ਥਾਂ ਥਾਂ ਚੱਲਦੀ ਰਿਸ਼ਵਤ। ਕਿਸ਼ਤੀਆਂ ‘ਚ ਚੜ੍ਹਦੇ ਟਰੱਕ । Next Adventure in Kenya । Ghudda Vlogs

แชร์
ฝัง
  • เผยแพร่เมื่อ 22 พ.ย. 2024

ความคิดเห็น • 410

  • @GurmeetSingh-ue8md
    @GurmeetSingh-ue8md 3 วันที่ผ่านมา +21

    ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਦੇਸ਼ ਕੌਮ ਤੋਂ ਵਾਰੀ ਜੀ, ਜੋ ਵੀ ਯਾਦਗਾਰਾਂ ਭਾਰਤ ਦੇ ਫੌਜੀ ਜਰਨੈਲਾਂ ਦੀਆਂ ਕੀਨੀਆਂ ਦੇਸ਼ ਅੰਦਰ ਹਨ, ਉਨ੍ਹਾਂ ਸਭ ਯਾਦਗਾਰਾਂ ਨੂੰ ਦਿਲੋਂ ਸਤਿਕਾਰ ਸਲੂਟ ਐ, ਗੁਰੂ ਮਹਾਰਾਜ ਉਨ੍ਹਾਂ ਫੌਜੀਆਂ ਦੇ ਪਰਿਵਾਰਾਂ ਪਰ ਕਿਰਪਾ ਮੇਹਰ ਬਣਾਈ ਰੱਖਣ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ

  • @GurmeetSingh-ue8md
    @GurmeetSingh-ue8md 3 วันที่ผ่านมา +12

    ਘੁੱਦਾ ਸਿੰਘ ਬਾਈ ਬਹੁਤ ਘੈਂਟ ਹੋਟਲ, ਤੇ ਆਪਣੇ ਆਰਮੀ ਵਾਲੇ ਫ਼ੌਜੀ ਜਵਾਨਾਂ ਨੂੰ ਦਿਲੋਂ ਸਲੂਟ ਐ, ਜਿਨ੍ਹਾਂ ਸੰਸਾਰ ਜੰਗ ਦੌਰਾਨ ਸ਼ਹੀਦੀਆਂ ਪਾਈਆਂ, ਤਾਂ ਹੀ ਅੱਜ ਸਭ ਕੀਨੀਆਂ ਵਾਲੇ, ਤੇ ਕੀਨੀਆਂ ਦੇਸ਼ ਦੀ ਯਾਤਰਾ ਕਰਨ ਵਾਲੇ ਸ਼ਹੀਦਾਂ ਨੂੰ ਸਲੂਟ ਮਾਰਦੇ ਐ, ਵਾਹਿਗੁਰੂ ਜੀ ਵਾਹਿਗੁਰੂ ਜੀ

  • @JasmersinghJassbrar-ok5wq
    @JasmersinghJassbrar-ok5wq 3 วันที่ผ่านมา +11

    ਅਫ਼ਰੀਕਾ ਦੇ ਜੋਂ ਰੰਗ ਅੱਜ ਤੂੰ ਵਿਖਰ ਘੁੱਦਾ ਬਈ ਇਹ ਹੋਰ ਕਿਸੇ ਬਲੌਗਰ ਨੇ ਨਹੀਂ ਵਿਖਾਏ ਪਤਾ ਨੀ ਓਹ ਇਸ ਪਾਸੇ ਲੰਘੇ ਹੀ ਨਹੀਂ। ਬਹੁਤ ਸੋਹਣੇ ਸਨ ।ਯਾਰ ਮੇਹਰਬਾਨੀ।

  • @InderjitSingh-hl6qk
    @InderjitSingh-hl6qk 2 วันที่ผ่านมา +5

    ਸਾਡੇ ਘੁੱਦੇ ਗਭੱਰੂ ਦੀ ਆਓ ਭਗਤ ਕਰਨ ਦਾ ਮਨਜੀਤ ਬਾਈ ਦਾ ਦਿਲੋਂ ਧੰਨਵਾਦ,❤❤

  • @satnamsingh4203
    @satnamsingh4203 2 วันที่ผ่านมา +5

    ਸਤਿ ਸ੍ਰੀ ਆਕਾਲ ਵੀਰ ਜੀ ਮਨਜੀਤ ਬਾਈ ਦਾ ਵੀ ਬਹੁਤ ਧੰਨਵਾਦ

  • @mickytoor799
    @mickytoor799 2 วันที่ผ่านมา +4

    ਘੁੱਦੇ ਵੀਰ ਬਹੁਤ ਵਧੀਆ ਬਲੌਗ ਵੇਖਣ ਨੂੰ ਮਿਲਿਆ,, ਚੰਗਿਆਂ ਨੂੰ ਚੰਗੇ ਬੰਦੇ ਹੀ ਮਿਲਦੇ ਨੇ,, ਸੜਕ ਤੋਂ ਲੈਕੇ ਹੋਟਲ ਤੱਕ ਦਾ ਸਫ਼ਰ ਤੁਸੀਂ ਜੰਗਲੀ ਜਾਨਵਰਾਂ ਵਿੱਚੋਂ ਲੰਘ ਕੇ ਕੱਢਿਆ ਬਹੁਤ ਹੀ ਦਲੇਰੀ ਹੈ,, ਬਾਕੀ ਆਪਣਾ ਖਿਆਲ ਰੱਖੋ ਅਤੇ ਕੋਸ਼ਿਸ਼ ਕਰੋ ਕਿ ਸੁਰਖਿਅਤ ਜਗ੍ਹਾ ਤੇ ਹੀ ਰੁਕਿਆ ਜਾਵੇ,,, ਪਰਮਾਤਮਾ ਤੁਹਾਡੀ ਯਾਤਰਾ ਵਿੱਚ ਹਮੇਸ਼ਾ ਤੁਹਾਡੇ ਅੰਗ ਸੰਗ ਹਨ ❤❤

  • @gagandeepsingh-dg4ii
    @gagandeepsingh-dg4ii 3 วันที่ผ่านมา +10

    ਕਿੱਲੀ ਪੌਲ ਨੂੰ ਮਿਲਿਓ ਬਾਈ ਤਨਜ਼ਾਨੀਆ ਚ ਜੋ ਪੰਜਾਬੀ ਸੋਂਗ ਤੇ ਵੀਡਿਓ ਬਣੋਂਦa fan ਆ ਸਿੱਧੂ mossewale ਦਾ

    • @AmritPalSinghGhudda
      @AmritPalSinghGhudda  3 วันที่ผ่านมา +5

      ਪੌਲ ਦਾ ਤਾਂ ਪਤਾ ਨਹੀ ਹਜੇ ਕਿਲੀਮੰਜਾਰੋ ਨੂੰ ਜ਼ਰੂਰ ਮਿਲਾਂਗੇ

  • @mandeepkaurgilljharsahib3543
    @mandeepkaurgilljharsahib3543 3 วันที่ผ่านมา +8

    ਪੰਜਾਬੀਆਂ ਦੀ ਚੜਦੀਕਲਾ 🙏🏻🙏🏻🙏🏻❤❤❤

  • @jalandharagro3608
    @jalandharagro3608 3 วันที่ผ่านมา +4

    ਵਾਹਿਗੁਰੂ ਜੀ ਦੇਸ਼ ਕੀਨਿਆਂ ਦਾ ਬਹੁਤ ਬਹੁਤ ਧੰਨਵਾਦ ਜਿਹਨਾ ਨੇ ਸਾਡੇ ਸਰਦਾਰ ਬਹਾਦਰ ਜਿਹਨਾ ਨੇ ਪਹਿਲੀ ਜੰਗ ਵਿੱਚ ਯੋਗਦਾਨ ਦਿੱਤਾ ਉਹਨਾਂ ਦੀਆਂ ਯਾਦਾਂ ਨੂੰ ਸੰਭਾਲ ਕੇ ਰੱਖਿਆ ਹੈ ।ਇੱਕ ਧੰਨਵਾਦ ਵੀਰ ਜੀ ਤੁਹਾਡਾ ਇਹ ਰੰਗ ਦਿਖਾਉਣ ਲਈ ਵੀ ਬਹੁਤ ਬਹੁਤ ਪਿਆਰ ਅਤੇ ਸਤਿਕਾਰ ❤।

  • @JASPREETSINGH-qq2hj
    @JASPREETSINGH-qq2hj 3 วันที่ผ่านมา +5

    ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਮੇਹਰ ਕਰੇ

  • @gogimrarsingh895
    @gogimrarsingh895 3 วันที่ผ่านมา +5

    ਹਰ ਰੋਜ ਰਾਤ ਨੂੰ ਰੋਟੀ ਖਾਣ ਵੇਲੇ ਤੁਹਾਡੀ ਵੀਡਿਓ ਦੇਖਦੇ ਹਾਂ ਜੀ। ਭੈਣੀ ਚੂਹੜ ਤਹਿ ਮੌੜ ਜਿਲਾ ਬਠਿੰਡਾ

  • @RomyPandher
    @RomyPandher 3 วันที่ผ่านมา +5

    ਚਰਨਜੀਤ ਸਿੰਘ (ਰੰਜੂ) ਬਾਈ ਧੰਨਵਾਦ ਵਈ ਤੇਰਾ ਘੁੱਦੇ ਵੀਰ ਨੂੰ ਸਮਾ ਦੇਣ ਲਈ,,

  • @sukhpaldarya6306
    @sukhpaldarya6306 3 วันที่ผ่านมา +4

    ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏

  • @dhannanakji13
    @dhannanakji13 2 วันที่ผ่านมา +1

    ਵੀਰੇ ਤੇਰਾ ਦਿਲ ਬਹੁਤ ਵੱਡਾ 🤗 ਸ਼ੁਕਰਾਨੇ 🙏

  • @sukhjitsinghthekedar
    @sukhjitsinghthekedar 2 วันที่ผ่านมา +2

    ਸੋਹਣੇ ਰਾਹਾਂ ਦੇ ਸੋਹਣੇ ਜਵਾਨਾਂ ਕੌਮ ਦੇ ਅਨਮੋਲ ਹੀਰੇਆਂ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ਜਵਾਨਾਂ ਸਲੂਟ ਐ ਬਹਾਦਰ ਸਿਪਾਹੀਆ ਜਰਨੈਲਾਂ ਨੂੰ 🙏🌹🎉

  • @ranikaur9121
    @ranikaur9121 3 วันที่ผ่านมา +11

    Gudda I born in Kenya but brought up India. I never travel Kenya Uganda Tanzania like you doing. Thanks for exploring these places from bottom of heart. Vehe guru bless you always. waiting for Namanga where I spent some time near kdilominjaro in childhood.

  • @JagdevSinghSamra
    @JagdevSinghSamra 3 วันที่ผ่านมา +6

    ਬਹੁਤ ਹੀ ਸੁੰਦਰ ਸਫਰ, ਸੁੰਦਰ ਨਜਾਰੇ, 👌👌।

  • @manjinderdhaliwal6557
    @manjinderdhaliwal6557 3 วันที่ผ่านมา +4

    ਅੰਮ੍ਰਿਤ ਵੀਰੇ ਅੱਜ ਵਾਲਾ ਵਲੋਗ ਸੱਚੀ ਬਹੁਤ ਘੈਂਟ ਬਣਿਆ👉👍👍👍👍

  • @MohinderSingh-y4g
    @MohinderSingh-y4g 2 วันที่ผ่านมา +3

    ਸਤਿ ਸ੍ਰੀ ਆਕਾਲ ਜੀ
    ਅੱਜ ਆਪ ਜੀ ਦਾ ਇਹ ਸਫ਼ਰ ਵੇਖਿਆ ਬਹੁਤ ਵਧੀਆ ਲੱਗਿਆ,
    ਦੱਖਣੀ ਅਫ਼ਰੀਕਾ
    ਕੀਨੀਆ
    ਮੁਮਬਾਸਾ
    ਟੋਇਟਾ

  • @KirpalSingh-zj7et
    @KirpalSingh-zj7et 3 วันที่ผ่านมา +2

    ਸਤਿ ਸ੍ਰੀ ਆਕਾਲ ਜੀ ਨਵੇਂ ਰਾਹਾਂ ਤੇ ਨਵੇਂ ਲੋਕ ਨਵੇਂ ਤਜਰਬੇ ਬਹੁਤ ਵਧੀਆ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਕੋਟਿ ਕੋਟਿ ਪ੍ਰਨਾਮ

  • @m.goodengumman3941
    @m.goodengumman3941 3 วันที่ผ่านมา +14

    From 1920 to 1940s there were some Sikh jatt families living near this area Tavata, Simba hills also they were fierse people all over six foot tall plus. They used to visit our dads hotel in Nairobi and they used to eat half a goat easily and one litre of brandy 😅 the Punjab Sikhs who were warriors were selected for the strength and height and hence Punjab has lost large strong stock of people to many wars and emigration. This route from voi to Tanzania is full of wildlife elephants and lions be careful Paji 🙏 Sat Sri Akal ji 🙏

    • @prithisingh2534
      @prithisingh2534 3 วันที่ผ่านมา +1

      Thanks for sharing this information

  • @dhillonjatt7650
    @dhillonjatt7650 3 วันที่ผ่านมา +3

    ਬਹੁਤ ਖੂਬ ਜੀ ਜਿਓ ਬੇਟਾ ਜੀ ਬਹੁਤ ਬਹੁਤ ਦੁਆਵਾਂ ਅਤੇ ਪਿਆਰ ਜੀ ।

  • @kernailsingh9461
    @kernailsingh9461 3 วันที่ผ่านมา +2

    ਬਹੁਤ ਵਧੀਆ ਤੁਹਾਡਾ ਸਫਰ ਗੁਰੂ ਸਾਹਿਬ ਚੜਦੀ ਕਲਾ ਵਿੱਚ ਹੀ ਰਖਣ. ਧੰਨਵਾਦ ਜੀ.ਧੰਨਵਾਦ waheguru waheguru waheguru

  • @bhindajand3960
    @bhindajand3960 3 วันที่ผ่านมา +2

    ਸ਼ਾਨਦਾਰ ਸਫ਼ਰ ਵੀਰੇ ਦੁਨੀਆਂ ਦੇ ਵੱਖ ਵੱਖ ਰੰਗਾਂ ਨਾਲ ਸਾਂਝ ਪੁਆਉਣ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @TSKALSI-tv1fc4kj5m
    @TSKALSI-tv1fc4kj5m 3 วันที่ผ่านมา +3

    ਅਬਾ ਵਾਲਾ ਪੁਛ ਰਿਹਾ ਸੀ ਤੁਸੀ ਸਾਈਕਲ ਤੇ ਕਿਉ ਜਾ ਰਹਿ ੳ, ਬਹੁਤ ਪਿਆਰ ਸਤਕਾਰ

  • @parmsahota3696
    @parmsahota3696 3 วันที่ผ่านมา +2

    Beautiful vlog Amritpal. Amazed to know our sighs gave their lives this far from their own nation. Salute to ohna shahida nu. Your work is appreciated young man.
    Best Regards

  • @ranvirsingh9037
    @ranvirsingh9037 2 วันที่ผ่านมา +2

    ਚੜਦੀ ਕਲਾ।

  • @KAKRA3446
    @KAKRA3446 3 วันที่ผ่านมา +4

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ ❤❤❤ਭਵਾਨੀਗੜ੍ਹ ਕਾਕੜੇ ਤੋ

  • @SukhwantSingh-f3o
    @SukhwantSingh-f3o 3 วันที่ผ่านมา +3

    ਬਹੁਤ ਵਧੀਆ ਜਗ੍ਹਾ ਵਿੱਚ ਠਹਿਰੇ ਹੋਏ ਹੋ ਸ਼ੁਕਰੀਆ ਮਿਹਰਬਾਨੀ ਕਬੂਲ ਕਰੋ ❤❤❤❤❤❤❤❤❤❤❤❤❤ 47:20

  • @parvindersingh7603
    @parvindersingh7603 3 วันที่ผ่านมา +6

    ਅਫ਼ਰੀਕਾ ਦੇ ਹੋਟਲ ਬੜੇ ਸੋਹਣੇ ਲੱਗਦੇ ਹਨ

    • @m.goodengumman3941
      @m.goodengumman3941 3 วันที่ผ่านมา +2

      @@parvindersingh7603 these hotels are COLONIAL style, Raj Karen wala stay in these hotels and parja nokery 😅 kismat wala stay in the hotel nowadays 😅🙏🪯🚩🧡

  • @gurdeepsidhu4216
    @gurdeepsidhu4216 3 วันที่ผ่านมา +12

    ਸਹਿਣੇ ਵਾਲੇ ਮਨਜੀਤ ਬਾਈ ਨੇ ਬਹੁਤ ਸਮਾਂ ਦਿੱਤਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਘੁਦੇ ਵਾਲਿਆ।

  • @KuldeepSingh-zq8zn
    @KuldeepSingh-zq8zn 3 วันที่ผ่านมา +3

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼

  • @LakhwinderSinghManes
    @LakhwinderSinghManes 3 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਚੜਦੀ ਕਲਾ ਬਖਸ਼ਿਸ਼ ਕਰਨ ਜੀ ਮੁਬਾਰਕਾਂ ਹੋਣ ਵਾਹਿਗੁਰੂ ਯਾਤਰਾ ਦੇ ਸਫਰ ਦੌਰਾਨ ਸਹਾਈ ਹੋਣ ❤❤

  • @simarsandhu4657
    @simarsandhu4657 2 วันที่ผ่านมา

    ਬਹੁਤ ਵਧੀਆ ਪ੍ਰਣਾਮ ਸ਼ਹੀਦਾਂ ਨੂੰ 🙏💐

  • @ManjeetSingh-vj5ox
    @ManjeetSingh-vj5ox วันที่ผ่านมา

    ਬਹੁਤ ਸੋਹਣੇ ਬਲੌਗ ਨੇ। ਧੰਨਵਾਦ ਘੁੱਦਾ ਸਿੰਘ ਦਾ।

  • @amnindersinghgill7958
    @amnindersinghgill7958 2 วันที่ผ่านมา

    ਬਹੁਤ ਵਧੀਆ ਵੀਰ, ਵਧੀਆ ਜਗ੍ਹਾ ਹੈ ਵਾਹਿਗੁਰੂ ਤੁਹਾਨੂੰ ਅਸੀਸ ਦੇਵੇ 🙏 ਧਿਆਨ ਰੱਖੋ ਭਰਾ

  • @BalwantSingh-wm6zy
    @BalwantSingh-wm6zy 3 วันที่ผ่านมา +1

    ਬਹੁਤ ਵਧੀਆ ਵੀਡਿਉ ਤੇ ਭਰਪੂਰ ਜਾਣਕਾਰੀ ਸਹਿਤ 40:42

  • @lvprba
    @lvprba 2 วันที่ผ่านมา +1

    ਮੈਨੂੰ ਤਿੰਨ ਦਿਨ ਬਾਹਰ ਜਾਣਾ ਪੈ ਗਿਆ, ਤੇਰੀਆਂ ਵੀਡਿਓ ਨੂੰ ਬਹੁਤ ਮਿਸ ਕੀਤਾ, ਘਰੇ ਆਉਣ ਸਾਰ ਵੇਖੀਆਂ, ਫੇਰ ਦਿਨ ਬਣਿਆ, ਬਾਹਲ਼ਾ ਨਜ਼ਾਰਾ ਆਉਂਦਾ

  • @manjinderdhaliwal6557
    @manjinderdhaliwal6557 3 วันที่ผ่านมา +1

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰਹੋ ਤੁਸੀਂ ਤਰੱਕੀਆਂ ਮਾਣੋ❤❤❤

  • @kanwarjeetsingh3495
    @kanwarjeetsingh3495 2 วันที่ผ่านมา

    ਸਤਿ ਸ੍ਰੀ ਅਕਾਲ ਜੀ
    ਹਰ ਵਾਰ ਦੀ ਤਰ੍ਹਾਂ ਅੱਜ ਦਾ ਬਲੋਗ ਵੀ ਜਾਣਕਾਰੀ ਭਰਿਆ ਹੈ । ਵਾਹਿਗੁਰੂ ਮੇਹਰ ਬਣਾਈ ਰੱਖਣ ।

  • @fashionjewelleryrhythmcrea9391
    @fashionjewelleryrhythmcrea9391 3 วันที่ผ่านมา +2

    Shandar as usual ❤ rab thwadi ess Yatra nu we Asan hee rakhe

  • @gurmelsingh8065
    @gurmelsingh8065 3 วันที่ผ่านมา +1

    ਬਹੁਤ ਜਾਣਕਾਰੀ ਦਿੱਤੀ ਜਾ ਰਹੀ ਹੈ। ਬਹੁਤ ਰੰਗ ਦਿਖਾ ਦਿੱਤੇ ਹਨ। ਸਾਡੇ ਲਈ ਤੁਸੀਂ ਗੂਗਲ ਬਣਗੇ।

  • @MalkitSingh-od3nu
    @MalkitSingh-od3nu 3 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।❤

  • @HarvinderSingh-g7b
    @HarvinderSingh-g7b 3 วันที่ผ่านมา +6

    ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ

  • @manjitsingh132
    @manjitsingh132 3 วันที่ผ่านมา +1

    ਸਤਿ ਸ੍ਰੀ ਅਕਾਲ ਜੀ ਬੇਟਾ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ

  • @JshnVirkz-y9b
    @JshnVirkz-y9b 3 วันที่ผ่านมา +1

    ਬਹੁਤ ਵਧੀਆ ਜੀ ਨਦ ਵਾਹਿਗੁਰੂ ਚੜਦੀ ਕਲਾ ਚ ਰਖਣ ਜੀ

  • @jeettailor4442
    @jeettailor4442 3 วันที่ผ่านมา +3

    ❤❤❤❤love you brother bohot shona safer sohani Jan kari pesh kiti thank you I'm jeettailor village gatti matter dist ferozpur Punjab boder patti

  • @AmanBaidwan08
    @AmanBaidwan08 3 วันที่ผ่านมา +5

    ਵਾਹਿਗੁਰੂ 🙏

  • @jasvirgrewalgrewal1782
    @jasvirgrewalgrewal1782 2 วันที่ผ่านมา +3

    Very nice brother 👌

  • @Ranjodhkaur-j7n
    @Ranjodhkaur-j7n 3 วันที่ผ่านมา

    Taita hills ਵਧੀਆ ਥਾਂ ਲੱਗੀ।ਅੰਮ੍ਰਿਤ ਵੀਰ ਤੁਹਾਡੀ ਹਰ ਵੀਡਿਓ ਰਾਹੀਂ ਅਫ਼ਰੀਕਾ ਦੀਆਂ ਵਧੀਆ ਥਾਵਾਂ ਦੀ ਜਾਣਕਾਰੀ ਮਿਲ ਰਹੀ ਹੈ। ਪਰਮਾਤਮਾ ਤੁਹਾਡੇ ਹਰ ਸਫ਼ਰ ਨੂੰ ਸ਼ਾਨਦਾਰ ਬਣਾਵੇ।

  • @GurpreetSingh-kp1xf
    @GurpreetSingh-kp1xf 3 วันที่ผ่านมา +1

    ਬਹੁਤ ਖੂਬ ਮੇਰੇ ਵੀਰ 👍 ਚੜ੍ਹਦੀ ਕਲਾ 🙏

  • @RanjitSingh-jf6nv
    @RanjitSingh-jf6nv 3 วันที่ผ่านมา +1

    ਸਤਿ ਸ੍ਰੀ ਅਕਾਲ ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ

  • @amnindersinghgill7958
    @amnindersinghgill7958 2 วันที่ผ่านมา

    ਬੁਹਤ ਬੁਹਤ ਪਿਆਰ ਸਤਕਾਰ ਨਾਗਾ ਸ਼ਹਿਰ ਫਿਲੀਪੀਨਜ਼ ਤੋਂ 🇵🇭

  • @madhomalli7321
    @madhomalli7321 3 วันที่ผ่านมา +2

    ਸਤਿ ਸ੍ਰੀ ਅਕਾਲ ਬਾਈ ਜੀ ਕਨੇਡਾ ਦੇ ਸਾਰਿਆਂ ਵੱਲੋਂ ਪ੍ਰਵਾਨ ਕਰਨੀ ❤️❤️❤️❤️❤️❤️❤️❤️🌹🌹🌹🌹🌹

  • @BalkarSingh-dc1oq
    @BalkarSingh-dc1oq 3 วันที่ผ่านมา +2

    ਬਹੁਤ ਹੀ ਵਧੀਆ ਕੀਨੀਆ ਸਫਰ ਹੋ ਰਿਹਾ

  • @FatehSidhu3876
    @FatehSidhu3876 3 วันที่ผ่านมา +1

    ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤

  • @manjindersinghsidhu1275
    @manjindersinghsidhu1275 3 วันที่ผ่านมา +2

    ਚੜਦੀ ਕਲਾ ਚ ਰਹੋ

  • @MANJEETSINGH-nz1qh
    @MANJEETSINGH-nz1qh 3 วันที่ผ่านมา

    ਸਤਿ ਸ੍ਰੀ ਆਕਾਲ ਬਾਈ ਜੀ ਘੁੱਦੇ ਬਾਈ ਜਗੰਲੀ ਦੇ ਸਫ਼ਰ ਦਾ ਅਲੱਗ ਹੀ ਨਜ਼ਾਰਾ ਜਿਹੜਾ ਸਾਡਾ ਬਾਈ ghudda ਹੀ ਕਰ ਸਕਦਾ ਧੰਨਵਾਦ ❤

  • @channidogra7865
    @channidogra7865 3 วันที่ผ่านมา +3

    Following you all the way safe journey

  • @jaswindersinghsodhi1851
    @jaswindersinghsodhi1851 3 วันที่ผ่านมา +1

    ਬਹੁਤ ਖੂਬ, ਵੀਰਿਆ

  • @jagroopsingh5686
    @jagroopsingh5686 3 วันที่ผ่านมา +2

    ਬਹੁਤ ਵਧੀਅਾ ਵੀਰ

  • @dpsingh5508
    @dpsingh5508 3 วันที่ผ่านมา +1

    Well done Amrit ine sohne change dekh ke bahut sohna lag rahega hai " in full swing". Waheguru ji tennu hamesha chardikala vich rakhan !!

  • @sandhugjatt
    @sandhugjatt 2 วันที่ผ่านมา +1

    ਬਹੁਤ ਸੋਹਣਾ ਕੰਮ ਕਰ ਰਿਹਾ ਬਾਈ

  • @mangalsingh8905
    @mangalsingh8905 3 วันที่ผ่านมา +2

    Kye baat he Puttar Amritpal
    Very Nice Very Beautiful
    Rab Sukhrakhe

  • @jassidhaliwal7615
    @jassidhaliwal7615 3 วันที่ผ่านมา +1

    ਬਹੁਤ ਸੋਹਣਾ ਸਫ਼ਰ ਵੀਰੇ ❤

  • @satbirghuman9949
    @satbirghuman9949 3 วันที่ผ่านมา +2

    ਬਾਈ ਇਕ ਸਫ਼ਰ ਦੀ ਡਾਇਰੀ ਵੀ ਲਿਖਿਆ ਕਰ। ਦੂਸਰਾ Electric Bike ਰਖ ।

  • @sarajmanes4505
    @sarajmanes4505 3 วันที่ผ่านมา +1

    Sat Shri Akal Ji Lajawab Video Jiode Vasde Raho Rab Rakha Dhanwad Ji 🙏

  • @dg9358
    @dg9358 2 วันที่ผ่านมา +1

    Thank you for this great video with war memorial 🙏🏻❤️❤️best of luck 🍀

  • @LakhveerSingh770
    @LakhveerSingh770 3 วันที่ผ่านมา +1

    ਸਤਿ ਸ੍ਰੀ ਅਕਾਲ ਵੀਰ, ਹਰੇਕ ਬਲੌਗ ਨਵੀਂ ਜਾਣਕਾਰੀ ਭਰਪੂਰ ਹੁੰਦੇ ਹਨ। ਸ਼ੁਕਰਾਨ।

  • @Bhagwantdhaliwal694
    @Bhagwantdhaliwal694 3 วันที่ผ่านมา +2

    ਵਲੌਗ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਘੁੱਦੇ ਵੀਰ ਚੜ੍ਹਦੀਕਲਾ ਚ ਰੱਖੇ ਬਾਬਾ ਨਾਨਕ ਜੀ ❤❤

  • @rajbindersingh8237
    @rajbindersingh8237 3 วันที่ผ่านมา +2

    ਘੁੱਧੇ ਬਾਈ ਬਹੁਤ ਵਧੀਆ

  • @harsimrankaursimran8262
    @harsimrankaursimran8262 3 วันที่ผ่านมา +1

    ਵਾਹਿਗੁਰੂ ਮੇਹਰ ਕਰਨ ਬੇਟਾ ❤❤❤❤❤❤❤❤

  • @satnamsinghpurba9584
    @satnamsinghpurba9584 3 วันที่ผ่านมา

    Bhut vadiya jankari god bless you take care 👍👍

  • @JapaniPintu
    @JapaniPintu 3 วันที่ผ่านมา +1

    Satshri akaal ji🙏 good job👍 brother, take care your self 🙏

  • @AmreekSingh043
    @AmreekSingh043 3 วันที่ผ่านมา +1

    ਭੂਤ ਖੁਸ਼ ਹਾਂ ਵਲੌਗਸ ਮੁੱਖ ਰੋਜ਼ ਵੇਖਦਾ ਹਾਂ ਤੁਵਦੀ ਆਵਾਜ ਪਾਸੰਦ

  • @mannmanveer
    @mannmanveer 3 วันที่ผ่านมา +1

    ਪਿਆਰ ਸਤਿਕਾਰ ਬਾਈ ਜੀ❤❤

  • @baljindersingh7802
    @baljindersingh7802 3 วันที่ผ่านมา +1

    Waheguru ji Waheguru ji Waheguru ji Waheguru ji Waheguru ji Waheguru ji Waheguru ji

  • @baldipsingh670
    @baldipsingh670 3 วันที่ผ่านมา +1

    ਬਹੁਤ ਸੋਹਣੀ ਵੀਡੀਓ ❤❤❤

  • @gurdeepsidhu4216
    @gurdeepsidhu4216 2 วันที่ผ่านมา

    ਅੰਮ੍ਰਿਤ ਜੀ ਆਪਣੇ ਵੀ ਇਥੇ ਚਾਹ ਪਾਣੀ ਹਰ ਦਫਤਰ ਵਿੱਚ ਦਿੱਤੇ ਬਗੈਰ ਕੋਈ ਕੰਮ ਨਹੀਂ ਹੁੰਦਾ ਨਵੀਂ ਸਰਕਾਰ ਬਨਣ ਤੋਂ ਬਾਅਦ ਤਾਂ ਚਾਹ ਪਾਣੀ 10 ਗੁਣਾ ਵਧ ਗਿਆ ਚਾਹ ਪਾਣੀ ਦਾ ਰੇਟ। ਆਪਣੇ ਲਈ ਕੋਈ ਨਵੀਂ ਗੱਲ ਨਹੀਂ ਹੈ।ਅੰਗਰੇਜ਼ਾਂ ਦੀ ਹੀ ਦੇਣ ਹੈ ਕਿ ਅਸੀਂ ਦੁਨੀਆਂ ਭਰ ਵਿੱਚ ਫੈਲੇ ਹੋਏ ਹਾਂ ਅੰਗਰੇਜ਼ਾਂ ਨੇ ਰੁਜ਼ਗਾਰ ਦਿੱਤਾ ਸੀ।ਧੰਨਵਾਦ।

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 3 วันที่ผ่านมา

    ਬਹੁਤ ਖੂਬਸੂਰਤ ਵਲੌਗ।ਚੜ੍ਹਦੀ ਕਲਾ ਰਹੇ

  • @gsewaksidhu50
    @gsewaksidhu50 3 วันที่ผ่านมา +1

    ਬਹੁਤ ਵਧੀਆ ਵੀਰ❤❤❤

  • @KulwinderSingh-fm5hu
    @KulwinderSingh-fm5hu 2 วันที่ผ่านมา

    ਨਿਰਾ ਪਿਆਰ ਬਾਈ ਘੁੱਦੇ ❤❤❤❤❤

  • @moninderkumar9344
    @moninderkumar9344 3 วันที่ผ่านมา +2

    Good man manjit ji❤❤🎉🎉

  • @bhikhiwindwale8956
    @bhikhiwindwale8956 2 วันที่ผ่านมา

    ਬਹੁਤ ਵਧੀਆ ਜੀ

  • @GurmeetSingh-rt6or
    @GurmeetSingh-rt6or 3 วันที่ผ่านมา +1

    ਸਤਿ ਸੀ ਅਕਾਲ ਵੀਰ ਜੀ❤❤❤❤

  • @singhdhaliwal6483
    @singhdhaliwal6483 3 วันที่ผ่านมา +1

    ਵੇਲ ਦੀ ਉਲਟੀ ਵੀ ਵਿਕਦੀ ਆ ਬਾਈ ਬਹੁਤ ਵਧੀਆ ❤️

  • @lokeshbansal1233
    @lokeshbansal1233 3 วันที่ผ่านมา +1

    ਬਹੁਤ ਵਧੀਆ ਵੀਰ ਮਜਾ ਆ ਗਿਆ

  • @JaspalSingh-qq3ni
    @JaspalSingh-qq3ni 2 วันที่ผ่านมา +1

    It’s really great 👍 love you brother.

  • @SatnamSingh-fe3tg
    @SatnamSingh-fe3tg 3 วันที่ผ่านมา +2

    Dhan Guru Nanak Dev g Chadikala Rakhna 🙏

  • @rinkubains9443
    @rinkubains9443 2 วันที่ผ่านมา

    ਸਤਿ ਸ਼੍ਰੀ ਅਕਾਲ ਬਾਈ ਜੀ
    ਰਿੰਕੂ ਰੋਪੜ ਤੋਂ 🙏

  • @AmanDeep-bs8hf
    @AmanDeep-bs8hf 3 วันที่ผ่านมา +1

    ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ 19 11 2024

  • @hardipmadahar
    @hardipmadahar 2 วันที่ผ่านมา +1

    Very nice video and very informative

  • @randhirdhillon972
    @randhirdhillon972 3 วันที่ผ่านมา +1

    Waheguru ji Kirpa Karn App ji Ta ji

  • @GurpreetSingh-os4gn
    @GurpreetSingh-os4gn 2 วันที่ผ่านมา

    ਬਹੁਤ ਵਧੀਆ ਲੱਗਿਆ ਵੀਰ ਜੀ

  • @GurpreetSingh-eb5zy
    @GurpreetSingh-eb5zy 3 วันที่ผ่านมา +1

    ਸਤਿ ਸ਼੍ਰੀ ਅਕਾਲ ਬਾਈ

  • @AmarjitDhaliwal-e6n
    @AmarjitDhaliwal-e6n 3 วันที่ผ่านมา

    ਬਹੁਤ ਵਧੀਆ ਲੱਗਿਆ ਜਿੳਦਾ ਰਿਹ ਪੁੱਤਰਾ ਵਿਨੀਪਿਗ

  • @parnamjandu609
    @parnamjandu609 3 วันที่ผ่านมา

    Well done Ghuda Singh, keep it up. Lovely video. 👌🏼👍💥💯🙏

  • @karanjit2010
    @karanjit2010 2 วันที่ผ่านมา

    ਚੜ੍ਹਦੀਕਲਾ ਵੀਰ ❤

  • @ShivKumar-yi6gd
    @ShivKumar-yi6gd 3 วันที่ผ่านมา +1

    Shandaar 🙏

  • @JSKhara-y4m
    @JSKhara-y4m 3 วันที่ผ่านมา

    ਸਤਿ ਸ੍ਰੀ ਆਕਾਲ ਬੁੱਟਰ ਸਾਹਿਬ ❤ ਕਰਨਾਲ ਤੋਂ ❤🙏