ਭਗਵੰਤ ਮਾਨ ਨੇ ਹਸਾ-ਹਸਾ ਚਾੜ੍ਹੀਆਂ ਸਭ ਦੀ ਵੱਖੀਆਂ, ਜ਼ੀਰੇ ਵਾਲੀ ਭੂਆ ਬਾਅਦ ‘ਚ ਆ ਜਾਊ ਪਹਿਲਾਂ ਚੱਕੋ ਬਸ

แชร์
ฝัง
  • เผยแพร่เมื่อ 1 ม.ค. 2022
  • Rozana Spokesman is Punjab's number one TH-cam news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
    Follow us
    Facebook : / rozanaspokesmanofficial
    Instagram : / rozanaspokesman
    Twitter : / rozanaspokesman

ความคิดเห็น • 471

  • @gurmailfoji4236
    @gurmailfoji4236 2 ปีที่แล้ว +75

    ਭਗਵੰਤ ਮਾਨ ਪੰਜਾਬ ਦਾ ਮੁੱਖ ਹੋਣਾ ਚਾਹੀਦਾ ਹੈ

    • @reshamlal1948
      @reshamlal1948 2 ปีที่แล้ว +4

      ਇਸ ਵਾਰ ਚੰਨੀ ਸਹੀਬ ਨੂੰ ਸੀਐਮ ਬਣਨ ਦਿੳ

    • @reshamlal1948
      @reshamlal1948 2 ปีที่แล้ว +2

      ਲੋਕ ਤੰਤਰ ਨੂੰ ਮਜ਼ਬੂਤ ਕਰਨ ਲਈ ਸਭ ਨੂੰ ਮੋਕਾ ਦਿੳ ਚੰਨੀ ਸਹਿਬ ਜਿਤਾੳ

    • @lawyer5260
      @lawyer5260 2 ปีที่แล้ว

      @@reshamlal1948 nah,😂iss bar app auo

    • @Gurmail-lq9uh
      @Gurmail-lq9uh หลายเดือนก่อน

      Q❤​@@reshamlal1948

    • @LaBhSingh-vl9lj
      @LaBhSingh-vl9lj 7 วันที่ผ่านมา

      @@reshamlal1948 .

  • @karamjeetsingh2352
    @karamjeetsingh2352 2 ปีที่แล้ว +42

    ਮਾਨਾ ਤੇਰਾ ਸ਼ੁਕਰੀਆ ਲੋਕਾਂ ਨੂੰ ਦੱਸਿਆ ਬਾਦਲ ਕਿਵੇਂ ਆਮ ਲੋਕਾਂ ਨੂੰ ਲੁੱਟਦੇ ਆ

  • @Jaswantsingh-qz5pv
    @Jaswantsingh-qz5pv 2 ปีที่แล้ว +30

    ਮਾਨ ਸਾਬ੍ਹ ਜ਼ੀਰਾ ਹਲਕਾ ਵਿਧਾਇਕ ਦੇ ਐਮਐਲਏ ਸਰਪੰਚ ਬਣਾਉਂਦੇ ਹਨ ਬਿਨਾਂ ਵੋਟ ਪਾਉਣ ਤੋਂ

    • @jasmailsingh7717
      @jasmailsingh7717 2 ปีที่แล้ว

      ਅਸਲ ਵਿੱਚ ਸਰਪੰਚੀ ਦਾ ਪਿੰਡ ਚ ਲੈਕਸਨ ਹੋਣਾ ਚਾਹੀਦਾ ਹੈ ਫੇਰ ਔਕਾਤ ਦਾ ਪਤਾ ਚੱਲ ਵਾ

  • @gurpreetsingh-zg3km
    @gurpreetsingh-zg3km 2 ปีที่แล้ว +69

    ਭਗਵੰਤ ਮਾਨ ਜਿੰਦਾਵਾਦ

    • @DheerajKumar-kn9ob
      @DheerajKumar-kn9ob 2 ปีที่แล้ว

      ਜਿਉਂ ਮਾਨ ਸਾਬ੍ਹ ਹੁਣ ਪਉਗੀ ਧੱਕ ਪੰਜਾਬ ਵਿੱਚ

  • @AmarSinghKhalsa315
    @AmarSinghKhalsa315 2 ปีที่แล้ว +54

    ਸਿਰਫ ਮਾਨ ਸਾਬ ਹੀ ਹੋਣ ਪੰਜਾਬ ਦੇ ਅਗਲੇ ਮੁੱਖ ਮੰਤਰੀ ,ਨਹੀਂ ਕਿਸਾਨੀ ਪਾਰਟੀ ਵੱਲ ਆ ਜਾਉ । ।

  • @JS9h
    @JS9h 2 ปีที่แล้ว +39

    ਬਾਈ ਜੀ ਤੁਸੀਂ ਆਪ ਪਾਰਟੀ ਦਾ ਪ੍ਰਚਾਰ ਪੂਰੇ ਜ਼ੋਰ ਸ਼ੋਰ ਨਾਲ ਕਰ ਰਹੇ ਹੋ, ਪਰ ਪਾਰਟੀ ਦਾ ਪੰਜਾਬ ਦੇ CM ਲਈ ਤੁਹਾਡੇ ਪ੍ਰਤੀ ਕੀ ਵਿਚਾਰ ਆ?

  • @singarasingh8104
    @singarasingh8104 2 ปีที่แล้ว +94

    ਇਸ ਵਾਰ ਬਦਲਾਅ ਬਹੁਤ ਜਰੂਰੀ ਹੈ।ਇਸ ਵਾਰ ਭਗਵੰਤ ਸਿੰਘ ਮਾਨ ਦੀ ਪਾਰਟੀ ਨੂੰ ਮੌਕਾ ਜਰੂਰ ਦੇਣਾ ਬਣਦਾ ਹੈ।ਇਕ ਵਾਰ ਜਰੂਰ ਦੇਖੋ।

    • @balkarsingh8448
      @balkarsingh8448 2 ปีที่แล้ว +1

      जडडडडडब

    • @gurpreetsinghgopi-db4rn
      @gurpreetsinghgopi-db4rn 2 หลายเดือนก่อน

      0:28 0:31 ​@@balkarsingh8448

    • @balvinderkaur5411
      @balvinderkaur5411 2 หลายเดือนก่อน

      ​@@balkarsingh8448😊😊😊😊😊😊😊😊😊😊😊😊😊😊😊😊😊😊😊😊😊

    • @DHALIWAL303
      @DHALIWAL303 20 วันที่ผ่านมา

      ਕਿਊ ਕਿ ਕਹਿੰਦਾ ਬਦਲਾ ਤੇਰੇ ਪੈਗਵੰਤ ਮਾਨ ਦਾ

  • @omkaruppal2681
    @omkaruppal2681 2 ปีที่แล้ว +9

    ਮੇਰੀ ਵੋਟ ਭਗਵੰਤ ਮਾਨ ਨੂੰ ❤️❤️🙏🙏

  • @sukhjindersingh4590
    @sukhjindersingh4590 2 ปีที่แล้ว +41

    ਇਸ ਵਾਰੀ ਲਾਡੀ ਢੋਸ ਆਮ ਆਦਮੀ ਪਾਰਟੀ ਧਰਮਕੋਟ

  • @thefacts1246
    @thefacts1246 2 ปีที่แล้ว +84

    ਅਾਪ,ਜਿਦਾਵਾਦ,ਸੁਨਲੋ,ਲੋਕੋ,ਮਾਨ,ਸਾਬ,ਬਿਲਕੁਲ,ਸਹੀ,ਗੱਲ,ਕਰ,ਰਹੇ,ਨੇ,

  • @malkitsingh582
    @malkitsingh582 2 ปีที่แล้ว +14

    ਵੀਰ ਸੋਚ ਸਮਝ ਕੇ ਵੋਟ ਪਾਉ Next cm bhagwat ਮਾਨ ਆਮ ਆਦਮੀ ਪਾਰਟੀ ਜ਼ਿੰਦਾਬਾਦ ਮਾਨ sab ਜ਼ਿੰਦਾਬਾਦ ਪ੍ਰਮਾਤਮਾ ਕਿਰਪਾ ਬਣਾਈ ਰੱਖੇ ਮਾਨ sab ਤੇ 👍👍👍

  • @irfandhillon2878
    @irfandhillon2878 2 ปีที่แล้ว +12

    ਇਸ ਵਾਰ ਨੀ ਖੂੰਜਦੇ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ

    • @gurmeetkaur1523
      @gurmeetkaur1523 2 ปีที่แล้ว

      Waheguru ji 🙏 mehar karna aap di sarkar ta is waar aauni bahut zaruri aa

  • @heerasinghheerasingh5309
    @heerasinghheerasingh5309 2 ปีที่แล้ว +39

    ਆਮ ਆਦਮੀ ਪਾਰਟੀ ਭਗਵੰਤ ਮਾਨ ਜ਼ਿੰਦਾਬਾਦ PB29 ਮੋਗੇ ਵਾਲੇ

  • @balvirpherurain5301
    @balvirpherurain5301 2 ปีที่แล้ว +19

    ਮਾਨ ਸਾਹਿਬ ਹੀ ਪੰਜਾਬ ਨੂ ਸਹੀ ਦਿਸ਼ਾ ਦੇ ਸਕਦੇ ਨੇ ਇਮਾਨਦਾਰੀ ਦਾ ਲੋਕਾਂ ਨੂ ਮੁੱਲ ਪਾਉਣਾ ਚਾਹੀਦਾ ਜਿਹੜਾ ਤੁਹਾਡੀ ਲੜਾਈ ਲੜ ਰਿਹਾ ਓਹਦਾ ਸਾਨੂੰ ਸਭ ਨੂ ਸਾਥ ਦੇਣਾ ਚਾਹੀਦਾ ਇੱਕ ਵਾਰ ਮੌਕਾ ਦੇਂਦੇ ਤੁਹਾਡੇ ਦਿਨ ਸੁਖਾਲੇ ਹੋ ਜਾਣਗੇ

  • @chughsunaina4577
    @chughsunaina4577 2 ปีที่แล้ว +18

    Absolutely right. Aap zindabad 🎉🎉👍

  • @ranbirsinghbatth5406
    @ranbirsinghbatth5406 2 ปีที่แล้ว +89

    ਮੁੱਖ ਮੰਤਰੀ ਭਗਵੰਤ ਮਾਨ ਜ਼ਿੰਦਾਬਾਦ

  • @GovindSingh-ov7rs
    @GovindSingh-ov7rs 2 ปีที่แล้ว +14

    ਸਹੀ ਆ ਜੀ ਜਿਹੜਾ ਹੀਰੇ ਮੋਤੀ ਵੰਡ ਰਿਹਾ ਉਸ ਤੋ ਵੱਧ ਕੋਣ ਅਮੀਰ ਆ ਮਾਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @ranivirkmalout1426
    @ranivirkmalout1426 2 ปีที่แล้ว +49

    ਮਾਨ ਵੀਰ ਜੀ ਨੂੰ ਲਿਆਓ ਪੰਜਾਬ ਬਚਾਓ

  • @ArshdeepSingh-rj8du
    @ArshdeepSingh-rj8du 2 ปีที่แล้ว +15

    Aam Aadmi Party jindabad

  • @yograjlakhotra4624
    @yograjlakhotra4624 2 ปีที่แล้ว +44

    ਕੈਜਰੀ ਵਾਲ ਕੈਜਰੀ ਵਾਲ ਸਾਰੇ ਪੰਜਾਬੀ ਤੇਰੇ ਨਾਲ

  • @navneetkalra3772
    @navneetkalra3772 2 ปีที่แล้ว +26

    BHAGWANT MAAN (JUGNU) MAST MAST
    AAM AADMI PARTY ZINDABAD
    ARVIND KEJRIWAL ZINDABAD
    BHAGWANT MAAN ZINDABAD
    WE LOVE YOU!❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏🙏👍👍👍👍👍👍👍👍👍👍👍👍👍👍

  • @ManjitSingh-ji7uz
    @ManjitSingh-ji7uz 2 ปีที่แล้ว +5

    ਸਾਰਿਅਾ ਨੂੰ ਬੇਨਤੀ ਹੈ ਕਿ ੲਿਸ ਵਾਰ ਵੋਟ ਅਾਪ ਵਾਲਿਅਾ ਪਾਣੀ ਚਾਹੀਦੀ ਹੈ। ਭਗਵੰਤ ਮਾਨ ਜ਼ਿਦਾਬਾਦ।

  • @nidhisangar5674
    @nidhisangar5674 หลายเดือนก่อน +2

    ਸਰਦਾਰ ਸੀ੍ ਭਗਵੰਤ ਮਾਨ ਜੀ ਜਿੰਦਾ ਵਾਦ
    ਮੁੱਖ ਮੰਤਰੀ ਸੀ੍ ਭਗਵੰਤ ਮਾਨ ਜੀ ਜਿੰਦਾ ਵਾਦ

    • @AmitKumar-mv7rn
      @AmitKumar-mv7rn หลายเดือนก่อน

      ਪਾਜੀ ਮਾਨ ਸਾਬ ਨਾਲ ਸੰਪਰਕ ਕਿਵੇਂ ਹੋ ਸਕਦਾ ਹੈ ਕੋਈ m n ਹੈ ਬਹੁਤ ਜਰੂਰੀ ਗੱਲ ਹੈ ❤

  • @tejasmuskan9515
    @tejasmuskan9515 2 ปีที่แล้ว +11

    Yeh Banda Jo bi bolta hai dil se bolta hai.Backbone of aap in Punjab.

  • @rajabrar7879
    @rajabrar7879 2 ปีที่แล้ว +6

    ਆਪ ਦੇ ਲੀਡਰੋ ਪਹਿਲਾ ਤੁਸੀ ਸੀ ਐਮ ਭਗਵੰਤ ਸਿੰਘ ਮਾਨ ਨੂੰ ਬਨਾਉਣ ਦਾ ਐਲਾਨ ਕਰੋ ਪੰਜਾਬ ਦੇ ਲੋਕ ਭਗਵੰਤ ਮਾਨ ਨੂੰ ਵੋਟਾ ਪਾਉਣਗੇ ਨਾ ਕੇ ਕਿਸੇ ਪਾਰਟੀ ਨੂੰ ਸੋਚ ਲਵੋ ਕੇਜਰੀਵਾਲ ਸਾਬ ਬਿਨਾ ਮਾਨ ਤੋ ਕਿਸੇ ਨੂੰ ਵੋਟਾ ਨਹੀ ਪਾਉਦੇ ਪੰਜਾਬ ਦੇ ਵੋਟਰ

  • @irfandhillon2878
    @irfandhillon2878 2 ปีที่แล้ว +12

    Aam aadmi party zindabad

  • @rajugrewal8561
    @rajugrewal8561 2 ปีที่แล้ว +25

    ਮਾਨ ਸਾਬ ਸਾਡੇ ਸਿਟੀ ਰੋਪੜ ਵੀ ਆਓ

  • @jasvirsingh6413
    @jasvirsingh6413 2 ปีที่แล้ว +1

    ਭਾਰਤ ਰਤਨ ਭਗਵੰਤ ਸਿੰਘ ਮਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @rajukaur2208
    @rajukaur2208 2 ปีที่แล้ว +2

    ਇਸ ਵਾਰ ਬਦਲਾਅ ਬਹੁਤ ਜ਼ਰੂਰੀ ਆ ਬਹੁਤ ਵਧੀਆ ਮਾਨ ਸਾਬ

  • @surindersingh-lo9bw
    @surindersingh-lo9bw 2 ปีที่แล้ว +1

    ਸ੍ਰ ਭਗਵੰਤ ਮਾਨ ਸੀ ਐਮ ਹੋਣਾ ਚਾਹੀਦਾ ਹੈ। ਭਗਵੰਤ ਮਾਨ ਜ਼ਿੰਦਾਬਾਦ ਭਗਵੰਤ ਮਾਨ ਜ਼ਿੰਦਾਬਾਦ।

  • @davindersingh5803
    @davindersingh5803 2 ปีที่แล้ว +53

    ਇਸ ਦੇਸ਼ ਵਿੱਚ ਵਰਤਮਾਨ ਸਿਰਫ਼ ਆਪ ਪਾਰਟੀ ਦੇ ਲੀਡਰ ਹੀ ਇਮਾਨਦਾਰ ਤੇ ਮਿਹਨਤੀ ਹਨ, ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਸਰਦਾਰ ਭਗਵੰਤ ਮਾਨ ਸਾਬ ਹੀਰੇ ਬੰਦੇ ਹਨ❤️❤️

    • @user-lz2yw6bm3v
      @user-lz2yw6bm3v 2 ปีที่แล้ว

      Hissa tera aap vich

    • @user-lz2yw6bm3v
      @user-lz2yw6bm3v 2 ปีที่แล้ว +1

      Awe turr paine oo

    • @bassibrothers8442
      @bassibrothers8442 2 ปีที่แล้ว

      Jine police wale aa all honest jal da anurag Agarwal illegal drink factory police ne catch kitti oh oh v honest fe 30 lakh le le k naal 15 lakh for advotisment lai lia Ta tuci Ticktes dittia hale eh Delhi di kezriwal company honest aa shame on all guys

    • @davindersingh5803
      @davindersingh5803 2 ปีที่แล้ว +1

      @@user-lz2yw6bm3v bai g hisse di gal nhi mai bus aapna view dita ki a leaders vadiya hnn
      Tuhanu v ta koi leader chnga lgda hona usde work according edha matlab tuhada hissa hai ohna naal fir
      Bai g aapa Punjab nu ral mil k bchona hai tusi dekh he lya ki hoya ehna 5 years vich
      So j kuj glat keha gya hove ta maaf krna 🙏🏻

    • @davindersingh5803
      @davindersingh5803 2 ปีที่แล้ว

      @@bassibrothers8442 Bai g mai police di gal nhi kiti leaders di gal kar reha j leader vadiya chuna ge ta Punjab da sudhar hove ga pichle 5 saal aapa dekh lya ki hoya
      Baki gal ticket di a ta vota vele ptta lag jana kisne dhoke-psse naal lyi lok aape chun len ge jo shi hoya
      Aapa nu Punjab de vich kam chaida na k sirf lare ya jhooth
      J a v kam Karn ge ta he agli var v dubara aa skn ge nhi ta ehna nu v nhi pushna kise ne
      Rhi gal police di oh v vadiya ne mare nhi
      Aapa ral mil k Punjab nu bachaiye bai g
      J kuj glat keha gya hove ta maaf krna 🙏🏻

  • @pablasaab2370
    @pablasaab2370 2 ปีที่แล้ว +17

    Aap zindawad

  • @lovepadda331
    @lovepadda331 2 ปีที่แล้ว +9

    ਮਾਨ ਸਾਬ ਕਾਂਗਰਸ ਦਾ ਹਰੇ ਰੰਗ ਦਾ ਪੈੱਨ ਤਾਂ ਇੱਕ ਵੀ ਨੀ ਮੁੱਕਿਆ ਹੋਣਾ,ਵਰਤਿਆ ਈ ਨੀ ਮੁੱਕਣਾ ਕੀ😂😂 Dilo Sport Maan Saab❤❤

  • @gurmelsinghmalhi8684
    @gurmelsinghmalhi8684 2 ปีที่แล้ว +1

    ਦੁਨੀਅਾਂ ਨੂੰ ਜਗਾ ਦਿੱਤਾ ਭਗਵੰਤ ਮਾਨ ਨੇ ਪਰਮਾਤਮਾਂ ੲਸਨੂੰ ਲੰਮੀ ੳੁਮਰ ਬਖ਼ਸ਼ੇ

  • @sangatsingh4850
    @sangatsingh4850 2 ปีที่แล้ว +12

    Bhagwant Mann zinda bad

  • @ramneetkaur2775
    @ramneetkaur2775 2 ปีที่แล้ว +20

    ਮਾਨ ੇਸਾਹਿਬ ਜਿੰਦਾ ਬਾਦ ।

  • @healthy-products
    @healthy-products 2 ปีที่แล้ว +1

    ਆਮ ਆਦਮੀ ਪਾਰਟੀ ਜ਼ਿੰਦਾਬਾਦ ਭਗਵੰਤ ਮਾਨ ਜ਼ਿੰਦਾਬਾਦ 🙏

  • @sukhmaansaab1963
    @sukhmaansaab1963 2 ปีที่แล้ว +29

    ਬਸ ਹੁਣ ਸੋਚ ਸਮਝ ਕੇ ਪਾਇਓ ਵੋਟ ਕੀ ਤੁਹਾਡੇ ਵਾਸਤੇ ਵਧੀਆ ਕੁਝ ਕਰਕੇ ਜਾਵੇ ਸਰਕਾਰ ,,

  • @moosajatt6181
    @moosajatt6181 2 ปีที่แล้ว +12

    Aap zindabad zindabad 💪💪💪💪💪💪💪👍👍👍👍👍💚❤️💜💙❤️💜💙🙏

  • @sukhjinderotal8431
    @sukhjinderotal8431 2 ปีที่แล้ว +40

    My Son B Mann very nice 👍 person.
    God bless ਗੁਰੂ ਨਾਨਕ ਸਾਹਿਬ ਮੇਹਰ ਭਰਿਆ ਹੱਥ ਰੱਖਣ

  • @jasdevsingh4315
    @jasdevsingh4315 2 ปีที่แล้ว +1

    ਆਮ ਆਦਮੀ ਪਾਰਟੀ , ਜਿੰਦਾਬਾਦ

  • @palvinderkaur6931
    @palvinderkaur6931 2 ปีที่แล้ว +1

    ਕੋਈ ਸਰਕਾਰ ਐਨੀ ਬਧਿਆ ਗੱਲ ਨੀ ਕਰਦੇ ਕੋਈ ਐਟੀਟੂਟ ਹੈਨੀ ਤੇਰਾ ਰੱਬ ਰਾਖਾ ਪੁੱਤਰਾ

  • @jeetgur5637
    @jeetgur5637 2 ปีที่แล้ว +14

    ਭਗਵੰਤ ਮਾਨ ❤️

  • @harpalsingh-bq7zj
    @harpalsingh-bq7zj 2 ปีที่แล้ว +8

    Sade sangrur da maan aur San bhagwant maan❤❤❤🥰🥰🥰🥰

  • @MayaXOXO180
    @MayaXOXO180 2 ปีที่แล้ว +8

    Brilliant work AAP
    Mann Saab

  • @kiranbrar1904
    @kiranbrar1904 2 ปีที่แล้ว +7

    Waheguru ji loka nu smatt baksho ke vote aam admi party nu hi poun,,,cm maan Sahib hi hon

  • @manpreetsingh5832
    @manpreetsingh5832 2 ปีที่แล้ว +11

    Bhagwant mann sabb zindabad cm

  • @jarnailsaingh4822
    @jarnailsaingh4822 2 ปีที่แล้ว +8

    Bhagbhant man jindaBadh kisan majdhur aktha jindaBadh

  • @salonimahi5256
    @salonimahi5256 2 ปีที่แล้ว +6

    We trust u maan sir 🙏🙏honest nd loyal.

  • @rbrar3859
    @rbrar3859 2 ปีที่แล้ว +48

    ਬਹੁਤ ਵਧੀਆ ਮਾਨ ਸਾਹਬ ਜੀ

  • @JaswinderKaur-kn5qh
    @JaswinderKaur-kn5qh 2 ปีที่แล้ว +1

    ਭਗਵੰਤ ਮਾਨ ਵੀਰ ਜੀ ਜਿੰਦਾ ਬਾਦ

  • @rajbirkaur6706
    @rajbirkaur6706 2 ปีที่แล้ว +7

    Good 👍

  • @ManjeetKaur-zh4rb
    @ManjeetKaur-zh4rb 2 ปีที่แล้ว +6

    True very true 👍👍💪💪💪
    God bless you 🙏😇🙏

  • @BKGarg-oi7oy
    @BKGarg-oi7oy 2 ปีที่แล้ว +7

    Aap jindabad
    Vote for change from traditional parties

  • @SukhwinderSingh-mv7rd
    @SukhwinderSingh-mv7rd 2 ปีที่แล้ว +13

    Maan 👍

    • @AvtarSingh-zj4vr
      @AvtarSingh-zj4vr 2 ปีที่แล้ว

      Maan Maan He Hei ਠੋਕੋ ਤਾਲੀ ਬਾਹਰ ਨੂੰ ਅਵਤਾਰ ਸਿੰਘ ਵਲਟੋਹਾ

  • @ArshdeepSingh-rj8du
    @ArshdeepSingh-rj8du 2 ปีที่แล้ว +8

    Good. G

  • @baljindersinghsekhonbaljin2695
    @baljindersinghsekhonbaljin2695 2 ปีที่แล้ว +6

    Bhagwaant man.very.good

  • @KusumLata-nt6px
    @KusumLata-nt6px 2 ปีที่แล้ว +1

    ਬਿਲਕੁਲ ਸਹੀ ਤੁਸੀਂ ਵੀ ਸਾਡੇ ਵਾਲੇ ਹੀ ਲਗਦੇ ਹੋ

  • @HarshSingh-qe9kg
    @HarshSingh-qe9kg 2 ปีที่แล้ว +12

    Good bro

  • @anmolbrar3391
    @anmolbrar3391 2 ปีที่แล้ว +5

    ਵਾਹਿਗੁਰੂ ਜੀ ਦੀ ਮੇਹਰ ਨਾਲ ਐਤਕੀਂ ਤਾਂ ਜਰੂਰ ਹੀ ਆਪ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਬਣਨਾ ਹੈ ਜੀ ਧੰਨਵਾਦ ਜੀਉ।

  • @rockon7437
    @rockon7437 2 ปีที่แล้ว +10

    Upcoming cm

  • @rdeeptibbiwala6978
    @rdeeptibbiwala6978 2 ปีที่แล้ว +11

    End laati gallbaat maan saab ji zindabaad jii

  • @NjDjPreet
    @NjDjPreet 2 ปีที่แล้ว +4

    #ikmaukaaapnu #BhagwantMaan #aappunjab 💯 💯 💯 💯 #aamaadmiparty #aamadmiparty #aap#aappunjab

  • @sukhjindersingh3624
    @sukhjindersingh3624 2 ปีที่แล้ว +5

    Sardar bhagwant Maan Zindabaad
    👍👍👍👍👍👍👍👍👍👍👍👍👍

  • @sukhjindersingh3624
    @sukhjindersingh3624 2 ปีที่แล้ว +3

    Aam Aadmi Party Zindabaad
    👍👍👍👍👍👍👍👍👍👍👍👍

  • @SurinderSingh-vo3zi
    @SurinderSingh-vo3zi 2 ปีที่แล้ว +6

    Bhagwant Maan jindabaad

  • @amritpalsingh6008
    @amritpalsingh6008 2 ปีที่แล้ว +12

    Love u maan sab 🙏🌹

  • @samitsandhu7099
    @samitsandhu7099 2 ปีที่แล้ว +5

    Punjab.The.Mann.Bhagwant.Mann
    .

  • @kulwindersingh3871
    @kulwindersingh3871 2 ปีที่แล้ว +3

    App jindabad

    • @dalbirsingh1531
      @dalbirsingh1531 2 ปีที่แล้ว

      Cmedi show jhuth Mari janda dehli koi shulat nhi

  • @avinashkaursokhi9724
    @avinashkaursokhi9724 หลายเดือนก่อน +1

    ਵਧੀਆ ਲੀਡਰ ❤❤

  • @irfandhillon2878
    @irfandhillon2878 2 ปีที่แล้ว +33

    Maan saab is a honest man

  • @HarmanSingh-fd5sk
    @HarmanSingh-fd5sk 2 ปีที่แล้ว +7

    Only app

  • @user-pc7yq4zw6v
    @user-pc7yq4zw6v 2 หลายเดือนก่อน

    ਅਕਾਲੀ ਦਲ ਜਿੰਦਾਬਾਦ ਸਦਾ ਵਾਸਤੇ ਰਹਿ ਗਈ

  • @karamjeetbhullar8867
    @karamjeetbhullar8867 2 ปีที่แล้ว +9

    App 💪

  • @RanveerSingh-hi1bi
    @RanveerSingh-hi1bi 2 ปีที่แล้ว +8

    Ik muka app Nu

  • @sunnybrar7150
    @sunnybrar7150 2 ปีที่แล้ว +9

    Ek mouka Bhagwant maan nu as cm punjab ..Aam aadmi party zindabad

  • @kulwindersingh3871
    @kulwindersingh3871 2 ปีที่แล้ว +6

    Next cm mann

  • @9646711081
    @9646711081 2 ปีที่แล้ว +2

    ਅਜੇ ਤੱਕ ਪਿੰਡਾਂ ਵਿੱਚ aap ਦੀ ਚੇਨ ਨਹੀਂ ਬਣੀ,
    ਪਿਛਲੇ election ਵੀ ਤੁਸੀਂ ਤਾਂ ਹੀ ਹਾਰੇ ਸੀ ਲੋਕ ਤਾਂ ਤਿਆਰ ਸੀ ਵੋਟਾਂ ਪਾਉਣ ਨੂੰ ਪਰ ਪਿੰਡ ਪੱਧਰ ਤੇ ਕੋਈ ਆਗੂ ਨਹੀਂ ਸੀ। ਹਰੇਕ ਪਿੰਡ ਚ ਪੰਜ ਸੱਤ ਆਗੂ ਬਣਾਓ। ਨਾਲੇ 20% ਵੋਟ ਹਰੇਕ ਪਿੰਡ ਚੋਂ ਮੁੱਲ ਵੀ ਲੈਣੀ ਪੈਂਦੀ ਹੈ। ਬਾਹਰਲੇ ਸਟੇਟਾਂ ਦੀ ਇਥੇ ਵਸੀ ਲੇਬਰ ਆਦਿ ਵੋਟਾਂ ਵੇਚਦੀ ਹੈ ਜੀ।

  • @PakkePindaAale
    @PakkePindaAale 2 ปีที่แล้ว +1

    ਮਿੱਤਰੋ ਇਹ ਬੰਦੇ ਨੂੰ ਇੱਕ ਮੌਕਾ ਦੇਦੋ ਲੱਗਦਾ ਕੁਛ ਕਰਦੂ ਨਹੀਂ ਪਹਿਲਾ ਆਲੇ ਵੀ ਚੋਰ ਨੇ ਅਕਾਲੀ ਕਾਂਗਰਸੀ ਇਹਨੂੰ ਵੀ ਕਹਿਦਾ ਗੇ ਪਰ ਬਿਨਾਂ ਮੌਕਾ ਦਿੱਤੇ ਕਹਿਣਾਂ ਗਲਤ ਆ 🙏🏻🙏🏻

  • @SURINDERSINGH-gl5to
    @SURINDERSINGH-gl5to 2 ปีที่แล้ว +9

    App good party but intery other party's leader,so much risky.

  • @kamalchaudhary9654
    @kamalchaudhary9654 2 ปีที่แล้ว +5

    Good job bro God bless you 🙏 🙌❤

  • @raibilling4299
    @raibilling4299 2 ปีที่แล้ว +9

    Please give a chance to aam party thats your last chance. Save it

  • @khushisidhu4933
    @khushisidhu4933 2 ปีที่แล้ว +4

    Aap nu meri vote🙏🙏🙏

  • @pindersingh4217
    @pindersingh4217 2 ปีที่แล้ว +5

    Nic

  • @indermaan8750
    @indermaan8750 2 ปีที่แล้ว +7

    CM bhagwant maan ❤✌🏻

  • @Anchorhappy
    @Anchorhappy 2 ปีที่แล้ว +6

    Es vari ta yaaro syane ban jayo apne bachya lai nahi ta ohna greeb bachya bare majdura bare soch k hi vote Aap nu payo 👍

  • @palvinderkaur6931
    @palvinderkaur6931 2 ปีที่แล้ว

    ਅੱਗੇ ਤੋ ਮੋਦੀ ਦੀ ਕੁਰਸੀ ਤੇ ਬੈਠ ਜੀ ਪੁੱਤਰਾ ਪਰਮਾਤਮਾ ਤੇਰੇ ਨਾਲ ਐ

  • @sangatsingh4850
    @sangatsingh4850 2 ปีที่แล้ว +2

    V nice point

  • @blessing9986
    @blessing9986 2 ปีที่แล้ว +6

    Good

  • @navdeepdhillon257
    @navdeepdhillon257 2 ปีที่แล้ว +5

    👌

  • @inderbai750
    @inderbai750 2 ปีที่แล้ว +2

    ਇੱਕ ਮੌਕਾ ਤਾਂ ਬਣਦਾ ਹੈ, ਭਾਵੇਂ ਅਕਾਲੀਆਂ, ਕਾਂਗਰਸੀਆ ਤੋਂ ਦਾਰੂ ਦੀਆਂ ਬੋਤਲਾਂ ਵੀ ਲੈ ਲਿਓ ਪਰ ਮੋਕੇ ਤੇ ਵੋਟ AAP ਨੂੰ ਹੀ ਪਾ ਕੇ ਦੇਖੋ।
    ਸਾਲ਼ਿਆਂ ਨੇ ਵਾਰੀ ਬੰਨੀ ਹੋਈ ਐ 5ਸਾਲ ਮੈਂ ਕਰੂ ਰਾਜ 5ਸਾਲ ਤੂੰ,,
    ਐਸ ਵਾਰੀ ਤਾਂ ਬਦਲਣਾ ਬਣਦਾ ਏ ਬਾਈ। ਬਾਕੀ ਇੱਕ ਵਾਰ ਪਰਖਣਾ ਤਾਂ ਚਾਹਿਦਾ।।

  • @sanjusandhu3542
    @sanjusandhu3542 2 ปีที่แล้ว +3

    Ryt app

  • @jasbirkaurgrewal5207
    @jasbirkaurgrewal5207 2 ปีที่แล้ว

    GREAT CM Maan Sahib !!

  • @HarpreetSingh-el1ou
    @HarpreetSingh-el1ou 2 ปีที่แล้ว +4

    Nyc

  • @jhonbhatia7157
    @jhonbhatia7157 2 ปีที่แล้ว +5

    Maan saab zindabaad 👍👍💪💪💪

  • @estudypoint23
    @estudypoint23 2 ปีที่แล้ว +2

    Sirra la ta 22 jma
    👌👌👌✌️✌️✌️👍👍

  • @xxhollywoodbollywoodmovies8452
    @xxhollywoodbollywoodmovies8452 5 วันที่ผ่านมา +1

    👍👍👍👍

  • @jaswinderkaurtoor2739
    @jaswinderkaurtoor2739 2 ปีที่แล้ว +4

    👍👍👍👌👌👌👌🙏🙏

  • @singla7938
    @singla7938 2 ปีที่แล้ว +6

    Ik moka ta aap nu dena chahida ta jo fr kh na skn

  • @mohankahlon4563
    @mohankahlon4563 2 หลายเดือนก่อน

    ਮਾਨ ਸਾਹਿਬ ਦੀ ਸਰਕਾਰ ਨੂੰ ਮੌਕਾ ਦੇਣਾ ਚਾਹੀਦਾ ਹੈ ਬਦਲਾਅ ਨੂੰ ਕੁਛ ਟਾਇਮ ਤਾਂ ਲਗਦੈ।