ਪਿੰਡ ਤੋ ਹਜੂਰ ਸਾਹਿਬ ਹਵਾਈ ਯਾਤਰਾ ਕੁੱਝ ਘੰਟਿਆਂ ਚ ,ਕਿਵੇਂ,ਕਿੰਨਾ ਖ਼ਰਚ || Yatra sri hazur sahib byair price

แชร์
ฝัง
  • เผยแพร่เมื่อ 2 ก.พ. 2025

ความคิดเห็น • 129

  • @judgegaming-h6z
    @judgegaming-h6z หลายเดือนก่อน +1

    Satnam sri weheguru ji sachkhand sri Hazaar sahib ji ❤

  • @Kartoon260
    @Kartoon260 2 หลายเดือนก่อน +4

    ਸਤਿ ਸ੍ਰੀ ਆਕਾਲ ਸੇਵਕ ਬਾਈ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਵਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਵਿਚ ਰੱਖੇ ਜੀ, ਬਲਬੀਰ ਸਿੰਘ ਢੱਡੇ

  • @sandysinghsadhowalia
    @sandysinghsadhowalia 3 หลายเดือนก่อน +20

    ਲੰਗਰ ਸਾਹਿਬ ਵਾਲੇ ਬਾਬਾ ਨਿਧਾਨ ਸਿੰਘ ਜੀ ਦਾ ਪਿੰਡ ਵੀ ਆਦਮਪੁਰ ਹਵਾਈ ਅੱਡੇ ਦੇ ਲਾਗੇ ਹੀ ਹੈ ਦੋਆਬਾ ਬਿਸਤ ਨਹਿਰ ਦੇ ਕਿਨਾਰੇ ਤੇ ਗੜ੍ਹਸ਼ੰਕਰ - ਰੋਪੜ ਵੱਲ੍ਹ ਨੂੰ ਜਾਂਦਿਆਂ ਨਡਾਲੋਂ । ਸਭ ਤੋਂ ਪਹਿਲਾਂ ਮੁਸ਼ਕਲ ਹਾਲਾਤਾਂ ਵਿੱਚ ਉਹਨਾਂ ਇਕੱਲਿਆਂ ਹੀ ਸੰਗਤਾਂ ਲਈ ਲੰਗਰ ਦੀ ਸੇਵਾ ਸ਼ੁਰੂ ਕੀਤੀ ਸੀ।

    • @narvir_4966
      @narvir_4966 3 หลายเดือนก่อน +3

      Han ji, veer ji

    • @GurdeepsinghDhillon-kn3ol
      @GurdeepsinghDhillon-kn3ol 3 หลายเดือนก่อน +3

      Vake hi bahut mehnat kiti baba ji ne eik Amir ghar da put fauj di nukari chdi eiko taraph fauja da sardar mila deo ded 2man dia do gagra godavri vicho bhar ke liaunia te shirka karna te sngat di seva karni jis din eik tyar bar tyar singh ne badam mng lae ta jhirka paia dhake vje eiko darad bhri avaj c dhke tere ne dvareo vaj ge kehre dar janva datea Amrit vele hoge darshan patshah de

  • @wolferart
    @wolferart 3 หลายเดือนก่อน +11

    ਮਹਾਰਾਜ ਚੜ੍ਹਦੀ ਕਲਾ ਬਖਸ਼ਣ ਗਗਨਦੀਪ ਸਿੰਘ ਗੁਰੂ ਕੇ ਵਜ਼ੀਰ ਵੈਲਫੇਅਰ ਸੋਸਾਇਟੀ ਫਤਿਹਗੜ ਸਾਹਿਬ

  • @preetkaur9896
    @preetkaur9896 2 หลายเดือนก่อน

    ਵਾਹਿਗੁਰੂ ਬਹੁਤ ਵਧਿਆ ਵੀਰ ਜੀ ❤

  • @NSINGH-j6x
    @NSINGH-j6x 2 หลายเดือนก่อน

    Tu sadda slamat nirankar

  • @DavinderSingh-us4cx
    @DavinderSingh-us4cx 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ਼ੀ ਕੀ ਫ਼ਤਹਿ 🙏🙏

  • @Tomboy_mafia_girl
    @Tomboy_mafia_girl 3 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @surindersingh757
    @surindersingh757 3 หลายเดือนก่อน +1

    ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੋ ਵੀਰ ਜੀ ਵਾਹਿਗੁਰੂ ਜੀ

  • @dashmesbutik9028
    @dashmesbutik9028 2 หลายเดือนก่อน

    Waheguru ji Khalsa waheguru ji ki Fateh

  • @SandeepSingh-qz4cm
    @SandeepSingh-qz4cm 3 หลายเดือนก่อน +3

    ਸਤਿਗੁਰ ਤੁਹਾਡੇ ਤੇ ਮਿਹਰ ਕਰੇ 🙏🙏🙏🙏🙏

  • @gurjeetboparai62
    @gurjeetboparai62 3 หลายเดือนก่อน +2

    ਵਾਹਿਗੁਰੂ ਮੇਹਰ ਕਰੇ ਜੀ 🙏

  • @HarpreetSingh-dh1ln
    @HarpreetSingh-dh1ln 3 หลายเดือนก่อน +4

    Good job Veerji 🙏🙏👍

  • @gurbaxkaur6890
    @gurbaxkaur6890 2 หลายเดือนก่อน

    Waheguru ji का खालसा Waheguru ji की फतेह

  • @balwindersingh-jv3nn
    @balwindersingh-jv3nn 3 หลายเดือนก่อน

    Satnam waheguru ji satnam waheguru ji satnam waheguru ji satnam waheguru ji

  • @NSINGH-j6x
    @NSINGH-j6x 2 หลายเดือนก่อน

    Dhan..kalgidhar pita ji

  • @arminderkaur4224
    @arminderkaur4224 2 หลายเดือนก่อน

    Waheguru waheguru waheguru ji

  • @D_Singh1313
    @D_Singh1313 3 หลายเดือนก่อน +2

    ਵਾਹਿਗੁਰੂ ਜੀ
    🙏🙏🙏

  • @roshanenterprises007
    @roshanenterprises007 3 หลายเดือนก่อน +28

    ਟਿਕਟ ਬਹੁਤ ਮਹਿੰਗੀ ਹੈ। ਇਸਦਾ RATE 3000 ਹੋਣਾ ਚਾਹੀਦਾ ਹੈ। ਮੱਧ ਵਰਗੀ ਪਰਿਵਾਰ ਲਈ ਬਹੁਤ ਔਖਾ ਹੈ। ਚਾਰ ਲੋਕ ਦੇ ਪਰਿਵਾਰ ਦਾ ਆਣ ਜਾਣ (9000+9000)X 4=72000

    • @hardipsingh8823
      @hardipsingh8823 3 หลายเดือนก่อน +2

      Bilkul sahi gal

    • @Oisimran
      @Oisimran 2 หลายเดือนก่อน

      Madh warg wale Sachkhand Express train te jaa sakde hann

    • @SANDUSAAB-b4q
      @SANDUSAAB-b4q 2 หลายเดือนก่อน

  • @lakhveersinghmallan4273
    @lakhveersinghmallan4273 3 หลายเดือนก่อน +2

    ਵਾਹਿਗੁਰੂ ਜੀ

  • @sunrisesunset979
    @sunrisesunset979 3 หลายเดือนก่อน +1

    ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ 🙏🙏🙏

  • @prithvipal1539
    @prithvipal1539 3 หลายเดือนก่อน +1

    WAHEGURU JI DHAN DHAN GURU GOVIND SINGH JI MAHARAJ JI MEHER KRO MAHARAJ JI WAHEGURU JI

  • @manjitkaurpelia3506
    @manjitkaurpelia3506 3 หลายเดือนก่อน

    Waheguru ji waheguru ji ka khalsa waheguru ji ki Fateh 🙏🙏🎉🎉

  • @ਜਸਵੀਰਸਿੰਘਬੈਣੀਵਾਲ
    @ਜਸਵੀਰਸਿੰਘਬੈਣੀਵਾਲ 3 หลายเดือนก่อน +4

    ਸਤਿਨਾਮ ਵਾਹਿਗੁਰੂ ਜੀ

  • @rajpalkaur9353
    @rajpalkaur9353 2 หลายเดือนก่อน

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਵੀਰ

  • @sarvenderamar9787
    @sarvenderamar9787 3 หลายเดือนก่อน +2

    Nice YOUR efforts and coverage All about 🤗🤳🤗....!

  • @karanvirsingh2609
    @karanvirsingh2609 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @surindersingh757
    @surindersingh757 3 หลายเดือนก่อน

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @SatnamKour-h6k
    @SatnamKour-h6k 2 หลายเดือนก่อน

    Satnam waghe guru ji❤🎉dhan dhan ramdas ji

  • @JaspreetSingh-it3qh
    @JaspreetSingh-it3qh 3 หลายเดือนก่อน +1

    WaheGuru Ji 🙏🏻

  • @DeepSingh-g2m
    @DeepSingh-g2m 3 หลายเดือนก่อน +2

    Waheguru g 👏

  • @NSINGH-j6x
    @NSINGH-j6x 2 หลายเดือนก่อน

    Waheguru.ji

  • @sukhwindersingh-li1pd
    @sukhwindersingh-li1pd 3 หลายเดือนก่อน +3

    ਵਾਹਿਗੁਰੂ ਜੀ ❤❤❤

  • @jagtarsekhon6567
    @jagtarsekhon6567 3 หลายเดือนก่อน +1

    Satnam Shri waheguru ji

  • @baljitsingh6516
    @baljitsingh6516 3 หลายเดือนก่อน +1

    Waheguru ji Mehar Karo

  • @Ranjodhvlog13
    @Ranjodhvlog13 3 หลายเดือนก่อน +3

    ❤❤❤

  • @dineshchoudharydcpodvr9
    @dineshchoudharydcpodvr9 3 หลายเดือนก่อน

    वाहे गुरू वाहे गुरू

  • @balwindersingh4350
    @balwindersingh4350 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @balwindersingh-op3lt
    @balwindersingh-op3lt 3 หลายเดือนก่อน +1

    Very nice Sewak Bai

  • @SukhwinderSingh-vs6or
    @SukhwinderSingh-vs6or 3 หลายเดือนก่อน +1

    Waheguru ji 🙏

  • @JagjitSingh-dh3ly
    @JagjitSingh-dh3ly 2 หลายเดือนก่อน

    Wahegur ji

  • @sukhdevkaur3948
    @sukhdevkaur3948 2 หลายเดือนก่อน

    Waheguru ji 🙏

  • @majormajorsingh
    @majormajorsingh 3 หลายเดือนก่อน +1

    Wahaguru ji

  • @balbersingh3699
    @balbersingh3699 2 หลายเดือนก่อน

    Veer g bouit vaddii

  • @Kamalmalhi-p6q
    @Kamalmalhi-p6q 3 หลายเดือนก่อน +2

    ਵਾਹਿਗੁਰੂ ਸਭ ਦੀ ਯਾਤਰਾ ਸਫਲ ਕਰਨ ਜੀ

  • @amanturna84
    @amanturna84 3 หลายเดือนก่อน +1

    Waheguru ji

  • @ManpreetSingh-xm4vv
    @ManpreetSingh-xm4vv 3 หลายเดือนก่อน +2

    ਸੋਚਣ ਆਲੀ ਗੱਲ ਐ ਪੰਜਾਬ ਚਿੜੀ ਦੇ ਪੰਜੇ ਜਿੱਡਾ ਪਰ ਹਵਾਈ ਅੱਡੇ ਕਿੰਨੇ ਨੇ ਰਾਜਾਸਾਂਸੀ ਆਦਮਪੁਰ ਬਠਿੰਡਾ ਹਲਵਾਰਾ ਸਾਹਨੇਵਾਲ ਮੁਹਾਲੀ ਬਾਕੀ ਰੋਡ ਕਿੰਨੇ ਬਣਗੇ

  • @ranjitkaur6445
    @ranjitkaur6445 3 หลายเดือนก่อน +4

    Preplan bookimg karwao before teo to three month prhla 4000₹ di ticket aa

  • @harwinder2601
    @harwinder2601 3 หลายเดือนก่อน +3

    ਵੀਰ ਚੈੱਕ ਕਰ ਲਵੋ , ਚਾਹ ਪਾਣੀ ਦਾ ਪ੍ਰਬੰਧ ਜ਼ਰੂਰ ਹੋਵੇਗਾ । ਬਾਕੀ ਜਹਾਜ਼ ਦੀ ਟਿਕਟ ਦੇ ਰੇਟ ਰਸ ਮਤਲਫ ਭੀੜ ਮੁਤਾਬਿਕ ਵਧਦੇ ਘੱਟਦੇ ਰਹਿੰਦੇ ਹਨ ।

  • @AvtarSidhu-bl4sz
    @AvtarSidhu-bl4sz 3 หลายเดือนก่อน

    🙏Waheguru g🙏

  • @Krantikaridal
    @Krantikaridal 3 หลายเดือนก่อน +1

    Good 👍

  • @manjitcheema2981
    @manjitcheema2981 2 หลายเดือนก่อน

    Thank you for information

  • @arvindersingh710
    @arvindersingh710 3 หลายเดือนก่อน

    ਜਾਣਕਾਰੀ ਭਰਪੂਰ

  • @surinderkaur-ff5mt
    @surinderkaur-ff5mt 3 หลายเดือนก่อน

    Waheguru ji

  • @BalrajsinghBrar-zq5gs
    @BalrajsinghBrar-zq5gs 3 หลายเดือนก่อน

    Good 👍👍👍👍 👍👍👍

  • @brarsaab007
    @brarsaab007 3 หลายเดือนก่อน +1

    Crom vich airline de ticket ute pnr likhya hunda o pao tohade mobile te tohadi airlines aa jau kithe ja rahi hai hor ve airlines dekhan gia.

  • @ShamsherSingh-r7m
    @ShamsherSingh-r7m 2 หลายเดือนก่อน

    ਕੋਈ ਲੋੜ ਨਹੀ ਟ੍ਰੇਨ ਠੀਕ ਹੈ ਜਹਾਜ ਨਾਲੋ ਟ੍ਰੇਨ ਠੀਕ ਹੈ ਜੀ

  • @heerasingh3992
    @heerasingh3992 3 หลายเดือนก่อน +1

    Waheguru.Je

  • @mahendrasinhchauhan3710
    @mahendrasinhchauhan3710 3 หลายเดือนก่อน +1

    Waheguru ji 🙏...

  • @ranjitkaur6445
    @ranjitkaur6445 3 หลายเดือนก่อน +1

    Sade area ch aa Adampur Only 15 minutes lagde aa

  • @dashmesbutik9028
    @dashmesbutik9028 2 หลายเดือนก่อน

    Veer. Jii tuc ticket ta dsi nii kini lgdi aa

  • @majha278
    @majha278 3 หลายเดือนก่อน +6

    ਇੱਸ ਵੇਲੇ ਅਸੀਂ ਵੀ ਹਜ਼ੂਰ ਸਾਹਿਬ ਹਾਂ ਵੀਰ

  • @birsingh5388
    @birsingh5388 3 หลายเดือนก่อน +2

    Bai ji eh Jahaaj Boeing company da jan airbus company da? 😅

  • @MontyBrar-mu4ek
    @MontyBrar-mu4ek 3 หลายเดือนก่อน

    Hidden airport da naam ah jithey ✈️aeroplane ander shed hetha khad de ah ohnu hinden airport kehande ah

  • @manjitdhillon4368
    @manjitdhillon4368 3 หลายเดือนก่อน +1

    Vir ji walk around to show the airport may be you will find a tea shop? Good luck with your trip how far is Hagor Saib from Julundar?

  • @gurjotaujla8357
    @gurjotaujla8357 3 หลายเดือนก่อน

    Good ji

  • @Bulet350
    @Bulet350 3 หลายเดือนก่อน +1

    👍🏽

  • @gurditsingh1792
    @gurditsingh1792 3 หลายเดือนก่อน +4

    ਇੱਕ ਨਾਰੀਅਲ ਦਾ ਤੇਲ ਦੂਜਾ ਪੰਜੀਰੀ ਵਾਲਾ ਠੇਕਾ 😂😅
    ਦੋ ਹਜ਼ਾਰ ਅੱਠ ਵਿੱਚ ਆਏ ਸੀ ਅਸੀਂ ਪਿਛਤੌਲ ਲੈਣ ਬੰਬੇ ਓਥੋਂ ਲੰਗਰ ਸਾਹਿਬ ਆ ਗਏ ਸੀ

  • @MontyBrar-mu4ek
    @MontyBrar-mu4ek 3 หลายเดือนก่อน

    Bai ji tusi vir motor bagha parana de badi tareef kiti se phn te kaade inquari karke dekho kam taa ohna de juttian Khan vaale he ah

  • @manveersaini689
    @manveersaini689 3 หลายเดือนก่อน

    Paji ds dinde jd aye c cahh Pani da ki chakr tusi jd kehnde le k aa jana c

  • @chahalsingh4892
    @chahalsingh4892 2 หลายเดือนก่อน

    ਸੇਵਕ ਸਿੰਘ ਜੀ ਕਿਹੜੇ ਕਿਹੜੇ ਦਸਤਾਵੇਜ਼ ਜਹਾਜ਼ ਚੜਨ ਵੇਲੇ ਵੇਖਦੇ ਨੇ ? ਜੇਕਰ ਪਾਸਪੋਰਟ ਦੀ ਮਿਆਦ ਖਤਮ ਹੋਵੇ ਤਾਂ ਕੋਈ, ਰੁਕਾਵਟ ਤਾਂ ਨਹੀਂ ਪੈਂਦੀ ?

    • @sewakmechanical
      @sewakmechanical  2 หลายเดือนก่อน

      ਸਿਰਫ ਅਧਾਰ ਕਾਰਡ

  • @harbhjansingh3653
    @harbhjansingh3653 3 หลายเดือนก่อน

    Good luck ji

  • @sarwansinghkataria4147
    @sarwansinghkataria4147 2 หลายเดือนก่อน

    Aapne pind da nam .....

  • @Dhillonvibes-n1c
    @Dhillonvibes-n1c 3 หลายเดือนก่อน +2

    60000 ਵਿਚ ਤੇ ਅਸੀ ਅਸਟ੍ਰੇਲਿਆ ਹੋ ਕੇ ਆ ਜਾਨੇ ਹਾਂ😎

  • @karanbaraich2300
    @karanbaraich2300 3 หลายเดือนก่อน +2

    10000 ticket a jahaj di je texi kar k leke jamo ge 70000 lau 7 sawariya da 1 sawari da 10000 nale Hajur Sahib te Patna Sahib Nanakzira raste de gurughar agra guwaliar mirzapur andor te hor vi

  • @satnamsingh20
    @satnamsingh20 3 หลายเดือนก่อน +2

    Bohat mahanga aa

  • @TarsemSandhu2011
    @TarsemSandhu2011 2 หลายเดือนก่อน

    BSF ਨਹੀਂ CISF ਦੀ ਸਿਕਿਉਰਟੀ ਹੈ ਏਅਰਪੋਰਟਾਂ ਤੇ।

  • @PremSingh-cp8px
    @PremSingh-cp8px 3 หลายเดือนก่อน

    .Good.modi.Good.infermeshan.ji.bhukki.bahut.vadhia.mildi.22.G

  • @amandeepsingh-lm5xu
    @amandeepsingh-lm5xu 3 หลายเดือนก่อน +2

    ਜਨਾਬ ਤੁਹਾਡੀ ਘੜੀ ਕਿਸ ਕੰਪਨੀ ਦੀ ਆ ਬਹੁਤ ਵਧੀਆ ਜੀ ਜਰੂਰ ਦੱਸਿਓ

  • @amarsekhon8027
    @amarsekhon8027 2 หลายเดือนก่อน

    ❤❤🎂🎂🎉🎉🙏🙏🙏🙏

  • @AmandeepSingh-rt6eg
    @AmandeepSingh-rt6eg 3 หลายเดือนก่อน

    Sewak singh g tuhada kehra pind hai?

  • @surindersinghdhaliwal4352
    @surindersinghdhaliwal4352 3 หลายเดือนก่อน +1

    Hindon Airport ਦਾ ਨਾਮ ਹੈ

  • @brarsaab007
    @brarsaab007 3 หลายเดือนก่อน +1

    Sewek singh ji aggli baar Canada ya uk ho ke ayo, waheguru ji tohadi yatra Safal kare. Waheguru ji ka Khalsa waheguru ji ki Fateh 🙏

  • @judgesingh2932
    @judgesingh2932 3 หลายเดือนก่อน

    Train the best hai 🎉

  • @JasvirSingh-hj3mw
    @JasvirSingh-hj3mw 3 หลายเดือนก่อน +4

    ਵੀਰੇ ਪਾਸਪੋਰਟ ਚਾਹੀਦਾ ਹਜੂਰਸਾਹਿਬਜਾਣਲੲਈ

    • @AmarjitSingh-ig3wp
      @AmarjitSingh-ig3wp 3 หลายเดือนก่อน +4

      ਨਹੀ ਜੀ .. ਟਿਕਟ ਤੇ ਆਧਾਰ ਕਾਰਡ ਹੀ ਚੱਲਦਾ ਵਾ

    • @SatbirSingh-c7z
      @SatbirSingh-c7z 3 หลายเดือนก่อน +1

      ਅਪਣੇ ਦੇਸ ਵਿੱਚ ਪਾਸਪੋਰਟ ਨਹੀ ਲੱਗਦਾ।

  • @GurvinderSingh-s7k
    @GurvinderSingh-s7k 3 หลายเดือนก่อน

    Paji Nanded Sab naam hai

  • @MontyBrar-mu4ek
    @MontyBrar-mu4ek 3 หลายเดือนก่อน

    Ehe ticket 10 din pehla up down 8200 de se

  • @ShamsherSingh-r7m
    @ShamsherSingh-r7m 2 หลายเดือนก่อน +1

    ਇਹ ਤਾ ਆਪਨੀ ਮਸਹੂਰੀ ਕਰ ਰਿਹਾ ਕਿਤੇ ਠੱਗੇ ਨਾ ਜਾੲਇੳ ਟ੍ਰੇਨ ਤੇ ਜਾੳ ok

  • @kuldipsinghbharaj1791
    @kuldipsinghbharaj1791 3 หลายเดือนก่อน

    Start flight from Adampur Gzb. Patna Sahib.

  • @davinderpalsingh1840
    @davinderpalsingh1840 3 หลายเดือนก่อน

    ਵੀਰ ਜੀ ਤੁਸੀਂ ਤਾਂ ਬਹੁਤ ਘੁਮ ਕੇ ਆਏ ਕਪੂਰਥਲਾ ਸਾਈਡ ਤੋਂ। ਜਾਂਦੇ ਹੋਏ ਆਦਮਪੁਰ ਤੋਂ ਵਾਇਆ ਫਗਵਾੜਾ ਜਾਇਉ।

  • @balwinderdhaliwal2729
    @balwinderdhaliwal2729 2 หลายเดือนก่อน

    Ticket sasti kara Sarkar

  • @ranjitkaur6445
    @ranjitkaur6445 3 หลายเดือนก่อน

    Distt Jalandhar ch penda

  • @BalbirSingh-ws3bo
    @BalbirSingh-ws3bo 3 หลายเดือนก่อน

    Vadh. Bhaja lainage ni vadh speed nal uda lainage

  • @meetsoni71
    @meetsoni71 3 หลายเดือนก่อน

    60000 ta bahut jada h bai ji.....

  • @beantsingh642
    @beantsingh642 3 หลายเดือนก่อน

    10000ਹਜਾਰ ਦਾ ਤਾ ਟੋਲ ਲੱਗ ਜਾਦਾ, ਕਾਰ ਤੇ

    • @gurjeetboparai62
      @gurjeetboparai62 3 หลายเดือนก่อน +1

      ਸਤਿ ਸ਼੍ਰੀ ਆਕਾਲ ਵੀਰ ਜੀ। ਵੀਰ ਜੀ ਮੈਂ 2022 ਵਿੱਚ ਪੈਟਰੋਲ ਕਾਰ ਤੇ ਗਿਆ ਸੀ ਦਰਸ਼ਨ ਕਰਨ ਵਾਸਤੇ ਲਗਭਗ 35000 ਦਾ ਪੈਟਰੋਲ ਲੱਗ ਗਿਆ ਸੀ ਸਾਰੀ ਯਾਤਰਾ ਤੇ ਚਾਰ ਮੈਂਬਰ ਸੀ । ਆਪਣੀ ਕਾਰ ਤੇ ਮਜ਼ਾ ਹੀ ਵੱਖਰਾ ਹੈਂ। ਵੀਰ ਜੀ ਕੇਂਦਰ ਸਰਕਾਰ ਦੀ ਨੌਕਰੀ ਹੋਣ ਕਰਕੇ ਟੋਲ ਕੋਈ ਨਹੀਂ ਲੱਗਾ। ਅਮ੍ਰਿਤਸਰ ਤੋਂ ਨਾਂਦੇੜ ਸਾਹਿਬ ਤੇ ਸਾਰੇ ਗੁਰੂ ਆਪਣੀ ਕਾਰ ਤੇ ਗਏ ਸੀ

  • @sarabjitsidhu6928
    @sarabjitsidhu6928 3 หลายเดือนก่อน

    ਅਸੀਂ ਵੀ ਟ੍ਰੇਨ ਤੇ ਜਾਣਾ first class ac te ਆਉਣ ਜਾਣ ਦਾ 10000 ਹੈ ਇਕ ਬੰਦੇ ਦਾ। ਲੁਧਿਆਣਾ ਤੋ ਹਜ਼ੂਰ ਸਾਹਿਬ।

    • @Kaursardarni29000
      @Kaursardarni29000 3 หลายเดือนก่อน +1

      ਤੁਹਾਡਾ ਨੰਬਰ ਦਿਉ ਜੀ ਅਸੀਂ ਵੀ ਜਾਣਾ ਜਦੋਂ ਤੁਸੀਂ

  • @KulwantSingh-gg5qe
    @KulwantSingh-gg5qe 3 หลายเดือนก่อน

    ਨਾਮਧਾਰੀਏ ਗੁਰੂ ਗੋਬਿੰਦ ਸਿੰਘ ਜੀ ਦੀ ਮੌਤ ਇੱਥੇ ਨਹ ਮੰਨਦੇ ਪੋਥੀਆਂ ਗ੍ਰੰਥ ਉਹਨਾਂ ਕੋਲ ਵੀ ਹਨ ਫਿਰ ਅੰਗੀਠਾ ਕਿਸ ਦਾ ਹੈ ਭੇਡ ਚਾਲ ਵਾਂਗ ਕਿਉਂ ਜਾਂਦੇ ਹੋ

    • @inderjitsingh5453
      @inderjitsingh5453 3 หลายเดือนก่อน +1

      ਬੇਵਕੂਫਾਂ ਦੇ ਕਿਹੜੇ ਸਿੰਗ ਹੁੰਦੇ ਆ, ਕੁਮੈਂਟਾਂ ਤੋਂ ਪਤਾ ਲੱਗ ਜਾਂਦਾ,,ਜਿਵੇਂ ਮੈਨੂੰ ਪਤਾ ਲੱਗ ਗਿਆ,,

    • @ranjitkaur6445
      @ranjitkaur6445 3 หลายเดือนก่อน

      Namdharia da Jehra Guru aa manni jan Sade ta Dashmesh pita ji Hazoor Sahib hiParlok gawan hoye c

    • @ManpreetSingh-xm4vv
      @ManpreetSingh-xm4vv 3 หลายเดือนก่อน

      ਨਾਮਧਾਰੀਏ ਕਿਹੜਾ ਰਮਬੀ ਦੂਤ ਨੇ ਉਹ ਤਾਂ ਆਵਦੇ ਈ ਗੁਰੂ ਬਣਾਈ ਬੈਠੇ ਨੇ । ਉਹ ਹਵਨ ਆਰਤੀ ਵੀ ਕਰਦੇ ਨੇ ਮੋਹਨ ਭਾਗਵਤ ਓਨਾ ਦੇ ਡੇਰੇ ਬਹੁਤ ਨੇ

    • @baljinderaulakh5540
      @baljinderaulakh5540 3 หลายเดือนก่อน

      ਨਾਮਧਾਰੀ ਸਿੱਖ ਆ ਨਾ ਗੁਰੂ ਸਾਹਿਬ ਜੀ ਨੂੰ ਤਾ ਮੰਨਦੇ ਨੀ ਇਹ ਆਪ ਦਾ ਗੁਰੂ ਦੇਹਧਾਰੀ ਮੰਨਦੇ ਆ ਚੋਦਵਾਂ ਪੰਦਰਵਾ ਗੁਰੂ ਚਲਦਾ ਆ ਤੂ ਵੀ ਲਗਦਾ ਉਨਾ ਘਟੀਆ ਕਿਸਮ ਦੇ ਮੂਰਖ ਦੀ ਲਾਂਇਨ ਚ ਲਗਾ ਆ ਸਹੀ ਰਸਤੇ ਤੇ ਆਂਉ ਭਲਾ ਹੋਵੇ ਤੁਹਾਡਾ ❤❤❤

  • @mahaakal296
    @mahaakal296 3 หลายเดือนก่อน

    Bhai prr jo anand mjaa train de safar da oh plain ch nhi aa ❤❤❤ waheguru ji di kirpa nal 4 var guru ghar jan da mokka mileya

  • @KuldeepSingh-xm9pp
    @KuldeepSingh-xm9pp 3 หลายเดือนก่อน +1

    ਬਾਈ ਤੇਰੀਆ ਵੀਡੀਓ ਜਿਆਦਾ ਆਉਣ ਕਰਕੇ ਹੁਣ ਤੂੰ ਫਾਲਤੂ ਬਕਵਾਸ ਜਿਆਦਾ ਕਰਦਾ ਹੈ ਅਤੇ ਸਹੀ ਜਾਣਕਾਰੀ ਘਟ ਦਸਦਾ ਹੈ।

  • @Ambarsaria--pb
    @Ambarsaria--pb 3 หลายเดือนก่อน +1

    ਵਾਹਿਗੁਰੂ ਜੀ ❤