ਜ਼ਿੰਦਗੀ ਵੱਟੇ ਰੋਟੀ ਖ੍ਰੀਦਣ ਆਲੇ ਲੋਕ। ਡੂੰਘੀਆਂ ਖੱਡਾਂ ‘ਚ ਛਾਲਾਂ। Dangerous Sports 😳

แชร์
ฝัง
  • เผยแพร่เมื่อ 23 ธ.ค. 2024

ความคิดเห็น • 352

  • @charanjeetsingh1934
    @charanjeetsingh1934 11 ชั่วโมงที่ผ่านมา +16

    ਬਹੁਤ ਹੀ ਪੰਜਾਬੀਆਂ ਨੇ ਪਿਆਰ‌ ਦਿਤਾ ਅਮ੍ਰਿਤਪਾਲ ਨੂ ਬਹੁਤ ਚੰਗੇ ਲੋਕ ਹਨ ਪੰਜਾਬੀ ਵੀ ਤੇ ਲੋਕਲ ਲੋਕ

  • @tejinderbhathal9223
    @tejinderbhathal9223 11 ชั่วโมงที่ผ่านมา +13

    “ਮੇਰਾ ਪਿੰਡ ਮੇਰੇ ਖੇਤ” ਬਹੁਤ ਵਧੀਆ ਲੱਗਿਆ, ਤਰਸ ਵਾਲੀ ਗੱਲ ਹੈ ਕਿ ਬਹੁਤ ਲੋਕ ਰੋਜੀ ਰੋਟੀ ਲਈ ਜਿੰਦਗੀ ਨੂੰ ਰਿਸਕ ਚ ਪਾਉਂਦੇ ਹਨ।

    • @tejinderbhathal9223
      @tejinderbhathal9223 8 ชั่วโมงที่ผ่านมา

      ਕਾਰਨ ਸਪੱਸ਼ਟ ਹੈ ਕਿ ਉੱਥੇ ਵਸੋਂ ਘੱਟ ਹੈ ਖੇਤ ਹਜਾਰਾਂ ਏਕੜਾਂ ਦੇ ਹਨ, ਤੇ ਕਾਰਾਂ-ਮੋਟਰਾਂ ਦਾ ਚੱਲਣ ਵੀ ਬਹੁਤ ਘੱਟ ਹੈ।

  • @jobantourandtravel9127
    @jobantourandtravel9127 12 ชั่วโมงที่ผ่านมา +30

    ਅੱਜ ਪਹਿਲਾ ਲਾਇਕ ਮੇਰਾ

    • @jassidhaliwal7615
      @jassidhaliwal7615 12 ชั่วโมงที่ผ่านมา +2

      ਨਹੀਂ ਵੀਰੇ ਪਹਿਲਾ ਲਾਈਕ ਮੈਂ ਕੀਤਾ 😁

    • @SatpalSharma-y5q
      @SatpalSharma-y5q 11 ชั่วโมงที่ผ่านมา

      ​@@jassidhaliwal7615ਨਹੀਂ ਵੀਰ ਦੂਜਾ ਵੀਰ ਤੇਰੇ ਨਾਲੋਂ 11 ਮਿੰਟ ਅੱਗੇ ਚੱਲ ਰਿਹਾ ਹੈ ਪਰ ਵੀਰ ਗੁੱਸਾ ਨੀ ਕਰਨਾ ਆਪਾਂ ਸਾਰੇ ਭਾਈ ਹਾਂ

    • @KulwantSingh-wf2zh
      @KulwantSingh-wf2zh 5 ชั่วโมงที่ผ่านมา

      ਮੈਂ ਕੀਤਾ ਬਾਈ

  • @arogijivan
    @arogijivan 10 ชั่วโมงที่ผ่านมา +13

    ਸਾਰੇ ਭਾਗਾਂ ਵਿੱਚ ਮੈਂ ਇਹ ਗੱਲ ਵੱਲ ਧਿਆਨ ਨਾਲ ਵੇਖਿਆ ਕਿ ਸਾਫ਼ ਵਾਤਾਵਰਣ ਕਾਰਨ ਰੱਬ ਨੀਲਾ ਨੀਲਾ ਵਿਖਾਈ ਦਿੰਦਾ।

  • @jaspalkaur4135
    @jaspalkaur4135 12 ชั่วโมงที่ผ่านมา +12

    ਸੱਚੀ ਗੱਲ ਵੀਰ ਦੀ ਜੇ ਢਿੱਡ ਨਾ ਹੋਵੇ ਤਾਂ ਕੋਈ ਨਾ ਰੋਵੇ ਜਸਪਾਲ ਕੌਰ ਮਲੇਰਕੋਟਲਾ

    • @sidh_u
      @sidh_u 7 ชั่วโมงที่ผ่านมา

      ਸਹੀ ਗੱਲ ਜੀ ਜਸਪਾਲ ਸਿੰਘ ਲੁਧਿਆਣਾ 😊

  • @kdhanday1
    @kdhanday1 11 ชั่วโมงที่ผ่านมา +9

    ਘੁੱਦਾ ਬਾਈ ਜੀ ਜਿਹੜੇ ਮਲਕੀਤ ਸਿੰਘ ਧੰਜਲ (ਗੁੜਾ)ਬਾਈ ਜੀ ਤੁਹਾਨੂੰ ਮਿਲੇ ਸੀ ਉਹ ਬਲੋਗਰ ਬ੍ਰਾਉਨ ਕੁੜੀ ਦੇ ਚਾਚਾ ਜੀ ਨੇ

  • @gurmeetsinghsanghera5232
    @gurmeetsinghsanghera5232 10 ชั่วโมงที่ผ่านมา +4

    ਅਮ੍ਰਿਤਪਾਲ ਵੀਰ ਤੁਹਾਡੀਆਂ ਵੀਡੀਓ ਦੇਖ ਕੇ ਕਾਲ਼ੇ ਰੰਗ ਵਾਲ਼ੇ ਅਫ਼ਰੀਕਾ ਮਾਹਦੀਪ ਵਾਲੇ ਭਰਾਵਾਂ ਦੀ ਪਿਆਰ ਸਤਿਕਾਰ ਵਾਲੀ ਹਸਤੀ ਦੇ ਸਾਹਮਨਿਓ ਦਰਸ਼ਨ ਹੋਏ ਆ.ਅਸਲ ਵਿੱਚ ਕੋਈ ਵੀ ਇਨਸਾਨ ਮਾੜਾ ਨਹੀਂ ਹੁੰਦਾ ਚਾਹੇ ਕਿਸੇ ਵੀ ਖਿੱਤੇ ਦਾ ਕਿਉਂ ਨਾਂ ਹੋਵੇ, ਬੱਸ ਤੰਗੀਆਂ ਤੁਰਸ਼ੀਆ ਜਾਂ ਫੇਰ ਉਸ ਤੋਂ ਵੀ ਵੱਡੀ ਪੈਸੇ ਦੀ ਹਵਸ ਹੁੰਦੀ ਆ ਜੋ ਚੰਗੇ ਭਲੇ ਬੰਦੇ ਨੂੰ ਬੁਰਾ ਬਣਾ ਦਿੰਦੀ ਆ.

  • @FatehSidhu3876
    @FatehSidhu3876 12 ชั่วโมงที่ผ่านมา +8

    ਪ੍ਰਮਾਤਮਾ ਸਦਾ ਅੰਗ ਸੰਗ ਸਹਾਈ ਹੋ ਕੇ ਆਪਣੇ ਸਫ਼ਰਾਂ ਨੂੰ ਸਫਲ ਬਣਾਉਣ ❤❤❤❤❤

  • @KulbirSingh-cb2oh
    @KulbirSingh-cb2oh 3 ชั่วโมงที่ผ่านมา +1

    ਘੁੱਦਾ ਜੀ ਕੀਨੀਆ ਬਾਬਤ ਬਹੁਤ ਵਧੀਆ ਜਾਨਕਾਰੀ ਦਿਤੀ ਹੈ ❤❤❤

  • @GurmeetSingh-rt6or
    @GurmeetSingh-rt6or 11 ชั่วโมงที่ผ่านมา +2

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਅਫਰੀਕਾ ਵਿੱਚ ਵਸਦੇ ਪਰਿਵਾਰ ਬਹੁਤ ਸੋਹਣੀ ਜਾਣਕਾਰੀ🙏🙏🙏🙏

  • @manjinderdhaliwal6557
    @manjinderdhaliwal6557 9 ชั่วโมงที่ผ่านมา +1

    ਅੰਮ੍ਰਿਤ ਵੀਰ ਅੱਜ ਦਾ ਦਿਨ ਸਾਰੇ ਦਿਨਾਂ ਨਾਲੋਂ ਬਹੁਤ ਸੋਹਣਾ ਦਿਨ ਰਿਹਾ ਬਹੁਤ ਸਾਨਦਾਰ ਬਲੋਗ ਅੱਜ ਵਾਲਾ ਵੀ❤❤❤❤❤

  • @mahindersingh7136
    @mahindersingh7136 10 ชั่วโมงที่ผ่านมา +3

    ਬਹੁਤ ਵਧੀਆ ਜਾਣਕਾਰੀ ਦਿੱਤੀ ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ

    • @gurjantsingh2020
      @gurjantsingh2020 10 ชั่วโมงที่ผ่านมา +1

      ਬਿਲਕੁਲ ਸਹੀ ਕਹਿ ਰਹੇ ਹੋ ਕਿਤਾਬ ਦੇ ਵਿੱਚ ਸਾਰੀਆਂ ਫੋਟੋ ਵੀ ਹੋਣ,ਬਹੁਤ ਵਧੀਆ ਲੱਗੇਗੀ,,

  • @FatehSidhu3876
    @FatehSidhu3876 12 ชั่วโมงที่ผ่านมา +4

    ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤

  • @LakhvirSingh-ry3nr
    @LakhvirSingh-ry3nr 10 ชั่วโมงที่ผ่านมา +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ,ਵਿਉਂਤ,ਵਦੀਆ,ਜੀ🎉🎉🎉🎉🎉🎉🎉

  • @gurdeepsidhu4216
    @gurdeepsidhu4216 11 ชั่วโมงที่ผ่านมา +1

    ਬੁਲਾਰੇ ਆਲੇ ਬਾਈ ਨੂੰ ਵੀ ਸਤਿ ਸ੍ਰੀ ਅਕਾਲ ਲੁਹਾਰਾ ਬੁਲਾਰਾ ਗਿੱਲ ਵਿੱਚ ਸਾਡੇ ਬਹੁਤ ਮਿੱਤਰ ਹਨ । ਮੈ ਹੈਬੋਵਾਲ ਤੋ ਥੋਡੇ ਲੋਕ ਸਾਨੂੰ ਬੇਟੀਏ ਕਹਿੰਦੇ ਆ ਆਪਣੇ ਇਲਾਕੇ ਦੇ ਲੋਕ ਵੀ ਬਹੁਤ ਮਿਹਨਤੀ ਹਨ ਮਹੇਰਨੇ ਵੀ ਸਾਡੇ ਪਿੰਡ ਦੀਆਂ ਕਈ ਸਕੀਰੀਆਂ ਹਨ।ਜਮੀਨ ਵਿਹਲੀ ਰੱਖਣ ਨੂੰ ਸੰਨਮੀ ਕਿਹਾ ਜਾਂਦਾ ਪੰਜਾਬ ਚ।

  • @InderjitSingh-hl6qk
    @InderjitSingh-hl6qk 12 ชั่วโมงที่ผ่านมา +3

    ਬਹੁਤ ਵਧੀਆ ਸਫ਼ਰਨਾਮੇ ਆਪਣੇ ਪਹੁੰਚ ਮਾਰਗਾਂ ਵੱਲ ਵਧ ਰਹੇ ਹਨ, ਅਫ਼ਰੀਕਾ ਤੋਂ ❤❤❤ ਚੜ੍ਹਦੀ ਕਲਾ

  • @atmasingh5736
    @atmasingh5736 11 ชั่วโมงที่ผ่านมา +1

    ਅਮ੍ਰਿਤ ਪਾਲ ਸਿੰਘ ਜੀ ਸਤਿ ਸ੍ਰੀ ਆਕਾਲ ਸਿੰਘ ਸਹਿਬਾਨ ਜੀ ਮੈਂ ਆਪ ਦੇ ਸਾਰੇ ਬਲੋਕ ਵੇਖਦ ਹਾਂ ਜੀ ਬਹੁਤ ਹੀ ਖੂਬਸੂਰਤ ਜਗਾਂ ਆਪ ਨੇ ਸਾਨੂੰ ਦਿਖਾਇਆ ਹਨ ਜੀ ਮੈਂ ਤਾਂ ਸੋਚਿਆ ਕਿ ਜਿਸ ਤਰ੍ਹਾਂ ਪੰਜਾਬ ਦੀ ਧਰਤੀ ਚੋ ਪਾਣੀ ਮੁੱਕ ਚਲਿਆ ਹੈ ਪੰਜਾਬ ਵਾਸੀਆਂ ਲੲਈ ਅਫਰੀਕਾ ਵਰਗਾ ਦੇਸ਼ ਵਾਧਿਆਂ ਰਹਿਗਾ

  • @mannmanveer
    @mannmanveer 9 ชั่วโมงที่ผ่านมา +2

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ 🙏

  • @jassidhaliwal7615
    @jassidhaliwal7615 12 ชั่วโมงที่ผ่านมา +3

    ਬਹੁਤ ਸੋਹਣਾ ਸਫ਼ਰ ਵੀਰੇ ❤ ਬਾਈ ਅਸੀ ਵੀ ਇਦਾ ਦੀਆ ਪਾਣੀ ਵਿੱਚ ਸਾਹਲਾ ਮਾਰਦੇ ਹੁੰਦੇ ਸੀ ਸਮੁੰਦਰ ਚ ਓਦੋ ਮੈਂ ਸਾਈਪ੍ਰਸ ਦੇਸ਼ ਚ ਹੁੰਦਾ ਸੀ ਸਮੁੰਦਰ ਕਿਨਾਰੇ ਕਾਫ਼ੀ ਉੱਚੇ ਪੱਥਰ ਹੁੰਦੇ ਸੀ ਬਹੁਤ ਸਵਾਦ ਆਉਂਦਾ ਪਹਿਲਾ ਪਹਿਲਾ ਡਰ ਲੱਗਦਾ ਸੀ ਪਰ ਪਾਣੀ ਵਿੱਚ ਕੋਈ ਸੱਟ ਲੱਗਣ ਦਾ ਡਰ ਨਹੀਂ ਹੁੰਦਾ

  • @JagjitSingh-h
    @JagjitSingh-h 11 ชั่วโมงที่ผ่านมา +1

    ❤ ਬਾਈ ਮਿਹਨਤ ਚੰਗੀ ਹੁੰਦੀ ਆ ਸਿਹਤ ਲਈ ਔਰ ਜੋ ਕਰ ਰਹੇ ਨੇ ਇਹ ਅਫਰੀਕੀ ਲੋਕ ਧੰਨਵਾਦ ਘੁੱਦੇ ਵੀਰ

  • @JshnVirkz-y9b
    @JshnVirkz-y9b 16 นาทีที่ผ่านมา

    ਬਹੁਤ ਵਧੀਆ ਜੀ ਨਦ ਵਾਹਿਗੁਰੂ ਚੜਦੀ ਕਲਾ ਚ ਰਖਣ ਜੀ ਭਾਈ ਅਮਰਤ ਪਾਲ ਸਿੰਘ

  • @GurpreetSingh-ui7vq
    @GurpreetSingh-ui7vq 10 ชั่วโมงที่ผ่านมา +1

    ਮੇਰਾ ਪਿੰਡ ਮੇਰੇ ਖੇਤ ਬਹੁਤ ਵਧੀਆ ਲੱਗਿਆ ਜੀ ਘੂੱਦੇ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ,,

  • @ManjitSingh-e6o
    @ManjitSingh-e6o 8 ชั่วโมงที่ผ่านมา

    ਅੰਮ੍ਰਿਤ ਪਾਲ ਬਾਈ ਨੂੰ ਵੀਰ ਹੋਰਾਂ ਨੇ ਕੋਟੀ ਬਹੁਤ ਵਧੀਆ ਦਿੱਤੀ ਹੈ ਧੰਨਵਾਦ

  • @baljitsingh6957
    @baljitsingh6957 11 ชั่วโมงที่ผ่านมา +1

    ਬਹੁਤ ਹੀ ਵਧੀਆ ਤੇ ਵਿਲੱਖਣ ਸਫ਼ਰ ਜੀ।

  • @Ranjodhkaur-j7n
    @Ranjodhkaur-j7n 7 ชั่วโมงที่ผ่านมา

    ਅੱਜ ਦੀ ਵੀਡਿਓ ਬਹੁਤ ਵਧੀਆ ਲੱਗੀ। ਹਰ ਵੀਡਿਓ ਰਾਹੀਂ ਕੁਝ ਨਵੀਂ ਜਾਣਕਾਰੀ ਮਿਲਦੀ ਹੈ। ਐਲਕਸ ਵਧੀਆ ਬੰਦਾ ਲੱਗਿਆ ਤੇ ਉਹਦੀ ਖੇਤੀ ਬਾਰੇ ਜਾਣਕਾਰੀ ਵਧੀਆ ਲੱਗੀ। ਜਦ ਪੁਲ ਤੋਂ ਛਾਲ ਮਾਰੀ ਬੰਦੇ ਨੇ ਤਾਂ ਇੱਕ ਵਾਰ ਤਾਂ ਡਰ ਲੱਗਿਆ। ਛੋਟੇ ਵੀਰ ਤੁਹਾਡਾ ਹਰ ਸਫ਼ਰ ਸ਼ਾਨਦਾਰ ਹੋਵੇ।

  • @KirpalSingh-zj7et
    @KirpalSingh-zj7et 8 ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ ਵੀਰੇ ਅੱਜ ਦਾ ਬਲੌਗ ਤਾਂ ਸਾਰਿਆਂ ਬਲੋਗਾ ਦਾ ਸਿਰਾ ਹੀ ਸੀ ਸਟੰਟ ਬਾਜੀ ਤੇ ਅਫ਼ਰੀਕਾ ਮਹਾਂਦੀਪ ਦੇ ਕਿਸਾਨ ਤੇ ਉਨ੍ਹਾਂ ਦੇ ਖ਼ੇਤੀ ਕਰਨ ਦੇ ਢੰਗ ਤਰੀਕੇ ਦਖਾਏ ਬਹੁਤ ਹੀ ਵਧੀਆ ਧੰਨਵਾਦ ਇਹ ਸੱਭ ਦਿਖਾਉਣ ਲਈ ਚੜ੍ਹਦੀ ਕਲਾ ਰੱਬ ਰਾਖਾ

  • @ManpreetSingh-jm4dg
    @ManpreetSingh-jm4dg 4 ชั่วโมงที่ผ่านมา

    ਤੁਹਾਡੇ ਲਈ ਬਹੁਤ ਪਿਆਰ❤ ਅਤੇ ਸਤਿਕਾਰ 🙏. ਬਹੁਤ ਸੋਹਣਾ ਵਲੋਗ 👌 ਘੁਦਾ ਵੀਰ lost of ❤️ love ❤️

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 11 ชั่วโมงที่ผ่านมา +1

    ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ ਜੀ

  • @satbirghuman9949
    @satbirghuman9949 11 ชั่วโมงที่ผ่านมา +5

    ਕਿਤਾਬ ਵੀ ਲਿਖੋ ਸਾਰੇ ਸਫ਼ਰ ਦੀ

  • @gurmelsingh8065
    @gurmelsingh8065 11 ชั่วโมงที่ผ่านมา +1

    ਕਾਫੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ
    ਬਹੁਤ ਵਧੀਆ ਜੀ।

  • @TSKALSI-tv1fc4kj5m
    @TSKALSI-tv1fc4kj5m 10 ชั่วโมงที่ผ่านมา

    ਲਹਾਰੇ ਬਲਾਰੇ ਆਲੇ ਵੀਰ ਡੁਡੂ ਅਤੇ ਸੁੰਡੀਆ ਚੁ ਭਲੇਖਾ ਪਾਈ ਜਾਦੇ, ਬਹੁਤ ਬਹੁਤ ਪਿਆਰ ਸਤਕਾਰ ਅਮਰਤਪਾਲ ਵੀਰ ਜੀ ।

  • @madhomalli7321
    @madhomalli7321 11 ชั่วโมงที่ผ่านมา +1

    ਸਤਿ ਸ੍ਰੀ ਅਕਾਲ ਬਾਈ ਜੀ । ਬਹੁਤ ਸੋਹਣਾ ਲੱਗਦਾ ਸਫ਼ਰ । ਜਿਉਂਦਾ ਰਿਹਾ ਰੱਬ ਲੱਬੀ ਉਮਰ ਕਰੇ ❤️❤️❤️❤️❤️❤️❤️❤️❤️🌹🌹

  • @TejinderSingh-lu2dq
    @TejinderSingh-lu2dq 8 ชั่วโมงที่ผ่านมา +1

    ਬਹੁਤ ਸੋਹਣੇ ਵਲੌਗ ਲੱਗ ਰਹੇ ਨੇ ਛੋਟੇ ਵੀਰ

  • @amriksingh6828
    @amriksingh6828 9 ชั่วโมงที่ผ่านมา

    ਸੁਖੀ ਬਾਈ ਅਤੇ ਸਤਿਨਾਮ ਸਿੰਘ ਬਾਈ ਦੇ ਸਹਿਯੋਗ ਨਾਲ ਅਸੀਂ ਵੀ ਕੀਨੀਆ ਦੇ ਵਸਨੀਕ ਦਾ ਫਾਰਮ ਅਤੇ ਚੋਬਰਾਂ ਦੀ ਜਾਂਬਾਜੀ ਵੇਖੀ । ਕਿਸਾਨ ਕਿਸੇ ਵੀ ਦੇਸ਼-ਵਿਦੇਸ਼ ਦੇ ਹੌਣ ਨਿਮਰ ਹੁੰਦੇ ਹਨ

  • @KAKRA3446
    @KAKRA3446 9 ชั่วโมงที่ผ่านมา +1

    ਅੰਮ੍ਰਿਤ ਬਾਈ ਸਤਿ-ਸ਼੍ਰੀ ਅਕਾਲ ਬਾਈ ❤❤ਭਵਾਨੀਗੜ੍ਹ ਕਾਕੜੇ ਵਾਲਾ ਪੀ-ਪੀ

  • @TSKALSI-tv1fc4kj5m
    @TSKALSI-tv1fc4kj5m 6 ชั่วโมงที่ผ่านมา +1

    ਰਬ ਇਕ ਮਹਿਬੂਬ ਦੇ ਦੱਮ ਬਦਲੇ
    ਸਾਰੀ ਦੁਨੀਆ ਨੂੰ ਗਲਾਮੇ ਪਾ ਬੈਠਾ
    ਅਸਾ ਯਾਰ ਦਾ ਦੇਸ ਪਸਦ ਆਇਆ
    ਆਪਣਾ ਘਰ ਵੀ ਉਥੇ ਵਣਾ ਬੈਠਾ

  • @Baljeetsran-e9w
    @Baljeetsran-e9w 9 ชั่วโมงที่ผ่านมา

    ਬਾਈ ਜੀ ਬਹੁਤ ਵਧੀਆ ਲੱਗਿਆ ਬਾਈ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਵੀਰ ਜੀ

  • @jogabining4759
    @jogabining4759 10 ชั่วโมงที่ผ่านมา +1

    22g thanks for promoting cycling 🚲 👍, good for invirement

  • @Satnam.Shoker
    @Satnam.Shoker 10 ชั่วโมงที่ผ่านมา

    ਘੁੱਧੇ ਬਾਈ ਸਵਾਦ ਆ ਗਿਆ।ਸਤਨਾਮ ਸਿੰਘ ਸ਼ੋਕਰ ਚੰਡੀਗੜ੍ਹ।

  • @PreetBrar777
    @PreetBrar777 7 ชั่วโมงที่ผ่านมา

    ਪੇਟ ਦਾ ਈ ਸਵਾਲ ਹੈ
    ਇਹੀ ਸਭ ਦਾ ਹਾਲ ਹੈ
    ਜਿੱਦਰ ਵੇਖੋ ਦੌੜ ਰੋਟੀ ਦੀ
    ਸੱਚੀਂ ਵੱਡਾ ਜੰਜਾਲ ਹੈ
    ਮੌਤ ਦੇ ਮੂੰਹੋਂ ਬਚ ਕੇ ਆ ਜਾਵਣ.
    ਰੱਬ ਬੰਦੇ ਦੇ ਨਾਲ ਹੈ
    ਢਿੱਡੋਂ ਭੁੱਖੇ ਕੀ ਕਰ ਜਾਵਣ
    ਬਸ ਇਹੀ ਕਮਾਲ ਕਮਾਲ ਹੈ
    ਵੀਰ ਜੀ ਦਿਲ ਨੂੰ ਛੂ ਜਾਣ ਵਾਲਾਂ ਇਹ ਬਲੋਗ ਜੀ..ਨਾਲ ਇਸ ਵੀਰ ਦੀ ਖੇਤੀਬਾੜੀ ਵੇਖ ਕੇ ਵੀ ਬਹਤ ਚੰਗਾ ਲੱਗਾਂ । ਗੁਰ ਨਾਨਕ ਅੰਗ ਸੰਗ ਸਹਾਈ ਰਹਿਣ ਸਭ ਦੇ ਕਾਰਜ ਰਾਸ ਕਰਨ ਜੀ🙏🏻🙏🏻 ਸਫਰਾਂ ਨੂੰ ਖੂਬ ਆਨੰਦ ਨਾਲ ਮਾਣਦੇ ਰਹੋ ਤੇ ਆਪਣੇ ਹਾਸੇ ਹਰ ਪਾਸੇ ਬਿਖੇਰਦੇ ਰਹੋ ਜੀ🙏🏻🙏🏻

  • @nav_punjaab
    @nav_punjaab 9 ชั่วโมงที่ผ่านมา

    ਵਾਹਿਗੁਰੂ ਅੰਗ ਸੰਗ ਸਹਾਈ ਹੋਣ ਵੱਡੇ ਵੀਰ, ਸਾਰੇ ਅਫ਼ਰੀਕਾ ਦੇ ਸਫ਼ਰ ‘ਤੇ ਇੱਕ ਕਿਤਾਬ ਜਰੂਰ ਲਿਖਿਓ ਬਾਅਦ ਵਿੱਚ …. ਤਾਂ ਜੋ ਕਿਤਾਬਾਂ ਪੜ੍ਹਨ ਵਾਲੇ ਵੀ ਅਫ਼ਰੀਕਾ ਵਿੱਚ ਵੱਸਦੇ ਪੰਜਾਬੀਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ

  • @HardeepSingh-h5v
    @HardeepSingh-h5v 12 ชั่วโมงที่ผ่านมา +1

    🙏🏿🙏🏿🙏🏿🙏🏿💕💕ਸਤਿ ਸ੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 💕 💕 💕 💕 💕 💕

  • @harbans_benipal
    @harbans_benipal 9 ชั่วโมงที่ผ่านมา +1

    ਬਾਈ ਜੀ ਬਹੁਤ ਵਧੀਆ ਬਲੌਗ ਬਣਾਉਂਦੇ ਹੋ। ਵਿਚ ਦੀ ਬਲੌਗ ਦੀ ਮਿਸ ਨਾ ਮਾਰਿਆ ਕਰੋ ਬਹੁਤ ਉਡੀਕ ਰਹਿੰਦੀ ਏ।
    ਹਰਬੰਸ ਸਿੰਘ ਬੈਨੀਪਾਲ ਗੰਢੂ ਖ਼ੁਰਦ। ਮਾਨਸਾ

  • @BakhsisSingh-o6r
    @BakhsisSingh-o6r 8 ชั่วโมงที่ผ่านมา

    ਬਹੁਤ ਹੀ ਵਧੀਆ ਘਰ ਤੇ ਫਾਰਮ। ਬਾਈ ਜੀ ਕਨੇਡਾ ਚ ਇਸਤਰਾਂ ਫਾਰਮ ਤੇ ਘਰ ਮੈਂ ਦੇਖਿਆ ਹੈ ਆਮ ਹਨ❤❤❤❤❤❤

  • @sharmaonlineservice
    @sharmaonlineservice 8 ชั่วโมงที่ผ่านมา +1

    ਲੱਗਦਾ ਮੇਰਾ coment ਪੜ੍ਹ ਲਿਆ 22 ਨੇ.. ਵੀ ਅਫਰੀਕਾ ਮਤਲਬ ਗਰੀਬੀ ਗਰੀਬ ਤੇ ਨੀਗਰੋ.ਲੋਗ ਵੀ ਇਹੋ ਦਿਖਾਦੇ ਆ.. ਤੇਰੇ ਪੱਖ ਦੀ ਵੀਡੀਓ ਸਿਰਾ 22 ਮੈਂ ਸੋਚ ਰਿਹਾ ਸੀ ਇੰਨੀ ਜ਼ਮੀਨ ਤੇ ਅਮਰੀਕਾ ਈ ਖੇਤੀ ਕਰਵਾਂਦਾ ਹੋਊ ਇਹਨਾਂ ਤੋਂ . ਵਧੀਆ ਵੀਡੀਓ ਬਣਾਈ ਆ ਮੇਰੇ ਕੋਲ ਤਾ ਫਿਲਹਾਲ 1 ਰੂਮ ਈ ਆ

  • @VikramjitVicky-xg6qv
    @VikramjitVicky-xg6qv 12 ชั่วโมงที่ผ่านมา +4

    ਬਹੁਤ ਪਿਆਰ ਦਿੰਦੇ ਇਹ ਲੋਕ ਵੀਰੇ ਤੈਨੂੰ

    • @visakhasidhu3710
      @visakhasidhu3710 11 ชั่วโมงที่ผ่านมา +1

      ਵਾਹਿਗੁਰੂ ਮੇਹਰਬਾਨ

  • @jagroopsingh5686
    @jagroopsingh5686 11 ชั่วโมงที่ผ่านมา +2

    ਬਹੁਤ ਵਧੀਅਾ ਵੀਰ

  • @sukhchainsinghsukh9480
    @sukhchainsinghsukh9480 9 ชั่วโมงที่ผ่านมา +1

    ਮੇਰਾ ਪਿੰਡ ਮੇਰੇ ਖੇਤ ❤😊 ਬਹੁਤ ਵਧੀਆ

  • @AmarjitDhaliwal-e6n
    @AmarjitDhaliwal-e6n 10 ชั่วโมงที่ผ่านมา

    ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ

  • @gurparwindersingh6511
    @gurparwindersingh6511 2 ชั่วโมงที่ผ่านมา

    ਘੁੱਦਾ ਸਾਹਿਬ ਬਹੁਤ ਵਧੀਆ ਵਿਲੋਗ ਧੰਨਵਾਦ ਜੀ

  • @HarpreetSingh-ux1ex
    @HarpreetSingh-ux1ex 10 ชั่วโมงที่ผ่านมา +1

    ਅਮ੍ਰਿਤਪਾਲ ਸਿੰਘ ਘੁੱਦੇ ਵੀਰ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏 , ਇਹ ਸਾਡੇ ਲੁਧਿਆਣੇ ਵਾਲੇ ਦੁਨੀਆਂ ਦੇ ਹਰ ਸ਼ਹਿਰ ਵਿੱਚ ਮਿਲ ਜਾਣਗੇ ਮੇਰਾ ਪਿੰਡ ਵੀ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਮਾਰਗ ਤੇ ਲਲਤੋਂ ਕਲਾਂ ਲੁਧਿਆਣਾ ਹੈ

  • @bhavneetbhangu1248
    @bhavneetbhangu1248 7 ชั่วโมงที่ผ่านมา

    ਵਾਹ ਵਾਹ ਬਹੁਤ। ਬਹੁਤ ਹੀ ਦਿਲਚਸਪ ਵੀਡੀਓ ਪਾਜੀ। ਖ਼ਤਰਨਾਕ ਖੇਡ ਬਾਰੇ ਪਤਾ ਨਹੀਂ ਸੀ ਦੇਖਣਾ ਬਹੁਤ ਦਿਲਚਸਪ ਹੈ।ਬਹੁਤ ਸਾਰੇ ਪਿਆਰੇ ਭਰਾ

    • @AmritPalSinghGhudda
      @AmritPalSinghGhudda  6 ชั่วโมงที่ผ่านมา

      ਦੇਖਕੇ ਆਇਓ ਇਹ ਵੀ

  • @AmanDeep-bs8hf
    @AmanDeep-bs8hf 12 ชั่วโมงที่ผ่านมา +2

    ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ 23 12 2024

  • @ਖੇਤੀ
    @ਖੇਤੀ 10 ชั่วโมงที่ผ่านมา

    ਬਹੁਤ ਵਧੀਆ ਬਾਈ ਜੀ ਪੂਰੇ ਪਰਿਵਾਰ ਨਾਲ ਥੋਡੀ ਵੀਡਿਓ ਦੇਖੀ ਦੀ ਹੈ ਵੱਡੀ ਜਾਣਕਾਰੀ ਮਿਲਦੀ ਐ ਦਿਲੋ ਧੰਨਵਾਦ ਤੁਹਾਡਾ ਜੀ

  • @bahiabelt3402
    @bahiabelt3402 9 ชั่วโมงที่ผ่านมา +1

    ਇਹਨੂੰ ਕਹਿੰਦੇ ਨੇ ਰਿਸਕੀ ਜੋਬ ਆਪਣੇ ਵਾਲੇ ਤਾ ਅਵੇ ਹੀ ਕਾਰ ਪਿੱਛੇ ਲਿਖਵਾਈ ਫਿਰਦੇ ਨੇ ਰਿਸਕੀ ਜੋਬ ਇਹਨਾਂ ਨੂੰ ਦੇਖੋ ਇਹ ਹੈ ਰਿਸਕੀ ਜੋਬ

  • @daljitsingh7980
    @daljitsingh7980 11 ชั่วโมงที่ผ่านมา +2

    ਵਹਿਗੁਰੂ ਵਹਿਗੁਰੂ ਜੀ 🙏

  • @paramjeetromana3138
    @paramjeetromana3138 7 ชั่วโมงที่ผ่านมา

    ਬਹੁਤ ਵਧੀਆ ਦਿਖਾ ਰਹੇ ਹੋ ਬਾਈ ਜੀ ਧੰਨਵਾਦ

  • @urban3519
    @urban3519 8 ชั่วโมงที่ผ่านมา

    ਅਫ਼ਰੀਕਾ ਦਾ ਅਸਲੀ ਪੱਖ ਤੇ ਅਸਲੀ ਪ੍ਰਤੱਖ ਤੁਸੀ ਦਿਖਾਇਆ ਤੇ ਸਮਝਾਇਆ ਲੋਕਾਂ ਨੂੰ
    ਨਹੀਂ ਤਾਂ ਪਤਾ ਨੀ ਕੀ ਸੋਚੀ ਬੈਠੇ ਸੀ ਅਫ਼ਰੀਕਾ ਬਾਰੇ
    ਧੰਨਵਾਦ ਬਾਈ ਘੁੱਦੇ

  • @krapalsingh9377
    @krapalsingh9377 10 ชั่วโมงที่ผ่านมา +1

    ਸਤਿ ਸ੍ਰੀ ਅਕਾਲ ਬਾਈ ਜੀ🙏🙏🙏.
    ਬਾਈ ਜੀ ਮੈਂ ਹੈਰਾਨ ਹਾਂ ਕਿ ਅਫਰੀਕਾ ਵਿੱਚ ਵੀ ਆਪਣੇ ਇੰਨੇ ਪੰਜਾਬੀ ਲੋਕ ਰਹਿੰਦੇ ਆ.🎉

  • @BalwantSingh-wm6zy
    @BalwantSingh-wm6zy 9 ชั่วโมงที่ผ่านมา

    ਬਹੁਤ ਵਧੀਆ ਜਾਣਕਾਰੀਆਂ ਬਾਈ ਜੀ ਬਹੁਤ ਬਹੁਤ ਧੰਨਵਾਦ 39:14

  • @singhbhatti7272
    @singhbhatti7272 8 ชั่วโมงที่ผ่านมา

    1000 ਕਿੱਲੇ ਦਾ ਮਾਲਕ.. ਪਰ ਸੁਬਾਹ ਬਹੁਤ ਹੀ ਨਰਮ ❤❤❤

  • @balvirbham4883
    @balvirbham4883 11 ชั่วโมงที่ผ่านมา +1

    ਵਾਹਿਗੁਰੂ ਜੀ ਮਿਹਰ ਕਰਨ

  • @rajbindersandhu3596
    @rajbindersandhu3596 7 ชั่วโมงที่ผ่านมา

    ਬਾਈ ਜੀ ਕਹਿਣਾ ਬਣਦਾ ਸੀ
    ਤੇਰਾ ਪਿੰਡ ਤੇਰੇ ਖੇਤ
    ਬਹੁਤ ਹੀ ਜਾਣਕਾਰੀ ਭਰਪੂਰ ਅਤੇ ਰੌਚਕ
    ਵਲੋਗ ਸੀ❤

  • @Gurmeet_Dhillon718
    @Gurmeet_Dhillon718 8 ชั่วโมงที่ผ่านมา

    ਭੀਟੀ ਡੰਡਾ😅😂❤❤

  • @123nah45
    @123nah45 11 ชั่วโมงที่ผ่านมา +1

    ਬਹੁਤ ਵਧੀਆ

  • @GursahibSingh-kx9bd
    @GursahibSingh-kx9bd 12 ชั่วโมงที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤ਨਾਭਾ

  • @AviDhillon-v9x
    @AviDhillon-v9x 4 ชั่วโมงที่ผ่านมา

    ਬਹੁੱਤ ਸੋਹਣਾ ਲੱਗਿਆ ਵੀਰੇ

  • @sukhdebgill4016
    @sukhdebgill4016 6 ชั่วโมงที่ผ่านมา

    ❤ ਸਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੈਨੂੰ ਵੀਰ❤

  • @gurjantsingh2020
    @gurjantsingh2020 9 ชั่วโมงที่ผ่านมา

    ਘੁੱਦੇ ਵੀਰ ,ਇਹ ਦੇਸੀ ਖਾਦ ਦਾ ਦੇਸੀ ਤਰੀਕਾ ਆਪਣੇ ਇਲਾਕੇ ਮਾਲਵਾ ਵਿੱਚ ਵੀ ਹੁੰਦਾ ਸੀ ,ਅੱਜ ਤੋਂ ਕੋਈ 40/45 ਸਾਲ ਪਹਿਲਾ ,,
    ਪਿੰਡਾਂ ਵਿੱਚ ਲੋਕ ਆਪਣੇ ਖੇਤ ਵਿੱਚ (ਭੇਡ,ਬੱਕਰੀਆਂ ਦਾ ਇਜ਼ੱਡ ਜਾਂ ਮਾਲ ਵੀ ਕਹਿੰਦੇ ਸੀ ,) ਬੈਠਉਂਦੇ ਸੀ,ਇਸਤਰ੍ਹਾਂ ਹੀ ਮੱਝ,ਗਾਂ ਵੀ ਆਪਣੇ ਖੇਤਾਂ ਵਿੱਚ ਘਾ ਚਰਨ ਲਈ ਕਈ ਕਈ ਘਰਾਂ ਦੇ ਪਸੂ ਇਕੱਠੇ ਹੋ ਕੇ ਘਾ ਕਰਦੇ ਸਨ ,,ਤੇ ਉੱਥੇ ਹੀ ਬੈਠੋਂਦੇ ਸਨ ,,ਇਹ ਤਰੀਕਾ ਵੀ ਹੁੰਦਾ ਸੀ ,ਖਾਦ ਪਾਉਣ ਦਾ ,,

  • @SatpalSharma-y5q
    @SatpalSharma-y5q 11 ชั่วโมงที่ผ่านมา +1

    GOD BLESS YOU AMRITPAL SINGH (GHUDDA) VEER (BATHINDA) AND VERY NICE VIDEO MERE SMALL VEER 🎉SATPAL SHARMA ALISHER (SANGRUR) PB-13❤❤❤❤❤❤❤❤❤❤❤❤❤❤❤❤❤

  • @ParamjitSingh-ri8yq
    @ParamjitSingh-ri8yq 10 ชั่วโมงที่ผ่านมา

    Bahut vadiya vlog waheguru ji chardikala vich rakhe

  • @ranjitsingh_
    @ranjitsingh_ 10 ชั่วโมงที่ผ่านมา

    ਪਿਆਰ ਸਤਿਕਾਰ 🙏❤️🌹👌❤❤

  • @Krnprxt
    @Krnprxt 12 ชั่วโมงที่ผ่านมา +1

    ਵਾਹਿਗੁਰੂ ਜੀ ਮੇਹਰ ਕਰਨ ❤

  • @amitthakur8569
    @amitthakur8569 12 ชั่วโมงที่ผ่านมา +3

    ਸਤਿ ਸ੍ਰੀ ਆਕਾਲ ਜੀ 🙏

  • @sukhpalsingh5131
    @sukhpalsingh5131 7 ชั่วโมงที่ผ่านมา

    ਬਹੁਤ ਵਧੀਆ ਜੀ।

  • @GurpreetSingh-os4gn
    @GurpreetSingh-os4gn 10 ชั่วโมงที่ผ่านมา

    ਬਹੁਤ ਵਧੀਆ ਲੱਗਿਆ ਵੀਰ ਜੀ

  • @KuldeepSingh-zq8zn
    @KuldeepSingh-zq8zn 9 ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🌹🌹🌹🌹🌹🌹❤️❤️❤️❤️❤️❤️❤️

  • @HarvinderSingh-g7b
    @HarvinderSingh-g7b 11 ชั่วโมงที่ผ่านมา

    ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ

  • @kamaljeetsidhu3060
    @kamaljeetsidhu3060 11 ชั่วโมงที่ผ่านมา

    ਗੁੱਡ ਬੇਟਾ ਜੀ ਬਹੁਤ ਵਧੀਆ ਵੇਖ ਰਹੇ ਹਾਂ।
    ਲੱਕੀ ਘੁੱਦਾ ਹੈ। ਅਸੀਂ ਤਾਂ ਸਪੋਰਟ ਕਰਦੇ ਹਾਂ

  • @mgabrielle2343
    @mgabrielle2343 ชั่วโมงที่ผ่านมา

    Alex is a great man, I wish him plenty of success in his farming, and thanks to his hospitality to our brother.

  • @harjyotsingh5291
    @harjyotsingh5291 11 ชั่วโมงที่ผ่านมา +3

    ਭੈਣ ਜੀ ਮਹੋਲੀ ਕਲਾਂ ਮੇਰੇ ਨਾਨਕੇ ਹਨ। ਸਾਬਕਾ ਸਰਪੰਚ ਲਿਟ ਤੇਜਾ ਸਿੰਘ ਮੇਰੇ ਮਾਮਾ ਜੀ ਸਨ। । ਕਲਕੱਤੇ ਕੁਲਵੰਤ ਸਿੰਘ ਦਿਉਲ ਮੇਰਾ ਦੋਸਤ ਪਿੰਡ ਮਹੈਰਨਾ ਕਲਾਂ ਤੋਂ। ।।ਦੇਵ ਕਲਕੱਤੇ ਤੋਂ।।

  • @SherSingh-vs9jd
    @SherSingh-vs9jd 10 ชั่วโมงที่ผ่านมา

    ਘੁੱਦੇ ਵੀਰ ਬਲਦੇਵ ਵੀਰ ਨੂੰ ਸਤਿ ਸ੍ਰੀ ਅਕਾਲ❤

  • @ManiSingh-or9ly
    @ManiSingh-or9ly 3 ชั่วโมงที่ผ่านมา

    ਮੈਂ ਵੀ ਵੇਹਲਾ ਬਾਈ ਮੋਢੇ ਤੇ ਐਕਸੈਡੈਂਟ ਹੋ ਗਿਆ ਸੀ ਪਰ ਰਬ ਤੈਨੂੰ ਚੜ੍ਹਦੀਕਲਾ ਬਕਸ਼ੇ 🙏

  • @satnamsinghpurba9584
    @satnamsinghpurba9584 11 ชั่วโมงที่ผ่านมา +1

    Very nice video keep it up 🍁🍁

  • @mickytoor799
    @mickytoor799 8 ชั่วโมงที่ผ่านมา

    ਸਤਨਾਮ ਸਿੰਘ ਬੁਲਾਰਾ ਅਤੇ ਦੂਜੇ ਸਿੰਘ ਸਾਬ ਦਾ ਧੰਨਵਾਦ ਜਿਨ੍ਹਾਂ ਨੇ ਤੁਹਾਨੂੰ ਘੁਮਾਇਆ,, ਸੁਪਰ ਮਾਰਕੀਟ ਵਿੱਚ ਤੁਹਾਨੂੰ ਜੋ ਧੰਜਲ ਸਾਬ ਪਿੰਡ ਗੁੜੇ ਤੋਂ ਮਿਲੇ ਸਨ ਉਹ brown kudi ਜੋ ਬਿਲਡਿੰਗ ਦਾ ਕੰਮ ਕਰਦੀ ਹੈ ਉਸ ਦੇ ਚਾਚਾ ਜੀ ਹੜ,, ਘੁੱਦੇ ਵੀਰ ਬਹੁਤ ਬਹੁਤ ਧੰਨਵਾਦ ❤❤❤

  • @japindersingh4246
    @japindersingh4246 9 ชั่วโมงที่ผ่านมา

    ਬਹੁਤ ਵਧੀਆ ਜੀ

  • @gurmeetsinghsanghera5232
    @gurmeetsinghsanghera5232 8 ชั่วโมงที่ผ่านมา

    ਮੈਂ ਬਿਜਲੀ ਮਹਿਕਮੇ ਵਿੱਚ ਡਿਊਟੀ ਕਰਦਾ ਹੋਇਆ ਬੁਲਾਰੇ ਜਾਂਦਾ ਰਿਹਾ ਜੀ.ਬੁਲਾਰਾ ਬਿਜਲੀ ਮਹਿਕਮੇ ਦੀ ਸਬ ਡਵੀਜ਼ਨ ਸਰੀਂਹ ਵਿੱਚ ਪੈਂਦਾ ਜਿਸ ਦਾ ਡਵੀਜ਼ਨ ਦਫਤਰ ਲਲਤੋਂ ਕਲਾਂ ਹੈ. ਬੁਲਾਰਾ ਸੰਗਰੂਰ-ਲੁਧਿਆਣਾ ਸੜਕ ਤੇ ਲੁਧਿਆਣਾ ਦੇ ਬਿਲਕੁਲ ਬਗਲ ਵਿੱਚ ਵਸਿਆ ਕਰੋੜਾਂ ਰੁਪਏ ਦੀਆਂ ਮਹਿੰਗੀਆਂ ਜ਼ਮੀਨਾਂ ਵਾਲਾ ਪਿੰਡ ਆ ਜਿਸ ਦੇ ਨਾਲ ਹੀ ਗਿੱਲ ਪਿੰਡ ਆ ਜਿੱਥੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਿਜ਼ ਆ ਜੋ ਕੇ ਜੀ ਐਨ ਈ ਕਾਲਿਜ਼ ਲੁਧਿਆਣਾ ਵਜੋਂ ਵਿਸ਼ਵ ਵਿੱਖੇਆਤ ਕਾਲਜ ਆ 🙏🏼

  • @manjindersinghsidhu1275
    @manjindersinghsidhu1275 11 ชั่วโมงที่ผ่านมา

    ਚੜਦੀ ਕਲਾ ਵਿੱਚ ਰਹੋ

  • @NeetuNavkaransandhu
    @NeetuNavkaransandhu 11 ชั่วโมงที่ผ่านมา

    ਬਹੁਤ ਵਧੀਆ ਘੁੱਦੇ ਵੀਰ 🙏

  • @LakhwinderSingh-tp8oy
    @LakhwinderSingh-tp8oy 11 ชั่วโมงที่ผ่านมา +1

    ਮੇਰਾ ਪਿੰਡ ਮੇਰਾ ਖੇਤ ।
    ❤❤❤❤❤

  • @sansarali36
    @sansarali36 10 ชั่วโมงที่ผ่านมา

    ਮਹੇਰਨਾਂ. ਤਾਂ ਸਾਡੇ ਲਾਗੇ 😍

  • @pymkaur9519
    @pymkaur9519 6 ชั่วโมงที่ผ่านมา

    Beautiful episode. Hats off to brave boys for earning a living but very dangerous jumps. Safe riding

  • @RanjitSingh-jf6nv
    @RanjitSingh-jf6nv 9 ชั่วโมงที่ผ่านมา

    ਲਾਇਕ ਤਾਂ ਵੀਰ ਜੀ ਵੀਡੀਓ ਦੇਖਣ ਤੋਂ ਪਹਿਲਾਂ ਹੀ ਕਰ ਦਿੱਤਾ ਜਾਂਦਾ ਹੈ

  • @rinkubains9443
    @rinkubains9443 10 ชั่วโมงที่ผ่านมา

    ਸਤਿ ਸ਼੍ਰੀ ਅਕਾਲ ਬਾਈ ਜੀ
    ਰਿੰਕੂ ਰੋਪੜ ਤੋਂ 🙏

  • @balvindersingh5011
    @balvindersingh5011 9 ชั่วโมงที่ผ่านมา

    ਸਤਿ ਸ਼੍ਰੀ ਅਕਾਲ ਜੀ ❤❤❤

  • @MohinderSingh-y4g
    @MohinderSingh-y4g 7 ชั่วโมงที่ผ่านมา

    ਦੱਖਣੀ ਅਫ਼ਰੀਕਾ ਮਹਾਂਦੀਪ
    ਕੀਨੀਆ
    ਐਲਡੋਰੇਟ
    ਕੀਰੋ ਐਟੈਨੋ
    ਸਪੋਰਟਸ ਹੱਬ
    ਸਫ਼ਰ ਬਹੁਤ ਵਧੀਆ ਲੱਗਿਆ
    ਫਰੀਦਕੋਟ

  • @jeethanda230
    @jeethanda230 9 ชั่วโมงที่ผ่านมา

    ❤ bahut vadya y ji 🙏 have a safe journey 💐😍🎉🎉

  • @HarinderSingh-h6j
    @HarinderSingh-h6j 11 ชั่วโมงที่ผ่านมา +1

    Waheguru ji ka Khalsa waheguru ji ki fateh

  • @mangalsingh8905
    @mangalsingh8905 11 ชั่วโมงที่ผ่านมา

    Kye baat he Puttar Amritpal
    Very Nice Very Beautiful
    Rab Sukhrakhe

  • @balwindersingh-zh6oi
    @balwindersingh-zh6oi 11 ชั่วโมงที่ผ่านมา

    ਛੋਟੇ ਵੀਰ ਅਮ੍ਰਿੰਤਪਾਲ ਸਤਿ ਸ਼੍ਰੀ ਅਕਾਲਿ ਜੀ