ਸਸਤੇ ਸੋਨੇ ਦਾ ਬਾਜ਼ਾਰ Gold Market Dubai | Punjabi Travel Couple | Ripan & Khushi | Dubai Tour

แชร์
ฝัง
  • เผยแพร่เมื่อ 30 ก.ย. 2024

ความคิดเห็น • 439

  • @Kaurcreater74X
    @Kaurcreater74X 2 ปีที่แล้ว +117

    Rippen ਇੰਡੀਆ ch ta pen v bank wale ਬੰਨ ਕੇ rakhde ਦੁਬਈ ਵਿਚ sona oooooo my god

    • @SukhdevSingh-br2hv
      @SukhdevSingh-br2hv 2 ปีที่แล้ว +6

      😂😂😂😂

    • @bahiabelt3402
      @bahiabelt3402 2 ปีที่แล้ว +9

      ਕਿੱਥੇ ਰਹਿਣੇ ਹੋ ਜੀ ਜੇਕਰ ਪੈੱਨ ਬਨ ਕੇ ਰਖਦੇ ਹਾਂ ਆਪਣੇ ਆਲੇ ਓਹ ਵੀ ਖੋਲ ਕੇ ਲੈ ਜਾਂਦੇ ਨੇ ਮੈ ਖੁਦ ਜੌਬ ਕਰਦਾ ਪੋਸਟ ਆਫਿਸ ਵਿੱਚ ਮੈ ਬਨ ਬਨ ਕੇ ਥੱਕ ਗਿਆ ਕੋਈ ਨੀ ਛੱਡ ਦਾ

    • @DevSingh-tm4eq
      @DevSingh-tm4eq 2 ปีที่แล้ว +13

      @@bahiabelt3402 ਵੀਰ ਜੀ ਪੈਨ ਨੂੰ ਲੋਹੇ ਦੀ ਸੰਗਲੀ ਨਾਲ ਵੈਲਡਿੰਗ ਕਰ ਕਰਕੇ ਰੱਖੋ ਇਸ ਵਾਰ, ਜਿਵੇਂ ਵਾਟਰ ਕੂਲਰ ਨਾਲ ਗਿਲਾਸ ਕੀਤਾ ਹੁੰਦਾ, ਸ਼ਾਇਦ ਹੱਲ ਹੋ ਜਾਵੇ। 😅😆😁😂

    • @gurjeetkapoor1909
      @gurjeetkapoor1909 2 ปีที่แล้ว +2

      @@DevSingh-tm4eq 🤣

    • @gurjeetkapoor1909
      @gurjeetkapoor1909 2 ปีที่แล้ว +2

      It's shows how much people are dishonest in India. Somewhat government is responsible for this. If they impose strict rules then the same environment can b experienced here in India.
      Jdo government hi chor e ta lokka nu kis muh nal rokknge🤣

  • @sardoolsingh8723
    @sardoolsingh8723 2 ปีที่แล้ว +28

    ਆਪਣੇ ਦੇਸ਼ ਵਿਚ ਦੋਸਤਾ ਬੈਂਕ ਵਾਲੇ ਪੈਨ ਨੂੰ ਅਤੇ ਪਾਣੀ ਵਾਲੀ ਟੈਂਕੀ ਨਾਲ ਗਿਲਾਸ ਨੂੰ ਬਚਾਉਣ ਵਾਸਤੇ ਬੰਨਕੇ ਰੱਖਣਾ ਪੈਂਦਾ ਹੈ। ਬਾਕੀ ਰਿਪਨ ਅਤੇ ਖੁਸ਼ੀ ਤੁਹਾਡਾ ਧੰਨਵਾਦ ਜੀ ਡਬੲਈ ਦੀ ਸੋਨਾ ਮੰਡੀ ਦਿਖਾਇਆ।

  • @BALDEVSiNGH-xo4xr
    @BALDEVSiNGH-xo4xr 2 ปีที่แล้ว +22

    ਵਾਹਿਗੁਰੂ ਜੀ ਤੁਹਾਡੀ ਜੋੜੀ ਬਹੁਤ ਸੋਹਣੀ ਲੱਗਦੀ ਆ ਵਾਹਿਗੁਰੂ ਜੀ ਚੜਦੀ ਕਲਾ ਰੱਖਣ ਲੰਬੀ ਉਮਰ ਹੋਵੇ ਖੁਸ਼ੀਆ ਮਾਣੋ

  • @deeprataindia1170
    @deeprataindia1170 2 ปีที่แล้ว +17

    ਬਹੁਤ ਹੀ ਜਾਦਾ ਜਾਣਕਾਰੀ ਮਿਲਦੀ ਹੈ ਆਪਜੀ ਦਾ ਟੂਰ ਪ੍ਰੋਗਰਾਮ ਵੇਖਣ ਤੇ।ਧੰਨਵਾਦ ਰੀਪਨ ਅਤੇ ਖੁਸ਼ੀ ਜੀ ਆਪਜੀ ਦਾ। ਖੁਸ਼ੀ ਖੁਸ਼ੀ ਅਨੰਦ ਮਾਣੋ ਟੂਰ ਦਾ।
    ,,Ballu ਰਟੈਂਡਾ,,

  • @bahiabelt3402
    @bahiabelt3402 2 ปีที่แล้ว +10

    Ripn ਬਾਈ ਪੁੱਛ ਲਾਓ ਜੇਕਰ ਕਿਸੇ ਸ਼ੇਖ਼ ਨੇ ਜਵਾਕ ਗੋਦ ਲੈਣਾ ਹੋਵੇ ਤਾਂ ਮੈ ਤਯਾਰ ਹਾ ਆਉਣ ਲਈ 😂

  • @dineshchoudharydcpodvr9
    @dineshchoudharydcpodvr9 2 ปีที่แล้ว +17

    वीर जी बस आपके विडियो देख कर ही संतुष्ट हो गये हमारे बस का नही कोई सोने की अंगुठी लेना बाकी तो बस छोड़ो आपने दिखा दिया इतना ही काफी है
    बहुत बहुत धन्यवाद सोना बाजार दिखाने के लिए

  • @rajwinderhundal8271
    @rajwinderhundal8271 2 ปีที่แล้ว +11

    ਬਹੁਤ ਹੀ ,ਬਹੁਤ ਹੀ ਵਧੀਆ ਲੱਗਾ ,enjoy your trip ,god bless you guys

  • @m.goodengumman3941
    @m.goodengumman3941 2 ปีที่แล้ว +10

    Maat wich Rattan johar maneek ja iek Guru KI Sikh soonee. 😃👍💫🙏👳‍♂️

  • @jogaming8412
    @jogaming8412 2 ปีที่แล้ว +8

    ਜੁੱਗ ਜੁੱਗ ਜੀਵੋ ਜਵਾਨੀਆਂ ਮਾਣੋ ਖੁਸ਼ ਰਹੋ🌷🌹👌👍🙏🌺🌸💐❤️

  • @bahiabelt3402
    @bahiabelt3402 2 ปีที่แล้ว +7

    ਜਿਵੇਂ ਆਪਣੇ ਯੂਰੀਆ ਨਾਲ ਸਵਾਤ ਭਰੀ ਹੁੰਦੀ ਅਾ ਗੱਟੇ ਚਿਨ ਕੇ ਲਾਏ ਹੁੰਦੇ ਨੇ ਓਹ ਹਿਸਾਬ ਕਿਤਾਬ ਆ ਬਾਈ ਇਹਨਾ ਸੋਹਣਾ

  • @bahiabelt3402
    @bahiabelt3402 2 ปีที่แล้ว +11

    ਆਪਣੇ ਆਲੇ ਤਾਂ ਪੈੱਨ ਵੀ ਖੋਲ ਕੇ ਲੈ ਜਾਂਦੇ ਨੇ ਜੇਹੜਾ ਅਸੀਂ ਡਾਕਘਰ ਵਿੱਚ ਬਨ ਕੇ ਰੱਖਦੇ ਹਾਂ

  • @pritpalsingh4625
    @pritpalsingh4625 2 ปีที่แล้ว +11

    ਸਤਿ ਸ਼੍ਰੀ ਅਕਾਲ ਜੀ 🙏🏻🙏🏻
    ਤੁਹਾਡਾ ਵੀ ਸੁਆਗਤ ਆ ਜੀ

  • @balrajsandhu8084
    @balrajsandhu8084 2 ปีที่แล้ว +5

    Punjab de maharaja Ranjit Singh kol sare Dubai to bad Sona c Jo angraj the dogre lut k laige.

  • @BaljitKaur-gg6os
    @BaljitKaur-gg6os 2 ปีที่แล้ว +31

    ਰੀਪਨ ਤੇ ਖੁਸ਼ੀ ਕਿੰਨੇ ਪਿਆਰੇ ਆ ਪਿਆਰੀਆ ਪਿਆਰੀਆ ਗੱਲਾ ਕਰਦੇ ਖੁਸ਼ ਰਹੋ 🙏❤️

  • @BaljitKaur-gg6os
    @BaljitKaur-gg6os 2 ปีที่แล้ว +12

    ਖੁਸ਼ੀ ਤੈਨੂੰ ਸੋਨੇ ਦੀ ਕਿ ਲੋੜ ਆ ਤੁਸੀ ਤਾ ਆਪ ਏਨੇ ਪਿਆਰੇ ਬਹੁਤ ਵਧੀਆ ਲੱਗਾ ਸਿੰਘਾਪੁਰ ਵੀ ਬਹੁਤ ਵਧੀਆ ਸੋਨਾ ਆ ਏਨਾ ਜਿਆਦਾ ਕਾ ਨਹੀ ਪਰ ਵਧੀਆ ਆ ਰੱਬ ਰਾਖਾ ਬਲਜੀਤ ਯੂਐਏ ਤੋ 🙏❤️

  • @Eastwestpunjabicooking
    @Eastwestpunjabicooking 2 ปีที่แล้ว +3

    ਜੇਹੜੀ ਚੀਜ਼ ਰੱਖਣ ਨਾਲ ਤੁਹਾਡੀ ਜ਼ਿੰਦਗੀ ਖਤਰਾ feelਕਰੇ ਕੀ ਕਰਨਾ। easy feel ਕਰਨਾ ਹੀ tention free life

  • @Eastwestpunjabicooking
    @Eastwestpunjabicooking 2 ปีที่แล้ว +2

    ਹਰ ਚੀਜ਼ , ਖੁਸ਼ੀ ਗ਼ਮੀ, ਹਾਸੇ, ਕੱਪੜੇ, ਪੈਸੇ, ਸੋਨਾ, ਬਹੁਤ ਵੰਡੇ ਮਹਿਲ, limite chਹੀ ਠੀਕ ਹੁੰਦੀ ਹੈ। ਬੱਸ ਸੇਹਤ , ਪਰਿਵਾਰ 3- ਪੈਸਾ। ਤੇ ਇਕੱਠ । ਪਤਾ ਨੀ ਬਹੁਤਾਤ ਨੀ ਚਾਹੀਦੀ।

  • @DevSingh-tm4eq
    @DevSingh-tm4eq 2 ปีที่แล้ว +6

    @5:55 shekh be like: sada 58 killo sona lag gya, tey khushi madam ne mint ch hi keh ta, "nakli lagdi aa" 😁😂😆😁😂😁😂

  • @anshuanshukhanna389
    @anshuanshukhanna389 2 ปีที่แล้ว +3

    ਬਹੁਤ ਵਧੀਆ ਲੱਗੀ ਵਿਡੀਉ ਥੋੜਾ ਜਿਹਾ ਗੋਲਡ ਇੰਡੀਆ ਨੂੰ ਲਿਆਉਣ🤩🤩🤩🤩🤩🤩

  • @paramjeetkaur9609
    @paramjeetkaur9609 ปีที่แล้ว +3

    ਬਾਈ ਰੀਪਨ ਸਮਝੋਣ ਦਾ ਤਰੀਕਾ ਬਹੁਤ ਵਧੀਆ ਹੈ

  • @swarnsingh6145
    @swarnsingh6145 ปีที่แล้ว +2

    ਧੰਨਵਾਦ ਸਭ ਤੋਂ ਵੱਡੀ ਦੁਕਾਨ ਵਖਾਣ ਤੇ਼਼਼ਰਿੰਪਨ ਖੁਸ਼ੀ ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ

  • @rajusidhu7539
    @rajusidhu7539 2 ปีที่แล้ว +6

    ਬਾਈ ਜੀ ਸੋਡੀ ਜੋੜੀ ਬਹੁਤ ਸੋਹਣੀ ਆ 👍

  • @chillzindagi4314
    @chillzindagi4314 ปีที่แล้ว +1

    Mera v bahut shonk a guman da ji but manu angraji aundi ni 🤣 . Koi angreji wali nal viah krau ji ma .. fr gumu 🤣🤣..

  • @bamrahelectronics6176
    @bamrahelectronics6176 2 ปีที่แล้ว +1

    ਸਤਿਸਿਰੀ ਅਕਾਲ ਜੀ ਬਹੁਤ ਵਧੀਆ ਬਲੋਗ ਬਣਾਇਆ ਜੀ ਮੈ ਵਿਜ਼ਿਟ ਕੀਤਾ ਸੀ ਮੈ ਵੀ ੨੨ ਸਾਲ ਏਥੇ ਜੋਬ ਕੀਤੀ ਆ
    ਇਹ ਏਰੀਆ ਡੇਰਾ ਦੁਬਈ ਦੇ ਨਾਮ ਨਾਲ ਜਾਣਿਆ ਜਾਂਦਾ ਏਥੇ ਸੋਨੇ ਖਰੀਦਾਰੀ ਕਾਰਨ ਲਾਇ ਏਟੀਐਮ ਵੀ ਲਗੇ ਸੀ .

  • @SatnamSingh-fk6mu
    @SatnamSingh-fk6mu ปีที่แล้ว +2

    Sri Darbar Sahib Amritsar

  • @gurdevsingh980
    @gurdevsingh980 ปีที่แล้ว +1

    ਬਹੁਤ ਵਧੀਆ ਜੀ
    ਸੋਨੇ ਦੇ ਬਿਸਕੁਟ ਵਿਖਾਉਣ ਲਈ
    ਤੁਹਾਡਾ ਬਹੁਤ ਧੰਨਵਾਦ ਜੀ।

  • @kamalpreet-fk2ns
    @kamalpreet-fk2ns 4 หลายเดือนก่อน

    ਸੋਨਾ ਚੌਵੀ ਕੈਰਿਟ ਸੁੱਧ ਸੋਨਾ ਹੁੰਦਾ ਪਰ ਗਹਿਣੇ ਬਾਈ ਕੈਰਿਟ ਤੇ ਅਠਾਰਾਂ ਕੈਰਿਟ ਦੇ ਬਣਦੇ ਨੇ

  • @DevSingh-tm4eq
    @DevSingh-tm4eq 2 ปีที่แล้ว +3

    @16:33 veerey jadon payment karongey na fir aapey original lagan lag jaana..😆😄😆😄😆😜

  • @anteryamisingh2594
    @anteryamisingh2594 2 ปีที่แล้ว +2

    ਖਾਲਸ ਸੋਨੇ ਦਾ ਥੋਕ ਬਜ਼ਾਰ ਉੱਪਰੋਂ ਦੁਕਾਨਾਂ ਬਾਰੇ ਪੰਜਾਬੀ ਸੋਨੇ ਤੇ ਸੁਹਾਗਾ ਵਾਹ ਕਿਆ ਕਹਿਣੇ 👍👍

  • @Harpreetmadhra
    @Harpreetmadhra 2 ปีที่แล้ว +2

    ਵੀਰ ਜੀ ਤੁਹਾਡੀ ਮਿਹਨਤ ਮੈਂ ਸ਼ੁਰੂ ਤੋਂ ਦੇਖਦਾ ਹਰ ਵੀਡਿਓ ਚ tuc ਬੋਹਤ ਮਿਹਨਤ ਕਰਕੇ ਏਥੇ ਤੱਕ pohche o 😘😘😘♥️♥️♥️👌👌👌😍😍😍😍🥰🥰🥰👉👉Carry on bro love ju

  • @jogaming8412
    @jogaming8412 2 ปีที่แล้ว +2

    ਬਹੁਤ ਜ਼ਿਆਦਾ ਸੋਹਣਾ ਲੱਗਿਆ ਤੁਹਾਡਾ ਵਲੋਗ,👍👍👌🌹🌷

  • @GurmeetKaur-zi9lp
    @GurmeetKaur-zi9lp ปีที่แล้ว +1

    ਅਗਲੇ ਜਨਮ ਤੇ ਤੀਜਾ ਮੈਂਬਰ ਵੀ ਹੋਵੇ ਖੁਸੀ ਬੇਟੀ ਕੋਲ ਪ੍ਮਾਤਮਾਂ ਦੀ ਕਿਰਪਾ ਨਾਲ.

  • @DevSingh-tm4eq
    @DevSingh-tm4eq 2 ปีที่แล้ว +3

    @2:34 ਆਈ ਫੋਨ ਤਾਂ ਠੀਕ ਆ ਪਰ ਵੀਰੇ ਆਹ "ਊਈ" ਫੋਨ ਕਿਹੜਾ ਹੋਇਆ ???? 😁😂😆😁😂😁

  • @dilbagsinghboria7646
    @dilbagsinghboria7646 2 ปีที่แล้ว +2

    ਖ਼ੂਬ 👍👍👌👌

  • @Deellshs
    @Deellshs 2 ปีที่แล้ว +12

    Khushi is sooo cute
    🙂

  • @sukhwinderrehill9590
    @sukhwinderrehill9590 ปีที่แล้ว +1

    Esi gal nhi sade ramdaas ji de harmandir sahib che jao guru Darshan bi kro nal sone de vi India che tan lok cheni bi nhi pa skde uhbi nshedi kho ke lejande 🙏🙏 waheguru

  • @SukhwinderSingh-mt5ep
    @SukhwinderSingh-mt5ep 2 ปีที่แล้ว +2

    🙏👍

  • @Baljitsingh-yi3bg
    @Baljitsingh-yi3bg ปีที่แล้ว +2

    Very nice gold baźar sir❤❤from kaonke kalan

  • @Tarni_Randhawa
    @Tarni_Randhawa 8 วันที่ผ่านมา

    sheikh ਤਾਂ ਫੇਰ ਟੱਟੀ ਵੀ ਸੋਨੇ ਦੀ ਕਰਦੇ ਹੋਣ ਗੇ

  • @bhagatsingh8892
    @bhagatsingh8892 2 ปีที่แล้ว +1

    Ssa paji mai puchyea si tourist kina gold lyea skde ja paa ke a skde

  • @gurmitkaursahota3984
    @gurmitkaursahota3984 2 ปีที่แล้ว +7

    Wow great 👍 Gold shops are very beautiful thanks 🙏

    • @foodventurefolks7278
      @foodventurefolks7278 ปีที่แล้ว

      @Gurmit Kaur Sahota I visited the Dubai Gold Souk 2023 ❤️
      and they have Zero Making Charge ☺️
      Watch out for the latest Jewellery of 2023😍 Necklace, Bangles, Chains and Rings available in Singapore, Arabic, Bahrain, Kuwait and Turkish designs all available at zero making charges.
      You can find out all their prices along with VAT on my TH-cam channel Food Venture Folks.☺️ I hope you enjoy watching it 😊

  • @pankajluthrapankajluthra8657
    @pankajluthrapankajluthra8657 2 ปีที่แล้ว +4

    Love you both of you ,💗💗💗💗aj he apke vlog dekhe 👏amezing 👌👌made for each other ,
    My self from ludhiana 😍😘

  • @HarjinderSingh-ji6ci
    @HarjinderSingh-ji6ci 2 ปีที่แล้ว +2

    Beautiful beautiful video beta ji I m Harjinder Singh Stockholm Sweden

  • @kamalpreet-fk2ns
    @kamalpreet-fk2ns 4 หลายเดือนก่อน

    ਇੱਥੇ ਦੇ ਰੂਲ ਸਖਤ ਨੇ ਭਾਈ ਕੋਈ ਹਿੰਮਤ ਨਹੀਂ ਕਰਦਾ ਕਨੂੰਨ ਤੋੜਨ ਦੀ

  • @kaurjasbir2758
    @kaurjasbir2758 2 ปีที่แล้ว +24

    Lots of love for you guys 😘
    Enjoy ur trip 👍

  • @randhirdhillon2546
    @randhirdhillon2546 2 ปีที่แล้ว +5

    ਬਹੁਤ ਵਧੀਆ 👍👍

  • @mehramanpreet
    @mehramanpreet ปีที่แล้ว

    Veer g one tola kitne ka hai idar punjab main tu one tola 60000 ka hai hor Dubai main kitne ka hai please reply

  • @realalltips1362official
    @realalltips1362official 2 ปีที่แล้ว +2

    India nalo quality sai nhi hundi dubai wala sona di

  • @avijotsinghkamboj5500
    @avijotsinghkamboj5500 2 ปีที่แล้ว +1

    I see your videos first time but super I see your only goldtemple video but nice which you city ulive

  • @rajwinderhundal8271
    @rajwinderhundal8271 2 ปีที่แล้ว +1

    ਮੇਰੀ ਜਿੰਦਗੀ ਦਾ maybe best vedio

  • @gurvailsinghaulakhsaab9883
    @gurvailsinghaulakhsaab9883 ปีที่แล้ว +1

    ਕਤਰ ਵੀ ਇਸੇ ਤਰਾ ਸੋਨਾ ਹੀ ਸੋਨਾ

  • @amritkaleke9327
    @amritkaleke9327 2 ปีที่แล้ว +1

    India vich kina gold le k sakde ha puppy sharma Nuberdar kaleke near rajia dhanula barnala

  • @mintudhillon6945
    @mintudhillon6945 2 ปีที่แล้ว +5

    ਬਹੁਤ ਵਧੀਆ👌🏻👌🏻

  • @rajpermindersandhu5917
    @rajpermindersandhu5917 ปีที่แล้ว +3

    Beautiful Gold we saw the gold so beautiful 🤩 😅

    • @foodventurefolks7278
      @foodventurefolks7278 ปีที่แล้ว

      @Rajperminder Sandhu I visited the Dubai Gold Souk 2023 ❤️
      and they have Zero Making Charge ☺️
      Watch out for the latest Jewellery of 2023😍 Necklace, Bangles, Chains and Rings available in Singapore, Arabic, Bahrain, Kuwait and Turkish designs all available at zero making charges.
      You can find out all their prices along with VAT on my TH-cam channel Food Venture Folks.☺️ I hope you enjoy watching it 😊

  • @mandeepsaran4677
    @mandeepsaran4677 2 ปีที่แล้ว +1

    ਇੰਡੀਆ ਦੇ ਇੱਕ ਤੋਲੇ ਸੋਨੇ ਦਾ ਰੇਟ ਕਿੰਨਾ ਬਣਿਆ ਵੀਰ ਜੀ

  • @barindersingh7743
    @barindersingh7743 2 ปีที่แล้ว +4

    10 talo=116.5g 24caret
    Converted 22c=125.5g

  • @hannysingh4162
    @hannysingh4162 7 หลายเดือนก่อน

    ਮੈਨੂ ਕਿਲੋ k ਮਿਲ ਜਾਵੇ ਬਹੁਤ 😂😂😂😂 ਆ ਸੇਖੋਂ ਪੇਜ ਦੋ ਸਾਰੀ ਉਮਰ ਫੋਟੂ ਨੂੰ ਮੱਥਾ ਟੇਕੋ ਤੁਹਦੇ ਦੀ

  • @lakhwinderkaur2820
    @lakhwinderkaur2820 2 ปีที่แล้ว +1

    M dubai 4 year stay keta a bazar m v dekrha a Sharjah vich v gold matket a bahut shne country a

  • @RanjitSingh-rk3ed
    @RanjitSingh-rk3ed ปีที่แล้ว +1

    Beautiful video bai

  • @manjitsingh-ei7cz
    @manjitsingh-ei7cz ปีที่แล้ว +1

    Waheguru ji bahut cute Jodi hai, wah bai ji tuse ta raunak hi banditeaa . Thanks bhra.

  • @kamlasharma7638
    @kamlasharma7638 ปีที่แล้ว +1

    Inna sona dekh k ta Sonye to nafrt hi hogi hehehe😊

  • @hubbychauhan
    @hubbychauhan 2 ปีที่แล้ว +1

    Brother, You are really doing well in vloging. Whr u residing in Punjab????

  • @dayasingh3989
    @dayasingh3989 ปีที่แล้ว +1

    Bai ji bahut vadiya duniya pare ton pate

  • @JagdeepSingh-qu8hk
    @JagdeepSingh-qu8hk 11 หลายเดือนก่อน

    Sasta gold Bhutan mein milta hai Dubai se bhi down price

  • @lovelydhillo4675
    @lovelydhillo4675 8 หลายเดือนก่อน

    Ok khusi Ripon jj going to subscribe

  • @jagrajsingh509
    @jagrajsingh509 2 ปีที่แล้ว

    ਬਾਕੀ ਤਾਂ ਛੱਡੋ,ਪਰ ਤੁਸੀਂ ਅਐਨੇ ਵੇਹਲੇ ਕਿਵੇਂ ਹੋ,ਆਮ ਲੋਕਾਂ ਪਾਸ ਤਾਂ ਟਾਈਮ ਹੀ ਨਹੀਂ, ਕਬੀਲਦਾਰੀ ਚਲਾਉਣੀ ਹੀ ਬਹੁਤ ਅੌਖੀ ਹੈ, ਤੇ ਤੁਹਾਡੇ ਪਾਸ ਦੁਨੀਆ ਘੁੰਮਣ ਲਈ ਪੈਸਾ ਕਿੱਥੋਂ ਆਉਂਦਾ

  • @misslahoranfrompunjab
    @misslahoranfrompunjab 8 หลายเดือนก่อน

    Hi, I'm from Pakistan
    Recently ap k vlog dekhnay start keyeh jub ap nay Lahore visit kya ... Lahore mein bhi sonay ka Bazar hai Jo ap nay miss kya ...jub ap shah alam market Gai oss k sath hi hai oss ko sooha Bazar kehtay Hein orr sath hi working walay bridal dresses ki susti market hai next time woh visit kejeyeh ga Khushi g ko bohat heavy orr low price dresses mil jayein gay inn Shaa Allah,...best of luck for next time orr hamaray gher bhi ayeh ga zror

  • @Kamalpreet_Singh_Brar
    @Kamalpreet_Singh_Brar 5 หลายเดือนก่อน

    Bai Mai hisaab laya ring bss 34 k crore di a. Lailo bnju apa nu rate ch hi

  • @DevSingh-tm4eq
    @DevSingh-tm4eq 2 ปีที่แล้ว +7

    Boht "Sona" vlog si. 😊❤🙏👌👍

  • @babymomi1799
    @babymomi1799 2 ปีที่แล้ว +1

    Ena sasta khusi beta menu v pejo😂😂

  • @ParmjeetSingh-ph3vx
    @ParmjeetSingh-ph3vx 8 หลายเดือนก่อน

    ਵੀਰ ਅੱਜ 28.01.2024 ਨੂੰ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੇ ਮਿਲੇ ਸੀ।। ਬਹੁਤ ਵਧੀਆ ਲੱਗਾ ਮਿਲ ਕੇ ❤❤

  • @jazzy2841
    @jazzy2841 6 หลายเดือนก่อน

    Price Da Ni Samaj Aaya ....
    Please Explain !!

  • @princebansal8681
    @princebansal8681 ปีที่แล้ว +1

    V nice video g atttttttt

  • @SukhwinderSingh-wq5ip
    @SukhwinderSingh-wq5ip 2 ปีที่แล้ว +3

    ਬਹੁਤ ਵਧੀਆ ਸਭ

  • @amandeepdhillon8621
    @amandeepdhillon8621 2 ปีที่แล้ว +3

    Veere sach keha tusi aj da vlog kudiyan lyi hi c 👍👍

  • @SatbirBaidwan-my1xw
    @SatbirBaidwan-my1xw ปีที่แล้ว

    ਸਾਡੇ ਪੰਜਾਬ ਦੇ ਪੁਰਾਣੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੀਆਂ ਐਨਕਾਂ ਚੁੱਕ ਕੇ ਲਾ ਲਗਾਈਆ ਹੋਈਆਂ ਹਨ

  • @pindadalifestyle682
    @pindadalifestyle682 2 ปีที่แล้ว +2

    ਵਾਹਿਗੁਰੂ ਜੀ ਐਨਾ ਸੋਨਾ

  • @sukhisingh8081
    @sukhisingh8081 2 ปีที่แล้ว +1

    Bai ji apne v ina hi price a koi jada frq ni mere papa leke aye a kei vaar Dubai to

  • @darshanbrar8401
    @darshanbrar8401 2 ปีที่แล้ว

    Rippan. ਤੁਸੀਂ ਜਦੋਂ ਇਲਾਕਿਆਂ ਦੇ ਸਭਿਆਚਾਰ ਦੀ ਪੰਜਾਬੀ ਵਿੱਚ ਗੱਲ ਕਰਦੇ ਹੋ, ਤਾਂ ਲਫਜ਼ ਸਭਿਆਚਾਰ ਦੀ ਥਾਂ Culture ਬੋਲਦੇ ਹੋ

  • @ibuggs1493
    @ibuggs1493 2 ปีที่แล้ว +1

    Indian credit card Dubai ch Chalda hai ji ?

  • @tvsittare7126
    @tvsittare7126 2 ปีที่แล้ว +2

    Sir kya mai ehh Vlog pehla hi dekh chukeya haa🤔

  • @kamalgrewal4625
    @kamalgrewal4625 2 ปีที่แล้ว +1

    My wife love 2 buy gold she bought lots 24crt gold bars in USA over the years in 2019 we went to UAE gold was expensive in uae than USA

  • @kamalpreetkaur6554
    @kamalpreetkaur6554 2 ปีที่แล้ว +1

    Bhut vdia veere 😄👍😄Waheguru G 🙏 mehr krn

  • @GurmeetKaur-fc8se
    @GurmeetKaur-fc8se ปีที่แล้ว +1

    Bahut hard work ehna da... Urs every vedeo hv full of knowledge

  • @HarvinderSingh-fk5ie
    @HarvinderSingh-fk5ie 2 ปีที่แล้ว +1

    Paa ji bohat vadia lagya tohada vlogs.sayd me tuhade nal hi kuom raiha c

  • @rajwanskaur8412
    @rajwanskaur8412 2 ปีที่แล้ว +2

    Gold price is controled in the world so no country has cheap price
    And its every where same price

  • @swarnsingh6145
    @swarnsingh6145 ปีที่แล้ว

    ਵੈਰੀ ਗੁਡ ਬਾਈ ਜੀ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ ਡਰੋਲੀ

  • @seemabegam8772
    @seemabegam8772 2 ปีที่แล้ว +2

    Plz bro dubai eye mussiam bi dikha do

  • @jagjeetkaur5126
    @jagjeetkaur5126 2 ปีที่แล้ว +2

    God bless both of you. You are very lovely couple. Thanks you. We are also travelling with you when we watching your trip

  • @asharani6758
    @asharani6758 ปีที่แล้ว

    Sasta ni hega jdo india auna udo airport te pase dene pende buht. Una rate aa

  • @sukhicheema7196
    @sukhicheema7196 2 ปีที่แล้ว +2

    Good 👍

  • @KulwinderSingh-di4pn
    @KulwinderSingh-di4pn หลายเดือนก่อน

    ਦੁਬਈ ਦਾ ਕੀ ਰੇਟ ਆ ਸੋਨੇ ਦਾ

  • @pritpalsingh5032
    @pritpalsingh5032 10 หลายเดือนก่อน

    Very nice bro bahut shoni joddi tuhadi

  • @baljinderkaur8987
    @baljinderkaur8987 ปีที่แล้ว +1

    Very interesting and knowledgeable

  • @jashankaur4891
    @jashankaur4891 2 ปีที่แล้ว +2

    Veere tusi dasea ni apan kina gold le k aa skde a dubai ton???

  • @JaggiRai-k7z
    @JaggiRai-k7z ปีที่แล้ว

    Ripan bro tahde mere bangu ਡਿੰਪਲ ਪੈਂਦਾ ਗਲ ch 😅😅❤❤

  • @lallykounta5472
    @lallykounta5472 2 ปีที่แล้ว +1

    dubai cj vakh lo koi security ni ana sona sirf shisha da picha rakhya koi chakar e nai ta apna sala tala tod ka v la janda na

  • @AngrejSingh-mp2tu
    @AngrejSingh-mp2tu ปีที่แล้ว

    ਰਿਪਨ ਭਾਅ ਮੈ 15000 ਕਿੱਲੋ ਇਕੱਠਾ ਵੇਖਿਆ ਹੈ

  • @sanjayfaridian6742
    @sanjayfaridian6742 2 ปีที่แล้ว +1

    Pehli waar dekhya aina gold

  • @harpindersingh9566
    @harpindersingh9566 ปีที่แล้ว +1

    God bless you bachiyo