ਭੁੱਬਾਂ ਮਾਰ ਰੋਈ ਹਰਦੀਪ ਕੌਰ ਬੱਬੂ | ਜੇਲ੍ਹ ਚ ਹੋਇਆ ਤਸ਼ੱਦਦ, ਲੱਗੇ ਕਰੰਟ | Mitti

แชร์
ฝัง
  • เผยแพร่เมื่อ 31 ม.ค. 2025

ความคิดเห็น • 348

  • @BalwinderSingh-jw5ws
    @BalwinderSingh-jw5ws หลายเดือนก่อน +93

    ਵਾਹਿਗੁਰੂ ਜੀ ਬਾਪੂ ਡੱਲੇਵਾਲ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤੰਦਰੁਸਤੀਆਂ ਬਖਸ਼ੇ 🙏🙏

  • @PalaAULAKH
    @PalaAULAKH หลายเดือนก่อน +163

    ਬੱਬੂ ਜੀ ਤੁਹਾਡੀਆਂ ਵੀਡੀਓ ਤਾਂ ਬਹੁਤ ਦੇਖਦੇ ਆ ਪਰ ਅੱਜ ਤੁਹਾਡਾ ਕਿਸਾਨਾਂ ਨੂੰ ਸਾਥ ਦੇਣਾ ਬਹੁਤ ਚੰਗਾ ਲੱਗਿਆ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ ਡੱਲੇਵਾਲ ਜੀ ਨੂੰ ਚੜਦੀ ਕਲਾ ਵਿੱਚ ਰੱਖਣਾ ਜੀ ਡੱਲੇਵਾਲ ਸਾਹਿਬ ਜੀ ਜਿੰਦਾਬਾਦ ਬੁੱਚੜ ਸਰਕਾਰ ਮੁਰਦਾਬਾਦ ਭੰਡ ਮੁਰਦਾਬਾਦ ਭੰਡ ਨੇ ਪੰਜਾਬ ਦਾ ਬੇੜਾ ਗਰਕ ਕਰਤਾ

    • @jassalkaur3548
      @jassalkaur3548 หลายเดือนก่อน +5

      🙏🙏🙏🙏🙏🙏🙏🙏🙏👌

    • @Kaur87-k2c
      @Kaur87-k2c หลายเดือนก่อน +2

      🙏🙏Waheguru ji mehr kro

    • @ManjitSingh-hq5wn
      @ManjitSingh-hq5wn หลายเดือนก่อน +4

      ਇਸ ਬੀਬੀ ਦਾ ਦਿਲੋਂ ਸਤਿਕਾਰ ਕਰਦੇ ਹਾਂ ਵਾਹਿਗੁਰੂ ਪੰਜਾਬ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਸਾਰੇ ਪੰਜਾਬੀ ਵੀਰ ਏਕਤਾ ਇਤਫਾਕ ਬਣਾਕੇ ਰੱਖੋ ਵਧ ਤੋਂ ਵਧ ਬਾਣੀ ਪੜੋ ਸੁਣੋਂ ਤੇ ਮੰਨੋਂ ਰੋਜ਼ ਸੇਵਾ ਸਿਮਰਨ ਨਿੱਤਨੇਮ ਅਰਦਾਸ ਪਾਠ ਕਥਾ ਕੀਰਤਨ ਕਰੋ ਸੁਣੋਂ ਤੇ ਮੰਨੋਂ ਜ਼ਿੰਦਗੀ ਬਦਲ ਜਾਵੇਗੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @beantsharma8191
      @beantsharma8191 หลายเดือนก่อน

      Kishan Mazdoor ekta zindabad 🙏🙏🙏

  • @SmilingEel-jo5we
    @SmilingEel-jo5we หลายเดือนก่อน +62

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਿਓ ਸਾਰੇ ਕਿਸਾਨਾਂ ਤੇ ਮਹਿਰ ਭਰਿਆ ਹੱਥ ਰੱਖੋਂ ਜੀ

  • @paramjeetKaur-xd2mn
    @paramjeetKaur-xd2mn หลายเดือนก่อน +52

    ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ

  • @RamandeepkaurJovan
    @RamandeepkaurJovan หลายเดือนก่อน +23

    Waheguru ji meher kreyo ਕਿਸਾਨਾਂ ਤੇ 🙏🙏🙏🙏ਤੇ ਚੜ੍ਹਦੀਕਲਾ ਵਿਚ ਰੱਖਿਓ ਮੋਰਚੇ ਨੂੰ

  • @ManjeetKaur-gs2wm
    @ManjeetKaur-gs2wm หลายเดือนก่อน +46

    ਕਿਸਾਨ ਏਕਤਾ ਜਿੰਦਾਬਾਦ ਵਾਹਿਗੁਰੂ ਜੀ ਸਾਡੇ ਬਾਪੂ ਜੀ ਨੂੰ ਲੱਮੀਆ ਉਮਰਾਂ ਦੀ ਦਾਤ ਬਖਛੋ ਜੀ ਵਾਲ ਵੀ ਵਾਕਾ ਨਾ ਹੋਵੇ ਡੱਲੇ ਸਾਬ ਜੀ ਦਾ ਰੱਬ ਸਾਡੀ ਵੀ ਉਮਰ ਲਾਵੇ ਸਰਕਾਰਾਂ ਮਰ ਗਿਆ 😢😢😢😢

  • @HarjinderSingh-ul6lp
    @HarjinderSingh-ul6lp หลายเดือนก่อน +32

    ਵਾਹਿਗੁਰੂ ਜੀ ਮਿਹਰ ਕਰੋ ਕਿਸਾਨਾਂ ਤੇ ਵਾਹਿਗੁਰੂ ਜੀ ਸਰਕਾਰ ਨੂੰ ਅਕਲਾਂ ਵਖਸੋ

  • @jasvirsingh4301
    @jasvirsingh4301 หลายเดือนก่อน +16

    ਵਾਹਿਗੁਰੂ ਜੀ ਵੀਰ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ।

  • @tarasingh7402
    @tarasingh7402 หลายเดือนก่อน +22

    ਮੈਂ ਮਿੱਟੀ ਮੇਰਾ ਪੰਜਾਬ ਨਾਲ ਬਹੁਤ ਪਿਆਰ ਮੈਨੂੰ ਕਿਸਾਨ ਵਾਹੁਦੇ ਬੀਜਦੇ ਨਾ ਦਿਨ ਟੇਕ ਕਰਦੇ ਨਾ ਰਾਤ ਸਰਕਾਰਾਂ ਨੂੰ ਪੈਣ ਲਾਹਨਤਾਂ ਜਿਹੜੀ ਢਾਉਦੀ ਇਹਨਾ ਦੇ ਘਰ ਘਾਟ ਵਾਹਿਗੁਰੂ ਸਾਹਿਬ ਜੀ

  • @sukhmandersingh890
    @sukhmandersingh890 หลายเดือนก่อน +109

    ਪੰਜਾਬੀ ਕੌਮ ਇਕੱਠੀ ਹੋ ਜਾਂਦੀ ਹੈ ਪਰ ਆਗੂ ਇਕੱਠੇ ਨਹੀਂ ਹੁੰਦੇ

    • @RMNewton992
      @RMNewton992 หลายเดือนก่อน

      ਜਿਸ ਕੌਮ ਦੇ ਲੀਡਰ ਜਾਗਦੇ ਨੇ, ਉਹ ਕੌਮ ਚੈਨ ਦੀ ਨੀਂਦ ਸੌੰਦੀ ਹੈ । ਜਿਸ ਕੌਮ ਦੇ ਲੀਡਰ ਸੁੱਤੇ ਹੁੰਦੇ ਹਨ ਉਸ ਕੌਮ ਨੂੰ ਜਾਗਣਾ ਪੈਂਦਾ ਹੈ । ਸਾਡੇ ਲੀਡਰ ਸੁੱਤੇ ਹੀ ਨਹੀ ਸਗੋਂ ਗੱਦਾਰ ਤੇ ਲਾਲਚੀ ਵੀ ਹਨ ।

  • @gurjindersingh3638
    @gurjindersingh3638 หลายเดือนก่อน +11

    ਵਾਹਿਗੁਰੂ ਜੀ ਮੇਹਰ ਕਰੋ ਕਿਸਾਨਾਂ ਤੇ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏

  • @rajindersinghsaini4964
    @rajindersinghsaini4964 หลายเดือนก่อน +2

    ਬਹੁਤ ਵਧੀਆ ਸੁਨੇਹਾ ਦਿੱਤਾ,,,,, ਵਾਹਿਗੁਰੂ ਜੀ ਡੱਲੇਵਾਲ ਸਾਹਿਬ ਜੀ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ,,,,, ਸਰਕਾਰ ਨੂੰ ਸਮੱਤ ਬਖਸ਼ੇ

  • @nbeesingh1857
    @nbeesingh1857 หลายเดือนก่อน +53

    ਵੀਰ ਜੀ ਤੁਹਾਡੇ ਇੰਨਾਂ ਹੰਝੂਆਂ ਦਾ ਮੁੱਲ ਮੇਰੇ ਵਾਹਿਗੁਰੂ ਜਰੂਰ ਪਾਉਣਗੇ , ਤੁਹਾਡੀ ਕੀਤੀ ਅਰਦਾਸ ਵਿਅਰਥ ਨਹੀਂ ਜਾਵੇਗੀ ਅਸੀਂ ਵੀ ਸਾਰੇ ਆਪਣੇ ਗੁਰੂ ਗੋਬਿੰਦ ਸਿੰਘ ਦੇ ਵਾਰਿਸ ਬਣਕੇ ਇੱਕਠੇ ਹੋ ਕੇ ਫਤਿਹ ਕਰਨੀ ਹੈ ਤੇ ਪੰਜਾਬ ਨੂੰ ਚੜ੍ਹਦੀ ਕਲਾ ਚ ਰੱਖਣਾ ਹੈ ਇਹੋ ਅਰਦਾਸ ਹੈ🤲🧕🏼🙏

    • @VirpalKaur-j2h
      @VirpalKaur-j2h หลายเดือนก่อน

      🙏🙏🙏🙏

    • @VirpalKaur-j2h
      @VirpalKaur-j2h หลายเดือนก่อน

      ❤️‍🔥❤️‍🔥❤️‍🔥❤️‍🔥❤️‍🔥😢😢😢😢😢😢

    • @VirpalKaur-j2h
      @VirpalKaur-j2h หลายเดือนก่อน +2

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Mehra karna sbna ਤੇ 🙏🙏

  • @harindersingh1910
    @harindersingh1910 หลายเดือนก่อน +2

    Babu my sister aj ta tu c ਕਿਸਾਨਾਂ da ਦਿਲ ਜਿੱਤ ਲਿਆ.bohat wadea vichar tuade 🙏🙏🙏🙏🙏

  • @JugnuSingh-qx5bl
    @JugnuSingh-qx5bl หลายเดือนก่อน +10

    ਬੱਬੂ ਬੇਟਾ ਅਸੀਂ ਸੋਢੀਆ ਸਾਰੀਆਂ ਵੀਡਿਉ ਵੇਖਦੇ ਆ ਬਹੁਤ ਵਧੀਆ ਹੁੰਦੀਆ ਕਿਸਾਨਾਂ ਨਾਲ਼ ਖੜ ਕੇ ਤੁਸੀ ਬਹੁਤ ਵੱਡੇ ਹੋ ਗਏ ਹੋ

  • @bhupinderkaur1215
    @bhupinderkaur1215 29 วันที่ผ่านมา +3

    ਡੱਲੇਵਾਲ ਜੀ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰੱਖਣਾ ਜੇ ਜੀਮੀਦਾਰ ਖੇਤਾਂ ਨੂੰ ਅੱਗ ਨਾ ਲਾਉਣ ਸਾਡੇ ਨੇੜੇ ਇਕ ਬੰਦਾ ਗੋਬਰ ਦੀ ਖਾਦ ਪਾਉਂਦਾ ਹੈ ਬਹੁਤ ਵਧੀਆ ਖੇਤੀ ਕਰਦੇ ਹਨ ਜੇ ਤੁਸੀਂ ਸਰਕਾਰ ਦੀ ਖਾਦ ਪਾਉਣੀ ਛੱਡ ਕੇ ਗੋਬਰ ਦੀ ਖਾਦ ਪਾਉਣੀ ਸ਼ੁਰੂ ਕਰੋ ਸਰਕਾਰ ਭਜੀ ਫਿਰੂ

  • @TheKingHunter8711
    @TheKingHunter8711 หลายเดือนก่อน +32

    ❤ ਬਾਪੂ ਡੱਲੇਵਾਲ ਜ਼ਿੰਦਾਬਾਦ ❤
    ਓਏ ਰਜਾਈਆਂ 'ਚੋਂ ਨਿਕਲਕੇ ਮੋਰਚੇ 'ਚ
    ਆਜੋ, ਇੱਥੇ ਸਾਡੀ ਨੌਜਵਾਨੀ ਦੀ ਸਖਤ
    ਲੋੜ ਆ, ਮਗਰੋਂ ਪਛਤਾਏ ਫਾਇਦਾ ਨਹੀਂ

  • @MajorDeol-s2s
    @MajorDeol-s2s หลายเดือนก่อน +23

    ਸਭ ਮਸਲੇ ਦਾ ਹੱਲ ਆਜ਼ਾਦੀ ਏ ।🙏

  • @tarsemmannp5499
    @tarsemmannp5499 หลายเดือนก่อน +40

    ਉਹ ਞੀਰ ਮੇਰਿਉ ਸਰਕਾਰ ਤਾ ਤਹਾਨੂੰ ਆਪ ਮਾਰਕੇ ਰਾਜੀ ਆ ਖਾਸ ਕਰਕੇ ਪੰਜਾਬ ਞਾਲਿਆ ਨੂੰ ਤੇ ਤਸੀ ਆਪ ਦੇ ਆਪ ਮਰੀ ਜਾਨੇ ਆ ਸਰਕਾਰ ਨੂੰ ਕੋਈ ਞੀ ਫਰਕ ਨਹੀ ਪੈਣਾ ❤❤❤❤❤❤❤❤❤❤❤❤❤❤❤❤waheguru ji 🙏 mehar kri sab te ❤❤❤❤❤❤❤❤❤❤❤❤❤❤❤

    • @JoginderSingh-pu8se
      @JoginderSingh-pu8se หลายเดือนก่อน

      Veero mar ke koie hal nehi hona na sarkara nu koie fark paina panjab de sare lok ik ho ke panjab de bouder ,railway satation ,center de karobar band karo apne panjab diya sikh jawan jo center de sarvice mehakme cha nokri karde sab nu vapis karo te apna panjab sambhal lain lie kaho center nal link khatam karo jo panjab de nal chalda usnu apne nal chalaio leadre da bycat karo bhuk hartal band karo center nal galbat karo te likati karwaie karo sada hack lea ke hatnacenter de dalala nu agge na karo sujwan bandeia nu agge karo🙏

  • @gurmindergondara4485
    @gurmindergondara4485 หลายเดือนก่อน +9

    ਬਬੂ ਜੀਦੇਵਿਚਾਰ ਬਹੁਤ ਚੰਗੇ ਹਨ ਸਾਰੇ ਭਰਾ ਧਰਨੇ ਚ ਪਹੁੰਚੋ

  • @KalaSerron
    @KalaSerron หลายเดือนก่อน +70

    ਹੈ ਮੇਰੇ ਰੱਬਾ ਵਾਹਿਗੁਰੂ ਭੈਣ ਜੀ ਲਵ ਯੂ ਰੱਬ ਉਮਰ ਲੱਬੀ ਕਰੇ ਵਾਹਿਗੁਰੂ ਜ਼ਿੰਦਾਬਾਦ

    • @VirpalKaur-j2h
      @VirpalKaur-j2h หลายเดือนก่อน +3

      ❤❤❤❤❤❤❤

    • @VirpalKaur-j2h
      @VirpalKaur-j2h หลายเดือนก่อน +2

      🙏🙏🙏🙏

  • @KalaSerron
    @KalaSerron หลายเดือนก่อน +35

    ਸਹੀ ਗੱਲ ਹੈ ਬਾਈ ਜੀ ਲਵ ਯੂ ਪਰ ਸਰਕਾਰ ਗ਼ਦਾਰ ਕੰਜਰ ਹੈ

  • @gnpschool1183
    @gnpschool1183 หลายเดือนก่อน +10

    ਬਹੁਤ ਹੀ ਦੁਖ ਹੋਇਆ ਹੈ ਜੀ। ਅਸੀ ਖੁਦ ਹੀ ਜਿੰਮੇਵਾਰ ਹਾਂ 100%ਜਟ ਬਚੇ ਬਾਹਰਲੇ ਦੇਸਾਂ ਵਿਚ ਚਲੇ ਗਏ ਹਨ ਤੇ ਬਜੁਰਗ ਸਿਖ ਆਖਰੀ ਸਾਹਾਂ ਵਿੱਚ ਹਾਂ। ਗੁਰੂ ਨਾਨਕ ਦੇਵ ਜੀ ਤੋ ਲੈ ਕੇ ਅਜ ਤਕ ਸਿਖ ਕੌਮ ਗੁਲਾਮੀ ਦੇ ਨਾਲ ਮਜਬੂਰ ਹੋ ਕੇ ਖਿਲਰ ਗੲੇ ਹਨ। ਵੋਟ ਯੁਧ ਵਿਚ ਕਿਧਰੇ ਵੀ ਨਹੀਂ ਹੋ। ਏਕਤਾ ਕਰ ਲਵੋ

  • @sukhjinderjassar6780
    @sukhjinderjassar6780 หลายเดือนก่อน +9

    ਵਾਹਿਗੁਰੂ ਜੀ ਮੇਹਰ ਕਰੋ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਭਾਈਚਾਰਕ ਸਾਂਝ ਬਣਾਈ ਰੱਖੀਏ, ਵਾਹਿਗੁਰੂ ਭਲਾ ਕਰੇਗਾ।

  • @sonykainth6934
    @sonykainth6934 หลายเดือนก่อน +5

    ਵਾਹਿਗੁਰੂ ਜੀ ਬਾਪੂ ਡੱਲੇਵਾਲ ਸਾਬ ਨੂੰ ਤੰਦਰੁਸਤੀ ਬਖ਼ਸ਼ੇ। ਸਾਰਿਆਂ ਨੂੰ ਇਕੱਠੇ ਹੋ ਕੇ ਡੱਲੇਵਾਲ ਸਾਬ ਦਾ ਸਾਥ ਦੇਣਾ ਚਾਹੀਦਾ ਹੈ 🙏🙏🙏🙏🙏

  • @HARJEETSINGH-yv1np
    @HARJEETSINGH-yv1np หลายเดือนก่อน +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😢😢

  • @jagtarmalaysia9666
    @jagtarmalaysia9666 27 วันที่ผ่านมา

    Waheguru ji 🙏🙏🌹🌹

  • @BalwinderSingh-jw5ws
    @BalwinderSingh-jw5ws หลายเดือนก่อน +13

    ਕੌਮੀ ਅਤੇ ਧਰਮੀ ਲੋਕ ਇਕੱਠੇ ਹੋ ਜਾਂਦੇ ਹਨ ਲੇਕਿਨ ਸਾਡੇ ਲੀਡਰਾਂ ਦੇ ਮੁੰਹ ਇੱਕ ਦੂਜੇ ਨਾਲ ਨਹੀਂ ਮਿਲਦੇ ਅੱਡ ਅੱਡ ਬਣੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਕੇ ਸਘੰਰਸ਼ ਵਿੱਢਣਾ ਚਾਹੀਦਾ ਹੈ 🙏🙏

  • @SpeakigSoldierISShahi
    @SpeakigSoldierISShahi หลายเดือนก่อน +17

    ਹਰਦੀਪ ਕੌਰ ਬੱਬੂ, ਬੇਟਾ ਇਹ ਜ਼ਾਲਮ ਹਕੂਮਤ ਨਾਲ਼ ਮੱਥਾ ਲਾਉਣ ਵਾਲੇ ਆਮ ਨਹੀਂ ਹੁੰਦੇ। ਤੂੰ ਮਹਾਨ ਆ ਬੇਟੀ। ਅਸੀਂ ਸਾਰੇ ਕਿਸਾਨ ਤੁਹਾਡੇ ਨਾਲ ਹਾਂ।🎉🎉🎉❤❤❤

  • @martinamorgenstern4002
    @martinamorgenstern4002 หลายเดือนก่อน +13

    Love u behn ਜੀ, ਵਾਹਿਗੁਰੂ lambi umar kre ਆਪ ਜੀ di🙏🏽🙏🏽❤️

  • @GurkiratSingh-fs1dx
    @GurkiratSingh-fs1dx หลายเดือนก่อน +6

    ਵਾਹਿਗੁਰੂ ਜੀ ਮੇਹਰ ਕਰੳ ਜੀ

  • @toorpublicreaction
    @toorpublicreaction หลายเดือนก่อน +11

    Waheguru mahar rakha

  • @jashansidhu6381
    @jashansidhu6381 หลายเดือนก่อน +4

    ਸੋਚੋਂ ਲੀਡਰੋ ਕਿਓਂ ਤੁਹਾਡੀ ਬੁਧੀ ਭ੍ਰਿਸ਼ਟ ਹੋ ਗਈ ਹੈ ਵਹਿਗੁਰੂ ਜੀ ਤੂਹਾਨੂੰ ਅਕਲ ਦੇਣ ਸਿਖਾ ਤੇ ਕਿਸਾਨਾਂ ਦੀ ਕੁਰਬਾਨੀ ਨੂੰ ਨਾਂ ਰੋਲੋਨਫਰਤ ਛੱਡੋ ਮਨ ਵਿਚੋਂ ਕਢੋ ਫ਼ਿਰਾਕ ਦਿਲੀਂ ਨਾਲ ਮੰਗਾਂ ਮਨੋਂ ਦੇਸ਼ ਪੰਜਾਬ ਨੂੰ ਤਰੱਕੀ ਅਮਨ ਖੁਸ਼ਹਾਲੀ ਵਲ ਵਧਣ ਦਿਓ ਨਹੀਂ ਤਾਂ ਬਹੁਤ ਨੁਕਸਾਨ ਹੋਇਆ ਹੀ ਸਮਝੋਂ ਬਹੁਤ ਬਹੁਤ ਬਹੁਤ ਬਹੁਤ ਹੀ ਜ਼ਰੂਰੀ ਹੈ ਹਾਊਮੈ ਤਿਆਗੌ

  • @GurwinderSingh-bm3pq
    @GurwinderSingh-bm3pq หลายเดือนก่อน +9

    Babu sister ji bhot vadia

  • @manjitsinghexsarpanch21
    @manjitsinghexsarpanch21 หลายเดือนก่อน +17

    ਡੱਲੇਵਾਲ ਸਾਹਿਬ ਦੀ ਕੀਮਤੀ ਜਾਨ ਬਚਾਉਣ ਦੀ ਲੋੜ ਹੈ

    • @kirandeepkaur4858
      @kirandeepkaur4858 หลายเดือนก่อน

      ਤੇ ਬਾਪੂ ਸੂਰਤ ਸਿੰਘ ਜੀ ਖਾਲਸਾ

  • @RamandeepKaur-ye8hn
    @RamandeepKaur-ye8hn หลายเดือนก่อน +11

    ਵਾਹਿਗੁਰੂ ਜੀ ਮਿਹਰ ਕਰੇ kisana ਤੇ

  • @jaswinderkaur7283
    @jaswinderkaur7283 หลายเดือนก่อน

    ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏

  • @ManjinderTatla
    @ManjinderTatla 29 วันที่ผ่านมา +1

    ਸਰਦਾਰ ਜਗਜੀਤ ਸਿੰਘ ਡੱਲੇਵਾਲ ਜ਼ਿੰਦਾਬਾਦ ਹੈ ਤੇ ਰਹੇਗਾ ਵਾਹਿਗੁਰੂ ਜੀ ਡੱਲੇਵਾਲ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @JarnailGill-o2b
    @JarnailGill-o2b หลายเดือนก่อน +4

    ਜਰਨੈਲ ਸਿੰਘ ਮਕਤਸਰਤੌ ਵਾਹਿਗੁਰੂ ਮੇਹਰ ਕਰੇ ਵਾਹਿਗੁਰੂ ਜੀਉ ਕੀ ਫ਼ਤਹਿ ਸਿੰਘ ਮਕਤਸਰਤੌ

  • @surjitkaur1895
    @surjitkaur1895 หลายเดือนก่อน +3

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @UdaanMohalipb65
    @UdaanMohalipb65 หลายเดือนก่อน +1

    Gal sahi aaaaa❤

  • @sukhisandhu4900
    @sukhisandhu4900 หลายเดือนก่อน +1

    Waheguru ji kirpa karn ❤

  • @ajmanderaulakh6376
    @ajmanderaulakh6376 หลายเดือนก่อน

    ਵਾਹਿਗੁਰੂ ਜੀ ਓਹਨਾ ਅਤੇ ਸਾਰੇ ਲੋਕਾਂ ਤੇ। ਸਰਕਾਰਾਂ ਨੇ ਤਾਂ ਬੇੜਾ ਗ਼ਰਕ ਕੀਤਾ ਹੋਇਆ ਹੈ।

  • @sukhdevsingh3990
    @sukhdevsingh3990 หลายเดือนก่อน +1

    ਵਾਹਿਗੁਰੂ ਚੜਦੀ ਕਲਾ ਬਖਸ਼ਣ

  • @SahilGoyal7812
    @SahilGoyal7812 หลายเดือนก่อน +5

    Waheguru ji

  • @Jupitor6893
    @Jupitor6893 หลายเดือนก่อน +1

    ਵਾਹਿਗੁਰੂ ਜੀ ਡੱਲੇਵਾਲ ਸਾਹਿਬ ਜੀ ਦੀ ਰਖਿਆ ਕਰਿਓ ਜੀ🙏

  • @bhejasandhu-ef1np
    @bhejasandhu-ef1np หลายเดือนก่อน

    Waheguru ji mehar krna ji sab te

  • @amarjitkaur3718
    @amarjitkaur3718 หลายเดือนก่อน +1

    Waheguru Meher Kro 🙏🙏🙏🙏

  • @richaguru6018
    @richaguru6018 หลายเดือนก่อน

    Waheguru g mehr kro waheguru g charhdikla ch rakhna

  • @avtarsinghsingh6001
    @avtarsinghsingh6001 หลายเดือนก่อน +2

    Satnam Sri waheguru ji 🙏

  • @VirpalKaur-j2h
    @VirpalKaur-j2h หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @gurus1213
    @gurus1213 หลายเดือนก่อน +1

    Waheguru ji mehar krre ji

  • @peplosboutique4983
    @peplosboutique4983 หลายเดือนก่อน

    Waheguru ji mehar karo Punjab te 🙏

  • @legendff7151
    @legendff7151 หลายเดือนก่อน

    Waheguru ji waheguru ji waheguru ji waheguru ji
    Babbu ji very great work 🙏🙏

  • @Animalloversbathindamanubrar
    @Animalloversbathindamanubrar หลายเดือนก่อน

    right ggg ❤ waheguru ggg meher kario 🙏

  • @JasbirSingh-nz1mu
    @JasbirSingh-nz1mu หลายเดือนก่อน +1

    Waheguru ji Waheguru ji Waheguru ji Waheguru ji Waheguru ji Waheguru ji 🙏

  • @JagdeepSingh-rv8xu
    @JagdeepSingh-rv8xu หลายเดือนก่อน

    Waheguru ji tanu jet bakhse

  • @rachhpalbhangu2617
    @rachhpalbhangu2617 หลายเดือนก่อน +1

    Waheguru ji mehar karan 🙏🏾

  • @arjansingh2798
    @arjansingh2798 หลายเดือนก่อน

    Waheguru ji bapu ji nu chardikla wich rakhna ji 🙏🙏🙏🙏

  • @HarjiButtar
    @HarjiButtar หลายเดือนก่อน

    ੴ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ❤❤❤❤❤

  • @SukhjitDhaliwal-o4v
    @SukhjitDhaliwal-o4v หลายเดือนก่อน

    Wmk bapu ji te 🙏🙏

  • @ManwinderSingh-rl7dy
    @ManwinderSingh-rl7dy หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mihar karo g

  • @ConfusedFoliage-oy3gf
    @ConfusedFoliage-oy3gf หลายเดือนก่อน +2

    Waheguru ji mahar karna 👏😢

  • @SukhwinderSingh-wq5ip
    @SukhwinderSingh-wq5ip หลายเดือนก่อน +1

    ਬਹੁਤ ਵਧੀਆ ਬਾਈ ਜੀ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @InderSingh-x9v
    @InderSingh-x9v หลายเดือนก่อน

    Waheguru ji please bless us all with your blessings 🙏🙏🙏🙏🙏🙏🙏

  • @JuginderKaur-p9q
    @JuginderKaur-p9q หลายเดือนก่อน +1

    Waheguru ji mehar karo ji

  • @Manohardass-gn9id
    @Manohardass-gn9id หลายเดือนก่อน

    ਬਹੁਤ ਵਧੀਆ ਭੈਣ, ਜੀ ਆਪ, ਨੇ ਸਾਥ, ਦਿੱਤਾ

  • @gsukhwinder
    @gsukhwinder หลายเดือนก่อน

    ਵਾਹਿਗੁਰੂ ਜੀ ਬਾਪੂ ਡੱਲੇਵਾਲ ਹੁਣਾਂ ਨੂੰ ਤੰਦਰੁਸਤੀ ਦਿਉ

  • @MalkitChand-x1q
    @MalkitChand-x1q หลายเดือนก่อน

    Very.very.nice sister ❤❤❤❤❤

  • @GurdeepSingh-rh4ow
    @GurdeepSingh-rh4ow หลายเดือนก่อน +4

    Waheguru ji 🙏kisan jindabad❤

  • @jashansingh197
    @jashansingh197 หลายเดือนก่อน +2

    Waheguru ji mahar karo ji

  • @KuldeepSingh-l9h6g
    @KuldeepSingh-l9h6g หลายเดือนก่อน

    Babu Sirra yaar ❤

  • @Dilshantsingh-qh5hb
    @Dilshantsingh-qh5hb หลายเดือนก่อน +1

    Waheguru waheguru waheguru waheguru waheguru ji Mehar Karo kissan morche te waheguru ji

  • @mamtasalariya1599
    @mamtasalariya1599 หลายเดือนก่อน +1

    Waheguru Ji 🙏🏻

  • @rajwantkaur3508
    @rajwantkaur3508 หลายเดือนก่อน

    Waheguru ji kiisana the kirpa kro ji

  • @papinderkaursandhu5450
    @papinderkaursandhu5450 หลายเดือนก่อน

    Waheguru Waheguru Waheguru Waheguru Waheguru ji 🙏

  • @sawrajsingh9142
    @sawrajsingh9142 หลายเดือนก่อน

    Waheguru Ji kissan veera nu chardi kla bakhshan

  • @satnaamsingh7614
    @satnaamsingh7614 หลายเดือนก่อน

    ਬੱਬੂ ਜੀ 😢😢😢 ਵਾਹਿਗੁਰੂ ਜੀ

  • @ujjagarsingh36
    @ujjagarsingh36 หลายเดือนก่อน +1

    Waheguru ji sare poncho morche te je gurugrandh saab de sikh ho ,kisani guru nanak saab di hai ❤

  • @bahadursingh9718
    @bahadursingh9718 หลายเดือนก่อน +2

    ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਰਨੈਲ ਨੂੰ ਅੱਜ ਸੈਂਤੀ ਵਾਂ ਦਿੱਨ ਭੁੱਖ ਹੜਤਾਲ ਤੇ ਬੈਠੇ ਨੂੰ ਹੋਏਂ ਹਨ। ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸ੍ਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਲੰਮੀਆਂ ਉਮਰਾਂ ਬਖ਼ਸ਼ੇ ਧੰਨਵਾਦ। ਬਹਾਦੁਰ ਸਿੰਘ ਸਿੱਧੂ ਪਹਿਲਵਾਨ ਗੋਗਾਂ ਲੇਲੇਵਾਲਾ।

  • @maanpunjabiblogger6138
    @maanpunjabiblogger6138 หลายเดือนก่อน +1

    Waheguru Waheguru 😢😢😢

  • @sukhraj6761
    @sukhraj6761 หลายเดือนก่อน

    Waheguru ji 🙏🙏🙏🙏🙏 waheguru ji 🙏🙏🙏🙏 rohna aa gya

  • @mangatkular5941
    @mangatkular5941 หลายเดือนก่อน +6

    ਬਾਕੀ ਯੂਨੀਅਨ ਆ ਨੂੰ ਬੇਨਤੀਆ ਹੱਥ ਜੋੜ ਅਪੀਲ ਆ ਖਾਸ ਤੌਰ ਜੋਗਿੰਦਰ ਸਿੰਘ ਉਗਰਾਹ ਸਾਹਬ ਜੀ ਬਲਵੀਰ ਸਿੰਘ ਰਾਜੇਵਾਲ ਸਾਹਬ ਤੇ ਦਰਸ਼ਨ ਪਾਲ ਜੀ ਹਰਿਆਣੇ ਵਾਲੇ ਗੁਰਨਾਮ ਸਿੰਘ ਚੜੂਨੀ ਸਾਹਬ ਜੀ ਕਾਦੀਆ ਸਾਹਬ ਜੀ ਨੂੰ ਪੰਜਾਬ ਦੀ ਹੋਰ ਸਾਰੀਆ ਯੂਨੀਅਨ ਆ ਮਤਭੇਦ ਭੁਲ ਜਾਓ ਸਾਵਧਾਨ ਹੋ ਜਾਓ ਜੇਕਰ ਡੱਲੇਵਾਲ ਸਾਹਬ ਜੀ ਕੁੱਝ ਹੋ ਗਿਆ ਆਪ ਸਭਨਾ ਦੇ ਮੱਥੇ ਕਾਲਸ ਕੰਲਕ ਲੱਗਣਾ ਫੇਰ ਕੀ ਜਵਾਬ ਦਿਓਗੇ ਪੰਜਾਬ ਦੇ ਲੋਕਾ ਭਾਨੇ ਅਤੇ ਅਮਿਤੋਜ ਮਾਨ ਅਤੇ ਲੱਖੇ ਵਰਗੇ ਸਰਕਾਰੀ ਬੰਦੇ ਸਿਆਸਤ ਕਰਨ ਲੱਗੇ ਹੋਏ

    • @dalbirsingh5890
      @dalbirsingh5890 หลายเดือนก่อน +1

      ਜਿਥੋਂ ਤੱਕ ਮੱਥੇ ਤੇ ਕਲੰਕ ਲਿਖਿਆ ਅਸੀਂ ਸਹਿਮਤ ਹਾਂ ਇਸ ਤੋਂ ਅਗਲੀ ਲਾਇਨ ਨਾਲ਼ ਬਿਲਕੁਲ ਸਹਿਮਤ ਨਹੀਂ

    • @ranjeetSingh-hr4ko
      @ranjeetSingh-hr4ko หลายเดือนก่อน

      Jitt da sehra,,dallewal,, na lai je, eh gll mnzoor nhi dujji kisan union nu

  • @bhupindersinghmann5096
    @bhupindersinghmann5096 หลายเดือนก่อน

    ਵਾਹਿਗੁਰੂ ਚੜਦੀ ਕਲਾ ਚ ਰਖਣ

  • @BalwinderSingh-qz5ch
    @BalwinderSingh-qz5ch หลายเดือนก่อน +5

    Waheguru

  • @AmandeepSingh-bu4wn
    @AmandeepSingh-bu4wn หลายเดือนก่อน +1

    ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ

  • @beantsharma8191
    @beantsharma8191 หลายเดือนก่อน +1

    Kishan Mazdoor ekta zindabad 🙏🙏

  • @Mandeepkaurvlogh
    @Mandeepkaurvlogh 26 วันที่ผ่านมา

    ਬਿਲਕੁਲ ਸਹਿ ਆ ਜੀ ਪਰ ਮੈ ਏਕ ਗਲ ਹੋਰ ਬੋਲਨਾ ਚਾਵਾਗੀ ਏਕ ਡਾਲੇਵਾਲੇ ਸਾਹਿਬ ਵਾਹਿਗੁਰੂ ਜੀ ਮੇਹਰ ਕਾਰਨ ਜੀ ਕਿਸਾਨ ਯੂਨੀਨ ਜਿੰਦਾ ਬਾਦ ਮੋਦੀ ਕੁਤਾ mudrabadh

  • @rajvirsingh2179
    @rajvirsingh2179 หลายเดือนก่อน

    Salute Pattarkar sab

  • @amarjitdangian120
    @amarjitdangian120 หลายเดือนก่อน

    Waheguruji🌹🙏😢

  • @JagjitSingh-xv4br
    @JagjitSingh-xv4br หลายเดือนก่อน +1

    ਵਾਹਿਗੁਰੂ ਜੀ ਮਿਹਰ ਕਰਨ

  • @tarasingh7402
    @tarasingh7402 หลายเดือนก่อน +1

    ਵਾਹਿਗੁਰੂ ਸਾਹਿਬ ਜੀ

  • @BajuBrar-d1r
    @BajuBrar-d1r หลายเดือนก่อน

    ਵਾਹਿਗੁਰੂ ਜੀ ਮੇਰੇ ਕਿਸਾਨ ਭਰਾਵਾਂ ਦੇ ਸੁਪਨੇ ਪੂਰੇ ਕਰਦੋ 🙏ਵਾਹਿਗੁਰੂ ਵਾਹਿਗੁਰੂ ਜੀ

  • @ManjitKaur-mr7gc
    @ManjitKaur-mr7gc หลายเดือนก่อน

    Wahegru ji🙏

  • @jagadevsingh7303
    @jagadevsingh7303 หลายเดือนก่อน

    Sach gal ji

  • @sukhdevsingh3990
    @sukhdevsingh3990 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @DavinderSingh-wk2hc
    @DavinderSingh-wk2hc หลายเดือนก่อน +2

    😢WAHEGURU G🙏

  • @gurchetsinghbatuha5782
    @gurchetsinghbatuha5782 หลายเดือนก่อน

    😢😢😢😢❤❤❤❤ waheguru ji waheguru ji

  • @s.rajvansinghshandhu7341
    @s.rajvansinghshandhu7341 หลายเดือนก่อน +1

    ਵਾਹਿਗੁਰੂ ਜੀ

  • @lakhwindergill9030
    @lakhwindergill9030 หลายเดือนก่อน +1

    ਵਾਹਿਗੁਰੂ ਜੀ ਚੜਦੀ ਕਲਾਂ ਰੱਖੇ ਭਾਈ ਡੱਲੇਵਾਲ ਜੀ ਨੂੰ