੀ ਕਮਾਉਣੀ ਢਿੱਡ ਤਾਂ ਭਰਨੇ ਹੱਨ
ਲਾਹੌਰ ਵਾਲਾ ਬਾਈ ਤਾਂ ਜਮ੍ਹਾਂ ਈ ਰੌਂਤੇ ਵਾਲਾ ਗਿੱਲ ਲੱਗਦਾ
Ghudda ji kia bat hai punjabi bhrawa te pakistani brthers thanks
ਬਲਦੇਵ ਸਿੰਘ ਕੁਰਾਈਵਾਲਾ ਦਿੱਲੀ
ਵਿਸ਼ਵ ਪੁਸਤਕ ਮੇਲੇ ਦੇ ਦਰਸ਼ਨ ਕਰਵਾ ਰਿਹਾ ਐ
ਉਸ ਦੀ ਸਿਹਤ ਹਾਲੇ ਵੀ ਕੁਝ ਕੁ ਠੀਕ ਐ
ਸਤਿ ਸ੍ਰੀ ਅਕਾਲ ਬਾਈ ਜੀ ❤️❤️💐💐🌹🌹
ਸਾਰਿਆਂ ਨੂੰ ਸਤਿ ਸ੍ਰੀ ਆਕਾਲ (ਮੇਜਰ ਸਿੰਘ ਜੈਤੋ)
ਵੀਰ ਸਤਿ ਸ਼੍ਰੀ ਅਕਾਲ ਗੁਡਾ ਵੀਰ ਕੀ ਹਾਲ ਚਾਲ ਹੈ ਮੈਂ ਵੀ ਪੰਜਾਬ ਪਟਿਆਲਾ ਪਿੰਡ ਘਨੌਰ ਤੋਂ ਟਰੱਕ ਚਲਾਨਾ ਆਪਣੇ ਇੱਥੇ ਫੈਕਟਰੀ ਦੇ ਵਿੱਚ
ਮੈਂ ਵੀ ਵੀਰ ਮਲੇਰ ਕੋਟਲੇ ਤੋਂ a
ਚੜ੍ਹਦੀ ਕਲਾ ਜੱਟਾ❤
ਸਤਿ ਸ੍ਰੀ ਅਕਾਲ ਬਾਈ ਜੀ
ਬਾਈ ਬਲਜੀਤ ਸਿੰਘ
ਜ਼ਿਲ੍ਹਾ ਗੁਰਦਾਸਪੁਰ ਤੋਂ
ਸਤਿ ਸ੍ਰੀ ਆਕਾਲ ਬਾਈ ਜੀ ਬਹੁਤ ਵਧੀਆ ਵੀਰ ਜੀ ❤❤❤❤❤❤❤❤
ਸਤਿ ਸ੍ਰੀ ਆਕਾਲ ਜੀ ❤🎉
Bai maskat kado Jana Mera bhajeja othe a
ਬਹੁਤ ਵਧੀਆ ਵੀਰ
ਗੱਲਫ ਵਿੱਚ 😢 ਜ਼ਿੰਦਗੀ ਨਰਕ ਭਰੀ ਐ😢 ਕਿਤੇ ਵੀ ਚੱਲੇ ਜਾਉ। ਅਰਬ ਮੁਲਕਾਂ ਵਿੱਚ ਰਿਹਣਾ ਬਹੁਤ ਔਖਾਂ
Veer vdia message dita Ghuman walyA nu
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
ਧੰਨਵਾਦ ਬਾਈ ਜੀ