ਜਿਨ੍ਹਾਂ ਨੂੰ ਗੁਰੂ ਸਾਹਬ ਨੇ ਕਿਹਾ ਸੀ ਉੱਜੜ ਜਾਓ। 1898 ‘ਚ ਕੀਨੀਆ ਜਾਕੇ ਵੱਸੇ ਪਰਿਵਾਰ ਦੀ ਕਹਾਣੀ। Ghudda Vlogs

แชร์
ฝัง
  • เผยแพร่เมื่อ 21 พ.ย. 2024

ความคิดเห็น •

  • @AmritPalSinghGhudda
    @AmritPalSinghGhudda  26 วันที่ผ่านมา +403

    ਸਫਰਾਂ ਨੂੰ ਦੇਖਦੇ ਸਾਰੇ ਮਿੱਤਰ ਬੇਲੀਆਂ ਨੂੰ ਸਤਿ ਸ੍ਰੀ ਅਕਾਲ। ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਨਿਰਾ ਪਿਆਰ ਸਤਿਕਾਰ ਸਾਰੇ ਭੈਣਾਂ ਭਾਈਆਂ ਦਾ…ਚੜ੍ਹਦੀ ਕਲਾ

  • @khalsasubmersibleserviceba5964
    @khalsasubmersibleserviceba5964 26 วันที่ผ่านมา +431

    ਸਭ ਤੋਂ ਵੱਡੀ ਗੱਲ ਗੱਲ ਕਿ ਚਾਰ ਪੀੜ੍ਹੀਆਂ ਤੋਂ ਬੇਗਾਨੇ ਮੁਲਕ ਵਿਚ ਰਿਹ ਕੇ ਸਿੱਖੀ ਸਰੂਪ ਨਹੀਂ ਛੱਡਿਆ,,, ਦਿਲੋਂ ਸਲੂਟ ਇਸ ਪਰਿਵਾਰ ਨੂੰ

    • @deepinder8484
      @deepinder8484 25 วันที่ผ่านมา +2

      ਮੈਂ ਵੀ ਇਸ ਤਰ੍ਹਾਂ ਦਾ ਕੁੱਝ ਲਿਖਣ ਬਾਰੇ ਸੋਚ ਰਿਹਾ ਸੀ

    • @SatanBoy-p
      @SatanBoy-p 25 วันที่ผ่านมา

      Ambani Adani da business kiss tarha dunea wich faillea kissay youtuber nay jassosi kar media wich nehi sutea,idiot Punjabi.

    • @SatanBoy-p
      @SatanBoy-p 25 วันที่ผ่านมา +1

      Sikha nu Aram nall jeen deo bahi,apni lallach leyi sikha nu parayshan na karo.

    • @ghantwala
      @ghantwala 24 วันที่ผ่านมา +2

      @@SatanBoy-p matlab ?

    • @SatanBoy-p
      @SatanBoy-p 24 วันที่ผ่านมา

      @@ghantwala , Go travel to whole world, and expose Corporate property of different religion people's how they become richest man in the world,in Muslim,Hindus, christian,why you focus on only sikh person,that means every Indian youtuber is spying for indian terrorists regime BJP governance,Ban to all youtubers in every country in the world they are Spy of different countries.

  • @sajjansingh8897
    @sajjansingh8897 26 วันที่ผ่านมา +226

    ਜਿਹੜੇ ਕਹਿੰਦੇ ਸਿੱਖੀ ਮੁੱਕ ਜਾਣੀ ਦੇਖ ਲਵੋ ਕਲਗੀਆਂ ਵਾਲੇ ਦੇ ਲਾਏ ਬੂਟੇ ਸਤ ਸਮੌਦਰੋ ਪਾਰ ਵੀ ਵੱਧ ਫੁੱਲ ਰਹੇ❤❤

  • @shahbazsingh9366
    @shahbazsingh9366 25 วันที่ผ่านมา +113

    ਧੰਨ ਨੇ ਇਹ ਮਹਾਨ ਰਾਮਗੜ੍ਹੀਏ ਸਿੰਘ... ਜਿਹਨਾ ਨੇ ਮਹਾਨਤਮ ਗੁਰੂ ਨਾਨਕ ਗੁਰੂ ਕਲਗੀਧਰ ਦਸਮੇਸ਼ ਦੀ ਸਿੱਖੀ ਸਾਂਭੀ ਹੋਈ ਆ... ਦੇਖੋ ਕਿੱਥੋੰ ਲਹੌਰੋੰ ਅੰਮ੍ਰਿਤਸਰ ਫਿਰ ਨਾਭੇ ਤੇ ਫਿਰ 1898 ਚ ਸਮੁੰਦਰਾਂ ਦਾ ਡਰਾਉਣਾ ਸਫਰ ਕਰਦੇ ਹੋਏ ਕੀਨੀਆਂ ਪਹੁੰਚੇ , ਤੇ ਓਹੀ ਗੁਰਮੁਖੀ ਬੋਲੀ ਬੋਲਦੇ ਆ ਜਿਹੜੀ ਪੰਜਾਬ ਦੇ ਲੋਕ ਬੋਲਦੇ ਆ ਤੇ ਬਹੁਤ ਸ਼ੁਕਰੀਆ ਤੁਹਾਡਾ ਘੁੱਦਾ ਸਿੰਹਾਂ ਜੋ ਇਹ ਬਿਖੜੇ ਪੈੰਡੇ ਆਲੀਆਂ ਰੂਹਾਂ ਦਿਖਾਈਆਂ, ❤

  • @charanjeetsingh1934
    @charanjeetsingh1934 26 วันที่ผ่านมา +95

    ਵਾਹ ਸਰਦਾਰੋਂ ਦੇਸੋਂ ਪਰਦੇਸ ਹੋ ਕੇ ਆਪਣੀ ਬੋਲੀ ਤੇ ਸੱਭਿਆਚਾਰ ਤੇ ਆਪਣਾ ਨਹੀਂ ਛੱਡਿਆ ਬਾਕੀ ਕਾਕਾ ਧੰਨਵਾਦ ਤੇਰੇ ਜਿਹੜਾ ਤੂ ਸਾਨੂ ਇਨਾਂ ਸਿਖ ਸਰਦਾਰਾਂ ਨਾਲ ਮਿਲਵਾਇਆ

    • @amitsinghamit1534
      @amitsinghamit1534 21 วันที่ผ่านมา +3

      ਸਹੀ ਗੱਲ ਵੀਰ ਹੁਣ ਆਪਣੇ ਪੰਜਾਬੀ ਪੰਜਾਬ ਵਿੱਚ ਰਹਿ ਕੇ ਪੰਜਾਬੀ ਬੋਲਣੀ ਲਿਖਣੀ ਭੁੱਲਦੇ ਜਾ ਰਹੇ ਨੇ

  • @GurjinderSingh-rc4ws
    @GurjinderSingh-rc4ws 24 วันที่ผ่านมา +48

    ਨਾਭਾ ਦਾ ਨਾਮ ਪੂਰੀ ਦੁਨੀਆ ਵਿਚ ਪਹੁਚਾਉਣ ਲਈਂ ਇਸ ਪੰਜਾਬੀ ਫ਼ੈਮਿਲੀ ਦਾ ਬਹੁਤ ਬਹੁਤ ਸ਼ੁਕਰਿਆ

  • @shinderpalsingh6181
    @shinderpalsingh6181 26 วันที่ผ่านมา +84

    1898 ਤੋਂ 2024 ਤੱਕ ਦਾ ਕੀਨੀਆ ਵਿੱਚ ਪੰਜਾਬੀਆਂ ਦੇ ਰੈਣ ਬਸੇਰੇ
    ਵਾਹ
    ਪੁਰਾਣੇ ਮੋਟਰ ਸਾਈਕਲ ਟਰੈਕਟਰ ਕਾਰਾਂ ਜੀਪਾਂ
    ਟੈਲੀਵੀਯਨ
    ਬਹੁਤ ਵਧੀਆ ਲਾਜਵਾਬ ਵੀਡੀਓ ਬਹੁਤ ਬਹੁਤ ਵੱਡਮੁੱਲੀ ਜਾਣਕਾਰੀ
    ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖਣ🙏

  • @gurvindersinghbawasran3336
    @gurvindersinghbawasran3336 26 วันที่ผ่านมา +59

    ਮੇਰੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਿੱਖੀ ਸਰੂਪ ਵਿੱਚ ਇਹ ਪਰਵਾਰ ❤❤ ਦੇਖਕੇ ਦਿਲ ਖੁਸ਼ ਹੋ ਗਿਆ।🙏

  • @manderjassal4890
    @manderjassal4890 26 วันที่ผ่านมา +66

    ਏਹ ਇਤਿਹਾਸ ਅਸੀਂ ਕਿਤਾਬਾਂ ਚ ਨਹੀਂ ਪੜ੍ਹ ਸਕਦੇ

  • @64gurjit
    @64gurjit 26 วันที่ผ่านมา +41

    ਘੁੰਦਾ ਜੀ ਇਸ ਪ੍ਰੀਵਾਰ ਦਾ ਬਹੁਤ ਵਧੀਆ ਇਤਹਾਸ ਹੈ ਜਿੰਨਾ ਨੇ ਤਰੱਕੀਆਂ ਕੀਤੀਆਂ ਹਨ

  • @mickytoor799
    @mickytoor799 26 วันที่ผ่านมา +32

    ਬਾਪੂ ਜੀ ਤਾਂ ਗੁਣਾਂ ਦੀ ਗੁਥਲੀ ਹਨ, ਬਾਪੂ ਜੀ ਨੇ ਆਪਣੇ ਪਰਿਵਾਰ ਦੀਆਂ ਫੋਟੋਆਂ ਅਤੇ ਆਪਣੇ ਕੰਮ ਦੇ ਔਜ਼ਾਰਾਂ ਨੂੰ ਬਹੁਤ ਹੀ ਪਿਆਰ ਨਾਲ ਸੰਭਾਲ ਕੇ ਰੱਖਿਆਂ ਹੋਇਆ ਹੈ,, ਘੁੱਦੇ ਵੀਰ ਸਲੂਟ ਹੈ ਤੁਹਾਨੂੰ ਜੋ ਤੁਸੀਂ ਐਨੀ ਪੁਰਾਣੀ ਰੂਹ ਦੇ ਦਰਸ਼ਨ ਕਰਵਾਏ,, ਬਾਪੂ ਜੀ ਅਤੇ ਇਹਨਾਂ ਦਾ ਪਰਿਵਾਰ ਬਹੁਤ ਹੀ ਸਕਰਾਤਮਿਕ ਸੋਚ ਵਾਲੇ ਹਨ,, ਛੋਟੇ ਬੱਚੇ ਹਿੰਮਤ ਸਿੰਘ ਅਤੇ ਦਿਵਜੋਤ ਸਿੰਘ ਬਹੁਤ ਹੀ ਪਿਆਰੇ ਹਨ ❤ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ,, ਜਿਉਂਦੇ ਵਸਦੇ ਰਹੋ 😊

  • @sidhusaab231
    @sidhusaab231 26 วันที่ผ่านมา +46

    ਪੰਜਾਬ ਤੋਂ ਉੱਠ ਕੇ ਪਰਦੇਸੀਂ ਵਸੇ ਪੰਜਾਬੀਆਂ ਦਾ ਇੱਕ ਆਪਣਾ ਇਤਿਹਾਸ ਹੈ l ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਇਸ ਇਤਿਹਾਸ ਨੂੰ ਦਿਖਾਉਣ ਦਾ l
    ਇੱਕ ਗੱਲ ਹੋਰ ਨੋਟ ਕਰਨ ਯੋਗ ਹੈ ਕਿ ਜਿੱਥੇ ਵਿਕਸਿਤ ਮੁਲਕਾਂ ਚ ਜਾ ਕੇ ਅਗਲੀ ਪੀੜ੍ਹੀ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਜਾਂਦੀ ਏ, ਉਥੇ ਇਨ੍ਹਾਂ ਮੁਲਕਾਂ ਚ ਪੰਜਾਬੀ ਸਿੱਖੀ ਨਾਲ਼ ਜੁੜੇ ਹੋਏ ਨੇ l ❤❤❤

  • @punjabiludhiana332
    @punjabiludhiana332 26 วันที่ผ่านมา +113

    1867 ਦਾ ਜਨਮ ਖ਼ਾਲਸਾ ਰਾਜ ਦੇ ਜਾਣ ਤੋਂ ਥੋੜਾ ਟਾਈਮ ਬਾਅਦ ਦਾ ਜਨਮ ਆ ਬਾਪੂ ਜੀ ਦੇ ਦਾਦਾ ਜੀ ਦਾ । ਬਾਪੂ ਦੇ ਪੜਦਾਦੇ ਨੇ ਪੂਰਾ ਸਿੱਖ ਰਾਜ ਵੇਖਿਆ ਹੋਣਾ ।❤❤❤

    • @gurpreetsidhu4973
      @gurpreetsidhu4973 23 วันที่ผ่านมา +1

      sikh raj koi bahut vadda nahi si.

    • @punjabiludhiana332
      @punjabiludhiana332 23 วันที่ผ่านมา

      @@gurpreetsidhu4973
      ਧੰਨ ਹੋ ਸਿੱਧੂ ਵੀਰ ਜੀ ਤੁਸੀ । ਸਰਕਾਰ ਏ ਖਾਲਸਾ ਸਿੱਖ ਰਾਜ ਇੱਕ ਦੇਸ਼ ਸੀ ਜਿਹੜਾ ਕਿ ਅਫਗਾਨਸਿਥਾਨ ਤੋਂ ਲੈਕੇ ਦਿੱਲੀ ਤੱਕ ਕਸ਼ਮੀਰ ਤੋ ਉੱਪਰ ਚੀਨ ਦੇ ਬਾਰਡਰ ਤੱਕ । ਅੱਧਾ ਰਾਜਿਸਥਾਨ ਅੱਧੀ ਸਾਰਾ ਪਾਕਿਸਤਾਨ ਦਿੱਲੀ ਤੱਕ ਸੀ । ਬਹੁਤ ਵੱਡਾ ਦੇਸ਼ ਸੀ । ਅੱਜ ਦਾ ਸਾਰਾ ਬੰਗਲਾ ਦੇਸ਼ ਤੇ ਭਾਰਤ ਇਸ ਇਲਾਕੇ ਤੇ ਅੰਗਰੇਜ਼ਾਂ ਨੇ 200 ਸਾਲ ਰਾਜ ਕੀਤਾ ਤੇ ਦੇਸ਼ ਪੰਜਾਬ ਤੇ 97 ਸਾਲ । ਫਿਰ ਅੰਗਰੇਜ਼ਾਂ ਨੇ ਸਾਰਾ ਇਲਾਕਾ ਗੁਲਾਮ ਬਣਾ ਲਿਆ ਆਪਣਾ ਤੇ ਸਾਰਾ ਕੱਠਾ ਕਰਤਾ । ਭਾਰਤ ਆਪਣੀ ਅਜਾਦੀ ਲਈ ਗਾਦੀ ਹੁਣੀ ਲੜਦੇ ਸੀ ਤੇ ਪੰਜਾਬ ਆਪਣੀ ਅਜਾਦੀ ਲਈ ਅੰਗਰੇਜਾ ਨਾਲ ਲੜਦਾ ਸੀ । ਦੇਸ਼ ਪੰਜਾਬ ਦੇ ਇਲਾਕੇ ਵਿੱਚ ਕੋਈ ਵੀ ਧਰਮ ਦਾ ਰੌਲਾ ਨਹੀ ਸੀ । ਜਦੋ ਅੰਗਰੇਜ ਜਾਣ ਲੱਗੇ ਤਾਂ ਯੂਪੀ ,ਬਿਹਾਰ ਦੇ ਮੁਸ਼ਲਮਾਨ ਜਿਹੜੇ ਨਵਾਬ ਸੀ ਉਹਨਾਂ ਨੇ ਅੰਗਰੇਜ਼ਾਂ ਤੋ ਆਪਣਾ ਇੱਕ ਅਲੱਗ ਦੇਸ਼ ਮੰਗਿਆ ਸੀ ।ਮੁਸਲਿਮ ਲੀਗ ਪਾਰਟੀ ਸੀ ਕਹਿੰਦੇ ਅਸੀ ਹਿੰਦੂਆਂ ਦੇ ਨਾਲ ਨਹੀ ਰਹਿਣਾ ।ਸਾਨੂੰ ਅਲੱਗ ਸਾਡਾ ਇੱਕ ਦੇਸ਼ ਬਣਾਓ । ਤੇ ਅੰਗਰੇਜ਼ਾਂ ਨੇ ਉਹ ਸਾਲੇ ਯੂਪੀ ,ਬਿਹਾਰ ਵਾਲੇ ਜਿਹੜੇ ਉਰਦੂ ਬੋਲਦੇ ਸੀ ਉਹਨਾਂ ਨੂੰ ਪੰਜਾਬ ਅੱਧਾ ਵੱਡ ਕੇ ਤੇ ਬੰਗਾਲ ਇਹ ਸਾਰਾ ਇਲਾਕਾ ਦੇ ਦਿੱਤਾ ਤੇ ਨਾਂ ਰੱਖ ਦਿੱਤਾ ਈਸਟ ਪਾਕਿਸਤਾਨ ਤੇ ਬਿਸਟ ਪਾਕਿਸਤਾਨ । ਸਿੱਖਾਂ ਕੋਲ ਕੋਈ ਲੀਡਰ ਨਹੀਂ ਸੀ । ਤੇ ਨਾਂ ਹੀ ਸਿੱਖਾਂ ਦੀ ਕਿਸੇ ਨੇ ਸੁਣੀ ਇੱਕ ਹਫਤੇ ਦੇ ਵਿੱਚ ਪੰਜਾਬ ਦੇ ਵਿੱਚ ਦੀ ਲਖੀਰ ਕੱਢ ਕੇ ਚਲੇ ਗਏ ਤੇ ਸਿੱਖਾਂ ਨੂੰ ਕੁੱਝ ਸਮਝ ਹੀ ਨਹੀਂ ਲੱਗੀ ਕੀ ਹੋ ਗਿਆ ਤੇ ਗਾਦੀ ਹੁਣਾ ਨੇ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਆਪਣੇ ਨਾਲ ਰਲ਼ਾ ਲਿਆ ਸਿੱਖ ਜਿਹੜੇ ਸੈਂਕੜੇ ਸਾਲਾਂ ਤੋ ਰਿਹ ਰਹੇ ਸੀ ਉਹਨਾਂ ਨੂੰ ਕਹਿੰਦੇ ਤੁਸੀ ਭਾਰਤ ਵਾਲੇ ਪਾਸੇ ਚਲੇ ਜਾਵੋ ਇਹ ਇਲਾਕਾ ਮੁਸ਼ਲਮਾਨਾ ਨੂੰ ਦੇ ਦਿੱਤਾ । ਸਿੱਖਾਂ ਦੀ ਸਾਰੀ ਹਿਸਟਰੀ ਬਹੁਤ ਗੁਰੂਆਂ ਦਾ ਇਤਿਹਾਸ ਸਾਰਾ ਤਾਂ ਪਾਕਿਸਤਾਨ ਵਿੱਚ ਸੀ । ਉੱਧਰੋਂ ਉੱਜੜ ਕੇ ਇੱਧਰ ਆ ਗਏ ਫਿਰ ਉਸ ਦਿਨ ਤੋਂ ਬਾਅਦ ਦਿੱਲੀ ਨੇ ਸਿੱਖਾਂ ਤੇ ਪੰਜਾਬੀਆ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਜਿਹੜਾ ਪੰਜਾਬ ਬਚਿਆ ਸੀ ਉਹਦੇ ਵੀ ਤਿੰਨ ਟੋਟੇ ਕਰ ਦਿੱਤੇ ਹਰਿਆਣਾ ਤੇ ਹਿਮਾਚਲ ਅਲੱਗ ਕਰ ਦਿੱਤਾ । ਤੇ ਅੱਜ ਤੱਕ ਜੋ ਵਾਅਦੇ ਕੀਤੇ ਸੀ ਕੋਈ ਇੱਕ ਵੀ ਪੂਰਾ ਨਹੀ ਕੀਤਾ । ਅੱਜ ਤੱਕ ਪੰਜਾਬੀਆ ਨੂੰ ਕੁੱਟ ਦੇ ਆ । ਪੰਜਾਬ ਦੇ ਹਿੰਦੂਆਂ ਨੇ ਵੀ ਪੰਜਾਬ ਦਾ ਸਾਥ ਨਹੀਂ ਦਿੱਤਾ ਜੋ ਵੀ ਪੰਜਾਬੀ ਪੰਜਾਬ ਦੇ ਹੱਕਾਂ ਦੀ ਮੰਗ ਕਰਦਾ ਉਸ ਨੂੰ ਅੱਤਵਾਦੀ ਕਿਹਕੇ ਮਾਰ ਦਿੰਦੇ ਆ ਜਾਂ ਜੇਲ ਵਿੱਚ ਬੰਦ ਕਰ ਦਿੰਦੇ ਆ 40/40 ਸਾਲ ਹੋ ਗਏ ਸਿੰਘਾ ਨੂੰ ਜੇਲਾ ਵਿੱਚ ਕੋਈ ਸੁਣਵਾਈ ਨਹੀ ।
      ਪੰਜਾਬ ਦੇ ਹੱਕ ਕਿਹੜੇ ਆ ਸ੍ਰੀ ਆਨੰਦਪੁਰ ਸਾਹਿਬ ਦਾ ਮਤਾ ਪੜ ਲਿਓ ਉਸ ਵਿੱਚ ਸਾਰੇ ਪੰਜਾਬ ਦੇ ਹੱਕ ਮੋਜੂਦ ਆ ।ਜੋ ਵੀ ਉੱਨਾਂ ਹੱਕਾ ਦੀ ਗੱਲ ਕਰਦਾ ਉਹ ਅੱਤਵਾਦੀ ਆ । ਪੰਜਾਬ ਆਖ਼ਰੀ ਸ਼ਾਹਾ ਤੇ ਆ ਕੋਈ ਵਧੀਆ ਇਡੰਸਟਰੀ ਲਾਈ ਪੰਜਾਬ ਵਿੱਚ ਨਹੀ । ਪੰਜਾਬ ਵਿੱਚ ਗੰਦ ਪਾਉਣ ਵਾਲੀਆਂ ਮਿੱਲਾਂ ਲਾਈਆਂ ਦਿੱਲੀ ਨੇ ਤੇ ਗੁਜਰਾਤ ਤੇ ਦਿੱਲੀ ਤੋਂ ਉੱਪਰ ਸਾਰੇ ਇਲਾਕੇ ਵਿੱਚ ਗੱਡੀਆਂ ਬਣਾਉਣ ਵਾਲੀਆਂ,ਜਹਾਜ ਬਣਾਉਣ ਵਾਲੀਆ,ਆਈ ਟੀ ਹੱਬ ,ਸਾਈਬਰ ਸਿਟੀਆਂ ਬਣਾਤੀਆ ।
      ਪੰਜਾਬ ਨੂੰ ਕੀ ਦਿੱਤਾ ਇੱਕ ਵਧੀਆ ਇੰਟਰਨੈਸ਼ਨਲ ਏਅਰਪੋਰਟ ਨਹੀ ਬਣਾਇਆ । ਜਿੱਥੋ ਸਾਰੇ ਸੰਸਾਰ ਨੂੰ ਸਿੱਧੀਆਂ ਫਲਾਈਟਾਂ ਜਾਣ । ਨੇੜੇ ਨੇੜੇ ਡਬਈ,ਮਾਸਕਟ,ਅਰਬ ਕੰਟਰੀਆ ਵਾਲੀਆ ਫਲਾਈਟਾਂ ਜਾਦੀਆ ਬੱਸ ।ਅੱਜ ਵੀ ਕੈਨੇਡਾ,ਅਮਰੀਕਾ,ਇੰਗਲੈਂਡ ਜਾਣ ਵਾਲੇ ਲੋਕ ਪਹਿਲਾਂ ਗੱਡੀਆਂ ਤੇ ਦਿੱਲੀ ਜਾਂਦੇ ਆ ਫਿਰ ਜਹਾਜ ਤੇ ਪੰਜਾਬ ਦੇ ਉੱਪਰ ਦੀ ਜਾਂਦੇ ਆ ।ਕਿਉਂ ਨਹੀਂ ਇਹ ਫਲਾਈਟਾਂ ਪੰਜਾਬ ਤੋਂ ਹੀ ਸਿੱਧੀਆਂ ਜਾਂਦੀਆਂ । ਰੋਜ਼ ਕਰੋੜਾਂ ਦਾ ਘਾਟਾ ਪੈਂਦਾ ਪੰਜਾਬੀਆ ਨੂੰ ਕਿੰਨਾ ਲੁੱਟਦੇ ਆ ਦਿੱਲੀ ਏਅਰਪੋਰਟ ਤੇ ਜਾਣ ਵਾਲਿਆਂ ਨੂੰ ਢਾਬਿਆਂ ਵਾਲੇ ਟੋਲ ਪਲਾਜੇ ਵਾਲੇ ਪਟਰੋਲ ਪੰਪਾ ਵਾਲੇ ।
      ਵੀਰ ਜਦੋ ਵਿਹਲਾ ਹੋਇਆ ਤਾਂ ਪੰਜਾਬ ਦੀ ਹਿਸਟਰੀ ਪੜੀ 1469 ਤੋ 1850 ਤੱਕ ਜਦੋ ਤੱਕ ਗ਼ੁਲਾਮ ਨਹੀ ਹੋਇਆ ਸੀ । ਫਿਰ 1850 ਤੋਂ 1947 ਤੱਕ ਅੰਗਰੇਜ਼ਾਂ ਨਾਲ ਕਿਵੇਂ ਲੜੇ ਪੰਜਾਬੀ । ਫਿਰ 1947 ਤੋਂ 2024 ਤੱਕ ਕਿਵੇਂ ਦਿੱਲੀ ਨਾਲ ਲੜੇ ਤੇ ਕਿਵੇਂ ਦਿੱਲੀ ਨੇ ਲੁੱਟਿਆ ਤੇ ਮਾਰਿਆ ਪੰਜਾਬੀਆ ਨੂੰ ਅੰਗਰੇਜ਼ਾਂ ਨਾਲੋ ਭਾਰਤ ਸਟੇਟ ਨੇ ਜ਼ਿਆਦਾ ਲੁੱਟਿਆ ਤੇ ਮਾਰਿਆ
      🙏🙏🙏🙏🙏🙏🙏🙏

    • @mangatsingla8593
      @mangatsingla8593 23 วันที่ผ่านมา +1

      ​@@gurpreetsidhu4973
      Time period ???

    • @GurdeepsinghDhindsa-q2h
      @GurdeepsinghDhindsa-q2h 20 วันที่ผ่านมา

      ​@@gurpreetsidhu4973 ਅਮਰੀਕਾ ਦੀ ਬਹੁਤ ਤੋਂ ਵੱਡੀ news agency BBC'S ਦੇ ਸਰਵੇ ਅਨੁਸਾਰ ਪੂਰੀ ਦੁਨੀਆ ਵਿੱਚ ਜਿੰਨੇ ਵੀ ਰਾਜੇ ਹੋਏ ਨੇ ਉਹਨਾਂ ਵਿੱਚੋਂ ਸਭ ਤੋਂ ਵਧੀਆ ਰਾਜ ਸਿੱਖ ਰਾਜ ਸੀ ਮਹਾਰਾਜ ਰਣਜੀਤ ਸਿੰਘ ਦਾ ਉਸ ਵਿੱਚ ਨਾ ਤਾਂ ਭਰਿਸ਼ਟਾਚਾਰ ਸੀ ਤੇ ਨਾ ਹੀ ਕੋਈ ਚੋਰੀ ਕਰਦਾ ਸੀ ਤੇ ਇੱਕ ਵੀ ਬੰਦੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਸੀ ਸਭ ਧਰਮ ਦੇ ਲੋਕਾਂ ਨੂੰ ਸਮਾਨ ਅਧਿਕਾਰ ਸਨ ਉਸ ਟਾਈਮ ਸਿੱਖ ਰਾਜ ਦਾ ਰੁਪਈਆ ਡਾਲਰ ਨਾਲੋਂ ਵੱਡਾ ਸੀ ਤੇ ਅੰਗਰੇਜ਼ ਮਹਾਰਾਜੇ ਦੇ ਰਾਜ ਵਿੱਚ ਨੌਕਰੀ ਕਰਦੇ ਸੀ
      ਤੈਨੂੰ ਕਿਸ ਕਾਰਨ ਸਿੱਖ ਰਾਜ ਵਧੀਆ ਨਹੀਂ ਲੱਗਿਆ ? ਇਸਦੇ ਦੋ ਕਾਰਨ ਹੋ ਸਕਦੇ ਨੇ ਜਿਆਦਾ ਤੂੰ ਆਰ ਐਸ ਐਸ ਦਾ ਬੰਦਾ ਹੈ ਜਾਂ ਤੈਂ ਆਪਣਾ ਪਿਉ ਬਦਲ ਕੇ ਜੀਸੂ ਮਸੀਹ ਰੱਖ ਲਿਆ ਹੈ

    • @panjabiswger3635
      @panjabiswger3635 15 วันที่ผ่านมา

      ​@@gurpreetsidhu4973 tere vaarge dogleh krke taah sikhaa da buraa haal 40 saal da si raj prr kaafi vadaah si ehna chotha nhi si jinaa tussi boldeh ohh

  • @ksbagga7506
    @ksbagga7506 26 วันที่ผ่านมา +64

    ਪਿਛਲੇ 126 ਸਾਲ ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।

  • @asbhullar6418
    @asbhullar6418 26 วันที่ผ่านมา +66

    ਬਾਬਿਆਂ ਨੇ ਆਪਣਾ ਪੰਜਾਬੀ ਮਾਰਸ਼ਲ ਸਭਿਆਚਾਰ ਕੀਨੀਆ ਵਿਚ ਜਾ ਕੇ ਵੀ ਜਿੰਦਾ ਰੱਖਿਆ ਹੈ । ਕਮਰੇ ਦੀ ਨੁੱਕਰੇ ਖੜੇ ਕੀਤੇ ਭਾਲੇ ਤੇ ਬਰਛੇ ਇਸ ਦੇ ਗਵਾਹ ਹਨ । ਬਾਬਾ ਜੀ ਦੀ ਸ਼ਤਾਬਦੀ ਦੀ ਅਰਦਾਸ ਕਰਦੇ ਹਾ ।

  • @SandeepSingh-bv3js
    @SandeepSingh-bv3js 25 วันที่ผ่านมา +16

    ਇਸ ਵੀਡਿਉ ਨੂੰ ਬੈਸਟ ਵੀਡਿਉ ਦਾ ਐਵਾਰਡ ਮਿਲਣਾ ਚਾਹੀਦਾ ਹੈ ਇਨ੍ਹਾਂ ਕੁੱਝ ਦੇਖਣ ਤੇ ਸਿੱਖਣ ਨੂੰ ਮਿਲਿਆ

  • @chakkdeindia1313
    @chakkdeindia1313 23 วันที่ผ่านมา +11

    ਜੇਕਰ ਇਹ ਪਰਿਵਾਰ ਮੇਰਾ ਕਮੈਂਟਸ ਪੜਦੇ ਨੇ ਤਾਂ ਮੈਨੂੰ ਡਬਲ ਖੁਸ਼ੀ ਹੋਵੇਗੀ ਤੇ ਮੇਰੀ ਅਰਦਾਸ ਓਸ ਸਤਿਗੁਰੂ ਅੱਗੇ ਇਸ ਪਰਿਵਾਰ ਨੂੰ ਹਰ ਇਹ ਖੁਸ਼ੀ ਦੇਵੇ ਜੌ ਵੀ ਇਸਨੂੰ ਚਾਹੀਦੀ ਹੈ

  • @mrgaggx
    @mrgaggx 26 วันที่ผ่านมา +33

    ਜਿਉਂਦੇ ਰਹੋ ਅਮ੍ਰਿਤਪਾਲ ਵੀਰੇ. ਮਜਾ ਆਗਿਆ ਅਫਰੀਕਾ ਵਾਲੇ ਬਾਬਾ ਜੀ ਦੀ ਇੰਟਰਵਿਊ ਦੇਖ ਕੇ. ਕਿੰਨਾ ਕੁਝ ਸਾਂਭ ਕੇ ਰੱਖਿਆ ਹੈ.

  • @harpreetkaur5022
    @harpreetkaur5022 26 วันที่ผ่านมา +23

    ਬਾਪੂ ਜੀ ਨੇ ਪੁਰਾਣਾ ਘਰ ਵਿਰਾਸਤ ਸਾਂਭੀ ਹੋਈ ਹੈ 👌👌👌👌👍👍👍🙏❤️❤️❤️❤️

  • @johalhundalmusicofficial
    @johalhundalmusicofficial 26 วันที่ผ่านมา +19

    ਬਾਬੇ ਨਾਨਕ ਦੀ ਫੁਲਵਾੜੀ ❤❤

  • @baldipsingh670
    @baldipsingh670 25 วันที่ผ่านมา +23

    ਤੁਸੀਂ ਵਿਸ਼ਵ ਯੁੱਧ ਦਾ ਜ਼ਿਕਰ ਕੀਤਾ ਹੈ, ਮੇਰੇ ਦਾਦਾ ਜੀ ਵਿਸ਼ਵ ਯੁੱਧ 2 ਵਿਚ ਲੜੇ ਸਨ ਅਤੇ ਉਹ ਵਾਪਸ ਭਾਰਤ ਚਲੇ ਗਏ ਸਨ। ਅਸੀਂ ਪਾਕਿਸਤਾਨ ਤੋਂ ਹਾਂ, ਮੇਰਾ ਪਿੰਡ Tobateksingh , ਕੋਟਲੀ ਬਾਜਵਾ di , ਪਰ ਹੁਣ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਇਹ ਇੱਕ ਬਹੁਤ ਹੀ ਪਿਆਰਾ ਵੀਲੌਗ ਸੀ ਜੇਕਰ ਅਸੀਂ ਕਦੇ ਮਿਲਦੇ ਹਾਂ ਤਾਂ ਅਸੀਂ ਗੱਲ ਕਰ ਸਕਦੇ ਹਾਂ 👍👍👍❤❤❤

  • @Honey-usa7
    @Honey-usa7 26 วันที่ผ่านมา +21

    ਬਾਪੂ ਵਧੀਆ ਸੁਭਾਅ ਦਾ ਬੰਦਾ ਲੱਗਦਾ,ਜੋ ਏਨਾ ਖੁਸ਼ ਹੋ ਗੱਲਾਂ ਬਾਤਾ ਕਰ ਰਿਹਾ

  • @jagirsandhu6356
    @jagirsandhu6356 26 วันที่ผ่านมา +15

    ਇਹ ਸੱਭ ਸਾਨੋ ਕਿਤਾਬਾਂ ਵਿੱਚ ਨਹੀ ਮਿਲ ਸਕਦਾ ਸ਼ਿੱਖਾ ਦੀਆ ਦੀ ਪ੍ਰਾਪਤੀ ਬਾਰੇ ਦੱਸਣਾ ਬੇਟਾ ਬੱਹੁਤ ਵੱਧੀਆ ਲੱਗਾ। ਇਸ ਸਟੋਰੀ ਉੱਪਰ ਪੁਰੀ ਡਾਕੋਮੇਟਰੀ ਬੱਨ ਸੱਕਦੀ ਹੈ ਕੰਨੀਆਂ ਵਿੱਚ ਲੋਚੋ ਫੇਮਲੀ ਬੱਹੁਤ ਤੱਗੜੀ ਜਿਹਨਾ ਨੇ ਕੰਨੀਆਂ ਵਿੱਚ ਯੁੱਨੀਵਰਸਟੀ ਬਨਾਹ ਰੱਖੀ ਹੈ ਤੇ ਟਰਾਂਸਪੋਰਟ ਹੈ ਜੀ❤❤❤❤❤

  • @parmindertatla5200
    @parmindertatla5200 25 วันที่ผ่านมา +15

    ਜਿਉਂਦੇ ਵੱਸਦੇ ਰਹੋ ਬੇਬੇ ਬਾਪੂ ਜੀ ਕਿੰਨਾ ਸੋਹਣਾ ਘਰ ਆ

  • @KAKRA3446
    @KAKRA3446 26 วันที่ผ่านมา +35

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਬਹੁਤ ਵਧੀਆ ਭਰਾ ਨਹੀ ਤੇ ਅਫਰੀਕਾ ਬਾਰੇ ਤਾ ਜਾਣਦੇ ਸੀ ਕੇ ਨਿਗਰੋ ਹੀ ਨੇ ਕੰਲੈ ਵਾਹ ਬਾਈ 80% ਪੰਜਾਬੀਆ ਨੂ ਤੇ ਪਤਾ ਹੀ ਨਹੀ ਸੀ ਕੇ ਅਫਰੀਕਾ ਵਰਗੇ ਦੇਸ਼ਾ ਵਿਚ ਵੀ ਪੰਜਾਬੀ ਵਸਦੇ ਨੇ ਜਿਉਦਾ ਰਹਿ ਭਰਾਵਾ ਤੇਰੇ ਕਰਕੇ ਅਸੀ ਵੀ ਇਹਣਾ ਸਫਰਾ ਦਾ ਜਿਕਰ ਕਿਸੇ ਅੱਗੇ ਵੀ ਕਰਦੇ ਆ ❤❤❤ ਹਮੇਸ਼ਾ

    • @balwantsingh-om1dv
      @balwantsingh-om1dv 26 วันที่ผ่านมา +2

      Right bro

    • @jaspreetkaur-jb2re
      @jaspreetkaur-jb2re 25 วันที่ผ่านมา +4

      Sab tu pehla migration Africa vich hoi. England wale v africa tu move hoe. Jo hun Indian families rehdia huna de bussiness bht high level te a. Sade Doabe de lok hainge Kenya.

    • @ranjitkaur6445
      @ranjitkaur6445 24 วันที่ผ่านมา +2

      ⁠@@jaspreetkaur-jb2reHoshiarpur de near Nasrala to bahut Pariwar rehde Keenia ch

    • @BalwinderKaur-kg1ou
      @BalwinderKaur-kg1ou 11 วันที่ผ่านมา +1

  • @harwindersinghsran3698
    @harwindersinghsran3698 26 วันที่ผ่านมา +33

    ਮੇਰੇ ਨਾਨਾ ਜੀ ਵੀ British army ਵਿੱਚ ਸੀ ਅੱਜ ਬਾਪੂ ਜੀ ਦੀਆ ਗੱਲਾ ਸੁਣ ਕੇ ਉਹਨਾ ਦੀ ਯਾਦ ਆ ਗਈ ਆਰਮੀ ਵਿੱਚ ਹੁੰਦਿਆ ਉਹਨਾ ਕਾਫੀ ਸਫਰ ਕੀਤਾ ਤਾ ਉਹ ਬਹੁਤ ਗੱਲਾ ਦੱਸਦੇ ਹੁੰਦੇ ਸੀ ਜਿਸ ਤਰਾ ਬਾਪੂ ਜੀ ਗੱਲ ਕਰ ਰਹੇ ਨੇ ਜਮਾ ਉਸੇ ਤਰਾ ਧੰਨਵਾਦ ❤

  • @bhagwantsingh2037
    @bhagwantsingh2037 26 วันที่ผ่านมา +23

    ਜਿੰਨਾਂ ਸਿਖਾਂ ਦੀ ਕਿਸ਼ੇ ਨੂੰ ਜਾਣਕਾਰੀ ਨਹੀਂ ਸੀ ਤੁਸੀਂ ਇਹਨਾਂ ਬਾਰੇ ਜਾਣਕਾਰੀ ਦਿੱਤੀ ਹੈ ਜੀ ਇਹਨਾਂ ਸਿਖਾਂ ਨੂੰ ਸਲਾਮ ਸਤਿਨਾਮ ਸ਼੍ਰੀ ਅਕਾਲ

  • @amarjeetkaur1007
    @amarjeetkaur1007 23 วันที่ผ่านมา +6

    ਬਹੁਤ ਵਧੀਆ ਲੱਗਿਆ ਬਾਪੂ ਜੀ ਦੀ ਜਿੰਦਗੀ ਦਾ ਸਫ਼ਰ ਦੇਖ ਕੇ ਬਾਪੂ ਜੀ ਨੇ ਸਖ਼ਤ ਮਿਹਨਤ ਕੀਤੀ 🙏🙏👍

  • @canada7230
    @canada7230 26 วันที่ผ่านมา +15

    ਬਾਈ ਜੀ ਬਹੁਤ ਹੀ ਵਧੀਆ ਵੀਡੀਉ ਹੈ ! ਬਹੁਤੇ ਬਲਗੋਰ ਜਹਾਜਾ ਚੋ ਚੜੇ ਤੁਰੇ ਫਿਰਦੇ ਨੇ ! ਪਰ ਤੁਸੀ ਜੋ ਕੰਮ ਕਰ ਰਿਹੇ ਹੋ ਇਹ ਕੰਮ ਹਰ ਇੱਕ ਦੇ ਬਸ ਦੀ ਗੱਲ ਨਹੀ ਬਹੁਤ ਬਹੁਤ ਧੰਨਵਾਦ🙏

  • @punjabiludhiana332
    @punjabiludhiana332 26 วันที่ผ่านมา +25

    ਆਪਾਂ ਕਿੰਨੀ ਕਿਸਮਤ ਵਾਲੇ ਆ ਆਪਣੇ ਗੁਰੂਆਂ ਦੀ ਧਰਤੀ ਤੇ ਰਹਿੰਦੇ ਆ । ਸਾਰਾ ਸਾਲ ਪੰਜਾਬ ਵਿੱਚ ਗੁਰਪੁਰਬ ਚੱਲਦੇ ਆ ਕਦੇ ਕਿਸੇ ਗੁਰੂ ਘਰ ਕਦੇ ਕਿਸੇ ਗੁਰੂ ਘਰ । ਉਹ ਪੰਜਾਬੀਓ ਨਾ ਜਾਵੋ ਬਾਹਰ ਕੁੱਝ ਨਹੀ ਬਾਹਰ ਇੱਥੇ ਹੀ ਰਿਹਕੇ ਆਪਣਾ ਕੰਮ ਕਰੋ । ❤❤❤

    • @amritpalkang7604
      @amritpalkang7604 23 วันที่ผ่านมา

      This is no good thinking..?

    • @vickybhullar4800
      @vickybhullar4800 22 วันที่ผ่านมา

      Bai Bahr jao apna dharm te virsa na bhullo

  • @gurjantsingh54410
    @gurjantsingh54410 25 วันที่ผ่านมา +9

    ਝੂਲਦੇ ਨਿਸ਼ਾਨ ਸੱਦਾ ਰਹਿਣ ਸਿੰਘਾਂ ਦੇ..ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤੇਹ 🙏🙏🙏🙏

  • @NirmalSingh-fj1hv
    @NirmalSingh-fj1hv 19 วันที่ผ่านมา +3

    ਬਾਪੂ ਦਾ ਬੇਸ਼ਕੀਮਤੀ ਖਜ਼ਾਨਾ ਵੇਖ ਕੇ ਅਤਿਅੰਤ ਖੁਸ਼ੀ ਹੋਈ ❤

  • @jaskiratsingh3229
    @jaskiratsingh3229 25 วันที่ผ่านมา +13

    ਮਿਹਨਤ ਕਰਨ ਵਾਲਿਆਂ ਨੇ ਦੁਨੀਆਂ ਉਤੇ ਅਲੱਗ ਹੀ ਛਾਪ ਛੱਡੀ ਹੈ . ਘੁੱਦਾ ਸਿੰਘ ਦਾ ਧੰਨਵਾਦ ਤੇ ਬਾਪੂ ਜੀ ਤੇ ਓਹਨਾ ਦੇ ਪਰਿਵਾਰ ਦਾ ਧੰਨਵਾਦ ਜਿਹਨਾਂ ਨੇ ਮਿਹਨਤਾਂ ਕਰਕੇ ਦੁਨੀਆਂ ਤੇ ਅਪਣੀ ਛਾਪ ਛੱਡੀ ਤੇ ਦੁਨੀਆਂ ਨੂੰ ਮਿਹਨਤ ਕਰਨ ਵਾਸਤੇ ਪਰੇਰਿਆ .

  • @bharatsidhu1879
    @bharatsidhu1879 25 วันที่ผ่านมา +10

    ਕੀਨੀਆ ਤ ਵਸਦੇ ਪੰਜਾਬੀਆਂ ਨੂੰ ਸੱਤ ਸ੍ਰੀ ਅਕਾਲ ਬਹੁਤ ਚੰਗੇ ਲੱਗੇ ਤੁਹਾਡੇ ਕਾਰੋਬਾਰ ਤੁਸੀਂ ਇਤਿਹਾਸਕ ਚੀਜ਼ਾਂ ਵੀ ਸੰਭਾਲ ਕੇ ਰੱਖੀਆਂ ਹੋਈਆਂ ਨੇ । ਤੁਹਾਡਾ ਬਹੁਤ - ਬਹੁਤ ਧੰਨਵਾਦ ਘੁੱਦੇ ਬਾਈ ਕੀਨੀਆ ਚ ਵੱਸਦੇ ਪੰਜਾਬੀਆਂ ਨੂੰ ਦਖੌਣ ਲਈ । ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ।

  • @jasveerbhullar4638
    @jasveerbhullar4638 25 วันที่ผ่านมา +14

    ਮਿਸਤਰੀ ਪਰਿਵਾਰ ਨਾਲ ਸਬੰਧਤ ਲੱਗਦੇ ਨੇ ਬਹੁਤ ਵਧੀਆ ਗੱਲ ਇਹ ਲੋਕ ਗੁਰੂ ਸਾਹਿਬ ਜੀ ਧੰਨ ਧੰਨ ਬਾਬਾ ਰਾਮ ਦੇਵ ਜੀ ਨੇ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਕੇ ਰੱਖੀਆ ਹੋਈਆਂ ਹੈਂ ਧੰਨ ਧੰਨ ਬਾਬਾ ਨਾਨਕ ਦੇਵ ਜੀ

    • @johnpogi7894
      @johnpogi7894 23 วันที่ผ่านมา

      ਸਿੱਖ ਰਾਜ ਜਾਣ ਤੋਂ ਬਾਅਦ ਅੰਗਰੇਜਾਂ ਨੇ ਬਹੁਤ ਸਾਰੇ ਰਾਮਗੜੀਏ ਪਰਿਵਾਰ ਅਫਰੀਕਾ ਵਿੱਚ ਰੇਲ ਲੀਹਾਂ ਵਛਾਉਣ ਵਾਸਤੇ ਲੈਕੇ ਗਏ ਜੋ ਉੱਥੇ ਹੀ ਵੱਸ ਗਏ

    • @pardeepgill917
      @pardeepgill917 22 วันที่ผ่านมา

      ਰਾਮਦੇਵ ਕਿਹੜਾ ਬਾਬਾ

    • @grewalz5597
      @grewalz5597 15 วันที่ผ่านมา

      @@pardeepgill917yoga wala😂😂😂

    • @pardeepgill917
      @pardeepgill917 15 วันที่ผ่านมา

      @@grewalz5597 🤣🤣

  • @Raj-aulakh1313
    @Raj-aulakh1313 25 วันที่ผ่านมา +16

    ਜੰਗ ਨੇ ਹਮੇਸ਼ਾ ਉਜਾੜਾ ਕੀਤਾ। ਪਰ ਉੱਜੜੇ ਸਮੇਂ ਚੋ ਨਿਕਲੇ ਇਨਸਾਨ ਆਮ ਲੋਕ ਵੀ ਨਹੀਂ ਹੁੰਦੇ। ਹੌਸਲਾ ਹੀ ਹੁੰਦਾ ਹੈ ਜੋ ਬਾਪੂ ਜੀ ਹੋਣਾ ਨੂੰ ਹੋਰਨਾਂ ਨਾਲੋ ਵੱਖਰਾ ਕਰਦਾ ਹੈ। ਸਲੂਟ ਹੈ ਏਨਾ ਸਖਸੀਅਤ ਨੂੰ✍️ Aulakh Ik Raj

    • @Junaid-mw4hy
      @Junaid-mw4hy 13 วันที่ผ่านมา

      I agree with you 💯%

    • @Junaid-mw4hy
      @Junaid-mw4hy 13 วันที่ผ่านมา

      (Waheguru ji ka Khalsa
      Waheguru ji ki fateh) 🙏🏼
      Bapu ji I love all my Sikh brothers & sisters.
      ALL PUNJABIS ARE ONE.❗️
      My grandparents were from Patiala Punjab.
      After 47 they migrated to Lahore Punjab.!

  • @SherSingh-vs9jd
    @SherSingh-vs9jd 25 วันที่ผ่านมา +7

    ਸੱਚੀ ਗੱਲ ਇਨੀ ਦੂਰ ਰਹਿ ਕੇ ਵੀ ਆਪਣਾ ਪੰਜਾਬੀ ਕਲਚਰ ਸਾਂਭੀ ਬੈਠੇ ਬਾਪੂ ਜੀ ਹੁਣੀ ਤੇ ਅਸੀਂ ਪੰਜਾਬ ਵਿੱਚ ਵੀ ਰਹਿ ਕੇ ਆਪਣਾ ਕਲਚਰ ਨਹੀਂ ਸੰਭਾਲ ਸਕਦੇ

  • @jaswindersingh2928
    @jaswindersingh2928 26 วันที่ผ่านมา +10

    ਕਮਾਲ ਕਰਤੀ, ਬਾਪੂ ਹੋਰਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਅਪਣੀਆਂ ਜੜਾਂ ਨੂੰ ਨਹੀਂ ਭੁੱਲੇ। ਕਹਿਣ ਤੋਂ ਬਾਹਰ ਦੀ ਗੱਲ ਹੈ। ਲੰਮੀਆਂ ਉਮਰਾਂ ਲੱਗਣ,, ਇਹੋ ਅਰਦਾਸ ਹੈ।

  • @ernsbrtp
    @ernsbrtp 26 วันที่ผ่านมา +11

    The best episode so far... ਸਿਰਫ ਦੇਖਣ ਨਾਲੋਂ ਸਿੱਖਣਾ ਹੋਵੇ ਤਾਂ। ਹੱਥੀਂ ਕਿਰਤ,ਕੁਝ ਤਕਨੀਕੀ ਹੁਨਰ ਹਰ ਪੰਜਾਬੀ ਲੲ ਜ਼ਰੂਰੀ।ਸਭ ਤੋਂ ਵੱਧ ਜਰੂਰੀ ਮੀਂਹ ਦੇ ਪਾਣੀ ਦੀ ਸੰਭਾਲ,ਸੰਜਮ ਨਾਲ ਵਰਤੋਂ। ਬਹੁਤ ਕੁਝ ਸਿੱਖਣ ਨੂੰ

  • @punjabiludhiana332
    @punjabiludhiana332 26 วันที่ผ่านมา +18

    ਸਰੋਮਣੀ ਕਮੇਟੀ ਨੂੰ ਇਹੋ ਜਿਹੇ ਪਰਿਵਾਰਾ ਨੂੰ ਮਿਲਣਾ ਚਾਹੀਦਾ । ਜੋ ਰੋਜੀ ਰੋਟੀ ਲਈ ਗਏ ਉੱਥੇ ਹੀ ਫਸ ਕੇ ਰਿਹਗੇ । ਕਿਉਂਕਿ ਵਾਪਿਸ ਆਉਣ ਦਾ ਕੋਈ ਸਾਧਨ ਨਹੀਂ ਸੀ । ਚਲੇ ਤਾਂ ਅੰਗਰੇਜਾ ਦੇ ਜਹਾਜ਼ਾਂ ਤੇ ਸੀ । ਪਰ ਹੋਲੀ ਹੋਲੀ ਅੰਗਰੇਜ ਚਲੇ ਗਏ ਇਹ ਪਰਿਵਾਰ ਉੱਥੇ ਹੀ ਫਸਕੇ ਰਿਹਗੇ ।❤❤❤

    • @rapinderdhanjal4453
      @rapinderdhanjal4453 25 วันที่ผ่านมา +2

      They are not stuck here! They choose to live here because it is their home now! My grandfather also came here and family still here!! Kenya is the most beautiful place for us who call it ‘home’!!

    • @jaspreetkaur-jb2re
      @jaspreetkaur-jb2re 25 วันที่ผ่านมา +3

      They have bussinesses on large scale. Mere nanke family pehla kenya c mere massi da birth kenya da c.

    • @roneysingh5642
      @roneysingh5642 25 วันที่ผ่านมา +1

      They are they own choice live there money family move to England they any time if they like move England all old family live Kenya British citizen

    • @kirpalsingh9989
      @kirpalsingh9989 21 วันที่ผ่านมา

      ਵੀਰ ਇਹ ਸਿੱਖ ਫਸੇ ਨਹੀਂ ਆਪਣੀ ਮਰਜ਼ੀ ਨਾਲ ਰਹਿ ਰਹੇ ਨੇ ਹਾਂ ਕਮੇਟੀ ਹੋਰ ਬਹੁਤ ਕੁਝ ਕਰ ਸਕਦੀ ਹੈ ਜੇ ਇਹ ਆਪਣੇ ਝਮੇਲਿਆਂ ਤੋਂ ਬਾਹਰ ਆ ਜਾਵੇ ਤਾਂ 😂

  • @varindersharma2051
    @varindersharma2051 26 วันที่ผ่านมา +9

    ਬਾਈ ਹੁਣ ਤਾ ਤੇਰਾ ਨਸ਼ਾ ਜਾ ਲਗ ਗਿਆ ਸਾਰੇ ਪਰਿਵਾਰ ਨੂੰ।
    ਜਿੰਨਾ ਚਿਰ ਨਵੀ ਵੀਡਿਓ ਨਹੀ ਦੇਖ ਲੇਂਦੇ ਜੀ ਜਾ ਈ ਨਹੀ ਲਗਦਾ।

  • @chahal-pbmte
    @chahal-pbmte 20 วันที่ผ่านมา +3

    ਬਹੁਤ ਸੋਹਣਾ ਬਲੌਗ ਹੈ। ਜੀ ਕਰਦਾ ਹੋਰ ਹੋਰ ਹੋਰ ਵੇਖੀ ਜਾਈਏ। ਬੇਬੇ ਬਾਪੂ ਜੀ ਨੂੰ ਮਿਲਣ ਲਈ ਜੀ ਕਰਦਾ ਹੈ ਪਰ ਮੁਮਕਿਨ ਨਹੀਂ ਹੈ। ਸਾਰਿਆਂ ਨੂੰ ਸਤਿ ਸ੍ਰੀ ਆਕਾਲ।

  • @Gagangill0210
    @Gagangill0210 25 วันที่ผ่านมา +5

    ਬੁਹਤ ਸੋਹਣੀ ਵੀਡੀਓ ਵੀਰ ਬਾਪੂ ਦਾ ਘਰ ਬੋਹਤ ਸੋਹਣਾ ਲੱਗਿਆ ਚਾਰੇ ਪਾਸੇ ਰੰਗ ਬਰੰਗੇ ਦਰਖ਼ਤ ਦਿਲ ਖੁਸ਼ ਹੋ ਗਿਆ ਦੇਖ ਕ ❤

  • @m.goodengumman3941
    @m.goodengumman3941 25 วันที่ผ่านมา +7

    Great video Paji thank you very much. We are from Kenya, our father arrived in Kenya in 1928 his name was also Kartar Singh Ji, famously known as Hotel wala or Palawan also, his hotel was in Nairobi, River road. We left Kenya in 1974., now living in the UK but father deceased. Great memories of Kenya and I'm sure our father would know of this family because there were not many people in old days and all Punjabi knew each other. Life was great in the 70s as I was growing up. Lots of kind regards to the Pioneers who built the infrastructure in East Africa, wahaguru ji Chardikala Rekha ji 🙏🪯🚩🧡🇬🇧

  • @Brar-l4k
    @Brar-l4k 25 วันที่ผ่านมา +4

    ਬਹੁਤ ਸੋਹਣਾ ਤੇ ਯਾਦਗਾਰੀ vlog ਆ ਅੱਜ ਵਾਲਾ ਜਵਾਨਾਂ,,, ❤️ਖੁਸ਼ ਹੋ ਗਿਆ ਯਰ... ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ 👏👏👏👏

  • @TarsemSingh-cn6cn
    @TarsemSingh-cn6cn 20 วันที่ผ่านมา +2

    ਖੂਬਸੂਰਤ ਵਲੌਗ ਬਾਬਾ ਨਾਨਕ ਚੜ੍ਹਦੀਕਲਾ ਵਿੱਚ ਰੱਖੇ🙏

  • @devinderkaur3188
    @devinderkaur3188 26 วันที่ผ่านมา +4

    Superb video, ਐਹੋ ਜਿਹੀ ਵੀਡੀਓ ਕਦੇ ਨਹੀਂ ਵੇਖੀ

  • @GurdeepSingh1-t7g
    @GurdeepSingh1-t7g 26 วันที่ผ่านมา +5

    ਸਲੂਟ ਬਾਪੂ ਨੂੰ ਇਹਨਾਂ ਪੁਰਾਣੀਆਂ ਯਾਦਾਂ ਸਾਂਭੀ ਬੈਠੇ

  • @reshamsingh1804
    @reshamsingh1804 25 วันที่ผ่านมา +5

    ਬਾਪੂ ਜੀ ਬਹੁਤ ਵਧੀਆ ਇਨਸਾਨ ਤੇ ਸਾਫ ਸਖਸ਼ੀਅਤ ਦੇ ਮਾਲਿਕ ਹੈ.. 💐💐💐ਦੁਵਾਵਾਂ 💐💐💐

  • @jasveerpandher7931
    @jasveerpandher7931 25 วันที่ผ่านมา +4

    ਵਾਹਿਗੁਰੂ ਜੀ ਪਰਿਵਾਰ ਸਮੇਤ ਇੱਥੇ ਬਸਦੇ ਸਾਰੇ ਸਿੱਖਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਨਾਲੇ ਘੂਦਾ ਸਿੰਘ ਨੂੰ

  • @Gurmailsingh-cf4vg
    @Gurmailsingh-cf4vg 26 วันที่ผ่านมา +3

    ਕਿਆ ਬਾਤ ਹੈ ਜੀ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਗਿਆ ਨੂੰ ਉਸਤੋਂ ਬਾਅਦ 1947 ਵਰਤਿਆ 1965 1971 ਕਿੰਨੀਆਂ ਜੰਗਾਂ ਹੋਈਆਂ ਕਮਾਲ ਆ ਕਦੋਂ ਦੇ ਇਹ ਲੋਕ ਗਏ ਆ ਪੰਜਾਬ ਵਿੱਚੋਂ ਤੇ ਸਿੱਖੀ ਸਰੂਪ ਅਜੇ ਵੀ ਪੂਰੀ ਤਰ੍ਹਾਂ ਕਾਇਮ ਰੱਖਿਆ ਬਹੁਤ ਸਤਿਕਾਰਤ ਹਸਤੀਆਂ ਹਨ

  • @pardeepgill917
    @pardeepgill917 22 วันที่ผ่านมา +3

    ਸਲੂਟ ਆ ਬਾਪੂ ਜੀ ਤੁਹਾਨੂੰ, ਤੁਹਾਡੇ ਦਾਦਾ ਜੀ ਨੂੰ, ਚੜਦੀ ਕਲਾ ਵਿੱਚ ਰਹੋ ਖੂਬ ਤਰੱਕੀਆਂ ਕਰੋ

  • @harpreetharpreet5162
    @harpreetharpreet5162 26 วันที่ผ่านมา +3

    ਅੰਮ੍ਰਿਤ ਪਾਲ ਵੀਰੇ ਬਹੁਤ ਹੀ ਸੋਹਣਾ ਲੱਗਿਆ ਅੱਜ ਵਾਲਾ ਬਾਪੂ ਜੀ ਦੇ ਨਾਲ ਜਿਹੜੀਆਂ ਤੁਹਾਡੀਆਂ ਗੱਲਾਂ ਬਾਤਾਂ ਹੋਈਆਂ ਮੁਲਾਕਾਤ ਵੀ ਬਹੁਤ ਹੀ ਸੋਹਣੀ ਸੀ ਉਹਨਾਂ ਵੱਲੋਂ ਵਿਖਾਈਆਂ ਗਈਆਂ ਕੱਲੀਆਂ ਕੱਲੀਆਂ ਚੀਜ਼ਾਂ ਆਪਣੇ ਪਰਿਵਾਰ ਦੀਆਂ ਸੰਭਾਲ ਕੇ ਰੱਖੀਆਂ ਹੋਈਆਂ ਨਿਸ਼ਾਨੀਆਂ ਬਹੁਤ ਖੂਬਸੂਰਤ ਲੱਗ ਰਹੀਆਂ ਸਨ ਸਭ ਤੋਂ ਵੱਡੀ ਗੱਲ ਕਿ ਉਹਨਾਂ ਦੀਆਂ ਚਾਰ ਪੀੜੀਆਂ ਕੀਨੀਆਂ ਵਿੱਚ ਰਹਿ ਰਹੀਆਂ ਨੇ ਪਰ ਉਹਨਾਂ ਨੇ ਆਪਣੇ ਆਪ ਨੂੰ ਸਾਬਤ ਸੂਰਤ ਸਿੱਖ ਰੱਖਿਆ ਹੈ । ਇੱਕ ਸਾਡੇ ਪੰਜਾਬੋਂ ਗਏ ਬੱਚੇ ਕੈਨੇਡਾ ਅਮਰੀਕਾ ਵਿੱਚ ਜਾਂਦੇ ਸੀ ਪਹਿਲਾਂ ਵਾਲ ਕਟਿੰਗ ਕਰਾਉਂਦੇ ਨੇ ਫਿਰ ਕੰਨਾਂ ਦੇ ਵਿੱਚ ਵੇਖੋ ਵੇਖੀ ਨੱਤੀਆਂ ਪਾਉਂਦੇ ਨੇ ,ਅਖੈ ਇਹ ਤਾਂ ਫੈਸ਼ਨ ਹ ਮੈਂ ਕੈਨੀ ਨੇ ਧੰਨ ਉਹ ਕੀਨੀਆਂ ਦੇ ਸਿੱਖ ਜਿਨਾਂ ਨੇ ਆਪਣੀ ਸਿੱਖੀ ਨੂੰ ਕਾਇਮ ਰੱਖਿਆ

  • @jaswindergrewal9686
    @jaswindergrewal9686 25 วันที่ผ่านมา +5

    ਅਫਰੀਕਾ ਦੇਸ ਬਹੁਤ ਲੋਕਾ ਨੇ ਘੁੰਮਿਆ ਪੰਜਾਬੀ TH-camr ਵੀ ਬਹੁਤ ਨੇ ਜੋ ਬਲੋਗ ਬਣਾ ਬਣਾ ਘੁੰਮੇ ਪਰ ਵੀਰ ਆ ਚੀਜਾ ਕਿਸੇ ਨੇ ਨਹੀ ਦਿਖਾਈ ਆ । ਘੁੱਦੇ ਬਾਈ ਦੀ ਸਿਫਤ ਆ ਜਿਥੇ ਵੀ ਚਲੇ ਜਾਵੇ ਆਪਣੇ ਇਤਿਹਾਸ ਬਾਰੇ ਤੇ ਆਪਣੇ ਲੋਕਾ ਦੀ ਖਿਚ ਜਰੂਰ ਰੱਖਦਾ । ਲੋਕਾ ਵਗ view ਦੇ ਚਕਰਾ ਨੀ ਕਦੇ ਪਿਆ । ਕਦੇ ਜਨਾਨੀਆ ਦਿਖਾ ਕੇ ਜੇ ਘਰਦੇ ਮਸਲੇ ਦਿਖਾ ਪੈਸਾ ਨਹੀ ਕਮਾਇਆ । ਮਾਣ ਆ ਬਾਈ ਮੈ ਪਹਿਲੀ ਵਾਰ ਬਾਈ ਨਾਲ Facebook ਰਾਹੀ 2014, 15 ਚ ਜੁੜਿਆ ਸੀ ਜਦੋ ਬਾਈ Facebook ਤਾ ਛੰਦ ਤੇ ਕਵਿਤਾਵਾ ਲਿਖਦਾ ਸੀ ਉਸ ਟਾਈਮ ਮੇਰੀ ਉਮਰ 17 , ਸਾਲ ਦੀ ਸੀ ।

  • @balwindersingh-ig7kh
    @balwindersingh-ig7kh 26 วันที่ผ่านมา +6

    ਬਹੁਤ ਵਧੀਆ ਜਾਣਕਾਰੀ/ਇੱਕ ਮੁੰਕਮਲ ਡਾਕੂਮੈਂਟਰੀ, ਇੱਕ ਪਰਿਵਾਰ ਦੀ

  • @tonysappal7792
    @tonysappal7792 26 วันที่ผ่านมา +3

    ਬਾਹੁਤ ਵਧੀਆ ਦਿਖਾਇਆ
    ਵੀਰ ਜੀ ਮਾਣ ਮਹਿਸੂਸ ਹੁੰਦਾ
    ਬਾਬੇ ਨਾਨਕ ਦੇ ਸਿੱਖਾਂ ਨੂੰ
    ਦੁਨੀਆਂ ਵਿੱਚ ਫੈਲਿਆ ਦੇਖ ਕੇ

  • @kirpalsingh1737
    @kirpalsingh1737 14 วันที่ผ่านมา +1

    ਬਹੁਤ ਸੋਹਣੀ ਜਾਣ ਪਹਿਚਾਣ ਕਰਵਾਈ ਵੀਰ ਪੁਰਖਿਆਂ ਦੀਆਂ ਯਾਦਾ ਨੂੰ ਕਿਵੇਂ ਸਾਂਭੀ ਦਾ ਪਿਆਰੇ ੇ ਬਾਪੂ ਜੀ ਤੋਂ ਸਿਖਿਆ ਤੁਸੀਂ ਕਿੰਨੇ ਦੂਰ ਜਾ ਕੇ ਬਹੁਤ ਪਿਆਰੇ ਪਰਿਵਾਰ ਨੂੰ ਮਿਲਾਇਆ ਤੁਹਾਡਾ ਧੰਨਵਾਦ 💐

  • @GurwinderSingh-zi4fd
    @GurwinderSingh-zi4fd 26 วันที่ผ่านมา +8

    ਇਕਲਾਪਾ ਹੰਢਾਉਣਾ ਬਹੁਤ ਔਖਾ ਹੁੰਦਾ,, ਬਾਪੂ ਜੀ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ, ਤੇ ਦਸਤਾਵੇਜ ਵੀ ਬਣ ਗਿਆ,, ਪਹਿਲੇ ਬਾਈਕ ਦੀ ਅਜੈ ਵੀ ਆਪਣੇ ਡਿਮਾਂਡ ਆ,,, ਜੋ ਪੁਰਾਣੇ ਜਹਾਜ਼ ਜਾਂ ਕਿਸ਼ਤੀਆਂ ਚਲਦਿਆਂ ਸਨ,, ਉਸਦੇ ਕੱਪੜੇ ਨੂੰ ਬਾਦਬਾਨ ਕਹਿੰਦੇ ਹਨ ਸਾਇਦ,,, ਸੱਚੇ ਪਾਤਸ਼ਾਹ ਸਾਰਿਆਂ ਤੇ ਸਦਾ ਮਿਹਰ ਭਰਿਆ ਹੱਥ ਰੱਖਣ ਜੀ,,

  • @NoName-pj1zt
    @NoName-pj1zt 16 วันที่ผ่านมา +1

    ਧੰਨਵਾਦ ਘੁੱਦਾ ਸਿੰਘ ਜੋ ਤੂੰ ਸਾਨੂੰ ਇੱਕ ਜਿਉਂਦੇ ਇਤਿਹਾਸ ਨਾਲ ਰੁਬਰੂ ਕਰਵਾਇਆ।। 🙏🏻 ।।

  • @arshbhullar4779
    @arshbhullar4779 26 วันที่ผ่านมา +5

    ਬਹੁਤ ਵਧੀਆ ਬਾਈ ਬੱਸ ਤੈਨੂੰ ਦੇਖ ਕੇ ਹੀ ਇੰਝ ਲੱਗਦਾ ਵੀ ਮੈਂ ਹੀ ਸਾਈਕਲਿੰਗ ਕਰ ਰਿਹਾਂ

  • @studylovers9921
    @studylovers9921 5 วันที่ผ่านมา +1

    ਬਹੁਤ ਚੰਗਾ ਲੱਗਾ vlog ਬਾਈ g ਪੂਰਾ ਦਾ ਪੂਰਾ ਇਤਿਹਾਸ ਘੁੰਮ ਗਿਆ ਅੱਖਾਂ ਸਾਹਮਣੇ। ਮੇਰੇ ਦਾਦਾ g ਨੇ ਵੀ ਅਫਰੀਕਾ ਵਿਚ ਕੰਮ ਕੀਤਾ c ਜਿਵੇਂ ਦੀਆਂ ਫੋਟੋ ਤੁਸੀਂ sanu ਅੰਕਲ ਹੋਣਾ ਦੇ ਘਰ ਦਿਖਾਈਆਂ ਗੋਲ ਗੋਲ ਮੇਰੇ ਦਾਦਾ g ਦੀ ਵੀ ਏਦਾਂ ਦੀ ਫੋਟੋ ਹੁੰਦੀ c ਅਫਰੀਕਨ ਪੱਗ ਵਿਚ ਅਸੀਂ ਛੋਟੇ ਹੁੰਦੇ ਦੇਖਦੇ ਹੁੰਦੇ ਸੀ। 🎉🎉

  • @babbutanejavlogs4944
    @babbutanejavlogs4944 26 วันที่ผ่านมา +3

    🙏👍🌹💐❤ ਵੀਰ ਜੀ ਬਾਪੂ ਜੀ ਨੇ ਆਪਣੇ ਪਰਿਵਾਰ ਦੇ ਬਾਰੇ ਦੱਸਿਆ ਤੇ ਤੁਹਾਡੀਆਂ ਵੀਡੀਓ ਬਹੁਤ ਚੰਗੀਆਂ ਹੁੰਦੀਆਂ ਨੇ ਸਾਨੂੰ ਸਾਰੇ ਪਰਿਵਾਰ ਨੂੰ ਪਸੰਦ ਆਉਂਦੀਆਂ ਨੇ ਧੰਨਵਾਦ ਅਮ੍ਰਿਤ ਸਿੰਘ ਵੀਰ ਜੀ ਤੇ ਧੰਨਵਾਦ ਬਾਪੂ ਜੀ ਮਾਤਾ ਜੀ ਤੇ ਉਥੋਂ ਦੇ ਪਰਿਵਾਰਾਂ ਆ ਦਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਸਫਰ ਵੀ ਚੜ੍ਹਦੀ ਕਲਾ ਵਿੱਚ ਰਹੇ 🙏🫶🌹💐🫶🧿🧿🧿🧿🧿🙏🙏🙏🙏🙏😀❤❤❤❤❤❤

  • @kamaldipbrar9297
    @kamaldipbrar9297 26 วันที่ผ่านมา +3

    ਬਹੁਤ ਵਦੀਆ ਵੀਡੀਓ ਬਾਈ ਜੀ ll ਸਭ ਤੋਂ ਵਦੀਆ ਗੱਲ ਇਹ ਕੇ ਤੁਸੀਂ
    ਕਿੰਨੇ ਸਮੇਂ ਤੋਂ ਰਿਹ ਰਹੇ ਪੰਜਾਬੀ ਪਰਿਵਾਰ ਦੇ ਦਰਸ਼ਨ ਕਰਵਾਏ ਨਹੀਂ ਤਾਂ ਕਿਸੇ ਨੂੰ ਕੀ ਪਤਾ ਸੀ ਵੀ ਏਨੇ ਪੁਰਾਣੇ ਸਮੇਂ ਤੋਂ ਕੀਨੀਆ ਵਿਚ ਰਿਹ ਰਹੇ ਪੰਜਾਬੀ ਪਰਿਵਾਰਾਂ ਦੇ ਦਰਸ਼ਨ ਕਰਵਾਏ ll ਦਿਲੋਂ ਸਲੂਟ ਆ ਬਾਈ ਘੁੱਦੇ 🙏🙏🙏

  • @SarabjeetSinghtakkar-gb3hu
    @SarabjeetSinghtakkar-gb3hu 26 วันที่ผ่านมา +5

    ਬਹੁਤ ਵਧੀਆ ਗੁੱਦੇ ਬਾਈ, ਬਹੁਤ ਬਹੁਤ ਵਧੀਆ ਕੰਮ ਕਰ ਰਹੇ ਓ।।

  • @Ramandeep_Singh353
    @Ramandeep_Singh353 23 วันที่ผ่านมา +2

    ਵੀਰ।ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਨੂੰ ਬਹੁਤ ਸਤਿਕਾਰ ਤੇ ਸੀਤਸੀ੍ਅਕਾਲਜੀ।

  • @pritpalsinghsandhu6459
    @pritpalsinghsandhu6459 26 วันที่ผ่านมา +4

    Thanks ਬਹੁਤ ਪਸੰਦ ਆਇਆ। ਅੱਗੇ ਤੋਂ ਵੀ ਅਜਿਹੀਆਂ videos ਪਾਓ

  • @InderjitSingh-hi5dr
    @InderjitSingh-hi5dr 13 วันที่ผ่านมา +1

    We are proud of our Ramgarhia community, skilled, by birth engineers, hard working, brave people.

  • @punjabivirsa4902
    @punjabivirsa4902 26 วันที่ผ่านมา +11

    ਬਾਪੂ ਜੀ ਦੀਆਂ ਪੁਰਾਣੀਆਂ ਚੀਜ਼ਾਂ ਨੇ ਮੇਰਾ ਮਨ ਮੋਹ ਲਿਆ , ਕਿਉਂਕਿ ਮੈਨੂੰ ਵੀ ਪੁਰਾਣੀਆਂ ਚੀਜਾਂ ਸਾਂਭਣ ਦਾ ਸ਼ੌਕ ਹੈ!
    ਮੈਂ ਤਸਵਿੰਦਰ ਦਿੰਘ ਬੜੈਚ

    • @jujharsinghwarraich2314
      @jujharsinghwarraich2314 25 วันที่ผ่านมา

      ਬੜੈਚ ਜਾਂ warraich

    • @punjabivirsa4902
      @punjabivirsa4902 24 วันที่ผ่านมา

      @@jujharsinghwarraich2314 ਬੜੈਚ

    • @jujharsinghwarraich2314
      @jujharsinghwarraich2314 24 วันที่ผ่านมา

      @@punjabivirsa4902 ਮੈਂ ਵੀ ਵੜੈਚ ਹਾਂ ਪਰ ਸਾਡੇ ਏਰੀਏ ਵਿਚ ਸਾਰੇ ਵੜੈਚ ਹੀ ਲਿੱਖਦੇ ਨੇ , ਮਾਫ਼ ਕਰਨਾ ਮੈਂ ਪਹਿਲੀ ਵਾਰ ਬੜੈਚ ਗੋਤ ਸੁਣੀ ਹੈ

  • @khokharvlogs4732
    @khokharvlogs4732 26 วันที่ผ่านมา +4

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @AmritSingh-qm1rg
    @AmritSingh-qm1rg 26 วันที่ผ่านมา +3

    Anand a gya 22 g purana ithaas vekh ke kinnia mushkila ch a hunne singh te Sara karobaar set kitta kinni mehnat naal....
    Waheguru ehna nu chardi kalah ch rkhe hamesha......
    Tuhade v shukriya 22 g 🙏.....

  • @charanjeetkaur7725
    @charanjeetkaur7725 3 วันที่ผ่านมา +1

    ਬਹੁਤ ਵਧੀਆ ਹੈ ਮੇਰੇ ਬਹੁਤ ਵਧੀਆ ਬੜਾ ਮਨ ਖੁਸ਼ ਹੋਇਆ ਇਹੋ ਜਿਹਾ ਇਤਿਹਾਸ ਕਿ ਤੁਹਾਨੂੰ ਨਹੀਂ ਲੱਭਦਾ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਇਨਾ ਕੁਝ ਦਿਖਾਇਆ ਦੱਸੀ ਸਾਨੂੰ ਤਾਂ ਨੌਲੇਜ ਹੀ ਨਹੀਂ ਸੀ ਜਿਹੀਆਂ ਚੀਜ਼ਾਂ ਬਾਰੇ

  • @BalkarSingh-dc1oq
    @BalkarSingh-dc1oq 26 วันที่ผ่านมา +3

    ਬਹੁਤ ਹੀ ਵਧੀਆ ਸਫਰ ਹੋ ਰਿਹਾ ਕੀਨੀਆ ਦੀ ਜਾਣਕਾਰੀ ਹੋ ਰਹੀ

  • @romibhullar5957
    @romibhullar5957 26 วันที่ผ่านมา +2

    ਇੱਥੇ ਇਨ੍ਹਾਂ ਸਤਿਕਾਰਯੋਗ ਸ਼ਖਸ਼ੀਅਤਾਂ ਨੇ ਪੰਜਾਬੀ ਨੂੰ ਐਨੀ ਸੋਹਣੀ ਤਰਾਂ ਕਿਵੇਂ ਸਾਂਭਿਆ ਹੋਇਆ ਏ

  • @GurjantSingh-zy3lv
    @GurjantSingh-zy3lv 24 วันที่ผ่านมา +10

    ਸ਼ੁਕਰ ਆ
    ਇਸ ਤੇ ਕਾਰ ਸੇਵਾ ਆਲਿਆ ਦੀ ਨਜ਼ਰ ਨੀ ਗਈ
    ਸ਼ੁਕਰ ਆ ਉਹਨਾਂ ਦੀ ਪਹੁੰਚ ਤੋਂ ਦੂਰ ਆ
    ਧੰਨ ਹਨ ਇਹ ਪਿਆਰੇ ਲੋਕ ਪਿਆਰੇ ਪੰਜਾਬੀ
    ਜਿਹਨਾਂ ਆਪਣੀ ਵਿਰਾਸਤ ਨੂੰ ਇਸ ਤਰ੍ਹਾਂ ਸੰਭਾਲ ਕੇ ਰੱਖਿਆ
    ਖਿਆਲ ਰੱਖਿਆ
    ਸਿਜਦਾ
    💐💐💐💐

  • @singhpannu5596
    @singhpannu5596 26 วันที่ผ่านมา +2

    Bahu Teri video nal dil kush ho gaya dhan dhan guru ram Das ji 🙏

  • @SukhwinderSingh-wq5ip
    @SukhwinderSingh-wq5ip 24 วันที่ผ่านมา +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @ArpitArpit-s4p
    @ArpitArpit-s4p 26 วันที่ผ่านมา +7

    Ghudde paji we are missing kurai wala ladka lok❤

  • @baldevsinghbrar4335
    @baldevsinghbrar4335 14 วันที่ผ่านมา

    ਵਾਹਿਗੁਰੂ ਮਿਹਰ ਕਰਨ ਇਹਨਾ ਸਿੰਘ ਤੇ ਸਿੱਖੀ ਨਾਲ ਜੁੜੇ ਰਹਿਣ ਤੇ ਕੋਟ ਕੋਟ ਧੰਨਵਾਦ ਜੀ🙏🙏🙏🙏🌹🌺🌹🥀🥀🌸🌹🥀🥀🥀🥀🥀🥀🌺🌺🌹🥀🌸🥀🌺🥀🌸🥀🌺🌸🌼🌼🌼🌼🌼🌼🌼🌼🌼🌼🌼🌼💐💐💐💐💐💐💐💐💐💐💐💐💐💐💐💐💐🌺🌺🌺🌺🌺🌺🌺🌺🥀🥀🥀🥀🥀🥀🥀🥀🥀🥀🌸🌸🌸🌸🌸🌸🌸🌸🌹🌹🌹🌹🌹🌹🌹🌹🌹🌹

  • @youtubegurman1260
    @youtubegurman1260 26 วันที่ผ่านมา +4

    ਸਵਾਦ ਆ ਗਿਆ ਵੀਡੀਓ ਦੇਖ ਕੇ ਵੀਰ ਜੀ ਥੋਡੀ ਵੀਡੀਓ ਕਦੇ ਵੀ ਸਕਿਪ ਨਹੀ ਕੀਤਾ ਰੱਬ ਮੇਹਰ ਕਰੇ ❤❤❤❤❤❤

  • @KULWINDERSINGH-dq7ic
    @KULWINDERSINGH-dq7ic 25 วันที่ผ่านมา +2

    Himmat bcha bhaut mature aa ❤

  • @davindersingh-ud4wf
    @davindersingh-ud4wf 26 วันที่ผ่านมา +3

    Warm wishes from Philippines

  • @Ranjodhkaur-j7n
    @Ranjodhkaur-j7n 25 วันที่ผ่านมา +2

    ਇਹ ਸੱਭ ਤੋਂ ਸੋਹਣੀ ਵੀਡਿਓ ਹੈ। ਇਸ ਪਰਿਵਾਰ ਬਾਰੇ ਜਾਣ ਕੇ ਬਹੁਤ ਵਧੀਆ ਲੱਗਿਆ।

  • @hardeepsinghkhatra4270
    @hardeepsinghkhatra4270 26 วันที่ผ่านมา +20

    ਬਹੁਤ ਵਧੀਆ ਲੱਗਿਆ ਇਹ ਵਲੋਗ ਪੰਜਾਬੀਆ ਦੀ ਹਿਜਰਤ ਅਤੇ ਕਾਮਯਾਬੀ ਨੂੰ ਦਰਸਾਉਦੀ ਹੈ ।🚲🙏

  • @kavindersingh5929
    @kavindersingh5929 26 วันที่ผ่านมา +2

    No words.. Great dear.
    Wonderfull collection by Legend Bapu ji.

  • @harvindersinghkhalsa7505
    @harvindersinghkhalsa7505 26 วันที่ผ่านมา +7

    ਰਾਤ ਚਾਨਣੀ ਮੈਂ ਤੁਰਾਂ ਵਾਲਾ ਗਾਇਕ ਵੀ ਸਾਊਥ ਅਫਰੀਕਾ ਹੀ ਰਹਿੰਦਾ ਹੈ

  • @Gurpreet_JBD
    @Gurpreet_JBD 25 วันที่ผ่านมา +2

    ਸੱਚੀ ਅੱਜ ਦਿਲ ਨੂੰ ਬਹੁਤ ਸਕੂਨ ਮਿਲਿਆ। ਲਵ ਯੂ ਵੀਰੇ ❤❤❤🎉🎉🎉🎉

  • @JshnVirkz-y9b
    @JshnVirkz-y9b 26 วันที่ผ่านมา +3

    ਵਾਹਿਗੁਰੂ ਜੀ

  • @RupinderBinepal
    @RupinderBinepal 23 วันที่ผ่านมา +1

    ਮਾਣ ਪੰਜਾਬੀਆਂ ਉੱਤੇ ਗੁਰੂ ਪਾਤਸ਼ਾਹ ਦੀ ਬਹੁਤ ਕਿਰਪਾ ਹੈ, ਸਭ ਤੋਂ ਵੱਧ ਧੰਨਵਾਦ ਅਮ੍ਰਿਤਪਾਲ ਸਿੰਘ ਜੀ ਆਪਦਾ ਜਿਨ੍ਹਾਂ ਇਨ੍ਹਾਂ ਪਰਿਵਾਰਾਂ ਦੇ ਦਰਸ਼ਨ ਕਰਵਾਏ ਵਾਹਿਗੁਰੂ ਚੜ੍ਹਦੀਕਲਾ ਬਖਸ਼ਣ, ਵਾਹਿਗੁਰੂ ਅੰਗ ਸੰਗ ਸਹਾਈ ਹੋਣ ❤❤

  • @punjabiludhiana332
    @punjabiludhiana332 26 วันที่ผ่านมา +5

    ਬੈਸਟ ਐਪੀਸੋਡ ❤❤

  • @sukhdavsingh1947
    @sukhdavsingh1947 26 วันที่ผ่านมา +1

    Aaj to maja hi a Gaya purane Makan bech ke❤❤❤❤

  • @Vishal_Singh27
    @Vishal_Singh27 26 วันที่ผ่านมา +10

    ਇਹ ਇਤਿਹਾਸ ਕਿਸੇ ਕਿਤਾਬ ਵਿੱਚ ਨਹੀਂ ਲੱਭਣਾ😢

  • @anjugoyal8443
    @anjugoyal8443 26 วันที่ผ่านมา +1

    Veere dhanvaad aj peke sohre dowan te Maan Hoya peke Bathinda n sohre nabha proud fan❤❤

  • @jagansingh2771
    @jagansingh2771 12 วันที่ผ่านมา

    ਸਲੂਟ ਆ ਵੀਰ ਇਸ ਪਰਿਵਾਰ ਨੂੰ ਸਿੱਖੀ ਸਰੂਪ ਨਹੀਂ ਛੱਡਿਆ ਇਹਨਾਂ ਨੇ ਇਨੀਆਂ ਪੀੜੀਆਂ ਤੋਂ

  • @sukhdarshansingh6579
    @sukhdarshansingh6579 26 วันที่ผ่านมา +2

    Very good amrit pal Singh bahut vadiya jankari god bless you

  • @harryprofessionalphotograp9850
    @harryprofessionalphotograp9850 26 วันที่ผ่านมา +2

    This is an excellent video, for people living out of India, especially Sardar, who made a milestone in every part of the world.

  • @amnindersingh2709
    @amnindersingh2709 26 วันที่ผ่านมา +2

    Gal Eko baba g chardikala vich rakhe hamesha ❤

  • @MatureTaks
    @MatureTaks 22 วันที่ผ่านมา +1

    ਪੂਰੀ ਗੱਲ ਬਾਤ ਪਰਿਵਾਰ ਦੀ ❤
    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @BalwantSingh-wm6zy
    @BalwantSingh-wm6zy 26 วันที่ผ่านมา +1

    ਬਹੁਤ ਦਿਲਚਸਪ ਵਿਲੋਗ ਵੀਰੇ 33:08

  • @MalkitSingh-od3nu
    @MalkitSingh-od3nu 26 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।❤

  • @amriksingh6828
    @amriksingh6828 26 วันที่ผ่านมา +2

    ਬਾਪੂ ਜੀ ਨੇ ਕਮਾਲ ਕਰੀ ਪਈ ਆ ਬਈ ਇੰਨੀਆਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਸੰਭਾਲੀਆਂ ਹੋਈਆਂ