Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Ssa Bhaji National Park bauhat purana park hai. Asi jadon bachay si Aur masti karday honday si, mom kenday honday si “ena nu National Park shad avo!!” Bauhat achi video. Eh Masai jo aapnay naal nachde si, eh gaan da khoon dudh wich milakay peenday nay!
ਸਤਿ ਸ੍ਰੀ ਅਕਾਲ ਘੁੱਦਾ ਸਿੰਘ ਉਰਫ਼ ਕਾਲਾ ਸਿੰਘੇ ,ਧੰਨਵਾਦ ਵੀਰ ਨੈਰੋਬੀ ਨੈਸ਼ਨਲ ਪਾਰਕ ਘੁੰਮਾਉਣ ਲਈ। ਪਰਮਾਤਮਾ ਚੜਦੀ ਕਲਾ ਰੱਖੇ ।ਸ਼ੁਕਰਾਨ ।
ਭਾ ਜੀ ਓਹ ਸ਼ੁਰੂ ਸ਼ੁਰੂ ਆਲਾ ਨਾਚ ਜਿਹਾ ਦੇਖ ਕੇ ਤੇ ਇੰਜ ਲੱਗਦਾ ਸੀ ਜਿੱਦਾਂ ਬਲੀ ਦੇਣ ਲੱਗੇ ਹੋਣ 😂😂 ਸ਼ਾਨਦਾਰ ਆ ਕੱਮ ੳੰਜ 👍🫶🙏
ਉ ਨਹੀਂ ਵੀਰੇ ਮੈਨੂੰ ਲੱਗਿਆ ਕਿ ਪੰਜ ਚਾਰ ਮਿੰਟ ਤੱਕ ਫੰਨ ਸੰਨ ਕਰਨਗੇ ਪਰ ਏਹ ਤਾਂ 20-30 ਸਕਿੰਟ ਵਿੱਚ ਈ ਕੰਮ ਨਿਬੇੜ ਤਾਂ
@ ਮੈਨੂਂ ਵੀ ਇੰਜ ਈ ਲੱਗਾ ਸੀ ਜੇਸ ਹਸਾਬ ਨਾਲ ਤਿਆਰਿਆਂ ਜਿਆਂ ਕਰੀ ਜਾਂਦੇ ਸੀ
shi gk
😂😂😂😂
ਵੀਰ ਹਜੇ ਤੂੰ ਲੱਗਦਾ ਮੋਰੀ ਡਾਂਸ ਨਹੀਂ ਦੇਖਿਆ, , haka ਬੋਲਦੇ ਦੇਖੀ
ਜਿਰਾਫ
ਜੈਬਰਾ
ਸ਼ਤਰਮੁਰਗ
ਮਸਾਈ ਮਾਰਕੀਟ
ਲਾਜਵਾਬ ਵੀਡੀਓ
ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖਣ🙏
ਵਿਸ਼ਵਕਰਮਾ ਦਿਵਸ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ
ਸਤਿ ਸ੍ਰੀ ਆਕਾਲ ਬਾਈ ਜੀ ਸਾਰੇ ਭਰਾਵਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਤੇ ਹੱਸਦੇ ਵੱਸਦੇ ਰਹੋ 🙏🙏
ਕੀ ਹਾਲ ਕਾਕਾ ਤੂੰ ਤਾਂ ਯਾਰ ਸਾਨੂ ਸਾਰਾ ਅਫਰੀਕਾ ਘਰ ਬੈਠਿਆ ਵਿਖਾ ਦਿਤਾ ਤੇਰਾ ਬਹੁਤ ਧੰਨਵਾਦ ਸਾਡਾ ਪਿੰਡ ਭੁਲੇਰੀਆ ਜ਼ਿਲਾ ਸਿਰੀ ਮੁਕਤਸਰ ਸਹਿਬ
❤❤❤❤ very nice 👍👍👍👍 ਜੀ
ਚੜਦੀ ਕਲਾ।
ਜੰਗਲੀ ਜਾਨਵਰਾਂ ਨੂੰ ਵੇਖ ਕੇ ਬਹੁਤ ਮਜਾ ਆਇਆ। ਧੰਨਵਾਦ ਬੇਟਾ ਅੰਮ੍ਰਿਤ ਤੇ ਦੂਸਰੇ ਸਾਥੀਆਂ ਦਾ।
ਟਰੈਕ ਸੂਟ ਆਲੇ ਬਾਈ ਸਾਰਾ ਮੇਲਾ ਲੁੱਟ ਕੇ ਲੈ ਗਏ 😁
ਚੜ੍ਹਦੀ ਕਲਾ ਵਿੱਚ ਰੱਖੇ ਵਹਿਗੁਰੂ ਜੀ ਅੰਮ੍ਰਿਤਪਾਲ ਸਿੰਘ ਘੁਦਾ ਵੀਰ, ਦੁਨੀਆਂ ਦੇ ਸਭ ਰੰਗ ਦਿਖਾਉਣ ਲਈ
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ
ਨਵੇਂ-ਨਵੇਂ ਰਾਹਾਂ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ਜਵਾਨਾਂ ਦੀਵਾਲੀ ਦੀਆਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ 🙏🌹🎉💐
ਬਹੁਤ ਬਹੁਤ ਧੰਨਵਾਦ ਬਾਈ ਜੀ ਘਰ ਬੈਠਿਆਂ ਨੂੰ ਬਾਹਰਲੇ ਮੁਲਕਾਂ ਦੀ ਸੈਰ ਕਰਵਾਈ ਜਾਨੇ ਉ
ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
Thanks ਵੀਰ ਸਾਨੂੰ ਵੀ ਮੌਕਾ ਮਿਲਿਆ ਇਹ ਸੱਭ ਦੇਖਣ ਦਾ
ਜਿਉਂਦਾ ਰਹੇ ਪੁੱਤਰਾ ਦੁਨੀਆਂ ਦੇਖ ਰਹੇ ਹਾਂ❤
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਵਾਹਿਗੁਰੂ ਜੀ ਵੀਰ ਤੇ ਮੇਹਰ ਕਰੇ 🙏🙏🙏🙏🙏🙏🙏🙏🙏🙏👍👌
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ ❤❤ਭਵਾਨੀਗੜ੍ਹ ਸੰਗਰੂਰ
Amrit to guard--if lion attacks on us what will you do?
Guard-I will run as fast as i can 😂😂
ਬਹੁਤ ਵਧੀਆ ਨਾਚ ਘੁੱਦਾ ਜੀ ਤੁਹਾਡਾ ।
ਬਹੁਤ ਸੋਹਣਾ ਸਫ਼ਰ ਵੀਰੇ❤
ਬਾਈ ਜਦੋ ਤੁਸੀ ਕਿਹਾ ਮੈਂ ਰੋਡਾ ਲੱਗਿਆ ਇਹਨਾ ਸਾਰਿਆ ਨੂੰ 😂 ਸੱਚੀ ਪੁਰਾਣੀ ਗੱਲ ਯਾਦ ਆ ਗਈ ਸਾਡੇ ਘਰਦੇ ਵੀ ਕਈ ਵਾਰ ਕਹਿ ਦਿੰਦੇ ਸੀ ਜਦੋ ਅਸੀ ਨਿੱਕੇ ਹੁੰਦੇ ਸੀ ਕਿੱਥੇ ਰੋਡਾ ਦੱਦ ਲੱਗਿਆ😁
ਬਹੁਤ ਵਧੀਆ 🙏
ਘੁੱਦੇ ਬਾਈ ਸਾਡੇ ਵੀ ਕੰਮੈਂਟ ਦਾ ਜਵਾਬ ਦੇ ਦਿਆ ਕਰ ਮੈਂ ਗੁੱਸੇ ਆਂ ਤੇਰੇ ਨਾਲ ਬਾਈ ........,,, ਨਹੀਂ ਕੋਈ ਗੁੱਸਾ ਨੀ ਬਾਈ ਮਜ਼ਾਕ ਕਰਦਾ ਸੀ .. ਐਨੇ ਲੰਮੇ ਤੇ ਮਜ਼ੇਦਾਰ ਸਫ਼ਰ ਚ ਸਮਾਂ ਨੀ ਤੁਹਾਡੇ ਕੋਲ ਵੀਰ ,,, ਬਹੁਤ ਸੋਹਣਾ ਵਲੋਗ ਬਾਈ ਬਾਬਾ ਨਾਨਕ ਜੀ ਤੁਹਾਡੇ ਤੇ ਕ੍ਰਿਪਾ ਰੱਖਣ ਹਮੇਸ਼ਾਂ ਬਾਈ ... ਤੁਹਾਡੇ ਨਾਲ਼ ਘਰ ਬੈੱਠਕੇ ਅਸੀਂ ਵੀ ਦੁਨੀਆਂ ਦੇਖੀ ਜਾਨੇ ਆ ਬਾਈ ❤❤ਸਾਨੂੰ ਏਦਾਂ ਦੇ ਸੋਹਣੇ ਵਲੋਗ ਦਿਖਾਂਦੇ ਰਹੋ ❤❤
ਚੜ੍ਹਦੀ ਕਲਾ ਬਾਈ
ਤੇਰੀ t shirt ❤❤😊😊
ਸ਼ਾਨਦਾਰ 😃
ਘੁੱਦੇ ਬਾਈ ਦੇਖੀ ਜੈਬਰੇ ਦੇ ਧਾਰੀ ਚਿੱਟੀ ਆ ਕੇ ਕਾਲੀ ਇਸ ਗੱਲ ਦੀ ਚਰਚਾ ਬਹੁਤ ਹੁੰਦੀ ਰਹੀ ਆ
ਅੰਮ੍ਰਿਤਪਾਲ ਸਿੰਘ ਜੀ ਸਤਿ ਸ੍ਰੀ ਆਕਾਲ ਬਹਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਧੰਨਵਾਦ ❤
Ajj tan veere tusi discovery walea de ilake ch aa gye bahut hi Shandar
Sat Sri akal Bai ji 🙏 shandaar vlog 👍 pure paiseya da mul mod,de national park ... vadiya galbaat ❤
ਚੜ੍ਹਦੀ ਕਲਾੴ☬☬☬☬☬☬☬☬☬
ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤02 11 2024
Appa vi dirbe to brother
@JagsirSingh-eq5hq ਉਕੇ ਵੀਰ ਜੀ
ਵੀਰ ਏਤੁਸੀਬਹੁਤਵਧੀਆ,ਪਾਰਕ, ਦੀ ਖਾਇਆ, ਤੁਹਾਡਾ, ਬਹੁਤ ਧੰਨਵਾਦ ਸੀਤਸੀ੍ਆਕਲਜੀ
ਸਤਿ ਸ੍ਰੀ ਅਕਾਲ ਜੀ
ਇਹ ਪਾਰਕ ਦੀ ਯਾਤਰਾ ਸੋਹਣੀ ਰਹੀ । ਮਸਈਮਾਰਾ ਨੈਸ਼ਨਲ ਪਾਰਕ ਵਿੱਚ ਸ਼ੇਰ ਦਿਸਦੇ ਹਨ । ਧੰਨਵਾਦ ਤੁਹਾਡਾ ਕੀਨੀਆ ਦੀ ਸੈਰ ਕਰਵਾਉਣ ਲਈ।
ਤਜਾਨੀਆ ਗਏ ਬਾਈ ਕਿਲੀ ਪਾਓਲ ਨੂੰ ਜਰੂਰ ਮਿਲਨਾ
ਕਿਲੀ ਮੰਜਾਰੋ ਨੂੰ ਮਿਲਾਂਗੇ
ਘੁੱਦੇ ਵੀਰ ਬਲਦੇਵ ਵੀਰ ਨੂੰ ਵੀ ਸਦ ਲੈ ਹੋਰ ਰੰਗ ਸੋਹਣੇ ਹੋਣ ਗੇ❤❤
ਥੋਡਿਆਂ ਖੁਚਾਂ ਦੁਖਣ ਲਾ ਦੇਣਿਆ ਏਹਨਾਂ ਦਾ ਜਾਣਾ ਕੁਸ਼ ਨੀ 😮😮😮😮😮
Rajasthan ਦੇ vlog ਤੋਂ ਕੀਨੀਆ ਤੱਕ ਦਾ ਸਫ਼ਰ ਬਹੁਤ ਜਾਣਕਾਰੀ ਭਰਪੂਰ ਹਨ । ਧੰਨਵਾਦ ਤੁਹਾਡਾ 🙏
Happy Diwali be happy nice park😂😂❤
ਬਹੁਤ ਵਧੀਆ ਬਾਈ ਚੜ੍ਹਦੀ ਕਲਾ ਵਾਹਿਗੁਰੂ ਤੰਦਰੁਸਤੀ ਬਖਸ਼ੇ ❤
Veer g giraff v aapne areye da gagu gill h 😊😊tuhadi video dekh k dil kush ho janda h gbu always 🥰🥰❤
ਪੱਗ ਵਾਲੇ ਆਦਿ ਵਾਸੀ ,,,,,,,, ਮੇਰਾ ਹਾਸਾ ਨਹੀਂ ਰੁਕ ਰਿਹਾ ਸਰਦਾਰ ਸਾਹਿਬ 😂😂😂😂😂😂😂😂😂😂
ਬਹੁਤ ਅੱਛੇ ਜੀ, ਬਹੁਤ -ਬਹੁਤ ਧੰਨਵਾਦ!
ਓਦਾ ਤਾਂ ਨੌਰਮਲ ਲਗਦਾ ਸੀ ਜਦੋਂ ਕੋਈ ਕਾਲਾ ਸੰਘਾ ਬੋਲਦਾ ਸੀ,,ਪਰ ਅੱਜ ਪਾਰਕ ਚ ਜਦੋਂ ਕਿਹਾ ਕਾਲਾ ਸੰਘਾ 😂😂😂ਏਦਾ ਮਹਿਸੂਸ ਹੋਇਆ ਵੀ ਜਿਵੇਂ ਇਹ ਕੋਈ ਜਾਨਵਰ ਦਾ ਨਾਮ ਹੋਵੇ..ਬਾਕੀ ਚੜਦੀ ਕਲਾ ❤ਗੁਲਸ਼ਨ ਕੁਮਾਰ ਚੰਡੀਗੜ੍ਹ ਤੋਂ
Beautiful video. Enjoying to see animals🎉🎉thanks ghudda.
ਬਹੁਤ ਹੀ ਵਧੀਆ ਕੀਨੀਆ ਸਫਰ ਹੋ ਰਿਹਾ ਦੀਵਾਲੀ ਦੀਆਂ ਮੁਬਾਰਕਾਂ
ਬਹੁਤ ਵਧੀਅਾ ਵੀਰ
ਬਹੁਤ ਵਧੀਆ ਵੇਖਣ ਨੂੰ ਮਿਲਿਆ
ਬਹੁਤ ਵਧੀਆ ਦਿਖਾਇਆ ਜਾ ਰਿਹਾ ਹੈ।
ਸਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਮਨ ਖੁਸ਼ ਹੋ ਜਾਂਦਾ ਵੀਡੀਓ ਦੇਖ ਕੇ❤❤❤❤
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼
ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤❤
ਬਹੁਤ ਵਧੀਆ ਲੱਗਿਆ ਵੀਰ ਜੀ
Bai tuhada channel millions tk jldi phuche
ਪਹੁੰਚ ਗਿਆ ❤️
@@AmritPalSinghGhudda1 million ta 10 lakh hoyega..krdi a mein advertisement,fir jaldi ho jau 🤗❤️
ਸੱਤ ਸ਼੍ਰੀ ਆਕਾਲ ਵੀਰ ਜੀ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ
ਵੀਡੀਓ ਦੇਖਣੀ ਸ਼ੁਰੂ ਕੀਤੀ
ਸਮਾਂ- 5:14 ਮਿੰਟ ਤੇ
ਕੰਮ ਕਾਰ ਛੱਡ ਕੇ ਵੀਡੀਓ ਦੇਖ ਰਿਹਾ❤❤❤❤
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||
Ostrich means ਸੁ਼ਤਰਮੁਰਗ
❤ ਸਤਿ ਸ੍ਰੀ ਆਕਾਲ ਅਮ੍ਰਿਤਪਾਲ ਸਿੰਘ ਤੇ ਸਾਰੇ ਯੂਟਿਊਬ ਪਰਿਵਾਰ ਨੂੰ 🙏
ਨਾਚ ਬਹੁਤ ਵਧੀਆ ਹੈ
ਵੀਰੇ ਲਿਖਣਾ ਸੀ ਕਾਲਾ ਸਿਘਾਂ ਦੇਖਣ ਗਿਆ ਬਾਰਾਂ ਸਿੰਘਾਂ ❤
ਘਰ ਬੈਠੇ ਹੀ ਨੈਸ਼ਨਲ ਪਾਰਕ ਸੈਰ ਕਰਵਾਈ ਗਈ ਬਹੁਤ ਵਧੀਆ ਹੈ ਮੈਂ ਹਰਬੰਸ ਸਿੰਘ ਬਰਾੜ 4:27
ਸ਼ਤਿ ਸ੍ਰੀ ਅਕਾਲ ਬਾਈ ਪ੍ਰਵਾਨ ਕਰਨੀ ❤️❤️❤️❤️❤️❤️❤️❤️❤️💐💐💐💐💐💐💐
ਬਹੁਤ ਸੋਹਣਾ ਬਲੋਗ ਜੀ
ਬਹੁਤ ਬਹੁਤ ਵਧੀਆ ਵਲੌਗ।
ਬਹੁਤ ਵਧੀਆ ਵੀਰ ਕੀਨੀਆ ਸਫ਼ਰ 29:55
Ssa Bhaji
National Park bauhat purana park hai. Asi jadon bachay si Aur masti karday honday si, mom kenday honday si “ena nu National Park shad avo!!”
Bauhat achi video. Eh Masai jo aapnay naal nachde si, eh gaan da khoon dudh wich milakay peenday nay!
ਇਹੋ ਸੁਣਿਆ ਮੈਂ ਵੀ
ਬਹੁਤ ਵਧੀਆ ਲੱਗਿਆ ਜੀ ਵਿਨੀਪਿਗ
ਧੰਨਵਾਦ ਘੁੱਦਾਸਿੰਘ ਜੀ
❤❤❤love you brother bohot Sara piyar sohni Jan kari pesh kiti park bohot vadiya bai Masai Mara park jrorr dikho
ਬਹੁਤ ਵਧੀਆ ਲੱਗ ਜੀ
Ghaint galbat bai g baba g chardikala vich rakhe hamesha ❤
ਵੀਰ ਜੀ ,ਨੈਸ਼ਨਲ ਪਾਰਕ ਮਕੁੰਮੀ ਦੇ ਬਾਰੇ ਮੈਂ ਕਲਾਸ +1 ਦੀ elective Punjabi ਵਿੱਚ ਇਕ ਸਵੈ ਜੀਵਨੀ ਵਿੱਚ ਬੱਚਿਆਂ ਨੂੰ ਪੜ੍ਹਾਇਆ ਸੀ ਅੱਜ ਮੈਨੂੰ ਸਪੱਸ਼ਟ ਰੂਪ ਵਿੱਚ ਵੇਖ ਰਹੀ ਹਾਂ।
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਕਿਆ ਬਾਤ ✊
ਬਹੁਤ ਸੋਹਣਾ ਕੰਮ ਬਾਈ
Thanks for the Nairobi National Par tour.
ਵਾਹਿਗੁਰੂ ਜੀ👍
5:00 ਤੇ ਘੁੱਦਾ confus ਹੋਗਿਆ ਸਾਰੇ ਪਾਸੇ ਦੇਖਦਾ 😂😅❤🎉
ਵਾਹਿਗੁਰੂ ਜੀ ❤
Good information love from Kotisekhan Nasir Pur jania❤
ਬਹੁਤ ਖੂਬ, ਵੀਰਿਆ
Intresting video thanks for sharing ❤
Sat Shri Akal Ji So Amazing Video God Bless You Long Life And Good Health Thanks Dear Little Bro 🙏
ਸਤਿ ਸ੍ਰੀ ਆਕਾਲ ਘੁੱਦੇ ਵੀਰ 👍❤👌🙏
Bhut vadiya beerji🙏
Kye baat he Puttar Amritpal
Very Nice Dance
Rab Lambi Umar kare
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏
Vah bhai vah ghudha singh dance bahut vadiya see bilkul jida bhalu nachda hunda bus dabi rakh baki Waheguru bhalli karega
ਮੁੰਡੇ tracksuit ale😂😂
ਬਹੁਤ ਵਧੀਆ ਘੁੱਦਾ ਵੀਰ ❤❤
Verry good veerji
29:55 ਤੇ ਜਾਨਵਰ ਮੁਤਾਬਿਕ ਹਰੇਕ ਮੁਲਕ ਚ ਸੜਕ ਤੇ ਕਰੌਸਿੰਗ ਬਣੀ ਹੁੰਦੀ ਐ
Ssakal ji very nice video best regards from Europe
Thx bro Kenny watching national park 👍🏻kudda village wala
Sat Shri Akal ❤ Amirtpal ❤ Veerji Very nice Video Gurdaspur Kalanor ❤S❤S❤K❤
Gudha bata ji your social securities very good thanks
ਸਤਿ ਸ੍ਰੀ ਅਕਾਲ ਘੁੱਦੇ ਬਾਈ🙏❤
Bai jado tusi ona nal dance karde c bot mja aay 😂
Veer ghudde I am Big fan for u
ਭਰਾ ❤️
ਸਤਿ ਸ੍ਰੀ ਅਕਾਲ ਜੀ 🙏❤