ਖ਼ਾਲਸਾ ਰਾਜ ਬਾਰੇ ਗਿਆਨੀ ਸ਼ੇਰ ਸਿੰਘ ਜੀ ਨੇ ਕਹੀ ਵੱਡੀ ਗੱਲ, ਪਰ ਪਹਿਲਾਂ ਮੰਗਣੀ ਪਵੇਗੀ ਮੁਆਫੀ

แชร์
ฝัง
  • เผยแพร่เมื่อ 10 ก.พ. 2025
  • ਖ਼ਾਲਸਾ ਰਾਜ ਬਾਰੇ ਗਿਆਨੀ ਸ਼ੇਰ ਸਿੰਘ ਜੀ ਨੇ ਕਹੀ ਵੱਡੀ ਗੱਲ, ਪਰ ਪਹਿਲਾਂ ਮੰਗਣੀ ਪਵੇਗੀ ਮੁਆਫੀ
    .
    #gianishersinghji #khalsaraj #punjab #maharajaranjitsingh #sikhkaum #sikhism #thepunjabtalks #thepunjabtalksnorthamerica #punjabinews #update

ความคิดเห็น •

  • @RoopsinghDhiman
    @RoopsinghDhiman 5 หลายเดือนก่อน +39

    ਵਿਦਵਾਨ ਗਿਆਨੀ ਸ਼ੇਰ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ ਬਹੁਤ ਮਹਾਨ ਸ਼ਕਸੀਅਤ ਨੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏

  • @jogasingh-wv6eh
    @jogasingh-wv6eh 5 หลายเดือนก่อน +35

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤❤❤

  • @chardikalafeedfectory4925
    @chardikalafeedfectory4925 หลายเดือนก่อน +2

    ਬਹੁਤ ਵਧੀਆ ਵੀਚਾਰ ਹਨ।

  • @TheInfer948
    @TheInfer948 5 หลายเดือนก่อน +26

    ਗਿਆਨੀ ਸ਼ੇਰ ਸਿੰਘ ਜੀ ਪੰਥ ਦੇ ਮਹਾਨ ਵਿਦਵਾਨ ਅਤੇ ਪੰਥ ਦੇ ਇਤਿਹਾਸ ਦੀ ਵਿਆਖਿਆ ਕਰਨ ਵਾਲੇ ਮਹਾਂਪੁਰਖ ਹਨ ।

  • @ArjanSingh-x4z
    @ArjanSingh-x4z 5 หลายเดือนก่อน +36

    ਪੰਥਰਤਨ ਵਿੱਦਿਆ ਮਾਰਤੰਡ ਮਹਾਂ ਵਿਦਵਾਨ ਸਿੰਘ ਸਾਹਿਬ ਗਿਆਨੀ ਸ਼ੇਰ ਸਿੰਘ ਜੀ ਖ਼ਾਲਸਾ ਅੰਬਾਲੇ ਵਾਲੇ ❤

    • @ਰਾਜਨਪ੍ਰੀਤਸਿੰਘ
      @ਰਾਜਨਪ੍ਰੀਤਸਿੰਘ 5 หลายเดือนก่อน

      ਅੱਛਾ ਫਿਰ ਪੰਥ ਰਤਨ ਵਾਲਿਆਂ ਨੂੰ ਕਿਰਪਾ ਮੰਗਣ ਲਈ ਆਰ ਐੱਸ ਐੱਸ ਦੇ ਪੈਰਾਂ ਵਿਚ ਕਿਉਂ ਬੈਣਾ ਪੈ ਗਿਆ

  • @Rakatbeej
    @Rakatbeej 5 หลายเดือนก่อน +25

    ਬਹੁਤ ਵਧੀਆ ਵਿਚਾਰਾਂ ਗੁਰੂ ਮਹਾਰਾਜ ਦਯਾ ਕਰਨ

  • @humbi5648
    @humbi5648 5 หลายเดือนก่อน +4

    ਯਾਰ ਸੈੱਟ ਅੱਪ ਬਹੁਤ ਹੀ ਵਧਿਆ ਬਿਲਕੁਲ ਪੰਜਾਬੀ ਤੇ ਗਿਆਨੀ ਜੀ ਬਹੁਤ ਹੀ ਸੁਚੱਜੇ ਢੰਗ ਨਾਲ ਵਿਆਖਿਆ ਕਰਦੇ ਆ ਵਾਕੇ ਹੀ ਅਸਲ ਗਿਆਨੀ ਜੀ ਨੇ ਸ਼ੇਰ ਸਿੰਘ ਜੀ❤❤❤

  • @paramjitkaurchandi9939
    @paramjitkaurchandi9939 5 หลายเดือนก่อน +5

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੱਤ ਦਾ ਭਲਾ ਕਰੋ ਜੀ🙏🙏🙏🙏🙏

  • @KaramSingh-ev1ku
    @KaramSingh-ev1ku 5 หลายเดือนก่อน +8

    ਬਹੁਤ ਵਧੀਆ ਬਚਨ ਹਨ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ

  • @xraymd77
    @xraymd77 5 หลายเดือนก่อน +9

    ਗਿਆਨੀ ਜੀ ਨੂੰ ਸਿਰ ਤੇ ਬੈਠਾਯਾ ਮੂਰਖਾਂ ਨੇ॥ ਮੈਂ ਇਹਨਾਂ ਨੂੰ ਅੰਬਾਲੇ ਤੋਂ ਬਚਪਨ ਤੋਂ ਜਾਣਦਾ॥ ਬ੍ਰਾਹਮਣੀ ਸੋਚ ਤੋਂ ਇਲਾਵਾ ਇੰਨਾਂ ਦੇ ਪੱਲੇ ਕੱਖ ਨਹੀਂ॥

  • @gurkiratsingh854
    @gurkiratsingh854 5 หลายเดือนก่อน +18

    ਗਿਆਨੀ ਸ਼ੇਰ ਸਿੰਘ ਸਾਹਿਬ ਜੀ ਅੰਬਾਲੇ ਵਾਲੇ, ਮੁੱਖ ਪ੍ਰਚਾਰਕ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 🙏🙏🙏🙏🙏🙏⚔️⚔️🌿🌿

  • @darapurewal5172
    @darapurewal5172 4 หลายเดือนก่อน +2

    ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ

  • @jogasingh-wv6eh
    @jogasingh-wv6eh 5 หลายเดือนก่อน +14

    ਧੰਨ ਗੁਰੂ ਪੰਥ ਦੇ ਮਹਾਨ ਗਿਆਨੀ ਜੀ ❤❤❤❤❤❤❤❤

    • @gurbhajankaur3281
      @gurbhajankaur3281 5 หลายเดือนก่อน +1

      Waheguru ji 🙏

    • @jogasingh-wv6eh
      @jogasingh-wv6eh 5 หลายเดือนก่อน

      ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਮੇਰਾ ਪਿਆਰੇ ਪੰਥ ਖਾਲਸਾ ਸਾਹਿਬ ਜੀ

  • @BaldavSingh-fk9jv
    @BaldavSingh-fk9jv 5 หลายเดือนก่อน +10

    ਵਾਹਿਗੁਰੂਜੀ

  • @shankar_bpt3885
    @shankar_bpt3885 4 หลายเดือนก่อน +1

    Dhan Dhan sant baba giani Sher Singh sahab ji Maharaj waheguru ji ka khalsa waheguru ji ki fateh 🙏🙏🙏🙏🙏

  • @dharamyudhmorcha1984
    @dharamyudhmorcha1984 5 หลายเดือนก่อน +6

    "ਐਸਾ ਚੇਲਾ ਉਠਸੀ ਰੁਕਨਲ, ਸਭਨਾਂ ਕੇ ਸਿਰ ਨਾਥਾ॥ ਜਨਮ ਮਰਨ ਦੋਨੋ ਤੋਂ ਮੁਕਤਾ, ਸੁੰਦਰ ਜੋਤ ਪ੍ਰਕਾਸਾ ॥ ਚਾਰੇ ਬੇਦ ਕਰੇਂ ਜਸ ਜਿਸਕਾ, ਸੋ ਪ੍ਰਭ ਦਰਸ਼ਨ ਦੇਸੀ॥ ਹਰ ਮੰਦਰ ਮੈਂ ਪ੍ਰਗਟ ਹੋਸੀ, ਕਿਰਣ ਅਸੰਖ ਰਵਿ ਜੈਸੀ ॥ ਸੰਤਾਂ ਤਾਰਨ, ਦੁਸ਼ਟ ਸੰਘਾਰਨ, ਨੀਲ ਬਸਨ ਬਨਵਾਰੀ ॥ ਅਗਲੇ ਅਮਲ ਉਠੀਸਨ ਰੁਕਨਲ, ਜਾਂ ਆਸੀ ਚੇਲੇ ਵਾਰੀ ॥ ਹਿੰਦੂ ਤੁਰਕ ਦੁਹਾ ਸਮਝਾਸਣ, ਚੋਲਾ ਪਰਗਟ ਹੋਸੀ ॥ ਅਸਥਿਰ ਪੁਰਖ ਨ ਜਨਮੋ ਬਿਨਸੇ, ਅਨੰਤ ਕਲਾ ਰਵ ਜੋਤੀ ॥ ਰਿਹਾ ਕਿਆਮਤ ਯਾਦ ਰਹੇ ਰੁਕਨਲ, ਖਾਤਮ ਭਇਆ ਜਮਾਨਾ॥ ਸੋ ਫਿਰ ਭੰਨ ਘੜੀਸਣ ਰੁਕਨਲ, ਜਿਨਾਂ ਨਾਂਹੀਂ ਇਕ ਪਛਾਨਾ॥ ਹਿੰਦੂ ਤੁਰਕ ਨ ਕੋਈ, ਰੁਕਨਲ, ਤੁਰਕ ਨ ਹਿੰਦੂ ਹੋਵੈ ॥ ਜਿਦੱ ਬਜਿਦੀ ਦੁਨੀਆਂ ਦਾਵੈ, ਦੀਨ ਮਜ਼ਹਬ ਸਭ ਖੋਵੈ ॥ ਤੁਮ ਮੇਰਾ ਸਭ ਖਾਲਸਾ, ਨਿਪਜੇ ਤਰ੍ਹਾਂ ਸਮ ਜੋਗ ॥ ਤੇਜ, ਸਿੰਘ ਸਮ, ਉਠੇ, ਅਰ ਦਲੀਪ ਸਿੰਘ ਮਮ ਲੋਗ ॥੧੭

  • @BaljeetSingh-zp6sh
    @BaljeetSingh-zp6sh 4 หลายเดือนก่อน +3

    ਬਾਬਾ ਸ਼ੇਰ ਸਿੰਘ, ਮਹਾਨ ਵਿਦਵਾਨ, ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੱਥ ਤੋ ਬਿਨਾ ਇਨਾ ਗਿਆਨ ਨਹੀਂ ਹੋ ਸਕਦਾ, ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗਿਆਨੀ ਜੀ ❤

  • @bswarring
    @bswarring 5 หลายเดือนก่อน +1

    ਬਹੁਤ ਹੀ ਵਧੀਆ ਉਪਰਾਲਾ ਵੀਰ ਜੀ ਇਕ ਪਾਸੇ ਸੰਤ ਮਹਾਂਪੁਰਖ ਉਹਨਾਂ ਦਾ ਜੈਕਟ ਤਪ ਐਕਸਪੀਰੀਅਸ ਅਤੇ ਦੂਸਰੇ ਪਾਸੇ ਨੌਜਵਾਨ ਵੀਰ ਪੜਿਆ ਲਿਖਿਆ ਸਮਝਦਾਰ ਸੁਲਝਿਆ ਹੋਇਆ ਸਕਾਲਰ ਇਹਨਾਂ ਦੋਹਾਂ ਚੀਜ਼ਾਂ ਦੀ ਲੋੜ ਹੈ ਅੱਜ ਆਪਣੇ ਪੰਥ ਨੂੰ

    • @DairyproductIndia
      @DairyproductIndia 5 หลายเดือนก่อน

      ਫਾਇਦਾ ਤਾਂ ਜੇ ਪਿੰਡਾ ਵਿੱਚ ਜਾ ਕੇ ਨੌਜਵਾਨੀ ਨੂੰ ਆਪਣੇ ਨਾਲ ਜੋੜਨ, ਆਉਣ ਵਾਲੀਆਂ ਨਸਲਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ ਜ਼ੋ ਸਾਡਾ ਸੱਚਾ ਇਤਿਹਾਸ ਸਾਨੂੰ ਸਾਡੇ ਵਿਰੋਧੀਆਂ ਸਕੂਲਾਂ ਵਿੱਚ ਕਦੇ ਨਹੀਂ ਪੜਾਉਣਾ ਏਹ ਗੱਲ ਯਾਦ ਰੱਖਿਓ।
      10-12 ਸੁਲਝੇ ਹੋਏ ਆਗੂ ਹੀ ਮੋਰਚੇ ਸੰਭਾਲ ਲੈਣ।ਇੱਕ ਜਾਣਾ ਇੱਕ ਜਿਲ੍ਹੇ ਦੀ ਜਿੰਮੇਵਾਰੀ ਲਵੇ। ਇੱਕ ਪਿੰਡ ਵਿੱਚ ਤਿੰਨ ਦਿਨ ਲਗਾਤਾਰ ਨੌਜਵਾਨੀ ਨੂੰ ਇਕੱਠਾ ਕੀਤਾ ਜਾਵੇ ਤੇ 8 ਤੋਂ 10 ਮਹੀਨਿਆ ਵਿੱਚ ਹੀ ਓਸ ਦਾ ਫ਼ਲ ਤੁਹਾਨੂੰ ਦੇਖਣ ਨੂੰ ਮਿਲ ਜਾਵੇਗਾ ਪਰ ਅਫ਼ਸੋਸ ਓਹਦੇ ਲਈ ਗੱਡੀਆ, ਜਹਾਜਾਂ,AC ਨੂੰ ਛੱਡਣਾ ਪੈਣਾ ਤੇ ਜ਼ਮੀਨ ਤੇ ਆਉਣਾ ਪੈਣਾ। ਤੇ ਏਹ ਭੱਜਦੌੜ ਏਹਨਾਂ ਦੇ ਵੱਸ ਦੀ ਨਹੀਂ। ਸੋ ਏਦਾਂ ਹੀ ਨਜ਼ਾਰੇ ਬਣੇ ਪਏ ਨੇ ।

  • @ਮਨਮੋਹਨਸਿੰਘ-ਨ2ਢ
    @ਮਨਮੋਹਨਸਿੰਘ-ਨ2ਢ 5 หลายเดือนก่อน +8

    ਗਿਆਨੀ ਗੁਰਪ੍ਰੀਤ ਸਿੰਘ ਜੀ ਨੇ ਵੀਚਾਰ ਵਧੀਆ ਦਿਤੇ ਹਨ ਗੁਰਮਤਿ ਦੀ ਵਿਦਿਆ ਹਰ ਘਰ ਵਿਚ ਬਹੁਤ ਜ਼ਰੂਰੀ ਹੈ

  • @gurbhajankaur3281
    @gurbhajankaur3281 5 หลายเดือนก่อน +3

    Waheguru ji 🙏

  • @Issajatt44
    @Issajatt44 5 หลายเดือนก่อน +4

    ਸਤਿਨਾਮ-ਵਾਹਿਗੁਰੂ🌺👏🏻

  • @Punjab-96krodpanthkhalsa
    @Punjab-96krodpanthkhalsa 5 หลายเดือนก่อน +8

    ਬਹੁਤ ਵਧੀਆ ਵੀਚਾਰ ਹਨ ਸਿੰਘ ਸਹਿਬਾਨ ਵੱਲੋਂ l ਪਰ ਇਹ ਵੀਚਾਰ ਪੰਜਾਬ ਵਿੱਚ ਰਹਿ ਕੇ ਪਿੰਡਾਂ ਵਿੱਚ ਜਾ ਕੇ ਗਰਾਊਂਡ ਪੱਧਰ ਤੇ ਕਿਉ ਨਹੀ ਹੁੰਦੇ l ਗੱਲਾਂ ਅਸੀ ਨਵੀ ਪੀੜੀ ਨੂੰ ਧਰਮ ਤੇ ਪੰਜਾਬ ਛੱਡ ਕੇ ਵਿਦੇਸ਼ ਜਾਣੋ ਰੋਕਣ ਦੀਆ ਕਰਦੇ ਆ l ਬਾਬਿਓ ਕਮੀ ਸਿਰਫ ਪ੍ਰਚਾਰ ਦੀ ਆ ਤੇ ਓ ਵੀ ਗਰਾਊਂਡ ਪੱਧਰ ਤੇ ਕਰਨ ਦੀ l ਸਾਡੇ ਸਿੰਘ ਸਾਹਿਬ, ਗਿਆਨੀ, ਸਾਰੇ ਤਾਂ ਡਾਲਰ ਪਛੇ ਵਿਦੇਸ਼ ਵਿੱਚ ਬੈਠੇ ਆ l ਭਾਈ ਅੰਮ੍ਰਿਤਪਾਲ ਸਿੰਘ ਨੇ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਗਰਾਊਂਡ ਤੇ ਕੀਤਾ ਤੇ ਸਾਰੀ ਨੋ ਜਵਾਨੀ ਨਾਲ ਤੁਰ ਪਈ ਸੀ l ਪਰ ਸਾਡੇ ਧਰਮ ਦੇ ਆਗੂਆ, ਸੰਪਰਦਾਵਾਂ, ਬੁੱਢਾ ਦਲ, ਤਰਨਾ ਦਲ, ਜਾ ਹੋਰ ਵੀ ਕੋਈ ਖੜਾ ਨਾਲ l ਇਹ AC ਕਮਰਿਆ, ਗੱਡੀਆਂ ਤੋਂ ਬਾਹਰ ਆਉਣਾ ਪੈਣਾ ਸਿੰਘ ਜੀ l ਕਥਨੀ ਤੇ ਕਰਨੀ ਵਿੱਚ ਫਰਕ ਆ ਇਸ ਲਈ ਪੰਥ ਦੀ ਇਹ ਹਾਲਤ ਆ l ਓ ਵੀ ਸਮਾਂ ਦੂਰ ਨਹੀ ਧਰਮ ਦੇ ਨਾਂ ਤੇ ਨਜ਼ਾਰੇ ਲੁੱਟ ਰਹੇ ਜੋਂ ਇਹਨਾਂ ਨੂੰ ਹਿਸਾਬ ਦੇਣਾ ਪੈਣਾ l ਕੋਈ ਗੱਲ ਬੁਰੀ ਲੱਗੀ ਹੋਵੇ ਤਾਂ ਮੁਆਫ਼ ਕਰਨਾ l
    (ਦਾਸ ਆਮ ਸਿੱਖ ਤਖਤ ਸ਼੍ਰੀ ਦਮਦਮਾ ਸਾਹਿਬ)

    • @gurbhejsingh1670
      @gurbhejsingh1670 5 หลายเดือนก่อน +1

      ਬਹੁਤ ਵਧੀਆ ਜੀ

    • @bsghumaan8501
      @bsghumaan8501 5 หลายเดือนก่อน

      ❤❤ਬਹੁਤ ਬਹੁਤ ਹੀ ਵਧੀਆ ਵਿਚਾਰ ਦਿੱਤੇ ਗਏ ਹਨ ਜੀ❤❤❤

    • @HarjeetSingh-nd5tm
      @HarjeetSingh-nd5tm 5 หลายเดือนก่อน

      Vr tuc sehi keha ❤

    • @being_nihung
      @being_nihung 5 หลายเดือนก่อน

      ਪਰਚਾਰ ਵੀ ਹੁੰਦਾ ਹੈ ਓ ਤੁਹਾਡੀ ਨਜ਼ਰ ਵਿਚ ਨਹੀਂ ਸੋ ਇਸਦੇ ਵਿਚ ਕਿਸੇ ਦਾ ਕਸੂਰ ਨਹੀਂ ਜੀ

    • @DairyproductIndia
      @DairyproductIndia 5 หลายเดือนก่อน +1

      ਵੀਰ ਜੀ ਬਹੁਤ ਵਧੀਆ ਗੱਲ ਕੀਤੀ ਤੁਸੀਂ podcast ਵਿੱਚ ਆਉਣ ਵਾਲੇ ਹੁਣ ਵਾਲੇ ਵੱਡੇ ਵੱਡੇ ਗਿਆਨੀ, ਕਥਾ ਵਾਚਕ, ਜਾਂ ਆਪਣੇ ਆਪ ਨੂੰ ਕੌਮ ਦੇ ਆਗੂ ਦੱਸਣ ਵਾਲੇ ਕਿਉ ਨਹੀਂ ਪਿੰਡਾ ਵਿੱਚ ਆ ਕੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਦੇ, ਕਿਉ ਨਹੀਂ ਪੰਥ ਨੂੰ ਕੋਈ ਚੰਗੀ ਉਸਾਰੂ ਪੰਥਕ ਧਿਰ ਦੇ ਸਕੇ , ਕਿਉ ਏਹ ਗਿਆਨੀ ਏਹਨਾਂ ਗਿਆਨ ਹੋਣ ਦੇ ਬਾਵਜੂਦ ਵੀ ਪਿੰਡਾ ਕਸਬਿਆਂ ਵਿੱਚ ਆਪਣੇ ਗਿਆਨ ਨਾਲ ਕੌਮ ਨੂੰ ਚੜਦੀਕਲਾ ਵੱਲ ਨਹੀਂ ਲੈ ਕੇ ਗਏ। ਏਹਨਾਂ ਦੇ ਹੁੰਦੇ ਕੌਮ ਵਿਚ ਏਨੀ ਦੁਵਿਧਾ ਕਿਉ? ਏਹਨੇ ਗਿਆਨ ਦੇ ਹੁੰਦੇ ਕਿਉ ਦੂਜੇ ਧਰਮਾਂ ਵਾਲੇ ਸਿੱਖਾਂ ਨੂੰ ਆਪਣੇ ਵੱਲ ਕਿਵੇਂ ਲੈ ਗਏ??
      ਕਿਉ ਡੇਰਿਆ ਵਾਲੇ ਸਾਧ ਸਿੱਖਾਂ ਨੂੰ ਆਪਣੇ ਵੱਲ ਲੈ ਗਏ??
      ਕੈਨੇਡਾ, ਅਮਰੀਕਾ ਇੰਗਲੈਂਡ ਵਿਚ ਪਰਚਾਰ ਮੁਬਾਰਕ ਆ ਪਰ ਪਹਿਲਾਂ ਘਰ ਤੇ ਦੇਖੋ ਆਪਣਾਂ। ਕੀ ਕਰਨਾ ਐਸੇ ਗਿਆਨ ਨੂੰ ਜਿਸ ਗਿਆਨ ਦੇ ਹੁੰਦਿਆਂ ਵੀ ਸਾਡੇ ਆਗੂ sgpc ਦੇ ਅੱਗੇ ਬੋਲ ਨਹੀਂ ਸਕਦੇ।
      ਇੱਕ ਗੱਲ ਕੋਈ ਮੰਨੇ ਚਾਹੇ ਨਾਂ ਮੰਨੇ, ਜੇਕਰ ਸਾਡੇ ਆਗੂ ਸਹੀ ਹੁੰਦੇ ਤੇ ਅੱਜ ਏਹ ਦੁਰਦਸ਼ਾ ਨਾਂ ਹੁੰਦੀ ਨੌਜੁਆਨੀ ਦੀ ।

  • @ਮਨਮੋਹਨਸਿੰਘ-ਨ2ਢ
    @ਮਨਮੋਹਨਸਿੰਘ-ਨ2ਢ 4 หลายเดือนก่อน +2

    ਮੁਆਫ਼ ਕਰਨਾ ਜਦੋਂ ਖਾਲਸਾ ਰਾਜ ਗਿਆ ਓਸ ਵਖਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਸਮ ਗ੍ਰੰਥ ਜੀ ਪ੍ਰਕਾਸ਼ ਸਨ ।

    • @Sukhrajsingh21280
      @Sukhrajsingh21280 4 หลายเดือนก่อน

      ਆਹ ਸਮਝਦੇ ਇਹ ਧੂਤੇ

  • @IMPERIAL_PLAYZ
    @IMPERIAL_PLAYZ 5 หลายเดือนก่อน +1

    Waheguru Ji waheguru ji

  • @ParminderSingh-re4xp
    @ParminderSingh-re4xp 5 หลายเดือนก่อน +1

    Thank you Giani Sher Singh Ji. Waheguru 🙏🙏🙏🙏🙏

  • @harjndersngh28
    @harjndersngh28 5 หลายเดือนก่อน +4

    Love all the video audio background knowledge talk and Baba ji di awaaz 😍

  • @goragora3481
    @goragora3481 5 หลายเดือนก่อน +6

    Waheguru g

  • @NeetuSingh-tc8mb
    @NeetuSingh-tc8mb 5 หลายเดือนก่อน +1

    Giani sher singh ji❤❤❤❤😊🥰

  • @GurdittaSingh-o2y
    @GurdittaSingh-o2y 5 หลายเดือนก่อน +3

    ਵਾਹਿਗੁਰੂ ਜੀ🙏🏻

  • @ManjinderSingh-sq9zy
    @ManjinderSingh-sq9zy 5 หลายเดือนก่อน +7

    Dhan dhan Guru Nanak dev ji

  • @KapoorSingh-pi4nt
    @KapoorSingh-pi4nt 4 หลายเดือนก่อน

    Waheguru saheb ji🌹🌹🌹

  • @upindersinghbhaika
    @upindersinghbhaika 5 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jaskaransinghdhaliwal4358
    @jaskaransinghdhaliwal4358 5 หลายเดือนก่อน +5

    waheguru ❤

  • @HarkaranSingh-x3q
    @HarkaranSingh-x3q 5 หลายเดือนก่อน +4

    ਧੰਨ ਧੰਨ ਗਿਆਨੀ ਸ਼ੇਰ ਸਿੰਘ
    ਵਿਦਿਆ ਕੇ ਖਜ਼ਾਨੇ 😇

    • @DairyproductIndia
      @DairyproductIndia 5 หลายเดือนก่อน

      ਜੇ ਨੌਜਵਾਨੀ ਵਿਦੇਸ਼ਾਂ ਵੱਲ ਨੂੰ, ਤੇ ਕੁੱਝ ਨਸ਼ਿਆ ਵੱਲ ਨੂੰ ਤੇ ਕੁੱਝ ਹੋਰ ਕੁਰਾਹੇ ਪਏ ਰਹੇ ਤੇ ਕੀ ਕਰਨਾਂ ਫ਼ਿਰ ਐਸੇ ਖ਼ਜ਼ਾਨੇ ਨੂੰ ??
      ਗੁੱਸਾ ਨਾ ਕਰ ਲਿਓ ਕਿਤੇ ਵੀਰ ਜੀ 🙏

  • @manjindersingh1353
    @manjindersingh1353 5 หลายเดือนก่อน +1

    ੴਸ਼ੀ੍ ਵਾਹਿਗੁਰੂ ਮਹਾਂਕਾਲ ਪਿਤਾ ਸਤਿਗੁਰੂ ਜੀ ਗੁਰੂ ਗਰੰਥ ਸਾਹਿਬ ਜੀ ਦੀ ਕਿਰਪਾ ਨਾਲ ਫਿਰ ਤੋਂ ਚੱਲਣਗੇ ਟਾਂਡਾ ਜਿਸ ਵਿੱਚ ਹੋਵੇਗੀ ਸਿਰਫ਼ ਨਾਮ ਦੀ ਭਿਖਿਆ ਨਿਸ਼ਕਾਮ ਸੇਵਾ

  • @simratsingh4829
    @simratsingh4829 5 หลายเดือนก่อน

    ਵਾਹਿਗੁਰੂ ਜੀ

  • @Giftysinghakali
    @Giftysinghakali 5 หลายเดือนก่อน +69

    ਪੰਥ ਦੇ ਮਹਾਨ ਵਿਦਵਾਨ ਵਿੱਦਿਆ ਮਾਰਤੰਡ ਮਹਾਪੁਰਖ ਸਿੰਘ ਸਾਹਿਬ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ ਮਹਾਂਪੁਰਖ ਬੁੱਢਾ ਦੱਲ ਅੰਬਾਲਾ

    • @ramniksingh7702
      @ramniksingh7702 5 หลายเดือนก่อน +5

      Bilkul enay mahan nay kay Lindoo muharray Kooday hono v nahi Sangday. #KodaGang day maha purakh.

    • @Giftysinghakali
      @Giftysinghakali 5 หลายเดือนก่อน +2

      @@ramniksingh7702 tuhade vich baap nal eve gal krde hai ki?

    • @ramniksingh7702
      @ramniksingh7702 5 หลายเดือนก่อน +1

      @@Giftysinghakali Tuhaday vich tha tha tay tuhade Pita ji Sher Singh vaingu Kooda hon da revaaj hai ??

    • @Giftysinghakali
      @Giftysinghakali 5 หลายเดือนก่อน +1

      @@ramniksingh7702 sade vich Nindka da mooh todan da riwaz hai

    • @ramniksingh7702
      @ramniksingh7702 5 หลายเดือนก่อน

      @@Giftysinghakali Saday vich Baba Fateh Singh da Bunga Sajja kay Lindoo muharay Koday hon waliya day baa deen da rivaaj hai.

  • @sainisaini2408
    @sainisaini2408 5 หลายเดือนก่อน

    ਵਾਹਿਗੁਰੂ ਜੀ ਦਾ ਥਾਲਸਾ ਵਾਹਿਗੁਰੂ ਜੀ ਦੀ ਫਤਿਹ

  • @RAJINDERSINGH-pc2jf
    @RAJINDERSINGH-pc2jf 5 หลายเดือนก่อน +4

    Love u baba ji

  • @PrabhjitsinghSingh-ju7uo
    @PrabhjitsinghSingh-ju7uo 5 หลายเดือนก่อน

    Waheguru ji ka Khalsa waheguru Ji ki Fateh ji

  • @sarabadhaliwal9606
    @sarabadhaliwal9606 5 หลายเดือนก่อน +6

    ਬਾਬਾ ਜੀ ਹਿੰਦੂ ਸਿੱਖ ਦਾ ਰੌਲਾ ਚਾਲੀ ਪੰਜਾਹ ਸਾਲ ਤੋ ਨਹੀ ਪਿਆ ਇਹ ਤਾ ਆਰੀਆ ਸਮਾਜੀਆ ਨੇ 19 ਵੀ ਸਦੀ ਚ ਹੀ ਪਾ ਦਿੱਤਾ ਸੀ । ਹਰ ਟਾਇਮ ਸਿੱਖਾਂ ਸਿਰ ਦੇ ਸਿਰ ਚ ਨ ਸਵਾਹ ਪਾਇਆ ਕਰੋ

    • @jidrit999
      @jidrit999 4 หลายเดือนก่อน

      Nahi hindu sikh da kadi koi panga nhi c nau maas da rishta c.

  • @manjindersingh1353
    @manjindersingh1353 5 หลายเดือนก่อน

    ਜਿੰਨਾ ਜਿੰਨਾ ਵਣਜਾਰਿਆਂ ਨਾਲ ਕੀਤਾ ਜੁਲਮ ਤੇ ਗਦਾਰੀ ਨਾ ਖੋਲਾ ਨਾ ਰਹਿਣੀ ਕੰਧ ਨਾ ਬੂਹਾ ਨਾ ਬਾਰੀ ਸਭ ਕੁਝ ਨਾਸ਼ ਸਰਬਸਤਿਆਨਾਸ਼ ਕੁਲਾਂ ਸਮੇਤ

  • @hardeepsinghcheema6956
    @hardeepsinghcheema6956 5 หลายเดือนก่อน

    🙏🙏🙏🙏🙏

  • @SukhwinderSingh-sp4ph
    @SukhwinderSingh-sp4ph 5 หลายเดือนก่อน

    waheguru ji bahut sohna uprala kr rahe o ji

  • @nihang8422
    @nihang8422 3 หลายเดือนก่อน

    20:18 spot on

  • @rajpoottravels7084
    @rajpoottravels7084 5 หลายเดือนก่อน

    Waheguru ji,sahibe kamaal sahib Sri guru Gobind Singh sahib ji Maharaj ji

  • @dhandhanramdasgurujimerkar2499
    @dhandhanramdasgurujimerkar2499 5 หลายเดือนก่อน

    Baheguru ji❤❤❤❤❤

  • @priyajaswinder2342
    @priyajaswinder2342 5 หลายเดือนก่อน

    🙏🏻🙏🏻🙏🏻🙏🏻🙏🏻

  • @harmanaulakh8354
    @harmanaulakh8354 5 หลายเดือนก่อน +4

    ਸਾਰੇ ਦਗੜ ਦੱਲੇ ਇਕੱਠੇ ਹੋਏ ਨੇ SGPC ਆਲੇ । ਜੱਥੇਦਾਰ ਬਾਦਲਾ ਦੀ ਜੇਬ ਚੋ ਨਿਕਲਦੇ ਆ। ਇਤਿਹਾਸ ਗਵਾਹ ਹੈ ਹਮੇਸ਼ਾ ਅਕਾਲ ਤਖਤ ਦੇ ਜਥੇਦਾਰ ਦੀ ਸਮੇ ਦੀਆ ਸਰਕਾਰਾ ਨਾਲ ਨਹੀ ਬਣੀ । ਪਰ ਹੁਣ ਤਾ ਇਹ ਦੱਲੇ ਸਰਕਾਰਾ ਦੀਆ ਰੰਨਾ ਬਣੀ ਬੈਠੇ ਨੇ।

  • @amanindersingh239
    @amanindersingh239 5 หลายเดือนก่อน

    Waheguru ji waheguru ji waheguru ji

  • @SatnamSingh-on8ew
    @SatnamSingh-on8ew 5 หลายเดือนก่อน +21

    ਇਹ ਪਹਿਲੋਂ ਆਪ ਮਾਫੀ ਮੰਗੇ ਜਿਸ ਨੇ ਸਿੱਖ ਪੰਥ ਨੂੰ ਨੀਵਿਆਂ ਕੀਤਾ ਹੈ ਅਤੇ ਬੋਦੀ ਵਾਲਿਆਂ ਦੀ ਝੋਲੀ ਵਿੱਚ ਬੈਠਾ ਸੀ

    • @Giftysinghakali
      @Giftysinghakali 5 หลายเดือนก่อน +11

      @@SatnamSingh-on8ew ਸ਼ੁਕਰ ਹੈ ਤੂੰ ਗੁਰੂ ਨਾਨਕ ਦੇਵ ਜੀ ਵੇਲੇ ਨਹੀਂ ਹੋਇਆ,ਨਹੀਂ ਤਾਂ ਉਣਾ ਨੂੰ ਵੀ ਕੁਰੂਕਸ਼ੇਤਰ,ਪੂਰੀ ਜਾਣ ਕਰਕੇ rss ਦਾ ਕਹਿ ਦਿੰਦੇ

    • @sikhyouthwaterloo7870
      @sikhyouthwaterloo7870 5 หลายเดือนก่อน +2

      @@Giftysinghakali ਤੁਹਾਡੇ ਹਿਸਾਬ ਨਾਲ ਗੁਰੂ ਸਾਹਿਬ ਹੁਣ ਨਹੀਂ ਹੈਗੇ ਇਸ ਦੁਨੀਆ ਤੇ,ਕੀ ਗੁਰੂ ਸਾਹਿਬ ਜੀ ਹੁਣ ਨਹੀਂ ਜਾਂਦੇ ਕੁਰਕਸ਼ੇਤਰ,ਕਦੇ ਸੁਣਿਆ ਤਾਂ ਹੈ ਨੀ ਭਈ ਗੁਰੂ ਸਾਹਿਬ RSS ਦੇ ਨੇ ਕਮਾਲ ਦਾ ਲੌਜਿਕ ਦੇ ਰਹੇ ਹੋ ਗਿਫਟੀ ਸਿੰਘ ਜੀ ਆਪਣੇ ਨਾਮ ਦਾ ਅਰਥ ਵੀ ਕਦੇ ਕਰਲਿਉ 😂 ਗਿਫਟੀ ਸਿੰਘ

    • @sachinsinghsachdeva67
      @sachinsinghsachdeva67 5 หลายเดือนก่อน +4

      ਬੋਦੀ ਵਾਲੇ ਨਹੀਂ ਉਹ ਤਾਂ ਕੇਸਾਧਾਰੀ ਸਾਧੂ ਸੰਤ ਨੇ ਤੇ ਉਹ ਸਾਡੇ ਹੀ category ਦੇ ਨੇ। ਅਸੀ ਨਹੀਂ ਦਰਸ਼ਨ ਕਰਾਂਗੇ ਤਾਂ ਕੌਣ ਕਰੂਗਾ? ਸਾਡਾ ਤਾਂ ਧਰਮ ਵੀ ਹੈ ਉਹਨਾਂ ਦੀ ਰਾਖੀ ਕਰਨ ਦਾ!

    • @avneetpannu1441
      @avneetpannu1441 5 หลายเดือนก่อน

      Manmukh vichaar bani padea kru veer ta jo ehna chija toh ucha uthea jawe🙏🙏

    • @being_nihung
      @being_nihung 5 หลายเดือนก่อน +2

      ਗੁਰਬਾਣੀ ਵਿੱਚ ਵੀ ਕਿੰਨੇ ਬ੍ਰਾਹਮਣਾਂ ਦੀ ਬਾਣੀ ਹੈ ਤੁਹੀ ਓਹਨੂੰ ਨੂੰ ਨਹੀਂ ਮੰਨਦੇ ਜੇ ਮੰਨਦੇ ਹੋ ਤਾਂ ਓਹਨਾ ਦੀ ਜੀਵਨੀ ਪੜੋ ਪਤਾ ਚਲ ਜਾਓ ਤੁਹਾਨੂੰ ਸਭ ਨੂੰ

  • @Inderjitsingh-q7y
    @Inderjitsingh-q7y 5 หลายเดือนก่อน

    ਬਾਬਾ ਜੀ ਸਤਿ ਸ਼੍ਰੀ ਅਕਾਲ ਮੱਥਾ ਟੇਕਦਾ ਬਾਬਾ ਜੀ ਅਸਲੀ ਰੰਗ ਤਾਂ ਝੰਡੇ ਦਾ ਨੀਲਾ ਹੀ ਹੈ ਜਿਹਦੇ ਵਿੱਚ ,,,ਚੱਕਰ ,,ਕਿਰਪਾਨ ,,ਜਮਧਰ ਹੈ ਤੇ ਪੀਲਾ ਕਮਰ ਕਸਾ ਹੈ ਬਾਬਾ ਜੀ ਮੈਂ ਆਪ ਜੀ ਨੂੰ ਬਹੁਤ ਪਿਆਰ ਕਰਦਾ ਹਾਂ ਤੇ ਆਪਦਾ ਦਿਲੋਂ ਸਤਿਕਾਰ ਕਰਦਾ ਹਾਂ ਜਿਉਦੇ ਰਹੋ ਬਾਬਾ ਜੀ ਬਸਦੇ ਰਹੋl

  • @virsachannel8332
    @virsachannel8332 5 หลายเดือนก่อน +3

    ਗਿਆਨੀ ਜੀ ਪ੍ਮਾਣ ਦੇ ਬਗੈਰ ਦਸਮ ਗ੍ਰੰਥ ਦੇ ਪ੍ਰਕਾਸ਼ ਦੀ ਗੱਲ ਕੀਤੀ ਹੈ, ਜਦ ਕਿ ਇਨ੍ਹਾਂ ਦੀ ਇਹ ਕਹੀ ਗੱਲ ਇਤਿਹਾਸਕ ਪ੍ਮਾਣ ਤੋਂ ਸਖਣੀ ਹੈ,

    • @sikhsaintstory9912
      @sikhsaintstory9912 5 หลายเดือนก่อน

      Saare parmaan ne ohna kol

    • @virsachannel8332
      @virsachannel8332 5 หลายเดือนก่อน

      @@sikhsaintstory9912 ਦੱਸਣ ਫਿਰ

  • @SukhdevSingh-df6nu
    @SukhdevSingh-df6nu 3 หลายเดือนก่อน

    ਰੰਗ ਲਿਬਾਸ ਵੱਖ ਵੱਖ ਰਹੇ ਨੇ ਪਰ ਜਦ ਖਾਲਸਾ ਸਪੂਰਨ ਕੀਤਾ ਦਸਮੇਸ ਪਿਤਾ ਜੀ ੧੦ ਵੇ ਜਾਮੇ ਚ ਤਾ ੳੁਹਨਾ ਨਿਸਾਨ ਲਿਬਾਸ ਬਾਣਾ ਇਕ ਕੀਤਾ ਜਿਸਦੇ ਪ੍ਰਮਾਣ ਮਿਲਦੇ ਨੇ ਸੋ ਹੁਣ ਸਾਡਾ ਿੲਕੋ ਨਿਸਾਨ ਹੈ ਨੀਲਾ ਗਿਅਾਨੀ ਜੀ ਖੁੱਲ ਕੇ ਬਚਨ ਕਰੋ
    ਗੁਰੂ ਪੰਥ ਦੀ ਰਹਿਤ ਨੇਮ ਬਾਣੀ ਬਾਣੇ ਤੋ ਬਾਹਰ ਰਹਿ ਜੋ ਦਾਵਾ ਕਰਦੇ ਨੇ ਪੰਥ ਤੇ ਉਹ ਪ੍ਰਿਥੀ ਚੰਦ ਧੀਰਮੱਲ ਅਾਦਿ ਦੇ ਵਾਰਸ ਨੇ ਮਾਲੇਸ

  • @simranmehra1027
    @simranmehra1027 5 หลายเดือนก่อน

    ਸਹੀ gl ji

  • @punjabson5991
    @punjabson5991 5 หลายเดือนก่อน +10

    ਜੋ ਦਸਮ ਗੁਰੂ ਸਾਹਿਬ ਦੇ ਗ੍ਰੰਥ ਦਾ ਆਦਰ ਨਹੀਂ ਕਰਦੇ ਓਹ ਸਿੱਖਾਂ ਵਿਚੋਂ ਨਹੀਂ ਨੇ , ਉਹਨਾਂ ਦੀ ਕੋਈ ਪ੍ਰਵਾਹ ਨਾ ਖਾਲਸੇ ਨੂੰ ਕਰਨ ਦੀ ਲੋੜ ਹੈ ਤੇ ਨਾ ਹੀ ਕਰੇਗਾ। ਦਸਮ ਦੇ ਵਿਰੋਧ ਵਿੱਚ ਖੜ੍ਹੇ ਲੋਕ ਵੱਡੇ-ਵੱਡੇ ਅਸਥਾਨਾਂ ਤੇ ਗ੍ਰੰਥੀ ਲੱਗੇ ਹੋਏ ਹਨ। ਸਿੱਖਾਂ ਨੂੰ ਸਵਾਲ ਕਰਨੇ ਚਾਹੀਦੇ ਉਹਨਾਂ ਨੂੰ, ਹਾਲੇ ਇੰਨਾ ਹੀ ਕਰਨਾ ਚਾਹੀਦਾ ਝਗੜੇ ਤੋਂ ਪਰ ਬਚਕੇ , ਇਹ ਲੋਕ ਮੂੰਹ ਫੱਟ ਵੀ ਬਹੁਤ ਨੇ ਇਸ ਲਈ ਹੌਸਲੇ ਨਾਲ ਗੁਰੂ ਸਾਹਿਬ ਦੇ ਅਸਥਾਨਾਂ ਤੋਂ ਬਾਹਰ ਗੱਲ ਕੀਤੀ ਜਾਵੇ ਸੰਜਮ ਵਿੱਚ ਰਹਿ ਕੇ

    • @bsghumaan8501
      @bsghumaan8501 5 หลายเดือนก่อน +3

      ❤❤ਵੀਰੇ ਵਿਰੋਧ ਕਰਨਾ ਮਾੜਾ ਆ ਪਰ ਇਹ ਦੱਸਣ ਦੀ ਕਿਰਪਾ ਕਰਿਓ ਕਿ """ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਬਰਾਬਰ ਕੀ ਦਸਮ ਗ੍ਰੰਥ ਦਾ ਹੋ ਸਕਦਾ ਹੈ ( ਮੇਰੀ ਰਾਇ ਹੈ ਨ੍ਹੀ ਜੇਕਰ ਮੈਂ ਹਾਂ ਕਰਦਾ ਹਾਂ ਤਦ ਮੈੱ ਦਸਵੇਂ ਪਾਤਸ਼ਾਹ ਜੀ ਦੇ ਕਹੇ ਹੁਕਮ "" ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ """ ਤੋਂ ਮੁਨਕਰ ਹੋ ਜਾਵਾਂਗਾ ਜੋ ਕਿ ਮੈਁ ਨ੍ਹੀ ਹੋਣਾ ।। ਕਿਉਕਿ ਦਸਵੇਂ ਪਾਤਸ਼ਾਹ ਨੇ ਆਪ ਗੁਰੂ ਗ੍ਰੰਥ ਜੀ ਨੂੰ ਮੱਥਾ ਟੇਕਿਆ ਨਾ ਕਿ ਦਸਮ ਗ੍ਰੰਥ ਨੂੰ ਇਹੀ ਇਤਿਹਾਸ ਪੜਿਆ ਤੇ ਸੁਣਿਆਂ ਹੈ ।।
      ਹਾਂ ਇਹ ਜੋ ਹੋਰ ਸਾਡੇ ਸੁਨਹਿਰੀ ਇਤਿਹਾਸਕ ਸਰੋਤ ਹਨ ,,ਇਹ ਉਦੋਂ ਤੀਕ ਠੀਕ ਰਹਿਣਗੇ ਜਦੋਂ ਤੀਕ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਉੱਪਰ ਪੂਰਨ ਤੌਰ ਤੇ ਸਹੀ ਦਿਸ਼ਾ ਦੇਣਗੇ ,, ਜਦੋਂ ਵੀ ਸਹੀ ਨਾ ਰਹੇ ਤਦ ਵਿਰੋਧ ਉਠ ਖਲੋਣਾ ਸੁਭਾਵਿਕ ਹੀ ਪੈਦਾ ਹੋ ਜਾਂਦਾ ਆ ,, ਜੋ ਕਿ ਮਿਲ ਬੈਠ ਕੇ ਠੀਕ ਕਰਨ ਚ ਕੌਮ ਦਾ ਭਲਾ ਹੈ """ ਹੋਇ ਇਕੱਤਰ ਮਿਲਹੋ ਮੇਰੇ ਭਾਈ ਦੁਬਿਧਾ ਦੂਰ ਕਰਹੋ ਲਿਵ ਲਾਇ ਹਰਿ ਨਾਮੇ ਕੇ ਹੋਵਹੋ ਜੋੜੀ ਗੁਰਮੁੱਖ ਬੈਸਹੋ ਸਫਾ ਵਿਛਾਇ ।।।❤❤❤❤
      ਗਲਤੀ ਵਾਧ ਘਾਟ ਨਾ ਚਿਤਵਣਾ

    • @HarjeetSingh-nd5tm
      @HarjeetSingh-nd5tm 5 หลายเดือนก่อน

      @@bsghumaan8501vr sehi krha tuc apa guru ta guru granth sahib nu keh sakde a par eh kehnde a shri guru Granth sahib,shri guru dasam granth sahib ,Shri guru sarbloh sahib ..hun guru de brabar tulna krni galt gl m b koi virod ni kr reha thode par eh beth ke vichar ni krde .. tahi ta rolle pye hoye a panth ch .. Eniya sampardava bna rakhiya .. Waheguru bhali kre

    • @ਰਾਜਨਪ੍ਰੀਤਸਿੰਘ
      @ਰਾਜਨਪ੍ਰੀਤਸਿੰਘ 5 หลายเดือนก่อน +1

      ਵੀਰ ਜੀ ਤੁਸੀਂ ਦਸਮ ਗ੍ਰੰਥ ਪੜ੍ਹਿਆ ਹੈ ਦਸਮ ਗ੍ਰੰਥ ਵਿੱਚ ਕੁੱਝ ਬਾਣੀਆਂ ਹੀ ਸਾਡੀਆਂ ਹਨ ਬਾਕੀ ਬ੍ਰਾਹਮਣ ਵਲੋਂ ਰਲਾਵਟ ਕੀਤੀ ਹੋਈ ਹੈ

    • @taransingh6939
      @taransingh6939 5 หลายเดือนก่อน +1

      @@ਰਾਜਨਪ੍ਰੀਤਸਿੰਘtuc padhya fir te guru granth sahib g nu v ni padhya tuc

    • @gurpreetchahal7702
      @gurpreetchahal7702 5 หลายเดือนก่อน

      ​@@bsghumaan8501Veer ji ehna nu hun kaun samjave. Pata e eh kina dey kahe tey chalde ney tey ki chaunde ney. DASAM GRANTH sada nahi hai. ONLY GURU GRANTH SAHIB JI APNE GURU NEY.

  • @rajinderkaur9095
    @rajinderkaur9095 5 หลายเดือนก่อน +6

    ਗੁਰ ਮਤਲਬ ( ਜੁਗਤ ) ਗੁਰ ਲਏ ਤੋ ਬਿਨਾ ਭਗਤੀ ਗਿਆਨ ਸਹਿਜ ਤੇ ਮੁਕਤੀ ਕੁਝ ਵੀ ਨਹੀ ਹੋਣਾ ਗੁਰਮੁਖਿ ਤੋ ਗੁਰ ਲੈਕੇ ਭਗਤੀ ਕਰਨ ਨਾਲ ਪ੍ਕਾਸ਼ ਦੇ ਦਰਸ਼ਨ ਹੁੰਦੇ ਹਨ ਤੇ ਮਨ ਦੀ ਮੁਕਤੀ ਹੁੰਦੀ ਹੈ

    • @Waheguroo1699
      @Waheguroo1699 5 หลายเดือนก่อน +1

      ਬਿਲਕੁਲ ਸਹੀ ਕਿਹਾ ਜੀ, ਮਹਾਰਾਜ ਦੀ ਕਿਰਪਾ ਸਦਕਾ ਦਾਸ ਨੂੰ ਵੀ ਐਸੇ ਗੁਰਮੁਖ ਮਿਲੇ ਜਿਨਾ ਨੇ ਗੁਰ ਦਿੱਤਾ । ਹਮ ਚਾਕਰ ਗੋਬਿੰਦ ਕੇ

  • @wamansingh4117
    @wamansingh4117 5 หลายเดือนก่อน +2

    ਐਵੇਂ ਫਜ਼ੂਲ ਦੇ ਮੁੱਦੇ ਚੁੱਕਣ ਦਾ ਕੋਈ ਫਾਇਦਾ ਨੀ ਖਾਲਿਸਤਾਨ ਬਾਰੇ ਕੋਈ plan ਇਨ੍ਹਾਂ ਕੋਲ ਹੈ ਤਾਂ ਜ਼ਰੂਰ ਸਾਂਝੀ ਕਰੋ ਜੀ

  • @harjinder821
    @harjinder821 5 หลายเดือนก่อน

    Waheguru

  • @BaldavSingh-fk9jv
    @BaldavSingh-fk9jv 5 หลายเดือนก่อน +4

    ਗਿਆਨੀਸ਼ੇਰਸਿੰਘਜੀ

  • @MotherlandofKhalsa
    @MotherlandofKhalsa 5 หลายเดือนก่อน

    🙏🙏

  • @BhupenderSingh-m8r
    @BhupenderSingh-m8r 5 หลายเดือนก่อน

    Bilkul,sahi

  • @AjitSinghAkaali
    @AjitSinghAkaali 5 หลายเดือนก่อน

    Dhan Giani sher singh ji mahraaj ❤

  • @DALBIRSINGH-bz6sg
    @DALBIRSINGH-bz6sg 5 หลายเดือนก่อน +9

    ਜੇਹੜੇ ਗੁਰਧਾਮ ਤੇਰੇ ਸਾਹਮਣੇ ਖਤਮ ਹੋਏ ,ਜਿਵੇਂ ਗੁਰਦਵਾਰਾ ਮਠ ਸਾਹਿਬ, ਗਿਆਨ ਗੋਦੜੀ ਸਾਹਿਬ ਵਾਰੇ ਕਿਉਂ ਨਹੀਂ ਬੋਲਦੇ, ਹੁਣ ਪਾਕਿਸਤਾਨ ਵੱਲ ਚੱਲਣ ਤੋਂ ਪਹਿਲਾ ਭਾਰਤ ਅੰਦਰ ਖਤਮ ਹੋ ਰਹੇ ਅਸਥਾਨਾਂ ਵਾਰੇ ਵੀ ਸੋਚੋ, ਰਾਜ ਬਿਨਾਂ ਨਹਿ ਧਰਮ ਚਲੇਂ ਹੈਂ, ਧਰਮ ਬਿਨਾਂ ਸੱਭ ਦਲੇ ਮਲੇ ਹੈਂ

    • @Therealliononearth
      @Therealliononearth 5 หลายเดือนก่อน +1

      Tu ki kita eh dass landua

    • @DairyproductIndia
      @DairyproductIndia 5 หลายเดือนก่อน

      ​@@Therealliononearthਵੀਰ ਜੀ ਤੁਹਾਨੂੰ ਬਹੁਤ ਗੁੱਸਾ ਆ ਰਿਹਾ ਲਗਦਾ ।

    • @karamjitsinghkhalsa4733
      @karamjitsinghkhalsa4733 4 หลายเดือนก่อน

      Raj ta aurangzeb da vi si...ohne raj ch jor la liya....par SATGUR ji ne jar hi put ditti.....
      Had ho gyi.....dharam da raj nal ki samband.....KHALSA PUTAR HAI AKAAL DA......SUTE SID RAJA HAI JE GURU DI AAGYA CH CHALE...
      TERE vargea ne sikh nu raj da bukha bna ditta......punjab ch 70 sala to sikh hi cm banda...ki swar dita punjab da.

  • @deepsingh7729
    @deepsingh7729 11 วันที่ผ่านมา

    Kaumi Sant Nihang Giani Sher Singh Ji

  • @Majhail_06-m5o
    @Majhail_06-m5o หลายเดือนก่อน +1

    Gyani ji suraj prakash vich kuj chija bohat vivadit han, jive mai bhago ji baare, devi pragat honi, maharaj nu nashe krn vala kehna. Es baare j koi vi veer bhra minnu dss skda hai ta jrur kirpa karni te mainu dssna ki ma kuj galat ta nhi likhya

  • @GurpreetSingh-d8j2c
    @GurpreetSingh-d8j2c 5 หลายเดือนก่อน

    ❤❤⚔️🐊🙏

  • @ranisenthil7767
    @ranisenthil7767 5 หลายเดือนก่อน +2

    Sri Guru Granth Sahib Ji is our living Guru. Dasam Pathsahi Granth is the muniscript prepared by Dasam Patshai Sri Guru Gobind Singh Ji also has significance in Sikh Khalsa Panth

  • @KaramSingh-ev1ku
    @KaramSingh-ev1ku 5 หลายเดือนก่อน +2

    ਗਿਆਨੀ ਜੀ ਤੁਸੀਂ ਬਹੁਤ ਸਮਾਜ ਦਾਰ ਹੋ ਪਰ ਜਿਨ੍ਹਾਂ ਚਿਰ ਆਕਾਲ ਤਖਤ ਸਾਹਿਬ ਤੇ ਸੂਰ ਬੀਰ ਨਿਰਪੱਖ ਜੋਦਾ ਨਹੀ ਆਉਂਦਾ ਉਨ੍ਹਾਂ ਚਿਰ ਹਨੇਰਾ ਹੀ ਲੱਗ ਰਿਹਾ

    • @karamjitsinghkhalsa4733
      @karamjitsinghkhalsa4733 5 หลายเดือนก่อน +1

      Vaah ....HAJAR GURU GRANTH SAHIB JIO de hundea vi hanera...
      Sharam karo.

    • @sikhyouthwaterloo7870
      @sikhyouthwaterloo7870 5 หลายเดือนก่อน

      ਹਨੇਰਾ ਰਹਿਣਾ ਹੀ ਹੈ ਜਿੰਨਾਂ ਚਿਰ ਨਾਮ ਸਿਮਰਨ ਜਪ ਕੇ ਅੰਦਰ ਪ੍ਰਕਾਸ਼ ਨਹੀਂ ਹੋ ਜਾਂਦਾ ਇਹਿ ਕਿਲਵਿਖ ਵਿਸ਼ੇ ਵਿਕਾਰਾਂ ਦਾ ਨੇਰ੍ਹਾ ਹੈ ਸਿਮਰਨ ਦੇ ਨਾਲ ਅੰਦਰ ਬਾਹਰ ਚਾਨਣ ਹੁੰਦਾ ਹੈ ਮਹਾਰਾਜ ਸਾਹਿਬ ਜੀ ਦੇ ਬਚਨ ਨੇ ਹੁਣ ਤੁਸੀਂ ਸੋਚੋ ਹਨੇਰਾ ਤੁਹਾਡੇ ਅੰਦਰ ਤਾਂ ਨਹੀਂ ਕਿਤੇ ਅੱਖਾਂ ਬੰਦ ਕਰਨ ਤੇ ਚਾਨਣ ਦਿਸਦਾ ਕਿ ਨੇਰ੍ਹਾ

    • @DairyproductIndia
      @DairyproductIndia 5 หลายเดือนก่อน

      ​@@karamjitsinghkhalsa4733 ਵੀਰੇ ਸਹੀ ਸੇਧ ਤੇ ਸਹੀ ਪ੍ਰਚਾਰ ਦੀ ਬਹੁਤ ਲੋੜ ਆ ਜੇ ਨੌਜਵਾਨੀ ਤੇ ਇਤਿਹਾਸ ਬਚਾਉਣਾ ਤਾਂ। ਭੁੱਲ ਜਾਓ ਕੇ ਸਟੇਟ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਪੁਰਾਣਾ ਇਤਿਹਾਸ ਪੜਾਇਆ ਜਾਵੇਗਾ। ਹਾਂ ਸਗੋਂ ਮਿਰਜੇ ਸਾਹਿਬਾ ਤੇ ਹੀਰ ਦੇ ਇਸ਼ਕ ਦੇ ਕਿੱਸੇ ਜ਼ਰੂਰ ਪੜਾਏ ਜਾਣਗੇ

  • @GurmeetSingh-rf7dv
    @GurmeetSingh-rf7dv 5 หลายเดือนก่อน +2

    Raj karega khalsa

  • @sukhdevsinghkhalsa1921
    @sukhdevsinghkhalsa1921 5 หลายเดือนก่อน +1

    ਸਾਨੂੰ ਇਕ ਦੂਜੇ ਤੋਂ ਦਵੈਤ ਭਾਵਨਾ ਈਰਖਾ ਨਫ਼ਰਤ ਹੀ ਵੱਖਰਾ ਕਰਦੀ ਹੈ ਪਰ ਗੁਰਸਿਖਾ ਹੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਹਿ ।ਖਾਲਸਾ ਮੇਰੋ ਰੂਪ ਹੈ ਖਾਸ ।ਧੰਨਵਾਦ ਜੀ ।

  • @Sukhrajsingh21280
    @Sukhrajsingh21280 4 หลายเดือนก่อน

    ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ

  • @JS-sy6fl
    @JS-sy6fl 5 หลายเดือนก่อน

    🌹🙏🌹 Giani Sher Singh Ji. , is quite right when he says : ਸਿੱਖੀ ਦੇ ਝੰਡੇ ਤਿੰਨ ਰੰਗਾਂ ਚ ਹਨ , I agree with him and add ਕਿ ਇਹ ਰੰਗ ਗੁਰੂ ਕਾਲ ਤੋਂ ਹੀ ਚੱਲੇ ਆ ਰਹੇ ਹਨ ।…… ਜਦੋ ਗੁਰੂ ਜੀ ਨੇ **ਨਿਰਮਲ ਪੰਥ ਚਲਾਇਆ ਸੀ , ਭਗਵੇਂ ਦੇ ਨਾਲ ਨਾਲ ਚਿੱਟੇ ਰੰਗ ਦਾ ਝੰਡਾ ਵੀ ਚਲਾ ਦਿੱਤਾ ਸੀ , ਗੁਰੂ ਗੋਬਿੰਦ ਸਿੰਘ ਨੇ ਪੰਜ ਨਿਰਮਲੇ ਸਿੰਘਾਂ ਕੋ ਕਾਂਸ਼ੀ ਬਨਾਰਸ ਸੰਸਕ੍ਰਿਤ ਅਤੇ Hindu Religious Literature ਦੀ study ਕਰਨ ਭੇਜਿਆ ਸੀ ਤਾਂ **ਸਫੈਦ ਰੰਗ ਦੇ ਬਸਤਰ ਹੀ ਪਹਿਨਾਏ ਸਨ ……… this was a stamp of agreement with White Color** by. ਪਾਤਸ਼ਾਹ ੧੦ …)।
    ਭਗਵਾ (ਕੇਸਰੀ) ਭਗਤੀ ਦਾ ਪ੍ਰਤੀਕ ਹੈ , ਆਦਿ ਕਾਲ ਤੋਂ ਹੀ ਹਿੰਦੂਮੱਤ ਰਾਹੀਂ ਚੱਲਿਆ ਆ ਰਿਹਾ ਹੈ । ਚੜਦੇ ਸੂਰਜ ਦਾ ਰੰਗ ਹੋਣ ਕਰਕੇ , ਚੜਦੀ ਕਲਾ ਦਾ symbol ਹੈ। । …… ਨੀਲਾ ਰੰਗ , ਅਬਚੱਲਿ। , ਅਬਗਤਿ ਅਤੇ ਨਿਹਚਲਤਾ ਦਾ ਪ੍ਰਤੀਕ ਹੈ , ਨੀਲੇ ਅੰਬਰ ਵਾਂਗ ਸਥਿਰ ਹੈ , … ਗੁਰੂ ਦੇ ਘੋੜੇ ਦਾ ਰੰਗ ਵੀ *ਨੀਲਾ* ਹੀ ਸੀ । ਖਾਲਸੇ ਦੇ ਜੰਗੀ ਚੋਲੇ ਦਾ ਅਤੇ ਝੰਡੇ ਦਾ ਰੰਗ ਵੀ ਨੀਲਾ ਹੀ ਹੈ । ਗੁਰੂ ਸਾਹਿਬ ਨੇ ਤਾਂ ਗੂੜਾ ਨੀਲਾ ਰੰਗ ਸਾਨੂ ਦਿੱਤਾ ਹੈ ਤੁਸੀ ਧੀਰਮੱਲੀਏ ਅਤੇ ਪਿਰਥੀਏ ਦੇ ਵਾਰਸ
    ਸਿੱਖ ਇਸਨੂੰ **ਫਿੱਕਾ ਸੁਰਮਈ ਰੰਗ ਦੇ ਕੇ ਖਾਲਸੇ ਨੂੰ ਢਹਿੰਦੀ ਕਲਾ ਵੱਲ ਧੱਕ ਰਹੇ ਹਨ ।…this is pure Manmatt (ਮਨਮੱਤ ) ੴ ।
    ਸਿੱਖਾਂ ਦੇ **School of thought**. ਵਿਖੂੰ * ਚਿੱਟੇ ਰੰਗ ਦਾ ਝੰਡਾ ਲਿਰਾਣਾ ਹੀ ਠੀਕ ਜਚੇਗਾ* … ਇੱਥੇ ਗੁਰਬਾਣੀ ਅਤੇ ਇਤਿਹਾਸ ਤੇ ਸਿਰਫ ਵਿਚਾਰ ਅਤੇ ਖੋਜ ਹੋਣੀ ਚਾਹੀਦੀ ਹੈ । ਨਿਰਮਲ ਕਿਵੇਂ ਰਿਹਾ ਜਾ ਸਕਦਾ ਹੈ ……?? ❤ਦੇ ਬਾਰੇ ।
    Research Scholars ਦੇ ਆਪਸੀ ਮੁਕਾਬਲੇ , ਫਿਰ World ਦੇ Scholars ਨਾਲ ਮੁਕਾਬਲੇ ਕੀਤੇ ਜਾਣ …… ਤਾਂ ਜੋ ਸੱਚ , ਤੱਤ ਨਿਤਰਕੇ ਸੰਸਾਰ ਦੇ ਸਾਹਮਣੇ ਆਵੇ ।… Finally I would say that I know Sant Sipahi
    Gia I Sher Singh ji for a long time , he is a Shardallu Sikh , and has been doing a great 👍 job . Satt. Siri. Akaal. .… Jagtar Singh Aujla USA 🇺🇸

  • @MandeepSingh-nn5pz
    @MandeepSingh-nn5pz 5 หลายเดือนก่อน +1

    ਬਾਬਾ ਜੀ ਸਾਡੇ ਪ੍ਰਚਾਰਕ ਸਿਡਨੀ ਦੇ ਵਿੱਚ ਕੋਈ ਨਾਮਧਾਰੀਆਂ ਮੂਹਰੇ ਟੇਢਾ ਪਿਆ ਕੋਈ ਬਰਿੰਦਾ ਬਣ ਜਾ ਕੇ ਲੰਮਾ ਪੈ ਗਿਆ ਉਹਨਾਂ ਬਾਰੇ ਵੀ ਕੋਈ ਚਾਨਣਾ ਪਾਓ

    • @gurbhejsingh1670
      @gurbhejsingh1670 5 หลายเดือนก่อน

      ਹਜੂਰ ਸਾਹਿਬ ਨੂੰ ਸਿਖ ਜਾਨ ਨਾਲੋਂ ਵੱਧ ਪਿਆਰਾ । ਪਰ ਅਫਸੋਸ ਉਥੋਂ ਦੇ ਪ੍ਰਬੰਧਕ ਸਮੇਤ ਕਾਰ ਸੇਵਾ ਵਾਲੇ ਦੋਵੇ ਬਾਬੇ ਤੇ ਜਥੇਦਾਰ ਉਹਨਾ ਨੂੰ ਅਜੋਕੇ ਸਮੇਂ ਜਦੋਂ ਕਿ ਦੁਨੀਆ ਦਾ ਕੋਈ ਵੀ ਅਜਿਹਾ ਸਿੱਖ ਨਹੀ ਜਿਸ ਨੂੰ ਇਹ ਪਤਾ ਨੀ ਦੀ ਬੇਅਤੇ ਦਾ ਪੋਤਰਾ ਸਿੱਖਾ ਦਾ ਕਤਿਲ ਹੋ ਤੇ ਸਿਖ ਵਿਰੋਧੀ ਹੈ ਕੇ ਸਿਰੋਪਾ ਓ ਕਿਤੇ ਦਿੱਤਾ

  • @AjitSinghAkaali
    @AjitSinghAkaali 5 หลายเดือนก่อน

    Dhan SHIROMANI PANTH AKAALI BUDDA DAL ❤❤

  • @ksdhaliwal3670
    @ksdhaliwal3670 5 หลายเดือนก่อน +9

    ਜਥੇਦਾਰ ਜੀ ਕਲ ਨੂੰ ਕਹੋਗੇ ਪਰਮਾਨੰਦ ਦੇ ਪੈਰਾਂ ਵਿਚ ਬੈਠ ਕੇ ਰਾਜ ਆਵੇਂਗਾ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਤੋਂ ਛਕਣ ਵਾਲਿਓ ਕੁੱਝ ਪੰਥ ਤੇ ਦੲਇਆ ਕਰੋ।

    • @Therealliononearth
      @Therealliononearth 5 หลายเดือนก่อน +1

      Ja dafa ho

    • @GaganSingh-o6q
      @GaganSingh-o6q 5 หลายเดือนก่อน +2

      ਤੂੰ ਕਿਸ ਡੇਰੇ ਵਾਲੇ ਪਾਖੰਡੀ ਸਾਧ ਦਾ ਚੇਲਾ ਏਂ ।​@@Therealliononearth

  • @JasvirSingh-yh4cn
    @JasvirSingh-yh4cn 5 หลายเดือนก่อน +3

    ਅਕਾਲ ਤਖ਼ਤ ਤੇ ਫੋਜਾਂ ਕਿਸਨੇ? ਚਾੜੀਆ ਸੀ ਇਹ ਮਹਾਂ ਪੁਰਖ ਉਹਨਾਂ ਦੇ ‌ ਪੈਰਾਂ ਚ ਬੈਠਾ ਆ

  • @KhushiDhaliwal-gc6qo
    @KhushiDhaliwal-gc6qo 3 หลายเดือนก่อน

    🪯🗡️Waheguru Waheguruji🗡️🪯🦅

  • @AmarSingh-gp2hd
    @AmarSingh-gp2hd 5 หลายเดือนก่อน +1

    ਜਾਗੋ ਪੰਜਾਬੀਓ ਆਜ਼ਾਦੀ ਲਈ 🚩 ਪੰਜਾਬ ਇੱਕ ਦੇਸ਼ ਹੈ ਹੁਣ ਦਿੱਲੀ ਦੇ ਗੁਲਾਮ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ ਹੰਭਲਾ ਮਾਰਨ ⛳🚩 ਐਸ ਐਫ਼ ਜੇ ਜਿੰਦਾਬਾਦ 🚩🚩

  • @rajucheema-wr4xj
    @rajucheema-wr4xj 5 หลายเดือนก่อน +9

    ਤੂੰ ਮੋਦੀ ਰਾਜ ਦੀਆਂ ਬਾਤਾਂ ਪਾਇਆ ਕਰ ਸ਼ੇਰੇ, ਤੈਨੂੰ ਸਿੱਖ ਰਾਜ ਦੀਆਂ ਬਾਤਾਂ ਸੋਭਦੀਆਂ ਨਹੀਂ,

    • @taransingh6939
      @taransingh6939 5 หลายเดือนก่อน

      Tu v kacha pilla tahiyo parcharaka da name adha le rea tenu sharam ni aundi

  • @jarmanjitsingh4316
    @jarmanjitsingh4316 5 หลายเดือนก่อน

    Akaaallll

  • @AvtarSingh-z4i
    @AvtarSingh-z4i 5 หลายเดือนก่อน +2

    ਛੋਡਹੁ ਕਪਟੁ ਹੋਇ ਨਿਰਵੈਰਾ ਸੋ ਪ੍ਰਭੁ ਸੰਗਿ ਨਿਹਾਰੇ।।
    ਇਹ ਰਬੀ ਗੁਣ ਸੀ ਦਸਮ ਪਾਤਸ਼ਾਹ ਵਿਚ ਅਮਲ ਤਾਂ ਕਰਣਗੇ ਕਰਾਉਣਗੇ।

  • @DSingh-tj3qg
    @DSingh-tj3qg 5 หลายเดือนก่อน

    🙏

  • @Sub-Kuch13.13
    @Sub-Kuch13.13 5 หลายเดือนก่อน

    Please follow
    100 Sahki of
    Guru Gobind Singh ji.❤🎉🎉❤

  • @sgrdi652
    @sgrdi652 5 หลายเดือนก่อน +1

    ਪਹਿਲਾਂ ਬਾਬਾ ਤੂ ਮਾਫੀ ਮੰਗ
    ਜਿਹੜੀ ਤੂ ਕਥਾ ਦੇ ਵਿਚ ਚਵਲ ਮਾਰੀ ਸੀ
    ਸਾਧਸੰਗਤ ਜੀ ਇਹਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਥਾ ਵਿਚ ਕਿਹਾ ਸੀ ਕਿ ਉਹ ਇੱਕ ਫਕੀਰ ਦੀ ਕੰਬਲੀ ਵਿੱਚੋ ਪ੍ਰਗਟ ਹੋਏ ਸਨ ਤੇ ਦੈਂਤਾ ਦਾ ਨਾਸ ਕੀਤਾ ਸੀ

    • @taransingh6939
      @taransingh6939 5 หลายเดือนก่อน

      Shi keha jo v keha tu padhya kdi kdi sampradaaye ch vicharya nhi na kdi sampradaaye pranaali vich padhya j nhi padhya fir bkwas na kr

    • @sgrdi652
      @sgrdi652 5 หลายเดือนก่อน

      @@taransingh6939 tare papa sheru sikha nu hindu keh rhe ne
      Oh ve sahi aa

    • @taransingh6939
      @taransingh6939 5 หลายเดือนก่อน

      @@sgrdi652 peo d gl krda tu aap tu ik peo da jaaya nhi fake idya bna k bkwas krda sampradaa ch vichr k vekh fir pta chlda ki shi ki glt

    • @taransingh6939
      @taransingh6939 5 หลายเดือนก่อน

      @@sgrdi652 chaval ki a dusht daman bare bhai veer singh v likhde padh la dusht daman parkash nhi te merekol hega ghre bhejda tere

    • @manib3911
      @manib3911 2 หลายเดือนก่อน

      @sgrdi652 ੳਏ ਘੂਸਿਆ ,
      ਗਿਆਨੀ ਜੀ ਨੇਂ ਸਹੀ ਕਿਹਾ ਸੀ ਉਸ ਕਥਾ ਵਿੱਚ !
      ਤੇਰੇ ਵਰਗੇ ਘੂਸੇ ਲੋਕ ਕੀ ਜਾਨਣ 1 ਮਨਵੰਤਰ ਵਾਲਾ ਪੂਰਬਲੇ ਜੁੱਗਾਂ ਦਾ ਇਤਿਹਾਸ ! ਤੁਹੀਂ ਪੰਜਾਬ ਚ ਲੰਗਰ ਲਾ ਕੇ ਛਿੱਤਰ ਖਾਈ ਚੱਲੋ ! ਤੁਹਾਨੂੰ ਕੋਈ ਨੀ ਰੋਕਦਾ ਛਿੱਤਰ ਖਾਣ ਤੋਂ ਦੱਲਿੳ !
      ਕਦੇ ਬੱਈਆਂ ਤੋਂ ਪੱਗਾਂ ਲੁਹਾ
      ਲਈਆਂ ਤੇ ਕਦੇ ਪੁਲਸ ਵਾਲਿਆਂ ਕੋਲੋਂ ! ਆਹੀ ਪ੍ਰਾਪਤੀ ਆ ਥੋਡੇ ਵਰਗੇ ਘੂਸੇ ਲੋਕਾਂ ਦੀ ! ਸ਼ਸ਼ਤਰਧਾਰੀ ਨੀਂ ਹੋਣਾਂ ! ਪਰ ਜੁੱਤੀਆਂ ਖਾਣ ਚ ਸਭ ਤੋਂ ਮੂਹਰੇ ਹੋ ਜਾਣਾਂ ਤੇਰੇ ਵਰਗੇ ਘੂਸਿਆਂ ਨੇਂ !

  • @m.goodengumman3941
    @m.goodengumman3941 5 หลายเดือนก่อน +1

    Shed some light on 84, please. 🙏🪯🚩

  • @dharamyudhmorcha1984
    @dharamyudhmorcha1984 5 หลายเดือนก่อน

    0:35 ਤਿੰਨ ਰੰਗ ਨਹੀਂ ਚਾਰ ਰੰਗ ਨੇ ਤੂੰ ਬਾਣੀ ਆਪ ਪੜ੍ਹ ਕੇ ਭੁੱਲ ਗਿਆ ਤੂੰ ਆਪ ਕਥਾ ਕੀਤੀ ਐ ਚਾਰ ਰੰਗਾਂ ਦੀ ਨੀਲਾ ਖਟਾ (ਕੇਸਰੀ) ਚਿੱਟਾ ਤੇ ਕਾਲਾ ਭੁੱਲ ਗਿਆ ਏ ਯਾਦ ਕਰ ਕਿੱਥੇ ਲਿਖਿਆ ⚰️

  • @CHARANJEETSingh-yf4lx
    @CHARANJEETSingh-yf4lx 3 หลายเดือนก่อน

    Sher Singh is a Sanatani baba

  • @VikramSingh-qm5hc
    @VikramSingh-qm5hc 5 หลายเดือนก่อน

    ਬੰਸਤੀ ਰੰਗ ਦਾ ਨੰਸਾ਼ਨ ਸਾਹਿਬ ਔਦੌ ਲੈਰਾਹਾਏਆ ਜਾੰਦਾ ਸੀ ਜੱਦੌ ਗੁਰੂ ਸਾਹਿਬ ਜੰਗ ਵਿਚ ਜਿੱਤਕੇ ਔਦੇ ਸੀ ਬੰਸਤੀ ਪੀਲਾ ਝੱੜਾਈ ਵੇਲੈ ਲੇਰਾਹੇਆ ਜਾੰਦਾੰ ਸੀ ਨੀਲਾ ਚੋਲੇ ਦਾ ਫੋਜ ਈ ਸਿੰਘਾ ਦੀ ਵੱਰਦੀ ਸੀ ।ਇਹੈ ਮੰਹਮੰਦ ਸੁਲੇ ਮਾਨੀ ਦੀ ਲਿਖਤ ਹੈ।ਜੋ ਮੂੱਗਲਾੰ ਦਾ ਸੀ ਆਈ ਡੀ ਸੁਹੀਆ ਸੀ ।ਕੱਤਾਬ ਲੀਖੀ ਸੀ ਉਸਨੇ ਪੁੱਰੀ ਨੰਹੀ ਹੱਥ ਲੱਗੀ ਫੱਟੀ ਮਿਲੀ ਸੀ ਬਚੰਪਨ ਵਿਚ ਪੱੜੀ ਸੀ ਬਜੂਰਗਾੰ ਕੋਲ ਸੀ ਪੱਤਾ ਨੱਹੀ ਇਹੈ ਵਿਰਸਾ ਅੰਨਜਾੰਣ ਪੂੰਣੇ ਵਿਚ ਕਿਥੇ ਵਿਸਰਗੀ ਸੰਮਜ ਨੰਹੀ ਸੀ।ਬੱੜਾ ਕੂੱਜ ਹੋਰ ਵੀ ਸੀ ।🙏

  • @GurjatinderPalSinghButtar
    @GurjatinderPalSinghButtar 4 หลายเดือนก่อน

    Pyaariyo asi gurbaani de through Akal Purakh naal judna hai

  • @kashmir2445
    @kashmir2445 5 หลายเดือนก่อน +9

    ਪਰਮਾਨੰਦ ਦਾ ਚੇਲਾ

  • @gurdeepsidhu5324
    @gurdeepsidhu5324 5 หลายเดือนก่อน

    🙏🙏 santa kol nche bathna chaida ji

  • @jasvirbrar167
    @jasvirbrar167 5 หลายเดือนก่อน +5

    ਗੁਰਪਤਵੰਤ ਸਿੰਘ ਪੰਨੂ ਸਾਹਿਬ ਨੂੰ ਸਾਰੀ ਸਿੱਖ ਕੌਮ ਲੀਡਰ ਮੰਨਦੀ ਹੈ ਅਮਰੀਕਾ ਕੇਨੈਡਾ ਇੰਗਲੈਂਡ ਤੇ ਨਾਟੋ ਦੇ ਵੱਡੇ ਵੱਡੇ ਦੇਸ਼ਾਂ ਵਿਚ ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਦੀਆਂ ਗੱਲਾਂ ਸਾਰੀ ਦੁਨੀਆਂ ਵਿੱਚ ਹੁੰਦੀਆਂ ਹਨ ਬਹੁਤ ਛੇਤੀ ਬਣੂਗਾ ਖਾਲਿਸਤਾਨ R S S ਦੇ ਟਾਊਟ ਖਤਮ ਹੋ ਜਾਣਗੇ ਮਸੰਦ ਖਾਲਿਸਤਾਨ ਜ਼ਿੰਦਾਬਾਦ

    • @karamjitsinghkhalsa4733
      @karamjitsinghkhalsa4733 5 หลายเดือนก่อน

      Fuddu khalistani...Fuddu soch..
      Pannu nu GURU BANA LO.

  • @SatnamSingh-on8ew
    @SatnamSingh-on8ew 5 หลายเดือนก่อน +8

    ਇਹ ਆਪਾਂ ਬੋਦੀਆਂ ਵਾਲਿਆਂ ਦਾ ਯਾਰ ਹੈ ਇਸ ਨੂੰ ਕੀ ਪਤਾ

    • @taransingh6939
      @taransingh6939 5 หลายเดือนก่อน

      Ramanand g v bodi wale c
      Beni g
      V

  • @BlessingsofWaheguru-ds4zu
    @BlessingsofWaheguru-ds4zu 5 หลายเดือนก่อน +1

    What you did by bowing before Premanand is highly offensive.

  • @GurbachanSingh-rx6tl
    @GurbachanSingh-rx6tl 5 หลายเดือนก่อน

    Akaal............,...

  • @ajeetsinghjanjua4363
    @ajeetsinghjanjua4363 4 หลายเดือนก่อน

    Par baba ji dasam granth vich guru Nanak dev ji guru Gobind Singh Ji mata bhago ji atte aneka hor bahut kuj gallat likheya hai ji uss de vaare koi sawaal nai

  • @sukhvirsinghdhaliwal6143
    @sukhvirsinghdhaliwal6143 5 หลายเดือนก่อน +3

    Mafi tan sher Singh ji thonu v mangni peni hai panth ton….

  • @jitenderpalsingh9602
    @jitenderpalsingh9602 5 หลายเดือนก่อน

    Mata sahib deva ni mata sahib kour de putt ha ji giyani ji

  • @gurnamsingh1835
    @gurnamsingh1835 3 หลายเดือนก่อน +1

    Samparday pooran roop vich hinduwadi vichar viyohar hai jo tusi chhaddan nu tyar nahi gyani ji .