'ਆਪ' ਕਿੰਝ ਜਿੱਤੇਗੀ 13 ਦੀਆਂ 13 ਸੀਟਾਂ ? CM ਮਾਨ ਨੇ ਸਟੇਜ ਤੋਂ ਦੱਸਿਆ 'ਗੁਰੂ-ਮੰਤਰ'

แชร์
ฝัง
  • เผยแพร่เมื่อ 21 ก.ย. 2024
  • 'ਆਪ' ਕਿੰਝ ਜਿੱਤੇਗੀ 13 ਦੀਆਂ 13 ਸੀਟਾਂ ?
    CM ਮਾਨ ਨੇ ਸਟੇਜ ਤੋਂ ਦੱਸਿਆ 'ਗੁਰੂ-ਮੰਤਰ'
    Watch Living India News' LIVE TV channel for all live coverage, breaking news, and exclusive updates.
    Punjab, Haryana, Himachal Pradesh, and the rest of the world's news are streamed on the exclusive news channel Living India News on TH-cam. The channel offers entertaining and educational debates on current events and special series programming in addition to the news.
    Subscribe to our channel: / livingindianews
    For Latest news and updates, log on to: livingindianew...
    Follow Us on Facebook:
    / livingindianewschannel
    Follow Us on Twitter:
    / lipunjab
    Follow Us on Instagram:
    / livingindianews
    #punjabnews #punjabikhabra #dailynews #cmmann #live #aap #livingindianews

ความคิดเห็น • 193

  • @sanjogtarani3997
    @sanjogtarani3997 5 หลายเดือนก่อน +4

    ਵਹਿਗੁਰੂ ਜੀ ਦੇਖ ਕੇ ਟਿਕਾ ਲੳਦੇ ਹਨ ਸੱਚ ਬੋਲਣ ਦੀ ਜਿੱਤ ਹੋਵੇਗੀ

  • @bakhshishaatma-zn7sv
    @bakhshishaatma-zn7sv 5 หลายเดือนก่อน +14

    ਆਪ ਪਾਰਟੀ ਜ਼ਿੰਦਾਬਾਦ ਭਗਵੰਤ ਮਾਨ ਸਾਹਬ ਜੀ ਜਿੰਦਾਬਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਮਾਨ ਸਾਹਬ ਜੀ 10-55-

  • @bindersingh7895
    @bindersingh7895 6 หลายเดือนก่อน +19

    Good 👍 man sab

  • @JOTGAMER007
    @JOTGAMER007 6 หลายเดือนก่อน +16

    ਭਗਵੰਤ ਸਿੰਘ ਮਾਨ ਜ਼ਿੰਦਾਬਾਦ ❤❤❤❤🎉🎉🎉🎉🎉🎉

    • @bakhsibakhi8132
      @bakhsibakhi8132 5 หลายเดือนก่อน +3

      ❤❤❤❤❤❤❤❤❤❤

    • @JawinderSingh-c8w
      @JawinderSingh-c8w 4 หลายเดือนก่อน

      😊​@@bakhsibakhi8132

  • @sewakbhathal4879
    @sewakbhathal4879 6 หลายเดือนก่อน +4

    Good

  • @amarjitcaur9796
    @amarjitcaur9796 5 หลายเดือนก่อน +2

    🎉🎉🎉🎉🎉

  • @amarjitcaur9796
    @amarjitcaur9796 5 หลายเดือนก่อน +4

    Sada bagwant man c m jindabad🙏🙏🙏🙏🙏🙏

  • @kuldeepsinghgill2078
    @kuldeepsinghgill2078 6 หลายเดือนก่อน +7

    Maan sahib tuhade kamm bolde ✌✌✌✌✌✌winner 13/13 seats 💺💺in punjab

  • @GurdeepsinghGurdeepsingh-mm5xf
    @GurdeepsinghGurdeepsingh-mm5xf 5 หลายเดือนก่อน +2

    ਮੁੱਖ ਮੰਤਰੀ ਮੁੱਖ ਮੰਤਰੀ ਜੀ ਭੁੱਲ ਜਾਓ ਲੋਕ ਸਿਆਣੇ ਬਣ ਗਏ ਹੁਣ ਤੁਹਾਡੀਆਂ ਗੱਲਾਂ ਜਿਹੜੀਆਂ ਦੇ ਲੋਕਾਂ ਨੇ ਤੁਹਾਨੂੰ ਖੁਦ ਨੂੰ ਬਣਾਉਣਾ ਹੁਣ ਅੱਠ ਤੁਹਾਨੂੰ ਵਿਖਾਉਣਗੇ ਤੇ ਵੋਟਾਂ ਵਾਰ ਪਾਉਣਗੇ

  • @GurdeepsinghGurdeepsingh-mm5xf
    @GurdeepsinghGurdeepsingh-mm5xf 5 หลายเดือนก่อน +1

    13 ਜੀਰੋ ਦੇ ਸੁਪਨੇ ਲੈਣੇ ਛੱਡ ਦਿਓ ਜੀਰੋ ਜੀਰੋ ਹੀ ਪੰਜਾਬ ਚ ਮਿਲਣੀ ਤੁਹਾਨੂੰ

  • @MANJITKAUR-j8u
    @MANJITKAUR-j8u 6 หลายเดือนก่อน +3

    ਬਾਬਾ ਜਮਾਨਤ ਰਦ ਹੋ ਜਾਏ

  • @devindernaura6921
    @devindernaura6921 6 หลายเดือนก่อน +2

    Bhagwant mean jio, you are very pashanate about the arrest a kegerywal. I agree with you in all respect. I think the all, the most of india is with you. I very well know the all the progressive peoples are with you and me as well. Keep on fighting. We are with you.....devinder naura UK

  • @GurdeepsinghGurdeepsingh-mm5xf
    @GurdeepsinghGurdeepsingh-mm5xf 5 หลายเดือนก่อน +1

    ਉਹ ਭੰਡ ਜੀ ਤੁਸੀਂ ਕੰਮ ਪੁੱਠੇ ਕਰਦੇ ਜੇ ਤੇ ਤਾਹੀਓ ਤੇ ਸੈਂਟਰ ਤੁਹਾਨੂੰ ਫੰਡ ਨਹੀਂ ਦਿੰਦੀ ਇਸ ਕਰਕੇ ਰੱਬ ਦਾ ਵਾਸਤਾ ਕੰਮ ਸਿੱਧੇ ਕਰੋ ਫੰਡ ਦੀ ਦੁਰਵਰਤੋਂ ਨਾ ਕਰੋ ਫੰਡਾਂ ਦੀ ਵਰਤੋਂ ਤੇ ਇਸ਼ਤਿਹਾਰਾਂ ਵਿੱਚ ਕਰੀ ਜਾਂਦੇ ਹਰੀ ਸਾਰੇ ਇੰਡੀਆ ਦੇ ਰੇਲਵੇ ਸਟੇਸ਼ਨਾਂ ਏਅਰਪੋਰਟ ਸਾਰੇ ਤੁਸੀਂ ਭਰੇ ਆ ਇਸ਼ਤਿਆਰਾ ਨਾਲ ਇਸ ਕਰਕੇ ਪੰਜਾਬ ਨੂੰ ਮਾਫ਼ ਕਰ ਦਿਓ ਪੰਜਾਬ ਨੂੰ ਬਚਾ ਲਓ

  • @user-bi3zr6xw1r
    @user-bi3zr6xw1r 5 หลายเดือนก่อน +9

    ਜਿਦਾ ਵਾਦ ਆਪ

    • @shivanisharma5562
      @shivanisharma5562 5 หลายเดือนก่อน +1

      ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਆਮ ਆਦਮੀ ਪਾਰਟੀ ਸੂਤੀ ਪੲਈ ਹੈ, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ 😢😢😢😢

    • @shivanisharma5562
      @shivanisharma5562 5 หลายเดือนก่อน +1

      ਇਸ ਗੂੰਡੈ ਗੋਲਡੀ ਨੂੰ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ,😢😢😢

    • @shivanisharma5562
      @shivanisharma5562 5 หลายเดือนก่อน +1

      ਐਮ ਐਲ ਏ ਅਨਮੋਲ ਗਗਨ ਮਾਨ ਨੂੰ ਦਸ ਚੂਕੇ ਹਾ,😢😢😢 ਕੋਈ ਫਾਇਦਾ ਨਹੀਂ ਹੋਇਆ,, ਵੋਟਾਂ ਆਮ ਆਦਮੀ ਪਾਰਟੀ ਨੂੰ ਕੋਣ ਪਾਵੇਗਾ,😢😢😢 ਅਸੀਂ ਵੋਟਾਂ ਆਮ ਆਦਮੀ ਨੂੰ ਪਾਵਾਂਗੇ,ਇਹ ਗੂੰਡਾ ਗਰਦੀ ਸੱਤ੍ਰ ਸਾਲ ਤੋਂ ਚੱਲ ਰਹੀ ਹੈ, ਵੋਟਾਂ ਆਮ ਆਦਮੀ ਪਾਰਟੀ ਨੂੰ ਪਾਵਾਂਗੇ

    • @shivanisharma5562
      @shivanisharma5562 5 หลายเดือนก่อน

      ਆਮ ਆਦਮੀ ਪਾਰਟੀ ਜ਼ਿੰਦਾਬਾਦ ਹੈ, ਅਗਨੀ ਵੀਰ ਨੂੰ ਇਕ ਕਰੋੜ ਰੁਪਏ ਦਿਆਂ ਹੈ,ਦਿਲ ਖੂਸ ਹੋ ਗਿਆ ਮੇਰੀ ਵੋਟਾਂ ਆਮ ਆਦਮੀ ਪਾਰਟੀ ਨੂੰ,ਵਿਰੇ ਮਨੂੱਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਗੁਰਪ੍ਰੀਤ ਸਿੰਘ ਮਿਟੁ ਨੂੰ ਜ਼ਰੂਰ ਮਿਲੋਂ,ਇਹ ਸੰਸਥਾ ਦੂਖੀ ਲੋਕਾਂ ਦੀ ਸੇਵਾ ਸੰਭਾਲ ਕਰਦੀ ਹੈ, ਇਨ੍ਹਾਂ ਦਾ ਬਿਜਲੀ ਬਿੱਲ ਮਾਫ਼ ਹੋਣਾ ਚਾਹੀਦਾ ਹੈ 😢😢😢

  • @kuldeepsinghgill2078
    @kuldeepsinghgill2078 6 หลายเดือนก่อน +3

    Bhagwant maan sahib zindabaad🌹🌹🌹🌹🌹

  • @amnaamna5196
    @amnaamna5196 5 หลายเดือนก่อน +1

    Sr ji good❤❤

  • @MANJITKAUR-j8u
    @MANJITKAUR-j8u 6 หลายเดือนก่อน +3

    ਸੁਭਕਰਣ ਨੂ ਤਾ ਨਹੀ ਦਿੱਤਾ ਕਾਗਜਾ ਮੇ ਰਹਿ ਜਾਣਾ ਨਹੀ ਮਿਲੀਆਂ ਮੇਰੀ ਭੂਆ ਦਾ ਪੀ ਤਾ ਸੀ ਸੁਭਕਰਣ

  • @GurdeepsinghGurdeepsingh-mm5xf
    @GurdeepsinghGurdeepsingh-mm5xf 5 หลายเดือนก่อน +1

    ਤੇ ਭੰਡ ਜੀ ਤੁਸੀਂ ਵੀ ਗਲਤ ਕਰਨ ਲਏ ਜੇ ਨਾ ਸੈਂਟਰ ਦੇ ਫੰਡਾਂ ਦੀ ਵਰਤੋਂ ਰੰਗ ਮਾਰ ਮਾਰ ਕੇ ਮਹਲਾ ਬਣਾਈ ਬਣਾਈ ਦੇ

    • @jagtarsingh1772
      @jagtarsingh1772 5 หลายเดือนก่อน

      Saliya nahi likhna aounda tan comEnt na likh kutiya

  • @bsmultani5657
    @bsmultani5657 5 หลายเดือนก่อน

    ਭਗਵੰਤ ਮਾਨ ਸਿੰਘ ਜੀ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਨਹੀਂ ਮਿਲਿਆ ਨਸ਼ਾ ਤਸਕਰ ਬਾਹਰ ਘੁੰਮਦੇਨੇ ਨਹੀਂ ਤਾਂ ਬਾਦਲ ਵਾਗੂੰ ਧਕੇ ਪੈਣ ਗੇ

  • @sanjogtarani3997
    @sanjogtarani3997 5 หลายเดือนก่อน

    ਮਾਨ ਪੁੱਤਰ ਤੂੰ ਜਿਤੇਗਾ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @yudhvirgoodviewsingh9487
    @yudhvirgoodviewsingh9487 6 หลายเดือนก่อน +6

    Cm man ji all people help of our Punjab.

  • @RanjitToor-tu9mq
    @RanjitToor-tu9mq 5 หลายเดือนก่อน +1

    SSA ji

  • @TarsemSingh-wl7oc
    @TarsemSingh-wl7oc 5 หลายเดือนก่อน +1

    Sada maan Saadi shan

  • @manoharlalbajaj8150
    @manoharlalbajaj8150 5 หลายเดือนก่อน

    ਅਕਾਲੀ ਡੱਲੇਵਾਲ ਜ਼ਿੰਦਾਬਾਦ ਹੈ

  • @joginderpal4251
    @joginderpal4251 5 หลายเดือนก่อน

    ਮਾਨ ਸਾਹਿਬ ਜ਼ੀਰੋ

  • @satwindersingh4727
    @satwindersingh4727 6 หลายเดือนก่อน +4

    ਭਗਵੰਤ ਮਾਨ 13ਸੀਟਾਂ ਸੁਪਨੇ ਨਾ ਲੈ ਇਹ ਸਾਬਕਾ ਫੌਜੀਆਂ ਦੁਸ਼ਮਣ. ਹੈ

  • @BhupinderSingh-xb4hl
    @BhupinderSingh-xb4hl 5 หลายเดือนก่อน +1

    ਮਾਨ ਹੈ: ਤਾਂ ਸਾਨੂੰ ਮਾਣ ਹੈ ਪੰਜਾਬ ਤੇ 🌾🌎💪👍🎤💞💞✍️✍️✍️✍️✍️✍️✍️✍️

  • @manoharlalbajaj8150
    @manoharlalbajaj8150 5 หลายเดือนก่อน +1

    ਏਸ ਬਾਰ ਸ਼ਿਵ ਸ਼ੰਕਰ ਦਾ ਤਾਲ ਦਿਆਗੇ

  • @MANJITKAUR-j8u
    @MANJITKAUR-j8u 6 หลายเดือนก่อน +3

    ਸਹੀ ਕਹਿੰਦਾ ਤੂ ਸਰਦਾਰਾ ਦਾ ਦੁਸਮਣ ਜੇਲਾਂ ਮੇ ਸੁਟੀਆ

  • @JarnailSingh-po8cz
    @JarnailSingh-po8cz 5 หลายเดือนก่อน +1

    2 ਸੀਟਾ ਵੱਧ ਨਹੀ ਅਾਉਦੀਆ (ਮਜਦੂਰ ਭਰਾਵੋ ਹੱਥ ਬੰਨ ਕਿ ਬੇਨਤੀ ਆਪ ਨੂੰ ਵੋਟ ਨਾ ਪਾਉ)

  • @MANJITKAUR-j8u
    @MANJITKAUR-j8u 6 หลายเดือนก่อน +2

    ਕੋਈ ਪਾਲਟੀ ਗਲਤ ਨਹੀ ਤੂ ਝਾੜੂ ਆਮ ਪਾਲਟੀ ਗਲਤ ਹੋ ਸਫਾਇਆ ਕਰੌ

  • @JaspalSingh-ye2lg
    @JaspalSingh-ye2lg 4 หลายเดือนก่อน

    ਸਾਡੇ ਖਾਨਦਾਨ ਦਾ ਕੋਈ ਵੀ ਸਰਕਾਰੀ ਨੌਕਰੀ ਨਹੀ ਲੱਗਿਆ ਹੋਇਆ ਸਾਡੇ ਇੱਕ ਨੂੰ ਨੌਕਰੀ ਦਿੱਤੀ ਜਾਵੇ ਜੀ

  • @manoharlalbajaj8150
    @manoharlalbajaj8150 5 หลายเดือนก่อน

    ਭਾਜਪਾ ਜ਼ਿੰਦਾਬਾਦ ਹੈ ਪੀਐਮ ਮੋਦੀ ਜੀ ਬਣੇਗਾ

  • @_track_life2.0
    @_track_life2.0 5 หลายเดือนก่อน +1

    ਪੰਜਾਬ ਨੂੰ ਕਰਜਾਈ ਤਾ ਕਰ ਦਿੱਤਾ ਹੈ ਹੋਰ ਕਿ ਕਰਨ ਦਾ ਪਲੈਨ ਆ

  • @SandeepDhaliwal-ko9zf
    @SandeepDhaliwal-ko9zf 6 หลายเดือนก่อน +3

    13 0 Nhi 0 13 Houga aap cho

  • @GurSingh-zo6gx
    @GurSingh-zo6gx 5 หลายเดือนก่อน

    ਮੁੱਖ ਮੰਤਰੀ ਪੰਜਾਬ ਜੀ ਭੁਲ ਜਾੳ ਤੇਰਾ ਜੀਰੋ ਹਾ ਜੀ ਜੀਰੋ ਤੇਰਾ ਹੋ ਸਕਦੀਆ ਹਨ ਕਿਉ ਕਿ ਪੰਜਾਬ ਵਿੱਚ ਸਿੱਖਾ ਨਾਲ ਜੋ ਕੀਤਾ ਸਭ ਕੁੱਝ ਲੋਕ ਜਾਣਦੇ ਹਨ ਤੁਸੀ ਵੀ ਸਿੱਖ ਹੋ ਸਿੱਖਾ ਨਾਲ ਗੁਰੂਘਰਾ ਜੁੜੇ ਹੋਏ ਹੋ ਸਿੱਖ ਧਰਮਨਾਲ ਸਬੰਧਤ ਹੋ ਸਿੱਖ ਹੋਕੇ ਤੁਸੀ ਸਿੱਖਾ ਨੂੰ ਡਿਬਰੂਗੜ ਚ ਇਨ ਐਸ ਏ ਲਾਕੇ ਜੇਲ੍ਹ ਭੇਜੋ ਬਹੁਤ ਮੰਦਭਾਗੀ ਗੱਲ ਹੈ ਸਿੱਖ ਹੋਕੇ ਆਪਾ ਸਿੱਖ ਧਰਮ ਨਾਲ ਨਹੀ ਖੜ੍ਹ ਸਕਦੇ ਹੋਰ ਕੀ ਕਰ ਸਕਦੇ ਹਾ ਜੇ ਚੌਣਾ ਜਿਤਨੀ ਆ ਹਨ ਤਾ ਉਹਨਾ ਨੂੰ ਪੰਜਾਬ ਵਿੱਚ ਲਿਆ ਤੇ ਫਿਰ ਜਿੱਤ ਨ ਦੇ ਕੁੱਝ ਆਸਾਰ ਬਣ ਸਕਦੇ ਹਨ ਨਹੀ ਤਾ। ਨਹੀ ਅਸੀ ਤਾ ਤੋਰੇ ਨਾਲ ਹਾ ਸਡੀਆ ਵੋਟ ਨਾਲ ਕੁਝ ਨਹੀ ਬਣਨਾ

  • @GurSingh-zo6gx
    @GurSingh-zo6gx 5 หลายเดือนก่อน

    ਭਗਵੰਤ ਮਾਨ ਜੀ ਹੁਣ ਗੁਰ ਮੰਤਰ ਗੁਰੂ ਰਾਮਦਾਸ ਜੀ ਨੇ ਨਹੀ ਚੱਲਣ ਦੇਣਾ ਪਹਿਲਾ ਹੀ ਬਦਲਾ ਵੇਲੇ ਚਲ ਗਿਆ ਸੀ ਲੋਕ ਬਦਲਾ ਚਹੁੰਦੇ ਸੀ ਹੁਣ ਨਹੀ ਗੁਰ ਮੰਤਰ ਨਹੀ ਚੱਲਣਾ

  • @ManjitkaurManjitkaur-s6z
    @ManjitkaurManjitkaur-s6z 6 หลายเดือนก่อน +1

    ਭਗਵੰਤ ਮਾਨ ਤੁ ਡਾਨੇਟ ਕਰਦਾ ਸੀ ਪੰਜਾਬ ਮੇ ਅੱਜ ਰਬ ਨੇ ਸੁਣ ਲਈ ਕੇਜਰੀ ਵਾਲ ਨਾ

  • @RamSingh-ss1yp
    @RamSingh-ss1yp 5 หลายเดือนก่อน +1

    AAP ZINDABAD SARDAR bhagwant Singh maan ji zindabad ❤❤❤❤❤

  • @ManjitkaurManjitkaur-s6z
    @ManjitkaurManjitkaur-s6z 6 หลายเดือนก่อน +1

    ਅੱਜ ਲਡੂ ਵਡੋ ਕੇਜਰੀਵਾਲ ਜੇਲ ਮੇ ਸੁਟੀਆ

  • @MANJITKAUR-j8u
    @MANJITKAUR-j8u 6 หลายเดือนก่อน +3

    ਪੰਜਾਬ ਮੇ ਗਦ ਪਾ ਦਿਤਾ ਹੋਰ ਪਾਸੇ ਵੀ ਹੋ ਗ ਏ ਤੂ ਜਲੂਸ ਕੱਢਦਾ

  • @ManjitkaurManjitkaur-s6z
    @ManjitkaurManjitkaur-s6z 6 หลายเดือนก่อน +1

    ਕਿਸਾਨ ਨੂੰ ਪਹਿਲੇ ਕਿਹਦਾ ਸੀ ਮੇ ਦਵਾਗਾ MSp ਦੇ ਦਿੱਤੀ ਦੇ ਸਾਲ ਹੋ ਗ ਏ

  • @ManjitkaurManjitkaur-s6z
    @ManjitkaurManjitkaur-s6z 6 หลายเดือนก่อน +1

    ਨਾ ਵੇਖਣ ਗਿਆ ਨਾ ਹਰਪਾਲ ਚੀਮਾ ਵੀ ਨਹੀ ਗਿਆ ਉਸਦਾ ਇਲਾਕਾ 92। ਸੁੱਤੇ ਪਏ ਕੁਤੇ 13। ਮਗਦਾ ਨਹੀ ਦਿੱਤਾ ਕੁਝ ਵੀ ਨਹੀ ਦਿਤਾ

  • @MANJITKAUR-j8u
    @MANJITKAUR-j8u 6 หลายเดือนก่อน +2

    13 0000000

  • @MANJITKAUR-j8u
    @MANJITKAUR-j8u 6 หลายเดือนก่อน +3

    ਅਨ ਦਾਤਾ ਤਾ ਵਾਡਰਾ ਤੇ ਬੈਠਾ ਗੌਲੀਆ ਮਰਵਾ ਰਹਾ

  • @Tejaspreet
    @Tejaspreet 5 หลายเดือนก่อน

    ਮਾਨ ਸਰਕਾਰ ਦੀ ਸਭ ਤੋਂ ਮਾੜੀ ਗੱਲ ਇਹ ਰਹੀ ਕਿ ਮੁਲਾਜ਼ਮਾਂ ਨੂੰ ਮੀਟਿੰਗਾਂ ਦੇ ਕੇ ਕਦੇ ਵੀ ਕਿਸੇ ਨੂੰ ਮਿਲੇ ਨਹੀਂ

  • @bakhshishaatma-zn7sv
    @bakhshishaatma-zn7sv 5 หลายเดือนก่อน

    ਆਪ ਪਾਰਟੀ ਜ਼ਿੰਦਾਬਾਦ ਭਗਵੰਤ ਮਾਨ ਸਾਹਬ ਜੀ ਜਿੰਦਾਬਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਮਾਨ ਸਾਹਬ ਜੀ

  • @ManjitkaurManjitkaur-s6z
    @ManjitkaurManjitkaur-s6z 6 หลายเดือนก่อน +1

    ਭੁੱਲ ਜਾ ਆਜ਼ਾਦ ਤੇਰਾ ਕੇਜਰੀਵਾਲ ਚੁੱਕ ਲਿਆ

  • @SukhdevSingh-j3f
    @SukhdevSingh-j3f 5 หลายเดือนก่อน +1

    A. A. P. Jinda. Bad. C. M. Jinda. Bad.

  • @premchandakoankarsadgurupa7556
    @premchandakoankarsadgurupa7556 5 หลายเดือนก่อน

  • @manoharlalbajaj8150
    @manoharlalbajaj8150 5 หลายเดือนก่อน +1

    ਏਸ ਬਾਰ ਬਾਬੇ ਦਾ ਠੁੱਲੂ ਦਿਉਂਗੇ

  • @Tejaspreet
    @Tejaspreet 5 หลายเดือนก่อน

    ਭਾਵੇਂ ਆਪ ਸਰਕਾਰ ਨੇ ਸਾਡੇ CF ਲਈ ਕੁਝ ਨਹੀਂ ਕੀਤਾ ਪਰ ਸੱਚ ਤਾਂ ਬੋਲਣਾ ਬਣਦਾ ਹੈ। ਪੰਜਾਬ ਲਈ ਹੋਰ ਕੋਈ ਵੀ ਸਰਕਾਰ ਮਾੜੀ ਹੋਵੇਗੀ ਪਰ ਆਪ ਸਰਕਾਰ ਨੇ ਪੰਜਾਬ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। BJP ਇੱਕ ਫਿਰਕੂ ਪਾਰਟੀ ਹੈ ਅਤੇ ਕੋਈ ਵੀ ਇੱਕ ਫਿਰਕੂ ਸਰਕਾਰ ਲੋਕਾਂ ਲਈ ਕਦੇ ਵੀ ਚੰਗੀ ਨਹੀਂ ਹੋ ਸਕਦੀ

  • @barinderjanday8240
    @barinderjanday8240 5 หลายเดือนก่อน

    God bless cm Bhagwant Singh Maan ji

  • @kamleshbanger123
    @kamleshbanger123 5 หลายเดือนก่อน

    ਇਹ ਸਰਕਾਰ ਨੇ ਮੁਲਾਜ਼ਮਾਂ ਨੂੰ ਕੁਝ ਨਹੀਂ ਦਿੱਤਾ ਸਬਾਏ ਲਾਰਿਆਂ ਤੋਂ ਮੁਲਾਜਮਾਂ ਨੂੰ ਲਾਰੇ ਹੀ ਲਾਰੇ ਜੇ ਕਰਨਾ ਹੈ ਤਾਂ ਪੁਰਾਣੀ ਪੈਨਸ਼ਨ ਬਹਾਲ ਕਰ ਦਿਉ

  • @manoharlalbajaj8150
    @manoharlalbajaj8150 5 หลายเดือนก่อน

    ਏਸ ਬਾਰ ਬਾਬੇ ਦਾ ਠੁੱਲੂ ਦਿਉਂਗੇ ਤਿਯਾਰ ਹੈ

  • @ManjitkaurManjitkaur-s6z
    @ManjitkaurManjitkaur-s6z 6 หลายเดือนก่อน +1

    ਇੰਦਰੀਆਂ ਗੱਲਾਂ ਚੋਂ ਨਾ ਆੳ ਸਭ ਇਹ ਕਰਵਾ ਰਹਾ

  • @GurdeepsinghGurdeepsingh-mm5xf
    @GurdeepsinghGurdeepsingh-mm5xf 5 หลายเดือนก่อน +1

    ਭੰਡ ਭਜਾਓ ਪੰਜਾਬ ਬਚਾਓ

  • @rajinderpunia8353
    @rajinderpunia8353 6 หลายเดือนก่อน +3

    ਮਾਨ ਸਹਿਬ ਜੀ ਭੁੱਲ ਜਾਉ ਪਹਿਲਾ ਨੂੰ ਚਾਅ ਸੀਇੱਤਵਾਰ ਕਰ ਬੈਠੇ ਲੋਕ ਤੇਰੀ ਕਾਲੀ ਜੁਵਾਨ ਤੇ ਪਰ ਤੂੰ ਪੰਜਾਬ ਦੇ ਭੋਲੇ ਭਾਲੇ ਲੋਕਾ ਦੀ ਪਿੱਠ ਵਿਚ ਛੂਰਾ ਆਰਿਆ ਹੈ ਪੰਜਾਬ ਦੀ ਨੌਜਵਾਨੀ ਤੇ ਐਨ ਐਸ ਏ ਲਾ ਕੇ ਡਿਬੱਰੁਗੜ ਜੇਲ ਵਿਚ ਭੇਜਣ ਨੂੰ ਰੰਗਲਾ ਪੰਜਾਬ ਬੱਣਾਅ ਦਿੱਤਾ ਹੈ ਪਹਿਲਾ ਤੈਨੂੰ 92 ਐਮ ਐਲ ਏ ਦਿੱਤੇ ਸੀ 92 ਲੈ ਕੈ ਨੀ ਤੈਥੋ ਸੁਆ ਡਾਅ ਦਿੱਤੀ ਇਹੋਜੀ ਹੁਣ 13 ਸੀਟਾ ਲੈ ਕੇ ਵੀ ਇਹੋਜੀ ਸੁਅ ਡਾਏਗਾ ਹੁਣ ਲੋਕੀ ਥੋਨੂਸ਼ ਝਾੜੂਆ ਨਾਲ ਕੁੱਟਣਗੇ ਦਾਰੂ ਪੀ ਕੇ ਤੈਨੂੰ ਹੋਸ ਨੀ ਰਹਿਦੀ

  • @yudhvirgoodviewsingh9487
    @yudhvirgoodviewsingh9487 6 หลายเดือนก่อน +1

    Wahguru ji Help our all people of Punjab

  • @ManjitkaurManjitkaur-s6z
    @ManjitkaurManjitkaur-s6z 6 หลายเดือนก่อน +1

    13. 000000000 ਜ਼ੀਰੋ ਝਾੜੂ

  • @charanjitsinghchan732
    @charanjitsinghchan732 5 หลายเดือนก่อน

    ਤੂੰ ਵੀ ਪੰਜਾਬ ਨਾਲ ਨਫਰਤ ਨਹੀਂ ਕਰਦਾ ਕੰਜਰਾ ਆਮ ਆਦਮੀ ਪਾਰਟੀ ਪੰਜਾਬ ਚ ਬੀਜੇਪੀ ਵਾਲਾ ਕੰਮ ਕਰ ਰਹੀ ਹੈ ਜਿਹੋ ਜਿਹੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ

  • @MANJITKAUR-j8u
    @MANJITKAUR-j8u 6 หลายเดือนก่อน +3

    ਲੌਕੌ ਇਕ ਝਟਕਾ ਜਰੂਰ ਦਿਓ ਭਗਵੰਤ ਮਾਨ ਨੂ ਪੰਜਾਬ ਚੌ ਭਜਾਓ

  • @tilakrajarora916
    @tilakrajarora916 5 หลายเดือนก่อน

    Jsi Ho Maan ji Mera bhee kaam kar do ❤

  • @manoharlalbajaj8150
    @manoharlalbajaj8150 5 หลายเดือนก่อน +1

    Akali Dal Zindabad

  • @harjinderkumar9991
    @harjinderkumar9991 5 หลายเดือนก่อน

    Bhagwant Mann jindabad

  • @goodskylight3781
    @goodskylight3781 6 หลายเดือนก่อน +3

    ਸਾਨੂ ਇੰਜ ਲੱਗਦਾ ਕੀ ਜੱਮਾਨਤਾ ਬਚਾਉਨਿਆਂ ਔਖਿਆਂ ਹੋਜਾਨਿਆਂ

    • @PremKumar-vm7dn
      @PremKumar-vm7dn 6 หลายเดือนก่อน

      Anna chatni boli da Munda

    • @PremKumar-vm7dn
      @PremKumar-vm7dn 6 หลายเดือนก่อน +1

      Pahle Nasha band karke dikhao

  • @BudhSingh-pb2es
    @BudhSingh-pb2es 5 หลายเดือนก่อน

    ਡਬਰੂ ਜੇਲ ਵਿੱਚ ਬੰਦ ਸਿੱਖ ਨੌਜਵਾਨਾਂ ਨੂੰ ਕੀਤਾ ਜਿੱਤ ਦੀ ਬਹੁਤੀ ਆਸ ਨਾ ਰੱਖ

  • @ManjitkaurManjitkaur-s6z
    @ManjitkaurManjitkaur-s6z 6 หลายเดือนก่อน +1

    ਸਰਾਬੀ ਕੁਰਸੀ ਦਾ ਹੰਕਾਰ ਕਰਕੇ ਸਰਦਾਰ ਚਕਵਾੳਦਾ

  • @BaljinderSingh-so7lr
    @BaljinderSingh-so7lr 5 หลายเดือนก่อน +1

    रोज कोई न कोई डेली गप् मारन आजाNDA pr hun gap nhi chlnhe ji abki war koi nya jagrr chlu baie nigaa rkhyo

  • @ManjitkaurManjitkaur-s6z
    @ManjitkaurManjitkaur-s6z 6 หลายเดือนก่อน

    ਅੱਜ ਅਸੀ ਖੁਸ ਹੈ ਕੇਜਰੀ ਵਾਲ ਨੂੰ ਜੇਲ ਜ਼ਿੰਦਾ ਤੂ ਅਮਿਤਪਾਲ ਨੂੰ nsE ਲਗਾਈ

  • @Karanofficial-r3b
    @Karanofficial-r3b 5 หลายเดือนก่อน +1

    13 ਸੀਟਾਂ ਪੱਕੀਆਂ ਮਾਨ ਸਾਹਿਬ ਫਿਕਰ ਕਰਨ ਦੀ ਲੋੜ ਨਹੀਂ ਪੱਕੀਆਂ 13 ਕੋਈ ਕਾਲੀ ਕੋਈ ੇ ਕੋਈ ਕਾਂਗਰਸੀ ਨਹੀਂ ਆਊਗਾ

  • @amarjitcaur9796
    @amarjitcaur9796 5 หลายเดือนก่อน

    Sir ji mera p f nhi aia45din ho ge sangrur c m sahib ji nu kes ditha hoia ha 4:31

  • @SandeepKumar-gt8qr
    @SandeepKumar-gt8qr 6 หลายเดือนก่อน

    🎉🎉🎉🎉 aam admi party jindabad❤❤❤❤

  • @baljitsingh8856
    @baljitsingh8856 5 หลายเดือนก่อน

    Forgetting about.
    Where is bhai amritpal.

  • @ManjitkaurManjitkaur-s6z
    @ManjitkaurManjitkaur-s6z 6 หลายเดือนก่อน

    ਝਾੜੂ ਦਾ ਸਫਾਈਆਂ ਕਰੋ ਬਹਿਆ ਕੇਜਰੀ ਵਾਲ ਤੋਂ ਡਰ ਹੈ ਬੀਜੇ ਪੀ ਹਿੰਦੂ ਜੇ ਸਰਦਾਰ ਹਿੰਦੂ ਭਾਈ

  • @manoharlalbajaj8150
    @manoharlalbajaj8150 5 หลายเดือนก่อน

    ਕਟਾਰ ਇਮਾਨਦਾਰ ਜੇਲ ਵਿਚ ਹਾਂ ਤੇਰੀ ਵਾਰੀ

  • @LaddiVirdi-c1d
    @LaddiVirdi-c1d 5 หลายเดือนก่อน +1

    Noc. Band nahi hai Noc da Nots nahi dota kahcheri ko Nots nahi dita

  • @paramjitsingh1276
    @paramjitsingh1276 5 หลายเดือนก่อน +1

    N o c nhi khatam hoi bhag mann sahib g

  • @sabi-mansa
    @sabi-mansa 5 หลายเดือนก่อน +4

    AAP bhajao Punjab bachao
    ਭੰਡ ਭਜਾਓ ਪੰਜਾਬ ਬਚਾਓ

  • @MANJITKAUR-j8u
    @MANJITKAUR-j8u 6 หลายเดือนก่อน +1

    ਸਰਾਬੀ ਪੂਰੇ ਫੌਨ ਨਾਲ ਮੱਥੇ ਲਗਦਾ ਗਦ

  • @Harwinder-ul4zz
    @Harwinder-ul4zz 5 หลายเดือนก่อน

    ਬੱਸ ਕਰ ਭਰਾਵਾ ਹੁਣ ਕਿਉਂ ਗੱਲਾਂ ਦਾ ਕੜਾ੍ਹ ਬਣਾਇਆ

  • @manoharlalbajaj8150
    @manoharlalbajaj8150 5 หลายเดือนก่อน

    ਆਮ ਆਦਮੀ ਪਾਰਟੀ ਪੰਜਾਬ ਚ ਜ਼ੀਰੋ

    • @RamSingh-ss1yp
      @RamSingh-ss1yp 5 หลายเดือนก่อน

      13+1=14 jitange. 9.4.2024

  • @DavinderSingh-wh2fr
    @DavinderSingh-wh2fr 5 หลายเดือนก่อน

    Driver AA ji

  • @JasPinder-gx3xs
    @JasPinder-gx3xs 5 หลายเดือนก่อน +1

    BHUGWUNT MAAN,AAP,DE,KEETE,HOEA,KUMA,TAO,LOKE,KHUSH,HUN,SAATH,DEVANGE,LOKAA,NOO,SATH,DENE,CHAHEEDA,HAI,AAPSEE,TOHADE,NAAL,C,NAAL,HEE,RUHANGEA,ESS,KURKEA,A,PARTY,ZINDABAAD,CM,PUNJAB,ZINDABAAD,❤ RSDHALIWALL FDK ❤,

  • @sabi-mansa
    @sabi-mansa 5 หลายเดือนก่อน +2

    ਹੁਣ ਨੀ ਫੁਦੂ ਬਣਦੇ ਲੋਕ, ਡਰਾਮੇਆ ਨਾਲ
    AAP 0-13

  • @RanjitToor-tu9mq
    @RanjitToor-tu9mq 5 หลายเดือนก่อน

    SSA

  • @PuranSingh-dq5ym
    @PuranSingh-dq5ym 5 หลายเดือนก่อน

    0/13 Maan sahib

  • @sukhwinderrandhawa3142
    @sukhwinderrandhawa3142 5 หลายเดือนก่อน

    Janta jnardan jindawad ji

  • @BadhanSonu-np6hk
    @BadhanSonu-np6hk 6 หลายเดือนก่อน

    ❤🎉🎉🎉🎉

  • @HarjinderKaur-ms9px
    @HarjinderKaur-ms9px 5 หลายเดือนก่อน

    VGoodManShabJi
    MaheLeaveLong.

  • @malkeetkumar9566
    @malkeetkumar9566 5 หลายเดือนก่อน +1

    Ena n jitn to pehla e patake waza laine

  • @brarboy747
    @brarboy747 5 หลายเดือนก่อน

    O/13 yaad rakhyo

  • @davinderbanger9911
    @davinderbanger9911 5 หลายเดือนก่อน

    Ration card v banva dewo ji jameena Wale ration lae jande aa

  • @nanakchand8350
    @nanakchand8350 6 หลายเดือนก่อน +2

    Lok. Dil. To. Pyar. Krdy. Man. Sab

  • @MANJITKAUR-j8u
    @MANJITKAUR-j8u 6 หลายเดือนก่อน +1

    ਹੌ ਸਰਦੀ ਅਸੀ ਨਹੀ ਕਡੀਆ ਅਕਾਲੀਆ ਦਲ ਜਿਦਾਵਾਦ ਹੈ ਜਿਦਾਬਾਦ ਹਰੇਗਾ

  • @MANJITKAUR-j8u
    @MANJITKAUR-j8u 6 หลายเดือนก่อน +1

    ਤੂ ਬੁਚੜਤੂ ਸਰਦਾਰਾ ਦਾ ਦੁਸਮਣ

  • @MANJITKAUR-j8u
    @MANJITKAUR-j8u 6 หลายเดือนก่อน +3

    ਅਸੀ ਦਿਤੀਆਂ 92ਸਭ ਅਸੀ 2027ਪੁਰਾ ਸਫਾਇਆ ਕਰਨਾ

  • @baldevsingh7496
    @baldevsingh7496 6 หลายเดือนก่อน +2

    ਭੰਡਵੰਤ ਮਾਨ - °0°- M.P. ਜਿੱਤੇਗਾ ( ਖਾਸ -ਆਦਮੀ ) ਬਾਲਟੀ ਦਾ।

  • @MANJITKAUR-j8u
    @MANJITKAUR-j8u 6 หลายเดือนก่อน +7

    ਮੇਰਾ ਦਿਲ ਕਰਦਾ ਮੂੰਹ ਤੇ ਜੁੱਤੀ ਮਾਰਾ ਗਲਤ ਬੌਲਦਾ ਤੂ ਕੀ ਕਰਦਾ ਅਜ ਸਭ ਨੂ ਜੇਲਾ ਭੇਜੀਆ

  • @MANJITKAUR-j8u
    @MANJITKAUR-j8u 6 หลายเดือนก่อน +2

    ਸੁਭਦੀਪ ਮਰਵਾਇਆ ਭਗਵਯ ਬੁਚੜ ਰਬ ਨੇ ਛੋਟਾ ਸੁਭਦੀਪ ਆ ਗਿਆ ਓਹ ਵੀ ਮਰਵਾ ਦਵੀ

    • @Tejaspreet
      @Tejaspreet 5 หลายเดือนก่อน

      ਬਾਈ ਆਪਸ ਚ ਨਾ ਲੜੋ, ਇਹ ਸਭ ਸੈਂਟਰ ਦੀਆਂ ਏਜੇਂਸੀਆਂ ਕਰਵਾਉਂਦੀਆਂ ਨੇ ਤਾਂ ਕੇ ਇਹ ਸਰਕਾਰ ਕਾਮਯਾਬ ਨਾ ਹੋ ਜਾਵੇ