ਪੰਜਾਬੀਆਂ ਦੇ ਮਸ਼ਹੂਰ ਪਿੰਡ ਬਰੈਂਪਟਨ ਦਾ ਗੇੜਾ Brampton Canada | Punjabi Travel Couple | Ripan Khushi

แชร์
ฝัง
  • เผยแพร่เมื่อ 24 ธ.ค. 2024

ความคิดเห็น • 313

  • @brarsingh6830
    @brarsingh6830 หลายเดือนก่อน +2

    ਰਿਪਨ ਤੇ ਖੁਸ਼ੀ ਵਿੱਚ ਆ ਬਹੁਤ ਬਹੁਤ ਧੰਨਵਾਦ ਜਿਹੜਾ ਸਾਰੇ ਨੂੰ ਬੈਠਿਆਂ ਨੂੰ ਪਿੰਡ ਬੈਠਿਆਂ ਨੂੰ ਸਾਰਾ ਬਰਡਸ ਦਿਖਾ ਰਹੇ ਆ

  • @darasran556
    @darasran556 2 หลายเดือนก่อน +32

    ਰਿਪਨ। ਤੇ।ਖੁਸ਼ੀ।ਬਹੁਤ। ਬਹੁਤ। ਧਨਵਾਦ। ਸ਼ਾਨੂੰ। ਬਰਲੇ।ਦੇਸਾ।ਦੀ।ਘਰ।ਬੈਠਿਆ। ਸੈਰ।ਕਰਵਾਉਣ। ਲਈ। ❤❤❤❤❤❤❤❤❤❤❤❤❤❤❤❤❤❤❤❤❤❤❤❤

  • @user-he4ee8rs2o
    @user-he4ee8rs2o 2 หลายเดือนก่อน +18

    ਜਿਹੜੇ mall ਵਿੱਚ ਗਏ ਸੀ ਇਹ ਹੁਣ ਬਹੁਰ ਹੀ ਪਛੜਿਆ ਹੋਇਆ ਆ। ਇਹ ਇੱਕ ਕਬਾੜਖਾਨਾ ਹੀ ਬਣ ਗਿਆ। ਅੱਜ ਤੋਂ 20 ਸਾਲ ਪਹਿਲਾਂ ਇਹ ਬਹੁਤ ਸੋਹਣਾ ਸੀ।

  • @lakhwinderbhullar5432
    @lakhwinderbhullar5432 2 หลายเดือนก่อน +2

    ਨੱਕ ਨੱਥ ਖਸਮ ਹੱਥ ਰਿਜ਼ਕ ਧੱਕੇ ਦੇ, ਜਿਥੇ ਦਾਣੇ ਓਥੇ ਖਾਣੇ ਨਾਨਕ ਸੱਚ ਏਹੇ 🙏🏼

  • @DilbagSingh-xh8sd
    @DilbagSingh-xh8sd 2 หลายเดือนก่อน +12

    ਬਹੁਤ ਬਹੁਤ ਧੰਨਵਾਦ ਬਾਈ ਜੀ ਸਾਨੂੰ ਘਰ ਬੈਠਿਆਂ ਨੂੰ ਬਰੈਪਟਨ ਦੀ ਸੈਰ ਕਰਾਈ ਬਹੁਤ ਸੋਹਣਾ ਲੱਗਿਆ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰਾਈਆਂ ਸਾਨੂੰ ਘਰ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਾ ਰਹੇ ਹੋ ਧੰਨਵਾਦ ਪਰਮਾਤਮਾ ਚੜਦੀ ਕਲਾ ਰੱਖੇ ਤੁਹਾਡੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਧੰਨਵਾਦ❤❤ ਧਾਲੀਵਾਲ ਭੈਣੀ ਜੱਸਾ ❤❤❤

  • @satdevsharma7039
    @satdevsharma7039 2 หลายเดือนก่อน +3

    ਰਿਪਨ ਖੁਸ਼ੀ ਸਤਿ ਸ੍ਰੀ ਆਕਾਲ ਜੀ, ਰਿਪਨ ਸਾਡੇ ਇਥੇ ਸਾਡੇ ਵੀ ਮਕਾਨ ਦੇ ਅੰਦਰ ਲੱਕੜੀ ਨਹੀਂ ਜਿਪਸਮ ਦੇ ਬਣੇ ਬੋਰਡ ਲਾਏ ਜਾਂਦੇ ਹਨ , Snow ਦੇ ਕਾਰਨ ਜੀ। ਪਾਇਲ ਬਿਜ਼ਨਿਸ ਵਾਕਿਆ ਹੀ ਬਹੁਤ ਵਧੀਆ ਹੈ ਜੀ ਮੈਂ ਵੀ 24 ਸਾਲ ਬਾਅਦ ਦੋਬਾਰਾ ਜੂਨ ਵਿਚ ਜਾ ਕੇ ਆਇਆ ਹਾਂ। ❤❤🙏🙏🇺🇸🇺🇸

  • @JASBIRSINGH-uv8cs
    @JASBIRSINGH-uv8cs 2 หลายเดือนก่อน +8

    ਰਿਪਨ ਅਤੇ ਖੁਸ਼ੀ ਭੈਣ ਧੰਨਵਾਦ ਦੁਨੀਆਂ ਦੀ ਸੈਰ ਕਰਾਉਣ ਲਈ ਬਹੁਤ ਵਧੀਆ ਜਾਣਕਾਰੀ ਦੇਦੇ ਹੋ

  • @sabatajammulhussain201
    @sabatajammulhussain201 4 วันที่ผ่านมา +1

    Mujhe Sikh Bahut Pasand Hain

  • @SukhwinderSingh-wq5ip
    @SukhwinderSingh-wq5ip 2 หลายเดือนก่อน +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @gamdoorbrar3417
    @gamdoorbrar3417 2 หลายเดือนก่อน +9

    , ਮੈਨੂੰ ਲਗਦਾ ਹੈ ਕਿ ਜਿਹੜੇ ਬੱਚੇ ਮਿਹਨਤ ਕਰਕੇ ਆਪਣਾ ਸਾਰਾ ਖਰਚਾ ਆਪ ਚੁੱਕ ਰਹੇ ਹਨ,,ਉਹ ਨਹੀਂ ਵਿਗੜ ਸਕਦੇ,,ਪਰ ਜਿਨ੍ਹਾਂ ਦਾ ਸਾਰਾ ਖਰਚਾ ਪੰਜਾਬ ਤੋਂ ਹੀ ਆਉਂਦਾ ਹੈ,, ਉਨ੍ਹਾਂ ਵਿੱਚੋਂ ਕੁੱਝ ਕੁ ਵਿਗੜ ਸਕਦੇ ਹਨ,, ਨਹੀਂ ਤਾਂ ਜ਼ਿਆਦਾਤਰ ਸਟੂਡੈਂਟਸ ਆਪਣੇ ਭਵਿੱਖ ਨੂੰ ਲੈ ਕੇ ਕੁਝ ਚਿੰਤਾ ਵਿੱਚ ਡੁੱਬੇ ਹੋਏ ਮਹਿਸੂਸ ਹੁੰਦੇ ਹਨ,, ਉਨ੍ਹਾਂ ਨੇ ਕੀ ਖ਼ਰੂਦ ਕਰਨਾ ਹੈ,,

  • @tejpalpannu2293
    @tejpalpannu2293 2 หลายเดือนก่อน +1

    Waheguru ji 🙏🙏🙏🙏🇮🇳🇨🇦🇮🇳🙏🙏🙏🙏

  • @sunygrewal524
    @sunygrewal524 หลายเดือนก่อน

    ਰਿਪਨ|ਤੇ|ਖੁਸ਼ੀ। ਬਹੁਤ। ਬਹੁਤ। ਧੰਨਵਾਦ | ਸਾਨੂੰ। ਬਰਲੇ। ਦੇਸਾ। ਦੀ। ਘਰ। ਬੈਠਿਆ। ਸੈਰ। ਕਰਵਾਉਣ। ਲਈ ਬਹੁਤ। ਬਹੁਤ ਸੁਕਰੀਆ love u all ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @worldfacts04
    @worldfacts04 2 หลายเดือนก่อน +15

    ਵੈਸਟਵਡ ਪਲਾਜ਼ੇ ਦੀ ਬੈਕ ਸਾਈਡ ਵਾਲੇ ਜੰਗਲ ਦੇ ਵਿੱਚ ਮੁੰਡੇ ਰਹਿੰਦੇ ਨੇ 14 ਮੁੰਡੇ ਨੇ ਤੇ ਚਾਰ ਪੰਜ ਕੁੜੀਆਂ ਨੇ ਜੋ ਜੋ ਝੁਗੀਆਂ ਤੇ ਟੈਂਟ ਲਾ ਕੇ ਰਹਿੰਦੇ ਨੇ ਉਹਨਾਂ ਦੇ ਹਾਲਾਤ ਵੀ ਦਿਖਾ ਦਿੰਦੇ ਲੋਕਾਂ ਨੂੰ😢😢😢😢😢😢😢😢😢😢😢

    • @GurpreetSingh-fg9uo
      @GurpreetSingh-fg9uo 2 หลายเดือนก่อน

      ਕੀ ਉਹ ਪੰਜਾਬੀ ਨੇ

  • @JagtarSingh-wg1wy
    @JagtarSingh-wg1wy 2 หลายเดือนก่อน +5

    ਰਿਪਨ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @baljindersingh7802
    @baljindersingh7802 2 หลายเดือนก่อน +7

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @darshangill26
    @darshangill26 2 หลายเดือนก่อน +6

    ਬਹੁਤ ਬਹੁਤ। ਧੰਨਵਾਦ। ਰਿਪਨ। ਤੁਹਾਡਾ। ਸਾਨੂੰ। ਕਨੇਡਾ। ਦੀ। ਸੈਰ। ਕਰਾਤੀ

  • @MajorSingh-po6xd
    @MajorSingh-po6xd 2 หลายเดือนก่อน +2

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ

  • @GD-ffctzacbtr
    @GD-ffctzacbtr 2 หลายเดือนก่อน +2

    ਬਾਬੇ ਖ਼ੁਸ਼ੀ ਨੂੰ ਦੇਖ ਕੇ ਬਹੁਤ ਖ਼ੁਸ਼ ਹੁੰਦੇ ਆ… ਖੁਸ਼ੀ ਤਾਂ ਪੰਜਾਬ ਦੀ ਧੀ ਤੇ ਸਾਡੀ ਭੈਣ ਆ… ਲਵ ਯੂ ਟਰੈਵਲ ਕਪਲ… ਲੰਡਨ ਤੋਂ❤

    • @Smoking2banger
      @Smoking2banger 2 หลายเดือนก่อน

      Allah is 🏳️‍🌈

  • @harpals4359
    @harpals4359 2 หลายเดือนก่อน +3

    ਬਾਕੀ ਮੈਂ ਸਾਰਾ ਹੀ ਕੈਨੇਡਾ ਪੂਰੀ ਤਰ੍ਹਾਂ ਘੁਮਿਆ ਤੇ ਦੇਖਿਆ ਹੋਇਆ ਹੈ । ਮੈਂ ਹੁਣ ਇਕ ਸਾਲ ਤੋਂ ਇਸ ਤੇ ਕਿਤਾਬ ਲਿਖਣ ਦੇ project ਤੇ ਕੰਮ ਕਰ ਰਿਹਾ ਹਾਂ । ਤੁਹਾਡੇ vlogs ਮੇਰੀ ਬਹੁਤ ਮਦਦ ਕਰ ਰਹੇ ਹਨ ।

  • @worldfacts04
    @worldfacts04 2 หลายเดือนก่อน +8

    ਅਸਲ ਵਿੱਚ ਕਨੇਡਾ ਦੀ ਤੁਹਾਨੂੰ ਉਹ ਤਸਵੀਰ ਦਿਖਾਉਣੀ ਚਾਹੀਦੀ ਸੀ ਜੋ ਤੁਸੀਂ ਕੋਲ ਹੋ ਕੇ ਵਾਪਸ ਮੁੜ ਗਏ ਵੈਸਟ ਵੁੱਡ ਪਲਾਜ਼ੇ ਦੀ ਬੈਕ ਸਾਈਡ ਜੇ ਤੁਸੀਂ ਜਾ ਕੇ ਲੋਕਾਂ ਨੂੰ ਦਿਖਾਉਂਦੇ ਕਿ ਕਿਸ ਤਰ੍ਹਾਂ ਮੁੰਡੇ ਕੁੜੀਆਂ ਝੁਗੀਆਂ ਪਾ ਕੇ ਰਹਿੰਦੇ ਨੇ ਤੁਹਾਨੂੰ ਅਸਲ ਸੱਚਾਈ ਕਨੇਡਾ ਦੀ ਪਤਾ ਲੱਗ ਜਾਂਦੀ😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @HardeepKaur-pz4pw
    @HardeepKaur-pz4pw 2 หลายเดือนก่อน +3

    Je vdhia mall dekhne ta Toronto Eaton centre
    Vaughan mills
    Sherway garden
    Square one
    Yorkdale - Eh vale malls dekho
    Je Brampton ton jma vakhri koi vibe chahidi ta nere vale city Oakville te Burlington jao

  • @GagansinghRandhawa855
    @GagansinghRandhawa855 2 หลายเดือนก่อน +11

    ਵੀਰ ਵਿੰਨੀਪੈਗ ਵੀ ਜਰੂਰ ਜਾ ਕੇ ਆਓ ਸੋਹਣਾ ਬਹੁਤ ਆ

  • @manjeetkaurwaraich1059
    @manjeetkaurwaraich1059 2 หลายเดือนก่อน +1

    🎉🎉🎉🎉 ਬਹੁਤ ਬਹੁਤ ਵਧੀਆ ਸ਼ਹਿਰ ਹੈ ਕੈਨੇਡਾ ਦਾ ਲਿਪਟ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ 🎉🎉❤❤

  • @ParamjitSingh-i1h
    @ParamjitSingh-i1h 2 หลายเดือนก่อน +4

    ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਸਾਰੇ ਭੈਣ ਭਰਾ

  • @AvtarSingh-e7k
    @AvtarSingh-e7k 2 หลายเดือนก่อน +3

    ਰਿਪਨ ਖੁਸ਼ੀ ਜੀ ਜਦੋਂ ਤੁਸੀਂ ਕਿਸੇ ਪੰਜਾਬੀ ਨੂੰ ਪੰਜਾਬ ਦੇ ਪਿੰਡਾਂ ਤੇ ਜ਼ਿਲ੍ਹਾ ਬਾਰੇ ਜਾਣਕਾਰੀ ਦੇਣ ਦੇ ਲਈ ਪੁਛਦੇ ਹੋ ਸਾਨੂੰ ਉਨ੍ਹਾਂ ਦੀ ਆਵਾਜ਼ ਸੁਣ ਦੀ ਨਹੀਂ

  • @shamdhiman8717
    @shamdhiman8717 2 หลายเดือนก่อน +2

    😢🎉ਇਕ ਦੇਸ ਵਿਖਾਇਆ ਜਿਥੋਂ ਜਾਨ ਬਚਾ ਕੇ ਭੱਜੇ ਸੀ ਘਰ ਵਾਰ ਕੰਮ ਕਾਜ ਛੱਡ ਕੇ

  • @labhsingh2944
    @labhsingh2944 2 หลายเดือนก่อน

    ਰਿਪਨ ਤੇ ਖੁਸ਼ੀ ਦੀਆਂ ਬਹੁਤ ਵੀਡੀਓ ਦੇਖਦੇ ਹਾਂ ਬਹੁਤ ਵਧੀਆ ਜਾਣਕਾਰੀ ਪ੍ਰਾਪਤ ਹੁੰਦੀ ਹੈ। God bless you 🎉

  • @SatnamSingh-fe3tg
    @SatnamSingh-fe3tg 2 หลายเดือนก่อน +4

    Dhan Guru Nanak Dev g Chadikala Rakhna 🙏

  • @sushilgarggarg1478
    @sushilgarggarg1478 2 หลายเดือนก่อน +8

    Satnam wahaguru ji 🙏 ❤❤

  • @parmindersingh-sh5bo
    @parmindersingh-sh5bo 2 หลายเดือนก่อน +4

    ਵੀਰ ਮੇਰਾ ਇੱਕ ਮੈਸੇਜ ਹੈ ਤੁਸੀ ਜਰੂਰ ਅੱਗਲੇ ਵੀਡੀਓ ਵਿੱਚ ਆਪਣੇ ਪੰਜਾਬੀਆ ਨੂੰ ਇੱਕ ਸੁਨੇਹਾ ਦੇਣਾ ਆਪਣੇ ਪੰਜਾਬੀਆ ਨੇ ਬਹੁਤ ਮਿਹਨਤ ਕੀਤੀ ਹੈ ਤੇ ਪੈਸੇ ਵੀ ਨਿਵੇਸ਼ ਕੀਤੇ ਨੇ ਪਰ ਹੁਣ ਜਰੂਰਤ ਹੈ ਆਪਣੇ ਪੰਜਾਬੀਆ ਨੂੰ ਪੰਜਾਬ ਵਾਰੇ ਸੋਚਣ ਦੀ ਤੁਸੀ ਪੰਜਾਬ ਵਿੱਚ ਆਪਣੀਆ ਜਾੜਾ ਪੱਕੀਆ ਨਾਲ ਜੋੜੋ ਪੰਜਾਬ ਨਾਲ ਉਹ ਦਿਨ ਦੂਰ ਨਹੀ ਤੁਸੀ ਪੰਜਾਬ ਨਾਲ ਆਪਣਾ ਨਾਤਾ ਤੋੜ ਲੈਣਾ ਹੈ ਹੁਣ ਦੇਖ ਲਵੋ ਭਾਈਏ ਆਪਣੇ ਪਿੰਡਾ ਵਿੱਚ ਸਰਪੰਚ ਬਾਣ ਰਹੇ ਨੇ ਆਪਣੇ ਪੰਜਾਬੀਆ ਦੀ ਵੋਟਾ ਕੱਟਿਆ ਜਾਹ ਰਹੀਆ ਨੇ ਆਉਣ ਵਾਲੇ ਟਾਈਮ ਵਿੱਚ ਪੰਜਾਬ ਪੰਜਾਬੀਆ ਦਾ ਨਹੀ ਰਹਿਣਾ ਤੁਸੀ ਚੰਗਾ ਮੈਸੇਜ ਦਿੰਦੇ ਹੋ

  • @rajanchhina7841
    @rajanchhina7841 2 หลายเดือนก่อน +1

    ਗੋਰਾ ਤੇ ਕੋਈ ਲੱਭਦਾ ਨਹੀਂ ਇਥੇ

  • @sarbjitkaur4151
    @sarbjitkaur4151 2 หลายเดือนก่อน +2

    Ripan Tent ch ਰਹਿੰਦੇ ਬੱਚਿਆਂ ਦੀ ਕੀ ਕਹਾਣੀ ਹੈ ?? ਉਹ ਵੀ ਜਰੂਰ ਦਖਾਇਓ।

  • @KuldeepSingh-gp5sr
    @KuldeepSingh-gp5sr 2 หลายเดือนก่อน +1

    ਬਰੈਂਪਟਨ ਵਿਗੜੇ ਹੋਏ ਜੱਟਾਂ ਦਾ ਹੈ ਟਿੱਲਾ।

  • @harbhajansingh8872
    @harbhajansingh8872 2 หลายเดือนก่อน +5

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @LakhwinderKaur-tr2zx
    @LakhwinderKaur-tr2zx 2 หลายเดือนก่อน +2

    Waheguru ji mehar karna 🙏🙏

  • @manjitseerha3955
    @manjitseerha3955 2 หลายเดือนก่อน +3

    ਹੁਣ ਤਾ ਖੁਸ਼ੀ ਵਧਿਆ ਕੱਪੜੇ ਪਾਉਦੀ ਆ

  • @baljitkaur691
    @baljitkaur691 2 หลายเดือนก่อน +4

    Very nice g ਸਤਿ ਸ਼੍ਰੀ ਅਕਾਲ ਜੀ

  • @manjitsinghkandholavpobadh3753
    @manjitsinghkandholavpobadh3753 2 หลายเดือนก่อน +1

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤

  • @arslansani1097
    @arslansani1097 2 หลายเดือนก่อน +2

    I am a big fan of you in Punjabi Travel Couple, Pakistan. I want to give you a message from Faisalabad that you should keep one day in a week for the comment section and read people's comments.

  • @SukhrajsinghSandhu-vk2oc
    @SukhrajsinghSandhu-vk2oc 2 หลายเดือนก่อน +3

    Rippan veer ji WaheGuru Ji ka Khalsa WaheGuru Ji ki Fateh

  • @mrjattana13
    @mrjattana13 2 หลายเดือนก่อน +14

    ਸਾਰਾ ਮਿਸੀਸਾਗਾ ਸ਼ਹਿਰ ਦਿਖਾ ਕੇ ਬਰੈਂਪਟਨ ਕਹੀ ਜਾਂਦੇ ਆ।

    • @hanishverma7081
      @hanishverma7081 2 หลายเดือนก่อน +2

      Correction
      It's not Mississauga, it's Malton

    • @mrjattana13
      @mrjattana13 2 หลายเดือนก่อน +4

      @@hanishverma7081 Malton falls in Mississauga city. Malton isn't a different city.

    • @preetgill6690
      @preetgill6690 2 หลายเดือนก่อน +1

      Ina kush b nu ahi pataaanhi hi nonsense talk s sad how hsi … jina de kothi dane inna de kam le v sayani 🥹

    • @PB30vishu
      @PB30vishu 2 หลายเดือนก่อน

      Kuch v hai hega ta canada hihao

    • @mrjattana13
      @mrjattana13 2 หลายเดือนก่อน

      @@PB30vishu tuhade lyi te sara canada ikko hi hai

  • @GurkiratSingh-t9e
    @GurkiratSingh-t9e 2 หลายเดือนก่อน +2

    Bramlea city centre, square one mall,
    Specially weekend te plazea ch gedi laa k dekheo othe da nzara poora e wkhra hunda

  • @lovelyarora5263
    @lovelyarora5263 2 หลายเดือนก่อน +1

    ਬਹੁਤ ਵਧੀਆ ਲੱਗਾ ਰਿਪਨ ਵੀਰੇ ਜਿਉਂਦੇ ਵੱਸਦੇ ਰਹੋ

  • @Deephdstudio2626
    @Deephdstudio2626 2 หลายเดือนก่อน +1

    ਮੇਰੇ ਵੀਰ ਹੁਣ ਕਨੇਡਾ ਤੋਂ ਬਾਹਰ ਆਓ ਹੁਣ ਸਾਨੂੰ ਕਨੇਡਾ ਪੰਜਾਬ ਵਰਗਾ ਲੱਗਦਾ ਜੇ

  • @ranbirsinghjogich197
    @ranbirsinghjogich197 2 หลายเดือนก่อน +1

    ਜਦੋਂ ਕਦੀ ਅਰਦਾਸ ਹੁੰਦੀ ਹੈ ਤਾਂ ਭਾਈ ਸਾਹਿਬ ਫਿਰ ਕਹਿੰਦੇ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣਾ ਤਾਂ ਇਉਂ ਲੱਗਦਾ ਜਿਵੇਂ ਪੰਜਾਬ ਦੀਆਂ ਵਿਛੜੀਆਂ ਰੂਹਾਂ ਇਥੇ ਹੀ ਆ ਵਸੀਆਂ ਹਨ। ਜੇ ਇਹਨੂੰ ਸਵਰਗ ਕਹਾਂ ਤਾਂ ਅਤਿਕਥਨੀ ਨਹੀਂ ਹੋਵੇਗੀ।

  • @jatinderpalsinghgill
    @jatinderpalsinghgill 2 หลายเดือนก่อน

    Very nice job. Good covering of Brampton 🌹🙏🌺🙏

  • @GurniwazMander
    @GurniwazMander 2 หลายเดือนก่อน

    ਰਿਪਨ ਖੁਸੀ ਮੇਰਾ ਪੁੱਤ ਪਰੈਪਟਨ ਈ ਆ❤️❤️❤️❤️👌👌👌

  • @mangalsingh8905
    @mangalsingh8905 2 หลายเดือนก่อน

    Kye baat he Puttar Ripan khusi
    Very Nice Very Beautiful
    Jyende vasde Raho
    Rab Sukhrakhe

  • @karmandeep8090
    @karmandeep8090 2 หลายเดือนก่อน

    Shukar aa ajjj kite tuahde muho suneya punjab v bot tareeka kar rheya Punjab v kise nlo ghat nai hun ❤️❤️❤️❤️ shukar thanwad tuhada

  • @worldfacts04
    @worldfacts04 2 หลายเดือนก่อน +3

    ਭਾਈ ਜੀ ਜਿਹੜੇ ਵੈਸਟਵਰਡ ਪਲਾਜੇ ਚ ਤੁਸੀਂ ਆਏ ਸੀ ਉਸਦੇ ਬੈਕ ਸਾਈਡ ਜਾ ਕੇ ਵੀ ਵੇਖ ਲੈਂਦੇ ਉੱਤੇ ਕਿਸ ਤਰ੍ਹਾਂ ਤੰਬੂ ਤੇ ਝੁੱਗੀਆਂ ਪਾ ਕੇ ਆਪਣੇ ਹੀ ਮੁੰਡੇ ਰਹਿੰਦੇ ਨੇ

  • @dsmultanilivetv1786
    @dsmultanilivetv1786 2 หลายเดือนก่อน +3

    ਰਿਪਨ ਜਾਂ ਖੂਸੀ਼ ਨੇ ਸਾਡੇ ਲੁਬਾਣਾ ਬਰਾਦਰੀ ਦੇ ਪੰਜਾਬੀ ਦੇਖੇ ਜਾਂ ਮਿਲੇ ਜਰੂਰ ਹੋਣਗੇ। ਪਰ ਮੈਂ ਇਕ ਹੀ ਅੰਕਲ ਮੁਕੇਰਿਆਂ ਇਲਾਕੇ ਤੋਂ ਇਹ ਨੀ ਪਤਾ ਕੀ ਉਹ ਲੁਬਾਣੇ ਸੀ ਜਾਂ ਸਾਡੇ ਹੀ ਹੋਰ ਸੀ ਪਰ ਜਵਾਬ ਜਰੂਰ ਦਿਓ ਮੈਂ ਦਲਜੀਤ ਮੁਲਤਾਨੀ ਮੁਕੇਰਿਆਂ ਪਿੰਡ ਮਨਸੂਰਪੁਰ ਤੋ 🙏

  • @dsmultanilivetv1786
    @dsmultanilivetv1786 2 หลายเดือนก่อน +6

    ਮੋਂ ਤੇ ਇਕ ਹਿਸਾਬ ਲਾਇਆ ਐ ਇਹ ਵੱਡੇ ਚੈਨਲਾਂ ਵਾਲੇ ਸਾਡੇ ਗਰੀਬ ਬੰਦਿਆਂ ਦੇ ਕਮੈਂਟਾ ਦਾ ਰਿਪਲਾਈ ਨੀ ਕਰਦੇ 😢

  • @dvinderactor1995
    @dvinderactor1995 2 หลายเดือนก่อน +1

    ਚੜ੍ਹਦੀਕਲਾ ਚੜਦੀਕਲਾ ਚੜ੍ਹਦੀਕਲਾ ❤❤❤❤❤❤❤❤❤❤❤❤❤❤❤❤❤❤❤😊😊😊😊

  • @kamaljitrangi5202
    @kamaljitrangi5202 2 หลายเดือนก่อน +1

    You will notice offset of front of each house with respect to the street center is same. The reason is access to every house in case of an emergency. In India this pratice is almost ignored.

  • @harwindergill143
    @harwindergill143 12 วันที่ผ่านมา

    Khushi patiale turi firdi❤

  • @avtarcheema3253
    @avtarcheema3253 2 หลายเดือนก่อน

    ਬਹੁਤ ਸੋਹਣਾ ਵਲੌਗ 👍👍🙏

  • @sarbjitramgharia7287
    @sarbjitramgharia7287 2 หลายเดือนก่อน +4

    Hanji sade bache v Brampton ne

  • @MahangaSingh-gi3fo
    @MahangaSingh-gi3fo 2 หลายเดือนก่อน

    Bhut vadia praa Ripan parmatma tarkiyan bakhshe ji tuhanu chardi klla vich rakhe ji

  • @manjindersinghbhullar8221
    @manjindersinghbhullar8221 2 หลายเดือนก่อน +2

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @PrabhjotGill
    @PrabhjotGill 2 หลายเดือนก่อน

    One more than to clarify. Parks are not particularly made for Punjabi people. When a subdivision is built, they have build a park after so many houses. Secondly, thanks to our Canadian citiy municipalities who have installed portable toilets for for our senior citizens.

  • @suchasingh2663
    @suchasingh2663 2 หลายเดือนก่อน

    Ripan g and Khushi ji very very thanks

  • @HardeepSingh-tr5qb
    @HardeepSingh-tr5qb 2 หลายเดือนก่อน

    Vlog vekh ki najara aa gia ji.Ripan tera te khushy da bhot danwad ji.❤Deepa Bathinda To.❤❤

  • @lsone5166
    @lsone5166 2 หลายเดือนก่อน +1

    Rippan te Khushi ajj tuhadi peshkari bohat wadhiya c ❤❤

  • @ramandeepsingh7875
    @ramandeepsingh7875 2 หลายเดือนก่อน +1

    Very nice vlog ji god bless you always ❤❤

  • @balbirkaur6014
    @balbirkaur6014 2 หลายเดือนก่อน

    Sat sri akal ji Waheguru ji chardi kala ch rakhan ji ❤❤

  • @himmatgill2090
    @himmatgill2090 2 หลายเดือนก่อน +1

    bhut vadia bai ripan khusi sat shiri akal ji tusi chardicala ch rho

  • @Harmeet_dhillon
    @Harmeet_dhillon 2 หลายเดือนก่อน +2

    Ripan ਵੀਰ ਸਾਡੇ ਬੱਚਿਆਂ ਨੂੰ ਵੀ ਮਿਲ ਕੇ ਆਇਓ

  • @karmandeep8090
    @karmandeep8090 2 หลายเดือนก่อน +1

    Weekend te premium outlet toronto ja keh ayeo dekh lyeo Punjabi jehde dekhne othe ehni vadi parking fr v parking labni aukhi ho jndi ,, weekend te mareyo gheda

  • @zahoorahmad456
    @zahoorahmad456 2 หลายเดือนก่อน +1

    Love 💕💕 you work bro thanks Love ❤ from Pakistan

  • @RAJA_Singh4725
    @RAJA_Singh4725 2 หลายเดือนก่อน +4

    ✍️PUNJABI TRAVEL COUPLE ❤

  • @SurjeetSingh-cq5sw
    @SurjeetSingh-cq5sw 2 หลายเดือนก่อน +3

    ਸਤਿ ਸੀ੍ ਅਕਾਲ ਵੀਰ ਜੀ

  • @ParamjitSingh-i1h
    @ParamjitSingh-i1h 2 หลายเดือนก่อน +1

    ਖੁਸ਼ੀ ਤਾਂ ਹੁਣ ਦਿਲ ਕਰਦਾ ਖਾਣ ਨੂੰ ਹੁਣ ਕੋਈ ਹਾਂ ਨਹੀਂ ਕਰਦਾ ਨਾਲ

  • @amitthakur8569
    @amitthakur8569 2 หลายเดือนก่อน +1

    Sat Shri Akal ji 🙏🙏

  • @TarsemKakra
    @TarsemKakra 2 หลายเดือนก่อน

    Ehna bachya Diya hrkta ta Punjabi valiya ne😂😂😂

  • @JasbirSingh-lu1hv
    @JasbirSingh-lu1hv 2 หลายเดือนก่อน

    Miss you jasbir g.s.r.❤❤❤❤❤❤🎉🎉🎉🎉🎉🎉🎉

  • @navroopkaur1991
    @navroopkaur1991 2 หลายเดือนก่อน +2

    Waheguru ji🙏

  • @SherSingh-ec7jr
    @SherSingh-ec7jr 2 หลายเดือนก่อน

    ਬਹੁਤ ਵੱਧੀਆ ਲੱਗਿਆ 👍

  • @KuldeepSingh-xe5mr
    @KuldeepSingh-xe5mr 2 หลายเดือนก่อน

    ਬਹੁਤ ਵਧੀਆ👍💯👍💯👍💯

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 2 หลายเดือนก่อน

    ਬਹੁਤ ਖੂਬਸੂਰਤ ਵਲੌਗ ਚੜ੍ਹਦੀ ਕਲਾ ਰਹੇ

  • @PalwinderSingh-j8q
    @PalwinderSingh-j8q 2 หลายเดือนก่อน +1

    Brampton ch stress bot aa loka nu

  • @beantsingh642
    @beantsingh642 2 หลายเดือนก่อน +1

    ਵਾਈ ਸੇਰ ਵਾਲਾ ਤਾ ਗੀਤ ਬਣ ਸਕਦਾ

  • @Eastwestpunjabicooking
    @Eastwestpunjabicooking 2 หลายเดือนก่อน

    ਜਿੱਥੇ snowਦਿਆਦਾ ਪੈਂਦੀ ਏ , ਮੀਂਹ ਵੀ ਜ਼ਿਆਦਾ, ਸੋ ਉਨਾ ਜਗਾ ਅਮਰੀਕਾ ਚ ਵੀ ਬਾਹਰ bricksਤੇ ਅੰਦਰ ਸਾਰੇ same. Sorry ਨਾਲੋ diffrentਸੜਕ ਉਜੀ ਕੇ driveway ਘਰ ਵੱਲ down ਸੀ ਤੇ ਇਹ ਅਮਰੀਕਾ ਵਾਂਗੂੰ ਸੜਕ ਹੇਠਾਂ ਤੇ ਘਰ ਵੱਲ drive way up side

  • @jaspreetbrar4770
    @jaspreetbrar4770 2 หลายเดือนก่อน +3

    westwood mall ki koi dikhaun wali jgah dsss. jma raddi purana mall aa.. jehra banda thonu ghuma reha ohnu asal ch akal haini k kehria cheeja dikhononia chahidia kehria nahi, ghar b bilkil purane te townhouses dikha reha. ethe UK wang ta houses bilkul v ni hege. asal brampton de ghar ta tuse aje dekhe he nai. but chlo thonu te ki pta hona. eh galti thonu ghuman ale di aa k thonu sahi jgaha ni dikha reha. hor he purana te pshdea hoea area dikha rea thonu. sare vlog ch ek Malton gurughar to ilawa kuj v khaas nai c dekhan wala. timepass he c. thonu v lgda bss pese kmaun ly view chahide aa. kuj khas nai c last wale 4-5 vlogs ch. j tusi asli brampton de ghar dekhne aa. castlmore, countryside, dixie, mayfield wall ja k dekho. ronka dekhnia ta trinity common jao. mall dekhna ta square one , toronto premium outlit , york mills ja fir eaton centre jao. westwood mall aa koi dss dekhn wala.. jma raddi

  • @GaganpreetSingh-bo9sl
    @GaganpreetSingh-bo9sl 2 หลายเดือนก่อน

    Ripan and Kruse,thank, you,for see,the, people more country and you are, aLuckey,in the,world

  • @sushilgarggarg1478
    @sushilgarggarg1478 2 หลายเดือนก่อน

    Enjoy a tour of Canada 🇨🇦 ✨️ 💙 💕 ❤️

  • @ravinderkaur3844
    @ravinderkaur3844 2 หลายเดือนก่อน

    Waheguru ji❤❤

  • @navjotsingh2591
    @navjotsingh2591 2 หลายเดือนก่อน

    Patiale nu tusi 2 war yad kita Vdiaa laggiaa😊👍

  • @sushilgarggarg1478
    @sushilgarggarg1478 2 หลายเดือนก่อน

    THANKS FOR SEE BRAMPTON TOWN IN CANADA 🇨🇦 😀 🙌 🙏 😊 😄 🇨🇦 😀 🙌 🙏 😊 😄 🇨🇦 😀 🙌 🙏 😊 😄 🇨🇦 😀 🙌 🙏 😊 😄 🇨🇦

  • @kuldeepaulakh4725
    @kuldeepaulakh4725 2 หลายเดือนก่อน

    ਬਹੁਤ ਵਧੀਆ ਜੀ ਖੁਸ਼ ਰਹੋ

  • @sushilgarggarg1478
    @sushilgarggarg1478 2 หลายเดือนก่อน

    Iam always first looking daily vlog 8P.M.on you tube and 7A.M on face book 📖

  • @rajwinderkler
    @rajwinderkler 2 หลายเดือนก่อน

    22ji thx 🙏 sade beta vee ethe hai

  • @Jashanbrar111
    @Jashanbrar111 2 หลายเดือนก่อน +2

    poore brampton ch ghar edda de ni hegge.. sare kite differnt aa.. jehre tusi dikha rhe o eh just townhouses aa..ethe detatched ghar v hegge.. go to dixie countryside area.& trinity common,

    • @beinghuman4593
      @beinghuman4593 2 หลายเดือนก่อน

      Exactly.. It’s insulting to compare Canadian houses with uk’s tiny houses..

  • @surindersinghbajwa5735
    @surindersinghbajwa5735 2 หลายเดือนก่อน

    Wahguru ji ka khalsa wahguru ji ki fete 🙏🙏🙏🙏🙏

  • @rupinderghuman6256
    @rupinderghuman6256 2 หลายเดือนก่อน

    Sudbury and North Bay Area bhut sohna area veere dekh k jaye O jrur

  • @bootasinghjohal2406
    @bootasinghjohal2406 2 หลายเดือนก่อน +1

    ਵੀਰ ਜੀ ਟਰੋਂਟੋ ਦੇ ਵਿੱਚ ਸਾਲ ਚ ਇੱਕ ਦਿਨ 25 ਘੰਟਿਆਂ ਦਾ ਹੁੰਦਾ ਇੱਕ ਦਿਨ 23 ਘੰਟਿਆਂ ਦਾ ਹੁੰਦਾ ਉਹ ਕਿਹੜੀ ਕਿਹੜੀ ਡੇਟ ਨੂੰ ਹੁੰਦੇ ਆ ਉਹਦੇ ਬਾਰੇ ਵੀ ਦੱਸੋ ਜੀ

  • @ParamjitSingh-nk9lr
    @ParamjitSingh-nk9lr 2 หลายเดือนก่อน +1

    AP bhot vadeA ge genaa na puraa warld vekhaa the AA

  • @dmann9072
    @dmann9072 2 หลายเดือนก่อน

    Buhat badeya ji 🙏

  • @rabindermalhi6060
    @rabindermalhi6060 2 หลายเดือนก่อน +2

    It’s getting monotonous now . Repeating same issues everyday . The issues for punjabis are same no matter where they live in Canada. Time to go to next country .

  • @AliNawaz-bk8hv
    @AliNawaz-bk8hv 2 หลายเดือนก่อน

    Mela laga huwa hy❤

  • @balwindergidda2994
    @balwindergidda2994 2 หลายเดือนก่อน +1

    💐🙏👍SatSriAkal ji !! Thank you 🙏 so much for the kind advice for young students through your blog. Yes, 💯 true that specially young girls should not come here after plus two. It’s a big struggle and not safe for them. Parents need to think twice before they make decisions to send their children here. 🙏🙏🙏🙏
    Please 🙏 make more videos on how our kids should follow rules and regulations in CANADA 🇨🇦 yes, our community is facing racism cause as they say; one bad fish spoils the whole pond.
    Thanks 🙏 for the understanding Try to behave yourself please 🙏 don’t spoil the whole PUNJABI community. 🙏🙏🙏🙏🙏
    ❤Dear Mr. Ripan and Khushi ji❤
    Thank you 🙏sooo much for coming to CANADA 🇨🇦 your efforts are greatly appreciated. Enjoy your stay here. 👏👏👍👍🤗🤗
    🍁🌲🌹Lots of love ❤️ and warm regards. 🍁🌲🌹🙏