Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
Bhaji apne teekking de samaan di video hae koi ? tent and baaki saare trekking da samaan kis brand da buy kita hoya and kitho buy kita ? kehri kehri cheaj da dhyan rkhde jdo buy krde. Tent Clothes shoes stick other important trekking things for beginners
ਜੋ ਘਰ ਛੱਡਕੇ ਨਹੀਂ ਜਾ ਸਕਦੇ ਉਨ੍ਹਾਂ ਦਿਆਂ ਅੱਖਾਂ ਬਣਨ ਲਈ ਧੰਨਵਾਦ ਵੀਰ ਮੇਰੇ
sachi asi ta jimewaria de bojh ch life jeena he bhul gae c bt amrit huna nae fr to jeena sikha dittta❤❤❤❤❤❤❤❤
ਘੁੱਦੇ ਬਾਈ ਪੰਜਾਬੀਆਂ ਦਾ ਪਿਆਰ ਦੇਖ ਮਨ ਭਰ ਆਉਂਦਾ ਕਾਸ਼ ਪੰਜਾਬ ਵਿੱਚ ਵੀ ਲੋਕਾਂ ਦਾ ਆਪਿਸ ਵਿਚ ਇਸ ਤਰ੍ਹਾਂ ਪਿਆਰ ਹੋਵੇ
ਘੁੱਦਾ ਸਿੰਘ ਤੇ ਦੇਵ ਕਰਾਈਵਾਲਾ ਦੋਨਾਂ ਭਰਾਵਾਂ ਨੂੰ ਤੇ ਵਲੋਗ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
ਬਹੁਤ ਚੰਗਾ ਲੱਗਦਾ ਜਦੋ ਆਪਣੇ ਆਲੇ ਮਿਲ ਦੇ ਹਨ ਬਹੁਤ ਬਹੁਤ ਪਿਆਰ ਸਤਿਕਾਰ ਪੰਜਾਬ ਤੋ❤❤❤❤❤❤❤
ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਰੱਖੇ ਪੁੱਤਰ ❤️👏🙌
Best knowledge for all who can not travel Thanks 🙏
ਮਾਰੂਥਲਾਂ ਦੀਆਂ ਸੋਹਣੀਆਂ ਸੜਕਾਂ ਤੇ ਚਲਦੇ ਪੰਜਾਬੀ ਭਰਾਵਾਂ ਦੇ ਪਿਆਰ ਨੂੰ ਮਾਣਦੇ ਹੋਏ ਦੋਵੇਂ ਗੱਭਰੂ ਆਪਣੀਆਂ ਵਾਟਾਂ ਤੈਅ ਕਰ ਰਹੇ ਨੇ। ਚੜਦੀਆਂ ਕਲਾਂ ਰਹਿਣ।
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਮਿਹਰ ਕਰੇ ❤🎉
"ਦੇਵ ਪਜਾਮਾ ਯੋਜਨਾ ਸ਼ੁਰੂ ਕਰੋ" for Dev's new pajama!
ਬਹੁਤ ਵਧੀਆ ਨਜ਼ਾਰੇ ਦਿਖਾਉਂਦੇ ਬਾਈ ਜੀ।
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ।
ਖੂਬ ❤❤
ਬਹੁਤ। ਵਧੀਆ। ਵਲੋਗ।
ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ
Sabb,,dost hi hunde ne,,,,
Farq koi nhi
Sat Siri Akal beta USA California
ਸੱਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
ਸਾਡੇ ਇਲਾਕੇ ਦੇ ਵੀਰ। ਖੁਸ਼ੀ ਰਹੋ ।ਤੰਦਰੁਸਤ ਰਹੋ
ਬਹੁਤ ਬਹੁਤ ਧੰਨਵਾਦ ਸਾਰਿਆਂ ਬਾਈਆਂ ਦਾ ਦਬੱਈ ਦੀ ਸੈਰ ਕਰਵਾਉਣ ਲਈ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਜਸਪਾਲ ਸਿੰਘ ਈਸ਼ਰਵਾਲ ਜਲੰਧਰ💯💯💯💯💯🙏🙏🙏🙏🙏🙏 🙏👌👌👍👍✌✌✌👍👌👌👌🙏👌👌👍👍✌👍👌🙏🙏
Beautiful country, beautiful people, beautiful explanation ❤...Dev is always hungry, grabbing to have more n more....
ਟਰੱਕਾ ਵਾਲੇ ਵੀਰਾਂ ਨਾਲ ਮੇਲੇ ਗੇਲੇ ਬਹੁਤ ਵਧੀਆ ਵੀਰੇ
ਬਹੁਤ ਵਧੀਆ ਲੱਗਿਆ ਅੱਜ ਦਾ ਸਫ਼ਰ
ਸਤਿ ਸ਼੍ਰੀ ਆਕਾਲ
ਫ਼ਰੀਦਕੋਟ
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
ਜ਼ਿੰਦਗੀ ਜ਼ਿੰਦਾਬਾਦ❣️🙏
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾਂ ਨੂੰ ਘੁੱਦੇ ਬਾਈ ਇਹ ਜਿਹੜੀ ਤਾਰ ਲਗੀ ਹੋਈ ਸਮੁੰਦਰ ਪਾਸੇ ਉਹ ਗੈਸ ਦੀ ਪਾਇਪ ਲਾਈਨ ਆ 👌👌👍🙏🙏
ਬਹੁਤ ਵਧੀਆ ਵੀਡੀਓ ਅਮ੍ਰਿਤਪਾਲ ਵੀਰ ❤
Vlogs are so interesting and show the love of punjabis living outside of Punjab also brothership of other cyclists ❤❤❤❤❤
thnku sisters
ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾਂ ਨੂੰ | ਬਹੁਤ ਵਧੀਆ ਵਲੌਗ
ਬਹੁਤ ਸ਼ਾਨਦਾਰ ਸਫ਼ਰ ਦੁਨੀਆਂ ਦੇ ਵੱਖ ਵੱਖ ਰੰਗਾਂ ਨਾਲ ਸਾਂਝ ਪਾਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾ ਨੂੰ 🌹🙏🏻
ਅੱਜ ਦੀ ਸਟੇਅ ਬਰਾਕਾ ਵਿੱਚ
ਇੱਕ ਪੈਟ੍ਰੋਲ ਪੰਪ ਤੇ
ਰੋਟੀ ਪਾਣੀ ਲਈ ਬਾਈ ਅੰਮ੍ਰਿਤ ਹੋਰਾਂ ਦਾ ਧੰਨਵਾਦ
ਚੰਗਾ ਬਾਈ ਘੁੱਦੇ ਕੱਲ੍ਹ ਨੂੰ ਮਿਲਦੇ ਹਾਂ ਅਗਲੇ ਬਲੌਗ ਵਿੱਚ,,, ਰੱਬ ਰਾਖਾ ਬਾਈ ਮੇਰਿਓ
ਬਾਬਾ ਯਾਰ ਪੰਜਾਬੀ ਵਧੀਆ ਬੋਲ ਲੈਦਾ
ਸਤਿ ਸ੍ਰੀ ਅਕਾਲ ਸਾਰੇ ਵੀਰਾ ਨੂੰ
ਘੁੱਦੇ ਬਾਈ ਚਿੱਟੇ ਚੌਲ ਪੁੰਨ ਕੀਤੇ ਨੇ ਬਾਈ ਤੇ ਤੇਰੀਆਂ ਤੇ ਦੇਬੇ ਬਾਈ ਦੀਆਂ ਮਿਹਨਤਾਂ ਨੇ ਬਾਈ ਲੋਕ ਇੰਨਾ ਪਿਆਰ ਦਿੰਦੇ ਨੇ ਮੈਨੂੰ ਲਗਦਾ ਘੁੱਦੇ ਬਾਈ ਹੋਰ ਕੋਈ ਸੋਸ਼ਲ ਅਲੇ ਨੂੰ ਬਾਈ ਇੰਨਾ ਪਿਆਰ ਨੀ ਦਿੱਤਾ ਹੋਣੇ ਕਿਸੇ ਨੇ ਬਾਈ ਜਿੰਨਾ ਤੈਨੂੰ ਉੱਡ ਕ ਮਿਲਦੇ ਨੇ ਬਾਈ ਕਰਮਾ ਅਲੇ ਓ ਬਾਈ
Exciting video. So proud to be a Sikh. Love all the love which has been showed to you Mr Ghudda and Dev. Safe riding.
ਮੇਰਾ ਪਿੰਡ ਵੀ ਬੰਬੀਹਾ ਆ ਵੀਰ ਬਠਿੰਡੇ ਆਲਾ
ਤੇਰੇ ਗੁਵਾਂਢੀ ਹਾਂ ਵੀਰ ❤❤
ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ 🙏🙏 ਬਹੁਤ ਵਧੀਆ ਵਲੌਗ ❤❤
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ
Satguru ji app noo chardi cala ch rakhe 🌺🌺
ਬਹੁਤ ਵਧੀਅਾ ਵੀਰ
ਲੈ ਬਈ ਵਲੌਗ ਤੁਹਾਡਾ ਵੇਖ ਲਿਆ ਹੁਣ ਚਲੀਏ ਕੰਮ ਤੇ।ਜਿਊਂਦੇ ਵੱਸਦੇ ਰਹੋ ਭਰਾ।
ਸਾਇਕਲ ਬਾਈ ਬਿੰਦੇ ਦੇ ਟਰੱਕ ਦੇ ਪਿੱਛੇ ਰੱਖ ਕੇ ਬੰਨ੍ਹ ਲਏ ਆਪ ਵਿੱਚ ਬੈਠ ਗਏ ਚੱਲ ਪਏ
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਸਿੰਘ। ਅੱਜ ਵਾਲਾ ਸਫ਼ਰ ਵੀ ਬਹੁਤ ਵਧੀਆ ਅਤੇ ਜਾਣਕਾਰੀ ਭਰਪੂਰ ਹੈ ਜੀ। ਬਾਈ ਤੁਹਾਡਾ ਪਿਆਰ ਸਤਿਕਾਰ ਕਰਨ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤❤❤❤
ਪਿਆਰ ਸਤਿਕਾਰ ਅਦਬ ਸਲੀਕਾ ਸਭ ਕੁਝ ਸਾਈਕਲ ਤੇ ਢੋਈ ਫਿਰਦੇ
ਪੰਜਾਬ ਦੇ ਮਿਹਨਤੀ ਗੱਭਰੂਆਂ ਨਾਲ ਨਿਕੀਆਂ ਵੱਡੀਆਂ ਮੁਲਾਕ਼ਾਤਾਂ,,,,,
ਸਤਿ ਸ੍ਰੀ ਅਕਾਲ ਬਾਈ ਜੀ।, ਸਾਈਕਲ ਬਾਬਾ ਨਾਲ ਦੇਖ ਕੇ ਬਹੁਤ ਖੁਸ਼ੀ ਹੋਈ (ਰਾਜ ਗਿੱਲ ਦਿੜ੍ਹਬਾ )
ਚੜਦੀ ਕਲਾ ਵਿੱਚ ਰਹੋ ਬਾਈ
ਜਿੰਦਗੀ ਜਿੰਦਾਬਾਦ 🙏
ਜਿਉਂਦੇ ਵਸਦੇ ਰਹੋ ਸ਼ੇਰੋਂ ਜੁਆਨੀਆਂ ਮਾਣੋ
ਸਤਿ ਸ਼੍ਰੀ ਅਕਾਲ 22 ਜੀ ❤️❤️🌹🌹🌹🌹🌹❤️❤️🎉🎉🎉🎉🎉🎉🎉🎉🎉🎉❤️❤️🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ਤੋ ❤❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਸਤਿ ਸ੍ਰੀ ਆਕਾਲ ਜੀ
ਵਾਹਿਗੁਰੂ ਜੀ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਣ ਜੀ।
ਅੱਜ ਸਵੇਰੇ ਸਵੇਰੇ ਦੀ ਚਾਹ ਕੌਫੀ ਬਾਈ ਬਿੰਦੇ ਹੋਰਾਂ ਦੇ ਨਾ
🙏
ਸਾਇਕਲ ਬਾਬਾ ਦਾ ਸਾਇਕਲ ਹੋਰ ਹੀ ਸਾਬ ਦਾ ਘੁੱਦੇ ਬਾਈ,, ਆਪਣੇ ਇੰਡੀਆ ਦੇ 6ਲੱਖ ਰੁਪਏ ਦੀ ਕੀਮਤ ਦਾ ਸਾਇਕਲ
ਬਹੁਤ ਖੂਬ, ਵੀਰਿਓ
ਸਤਿ ਸ੍ਰੀ ਆਕਾਲ ਬਾਈ ਦੋਵਾਂ ਨੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੇਟਾ ਜੀ
ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ🙏 ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ❤
ਸਤਿ ਸ੍ਰੀ ਅਕਾਲ ਬਾਈ 🙏🙏🙏
ਅੰਮ੍ਰਿਤਪਾਲ ਸਿੰਘ ਤੇ ਬਲਦੇਵ ਸਿੰਘ ਬਹੁਤ ਚੰਗਾ ਲੱਗਿਆ ਤੁਹਾਡੀ ਮੁਲਾਕਾਤ ਸਾਈਕਲ ਬਾਬਾ ਨਾਲ ਹੋਈ ਬੈਸਟ ਆਫ luck 👍
ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ
ਸਤਿ ਸ੍ਰੀ ਆਕਾਲ ਬਾਈ ਜੀ
ਚੜਦੀ ਕਲਾ ਵੀਰ ਜੀ ❤❤❤❤
ਸੱਤ ਸ਼੍ਰੀ ਆਕਾਲ ਬਾਈ ਜੀ
Ehda pind dakoha e love you
ਸਤਿ ਸ੍ਰੀ ਆਕਾਲ ਜੀ ਸਾਰੇ ਵੀਰਾ ਨੂੰ ਜੀ ❤ ਮਲੇਸ਼ੀਆ
Palle rijak na bande panchi te darvesh Waheguru jee bhalli Karan
ਘੁੱਦਾਂ ਤੇ ਦੇਵ ਵੀਰ❤
ਜਦੋਂ ਰਵੇ ਹਾਊਸਿੰਗ ਕੰਪਲੈਕਸ ਬਣਿਆ 1980 ਮੈਂ 1980 81 ਵਿੱਚ ਇਥੇ ਕੰਮ ਕਰਿਆ
ਸਤਿ ਸ਼੍ਰੀ ਅਕਾਲ ਜੀ 🙏
ਸਤਿ ਸ੍ਰੀ ਆਕਾਲ ਸਾਰੇ ਭਰਾਵਾਂ ਨੂੰ ਤੁਹਾਡੀ ਬਦੌਲਤ ਸਾਰੇ ਦੇਸ਼ ਦੇ ਲੋਕ ਤੇ ਖੂਬਸੂਰਤੀ ਦਾ ਆਨੰਦ ਮਾਣ ਰਹੇ ਹਾਂ ਅਸੀਂ ਤੇ ਆਪਣੇ ਦੇਸ਼ ਪੰਜਾਬ ਦੇ ਭਰਾਵਾਂ ਦੀ ਤਰੱਕੀਆਂ ਦੇਖ ਰਹੇਂ ਆ ਜੀਉਂਦੇ ਵੱਸਦੇ ਰਹੋ, ਤੁਹਾਡੇ ਬਲੌਗ ਦਾ ਰੋਜਾਨਾ ਪ੍ਰਵਾਰ ਸਮੇਤ ਦੇਖਦੇ ਆਂ
ਗੰਢੇ ਵਾਲ ਸਾਡੇ ਮਾਹਮਦਪੁਰ ਕੋਲ ਆ, ਇਹ ਵੀਰ ਤਾਂ ਸਾਡਾ ਗੁਆਢੀਂ ਪਿੰਡ ਦਾ ਨਿਕਲਿਆ, ਜਿਉਦੇ ਰਹੋ ਚੜ ਦੀ ਕਲਾ ਵਿੱਚ ਰਹੋ ❤️🙏
ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਰੱਖੇ
ਸਾਇਕਲ ਸਵਾਰ ਬਾਈ ਜੀਓ ਸਫ਼ਰ ਤੁਹਾਡਾ ਬਹੁਤ ਵਧੀਆ ਲੱਗ ਰਿਹਾ ਮੁਹੱਬਤਾਂ ਇਜਤਾਂ ਯਾਰੀ ਦੋਸਤੀ ਸਭ ਕੁਝ ਹੈ ਸ਼ੁਕਰਾਨ
ਚੜ੍ਹਦੀਕਲਾ ਬਾਈ
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ਣ
Beautiful name where are u from
ਸਤਿ ਸ੍ਰੀ ਆਕਾਲ ਜੀ।
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
ਰਾਹ ਵਿੱਚ ਬਾਈ ਗੁਰਸ਼ਰਨ ਸਿੰਘ ਹੋਰਾਂ ਨਾਲ ਮੇਲੇ ਗੇਲੇ ਹੋਏ,, ਜਿਉਂਦੇ ਰਹਿਣ ਟਰੱਕਾਂ ਵਾਲੇ ਬਾਈ
❤❤❤🎉🎉🎉❤❤❤
ਗੁੱਦਾ ਬਾਈ ਪਹਿਲਾਂ ਆਪ ਜੀ ਨੂੰ ਘੱਟ ਵੇਖਿਆ, ਮੇਰਾ ਵੀਰ ਸਤਵੀਰ ਸਿੰਘ ਦਿੱਲੀ ਤੋਂ ਤੁਹਾਨੂੰ ਵੇਖਦਾ, ਸ਼ਾਇਦ ਤੁਸੀਂ ਉਹਨਾਂ ਦੇ ਘਰ ਵੀ ਗਏ ਹੋ ।
ਮੈਂ ਉਸ ਬੰਦੇ ਨੂੰ ਲਗਾਤਾਰ ਵੇਖ ਰਿਹਾ ਹਾਂ, ਜਿਸਦੀ ਤੁਸੀਂ ਸਾਇਕਲ ਦੀ ਇੰਟਰਵਿਊ ਲਈ ਹੈ, ਸਾਇਕਲ ਬਾਬਾ ਮਿਸਟਰ ਰਾਜ਼, ਮੇਰਾ ਖੁੰਢ ਯਾਰ ਹੈ, ।
ਬਹੁਤ ਵਧੀਆ ਬਾਈ ❤
Waheguru ji ka khalsa waheguru ji ki fateh #justice for sidhu moosewala
11:35 Sade area da paji chardikala ch raho
Paji
Well come back both of you guys..ਘੁੱਦੇ ਬਾਈ ਦੇਵ ਬੱਚੇ ਨੂੰ ਸਮਝਾਓ ਸਾਈਕਲ ਦੇਖ ਕੇ ਚਲਾਵੇ ਇਹ ਪੈਚਰ ਬਹੁਤ ਕਰਦਾ 😊
Ghudda ji aap nu millan lai bhut shonk rakhde sare punjabi driver bhra ina pardssi bhrawa da thanks
thnku bro
ਸਤਿ ਸ੍ ਅਕਾਲ ਬਾਈ ❤ੴ☬☬☬☬☬☬
Canada amrika euorpe to wadia life aa ehna veera di gurumahraj chardi kla ch rakhar
cycle baba nu panjabi bolde bda khush aa .
Good video loved to see the brotherhood among people from different parts of India ❤
Bhaji apne teekking de samaan di video hae koi ? tent and baaki saare trekking da samaan kis brand da buy kita hoya and kitho buy kita ? kehri kehri cheaj da dhyan rkhde jdo buy krde.
Tent
Clothes
shoes
stick
other important trekking things for beginners
Decathlon ਤੋਂ ਖ਼ਰੀਦੋ ਬਾਈ।
ਠੀਕ ਠੀਕ ਮੁੱਲ ਤੇ ਟਿਕਾਊ ਸਮਾਨ
Cycle baba Punjabi love u baba g 💕
Wishing you both safe journey and its so nice to see our Punjabi guys working in these countries!!!
thnku bro
Excellent blog. God bless you all. Good luck.
ਗੁੱਦੇ ਵੀਰ ਸਾਡੇ ਚੰਡੀਗੜ੍ਹ ਤਾਂ 1000 ਫੁੱਟ ਤੇ ਡੇਰਾ ਬਸੀ ਲਾਲੜੂ ਦੇ ਏਰੀਏ ਚ ਤਾਂ 1500 ਫੁੱਟ ਤੱਕ ਅਸੀਂ ਬੋਰ ਕਰ ਦਈਏ ਹਨ । ਪੀਣ ਵਾਲੇ ਪਾਣੀ ਵਾਸਤੇ ।
ਬਹੁਤ ਵਧੀਆ ਜੀ
ਪ੍ਰੇਮੀ ਜੋੜੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 👏
Sat Shri Akal veer ji 🙏
Sat Sri akal veero
ਸਾਰੇ ਭਰਾਵਾ ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ❤❤❤❤❤❤❤
Good morning to you both brothers 🥰