Bai ji jis time bai Deep jeyonda oss time koi usdi gal sunda nhi c।।uss time Bai Deep nu gaddar da tagg deta।।।te hun ehna galan da koi fayeda nhi।।।jeyonde bande da mul nhi paonde sade Punjabi lll bande de marn baad vadiyan vadiya galan karde ne।।। Bilkul eho cheej bai Sidhu musewale nal hoya।।।marn ton baad ron da ki fayeda।।।।
@@jeetsingh3172jeet bai skoon a dil nu ess gal da k pehle din ton bai de haq ch khde aa loka piche lag mada ni keha mada kehn aale loka nal v ladyan oss time main jidn ton bai deep shambu morcha laya oss din ton bai deep de haq ch hi aa 🙏🏻
Heerey te mul Mil jandey Deep Sidhu te Anmol se jo kitey shup giya ja ke ohdey sachi soch nu salute waheguru Wapis bhej deo ohnu Punjab de Dharty te 🙏🙏
Veere dubara janam laina fir vadde hona kine saal lgg jande aww but udon tkk gandeya naii kush naii rehnn Dena deep sidhu hor jeyunda reh janda taan kush badlav aw janda Waheguru nu jo manjur
22 je dubara vi kise roop ch 22 aa gya Tan aapne lokan ne fer ohnu vi Gdaar dassan lagg jana Baad ch jado banda chaleya janda ena nu surat fer aundi aa
Shi gal a ji ki rab nu pucha k j hira deta c panjab nu bchon lie te satho kho kyu lia sada deep vir,sada yodha jihne pta nhi ki 2 panjab lie wdia soch k rakia c.Dil dea dil vich lai gia. Loko simranjit singh nu vot padio vir de ruhh nu shanti milugi.
ESSE CONVINCING POWER TON SARKAAR DRDI SI KE EH LOKAN DE KHANE GAL PAUNI JAN DA HAI, SAME KHATRA SHAHEED BHAGAT SINGH JI TON ANGREZ NU SI... B'COZ SARKAAR LYI SAB TON VADH KHATARNAAK IK JAGROOK CITIZEN HUNDA HAI...
ਦੀਪ ਬਾਈ ਦੀ ਸੋਚ ਨੂੰ ਦਿਲੋਂ ਸਲਿਊਟ 🙏🙏🙏
ਐ ਦੇਸ਼ ਪੰਜਾਬ ! ਮੇਰੀ ਤੇਰੇ ਨਾਲ ਮੁਹੱਬਤ ਗੱਲਾਂ ਵਾਲੀ ਨਹੀਂ ! ❤️ ਦੀਪ ਸਿੱਧੂ । ਖ਼ੂਬਸੂਰਤ ਸੋਚ ਦਾ ਮਾਲਕ ਆਪਣੇ ਲੋਕਾਂ ਲਈ ਖੜਿਆ ਤੇ ਲੜਿਆ ।
ਵੀਰ ਦੀ ਆਵਾਜ ਕਿਨੀ ਸਹੋਣੀ ਆ
ਸ਼ੇਰ ਦਾ ਸ਼ਿਕਾਰ ਹੁੰਦਾ ਏ...
ਹਾਦਸਿਆਂ ਚ ਨੀ ਮਰਦੇ....
❤Maan❤
ਐਕਸੀਡੈਟ ਨਹੀ ਸਹੀਦ ਕੀਤਾ ਗਿਆ ਯੌਧਾ
,0 see in see
ਅੱਜ ਫੇਰ ਮੈਂਨੂੰ ਯਾਦ ਤੇਰੀ ਆਈ ਸੋਹਣਿਆਂ ਼਼਼਼਼਼
ਕਬੀਰਾ ਜਬ ਹਮ ਆਏ, ਜਗਤ ਮੇਂ, ਜਗ ਹਸੇ ਹਮ ਰੋਏ,
ਫਿਰ ਐਸੀ ਕਰਨੀ ਕਰ ਚਲੇ, ਕਿ ਹਮ ਹਸੇ ਜਗ ਰੋਏ 😭😭😭😭😭😭😭
😭😭😭😭😭😭
ਹੀਰਾ ਬੰਦਾ ਸੀ ਬਾਈ ਜ਼ਿੰਦਾਬਾਦ
Sach keha tusi
true
True 😭😭😭
ਮਰ ਤਾਂ ਅਸੀ ਵੀ ਜਾਣਾ ਪਰ ਥੋੜੇ ਸਮੇ ਤੋ ਬਾਅਦ ਸਾਨੂੰ ਕਿਸੇ ਨੇ ਯਾਦ ਨੀ ਕਰਨਾ ਪਰ ਵੀਰ ਦੀਪ ਸਿੱਧੂ ਹਮੇਸ਼ਾ ਸਾਡੇ ਦਿਲਾਂ ਵਿੱਚ ਜਿਉਂਦੇ ਰਹਿਣੇ ਵਾਹਿਗੁਰੂ ਸਾਡੇ ਵੀਰ ਨੂੰ ਅਪਨੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਮੇਰਾ ਸਿਰ ਝੁਕਦਾ ਏ ਵੀਰ ਦੀਪ ਸਿੱਧੂ ਜੀ ਦੀ ਸੋਚ ਨੂੰ
Punjab. Da. Sar. Deep. Veer
ਵਾਹਿਗੁਰੂ ਜੀ ਦੀਪ ਵੀਰ ਨੂੰ ਦੁਬਾਰਾ ਭੇਜ ਦਿਓ ਸਾਡੇ ਕੋਲ਼ 😭😭
ਬਹੁਤ ਜਲਦੀ ਧੋਖਾ ਦੇ ਗਿਆ ਯਾਰਾ, ਹਾਲੇ ਉਮਰ ਨੀ ਸੀ ਤੇਰੀ ਸਾਡੇ ਤੋਂ ਵਿੱਛੜਨ ਦੀ..
ਪਰਮਾਤਮਾ ਤੇਰੀ ਵਿੱਛੜੀ ਨੇਕ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ.. 🙏🙏
ਪੰਜਾਬ ਨੇ ਆਪਣਾ ਕੋਹਿਨੂਰ ਹੀਰੇ ਤੋਂ ਵੀ ਕੀਮਤੀ ਹੀਰਾ ਗੁਆ ਲਿਆ....😭😭😭😭
ਦੀਪ ਬਾਈ ਦਿਲੋਂ ਨਾਲ ਸੀ... ਸੱਚੇ ਦਿਲੋਂ ਹੀ ਭਲਾ ਮੰਗਦਾ..... ਇਹ ਵੀਰ ਪੰਜਾਬ ਨੂੰ ਜਰੂਰ ਪੱਕੇ ਪੈਰੀ ਕਰ ਦਿੰਦਾ 🙏🏻👏
Aao deep sidhu d soch te chal k panth virodhi taakta nu pshaan liye te apni hond d ladai ladiye te thokiye ਪਾਤਸ਼ਾਹੀ ਦਾਅਵਾ।।
ਕਹਿਣ ਨੂੰ ਕੋਈ ਲਫਜ਼ ਹੀ ਨੀ ਬਾਈ ਲਈ... ਕਾਸ਼ ਇਹ ਆਵਾਜ਼ ਦੋਬਾਰਾ ਸੁਣ ਸਕਦੇ 🥺🥺
ਪੰਜਾਬ ਦਾ ਕੋਹੀਨੂਰ ਕਿਸੇ ਪਾਪੀ ਨੇ ਖੋਹ ਲਿਆ mis you ਦੀਪ ਸਿੰਘ ਸ਼ਹੀਦ 🙏🙏🙏🙏
"ਮੇਰੀ ਮੌਤ ਤੇ ਨਾ ਰੋਇਓ,," ਮੇਰੀ ਸੋਚ ਨੂੰ ਬਚਾਇਓ" ਦੀਪ ਸਿੱਧੂ ਦੀ ਸੋਚ ਨੂੰ ਬਚਾਉ ਵੀਰੋ🙏🙏
ਇਹ ਘਾਟਾ ਸਾਨੂੰ ਕਦੇ,ਪੂਰਾ ਨਹੀਂ ਹੋਣਾ ਵੀਰ ਮੇਰਿਆ,,,, Miss you deep Bai
ਹਾਏ ਓ ਰੱਬਾ ਇਹ ਅਵਾਜ ਹੀ ਨੀ ਸੁਣਨ ਨੂੰ ਮਿਲਨੀ ਹੁਣ ਕਦੇ ਆਜਾ ਬਾਈ ਯਾਰ ਦਿਲ ਕਰਦਾ ਤੇਰੀਆ ਗੱਲਾ ਹੀ ਸੁਣੀ ਜਾਈਏ ਆਜਾ ਯਾਰ 🥲🥲🥲🥲
ਬਿਲਕੁਲ ਸਹੀ ਗੱਲ ਹੈ ਜੀ ਧੰਨਵਾਦ ਜੀ
Then watch a different video. Talk about stating the obvious. It’s hard to listen to the truth.
Bai ji jis time bai Deep jeyonda oss time koi usdi gal sunda nhi c।।uss time Bai Deep nu gaddar da tagg deta।।।te hun ehna galan da koi fayeda nhi।।।jeyonde bande da mul nhi paonde sade Punjabi lll bande de marn baad vadiyan vadiya galan karde ne।।। Bilkul eho cheej bai Sidhu musewale nal hoya।।।marn ton baad ron da ki fayeda।।।।
@@jeetsingh3172jeet bai skoon a dil nu ess gal da k pehle din ton bai de haq ch khde aa loka piche lag mada ni keha mada kehn aale loka nal v ladyan oss time main jidn ton bai deep shambu morcha laya oss din ton bai deep de haq ch hi aa 🙏🏻
ਟਹਿਣਾ ਸਹਿਬ ਸਮੇ ਨੇ ਬਖੂਬੀ ਦੱਸ ਦਿੱਤਾ ਕਿ ਦੀਪ ਸਿੱਧੂ ਆਪਣੇ ਆਖਰੀ ਸਾਹ ਤੱਕ ਪੰਜਾਬ, ਪੰਜਾਬੀਅਤ, ਪੰਜਾਬੀਆਂ ਦੀਆਂ ਤਕਲੀਫ਼ਾਂ ਅਤੇ ਉਨ੍ਹਾਂ ਦੀ ਚੜਦੀ ਕਲਾ ਵਾਸਤੇ ਆਪਣੇ ਖੂਨ ਦਾ ਆਖਰੀ ਕਤਰੇ ਤੱਕ ਵਹਾ ਕੇ ਆਪਣੀ ਕਰਨੀ ਤੇ ਕਥਨੀ ਤੇ ਪੂਰਾ ਉੱਤਰ ਗਿਆ!
ਦੀਪ ਸਿੱਧੂ ਅਮਰ ਰਹੇ!!!!!
ਦੀਪ ਵੀਰ ਅਮਰ ਰਹੇ ਅਮਰ ਰਹੇ
ਜੀ ਕਰਦਾ ਗੱਲਾ ਹੀ ਸੁਣੀ ਜਾਈਏ,ਵਾਹਿਗੁਰੂ ਤੁਹਾਡੀ ਮਰਜ🙏
ਯੋਧੇ ਕਦੇ ਨੀ ਮਰਦੇ ਲੋਕੋ ਫਿਕਰ ਨਾ ਕਰੋ ਆਪਣੀ ਸੋਚ ਵਿਚ ਹਮੇਸ਼ਾ ਰੱਖਿਉ ਹਰ ਘਰ ਵਿਚ ਦੀਪ ਹੈ ਗਾ
ਤੂੰ ਹਮੇਸ਼ਾ ਯਾਦਾਂ ਚ ਰਹੇਂਗਾ ਬਾਈ । ਜੱਗ ਜਾਣਦਾ ਕਿਸਾਨ ਅੰਦੋਲਨ ਚ ਤੇਰਾ ਤੇ ਲੱਖੇ ਦਾ ਬਹੁਤ ਵੱਡਾ ਸਹਿਯੋਗ ਸੀ। ਤੁਸੀਂ ਹੀ ਲੋਕਾਂ ਨੂੰ ਨੌਜਵਾਨਾਂ ਨੂੰ ਲਾਮਬੰਦ ਕੀਤਾ ਸੀ। 🙏🌸🙏
ਕਿੰਨੀ ਸੋਹਣੀ ਗੱਲਬਾਤ ਦੀਪ ਬਾਈ
ਜਿੰਦਾਂ ਦਿਲ ਨੌਜਵਾਨ ਸੀ ਦੀਪ ਬਾਈ....
ਪੰਜਾਬ ਤੇ ਪੰਥ ਦਾ ਦਰਦ ਰੱਖਦਾ ਸੀ ਸੀਨੇ ਵਿੱਚ....
ਸਦਾ ਜਿੰਦਾਂ ਰਹੇਗਾ ਦਿਲਾਂ ਵਿੱਚ....
ਬਾਲੀਵੁਡ ਤੇ ਲਿਸ਼ਕਾਰੇ ਛੱਡ, ਸਾਡਾ ਭਰਾ ਵੱਟਾਂ ਤੇ ਬੈਠਾ ਸੀ ❤️
Deep sidhu jindabad 👌
Shi gal a22
ਮਰੇ ਹੋਏ ਲੋਕਾਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਸੀ ਜਿਨ੍ਹਾਂ ਵਿੱਚ ਮੈਂ ਵੀ ਹਾਂ ਪਰੰਤੂ ਅਸੀਂ ਸਮਝ ਨਹੀਂ ਸਕੇ
🥺🥺 ਘਾਟ ਕਦੀ ਪੂਰੀ ਨਹੀਂ ਹੋਣੀ
ਜੇਕਰ ਬਾਈ ਦੀਪ ਸਿੱਧੂ ਦੀਆਂ ਗੱਲਾਂ ਤੇ ਅਮਲ ਕੀਤਾ ਹੁੰਦਾ, ਸਾਥ ਦਿੱਤਾ ਹੁੰਦਾ, ਅੱਜ ਲੱਲੀ ਛੱਲੀ ਨੇਂ ਸਿਰ ਨਹੀਂ ਚੁੱਕਣਾ ਸੀ,08/02/2024. ,7:53 pm
ਦੀਪ ਸਿੱਧੂ ਦੀ ਇੱਕ ਇੱਕ ਗੱਲ ਸੁਣਨ ਵਾਲੀ ਐ
ਬਹੁਤ ਹੀ ਵਧੀਆ ਤਰੀਕੇ ਨਾਲ ਹਰ ਗੱਲ ਦਾ ਜੁਵਾਬ ਦਿੱਤਾ।
ਬਹੁਤ ਦਿਲ ਟੁੱਟਿਆ ਅੱਜ !ਵਾਹਿਗੁਰੂ 🙏
Heerey te mul Mil jandey Deep Sidhu te Anmol se jo kitey shup giya ja ke ohdey sachi soch nu salute waheguru Wapis bhej deo ohnu Punjab de Dharty te 🙏🙏
Sachi gl a
ਬਾਈ ਦੀ ਸੋਚ ਸੁੱਚੀ ਤੇ ਸੁਚੱਜੀ ਏ, ਹਰ ਪੰਜਾਬੀ ਨੂੰ ਇਨ੍ਹਾਂ ਗੱਲਾਂ ਤੋਂ ਸੇਧ ਲੈਣੀ ਚਾਹੀਦੀ ਹੈ, ਦੀਪ ਬਾਈ ਤੁਸੀਂ ਰਹਿੰਦੀ ਦੁਨੀਆਂ ਤੱਕ ਅਮਰ ਰਹੋਗੇ
ਸਿੱਧੂ ਦੀਆਂ ਸਾਰੀਆਂ ਗੱਲਾਂ ਅੱਜ ਵੀ ਬਿੱਲਕੁਲ ਸੁੱਚੀਆਂ ਹਨ।
ਲਗਦਾ ਹੀ ਨਹੀਂ ਦੀਪ y ਸਾਡੇ ਤੋ ਇਨ੍ਹਾਂ ਦੂਰ ਹੋ ਜਾਵੇਗਾ । ਦੀਪ y miss u ਇੱਦਾ ਲਗਦਾ y ਜਿਵੇਂ ਟਹਿਣਾ ਸਾਬ ਤੇ ਭੈਣ ਜੀ ਜਲਦੀ ਹੀ ਦੁਆਰਾ ਇੰਟਰਵਿਊ ਕਾਰਨ ਗੇ । ਬੁਹਤ ਦੁੱਖ ਲੱਗਾ ਵੀਰ ਤੇਰੇ ਜਾਣ ਦਾ ਦੀਪ y ਜੀ😭😭😭😭
ਵਾਹਿਗੁਰੂ ਜੀ ਕਿੰਨਾਂ ਸਮਝਦਾਰ
ਕਿੰਨੀ ਅਕਲ ਦੀਪ ਸਿੱਧੂ ਵੀਰ
ਦਾ ਨਾਂ ਪੂਰਾ ਹੋਣ ਘਾਟਾ ਪੈ ਗਿਆ
ਪੰਜਾਬ ਦਾ ਹੀਰਾ ਸੀ ਦੀਪ ਬਾਈ ਤੇ ਹਮੇਸ਼ਾ ਰਹੇਗਾ ਸਾਡੇ ਦਿਲ ਵਿੱਚ ਰਹਿੰਦਾ
ਪੰਜਾਬ ਦਾ ਵੱਡਾ ਹੀਰਾ ਸਾਡੇ ਕੋਲੋਂ ਤੁਰ ਗਿਆ, ਪਰਮਾਤਮਾ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਦੇਵੇ।
ਇਹ ਬਹੁਤ ਵੱਡਾ ਬਰਹਮ ਗਿਆਨੀ ਸਮੇਂ ਨੂੰ ਮਾਪਣ ਵਾਲਾਸੀ ਵੀਰ ਜੀ ਨੇ ਆਉਣ ਵਾਲੇ ਸਮੇਂ ਦੀਆਂ ਗੱਲਾਂ ਦੱਸਤੀਆ
@@kewaljeetjatana9874 pllplppppppppp]
@@kewaljeetjatana9874 ¹11111111111111111111111111¹qq
.
@@prabhjitkaurbhullar6185 5
ਵਾਹ ਬਾਈ ਦੀਪ ਸਿਆ ਤੇਰੀ ਇੱਕ ਇੱਕ ਗੱਲ ਜੋ ਤੂੰ ਕਹੀ ਉਸ ਤੇ ਪੂਰਾ ਪਹਿਰਾ ਦਿੱਤਾ
ਬਹੁਤ ਵਧੀਆ ਵਿਚਾਰ ਸੀ ਦੀਪ ਵੀਰ ਜੀ ਦੇ.ਵੀਡੀਓ ਦੇਖ ਕੇ ਬਹੁਤ ਗੱਲਾਂ ਦੀ ਸਮਝ ਆਈ ਆ.ਵਾਹਿਗੁਰੂ ਇਸ ਹੀਰੇ ਨੂੰ ਦੁਬਾਰਾ ਕੌਮ ਦੀ ਝੋਲੀ ਪਾਉਣ ਜੀ ਦੁਬਾਰਾ ਸਿੱਖ ਕੌਮ ਵਿਚ ਜਨਮ ਦੇ ਕੇ.
Veere dubara janam laina fir vadde hona kine saal lgg jande aww but udon tkk gandeya naii kush naii rehnn Dena deep sidhu hor jeyunda reh janda taan kush badlav aw janda
Waheguru nu jo manjur
Kash. Eh. Galla. Lok. Pehala. Samz. Saktha
22 je dubara vi kise roop ch 22 aa gya
Tan aapne lokan ne fer ohnu vi Gdaar dassan lagg jana
Baad ch jado banda chaleya janda ena nu surat fer aundi aa
ਵੀਰ ਗੂਰਬਾਣੀ ਕਹਿਦੀ ਜੋ ਪਵਿੱਤਰ ਹੁੰਦਾ ਓਹ ਜਿਵਨ ਮਰਨ ਦੇ ਚਕਰ ਤੋ ਮੂਕਤ ਹੋ ਜਾਦਾ ਸੋ ਦੀਪ ਬਾਈ ਆਪਣੇ ਆਖਰੀ ਵਖਤ ਪਵਿੱਤਰ ਰਿਹਾ ਆਪਣੀ ਕੋਮ ਲੀ ਤੇ ਮੈਨੂ ਉਮੀਦ ਏ ਕੀ ਗੂਰੂ ਮਾਹਰਾਜ ਦੇ ਚਰਨਾ ਚ ਬੈਹ ਕੇ ਓਹਨਾ ਦੇ ਦਰਸਨ ਕਰਦਾ ਹੋਵੇ ਗਾ
ਹੀਰੇ ਦਾ ਕੀਮਤ ਉਸਨੂੰ ਗਵਾਚਣ ਤੋਂ ਬਾਅਦ ਹੀ ਪਤਾ ਚਲਦੀ ਆ ।।
😢😢😢😢
ਨੌਲਜ ਬਹੁਤ ਸੀ ਬੰਦੇ ਨੂੰ🙏,," ਕੱਲੀ-ਕੱਲੀ ਗੱਲ ਲੱਖਾਂ ਦੀ ਆ ਬਾਈ ਦੀ🙏 ਹਰ ਇੱਕ ਗੱਲ ਅੱਜ ਸੱਚ ਹੋ ਰੀ ਆ "ਸਾਨੂੰ ਸਾਰੀ ਕੌਮ ਨੂੰ ਅਤੇ ਸਾਰੇ ਪੰਜਾਬ ਨੂੰ ਬਾਈ ਦੀ ਸੋਚ ਤੇ ਚੱਲਣ ਦੀ ਲੋੜ ਆ 🙏
Right
.nice
Bai appa nu pta v nahi hor kinne logg knowledge ikathi kr rahe aun ale sme de mutabik
bilkul ji
Bilkul sahi gal hai.........
ਦੀਪ ਸਿੱਧੂ miss ਯੂ ਬਾਈ ❤ਹਮੇਸ਼ਾ ਇਤਿਹਾਸ ਚ ਚਮਕਦਾ ਰਹੇਗਾ
ਐਸੀ ਵਿਚਾਰਧਾਰਾ ਤੇ ਦਿਰੜ ਸੱਚੇ-ਸੁਚੇ ਸੰਕਲਪ ਵਾਲੇ ਕੌਮੀ ਪਰਵਾਨੇ ਕਦੇ ਕਦੇ ਜੰਮਦੇ ਨੇ, ਤੇਰੀ ਸੋਚ ਨੂੰ ਸੈਲੂਟ ਹੈ ਦੀਪ ਯੋਧਿਆ
ਸਾਰੀ ਇੰਟਰਵਿਊ ਚ ਨਹੀ ਮਹਿਸੂਸ ਹੋਇਆ ਬਾਈ ਸਾਡੇ ਵਿੱਚੋ ਗਿਆ ਏਥੇ ਹੌਂਕਾ ਆਇਆ ਜਦ ਬਾਈ ਕਹਿੰਦਾ ਓਨੀ ਕ ਸੇਵਾ ਕਰਨ ਆਇਆ ਜਿੰਨੀ ਕੂ ਗੁਰੂ ਸਾਹਿਬ ਲੈ ਲੈਣਗੇ💔😢🙏
ਸਿੱਧੂ ਵੀਰ ਨੂੰ ਅਸੀਂ ਵੀ ਨਹੀਂ ਸਮਝ ਸਕੇ ਬੜਾ ਦੁੱਖ ਆ ਹੀਰਾ ਗਵਾ ਲਿਆ 😭😭😭😭
People chose not to. There’s a difference. Those people just say they are Sikh but they can never be. Tegh.
ਬਾਈ ਦੀ ਸੋਚ ਬਹੁਤ ਵੱਡੀ ਅਤੇ ਸੱਚੀ ਸੁੱਚੀ ਸੀ ਤਾਂ ਹੀ ਕਤਲ ਕਰਵਾ ਦਿਤਾ ਸਟੇਟ ਦੀਆ ਏਜੰਸੀਆਂ ਨੇ😭🙏🙏
Sache nidar insan nal es trah he hunda a
Hun kehda apa siyane ho gaye deep Yoda c te appa khusre sare tadiya mar ke Apne gharo ghari vag gaye ,anakh mar gayi punjabiya di
ਰੱਬ ਨੇ ਸਾਡੇ ਕੋਲੋਂ ਸਾਡੀ ਕੌਮ ਦਾ ਹੀਰਾਂ ਖੋਹ ਲਿਆ ਐਂ
ਸਿੱਖ ਕੌਮ ਨੂੰ ਦੀਪ ਸਿੱਧੂ ਵਰਗਾ ਆਗੂ ਨਹੀਂ ਮਿਲਣਾ 😭😭
ਖੁਦ ਬਣੋ
ਜਿਉੰਦਾ ਰਹੋ
ਜਦੋੰ ਵੀ ਸਰੀਰ ਲੈਕੇ ਆਵੇ ਮੇਰੇ ਵੀਰ
ਸੂਰਮਾ ਬਣਕੇ ਆਈ
ਯੋਧਾ ਬਣਕੇ ਆਈ
God bless you ❤️
ਦੀਪ ਸਿੱਧੂ ਬਹੁਤ ਵਧੀਆ ਇਨਸਾਨ ਸੀ
ਵਾਹਿਗੁਰੂ ਜੀ ਅਸੀਂ ਕੀ ਗਵਾ ਲਿਆ ਸੱਚੀਓਂ ਦਿਲ ਦੁਖਦਾ ਕਿੰਨਾ ਸੁਲਝਿਆ ਹੋਇਆ ਇਨਸਾਨ ਸੀ ਸੱਚਾ ਤੇ ਸੁੱਚਾ ਵਾਹਿਗੁਰੂ ਜੀ
ਦੀਪ ਵੀਰ ਦੀ ਇੰਟਰਵਿਊ ਵਾਰ ਵਾਰ ਸੁਣਨ ਨੂੰ ਦਿਲ ਕਰਦਾ । ਸੁਣ ਕੇ ਮਨ ਚ ਵੈਰਾਗ ਵੀ ਆਉਂਦਾ ਅਸੀਂ ਪੰਜਾਬ ਦਾ ਹੋਣਹਾਰ ਪੁੱਤਰ ਆਪਣਾ ਭਰਾ ਇਕੱਲਾ ਛੱਡ ਕੇ ਜਿੰਦਗੀ ਭਰ ਦਾ ਪਛਤਾਵਾ ਪੱਲੇ ਪਾ ਲਿਆ । ਕੋਈ ਦਿਨ ਕੋਈ ਪਲ ਐਸਾ ਨਹੀਂ ਜਦੋਂ ਦੀਪ ਨੂੰ ਯਾਦ ਕਰਨ ਤੋਂ ਬਗੈਰ ਰਹਿ ਸਕੀਏ । ਖਾੜਕੂ ਲਹਿਰ ਖਤਮ ਹੋਣ ਤੋਂ ਬਾਅਦ ਦਹਾਕਿਆਂ ਬਾਅਦ ਇੱਕ ਕੌਮ ਨੂੰ ਹੀਰਾ ਮਿੱਠ ਬੋਲਣਾ ਸਭ ਨੂੰ ਪਿਆਰ ਕਰਨ ਵਾਲਾ ਪੜਿਆ ਲਿਖਿਆ ਦੂਰਅੰਦੇਸ਼ੀ ਨਿਡਰ ਯੋਧਾ ਜਰਨੈਲ ਮਿਲਿਆ ਸੀ । ਉਸ ਦੀ ਨਿਡਰਤਾ ਪੰਜਾਬ ਦੇ ਹੱਕਾਂ ਪ੍ਰਤੀ ਸੋਚ ਤੋਂ ਦਿੱਲੀ ਦੇ ਦੱਲੇ ਕਾਂਗਰਸ ਅਕਾਲੀ ਝਾੜੂ ਵਾਲਿਆਂ ਦੇ ਸਾਹ ਸੁੱਕੇ ਪਏ ਸਨ ਜਿਨ੍ਹਾਂ ਨੇ ਸਾਡੇ ਹੀਰੋ ਭਰਾ ਪੰਜਾਬ ਦੇ ਪੁੱਤਰ ਨੂੰ ਖਤਮ ਕਰਾ ਕੇ ਹੀ ਸਾਹ ਲਿਆ ।
ਮੇਰੇ ਰੱਬਾ ਮੇਰੇ ਪੁੱਤ ਨੂੰ ਛੇਤੀ ਵਾਪਸ ਭੇਜ ਦੇ ਬੋਹਤ ਬੋਹਤ ਮਿਸ ਕਰਦੇ ਹਾ ਹਨੇਰ ਪੈਗਆ ਦੁਨੀਆ ਵਿੱਚ 😭😭😭😭😭😭
Vapis koi ni aunda hunda g soch nu bchaya ja skda bss
😭😭😭😭😭😭🙏🙏
Apne apne karam aa ji. Hun hausla rakhna paina te samajhdaar banana pau 😭😭😭😭😭🙏
Bai ji koi bapesh nahi avega par ohna the soch nu aur eho jeho soch the bandia nu samana jarori aaa ohna the spot Karna jaroori aa 7-2-2024
ਦੀਪ ਸਿੰਘ ਸਿੱਧੂ ਕਮਲ ਪ੍ਰੀਤ ਸਿੰਘ ਸੈਣੀ ਇਹਨਾਂ ਦੀ ਸੋਚ ਤੇ ਪਹਿਰਾ ਨਾ ਦਿੱਤਾ ਪੰਜਾਬ ਪੰਥ ਦੀ ਮੜਕ ਨਹੀਂ ਰਹਿਣੀ😢😢
ਪੁਤ ਦੀਪ ਸਿੰਧੂ ਨੂੰ ਫਿਰ ਕਦੇ ਨਹੀ ਸਣਨਾ ਧੱਨਵਾਦ ਤੁਸੀ ਸਾਨੂੰ ਦੀਪ ਦੀਆ ਗੱਲਾਂ ਕਰਦਾ ਵਿਖਾ ਦਿੱਤਾ ਪੁਤ ਸਾਡੇ ਕੋਲ ਕੋਈ ਲਵਜ ਨਹੀ ਜਦੋ ਸਿੰਧ ਦੀ ਖ਼ਬਰ ਸੁਣੀ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਵਖਸੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਵੱਲ ਵਖਸੇ 😭😭😭😭😭🙏🙏
Waheguru ji
🙏 u great young brother deep Singh ji ਤੂੰ ਸਦਾ ਜਿਉਂਦਾ ਹੈ ਅਮਰ ਹੈਂ ਜਦੋਂ ਤੇਰੀਆਂ ਇੰਟਰਵਿਊ ਸੁਣਦੇ ਹਾਂ ਤਾਂ ਤੂੰ ਨਿੱਕੇ ਪਿਆਰੇ ਵੀਰ ਸਾਡੇ ਨਾਲ ਗੱਲਾਂ ਕਰਦਾਂ ਰੱਬ ਤੇਰੇ ਸਪਨੇ ਜ਼ਰੂਰ ਪੂਰੇ ਕਰੇਗਾ ਤੇਰੀ ਸੋਚ ਬਹੁਤ ਉਚੀ ਤੇ ਸੁੱਚੀ ਵੀਰੇ ਸਾਡੀ ਬਹੁਤ ਵੱਡੀ ਗਲਤੀ ਅਸੀਂ ਸਾਡੇ ਨਿੱਕੇ ਹੀਰੇ ਵੀਰੇ ਨੂੰ ਦਿੱਲੀ ਕਲਹਿਣੀ ਵੱਲ ਇਕੱਲੇ ਨੂੰ ਕਿਉਂ ਜਾਣ ਦਿੱਤਾ ਸਾਰੀ ਉਮਰ ਦਾ ਪਛੋਤਾਵਾ ਬਣ ਗਿਆ ਵੀਰੇ ਅਸੀਂ ਦੋ ਚਾਰ ਗੱਡੀਆਂ ਤੇਰੇ ਅੱਗੇ ਪਿੱਛੇ ਲਾ ਕੇ ਤੈਨੂੰ ਵਿਚਕਾਰ ਰੱਖਦੇ ਨਿੱਕੇ ਵੀਰੇ ਨੂੰ ਤੂੰ ਨਿੱਕੇ ਵੀਰੇ ਸਾਡੇ ਲਈ ਸਭ ਕੁਝ ਆਪਣਾ ਸਾਡੇ ਤੇ ਲਗਾ ਦਿੱਤਾ ਤੇਰਾ ਅਸੀਂ ਇਹ ਕਰਜ਼ ਕਿਵੇਂ ਅਦਾ ਕਰਾਂਗੇ ਧੰਨ ਆਪਣੀ ਮਾਂ ਜਿਸ ਨੇ ਤੁਹਾਨੂੰ ਜਨਮ ਦਿੱਤਾ ਆਪਣੇ ਵੱਡੇ ਵੀਰ ਧਨ ਸੁੱਖਾ ਜ਼ਿੰਦਾ ਸਤਵੰਤ ਬੇਅੰਤ ਕੇਹਰ ਸਿੰਘ ਤੇ ਜੋ ਵੀਰ ਜੇਲਾਂਵਿਚ ਸ਼ੇਰ ਡੱਕੇ ਹੋਏ ਹਨ ਇਕ ਦਿਨ ਸਾਰੇ ਜ਼ਰੂਰ ਬਾਹਰ ਆਉਣਗੇ ਫਿਰ ਗਿੱਦੜ ਲੁਕਣਗੇ
ਆਪਣੇ ਬਾਬੇ ਸਾਹਿਬਜ਼ਾਦੇ ਸਿੰਘ ਸ਼ਹੀਦ ਵੀਰੋ ਧਨ ਹੋ ਤੁਸੀਂ ਵਾਹਿਗੁਰੂ ਤੁਹਾਡੇ ਸਿਰਾਂ ਤੇ ਹਮੇਸਾਂ ਹੱਥ ਰੱਖੇ ਤੇ ਤੁਹਾਡਾ ਤੇ ਆਪਣਾ ਸਾਰਿਆਂ ਦੀ ਜੋ ਇੱਛਾ ਆਪਣਾ ਘਰ ਆਜ਼ਾਦ ਦੇਸ਼ ਹੋਵੇ ਵਾਹਿਗੁਰੂ 🙏🙏
ਬਹੁਤ ਹੀ ਮਾੜਾ ਹੋਇਆ ਬਾਈ ਜੀ 😭 ਬਹੁਤ ਹੀ ਵਧੀਆ ਇਨਸਾਨ ਸੀ ਦੀਪ ਸਿੱਧੂ ਬਾਈ ❤
ਏ ਬੰਦਾ ਸਾਬਿਤ ਕਰ ਗਿਆ ਉਹ ਕਿਸੇ ਸਰਕਾਰ ਜਾ ਏਜੰਸੀਆਂ ਦਾ ਬੰਦਾ ਨਹੀ ਸੀ?
ਪ੍ਰਮਾਤਮਾ ਰੂਹ ਨੂੰ ਚਰਨਾ ਚ ਨਿਵਾਸ ਦੇਣ 🙏
ਸਰਕਾਰਾਂ ਧੱਕਾ ਕਰਗੀਆ ਬਾਈ ਨਾਲ 🙄
ਹਾਏ ਰੱਬਾ ਮੇਰੇ ਵੀਰੇ ਨੂੰ ਕਿਥੇ ਲੈ ਗਿਆ 😭😭😭😭😭
ਦੀਪ ਸਿੰਘ ਯੋਧਾ ਅਮਰ ਰਹੇ ਕਹੀਆਂ ਗੱਲਾਂ ਸਚ ਹੋ ਜਾਣ ਵੀਰ ਦੀਆਂ
ਦਿਲ ਨਹੀਂ ਕਰਦਾ ਦੇਖਣ ਨੂੰ, ਕਿਉਕਿ ਜਦੋਂ ਦੇਖਦਾ ਹਾ ਤਾਂ ਯਾਦ ਆ ਜਾਂਦਾ ਕਿ ਇਹ ਮੇਰਾ ਭਰਾ ਤਾਂ ਚਲਾ ਗਿਆ, ਇਹਨੂੰ ਜਾਦਾ ਸਮਝ ਸੋਚ ਖਤਰਾ ਸੀ ਹਿੰਦੂ ਰਾਸ਼ਟਰ ਲਈ। ਕੋਈ ਨਾ ਵੀਰ ਮੇਂ ਵੀ ਬੋਲਾਂਗਾ ਅੱਜ ਤੋ ਖੁਲ ਕੇ।
ਲੋਕ ਚੇਤਿਅਾ ਵਿੱਚ ਸਦਾ ਜਿੳੂਦਾ ਰਹੇਗਾ ਦੀਪ ਸਿੱਧੂ...
ਭਾਵੇਂ ਮਿਲੇ ਨਹੀਂ, ਪਰ ਦਿਲ ਵਿੱਚ ਵਸ ਗਿਆ ਸਦਾ ਲਈ
ਕੱਲੀ ਕੱਲੀ ਗੱਲ ਐਂ ਜਿੱਦਾਂ ਪਰੋ ਪਰੋ ਕੇ ਬੋਲੀ ਹੁੰਦੀ ਵੀਰ ਦੀਪ ਨੇ, ਪੰਜਾਬੀਆ ਨੇ ਜਿਉਂਦੇ ਜੀ ਕਦਰ ਨਹੀਂ ਪਾਈ ਬਾਈ ਦੀ।
ਦੀਪ ਵੀਰ ਤੇਰੇ ਜਾਣ ਦਾ ਬਹੁਤ ਦੁਖ ਲੌਗ ਤੁਸੀ ਦੁਬਰਾ ਇਸ ਦੁਨੀਆ ਤੇ ਆ ਜਾਉ ਸਾਨੌ ਤੂਹਡੀ ਬਹੁਤ ਲੋੜ
ਵਾਹਿਗੁਰੂ ਜੀ। ਰੱਬ ਧੀ ਹੋਂਦ ਤੇ ਸ਼ੱਕ ਹੁੰਦਾ ਕਿਉਂਕਿ ਪੰਜ਼ਾਬ ਨਾਲ ਕਦੇ ਇਨਸਾਫ ਨੀ ਹੁੰਦਾ । ਪੰਜ਼ਾਬ ਬਾਰੇ ਸੋਚਣ ਵਾਲੇ ਨੂੰ ਰੱਬ ਹਮੇਸ਼ਾ ਜੋਬਨ ਰੁੱਤੇ ਖੋ ਲੈਂਦਾ
ਇਹ ਵੀ ਪੰਜਾਬ ਦੀ ਖੁਸ਼ਕਿਸਮਤੀ ਆ ਕਿ ਸਾਨੂੰ ਜੁਝਾਰੂ ਯੋਧੇ ਮਿਲੇ।
Shi gal a ji ki rab nu pucha k j hira deta c panjab nu bchon lie te satho kho kyu lia sada deep vir,sada yodha jihne pta nhi ki 2 panjab lie wdia soch k rakia c.Dil dea dil vich lai gia. Loko simranjit singh nu vot padio vir de ruhh nu shanti milugi.
ਰੱਬ ਨੇ ਸਾਨੂੰ ਦੀਪ ਸਿੱਧੂ ਬਾਈ ਰਾਹੀ ਹਲੂਣਾ ਦੇ ਕੇ ਸਾਡੇ ਅੰਦਰ ਦੀਪ ਜਗਾਇਆ ਹੈ ਜੀ….🙏
ਵੀਰ ਦੀ ਸੋਚ ਤੇ ਚੱਲਣ ਲਈ ਬਹੁਤ ਜਿਆਦਾ ਇਤਹਾਸ ਪੜ੍ਹਨਾ ਪੈਣਾ ਬਹੁਤ ਜਿਆਦਾ ਲਿਟਰੇਚਰ ਪੜ੍ਹਨੇ ਪੈਣੇ ਆ 🙏 🙏 ਗੱਲ ਸੋਚਣ ਵਾਲੀ ਆ
ਦਿਲ ਟੁਟ ਗਿਆ ਅੱਜ 😭
Bai dubara aja.. Feeling hi khatm ho gyi
ਪੰਜਾਬ ਦਾ ਅਸਲੀ ਪੁੱਤ ਸੀ ਬਾਈ ਦੀਪ ਸਿੱਧੂ ਨੇ ਗੱਲ ਸਮੇ ਤੇਛੱਡੀ ਸੀ ਸਮੇ ਨੇ ਸਭ ਦੱਸਤਾ ਕੋਣ ਸਹੀ ਕੋਣ ਗਲਤ ਸੀ ਦੀਪ ਹੀਰਾ ਸੀ ਜੋ ਸਾਡੇ ਹੱਥੋ ਗੁਆਚ ਗਿਆ ਜੇ ਕੁਝ ਸਮਾ ਪ੍ਰਮਾਤਮਾ ਹੋਰ ਦੇ ਦਿੰਦਾ ਵੀਰ ਨੂੰ ਪੰਜਾਬ ਦਾ ਸਿਆਸੀਕਰਣ ਬਦਲ ਜਾਣਾ ਸੀ ਸਾਡੇ ਪਥਤਾਵੇ ਤੋ ਇਲਾਵਾ ਹੋਰ ਕੁਝ ਨਹੀ ਰਿਹਾ ਜਿਹੜੀ ਉਹਦੀ ਸੋਚ ਸੀ ਪ੍ਰਧਾਨ ਮੰਤਰੀ ਬਣਨਾ ਵੀ ਛੋਟਾ ਰੁਤਬਾ ਸੀ ਉਸਦੇ ਲਈ
ਕਿਤਨੀ ਪਿਆਰੀ ਅਖਾਣ ਬੋਲ ਰਿਹਾ ਹੈ ?ਕੂਹਣੀ ਤੇ ਗੁੜ ਲਾ ਦੇਣਾ ?ਨਾ ਖਾ ਸਕਦਾ ਨਾ ਚੱਟ ਸਕਦਾ!ਬਹੁਤ ਤਰਕ ਵਾਦੀ ਵਿਚਾਰਧਾਰਾ ਨਾਲ ਗਲ ਕਰਦੇ ਹਨ।ਪਰਮਾਤਮਾ ਵੀਰ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।
ESSE CONVINCING POWER TON SARKAAR DRDI SI KE EH LOKAN DE KHANE GAL PAUNI JAN DA HAI, SAME KHATRA SHAHEED BHAGAT SINGH JI TON ANGREZ NU SI... B'COZ SARKAAR LYI SAB TON VADH KHATARNAAK IK JAGROOK CITIZEN HUNDA HAI...
ਸਾਨੂੰ ਮਾਣ ਹੈ ਪੰਜਾਬ ਦਾ ਪੁੱਤਰ ਦੀਪ ਬਾਈ ਜੀ ਹੈ ਬਾਈ ਦੀ ਮੋਤ ਦਾ ਬਹੁਤ ਦੁੱਖ ਹੈ
ਵੀਡੀਓ ਸੁਣ ਕੇ ਦਿਲ ਜਮਾਂ ਟੁੱਟ ਗਿਆ ਹੈ 😭
Main nsha chdd ta 22 di maut to
ਪੰਜਾਬ ਪੰਜਾਬੀ ਪੰਜਾਬੀਅਤ ਪੰਜਾਬੀਆਂ ਦੀ ਸੋਚ ਦੀ ਮੋਤ ਵਾਹਿਗੁਰੂ ਜੀ ਸੋਚ ਨੂੰ ਚੜ੍ਹਦੀਆਂ ਕਲਾ ਵਿਚ ਰਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਪੰਜਾਬ ਦੇ ਹਕਾ ਵਾਸਤੇ ਲੜਨ ਵਾਲਾ ਸਾਡਾ ਧਰੂ ਤਾਰਾ ਅੱਜ ਟੁਟ ਗਿਆ!! ਪੰਜਾਬ, ਪੰਜਾਬੀਅਤ ਨੂ ਬਹੁਤ ਵਡਾ ਘਾਟਾ ਪਿਆ ਅੱਜ !!
ਵੀਰ ਦੀ ਸੋਚ ਤੇ ਸਮਝ ਕਿੰਨੀ ਉੱਚੀ ਆ ਇਕ ਪੈਸੇ ਦਾ ਹੰਕਾਰ ਨਹੀਂ ਪੰਜਾਬ ਨੇ ਗਵਾ ਲਿਆ ਇੰਨਾ ਵਧੀਆ ਤੇ ਸੂਝਵਾਨ ਲੀਡਰ
ਦੀਪ ਸਿੱਧੂ ਵੀਰ ਦੇ ਜਾਣ ਦਾ ਬਹੁਤ ਵੱਡਾ ਘਾਟਾ ਪਿਆ ਕੌਮ ਨੂੰ ਜੋ ਕਦੀ ਵੀ ਪੂਰਾ ਨਹੀਂ ਹੋਣਾ😭🙏🙏 ਪਰ ਉਸ ਦੀ ਸੋਚ ਨੂੰ ਜਿੰਦਾ ਰੱਖਣ ਲਈ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ 🙏 ਨੂੰ ਚੋਣ ਨਿਸ਼ਾਨ "ਬਾਲਟੀ" ਨੂੰ ਵੋਟ ਪਾਉ ਜੀ ਜੇ ਕੌਮ ਅਤੇ ਪੰਜਾਬ ਦਾ ਦਰਦ ਰੱਖਦੇ ਹੋ ਤਾਂ🙏🙏🙏
ਅਫਸੋਸ ਵਿਛੋਰੇ ਤੋਂ ਰੱਬਾ ਹੀਰਾ ਚਰਨੀ ਲਾਵੀਂ
ਦੀਪ ਸਿੰਘ ਸਿੱਧੂ ਬੁਹਤ ਹੀ ਇੰਟੈਲੀਜੈਂਸ ਸੀ ਤੇ ਹਰ ਇੱਕ ਪਰਮਾਤਮਾ ਨੂੰ ਅਕਾਲ ਪੁਰਖ ਨੂੰ ਨਾਲ਼ ਲੈ ਕੇ ਤਰਕ ਨਾਲ ਗੱਲ ਕਰ ਦਾ ਸੀ ਹੀਰਾ ਬੰਦਾ ਸੀ
ਮੈਨੂੰ ਹਾਲੇ ਵੀ ਯਾਦ a ih interview ਜਦੋਂ ਪਹਿਲੀ ਬਾਰ ਆਈ ਸੀ। ਕਿੰਨਾ ਚੰਗਾ ਹੁੰਦਾ ਹੈ ਕਿਸਾਨੀ ਅੰਦੋਲਨ ਚ ਜਾ ਸਕਦੇ ਤੇ ਇਹਨਾ ਨੂੰ ਮਿਲ ਸਕਦੇ। ਕਾਸ਼ ਮਾਰੇ ਪਰਵਾਸ ਨੇ, ਆ ਹੀ ਨਾ ਸਕੇ। ਕਿੰਨੀ ਦੂਰ ਅੰਦੇਸ਼ੀ ਦੀ ਗੱਲ ਕੀਤੀ। ਇਸ ਇੰਟਰਵਿਊ ਨੂੰ save Kar ke ਰੱਖਿਆ ਤਾਂ ਕੇ ਸਮੇਂ ਸਮੇਂ ਅਸੀਂ ਆਪਣੇ ਆਪ ਨੂੰ ਯਾਦ ਕਰਵਾਉਂਦੇ ਰਹੀਏ । ਛੋਟੇ ਵੀਰ ਅਮਰ ਹੋ ਗਿਆ
ਔਖਾ ਹੀ ਮਿਲੂ ਜੋ ਪੰਜਾਬ ਵਿਚੱ ਇਨਾ ਸਾਹ ਰੱਖਦਾ ਬੰਦਾ ਲੱਭੁ ਮਿੱਤਰਾ ਇਥੇ ਸਬ ਨੂੰਂ ਆਪੋ ਅਾਪਣੀ ਪਈ ਹੋਈ ਆਜ਼ਾਦ ਬੰਦਾ ਲਾਲ ਲਹੂ ਰਗਾ ਚ ਚੱਲਦਾ ਵੀਰ ਦੇ ਕਿਸੇ ਤੇ ਉਂਗਲ ਨੀ ਚੱਕੀ ਸਾਰੀ ਗਲਬਾਤ ਚ ਚੱਲੇ ਜਾਣ ਦਾ ਦੁਖ ਹੁਣ ਹਰ ਪੰਜਾਬੀ ਦੇ ਦਿਲ ਨੂੰਂ ਚੀਰ ਰਿਹਾ ਜਿੱਦਾ ਕੋਈ ਘਰ ਦਾ ਜੰਮਿਆ ਚਲਾ ਗਯਾ ਹੋਵੇਂ ..😥
ਹਾਏ ਪੰਜਾਬ ਦੀ ਬਦਕਿਸਮਤੀ ਜਿਹੜੇ ਦੀਪ ਸਿੱਧੂ ਨੂੰ ਗਦਾਰ ਕਹਿੰਦੇ ਸੀ ਉਹ ਇੱਕ ਇਮਾਨਦਾਰ ਤੇ ਇੰਟਲੀਜੈਂਟ ਲੀਡਰ ਦੀ ਸੋਚ ਨੂੰ ਸਮਝਣ ਵਿੱਚ ਫੇਲ੍ਹ ਰਹੇ ਅੱਜ ਕਿਸਾਨਾਂ ਦੇ ਵੱਡੇ ਲੀਡਰ ਕਿਉ ਚੋਣਾਂ ਲੜ ਰਹੇ ਹਨ?
ਖੁਦ ਨੂੰ ਸਹੀ ਸਾਬਤ ਕਰਨ ਲਈ ਕੲੀ ਵਾਰ ਮਰਨਾ ਵੀ ਪੈਦਾ। ਵਾਹਿਗੁਰੂ ਜੀ ਮਿਹਰ ਰੱਖਣ ਪੰਜਾਬ ਤੇ।
ਸੱਚੀ ਬਹੁਤ ਚੰਗੀ ਸੋਚ ਰੱਖਦਾ ਸੀ। ਵੀਰ। ਸੰਦੀਪ ਸਿੰਘ ਦੀਪ ਸਾਡੈ ਦਿੱਲ ਵਿੱਚ ਦੀਪ ਵਾਂਗ ਜਗਦਾ ਰਹੇਗਾ। ਹੀਰਾ ਚਲਾ ਗਿਆ ਪੰਜਾਬ ਨੂੰ ਕਦੇ ਵੀ ਘਾਟਾ ਪੂਰਾ ਨਹੀ ਹੋਣਾ। ਵਾਹਿਗੁਰੂ ਜੀ ਦੀਪ ਦੀ ਸੋਚ ਨੂੰ ਪੂਰਾ ਕਰਦੇ। 27. 2 2022 ਦਿਨ ਐਤਵਾਰ। ਨੂੰ ਗੁਰੂ ਘਰ ਸਿਲਵਸ ਮਲੀਨ ਅਮਰੀਕਾ ਵਿੱਚ ਦੀਪ ਵੀਰ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ 1pm ਤੇ ਪਵੇਗਾ ਅਮਰੀਕਾ ਦੇ ਡੇਵਨਪੋਰਟ ਮਲੀਨ ਦੀ ਸੰਗਤ ਨੂੰ ਬੇਨਤੀ ਹੈ ਕਿ ਅੰਤਿਮ ਅਰਦਾਸ ਵਿੱਚ ਸਾਮਲ ਹੋਈਏ 🙏🙏🙏🙏🙏
*ਸਤਿਨਾਮ ਵਾਹਿਗੁਰੂ!ਦੀਪ ਸਿੱਧੂ ਚੜ੍ਹਦੀ ਕਲਾਂ!*
Very Intelligent and educated personality. Miss you brother. RIP.
ਅੱਜੇ ਤੱਕ ਵੀ ਯਕੀਨ ਨਈ ਆਉਂਦਾ ।
ਠੀਕ ਹੈ ਕਈ ਵਾਰ ਸ਼ੱਕ ਜਾਂਦਾ ਸੀ ਦੀਪ ਤੇ ਪਰ ਜੋ ਹੋਇਆ ਵਾਹਿਗੁਰੂ ਜੀ ਇਹ ਬਹੁਤ ਮਾੜਾ ਹੋਇਆ ਂ ਮੈਂ ਆਪਣੇ ਸਾਰੇ ਪਰਿਵਾਰ ਵੱਲੋਂ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਉਹਨਾਂ ਦੀ ਆਤਮਾਂ ਨੂੰ ਆਪਣੇ ਚਰਨਾਂ ਚ ਸਥਾਨ ਦੇਣ ਅਤੇ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ
ਕਿਸ ਗੱਲ ਤੇ ਸ਼ੱਕ ਬਾਈ ਜੀ
ਵਾਰਿਸ ਪੰਜਾਬ ਦੇ
ਸਾਡੇ ਨਾਲ ਖੜ੍ਹੇ ਹੀ ਉਹ ਆਂ ਜਿਹੜੇ ਕਹਿੰਦੇ ਖੜਗੇ ਤੇ ਖੜਗੇ
♥️ 22 ਦੀਪ ਸਿੱਧੂ ♥️
ਸੱਚ ਨੂੰ ਸਦਾ ਫਾਂਸ਼ੀ ਇਹ ਸਾਬਤ ਕਰ ਦਿੱਤਾ ਵੀਰ ਨੇ
💝💕❤️ ਏਦਾਂ ਦੀਆਂ ਮਹਾਨ ਸ਼ਖਸ਼ੀਅਤਾਂ ਲੱਭਣ ਤੇ ਵੀ ਨਹੀਂ ਲੱਭ ਸਕਦੇ, ਬਹੁਤ ਔਖਾ ਇਹ ਕੁਝ ਹਾਸਲ ਕਰਨਾ ਜੋ ਦੀਪ ਸਿੱਧੂ ਨੇ ਹਾਸਲ ਕੀਤਾ ਹੈ,ਦੀਪ ਸਿੱਧੂ ਬਾਈ ਜੀ ਜ਼ਿੰਦਾਬਾਦ ਜ਼ਿੰਦਾਬਾਦ ਹੈ ❤️💕💝
ਪੰਜਾਬ ਦਾ ਹੀਰਾ
ਜਿੰਨੇ ਵੀ ਕਾਲਾਕਾਰ ਕਿਸਾਨ ਅੰਦੋਲਨ ਵਿੱਚ ਆਏ ਸੀ ਉਹ ਸੱਭ ਬਰਸਾਤੀ ਡੱਡੂਆਂ ਵਾਂਗ ਅਪਣੀ ਹਾਜ਼ਰੀ ਲਗਾਉਣ ਆਏ ਸੀ ਤਾਂ ਜੋ ਉਹਨਾਂ ਦਾ ਕਾਰੋਬਾਰ ਚੱਲਦਾ ਰਹੇ ਪਰ ਇਹ ਬਾਈ ਜਿਆਦਾ ਹੀ emotional ਤੇ ਜਜ਼ਬਾਤੀ ਹੋ ਗਿਆ ਸੀ ਪੰਜਾਬ ਲਈ ਇਥੋਂ ਤਕ ਕੇ ਆਪਣੀ luxury life ਨੂੰ ਛੱਡ ਦਿੱਤਾ ਸੀ
ਬਹੁਤ ਸੁਲਜਿਆ ਹੋਇਆ ਬੰਦਾ ਸੀ ਵੀਰ ਦੀਪ ਸਿੱਧੂ ਬਹੁਤ ਧੱਕਾ ਹੋ ਗਿਆ ਸਿੱਖ ਕੌਮ ਨਾਲ 😭😭
ਦੀਪ ਸਿੰਧੂ ਸਦਾ ਜਿੰਦਾਂ ਰਹੇਗਾ ਦਿਲਾਂ ਵਿੱਚ🙏
Kuj bnde eho je hunde aa jo pehli var ch dil ch vss jnde h .....miss uh deep vr 🙏😥
Deep ਵੀਰ ਦੀ ਸੋਚ ਬਹੁਤ ਵੱਡੀ ਸੀ ਲੋਕ ਉਸ ਟਾਈਮ ਜਲਦੀ ਸਮਜ ਨੀ ਪਾਏ ਓਹ ਕਿਹਦਾ ਸੀ ਕਿ ਜਦੋਂ ਬੈਠੇ ਹੀ ਆ ਤਾਂ ਕਿਸਾਨੀ ਨਾਲ ਹੋਦ ਦੀ ਲੜਾਈ ਵੀ ਲੜੋ ਵਾਰ ਵਾਰ ਏਦਾ ਅਦੋਨਾਲ ਨੀ ਹੋਣਾ
ਵਾਹ ! ਕਿੰਨੀਆਂ ਡੁੰਗੀਆਂ ਗੱਲਾਂ,,ਸੁਆਦ ਆ ਗਿਆ । ਇੰਨੀਆਂ ਵੱਡੀਆਂ ਗੱਲਾਂ ਵੱਡੀ ਤੇ ਸੁੱਚੀ ਸੋਚ ਦਾ ਪ੍ਰਗਟਾਵਾ ਕਰਦੀਆਂ ਪਰ ਦੀਪ ਸਿਆਂ ਲੋਕਾਂ ਨੇ ਤੁਹਾਨੂੰ ਮੋਕੇ ਤੇ ਸਾਂਭਿਆ ਤੇ ਸਾਥ ਨਹੀਂ ਦਿੱਤਾ। ਕੁਝ ਲੋਕ ਸਿਆਣੇ ਹੋਏ ਆ ਤੇਰੀਆਂ ਸੱਚੀਆਂ ਗੱਲਾਂ ਸੁਣ ਕੇ ਪਰ ਹੋਏ ਕਦੋਂ ਜਦੋਂ ਤੁਸੀਂ ਆਪਾਂ ਵਾਰ ਗਏ ਇਸ ਬੇਕਿਸਮਤ ਤੇ ਇਨਸਾਫ਼ ਖੁਣੋਂ ਲਿਸੇ ਪੰਜਾਬ ਲਈ।ਘਾਟ ਬਹੁਤ ਹੋਣੀ ਤੇਰੀ ਦੀਪ ਸਿੱਧੂ ਵੀਰ। ਪੰਜਾਬ ਵਾਸੀਓ ਸੋਚ ਤੇ ਪਹਿਰਾ ਦਿਓ ਜੇ ਆਪਣੇ ਆਪ ਨੂੰ ਨੂੰ ਬਚਾਉਣਾ ਜੇ ਇਸ ਪੰਜਾਬ ਨੂੰ ਬਚਾਉਣਾ। ਜ਼ਿੰਦਾਬਾਦ ਦੀਪ ਸਿੱਧੂ ਵੀਰ
Kinna emotions naal bharrya hoya bnnda c Deep 22. Waheguru veer tu shareerak torr tay gya... vichaar kdde nhi marrde...inqualaab zindabaad
Jo sach bolo ga saheed hona pao ja pakha kyu gadar ne kuj kom vich
ਦਿਲ ਚੀਕਾਂ ਮਾਰ ਕੇ ਬੁਲਾਉਂਦਾ ਹੈ ਼ਤੂੰ ਆਜਾ ਵੀਰੇ
ਆਪਣੇ ਸਿਧਾਂਤਾਂ ਅਤੇ ਅਸੂਲਾਂ ਤੇ ਚਟਾਨ ਵਾਂਗ ਖੜਾ ਸੀ ਬਾਈ ਦੀਪ ਸਿੱਧੂ. ਦਲੇਰੀ ਦਾ ਚਿੰਨ ਸੀ...
ਉਹ ਚਲਾ ਗਿਆ... ਕੀ ਕਰੀਏ... ਜਿੰਦਗੀ ਭਰ ਭੁਲਾ ਨਹੀ ਸਕਾਂਗੇ ਤੇਰੇ ਬੌਧਿਕ ਵਿਚਾਰਾਂ ਨੂੰ
ਵੀਰ ਦੀਪ ਸਿੱਧੂ ਦੀ ਸੋਚ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣਾ ਸੀ ਵੀਰੋ ਹੁਣ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦਿਓ🙏🙏❣🥲🥲
ਵਾਹਿਗੁਰੂ ਜੀ 🙏 ਦੀਪ ਨੂੰ ਦੁਬਾਰਾ ਭੇਜੋ ਜੀ 🙏❤️
ਵੀਰ ਦਿਲ ਦਾ ਹੀਰਾ ਬੰਦਾ ਸੀ miss you vr ji 😭😭😭😭😭😭😭😭😭😭😭😭
ਮੇਰੀ ਮੌਤ ਤੇ ਨਾ ਰੋਇਓ,, ਮੇਰੀ ਸੋਚ ਨੂੰ ਬਚਾਇਓ। ਮੇਰੇ ਲਹੂ ਦਾ ਕੇਸਰ ,, ਰੇਤੇ ‘ਚ ਨਾ ਰਲ਼ਾਇਓ। “ਸੰਤ ਰਾਮ ਉਦਾਸੀ ਜੀ “ ਦੀਪ ਸਿੱਧੂ ਵੀਰਿਆ!! ਤੇਰੀ ਸੋਚ ਨੂੰ ਲੱਖ-ਲੱਖ ਸਲਾਮ। ਤੂੰ ਆਪਣੇ ਲੋਕ-ਪੱਖੀ ਵਿਚਾਰਾਂ ਕਰਕੇ ਸਦਾ ਅਮਰ ਰਹੇਂਗਾ। ਇਸ ਸਮੇਂ ਪੰਜਾਬ ਨੂੰ ਤੇਰੀਬਹੁਤ ਲੋੜ ਸੀ। ਤੂੰ ਬੇਵਕਤਾ ਤੁਰ ਗਿਆ ਮੇਰੇ ਬੱਚਿਆ!!!!!
ਇੱਕ ਇੱਕ ਗੱਲ ਵੀਰ ਦੀ ਲੱਖ ਲੱਖ ਰੁਪਏ ਦੀ ਆ ਅੱਜ ਚੇਤਾ ਔਂਦਾ ਸਾਰੇਆ ਨੂੰ ਪਹਿਲਾਂ ਤੇ ਸਾਰੇ ਮਾੜਾ ਕਹਿੰਦੇ ਸੀ ਵੀਰ ਨੂੰ
ਜੇ ਦੀਪ ਵॅਖਰੀ ਗॅਲ ਕਰਦਾ ਸੀ ਵੀਰ ਜੀ ਇਸ ਕਰਕੇ ਸਹੀਦ ਹੋिਗਅਾ 🙏🙏!ਪਰ ਵੀਰ ਜੀ ਦੀ ਬੋਲੀ ਸਬਦ ਅਮਰ ਰिਹਣਗੇ✊✊✊
ਪੰਜਾਬ ਦਾ ਉਚੀ ਸੋਚ ਵਾਲਾ ਯੋਧਾ ਪੰਜਾਬ ਤੋ ਤੁਰ ਗਿਆ ਪੰਜਾਬ ਨੂੰ ਬਹੁਤ ਘਾਟਾ ਪਿਆ ਹੈ ਪਰਮਾਤਮਾ ਦੀਪ ਵੀਰ ਵਰਗੀ ਸੱਚੀ ਰੂਹ ਨੂੰ ਸ਼ਾਂਤੀ ਬਖ਼ਸ਼ੇ ਜੇ ਇਹ ਦੀਪ ਸਿੱਧੂ ਵੀਰ ਯੋਧਾ ਪੰਜਾਬ ਤੇ ਰਹਿਦਾ ਪੰਜਾਬ ਦੀ ਦਿੱਖ ਬਹੁਤ ਬਦਲ ਜਾਣੀ ਸੀ
Jdo jeeunda c...22 kai lokk nindiya krrde c...te ajj vekhlo...sacha bannda c....tenu salute aa deep veer
ਦੀਪ ਸਿੱਧ ਸਾਡੇ ਪੰਜਾਬ ਦੇ ਹੀਰੇ ਸਨ। ਰੱਬ ਸਾਡੇ ਕੋਲ਼ੋਂ ਖੋਹ ਕੇ ਲੈ ਗਿਆ।
ਦੀਪ ਸਿੱਧੂ ਬਹੁਤ ਦਲੀਲ ਨਾਲ ਗੱਲ ਕਰਦਾ ਸੀ RIP
ਵਾਹ ਓਏ ਪੰਜਾਬ ਦਿਆ ਹੀਰਿਆ ਮੁੜ ਮੁੜ ਜਨਮ ਲਈ ਪੁੱਤਰਾ ਤੈਨੂੰ ਪੰਜਾਬ ਉਡੀਕਦਾ........