ਅੱਜ ਤੋਂ 100 ਸਾਲ ਪਹਿਲਾਂ ਬਿਨਾਂ ਪਾਸਪੋਰਟ ਤੋਂ ਅਮਰੀਕਾ ਜਾਣ ਵਾਲੇ ਗੋਪਾਲ ਸਿੰਘ | EP 23 | Manjit Singh Rajpura

แชร์
ฝัง
  • เผยแพร่เมื่อ 10 ม.ค. 2025

ความคิดเห็น • 158

  • @GurpreetSingh-n8x5p
    @GurpreetSingh-n8x5p วันที่ผ่านมา +1

    ਅੱਛਾ

  • @SukhwinderSingh-wq5ip
    @SukhwinderSingh-wq5ip 5 หลายเดือนก่อน +34

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @surjitkaur1895
    @surjitkaur1895 5 หลายเดือนก่อน +11

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਇਹ ਹਨ ਸੱਚੀਆਂ ਅਤੇ ਦਿਲਚਸਪ ਕਹਾਣੀਆਂ ਅਤੇ ਸਾਡੇ ਪੰਜਾਬੀਆਂ ਦੀ ਬਹਾਦਰੀ ਦੇ ਕਿੱਸੇ।

    • @pratapvikram9676
      @pratapvikram9676 4 หลายเดือนก่อน

      @@surjitkaur1895 jothi khani hai sari

  • @jagrajkhan2551
    @jagrajkhan2551 5 หลายเดือนก่อน +16

    ਗੋਪਾਲ ਸਿੰਘ ਖਾਲਸਾ ਜੀ ਦੀ ਕਿਤਾਬ "ਮੇਰਾ ਅਮਰੀਕਨ ਸਫ਼ਰਨਾਮਾ" ਮੈਂ ਬਹੁਤ ਟਾਈਮ ਸਮਾਂ ਪਹਿਲਾਂ ਪੜ੍ਹ ਚੁੱਕਿਆ ਹਾਂ ਜੀ। ਇਹ ਕਿਤਾਬ ਮੈਨੂੰ ਗੋਪਾਲ ਸਿੰਘ ਜੀ ਦੇ ਬੇਟੇ ਸ. ਹਰਿੰਦਰ ਸਿੰਘ ਖਾਲਸਾ (ਐਮ.ਪੀ਼ ਫ਼ਤਿਹਗੜ੍ਹ ਸਾਹਿਬ) ਜੀ ਨੇ ਇੱਕ ਮੁਲਾਕਾਤ ਦੌਰਾਨ ਭੇਂਟ ਕੀਤੀ ਸੀ ਜੋ ਹੁਣ ਤੱਕ ਸਾਂਭੀ ਪਈ ਹੈ ਜੀ। ਤੁਹਾਡੇ ਕੋਲੋਂ ਇਸ ਕਿਤਾਬ ਬਾਰੇ ਸੁਣ ਕੇ ਦੁਬਾਰਾ ਕਿਤਾਬ ਪੜ੍ਹਨ ਸਮੇਂ ਦਾ ਚੇਤਾ ਕਰਵਾ ਦਿੱਤਾ ਜੀ। ਬਹੁਤ ਚੰਗਾ ਲੱਗਿਆ ਜੀ - ਧੰਨਵਾਦ ਜੀ।

    • @SandeepKaur-oy4gr
      @SandeepKaur-oy4gr 4 หลายเดือนก่อน

      Main vi 2016 ch padi a g

    • @SandeepKaur-oy4gr
      @SandeepKaur-oy4gr 4 หลายเดือนก่อน

      Harinder singh ta koi ohna da beta nai hai g ohna da beta butshikan and safshikhan singh ne g

  • @lakhisran07
    @lakhisran07 4 หลายเดือนก่อน +15

    ਜੋ ਤੁਸੀਂ ਚੰਨਣ ਸਿੰਘ ਦੀ ਗੱਲ ਕੀਤੀ ਅ ਜੀ ਉਹ ਮੇਰੇ ਦਾਦਾ ਜੀ ਦੇ ਚਾਚਾ ਜੀ ਸੀ ਉਹ ਕਾਮਾਗਾਟਾ ਮਾਰੂ ਜਹਾਜ ਚ ਸਹੀਦ ਹੋ ਗਏ ਸਨ

    • @Onlydharmik
      @Onlydharmik 3 หลายเดือนก่อน +1

      Gap ta nhi veere

    • @KaranVeer-f5q
      @KaranVeer-f5q วันที่ผ่านมา

      Teri photo to pta lgda saheed parivar cho

  • @ArvinderPSingh
    @ArvinderPSingh 3 หลายเดือนก่อน +2

    Bahut achi jaankari diti ha.Dhanwad 🙏

  • @raavistudio6828
    @raavistudio6828 5 หลายเดือนก่อน +9

    ਬਹੁਤ ਸ਼ਾਨਦਾਰ ਜਾਣਕਾਰੀ Very good

  • @HarpreetSingh-ux1ex
    @HarpreetSingh-ux1ex 5 หลายเดือนก่อน +10

    ਛੋਟੀ ਭੈਣ ਗੁਰਦੀਪ ਗਰੇਵਾਲ ਨੂੰ ਗਰੇਵਾਲ ਵੀਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏 ਸਫ਼ਰਨਾਮੇ ਦੀ ਕਹਾਣੀ ਬਹੁਤ ਵਧੀਆ ਲੱਗੀ ਬਾਕੀ ਕਿਤਾਬਾਂ ਲੈਕੇ ਜ਼ਰੂਰ ਪੜਾਗੇ ਧੰਨਵਾਦ ਜੀ

  • @jasbirsingh8190
    @jasbirsingh8190 5 หลายเดือนก่อน +4

    ਮਾਨਯੋਗ ਭੋਣ ਜੀ ਦਵਾਰਾ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਸਾਨੂੰ ਸਮੂਚੇ ਸਿੱਖ ਭਾਈਚਾਰੇ ਨੂੰ ਜਾਤ ਪਾਤ ਨੂੰ ਖਤਮ ਕਰਕੇ ਗੁਰੂਆਂ ਧੀਰਾ ਭਗਤਾਂ ਦੇ ਉਪਦੇਸ਼ ਜੋਕਿ ਗੁਰੂ ਬਾਣੀ ਦੇ ਅਨੂਸਾਰ ਗੁਰੂ ਸਿੱਖੀ ਜੀਵਨ ਤੇ ਚਲਣਾ ਚਾਹਿਦਾ ਹੈ। ਮਾਨਸ ਕੀ ਜਾਤ ਸਬੋ ਏਕੋ ਪਹਿਚਾਨਬੋ ਪ੍ਰੰਤੂ ਕੂਜ ਧਰਮ ਦੇ ਠੇਕੇਦਾਰਾਂ ਨੇ ਆਪਣੇ ਨਿੱਜੀ ਸਵਾਰਥਾਂ ਲਈ ਗਰੀਬਾਂ ਮਜਦੂਰਾਂ ਨਾਲ ਜਾਤੀ ਵਿਤਕਰਾ ਕਰਦੇ ਹਨ 🙏JSPADRI

  • @randeepkaur9068
    @randeepkaur9068 5 หลายเดือนก่อน +7

    ਬਹੁਤ ਵਧੀਆ ਜਾਣਕਾਰੀ

  • @rbrar3859
    @rbrar3859 5 หลายเดือนก่อน +5

    ਵਾਹਿਗੁਰੂ ਜੀ। ਵਾਹਿਗੁਰੂ ਜੀ।

  • @rakinman143singh4
    @rakinman143singh4 5 หลายเดือนก่อน +5

    Ehh kudi di boli bahut sohni hai tae vichaar v bahut chngae hann..bahut Sohna kamm krr rahi kudi saadi suchajae tareekae naal..waheguru tarrakyia bakshae…

  • @ranjitpossi
    @ranjitpossi 5 หลายเดือนก่อน +47

    ਚਾਰ ਸ਼ਰਾਬੀ ਦਾਰੂ ਪੀਣ ਸਮੇਂ ਇੱਕ ਦੂਜੇ ਦੀ ਜਾਤ ਬਿਰਾਦਰੀ ਨਹੀਂ ਪੁੱਛਦੇ ਪਰ ਅੱਜ ਵੀ ਬਹੁਤੇ ਲੋਕ ਆਪਣੇ ਪਿੱਛੇ ਜਾਤਾਂ-ਪਾਤਾਂ ਦੀਆਂ ਪੂਛਾਂ ਲਾਈ ਫਿਰਦੇ ਹਨ ।

    • @palwindersingh3731
      @palwindersingh3731 4 หลายเดือนก่อน +1

      THANKS BETTA JI BHUT ASHI JAANKAARI. KHUSH RAHO.

    • @jeet-Seattle
      @jeet-Seattle 3 หลายเดือนก่อน +1

      ਬੇਵਕੈਫਾਂ ਦੇ ਸਿੰਗ ਨਹੀਂ ਲੱਗੇ ਹੁੰਦੇ।ਜੋ ਬੇਵਕੂਫ ਗੁਰੂ ਗੋਬਿੰਦ ਸਿੰਘ ਜੀ ਤੋਂ ਵੀ ਉੱਚਾ ਸਮਝਦੇ ਹੋਣ ਤਾਹੀਂ ਜਾਤਾਂ ਪੁੱਛਦੇ ਆ।ਕਿਉਂਕਿ ਗੁਰੂ ਸਾਹਿਬ ਨੇ ਪੰਜ ਪਿਆਰੇ ਚੁਣਕੇ ਜਾਤ-ਪਾਤ ਖਤਮ ਕੀਤੀ ਸੀ।

  • @SukhpreetSingh-ty1ed
    @SukhpreetSingh-ty1ed 5 หลายเดือนก่อน +9

    ਕਯਾ ਬਾਤ👌🏻👌🏻

  • @Ambarsaria--pb
    @Ambarsaria--pb 5 หลายเดือนก่อน +5

    ਵਾਹਿਗੁਰੂ ਜੀ ❤

  • @gurpreetsidhu9983
    @gurpreetsidhu9983 5 หลายเดือนก่อน +1

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤

  • @kindersingh4163
    @kindersingh4163 5 หลายเดือนก่อน +19

    ਬਹੁਤ ਵਧੀਆ ਇਸ ਦਾ ਅਗਲਾ ਭਾਗ ਵੀ ਜਰੂਰ ਪੇਸ਼ ਕਰਨਾ ਧੰਨਵਾਦ ਜੀ 🙏

  • @balbirgill9961
    @balbirgill9961 5 หลายเดือนก่อน +47

    ਭਾਂਵੇ ਸਾਡੇ ਮੁਲਕ ਨੂੰ ਅੰਗਰੇਜਾਂ , ਫ੍ਰਾਂਸੀਸੀਆਂ, ਡੱਚਾਂ ਅਤੇ ਮੁਗਲ ਹਾਕਮਾਂ ਨੇ ਬਹੁਤ ਲੁੱਟਿਆ ਪਰ ਫਿਰ ਵੀ ਭਾਰਤ ਮਹਾਨ ਗਰੀਬ ਨਹੀ ਹੋਇਆ ਸੀ । ਆਜਾਦੀ 1947 ਤੱਕ us ਡਾਲਰ 2• 5 ਰੁਪਏ ਦਾ ਇੱਕ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਵਿੱਚ ਇੱਕ ਰੁਪਏ ਦੇ ਪਹਿਲਾ 16 ਤੇ ਫਿਰ 13 ਪੌਂਡ ਆਉਂਦੇ ਸਨ। ਇਸ ਆਜਾਦੀ ਨੇ ਸਾਨੂੰ ਗਰੀਬੀ ਦਾ ਗੁਲਾਮ ਬਣਾ ਦਿੱਤਾ ।ਆਮੀਨ

    • @rashpalsingh7544
      @rashpalsingh7544 4 หลายเดือนก่อน

      ਡਾਲਰ 35 ਬਣਦੇ ਸੀ

    • @punjabihindurocx...sahilba7777
      @punjabihindurocx...sahilba7777 4 หลายเดือนก่อน

      Bewkuf aadmi ajj bhi ye sarkar chahe ik dollar di kemat 1947 de brabar kar sakdi hai ehhe koi bahar wala teh nahi karda par iss naal apna hi nuksaan hunda hai

    • @balbirgill9961
      @balbirgill9961 4 หลายเดือนก่อน +1

      ਇਕ ਡਾਲਰ ਦੇ ਸਾਢੇ ਤਿੰਨ ਰੁਪਏ ਬਣਦੇ ਸੀ ਭਾਵ ਸਾਢੇ ਤਿੰਨ ਰੁਪਏ ਦਿਓ ਤੇ ਇੱਕ ਡਾਲਰ ਲੈ ਲਵੋ। ਵੀਰ ਤੁਸੀ ਗੂਗਲ ਤੇ 1947 ਆਜਾਦੀ ਸਮੇਂ ਦਾ ਰੇਟ ਲਿਖਿਆ ਹੈ । ਕਮਿੰਟ 'ਚ ਆਜਾਦੀ ਤੋਂ ਪਹਿਲਾਂ ਦਾ ਜਿਕਰ ਆ ਭਾਵ 1946 ਤੋਂ 1947 ਤੱਕ ਦਾ ਸਮਾਂ ।

    • @rashpalsingh7544
      @rashpalsingh7544 4 หลายเดือนก่อน +2

      @@balbirgill9961 ਵੀਰ ਮੈਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੀ ਗੱਲ ਕਰਦਾ ਹਾਂ ਕਿ ਇਕ ਰੁਪਏ ਦੇ 35 ਡਾਲਰ ਬਣਦੇ ਸੀ

    • @JaswinderSingh-tw7ks
      @JaswinderSingh-tw7ks 4 หลายเดือนก่อน

  • @baldevsidhu4204
    @baldevsidhu4204 5 หลายเดือนก่อน

    ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ

  • @karamjeetsingh9692
    @karamjeetsingh9692 5 หลายเดือนก่อน +1

    Gopal singh di himmat nu salaam. Eh story onha vaste hi jere videsh yatra karde rehnde han..

  • @dharamjitsingh4331
    @dharamjitsingh4331 5 หลายเดือนก่อน +4

    Good bete good.God bless u.Do this work from heart as u doing.

  • @sardarni5353
    @sardarni5353 4 หลายเดือนก่อน +2

    ਪਹਲੇ ਸਮੇਂ ਵਿੱਚ ਪੰਜਾਬੀ ਇਕ ਦੂਜੇ ਦੀ help ਕਰ ਦੇਂਦੇ ਸੀ ਤਾਂ ਹੀ ਗੁਪਾਲ ਸਿੰਘ ਓਥੇ ਤਕ ਪੁਹਚ ਗਿਆ ਹੁਣ ਦੇ time ਵਿਚ ਤਾਂ ਇੱਕ ਦੂਜੇ ਨੂੰ ਫਸਾ ਦੇਦੇ ਆ😢

  • @IqbalSingh-js6uu
    @IqbalSingh-js6uu 5 หลายเดือนก่อน +7

    ਮੇਰੇ ਨਾਨਕਿਆ ਤੋ ਤਿੰਨ ਜਣੇ 1914 ਚ ਕਨੇਡਾ ਗਏ ਸਨ ਉਹਨਾ ਚ ਇਕ ਮੇਰੇ ਪੜਨਾਨਾ ਜੀ ਗਏ ਸਨ ਪਰ ਕੁੱਝ ਸਮੇ ਬਾਦ ਮੇਰੇ ਪੜਨਾਨਾ ਜੀ ਤੇ ਪਿੰਡ ਦਾ ਇਕ ਬੰਦਾ ਹੋਰ ਆਪਣਾ ਪਰਵਾਰ ਲੈਣ ਇਡੀਆ ਆ ਰਹੇ ਸਨ ਜਦੋ ਕਲਕੱਤੇ ਲਾਗੇ ship ਜਹਾਜ ਆਇਆ ਤਾ ਨਾਲਦੇ ਬੰਦੇ ਦੇ ਦਿਲ ਚ ਬਈਮਾਨੀ ਆ ਗਈ ਉਹ ਮੇਰੇ ਪੜਨਾਨਾ ਜੀ ਨੂੰ ਕਹਿੰਦਾ ਚਲ ਦੇਖੀਏ ਕਲਕੱਤਾ ਆਇਆ ਕਿ ਨਹੀ ਉਹਨੇ ਧੱਕਾ ਮਾਰ ਕਿ ਮੇਰੇ ਪੜਨਾਨਾ ਜੀ ਨੂੰ ਸਮੂੰਦਰ ਚ ਸੁਟ ਦਿਤਾ ਤੇ ਪੈਸੇ ਤੇ ਸਮਾਨ ਲੈ ਕਿ ਪਿੰਡ ਆ ਗਿਆ ਸੀ ਕੁੱਝ ਸਮੇ ਬਾਅਦ ਚਿੱਠੀ ਆਉਣੀ ਬੰਦ ਹੋ ਗਈ ਸੀ ਜਿਹੜਾ ਤੀਜਾ ਪਿੰਡ ਦਾ ਬੰਦਾ ਕਨੈਡਾ ਰਹਿ ਗਿਆ ਸੀ ਉਹਦੇ ਘਰ ਦਿਆ ਤੋ ਚਿੱਠੀ ਪੁਆਈ ਤਾ ਕਈ ਚਿਰ ਬਾਦ ਪਤਾ ਲੱਗਾ ਕੀ ਨਾਲਦੇ ਬੰਦੇ ਨੇ ਰਸਤੇ ਚ ਮਾਰਤਾ ਸੀ

    • @satnamdhaliwal6331
      @satnamdhaliwal6331 3 หลายเดือนก่อน +1

      ਤਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕੇ ਮੇਰੇ ਪੜਨਾਨੇ ਨਾਲ਼ ਰਾਸਤੇ ਵਿੱਚ ਇਹ ਘਟਨਾ ਹੋਈ ਏ

  • @preetbhullar4198
    @preetbhullar4198 5 หลายเดือนก่อน +6

    ਵਧੀਆ ਪ੍ਰੋਗਰਾਮ ਜੀ 🌹

  • @Gursewak.Singh.Dhaula
    @Gursewak.Singh.Dhaula 5 หลายเดือนก่อน +5

    ਬਹੁਤ ਸੋਹਣੀ ਜਾਣਕਾਰੀ ਲਈ ਧੰਨਵਾਦ

  • @IqbalSingh-zp1cy
    @IqbalSingh-zp1cy 2 หลายเดือนก่อน

    ਬਹੁਤ ਵਧੀਆ ਗੁੱਡੀ ਬੇਟੇ ।

  • @amardhaliwal1824
    @amardhaliwal1824 5 หลายเดือนก่อน +4

    Bahot vadhia sharing. Dhanwaad

  • @sukhwinderleel1723
    @sukhwinderleel1723 5 หลายเดือนก่อน +4

    ਤੁਸੀਂ ਇਨਾਂ ਦੇ ਪਿੰਡ ਦਾ ਜ਼ਿਕਰ ਨਹੀਂ ਕੀਤਾ,ਇਨਾ ਦਾ ਪਿੰਡ ਲੀਲ੍ਹ ਸੀ,ਜੋ ਪੱਖੋਵਾਲ ਸਰਾਭਾ ਦੇ ਬਿਲਕੁਲ ਨਾਲ ਲੱਗਦਾ ਹੈ। ਚੰਗੀ ਜਾਣਕਾਰੀ ਦਿੱਤੀ ਹੈ ਤੁਸੀਂ।

  • @baljinderaulakh5540
    @baljinderaulakh5540 5 หลายเดือนก่อน +1

    ❤❤❤❤❤ਬਹੁਤ ਵਧੀਆ ਜਾਣਕਾਰੀ ਆ ❤❤❤❤❤

  • @AmarjitKaurrai-w8l
    @AmarjitKaurrai-w8l 4 หลายเดือนก่อน

    Great Grewal mam telling story of such intellectual person

  • @sarkar-e-khalsa5216
    @sarkar-e-khalsa5216 4 หลายเดือนก่อน

    ਵਾਹਿਗੁਰੂ ਜੀ

  • @balbirgill9961
    @balbirgill9961 5 หลายเดือนก่อน +11

    ਮੋਹਰਾਂ ਉਸ ਸਮੇਂ ਵੀ ਹੁੰਦੀਆਂ ਸਨ ਪਰ ਪਾਸਪੋਰਟ ਨਹੀ ਸਨ ਹੁੰਦੇ ਇਸ ਕਰਕੇ ਜੋ ਜਹਾਜ ਰਾਹੀਂ ਲੀਗਲ ਤਰੀਕੇ ਨਾਲ ਵਿਦੇਸ਼ ਜਾਂਦਾ ਸੀ ਉਸ ਦੇ ਮੱਥੇ ਤੇ ਮੋਹਰ ਭਾਵ ਸਟੈਂਪ ਲਗਾ ਦਿੰਦੇ ਸਨ ।ਆਮੀਨ

  • @harpreetkaur5022
    @harpreetkaur5022 5 หลายเดือนก่อน +1

    ਬਹੁਤ ਵਧੀਆ

  • @IqbalSingh-zp1cy
    @IqbalSingh-zp1cy 2 หลายเดือนก่อน

    ਤੁਹਾਡੀਆਂ ਦੋ ਫ਼ਿਲਮਾਂ ਭੈਣ ਦੇ ਰੋਲ ਵਿਚ ਵਧੀਆ ਲੱਗੀਆਂ ।

  • @AmritSingh-kt8ih
    @AmritSingh-kt8ih 5 หลายเดือนก่อน +9

    ਸੋਢੀ ਸੁਲਤਾਨ ਦਾ, ਮੁਲਕੋ ਮੁਲਕ ਸਾਈਕਲ ਨਾਮਾ ਵੀ ਇਸ ਨਾਲ਼ ਮਿਲਦਾ ਜੁਲਦਾ ਆ ❤

  • @charanjitsingh8771
    @charanjitsingh8771 4 หลายเดือนก่อน

    Very good information about our great ,grand brave man I have also read the book given by H S Khalsa

  • @Punjabdejanme
    @Punjabdejanme 5 หลายเดือนก่อน +1

    ਖੂਬ

  • @JasvinderSingh-ux3iu
    @JasvinderSingh-ux3iu 4 หลายเดือนก่อน

    Waheguru ji 👏🙏bahut badhia ji 🙏

  • @Gully802
    @Gully802 3 หลายเดือนก่อน

    Very unique and wonderful story ❤

  • @GurpreetSingh-t7l9i
    @GurpreetSingh-t7l9i 5 หลายเดือนก่อน

    Great message. We should share this with our friends. Qudos. Lehri Gurpreet Singh Khanna

  • @navjotsingh-ld7oe
    @navjotsingh-ld7oe 25 วันที่ผ่านมา

    Punjabi mund toh jagadi c❤

  • @sukhrajkaur6118
    @sukhrajkaur6118 5 หลายเดือนก่อน +3

    ਵਿਸਰ ਰਹੇ ਪੰਜਾਬੀ ਅਖਾਣ ਸੇਵਾ ਸਿੰਘ ਕੌੜਾ ਦੀ ਕਿਤਾਬ ਪਈ ਹੈ ਗੁਰਦੀਪ ਜੀ? ਦੂਸਰੀ ਕਿਤਾਬ ਦੁੱਗਲ ਦੀ

  • @Zaildar.22
    @Zaildar.22 2 หลายเดือนก่อน +2

    3:24 ਕੁੜੀ ਕਹਿੰਦੀ “ਜਹਾਜ ਦੇ ਕਈ ਵਿਹਲੇ ਮੁਸਾਫਿਰ ਕਲੀਆਂ ਸੁਣਦੇ ਸੀ 😂😂 ਜਹਾਜ ਚ ਸਾਰੇ ਮੁਸਾਫਿਰ ਵਿਹਲੇ ਈ ਹੁੰਦੇ ਐ , ਜਿਹੜੇ ਕਲੀਆਂ ਨਹੀ ਸੁਣਦੇ ਸੀ ਉਹਨਾ ਨੇ ਕਿਹੜਾ ਜਹਾਜ ਚ ਝੋਨਾ ਲਾਏਆ ਸੀ 😂

  • @manpreetkaurmk
    @manpreetkaurmk 5 หลายเดือนก่อน +1

    Bohot sohni aapbiti c Singh Sahib di

  • @rakeshchopra3394
    @rakeshchopra3394 4 หลายเดือนก่อน

    Bahut hi vadhiya peshkari

  • @PrabhjotsinghPrabh-un3ks
    @PrabhjotsinghPrabh-un3ks 5 หลายเดือนก่อน +1

    I hope the word of this story tells us the hardwork and glorious things of punjabi history

  • @sahithalerh3291
    @sahithalerh3291 5 หลายเดือนก่อน +93

    ਮੱਝਾਂ ਜਹਾਜ ਵਿੱਚ ਹੀ ਅੜਿੰਗ ਰਹੀਆਂ ਸਨ। ਮੱਝਾਂ ਨੇ ਬਹੁਤ ਮਾੜੀ ਹਰਕਤ ਕੀਤੀ ਜਹਾਜ ਤੋ ਬਾਹਰ ਜਾ ਕੇ ਅੜਿੰਗ ਕੇ ਆਉਣਾ ਚਾਹੀਦਾ ਸੀ 😀 ਬਹੁਤ ਵਧੀਆ ਪ੍ਰੋਗਰਾਮ ਜੀ 👌

    • @varisbhattibhatti4223
      @varisbhattibhatti4223 5 หลายเดือนก่อน +11

      😂😂😂😂😂😂

    • @mankaransingh1345
      @mankaransingh1345 5 หลายเดือนก่อน +4

      ਤੂੰ ਕਿਉ ਅੜਿੰਗ ਰਿਹਾ।ਤਾਰਾਂ ਦੇਣ ਲਗਿਆ??

    • @RupinderKaur-ty2tv
      @RupinderKaur-ty2tv 5 หลายเดือนก่อน +2

      😂

    • @pratapvikram9676
      @pratapvikram9676 4 หลายเดือนก่อน +2

      ਸਭ ਬਕਵਾਸ ਤੇ ਝੂਠ ਬੋਲ ਰਹੀ ਹੈ

    • @mankaransingh1345
      @mankaransingh1345 4 หลายเดือนก่อน

      ​@@pratapvikram9676ਤੇਰੀ ਮਾਂ ਹੀ ਮੇਰੀ ਮਾਂ ਹੈ। ਅੱਛਾ ਤੂੰ ਉਹਦਾ ਖਸਮ ਐ।

  • @priyankabector9672
    @priyankabector9672 5 หลายเดือนก่อน

    Thank you. From fgs. Sirhind
    .

  • @harvindersidhu530
    @harvindersidhu530 5 หลายเดือนก่อน

    very good information --salutes to B SOCIAL TEAM

  • @amarjitgill5385
    @amarjitgill5385 5 หลายเดือนก่อน

    Very nice thanks ji ❤❤

  • @sukhdevkahlon2282
    @sukhdevkahlon2282 5 หลายเดือนก่อน

    Waheguru Waheguru Waheguru ji

  • @KisanMindset
    @KisanMindset 3 หลายเดือนก่อน +1

    ❤🎉

  • @SukhwinderSingh-cc7sk
    @SukhwinderSingh-cc7sk 3 หลายเดือนก่อน

    So good story

  • @NarinderKaur-o6v
    @NarinderKaur-o6v 5 หลายเดือนก่อน

    Very nice information ❤😢thank you

  • @kapilmehta1476
    @kapilmehta1476 5 หลายเดือนก่อน +1

    Bahut vadia tusi Panjabi vich dasya. Eah standard Panjabi hai

  • @VarinderBandesha
    @VarinderBandesha 5 หลายเดือนก่อน

    Thanks for sharing this knowledge

  • @bhagwantkharaudbhagwantkha411
    @bhagwantkharaudbhagwantkha411 4 หลายเดือนก่อน +2

    300 ਰੁਪਏ ਵਾਹ ਪਈ ਵਾਹ ਸਹੁਰੀਏ ਤੂੰ ਆਂਏਂ ਕਹਿ ਵੀ ਅੱਜ ਦੇ ਜਮਾਨੇ ਦੇ ਉਸ ਕੋਲ 350000 ਰੁਪਏ ਸਨ ਮੈਂ ਸਰਚ ਕਰਕੇ ਦੇਖਿਆ ਉਸ ਵਕਤ ਸੋਨਾ 60 ਰੁਪਏ ਤੋਲਾ ਹੁੰਦਾ ਸੀ ਅੱਜ ਵੀਹ ਲੱਖ ਵੀ ਬੰਦਾ ਬਣਾ ਲੈਂਦਾ ਉਸ ਵਕਤ ਸੱਠ ਰੁਪਏ ਬਣਾਉਣੇਂ ਬਹੁਤ ਔਖੇ ਸਨ

  • @KirpaalKaur
    @KirpaalKaur 5 หลายเดือนก่อน +1

    ,👍🙏❤️, waghuru ji vare nice

  • @charanjitkaur4653
    @charanjitkaur4653 5 หลายเดือนก่อน

    Very intresting story❤

  • @paramjitbhullar6682
    @paramjitbhullar6682 5 หลายเดือนก่อน +2

    🎉🎉🎉superb

  • @JasvirSingh-bn3nx
    @JasvirSingh-bn3nx 5 หลายเดือนก่อน

    Thanks ji

  • @SsSs-ww4je
    @SsSs-ww4je 5 หลายเดือนก่อน

    Bahut sohni video banai he sub wahegure ji the Rajaa se singh is king❤❤❤❤❤🎉🎉🎉🎉🎉 Satngh singh Gk1 Delhi

  • @GurdeepSingh-le3mx
    @GurdeepSingh-le3mx 5 หลายเดือนก่อน

    Very informative story

  • @kulbirkaur2025
    @kulbirkaur2025 5 หลายเดือนก่อน

    Thnku

  • @mansirat3533
    @mansirat3533 4 หลายเดือนก่อน

    Very beautiful❤🎉🎉🎉🙏🏿

  • @gurpreet1891
    @gurpreet1891 5 หลายเดือนก่อน

    Very nice story ❤❤❤

  • @SurinderSingh-ih1dk
    @SurinderSingh-ih1dk 5 หลายเดือนก่อน +8

    300 rupye......100 saal pailla , aj de 30 karod ya 300 karod rupye barabar hai

  • @narindersidhu5038
    @narindersidhu5038 5 หลายเดือนก่อน

    Very inspiring 😊

  • @HpsDhillon
    @HpsDhillon 4 หลายเดือนก่อน

    Va mem nice story

  • @GurwinderKaur-tf7tu
    @GurwinderKaur-tf7tu 4 หลายเดือนก่อน

    🎉🎉🎉

  • @bhupindersingh6164
    @bhupindersingh6164 4 หลายเดือนก่อน

    Very nice video ge
    ❤❤❤❤❤❤

  • @RanjitSingh-dx8xs
    @RanjitSingh-dx8xs 5 หลายเดือนก่อน

    Very nice 👌

  • @sodhisingh8636
    @sodhisingh8636 5 หลายเดือนก่อน +2

    Bismillah ji

  • @BachiterSingh-j8q
    @BachiterSingh-j8q 5 หลายเดือนก่อน

    Very good information

  • @NarinderSingh-lo8jy
    @NarinderSingh-lo8jy 5 หลายเดือนก่อน

    Great 👍

  • @jagroopsingh4624
    @jagroopsingh4624 5 หลายเดือนก่อน +1

    Good

    • @meharraj5628
      @meharraj5628 4 หลายเดือนก่อน

      Very nice 👌 information, I sooo much happy to hear this 😀

  • @laravlogs7081
    @laravlogs7081 5 หลายเดือนก่อน +1

    👏👏👏👏

  • @karnalsingh7426
    @karnalsingh7426 5 หลายเดือนก่อน

    V good g

  • @BalvinderSingh-q1q
    @BalvinderSingh-q1q 5 หลายเดือนก่อน

    Good information bakmaal

  • @jaskaransingh4886
    @jaskaransingh4886 5 หลายเดือนก่อน

    Very good

  • @harjinderdhillon9094
    @harjinderdhillon9094 3 หลายเดือนก่อน

    Nice ❤😅😊

  • @Jagtarsinghkhas
    @Jagtarsinghkhas 5 หลายเดือนก่อน +1

    Nice sister ji

  • @rajwantkaur2787
    @rajwantkaur2787 4 หลายเดือนก่อน

    👌👌👌👌👌👌👌🙏🙏

  • @grsekhon
    @grsekhon 4 หลายเดือนก่อน

    Kindly mention where does Gopal Singh's family live in USA now ? Kindly explore Punjabi book " Amrica da safar " by Dr. Ripudaman Singh Grewal M. A., Ph. D. You are doing good work,
    Gursharan Singh Sekhon USA

  • @Moongfgffhfv
    @Moongfgffhfv 4 หลายเดือนก่อน

    🙏🙏🙏🙏

  • @technicalrajveersingh9479
    @technicalrajveersingh9479 5 หลายเดือนก่อน

    Super cute

  • @SarabjitKaur-c2h
    @SarabjitKaur-c2h 5 หลายเดือนก่อน +1

    Nice video mam

  • @manpreetbrar7854
    @manpreetbrar7854 5 หลายเดือนก่อน +1

    Bhut vdia bhaine..... Knowledge full vedio

  • @jagjitsingh7185
    @jagjitsingh7185 3 หลายเดือนก่อน

    Bibi ji, ki aap de parents ne aap da naam rakhan vele KAUR shabad di varton nahi kiti si. Agar keti si tan aap ne is wadmule channel vich Kaur shabad di varton Karo biba ji. God bless you.🎉.

  • @Sukhchainladdi66
    @Sukhchainladdi66 5 หลายเดือนก่อน

    Good j

  • @gippysingh1313
    @gippysingh1313 5 หลายเดือนก่อน +1

  • @twkls
    @twkls 5 หลายเดือนก่อน

    👍🙏💐

  • @Harbans-t3i
    @Harbans-t3i 5 หลายเดือนก่อน

    Very nice

  • @Ramjatin
    @Ramjatin 5 หลายเดือนก่อน +2

    Kismat ne Saath Dita Gurpal Singh Di Viah hona c AMERICA Ch

  • @David7823s
    @David7823s 4 หลายเดือนก่อน

    Media pattarkar : Suggested you whatever question you from the leaders, first be prepared with evidence and concrete evidence.

  • @gurdevsingh7710
    @gurdevsingh7710 3 หลายเดือนก่อน

    Sada desh di currency kitni strong si such much America Jan lai pocket ch 300 Rs ai oh vi 2 no ch

  • @SandeepKaur-f5z
    @SandeepKaur-f5z 5 หลายเดือนก่อน +1

    🎉🎉🎉🎉🎉

  • @gursewaksinghbrar1894
    @gursewaksinghbrar1894 5 หลายเดือนก่อน

    🙏🙏🙏🙏🙏

  • @gurfatehgarcha8568
    @gurfatehgarcha8568 5 หลายเดือนก่อน

    Nice

  • @frozen-mf9tn
    @frozen-mf9tn 5 หลายเดือนก่อน

    Wheguru