ਦੇਖੋ Punjab ਦਾ ਸਭ ਤੋਂ ਅਮੀਰ ਪਿੰਡ, ਪੈਸਾ ਸਾਂਭਣ ਲਈ ਖੋਲ੍ਹੇ 8 Bank, America 'ਚ ਆਪਣੇ ਜਹਾਜ ​⁠

แชร์
ฝัง
  • เผยแพร่เมื่อ 1 ก.พ. 2025

ความคิดเห็น • 464

  • @ginderkaur6274
    @ginderkaur6274 7 หลายเดือนก่อน +25

    ਵਾਹਿਗੁਰੂ ਕਰੇ ਪੰਜਾਬ ਸਾਰਾ ਹੀ ਇਸ ਤਰ੍ਹਾਂ ਬਣ ਜਾਵੇ ਖੂਬਸੂਰਤ ਪਿੰਡ

  • @99620
    @99620 7 หลายเดือนก่อน +26

    ਰੱਬ ਕਰੇ ਇਹ ਪਿੰਡ ਸਦੀਆਂ ਤੱਕ ਇਸ ਤੋਂ ਵੀ ਵੱਧ ਤਰੱਕੀ ਕਰੇ

  • @davinderkumar6761
    @davinderkumar6761 7 หลายเดือนก่อน +21

    ਵਾਹ ਬਈ ਵਾਹ ਐਨੀ ਵਧੀਆ ਤੇ ਐਨੀ ਉਂਚੀ ਸੁੱਚੀ ਸੋਚ ਨੂੰ ਸਲਾਮ ਏ ਵੀਰੇ

  • @baljitsinghcheema-bo1cw
    @baljitsinghcheema-bo1cw 7 หลายเดือนก่อน +40

    ਵਾਹਿਗੁਰੂ ਵਾਹਿਗੁਰੂ ਜੀ ਭੱਲਾ ਕਰੇ ਇਸ ਪਿੰਡ ਦਾ ਚੱੜਦੀ ਕੱਲਾ ਰੱਖਣ ਵਾਹਿਗੁਰੂ
    ਸੑੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਹੱਥ 🙏🏻
    ਇਸ ਪਿੰਡ ਤੇ
    N. R. I ਮੇਰੇ ਵੀਰਾ ਤੇ ਮੇਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ
    ਧੰਨ ਧੰਨ ਹੈ ਸੑੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ
    ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏
    ਵਾਹਿਗੁਰੂ ਜੀ ਮੇ ਤਾਂ ਗਰੀਬ ਹਾਂ ਪਰ ਮੈ N. R. I. ਵੀਰਾ ਨੂੰ ਦਿੱਲੋ ਆਸੀਸਾ ਜਰੂਰ ਦਿਨਾਂ ਵਾ ਵਾਹਿਗੁਰੂ ਸੱਭ ਵੀਰਾ ਭੈਣਾ ਧੀਆ ਪੁੱਤਰਾਂ ਦਾ ਬੱਚਿਆਂ ਸੱਭ ਦਾ ਭੱਲਾ ਕਰੇ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @mahinderpal1974
    @mahinderpal1974 7 หลายเดือนก่อน +241

    ਕਾਸ ਨੇ ਪੰਜਾਬ ਦੇ ਸਾਰੇ ਪਿੰਡਾਂ ਤੇ ਸਹਿਰ ਵਾਸੀਆਂ ਦੀ ਆਰਥਿਕ ਸਥਿੱਤੀ ਤੇ ਸੋਚ ਪਿੰਡ ਵੱਡੀ ਮਿਆਣੀ ,ਜਿਲਾ ਹੁਸ਼ਿਆਰਪੁਰ ਦੇ ਵਾਸੀਆਂ ਵਰਗੀ ਹੋਵੇ ਤੇ ਲਾਲਚ ਤੇ ਮੁਫਤਖੋਰੀ ਦੀ ਰਾਜਨੀਤੀ ਛੱਡਕੇ ਗੁਰੂ ਸਾਹਿਬਾਂ ਵੱਲੋਂ ਦਰਸਾਏ ਮਾਰਗ ਤੇ ਚੱਲਕੇ ਮੇਰੇ ਸੋਨੇ ਦੀ ਚਿੜੀ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਤੇ ਪੁਰਾਤਨ ਰੰਗਲਾ ਪੰਜਾਬ ਬਣਾਇਆ ਜਾ ਸਕੇ |

    • @nand3219
      @nand3219 7 หลายเดือนก่อน +17

      ਪੰਜਾਬ ਦਾ ਸਾਰਾ ਪੈਸਾ ਤਾਂ ਦਿੱਲੀ ਲੁੱਟ ਕੇ ਲੈ ਜਾਂਦੀ ਹੈ ਸੋਨੇ ਦੀ ਚਿੜੀ ਕਿਸ ਤਰ੍ਹਾਂ ਬਣੇਗਾ

    • @punjabiweatherchannel
      @punjabiweatherchannel 7 หลายเดือนก่อน

      💧💧💧💧🌦️🌦️🌦️🌦️

    • @akshbrar1074
      @akshbrar1074 7 หลายเดือนก่อน

      ਜਿੰਨਾ ਪੈਸਾ ਪੰਜ਼ਾਬ ਨੂੰ ਕਣਕ ਝੋਨੇ ਦੇ ਮਿਲ ਰਹੇ ਆ ਉਨਾ ਹੋਰ ਕਿਸੇ ਨੂੰ ਨੀ ਸਾਡਾ ਝੋਨਾ ਦੋ ਹਜ਼ਾਰ ਤੋਂ ਉਪਰ ਤੇ ਉਹੋ ਝੋਨਾ ਬਿਹਾਰ ਵਰਗੇ ਰਾਜਾਂ ਚ ਹਜ਼ਾਰ ਤੋਂ ਵੀ ਥਲੇ​@@nand3219

    • @LibasCollection-ic7jw
      @LibasCollection-ic7jw 7 หลายเดือนก่อน

      Eee ee gg❤
      T
      Bu😢​@@nand3219

    • @LakhwinderSingh-bt4mt
      @LakhwinderSingh-bt4mt 6 หลายเดือนก่อน +2

      😅q% ji koi ji ji ji ko

  • @kamaljeet3751
    @kamaljeet3751 7 หลายเดือนก่อน +13

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਮਿਆਣੀ ਪਿੰਡ ਦੇ ਲੋਕ ਬੜੀ ਚੱੜਦੀ ਕੱਲਾ ਵਿੱਚ ਨੇ ਮੇਰੇ 3 ਮਿੱਤਰ ਨੇ ਇਸ ਪਿੰਡ ਦੇ ਜਿਨ੍ਹਾਂ ਨੂੰ ਤਕਰੀਬਨ 14/15 ਸਾਲ ਦੇ ਕਰੀਬ ਹੋਏ ਨੇ ਬਾਹਰ ਗਿਆ ਨੂੰ ਵਧੀਆ ਸੁਭਾਅ ਦੇ ਮਾਲਕ ਸਨ ਪਰ ਅਫਸੋਸ ਫਿਰ ਕਦੇ ਉਹਨਾਂ ਨਾਲ ਮੁਲਾਕਾਤ ਦਾ ਮੌਕ਼ਾ ਨਹੀਂ ਮਿਲੀਆਂ
    ਸੱਚੇ ਪਾਤਸ਼ਾਹ ਚੱੜਦੀ ਕਲਾ ਵਿੱਚ ਰੱਖੇ

  • @dhandainderjit4728
    @dhandainderjit4728 7 หลายเดือนก่อน +55

    ਭਾਈ ਅੱਜ ਜੇ ਦੁਨੀਆਂ ਤੇ ਸਵਰਗ ਹੈ ਬੱਸ ਮੇਰੇ ਭਾਈ ਦਾ ਪਿੰਡ ਭਾਈ ਜ਼ਕੀਨ ਜਾਣੋ ਅੱਜ ਦਿੱਲ ਖੁਸ਼ ਹੋ ਗਿਆ ਬੱਸ ਇਸਤੋਂ ਜ਼ਿਆਦਾ ਹੋਰ ਕੁਝ ਨਹੀਂ ਚਾਹੀਦਾ ਐਂਡ ਏ ਭਾਈ ਇਸਤੋਂ ਅੱਗੇ ਕੁਝ ਨਹੀਂ ਪ੍ਰਮਾਤਮਾ ਏਸ ਪਿੰਡ ਨੂੰ ਹੋਰ ਵੀ ਜਿਆਦਾ ਤਰੱਕੀਆਂ ਵਖਸ਼ੇ l Love you vere

  • @GurinderSingh-wl4lp
    @GurinderSingh-wl4lp 7 หลายเดือนก่อน +53

    ਇਸ ਪਿੰਡ ਦੇ ਲੋਕਾਂ ਦਾਂ ਬਹੁਤ ਬਹੁਤ ਧੰਨਵਾਦ

  • @anterpreetkaur9668
    @anterpreetkaur9668 11 วันที่ผ่านมา +1

    Bahut khusi hoi pind te aade veeran nu mil ke Panjab di shaan hai pind Mayhani Waheguru ji ne baddi kirpa keete hai Aapsi bhaichaare da parteek hai 🙏🙏

  • @rajindersinghsingh4287
    @rajindersinghsingh4287 7 หลายเดือนก่อน +8

    ਦਿਲ ਖੁਸ਼ ਹੋ ਗਿਆ ਜੀ ਪਿੰਡ ਦੇਖ ਕ ਕਾਸ ਸਾਰਾ ਪੰਜਾਬ ਵੀ ਐਵੇਂ ਹੋ ਜਵੇ

  • @Paramjitkaur-dp4ti
    @Paramjitkaur-dp4ti 7 หลายเดือนก่อน +12

    ਵਾਹਿਗੁਰੂ ਜੀ ਦੀ ਬਹੁਤ ਰਹਿਮਤ ਆ ਜੀ ਇਸ ਪਿੰਡ 'ਤੇ.... ਮੈਂ ਵੀ ਨੌਕਰੀ ਕੀਤੀ ਇਸ ਪਿੰਡ ਦੇ ਸੰਤ ਮਾਝਾ ਸਿੰਘ ਕਰਮਜੋਤ ਕਾਲਜ ਵਿਚ..... ਲੋਕ ਵੀ ਮਿਲਣਸਾਰ ਆ.... ਜੂਨ ਵਿਚ ਸੰਤਾਂ ਦੀ ਬਰਸੀ ਲੱਖੀ ਦੇ ਸਕੂਲ ਵਿਚ ਹਰ ਸਾਲ ਮਨਾਉਂਦੇ ਆ

    • @AjayBanga-kh4wd
      @AjayBanga-kh4wd 7 หลายเดือนก่อน +1

      Kheri district ch aa eh pind ?

    • @veerumultani9653
      @veerumultani9653 7 หลายเดือนก่อน

      @@AjayBanga-kh4wd ਜਿਲਾ ਹੁਸ਼ਿਆਰਪੁਰ ਨਜ਼ਦੀਕ ਟਾਂਡਾ

  • @harmeshsingh8789
    @harmeshsingh8789 6 หลายเดือนก่อน +2

    ਵਾਹਿਗੁਰੂ ਜੀ ਇਸ ਪਿੰਡ ਦੀ ਤਰਾਂ ਸਾਰੀਆਂ ਪਿੰਡਾਂ ਨੂੰ ਤਰੱਕੀ ਕਰਨੀਂ ਚਾਹੀਦੀ ਹੈ ਲੋਕਾਂ ਵਿੱਚ ਇਸ ਤਰ੍ਹਾਂ ਮੱਦਦ ਕਰਨ ਦੀ ਤਾਂਗ ਹੋਣੀ ਚਾਹੀਦੀ ਹੈ ਇੱਕ ਦੂਜੇ ਮੱਦਦ ਕਰਨ ਦੀ ਵਾਹਿਗੁਰੂ ਜੀ ਇਸ ਪਿੰਡ ਵਾਸੀਆਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਰੱਖਣ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ ਵਾਹਿਗੁਰੂ ਜੀ

  • @bhullarਚ
    @bhullarਚ 7 หลายเดือนก่อน +69

    ਇਸ ਦਾ ਕੀ ਫਾਇਦਾ ਹੈ ਜਦੋਂ ਕਿਸੇ ਇਹਨਾਂ ਕੋਠੀਆਂ ਵਿੱਚ ਰਹਿਣਾ ਨਹੀ ਬੈਕਾ ਵਿੱਚ ਪੈਸਾ ਪਿਆ ਕੀ ਕਰੂੰ ਇਸ ਪੈਸੇ ਨਾਲ ਰੋਜ਼ਗਾਰ ਦਾ ਕੋਈ ਵਸੀਲਾ ਕਰਨਾਂ ਚਾਹੀਦਾ ਹੈ ❤❤❤❤😅😢😂❤

    • @SukhAulakh-pk7cv
      @SukhAulakh-pk7cv 2 หลายเดือนก่อน +1

      ਵੀਰ ਜੀ ਓਨਾ ਨੇ ਆਪਣਾ ਪਿੰਡ ਸਾਫ ਸੁਥਰਾ ਰੱਖਿਆ ਆ ਜੀ ਬਾਕੀ ਏਕ ਦੂਜੇ ਦਾ ਸਾਥ ਦੇਣ ਲਈ ਵੀ ਤਿਆਰ ਹੁੰਦੇ ਨੇ ਜੀ ਏਨਾ ਹੀ ਬਹੁਤ ਆ ਕਿ ਆਪਣਾ ਪਿੰਡ ਸੰਭਾਲ ਕੇ ਰੱਖਿਆ ਆ ਜੀ

  • @Revolutionary321
    @Revolutionary321 7 หลายเดือนก่อน +97

    ਫਾਇਦਾ ਫੇਰ ਹੀ ਆ ਕੇ ਘਰ ਖਾਲੀ ਨਾ ਪਏ ਹੋਣ ਵਸਦੇ ਹੋਣ ਇਕ ਘਰ ਚ 3-3 ਬੱਚੇ ਹੋਣ ਬਜ਼ੁਰਗ ਹੋਣ, nri ਲੋਕਾਂ ਦੀਆਂ ਖਾਲੀ ਕੋਠੀਆਂ ਵਾਲੇ ਪਿੰਡਾਂ ਦਾ ਕੋਈ ਫਾਇਦਾ ਨੀ ਪੰਜਾਬ ਨੂੰ

    • @nand3219
      @nand3219 7 หลายเดือนก่อน +10

      ਬਿਲਕੁਲ ਸਹੀ ਕਿਹਾ ਵੀਰ ਜੀ ਜੇਕਰ ਇੰਨੇ ਵੱਡੇ ਘਰ ਛੱਡ ਕੇ ਪੱਕੇ ਹੋਕੇ ਰਹਿਣਾ ਵਿਦੇਸ਼ ਚ ਹੈ ਫਿਰ ਕੋਈ ਫਾਇਦਾ ਨਹੀਂ

    • @Revolutionary321
      @Revolutionary321 7 หลายเดือนก่อน

      @@nand3219 ਏਦਾਂ ਦੇ ਖਾਲੀ ਘਰ ਸਮਾਜ ਵਿਰੋਧੀ ਅਪਰਾਧੀ ਲੋਕਾਂ ਦੇ ਅੱਡੇ ਨੇ ਨਸ਼ੇੜੀਆਂ ਦੇ ਟਿਕਾਣੇ ਨੇ, ਨਸ਼ੇ ਲੁਕੋਣ ਦੀ ਜਗਾ ਹੈ, ਲੁੱਟਾਂ ਖੋਹਾਂ ਕਰਨ ਵਾਲਿਆਂ ਦੀ safe ਜਗ੍ਹਾ ਹੈ

    • @AmanGhotra-bn6gb
      @AmanGhotra-bn6gb 7 หลายเดือนก่อน

      Tanu greeb lokan nu te dena nai g

  • @sahibsingh7313
    @sahibsingh7313 6 หลายเดือนก่อน +2

    ਬਹੁਤ ਵਧੀਆ ਪਿੰਡ ਐ ਜੀ । ਵਾਹਿਗੁਰੂ ਸਭ ਨੂੰ ਤੰਦਰੁਸਤੀ ਬਖ਼ਸ਼ੇ ਅਤੇ ਹਮੇਸ਼ਾ ਚੜ੍ਹਦੀਆਂ ਕਲਾਂ ਵਿਚ ਰੱਖੇ।

  • @tanpreetmann7663
    @tanpreetmann7663 7 หลายเดือนก่อน +16

    ਬਹੁਤ ਵਧੀਆ ਪਿੰਡ ਆ ਵੀਰੇ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @deepamander3064
    @deepamander3064 7 หลายเดือนก่อน +52

    ਜਦੋਂ ਅਸੀਂ ਡੇਰਾ ਬਾਬਾ ਨਾਨਕ ਪੈਦਲ ਜਾਈ ਦਾ ਇਸ ਪਿੰਡ ਵਿੱਚ ਬਹੁਤ ਜ਼ਿਆਦਾ ਲੰਗਰ ਤੇ ਵੱਧ ਤੋਂ ਵੱਧ ਸੇਵਾ ਕਰਦੇ ਆ

    • @kaurp786
      @kaurp786 7 หลายเดือนก่อน +1

      Pind da naam ki ?

    • @YuvrajKhurmi-o2k
      @YuvrajKhurmi-o2k 7 หลายเดือนก่อน +1

      ​@@kaurp786 Vaddi miyani

    • @rajnibala8451
      @rajnibala8451 7 หลายเดือนก่อน +2

      Hanji sada pind 🙏🙏🙏🙏🙏🙏

    • @GurdasDhillon-go7ko
      @GurdasDhillon-go7ko 7 หลายเดือนก่อน

      District kon sa he ji es pind da​@@YuvrajKhurmi-o2k

    • @RanjeetSingh-ed1vk
      @RanjeetSingh-ed1vk 7 หลายเดือนก่อน +2

      Mera pend

  • @FreefireParam
    @FreefireParam 7 หลายเดือนก่อน +101

    ਵਾਹਿਗੁਰੂ ਜੀ ਬਹੁਤ ਪੈਸਾ ਆ ਤੁਹਾਡੇ ਕੋਲ ਰਲਮਿਲ ਕੇ ਸਾਡਾ ਘਰ ਬਣਾ ਦਿਉ

    • @jarnailchahal8891
      @jarnailchahal8891 7 หลายเดือนก่อน

      Due to your fake I D no body will give money.

    • @baldevsidhu7719
      @baldevsidhu7719 7 หลายเดือนก่อน +8

      ਗੁਸਾ ਨਾ ਕਰਿੳ , ਇਡਿਆ ਚ ਜਿਨਾ ਨੇ ਬੈਕ ਲੁਟੇ 1947 ਤੋ ਤੇਅਦਾਨੀ ਅਬਾਨੀ ਨੇ ਮੋਦੀ ਨਾਲ ਰਲ ਕੇ India ਨੂ ਲੁਟਿਆ ਉਨਾ ਤੋ ਮੰਗੋ

    • @AmarveerSingh-r7r
      @AmarveerSingh-r7r 7 หลายเดือนก่อน

      ​@@baldevsidhu7719ਵੀਰੇ ਉਹਨਾਂ ਨੂੰ ਤੁਹਾਡੇ ਤੋਂ ਹੀ ਆਸ ਹੋਉ। ਉਹਨਾਂ ਕਮੀਨਿਆ ਤੋਂ ਨਹੀਂ ਹੋਵੇਗੀ

    • @bindersingh5632
      @bindersingh5632 7 หลายเดือนก่อน

      Badal te congres ne desh di bauht sewa kiti

    • @baldevsidhu7719
      @baldevsidhu7719 7 หลายเดือนก่อน

      @@bindersingh5632 bjp rss ਦਾ ਟਰੋਲ ਲਗਦਾ

  • @skaur5495
    @skaur5495 7 หลายเดือนก่อน +14

    ਬਹੁਤ ਖੁਸ਼ੀ ਹੋਈ ਮਿਆਣੀ ਪਿੰਡ ਬਾਰੇ ਸੁਣ ਕੇ ਆਪਣੇ ਲੋਕਾਂ ਦਾ ਸੁਣ ਕੇ

  • @kamaldeepkaur5804
    @kamaldeepkaur5804 7 หลายเดือนก่อน +42

    ਬਹੁਤ ਵਧੀਆ ਜਾਣਕਾਰੀ

  • @hatttereki
    @hatttereki 7 หลายเดือนก่อน +10

    ਬਹੁਤ ਵਧੀਆ ਜੀ। ਸਾਰੇ ਪਿੰਡਾਂ ਵਾਲਿਆ ਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਆਪਣੇ ਆਪਣੇ ਪਿੰਡ ਵਾਸਤੇ।

  • @ekamjotsingh8568
    @ekamjotsingh8568 7 หลายเดือนก่อน +2

    ਬਹੁਤ ਵਧੀਆ ਸੋਚ ਦੇ ਮਾਲਕ ਨੇ ਇਹ ਲੋਕ ਬੰਦਾ ਮੁੱਕ ਜਾਣਾ ਪਰ ਜੋ ਭਲੇ ਦਾ ਕੰਮ ਕਰਦੇ ਹੋ ਉਹ ਹੀ ਹਿਸਾਬ ਹੋਣਾ ਮਾਲਕ ਦੇ ਘਰ ਜਾ ਕੇ ਵੀਰੋ ਇਹੋ ਜਿਹੀ ਵੀਡੀਓ ਸਾਨੂੰ ਵੀ ਕੁਝ ਸਖਾਉਦੀ ਹੈ

  • @satnamsoundrayya5656
    @satnamsoundrayya5656 7 หลายเดือนก่อน +5

    Wahe Guru ji ਚੜਦੀ ਕਲਾ ਕਰਨ ਪਿੰਡ ਦੀ
    ਕਾਸ਼ ਸਾਰੇ ਪਿੰਡ ਏਦਾ ਦੇ ਬਣ ਜਾਣ 🙏🙏

  • @charanjeetgill1708
    @charanjeetgill1708 7 หลายเดือนก่อน +25

    ਬਹੁਤ ਵਧੀਆ ਪਿੰਡ ਜੀ। ਸਾਰੇ ਪਿੰਡ ਵਾਸੀਆਂ ਦਾ ਵਾਹਿਗੁਰੂ ਦੀ ਕਿਰਪਾ ਨਾਲ ਆਪਸ ਵਿੱਚ ਮੋਹ ਪ੍ਰੇਮ ਬਣਿਆ ਰਹੇ ਜੀ।

  • @tajwrsingh5990
    @tajwrsingh5990 7 หลายเดือนก่อน +21

    ਵਾਹ ਜੀ ਵਾਹ ❤ ਦਿਲ ਖੁਸ਼ ਹੋਇਆ ❤ਹੌਸਲਾ ਮੱਦਦ ਕਰਨ ਦਾ 💪👍 ਏਹ ਕਿਰਪਾ ਬਣੀ ਰਹੇ ਏਸ ਪਿੰਡ ਉੱਤੇ 🙏🏻 ਸਲੂਟ ਆ ਜੀ 🫡

    • @jasbirsingh-dv7yd
      @jasbirsingh-dv7yd 7 หลายเดือนก่อน +1

      ਵਾਹਿਗੁਰੂ ਮਿਹਰ ਕਰੇ ਇਸ ਪਿੰਡ ਤੇ❤❤❤❤

  • @singhfacts3556
    @singhfacts3556 17 วันที่ผ่านมา +1

    Sach Pajji Bohut Acha lagga Punjab dey is Pind Barey jaan key

  • @SurinderSingh-lu1lx
    @SurinderSingh-lu1lx 7 หลายเดือนก่อน +30

    ਪਿੰਡ ਮਿਆਣੀ ਦੈ ਲੋਕ ਬਹੁਤ ਵਧੀਆ ਨੇ ਰੰਬ ਪਿੰਡ ਨੂੰ ਤਰੱਕੀਆਂ ਬਖਸ਼ੇ

  • @GoldySingh-ok5ed
    @GoldySingh-ok5ed หลายเดือนก่อน

    ਸਾਡੇ ਇਲਾਕੇ ਦੀ ਸ਼ਾਨ ਪਿੰਡ ਮਿਆਣੀ👌👍👑❤️

  • @baljitsinghcheema-bo1cw
    @baljitsinghcheema-bo1cw 7 หลายเดือนก่อน +4

    ਵਾਹਿਗੁਰੂ ਜੀਭੱਲਾ ਕਰਨ ਸਾਰੇ ਪਿੰਡ ਵਾਸੀਆਂ ਦਾ
    ਐਹ ਮੇਰੀਆਂ ਅਸੀਸਾਂ ਸਾਰਿਆਂ ਨੂੰ ਵਾਹਿਗੁਰੂ ਜੀ🙏🙏🙏🙏🙏🙏🙏🙏

  • @veerpalkaur6017
    @veerpalkaur6017 7 หลายเดือนก่อน +6

    ਵਾਹਿਗੁਰੂ ਜੀ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਵੀਰੇ ਪਰ ਥੋੜ੍ਹੀ ਜਿਹੀ ਮਦਦ ਚਾਹੀਦੀ ਸੀ ਮੇਰਾ ਮੁੰਡਾ ਸਪੋਰਟਸ ਵਿੱਚ ਹੈਂ ਨਿਸ਼ਾਨਾ ਲਾਉਣ ਸਿਖਾਯਾ ਹੋਇਆ ਹੈ ਪਰ ਪਰੈਕਟਿਸ ਕਰਨ ਵਾਸਤੇ ਪਿਸਟਲ ਨਹੀਂ ਹੈਗੀ ਸਾਡੇ ਕੋਲ ਪੈਸੇ ਨਹੀਂ ਹਨ ਪਰ ਮੈਰੇ ਲੜਕੇ ਨੂੰ ਬਹੁਤ ਸ਼ੋਕ ਹੈ ਕਿ ਆਪ ਸ਼ਾਡੀ ਮਦਦ ਕਰ ਸਕਦੇ ਹੋ

  • @kewalsingh1392
    @kewalsingh1392 7 หลายเดือนก่อน +5

    ਬਹੁਤ ਵਧੀਆ ਜੀ

  • @Chardikalag
    @Chardikalag 7 หลายเดือนก่อน +22

    ਪਿੰਡ ਚ ਲੱਗੇ ਦਰੱਖਤ ਵੇਖ ਕੇ ਬਹੁਤ ਵਧੀਆਂ ਲੱਗਿਆ ਜੀ ।

  • @singhfacts3556
    @singhfacts3556 17 วันที่ผ่านมา +1

    ohho Lubaney Pajji ihna da Jahaj Tey Guru Teg Bahadur ji Ney kandey laya si Makhan Shah Lubana Bohut vadia Pichley dini mai Delhi Vich vi sunya si America Vich Lubanya ney bohut vadia Gurdwara Sahib banya hai waheguru ihna tey hamesha hi mehar kareyga ji.

  • @amarjeetbhagat1049
    @amarjeetbhagat1049 5 หลายเดือนก่อน +1

    Bahut vadhya lga👍👍

  • @manjeetkaurwaraich1059
    @manjeetkaurwaraich1059 7 หลายเดือนก่อน +9

    ਮੇਰੇ ਵੱਲੋਂ ਵੀ ਤੁਹਾਨੂੰ ਸਵੇਰ ਸਮੇਂ ਦੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @BaljinderSidhu-t9t
    @BaljinderSidhu-t9t 7 หลายเดือนก่อน +4

    ਬਹੁਤ ਵਧੀਆ ਗੱਲਾਂ

  • @SunnyKumar-xj8zw
    @SunnyKumar-xj8zw 7 หลายเดือนก่อน +2

    veere video vekh ke dil khush ho gaya parmatma thuanu sab nu hor jyada deve ji thanks ❤❤❤❤❤❤

  • @geetapassi2713
    @geetapassi2713 2 หลายเดือนก่อน

    Very Good Thoughts Mainie People.God Bless All Of You With Good Health & Happiness.We Also Belong From Hoshiarpur.Good Job.

  • @baljitsingh8394
    @baljitsingh8394 7 หลายเดือนก่อน +4

    ਵਾਹ ਜੀ ਵਾਹ ਮੇਰਾ ਬਹੁਤ ਹੀ ਸੋਹਣਾ ਪਿੰਡ ਵੱਡੀ ਮਿਆਣੀ 👍🙏❤️🙏 Love from USA 🇺🇸

    • @Raman-fd4vc
      @Raman-fd4vc 7 หลายเดือนก่อน

      ਬਾਈ USA ਕਿਵੇਂ ਆ ਸਕਦੇ ਆ ਪੰਜਾਬ ਤੋਂ ਕੰਮ ਵਾਸਤੇ ਦੱਸਿਆ ਜੇ

  • @InderjeetSingh-si4ed
    @InderjeetSingh-si4ed 7 หลายเดือนก่อน +34

    ਵਿਰਾਸਤੀ ਰੁੱਖ ਲਗਾਓ ਬੇਰੀ ਟਾਹਲੀ ਤੂਤ ਅੰਬ ਜਾਮੁਨ ਢਕ ਜੰਡ ਕਰੀਰ ਵੰਨ ਨੀਮ ਸਰੀਂਹ ਬੋਹੜ ਪਿੱਪਲ ਆਮਲਾ ਕਰਾਉਂਦਾ ਪੀਲੂ ਰੀਠਾ

  • @kamalchaudhary9654
    @kamalchaudhary9654 7 หลายเดือนก่อน +2

    Bahut vadia ji great God bless you ❤❤❤❤❤❤❤❤❤❤❤

  • @mewasinghmewasingh1364
    @mewasinghmewasingh1364 6 หลายเดือนก่อน +1

    Good veer ji. Ise Nagar nu waheguru ji waheguru ji chardi Kalan vich rakhan

  • @tonychahal9809
    @tonychahal9809 2 หลายเดือนก่อน +2

    Waheguru ji ❤❤

  • @veerumultani9653
    @veerumultani9653 7 หลายเดือนก่อน +7

    ਬਹੁਤ ਬਹੁਤ ਧੰਨਵਾਦ ਇਸ ਚੈਨਲ ਵਾਲੇ ਵੀਰਾਾਂ ਦਾ ਸਾਡਾ ਇੰਟਰਵਿਊ ਕੀਤਾ ਬਹੁਤ ਗੱਲਾਂ ਫਿਲਹਾਲ ਰਹਿ ਗਈਆਂ ਸਾਡੇ ਦਿਲ ਚ ਪਰ ਧੰਨਵਾਦ ਤੋਹਾਡਾ ਵੀਰੇ … Miani news ਫੇਸਬੁੱਕ ਵਲੌ ਧੰਨਵਾਦ ❤️

    • @Manjeet-Kaur2806
      @Manjeet-Kaur2806 7 หลายเดือนก่อน +3

      Hanji abruptly end krti interview.. Mei bde interest nal sunn rahi si 😮

    • @veerumultani9653
      @veerumultani9653 7 หลายเดือนก่อน

      @@Manjeet-Kaur2806ਹਾਂਜੀ ਧੰਨਵਾਦ ਜੀ

  • @HarjinderSingh-bo2ig
    @HarjinderSingh-bo2ig 7 หลายเดือนก่อน +121

    ਹੋਰ ਵੀ ਵਧੀਆ ਹੁੰਦਾ ਜੇਕਰ ਪੱਤਰਕਾਰ ਭਰਾ ਇੱਕ ਜਗ੍ਹਾ ਤੇ ਇੰਟਰਵਿਊ ਕਰਨ ਦੀ ਬਜਾਇ ਪਿੰਡ ਦੀ ਲਾਇਬ੍ਰੇਰੀ ਖੇਡ ਦੇ ਮੈਦਾਨ ਆਦਿ ਵੀ ਵਿਖਾ ਦਿੰਦੇ।

    • @KamalSandhu-nc1bw
      @KamalSandhu-nc1bw 7 หลายเดือนก่อน +8

      Right g

    • @manvirkaur25
      @manvirkaur25 7 หลายเดือนก่อน

    • @JaspreetSingh-pi9yt
      @JaspreetSingh-pi9yt 7 หลายเดือนก่อน

      ❤❤​@@KamalSandhu-nc1bw😅😮Aw 1:53 😂😅we222❤.
      ❤❤2m*3q.

    • @bhupinderkumar5091
      @bhupinderkumar5091 7 หลายเดือนก่อน +1

      Very relevant and reasonable comment...❤😊

    • @HarjinderSingh-bo2ig
      @HarjinderSingh-bo2ig 7 หลายเดือนก่อน +1

      @@bhupinderkumar5091 ਸੁਝਾਅ ਹੈ ਭਰਾ। ਮੈਨੂੰ ਇਹੀ ਮਹਿਸੂਸ ਹੋਇਆ।

  • @raminrangi9943
    @raminrangi9943 2 หลายเดือนก่อน

    Good thinking of this village. God bless people of this village

  • @LakhinderGoraya
    @LakhinderGoraya 2 หลายเดือนก่อน

    ਬਹੁਤ ਵਧੀਆ ਜੀ ਮਿਹਨਤ ਕਰਦੇ ਰਹੋ

  • @jasdeepgill8550
    @jasdeepgill8550 2 หลายเดือนก่อน

    Beautiful flowers 💐 ❤❤❤❤

  • @RohitShrma-g8h
    @RohitShrma-g8h 7 หลายเดือนก่อน

    Wow superb jug jug jeo g khush raho god bless all villages

  • @ManjitKaur-yt9pu
    @ManjitKaur-yt9pu 7 หลายเดือนก่อน +4

    ਬਹੁਤ ਵਧੀਆ ਜੀ🙏

  • @mukhtiarsingh2816
    @mukhtiarsingh2816 7 หลายเดือนก่อน +1

    Waheguru ji Mehar karan sade sare ilake te .🙏🙏🙏🙏🙏🌺🌸🌺🌸🌺

  • @BalvinderKaur-gf5pm
    @BalvinderKaur-gf5pm 7 หลายเดือนก่อน

    Veer ji tuhada video dakhi
    Bht vdiya lagi
    Bahut majboor ha.tuhdi 😂❤🎉😢😮

  • @KamalSandhu-nc1bw
    @KamalSandhu-nc1bw 7 หลายเดือนก่อน

    Bhut Vadiya soch a g pind mitanni de loka di jo bimar di v help krde ne 👍🏻👍🏻🙏🏻

  • @dawindersingh5824
    @dawindersingh5824 7 หลายเดือนก่อน +7

    ਬਹੁਤ ਸੋਹਣਾ ਪਿੰਡ ਪਰਿਵਾਰ

  • @HarpreetSingh-ux1ex
    @HarpreetSingh-ux1ex 6 หลายเดือนก่อน +1

    ਪੰਜਾਬ ਦੇ ਸਾਰੇ ਪਿੰਡਾਂ ਦੇ ਐਨ ਆਰ ਆਈ ਭਰਾਵਾਂ ਨੂੰ ਚਾਹੀਦਾ ਹੈ ਕਿ ਆਪੋਂ ਆਪਣੇ ਪਿੰਡਾਂ ਨੁਹਾਰ ਬਦਲਣ ਤੇ ਮਿਆਣੀ ਪਿੰਡ ਵਾਲਿਆ ਵਾਂਗ ਸੋਹਣਾ ਸੁਥਰਾ ਤੇ ਸਾਰੀਆਂ ਸਹੂਲਤਾਂ ਵਾਲੇ ਪਿੰਡ ਬਨਾਉਣ ❤ ਆਪਸੀ ਪਿਆਰ ਸਾਂਝਾ ਭਾਈਚਾਰੇ ਨਾਲ ਰਹਿਣ 🙏

  • @Malwa_modify
    @Malwa_modify 7 หลายเดือนก่อน +8

    ਵਾਹਿਗੁਰੂ ਜੀ ਕਿਰਪਾ ਕਰਨ ਸਭਨਾ ਤੇ

  • @pavitarjeet
    @pavitarjeet 7 หลายเดือนก่อน +1

    ਬਹੁਤ ਸੋਹਣਾ ਪਿੰਡ ਆ

  • @neenasingh9491
    @neenasingh9491 7 หลายเดือนก่อน +1

    Very nice. Wish many more Villages in Punjab prosper 🎉

  • @deep-zo8vi
    @deep-zo8vi 7 หลายเดือนก่อน +6

    Ah pind lubanna sikha da hai es pind de lok bahut change han ❤❤❤❤❤❤

  • @gurwindersinghchatiwind1008
    @gurwindersinghchatiwind1008 7 หลายเดือนก่อน +1

    ਰੱਬ ਮਿਹਰ ਕਰੇ ਸਾਰੇ ਪਿੰਡ ਤੇ

  • @HarjitSingh-by5gr
    @HarjitSingh-by5gr 7 หลายเดือนก่อน

    Bhut hi vadia laggaa ji 👍👍

  • @JATINDERPALKAUR-yb1wq
    @JATINDERPALKAUR-yb1wq 7 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਵੰਦ ਸ਼ੋਕੋ ਖੰਡ ਸ਼ਕੋ

  • @BalwinderSingh-qd2dd
    @BalwinderSingh-qd2dd 7 หลายเดือนก่อน +6

    ਸਾਡਾ ਪਿੰਡ ਝਬਾਲ ਭਾਂਵੇ ਇਸ ਨਾਲੋਂ ਅਮੀਰ ਭਾਵੇਂ ਨਾ ਹੀ ਹੋਵੈ। ਪਰ ਇਸ ਪਿੰਡ ਦੇ ਕਾਫੀ ਲੋਕ ਬਾਹਰ ਗਏ ਹੋਏ ਨੇ। ਇਸ ਪਿੰਡ ਵਿੱਚ ਵੀ ਸੱਤ ਬੈਂਕਾਂ ਹਨ।

  • @satinderhanjra6344
    @satinderhanjra6344 7 หลายเดือนก่อน +4

    Mere pind Bholath sehar kol eh pind aa eh sirf behad mehnat da sab natija,kio k lubana community 47 waqt bahut greeb ho gi si te kamai kitti paisa sambeya.duja sada Bholath,nadala,begowal area bahut N.R.I aa te amir aa.so good.

  • @nishadevi8932
    @nishadevi8932 7 หลายเดือนก่อน

    Aap khus rho 🎉 whaheguru g mehr bhra hath rkheo es pind te 🎉

  • @nishadevi8932
    @nishadevi8932 7 หลายเดือนก่อน

    Whaheguru g eda sare pind trkiea krn rl mil k ren khis ren🎉 Whaheguru g 🎉

  • @balwinderkaur1483
    @balwinderkaur1483 7 หลายเดือนก่อน

    Veer ji waheguru ji ney app tey bahut kirpa kiti hai es trah sewa kerdey rhuo ji s.s.a.ji thankyou ji Amritsar

  • @LakhinderGoraya
    @LakhinderGoraya 2 หลายเดือนก่อน

    Good ji

  • @TarasinghSamagh-bn2zg
    @TarasinghSamagh-bn2zg 7 หลายเดือนก่อน +11

    ਬਲਵਿੰਦਰ ਸਿੰਘ ਛੋਟੂ, ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ, ਸਤਨਾਮ ਸਿੰਘ ਅਤੇ ਬਲਕਾਰ ਸਿੰਘ 99 med regiment ਦੇ ਪੰਜੇ ਵੱਡੀ ਮਿਆਣੀ ਦੇ ਸਨ

  • @Raman.deep_
    @Raman.deep_ 7 หลายเดือนก่อน +1

    Waheguru jii karn ewe de sare punjab de pind bann 🙏

  • @ParveenAkhtr-k1d
    @ParveenAkhtr-k1d 7 หลายเดือนก่อน +1

    masha allah bahut he Shona pind va Veer ji sab ral ke madad krda ne ak duja di ak sada pind va ane jayda jid koi pusda ni asi Darbar di nva sira to bna rahe aa kisi ne madad ni kiti jina nu ve kha seva karo tusi bahar gye hoye ho ta koi nahe aya par dil bahut khush hoya tada pind to raji rahen sab veer

  • @JaspalSingh-zt1to
    @JaspalSingh-zt1to 7 หลายเดือนก่อน +4

    Bai ji bahut vadia lagia tuhadi dariadele dekh ke

  • @GurmeetSingh-nj9sr
    @GurmeetSingh-nj9sr 7 หลายเดือนก่อน +2

    Waheguru ji 🙏🌹

  • @B70456
    @B70456 7 หลายเดือนก่อน +3

    Beautiful and big houses in this village!!!!

  • @Gurman872
    @Gurman872 7 หลายเดือนก่อน

    Bahut vAdea pind valea dee soch ha jee vahe guru kirpa kare

  • @lakhvirmangaali5461
    @lakhvirmangaali5461 7 หลายเดือนก่อน +7

    Punjab da sab to amir Sri Fathegarh sahib ji

  • @jagdishsingh9965
    @jagdishsingh9965 7 หลายเดือนก่อน +39

    18,ਕੁ ਸਾਲ ਪਹਿਲਾ ਮੈ ਇਸ ਪਿੰਡ ਵਿੱਚ ਗਿਆ ਸੀ,,ਕੰਬਾਇਨ ਬੇਗੋਵਾਲ ਛੱਡ ਕੇ ਅਸੀ ਏਰੀਆ ਵੇਖਣ ਗਏ ਸੀ, ਇਕ ਬਜੁਰਗ ਨੇ ਦੱਸਿਆ ਕਿ ਇਕ ਬੈਂਕ ਤਾ ਸਾਡੇ ਪਿੰਡ ਦੇ ਪੈਸੇ ਜਮਾਂ ਨਹੀ ਕਰ ਸਕਦਾ ਇਹ ਗੱਲ 18,,19 ਸਾਲ ਪਹਿਲਾ ਦੀ ਹੈ,

    • @Suminder224
      @Suminder224 7 หลายเดือนก่อน +4

      True ma as pind school ha mera pind nal hi saade apne as pind c rahde ne ❤

    • @SatgurDugal
      @SatgurDugal 7 หลายเดือนก่อน

      ​@@Suminder224govt school kive ne es pind de

    • @ParveenKumar-vb4gv
      @ParveenKumar-vb4gv 7 หลายเดือนก่อน

      ​@@Suminder224hlo

    • @ParveenKumar-vb4gv
      @ParveenKumar-vb4gv 7 หลายเดือนก่อน

      Hlo

    • @parwinderdhaliwal
      @parwinderdhaliwal 7 หลายเดือนก่อน +1

      ਸੰਤ ਬਾਬਾ ਜੀਂ ਦੀ ਕਿਰਪਾ ਹੋਈ ਹੈ

  • @reshamsinghsingh7425
    @reshamsinghsingh7425 7 หลายเดือนก่อน +3

    Waheguru ji 🙏 kirpa kare ji 🙏 Waheguru ji 🙏

  • @jaswinderjaswinder9101
    @jaswinderjaswinder9101 7 หลายเดือนก่อน +2

    Waheguru ji sare punjab de pind ada de ho jan sare punjabi ana amir bi hon sache patsha ji 🙏 ❤

  • @ArshnoorSinghToor
    @ArshnoorSinghToor 7 หลายเดือนก่อน +1

    Very good Bai ji ❤

  • @SamSR-z8u
    @SamSR-z8u 7 หลายเดือนก่อน

    Is pind bich Rab vasda eh kha sakde han baba ji chaddi kala bich rakhe is pind nu❤❤❤

  • @rajeshsood9332
    @rajeshsood9332 7 หลายเดือนก่อน +1

    WOW ❤

  • @dimpleweapon
    @dimpleweapon 7 หลายเดือนก่อน +2

    ON PUNJAB TV deserves PRAISE,but it would have been BETTER if some more people were interviewed in the video. WADDI MIANI is the largest village in INDIAN PUNJAB.

  • @taranjitdhesi3968
    @taranjitdhesi3968 9 วันที่ผ่านมา +1

    What is the name of the of village

  • @devinderkaur3283
    @devinderkaur3283 วันที่ผ่านมา

    very good.

    • @onpunjabitv
      @onpunjabitv  วันที่ผ่านมา

      Many many thanks

  • @Sehgalrajinder-u5x
    @Sehgalrajinder-u5x 7 หลายเดือนก่อน +3

    ਵਾਹਿਗੁਰੂ ਜੀ

  • @UmeshKumar-fm4lf
    @UmeshKumar-fm4lf 7 หลายเดือนก่อน

    Es saahi fiyda ha bhar jan da. God. Bless all

  • @jasvirsingh935
    @jasvirsingh935 7 หลายเดือนก่อน

    Waheguru ji aiss parivar taa kerpa karo ji
    Bai ji vary Vary nice video
    Bai ji aka cha waheguru basda hai ji

  • @HarpreetKaur-sm4bb
    @HarpreetKaur-sm4bb 10 วันที่ผ่านมา +1

    Bilkul sach aa mere daddy de nanke aa

  • @manjeetkaur9557
    @manjeetkaur9557 2 หลายเดือนก่อน

    Very very good ji great

  • @kamaljeet19821
    @kamaljeet19821 7 หลายเดือนก่อน

    Inj hi chahida hai ji...bahut vadiya

  • @kanwarjagbirsinghrandhawa9578
    @kanwarjagbirsinghrandhawa9578 7 หลายเดือนก่อน +5

    ਇਹ ਲੋਕਾ ਤੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਕਿਰਪਾ ਹੋਈ ਏ ਜੀ ਤਾ ਹੀ ਏਨਾ ਮਿੱਠਾ ਤੇ ਸਹਿਜ ਚ ਬੋਲਦੇ ਨੇ ਜੀ

  • @amarjitpannu9357
    @amarjitpannu9357 7 หลายเดือนก่อน +1

    Amazing Mansions ! This is best way to enjoy the onetime opportunity of a gift of life !

  • @familyaccount5635
    @familyaccount5635 7 หลายเดือนก่อน +1

    Thanks you baba ji nice usa🎉🎉🎉🎉🎉

  • @sevenriversrummi5763
    @sevenriversrummi5763 7 หลายเดือนก่อน +7

    DOABA❤ area No.1✌FOREVER

  • @kaurj8453
    @kaurj8453 7 หลายเดือนก่อน +2

    👌wah

  • @pawansharma3992
    @pawansharma3992 7 หลายเดือนก่อน +1

    ਪੈਸੇ ਦਾ ਇਸਤੇਮਾਲ ਦਿਖਾਵੇ ਲਈ ਨਹੀਂ ਸਗੋਂ ਦਬੇ ਕੁਚਲੇ ਲੋਕਾਂ, ਲੋੜਵੰਦਾਂ ਲਈ ਕਰਨਾ ਜ਼ਰੂਰੀ ਹੈ।

  • @GurpreetSingh-n8x5p
    @GurpreetSingh-n8x5p 7 หลายเดือนก่อน +18

    ਕਿਸੇ ਇੱਕ ਵੀ ਗਰੀਬ ਵਿਅਕਤੀ ਨੇ ਇਸ ਪਿੰਡ ਦੇ ਕਿਸੇ ਵਿਅਕਤੀ ਨੂੰ ਹੈਲਪ ਦੀ ਮੰਗ ਕਰਤੀ ਤੇ ਮੈਨੂੰ ਨਹੀਂ ਲਗਦਾ ਕਿ ਕੋਈ ਵੀ ਵਿਅਕਤੀ ਅੱਗੇ ਆਵੇ।

    • @reminderkaur5597
      @reminderkaur5597 7 หลายเดือนก่อน +5

      Sahi bole jayada ginti lubana braderi di hai oh sabh kanjus and clever lok hunde ,ghat help kerde kise do

    • @veerumultani9653
      @veerumultani9653 7 หลายเดือนก่อน

      @@reminderkaur5597 ਤੁਹਾਨੂੰ ਮਦਦ ਦੀ ਜ਼ਰੂਰਤ ਹੋਣੀ ਤੇ ਨਹੀ ਮਿਲੀ ਹੋਣੀ ਕਿਉਂਕਿ ਪਿੰਡ ਵਾਸੀ ਆਪਣੇ ਪਿੰਡ ਦੇ ਹੀ ਜਰੂਰਤਮੰਦ ਨੂੰ ਪਹਿਲ ਦਿੰਦੇ ਨੇ ! ਬਾਕੀ ਕੰਜੂਸ ਤਾਂ ਤੁਸੀ ਕਦੀ ਕਿਸੇ ਦੀ ਮਦਦ ਕੀਤੀ ?? ਤੁਸੀ ਸੋਚ ਨੂੰ ਸੁਧਾਰੋ ਆਪਣੀ

  • @halalamaster48
    @halalamaster48 7 หลายเดือนก่อน

    The glory of this village must be kept alive.

  • @kuldipkaur1470
    @kuldipkaur1470 7 หลายเดือนก่อน

    God bless you all soooooooo nice. Love you all