ਵਿਰੋਧੀਆਂ ਦੇ ਇਲਜ਼ਾਮਾਂ ਦਾ ਇੱਕ ਇੱਕ ਤਿੱਖਾ ਸਵਾਲ ਦੀਪ ਸਿੱਧੂ ਨੂੰ | Jagdeep Singh Thali | Deep Sidhu |

แชร์
ฝัง
  • เผยแพร่เมื่อ 20 ธ.ค. 2024

ความคิดเห็น • 1.1K

  • @RajinderSingh-vw6cz
    @RajinderSingh-vw6cz 2 ปีที่แล้ว +27

    ਸੱਚ ਬੋਲਣ ਵਾਸਤੇ ਬਹੁਤ ਜਿਗਰਾ ਚਾਹੀਦਾ ਜੋ ਵਾਹਿਗੁਰੂ ਜੀ ਨੇ ਦੀਪ ਵੀਰ ਨੂੰ ਦਿੱਤਾ ਸੀ ।

  • @harrysingh4333
    @harrysingh4333 3 ปีที่แล้ว +122

    26 ਜਨਵਰੀ ਨੂੰ ਸਵਾਦ ਲਿਆਤਾ ਦੀਪ ਵੀਰੇ
    ਰੱਬ ਤੈਨੂੰ ਚੱੜਦੀ ਕਲਾ ਵਿੱਚ ਰੱਖੇ
    ਨਾਲ ਆ ਤੇਰੇ ਵੀਰ ਆਪਾਂ
    ਐਵੇਂ ਨੀ ਇਹ ਜੰਗ ਜਿੱਤੀ ਜਾਣੀ ਵੀਰ ਵਾਪਿਸ ਆਜਾ ਮੋਰਚੇ ਵਿੱਚ ਵੀਰ

  • @navrajrandhawa4172
    @navrajrandhawa4172 2 ปีที่แล้ว +100

    ਸੱਚਾਈ ਨਾਲ ਬੋਲਣ ਲਈ ਵੀ ਹਿੱਕ ਚ ਜ਼ੋਰ ਚਾਹੀਦਾ ਸਾਡੇ ਵੀਰ ਵਰਗਾ ਕੋਈ ਨਹੀਂ ਨਾ ਕੋਈ ਹੋ ਸਕਦਾ . (Forever Support Shaeed Deep Singh Sidhu )

    • @daljitlitt9625
      @daljitlitt9625 ปีที่แล้ว +1

      ਤੇਰੇ ਵਰਗਾ ਦਿਮਾਗ ਬੇਟਾ ਜੀਕਿਸੇ ਕੋਲ ਵੀ ਨਹੀਂ ।

    • @g.smukkar9158
      @g.smukkar9158 11 หลายเดือนก่อน

      Veer himmat ta krke dekho Waheguru ap agge hoke kam fateh kruga

  • @singhdhakel873
    @singhdhakel873 2 ปีที่แล้ว +21

    ਵੀਰ ਦੀਪ ਸਿੱਧੂ ਅੰਦਰ ਪੰਜਾਬ ਪ੍ਰਤੀ ਚੰਗੇ ਭਵਿੱਖ ਲਈ ਪੂਰਾ ਦਰਦ ਝਲਕਦਾ ਸੀ ਤੇ ਦਿਲੋਂ ਜੂਝਦਾ ਸੀ ਆਉ ਵੀਰ ਵਾਂਗ ਜਜ਼ਬਾ ਲੈ ਕੇ ਪੰਜਾਬ ਦੇ ਚੰਗੇ ਭਵਿੱਖ ਲਈ ਤੁਰੀਏ

  • @sahibsingh1652
    @sahibsingh1652 2 ปีที่แล้ว +48

    ਦੀਪ ਸਿੱਧੂ ਵੀਰ ਜੀ ਲੋਕਾ ਦੀਆਂ ਧੜਕਨਾਂ ਵਿਚ ਵਸਦੇ ਰਹਿਣਗੇ। ਵਾਹਿਗੁਰੂ ਜੀ ਇਹੋ ਜਹੇ ਯੋਧੇ ਨੂੰ ਵਾਰ-ਵਾਰ ਜਨਮ ਦੇਵੇ। ❤️❤️❤️❤️🙏🙏🙏🙏🙏🙏🙏🙏

  • @gurirandhawa2352
    @gurirandhawa2352 2 ปีที่แล้ว +219

    😭😭 ਰੋਣ ਆ ਰਿਹਾ ਵੀਰ ਨੂੰ ਸੁਣ ਕੇ🙏🙏🙏 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਭੇਜਿਆ ਸੀ ਸਾਡੀ ਕੌਮ ਲਈ ਪਰ ਅਸੀਂ ਸਮਝਣ ਚ ਬਹੁਤ ਦੇਰ ਕਰ ਦਿੱਤੀ"ਮੇਰੀ ਮੌਤ ਤੇ ਨਾ ਰੋਇਓ,," ਮੇਰੀ ਸੋਚ ਨੂੰ ਬਚਾਇਓ" ਦੀਪ ਸਿੱਧੂ ਦੀ ਸੋਚ ਨੂੰ ਬਚਾਉ ਵੀਰੋ🙏🙏"ਮੇਰੀ ਮੌਤ ਤੇ ਨਾ ਰੋਇਓ,," ਮੇਰੀ ਸੋਚ ਨੂੰ ਬਚਾਇਓ" ਦੀਪ ਸਿੱਧੂ ਦੀ ਸੋਚ ਨੂੰ ਬਚਾਉ ਵੀਰੋ🙏🙏

  • @sharanjitkaur4351
    @sharanjitkaur4351 3 ปีที่แล้ว +240

    ਬਹੁਤ ਈਮਾਨਦਾਰੀ ਨਾਲ ਜਵਾਬ ਦਿੱਤੇ ਦੀਪ ਨੇ। I respect you।👍🙏❤️

    • @amarjitamarjit8303
      @amarjitamarjit8303 2 ปีที่แล้ว +17

      ਹੀਰਾ ਗਵਾ ਲਿਆ ਸਿੱਖ ਕੌਮ ਨੇ 😢😢😭

    • @kashmirkaur3468
      @kashmirkaur3468 2 ปีที่แล้ว +5

      ਸੰਤ ਕਹਿੰਦੋ ਰਾਜ ਖੰਡੈ ਜਾ ਟੰਬੋ ਮਿਲਦਾ

    • @Dosanjh84
      @Dosanjh84 2 ปีที่แล้ว +5

      ਜੋ ਅੱਗ ਕੌਮੀ ਯੋਧਾ ਬਾਈ ਦੀਪ ਸਿੰਘ ਸਿੱਧੂ ਬਾਲ ਗਿਆ ਹੁਣ ਉਹ ਬਲਦੀ ਰੱਖਣੀ ਆ ਪੰਜਾਬੀਓ।

    • @swarnjitsinghswarnjit1129
      @swarnjitsinghswarnjit1129 2 ปีที่แล้ว +2

      ਬਹੁਤ ਬਹੁਤ ਬਹੁਤ ਬਹੁਤ ਸਤਿਕਾਰਯੋਗ ਉੱਚ ਵਿੱਦਿਆ ਪ੍ਰਾਪਤ ਵੀਰ ਜੀ ਸਨ ਦੀਪ ਬਾਈ ਜੀ ਪਰ ਪੰਜਾਬੀਆਂ ਨੇ ਪਹਿਚਾਣਿਆ ਹੀ ਨਹੀਂ ਸੀ ਵੀਰ ਨੂੰ

    • @KaramveerSingh-po5kn
      @KaramveerSingh-po5kn 4 หลายเดือนก่อน +1

      ​@@Dosanjh84bhai amritpal Singh khalsa he aje waheguruji Mehar krn

  • @karnailsinghkhalsausa176
    @karnailsinghkhalsausa176 3 ปีที่แล้ว +76

    ਸੰਦੀਪ ਸਿੰਘ ਦੀਪ ਦੀ ਸੋਚ ਦੇ ਲੇਵਲ ਬਹੁਤ ਉੱਚਾ ਹੈ। ਆਮ ਬੰਦਾ ਨਹੀਂ ਸਮਝ ਸਕਦਾ। ਅੱਜ ਦੀ ਲੋੜ ਅਨੁਸਾਰ ਹੈ।

  • @sarvjitsingh1369
    @sarvjitsingh1369 3 ปีที่แล้ว +22

    ਲੋਕੋ ਦੀਪ ਸਿੱਧੂ ਬਹੁਤ ਬਹਾਦਰ ਤੇ ਸਿਆਣਾ ਤੇ ਪੜੀਆ ਲਿਖੀਆ ਬੰਬੇ ਹਾਈ ਕੋਰਟ ਦਾ ਮੱਨੀਆ ਪਰਮੰਨੀਆ ਐਡਵੋਕੇਟ ਹੈ ਜੀ।।।।।

  • @sukhmanderbhullar7810
    @sukhmanderbhullar7810 3 ปีที่แล้ว +56

    ਦੀਪ ਸਿੱਧੂ ਵੀਰ ਬਹੁਤ ਸੂਝ ਬੂਝ ਤੇ ਦੂਰ ਅੰਦੇਸ਼ੀ ਨਾਲ ਸੱਚੀਆਂ ਗੱਲਾਂ ਕਰਦੇ ਨੇ। ਵਾਹਿਗੁਰੂ ਦੀਪ ਵੀਰ ਨੂੰ ਚੜਦੀਆਂ ਕਲਾਂ ਬਖਸ਼ਣ।

  • @parmjeetkaur58
    @parmjeetkaur58 3 ปีที่แล้ว +259

    ਥਲੀ ਨੇ ਨੰਦਪੁਰ ਕਿਹਾ ਤੇ ਦੀਪ ਬਾਈ ਨੇ ਨੰਦਪੁਰ ਸਾਹਿਬ ਕਿਹਾ ਇਸ ਤੋਂ ਪਤਾ ਲਗਦਾ ਹੈ ਕਿ ਦੀਪ ਵਿਰੇ ਦੀ ਸੋਚ ਕੀ ਆ♥️♥️🙏🏻🙏🏻ਸਲੂਟ ਆ ਬਾਈ ਨੂੰ

  • @kirpalsingh7332
    @kirpalsingh7332 3 ปีที่แล้ว +125

    ਦੀਪਸਿਧੂ ਵੀਰ ਤੇਰੀਆਂ ਸਚਾਈਆਂ ਗਲਾ ਸੁਣ ਕੇ ਬਹੁਤ ਆਸਾ ਰਖਦਾ ਹਾਂ ਤੂੰ ਕੋਮ ਲਈ ਕੁੱਝ ਕਰੇ ਤੂਨੈ ਪਰਮਾਤਮਾ ਸਿੱਖੀ ਬਖਸ਼ਿਸ਼ ਕਰਨ ਮੈਂ ਤੇਰੀ ਅਰਦਾਸ ਕਰਦਾ ਹਾਂ ਪਰਮਾਤਮਾ ਜਰੂਰ ਪੂਰੀ ਕਰੇ ਗਾ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @surindergill8714
      @surindergill8714 3 ปีที่แล้ว +2

      Deep putter apne he apnea nu down karde enhance punjabia nu akal me a sakde putter we love ❤️

    • @kingdomsingh8399
      @kingdomsingh8399 2 ปีที่แล้ว

      😭😭😭

  • @5911ਜੱਟਵੇੜ
    @5911ਜੱਟਵੇੜ 3 ปีที่แล้ว +91

    ਦੀਪ ਵੀਰ ਹੱਕ ਸੱਚ ਇਨਸਾਫ਼ ਦੀ ਗੱਲ ਕਰਦੇ ਨੇ ਪਰ ਅਸਲ ਲੋਕਾਂ ਨੂੰ ਸਮਜ ਨਹੀ ਓਣੀ 🙏

  • @thevaluesworld6285
    @thevaluesworld6285 3 ปีที่แล้ว +80

    Deep Sidhu ਪੰਜਾਬ ਦਾ ਪੁੱਤ ਸਾਡੇ ਦਿਲ ਵਿੱਚ ਵਸਦਾ Always…

  • @gurveerdhaliwal164
    @gurveerdhaliwal164 ปีที่แล้ว +3

    ਬਾਈ ਦੀਪ ਸਿਆਂ ਤੇਰੀ ਸ਼ਹਾਦਤ ਨੂੰ ਸਿੱਖ ਕੌਮ ਛੇਤੀ ਹੀ ਭੁੱਲਗੀ

  • @gurirandhawa2352
    @gurirandhawa2352 2 ปีที่แล้ว +147

    💯% ਸਚਾਈ ਸਾਫ਼ ਝਲਕ ਰਹੀ ਆ ਬਾਈ ਦੀਆਂ ਗੱਲਾਂ ਚੋਂ🙏🙏🙏😭😭😭

    • @jagatkamboj9975
      @jagatkamboj9975 2 ปีที่แล้ว +5

      ਬੋਹਤ ਲੇਟ ਹੋ ਗਏ ਵੀਰ ਜੀ

    • @primereel456
      @primereel456 2 ปีที่แล้ว +3

      Hun sachai dikhan lg gi tenu jdo aehe dunia ch c odo taaah aenu gaddar bnayia hoia c . Apne andr jot jagao comment krke ni Beriaaan paaar hundiaaan

    • @sukhirandhawa3723
      @sukhirandhawa3723 2 ปีที่แล้ว

      @@jagatkamboj9975 face change ohe sidant hoi
      Wares panjab v ohe jisnu jathe Amritpal singh lead kr rea

  • @zirazira9979
    @zirazira9979 3 ปีที่แล้ว +19

    ਦੀਪ ਸਿੱਧੂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ 🙏🙏🙏💪💪💪💪💪💪

  • @hardialsingh7503
    @hardialsingh7503 3 ปีที่แล้ว +61

    ਦੀਪ ਸਿਧੂ ਵਰਗਾ ਨਾ ਕੋੲੀ ਹੋੲੀਅਾ ਨਾ ਕੀ ਹੋਵੇਗਾ

  • @balbirkaur8852
    @balbirkaur8852 2 ปีที่แล้ว +31

    ਦੀਪ ਸੱਚਾ ਸੀ ਮੰਨ ਦਾ ਬੋਹਤ ਸੱਚਾ ਸੀ 🙏❤️🙏❤️🙏❤️🙏❤️🙏❤️

  • @hamrajsingh9279
    @hamrajsingh9279 3 ปีที่แล้ว +48

    ਪੰਜਾਬ ਦਾ ਹੀਰਾ ਦੀਪ ਸਿੱਧੂ

  • @preetbatth3976
    @preetbatth3976 2 ปีที่แล้ว +19

    ਨਾ ਪੂਰਾ ਹੋਣ ਵਾਲਾ ਘਾਟਾ ਪਿਆ ,,,
    miss uu ਬਾਈ ਜੀ 😭😭😭

  • @barinderdhillon6801
    @barinderdhillon6801 ปีที่แล้ว +2

    ਨਹੀ ਜੰਮਦੇ ਰੋਜ ਰੋਜ ਬਾਈ ਦੀਪ ਵਰਗੇ🙏🙏

  • @SandeepSingh-hp9wc
    @SandeepSingh-hp9wc ปีที่แล้ว +13

    ਇਹ ਸੀ ਸਾਡਾ ਸੱਚਾ ਲਿਡਰ ਯੋਦਾ❤❤

  • @ਅੱੜਬਪੰਜਾਬੀ
    @ਅੱੜਬਪੰਜਾਬੀ 3 ปีที่แล้ว +8

    ਪੰਜਾਬ ਦਾ ਬੱਬਰ ਸੇਰ ਬਾਈ ਦੀਪ ਸਿੱਧੂ ਜਿੰਦਾਬਾਦ ਫੁੱਲ ਸਪੋਟ ਆ ਵੀਰ ਨੂੰ ਵਾਹਿਗੁਰੂ ਜੀ ਚੜਦੀ ਕਲਾ ਰੱਖਣ ਜੀ

  • @sarvjitsingh1369
    @sarvjitsingh1369 3 ปีที่แล้ว +32

    ਵੈਰੀ ਗੁਡ ਬਾਈ ਜੀ ਧੰਨ ਧੰਨ ਕਰਵਾ ਦਿਤੀ ਹੈ ਦੀਪ ਸਿੱਧੂ ਜੀ ਨੇ

  • @thevaluesworld6285
    @thevaluesworld6285 3 ปีที่แล้ว +115

    ਪੰਜਾਬੀਓ ਸਾਂਭ ਲਵੋ ਇਸ ਹੀਰੇ ਨੂ ਹਾਲੇ ਵੀ ਮੋਕਾ ਨਹੀਂ ਤਾਂ ਹੋਂਦ ਤੇ ਹਸਤੀ ਖਤਮ ਸਮਝੋ ..🌿🙏🚜🚜🚜🚜🙏🌿

    • @kamalvirk......8071
      @kamalvirk......8071 3 ปีที่แล้ว +2

      Yaar 550 saal Guru Nanak Dev Da mna lea Hun hone Da khtra pe gea Jdo America Canada tak aapa set hoge kuch ni hunda hond nu....Ah te RSS Da Kuta deep andolan fail krna agenda aheda jutia toh drda Hun vich ni vad Da....

    • @ਧਰਮਅਧਿਐਨ
      @ਧਰਮਅਧਿਐਨ 3 ปีที่แล้ว +5

      @@kamalvirk......8071 sahmne beth k debate krlo jada problem hai tan ghr beth k kise nu gdaar kahina tan bout soukha hunda

    • @ManbirMaan1980
      @ManbirMaan1980 3 ปีที่แล้ว +8

      ਸਹੀ ਗੱਲ ਆ ਸਾਂਭ ਲੈਣਾ ਚਾਹੀਦਾ, ਹੋਰ ਨਾ ਕਿਤੇ RSS ਆਲੇ ਖੋਹ ਲੈਣ ਇਸ ਹੀਰੇ ਨੂੰ,

    • @kamalvirk......8071
      @kamalvirk......8071 3 ปีที่แล้ว +1

      @@ਧਰਮਅਧਿਐਨ tuhanu hje v Shak.....Tuc aun vaala time dekho ah bnde hje v bhot kuch kre ga..

    • @ਅੱੜਬਪੰਜਾਬੀ
      @ਅੱੜਬਪੰਜਾਬੀ 3 ปีที่แล้ว +2

      ਫੁਲ ਸਪੋਟ ਆ ਦਿਲੋ ਵੀਰ ਦੀਪ ਸਿੱਧੂ ਨੂੰ

  • @GurpreetSingh-eo3hk
    @GurpreetSingh-eo3hk 2 ปีที่แล้ว +5

    🙏🏻ਦੀਪ ਬਾਈ ਹਮੇਸ਼ਾ ਲੋਕ ਦਿਲਾਂ ਵਿਚ ਵਸਦਾ ਰਹੇਗਾ

  • @zirazira9979
    @zirazira9979 3 ปีที่แล้ว +12

    ਦੀਪ 22 ਲੋਕ ਜੋ ਮਰਜੀ ਕਹਿਣ ਤੁਸੀਂ ਸੰਤਾਂ ਦੇ ਬੱਚਨਾ ਤੇ ਪਹਿਰਾ ਦਿੰਦੇ ਰਹੋ ਅਸੀਂ ਤੁਹਾਡੇ ਨਾਲ ਹਾਂ

  • @narinderkaur2798
    @narinderkaur2798 3 ปีที่แล้ว +5

    ਅਸਲ ਵਿੱਚ ਦੀਪ ਵੀਰ ਦੀ ਗੱਲ ਕਿਸੇ ਦੇ ਪਲੇ ਹੀ ਨਹੀਂ ਪੈਂਦੀ ਲੋਕੋ ਸਮਜੋ ਓਹ ਕਹਿ ਕੀ ਰਿਹਾ ਵੀਰ ਦੀ ਸੋਚ ਬਹੁਤ ਉੱਚੀ ਹੈ

    • @jagatkamboj9975
      @jagatkamboj9975 2 ปีที่แล้ว +1

      ਭੈਢਾ ਤੋ ਵੀ ਬੂਰਾ ਹਾਲ ਜਨਤਾ ਦਾ

  • @jaswinderkaurskjelvik
    @jaswinderkaurskjelvik 2 ปีที่แล้ว +19

    Saluted to u deep bire🙏ਕਾਸ ਤੇਰਾ ਇਸ ਦੁਨਿਆ ਤੋਂ ਜਾਣਾ ਸਰਾਸਰ ਝੂਠ ਹੋਵੇ ਮੇਰੇ ਅਕਾਲ ਪੁਰਖ ਏਨੇ ਜ਼ੁਲਮ ਨਾ ਕਰ ਮੇਰੀ ਪੰਜਾਬੀਅਤ ਨਾਲ ਸਾਡਾ ਦੀਪ ਸਾਨੂੰ ਵਾਪਸ ਮੋੜਵਾਂ ਦੇ ਮੇਰੇ ਦੇਸ਼ ਦੇ ਜਾਲਮ ਹੁਕਮਰਾਨਾ ਕੋਲ਼ੋਂ 😭😭😭😭

    • @kkuldipsidhusidhu9887
      @kkuldipsidhusidhu9887 2 ปีที่แล้ว

      ਅੰਮ੍ਰਿਤਪਾਲ ਚੋ ਬੋਲੁਗਾ ਤੇ ਰਹਦੀਆਂ ਕਸਰਾ ਕਢੂਗਾ ...... ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @inderjitdhaliwal8507
    @inderjitdhaliwal8507 3 ปีที่แล้ว +98

    ਦੀਪ ਸਿੱਧੂ ਵੀਰ ਨੇ ਸਹੀ ਕਿਹਾ ਜਿਉਂਦਾ ਰਹਿ ਸ਼ੇਰਾਂ

  • @gurisidhu8131
    @gurisidhu8131 3 ปีที่แล้ว +51

    ਦੀਪ ਨੂੰ ਹਰ ਕੋਈ ਸਮਜ ਨੀ ਸਕਦਾ .
    ਖਰੀ ਗਲ਼ ਕਰਦਾ ਅਗਲਾ ❣️👍🏻

    • @vikramsinghchandel129
      @vikramsinghchandel129 3 ปีที่แล้ว +2

      ਵੀਰ ਇੱਕ ਗੱਲ ਦੱਸੋ, ਮੈਂ ਵੀ ਪੰਜਾਬ ਤੋਂ ਆ ਤੇ ਮੈਂ ਤਾਂ ਆਪਾ ਸਾਰੀਆਂ ਨੂੰ ਅੱਜ ਤਕ ਇੰਜੋਯ ਕਰਦੇ ਹੀ ਵੇਖਿਆ ਤੇ ਇਹ ਲੰਡੂ ਜੇਹਾ ਕਹਿੰਦਾ ਹੋਂਦ ਦੀ ਲੜਾਈ ਆ!!!
      ਜ਼ਆਦਾਤਰ ਸਾਡੇ ਵੀਰ ਤੇ ਪਹਿਨਾ ਵਦੀਆਂ ਪੋਸਟਾਂ ਤੇ ਕੰਮ ਕਰ ਰਹੇ ਨੇ | ਹੁਣ ਕਈ ਲੋਕ ਮਾੜੀ ਜ਼ਿੰਦਗੀ ਵੀ ਜੀ ਰਹੇ ਨੇ ਪਰ ਉਹ ਤਾਂ ਸਾਰੇ ਇੰਡੀਆ ਚ ਐਦਾਂ ਈ ਆ | ਫੇਰ ਤਾਂ ਸਬ ਤੋਂ ਪਹਿਲਾਂ ਬਿਹਾਰ ਦੇ ਲੋਕਾਂ ਨੂੰ ਕਹਿਣਾ ਚਾਹੀਦਾ ਕੇ ਓਹਨਾ ਦੇ ਹੋਂਦ ਦੀ ਲੜਾਈ ਆ | ਸਾਨੂੰ ਐਨਾ ਗੈਰ ਨੈਸ਼ਨਲ ਲੋਕਾਂ ਦੀਆਂ ਗਾਲਾਂ ਨੂੰ ਮਨਨ ਤੋਂ ਪਹਿਲਾਂ ਸਮਝਣ ਦੀ ਲੋੜ ਆ | ਸਿਰਫ ਇੱਕ ਗੱਲ ਯਾਦ ਰੱਖੋ ਕੇ ਕਾਂਗਰਸ ਤੇ ਪਾਕਿਸਤਾਨੀ ISI ਤੋਂ ਬਚ ਕੇ ਰਹੋ ਕਿਉਂਕਿ ਐਨਾ ਨੇ ਹਮੇਸ਼ਾ ਮਜ਼ਹਬ ਦੇ ਨਾ ਤੇ ਸਾਨੂੰ ਲੋਕਾਂ ਨੂੰ ਤੋੜਣ ਦੀ ਕੋਸ਼ਿਸ਼ ਕਿੱਤੀ ਆ | history ਫਰੋਲ ਕੇ ਦੇਖ ਲੋ ਆਪ, ਆ ਹੀ ਦੋਵੇਂ ਸੀਗੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਬੁਰਾ ਕਿੱਤਾ | ਹਮੇਸ਼ਾ ਯਾਦ ਰੱਖਣ ਦੀ ਲੋੜ ਆ ਕੇ ਪੰਜਾਬ ਤੇ ਗੁਜਰਾਤ ਸਾਡੇ ਇੰਡੀਆ ਦੇ ਸਬ ਤੋਂ ਜ਼ਯਾਦਾ ਖੁਸ਼ਹਾਲ ਰਾਜ ਨੇ| ਸਾਡੀ ਹੋਂਦ ਤੇ ਅਟੈਕ ਹੋਇਆ ਹੁੰਦਾ ਤੇ ਸਾਡੇ ਪੰਜਾਬ ਨੇ ਮੁਲਕ ਦਾ ਸਬ ਤੋਂ ਅਮੀਰ ਸਟੇਟ ਨਹੀਂ ਸੀ ਹੋਣਾ | ਇਹਨਾਂ ਲੋਕਾਂ ਨੂੰ ਦੱਸਣ ਦੀ ਲੋੜ ਹੈ ਕੇ ਅੱਪਾ ਅਨਪੜ ਨਹੀਂ ਹੈਗੇ ਔਰ analysis ਕਰਨਾ ਜਾਣਦੇ ਹਾਂ |

    • @Dosanjh84
      @Dosanjh84 3 ปีที่แล้ว

      Guri sandhu sahi kiha

    • @gurisidhu8131
      @gurisidhu8131 3 ปีที่แล้ว

      Bai pakstan ne punjab da kde bura ni chaya .history padn di tenu lod a .eh ta 47 ch hi india vale mukr gye c jd hindostan gulam hoya .nale ameer ki rhnta punjab nu dsi pani te sara delhi rajastan le jnde a resources centre ne kho le punjab de .tu kive eh bnde nu glt keh rha dsi..congress hove bjp hove centre ne punjab da kdi bhalla ni kita. 🙏🏻

    • @makkapanditmakkapandit9413
      @makkapanditmakkapandit9413 3 ปีที่แล้ว

      @@gurisidhu8131 maadaa fudaa Pakistan da

    • @gurisidhu8131
      @gurisidhu8131 3 ปีที่แล้ว

      @@makkapanditmakkapandit9413 sme to u 🤟🏻

  • @ManbirMaan1980
    @ManbirMaan1980 3 ปีที่แล้ว +3

    ਇਹ ਗੱਲ ਤਾਂ ਦੀਪ ਦੀ ਸਹੀ ਆ, ਕਿਸਾਨ ਆਗੂਆਂ ਦੇ ਫੈਸਲਿਆਂ ਨੇ ਸਰਕਾਰ ਤੇ ਅੰਦੋਲਨ ਦਾ ਦਬਾਅ ਖਤਮ ਕਰਤਾ

  • @rashpalinokoti
    @rashpalinokoti 3 ปีที่แล้ว +10

    ਸਹੀ ਗੱਲ ਦੀਪ ਵੀਰ ਗੱਲ ਪੰਜਾਬ ਦੀ ਹੌਦ ਦੀ ਆ ਅੱਜ ਬਿੰਲ ਵਾਪਸ ਵੀ ਹੋ ਕੱਲ ਨੂੰ ਕੁਝ ਹੋਰ ਲੈ ਆਉਣਗੇ

  • @vdhillon4382
    @vdhillon4382 3 ปีที่แล้ว +37

    ਡਰ ਦੇ ਕਾਰਨ ਇਹਨੂੰ ਅੱਗੇ ਨੀ ਵਧਣ ਦਿੰਦੇ ਕੀ ਕਿਤੇ ਸਾਨੂੰ ਪਿੱਛੇ ਨਾਂ ਸ਼ੱਡ ਜਾਵੇ, ਹੋਰ ਕੋਈ ਗੱਲ ਨੀ.

  • @Manmohan-fu6zr
    @Manmohan-fu6zr ปีที่แล้ว

    ਬਾਈ ਤੇਰੀਆਂ ਏ ਗੱਲਾ ਕਰਕੇ ਹੀ ਸਰਕਾਰਾਂ ਨੇ ਤੈਨੂੰ ਸਾਡੇ ਤੋ ਖੋਹ ਲਿਆ

  • @samrathsingh8354
    @samrathsingh8354 3 ปีที่แล้ว +16

    ਦੀਪ ਵੀਰ ਦੀਆਂ ਗੱਲਾਂ ਬਹੁਤ ਖਰੀਆਂ ਤੇ ਸੱਚੀਆਂ ਹੁੰਦੀਆਂ।
    ਜਿਉਂਦਾ ਰਹਿ ਸ਼ੇਰਾ।

  • @JaswinderSingh-fy8qp
    @JaswinderSingh-fy8qp ปีที่แล้ว +12

    ਹੀਰਾਂ ਸੀ ਬਾਈ ਹੀਰਾਂ ਜੋ ਸਾਡੇ ਵਿੱਚੋਂ ਚਲਾ ਗਿਆ miss you Veer ਬਹੁਤ ਲੋੜ ਸੀ ਤੇਰੀ ਪੰਜਾਬ ਨੂੰ ਤੇ ਕੌਮ ਨੂੰ 😢😢 💔💔

  • @avtaarsingh8219
    @avtaarsingh8219 2 ปีที่แล้ว +21

    ਥਲੀ ਸਾਬ ਰੀਨਾ ਰਾਏ ਨਾਲ ਇਸ ਇੰਤਰਵਓਂ ਕੀਤੀ ਜਾਵੇ ਫਿਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ho ਜਾਉ ਦਿਲ nu ਤਸੱਲੀ ਮੇਲ ju

    • @balwantsingh7700
      @balwantsingh7700 2 ปีที่แล้ว

      Oh andi nhi India, 15 Feb nu reporters ne bhut lbyaa mili nhi kisi channel nu kithe gayi

  • @kulwindersidhu62
    @kulwindersidhu62 2 ปีที่แล้ว +1

    ਬਾੲੀ ਸਾਡੀ ਕੋਮ ਚੋ ੲਿਹ ਬਹੁਤ ਵੱਡੀ ਘਾਟ ਹੈ ਕੇ ਅਸੀ ਜਿੳੁਦੇ ਜੀਅ ਸੱਚੇ ਬੰਦੇ ਦੀ ਕਦਰ ਨੀ ਕਰਦੇ ੳੁਸ ਦਾ ਸ਼ਾਥ ਨਹੀ ਦਿੰਦੇ ਤੇ ਬਾਅਦ ਚੋ ਪੁਛਤਾੳੁਦੇ ਹਾ ਸਾਨੂੰ ੲਿਕੱਠੇ ਹੋਣ ਦੀ ਅਤੇ ਬਾੲੀ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ

  • @karnailsinghkhalsausa176
    @karnailsinghkhalsausa176 3 ปีที่แล้ว +15

    ਸੰਦੀਪ ਸਿੰਘ ਦੀਪ ਬਹੁਤ ਸਪੱਸ਼ਟ ਅਤੇ ਦੂਰਅੰਦੇਸ਼ੀ ਸੋਚ ਦਾ ਮਾਲਕ ਹੈ। ਆਸ ਹੈ ਅਗਰ ਪੰਜਾਬ ਉਸ ਨੂੰ ਸਮਝ ਲਵੇ ਅਤੇ ਅਗਵਾਈ ਦੇ ਦੇਵੇ ਤਾਂ ਪੰਜਾਬ ਅਤੇ ਸਿੱਖ ਕੌਮ ਦੇ ਬਹੁਤ ਮਸਲੇ ਹੱਲ ਹੋ ਜਾਣਗੇ।

  • @sukhwantsinghsandhu2525
    @sukhwantsinghsandhu2525 ปีที่แล้ว +2

    ਮਸਲਿਅਾਂ ਨੂੰ ਸਮਝਾਓਣ ਦੀ ਜੋ ਸਮਝ ਬਾੲੀ ਨੂੰ ਸੀ ਓਸਦੀ ਕੌਮ ਨੂੰ ਲੋੜ ਸੀ,ਅਤਿ ਦਾ ਵਡਾ ਘਾਟਾ.

  • @amandeepsinghaman8891
    @amandeepsinghaman8891 3 ปีที่แล้ว +12

    ਬਹੁਤ ਹੀ ਵਧੀਆ ਵਿਚਾਰ ਦੀਪ ਸਿੱਧੂ ਜੀ

  • @kauragill1185
    @kauragill1185 3 ปีที่แล้ว +79

    ਸਹੀ ਗੱਲ ਹੈ ਦੀਪ ਵੀਰ ਜੀ ਸਿਰਾ ਗੱਲਾ 💪💪💪👍👍👍👍👌👌👌👌💖💖💖💙💙💙💚💚💚💛💜💜💓💓💕💕💕💟💟💟💞💞💞💗💗💖💙💚💛💜💓💓💕💕💕💕

  • @karnailsinghkhalsausa176
    @karnailsinghkhalsausa176 3 ปีที่แล้ว +62

    ਆਜ਼ਾਦੀ ਹੀ ਹੱਲ ਹੈ ਜੀ ਖਾਲਸਾ ਪੰਥ ਦੀਆਂ ਮੁਸ਼ਕਲਾਂ ਦਾ। ਆਓ ਲ੍ੜ ਕੇ ਲਈਏ

    • @rubalsingh7471
      @rubalsingh7471 3 ปีที่แล้ว +2

      Fer Pakistan ton v khalsa raaj lena pena

  • @user-jw3pq9li1v
    @user-jw3pq9li1v 2 ปีที่แล้ว +2

    ਦੀਪ ਸਿੰਘ ਸਿੱਧੂ ਦੀ ਰੂਹ ਖਾਲਸ ਹੈ‌। ਸਿੱਖ ਇਕਲਾ ਅਮ੍ਰਿਤ ਸ਼ੱਕ ਕੇ ਤੇ ਬਾਣਾ ਪਾ‌ਕੇ ਸਿੱਖ ਨਹੀਂ ਹੋ ਸਕਦਾ।‌ਪਹਿਲਾ ਉਸਦੀ ਰੂਹ ਖਾਲਸ ਤੇ ਇਨਸਾਨੀਅਤ ਵਾਲੀ ਹੋਣੀ ਜ਼ਰੂਰੀ ਹੈ। ਜੋ ਕੇ ਦੀਪ ਵਿੱਚ ਰੂਹ ਖਾਲਸ ਵਾਲੀ ਸੀ ਤੇ ਉਸ ਵਿੱਚ ਇਨਸਾਨੀਅਤ ਕੁਟ ਕੁਟ ਕੇ ਭਰੀ ਹੋਈ ਸੀ।

  • @makhankalas660
    @makhankalas660 3 ปีที่แล้ว +34

    ਦੀਪ ਬਾਈ ਜਿੰਦਾ ਬਾਦ

  • @rabbrakhassk9806
    @rabbrakhassk9806 2 ปีที่แล้ว +1

    ਦੀਪ ਸਿੱਧੂ ਵੀਰਾ ਸਦਾ ਅਮਰ ਰਹੇਗਾ

  • @vedioaada4230
    @vedioaada4230 3 ปีที่แล้ว +18

    ਦੀਪ ਸਿੱਧੂ ਪੰਜਾਬ ਨੂੰ ਤੇਰੇ ਤੇ ਮਾਣ ਆ

  • @Gurmukh-channel
    @Gurmukh-channel 10 หลายเดือนก่อน +2

    ਬਾਈ ਦੀਪ ਸਿੰਘ ਸਿੱਧੂ ਵੈਰੀ ਗੁੱਡ ਸੀ
    ❤❤❤❤❤

  • @harpreetmahalnlsukhrajsing660
    @harpreetmahalnlsukhrajsing660 3 ปีที่แล้ว +28

    ਬਿਲਕੁਲ ਸਹੀ ਕਿਹਾ ਦੀਪ ਵੀਰ ਨੇ

  • @JS9h
    @JS9h 3 ปีที่แล้ว +36

    ਕੀ ਕੋਈ ਨਵੀਂ ਰਾਜਨੀਤੀ ਪਾਰਟੀ ਬਣਾਉਣਾ ਕੋਈ ਮਾੜੀ ਗੱਲ ਹੈ? ਕਦੋਂ ਤੱਕ ਪੁਰਾਣੀਆਂ ਰਾਜਨੀਤਕ ਪਾਰਟੀਆਂ ਨੂੰ ਜਿਤਾਕੇ ਪੰਜਾਬ ਅਤੇ ਦੇਸ਼ ਦਾ ਬੇੜਾ ਗਰਕ ਕਰਦੇ ਰਹੋਗੇ, ਆਪਣੀ ਪਾਰਟੀ ਬਣਾਓ ਬਾਈ, ਲੱਖੇ ਸਿਧਾਣੇ ਨੂੰ ਵੀ ਨਾਲ ਲਓ.....

  • @deepbainssvlog5867
    @deepbainssvlog5867 3 ปีที่แล้ว +25

    ਦੀਪ ਸਿਧੂ ਵਿਰ ਦੀ ਸੋਚ ਬਹੁਤ ਵਧੀਆ ⚔️⚔️⚔️👌🙏🙏 Khalsa raaj he sbb kuch theek krru

  • @gurjitkaur8601
    @gurjitkaur8601 3 ปีที่แล้ว +27

    ਝੰਡਾ ਲਾਉਣ ਦੀ ਖੁਸ਼ੀ ਅੰਦਰੋਂ ਤਾਂ ਸਭ ਨੂੰ ਮਹਿਸੂਸ ਹੋਈ

    • @bhullarjk123
      @bhullarjk123 3 ปีที่แล้ว +2

      ਬਸ ਬਸਰਮ ਹੁੰਦੇ ਮੰਨਦੇ ਨੀ ਭੈਣ।

    • @nirmalsingh864
      @nirmalsingh864 3 ปีที่แล้ว +2

      ਨਿਸਾਨ ਸਾਹਿਬ ਚਲਾਉਣ ਸਮੇ ਇਨੀ ਖੁਸੀ ਹੋਈ ਸੀ ਨਚਨਲਗੇ ਜੈਕਾਰੇ ਛੱਡੇ

    • @onlineeducationinpunjabi9884
      @onlineeducationinpunjabi9884 3 ปีที่แล้ว

      ਬਿਲਕੁਲ ਸਹੀ ਜੀ

    • @onlineeducationinpunjabi9884
      @onlineeducationinpunjabi9884 3 ปีที่แล้ว

      ਬਿਲਕੁਲ ਸਹੀ ਜੀ

  • @jasvirsingh8968
    @jasvirsingh8968 ปีที่แล้ว +4

    ਵਾਹ ਵਾਹ ਦੀਪ ਸਿੰਘ ਸਿੱਧੂ ਜ਼ਿੰਦਾਬਾਦ ❤️

  • @mandeepSingh-8802
    @mandeepSingh-8802 ปีที่แล้ว +2

    ਅੱਜ ਵੀਰੇ ਸੱਚ ਹੋਗੀਆ ਗੱਲਾਬਾਂਤਾਂ❤❤ਪੰਜਾਬ🙏🏻

  • @kamaljeetkaur7876
    @kamaljeetkaur7876 3 ปีที่แล้ว +58

    ਪੰਜਾਬ ਦਾ ਹਰ ਨੌਜਵਾਨ ਦਿਲੋ ਖਾਲਿਸਤਾਨ ਈ ਚਾਹੁੰਦਾ ਐ ਖਾਲਿਸਤਾਨ ਦੀ ਨੀਹ ਤਾ ਉਸੇ ਦਿਨ ਰਖੀ ਸੀ ਜਿਸ ਦਿਨ ਹਿਦੋਸਤਾਨ ਦੀ ਘਟੀਆ ਨੀਚ ਸਰਕਾਰ ਨੇ ਸਾਡੇ ਇਸਟ ਦੇ ਘਰ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਸਾਡੇ ਸੂਰਬੀਰ ਯੋਧੇ ਜੋ ਹਮੇਸਾ ਸਾਡੇ ਦਿਲ ਵਸਦੇ ਸੰਤ ਜਰਨੈਲ ਸਿੰਘ ਜੀ ਨੇ ਕਿਹਾ ਸੀ ਕਿ ਜਿਸ ਦਿਨ ਸਰਕਾਰ ਦੀ ਫੌਜ ਦਰਬਾਰ ਸਾਹਿਬ ਅੰਦਰ ਵੜ ਗੀ ਉਸੇ ਦਿਨ ਖਾਲਿਸਤਾਨ ਦੀ ਨੀਹ ਰਖੀ ਜਾਵੇਗੀ ਦੀਪ ਪੁਤਰਾ ਸਾਡਾ ਖਾਲਿਸਤਾਨ ਤੋ ਬਿਨਾ ਕੁਝ ਨਹੀ ਬਨਣਾ ਖਾਲਿਸਤਾਨ ਈ ਸਾਡਾ ਅਸਲੀ ਘਰ ਐ

    • @punjabi2232
      @punjabi2232 3 ปีที่แล้ว +1

      Right

    • @harkaransingh6881
      @harkaransingh6881 3 ปีที่แล้ว +1

      Asi ta nahi chaunde . Je ban gya ta ehi bahngi peeniyan ne punjab da haal Taliban varga kar dena.

    • @kashmirkaur3468
      @kashmirkaur3468 2 ปีที่แล้ว

      ਨੀਹ ਤਾ ਦਰਬਾਰ ਸਾਹਿਬ ਹਮਲੋ ਵੋਲੋ ਰਖਿਆ ਗਿਆ

    • @kashmirkaur3468
      @kashmirkaur3468 2 ปีที่แล้ว +1

      ਨੀਚ ਲੋਕ ਨੀਚ ਸੋਚ ਵਿਚਾਰ ਕਰਨ ਉਪਰੰਤ ਪ੍ਰਗਟ ਕਰਨ ਵਿਚ ਸਫਲ ਬਣਾਉਣ ਲਈ ਧੰਨਵਾਦ

    • @harryjatt1679
      @harryjatt1679 2 ปีที่แล้ว

      @@harkaransingh6881 fer hindurastar walya kolo apni maa chudwali

  • @tirathsingh6539
    @tirathsingh6539 2 ปีที่แล้ว +6

    ਮਹਿਕਾਂ ਵੰਡਦੇ ਵੰਡਦੇ ਜੋ ਫੁੱਲ ਮੁਰਝਾਗੇ ਨੇ
    ਮੈਂ ਹੱਸਦਾ ਹੱਸਦਾ ਅਕਸਰ ਉਨ੍ਹਾਂ ਲਈ ਰੋਇਆਂ ਹਾਂ 😭😭😭😭😭😭😭😭😭😭😭😭😭😭😭

  • @navrajdhillon6304
    @navrajdhillon6304 3 ปีที่แล้ว +24

    ਬਹੁਤ ਹੀ ਵਧੀਆ ਵਿਚਾਰ ਵੀਰ ਜੀ ਤੁਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਬਕਸੇ ਅਤੇ ਸਚ ਦੀ ਅਵਾਜ਼ ਦਾ ਹੋਕਾ ਦਿੰਦੇ ਰਹੋ

  • @Dosanjh84
    @Dosanjh84 2 ปีที่แล้ว +2

    ਬਾਈ ਜੀ ਤੁਹਾਡੀ ਹਰ ਗੱਲਬਾਤ ਸਦਾ ਜਜ਼ਬਾ ਭਰਦੀ ਰਹੂ ਨਵੀਆਂ ਪੀੜੀਆਂ ਵੀ ਸੇਧ ਲੈਣਗੀਆਂ ਇਹਨਾਂ ਵੀਡੀਓ ਨੂੰ ਦੇਖਕੇ।
    ਕੌਮੀ ਯੋਧਾ ਬਾਈ ਦੀਪ ਸਿੰਘ ਸਿੱਧੂ ਜ਼ਿੰਦਾਬਾਦ।

  • @harbansbrar9456
    @harbansbrar9456 3 ปีที่แล้ว +25

    ਪੰਜਾਬੀਅਤ ਦੇ ਰਾਖੇ ਜਿੰਦਾਬਾਦ ਵਾਹਿਗੁਰੂ ਕੌਮ ਤੇ ਮੇਹਰ ਕਰਨ

  • @Jasvir-Singh8360
    @Jasvir-Singh8360 3 ปีที่แล้ว +24

    ਬਹੁਤ ਕਾਇਮ ਵੀਚਾਰ ਦੀਪ ਸਿੱਧੂ ਵੀਰ ਦੇ ਅਤੇ ਪੱਤਰਕਾਰੀ ਜਗਦੀਪ ਸਿੰਘ ਥਲੀ ਦੀ ਬਾਕਮਾਲ ਹੈ ਜੀ

  • @jdnxied8jd
    @jdnxied8jd 2 ปีที่แล้ว +8

    Deep ਬਾਈ ਮੈਨੂੰ ਤੇਰੇ ਤੇ ਮਾਣ ਐ 😭😭😭

  • @djmaanpatiala4049
    @djmaanpatiala4049 2 ปีที่แล้ว +1

    ਦੀਪ ਬਾਈ ਸਾਡਾ ਯੋਦਾ ਸੀ ਪਛਾਣੀਆਂ ਨੲੀ ਪੰਜਾਬ ਨੇ ਹੋਣ ਰੋਵੋ ਬੈਠ ਕੇ

  • @gurwinder3singhgarry334
    @gurwinder3singhgarry334 2 ปีที่แล้ว +11

    I miss you veere teri ਆਤਮਾ nu waheguru santi ਦੇਵੇ 😭😭😭😭😭🙏🙏💐💐🎂🎂

  • @ਗੁਰਚਰਨਸਿੰਘ-ਦ3ਣ
    @ਗੁਰਚਰਨਸਿੰਘ-ਦ3ਣ ปีที่แล้ว +1

    ਬਾਈ ਇੱਕ ਸਾਲ ਹੋਗਿਆ ਅੱਜ ਬਰਸ਼ੀ ਹੈ ਬਾਈ ਤੇਰੀ ਇੱਕ ਇੱਕ ਗੱਲ ਸੱਚ ਹੋ ਰਹੀ ਸਾਰੇ ਕਿਸਾਨ ਲੀਡਰ ਨੰਗੇ ਚਿੱਟੇ ਹੋਗੇ ਪਰ ਸਾਨੂੰ ਬੰਦੇ ਦੀ ਪਰਖ ਓਹਦੇ ਜਿਉਂਦੇ ਜੀਅ ਨੀ ਹੁੰਦੀ 🙏🙏

  • @manvirvlog
    @manvirvlog 2 ปีที่แล้ว +8

    ਵੱਡੇ ਲਿਡਰਾ ਗਦਾਰ ਕਹਿਣ ਵਾਲਿਆ ਨੂੰ ਕੁੱਤੇ ਨੀ ਪੁੱਛਣਾ
    ਗਦਾਰ ਕਿਹਣ ਵਾਲੇ ਸਾਰੇ ਰਲ ਗਏ ਉਹਨਾ ਵਿੱਚੋ ਇਕੱਲਾ ਯੋਦਾ ਦੀਪ ਅੱਜ ਤੱਕ ਆਪਣੇ ਸਟੈਡ ਤੇ ਰਿਹਾ
    ਯੋਦੇ ਲਈ ਸਾਰੀ ਦੁਨੀਆ ਰੋਈ 😭😭😭
    26ਸਾਲ ਦੀ ਮੇਰੀ ਉਮਰ ਹੋਗਈ ਅੱਜ ਤੱਕ ਨੀ ਦੇਖਿਆ ਇੰਨਾ ਦੁਖ ਮਨਾਇਆ ਕਿਸੇ ਦਾ ਜਿਨਾ ਦੀਪ ਨੂੰ ਰੋਏ ਸਾਰੇ ਇਹ ਕਿਸੇ ਵਿਰਲੇ ਦੇ ਹਿਸੇ ਆਉਦਾ
    ਰਹਿਦੀ ਦੁਨੀਆ ਤੱਕ ਅਮਰ ਰਿਹਣਾ ਦੀਪ ਨੇ

  • @jaswindersidhu2987
    @jaswindersidhu2987 3 ปีที่แล้ว +18

    ਵਧੀਆ ਵਿਚਾਰ ਸਾਰੇ ਦੀਪ ਵੀਰੇ

  • @ManmeetSandhu-Music
    @ManmeetSandhu-Music 2 ปีที่แล้ว +7

    ਦੀਪ ਸਿੱਧੂ ਬਾਈ ਨਾਲ ਬਹੁਤ ਹੀ ਮਾੜਾ ਹੋਇਆ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਾਰਿਆ ਤੇ 🙏❤😭😭

  • @rajpreetkaurgrewal5801
    @rajpreetkaurgrewal5801 3 ปีที่แล้ว +1

    ਜਿਉਦਾ ਵੱਸਦਾ ਰਹਿ ਬੇਟਾ ਜਹੀਨੂੰ ਵਾਹਿਗੁਰੂ ਨੇ ਐਸੀ ਸੋਚ ਸੱਕਤੀ ਬੱਕਸ਼ੀ

  • @PremSingh-vz9fy
    @PremSingh-vz9fy 3 ปีที่แล้ว +19

    ਇੱਕ-ਇੱਕ ਗੱਲ ਠੀਕ ਹੈ ਸਿੱਧੂ ਦੀ।

    • @jagatkamboj9975
      @jagatkamboj9975 2 ปีที่แล้ว

      ਪਰ ਜਨਤਾ ਭੈਢਾ ਕਿਉ ਬਣੀ ਫਿਰ ਰਹੀ

  • @ਚੜਦਾਪੰਜਾਬ-ਚ6ਞ
    @ਚੜਦਾਪੰਜਾਬ-ਚ6ਞ 3 ปีที่แล้ว +2

    ਪੰਜਾਬ ਦੇ ਲੋਕੋ ਸਾਭ ਲੳ ਇਸ ਹੀਰੇ ਨੂੰ ਬਹੁਤ ਦੇਰ ਬਾਅਦ ਪੰਜਾਬ ਨੂੰ ਤੇ ਕੌਮ ਕੋਈ ਗੜਸ ਵਾਲਾ ਲੀਡਰ ਮਿਲਿਆ ਹੈ

  • @manjitbaidwan1664
    @manjitbaidwan1664 3 ปีที่แล้ว +8

    ਬਹੁੱਤ ਵਧੀਆ ਤੇ ਉੱਚੇ ਸੁੱਚੇ ਖਿਆਲ ਹਨ ਦੀਪ ਪੁੱਤਰ ਦੇ।

  • @paramjeetkaur182
    @paramjeetkaur182 ปีที่แล้ว +1

    ਦੀਪ ਭਾਜੀ ਤੁਸੀ ਜੋ ਕਹਿੰਦੇ ਸੀ ਬਿਲਕੁਲ ਉਵੇਂ ਹੀ ਹੋ ਰਿਹਾ ਹੈ ਹਾਲਾਤ ਹੋਰ ਵੀ ਖਰਾਬ ਹੋ ਗਏ ਨੇਂ 😢😢😢😢

  • @butasinghdhaliwal557
    @butasinghdhaliwal557 3 ปีที่แล้ว +6

    ਦੀਪ ਸਿੰਘ ਸਿੱਧੂ ਬਿਲਕੁਲ ਸਹੀ ਹੈ

  • @harjeetkaur9531
    @harjeetkaur9531 3 ปีที่แล้ว +36

    Love you deep 22
    You are great

  • @tpbal8368
    @tpbal8368 3 ปีที่แล้ว +30

    ਦੀਪ ਵੀਰੇ ਤੁਸੀ ਕੋਈ ਆਪਣੀ ਪਾਰਟੀ ਤਿਆਰ ਕਰੋ ਜੇ ਆਪਣੇ ਪੰਜਾਬ ਨੂੰ ਬਚਾਉਂਣਾ ਆ ਤਾਂ।

  • @gurvindersinghbawasran3336
    @gurvindersinghbawasran3336 3 ปีที่แล้ว

    ਦੀਪ ਸਿੰਘ ਸਿੱਧੂ ਦੀਆਂ ਗੱਲਾਂ ਬਿਲਕੁਲ ਸਹੀ ਹਨ,,,, ਇਸ ਬੰਦੇ ਨੂੰ ਸਾਡੇ ਕਿਸਾਨ ਲੀਡਰਾਂ ਨੇ ਬਦਨਾਮ ਕਰ ਦਿੱਤਾ,,, ਤੇ ਗਿਰਦਾਰ ਦਿੱਤਾ,,, ਓਹਨਾਂ ਨੇ ਇਸ ਤੇ ਗਲਤ ਇਲਜਾਮ ਲਗਾਏ,, ਇਹ ਵਿਕਿਆ ਹੋਇਆ ਹੈ,, ਕਿਤੇ ਨਾਂ ਕਿਤੇ ਸਾਡੇ ਲੋਕਾਂ ਨੂੰ ਗਲਤ ਬੰਦਿਆ ਤੇ ਵਿਸਵਾਸ ਹੋ ਜਾਂਦਾ,,, ਤੇ ਸਹੀ ਬੰਦੇ,, ਗਲਤ ਲੱਗਣ ਜਾਂਦੇ ਹਨ

  • @rajvirsinghrajvir8947
    @rajvirsinghrajvir8947 3 ปีที่แล้ว +5

    ਦੀਪ ਬਾਈ ਹੀਰਾ ਬੰਦਾ ਵਧੀਆ ਸੋਚ ਦਾ ਬੰਦਾ ਦੀਪ ਬਾਈ

  • @kuljeetsingh3100
    @kuljeetsingh3100 10 หลายเดือนก่อน

    । ਬਾਈ ਦੀਪ ਸਿੰਘ ਸਿੱਧੂ ਤਾਂ ਸਦਾ ਲਈ ਸਾਡੇ ਦਿਲਾਂ ਵਿੱਚ ਵੱਸਦਾ ਰਹੇਗਾ ਆਖਰੀ ਸਾਹਾਂ ਤੱਕ ਦੁਆਰਾ ਮੁੜਕੇ ਛੇਤੀ ਆਵੇਗਾ

  • @KSinghdeep
    @KSinghdeep 3 ปีที่แล้ว +11

    Good veer ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @manjinderbrar4312
    @manjinderbrar4312 3 ปีที่แล้ว +5

    ਦੀਪ ਸਾਡਾ ਭਰਾ ਹੈ

  • @parminderkaurgill9000
    @parminderkaurgill9000 2 ปีที่แล้ว +3

    ਹੁਣ ਕਿਥੋ ਸੁਣਾਗੇ ਤੇਰੀਆ ਆ ਦਪੀਚਾ ਪੁਤਰਾ😭😭😭

  • @JagjitSingh-hp4jz
    @JagjitSingh-hp4jz 3 ปีที่แล้ว +3

    ਵੈਰੀ ਗੁਡ ਸੇਰਾ ਦੀਪ ਸਿਧੂ ਜਿੰਦਾਬਾਦ

  • @SinghBSEditz
    @SinghBSEditz 3 ปีที่แล้ว +83

    deep sidhu speaks and explains the perfect situation and he explains politically,socially so so well! people must listen to this interview

    • @ramankarkhal5454
      @ramankarkhal5454 3 ปีที่แล้ว +6

      Right ji

    • @agamdeep5474
      @agamdeep5474 3 ปีที่แล้ว +2

      BAI. G. BILKUL. SAHI. .JALDI. TEYAR. KARO. WARIS. PUNJAB. DE. ASI. TOHADE. NAAL. BAI. G.

  • @inderjitdhaliwal8507
    @inderjitdhaliwal8507 3 ปีที่แล้ว +22

    ਦੀਪ ਸਿੱਧੂ ਦਿਲ ਦਾ ਸਾਫ ਬੰਦਾ ਆਂ

  • @karnveersingh2559
    @karnveersingh2559 3 ปีที่แล้ว +58

    ਦੀਪ ਬਾਈ ਜਦ ਵੀ ਕੋਈ ਹੱਲ ਕਰਉਗੇ ਪਾਰਟੀ ਦਾ ਮੈਂ ਤੇਰੇ ਨਾਲ ਆ ਵੀਰ

  • @vinderlalli2903
    @vinderlalli2903 2 ปีที่แล้ว +5

    I loved , and will continue to value and respect Deep's courage, integrity , strength, to speak the Truth. He may have not looked religious, but he was more spiritual that many of us who have out outer appearance. He was speaking for human right and against oppression for minorities. Salute to your soul beta!

    • @jofynderdhanoa4160
      @jofynderdhanoa4160 2 ปีที่แล้ว

      exactly .. he was more religious than most of granthi ji

  • @PargatSingh-ty1dx
    @PargatSingh-ty1dx 3 ปีที่แล้ว +14

    ਸਹੀ ਗੱਲ ਹੈ ਬਾਈ ਜੀ ਤੂਹਾਡੇ ਨਾਲ ਸ਼ੁਰੂ ਤੋਂ ਨਾਲ ਖੜ੍ਹੇ ਹਾਂ ਕਦੇ ਸਾਡੇ ਸ਼ਹਿਰ ਸ਼੍ਰੀ ਚਮਕੌਰ ਸਾਹਿਬ ਵੱਲ ਵੀ ਗੇੜਾ ਮਾਰੋ ਯਾਰ

  • @thamansingh8716
    @thamansingh8716 3 ปีที่แล้ว +5

    ਵੀਰਿਓ ਇੱਕ ਗੱਲ ਤੂਸੀ ਜਰੂਰ ਸੋਚਣੀਂ ਜਿਥੇ ਵੀ ਸਰਕਾਰਾਂ ਪੰਜਾਬੀਆਂ ਤੋਂ ਡਰਦੀਆਂ ਨੇ ਓਥੇ ਸਰਦਾਰਾਂ ਦੀਆਂ ਡਿਓਟੀਆ ਲਾ ਦੇਂਦੈ ਨੇ ਭਾਵੇ ਓਹ ਅਫਸਰ ਹੋਵੇ ਜਾਂ ਕੋਈ ਥਾਣਾਦਾਰ ਫਿਰ ਇਹ ਲੋਕ ਅਪਣੀ ਕਰਤੂਤ ਨਹੱਥੇ ਲੋਕਾਂ ਤੇ ਡਾਂਗਾ ਚਲਾ ਕੇ ਦਖਾਓਂਦੇ ਨੇ।

  • @ਅੱੜਬਪੰਜਾਬੀ
    @ਅੱੜਬਪੰਜਾਬੀ 3 ปีที่แล้ว +1

    ਵੀਰ ਦੀਪ ਸਿੱਧੂ ਪੰਜਾਬ ਦਾ ਅਨਮੋਲ ਹੀਰਾ

  • @sukhdevsingh617
    @sukhdevsingh617 2 ปีที่แล้ว +3

    ਇੱਕ ਸੱਚਾ ਸੁੱਚਾ ਹੀਰਾ ਬੰਦਾ ਕੌਮ ਨਹੀ ਲੱਬਣਾ ਹਰ ਮਸਲੇ ਤੇ ਖੁਲ ਕੇ ਬੋਲਦਾ ਸੀ

  • @sewakbrar8169
    @sewakbrar8169 2 ปีที่แล้ว +1

    ਕੌਮੀ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਅਮਰ ਰਹੇ

  • @sukhvindersingh2167
    @sukhvindersingh2167 2 ปีที่แล้ว +3

    ਵਾਹਿਗੁਰੂ ਜੀ 🙏 ਦੀਪ ਸਿੰਘ ਸਿੱਧੂ ਜ਼ਿੰਦਾਬਾਦ। ਕਾਮਰੇਡ ਲਾਣਾ ਮੁਰਦਾਬਾਦ।

    • @baljindersandhu1627
      @baljindersandhu1627 ปีที่แล้ว

      You speaking against Comrades they won the biggest morcha in the world shame on you

  • @maneepsingh4196
    @maneepsingh4196 3 ปีที่แล้ว +13

    ਦੀਪ ਸਿੱਧੂ ਜ਼ਿੰਦਾਬਾਦ ❤️❤️❤️❤️❤️❤️❤️

  • @vaarispunjabdederabassi1403
    @vaarispunjabdederabassi1403 3 ปีที่แล้ว +12

    ਜਗਦੀਪ ਸਿੰਘ ਥਲੀ ਤੁਹਾਨੂੰ ਇਨ੍ਹਾਂ ਵੀ ਨਹੀਂ ਪਤਾ ਕੇ ਕੰਜਰੀਵਾਲ ਨੇ ਪਿਛਲੇ ੭ ਸਾਲ ਤੋਂ ਇੱਕ ਵੀ ਪੱਗ ਵਾਲੇ ਨੂੰ ਮੰਤਰੀ ਨਹੀਂ ਬਣਾਇਆ ਅਤੇ ਪਾਰਟੀ ਵਿੱਚੋਂ ਚੁਣ ਚੁਣ ਕੇ ਸਿੱਖਾਂ ਨੂੰ ਲਾਂਭੇ ਕੀਤਾ ਗਿਆ ਹੈ।। ਕੇਜਰੀਵਾਲ ਭਾਈ ਜਰਨੈਲ ਸਿੰਘ ਪੱਤਰਕਾਰ ਦਾ ਸਿਆਸੀ ਅਤੇ ਸ਼ਰੀਰਕ ਨੁਕਸਾਨ ਕਰਨ ਦਾ ਦੋਸ਼ੀ ਹੈ।।

  • @yarasingh4040
    @yarasingh4040 2 ปีที่แล้ว +1

    ਦੀਪ ਨੇ ਸਿੱਧਾ ਹਨੇਰੇ ਤੇ ਬਿਮਾਰੀ ਦੀ ਜੜ੍ਹ ਨੂੰ ਹੱਥ ਪਾਇਆ ਥਲੀ ਸਾਹਬ, ਫੇਰ ਰੱਬ ਦੀ ਲੀਲ੍ਹਾ ਵੇਖੋ ਦੀਪ ਜੀ ਕੋਲ ਹਰ ਸਵਾਲ ਦਾ ਜਵਾਬ, ਤੱਥਾ ਨੂੰ ਬਿਆਨ ਕਰਦੇ ਬੜੇ ਸਚੱਜੇ ਸ਼ਬਦ ਅਤੇ ਨਵੇਕਲੇ ਸ਼ਬਦ ਘੜ ਕੇ ਦਲਿਦਰਤਾ ਨੂੰ ਜੂਝਣ ਲਾ ਦੇਣ ਦਾ ਹੁਨਰ ਵੀ ਹੈ। ਓਧਰ ਕਿਸਾਨ ਆਗੂ ਵੇਖੋ , ਚਿਟੀ ਦਾੜ੍ਹੀ ਜੇ ਹਾਲੇ ਸ਼ੋਭਾ ਨਹੀੰ ਖੱਟੀ ਤਾ ਜਵਾਨ ਦੀਪ ਅੱਗੇ ਝੁਕ ਅੱਜ ਹੀ ਖੱਟ ਲਓ। ਪਰ ਕੌਣ ਦਸੇ ਤੁਸੀੰ ਬੜ੍ਹਿਆ ਰੋਗ ਹੰਡਾਉਣੇ, ਦੀਪ ਸਦਾ ਜਵਾਨ ਰਹਿਣਾ॥

  • @Aman-cc9pe
    @Aman-cc9pe 3 ปีที่แล้ว +2

    ਬਿਲਕੁਲ ਸਹੀ ਗਲ ਆ ਆਪਾਂ ਪੰਜਾਬੀ ਲੀਡਰਾਂ ਨੂੰ ਪਹਿਲਾ ਮਾੜਾ ਬੋਲੀ ਜਾਨੇ ਜਦੋਂ ਕੋਈ ਚੰਗਾ ਰਾਜਨੀਤੀ ਚ ਆਉਣਾ ਚਾਹੁੰਦਾ ਫੇਰ ਆਪਾ ਕਿਹਨੇ ਆ ਇਹ ਰਾਜਨੀਤੀ ਕਰਨ ਲਗ ਗਿਆ ਸਾਡੇ ਕੋਲ ਵਧੀਆ representative ਨਹੀਂ

  • @harindermrar3485
    @harindermrar3485 2 ปีที่แล้ว +1

    ਬਾਈ ਬਹੁਤ ਰੌਸ਼ਨ ਦਿਮਾਗ ਸੀ।। ਬਸ ਸਾਡੇ ਅਲਿਆ ਨੂੰ ਸਮਝ ਹੀ ਛਿੱਤਰ ਖਾ ਕੇ ਆਉਂਦੀ ਐ ।। ਹਰ ਵੇਲੇ ਕੌਮ ਦੀ ਯਾਦ ਵਿਚ ਰਹੇਗਾ ਬਾਈ ।। ਤੂੰ ਜਿੰਨਾ ਵੀ ਕੀਤਾ ਉਹ ਤੇਰੀ ਕੌਮ ਨੂੰ ਬਹੁਤ ਵੱਡੀ ਦੇਣ ਐ।।

  • @sukhnagrasingh2572
    @sukhnagrasingh2572 3 ปีที่แล้ว +7

    Deep bai jma sirree gal karda. Ae sacha banda. Deep sidhu te lakhe sidhana ona nu agge kar do. Menu umeed ae ae bande kisani protest jit lean ge.