ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ Deep Sidhu ਦਾ ਧਮਾਕੇਦਾਰ ਇੰਟਰਵਿਊ | Jagdeep Singh Thali

แชร์
ฝัง
  • เผยแพร่เมื่อ 6 ต.ค. 2024
  • Deep Sidhu, Interview, Jail, Release, Latest Interview, Jagdeep Singh Thali, Manjinder Sirsa, Modi, Sunny Deol, Punjab, Red Diary, Kisan Morcha, Red fort, Lal Qila, 26 January, Kisan Aggoo

ความคิดเห็น • 2.4K

  • @jasvirkaur543
    @jasvirkaur543 2 ปีที่แล้ว +58

    Deep Sidhu ਨੂੰ ਕਿੰਨੀ ਵਾਰ ਸਫਾਈ ਦੇ ਨੀ ਪਈ ਇਕ ਗੱਲ ਦੀ ਬਹੁਤ Honest intelligent person aa ਦਿਲ ਦਾ ਸਾਫ ਵਿਚਾਰਾਂ ਦੁਨੀਆ ਤੋ ਹੀ ਚਲਾ ਗਿਆ

    • @sdeepaman6802
      @sdeepaman6802 2 ปีที่แล้ว

      awe hi a jide g koi kadr ni krda

  • @sumandeepsingh6620
    @sumandeepsingh6620 2 ปีที่แล้ว +220

    ਸ਼ੇਰ ਨੀ ਡਰਦੇ ਹੁੰਦੇ ,ਸਿੱਧੇ ਹੀ ਲੜਦੇ ਹੁੰਦੇ ਮੇਰਾ ਰਾਖਾ ਕਲਗੀਆਂ ਵਾਲਾ ਹੈ😢R.I.p veer g

  • @Singh_005
    @Singh_005 3 ปีที่แล้ว +239

    ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ❤️❤️

  • @HARKIRATKAUR1
    @HARKIRATKAUR1 2 ปีที่แล้ว +104

    ਲਾਜਵਾਬ ਸੋਚ, ਸਹੀ ਵਿੱਚ ਪੰਜਾਬੀ ਲੋਕਾਂ ਦੀ ਅਗਵਾਈ ਦੇ ਕਾਬਿਲ ਇਨਸਾਨ, ਲੋਕਾ ਦੇ ਸੰਘਰਸ਼ ਵਿੱਚ ਇਮਾਨਦਾਰੀ ਨਾਲ ਸਾਥ ਦੇਣ ਵਾਲਾ ਇਨਸਾਨ
    ਰੱਬ ਇਸ ਰੂਹ ਨੂੰ ਆਪਣੇ ਚਰਨਾਂ ਵਿਚ ਰੱਖੇ

    • @ManpreetSingh-nk4vh
      @ManpreetSingh-nk4vh 2 ปีที่แล้ว +3

      Bilkul heera c sada c nhi hun v ha te hamesha rhega😭

  • @sandeepbrar481
    @sandeepbrar481 2 ปีที่แล้ว +119

    ਦੀਪ ਸਿੱਧੂ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਹਰੇ ਗਾ
    Miss you deep veer 😭😭

  • @Sidhusaab4824
    @Sidhusaab4824 3 ปีที่แล้ว +175

    ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆ..
    ਉੱਚੀ ਸੁੱਚੀ ਸੋਚ ਦਾ ਮਾਲਕ ਦੀਪ 22

  • @Crowon_gaming-g4p
    @Crowon_gaming-g4p 2 ปีที่แล้ว +109

    😔😔😔
    ਸ਼ਬਦ ਨੀ ਹੈਗੇ "vere ਬੋਲਣ ਨੂੰ teri "ਸੋਚਣੀ, ਨਿਰਪੱਗਤਾ ਸ਼ਕਸ਼ੀਅਤ ਬਹੁਤ ਮਹਾਨ ਸੀ
    "ਵਾਹਿਗੁਰੂ ਮੇਹਰ ਕਰਨਾ🙏🙏🙏

  • @avtardhaliwal6698
    @avtardhaliwal6698 3 ปีที่แล้ว +348

    ਕਰੋ ਲਾਈਕ ਜਿਹੜੇ ਜਿਹੜੇ ਦੀਪ ਬਾਈ ਨੂੰ ਪਿਆਰ ਕਰਦਾ

    • @ranjeetkaur1095
      @ranjeetkaur1095 3 ปีที่แล้ว +6

      Nice speak deep singh

    • @sonusingh-cn5pr
      @sonusingh-cn5pr 3 ปีที่แล้ว +4

      @@ranjeetkaur1095 DEEP SIDU 👍 👍 GOOD

    • @joydeepsingh22
      @joydeepsingh22 3 ปีที่แล้ว +1

      ਐਂਕਰ ਬਹੁਤ ਫੁੱਦੂ ਆ। ਦੀਪ ਹੀ ਚੰਗਾ ਜਿਹੜਾ ਹੱਸ ਕੇ ਜਵਾਬ ਦੇ ਰਿਹਾ, ਨਹੀਂ ਤਾਂ ਇਹੋ ਜਿਹੇ ਦੁੱਕੀ ਦੇ ਐਂਕਰ ਨੂੰ ਤਾਂ ਨੀਟੂ ਸ਼ਟਰਾਂ ਵਾਲਾ ਵੀ ਇੰਟਰਵਿਊ ਨਾ ਦੇਵੇ।

    • @manjinderbrar4312
      @manjinderbrar4312 3 ปีที่แล้ว +3

      ਡੁੱਬਦੇ ਪੰਜਾਬ ਦਾ ਚੜਦਾ ਸੂਰਜ ਦੀਪ ਸਿੱਧੂ

  • @GurdevSingh-ko6kj
    @GurdevSingh-ko6kj 2 ปีที่แล้ว +104

    ਯਾਰ ਤੈਨੂੰ ਮਿਲ ਨਹੀਂ ਸਕੇ
    ਇਸ ਗੱਲ ਦਾ ਅਫਸੋਸ ਰਹੇ ਗਾਂ
    ਸਾਰੀ ਉਮਰ

    • @SurinderGill-q1s
      @SurinderGill-q1s 6 หลายเดือนก่อน

      ਸਦਾ ਰਹੇ ਗਾ ਕੇ ਆਪਾਂ ਬਾਈ ਦੀਪ ਸਿੱਧੂ ਨੂੰ ਮਿਲ ਨਹੀਂ ਸਕੇ ਬਾਈ

  • @GurwinderSingh-ts1bk
    @GurwinderSingh-ts1bk 2 ปีที่แล้ว +32

    ਦੀਪ ਬਾਈ ਜੀ ਹਮੇਸ਼ਾ ਆਪਣੇ ਪੰਜਾਬ ਲੲੀ ਆਪਣੀ ਕੁਰਬਾਨੀ ਦੇਣ ਲਈ ਤਿਆਰ ਰਹਿੰਦੇ ਸਨ। 🚩🚩

  • @sandeepsandhu5530
    @sandeepsandhu5530 3 ปีที่แล้ว +84

    ਮੈਨੂੰ ਮਾਣ ਹੈ ਮੈਂ ਪਹਿਲੇ ਦਿਨ ਤੋਂ ਹੀ ਦੀਪ 22 ਨਾਲ ਆ 🚩 ਸੰਤ ਜੀ ਸੋਚ ਭਾਰਤੀ ਕਨੂਨ ਦਸੀ 💪

  • @darshansinghsran8217
    @darshansinghsran8217 3 ปีที่แล้ว +64

    ਦੀਪ ਵੀਰ ਨੇ ਸੱਚ ਬੋਲਿਆ ਕੇ ਦਿੱਲੀ ਦੀ ਕੋਈ ਵੀ ਪਾਰਟੀ ਪੰਜਾਬ ਦਾ ਭੱਲਾ ਨਹੀਂ ਕਰ ਸਕਦੀ ਪੰਜਾਬ ਦੀ ਆਪਣੀ ਪਾਰਟੀ ਚਾਹੀਦੀ ਹੈ ਜੋ ਭਾਰਤ ਤੇ ਰਾਜ ਕਰੇ।

  • @harminderbal3496
    @harminderbal3496 3 ปีที่แล้ว +188

    ਥਲੀ ਵੀਰ ਜੀ ਤੁਸੀਂ ਜਿੰਨਾ ਮਰਜੀ ਕਲੀਅਰ ਕਰਲੋ ਲੋਕਾਂ ਨੇ ਜੋ ਬਕਵਾਸ ਕਰਨਾ ਹੈ ਕਰੀ ਜਾਣਾ। ਸੱਚ ਤੇ ਸੱਚ ਹੀ ਰਹਿਣਾ। ਵਾਹਿਗੁਰੂ ਜੀ ਮਿਹਰ ਕਰਨ ਦੀਪ ਤੇ ਲੱਖਾ ਵੀਰ ਵਰਗੇ ਇਨਸਾਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਹਿੰਮਤ ਬਖਸ਼ਣ। ਇਹ ਸਾਡੇ ਹੱਕਾਂ ਲਈ ਸੰਘਰਸ਼ ਕਰ ਸਕਣ। ਧੰਨਵਾਦ ਹੈ ਦੋਵਾਂ ਵੀਰਾਂ ਦਾ🙏🙏

  • @tarsemsingh9539
    @tarsemsingh9539 3 ปีที่แล้ว +12

    ਵਾਹਿਗੁਰੂ ਜੀ ਦੀ ਫੁੱਲ ਕਿਰਪਾ ਹੈ ਬਾਈ ਦੀਪ ਸਿੱਧੂ ਉਤੇ। ਦਿਲ ਖੁਸ਼ ਹੋਗਿਆ ਸਾਰੀ ਇੰਟਰਵਿਊ ਸੁਣ ਕੇ

  • @Sandeep295...-
    @Sandeep295...- 2 ปีที่แล้ว +5

    दीप भाई जैसे योद्धा बहुत कम मिलेंगे 👍 मेरा वीर शेर था और शेरों वाली जिंदगी जी के गया गुलाम वाली नहीं

  • @gurchatsingh6264
    @gurchatsingh6264 3 ปีที่แล้ว +103

    ਬਹੁਤ ਵਦੀਆ ਇੰਟਰਵਿਉ ਦਿਤੀ ਬਾਈ ਦੀਪ ਨੇ ਸਲੂਟ ਆ ਭਰਾ ਤੈਨੂ। ਰਾਜਨਿਤੀ ਚ ਲੱਖੇ ਤੇ ਦੀਪ ਬਾਈ ਨੂੰ ਆਉਣਾ ਹੀ ਪੈਣਾ

  • @surjitsingh1975
    @surjitsingh1975 3 ปีที่แล้ว +436

    ਗੁਰੂ ਦੇ ਨਿਸ਼ਾਨ ਸਾਹਿਬ ਝੂਲਦੇ ਹੀ ਰਹਿਣਗੇ ਤੇ ਝੂਲਦੇ ਹੀ ਰਹਿਣਗੇ ਦੀਪ ਸਿੱਧੂ ਜੀ ਵਾਹਿਗੁਰੂ ਚੜ੍ਹਦੀ ਕਲਾ ਦਾ ਇਹ ਬਾਣੀ ਤੇ ਬਾਣੇ ਦਾ ਪਿਆਰ

    • @jsinghmavi613
      @jsinghmavi613 3 ปีที่แล้ว +11

      Deep sidhu . lakha sidaana jinda baad

    • @dalwarasingh147
      @dalwarasingh147 3 ปีที่แล้ว +15

      ਦੀਪ ਸਿਧੂ ਨੂ ਜਾਣ ਬੁਝ ਕਿ ਬਦਨਾਮ ਕੀਤਾ ਜਾ ਰਿਹਾ ਹੇ

    • @dalwarasingh147
      @dalwarasingh147 3 ปีที่แล้ว

      dalwara singh ropar

    • @bssarao4963
      @bssarao4963 3 ปีที่แล้ว +2

      Fer nishan sahib chhadd ke kyu bhajiya

    • @AmanDeep-fe7nc
      @AmanDeep-fe7nc 3 ปีที่แล้ว +1

      @@dalwarasingh147 .

  • @balbiratwal8391
    @balbiratwal8391 3 ปีที่แล้ว +57

    ਬਹੁਤ ਸੱਚੀਆਂ ਗੱਲਾਂ ਕਰਦਾ ਦੀਪ ਸਾਡੇ ਲੀਡਰ ਨਿਕੰਮੇ ਹੈ ਪਰਮਾਤਮਾ ਦੀ ਦੀਪ ਉੱਪਰ ਬਹੁਤ ਮੇਹਰ ਹੈ 🙏🏻❤️

  • @GurwinderSingh-ts1bk
    @GurwinderSingh-ts1bk 2 ปีที่แล้ว +11

    ਦੀਪ ਸਿੱਧੂ ਬਾਈ ਜੀ ਹਮੇਸ਼ਾ ਲਈ ਅਮਰ ਰਹਿਣਗੇ। 🚩🚩🚩🚩🚩🚩🚩🚩🚩🚩🚩🚩🚩

  • @gurbanikirtanworld7289
    @gurbanikirtanworld7289 3 ปีที่แล้ว +63

    ਗੁਰਬਾਣੀ ਨੂੰ ਕੋਣ ਕੋਣ ਪਿਆਰ ਕਰਦਾ ਜੀ

    • @Raajdeepdeol
      @Raajdeepdeol 7 หลายเดือนก่อน +3

      Tu Pusch Ke Amb Lene aa
      Apda Fikar Kar Tu Apna Lekha Dena Apne Rabb Nu, Te Ashi Apda Lekha Dena Theek aa.
      Apna Ghar Je Apa Punjabi Theek Karn Lag Jayiye Tan Hi Kujj Punjab Layi Kujj Karn Bare Soch Sakde aa Theek aa. Kalliya Gallan Vich Gurbani Na Padiye Ground Level Te Work Vi Kariye ❤ God Bless You ❤

    • @SandipSingh-ih7vd
      @SandipSingh-ih7vd 7 หลายเดือนก่อน +3

      ਵੀਰ ਏ ਸਵਾਲ ਹੀ ਨਹੀ ਬਣਦਾ (ਕੋਣ ਕੋਣ ਕਰਦਾ) ਕੋਣ ਨਹੀ ਕਰਦਾ ਇਦਾ ਕਹੋ ਕੋਈ ਸਾਰੇ ਹੀ ਕਰਦੇ ਆ ਬਾਈ ਹਰੇਕ ਧਰਮ ਦਾ ਬੰਦਾ ਕੋਈ ਕਿਸੇ ਤਰਾ ਕੋਈ ਕਿਸੇ ਤਰਾ ਗਰਬਾਣੀ ਸਬਦ ਬਹੁਤ ਵੱਡਾ ਆ ਕੋਈ ਗੀਤਾ ਪੜਦਾ ਕੋਈ ਕਰਾਨ ਪੜਦਾ ਕੋਈ ਗੂਰੂ ਗ੍ੰਥ ਸਾਹਿਬ ਪੜਦਾ ਇਹ ਸਾਰੇ ਦਾ ਨਾਮ ਬਾਣੀ ਹੀ ਆ ਬਾਕੀ ਬਾਈ ਜਿਆਦਾ ਕੁਛ ਕੇਹ. ਤਾ ਹੋਵੇ ਤਾ ਮੁਆਫ ਕਰਨਾ ਬਾਕੀ ਕੁਸ ਗੱਲਤ ਲਿਖ ਹੋਇਆ ਹੋਵੇ ਤਾ ਮਾਫੀ ਜੀ ਇਹ ਮੇਰੇ ਵਿਚਾਰ ਆ ਕਿਸੇ ਦੇ ਹੋਰਵੀ ਹੋ ਸਕਦੇ ਆ

    • @sanjeevkumar-ou6ge
      @sanjeevkumar-ou6ge 7 หลายเดือนก่อน

      ਵੀਰੇ ਜਿਹੜਾ ਗੁਰਬਾਣੀ ਨੂੰ ਸਮਜਦਾ ਉਹ ਹੀ ਪਿਆਰ ਕਰਦਾ

  • @Shveta352
    @Shveta352 3 ปีที่แล้ว +374

    ਸੱਚ ਨੂੰ ਕਦੇ ਆਂਚ ਨਹੀਂ ਲਗਦਾ ਪੰਜਾਬ ਦਾ ਮਾਣ ਦੀਪ ਸਿੱਧੂ, ਲੱਖਾ ਸਿਧਾਣਾ🙏

    • @truckawale.7604
      @truckawale.7604 3 ปีที่แล้ว +7

      ਸਹੀ ਕਿਹਾ ਤੁਸੀਂ

    • @goldycheema1592
      @goldycheema1592 3 ปีที่แล้ว +4

      Deep sidhu veer baba bagel singh ji da asli waris zindabaad 💖💖💖💖💖🙏🙏🙏

    • @akashpannu2200
      @akashpannu2200 3 ปีที่แล้ว +7

      Deep sidhu da par - dada bhagat singh da classmate c boht lehar ch bhagat singh hona nal riha , deep sidhu de pitta lawyer c kharku Singh shdaunde hunde c jaila cho

    • @ramandeepsinghgill7878
      @ramandeepsinghgill7878 2 ปีที่แล้ว +1

      @@akashpannu2200 iss lyi deep sidhu shaheed hai..😔

  • @srbkalsi2834
    @srbkalsi2834 3 ปีที่แล้ว +238

    ਐਸੀ ਸੋਚ ਦੀ ਡਾਹਡੀ ਲੋੜ ਹੈ ਪੰਜਾਬ ਨੂੰ। ਰੱਬ ਮਿਹਰ ਭਰਿਆ ਹੱਥ ਰੱਖੇ।

    • @Cricket-fr1xt
      @Cricket-fr1xt 2 ปีที่แล้ว +2

      Shi y

    • @sdeepaman6802
      @sdeepaman6802 2 ปีที่แล้ว

      sab punjab de dard di gal krna choda g pr koi sath ni dinda g deep veer nal v awi hoya

  • @parmjeetkaur58
    @parmjeetkaur58 3 ปีที่แล้ว +362

    ਦੀਪ ਵੀਰ ਜੀ ਤੁਹਾਨੂੰ ਦੇਖਣ ਨੂੰ ਅੱਖਾਂ ਤਰਸ ਗਈਆਂ ਸੀ ਤੇ ਹੁਣ ਤੁਹਾਨੂੰ ਦੇਖ ਕੇ ਅੱਖਾਂ ਭਰ ਆਈਆਂ ਮੇਰੇ ਵੀਰੇ😭😭♥️♥️

    • @subegsinghgill7349
      @subegsinghgill7349 3 ปีที่แล้ว +11

      Same me vi

    • @amantiwana2073
      @amantiwana2073 3 ปีที่แล้ว +9

      Same here

    • @kashmirkaur5307
      @kashmirkaur5307 3 ปีที่แล้ว +7

      Me too 🙏🙏🙏🥺🥺🥺🥺🥺

    • @manjinderbrar4312
      @manjinderbrar4312 3 ปีที่แล้ว +9

      ਬਾਈ ਨਾਲ ਪਿਆਰ ਹੀ ਜਿਆਦਾ ਆਪਣਾ

    • @amantiwana2073
      @amantiwana2073 3 ปีที่แล้ว +5

      @@manjinderbrar4312 bahut pyaar aaa deep sidhu bai nal❤❤❤❤❤

  • @kabalsinghbhojiankabalsing2470
    @kabalsinghbhojiankabalsing2470 3 ปีที่แล้ว +2

    ਦੀਪ ਸਿੱਧੂ ਵੀਰ ਜਿੰਦਾਬਾਦ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @balbirkaur8852
    @balbirkaur8852 3 ปีที่แล้ว +3

    ਦੀਪ ਲੱਖੇ ਦੀ ਸੋਚ ਇੰਨਾਂ ਲਿਡਰਾ ਤੋਂ ਬੋਹਤ ਉੱਪਰ ਹੈ ਓਵੀ ਸੱਚੀ ਤੇ ਸੁੱਚੀ ਹੈ ਦੀਪ ਨੂੰ ਤਾਂ ਆਪਣੀ ਪਰਿਟੀਕਲ ਪਾਰਟੀ ਬਨੋਣੀ ਚਾਹੀਦੀ ਹੈ

  • @gurchetraipur1044
    @gurchetraipur1044 3 ปีที่แล้ว +235

    ਵਾਹਿਗੁਰੂ ਜੀ ਦੀਪ ਬਾਈ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਿਓ 🙏🙏🙏🙏

    • @devturnaa
      @devturnaa 2 ปีที่แล้ว +7

      22 tera comment dekh k ajj rona aa gya.

  • @bakhshishsandhu2873
    @bakhshishsandhu2873 3 ปีที่แล้ว +114

    ਸਿਰਫ ਲੱਖਾ ਬਾਈ ਤੇ ਦੀਪ ਸਿੱਧੂ ਦੇ ਫੈਨ like ਕਰੋ

    • @jasbirsing6568
      @jasbirsing6568 6 หลายเดือนก่อน

      Amar rho 22jifar)odtare

    • @SurinderGill-q1s
      @SurinderGill-q1s 6 หลายเดือนก่อน

      ਸ਼ਹੀਦ ਬਾਈ ਸੰਦੀਪ ਸਿੰਘ ਉਰਫ ਦੀਪ ਸਿੱਧੂ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਬਾਈ ਦੀਪ ਸਿੱਧੂ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ ਹੈ ਚਾਹੇ ਉਹ ਹੋਰ ਕੋਈ ਵੀ ਲੀਡਰ ਹੋਵੇ ਚਾਹੇ ਹੋਰ ਚਾਹੇ ਹੋਰ ਉਹ ਲੀਡਰ ਜਾਂ ਫਿਰ ਉਹ ਬੰਦਾ ਜਿਸ ਨੂੰ ਬਾਈ ਦੀਪ ਸਿੱਧੂ ਤੋਂ ਜਲਣ ਆ

  • @Singh_005
    @Singh_005 3 ปีที่แล้ว +45

    25 ਦੀ ਸ਼ਾਮ ਨੂੰ ਬਾਈ ਆਪਣੀ ਗੱਲ ਬਾਤ ਹੋਈ ਸੀ ਸਟੇਜ਼ ਤੇ ਸੀ ਤੁਸੀ ਬਹੁਤ ਵਧੀਆ ਬੋਲਦਾ ਵੀਰ 👍👍👍

  • @surjeetsingh4130
    @surjeetsingh4130 2 ปีที่แล้ว +5

    ਯਾਰ ਚੜਾਵਾਂਗੇ ਨਿਸ਼ਾਨ ਸਾਹਿਬ ਲਾਲ ਕਿਲ੍ਹੇ ਤੇ... ਦੀਪ ਵੀਰ ਅਮਰ ਆ..... ਸਿੱਖ ਰਾਜ ਜਿੰਦਾਬਾਦ.... ਖ਼ਾਲਸਾ ਰਾਜ ਜਿੰਦਾਬਾਦ....🙏✌️✊👊🤲

  • @theeagleeye995
    @theeagleeye995 8 หลายเดือนก่อน +1

    😭😭😭😭 ਕੰਨ ਤਰਸਦੇ ਤੇਰੇ ਬੋਲ ਸੁਣਨ ਨੂੰ,, ਪੁਰਾਣੀਆਂ ਵੀਡੀਉ ਦੇਖ ਸਕੂਨ ਮਿਲਦਾ

  • @charanpreetbajwa3073
    @charanpreetbajwa3073 3 ปีที่แล้ว +58

    ਦੀਪ ਸਿਧੂ ਵੀਰ ਆ ਸਾਡਾ ।

  • @parmindersingh71
    @parmindersingh71 3 ปีที่แล้ว +148

    ਲੋਕ ਦੀਪ ਤੇ ਲੱਖੇ ਨੂੰ ਇਕੱਠੇ ਦੇਖਣਾ ਚਾਹੁਦੇ ਹਨ ਇਹਨਾ ਨੂੰ ਇਕ ਮੋਕਾ ਦੇਣਾ ਚਾਹੀਦਾ ਪੰਜਾਬ ਦੀ ਅਗਵਾਹੀ ਕਰਨ ਦਾ

    • @sidakdeol245
      @sidakdeol245 3 ปีที่แล้ว +4

      Ryt

    • @777SHARMA
      @777SHARMA 3 ปีที่แล้ว +1

      ਹਾਹਾਹਾ ਬੱਸ ਕਰ ਭਾਈ😂😂 ਤੈਨੂੰ ਇਹਨਾਂ ਦਾ ਪਿਛੋਕੜ ਤੇ ਵਰਤਮਾਨ ਨੀਂ ਪਤਾ

    • @kissanektazindabaad5987
      @kissanektazindabaad5987 3 ปีที่แล้ว +1

      @@777SHARMA mircha lag gaiaa😃

    • @sukhraj_singh1999
      @sukhraj_singh1999 3 ปีที่แล้ว +1

      @@777SHARMA ghussya pishokad nu royi jnda ajj dekh ohna da lodu

    • @777SHARMA
      @777SHARMA 3 ปีที่แล้ว

      @@sukhraj_singh1999 *ਲੌੜੂ ਪ੍ਰਸ਼ਾਦ ਜੀ, ਮੈਨੂੰ ਅੱਜ ਵੀ ਪਤਾ ਓਹਨਾਂ ਦਾ, ਮੇਂ ਗੁਆਂਢ ਚ ਈ ਰਹਿੰਨਾਂ, ਥੋਡੇ ਵਰਗੇ ਲੀਰਾਂ ਦੇ ਲੱਨ ਆਥਣ ਨੂੰ ਫੇਸਬੁੱਕ ਕਿਸੇ ਨੂੰ ਵੀ ਰਾਸ਼ਟਰਪਤੀ ਬਣਾ ਦਿੰਦੇ ਨੇਂ, ਖੋਪੜਾ ਚ ਤੂੜੀ ਭਰੀ ਆ ਥੋਡੇ, ਟੱਟੀ ਚੱਜ ਨਾਲ ਫਿਰਨੀ ਨੀਂ ਆਉਂਦੀ ਥੋਨੂੰ, ਤੇ ਤੁਰਪੇ ਤੁਸੀਂ ਬੰਦੇ ਜੱਜ ਕਰਨ🙄*

  • @aulakh9276
    @aulakh9276 3 ปีที่แล้ว +38

    ਬਿਲਕੁਲ ਸੱਚੀਆਂ ਗੱਲਾਂ ਦੀਪ ਬਾਈ ਦੀਆਂ ❤️❤️ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾 ਦੀਪ ਸਿੱਧੂ ਜ਼ਿੰਦਾਬਾਦ 👍👍

  • @MANPREETKAUR-od1jo
    @MANPREETKAUR-od1jo 3 ปีที่แล้ว +5

    ਵਾਹਿਗੁਰੂ ਜੀ ਦੀਪ ਵੀਰੇ ਤੇ ਲੱਖੇ ਵੀਰੇ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ 🙏

  • @harmeetkharoud8994
    @harmeetkharoud8994 2 ปีที่แล้ว +149

    ਦੀਪ ਵੀਰ ਯਕੀਨ ਨਹੀਂ ਆ ਰਿਹਾ ਤੂੰ ਸੱਚਮੁੱਚ ਹੀ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ 😭😭

    • @akashdhaliwal1914
      @akashdhaliwal1914 2 ปีที่แล้ว +10

      Shi gal aa ji var var deep veer dia videos vekhde aa ik mint lyi bhul jane aa v veer sade vich nhi rhe

    • @kaurjasvir4165
      @kaurjasvir4165 2 ปีที่แล้ว +1

      Waheguru g Maher Karen 😭😭😭😭

    • @NISHANATV
      @NISHANATV 2 ปีที่แล้ว +8

      ਵਾਹਿਗੁਰੂ ਵੀਰ ਨੂੰ ਆਪਣੇ ਕੋਲ ਲੈ ਗਿਆ ਐਦਾ ਲੱਗ ਰਿਹਾ ਵੀਰ ਦੀਪ ਫਿਰ ਆ ਸਕਦਾ ਆਪਣੇ ਵਿੱਚ🙏

    • @parmveersingh3089
      @parmveersingh3089 2 ปีที่แล้ว +6

      Sade dil vich vasda deep sidhu veer

    • @ramandeepsinghgill7878
      @ramandeepsinghgill7878 2 ปีที่แล้ว +3

      @@NISHANATV yes mera v aehi mmnnnn na .hai shayyed ae chehra jinda hove?

  • @gurisinghmusic1984
    @gurisinghmusic1984 3 ปีที่แล้ว +38

    ਦੀਪ ਸਿੱਧੂ ਵੀਰ ਜ਼ਿੰਦਾਬਾਦ ਸੀ ਜ਼ਿੰਦਾਬਾਦ ਹੈ ਅਤੇ ਜ਼ਿੰਦਾਬਾਦ ਰਹੇਗਾ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਨੂੰ, Love you Veer.... Chotte Veer Di... Kite v lod pai.. ta Hazar haan Veer Ji.. 🙏🙏🙏🙏

  • @DeepSingh-kb4uv
    @DeepSingh-kb4uv 3 ปีที่แล้ว +36

    Deep sidhu
    ♥️ਜਿੰਦ-ਜਾਨ ♥️

  • @MandeepKaur-wr1uu
    @MandeepKaur-wr1uu 3 ปีที่แล้ว +481

    ਕਨੂੰਨ ਤਾਂ ਬੰਦੇ ਨੇ ਬਣਾਏ ਆ ਨਿਸ਼ਾਨ ਸਾਹਿਬ ਤਾਂ ਅਕਾਲ ਪੁਰਖ ਦਾ।

    • @propogendabuster3879
      @propogendabuster3879 3 ปีที่แล้ว +21

      Sikh jinni vaar vi sangharsh vich gay ne esse kesri jande di agvahi vich gay ne jaddo indian state kehndi AA Ki janda launa galat nhi tann sadde apne lokan nu Ki problem AA mainu ajj takk samaj nhi aye

    • @punjabistatusworld1995
      @punjabistatusworld1995 3 ปีที่แล้ว +8

      @@propogendabuster3879 bai eh line deep bai ne kinne time te kahi

    • @BUTASINGH-wj1wj
      @BUTASINGH-wj1wj 3 ปีที่แล้ว +7

      Schi gal aaa

    • @gurjeetsinghnamol6443
      @gurjeetsinghnamol6443 3 ปีที่แล้ว +1

      @@punjabistatusworld1995 29 . 28 mint te

    • @gurjeetsinghnamol6443
      @gurjeetsinghnamol6443 3 ปีที่แล้ว +1

      @@punjabistatusworld1995 29:28

  • @ninderpalkour2094
    @ninderpalkour2094 2 ปีที่แล้ว +9

    ਬਾਈ ਤੈਨੂੰ ਕਿਵੇਂ ਬੂਲਾਇਏ 😭😭😭😭😭😭ਬਾਈ ਤੂੰ ਐਨੀ ਦੂਰ ਕਿਉਂ ਚਲਾ ਗਿਆ ।
    ਬਾਈ ਦੀਪ ਸਿੱਧੂ ਇੱਕ ਵਾਰ ਫਿਰ ਆਜਾ ਤੇਰੀ ਕੌਮ ਨੂੰ ਤੇਰੀ ਲੋੜ ਹੈ ।
    ਵਾਹਿਗੁਰੂ 🙏🏼🙏🏼🙏🏼🙏🏼

  • @harmindersingh2993
    @harmindersingh2993 3 ปีที่แล้ว +5

    ਜਿਉਂਦਾ ਰਹਿ ਸੋਹਣਿਆ ਵੀਰਾ ਦੀਪ ਸਿੱਧੂ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਵਿੱਚ ਹੀ ਰੱਖਣ ਜੀ

  • @khalsavloge
    @khalsavloge 3 ปีที่แล้ว +38

    ਨਿਰਭਉ ਨਿਰਵੈਰ ਈ ਆਪਾ ਤਾਂ ਫੇਰ (ਦੀਪ ਵੀਰ🙏🏼🙏🏼

  • @DhAliwAlsAAb000
    @DhAliwAlsAAb000 3 ปีที่แล้ว +105

    ਲੋਕ ਬਾਈ ਦਿਆ ਗੱਲਾ ਸੁਣਨ ਤਰਸੇ ਪਏ ਸੀ.. ਹਮੇਸਾ ਤੱਥਾ ਦੇ ਅਧਾਰ ਤੇ ਗੱਲ ਕਰਦਾ..💪💪👍

  • @sukhcheema8714
    @sukhcheema8714 3 ปีที่แล้ว +62

    ਸਲੂਟ ਆ ਵੀਰ ਦੀਪ ਸਿੱਧੂ .....ਐਵੇਂ ਨੀ ਦੀਪ ਸਿੱਧੂ ਤੇ ਲੱਖੇ ਵੀਰ ਨੂੰ ਹੀਰਾ ਕਿਹਾ ਜਾਂਦਾ ਪੰਜਾਬ ਦਾ...ਵਾਹਿਗੁਰੂ ਸਭ ਨੂੰ ਸਮਤ ਵਖਸ਼ੇ......ਸਾਨੂੰ ਮਾਣ ਆ ਪੰਜਾਬੀ ਹੋਣ ਤੇ....ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ🙏🙏🙏

  • @karamjeetkaur6307
    @karamjeetkaur6307 2 ปีที่แล้ว

    ਦੀਪ ਸਿੱਧੂ ਵੀਰ ਅਮਰ ਰਹੂਗਾ ਦੀਪ ਸਿੱਧੂ ਵੀਰ ਜ਼ਿੰਦਾਬਾਦ। ਵਿਰਲੇ ਜੱਗ ਆਉਂਦੇ ਨੇ ਬਖਸ਼ੀਆਂ ਰੂਹਾਂ ਵਾਲੇ।

  • @arshsran1997
    @arshsran1997 6 หลายเดือนก่อน

    ਚੜਦਾ ਸੂਰਜ ਫੇਰ ਅੱਜ ਇੱਕ ਵਾਰ ਡੁੱਬ ਗਿਆ। ਬਾਈ ਦੀਪ ਸਿੱਧੂ ਅਮਰ ਰਹੇ

  • @theeagleeye995
    @theeagleeye995 3 ปีที่แล้ว +169

    ਬਾਬੇ ਇਕ ਇਕ ਗੱਲ ਸੱਚੀ ਕੈਹ ਰਿਹਾ ਵੀਰਾਂ ਤੇ ਜਿੰਨਾਂ ਦੇ ਦਿਲ ਚ ਪਾਪ ਐ ਮਿਰਚਾ ਲਾਜਮੀ ਲੱਗਣੀਆਂ ਉਨ੍ਹਾਂ ਨੂੰ

    • @pargetsingh5327
      @pargetsingh5327 3 ปีที่แล้ว +6

      26ਨੂੰ ਇਹ ਬੰਦਾ ਨਾ ਕਿਲ੍ਹੇ ਨੂੰ ਨਾ ਜਾਂਦਾ ਤਾਂ ਕਿਸਾਨ ਅੰਦੋਲਨ ਜਿਤ ਗੲੇ ਹੁੰਂਦੇ ਘਰ ਵਿੱਚ ਹੁੰਦੇ

    • @gurpindersingh9163
      @gurpindersingh9163 3 ปีที่แล้ว +1

      @@pargetsingh5327 kosh ni hona hi dharna khtm ho jaana hi kyonki hinsa jyada honi hi te aaguan nu fdke sarkaar ne andar kr dena hi, jutia vakhriaan maarnia hi

    • @propogendabuster3879
      @propogendabuster3879 3 ปีที่แล้ว +6

      OSs din 4 thava te police te kisan vichkar takra hoia 4 thava te deep Sidhu nhi si Ohh bhravo bhagat Na banno kisse de deep koi Meri massi da munda nhi Parr Mai PhD keeti AA Inna Ku duss sakda Ki sahi kehnda pya

    • @Singh_005
      @Singh_005 3 ปีที่แล้ว +11

      @@pargetsingh5327 ਆਹੋ 26 ਤੋਂ ਪਹਿਲਾਂ ਤਾਂ ਸਰਕਾਰ ਨੇ ਬਿੱਲ ਪਾੜ ਹੀ ਦਿੱਤੇ ਸੀ ਹਨਾ
      ਕਿਊ ਛੱਡੀ ਜਾਣਾ ਜਵਾਕਾਂ ਵਾਲੀਆਂ ਗੱਲਾਂ

    • @Singh_005
      @Singh_005 3 ปีที่แล้ว +7

      @@propogendabuster3879 ਇਹ ਭਗਤ ਬਣੇ ਫਿਰਦੇ ਆ ਆਗੂਆਂ ਦੇ ਵੀਰ ਇਹਨਾਂ ਦੇ ਸਮਝ ਨਹੀਂ ਆਉਣੀ

  • @purewal9138
    @purewal9138 3 ปีที่แล้ว +97

    ਥਲੀ ਵੀਰ ਬਹੁਤ ਇੰਤਜ਼ਾਰ ਸੀ ਕਦੋਂ ਥਲੀ ਵੀਰ ਦੀਪ ਵੀਰ ਦੀ ਇੰਟਰਵਿਊ ਕਰੇ ਧੰਨਵਾਦ ਜੀ ਬਹੁਤ ਬਹੁਤ
    ਇੱਕ ਤੁਸੀਂ ਸੱਚੇ ਸੁੱਚੇ ਪੱਤਰਕਾਰ ਲੱਗਦੇ ਹੋਂ ਸਾਨੂੰ
    ਇਹ ਦਾਸ ਦੇ ਨਿੱਜੀ ਵਿਚਾਰ ਨੇ

  • @rupindersingh8444
    @rupindersingh8444 3 ปีที่แล้ว +38

    ਸਲੂਟ ਵੀਰ ਜੀ ਤੁਹਾਨੂੰ

  • @vickysinghvicky2618
    @vickysinghvicky2618 2 ปีที่แล้ว +2

    ਦੀਪ ਸਿੱਧੂ ਵੀਰ ਜੀ ਨੂੰ ਗ਼ਦਾਰ ਕਹਿਣ ਵਾਲੇ ਖੁਦ ਆਪ ਹੀ ਗ਼ਦਾਰ ਬਣਕੇ ਰਹਿ ਗਏ ਅੱਜ

  • @kulveerbrar7985
    @kulveerbrar7985 2 ปีที่แล้ว

    ਸੱਚ ਨਹੀਂ ਅਾ ਰਿਹਾ ਯਾਰ। ਦਿਪ ਬਾੲੀ ਸਾਡੇ ਵਿੱਚ ਨਹੀਂ ਹੈ। ਜਕੀਨ ਨਹੀਂ ਅਾਓੁਦਾ🙏🙏🙏😭😭😭😭😭😭😭😭😭😭

  • @gurpartapsinghrai3292
    @gurpartapsinghrai3292 3 ปีที่แล้ว +253

    ਹਰੇਕ ਗੱਲ ਦਾ ਬੇਬਾਕੀ ਨਾਲ ਜਵਾਬ ਦਿੱਤਾ ਦੀਪ ਸਿੱਧੂ ਨੇ...ਬੜਾ ਵਧੀਆ ਲੱਗਾ ਸੁਣ ਕੇ ਵੀ ਹਜੇ ਵੀ ਦੀਪ ਸਿੱਧੂ ਕਿਸਾਨੀ ਮੋਰਚੇ ਨਾਲ ਖੜਾ..ਕਿਸਾਨ ਆਗੂਆ ਨੂੰ ਵੀ ਸਵਾਗਤ ਕਰਨਾ ਚਾਹੀਦਾ ਵੀਰ ਦਾ..ਬਹੁਤ ਵਧੀਆ ਸੋਚ ਆ ਵੀਰ ਦੀ..🙏

    • @bhinder259
      @bhinder259 3 ปีที่แล้ว +23

      ਕਿਸਾਨ ਆਗੂ ਦੋਗਲੇ ਨੇ ਵੀ ਜੀ, ਉਹ ਤਾਂ ਦੀਪ ਸਿੱਧੂ ਦਾ ਨਾਂ ਵੀ ਨਹੀਂ ਸੁਣਨਾ ਚਾਹੁੰਦੇ

    • @gurpartapsinghrai3292
      @gurpartapsinghrai3292 3 ปีที่แล้ว +16

      @@bhinder259 ਸਾਰੇ ਕਿਸਾਨ ਆਗੂ ਨੀ ..ਹਾ ਵਿੱਚ ਹੈਗੇ ਨੇ ਜੋ ਅੰਦਰੋ ਅੱਗ ਲਾਉਣ ਦਾ ਕੰਮ ਕਰ ਰਹੇ ਆ

    • @gurfatehsingh1797
      @gurfatehsingh1797 3 ปีที่แล้ว +10

      Jug jug jio payare veer ji

    • @bhinder259
      @bhinder259 3 ปีที่แล้ว +10

      @@gurfatehsingh1797 ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿਚ ਰੱਖਣ ਤੇ ਤੰਦਰੁਸਤੀ ਬਖ਼ਸ਼ੇ 👏👏👏👏

    • @gurpartapsinghrai3292
      @gurpartapsinghrai3292 3 ปีที่แล้ว +5

      @@gurfatehsingh1797 🙏🙏

  • @mohanisinghmohanisinghsing769
    @mohanisinghmohanisinghsing769 3 ปีที่แล้ว +20

    ਜੇਕਰ ਮੈ 26 ੳੁਥੇ ਹੁਦਾੂੰ ਦੀਪ िਸॅਧੂ ਮੇਰਾ ਲੀਢਰ ਹੁਦਾ ਦੀਪ ਸਾਢਾ ਹੀਰੋ ਵੀ ਅਾ ਪੰਜਾਬ ਦਾ ਸੰਤ िਸਪਾਹੀ ਵੀ ਅਾ,

  • @Jasvir-Singh8360
    @Jasvir-Singh8360 3 ปีที่แล้ว +106

    ਬਹੁਤ ਘੈਂਟ ਇੰਟਰਵਿਊ ਵੀਰ ਜਗਦੀਪ ਸਿੰਘ ਥਲੀ ਜੀ ਵਾਹਿਗੁਰੂ ਤੁਹਾਨੂੰ ਅਤੇ ਵੀਰ ਦੀਪ ਸਿੱਧੂ ਨੂੰ ਹਮੇਸ਼ਾ ਚੜ੍ਹਦੀ ਕਲਾ ਅਤੇ ਲੰਬੀ ਖੁਸ਼ੀਆਂ ਭਰੀ ਉਮਰ ਬਖਸ਼ਣ ਜੀ

    • @gurwinderkaur2219
      @gurwinderkaur2219 2 ปีที่แล้ว +4

      Veer ji Rabb ne veer nu lumbi umar ni diti but lakha loka de ❤️ te jgah bna gya veer

    • @lalitiwana5554
      @lalitiwana5554 2 ปีที่แล้ว +1

      @@gurwinderkaur2219 hangi chngy loka de Umar kat hi hunde wa........sde umar lg jnde dep vai nu......miss u herooooo

  • @Lammasandhu
    @Lammasandhu 7 หลายเดือนก่อน

    ਅਜ ਯਾਰ ਫੇਰ ਕਿਸਾਨੀ ਅੰਦੋਲਨ ਸੂਰੂ ਹੋਇਆ ਤੇ ਦੀਪ ਬਾਈ ਅਜ ਸਾਡੇ ਵਿਚ ਨਹੀ ਹੈਗਾ ਸੱਚੀਂ ਦਿਲ ਬਹੁਤ ਉਦਾਸ ਹੋਇਆ😢😢

  • @ranjitkaur7508
    @ranjitkaur7508 3 ปีที่แล้ว +4

    ਦੀਪ ਵੀਰ ਜੀ ਦਾ ਰੁਤਬਾ ਸਾਡੇ ਮਨਾਂ ਵਿੱਚ ਸ਼ਹੀਦ ਭਗਤ ਸਿੰਘ ਵਰਗਾ ਆ 🙏

    • @rajwinderkaur2508
      @rajwinderkaur2508 2 ปีที่แล้ว

      ਸ਼ਹੀਦੀ ਦੇ ਗਿਆ ਸਾਡਾ ਹੀਰਾ🙏

  • @punjabsingh4295
    @punjabsingh4295 3 ปีที่แล้ว +18

    ਸਲੂਟ ਬਾੲੀ ਦੀਪ ਜੀ ਤੁਹਾਨੂੰ..ਰਹੇ ਚੜਦੀ ਕਲਾ ਪੰਜਾਬ ਦੀ

  • @parmjeetsingh3616
    @parmjeetsingh3616 3 ปีที่แล้ว +29

    ਅਪਣੇ ਲੋਕ ਹੀ ਇਕ ਦੂਜੇ ਦੀਆਂ ਲੱਤਾਂ ਖਿੱਚਦੇ ਨੇ
    ਵਾਹਿਗੁਰੂ ਜੀ ਮਿਹਰ ਕਰੀ

  • @ਜਸਵੀਰਸਿੰਘ-ਧ2ਭ
    @ਜਸਵੀਰਸਿੰਘ-ਧ2ਭ 3 ปีที่แล้ว +143

    ਰੱਬ ਅੱਗੇ ਇਹ ਈ ਅਰਦਾਸ.. ਲੱਖ ਸਿਧਾਣਾ ਤੇ ਦੀਪ ਸਿੱਧੂ ਦੋਨੋ ਪੰਜਾਬ ਦੀ ਖਾਤਰ ਲੜ ਰਹੇ ..ਇਹਨਾ ਦੋਵਾ ਨੂੰ ਇਕੱਠੇ ਵੇਖਣਾ ਚਾਹੁੰਦੇ ਆ..

  • @bhagarkaurkudratikahtinatu4628
    @bhagarkaurkudratikahtinatu4628 3 ปีที่แล้ว +11

    ਦੀਪ ਵੀਰ ਸਾਡਾ ਤੂੰ ਸਾਡਾ ਹੀ ਰਹਾਂਗਾ ਜਿਊਂਦਾ ਰਹੋ....

  • @rajdeep282
    @rajdeep282 2 ปีที่แล้ว

    ਸਾਡਾ ਵੀਰ ਸਹੀਦ ਹੋਇਆ ਏ ਦੀਪ ਸਿੱਧੂ ,,,ਅਮਰ ਰਹੇ ਦੀਪ ਸਿੱਧੂ ਬਾਈ,,

  • @singhsaan8735
    @singhsaan8735 3 ปีที่แล้ว +15

    🙏ਝੂਲਤੇ ਨਿਸ਼ਾਨ ਸਦਾ ਪੰਥ ਮਹਾਰਾਜ ਕੇ 🙏 ਦੀਪ ਸਿੱਧੂ ਭਾਉ ਜਿੰਦਾ ਬਾਦ

  • @rajbirsingh631
    @rajbirsingh631 3 ปีที่แล้ว +295

    ਮਾਣ ਆ ਵੀਰ ਦੀਪ ਤੇਰੇ ਤੇ।ਵਾਹਿਗੁਰੂ ਜੀ ਚੜਦੀ ਕਲਾ ਕਰੇ ।🦁💪💪

    • @Cricket-fr1xt
      @Cricket-fr1xt 2 ปีที่แล้ว +3

      Miss u y

    • @rajdeep282
      @rajdeep282 2 ปีที่แล้ว +3

      Miss you veere

    • @rajdeep282
      @rajdeep282 2 ปีที่แล้ว +5

      ਕਿਵੇਂ ਬੁਲਾਵਾਂ ਬਾਈ ਤੈਨੂੰ ਬੜੀ ਦੂਰ ਚਲਾ ਗਿਆ 😭😭😭😭😭😭😭😭😭😭😭😭

    • @onkarsingh449
      @onkarsingh449 2 ปีที่แล้ว +4

      Mis you Bai 🙏😭

    • @rajbirsingh631
      @rajbirsingh631 2 ปีที่แล้ว +4

      @@rajdeep282 ਹੀਰਾ ਚਵਾਚ ਗਿਆ 😭😭😭😭😭💔

  • @gurjitsingh964
    @gurjitsingh964 3 ปีที่แล้ว +16

    ਦੀਪ ਬਾਈ ਪੰਜਾਬ ਦਾ ਚੜਦਾ ਸੂਰਜ ਹੈ
    ਵਾਹਿਗੁਰੂ ਵੀਰ ਤੇ ਮੇਹਰ ਰੱਖੀ ...

  • @happyvirk1
    @happyvirk1 2 ปีที่แล้ว +8

    ਬਾਈ ਤੈਨੂੰ ਕਦੇ ਮਿਲਣ ਦੀ ਰੀਜ ਦਿਲ ਚ ਹੀ ਕਹਿ ਗਈ, ਮੈਂ ਝੂਠ ਕਿਉਂ ਬੋਲਾਂ ਮੈਂ ਨਹੀਂ ਰੋਇਆ ਬਾਈ,ਕਿਉਂਕਿ ਅਜੇ ਤੱਕ ਮਨ ਨਹੀਂ ਮੰਨਦਾ ਤੇ ਯਕੀਨ ਨਹੀਂ ਆ ਰਿਹਾ ਤੇ ਆਉਣਾ ਵੀ ਨਹੀਂ ਮੇਰੇ ਪਿਆਰੇ ਵੀਰ, ਜਾਣ ਤੋਂ ਬਾਅਦ ਵੀ ਤੇਰੀਆਂ ਗੱਲ੍ਹਾਂ ਹਸਾਈ ਜਾਂਦੀਆਂ, ਹੁਣ ਰੋਵਾਂ ਕੇ ਹੱਸਾਂ ਕੁੱਝ ਸਮਝ ਨਹੀਂ ਆਓੁਦੀਂ।

    • @SurinderGill-q1s
      @SurinderGill-q1s 6 หลายเดือนก่อน

      ਬਾਈ ਜੀ ਜਦੋਂ ਦੀਪ ਸਿੱਧੂ ਬਾਈ ਜੀ ਸ਼ਹੀਦ ਹੋਏ ਤਾਂ ਮੈਂ ਅਤੇ ਮੇਰਾ ਸਾਰਾ ਪਰਿਵਾਰ। ਰੋਇਆਂ ਸੀ ਜਦੋਂ ਕਿ ਮੇਰੇ ਤਿੰਨ ਬੱਚੇ ਅਤੇ ਮੈਂ ਅਤੇ ਮੇਰੀ ਪਤਨੀ ਬਹੁਤ ਹੀ ਜ਼ਿਆਦਾ ਰੋਏ ਸੀ ਜਦੋਂ ਕਿ ਅਸੀਂ ਪੂਰਾ ਪਰਿਵਾਰ ਅੱਜ ਤੱਕ ਬਾਈ ਦੀਪ ਸਿੱਧੂ ਨੂੰ ਨਹੀਂ ਮਿਲਿਆ ਬਾਈ ਦੀਪ ਸਿੱਧੂ ਦੀ ਅੱਜ਼ ਵੀ ਕੋਈ ਵੀਡੀਓ ਦੇਖ ਲੈਂਦੇ ਹਾਂ ਮੇਰਾ ਸਾਰਾ ਪਰਿਵਾਰ ਦੇ ਅੱਖਾਂ ਵਿੱਚ ਹੰਜੂ ਆ ਜਾਂਦੇ ਹਨ

  • @navrajdhillon6304
    @navrajdhillon6304 3 ปีที่แล้ว +5

    ਚਮਕਦਾ ਹੀਰਾ ਹੈ ਦੀਪ ਸਿੱਧੂ 💠

  • @parmindersinghgill6613
    @parmindersinghgill6613 3 ปีที่แล้ว +28

    ਬਾਈ ਜੀ ਜੇ ਕੋਈ ਪੰਜਾਬ ਦਾ ਭਲਾ ਚਾਹੁੰਦੈ ਤਾਂ ਇੰਨਾ ਡਾਕੂਆਂ ਦੇ ਗਰੋਹਾਂ (ਕਾਲੀ ਕੰਪਨੀ,ਕਾਂਗਰਸ) ਤੇ ਇੰਨਾ ਗ੍ਰੋਹਾਂ ਦੇ ਸਰਦਾਰਾਂ(ਲੀਡਰਾਂ) ਤੋਂ ਖਹਿੜਾ ਛੁਡਾਉਣ ਲਈ ਆਪਣੀ ਪਾਰਟੀ ਬਣਾਉਣੀ ਜਰੂਰੀ ਹੀ ਨਹੀਂ, ਬਹੁਤ ਜਰੂਰੀ ਐ।ਪਰਮਿੰਦਰ ਸਿੰਘ ਗਿੱਲ ਆਸਟਰੇਲੀਆ ਤੋਂ।

    • @virtuosoproductions4589
      @virtuosoproductions4589 3 ปีที่แล้ว

      Yes sir

    • @nirmalghuman6077
      @nirmalghuman6077 3 ปีที่แล้ว

      ਉਸੇ ਏਜੰਡੇ ਤੇ ਹੀ ਤਾਂ ਇਹ ਚੱਲ ਰਿਹਾ ਆ ! ਮੋਦੀ ਐਂਡ ਕੰਪਨੀ ਇਸਦੀ ਕਾਬਲੀਅਤ ਦੇਖ ਚੁੱਕੀ ਐ ! ਬੀਜੇਪੀ ਦੇ ਗੁਰਦਾਸਪੁਰ ਤੋਂ ਐੱਮਪੀ ਸਨੀ ਦਿਓਲ ਦੀ ਚੋਣ ਮੁਹਿੰਮ ਦਾ ਮੁੱਖ ਇਨਚਾਰਜ ਸੀ ਇਹ ਬੰਦਾ !
      ਲੈੱਕਚਰ ਸਕਿੱਲ ਐਨੀ ਪਾਵਰਫੁੱਲ ਕਿ ਜਿਹਦੇ ਸਦਕਾ ਇਹ ਸਨੀ ਦਿਓਲ ਨੂੰ ਜਿਤਾ ਕੇ ਮੋਦੀ ਦਾ ਵਿਸ਼ਵਾਸ਼ਪਾਤਰ ਬਣਿਆਂ !
      ਸੋ ਫਿਕਰ ਨਾ ਕਰੋ ਸਰਦਾਰ ਸਾਹਿਬ, ਸਿੱਧੂ ਸਾਹਿਬ ਇੱਕ ਤੀਜੀ ਸਿਆਸੀ ਪਾਰਟੀ ਜ਼ਰੂਰ ਖੜ੍ਹੀ ਕਰਨਗੇ

    • @partikfansclub9618
      @partikfansclub9618 3 ปีที่แล้ว +1

      Saare chor AAA bjp Congres tkhddi wale badal froud company Sada desh hun jyada gulaam aw ehna chora da saara kuj vech k desh krjaayi bna ta

    • @virtuosoproductions4589
      @virtuosoproductions4589 3 ปีที่แล้ว

      @@partikfansclub9618 this is what happens when people sell their votes for money or liquor. Then, they fuck them for next four year.

  • @sukhmangal83
    @sukhmangal83 3 ปีที่แล้ว +48

    Kine pyare lagde dono veere bhethe, God bless both of you brothers

  • @NirmalsinghNS
    @NirmalsinghNS 3 ปีที่แล้ว +79

    ਥਲੀ ਵੀਰ ਦੀ ਬਹੁਤ ਸਾਫ ਸੁਥਰੀ ਕੋਸ਼ਿਸ਼ ਆ । ਧੰਨਵਾਦ
    ਬਾਕੀ ਲੱਖਾ ਸਧਾਣਾ ਤੇ ਦੀਪ ਸਿੱਧੂ ਫੁੱਲ ਸਪੋਰਟ ⛳

    • @gurudebariq
      @gurudebariq 3 ปีที่แล้ว

      ਦੀਪ ਸਿਧੂ ਦੇ ਗਧੇ ਸਮਰੱਥਕਾਂ ਕੋਲ ਇਨੀ ਹਿੰਮਤ ਨੀ ਕਿ ਦੀਪ ਸਿਧੂ ਦਾ ਇਕੱਲੇ ਦਾ ਨਾਮ ਲਿਖ ਦੇਣ, ਬਚਣ ਲਈ ਨਾਲ ਲੱਖੇ ਦਾ ਨਾਮ ਜ਼ਰੂਰ ਲਾੳਣਗੇ ਕਿੳਕਿ ਜਾਣਦੇ ਹਨ ਦੋਸ਼ੀ ਦੀਪ ਹੈ ਲੱਖਾਂ ਨਹੀਂ.

    • @NirmalsinghNS
      @NirmalsinghNS 3 ปีที่แล้ว

      @@gurudebariq o bhrava lakha da pind mere to 5km aa, te os naal last 15 saal to wah aa sada.

    • @NirmalsinghNS
      @NirmalsinghNS 3 ปีที่แล้ว

      @@gurudebariq ਲੱਖਾ ਮੇਰਾ ਗਵਾਂਢੀ ਆ ਤੇ ਦੀਪ ਮੇਰੇ ਜਿਲੇ ਬਠਿੰਡੇ ਦਾ ਹੈ। ਤੇ ਦੋਵੇਂ ਹੀ ਸਾਡੇ ਅਜੀਜ ਨੇ

    • @NirmalsinghNS
      @NirmalsinghNS 3 ปีที่แล้ว

      @@gurudebariq ਤੇ ਆਪਣੀ ਲਿਮਟਿਡ ਵਿੱਚ ਬੋਲੀਦਾ ਹੁੰਦਾ।
      ਗਧੇ ਦਾ 3 ਫੁੱਟ ਦਾ ਸੰਦ ਉੱਤੇ ਹੱਲਕ ਤੱਕ ਆਜੂ। ਬਾਕੀ ਤੂੰ ਦੇਖ।

  • @bhajansinghriar7020
    @bhajansinghriar7020 2 หลายเดือนก่อน

    ਲੋਕ ਦੀਪ ਦਾ ਸਿਖੀ ਸਿਂਧਾਂਤ ਜਜਬਾ ਸਮਝਣੋਂ ਅਸਮਰਥ।

  • @sarvjitsingh1369
    @sarvjitsingh1369 3 ปีที่แล้ว +2

    ਦੀਪ ਬਾਈ ਜੀ ਆਪਾ ਜਲਦੀ ਮਿਲਾ ਗੇ।।।।ਬਾਈ ਜੀ 2022 ਦੀ ਚੋਣ ਲਈ ਪੁਰੀ ਤਿਆਰੀ ਕਰੋ। ।। ਖੈਰੇ ਬਾਈ ।।। ਤੇ ਬੈਂਸ ਬਾਈ ਤੇ ਸੁੱਚਾ ਸਿੰਘ ਛੋਟੇਪੁਰ ਤੇ ਢਿਡਸਾ ਅਕਾਲੀ ਦਲ। ।।।।ਸਿੱਧੂ। ।।।ਪਰਗਟ ਸਿੰਘ। ।।।।ਕੈਪਟਨ ਚੰਨਣ ਸਿੰਘ। ।।।ਤੇ ਹੋਰ ਵਧੀਆ ਬੰਦੀਆਂ ਨਾਲ ਮਿਲਾ ਕੇ। ।।। 2022 ਚ ਸਰਕਾਰ ਬੱਣ ਸਕਦੀ ਹੈ। ।।।।ਗੁਰੂ ਕਿਰਪਾ ਕਰਨ ਗੇ ਜੀ। ।।।।।। ਰੋਪੜ ਪੰਜਾਬ ਤੋਂ

  • @kamaljitkaur6150
    @kamaljitkaur6150 3 ปีที่แล้ว +13

    ਦੀਪ ਸਿੱਧੂ ਵੀਰ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ 🙏🙏

  • @Jagsirsingh-or3yv
    @Jagsirsingh-or3yv 3 ปีที่แล้ว +11

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਣ ਦੀਪ ਸਿੱਧੂ ਨੂੰ

  • @gurpreetgill2101
    @gurpreetgill2101 3 ปีที่แล้ว +13

    ਦੀਪ ਵੀਰ ਸਾਡੀ ਕੌਮ ਦਾ ਅਨਮੋਲ ਹੀਰਾ 🌹🔥🗡️

  • @balbirkaur8852
    @balbirkaur8852 3 ปีที่แล้ว +5

    ਭਿਡਰਾ ਵਾਲੇ ਸੰਤਾ ਦੀ ਸੋਚ ਦੀਪ ਦੀ ਹੈ ਇਜ਼ਤ ਵੀ ਜਾਦੈ ਲਿਡਰਾ ਨੂੰ ਹਜ਼ਮ ਨਹੀਂ ਹੁੰਦੀ ਦੀਪ ਲੱਖਾਂ ਇਕੱਠੇ ਹੋ ਜਾਣ ❤️❤️

  • @harmandeepkaurrollno1924
    @harmandeepkaurrollno1924 3 ปีที่แล้ว +4

    ਬਾਈ ਜੀ ਮੈਨੂੰ ਤਹਾਡੀ ਦੋਵਾ ਦੀ interview ਬਹੁਤ ਵਧੀਆ ਲੱਗੀ; ਸੱਚੀ ਵੀਰੇ ਦੇ ਸਵਾਲ ਤੇ ਦੂਜੇ ਵੀਰੇ ਦੇ ਜਵਾਬ ਬਹੁਤ ਬਹੁਤ ਹੀ ਜਿਆਦਾ ਵਧੀਆ ਲੱਗੇ

  • @pinkygill2506
    @pinkygill2506 3 ปีที่แล้ว +29

    Deep Sidhu punjab da sher putt hai ji 🦁👍🙏🔥👌

  • @reshamsandher538
    @reshamsandher538 3 ปีที่แล้ว +229

    Full Support for Deep sidhu and lakha sidhana

  • @HarpreetSingh-hb1pt
    @HarpreetSingh-hb1pt 3 ปีที่แล้ว +156

    ਗੁਰੂ ਰਵਿਦਾਸ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏 ਜੇ ਤੁਸੀਂ ਪੰਜਾਬ ਦੇ ਨਾਲ ਖੜੇ ਰਹੇ ਤਾਂ ਪੰਜਾਬ ਹੋਰ ਤਰੱਕੀ ਕਰੇਗਾ

    • @sandhugurbaj
      @sandhugurbaj 2 ปีที่แล้ว +3

      🙏🙏🙏

    • @deepchoudhary1630
      @deepchoudhary1630 2 ปีที่แล้ว +2

      ਜੈ ਗੁਰੂ ਦੇਵ ਧੰਨ ਗੁਰੁ ਦੇਵ।

    • @exparttv1725
      @exparttv1725 2 ปีที่แล้ว +2

      Y nhi reha duniya 😔😔😔😔

  • @inderjit1900
    @inderjit1900 3 ปีที่แล้ว +1

    ਦੀਪ ਸਿੱਧੂ ਆਪਣੀ ਕੋਈ ਵੀ ਪਾਰਟੀ ਬਣਾਵੇ ਅਸੀਂ ਦੀਪ ਸਿੱਧੂ ਦੇ ਨਾਲ ਹਾਂ, ਸਪੋਟ ਕਰਾਂਗੇ

  • @sikanderhanda462
    @sikanderhanda462 2 ปีที่แล้ว

    ਦੀਪ ਸਿੱਧੂ ਵਰਗਾ ਕੋਈ ਨਹੀ ❤️❤️❤️❤️

  • @kamaljitkaur6150
    @kamaljitkaur6150 3 ปีที่แล้ว +40

    ਦੀਪ ਸਿੱਧੂ ਵੀਰ ਸਾਫ ਦਿਲ ਵਾਲਾ ਇਨਸਾਨ ਹੈ ਜੀ

    • @rinkadevgan7471
      @rinkadevgan7471 3 ปีที่แล้ว

      ਬਿਲਕੁਲ ਸਹੀ ਕਿਹਾ ਜੀ ਤੁਸੀਂ, ਪਰ sister ਅੱਜ ਕੱਲ ਜਮਾਨਾ ਜਿਹੜਾ ਛਿੱਤਰ ਮਾਰਦਾ ਜਨਤਾ ਉਹਦੇ ਨਾਲ ਤੁਰਦੀ ,ਹੁਣ ਤੁਸੀਂ ਦੇਖਲੋ ਲੋਕ ਇਹਨੂੰ ਮਾੜਾ ਕਹੀ ਜਾਂਦੇ, ਜੇ ਏਹੀ ਬੰਦਾ ਲੋਕਾਂ ਨੂੰ ਗਾਲ੍ਹਾਂ ਕੱਢੇ ਜਾਂ ਜੁਤੀਆ ਮਾਰੇ ਫੇਰ ਲੋਕਾਂ ਕਹਿਣਾ ਦੀਪ ਸਿੱਧੂ ਬਹੁਤ ਵਧੀਆ ਬੰਦਾ

  • @darshansinghsran8217
    @darshansinghsran8217 3 ปีที่แล้ว +20

    ਵੀਰ ਦੀਪ ਜੀ ਵਧੀਆ ਇਨੰਟਰਵੳੁ ਥਲੀ ਜੀ ਲਿਡਰਾਂ ਨੂੰ ਵੀ ਸਵਾਲ ਕਰੋ।

  • @gurpreetdhandli8389
    @gurpreetdhandli8389 3 ปีที่แล้ว +157

    ਕੋਣ ਕਹਿਦਾ ਦੀਪ ਸੇਰ ਹੈ,,,ਵੀਰੇ ਬੱਬਰ ਸੇਰ ਹੈ

    • @bssarao4963
      @bssarao4963 3 ปีที่แล้ว

      Modi hor da paaltu sher na niklje kite 😁😁😁

    • @BABA_5911
      @BABA_5911 3 ปีที่แล้ว +5

      @@bssarao4963 ਕਾਮਰੇਡ ਆਗੂਆਂ ਵਾਂਗ ਪਜਾਮੇ ਤਾਂ ਨੀ ਲਬੇੜ੍ਹ ਦਾ,

    • @nirmalghuman6077
      @nirmalghuman6077 3 ปีที่แล้ว

      ਜੇ ਸ਼ੇਰ ਐ ਤਾਂਹੀਂ ਤਾਂ ਗੁਰਦਾਸਪੁਰ ਤੋਂ ਬੀਜੇਪੀ ਦੇ ਐੱਮਪੀ ਸਨੀ ਦਿਓਲ ਦੀ ਚੋਣ ਮੁਹਿੰਮ ਦਾ ਮੁੱਖ ਇਨਚਾਰਜ ਸੀ ਇਹ
      ਤੇ ਉਸ ਨੂੰ ਜਿਤਾ ਕੇ ਹੀ ਤਾਂ ਇਹ ਮੋਦੀ ਦਾ ਵਿਸ਼ਵਾਸ਼ਪਾਤਰ ਬਣਿਆਂ ਸੀ😏😏

    • @bssarao4963
      @bssarao4963 3 ปีที่แล้ว

      @@BABA_5911 fer bhajjya kyu kharhda othe manda v nishan sahib laya
      Eh te kehnda sangat bheed ho gyi
      Gallan bhindrawala diyan krda

    • @BABA_5911
      @BABA_5911 3 ปีที่แล้ว +1

      @@bssarao4963 ਮੈਨੂੰ ਤਾਂ ਲੱਗਦਾ ਸੀ ਕੇ ਜਾਅਲੀ ਰੂਸੀ ਇਨਕਲਾਬੀਆਂ ਦੇ ਦਿਮਾਗ ਹੈ ਨੀ,ਜਦੋਂ ਪੁੱਠੇ ਸਿਧੇ ਬਿਆਨ ਦਿੰਦੇ,ਪਰ ਭਗਤਾਂ ਦੇ ਵੀ ਕੋਈ ਬਹੁਤੇ ਨੀ ਆ ਮੇਰੇ ਹਿਸਾਬ ਨਾਲ, ਸੱਭ ਤੋਂ ਪਹਿਲਾਂ ਇਹ ਦੱਸ ਕੇ ਦੀਪ ਸਿੱਧੂ ਨੇ ਲਾਇਆ ਕਿੱਥੇ ਨਿਸ਼ਾਨ ਸਾਹਿਬ ਫਿਰ ਅਗਲੀ ਕਰਦਾ????

  • @tarlochansingh5609
    @tarlochansingh5609 ปีที่แล้ว

    ਵੀਰ ਜੀ ਤੁਹਾਨੂੰ ਦੇਖਣ ਨੂੰ ਅਖਾ ਤਰਸ਼ ਗਈਆ ਨੇ, ਬੜੀ ਮੁਸ਼ੱਕਤ ਤੋਂ ਬਾਅd tusi mile see

  • @manjitkour1885
    @manjitkour1885 2 ปีที่แล้ว +9

    1st time interested interview , Really Deep Sidu, Singh is king. Miss you😭😭😭😭😭😭😭😭😭😭😭😭😇😇😇🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @PakkePindaAale
    @PakkePindaAale 3 ปีที่แล้ว +75

    ਦੀਪ ਬਾਈ ਤੇਰੇ ਨਾਲ ਸੀ ਨਾਲ ਹੀ ਹਾਂ ਤੇ ਨਾਲ ਹੀ ਰਹਾਂਗੇ ਅਸੀ ਚਾਉਨੇਂ ਆਂ ਲੱਖਾ ਬਾਈ ਤੇ ਦੀਪ ਬਾਈ ਨਾਲ ਮਿਲਕੇ ਪੰਜਾਬ ਨੂੰ ਅਜਾਦ ਕਰਾਉਣਾਂ ਵੀਰੋ ਕਾਲੇ ਚੋਰਾਂ ਤੋਂ ਬਾਦਲਾਂ ਤੋਂ ਤੇ ਕੈਪਟਨ ਤੋਂ ਅਜਾਦ ਕਰਾਉਣਾਂ 🙏🏻🙏🏻

  • @jassandhu74
    @jassandhu74 3 ปีที่แล้ว +30

    Deep Sidhu zindabad ❤️❤️❤️🙏🙏🙏🙏🙏

  • @gill1763
    @gill1763 3 ปีที่แล้ว +74

    ਦੀਪ ਬੇਟਾ ਅੱਜ ਤੈਨੂੰ ਲਾਿੲਵ ਦੇਖ ਕੇ ਬਹੁਤ ਖੁਸੀ ਹੋੲੀ ਲੋਕ ਜੋ ਮਰਜੀ ਬੋਲੀ ਜਾਣ ਸੱਚ ਤਾ ਸੱਚ ਹੀ ਰਹਿਣਾ

  • @balbirkaur8852
    @balbirkaur8852 3 ปีที่แล้ว +2

    ਦੀਪ ਦੇ ਨਾਲ ਹਾਂ ਦੀਪ ਬੋਹਤ ਪਿਆਰਾ ਹੈ ਪੱਤਾ ਨਹੀਂ ਕਿਸਾਨ ਮੋਰਚਾ ਦੇ ਲਿਡਰ ਕਿਓਂ ਵੇਰੀ ਬਣ ਗੇਏ ਅਸਲ ਵਿੱਚ ਦੀਪ ਲੱਖਾਂ ਇੰਨਾਂ ਲਿਡਰਾ ਜਾਂਦੇ ਅਕਲਮੰਦ ਹਨ

  • @makhankalas660
    @makhankalas660 2 ปีที่แล้ว

    ਦੀਪ ਬਾਈ ਬਹੁਤ ਜਿਆਦਾ ਜ਼ਰੂਰਤ ਹੈ ਤੇਰੀ ਪੰਜਾਬ ਨੂੰ ਕੌਮ ਨੂੰ ਆਜੋ ਵਾਪਿਸ

  • @avtarpb229
    @avtarpb229 3 ปีที่แล้ว +43

    Deep ਬਾਈ ਜੀ ਥੋਡੇ ਤੇ ਮਾਨ ਹੈ ਸਾਨੂ ਵਾਹਿਗੁਰੂ ਜੀ ਸਬ ਨੂੰ ਸਦ ਬੁੱਧੀ ਦੇਵੇ

  • @ranveerdhaliwal1842
    @ranveerdhaliwal1842 3 ปีที่แล้ว +29

    Bhot bhot jyda khushi hoi deep veer nu dekh k.. Sach dillo love you vr tere nal aa

  • @ManjitKaur-to2iz
    @ManjitKaur-to2iz 3 ปีที่แล้ว +4

    ਵਾਹਿਗੁਰੂ ਜੀ ਚੜਦੀ ਕਲਾ ਰੱਖੇ ਲੱਖਾ ਸਿਧਾਨਾ ਦੀਪ ਸਿਧੂ ਇਕੱਠੇ ਹੋ ਜਾਓ 🙏🙏🙏🙏🙏👍👌ਦੋਨੋਂ ਵੀਰੇ ਗੱਲ ਬਾਤ ਬਹੁਤ ਵਧੀਆ ਕੀਤੀ

  • @pawandeepkaur6335
    @pawandeepkaur6335 2 ปีที่แล้ว +1

    ਫੁੱਲ ਨੌਲਜ ਸੀ ਦੀਪ ਵੀਰ ਨੂ👌👌👌👌👌rip bro

  • @prabhjotkhalsa7038
    @prabhjotkhalsa7038 3 ปีที่แล้ว +2

    ਦੀਪ ਵੀਰ ਨੂੰ ਵਾਹਿਗੁਰੂ ਹਮੇਸਾ ਚੜ੍ਹਦੀ ਕਲ੍ਹਾ ਵਿਚ ਰੱਖੇ

  • @MandeepKaur-wr1uu
    @MandeepKaur-wr1uu 3 ปีที่แล้ว +12

    ਦਿਲੋਂ ਸਲਾਮ ਹੈ ਇਸ ਸੂਰਮੇ ਨੂੰ। ਦੀਪ ਸਿੱਧੂ ਫਿਲਮੀਂ ਨਹੀਂ ਅਸਲ ਜ਼ਿੰਦਗੀ ਵਿੱਚ ਹੀਰੋ ਐ। ਪੰਜਾਬ ਦਾ ਪੁੱਤ ਐ ਦਸਮੇਸ਼ ਪਿਤਾ ਜੀ ਮੇਹਰ ਕਰਨ। ਹੱਕ ਸੱਚ ਲਈ ਅਵਾਜ ਬੁਲੰਦ ਕਰਨ ਦਾ ਬਲ ਬਖਸ਼ਣ।

  • @BaljinderSingh-he1yz
    @BaljinderSingh-he1yz 3 ปีที่แล้ว +32

    ਦੀਪ ਸਿੱਧੂ ਪੰਜਾਬ ਦਾ ਹੀਰਾ ਪੁੱਤਰ ਬਾਈ ਤੁਹਾਡੀ ਪੰਜਾਬ ਤੇ ਪੰਜਾਬੀਆਂ ਨੂੰ ਬਹੁਤ ਲੋੜ ਹੈ ਗਦਾਰਾਂ ਦੇ ਵਿੱਚ ਨਹੀਂ ਜਾਣਾ ਦੀਪ ਬਾਈ

  • @subashsharma7433
    @subashsharma7433 3 ปีที่แล้ว +45

    Deep sidu v lakha sadana veera jindabad waheguru ge

  • @aulakh448kaka8
    @aulakh448kaka8 2 ปีที่แล้ว

    ਵਿਸ਼ਵਾਸ ਹੈ ਸ਼,ਦੀਪ ਸਿਁਧੂ ਬਾਈ ਜੀ ਦੀਪ ਸਿਁਧੂ ਨਾਲ ਹਾਂ

  • @manjindersingh9449
    @manjindersingh9449 3 ปีที่แล้ว

    ਪੱਤਰਕਾਰ ਵੀਰ ਦਿਲੋ ਸਲੂਟ ਤੇਰੀ ਪੱਤਰਕਾਰੀ ਨੂੰ..👌👌DEED SIDHU ZINDABAD💝👌