ਜਲੰਧਰ (ਆਦਮਪੁਰ) ਏਅਰਪੋਰਟ ਤੋਂ ਸੱਚਖੰਡ ਸ਼੍ਰੀ ਹਜੂਰ ਸਾਹਿਬ ਨਾਂਦੇੜ ਤੱਕ ਸਟਾਰ ਏਅਰਲਾਈਨ ਦੀ ਯਾਤਰਾ Adampur Airport
ฝัง
- เผยแพร่เมื่อ 9 มิ.ย. 2024
- Jalandhar (Adampur ) Airport to Sachkhand Shri Hajur Sahib Nanded By Star Airline Journey#nanded #sachkhandhazursahib
#hazursahib
#adampurairport
#jalandhar #travel
#hazursahibnanded
ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾਂ ਬਖਸ਼ੇ ਯਾਤਰਾ ਸਫ਼ਲ ਕਰੇ 🙏🙏🙏
ਧੰਨਵਾਦ ਜੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਵਾ ਦਿੱਤੇ
❤❤ ਗੁਰੂ ਜੀ ਦੇ ਚਰਨਾਂ ਚ ਠੰਢੀ ਠੰਢੀ ਛਾਂ ❤❤
❤❤ ਧੰਨ ਤੇਰੀ ਸਿੱਖੀ ਧੰਨ ਤੇਰੇ ਸਿੱਖ
ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਵੀਡੀਓ ਦਿਖਾਉਣ ਲਈ
ਟਿਕਟ ਰੇਟ ਬਹੁਤ ਜ਼ਿਆਦਾ
Kina aa bai ji
Great flight great job 👏 you have
🙏
Waheguru ji🙏🙏
Very nice 🙏🙏🙏
ਵਾਹਿਗੁਰੂ ਜੀਉ ਸਭ ਸੰਗਤਾਂ ਤੇ ਕ੍ਰਿਪਾ ਕਰਿਉ ਜੀ
Thank you for making this informative video. Planning to do this in Feb 2025. Hopefully the authorities will not mess with this important service like they have been doing in the past. Our Panjab needs more airlinks to rest of Country, it can easily fill the planes to other tourist destinations. Adampur is very convenient and central location for many Panjabis.
🙏✌️
ਡਾ ਸਾਹਿਬ ਬਹੁਤ ਚੰਗਾ ਉਪਰਾਲਾ ਕੀਤਾ ਹੈ ਗੁਰੂ ਘਰ ਦੇ ਦਰਸ਼ਨ ਦੀਦਾਰੇ ਕਰਨ ਦਾ ਮੇਰੀ ਸਨਿਮਰ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾ ਵਿਚ ਅਰਜ਼ੋਈ ਕਰੋ ਕਿ ਅੰਮ੍ਰਿਤ ਦੀ ਦਾਤ ਬਖਸ਼ਿਸ ਕਰਨ ਅਤੇ ਅਪਣੇ ਪੁਤਰ ਦੇ ਕੇਸ ਰੱਖ ਕੇ ਸਿਖੀ ਸਰੂਪ ਵਿਚ ਲਿਆਓ ਜੀ ਬੇਨਤੀ ਹੈ
Waheguru Ji 🙏🙏🙏🙏
❤❤ਵਾਹਿਗੁਰੂ ਜੀ ਬਾਈ ਬਹੁਤ ਬਦੀਆ ਖੁਸੀ ਹੋਈ ਹੈ ❤❤🙏🏻🙏🏻🙏🏻🌹🌹🌹❤️❤️👏👏👏🌹🌹🍎🍅🚗🚗🚗❤❤
Excellent vlog full of knowledge, thanks for sharing
So nice of you
Bahut badhiya lagaa ji
Waheguru ji ka khalsa Shri Waheguru ji ki Fateh 🙏🙏
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
ਧੰਨਵਾਦ ਜੀ।
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
❤❤❤
ਸਤਿਨਾਮ ਸਤਿ ਸ੍ਰੀ ਅਕਾਲ ਧੰਨਵਾਦ
Waheguru ji waheguru ji ❤
Roadways ❤vdia Punjab diya iss nalo jo new ayia ac
Waheguru ji 🙏 ❤❤❤❤❤
Wheguru ji, excellent. Thanks.
Wahegrur ji
Waheguru ji
ਵਾਹਿਗੁਰੂ ਮੇਹਰ ਕਰੇ
Bahut Vadiya Video Hai
Thanks dr Gursher Ji
Bahut vadiya Dseya Tusi
Waheguru Ji
ਵਾਹਿਗੁਰੂ ਜੀ🙏🙏
16 years back we paid 27000 rupees in texi phagwara to sachkand sri hazur sahib ji 🙏
ਭਾਈ ਸਾਹਬ ਜੀ ਘਰ ਤੋ ਕੋਈ ਅਧਾਰ ਕਾਰਡ ਜਾ ਕੋਈ ਕਿਸੇ ਤਰਾਂ ਦਾ ਪਹਿਚਾਣ ਪੱਤਰ ਲੈ ਕੇ ਜਾਣਾ ਪੈਂਦਾ ਹੈ। ਅਤੇ ਪੰਜਾਬੀ ਵਿੱਚ ਦੱਸਨਾ ਇੱਕ ਬੰਦੇ ਦਾ ਕਿਨਾ ਖਰਚਾ ਆਉਂਦਾ ਹੈ। ਵਿਸਥਾਰ ਨਾਲ ਦੱਸੋ। ਧੰਨਵਾਦ ਜੀ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
Waheguru ji very nice video thank you
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️
ਟਿਕਟਾਂ ਬੋਹਤ ਬਹੁਤ ਮੇਹਗੀ
Book pehlan karvao
Dan good hai 🙏🙏
ਵਾਹਿਗੁਰੂ ਜੀ ਮੇਹਰ ਕਰਨ ਜੀ
ਬਹੁਤ ਵਧੀਆ ਬਲੋਗ
Wahaguru Ji
ਬਹੁਤ ਧੰਨਵਾਦ ਆਦਮਪੁਰ ਏਅਰਪੋਰਟ ਬਾਰੇ ਜਾਣਕਾਰੀ ਦੇਣ ਲਈ ਕੀ ਏਥੇ veelchair ਮਿਲਦੀ hai
Hanji ✔️✔️✔️
Waheguru g
Waheguru waheguru waheguru waheguru waheguru Ji
WAHEGUR ji ❤
Bahut sohni video dr sahib sara pta v lag gya ji thanku
Na ਟਿਕਟ ਲੈਣ ਲਈ ਵਖਾਈ ਹੈ ਤੇ ਨਾ ਹੀ ਕੋਈ ਅਜਿਹਾ ਹੀ rat ਬਾਰੇ ਦਸਿ ਹੈ ਸਹੀ ਅਰਥਾਂ ਵਿੱਚ ਸਮਝੀਏ ਜਾਨਕਾਰੀ ਨੂੰ ਵੀ ਇਹ ਜ਼ਰੂਰੀ ਨਹੀਂ ਸਮਝਿਆ
Bhut vadia lga g
Good luck ji
ਟਿਕਟ ਰੇਟ ਬਹੁਤ ਜ਼ਿਆਦਾ ਹੈ
Thanks a lot 🙏 for sharing this most beautiful video for ours ji 🙏 ❤️ ❤❤
So nice of you
🙏🙏🙏🙏🙏🙏
bahut informative vlog hai sir...
waheguru ji kirpa rakhan
WaheGuru ji
All the best for your journey ❤🙏Sadi v namaskar karni ji❤
WaheGuru Ji
ਇਹ ਤਾਂ ਅਮੀਰ ਲੋਕਾਂ ਲਈ 😡😡😡😡😡
ਮੱਧਵਰਗੀ ਪਰਿਵਾਰਾਂ ਲਈ ਕੋਈ ਸਸਤਾ ਕੰਮ ਨਹੀ 😡
Very good information. Gursher beta g God bless all of u.stay blessed
Thanks a lot
Waheguru ji
Very nice brother
Give me information how to buck the Rome Thanks 🙏
There is Online Number for Room Booking
Thanks veer ji
Waheguru ji Waheguru ji
thx. veer ji
ਟਿਕਟ ਰੇਟ ਹੱਦ ਤੋਂ ਵੱਧ ਹੈ ਕਿਉਕੀ 2ਸਾਲ ਪਹਿਲਾ ਅੰਮ੍ਰਿਤਸਰ ਸਾਹਿਬ ਤੋਂ 4-5ਹਜਾਰ ਵਿੱਚ ਟੂਰ ਸੀ ਕੀ ਹੁਣ ਰਸਤਾ ਲੰਮਾ ਹੋ ਗਿਆ ਹੈ ਇਸ ਲਈ ਕੀਮਤ ਤਿੰਨਗੁਣਾ ਵੱਧ ਗਈ ਹੈ ?
Seta full nhi hundia
Bai ji hun kine di hundi… ?
All the best 👌👍🙏
Have a safe✈ 🙌🙌🙌🙌
Thanks
VERY NICE
Good 👍👍
ਬਾਈ ਜਾਣਕਾਰੀ ਅਧੂਰੀ ਸੀ
Waheguru ji. Dhan dhan guru gobind singh ji
Waheguru ji
Nice blog good information given
Thanks a lot
Waheguru.Je
Yes tickets price too much...3 years de kids di v same ticket hai ?
Cute baby❤
Hugs
🙏🙏🙏🙏🙏👍👍
ਟਿਕਟ ਕਿੰਨੀ ਏ ਪਾਜੀ ਅੱਪ ਡੋਨ ਦੀ
Wehguru
🙏🏻🙏🏻
Nice vlog
Thank you 😊
❤❤❤❤❤❤❤
Veer ji bada acha lagta hai aap de vlogs dekh ke ,par ik benti hai apne bachey nu vi sikhi sroop ve le avo
🙏👍
But doctor saab tuhada vlog bahot vadia lagya
🙏🙏🙏
WAHEGURU ji ka Khalsa WAHEGURU ji ki fateh ji 🙏 ❤❤May WAHEGURU ji full fill ur all dreams forever ji ❤❤
Waheguru ji
🙏🙏👌👌
❤️❤️
🙏🏻
Very nice video veer ji
Thanks
🎉🎉🎉
GOOD👍👍👍👍👍
Thanks
Good video
Thanks
Veer ji wapsi di flight Kinne din baad hundi ai?
👍
❤️❤️❤️
Dr sahib mubarkan ji par kada jaroor pao
Dr saab airlines✈️️ da poha te danger da goha dona ch koi khaas fark nahi tuhanu bhukh lagi se tusi taa kha lya but tuhade face toon taste da pata lagda se
😂😅😂😅😂✔️✔️✔️✔️
Waheggur ji ❤ tikat ken a
Ssa ji…. Nice information…. Please let me know the name of sra (accommodation ).
Nice video thanks for information 👍🪯🪯
So nice of you
Ticket rates ki aa
almost 18000 single person aun jaan k just jan da hi aa vir g
Both Aun or Jaaan
Local tempu ja mini bus wala hall lagda es plane da
Thanku veer g
Tuhade explain vich kafi limitations ne
Ticket rate ki ha veer ji
Boht vadhia lagya ji Thanks ji 🙏 es trah lagya jiven asi v Hazoor Sahib pohnch gye 🙏🙏
Waheguru ji
Nice information ,is it return orone way
Yes, it is
ਦੇਸ ਅੰਦਰ ਸਫਰ ਲਈ ਪਾਸਪੋਰਟ ਨਹੀ ਸਿਰਫ ਟਿਕਟ ਦੀ ਲੋੜ ਆ
Ticket was too expensive
Kini tickets hai bai ji
10000 one side
Bhut bhut dhanwaad ji hazoor sahib room rent kina per day eh vi daso ji
Video Uploaded soon
ਵੀਰ ਜੀ ਇਸ ਲਈ ਕੀ ਕੁੱਝ ਚਾਹੀਦਾ ਹੈ ਪਾਸਪੋਰਟ ਵੀ ਚਾਹੀਦਾ ਹੈ ਕਿੰਨੇ ਦੀ ਟਿਕਟ ਹੈ
Ssa
No only Aadhar Card
Koi be I'd card adhar dl voter card
All India ja Nepal lai koi be I'd proof