ਦਸਮ ਗ੍ਰੰਥ ਤੇ ਮੀਟ ਖਾਣ ਬਾਰੇ ਕੀ ਹਨ ਇਤਿਹਾਸਕ ਸਬੂਤ ? Giani Partap singh interview | Jasveer Singh Show |

แชร์
ฝัง
  • เผยแพร่เมื่อ 26 ม.ค. 2025

ความคิดเห็น • 558

  • @JasveerSinghShow
    @JasveerSinghShow  4 หลายเดือนก่อน +153

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @JDrSinGh
      @JDrSinGh 4 หลายเดือนก่อน +17

      101/101 marks

    • @shamshersingh8697
      @shamshersingh8697 4 หลายเดือนก่อน +5

      ਬਾਬਾ ਬਕਵਾਸ ਕਰਦਾ

    • @barindersingh8380
      @barindersingh8380 4 หลายเดือนก่อน +3

      ਵੀਰ ਜੀ ਕਿਰਪਾ ਕਰਕੇ ਬਾਬਾ ਜੀ ਦਾ ਨੰਬਰ ਭੇਜ ਸਕਦੇ ਹੋ ਜੀ ਕਿਰਪਾ ਕਰੋ ਵੀਰ ਜੀ

    • @gagandeepsinghgagandeep256
      @gagandeepsinghgagandeep256 4 หลายเดือนก่อน +1

      ਬਾਈ ਜੀ ਪੰਜ ਰਤਨੀ ਬਾਰੇ ਜਰੂਰ ਪੁੱਛੋ ਜੀ 🙏🙏🙏

    • @surinderkaur8300
      @surinderkaur8300 4 หลายเดือนก่อน +3

      ਬਹੁਤ ਬਹੁਤ ਧੰਨਵਾਦ ਜੀ।

  • @KirtisinghPunjabto
    @KirtisinghPunjabto 4 หลายเดือนก่อน +119

    ਬਹੁਤੇ ਪੌਡਕਾਸਟ ਵਾਲੇ ਤਾਂ ਫੁਕਰੇ ਗਾਓਣ ਵਾਲਿਆਂ, ਨਚਾਰਾਂ ਤੇ ਫਿਲਮਾਂ ਵਾਲਿਆਂ ਨੂੰ ਸਿਰ ਬਿਆਠੀ ਰੱਖਦੇ ਪਰ ਬਾਈ ਜਸਵੀਰ ਸਿੰਘ ਤੁਹਾਡੀ ਸਿਫਤ ਹੈ ਤੁਸੀਂ ਪੰਥਕ ਸਖਸ਼ੀਅਤਾਂ ਬੁਲਾਉਂਦੇ ਓ

  • @Singh-vk8bk
    @Singh-vk8bk 4 หลายเดือนก่อน +115

    ਦਿਲੋਂ ਧੰਨਵਾਦ ਜਸਵੀਰ ਸਿੰਘ ਜੀ ਬਾਬਾ ਜੀ ਦੇ ਦਰਸ਼ਨ ਕਰਵਾਏ ਅਜੇ ਪੂਰੀ ਇੰਟਰਵਿਊ ਤਾਂ ਸੁਣਨੀ ਐ ਪਰ ਰੂਹ ਖੁਸ਼ ਹੋ ਗਈ

    • @jaswantsingh-xf6sh
      @jaswantsingh-xf6sh 4 หลายเดือนก่อน +6

      ਬਿਲਕੁੱਲ ਸਹੀ ਵੀਰ ਜੀ

  • @GurjeetSingh-kg9mr
    @GurjeetSingh-kg9mr 4 หลายเดือนก่อน +49

    ਜਸਵੀਰ ਸਿੰਘ ਤੁਹਾਡਾ ਬਹੁਤ ਧੰਨਵਾਦ ਇਹੋ ਜਿਹੀ ਆ ਸ਼ਖ਼ਸੀਅਤਾ ਨਾਲ਼ ਮੁਲਾਕਾਤ ਦਿਖਾਉਂਦੇ ਹੋ

  • @avtarsingh2531
    @avtarsingh2531 4 หลายเดือนก่อน +70

    ਦਸ਼ਮ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ ਸਾਨੂੰ ਪੂਰਨ ਭਰੋਸਾ ਹੈ

    • @Kang_dulla.
      @Kang_dulla. 4 หลายเดือนก่อน

      ਬਈ ਅਵਤਾਰ ਸਿੰਘ ਜੀ ਇਕ ਗੱਲ ਸੁਣ ਕੇ ਸਮਝ ਨਹੀ ਆਈ ਕੇ ਬਾਬਾ ਜੀ ਨੇ 1986 to 1992 ਤੱਕ ਕਹਾਣੀ ਸੁਣਾਈ ਪਰ ਗੱਲ ਇੱਕ ਕੇ ਬਾਬਾ ਬੰਧੀ ਚੰਦ ਜੀ ਦੀ ਅੰਣਵੱਸ਼ ਗੱਦੀ ਦੱਰ ਗੱਦੀ ਹੁਣ ਬਾਬਾ ਜੀ ਆਵਤਰ ਸਿੰਘ ਕਿ ਪੁਲਿਸ ਵਾਲੇ ਇੰਨਾਂ ਤਸ਼ੱਦਦ ਕਰਦੇ ਸੀ ਇਹ ਵੀ ਪਤਾ ਫੇਰ ਬਾਬਾ ਬੰਧੀ ਚੰਦ ਜਥੇਬੰਦੀ ਨੇ ਇਨੀ ਤਾਕਤ ਹੁੰਦੀ ਪੁਲਿਸ ਦਾ ਤਸ਼ਦਦ ਸਿਹਦੇ ਰਹੇ ਪਰ ਮੁੜ ਕੇ ਜਵਾਬ ਕਿਉਂ ਨਹੀਂ ਦੇਦੇ ਰਹੇ।.. ਮਤਲਬ ਪਤਾ ਵੀ ਪੁਲਿਸ ਵਾਲੇ ਕਿੰਨਾ ਅੰਨਾ ਤਸ਼ਦਦ ਕਰਦੇ ਸੀ।.. ਪਰ ਇਹ ਜਥੇਬੰਦੀ ਤੇ ਸ਼ਸ਼ਤਰਧਾਰੀ ਚੋਲਣੇ ਵੀ ਆਉਦੇ ਸੀ ।.. ਇਹ ਬੱਢਾ ਦੱਲ ।.. 92 ਕਰੋੜੀ ।.. ਇਹ ਸਾਰੇ ਸਿੱਧੇ ਤੋਰ ਤੇ ਜਿਸ ਤਰਾਂ ਬੱਬਰ.. ਟਾਇਰ ਫੋਰਸ ਵਾਲੇ ।.. ਤੇ ਹੋਰ ਪਤਾ ਨਹੀ ਕਤੋ ਤੁਸੀ ਇਹ ਗੱਲ ਸੋਚੀ ਬਾਬਾ ਜੀ ਦੀ ਗੱਲ ਸੁਣ ਕੇ ਮੇਰੇ ਦਿਮਾਗ਼ ਚ ਆਈ ।..

    • @bhaidavindersinghkharar149
      @bhaidavindersinghkharar149 4 หลายเดือนก่อน

    • @naharsingh2490
      @naharsingh2490 2 หลายเดือนก่อน +1

      ਦਸ਼ਮ ਗ੍ਰੰਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ, ਇਹ ਗੱਲ ਸਿੱਖ ਧਰਮ ਦੇ ਵਿਦਵਾਨਾਂ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤੀ ਹੈ।
      ਇਹ ਭਾਈ ਸਾਹਿਬ ਜੀ ਨੰਗਾ ਚਿੱਟਾ ਝੂਠ ਬੋਲ ਰਹੇ ਹਨ।

    • @Majhail_06-m5o
      @Majhail_06-m5o 9 วันที่ผ่านมา

      ​@@naharsingh2490Kada jhooth. Bhai mani singh ji di chithi padho. Hor v bohat historic proofs han

  • @meradeshowepunjab3155
    @meradeshowepunjab3155 4 หลายเดือนก่อน +66

    ਏਸ ਇੰਟਰਵਿਊ ਦੀ ਕਿੰਨੀ ਕੀਮਤ ਐ ਸਿੱਖ ਸ਼ਾਇਦ ਹੀ ਸਮਝਣ, ਸਾਰੇ ਵੱਧ ਤੋਂ ਵੱਧ ਸ਼ੇਅਰ ਕਰੋ ਖਾਲਸਾ ਪੰਥ ਦੀ ਕੁਰਬਾਨੀ ਵਾਲੇ ਮਹਾਂਪੁਰਸ਼ ਬਾਬਾ ਪਰਤਾਪ ਸਿੰਘ ਜੀ

  • @GurmeetSingh-dt1lc
    @GurmeetSingh-dt1lc 4 หลายเดือนก่อน +66

    ਧਨ ਧਨ ਬਾਬਾ ਜੰਵਦ ਸਿੰਘ ਜੀ ਠੱਟੇ ਵਾਲਿਆ ਦੀ ਅਣਸ ਬਣੰਸ ਗਿਆਨੀ ਪ੍ਰਤਾਪ ਸਿੰਘ ਜੀ ਪੰਥ ਦੇ ਮਹਾਨ ਵਿਦਵਾਨ ਹਨ ਵਾਹਿਗੁਰੂ ਇਨ੍ਹਾਂ ਨੂੰ ਸਦਾ ਚੜਦੀ ਕਲਾ ਵਿੱਚ ਰੱਖਣ ਧਨਵਾਦ ਜੀ

    • @JAGJITSINGH-jz1ny
      @JAGJITSINGH-jz1ny 3 หลายเดือนก่อน +1

      ਕੋਟ ਕੋਟ ਪੵਣਾਮ

  • @DNAPANJAB
    @DNAPANJAB 4 หลายเดือนก่อน +11

    ਰੂਹ ਖੁਸ਼ ਹੋ ਗਈ ਮਹਾਂਪੁਰਸ਼ਾਂ ਦੇ ਬਿਜਲ ਸੱਥ ਉਪਰ ਦਰਸ਼ਨ ਕਰਕੇ ਧੰਨਵਾਦ ਜਸਵੀਰ ਸਿੰਘ ਜੀ

  • @ManjitSingh-jg6my
    @ManjitSingh-jg6my 3 หลายเดือนก่อน +9

    ਬਹੁਤ ਵਧੀਆ ਵਿਚਾਰ ਗਿਆਨੀ ਪ੍ਰਤਾਪ ਸਿੰਘ ਜੀ ਦੇ
    ਦੁਬਦਾ ਖਤਮ ਹੋ ਗਈ

  • @SARABJITSINH
    @SARABJITSINH 4 หลายเดือนก่อน +32

    ਬਹੁਤ ਬਹੁਤ ਧੰਨਵਾਦ ਭਾਈ ਜਸਵੀਰ ਸਿੰਘ ਜੀ ਇਹ ਬਹੁ ਕੀਮਤੀ ਇਟਰਵਿਉ ਲਈ , ਸਿੰਘ ਸਾਬ ਦੀ ਬਾ ਕਮਾਲ ਸ਼ਖਸ਼ੀਅਤ ❤

  • @HARJEETSINGH-yv1np
    @HARJEETSINGH-yv1np 3 หลายเดือนก่อน +9

    ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ ਦੇ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਸਿੰਘ ਸਾਹਿਬ ਨੂੰ ❤❤❤❤🙏🙏🙏🙏

  • @jagirsandhu6356
    @jagirsandhu6356 4 หลายเดือนก่อน +45

    ਸ੍ਰੀ ਦਸਮ ਗ੍ਰੰਥ ਸਾਹਿਬ ਜੀ ਇੱਕ ਬਹੁਤ ਅਨਮੋਲ ਖ਼ਜ਼ਾਨਾ ਹੈ❤

  • @DamanpreetSingh-h3s
    @DamanpreetSingh-h3s 2 หลายเดือนก่อน +2

    ਬਹੁਤ ਹੀ ਵਧੀਆ ਤਰੀਕੇ ਨਾਲ ਹਰ ਇੱਕ ਗੱਲ ਦਾ ਉੱਤਰ ਬੜੇ ਵਿਸਥਾਰ ਸਿਹਤ ਦਿੱਤਾ। ਵਾਹਿਗੁਰੂ ਮੇਹਰ ਰੱਖਣ ਖਾਲਸਾ ਪੰਥ ਤੇ। ਧੰਨਵਾਦ ਭਾਈ ਜਸਵੀਰ ਸਿੰਘ ਜੀ ਮਾਲਕ ਚੜਦੀਕਲਾ ਵਿੱਚ ਰੱਖੇ 🙏🏻

  • @nishantsingh7988
    @nishantsingh7988 4 หลายเดือนก่อน +12

    ਗਿਆਨੀ ਜੀ ਬਹੁਤ ਸੁਲਝੀ ਹੋਈ ਸ਼ਕਸੀਅਤ ਦੇ ਮਾਲਿਕ ਨੇ

  • @AmericanaFunFlix
    @AmericanaFunFlix 4 หลายเดือนก่อน +14

    ਗਿਆਨੀ ਪ੍ਰਤਾਪ ਸਿੰਘ ਜੀ ਹੋਣਾ ਨੇ ਸੰਗਤਾਂ ਨਾਲ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਨਾਲ ਬਹੁਤ ਸਾਰੇ ਭਰਮ ਭੁਲੇਖੇ ਦੂਰ ਹੋ ਗਏ| ਭਾਈ ਜਸਵੀਰ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਕੌਮ ਦੇ ਇਹੋ ਜਹੇ ਮਹਾਨ ਗਿਆਨੀ ਸਿੰਘਾਂ ਨੂੰ ਸੰਗਤਾਂ ਦੇ ਸਨਮੁਖ ਲੈ ਕੇ ਆਉਂਦੇ ਹੋ | ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿਚ ਰੱਖਣ

  • @SantaSingh-r5r
    @SantaSingh-r5r 5 วันที่ผ่านมา +1

    ਮੇਰੇ ਬੀਰ ਜਸਬੀਰ ਸਿੰਘ ਜੀ ਮੰਨੂ ਬੀ ਅਜ ਪਤਾ ਲਗ਼ਾ ਤੁਸੀ ਕਲੇ ਪਤਰਕਾਰ ਹੀ ਨੀ ਇਕ ਅਖ਼ੰਡਪਾਠੀ ਸਿੰਘ ਬੀ ਹੋ ਚਾਹੇ ਅਜ ਤਾਂ ਜੇੜਾ ਮਰਜੀ ਜਿਮੇ ਮਰਜੀ ਜਿਥੇ ਮਰਜੀ ਅਖ਼ੰਡਪਾਠ ਸਾਬ ਦੀ ਰੌਲ ਤੇ ਬੈਹ ਜਾਂਦਾ ਨਹੀ ਬੀਰ ਅਖ਼ੰਡਪਾਠ ਦੀ ਸੇਵਾ ਬਹੁਤ ਸੁਚੀ ਮੁੱਚੀ ਤੇ ਪਾਕ ਪਵਿਤਰ ਐ ਹੁਣ ਸਿੰਘ ਗੁਰੂ ਸਾਬ ਦੀ ਹਜੂਰੀ ਚ ਬੈਠੇ ਬੀ ਫੋਨ ਚਲਾਉਂਦੇ ਰੈਂਹਦੇ ਪਰ ਤੁਸੀ ਬੜੀ ਕਿਰਪਾ ਕੀਤੀ ਅਜ ਸਿਖ਼ ਕੌਮ ਇਕ ਮਹਾਨ ਤੇ ਪਵਿਤਰ ਹਸਤੀ ਸਿੰਘ ਸਾਬ ਨਾਲ ਮਿਲਾਿਇਆ ਜਦੋਂ ਭਾਈ ਸਾਬ ਹਜੂਰ ਸਾਬ ਸੇਵਾ ਕਰਦੇ ਸੀ ਅਸੀਂ ਟੀ ਵੀ ਤੇ ਹਰ ਰੋਜ ਦਰਸ਼ਨ ਤੇ ਹੁਕਮ ਸੁਣਦੇ ਸੀ ਤੇ ਅਸੀ ਕੈਂਹਦੇ ਸੀ ਕੀ ਇਹ ਸਿੰਘ ਸਾਬ ਤਾਂ ਪੰਜਾਬ ਤੋਂਹੀ ਲਗ਼ਦੇ ਐ ਮਾਤਾ ਜੀ ਮੇਰੇ ਦੇਸੀ ਭਾਈ ਸਾਬ ਕੈਂਹਦੇ ਸੀ ਬਾਬੇਆਂ ਨੂੰ ਅਜ ਪਤਾ ਲਗ਼ਾ ਬਾਬੇਆਂ ਦੇ ਪਿੰਡ ਐਨਾ ਦੇ ਘਰੇ ਸੈਦ ਕੋਈ ਮੋਤ ਹੋਗੀ ਸੀ ਜਦੋ ਇਹ ਭਾਈ ਉਥੋਂ ਛਡਕੇ ਆਏ ਐ ਮੁੜਕੇ ਨੀਓ ਗ਼ਏ ਅਸੀ ਹਰ ਰੋਜ ਦੇਖ਼ਦੇ ਰੈਂਹਦੇ ਸੀ ਚਲੋ ਠੀਕ ਬੀਰ ਬਹੁਤ ਵਧੀਆ ਲਗ਼ਿਆ ਤੁਸੀ ਮਹਾ ਪੁਰਖ਼ਾਂ ਦੇ ਦਰਸ਼ਨ ਤੇ ਬਚਨ ਬੀ ਸੁਣਾਏ

  • @ArjunSingh10597
    @ArjunSingh10597 4 หลายเดือนก่อน +37

    ਕਰਨੀ ਵਾਲੇ ਸਿੰਘ, ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ 🙏🏼 ਦਾਸ ਨੂੰ ਗਿਆਨੀ ਜੀ ਦੀ ਸੰਗਤ ਕਰਨ ਦਾ ਸਬੱਬ ਗੋਬਿੰਦ ਸਦਨ ਵਿਖੇ ਹੋਇਆ। ਬਹੁਤ ਹੀ ਉੱਚੀ ਤੇ ਸੁੱਚੀ ਰੂਹ।

    • @shamshersingh8697
      @shamshersingh8697 4 หลายเดือนก่อน +1

      ਕੀ ਗੋਬਿੰਦ ਸਦਨ ਪੂਰਨ ਸਿੱਖੀ ਸਿਧਾਂਤਾਂ ਤੇ ਚਲਦਾ ਹੈ ?

    • @ArjunSingh10597
      @ArjunSingh10597 4 หลายเดือนก่อน +3

      @@shamshersingh8697 ਜੀ ਬਿਲਕੁਲ। ਜੇਕਰ ਤੁਹਾਡੇ ਮੁਤਾਬਕ ਉਦਾਸੀ ਸੰਪਰਦਾ “ਪੂਰਨ ਸਿੱਖੀ ਸਿਧਾਂਤਾਂ” ਦੀ ਪਰਿਭਾਸ਼ਾ ਵਿੱਚ ਨਹੀਂ ਆਉਂਦੀ ਤੇ ਫਿਰ ਸ਼ਾਇਦ ਨਹੀਂ। ਸਦਨ ਇੱਕ ਸਰਵ-ਧਰਮ ਸੰਸਥਾਨ ਹੈ, ਜਿੱਥੇ ਹਰ ਕਿਸੇ ਨੂੰ ਆਪੋ ਆਪਣੇ ਧਰਮ ਮੁਤਾਬਕ ਪਾਠ ਪੂਜਾ ਕਰਨ ਦੀ ਪੂਰਨ ਆਗਿਆ ਹੈ॥

  • @tajinderbahad8983
    @tajinderbahad8983 4 หลายเดือนก่อน +6

    ਭਾਈ ਜਸਬੀਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀੰ ਸਿੰਘ ਸਾਬ੍ਹ ਜੀ ਨਾਲ ਵੀਚਾਰਾੰ ਕਰ ਕੇ ਹਰ ਇਕ ਸੁਣਨ ਵਾਲੇ ਨੂੰ ਗੁਰਮਤਿ ਤੋੰ ਜਾਣੂ ਕਰਾਇਆ ਕਰ ਜੀ

  • @mehtabsingh7864
    @mehtabsingh7864 4 หลายเดือนก่อน +10

    ਬਹੁਤ-2 ਧੰਨਵਾਦ ਭਾਈ ਜਸਵੀਰ ਸਿੰਘ ਜੀ।❤

  • @davinderdavy3391
    @davinderdavy3391 4 หลายเดือนก่อน +8

    ਜਸਵੀਰ ਸਿੰਘ ਵੀਰ ਜਿਉਂਦੇ ਵਸਦੇ ਰਹੋ ਜੋ ਸਾਰੀ ਸੰਗਤ ਨੂੰ ਇਹੋ ਜਿਹੇ ਮਹਾਂਪੁਰਖਾਂ ਦੇ ਦਰਸ਼ਨ ਕਰਵਾਉਂਦੇ ਹੋ ਤੇ ਗੁਰਬਾਣੀ ਤੇ ਵਿਚਾਰਾਂ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਬਾਈ ਦਿਲੋ ਪਾਤਿਸਾਹ ਜੀ ਹੋਰ ਤਰੱਕੀਆਂ ਬਖਸਣ ਤੇ ਤੁਹਾਡੇ ਇਸ ਚੈਨਲ ਨੂੰ ਕਰੋੜਾਂ ਲੋਕੀ ਨਾਲ ਦੇਖਣ ਤੇ ਨਾਲ ਜੁੜਨ ਤਾਂ ਕਿ ਇਸ ਦੇਸ਼ ਦਾ ਨੰਬਰ ਇੱਕ ਤੇ ਇਹ ਸਿੱਖ ਚੈਨਲ ਬਣ ਜਾਵੇ ਧੰਨਵਾਦ ਜੀ

  • @Jattfarmerr78
    @Jattfarmerr78 3 หลายเดือนก่อน +4

    ਜਸਵੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੋ ਨੇਕ ਰੂਹ ਜਥੇਦਾਰ ਪ੍ਰਤਾਪ ਸਿੰਘ ਜੀ ਦੇ ਦਰਸਨ ਕਰਵਾਏ ਅਤੇ ਦਸਮ ਗਰੰਥ ਸਾਹਿਬ ਜੀ ਦੇ ਵਾਰੇ ਵਿਸਥਾਰ ਵਿੱਚ ਸਮਝਾਇਆ ਹੈ

  • @GurnekSingh-l6c
    @GurnekSingh-l6c 4 หลายเดือนก่อน +21

    ਵੀਰ ਜਸਵੀਰ ਸਿੰਘ ਜੀ ਤੇ ਸਤਿਕਾਰ ਯੋਗ ਗਿਆਨੀ ਪ੍ਰਤਾਪ ਸਿੰਘ ਜੀਓ 💚🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️💯💚👏👏

    • @aulakhbhupinder8357
      @aulakhbhupinder8357 4 หลายเดือนก่อน +1

      ਵੀਰ ਜਸਵੀਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਹਾਨ ਸਕਸੀਅਤ ਨੂੰ ਸਿੱਖ ਸੰਗਤ ਦੇ ਰੂਹ ਬਰੂ੍ਹ ਕਰਵਾਊਣ ਲਈ ਸਰਦਾਰ ਗਿਆਨੀ ਪਰਤਾਪ ਸਿੰਘ ਜੀ ਵਾਹਿਗੂਰੂ ਹਮੇਸ਼ ਤੁਹਾਨੂੰ ਚੜਦੀ ਕਲਾ ਰੱਖਣ ਜੀ
      🙏🙏🙏🙏🙏

    • @sarabjitsingh992
      @sarabjitsingh992 4 หลายเดือนก่อน

      ਖਹਿਰਾ ਸਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @kulwantbedi4669
    @kulwantbedi4669 4 หลายเดือนก่อน +7

    ਸਿੰਘ ਸਾਹਿਬ ਪ੍ਰਤਾਪ ਸਿੰਘ ਜੀ ਨੂੰ ਬਹੁਤ ਜਿਆਦਾ ਗਿਆਨ ਹੈ ਬਹੁਤ ਹੀ ਸ਼ੰਕਿਆਂ ਦਾ ਨਿਵਾਰਨ ਕੀਤਾ

  • @gursharnsandhu4239
    @gursharnsandhu4239 4 หลายเดือนก่อน +13

    ਇੰਟਰਵਿਊ ਵੇਖ ਕੇ ਅਨੰਦ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @khalsaji1699
    @khalsaji1699 4 หลายเดือนก่อน +22

    ਸ਼ਾਬਾਸ਼ ਜਸਵੀਰ ਸਿੰਹਾਂ । ਤਸਮ ਗਰੰਥ ਤੇ ਗੁਰੂ ਪੰਥ ਇੱਕ ਦੂਜੇ ਦੇ ਪੂਰਕ ਹਨ।

    • @James-Prinsep
      @James-Prinsep 4 หลายเดือนก่อน

      ਲੋੜ੍ਹਾਂ

    • @googleuser747
      @googleuser747 4 หลายเดือนก่อน +1

      ਭਾਈ ਪਹਿਲਾ ਦਸਮ ਗ੍ਰੰਥ ਤਾਂ ਲਿਖਣਾ ਸਿੱਖ ਲੈ

  • @kulwantbedi4669
    @kulwantbedi4669 4 หลายเดือนก่อน +8

    ਬਹੁਤ ਅੱਛੀ ਵਿਆਖਿਆ ਕੀਤੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦਾ ਸ੍ਰੀ ਦਸਮ ਗਰੰਥ ਨਾਲ ਸਬੰਧ ਦੱਸਿਆ .

  • @daljitcheema838
    @daljitcheema838 2 หลายเดือนก่อน +1

    ਸ਼ਾਨਦਾਰ ਸ਼ੱਚਾਈ ਬਿਆਨ ਕੀਤੀ।ਸ਼ਾਬਾਸ਼ ਵੀਰ ਜਸਵੀਰ।ਧੰਨਵਾਦ ਭਾਈ ਸਹਿਬ ਪ੍ਰਤਾਪ ਸਿੰਘ ਜੀ ਦਾ।❤

  • @drrajinderkaur5861
    @drrajinderkaur5861 3 หลายเดือนก่อน +9

    ਬਹੁਤ ਧੰਨਵਾਦ ਵੀਰ ਜਸਵੀਰ ਸਿੰਘ ਜੀ

  • @vipin23us
    @vipin23us 3 หลายเดือนก่อน +3

    ਸਿੰਘ ਸਾਹਿਬ ਬਿਲਕੁਲ ਵਿਦਵਾਨ ਵਿਅਕਤੀ ਹਨ .ਉਨ੍ਹਾਂ ਨੇ ਸਿੱਖ ਧਰਮ ਗ੍ਰੰਥਾਂ ਦਾ ਪੂਰੀ ਤਰ੍ਹਾਂ ਅਧਿਐਨ ਕੀਤਾ ਹੈ I

  • @KaramSingh-ev1ku
    @KaramSingh-ev1ku 4 หลายเดือนก่อน +6

    ਜਥੇਦਾਰ ਪ੍ਰਤਾਪ ਸਿੰਘ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਨੇ ਤੁਹਾਡੇ ਦਰਸ਼ਨ ਕਰਵਾ ਦਿਤੇ ਧੱਨਵਾਦ ਜੀ

  • @SGPCSriAmritsar1
    @SGPCSriAmritsar1 4 หลายเดือนก่อน +10

    ਬਹੁਤ ਸੋਹਣੇ ਵਿਚਾਰ ਕਰਨੀ ਵਾਲੇ ਗੁਰਸਿੱਖ ਨੇਂ ਜੀ ਗਿਆਨੀ ਜੀ, ਜਿੰਨਾ ਮੱਛਰ ਨੀ ਮਾਰਿਆ ਓਹ ਮਤਾਂ ਦਿੰਦੇ ਹਨ , ਜੇਹਲਾਂ ਕਟਣ ਵਾਲਿਆਂ ਨੂੰ

  • @sardarsatnamsingh5131
    @sardarsatnamsingh5131 4 หลายเดือนก่อน +18

    ਦਸਮ ਗੁਰੂ, ਗ੍ਰੰਥ ਸਾਹਿਬ।ਮਤਲਬ ਦਸਮ ਗੁਰੂ ਜੀ ਦਾ ਗ੍ਰੰਥ ਸਾਹਿਬ।

  • @baljitsidhu8912
    @baljitsidhu8912 3 หลายเดือนก่อน +18

    ਧੰਨ ਧੰਨ ਦਸ਼ਮੇਸ਼ ਪਿਤਾ ਜੀ ਉਚੀਆਂ ਸ਼ਾਨਾਂ ਤੇਰੀਆਂ ਮੇਰੇ ਸਤਿਗੁਰੂ ਸੱਚੇ ਪਾਤਿਸ਼ਾਹ ਜੀਓ।❤❤❤❤❤

  • @sukhvirsingh1409
    @sukhvirsingh1409 หลายเดือนก่อน

    ਬਹੁਤ ਸਕੂਨ ਮਿਲਿਆ ਜੀ ਸਿੰਘ ਸਾਬ ਦੇ ਦਰਸ਼ਨ ਕਰਕੇ ਤੇ ਵਾਰਤਾਲਾਪ ਸੁਣਕੇ 🙏

  • @avtarsingh2531
    @avtarsingh2531 4 หลายเดือนก่อน +12

    ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਇੱਕ ਬਹੁਤ ਅਨਮੋਲ ਖ਼ਜ਼ਾਨਾ ਹੈ ਅਤੇ ਸਤਿਕਾਰ ਯੋਗ ਵੀ ਹੈ ਪਰ ਮੰਦਬੁੱਧੀ ਅਤੇ ਡੰਗਰ ਦਿਮਾਗ ਲੋਕ ਇਸ ਨੂੰ ਨਹੀਂ ਸਮਝ ਸਕਦੇ।

  • @hazoorikavishrbainka1828
    @hazoorikavishrbainka1828 4 หลายเดือนก่อน +14

    ਬਹੁਤ ਭਾਵਪੂਰਤ ਇੰਟਰਵਿਊ

  • @sukhjitsingh6668
    @sukhjitsingh6668 4 หลายเดือนก่อน +12

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @inderjitsinghrajpura1313
    @inderjitsinghrajpura1313 4 หลายเดือนก่อน +7

    ਵਾਹਿਗੁਰੂ ਜੀ। ਆਨੰਦ ਆ ਗਿਆ ਜੀ । ਇੰਟਰਵਿਊ ਸੁਣ ਕੇ। ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।❤❤🙏🙏

  • @atarsingh5653
    @atarsingh5653 2 หลายเดือนก่อน +1

    ਭਾਈ ਸਾਹਿਬ ਜੀ ਅਤੇ ਬਾੱਬਾ ਜੀ ਦਾ
    ਬਹੁਤ ਵਦਿਆ ਜਾਨਕਾਰੀ ਪੁਜਦਾ ਕੀਤੀ ਜੀ
    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @mandeepsingh-ej1pm
    @mandeepsingh-ej1pm 3 หลายเดือนก่อน +2

    ਭਾਈ ਸਾਹਿਬ ਜੀ,, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ, ਗੁਰੂ ਗੋਬਿੰਦ ਸਿੰਘ ਜੀ ਤੱਕ,,ਕੋਈ ਇਕ ਗੁਰੂ ਹੋਵੇ,ਜਿਨ੍ਹਾਂ ਨੇ ਮਾਸ ਖਾਦਾ ਹੋਵੇ,ਵਰਤਾਇਆ ਹੋਵੇ ਅੱਜ ਵੀ ਮਾਸ ਦਾ ਲੰਗਰ ਚੱਲ ਰਹਿਆ ਹੋਵੇ,,

  • @jaggirai7461
    @jaggirai7461 4 หลายเดือนก่อน +11

    ਗਿਆਨੀ ਪ੍ਰਤਾਪ ਸਿੰਘ ਜੀ ਦੀ ਅਵਾਜ ਦਾ ਰਸ ਬਾਣੀ ਸੁਣ ਕੇ ਪਤਾ ਲੱਗਦਾ

  • @gurtejshing6785
    @gurtejshing6785 4 หลายเดือนก่อน +6

    ਵਾਹਿਗੁਰੂ ਜੀ ਬਹੁਤ ਵਧੀਆ ਵੀਚਾਰ ਹਨ ਬਾਬਾ ਜੀ ਦੇ

  • @jarnailsinghbasrawan5229
    @jarnailsinghbasrawan5229 4 หลายเดือนก่อน +6

    ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਿਹ।। ਗਿਆਨੀ ਜੀ

  • @jagroopkaur3241
    @jagroopkaur3241 4 หลายเดือนก่อน +8

    ਲਾ ਜਵਾਬ ਗੱਲਬਾਤ
    ਸ਼੍ਰੀ ਦਸਮ ਗ੍ਰੰਥ ਸਾਹਿਬ ਨਾਲ ਹੀ ਖਾਲਸੇ ਦਾ ਵਜੂਦ ਹੈ❤
    ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਬਾਰੇ ਬੇਹੁਦਾ ਬਕਵਾਸ ਕਰਨੀ,
    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ
    ਸਰਬੰਸ ਦੇ ਦਾਨੀ ਛਿੜੀ ਕਲਗੀਧਰ ਪਾਤਸ਼ਾਹ ਜੀਉ ਦੀ ਬੇਅਬਦੀ ਹੈ।
    ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਨਿੰਦਾ ਕਰਨ ਵਾਲਾ ਗੁਰ ਨਿੰਦਕ ਹੈ।

    • @GurdevSingh-rn5ct
      @GurdevSingh-rn5ct 4 หลายเดือนก่อน

      Fer singha Sri guru granth sahib ji da sukhasann karke rakh dinde haa khalse di hond layi dasm granth hey hi

  • @jagroopsingh2053
    @jagroopsingh2053 4 หลายเดือนก่อน +12

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਜੀ

  • @JatindersinghSandhu
    @JatindersinghSandhu หลายเดือนก่อน

    ਹਰਨਾਮ ਸਿੰਘ ਧੂੰਮਾ ਨੂੰ ਵੀ ਲੁਕ ਕੇ ਰਹਿਣ ਦੀ ਲੋੜ ਸੀ ਇਹ ਹੈਰਾਨੀ ਜਨਕ ਗੱਲ ਹੈ.. ਬਾਬਾ ਕਰਤਾਰ ਸਿੰਘ ਜੀ ਵਾਰੇ ਅਤੇ ਰਹਿਤ ਮਰਜਾਦਾ ਵਾਰੇ ਵਧੀਆ ਵਿਚਾਰ ਹੈ ਜੀ 🙏

  • @DavinderSingh-tq8sj
    @DavinderSingh-tq8sj 4 หลายเดือนก่อน +17

    ਬਾਬਾ ਜੀ ਹਜੂਰ ਸਾਹਿਬ ਸਿੰਘ ਤਾਂ ਚੜਦੀ ਕਲਾ ਚ ਇਆ ਓ ਤਖਤ ਤੇ ਕਬਜਾ ਬੀਜੇਪੀ ਦਾ

    • @balvindersandhar4657
      @balvindersandhar4657 3 หลายเดือนก่อน

      ਪੂੱਰੇ ਭਾਰਤ ਤੇ ਹੀ ਬੀਜੇਪੀ ਦਾ ਕਬਜਾ ਹੈ

  • @GurjeetSingh-kg9mr
    @GurjeetSingh-kg9mr 4 หลายเดือนก่อน +19

    ਵਧੀਆ ਵਾਰਤਾਲਾਪ ਅਣਸੁਣੀਆਂ ਗੱਲਾਂ ਸੁਣੀਆਂ

  • @pargatsingh2652
    @pargatsingh2652 4 หลายเดือนก่อน +28

    ਇਹੋ ਜਿਹੇ ਸਿੱਖ ਧਰਮ ਦੇ ਵਿਦਵਾਨ. ਭਾਈ ਸਾਹਿਬ ਨੂੰ 🙏🏻🙏🏻🙏🏻🙏🏻🙏🏻🙏🏻🙏🏻

  • @AkallSahayi
    @AkallSahayi 4 หลายเดือนก่อน +17

    ਚੜ੍ਹਦੀਕਲਾ ਵਾਲੀ ਫੌਜ ਪਾਤਸ਼ਾਹ ਜੀ ❤

  • @KVSandhu-in5gj
    @KVSandhu-in5gj 4 หลายเดือนก่อน +6

    ਦਾਸ ਦਰਸ਼ਨ ਕਰਕੇ ਆਏ ਸੀ 2013 ਵਿੱਚ, ਉਦੋਂ ਗਿਆਨੀ ਹੀ ਹੱਥ ਲਿਖਤ ਸਰੂਪ ਦੀ ਸੇਵਾ ਕਰ ਰਹੇ ਸੀ।

  • @SukhwinderSingh81548
    @SukhwinderSingh81548 4 หลายเดือนก่อน +16

    ਮੈ ਇਨ੍ਹਾਂ ਮਹਾਪੁਰਖਾਂ ਨੂੰ ਕਈ ਵਾਰ ਸ੍ਰੀ ਭੈਣੀ ਸਾਹਿਬ ਮਿਲਿਆ ਹਾ ਬਹੁਤ ਬੰਦਗੀ ਵਾਲੀ ਰੂਹ ਹਨ ❤🌹🙏🏻

  • @fatehsingh6688
    @fatehsingh6688 4 หลายเดือนก่อน +8

    ਸਤਕਾਰ ਯੋਗ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ। ਆਪ ਜੀ ਦੇ ਦਰਸ਼ਨ ਵੀਡੀਓ ਰਾਹੀਂ ਕੀਤੇ। ਆਪ ਸਿਖ ਪੰਥ ਦੀ ਮਹਾਨ ਹਸਤੀ ਹੋ। ਆਪ ਜੀ ਦੇ ਇੱਕ ਇੱਕ ਬਚਨ ਕੋਮ ਲਈ ਵਰਦਾਨ ਹਨ।🙏🙏🌹

  • @surjitgill6411
    @surjitgill6411 3 หลายเดือนก่อน +1

    ਗਿਆਨੀ ਜੀ ਵੱਲੋਂ ਕਾਮ ਬਾਰੇ ਦਿੱਤੇ ਸਪਸ਼ਟ ਸ਼ਬਦਾਂ ਵਿੱਚ ਵਿਚਾਰਾਂ ਨੇ ਤਾਂ ਮਨ ਦੇ ਕਵਾੜ ਹੀ ਖੋਲ੍ਹ ਦਿੱਤੇ। ਸਭ ਭੁਲੇਖੇ ਦੂਰ ਹੋ ਗਏ।
    ਮੈਂ 2012 ਵਿਚ ਪਹਿਲੀ ਬਾਰ ਸੱਚ ਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਗਿਆ ਸੀ। ਜਦੋਂ ਮੈਂ ਗਿਆਨੀ ਜੀ ਨੂੰ ਪਾਠ ਕਰਦਿਆਂ ਸੁਣਿਆ ਵੇਖਿਆ ਤੇ ਪਤਾ ਲੱਗਿਆ ਕਿ ਗਿਆਨੀ ਜੀ ਪੰਜਾਬ ਤੋਂ ਨੈ ਤੇ ਉਹ ਵੀ ਹੈਡ ਗ੍ਰੰਥੀ ਦੀ ਪਦਵੀ ਉਤੇ ਤੇ ਹੈ ਵੀ ਸਾਡੇ ਵਰਗੇ 1984 ਦੇ ਸਮੇਂ ਵਾਲੇ ਤਾਂ ਮਨ ਨੇ ਨੇੜਿਓਂ ਬੈਠ ਕੇ ਗੱਲਬਾਤ ਕਰਨੀ ਚਾਹੀ ਪਰ ਗਿਆਨੀ ਜੀ ਰੁਝੇਵਿਆਂ ਚ ਹੋਣ ਕਰਕੇ ਸਮੇਂ ਨੇ ਬਾਂਹ ਨਹੀਂ ਫੜੀ। ਫਿਰ ਵਾਪਸ ਆ ਕੇ ਵੀ ਕਿਨੇ ਹੀ ਦਿਨ ਗਿਆਨੀ ਜੀ ਦੀ ਰੂਹ ਦਿਮਾਗ ਵਿਚ ਘੁੰਮਦੀ ਰਹੀ। ਜੇ ਵਾਹਿਗੁਰੂ ਨੇ ਚਾਹਿਆ ਤਾਂ ਹੁਣ ਜ਼ਰੂਰ ਦਰਸ਼ਨ ਮੇਲੇ ਕਰਾਂਗੇ।
    ਜਸਵੀਰ ਸਿੰਘ ਜੀ ਤੁਸੀਂ ਆਪਣਾ ਅਤੇ ਗਿਆਨੀ ਜੀ ਦਾ ਨੰਬਰ ਭੇਜ ਦਿਉ ਤਾਂ ਧੰਨਵਾਦੀ ਹੋਵਾਂਗਾ।
    ਘੋਲੀਆ ਕਲਾਂ 9915146644

  • @gurmeetsingh7652
    @gurmeetsingh7652 2 หลายเดือนก่อน +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।
    ਭਾਈ ਸਾਹਿਬ ਜੀ ਦੇ ਬਚਨ ਬਿਲਕੁਲ ਸਹੀ ਹਨ।

  • @avtarsinghsandhu9338
    @avtarsinghsandhu9338 3 หลายเดือนก่อน +1

    ਜਥੇਦਾਰ ਪ੍ਰਤਾਪ ਸਿੰਘ ਜੀ ਦੇ ਅਨਮੋਲ ਬਣਨ ਹਨ, ਜਿੰਨਾਂ ਤੋਂ ਬਾਣੀ ਦੀ ਸਿਖਿਆ ਮਿਲਦੀ ਹੈ ਜੀ।

  • @lakhwinder9922
    @lakhwinder9922 4 หลายเดือนก่อน +5

    ਜਸਵੀਰ ਸਿੰਘ ਜੀ ਸਭ ਤੋਂ ਵਧੀਆਂ ਮੁਲਾਕਾਤ ਬਾਬਾ ਜੀ ਦੇ ਨਾਲ ਹੋਈ ਵਾ ਜੀ ਧੰਨਵਾਦ ਜੀ

  • @Kulwaran_Singh
    @Kulwaran_Singh 4 หลายเดือนก่อน +7

    ਵਾਹਿਗੁਰੂ ਜੀ ਧੰਨਵਾਦ ਕਮਾਈ ਵਾਲੀ ਰੂਹ ਦੇ ਦਰਸ਼ਨ ਕਰਵਾਏ

  • @kulwantbedi4669
    @kulwantbedi4669 4 หลายเดือนก่อน +2

    ਡਾਕਟਰ ਗੁਰਦਰਸ਼ਨ ਸਿੰਘ ਸਿੱਖ ਸਕਾਲਰ ਦਸਮ ਗਰੰਥ ਸਾਹਿਬ ਬਾਰੇ ਹੇਮਕੁੰਟ ਸਾਹਿਬ ਬਾਰੇ ਗਲਤ ਬੋਲਦਾ ਹੈ

  • @SukhdeepSingh-vf4qq
    @SukhdeepSingh-vf4qq 4 หลายเดือนก่อน +17

    ਭਾਈ ਪ੍ਰਤਾਪ ਸਿੰਘ ਖਾਲਸਾ ਜੀ।
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ। ਜੀ।।

  • @SandeepSingh-xq4pz
    @SandeepSingh-xq4pz 4 หลายเดือนก่อน +11

    ਵਹਿਗੁਰੂ ਜੀ ਕਿਰਪਾ ਕਰੇ

  • @AmarjitDhillon-gn1nh
    @AmarjitDhillon-gn1nh 4 หลายเดือนก่อน +13

    ਗਿਆਨੀ ਪ੍ਰਤਾਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @manjitsingh3808
    @manjitsingh3808 4 หลายเดือนก่อน +4

    ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ ਚਾਹੀਦੀ ਹੈ ਜੀ ਗਿਆਨੀ ਜੀ ਨੇ ਬੁਹਤ ਵਿਸਥਾਰ ਨਾਲ ਸਮਝਾਇਆ ਬੁਹਤ ਧੰਨਵਾਦ ਜੀ❤

  • @RoopsinghDhiman
    @RoopsinghDhiman 4 หลายเดือนก่อน +4

    ਆਪ ਜੀ ਦਾ ਬਹੁਤ ਧੰਨਵਾਦੀ ਹਾਂ ਜੀ ਦੋ ਤੁਸੀਂ ਸੱਚੀਆਂ ਰੂਹਾਂ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਆਪ ਦੇ ਚੈਨਲ ਨੂੰ ਤਰੱਕੀਆਂ ਬਖਸ਼ਣ 🙏🙏🙏🙏🙏🙏🙏🙏

  • @harjitsingh6866
    @harjitsingh6866 3 หลายเดือนก่อน +1

    ਧੰਨ ਗੁਰੂ ਧੰਨ ਗੁਰੂ ਪਿਆਰੇ 🙏
    ਭਾਈ ਸਾਹਿਬ ਜੀ ਤੁਸੀਂ ਬਹੁਤ ਸੋਹਣੀ ਵੀਡਿਉ ਤਿਆਰ ਕੀਤੀ। ਬਹੁਤ ਸਿਆਣੀਆਂ ਗੱਲਾਂ ਸੁਣਨ ਨੂੰ ਬਜ਼ੁਰਗਾਂ ਪਾਸੋਂ ਮਿਲੀਆਂ। ਤੁਹਾਡਾ ਦੋਹਾਂ ਗੁਰੂ ਪਿਆਰਿਆਂ ਦਾ ਧੰਨਵਾਦ।🙏

  • @jaswantsingh14435
    @jaswantsingh14435 4 หลายเดือนก่อน +1

    ਬਾਬਾ ਦਯਾ ਸਿੰਘ ਸਾਹਿਬ ਜੀ ਦੇ ਅਨਿਨ ਸੇਵਕ ਬਾਬਾ ਪ੍ਰਤਾਪ ਸਿੰਘ ਸਾਹਿਬ ਜੀ ਮਹਾਨ ਵਿਦਵਾਨ ਹਨ, ਗੁਰੂ ਚੜ੍ਹਦੀਕਲਾ ਬਕਸ਼ੇ

  • @GandhiSidhu-z3f
    @GandhiSidhu-z3f 8 วันที่ผ่านมา

    ਵਾਹ ਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @jagdeepriar1
    @jagdeepriar1 4 หลายเดือนก่อน +10

    🚛 ਟਰੱਕ ਚਲਾਉਂਦਿਆਂ ਵੀਰ ਜਸਵੀਰ ਦੀਆਂ interview ਨਾਲ ਨਾਲ ਚਲਦੀਆਂ. ਉਡੀਕ ਰਹਿੰਦੀ ਹਰ ਰੋਜ

    • @JasveerSinghShow
      @JasveerSinghShow  4 หลายเดือนก่อน

      ਬਹੁਤ ਧੰਨਵਾਦ ਜੀ ਸਾਥ ਦੇਣ ਲਈ

  • @SahijSahij-c9p
    @SahijSahij-c9p 4 หลายเดือนก่อน +5

    I am a student of Niagra college in Canada 🇨🇦, I really thankful to you and Singh Sab Giani Partap Singh G precious interview , Please make one more interview with Giani G ,Most of guys and girls watch this interview and gain knowledge, Again thanks you we whole class listen to you

    • @ravinderkaur3621
      @ravinderkaur3621 3 หลายเดือนก่อน

      We need youngsters like you.Chardikala hove

  • @manjindersingh-xi9gw
    @manjindersingh-xi9gw 4 หลายเดือนก่อน +10

    Waheguru ji baba ji mann khush hogyay darshan karke

  • @harsingh4917
    @harsingh4917 4 หลายเดือนก่อน +8

    ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ ❤️🙏🏽

  • @GurmeetKaur-xt4wp
    @GurmeetKaur-xt4wp 4 หลายเดือนก่อน +23

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ

  • @BhagSingh-r8c
    @BhagSingh-r8c 4 หลายเดือนก่อน +3

    ਦੇਸ਼ ਸ਼ਿਵਾ ਬਰਮੋਹੇ ਹਛਾ ਸ਼ੁਭ ਕਰਮਨ ਤੇ ਕਬਹੂ ਨਾ ਡਰੂ ਨਾ ਲੜੋ ਅਰ ਸਿਉ ਜਬ ਜਾਇ

  • @kulwantbedi4669
    @kulwantbedi4669 4 หลายเดือนก่อน +5

    ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ

  • @HarbhajanSingh-fh9ny
    @HarbhajanSingh-fh9ny 4 หลายเดือนก่อน +7

    ਇਹ ਜਿਹੇ ਵਿਦਵਾਨ ਲੇਖਕ ਕੋਮ ਨੂੰ ਸਵਾਂਲ ਕੇ ਰੱਖਣੇ ਚਾਹੀਦੇ ਹਨ

  • @KirtisinghPunjabto
    @KirtisinghPunjabto 4 หลายเดือนก่อน +31

    ਹਰ ਸਿੱਖ ਆਵਦੇ ਬੱਚੇ ਨੂੰ ਜਰੂਰ ਦਿਖਾਓ ਇਹ ਇੰਟਰਵਿਊ ਬਹੁਤ ਭੁਲੇਖੇ ਦੂਰ ਹੋਣਗੇ ਅਸਲ ਚ ਦਸਮ ਗ੍ਰੰਥ ਸਾਹਿਬ ਖਿਲਾਫ ਬੋਲਣ ਵਾਲੇ ਮੂਰਖ ਹਨ

    • @jaswindersinghjaswindersin4492
      @jaswindersinghjaswindersin4492 4 หลายเดือนก่อน +1

      ਦਸਮ ਗ੍ਰੰਥ ਵਿੱਚ ਲਿਖਿਆ ਜਿਸ ਬੰਦੇ ਨੇ ਭੰਗ ਤੇ ਸ਼ਰਾਬ ਨਹੀਂ ਪੀਤੀ ਉਹ ਬੰਦਾ ਹੀ ਨਹੀਂ।

    • @Karan09-14
      @Karan09-14 4 หลายเดือนก่อน

      Mda jaa snu aa dso aa kde ang ta vaa tuhi o bnde oo jina na jingdi ch na kdi bhani pdi na amrit shkya na nitnam kita na dsm grnth shb pdya tuhi shm nu thke taa milde oo taaa ethe comm ch aa ka o gyan den ge jida na koi hath par aa bss kise na kehta tuhi ode chele bnge ta dasm guru da tuhi singh ni oo o jo sikha da ghr mugl jmge aa kyuki avi tudi glti ni aa vi thnu shrap milyaa hoya aa ta gussa na kri veer​@@jaswindersinghjaswindersin4492

    • @amanjeetsingh730
      @amanjeetsingh730 4 หลายเดือนก่อน +1

      @@jaswindersinghjaswindersin4492 ਕਿਸੇ ਸੋਰ ਪ੍ਰਸੰਗ ਚ ਲਿਖਿਆ

    • @babalkahlon3836
      @babalkahlon3836 4 หลายเดือนก่อน +1

      ⁠o bai g ohna layi likhya jo kaam vss ho jande a te es parsamg ch o pursh ik vesva kol gya c a ik jati pursh nu shraab bhang di lod ni kaam krn layi apni nijn istri naal

    • @deepdhaliwal3614
      @deepdhaliwal3614 4 หลายเดือนก่อน +1

      @@jaswindersinghjaswindersin4492veer kithy likheya

  • @HarrySehaj-qz8fu
    @HarrySehaj-qz8fu 3 หลายเดือนก่อน +1

    ਵਾਹਿਗੁਰੂ ਜੀ ਨਾਈਸ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ

  • @kulwantbedi4669
    @kulwantbedi4669 4 หลายเดือนก่อน +4

    ਧੰਨ ਧੰਨ ਸ੍ਰੀ ਦਸਮ ਗਰੰਥ ਸਾਹਿਬ ਜੀ

  • @BhagSingh-r8c
    @BhagSingh-r8c 4 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਗੋਬਿੰਦ ਸਿੰਘ

  • @KulwindersinghAlamgir
    @KulwindersinghAlamgir หลายเดือนก่อน

    ਸ਼੍ਰੀ ਗੁਰੂ ਗ੍ਰੰਥ ਸਹਿਬ ਭਗਤੀ ਦਾ ਪ੍ਰਤੀਕ ਹਨ ਤੇ ਸ਼੍ਰੀ ਦਸ਼ਮ ਗ੍ਰੰਥ ਸਾਹਿਬ ਸ਼ਕਤੀ ਦਾ ਪ੍ਰਤੀਕ ਹਨ ਸ਼੍ਰੀ ਦਸ਼ਮ ਗ੍ਰੰਥ ਸਾਹਿਬ ਵਿੱਚ ਇਹਨੀਂ ਜਿਆਦਾ ਸ਼ਕਤੀ ਹੈ ਕਿ ਜੇ ਇਕਹਰੇ ਜੇ ਸਰੀਰ ਦਾ ਸਿੰਘ ਪੜ ਲਵੇ ਤਾਂ ਹਾਥੀ ਨੂੰ ਪਾੜਨ ਦੀ ਸ਼ਕਤੀ ਰੱਖਦਾ ਹੈ 🙏

  • @JagjitSingh-zx1uv
    @JagjitSingh-zx1uv 4 หลายเดือนก่อน +18

    ਧੰਨ ਗੁਰਸਿੱਖ ਪਿਆਰੇ ਅਨੰਦ ਆ ਗਿਆ। ਬਚਨ ਸੁਣਕੇ ਤੇ ਦਰਸਨ ਕਰਕੇ

  • @tajinderbahad8983
    @tajinderbahad8983 4 หลายเดือนก่อน +3

    ਸਿੰਘ ਸਾਬ੍ਹ ਗਿਆਨੀ ਪ੍ਰਤਾਪ ਸਿੰਘ ਜੀ ਬਹੁਤ ਸੱਚੇ ਸੁੱਚੇ ਬਚਨ ਸੁਣਾ ਰਹੇ ਆ ਜੀ
    ਦਸਮ ਗ੍ਰੰਥ ਸਾਹਿਬ ਜੀ ਨੂੰ ਮੰਨਣ ਨਾਲ ਈ ਖਾਲਸਾ ਰਾਜ ਸਥਾਪਤ ਹੋਵੇਗਾ

  • @SukhwinderSingh-bn3gc
    @SukhwinderSingh-bn3gc 4 หลายเดือนก่อน +5

    ਵੀਰ ਜੀ ਮਹਾਂਪੁਰਖਾਂ ਦੇ ਦਰਸ਼ਨ ਕਰਾਕੇ ਮੰਨ ਦੇ ਸ਼ੰਕੇ ਦੂਰ ਕੀਤੇ ਹਨ ਆਪ ਜੀ ਧੰਨਵਾਦ ਜੀ

  • @WealthierSociety
    @WealthierSociety 4 หลายเดือนก่อน +5

    Thank you for this podcast. 🙏

  • @gurdevsingh-in3dx
    @gurdevsingh-in3dx 3 หลายเดือนก่อน +3

    ਰੱਜਵੀਂ ਰੂਹ,ਬਾਣੀ ਦੇ ਦਰਸ਼ਨ ਹੋਏ

  • @meradeshowepunjab3155
    @meradeshowepunjab3155 4 หลายเดือนก่อน +32

    ਦਸਮ ਗ੍ਰੰਥ ਦੇ ਵਿਰੋਧੀ ਖੂਹ ਦੇ ਡੱਡੂ ਹਨ ਕਦੇ ਪੜ੍ਹਿਆ ਨਹੀਂ ਓੋਹਨਾ ਐਵੇਂ ਵਿਰੋਧਤਾ ਕਰੀ ਜਾਂਦੇ

  • @klahoriaSidhu
    @klahoriaSidhu 4 หลายเดือนก่อน +3

    ਬਾਬਾ ਜੀ ਬਹੁਤ ਚੜਦੀਕਲਾ ਦੇ ਸਿੰਘ ਨੇ
    ਬਾਬਾ ਜੀ ਦੀ ਸੰਗਤ ਮੇਰੇ ਦਾਦਾ ਜੀ ਨੇ ਕੀਤੀ ਸੀ ਬਾਬਾ ਜੀ ਦਾ ਬਹਾਦਰੀ, ਦਲੇਰੀ ਦਾ ਸਮਾਂ ਮੇਰੇ ਦਾਦਾ ਜੀ ਨੇ ਨਾਲ ਰਹਿ ਕੇ ਮਾਣਿਆ

  • @PIRTPALSINGH-g4v
    @PIRTPALSINGH-g4v 4 หลายเดือนก่อน +5

    ਵਾਹਿਗੁਰੂ ਭਲਾ ਕਰਨ ।

  • @nirbhaisingh7584
    @nirbhaisingh7584 4 หลายเดือนก่อน +10

    ਵਾਹਿਗੁਰੂ ਸਾਹਿਬ ਜੀ

  • @jasvirsingh624
    @jasvirsingh624 4 หลายเดือนก่อน +6

    ਬਹੁਤ ‌ਹੀ ਸੁੰਦਰ ਬਚਨ

  • @RajwinderKaur-el3qd
    @RajwinderKaur-el3qd 4 หลายเดือนก่อน +8

    WaheGuru Ji ka Khalsa WaheGuru Ji ki Fateh 🙏🙏

  • @navdeepsingh-ty8zm
    @navdeepsingh-ty8zm 3 หลายเดือนก่อน +3

    Jssvir veer ji anand a gia rooh khush ho gi heere kdi 2 lbde h parramatta lambing omar kre

  • @GandhiSidhu-z3f
    @GandhiSidhu-z3f 8 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹ ਜੀ

  • @jaswantsingh14435
    @jaswantsingh14435 4 หลายเดือนก่อน +2

    ਗਿਆਨੀ ਪ੍ਰਤਾਪ ਸਿੰਘ ਜੀ ਦਾਸ ਜਸਵੰਤ ਸਿੰਘ ਫੌਜੀ ਮਲੋਟ ਵਲੋਂ ਗੁਰੁਦੇਵ ਬਖਸ਼ੀ ਫਤਹਿ ਪ੍ਰਵਾਨ ਕਰੋ ਜੀ।ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ

    • @-7691
      @-7691 4 หลายเดือนก่อน +1

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਜੀ

  • @Navdeep_Ramgarhia
    @Navdeep_Ramgarhia 3 หลายเดือนก่อน

    ਬਾਬਾ ਜੀ ਨੇ ਬਹੁਤ ਹੀ ਵਧੀਆ ਗਿਆਨ ਦਿੱਤਾ ਹੈ 🙏🏻🙏🏻🙏🏻

  • @malkitsinghsidhutoorbanjar9286
    @malkitsinghsidhutoorbanjar9286 3 หลายเดือนก่อน +2

    ❤❤❤ ਦਰਸ਼ਨ ਕੀਤੇ ਐ ਸਿੰਘ ਸਾਹਿਬ ਜੀ ਦੀ ਵਿਯੋਗ ਹੀ ਚੁੱਕੇ ਗਏ ❤❤❤

  • @jasvirgill3622
    @jasvirgill3622 4 หลายเดือนก่อน +4

    V v favourite and v v intrested interview baba ji te s. Jasvir Singh Ji da v v thanks.

  • @DavinderSingh-qt9bh
    @DavinderSingh-qt9bh 3 หลายเดือนก่อน +1

    ❤❤ dhan dhan how ji waheguru ji ka Khalsa waheguru ji ki Fateh 🙏🙏🙏🙏🙏🍓🙏🍎🙏☘️🙏🥀🙏🍀🙏♥️🙏♥️🦜🙏🌷🙏🦜🙏🌷🙏🍑🙏🍅🙏🍏🙏🙏🙏🙏🙏

  • @HarjitSingh-il4ce
    @HarjitSingh-il4ce 3 หลายเดือนก่อน +2

    ਵਹਿਗੁਰੂ ਜੀ ਸਤਿਨਾਮ ਜੀ

  • @ManjeetSingh-zi7wt
    @ManjeetSingh-zi7wt 4 หลายเดือนก่อน +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਧ ਸੰਗਤ ਜੀਓ ⚔️🦅🙏🏼