BAHUT DANYABAD SARDAR JI.HAMLOG SARDAR JI IZZAT KARTE HAIN: MAGAR YAH DEKH KAR BAHUT HI BURA LAGA.BIHAR SE KAAFI LOG PUNJAB MAJDURI KARNE JATE HAIN.GARIBO KI BADDUA LEKAR AAP KAISE JIOGE.
Veer ji ase bndya da ta saab to pla guru da bana utrvana chahida a... Saade guru sahiban ne hmesha loka di seva krna te una di madad krna dsya hai...or ina ne ta guru de bane nu paa k guru de baane nu laaj lgai a...or paji ina de parivaar de v ik bnde nu isi tra kisi kol kaam kran lai chdo fir pta chlu ga ase insana nu ki bitdi a....Aap ji da booht booht tanvaad jo tusi ida de looks nu una de parivar nal milvande o... Waheguru ji tvanu hmesha chadi kala ch rakhan ji.... Waheguru ji.... Waheguru ji.... Waheguru ji...🙏🏻🙏🏻🙏🏻🙏🏻
Bai ji Guru Nanak dev ji ne Janeu poun to Inkar kar dita si ke eh soot da dhaga mainu Rab naal kidha mila sakda hai ki Amrit shakan wala siri sahib Totaaly different aa us nu pa ke Rab naal Mil jaan di Gurantee Full bata Full aa Eho hi mera swal aa veere
Oh Waheguru loka ne ta shrm e layi pyi a guru wale ho k v ina zulaam gareeb loka te 🙏 Rooh kamb gyi ina vichareya nu dekh k 😢 Sikhi da zaloos e kd ta Veere g bhut sohni sewa krde oh tuc waheguru mehra krn tuhade te and tuhadi puri team te ❤
Sikhi nu ayena khach bndeya ne ayena jyada bdnam krta ke vapis mudna bhot aukha. Guru Gobind Singh jee ne sara parivar varta mnukhta di seva lyi but ayena kuj ku khach bndeya ne aaj Guru nu laj la diti auna di shadat di ayena kutteya bndeya ne kdar nhi pyi
Veer tusi sahe keh rehy ho ehna ny os veer I nu marr marr k laak toryaa hoyaa hai .eh Dr dy Mary es veer nu rest tai rakhyaa hoyaa hai gll ehe aa veer ji
Lot of thanks veer g 🙏🙏🙏🙏🏻🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🌹🌹🌹🌹🌹🌹🌹🌹🌹🌹🌹🌹🌹🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏
पहले कांग्रेस जिसकी वजह से 84 हुआ, उसको कुर्सी दी, फिर AAP के 8 PM को दे दी। और मनमानी चलाए जाओ। धिक्कार है खालिस्तानियों पे, सच्चे सिख देखें और इनका इलाज करें, वाहे गुरु का वास्ता।
Hello Sir, today I have seen through this video that you have saved three of these people and I have also seen their condition, I keep watching many such videos through TH-cam, but the video that I saw today, there is no comparison to this video, you yourself have come as an incarnation for them in the form of God, which has no answer, you keep doing your work like this, may God give you long life and courage and we are with you, my name is Vijay Narayan, Jai Hind, Vande Mataram Waheguru Ji, bless everyone🙏
Eh gl ch veere amritdhari hon nl ki connection.. jo bndya nu chdda k le k ja rhya oh v amritdhari aa verre .. dhrm ta eh ni sikhonda ki awe Papp kro ..but ehje bnde hi pappi hunde ne jo guru nu sirf lokka shmne dikhawa krde ne par andro pure buchd hunde ne .. dhrm hmesha insaniyat sikhonda par ajjkl kol dhrm sirf dikhawe lyi hi and andro kuch hor hunde ne ..soo verre eh insaan mnn de buchd te gnde ne ..par dhrm na le k ayie awe vich ta thik rhu verre 🤗🤗 bki glti maaf Krna je kuch glt khya gya huo verre
“MANN NEEWAN MATT UCHI” 🙏🏻♥️ Waheguru g tohanu khoob bal te taraki bakshn ♥️ te eho jahe insana te karma vapis zroor aunda aa jo appa beejde aa sanu ohi vapis milda ehna lokan de nal v eho kuch hona 🙏🏻
मैं तो हमेशा से पंजाबी(सिक्ख) को बहुत अच्छा मानता था। लेकिन इनको और इनके जैसे और लोगों को देख कर... मतलब मैं आप लोगों को बता नहीं सकता कि मुझे कैसा लग रहा है😥😥💔😥😥 बस बाबा जी❤ खुशी है इस बात की आप और आपके साथी ऐसे लोगों को बचा लेते है🙏🙏🙏🙏🙏🙏🙏 वाहेगुरु जी❤ का आशीर्वाद हमेशा आप सभी के साथ रहें🙏🙏🙏😇😇🙏🙏🙏
Parmatma meher kare khalsa jee. Mere Punjab nu bacha lao .. I'm really grateful 🙏 for you 🙏
Thx for supporting an helpful creator veree❤
Please help me
Btw veere super chat da 30% youtube nu chla janda sanatha de khate ch padeya kro
Love you patiyaale waale bhai ji
ਹਾਏ ਰੱਬਾ ਗੁਰੂ ਕੀ ਨਗਰੀ ਵਿਚ ਐਨੇ ਪਾਪੀ ਲੋਕ ਵੀ ਵਸਦੇ ਹੈ , ਆਪਣ ਘਰ ਨੂੰ ਇਕ ਜੇਹਲ। ਦਾ ਰੂਪ ਦੇ ਰੱਖਿਆ , ਕੇਵਲ ਚੰਦ ਕੌਡਾ ਬਦਲੇ , ਇਹਨਾ ਦੁਸਟਾ ਨੇ ਬਾਣੇ ਨੂੰ ਬਦਨਾਮ ਕਰ ਦਿੱਤਾ , ਦਰਿੰਦਿਆ ਨੇ , ਸਿਰੇ ਦੇ ਬੇਸਰਮ
सरदार जी बहुत ही कम इंसान रह रहे हैं इस दुनिया में आप जैसे आपका बहुत बहुत धन्यवाद दिल से जो उनकी नई जिंदगी दिलाई है आपने
ਲਚਕਾਣੀ ਵਾਲੇ ਵੀਰ ਜੀ ਹਾੜੇ ਹਥ ਬੰਨਕੇ ਬੇਨਤੀ ਹੈ ਇਹਨਾ ਸਾਰੇਆ ਤੇ ਪਰਚਾ ਕਰਾਓ ਹਿਰਦਾ ਬਲੂਦਰੇਆ ਗਿਆ ਜੇ ਅਜ ਨਾ ਪਰਚਾ ਕਰਾਏਆ ਤਾ ਫੇਰ ਵੀ ਏਹੋ ਹਾਲ ਕਰਨਾ੍ਇਹਨਾ ਘਟੀਆ ਸੋਚ ਦੇ ਮਾਲਕਾ ਨੇ
Proud of this fellow & team organization , who is taking a great pain to solve this heinous crime. Great work and God bless you guys. Thanks!
ਗੁਰੂ ਦੇ ਕਕਾਰ ਪਹਿਨ ਕੇ ਮਜ਼ਲੂਮਾਂ ਤੇ ਅਤਯਾਚਰ ਕਰ ਰਹੇ ਹਨ ਏਨਾ ਨੂੰ ਗੁਰੂ ਸਾਹਿਬ ਹੀ ਸਜ਼ਾ ਦੇਣਗੇ ਵਾਹਿਗੁਰੂ ਵਾਹਿਗੁਰੂ ਮੇਹਰ ਕਰਨ ਸਭਨਾਂ ਤੇ
Aatama halunti ena dusra ne guru de Bane te kakara nu dag la Dita, ena dig gae
ਪਰਚਾ ਦਿਓ ਠੋਕ। ਕੇ। ਸਖ਼ਤ ਸਜ਼ਾ ਮਿਲੇ।
ਅੱਜ ਇਹ ਗਰੀਬ ਵਿਚਾਰੇ ਚੈਨ ਦੀ ਨੀਂਦ ਸੌਣਗੇ, ਨਹੀ ਤਾ ਹਰ ਰਾਤ ਆਪਣੇ ਮਾੜੇ ਨਸੀਬ ਨੂੰ ਕੋਸ ਕੋਸ ਕੇ ਰੋਂਦੇ ਹੋਣੇ ਆ
ਪਾਲ ਵੀਰ ਜੀ ਦੀ ਸੇਵਾ ਅਮੁੱਲ ਹੈ
ਮੈਨੂੰ ਦੋ ।ਵਾਰ ਲਿਚਕਣੀ ਪਾਲ ਵੀਰ ਦੇ ਦਰਸ਼ਨ ਦਾ ਸੁਭਾਗ ਮਿਲਿਆ ਕੋਟ ਕੋਟ ਨਮਸਕਾਰ ਹੈ ਇਸ ਪਵਿੱਤਰ ਆਤਮਾ ਨੂੰ ਸਾਡਾ ਵੀ ਸਾਰਿਆ ਦਾ ਫਰਜ ਬਣਦਾ ਹੈ ਵੀਰ ਜੀ ਨੂੰ ਹਰ ਪਖੋ
ਵੱਧ ਤੋਂ ਵੱਧ ਸਹਿਯੋਗ ਕਰੀਏ ਲਿਚਕਾਨੀ ਜਾਓ ਤੇ ਦੇਖੋ ਇਹਨਾਂ ਦੀ
ਮਨੁੱਖਤਾ ਦੀ ਸੇਵਾ ਸਾਡੇ ਲੋਕ ਅੱਜ ਗੁਰਸਾਹਿਬ ਦੀ ਸਿੱਖਿਆ ਨੂੰ ਭੁੱਲਦੇ ਜਾ। ਰਹੇ ਹਨ ਤਾਹੀਓਂ ਦੁਖੀ ਹਨ
ਇਹ ਦੁਨਿਆ ਅੱਜ ਪਾਲ ਵੀਰ ਵਰਗੇ ਧਰਮੀ ਨੇਕ ਇਨਸਾਨਾਂ ਕਰਕੇ ਖੜੀ ਹੈ ਜੀ
Thanks!
ਬਹੁਤ ਵਧੀਆ ਸੇਵਾ ਕਰ ਰਹੇ ਹਨ ਆਪਣਾ ਫਰਜ਼ ਸੇਵਾ ਸੋਸਾਇਟੀ ਲਸਕਾਣੀ ਪਟਿਆਲਾ ਵਾਲੇ । ਵਾਹਿਗੁਰੂ ਚੜਦੀ ਕਲਾ ਰੱਖੇ।
ਖਾਲਸਾ ਸਾਹਿਬ ਜੀ ਤੁਹਾਡੀ ਸੰਸਥਾ ਦਾ ਬਹੁਤ ਬਹੁਤ ਧੰਨਵਾਧ ਜੀ ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ ਸੰਸਥਾ ਨੂੰਹੋਰ ਵੀ ਵਾਹਿਗੁਰੂ ਚੜਦੀ ਕਲਾ ਬਖ੍ਸਣ
ਪਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿੱਚ ਰੱਖਣ
BAHUT DANYABAD SARDAR JI.HAMLOG SARDAR JI IZZAT KARTE HAIN: MAGAR YAH DEKH KAR BAHUT HI BURA LAGA.BIHAR SE KAAFI LOG PUNJAB MAJDURI KARNE JATE HAIN.GARIBO KI BADDUA LEKAR AAP KAISE JIOGE.
ਇੰਨਾਂ ਦੇ ਧੀਆਂ ਪੁੱਤਰਾਂ ਨਾਲ ਵੀ ਇਹੋ ਜਿਹੇ ਹਾਲ ਹੋਣੇ ਚਾਹੀਦੇ ਨੇ ਇੰਨਾ ਬੁੱਢਿਆ ਦਾ ਵੀ ਮਾੜਾ ਹਾਲ ਕਰੇਗਾ ਵਾਹਿਗੁਰੂ ਜੀ
ਗੁਰੂ ਮਹਾਂਰਾਜ ਦੇ ਨਾਮ ਤੇ ਇਨਸਾਨਾਂ ਨੂੰ ਕੁੱਟਦੇ ਮਾਰਦੇ ਹਨ waheguru waheguru waheguru ji
ਜਿਉਂਦੇ ਵਸਦੇ ਰਹੋ ਵੀਰ ਪਾਲ ਖਰੌੜ, ਵੀਰ ਗੁਰਪ੍ਰੀਤ ਹਸਨਪੁਰ ਤੇ ਹੋਰ ਵੀ ਜਿੰਨੇ ਵੀਰ ਭੈਣਾਂ ਜੋ ਮਨੁੱਖਤਾ ਦੀ ਸੇਵਾ ਕਰ ਰਹੇ ਓ।ਵਾਹਿਗੁਰੂ ਜੀ ਆਪ ਸਭ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ। ਏਦਾਂ ਦੇ ਲੋਕ ਗੁਰੂ ਦੋ ਸਿੱਖੀ ਦੇ ਨਾਮ ਤੇ ਕਲੰਕ ਨੇ ਇਹਨਾਂ ਦੇ ਕਕਾਰ ਲੁਹਾਕੇ ਇਹਨਾਂ ਦਾ ਮੂੰਹ ਕਾਲਾ ਕਰਨਾ ਚਾਹੀਦਾ।
ਬਿਲਕੁਲ ਸਹੀ 👍
ਗਾਤਰੇ ਪਾਏ ਦੀ ਤਾਂ ਸ਼ਰਮ ਕਰੋ
ਇਸ ਨੂੰ ਕਹਿਤੇ ਹੈ ਕਿ ਸਿੱਖ ਗੁਲਾਮ ਹੈ ਇਹ ਪੰਜਾਬ ਦਾ ਹਾਲ ਹੈ ਗਾਤਰੇ ਦੀ ਤਾਂ ਸ਼ਰਮ ਕਰ ਲੈਂਦੇ
ਬੱਗੇ।ਝਾਟੇ।ਦੀ।ਸ਼ਰਮ।ਕਰ।ਲੇਂਦਾ।ਪਾਏ।ਗਾਤਰੇ।ਦੀ।ਤਾਂ।ਲਾਜ।ਰੱਖ।ਲੈਂਦੇ।ਇਸ। ਨੂੰ।ਕਹਿਦੇ।ਕੇ।ਸਿਖ।ਗੁਲਾਮਹੈ
ਇਕ।ਲੱਖ।ਲਾਹਨਤਾਂ ਮੇਰੇ ਵੱਲੋਂ।ਇਨਾਂ।ਕਮੀਨਾਂ।ਨੂ
ਅੱਜ ਸ਼ਰਮ ਜਿਹੀ ਆ ਗਈ ਇਹੋ ਜਿਹੇ ਸਿੰਘ ਦੇਖ ਕੇ. ਪਹਿਲਾ ਮੈਨੂੰ ਲਗਦਾ ਸੀ ਗੁਰੂ ਦਾ ਅਗਰ ਸਾਬਰ ਸੂਰਤ ਕੋਈ ਸਿੰਘ ਆ ਤਾਂ ਉਸਤੇ ਗੁਰੂ ਦੀ ਬਖਸ਼ਿਸ਼ ਆ ਪਰ ਇਹ ਮੇਰਾ ਵਹਿਮ ਸੀ. ਸ਼ੈਤਾਨ ਨੇ ਇਹ ਸਾਰੇ ਕਲਯੁਗ ਦੇ
Veer ji ase bndya da ta saab to pla guru da bana utrvana chahida a... Saade guru sahiban ne hmesha loka di seva krna te una di madad krna dsya hai...or ina ne ta guru de bane nu paa k guru de baane nu laaj lgai a...or paji ina de parivaar de v ik bnde nu isi tra kisi kol kaam kran lai chdo fir pta chlu ga ase insana nu ki bitdi a....Aap ji da booht booht tanvaad jo tusi ida de looks nu una de parivar nal milvande o... Waheguru ji tvanu hmesha chadi kala ch rakhan ji.... Waheguru ji.... Waheguru ji.... Waheguru ji...🙏🏻🙏🏻🙏🏻🙏🏻
ਬਾਬਾ ਜੀ ਅਸੀਂ ਤੁਹਾਡੀਆਂ ਬਹੁਤ ਵੀਡੀਓ ਦੇਖਦੇ ਹਾਂ ਪਰ ਆਹ ਵੀਡੀਓ ਨੇ ਤਾਂ ਸਾਡਾ ਮਨ ਹੀ ਦੁਖੀ ਕਰ ਦਿੱਤਾ, ਚੜਹਦੀ ਕਲਾ ਵਿੱਚ ਰੱਖੇ ਤੁਹਾਨੂੰ ਬਾਬਾ ਦੀਪ ਸਿੰਘ ਜੀ
ਅੱਜ ਰੱਬੀ ਰੂਹਾਂ ਜਾਲਮਾਂ ਤੋਆਜਾਦ ਹੋ ਗਏ।ਭਾਈ ਸਾਹਿਬਾ ਭਾਈ ਪਾਲ ਸਿੰਘ ਖਾਲਸਾ ਜੀ ਦਾ ਤਹਿ ਦਿਲੋ ਧੰਨਵਾਦ ਹੈ ਜੀ ।
ਇਸ ਪਰਿਵਾਰ ਦਾ ਕਦੇ ਬੇੜਾ ਗ਼ਰਕ ਹੋਵੇਗਾ ਕਦੇ ਯਾਦ ਰਖਣਾ ਦੇਰ ਹੈ ਅੰਧੇਰ ਨਹੀਂ ਉਹ ਨਿਰੰਕਾਰ ਸਬ ਜਾਨਦਾ ਹੈ
Please everyone support this person i request he is real indian hero. ❤❤
Yes sir😢😢
ਅੰਮ੍ਰਿਤ ਛੱਕ ਕੇ ਗੁਰੂ ਸਾਹਿਬ ਜੀ ਦੇ ਕਕਾਰ ਪਹਿਨ ਕੇ ਕੀ ਕਰ ਰਹੇ ਆ ਇਹ ਇਨਸਾਨੀ ਰੂਪ ਚ ਪਸ਼ੂ
ਵਾਹਿਗਰੂ ਜੀ ਵੀਰ ਪਾਲ ਖਰੋੜ ਤੇ ਓਨਾ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
Bade. Sikh. Sardaar. Bate. Shod. 💃🥒. Harame. Lok. Masand. Bate. Shod. Bate. Choda. De. Bate. 💃. 8🥒da. Lan. Faro. Bude. De. Lan. Faro. 8da. Mara.
Bai ji Guru Nanak dev ji ne Janeu poun to Inkar kar dita si ke eh soot da dhaga mainu Rab naal kidha mila sakda hai ki Amrit shakan wala siri sahib Totaaly different aa us nu pa ke Rab naal Mil jaan di Gurantee Full bata Full aa Eho hi mera swal aa veere
😮ਜਨ
Kine keha siri sahib paa k rab milda apni security lyi hai pehla padh lya kro 😂@@SETHARABPATIJI22
[4z4z22zzj. Bi u7@@SETHARABPATIJI22
😭😭 ਵੀਰੇ ਇਹ ਸਭ ਹਾਲਾਤ ਦੇਖ ਕੇ ਰੋਣਾ ਆ ਗਿਆ 😭😭🙏🤲
ਮੇਰੇ ਵੀਰ ਜੀ. ਵੀਰ ਜੀ ਤੁਸੀਂ ਬਹੁਤ ਵਧੀਆ ਸੇਵਾ ਕਰਦੇ ਆਂ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ ਸਾਰੇ ਪਰਿਵਾਰ ਨੂੰ ਸਾਰੇ ਸੰਸਾਰ ਨੂੰ. ਵਾਹਿਗੁਰੂ ਜੀ ਬਖਸ਼ਿਸ਼ ਤੁਹਾਨੂੰ ਵਾਹਿਗੁਰੂ ਜੀ
ਪਾਜੀ ਇਸ ਪ੍ਰਵਾਰ ਤੇ ਸਾਰੇ ਪ੍ਰਵਾਰ ਤੇ ਪਰਚਾ ਜਰੁਰ ਕਰਵਾਓ 🙏ਪਾਜੀ
ਲੱਖ ਦੀ ਲਾਹਨਤ ਹੈ ਇਹੋ ਜਿਹੇ ਸਿੱਖਾਂ ਦੇ ਜੋ ਪੰਜਾਬ ਨੂੰ ਬਦਨਾਮ ਕਰ ਰਹੇ ਨੇ
sare sikha nu target na kro tuc
ਸਿੱਖਾਂ ਨੁੰ ਕੋਈ ਟਾਰਗੇਟ ਨਹੀਂ ਕਰ ਰਿਹਾ, ਕਿ ਇਸ ਪਰਿਵਾਰ ਨੇਂ ਸੋਹਣਾ ਕੰਮ ਕਿਤਾ? ਨਾਅਰਾ ਲਾਇਆ ਜਾਂਦਾ, ਭਈਏ ਭਜਾਓ, ਪੰਜਾਬ ਬਚਾਓ, ਤੇ ਪੜਦੇ ਪਿੱਛੇ ਤਾਲੇ ਲਾਕੇ ਰੱਖੇ ਹੋਏ ਨੇ, ਹਾਲੇ ਏ ਪਰਿਵਾਰ ਗੁਰੂ ਦੇ ਸਿੱਖ ਹੋਣ ਦਾ ਦਾਅਵਾ ਕਰਦੇ ਨੇਂ, ਗੁਰ ਸਾਹਿਬ ਦੀ ਬੇਅਦਬੀ ਆ ਏ ਵੀ। @@arjunmaan3230
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਿਉ ਜੀ 🙏🙏
Ye zulm hai.. aik sacha Khalsa kabhi aisa zulm nhi krega..
Pal Sahib Salute you ❤❤❤ ap zulm k khilaf Jang krrhe ho.. Khuda ap ko slamat rkhay..
ਖਾਲਸਾ ਜੀ ਤੁਹਾਨੂੰ ਦਿਲੋ ਸਿਲੂਟ ਹੈ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਇੰਨਾ ਲੋਕਾ ਨੂੰ ਰੱਬ ਸਜਾ ਜਰੂਰ ਦੇਣਗੇ ਜੀ
ਪਾਲ ਵੀਰ ਜੀ ਨੂੰ ਲੱਖ ਲੱਖ ਸਲਾਮ ਅਤੇ ਇਹਨਾਂ ਘਰ ਵਾਲੇ ਮਸੰਦਾਂ ਨੂੰ ਲੱਖ ਲੱਖ ਲਾਹਨਤਾਂ।
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਇਨ੍ਹਾਂ ਬੱਚਿਆਂ ਉੱਤੇ ਵਾਹਿਗੁਰੂ ਜੀ ਇਨ੍ਹਾਂ ਘਰ ਮਿਲ ਜਾਣ ਜਿੰਨਾ ਇੰਨਾ ਤੋ ਤਸ਼ੱਦਦ ਕੀਤਾ ਇਨ੍ਹਾਂ ਐਸੀ ਸਜ਼ਾ ਦਿਉ ਦੁਨੀਆਂ ਖਲੋ ਖਲੋ ਕੇ ਵੇਖੇ ਤੇ ਇਨ੍ਹਾਂ ਕੀੜੇ ਪੈਣ ਤੇ ਕੱਢਣ ਵਾਲਾ ਕੋਈ ਨਾ ਹੋਵੇ ਵਾਹਿਗੁਰੂ ਜੀ
ਗੁਰਦੁਆਰਾ ਸਾਹਿਬ,, ਲਿਜਾ ਕੇ,, ਇੱਨ੍ਹਾਂ,,, ਦੇ ਗਾਤਰੇ,, ਲਹਾਉਣ ਦੀ ਸਜ਼ਾ ਸੁਣਾਈ ਜਾਵੇ ਜੀ।
ਲੱਖ ਲਾਹਨਤ ਹੈ ਇਹੋ ਜਿਹੇ ਇਨਸਾਨਾ ਗੁਰੂ ਦਾ ਬਾਣਾ ਪਾਊਣ ਦੀ ਕੀ ਲੋੜ ਸੀ ਪਖੰਡੀ ਲੋਕ ਹੈ ਬਾਈ ਜੀ ਇਹ ਵਹਿਗੁਰੂ ਜੀ
ਲੱਖ ਲਾਹਨਤ ਐਸੇ ਦਾਨੀ ਸੱਜਣਾ ਤੇ 😢😢
ਏਨਾ ਤਾ ਗੁਰੂ ਦੇ ਬਾਣੇ ਨੂੰ ਲਾਜ ਲਾਤੀ 😭
ਸਲੂਟ ਆ ਵੀਰੇ ਤੁਹਾਡੀ ਸੰਸਥਾ ਨੂੰ, ਤੁਹਾਡੀ ਸੇਵਾ ਮਹਾਨ 🫡
Oh Waheguru loka ne ta shrm e layi pyi a guru wale ho k v ina zulaam gareeb loka te 🙏
Rooh kamb gyi ina vichareya nu dekh k 😢 Sikhi da zaloos e kd ta
Veere g bhut sohni sewa krde oh tuc waheguru mehra krn tuhade te and tuhadi puri team te ❤
ਅੰਮ੍ਰਿਤਧਾਰੀ ਆ ਚੌਰਾ ਜਿਹੜਾ ਕਹਿੰਦਾ ਮੈਂ ਕੁੱਟਦਾ ਨਹੀਂ ਤੇ ਐਵੇਂ ਨੂੰ ਸ਼ਰਮ ਨਹੀਂ ਆਉਂਦੀ ਇਸ ਦੱਸ ਕਿੱਡਾ ਯਾਰ ਲੱਖ ਲਾਹਨਤਾ ਇਹਦੇ ਤੇ ਯਾਰ ਇਹਦੇ ਇਹਦੇ ਨਾ ਐਵੇਂ ਹੋਣੀ ਆ ਜਦੋਂ ਇਹ ਉੱਤੇ ਬਾਹਰ ਗਏ ਨਾ ਜਿਹੜੇ ਇਵੇਂ ਹੀ ਹੋਣੀ ਆ ਵੀ ਯਾਦ ਰੱਖੇ
❤❤
Sahi gall Khalsa ji 🙏
Bahut acha kaam kar rho bhai ji parmatma aapko khush rkhe
ਕਅ ਸਿੰਘ ਉਸ
❤❤❤❤❤ਣ@@HG_SHORTS-IM
5tttt
ਇਹਨਾਂ ਦੱਲਿਆ ਦੇ ਪਰਿਵਾਰ ਤੇ ਪਰਚਾ ਜ਼ਰੂਰ ਹੋਣਾ ਚਾਹੀਦਾ ਹੈ ਵੀਰ ਜੀ ☹️😔
ਹੋਰ ਧਰਮਾਂ ਵਿੱਚ ਲੋਕਾਂ ਦੇ ਜਾਣ ਦਾ ਕਾਰਨ ਐਹੋ ਜਿਹੇ ਸਿੱਖ ਵੀ ਹਨ
Your 100% Right ji
Bilkul sahi keha g
Baki dharma de tan saare lok dhudh dhote ne 😅
But sada impression ki pae rea@@mcdonaldsgaming3974
Baragark ianada
ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੋ ਜੀ 🙏
ਪਰਚਾ ਕਰਾ ਦੀ ਵੀਰੇ ਜੇ ਗੁਰੂ ਦਾ ਸਿਖ ਆ ਤੂੰ ਓਸ ਪਰਮਾਤਮਾ ਦਾ ਵੀ ਏਹੀ ਫੈਸਲਾ ਹੋਣਾ ਸੀ ।
Maan veer sahi gal a
Bus beer alrdy bhut parche chlde dunia saat nhi dendi in veera da waheguru mehar kre inha te
Mujhe lagta hai jo log thode dimag se vanchit hote aur lapta ho jate hai wo Punjab k ishi region mein mil sakte hai thank you I appreciate you brother
ਪਾਲ ਖਰੌੜ ਜੀ ਬਹੁਤ ਚੰਗੇ ਇਨਸਾਨ ਤੇ ਭੋਲਣ ਦਾ ਬਹੁਤ ਸਲੀਕਾ❤
ਸਿੱਖੀ ਦੇ ਨਾਮ ਤੇ ਵੱਡਾ ਕਲੰਕ
ਅੰਮ੍ਰਿਤਧਾਰੀ ਸਿੱਖ ਹੋਕੇ ਵੀ ਸ਼ਰਮ ਮਹਿਸੂਸ ਨੀ ਹੋ ਰਹੀ, ਅਜੇ ਵੀ ਹੱਸ-ਹੱਸ ਗੱਲਾਂ ਕਰ ਰਹੇ, ਇਹਨਾਂ ਦੀ ਕੋਝੀ ਹਰਕਤ ਦੇਖ ਕੇ ਤਾਂ ਸ਼ਰਮ ਨੂੰ ਵੀ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੋਣੀ ਆਂ, ਕਾਨੂੰਨੀ ਕਾਰਵਾਈ ਕਰਵਾਉ ਸਾਰੇ ਟੱਬਰ ਤੇ,😢😢😢😢😢😢😢😢😢😢😢😢😢😢
Ehi sab to vad aj kl hramde
ꜱᴀʜɪ ᴋᴇʜᴀ ᴠᴇᴇʀ ᴊɪ
ᴇɴᴀ ɴᴇ ᴛᴀ ꜱɪᴋʜɪ ɴᴜ ʟᴀᴀᴊ ʟᴀᴛɪ .
ਜਿਹੜਾ ਭ😅ਅਰੀ ਚੁੱਕਾ ਕੇ ਸੋਟਿਆਂ ਮਰ ਰਿਹਾ ਹੈ ਓਹੋ ਖੁਦ ਓਹੋ ਭਾਰੀ ਚੁੱਕ ਸਕਦਾ ਹੈ ਚੰਗਾ ਭਲਾ ਹੈ
Sikhi nu ayena khach bndeya ne ayena jyada bdnam krta ke vapis mudna bhot aukha. Guru Gobind Singh jee ne sara parivar varta mnukhta di seva lyi but ayena kuj ku khach bndeya ne aaj Guru nu laj la diti auna di shadat di ayena kutteya bndeya ne kdar nhi pyi
Sahi gall vere
ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਦਾ ਹੱਥ ਰੱਖੇ ਜੀ 🙏
ਵੀਰ ਜੀ ਇਹਨਾਂ ਗਰੀਬ ਵੀਰਾਂ ਨੂੰ ਘਰ ਪਹੁੰਚਾ ਦਿਓ ਜੀ 🙏
ਬਹੁਤ ਗੰਦਾ, ਪਰਵਾਹ ਹੈ ਜੀ, ਇਨ੍ਹਾਂ ਤੇ ਪਰਚੇ, ਕਰਵਾਓ ਬਹੁਤ ਜੁਲਮ, ਹੋ ਰਿਹਾ ਹੈ 🙏🙏🙏🙏
))
Nice shayona/shaili/pali 🇮🇳
ਕਰਦੇ ਹੋਈ ਜੱਟਾਂ ਵਾਲੇ ਬਣ ਗਏ ਮਿੰਟੂ ਦੋ ਮਿੰਟ ਸਰੀਫ ਹੁਣ ਕਹਿੰਦੇ ਪਰਚਾ ਨਾ ਕਰਾਓ ਨਹੀਂ ਵੀਰੇ ਇਹਨਾਂ ਤੇ ਪਰਚਾ ਕਰੋ ਫਿਰ ਇਹ ਸੁਧਰਨਗੇ
ਕਹਿੰਦੇ ਗੁਜਰੀ ਗੁਜਰ ਮੁਸਲਮਾਨ ਨੇ ਇਹ ਕੰਮ ਕਰਦੇ ਨੇ ਮੈਂ ਕਹਿੰਦਾ ਜੱਟਾਂ ਦਾ ਹੀ ਬੈਠਾ
ਪਾਲ ਵੀਰੇ ਜਿਹੜਾ ਵੀਰ ਹੌਲੀ ਹੌਲੀ ਅਤੇ ਝੁਕ ਕੇ ਤੁਰਦਾ ਇਸ ਵੀਰ ਦੀ ਡਿਸਕ ਵਿੱਚ ਨੁਕਸ ਹੈ ਇਸ ਕਰਕੇ ਇਸ ਵੀਰ ਤੋਂ ਜ਼ਿਆਦਾ ਸਮਾਂ ਖੜਿਆ ਨੀ ਜਾਂਦਾ ਇਸ ਦੁੱਖ ਵਿਚ ਬਹੁਤ ਭਿਆਨਕ ਦਰਦ ਹੁੰਦਾ ਹੈ ਜੋ ਕਿ ਝੱਲੀਆਂ ਨੀ ਜਾਂਦਾ ਪ੍ਰਮਾਤਮਾ ਇਸ ਵੀਰ ਨੂੰ ਠੀਕ ਕਰ ਦੇਵੇ
Veer tusi sahe keh rehy ho ehna ny os veer I nu marr marr k laak toryaa hoyaa hai .eh Dr dy Mary es veer nu rest tai rakhyaa hoyaa hai gll ehe aa veer ji
ਇਨ੍ਹਾਂ ਕੰਜਰਾਂ ਨੂੰ ਕਿਸੇ ਦਾ ਦਰਦ ਨਹੀਂ
Wehaguru g Veera da gur Lab jave
Je ha
Jai ho punjab
Nice shayona/shaili/pali 🇮🇳
ਪਟਿਆਲੇ ਵਾਲੇ ਪਾਲ ਵੀਰੇ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
Lot of thanks veer g 🙏🙏🙏🙏🏻🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🌹🌹🌹🌹🌹🌹🌹🌹🌹🌹🌹🌹🌹🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏
ਪਾਲ ਞੀਰ ਜੀ ਪਕਾ ਪਰਚਾ ਕਰਾਉ ਇੰਨਾ ਤੇ❤❤❤❤❤❤❤
ਬੁੜ੍ਹੀ ਨੂੰ ਭਾਰਤ ਸਰਕਾਰ ਤੋਂ ਐਵਾਰਡ ਮਿਲਣਾ ਚਾਹੀਦਾ, ਸਾਰੇ ਟੱਬਰ ਦਾ ਗਿੰਨੀਜ਼ ਬੁੱਕ ਵਿੱਚ ਨਾਮ ਦਰਜ ਕਰਾਓ, ਬੁੜ੍ਹੀ ਨੂੰ ਚੁਣ ਕੇ ਪਾਰਲੀਮੈਂਟ ਭੇਜੋ,😢😢😢😢
Very sad to see, they people are so cruel, but you are doing a great job waheguru ji aap sab nu chardi Kala vich rakhan🙏🙏🙏
Parliament nhi cm banao es bibi nu
8⁰o7n⁸⁸⅝
. ⁴.❤❤⅞
.k
ਪੰਜਾਬ ਵਿੱਚ ਜ਼ਾਲਿਮ ਲੋਕ ਰਹਿੰਦੇ ਹਨ ਜੀ ਅਜੇ ਤੱਕ ਵੀ।।
ਗੁਰੂ ਮਹਾਰਾਜ ਜੀਆਂ ਦੀ ਵਿਚਾਰਧਾਰਾ ਤੋਂ ਕੋਰੇ ਸੱਖਣੇ
ਰੇਲਵੇ ਸਟੇਸ਼ਨ ਤੋਂ ਫ਼ੜ ਲਿਆਉਂਦੇ ਹਨ ਜੀ
ਪਾਲ ਵੀਰੇ ਤੁਸੀਂ ਬਹੁਤ ਵਧੀਆ ਸੇਵਾ ਕਰ ਰਹੇ ਹੋ ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੱਧ ਤੋਂ ਵੱਧ ਤਰੱਕੀਆਂ ਦੇਵੇ ਜਿਉਂਦੇ ਵਸਦੇ ਰਹੋ ਵੀਰੇ
Good g
Sikh da namm bad namm Kar de ne a lok
ਬਾਬਾ ਜੀ ਆਪ ਜੀ ਗੁਰੂ ਦੇ ਅਸਲੀ ਸਿੱਖ ਹੋ ਰਬ ਤੁਹਾਡੀ ਉਮਰ ਲੰਬੀ ਕਰੇ।ਵੀਰ ਜੀ ਆਪ ਜੀ ਨੂੰ ਦਿਲੋਂ ਧੰਨਵਾਦ ਹੈ ਇਹੋ ਜਿਹੇ ਧਾਰਮਿਕ ਕਮ ਲਈ। ਸਲੂਟ ਹੈ ਜੀ ਆਪ ਨੂੰ।
ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ ਮੇਰੇ ਵੱਡੇ ਵੀਰ ਪਾਲ ਖਰੌਡ ਤੇ ਸਦਾ ਚੜਦੀਕਲਾ ਚ ਰੱਖਣਾ ਜੀ
ਜਿਉਂਦੇ ਵਸਦੇ ਰਹੋ ਖਰੌੜ ਵੀਰ ਇਨਾ ਪੂਰੇ ਟੱਬਰ ਤੇ ਪਰਚਾ ਕਰਵਾਓ ਜੀ ਇਹਨਾਂ ਨੂੰ ਤਾਂ ਕੋਈ ਵੀ ਸਜਾ ਘੱਟ ਆ, ਵਾਹਿਗੁਰੂ ਜੀ ਹਿਨਾ ਵੀਰਾ ਨੂੰ ਤੰਦਰੁਸਤੀ,ਤੇ ਏਹੋ ਜਿਹੀ ਆ ਰੂਹਾਂ ਨੂੰ ਰੱਖਣ ਵਾਲਿਆਂ ਨੂੰ ਸਮੱਤ ਬਖਸ਼ਣ, ਵਾਹਿਗੁਰੂ ਜੀ😞😞
Waheguru ji
@GurpreetSingh-dd8sf💖🙏SATNAAM SHRI WAHEGURU JI🙏💖
PR
@@GurpreetSingh-dd8sf
Waheguru ji
Long life veere.. tussi great ho 🫡 keep up the good work. Baba ji tohnnu Himmat bakshe 🙏
ਸਾਰਾ ਪਰਿਵਾਰ ਜੁਤੀਆਂ ਦਾ ਹਕਦਾਰ ਹੈ। ਸਿੱਖਾਂ ਦੇ ਨਾਮ ਤੇ ਕਲੰਕ ਹਨ।
God bless you for your great work
ਸਰਦਾਰ ਪਾਲ ਜੀ ਸੰਗਤ ਦੀਆਂ ਅਰਦਾਸਾਂ ਹਮੇਸ਼ਾਂ ਤੁਹਾਡੇ ਨਾਲ ਹਨ ਜੀ 🙏🙏👍
wah veer ji bhaut wadia kam kar rahe ho, Ajadi har kise da hak hai
ਸਰਕਾਰ ਨੂੰ ਅਪੀਲ ਆ ਕਾਨੂੰਨ ਬਣਾਉ ਕਿ ਇਹੋ ਜਿਹੇ ਲੋਕਾਂ ਲਈ ਸਜਾ ਤੇ ਘਟੋ-ਘਟ 10 ਲਖ ਦਾ ਜੁਰਮਾਨਾ ਰਖੋ ।ਵੇਖਿਉ ਇਹ ਵਿਗੜੇ ਲੋਕ ਸੁਪਨੇ ਵਿਚ ਇਹ ਕੰਮ ਨਹੀਂ ਕਰਨਗੇ ।
Bandhua majdoori da kanoon haiga .. police ne paise kha lene .. arrest kaun karre .. ena hi bahut aa ke koi bacha reha ehna nu
पहले कांग्रेस जिसकी वजह से 84 हुआ, उसको कुर्सी दी, फिर AAP के 8 PM को दे दी। और मनमानी चलाए जाओ। धिक्कार है खालिस्तानियों पे, सच्चे सिख देखें और इनका इलाज करें, वाहे गुरु का वास्ता।
Hello Sir, today I have seen through this video that you have saved three of these people and I have also seen their condition, I keep watching many such videos through TH-cam, but the video that I saw today, there is no comparison to this video, you yourself have come as an incarnation for them in the form of God, which has no answer, you keep doing your work like this, may God give you long life and courage and we are with you, my name is Vijay Narayan, Jai Hind, Vande Mataram Waheguru Ji, bless everyone🙏
ਪੈਰਾਂ ਤੇ ਪਾਣੀ ਨੀ ਪੈਣ ਦਿੰਦੇ ਕਿੰਨੇ ਬੇਸ਼ਰਮ ਲੋਕ ਨੇ, ਸਭ ਤੋਂ ਵੱਧ ਮੰਦਬੁੰਧੀ ਮਾਝੇ ਚ' ਕੈਦ ਵਿੱਚ ਨੇ ਕਿਨੇ ਪਾਪੀ ਲੋਕ ਨੇ ਸਿੱਖੀ ਤੇ ਕਲੰਕ ਵਾਹਿਗੁਰੂ ਜੀ 🙏🙏🙏
Maje. De. Bate. Chod. 🦥🥒. Harame. Lok.
😅😊😅
ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ ਸਭ
ਇਹਨਾਂ ਪੁੱਤਾਂ ਨੂੰ ਬਾਬਾ ਨਾਨਕ ਦੇਵ ਜੀ ਬਹੁਤ ਸਜਾਂ ਦੇਵਾਂਗਾ
Guru gi mahajan aapko chardi kala wich rake veera , bahut sahi kaam kar rahe ho veer ji , twanu koti koti naman ha
ਇਹੋ ਲੋਕ ਕਹਿੰਦੇ ਹਨ ਕਿ ਅਸੀਂ ਭਾਰਤ ਵਿੱਚ ਗੁਲਾਮ ਹਾਂ ਪਰ ਅੱਜ ਪਤਾ ਲੱਗਾ ਕਿ ਇਹ ਅੰਮ੍ਰਿਤਧਾਰੀ ਲੋਕ ਗਰੀਬ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਦੇ ਨੇ ।
Eh gl ch veere amritdhari hon nl ki connection.. jo bndya nu chdda k le k ja rhya oh v amritdhari aa verre .. dhrm ta eh ni sikhonda ki awe Papp kro ..but ehje bnde hi pappi hunde ne jo guru nu sirf lokka shmne dikhawa krde ne par andro pure buchd hunde ne .. dhrm hmesha insaniyat sikhonda par ajjkl kol dhrm sirf dikhawe lyi hi and andro kuch hor hunde ne ..soo verre eh insaan mnn de buchd te gnde ne ..par dhrm na le k ayie awe vich ta thik rhu verre 🤗🤗 bki glti maaf Krna je kuch glt khya gya huo verre
ਛੁਡਾਉਣ ਵਾਲੇ ਵੀ ਗੁਰੂ ਦੇ ਸਿੱਖ ਹਨ
ਇਹ ਲੋਕ ਨਹੀਂ, ਸੰਪੂਰਨ ਗੁਰਸਿੱਖ ਜੋ ਗੁਰੂ ਦਾ ਹੀ ਰੂਪ ਹਨ, ਇਹੀ ਕਹਿੰਦੇ ਹਨ, ਕਾਮਰੇਡ ਕਦੇ ਵੀ ਸਿੱਖ ਨਹੀਂ ਹੁੰਦੇ, ਭਾਵੇਂ ਹਿੰਦੁਸਤਾਨੀ ਰੱਜ ਕੇ ਹੋਣ 🙃
ਸਿੱਖੀ ਨੂੰ ਸਾਧਨਾਂ ਤੇ ਸਿੱਖੀ ਦਾ ਸ਼ਿੰਗਾਰ ਕਰਨਾ ਦੋ ਅਲੱਗ ਗੱਲਾਂ ਨੇ
ਸਾਰੇ ਖਾਲਿਸਤਾਨੀ ਖੱਚ ਹਜੇ ਗੁਲਾਮ ਨੇ ਇੰਡੀਆ ਚ ਜੇ ਇਹਨਾਂ ਦਾ ਰਾਜ ਆ ਜੇ ਫਿਰ ਕੀ ਕਰਨਗੇ
ਵਾਹਿਗੁਰੂ ਜੀ ਮਿਹਰ ਕਰੋ ਮੇਰੇ ਪਾਲ ਸਿੰਘ ਵੀਰ ਜੀ ਨੂੰ ਲੰਮੀਆਂ ਉਮਰਾਂ ਵਖਸੋ ਬਹੁਤ ਵਧੀਆ ਸੇਵਾਵਾਂ ਕਰਦੇ ਹਨ
❤ਇਹ ਗੱਲ ਬਹੁਤ ਹੀ ਗਲਤ ਪਰ ਇਹ ਬੰਦਿਆਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਜੀ
ਧੰਨ ਹੈ ਪਾਲ ਵੀਰ ਜੀ ,, ਕਿਵੇ ਪਤਾ ਨਹੀ ਕਿਵੇ ਰੁਕੇ ਹੋਏ ਨੇ ,,, ਪਰ ਪਾਲ ਵੀਰ ਜੀ ਦੀ ਜਗਾ ਮੈਂ ਹੁੰਦਾ ,, ਸਾਰੇ ਪਰਵਾਰ ਨੂੰ ਹੁਣ ਤੱਕ ਕੁੱਟ ਕੁੱਟ ਸਾਰੇ ਘਰ ਵਿੱਚ ਭਜਾ ਭਜਾ ਕਿ ਲਾਸ਼ਾ ਪਾ ਦਿੰਦੇ ਕੁੱਤੇ ਬੰਦੇਆ ਦੇ ,,😢😢💔💔
ਪਾਲ ਵੀਰ ਜੀ ਤੁਹਾਨੂੰ ਰੱਬ ਹਰ ਇਕ ਜਨਮ ਚ ਸੇਵਾ ਐਵੇ ਹੀ ਕਰਨ ਦਾ ਬਲ ਬਖਸ਼ੇ ਜੀ,,❤❤️🔥👏🏻👏🏻👏🏻👍🏻👍🏻👍🏻👍🏻👍🏻
Dhan oo veer. Ji tuc waheguru tuhada te mehar bharya hath rekha tuhada te veer. Ji
ਗੁਰੂ ਦਾ ਨਾਮ ਲੈ ਲੈ ਕਿ ਗੱਲ ਕਰਦੀ ਮਾਤਾ ਰੱਬ ਦਾ ਡਰ ਨਹੀ ਏਨਾ ਲੋਕਾਂ ਨੂੰ ਕੀੜੇ ਪੈਣਗੇ ਏਨਾ ਲੋਕਾਂ ਨੂੰ
ਕਾਲੇ ਪਾਣੀ ਦੀ ਜੇਲ੍ਹ ਵਾਲੇ ਹਾਲਾਤ ਯਾਦ ਆ ਗਏ ਵਿਡੀਓ ਦੇਖ ਕੇ।
ਕਾਲੇ ਪਾਣੀ ਵੀ ਇਸ ਤਰਾਂ ਨਹੀਂ ਹੋਣਾ ।
ਵਾਹਿਗੁਰੂ ਜੀ ਇਧਰ ਵਾਲਿਆ ਪਿੰਡਾ ਵਰ ਰੋਟੀ ਤੋ ਭੁੱਖੇ ਹੀ ਕਿੳ ਜਾਂਦੇ ਨੇ ਸਾਡੇ ਕੋਲ ਢਾਈ ਕੀਲੇ ਜ਼ਮੀਨ ਨਾ ਮਾਤਾ ਦੇ ਇਕ ਪੁੱਤ ਨੂੰ ਸਾਡੇ ਪਿੰਡ ਦਬੁਰਜੀ ਵਿਖੇ ਭੇਜ ਦਿਓ ਜੀ ਨਾਲੇ ਕੱਪੜਾ ਵਧੀਆ ਪਵਾਂ ਗੇ ਪੈਸੇ ਵੀ ਦਵਾਂ ਗੇ ਰੋਟੀ ਵੀ ਵਧੀਆ ਦਵਾਂਗੇ ਜੀ ਔਰ ਵਧੀਆ ਕਮਰਾ ਦਿਆ ਗੇ ਜੀ ਪੁੱਛੋ ਮਾਤਾ ਦਾ ਪੁੱਤ ਪੋਤਰਾ ਆੳਦਾ ਸਭ ਕੁੱਝ ਮਿਲੋ ਮੁਕਦੀ। ਗੱਲ ਆ ਜੀ ਇਹ ਲੋਕ ਹੀ ਦਰਿੰਦੇ ਨੇ
ਗਾਤਰਾ ਇਸ ਟਾਇਮ ਪਾਖੰਡ ਤੇ ਜ਼ੋਰ ਜ਼ਬਰਦਸਤੀ,ਕਰਨ ਦਾ ਲਾਇਸੈਂਸ ਬਣ ਗਿਆ ਹੈ। ਬਹੁਤ ਗਲਤ ਹੈ ਅਨਪੜ੍ਹ ਤੇ ਅਣਜਾਣ ਲੋਕਾਂ ਨੂੰ ਅੰਮ੍ਰਿਤ ਛਕਾਇਆ ਜਾਣਾ ਜੀ
Sahi aa veere
Aih; nq 😢😮😅
ਪਾਲ ਵੀਰ ਅਤੇ ਸਮੁੱਚੀ ਟੀਮ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਅੰਗ ਸੰਗ ਸਹਾਈ ਹੋਣ ਵਾਹਿਗੁਰੂ ਜੀ ਆਪਣੇ ਬੱਚਿਆਂ ਦੇ 🙏
ਇਹਨਾ ਕੰਜਰਾ ਨੇ ਗੁਰੂ ਦਾ ਅਮ੍ਰਿਤ ਛਕਿਆ ਹੋਇਆ ਫਿਰ ਵੀ ਇਹਨਾ ਵੀਰਾਂ ਤੇ ਇਹਨਾ ਜੁਲਮ ਕਰਦਿਆਂ ਨੂੰ ਸ਼ਰਮ ਨੀ ਆਉਂਦੀ। ਲੱਖ ਲਾਹਣਤ ਇਹਨਾ ਕੰਜਰਾ ਤੇ ਪ੍ਰਮਾਤਮਾ ਕਰੇ ਇਹਨਾ ਦੇ ਕੀੜੇ ਪੈ ਪੈ ਮਰਨ।
ENA DIYA LOOLIYA KAT DITIYA JAANN. ENA DE CHITRA TE TIKA THOKO JI PASHOUA DA. ENA DE KENCHI WALLEYA, KASHEREYA DE VICH 1000 SPIDER PA DEO JI.
Bai Guru Nanak Dev ji janeu poun to inkar kar dita si ke eho Rab Nahi Milna Ki Siri Sahib poun naal Rab naal sidhi Galbaat Ho jandi aa
ਵੀਰੇ ਵਾਹਿਗੁਰੂ ਜੀ ਤੈਨੂੰ ਚੜਦੀ ਕਲਾ ਚ ਰੱਖਣ ਹਮੇਸਾ 🙏
@@SETHARABPATIJI22bilkul ni vre, ohi sb eh kr rhe ne, koi frk ni
😢😢😢😢
ਧੰਨ ਹੋ ਖਾਲਸਾ ਜੀ ਵਾਹਿਗੁਰੂ ਜੀ ਆਪ ਚੜਦੀ ਕਲਾ ਬਖਸ਼ੇ ਵਾਹਿਗੁਰੂ ਸਬ ਦਾ ਭਲਾ ਕਰੇਂ ਜੀ
🕋 O mera Allah Ta’allah.🤲
🥲🥲🥲😭😭😭😭😭
🪯 Waheguru ji ka Khalsa
Waheguru ji ki fateh.🙏🏼
ਵਾਹਿਗੁਰੂ ਜੀ ਇੰਨਾ ਨੂੰ ਸਮੁਤ ਬਖਸ਼ਣ
ਗੁਰੂ ਦੀ ਨਗਰੀ ਵਿੱਚ ਏਹ ਕੁੱਝ ਸ਼ਰਮਨਾਕ
Bhut bhut dhanwaad Baba g te tohadi sari team da , Jo insaan nu insaan smjh ke ohna lyi struggle krde ne 🙏🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਓਹੋ ਮੇਰੇ ਮਾਲਕਾ ਕਿਨੇਂ ਕਸਾਂਈ ਲੋਕ ਹਨ ਤੋਬਾ ਤੋਬਾ,
😭😭😭😭😭 pal Bai rabbb tuhanu chardi kala ch rakhe, Bai Rona aa gya vekh ke
Bai parcha darz karao plzzz plzzz mere Bai
😭😭😭😭😭😭😭😭😭
ਲ਼ੱਖਲਾਹਨਤ ਇਹੋ ਜਿਹੇ ਗੁਰੂ ਵਾਲੇ ਬਣੇ ਫਿਰਦੇ ਕੰਜਰ ਤੇ ਕੰਜਰੀਆ ਜੋ ਅੰਮ੍ਰਿਤ ਤੇ ਗੁਰੂ ਨੂੰ ਬਦਨਾਮ ਕਰ ਰਹੇ ਹਨ
ਤੁਸੀਂ ਬਿਲਕੁਲ ਸਹੀ ਕਿਹਾ ਵੀਰ ਗਲਤ ਤਾਂ ਬੰਦਾ ਹੈ ਤੇ ਬਦਨਾਮ ਸਾਡੇ ਗੁਰੂ ਸਾਹਿਬ ਹੋ ਰਹੇ ਨੇ ਉਹ ਵੀ ਬਾਣੇ ਕਰ ਕੇ ਜਰੂਰੀ ਨਹੀਂ ਕੇ ਅੰਮ੍ਰਿਤ ਧਾਰੀ ਹੋ ਕੇ ਬੰਦਾ ਚੰਗਾ ਇਨਸਾਨ ਬਣ ਜਾਵੇ
Waheguru Satnam Ji. Thanks veer ji. Waheguru tuhaade te mehar bhariya hath rakhna. Tussi hor dukhi sajna di isse tarran sewa kar sako. 👍
ਹੇ ਸੱਚਿਆ ਪਾਤਸ਼ਾਹ ਮੇਰੀ ਦੋਵੇਂ ਹੱਥ ਜੋੜ ਕੇ ਤੇਰੇ ਅੱਗੇ ਅਰਦਾਸ ਇਹਨਾਂ ਦੇ ਘਰਾਂ ਵਿੱਚ ਘਾਹ ਉੱਗ ਜਾਵੇ ਇਹਨਾਂ ਦਾ ਰਵੇ ਕੱਖ ਨਾ ਇਹਨਾਂ ਦਾ ਖਾਨਦਾਨ ਤਬਾਹ ਹੋ ਜਾਵੇ ਇਹਨਾਂ ਦੇ ਬੱਚੇ ਵੀ ਬਾਹਰੇ ਇਦਾਂ ਹੀ ਧੱਕੇ ਖਾਣ। ਜੋ ਇਹਨਾਂ ਨੇ ਲੋਕਾਂ ਦੇ ਬੱਚਿਆਂ ਦੇ ਨਾਲ ਕੀਤਾ ਇਹਨਾਂ ਦੇ ਨਾਲ ਵੀ ਐਵੇਂ ਹੋਵੇ।
ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਗਾਤਰੇ ਲਹਾਉਣੇ ਚਾਹੀਦੇ ਹਨ, ਤੇ ਪਰਚਾ ਦਰਜ ਕਰਵਾਇਆ ਜਾਵੇ ਇਹਨਾਂ ਦੱਲਿਆਂ ਤੇ
" Eh ta sikh hi hai ni" ke ke khed chada lao har waar
ਹਾਏ ਰੱਬਾ ਦੇਖ ਲਾ ਦੇਖ ਲਓ ਕਿੱਡੇ ਕਿੱਡੇ ਗਾਤਰੇ ਪਾ ਕੇ ਕਿੱਡੇ ਕਿੱਡੇ ਝੂਠ ਮਾਰਦੇ ਕੀ ਰੱਬ ਨੂੰ ਜਵਾਬ ਦੇਣਗੇ ਯਾਰ ਜਮਾਂ ਹੀ ਰੱਬ ਦਾ ਖੌਫ ਹੈ ਨਹੀਂ ਬੰਦੇ ਚ
Sahi ਗੱਲ ਵੀਰ
God bless you sir🙏🙏
ਦਰਿੰਦਗੀ ਦੀਆਂ ਸਭ ਹੱਦਾਂ ਪਾਰ ਕਰੀ ਬੈਠੇ ਆ ਓਦੋਂ ਅਸੀਂ ਗੁਰੂ ਵਾਲੇ ਆ ਲੱਖ ਦੀ ਲਾਹਨਤ ਆ ਤੁਹਾਡੇ ਤੇ ਇੱਕ ਕਹਿਦੇ ਅਸੀਂ ਲੰਗਰ ਖਵਾਉਂਦੇ ਆ ਸਿੱਖੀ ਤੇ ਕਲੰਕ ਲੋਕ
“MANN NEEWAN MATT UCHI” 🙏🏻♥️ Waheguru g tohanu khoob bal te taraki bakshn ♥️ te eho jahe insana te karma vapis zroor aunda aa jo appa beejde aa sanu ohi vapis milda ehna lokan de nal v eho kuch hona 🙏🏻
ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
ਧੰਨਵਾਦ ਪਾਲ ਵੀਰ ਤੁਹਾਡਾ ਜੋ ਤੁਸੀਂ ਇਹਨਾ ਗਰੀਬ ਬੰਦਿਆ ਨੂੰ ਛੁਡਵਾਇਆ, ਪਰ ਸਾਡੇ ਮਨ ਨੂੰ ਤਾਂ ਹੀ ਸਕੂਨ ਮਿਲੇਗਾ ਜੇ ਤੁਸੀਂ ਇਹਨਾ ਇਹਨਾ ਜਾਲਮ ਸਿਖਾਂ ਦੇ ਰੂਪ ਵਿੱਚ ਜਲਾਦਾ ਤੇ ਪਰਚਾ ਕਰਵਾਉਗੇ , ਤੇ ਬਣਦੀ ਕਾਰਵਾਈ ਹੋਵੇ ਕਨੂੰਨ ਅਨੁਸਾਰ। ਤੇ ਐਸ,ਜੀ,ਪੀ,ਸੀ ਨੂੰ ਵੀ ਇਹਨਾ ਤੇ ਕਾਰਵਾਈ ਕਰਨੀ ਚਾਹਿਦੀ ਹੈ ਜੋ ਸਿੱਖ ਹੋ ਕੇ ਬੰਦਿਆ ਨੂੰ ਗੁਲਾਮ ਬਣਾਉਦੇ ਨੇ।
Your Right ji
ਇਹਨਾਂ ਦੇ ਇੰਗਲੈਂਡ ਵਾਲੇ ਤੇ ਵੀ ਲਾਹਨਤਾਂ ਤੇ ਇਹਨਾਂ ਤੇ ਉਸਤੋ ਜ਼ਾਦਾ
ਇਹਨਾਂ ਲੋਕਾਂ ਦੀ ਜ਼ਮੀਰ ਤੇ ਇਨਸਾਨੀਅਤ ਮਰ ਚੁੱਕੀ ਹੈ।। ਪਾਲ ਵੀਰ ਜੀ ਏਹੋਜੇ ਘਟੀਆ ਲੋਕਾਂ ਉੱਤੇ ਕਾਰਵਾਈ ਜ਼ਰੂਰ ਹੋਣੀ ਚਾਹਦੀ ਆ ਜੀ।। ਜੇ ਇਹਨਾਂ ਉੱਤੇ ਕਾਰਵਾਈ ਨਾ ਹੋਈ ਤਾਂ ਫੇਰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਾਰਵਾਈ ਤੋਂ ਅਹੋਜੇ ਪਾਪੀ ਲੋਕ ਨਹੀਂ ਬਚ ਸਕਦੇ।। ਬਾਕੀ ਪਾਲ ਵੀਰ ਮੇਰਾ ਦਿਲ ਤੋਂ ਸਲੂਟ ਆ ਤੁਹਾਡੀ ਸੇਵਾ ਨੂੰ।।।।
ਇਹ ਸਾਰੇ ਅੰਮ੍ਰਿਤਸਰੀ ਦੇ ਘਰ ਏਦਾਂ ਦੇ ਲੋਕ ਕੰਮ ਲਈ ਲਿਆਏ ਜਾਂਦੇ ਹਨ ਇਨਾਂ ਤੇ ਪਰਚਾ ਕਰਾਇਆ ਜਾਏ ਇਹ ਪੂਰੀ ਬੈਲਟ ਇਸੇ ਕੰਮ ਤੇ ਇਹੋ ਹੀ ਹੋਈ ਹੈ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਹੋਇਆ ਲੋਕਾਂ ਦੇ ਬੱਚਿਆਂ ਨੂੰ ਇੱਥੇ ਕੈਦ ਕਰਕੇ ਰੱਖਦੇ ਹਨ ਔਰ ਉਹਨਾਂ ਦੇ ਕੰਮ ਕਰਾਉਂਦੇ ਨੇ ਤਸੱਦਦ ਕਰਦੇ ਨੇ ਤੇ ਉਹਨਾਂ ਨੂੰ ਮਾਰਦੇ ਕੁੱਟਦੇ ਨੇ ਤੇ ਭੁੱਖੇ ਭਾਣੇ ਰੱਖਦੇ ਨੇ ਉਹਨਾਂ ਨੂੰ ਇਹਨਾਂ ਤੇ ਪਰਚਾ ਕਰਾਇਆ ਜਾਏ ਇਹਨਾਂ ਨੂੰ ਛੱਡਿਆ ਨਾ ਜਾਏ ਬਿਲਕੁਲ ਵੀ ਧੰਨਵਾਦ ਵੀਰ ਜੀ ਬਹੁਤ ਬਹੁਤ ਧੰਨਵਾਦ
मैं तो हमेशा से पंजाबी(सिक्ख) को बहुत अच्छा मानता था। लेकिन इनको और इनके जैसे और लोगों को देख कर... मतलब मैं आप लोगों को बता नहीं सकता कि मुझे कैसा लग रहा है😥😥💔😥😥
बस बाबा जी❤ खुशी है इस बात की आप और आपके साथी ऐसे लोगों को बचा लेते है🙏🙏🙏🙏🙏🙏🙏
वाहेगुरु जी❤ का आशीर्वाद हमेशा आप सभी के साथ रहें🙏🙏🙏😇😇🙏🙏🙏
भाई इन जैसे लोगो ने सिख धर्म को बदनाम कर दिया
इतना जुल्म और बोलते हैं नाम जप करते हैं गुरु दे सिख हैं 😢😢 जेल होनी चाहिये इन जैसे लोगों को
ਇਨ੍ਹਾਂ ਦੁਸ਼ਟਾ ਦੇ ਘਰਾਂ ਵਿੱਚ ਘਾਹ ਉਗ ਜਾਵੇ ਬੇੜਾ ਗ਼ਰਕ ਹੋਏ ਇਨ੍ਹਾਂ ਦਾ। ਵਾਹਿਗੁਰੂ ਜੀ ਵਾਹਿਗੁਰੂ ਜੀ
यहां पर और बंदे हैं इनको जेल होनी चाहिए😢😢
ਪਾਲ ਵੀਰ ਇੰਨਾ ਨੂੰ ਸਮਝਾਉਣ ਦਾ ਕੋਈ ਮਤਲਬ ਨੀ`ਇੰਨਾ ਤੇ ਪਰਚਾ ਹੋਣਾ ਚਾਹਿਦਾ ਤਾਂ ਫਿਰ ਇਹਨਾ ਤੋ ਵੀ ਇੱਦਾ ਹੀ ਕੰਮ ਕਰਵਾਇਆ ਜਾਵੇ `ਕਮ ਸੇ ਕਮ ਦੱਸ ਸਾਲ ਦੀ ਸਜਾ ਹੋਣੀ ਚਾਹੀਦੀ ਏ`ਪਰ ਸਾਡਾ ਸਿਸਟਮ `ਸਾਡਾ ਕਾਨੂੰਨ ਹੀ ਕਿਸੇ ਕੰਮ ਦਾ ਨੀ `ਪਰ ਇਹ ਲੋਕ ਧਿਆਨ ਦੇਣ ਵਾਹਿਗੁਰੂ ਨੇ ਸਭ ਤੋ ਹਿਸਾਬ ਲੈਣਾ`ਸਮਾਂ ਸਮਾਂ ਸਮਰੱਥ ਏ`ਇੰਨਾ ਨਾਲ ਵੀ ਇਸੇ ਤਰਾ ਹੀ ਹੋਵੇਗਾ `ਵਾਹਿਗੁਰੂ ਮੱਤ ਬੁੱਧ ਬਖ਼ਸੋ 🙏
M. .
Nice Bhani