Sukhbir Badal ਦੇ ਨਾਨਕੇ ਕਰ ਰਹੇ ਹਨ AAP ਦੀਆਂ ਤਰੀਫਾਂ, ਅਕਾਲੀ ਤੇ ਆਪ ਵਾਲੇ ਗਿਣਾਉਣ ਲੱਗ ਪਏ ਇੱਕ ਦੂਜੇ ਦੇ ਕੰਮ
ฝัง
- เผยแพร่เมื่อ 21 พ.ค. 2024
- #Punjab #SukhbirBadal #AkaliDal #Congress #BJP #AamAadmiParty #RozanaSpokesman
@SukhbirSinghBadalofficial @ShiromaniAkaliDalPunjab @AamAadmiParty @AamAadmiParty-Delhi @AamAadmiPartyPunjab
FACEBOOK: / rozanaspokesmanofficial
🗞️EPAPER: www.rozanaspokesman.com/epaper
💻 ENGLISH WEBSITE: www.rozanaspokesman.com
📤 INSTAGRAM: / rozanaspokesman
📌 TWITTER: / rozanaspokesman
Whatsapp Channel Link 🔗
whatsapp.com/channel/0029Va5Y...
#Rozanaspokesman #spokesmantv
ਆਮ ਆਦਮੀ ਪਾਰਟੀ ਜ਼ਿੰਦਾਬਾਦ
ਦੋ ਸਾਡੀਆਂ ਕੂੜੀਆਂ ਨੂੰ ਨੋਕੀਆ ਮਲੀਆ ਨੇ ਕੋਈ ਪੈਸਾ ਨਹੀਂ ਦਿੱਤਾ ਗਿਆ ਭਗਵੰਤ ਸਿੰਘ ਮਾਨ ਸਾਹਬ ਜੀ ਦਾ ਧੰਨਵਾਦ ਕਰਦਿਆਂ
Good mann
Maan saab sirra
Mann good
App jindabad
AAP jindabad
App
Right veer ji
ਮਸ਼ੀਨ ਚੈੱਕ ਕੀਤੀ ਜਾਵੇ ਬੇਨਤੀ ਹੈ ਵੋਟਾਂ ਮੋਦੀ ਨੰਜਾਰਹੀਆਹਨ ਕਿਵੇ ਜਾ ਰਹੀ ਆਹਨ
Good👍
ਗੁਰਮੀਤ ਸਿੰਘ ਖੁੱਡੀਆਂ ਜਿੰਦਾਬਾਦ।
Very good AAp jindabad
S cde400 unit maf c jarnel de nahi c
Sahi gall akalidal ne kamm bot kite par dasne ni aaye
Aap ka PTC 😂😂😂😂
ਸੁਖਬੀਰ ਦੇ ਵੀ ਨਾਨਕੇ ਹੈਗੇ ਨੇ,?
ਪ੍ਰਕਾਸ਼ ਬਾਦਲ ਨੇ 1978 ਤੋਂ 2002 ਤੱਕ ਦਿਆਲ ਸਿੰਘ ਕੋਲਿਆਂਵਾਲੀ ਅਤੇ ਹੋਰ ਐਸ ਜੀ ਪੀ ਸੀ ਮੈਂਬਰਾਂ ਰਾਹੀਂ ਰੱਜਕੇ ਅਫੀਮ ਦੀ ਤਸੱਕਰੀ ਕੀਤੀ।ਖਾਸ ਕਰਕੇ ਜਦੋਂ ਭੈਰੋਂ ਸਿੰਘ ਸ਼ੇਖਾਵਤ ਰਾਜਸਥਾਨ ਦੇ ਮੁਖ ਮੰਤਰੀ ਸਨ।2007 ਤੋਂ 2017 ਤੱਕ ਸੈਨਥੈਟਿਕ ਚਿੱਟੇ ਨਸ਼ੀਲੇ ਪਾਊਡਰ ਦਾ ਕਾਰੋਬਾਰ ਮਜੀਠੀਆ ਰਾਹੀਂ ਸ਼ੁਰੂ ਕੀਤਾ ਜੋ ਹੁਣ ਤੱਕ ਚੱਲੀ ਜਾਂਦਾ ਹੈ। ਬਾਦਲ ਪੰਜਾਬ ਵਾਸਤੇ ਸੱਭ ਤੋਂ ਘੱਟੀਆ ਮੁੱਖ ਮੰਤਰੀ ਸਾਬਤ ਹੋਇਆ ਹੈ ਜੀ।
ਸਹੀ ਕਿਹਾ ਜ਼ਮੀਰ ਜਾਗਦੀ ਹੈ ਬਾਈ ਦੀ, ਸਲਾਮ ਹੈ ਬਾਈ ਨੂੰ ਸੱਚ ਬੋਲਿਆ।
ਬਾਦਲ ਦੇਚੁਮਚੇ
BHAGBANT MANN JIDABAD
Akali dal ne motara de bill maff kite .200 unit maff kiti. 24 gante lite badala di den a .atta dal free.sahgan sakim diti.garreba nu cycle dite.tractar da tax maff.road banae.budapa penshan badal ne diti.nehara khale badala ne pakke kite.dana mandi pind pind banbai.subdha center badal ne banbay. Hor hun ki karan akali dal jindabad apni vote sad nu pakki a
ਚਿੱਟੇ ਦਾ ਨਾ ਨਹੀਂ ਲਿਆ ਇਹ ਭੁੱਲ ਹੀ ਗਿਆ
Jo kam badal ne kite ohi kar gye baki sare gallan wale a
Badal da left tata
Akali dal jindabad
AAP jindabad