ਸਤੌਜ਼ ਆਲਾ ਮਾਨ ਅੱਜ ਤਾਂ ਪੂਰੇ ਮੂਡ ਚ ਸੀ | ਨਾਮ ਲੈ ਕੇ ਰਗੜੇ ਆ ਸਾਰੇ ਅੱਜ ਤਾਂ | ਲੋਕ ਹਸਾ ਹਸਾ ਦੂਹਰੇ ਕਰਤੇ

แชร์
ฝัง
  • เผยแพร่เมื่อ 21 ก.ย. 2024
  • #BhagwantMann #BhagwantMannLive #BhagwantMannInterview #RMBTelevision #RMBTelevisionLive #RMBTelevisionInterview
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksTH-cam www.youtube.co... / rmbtelevisioninsatgram-
    / rmbtelevision

ความคิดเห็น • 776

  • @JasvirSingh-bs2bt
    @JasvirSingh-bs2bt 2 ปีที่แล้ว +73

    ਪੰਜਾਬ ਨੂੰ ਬਚਾਉਣਾ ਹੈ ਤਾਂ ਭਗਵੰਤ ਮਾਨ ਦਾ ਸਾਥ ਦੇਵੋ ਵੀਰੋ ਨਵਾਂ ਇਤਿਹਾਸ ਸਿਰਜਣ ਦਾ ਟਾਈਮ ਆ ਗਿਆ 🙏🙏🙏🙏🙏🙏

  • @sukhebarber
    @sukhebarber 2 ปีที่แล้ว +34

    ਸਾਰੇ ਮੇਰੇ ਭਰਾ ਸਾਰੀਆ ਮੇਰੀਆ ਭੈਣਾਂ ਸਾਰੀਆ ਮੇਰੀਆਂ ਮਾਵਾਂ ਸਾਰੇ ਮੇਰੇ ਬਾਪੂ ਜੀ ਸਾਰਿਆ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪੰਜਾਬ ਨੂੰ ਬਚਾ ਲਓ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੋਟ ਕਰੋ ਜੀ ਸਾਰੇ 🙏🙏🙏🙏🙏

  • @AvtarSingh-il1ig
    @AvtarSingh-il1ig 2 ปีที่แล้ว +66

    ਭਗਵੰਤ ਮਾਨ ਜਿੰਦਾਬਾਦ
    ਸਾਡਾ ਮਾਨ ਜਿੰਦਾਬਾਦ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @kvsingh4909
      @kvsingh4909 2 ปีที่แล้ว

      ਮਜ਼ਦੂਰ ਸ਼ਬਦ ਹੀ ਨੀ ਵਰਤਿਆ ਭਗਵੰਤ ਮਾਨ ਨੇ ।
      ਇਹ ਤੇ ਕਹਿਣ ਨੂੰ ਹੀ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
      ???

  • @manas9752
    @manas9752 2 ปีที่แล้ว +42

    ਜੇ 70 ਸਾਲਾਂ ਤੋਂ ਤੀਜੀ ਸਰਕਾਰ ਵੀ ਨਾਲ ਆਉਂਦੀ ਤਾਂ ਦੇਸ਼ ਬਚ ਰਹਿੰਦਾ

    • @HarjinderSingh-on4mh
      @HarjinderSingh-on4mh 2 ปีที่แล้ว +4

      ਆਮ ਆਦਮੀ ਪਾਰਟੀ ਜਿਦਾਬਾਦ ਕਾਗਰਸੀ ਅਕਾਲੀ ਮੁਰਦਾਬਾਦ

  • @navjotsandhu3357
    @navjotsandhu3357 2 ปีที่แล้ว +42

    Heera banda❤️...Next cm of punjab

    • @harpalsingh8622
      @harpalsingh8622 2 ปีที่แล้ว

      ਅਕਾਲੀ ਦਲ ਦੀ ਸਰਕਾਰ ਆਓਗੀ,, ਕੇ ਜਰੀਵਾਲ,, ਦਿੱਲੀ ਸਾਬ,ਲੇਣਦੇ,ਚੱਡੇ,,ਚੂਡੇ, ਦਿੱਲੀ,ਚ,ਰਹਿਣ, ਪੰਜਾਬ ਨਾ,ਭਈਏ,ਨਾ,ਵੜਨ

    • @jagsingh6893
      @jagsingh6893 2 ปีที่แล้ว +3

      @@harpalsingh8622 ਥੋਡੀ ਆਹੀ ਸੋਚ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ ਪਿਛਲੇ 70 ਸਾਲਾ ਤੋਂ, ਕਿਰਪਾ ਕਰਕੇ ਆਪਣੀ ਸੋਚ ਬਦਲੋ ਇੱਕ ਮੌਕਾ ਦਿਓ ਇਹਨਾਂ ਨੂੰ ਜੇ ਨਾਂ ਗੱਲ ਬਣੀ ਤਾ ਪੰਜਾਂ ਸਾਲਾ ਬਾਦ ਫੇਰ ਸੁੱਟ ਲਿਓ ਥੱਲੇ 👏🏻

  • @saleemkhansaab8845
    @saleemkhansaab8845 2 ปีที่แล้ว +13

    ਮਾਨ ਸਾਹਿਬ ਬਹੁਤ ਵਧੀਆ👍💯
    ਕਿਸਾਨਾਂ ਨੂੰ ਵੀ ਸਮਝਾਓ ਕਿ ਕਰਜੇ ਵੀ ਆਪਣੀ ਲੌੜਾਂ ਤੋਂ ਵੱਧ ਨਾ ਲਵੋ, ਵੇਖੋ ਵੇਖ ਦਾਜ ਦਹੇਜ ਲੇਣਾ ਦੇਣਾ ਵੀ ਬੰਦ ਕਰੋ ਤਾਂ ਕਿ ਕਿਸੇ ਨੂੰ ਵੀ ਫਾਹੇ ਲੈਣ ਦੀ ਲੋੜ ਨਾ ਪਵੇ

    • @idoanything2402
      @idoanything2402 2 ปีที่แล้ว +1

      Sahi aa bai .enfield fridge hor pata ni ki ki ta sirf Sagan wale din he de ditta janda dahej wich ta pata ni ki hunda .palce 5 kheta wala .den wala ta majboor ho sakda par Len wale nu ta sochna chida

  • @user646
    @user646 2 ปีที่แล้ว +59

    ਭਗਵੰਤ ਮਾਨ ਜਿੱਦਾਬਾਦ ਮੁੱਖ ਮੰਤਰੀ ਹੋਣਾ ਚਾਹੀਦਾ

  • @Cherry-1234
    @Cherry-1234 2 ปีที่แล้ว +8

    Mann Saab tuci bahut down to earth ho🙏😊👌🤗God bless you 🙏

  • @TejiKhan
    @TejiKhan 2 ปีที่แล้ว +15

    ਮਾਨ ਸਾਹਿਬ ਜੀ ਪੰਜਾਬ ਵਿੱਚ ਖ਼ਸਖ਼ਸ ਖੇਤੀ ਕਰਵਾਦਿਊ ਜੀ ਤਾਂ ਪੰਜਾਬ ਨੌਜਵਾਨੀ ਮਾੜੇ ਨਸ਼ਿਆਂ ਤੋਂ ਬਚ ਸਕੇ ਤੇ ਨਾਲ ਕਿਰਸਾਨੀ ਵੀ ਖੁਸ਼ਹਾਲ ਹੋ ਜਾਣ

  • @laddidhaliwal1312
    @laddidhaliwal1312 2 ปีที่แล้ว +35

    ਮਾਨ ਸਾਹਿਬ ਨੂੰ ਇੱਕ ਮੌਕਾ ਦੇਣਾ ਚਾਹੀਦਾ ਹੈ 🙏✌

    • @ranjeetkarnawal6189
      @ranjeetkarnawal6189 2 ปีที่แล้ว +1

      Bilkul bro Banda Imaandaar va Punjab de Haqq di gal karda va Guru Maharaj de Bhaane ch rehanda Mann Saab Hi banan CM laa deyo veero zor 🙏🏻🙏🏻

  • @user-xl6fm6or6p
    @user-xl6fm6or6p 2 ปีที่แล้ว +11

    ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਸੰਯੁਕਤ ਮੋਰਚਾ ਜਿੰਦਾਬਾਦ 13 ਮਹੀਨੇ 13 ਦਿਨ ਬਾਅਦ ਕਿਸਾਨ ਤੇ ਮਜ਼ਦੂਰ ਭਰਾ ਆਪਣੇ ਬੱਚਿਆ ਨੂੰ ਮਿਲੇ ਹਾ ਭਗਵੰਤ ਮਾਨ ਵੀਰ ਜੀ ਵੋਟਾ ਅਸੀ ਤੁਹਾਨੂੰ ਵੋਟਾ ਪਾਈਆ ਸੀ ਪਰ ਸਾਡੇ ਪਿੰਡ ਜਿੱਤ ਕੇ ਕਦੇ ਨਹੀ ਆਏ ਵੋਟਾ ਹੁਣ ਵੀ ਨਰਿੰਦਰ ਕੌਰ ਭਰਾਜ ਨੂੰ ਪਾਵਾਂਗੇ

  • @ghosthunter4225
    @ghosthunter4225 2 ปีที่แล้ว +9

    ਮੈਂ ਇਕ ਦਿਹਾੜੀਦਾਰ ਆ ਮੇਰੇ ਨਾਲ ਆਪ ਪਾਰਟੀ ਦਾ ਨਾਂ ਕੋਈ ਆਗੂ ਸੀ ਨਾ ਲੀਡਰ
    ਮੇਰੇ ਮਹੁਲੇ ਨੂੰ ਤੀਜੇ ਦਿਨ ਗ੍ਰਾਂਟ ਜਾਰੀ ਕਰ ਦਿੱਤੀ ਮਾਨ ਸਾਬ
    ਬਹੁਤ ਵਧੀਆ ਕੰਮ ਕਰ ਰਿਹਾ

  • @baljinderbittu214
    @baljinderbittu214 2 ปีที่แล้ว +8

    ਬਹੁਤ ਉਚੀ ਸੁਚੀ ਸੋਚ ਹੈ ਮਾਨ ਸਾਹਿਬ ਤੁਹਾਡੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖੇ ਅਤੇ ਪੰਜਾਬ ਨੂੰ ਤੁਸੀਂ ਤਰਕੀਬ ਦੇ ਰਾਹ ਤੇ ਲੈ ਜਾਉ ਇਹ ਹੀ ਅਰਦਾਸ ਕਰਦਾ🙏🙏🙏🙏

  • @trayfernunit1020
    @trayfernunit1020 2 ปีที่แล้ว +31

    Next CM punjab bhagwant maan

  • @sukhiduggankaur384
    @sukhiduggankaur384 2 ปีที่แล้ว +5

    ਬੜੀਆਂ ਸੱਚੀਆਂ ਗੱਲਾਂ ਨੇਂ, ਹਿੰਮਤ ਦੀ ਗੱਲ ਹੈ ਜਿਉਂਦੇ ਰਹੋਂ ਵੀਰ ਜੀ

  • @jagtarsingh2450
    @jagtarsingh2450 2 ปีที่แล้ว +153

    ਆਏ ਹਾਏ ਓਏ ਮਾਨਾਂ... 🔥🔥🔥🔥🔥🔥🔥

    • @jiwanubha615
      @jiwanubha615 2 ปีที่แล้ว +7

      Good maan

    • @manreet3295
      @manreet3295 2 ปีที่แล้ว +1

      @@jiwanubha615 1

    • @amandeepsandhu7920
      @amandeepsandhu7920 2 ปีที่แล้ว

      Maan Saab, gallan bht, hun Kam bolle fer majja,
      Kite tusi vi Phashan de ke na sari jayiyo,
      Captain hona naal, Channi hona naal jo hona c oh ho geya, ohna di shado hun
      Kam karke dikhaoooo

    • @jasbirkaur6600
      @jasbirkaur6600 2 ปีที่แล้ว

      À

  • @gurpreetbhatti8580
    @gurpreetbhatti8580 2 ปีที่แล้ว +3

    ਗਰੀਬ ਮਜ਼ਦੂਰਾਂ ਬਾਰੇ ਜਰੂਰ ਗੱਲ ਕਰਿਆ ਕਰੋ ਮਾਨ ਸਾਹਿਬ ਜੀ 🙏🙏

  • @karananand2548
    @karananand2548 2 ปีที่แล้ว +13

    Ehnu kehnde dil ton kitti hoyi gll...proud to have a CM like him...

  • @narinderkaur2798
    @narinderkaur2798 2 ปีที่แล้ว +58

    ਬਿਲਕੁਲ ਸੱਚ ਹੈ ਜੱਟਾ ਦਾ ਬੁਰਾ ਹਾਲ ਹੈ ਰਹਿਦਾ ਕਾਂਗਰਸ ਦੇ ਵਹਦਿਆ ਨੇ ਕਿਸਾਨ ਡੋਬ ਦਿੱਤਾ

    • @gurione817
      @gurione817 2 ปีที่แล้ว +6

      Mazdoor pichle 100 salan to dehadi Kar raha greebi ch g raha.ohde nal pehla kon khada c.jatt tan zmeena wale c eh khud jimedar ne apne halata de.wadda viah, wadda daaj ,waddi kothi,brended kapde, kapde,shraab,eh sab karan ne

    • @jazbaatrecords9420
      @jazbaatrecords9420 2 ปีที่แล้ว +1

      @@gurione817 💯

  • @protejasinghdhandra8025
    @protejasinghdhandra8025 2 ปีที่แล้ว

    ਵਾਹ ਮਾਨ ਸਾਬ੍ਹ। ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਜ਼ਿੰਦਾਬਾਦ।

  • @bindibai191
    @bindibai191 2 ปีที่แล้ว +8

    Maan saab zindabad zindabad 🙏🏻❤️👍🏻💪🏻💪🏻💪🏻💪🏻💪🏻

  • @jagsirsingh9663
    @jagsirsingh9663 2 ปีที่แล้ว +15

    ਜੇ ਪੰਜਾਬ ਬਚਾਉਣਾ ਹੈ ਝੋਨੇ ਦੀ ਬਿਜਾਈ ਬੰਦ ਕਰਨੀ ਚਾਹੀਦੀ ਹੈ

  • @jagrajsinghmoon424
    @jagrajsinghmoon424 2 ปีที่แล้ว

    Balle Oye mann Saab Jionde Raho Rabb Lambi Umr Bkashe

  • @DilbagSingh-td8cj
    @DilbagSingh-td8cj 2 ปีที่แล้ว +13

    Bagbant Mann zindabad next cm punjab

  • @JASWANTSINGH-sd1gd
    @JASWANTSINGH-sd1gd 2 ปีที่แล้ว +15

    Aam admi party' jindabaad maan saab tuhanu full support at ji

  • @kulwantburj975
    @kulwantburj975 2 ปีที่แล้ว +82

    Maan saab ji sadi ਸਰਦਾਰੀ ਕਿਸੇ ਨੇ ਨੀ ਖੋਹੀ ਅਸੀ ਖੁਦ ਗਵਾਈ ਪਤਾ ਕਿਵੇਂ ? ਅਸੀ ਆਪਣੇ ਪਿਓ ਦੇ ਕਹਿਣ ਤੇ ਧਰਨੇ ਤੇ ਨੀ ਗਏ ਪਰ ਅੱਜ ਗਾਇਕਾਂ ਦੇ , ਨਚਾਰਾਂ ਦੇ ਕਹਿਣ ਤੇ ਧਰਨੇ ਗਏ ਆ ਯਰ ਸਾਨੂੰ ਸ਼ਰਮ ਓਣੀ ਚਾਹੀਦੀ ਆ

  • @AmrikSingh-kh8yx
    @AmrikSingh-kh8yx 2 ปีที่แล้ว

    ਜੱਟ ਗੁਰਦਾਸਪੁਰੀਆ ਵੀਰ ਤੇਰੇ ਨਾਲ ਸਾਰੇ ਫ਼ਿਕਰ ਨਾ ਕਰੀ ਸ਼ੇਰਾਂ ਹੀਰਾ ਜੱਟ ਏ ਤੂੰ ਮਾਨਾਂ

  • @surindera.electronic
    @surindera.electronic 2 ปีที่แล้ว +15

    MANN SAHIB JI AND ALL AAP PARTY ZINDAWAD 100% LEAD YOU

  • @samraza1186
    @samraza1186 2 ปีที่แล้ว +1

    Dil ch ki aa Kuz ni ptaa parr gallan sariya Sachhiiyaaa c 🙏🙏🙏🙏🙏🙏🙏🙏🙏🙏

  • @Kullvirsingh
    @Kullvirsingh 2 ปีที่แล้ว +1

    ਭਗਵੰਤ ਮਾਨ ਵੀਰ ਤੁਸੀ ਕਿਸਾਨਾਂ ਦੀ ਹੀ ਗੱਲ ਕਰੀ ਜਾਦੇ ਓ ਕਿਸਾਨਾ ਤੋਂ ਇਲਾਵਾ ਮਜ਼ਦੂਰ ਵੀ ਨੇ ਪੰਜਾਬ ਵਿੱਚ ਉਨ੍ਹਾਂ ਵਾਰੇ ਤੁਸੀ ਕੋਈ ਗੱਲ ਨੀ ਕਰੀ

  • @parvinderkumar9401
    @parvinderkumar9401 2 ปีที่แล้ว +21

    Very good ji Mann Saab 👍

  • @davindergill1282
    @davindergill1282 2 ปีที่แล้ว +1

    Love u a maan Saab ji

  • @sukhiduggankaur384
    @sukhiduggankaur384 2 ปีที่แล้ว +9

    ਕੇਜਰੀਵਾਲ ਨੂੰ ਮੁੱਖ ਮੰਤਰੀ ਦੀ ਚੇਹਰਾ ਦੇਣਾ ਚਾਹੀਦਾ ਹੈ, ਹੁਣ ਟਾਇਮ ਆ ਪਹਿਲਾਂ ਹੀ ਬਹੁਤ ਲੈਟ ਓ

  • @malkeetsaini7219
    @malkeetsaini7219 2 ปีที่แล้ว +17

    Very good maan saab ji

  • @bhimsain6368
    @bhimsain6368 2 ปีที่แล้ว

    Wah ji wah bhagwant maan .tusi bilkul reality hai ground level di .tusi cm dyy hi kabil sii

  • @ramanverma347
    @ramanverma347 2 ปีที่แล้ว +3

    ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾ ਦਿਓ, ਪੰਜਾਬ ਦਾ ਭਲਾ ਹੋ ਜੂ,

    • @Gurtalman
      @Gurtalman 2 ปีที่แล้ว

      Nahi huna bhai ji ! Kyonki ah v kanjriwal de thala lagha ah

    • @ramanverma347
      @ramanverma347 2 ปีที่แล้ว

      @@Gurtalman wrt k dekh lo ki pta veer

    • @Gurtalman
      @Gurtalman 2 ปีที่แล้ว

      @@ramanverma347 ✅

    • @Lally-randhawa
      @Lally-randhawa 2 ปีที่แล้ว +1

      ਫੂਦੁ ਲੋਕ ਹਾਲੇ v badal congrss de pad sungde ਫਿਰਦੇ

  • @mandeepkaurjattana2412
    @mandeepkaurjattana2412 2 ปีที่แล้ว +13

    Kia baat hai !!! Proud to have a CM like U 👍

  • @newchannel6377
    @newchannel6377 2 ปีที่แล้ว +24

    Maan saab ♥️

  • @kanwardeol8209
    @kanwardeol8209 2 ปีที่แล้ว +15

    Love you bhagwant maan sahib g

  • @satpalgujjar6098
    @satpalgujjar6098 2 ปีที่แล้ว

    Maan shab love you darling 😘😘✍️✍️✌️✌️💪💪💯💯

  • @ammuminhas
    @ammuminhas 2 ปีที่แล้ว

    Down to earth maan saab 👌🤟tuc great hooo

  • @prabhsingh8440
    @prabhsingh8440 2 ปีที่แล้ว

    Kya baat aw maan saab vote for App

  • @kuldiptoor6822
    @kuldiptoor6822 2 ปีที่แล้ว +42

    ਬਿਲਕੁਲ ਸਹੀ ਪਰ ਸਾਡੇ ਵਿੱਚ ਗ਼ਦਾਰੀਆਂ ਕੁੱਟ ਕੁੱਟ ਭਰੀਆਂ ਸਾਨੂੰ ਰਾਜ ਕਰਨਾ ਆਉਦਾ ਨਹੀਂ ਅਫਸੋਸ ਪਰ ਇਹ ਸਚਾਈ ਹੈ

  • @soniakaur644
    @soniakaur644 2 ปีที่แล้ว

    👌👌👍🏽👍🏽mann ji tusi great ho

  • @amritaulakh6562
    @amritaulakh6562 2 ปีที่แล้ว +36

    ਮਾਨ ਸਾਬ ਜਿੰਦਬਾਦ

  • @veerpalkaur4647
    @veerpalkaur4647 2 ปีที่แล้ว

    ਵਾਹ ਵਾਹ ਗਰੀਬ ਦੀ ਤੇ ਮਜ਼ਦੂਰ ਦੀ ਗੱਲ ਕਿਤੇ ਨਹੀਂ ਹੋਈ ਵੀਰ ਜੀ ਮੈਂ ਤਾਂ ਸੋਚੀਂ ਪੈ ਗੀ

  • @sharmapardeep8848
    @sharmapardeep8848 2 ปีที่แล้ว +3

    Maan saab jindbaad love you maan saab ❤❤❤❤💪💪💪💪👌👌👌👌👌👌👍👍👍👍👍👍🌹🌹🌹🌹❤❤❤❤

  • @anmolbrar3391
    @anmolbrar3391 2 ปีที่แล้ว +6

    ਆਪਣੇ ਕਿਸਾਨਾਂ ਦੇ ਹਮਾਇਤੀ ਬਣੇ ਹੋਏ ਹਨ।ਪਰੰਤੂ ਇਹ ਕੇਜਰੀਵਾਲ ਵੀ ਤਾਂ ਪਲਾਸਾਂ ਦੇ ਨਾਲ ਹੀ ਦਿੱਲੀ ਵਿੱਚ ਚੋਣਾਂ ਸਮੇਂ ਤੱਕ ਤਾਂ ਤਾਰਾਂ ਨੂੰ ਕਸ ਅਤੇ ਜੋੜ ਲਾ ਕੇ ਅੱਗੇ ਆਇਆ ਹੈ। ਧੰਨਵਾਦ ਜੀਉ।

  • @Sidhuvetnaridoctor
    @Sidhuvetnaridoctor 2 ปีที่แล้ว +7

    ਕੇਜਰੀਵਾਲ ਸਾਬ ਨੂੰ ਹੁਣ ਭਗਵੰਤ ਮਾਨ ਨੂੰ ਸੀ ਐੱਮ ਆਲਾਣਣਾ ਚਾਹੀਦਾ ਹੁਣ ਟਾਇਮ ਆ

  • @gurbhindersingh7279
    @gurbhindersingh7279 2 ปีที่แล้ว +1

    Congratulations

  • @DilpreetSingh-hl5dc
    @DilpreetSingh-hl5dc 2 ปีที่แล้ว +2

    ਗਰੀਬ ਜੱਟਾ ਦੀ ਵੀ ਘਰਾਂ ਦੀ ਬਿਜਲੀ ਯੂਨੀਟ ਵੀ
    ਮੁਆਫ਼ ਹੋਣੀ ਚਾਹੀਦੀ ਹੈ

  • @thind6844
    @thind6844 2 ปีที่แล้ว +1

    ਦਿੱਲੀ ਵਿੱਚ ਜੋ ਪਾਣੀ ਤੇ ਬਿਜ਼ਲੀ ਆ ਉਹ ਸਭ ਪੰਜਾਬ ਦਾ ਹੈ ਜੋ ਲੁੱਟਿਆ ਜਾ ਰਿਹਾ 🙏🙏 1947 ਤੋਂ 🙏🙏

  • @amreekpal8119
    @amreekpal8119 2 ปีที่แล้ว +12

    Assi tara nall a mann shav ji 🙏

  • @goldysingh7195
    @goldysingh7195 2 ปีที่แล้ว +8

    Only maan saab

    • @bhumika5458
      @bhumika5458 2 ปีที่แล้ว +1

      ZzuUUW222222

    • @pb31_aala92
      @pb31_aala92 2 ปีที่แล้ว +1

      @@bhumika5458 ki aa eh

  • @Par262
    @Par262 2 ปีที่แล้ว +22

    Maan Saab jini der, e.v.m ( electronic voting machines) te pabandi nhi lagvaunde Oni der tak aap v Punjab ch nhi aa sakdi..I support aap..

  • @rakeshmishaal2293
    @rakeshmishaal2293 2 ปีที่แล้ว +13

    Bhagwan maan zindabad

  • @deepchand6605
    @deepchand6605 2 ปีที่แล้ว +45

    ਸਾਰੀਆਂ ਗੱਲਾਂ ਤੇਰੀਆਂ ਸਹੀ ਹਨ। ਪਰ ਚੰਨੀ ਸਾਹਿਬ ਤਾਂ ਨੰਬਰ ਇਕ ਆਦਮੀ ਹੈ। ਉਸ ਤਰਾਂ ਦਿਲੋ ਮੈਂ ਆਮ ਪਾਰਟੀ ਨਾਲ ਹਾਂ।

    • @parmarjaspreet3049
      @parmarjaspreet3049 2 ปีที่แล้ว

      Timian shedan da record chakki firda maa da channi mukka maar teri bakkhi bhanni 🤣

    • @sarabjeetkaur6336
      @sarabjeetkaur6336 2 ปีที่แล้ว

      Jjkk

    • @Deeptrespect123
      @Deeptrespect123 2 ปีที่แล้ว +1

      Ik mauka bhagwant Maan nu bnda a

  • @surinderggsupresident8191
    @surinderggsupresident8191 2 ปีที่แล้ว +14

    AAP zindabaad
    Bhagwant maan zindabaad❤

  • @ranivirkmalout1426
    @ranivirkmalout1426 2 ปีที่แล้ว

    ਮਾਨ ਬਾਈ ਦੀਆਂ ਸੱਚਿਆਂ ਗੱਲਾਂ

  • @ranjeetkaur8928
    @ranjeetkaur8928 2 ปีที่แล้ว +1

    ਹਾਂ

  • @sarwansingh6636
    @sarwansingh6636 7 หลายเดือนก่อน

    Great cm maan sab g god blass you proud of you ❤❤❤❤

  • @savitasaini2884
    @savitasaini2884 2 ปีที่แล้ว

    Maan sir nu Sunan da man karda ..Good speach...

  • @DilpreetSingh-jc4nu
    @DilpreetSingh-jc4nu 2 ปีที่แล้ว +1

    ਯਾਰ ਆਪਾਂ ਸਾਰੇ ਕੈਪਟਨ ਦੀ ਘਰ ਘਰ ਨੌਕਰੀ ਦੇਣ ਵਾਲੀ ਗੱਲ ਨੂੰ ਗ਼ਲਤ ਲੇ ਗਏ ਦਰਅਸਲ ਉਹਨੇ ਆਪਣੇ ਰਿਸ਼ਤੇਾਰਾਂ ਨੂੰ ਕਿਹਾ ਸੀ ਵੀ ਮੈਂ ਆਪਣੇ mp mla de ਸਾਰੇ ਘਰਦਿਆਂ ਨੂੰ ਨੌਕਰੀਆਂ ਦਵਾਉਂਗਾ

  • @BittuSingh-rx1su
    @BittuSingh-rx1su 2 ปีที่แล้ว +1

    👍👍👍

  • @vishavsingh6032
    @vishavsingh6032 2 ปีที่แล้ว +12

    ਆਪ ਪਾਰਟੀ ਜ਼ਿੰਦਾਬਾਦ

  • @kundalmamta9283
    @kundalmamta9283 2 ปีที่แล้ว +32

    👏👏👏💯 ਸੱਚੀਆਂ ਗੱਲਾਂ👏👏👏

  • @manpreetsaab4823
    @manpreetsaab4823 2 ปีที่แล้ว

    CM saab teth bht umeeda ne ......mhr kre prmtma

  • @soniachauhan4101
    @soniachauhan4101 2 ปีที่แล้ว +5

    Love this पार्टी

  • @kdbharta7379
    @kdbharta7379 2 ปีที่แล้ว +1

    Nice ji mann

  • @samraza1186
    @samraza1186 2 ปีที่แล้ว +3

    😍😍😍😍🙏🙏🙏🙏🙏🙏

  • @mandeepkooner9178
    @mandeepkooner9178 2 ปีที่แล้ว

    Maan good happy waheguru waheguru family is cm.good luck waheguru ji

  • @gurbhindersingh7279
    @gurbhindersingh7279 2 ปีที่แล้ว +1

    Love you 22

  • @MakhanSingh-nb9fl
    @MakhanSingh-nb9fl 2 ปีที่แล้ว +2

    ਪਾਰਟੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਐਲਾਨ ਕਰੇਮਜਦੂਰਾ ਦਾ ਵੀ ਖਿਆਲ ਕਰ ਲਿਉ ਜੀ

  • @mankiratputt2183
    @mankiratputt2183 2 ปีที่แล้ว +1

    Sahi glan baghwant maan ji

  • @gursewksingh5499
    @gursewksingh5499 2 ปีที่แล้ว

    Nice sir 🙏🏻🍁👌💯 tosi great ho

  • @jotkhangura8565
    @jotkhangura8565 2 ปีที่แล้ว +8

    Only Maan 🧡🧡

  • @sandhu31wala
    @sandhu31wala 2 ปีที่แล้ว +16

    Very good 👍👏👌

  • @preetmander9541
    @preetmander9541 2 ปีที่แล้ว +8

    ਯਰ ਇਹ ਮੁੱਖ ਮੰਤਰੀ ਦਾ ਐਲਾਨ ਕਿਉ ਨੀ ਕਰਦੇ। ਐਸੇ ਗੱਲ ਕਰਕੇ ਇਹ ਪਹਿਲਾ ਹਾਰੇ ਸੀ। ਹੁਣ ਤਾਂ ਟਾਈਮ ਆ ਐਲਾਨ ਕਰਨ ਦਾ ਲੋਕਾ ਨੂੰ ਵੀ ਪਤਾ ਲੱਗੇ ਵੀ ਐਸੀ ਵੋਟਾਂ ਕਿਸਨੂੰ ਪਾਈਏ

  • @pbchoberff6186
    @pbchoberff6186 2 ปีที่แล้ว +1

    Wha

  • @anmolbrar3391
    @anmolbrar3391 2 ปีที่แล้ว +1

    ਆਮ ਆਦਮੀ ਪਾਰਟੀ ਆਲਿਆਂ ਸਾਰਿਆਂ ਲੀਡਰਾਂ ਨੂੰ ਵੀ ਹੁਣ ਤਾਂ ਭਗਵੰਤ ਮਾਨ ਜੀ ਸਚਮੁੱਚ ਅਤੇ ਹਕੀਕਤ ਵਿੱਚ ਸੋਚ ਕੇ ਆਪਣੇ ਆਪ ਕੁਰਸੀਆਂ ਦਾ ਲਾਲਚ ਛਡਕੇ ਅਗੇ ਤੋਂ ਚੋਣਾਂ ਜਿੱਤਣ ਲਈ ਵੀ ਵਿਸੇਸ਼ ਤੌਰ ਤੇ ਇਕੱਠੇ ਹੋ ਕੇ ਅੱਗੇ ਵੱਧਣ ਦੀ ਲੋੜ ਹੈ ਜੀਉ।

  • @loanpanda0763
    @loanpanda0763 2 ปีที่แล้ว +1

    ਇਸ ਵਾਰ ਮੌਕਾ ਬਣਦੈ ਸਰਦਾਰ ਜੀ ਤੁਹਾਡੀ ਸਰਕਾਰ ਦਾ

  • @pb31_aala92
    @pb31_aala92 2 ปีที่แล้ว +27

    Maan saab jindabad

  • @amarjeetkaur1007
    @amarjeetkaur1007 2 ปีที่แล้ว

    Veer bagbant maan g nsa band krva dieo tuhada bahut 2 sukrana 🙏

  • @singh.singh5858
    @singh.singh5858 2 ปีที่แล้ว

    Omggg..super se bhi uparrrrrrrr

  • @JoginderSingh-nk6pk
    @JoginderSingh-nk6pk 2 ปีที่แล้ว

    ਗੁੱਡ ਜੀ

  • @rupindersingh4120
    @rupindersingh4120 2 ปีที่แล้ว +12

    Weldone ਮਾਨ ਸਾਹਿਬ

  • @rmandeepdeep4772
    @rmandeepdeep4772 2 ปีที่แล้ว

    Very good Maan ji great job 👌👌👌

  • @makhansinghmameka4722
    @makhansinghmameka4722 2 ปีที่แล้ว +6

    Good speech

  • @chathapb3169
    @chathapb3169 2 ปีที่แล้ว +4

    Maan Saab

  • @manas9752
    @manas9752 2 ปีที่แล้ว +15

    ਮਾਨ ਜੀ ਸੀ ਐੱਮ ਦਾ ਚਹਿਰਾ ਲਿਆਓ

  • @gurdeepverygoodsidhu6908
    @gurdeepverygoodsidhu6908 2 ปีที่แล้ว +6

    ਭਗਵੰਤ ਮਾਨ ਜਿਦਾ਼ਵਾਦ

  • @tanzasmr3276
    @tanzasmr3276 2 ปีที่แล้ว

    Awesome. 😎😎👏👏👏👏👏👏👏👏💖💖

  • @baglaphotography5228
    @baglaphotography5228 2 ปีที่แล้ว

    Har gal Sach aa maan Saab tuhadi .. Sacha Banda eh

  • @VinodKumar-kt9rb
    @VinodKumar-kt9rb 2 ปีที่แล้ว

    Bhagwant maan good 👍 bhai

  • @ekbalkaurchhabra9643
    @ekbalkaurchhabra9643 2 ปีที่แล้ว

    Wahe Guru

  • @KaranKumar-is7tr
    @KaranKumar-is7tr 2 ปีที่แล้ว

    Mainu bhut Maan hai Maan Saab tu c sade Punjab de cm o

  • @navjotbhullar3355
    @navjotbhullar3355 2 ปีที่แล้ว +2

    Great sir🙏🙏I vote for you definitely

  • @balveenderkumar2730
    @balveenderkumar2730 2 ปีที่แล้ว

    Bhagwant maan jindabad

  • @gulamekadritv7366
    @gulamekadritv7366 2 ปีที่แล้ว +3

    Bhut bhut bhut vadia maan sab ji jai ho

  • @gurtejsingh7079
    @gurtejsingh7079 2 ปีที่แล้ว

    ਸਿਰਾ ਈ ਲਾਉਦਾ 😊ਜਦੋ ਲਾਉਦਾ ਪਰਸੋ ਨਾਲ ਈ ਸੀ ਅਸੀ👍👌