ਮੈਂ ਕੁਆਰੀ ਹੁੰਦੀ ਕਹਿੰਦੀ ਸੀ,ਮੇਰੀ ਸੱਸ ਅਜਿਹੀ ਨਾ ਹੋਵੇ | Nuh sas interview | Old bebe | Motivation | Rizak

แชร์
ฝัง
  • เผยแพร่เมื่อ 12 มิ.ย. 2024
  • ਮੈਂ ਕੁਆਰੀ ਹੁੰਦੀ ਕਹਿੰਦੀ ਸੀ,ਮੇਰੀ ਸੱਸ ਅਜਿਹੀ ਨਾ ਹੋਵੇ | Nuh sas interview | Old bebe | Motivation | Rizak
    ਮੈਂ ਕੁਆਰੀ ਹੁੰਦੀ ਕਹਿੰਦੀ ਸੀ,ਮੇਰੀ ਸੱਸ ਅਜਿਹੀ ਨਾ ਹੋਵੇ
    ਜੋ ਪੁੱਛਾ ਦੇਣ ਵਾਲੇ ਬਾਬਿਆਂ ਤੋਂ ਮੁੰਡਾ ਭਾਲਦੀ ਹੋਵੇ !
    ਸੱਸ ਨੂੰਹ ਦੀ ਘੈਂਟ ਇੰਟਰਵਿਊ !
    ਸੱਸ ਨੂੰਹ ਦੇ ਰਿਸ਼ਤੇ ਦੀ ਆਪਣੀ ਖੂਬਸੂਰਤੀ ਹੈ । ਜਦੋਂ ਘਰ 'ਚ ਪੁੱਤ ਸਿਰੇ ਦਾ ਸ਼ਰਾਬੀ ਹੋ ਜਾਵੇ ਫਿਰ ਘਰ ਦੀ ਨੂੰਹ ਅਤੇ ਮਾਂ ਕਿਵੇਂ ਰੋਲ ਅਦਾ ਕਰਕੇ ਘਰ ਬਚਾਉਂਦੀਆਂ ਨੇ । ਸੁਣੋ! ਨੋਕ ਝੋਕ ਨਾਲ ਭਰੇ ਇਸ ਰਿਸ਼ਤੇ ਨੂੰ ਨਿਭਾਉਣ ਵਾਲੀ ਸੱਸ ਅਤੇ ਨੂੰਹ ਦੀ ਇਹ ਮੁਲਾਕਾਤ ਬਹੁਤ ਕੁਝ ਸਿਖਾਵੇਗੀ । ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
    #sas #oldbebe #oldbapu #punjab #sasnuh #nuhsas #rizak

ความคิดเห็น • 33

  • @gurdevkaur1209
    @gurdevkaur1209 13 วันที่ผ่านมา +8

    ❤❤ ਬੇਬੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਸੁਣ ਕੇ ਮਨ ਬੋਹਤ ਹੀ ਖੁਸ਼ ਹੋ ਗਿਆ ਜੀ ਜੀ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਜਿਨਾ ਨੂੰ ਚੰਗੇ ਸੁਭਾਅ ਤੇ ਨੇਕ ਸੋਚ ਦੀ ਮਾਲਕ ਤੇ ਬਹੁਤ ਹੀ ਸਮਝਦਾਰ ਨੂੰਹ ਧੀ ਦੇ ਰੂਪ ਵਿੱਚ ਰੱਬ ਨੇ ਦਿੱਤੀ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਹੱਸਦੇ ਵੱਸਦੇ ਰਹੋ ਸਦਾ ਨੂੰਹ ਸੱਸ ਦਾ ਪਿਆਰ ਸਦਾ ਸਲਾਮਤ ਰਹੇ ਜੀ

  • @gurdevkaur1209
    @gurdevkaur1209 13 วันที่ผ่านมา +7

    ❤❤ਹਰਪ੍ਰੀਤ ਪੁੱਤ ਤੁਹਾਡੇ ਵਰਗੀਆਂ ਸਮਝਦਾਰ ਆਗਿਆਕਾਰੀ ਬੱਚੀਆਂ ਰੱਬ ਸਭਨਾਂ ਨੂੰ ਦੇਵੇ ਘਰ ਘਰ ਆਉਣ

  • @Eastwestpunjabicooking
    @Eastwestpunjabicooking 14 วันที่ผ่านมา +8

    ਵਾਹਿਗੁਰੂ ਬੇਗਾਨਾ ਖਾਣ ਵਾਲੇ ਤੇ ਬੇਈਮਾਨ ਦਿਆਦਾ ਦੇਰ ਜਿਓਗੇ ਨਾ ਰਹਿਣ ਦਿਨਾ ਲਈ ਬੇਈਮਾਨੀ ਕਰਦੇ । ਪਰ ਬੇਈਮਾਨ ਦੱਓਗੇ ਦੀਅ ਵੇਖੇ ਕੱਥੇ ਗਏ ਜਿੰਨਾਂ ਲਈ ਕੀਤਾ ਕੇ ਕਰੇ ਕਰਾਵੇ ਆਪਣਾ ਕੀਤਾ ਆਪੇ ਪਾਵੇ। ਵਾਹਿਗੁਰੂ ਜੀ ਹੱਥ ਤੱਕੜੀ ਆ । ਫ਼ੈਸਲਾ ਸਹੀ ਸੱਚਾ ਕਰਨਗੇ। ਓਹ ਵੀ ਵੇਖਦੇ ਬੰਦੇ ਕਦੋ ਬਣਦੇ ਰੱਜ ਕੇ ਦੇਦੇ ਪਰ ਫੇਰ ਜਗੋ ਲਾਲਚ ਅੱਤ ਕਰੇ ਤਾਂ ਅੰਤ ਹੋਵੇ

    • @HarpreetkaurDhillon-fy6ev
      @HarpreetkaurDhillon-fy6ev 10 วันที่ผ่านมา

      ਤੁਸੀਂ ਕਹਿਣਾ ਕਿ ਚਾਹੁੰਦੇ ਹੋ।

  • @rajwinder1968
    @rajwinder1968 12 วันที่ผ่านมา +5

    ਆਪਣਾ ਰੋਅਬ ਜਾਰੀ ਰੱਖਣ ਲੲਈ ਬੱਚਿਆਂ ਦੀਆਂ ਰੀਝਾਂ ਖਤਮ ਕਰ ਲਈਆ

    • @HarpreetkaurDhillon-fy6ev
      @HarpreetkaurDhillon-fy6ev 11 วันที่ผ่านมา +1

      ਤੁਹਾਡੇ ਹਿਸਾਬ ਨਾਲ ਰੀਝਾਂ ਕੀ ਹੁੰਦੀਆਂ ਨੇ

    • @Dhaliwal21892
      @Dhaliwal21892 11 วันที่ผ่านมา +1

      @@HarpreetkaurDhillon-fy6ev thoda ki matlab e eh ta bahut mari life e ji tuci duje de hissab naal jeone o bacche da apna mann hona chahida saas thori dasugi vi fashion ni karna ik life mili e oh apne hissab naal jeoni chahidi a

    • @baldevsidhu7719
      @baldevsidhu7719 10 วันที่ผ่านมา

      Raj winder ji , ਤੁਹਾਡੀ definition ਰੀਝਾ ਦੀ ਕਿਸੇ ਹੋਰ ਦੀ definition ਨਾਲ ਕਦੇ ਵੀ same ਨਹੀ ਹੁਦੀ ਜੇ ਇਹ ਸਸ ਨੂਹ ਖੁਸ ਹਨ ਤਹਾਨੂ ਕੀ ਦੁਖ ? Don’t impose your ideas on others 🙏

    • @baldevsidhu7719
      @baldevsidhu7719 10 วันที่ผ่านมา

      @@Dhaliwal21892ਕਿਸੇ ਦੀ ਘਰੇ ਦੁਫਾੜ ਨਾ ਪਾੳ ਇਹ adult ਹਨ ਬਚੇ ਨਹੀ

    • @Panji2000
      @Panji2000 9 วันที่ผ่านมา

      She is controlling mother in law. Daughter in law gave up her freedom.

  • @gurdevchahal9575
    @gurdevchahal9575 15 วันที่ผ่านมา +5

    ਵਾਹਿਗੁਰੂ ਦੀ ਮੇਹਰ ਹੈ ਇਸ ਪਰਿਵਾਰ ਤੇ 🙏🙏🙏

  • @Eastwestpunjabicooking
    @Eastwestpunjabicooking 14 วันที่ผ่านมา +7

    ਕਹਿਣਾ ਹੌਸਲਾ ਦੇਣਾ ਸੌਖਾ ਪਰ ਕਿਸੇ ਦਾ ਕੋਈ ਲੁੱਟ ਲਵੇ ਘੋਖਾ ਦੇਵੇ ਤਾਂ ਸਹਿਣਾ ਬਹੁਤ ਔਖਾ। ਠੀ ਆ ਕਿ ਕਿਸੇ ਦਾ ਹਿੱਸਾ ਨਾ ਖਾਓ ਪਰ ਆਪਣਾ ਛੱਡਣਾ ਬਹੁਤ ਔਖਾ। ਤੁਹਾਡਾ ਚੈਨਲ ਚ ਦਾ ਵੇਖ ਜਿੰਨਾ ਨੂ ਆਪਣਾ ਜਾ blood relationਤ ਮਾਰੀ ਠੱਗੀ ਰੱਬ ਵੇਖਦਾ ਲੈ ਡੁਬਦੀ ਆ। ਲੋਕਾ ਨੂ ਡਰ ਨੀ ਰੱਬ ਦਾ।ਹੁੱਸਾਂ ਬਹੁਤ ਹੁੰਦਾ ਕਿ ਜਦੋ ਅਸੀ ਕਿਸੇ ਤੋ ਵਧਦਾ ਫੁੱਲਦਾ ਮੇਹਨਤ ਨਾਲ ਵੇਖਦੇ ਹਾਂ ਕੋਈ ਵੀ ਮਨ ਚ ਨਹੀਂ ਆਓਦਾ । ਪਰ ਇਹ ਲੋਕ ਬੇਈਮਾਨੀ ਕਰ ਕੇ ਜਿੰਨਾਂ ਲਈ ਕਰਦਾ ਕੀ ਪਤਾ ਉਨਾ ਨੇ ਬੇਈਮਾਨ ਬੰਦੇ ਤੋਂ ਪਹਿਲਾਂ ਚੱਲੇ ਦਾਣਾ। ਰੱਬ ਕਿਸੇ ਤਰੀਕ ਹਿਸਾਬ ਕਰੀਗਾ। ਰਾਵਣ ਨਾਲ ਲੈਹੱਆ ਸਿਕੰਦਰ ਨੇ ਗੁਨੀਆ ਜਿੱਤੀ ਤੇ ਜਾਣ ਕੋ ਪਹਿਲਾਂ ਵਸੀਅਤ ਚ ਲਿਖ ਗਿਆ ਸੀ ਕਿ ਮੇਰੇ ਹੱਥ ਮਰਨ ਤੋਂ ਬਾਅਦ ਬਾਹਰ ਲਟਕਾ ਦੇਣੇ ਸਭ ਕੁਝ ਹੋਣ ਤੋ ਬਾਅਦ ਜਾਣ ਵੇਲੇ ਖਾਲੀ ਹੱਥ ਚੱਲਿਆ ਤੇ ਕਫ਼ਨ ਨੂੰ ਦੇਬ ਵੀ ਨਹੀ ਹੁੰਦੀ । ਵਾਹਿਗੁਰੂ ਜੀ ਅੱਗੇ ਅਰਦਾਸ ਕਰਿਓ ਕਿ ਮੈਨੂ ਰਿਸੇ ਦਾ ਹਿੱਸਾ ਨਹੀਂ ਚਾਹੀਦਾ ਮੇਰਾ ਮਿਲੇ ਬਾਕੀ ਤੁਸੀ ਆਪ ਫ਼ੈਸਲਾ ਦਿਓ ਤੁਸੀ ਗੁਰੂ ਸਾਹਿਬ ਫ਼ੈਸਲਾ ਕਰਿਓ , ਸਾਡੇ ਤੋ ਖੋਹਣ ਵਾਲੇ ਤੇ ਬੰਦ ਅਸੀਸ ਦੇਣ ਵਾਵਿਆਂ ਨਾਲ ਆਪ ਨਿਬੜਨਗੇ। ਜਿਹੜਾ ਫ਼ੈਸਲਾ ਗੁਰੂ ਸਾਹਿਬ ਕਰਨਗੇ ਉਹ ਬਹੁਤ ਤਕੜੀ ਨਾਲ ਤੋਲ ਕੇ ਕਰਨਗੇ। ਜਿੰਨਾ ਲਈ ਕਰਦੇ ਨੇ ਉਨਾ ਨੂ ਵੀ ਚਾਹੀਦਾ ਕਿ ਅਸੀ ਬੇਈਮਾਨ ਨਾਲ ਨੀ ਰਹਿਣਾ । ਦਿਨਾ ਤੋ ਖੋਹ ਕੇ ਸਾਡੇ ਬੱਚਿਆਂ ਲਈ ਬਣਾਉਂਦੇ ਓ ਓਹ ਨੀ ਚਾਹੀਦਾ । ਕਰਨ ਵਾਲਾ ਤੇ ਜਿੰਨਾਂ ਲਈ ਕਰਗਾ ਤੇ ਉਹ ਖੁਸ਼ ਹਮਗੇ ਤੇ ਵਾਹਿਗੁਰੂ ਜਲਦੀ ਸਦਾ ਦੇਵੇ ਕੇ ਦੁਨੀਆ ਵੇਖੇ । ਕਿ ਬੇਗਾਨਾ ਖਾਣ ਵਾਲੇ, ਸਲਾਹਾ ਦੇਣ ਵਾਲੇ ਗਾਤਿਆ ਚੁਣ ਚੁਣ ਰੇ ਬਦਲੇ ਲਈ। ਸਾਰੀ ਬਰਬਾਦੀ ਕਿਜਿਨਾ ਦਾ ਖੋਹਿਆ ਹੁੰਦੀ ਅੱਖੀਂ ਤੇ ਛੇਤੀ ਵਿਖਾਈ। ਚਾਹੀਦਾ ਤਾਂ ਰੱਬ ਨੂੰ ਇਹ ਆ ਕਿਜੋ ਵੀ ਰੋਈ ਮਾੜਾ ਬੋਲੇ ਕਿਤੇ ਵੀ ਚਾਹੇ ਪਰਿਵਾਰ ਗਵਾਂਢੀ ਪਤੀ ਜਾਂ ਪਤਨੀ ਜਾਂ ਸੱਸਾਂ ਸਾਹੁਰੇ ਕੋਈ ਜਿਹੜਾ ਕਰੇ ਓਹ ਉਸੇ ਦਿਨ ਭਰੇ ਤਾਂ ਡਰ ਲੱਗੀ। ਮਾੜੇ ਦਾ ਸਾਥ ਦੇਣ ਵਾਲੇ ਵੀ ਓਨੇ ਹੀ ਭੋਗਣ ਦਿਨਾ ਖਾਣ ਵਾਲਾ।

    • @HarpreetkaurDhillon-fy6ev
      @HarpreetkaurDhillon-fy6ev 10 วันที่ผ่านมา

      ਗੱਲ ਕੀ ਆ ਬਾਈ ਇਹ ਤਾਂ ਦੱਸ ਸਮਝ ਤਾਂ ਆਉਂਦੀ ਨਹੀਂ ਤੇਰੀ

  • @GurjantSingh-ot6qz
    @GurjantSingh-ot6qz 15 วันที่ผ่านมา +2

    ਵਧੀਆ ਗੱਲ ਬਾਤ

  • @dalveersingh7138
    @dalveersingh7138 15 วันที่ผ่านมา +4

    Bhut vdhia video agge share kro ji

  • @sukhimaghanian707
    @sukhimaghanian707 15 วันที่ผ่านมา +7

    ਬਹੁਤ ਘੈਂਟ ਇੰਟਰਵਿਊ

  • @prabhnoortiwana1482
    @prabhnoortiwana1482 13 วันที่ผ่านมา +17

    ਵੀਰੇ ਮੈਂ ਵੀ ਤਿੰਨ ਪੋਤੀਆਂ ਦੀ ਦਾਦੀ ਹਾਂਮੈਨੂੰ ਕਦੇ ਅਫਸੋਸ ਨਹੀ ਹੋਇਆ ਕਿ ਸਾਡੇ ਤਿੰਨ ਪੋਤੀਆਂ ਹਨ ਕਿਤੇ ਆਕੇ ਸਾਡੇ ਨਾਲ ਇੱਟਰਵਿਊ ਕਰੋ ਮੇਰੀ ਨੂੰਹ ਨੂੰ ਪੁੱਛੋ ਕਿ ਮੈਂਸੱਸ ਕਿਹੋ ਜਿਹੀ ਹਾ

    • @Kaur.brar23
      @Kaur.brar23 10 วันที่ผ่านมา +1

      Thanks 🙏🏼 ji thuda enne vadiya soch lai asi v 3 pottiya se apde daddi maa de sanu kdde payar ni kitta gya but mare father mother sannu bahut payar kardea ji ma 3ji dhee se ghar de sarre bhaut ronde se mare birth te mare kismat rabb ne bhaut sonni bna ke bhajje se viah ho gya rabb ne 2 putt dette in-laws family e 1 rupees v ne lea dajj ch rabb ne husband and family bahut nice dettea a ji 🙏🏼🙏🏼

  • @onaksh
    @onaksh 15 วันที่ผ่านมา +5

    ਘੈਂਟ ਗੱਲਬਾਤ,, ❤❤❤🎉🎉🎉🎉

  • @inderjit748
    @inderjit748 11 วันที่ผ่านมา +1

    BHAN JI DE SOACH BOHAT WADIA HAI FAISHON WICH HAI KHUSH NAHI JO SADGEY WICH HAI OH FAISHON CH NAHI

  • @gurfatehsing9028
    @gurfatehsing9028 3 วันที่ผ่านมา

    Sadgi sudrta da ghena aa g, same life aapni es pakho

  • @amanatdhillon8253
    @amanatdhillon8253 11 วันที่ผ่านมา +1

    Very nice g

  • @SukhwinderKaur-of3ex
    @SukhwinderKaur-of3ex 12 วันที่ผ่านมา +2

    Bhena tu wesa hi sohni aa

  • @sadhsingh2036
    @sadhsingh2036 8 วันที่ผ่านมา +1

    ਸੱਚ ,ਬੀਬੀ ਨੁੰਹ ਨੁੰ ਬਾਬੇ ਕੋਲ ਲੈ ਗੲਈ ਬੱਚਾ ਨਹੀ ਹੁੰਦਾ,ਬਾਬੇ ਨੇ ਕਾਰਵਾਈ ਪਾਈ ਮੁੰਡਾ ਹੋ ਗਿਆ ,ਜਦੋ ਮੂੰਡਾ ਲੈ ਕੇ ਬਾਬੇ ਦੇ ਦਰਾ ਚ ਮੱਥਾ ਟੇਕਣ ਗੲਏ ਤਾ ਨੁਹ ਨੇ ਬਾਹਰ ਆਕੇ ਮੁੰਡਾ ਸੱਸ ਦੀ ਝੋਲੀ ਪਾ ਦਿੱਤਾ ਕਹਿੰਦੀ ਤੂੰ ਪਾਲ ਜਾ ਬਾਬਾ ਮੈ ਨਹੀ ਪਾਲ ਸਕਦੀ ,ਸੱਸ ਨੇ ਕਿਹਾ ਕਿਉ,,ਕਹਿੰਦੀ ਜਿਹੜਾ ਕੰਮ ਤੇਰੇ ਪੁਤ ਨਹੀ ਕੀਤਾ ਉਹ ਬਾਬੇ ਨੇ ਕੀਤਾ ਤੇ ਸਤਿਗੁਰੂ ਤੇ ਭਰੋਸਾ ਨਾ ਕਰਦੇ ਹੋਏ ਮੈਨੂੰ ਬਾਬੇ ਨਾਲ ਪੈਣ ਨੁੰ ਮਜਬੁਰ ਕੀਤਾ ,ਇਸਦੇ ਜਿਮੇਵਾਰ ਤੁਸੀ ਹੋ ,,ਇਸ ਕਰਕੇ ਭਰਾਵੋ ਬਾਬੇ ਮੁੰਡੇ ਨਹੀ ਦਿੰਦੇ ਤਾ ਜਨਾਨੀ ਨੁੰ ਨਾ ਦੋਸ ਦੇਵੋ ਕੇ ਤੂੰ ਕੁੜੀਆ ਜੰਮਦੀ ਏ ਤੁਸੀ ਜੋ ਬੀਜੋ ਗੇ ਉਹੀ ਊਗੇਗਾ ਔਲਾਦ ਬੰਦੇ ਦੀ ਕਿਸਮਤ ਏ ਜਨਾਨੀ ਦਾ ਦੋਸ ਨਹੀ ,ਬੱਸ ਵਹਿਗੁਰੂ ਤੌ ਮੰਗੋ ਸਭ ਕੁਛ ਮਿਲਜਾਵੇਗਾ

  • @MandeepBrar-gg4ln
    @MandeepBrar-gg4ln 10 วันที่ผ่านมา

    Village❤️❤️❤️❤️❤️❤️❤️

  • @gurmaildhaliwal9510
    @gurmaildhaliwal9510 วันที่ผ่านมา

    🙏🙏🙏🙏🙏👌👌

  • @user-ie7gl8rr6x
    @user-ie7gl8rr6x 12 วันที่ผ่านมา +4

    Pr ma sass di soch nal agry nhi a bnde diya reejan hundia a

  • @RajRaj-og4yo
    @RajRaj-og4yo 13 วันที่ผ่านมา +5

    Gal ta koi khul ke kiti ni eh dono da relation bhut yada vadiya nhi face tu hi dekh reha

  • @Kisanfoodfarming
    @Kisanfoodfarming 15 วันที่ผ่านมา +3

    good

  • @HarwinderSingh-yq4ok
    @HarwinderSingh-yq4ok 7 วันที่ผ่านมา

    ❤❤🙏🙏🙏🙏🌹

  • @user-el5fy2sv4d
    @user-el5fy2sv4d 14 วันที่ผ่านมา +3

    sir ehna nb dedo plz contact nb bot urgent km a ji bcoz mere husbnd v drink krde a m puchna ehna to kida chdi drink ohna ne