Punjabi Podcast Afeem Di Kheti ਨਾਲ Bhagwant Mann ਸਦਾ ਰਾਜ ਕਰੇਗਾ ! | Sirlekh Podcast | Afeem Farming

แชร์
ฝัง
  • เผยแพร่เมื่อ 21 ก.ย. 2024
  • Punjabi Podcast Afeem Di Kheti ਨਾਲ Bhagwant Mann ਸਦਾ ਰਾਜ ਕਰੇਗਾ ! | Sirlekh Podcast | Afeem Farming
    ਪੰਜਾਬ 'ਚ ਅਫ਼ੀਮ ਦੀ ਖੇਤੀ ਨਾਲ ?
    ਭਗਵੰਤ ਮਾਨ ਸਦਾ ਰਾਜ ਕਰੂ !
    ਪੰਜਾਬ 'ਚ ਅਫ਼ੀਮ ਦੀ ਖੇਤੀ ਦਾ ਐਲਾਨ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਦਾ ਰਾਜ ਕਰਨਗੇ । ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ । ਇਸ ਬਾਰੇ ਸੋਚਣ ਵਿਚਾਰਨ ਦੀ ਲੋੜ ਹੈ ।
    afeem,afeem song,afeem ki kheti kha kre,afeem ki kheti kaise karen,afeem kheti,अफीम की खेती,afeem ki kheti,afeem kheti punjab,afeem farming full explain in hindi,afeem podcast,punjabi news,punjab news,josh talks,podcast,punjabi podcast,punjabi podcast sirlekh,punjab,bhagwant mann,podcast sirlekh,sirlekh podcast,pod,punjabi pod,punjabi podcast rattan,afeem di kheti in punjab,afeem farming,Afeem farming In India,अफीम,afeem history,afeem story,sirlekh
    #punjabi #podcast #afeem #bhagwantmann #sirlekhpodcast #punjabipodcast #podcastpunjabi #pod #afeemkheti #afeemfarming

ความคิดเห็น • 231

  • @GurnamSingh-er3db
    @GurnamSingh-er3db 9 หลายเดือนก่อน +16

    ਬਹੁਤ ਵਧੀਆ ਗੱਲ ਕੀਤੀ ਖਸਖਸ ਦੀ ਖੇਤੀ ਬਾਰੇ ਧੰਨਵਾਦ ਜੀ 🙏

  • @ManpreetSingh-po8ox
    @ManpreetSingh-po8ox 9 หลายเดือนก่อน +14

    ਗੁੱਡ

  • @ravithind5005
    @ravithind5005 9 หลายเดือนก่อน +6

    ਪੱਤਰਕਾਰ ਵੀਰ ਜੀ ਰਕੇਸ਼ ਕੁਮਾਰ ਜੀ ਪਹਿਲਾ ਹੀ ਸਾਡੇ ਮਨ ਭਾਉਂਦਾ ਵਿਸ਼ਾ ਖਸ ਖਸ ਦੀ ਖ਼ੇਤੀ ਬਾਰੇ ਗੱਲ ਬਾਤ ਕਰਨ ਲਈ ਤੁਹਾਡਾ ਦੋਨਾਂ ਵੀਰਾਂ ਦਾ ❤ ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ, ਖਸ ਖਸ ਬਾਰੇ ਘੱਟੋ ਘੱਟ ਪੰਦਰਾਂ ਵੀਹ ਪੌਡ ਕਾਸਟ ਹੋਰ ਕਰੋ ਜੀ ਰਕੇਸ਼ ਕੁਮਾਰ ਜੀ ❤ ਖੁਸ਼ ਕਰਤਾ ਬਾਈ ਸਲਾਮ ਏ ਜੀ ਤੁਹਾਨੂੰ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ।।

  • @sukhpalgrewal6398
    @sukhpalgrewal6398 9 หลายเดือนก่อน +13

    Good ji

  • @bhupinderkaur8177
    @bhupinderkaur8177 9 หลายเดือนก่อน +13

    ਬਹੁਤ ਵਧਾਈਆਂ ਵੀਰ ਜੀ।

    • @GurwinderSingh-mi5rs
      @GurwinderSingh-mi5rs 9 หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😢😢😢😢😢😢😢😢😢😢😢😢😢😢❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @lakhidhaliwal6446
    @lakhidhaliwal6446 9 หลายเดือนก่อน +4

    ਧੰਨਵਾਦ ਜੀ ❤️🙏🏻❤️

  • @gaggubenipal9886
    @gaggubenipal9886 6 หลายเดือนก่อน +2

    ਬਹੁਤ ਵਧੀਆ ਉਪਰਾਲਾ ਪੰ+ਜ ਆ+ਬ ਦੇ ਸੁਧਾਰ ਅਤੇ ਆਉਣ ਵਾਲੀਆਂ ਪੁਸਤਾਂ ਵਾਸਤੇ🙏

  • @KirpalSingh-mi8xq
    @KirpalSingh-mi8xq 9 หลายเดือนก่อน +26

    ਵੀਰ ਜੀ ਅਫੀਮ ਦੀ ਖੇਤੀ ਦਾ ਭਾਵ ਖਸਖਸ ਦੀ ਖੇਤੀ ਜਿਸ ਤਰਾ ਜਿਸ ਤਰਾਂ ਗਨੇ ਦੀ ਖੇਤੀ ਭਾਵ ਗੁੜ ਖੰਡ ਦੀ ਖੇਤੀ ਆਪਾ ਸ਼ਰਾਬ ਵੀ ਗਨੇ ਤੋ ਬਣਦੀ ਹੈ ਪਰ ਸ਼ਰਾਬ ਦੀ ਖੇਤੀ ਨਹੀ ਆਖਦੇ ਇਹ ਵੀ ਖਸਖਸ ਦੀ ਖੇਤੀ ਪੰਜਾਬ ਵਿਚ ਹੋਣੀ ਚਾਹੀਦੀ ਹੈ ਅਸੀ ਰਲਮਿਲ ਕੇ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਪਾਣੀਆਂ ਨੂੰ ਬਚਾਉਣਾ ਹੈ ਸਰਕਾਰ ਪੰਜਾਬ ਵਿਚ ਇਸ ਖੇਤੀ ਨੂੰ ਪ੍ਰਵਾਨਗੀ ਦੇਵੇ ਇਹ ਹੀ ਪੰਜਾਬ ਬਚਾਉਣ ਲਈ ਸਹੀ ਸਿਧ ਹੋ ਸਕਦੀ ਹੈ

  • @honeykhangura7120
    @honeykhangura7120 9 หลายเดือนก่อน +10

    ਬਾਜ਼ੀ ਹੋਣੀ ਚਾਹੀਦੀ ਹੈ ਪੰਜਾਬ ਵਿੱਚ ਹੋਰ ਵੀ ਬਹੁਤ ਸਾਰੇ ਦਸ਼ੈ ਹੈ

  • @greenpunjab5688
    @greenpunjab5688 6 หลายเดือนก่อน +3

    1000% ਸਹੀ ਗੱਲ ਆ ਜੇ ਭਗਵੰਤ ਮਾਨ ਸਰਕਾਰ ਇਹ ਕਰ ਗਈ ਤਾਂ 50 ਸਾਲ ਰਾਜ ਕਰੂ ਪੰਜਾਬ ਵਿਚ

  • @KingHunter3597
    @KingHunter3597 9 หลายเดือนก่อน +15

    ਪੰਜਾਬ ਵਿੱਚ ਹੋਣੀ ਚਾਹੀਦੀਆ ਖ਼ਸਖਸ ਦੀ ਖੇਤੀ
    🌱🌱🌱

    • @ManjeetKaur-cz3jd
      @ManjeetKaur-cz3jd 9 หลายเดือนก่อน

      ਬਿਲਕੁਲ ਨਹੀਂ। ਦੁਨੀਆ ਦੋਹੇ ਪਾਸੇ ਹੋ ਜਾਂਦੇ ਹਨ ਕਲੱ ਨੂੰ ਇਹ ਹੀਕਹਿਣਗੇ ਸਾਡੇ ਮੁੰਡੇ ਰਹਿੰਦੇ ਵੀ ਨਸ਼ੇ ਨੂੰ ਲਾ ਦਿਤੇ ਐਨੀ ਕ ਤਾਂ ਹੁਣ ਵੀ ਹੈਗੀ ਰੋਟੀ ਦੀ ਜਗਾ ਤਾਂ ਨਹੀਂ ਖਾਣੀ

  • @hardeepbhullar5289
    @hardeepbhullar5289 9 หลายเดือนก่อน +29

    ਭੁੱਕੀ ਦੇ ਠੇਕੇ ਖੋਲੇ ਜਾਣ ਜੀ ਬਹੁਤ ਵਧੀਆ ਕੰਮ ਕੀਤਾ ਜਾਦਾ ਹੈ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਨੂੰ ਚਾਹੀਦਾ ਹੈ ਤੁਸੀਂ ਮੁੱਦਾ ਚੱਕਿਆ ਸੀ

  • @harjeet_maan_
    @harjeet_maan_ 9 หลายเดือนก่อน +15

    ਵੀਰ ਜੀ ਜਿਹੜੀ ਜੀਭ ਵਾਲੀ ਗੋਲੀ ਦੇ ਦਿੱਤੀ ਮੈਂ ਵੀ ਖਾਂਦਾ ਇੱਕ ਹਫ਼ਤੇ ਵਿੱਚ ਮਰਨ ਵਾਲੇ ਕਰਤੇ ਸੀ ਬੰਦੇ ਦਾ ਦਿਮਾਗ ਖਤਮ ਕਰ ਦਿੰਦੀ ਫੇਰ ਪੋਸਤ ਖਾਣ ਲੱਗ ਪਏ ਪੋਸਤ ਫੀਮ ਵਾਲਾ ਅੱਜ ਤੱਕ ਮੈਂ ਲੜਦਾ ਨੀ ਦੇਖਿਆ ਉਹ ਥਾਣੇ ਜਾਣ ਤੋਂ ਡਰਦਾ ਮੈਂ ਮਰਜੇ ਪੋਸਤ ਬਿਨਾਂ

  • @dhara1449
    @dhara1449 9 หลายเดือนก่อน +10

    W WAHEGURU JI !

  • @greenpunjab5688
    @greenpunjab5688 9 หลายเดือนก่อน +35

    ਖਸਖਸ ਦੀ ਖੇਤੀ ਨਾਲ ਈ ਬਚੂ ਪੰਜਾਬ ਦੀ ਜਵਾਨੀ ਕਿਸਾਨੀ ਤੇ ਪਾਣੀ

  • @GurdeepSingh-su5ev
    @GurdeepSingh-su5ev 9 หลายเดือนก่อน +10

    ਬਿਲਕੁਲ ਸੱਚੀਆ ਗੱਲਾ ਬਾਈ ਦੀ ਬਾਈ ਜੀ ਪੱਥਰ ਤਾ ਇੱਕ ਪਾਸੇ ਪੋਸਤ ਵਿੱਚ ਲੋਹੇ ਦੀਆ ਬਰੀਕ2 ਗੋਲੀਆ ਨਿਕਲੀਆ ਨੇ

  • @ਗੱਡੀਆਆਲੇਜੱਟ
    @ਗੱਡੀਆਆਲੇਜੱਟ 9 หลายเดือนก่อน +16

    ਪੰਜਾਬ ਦਾ ਪੈਸਾ ਬਹੁਤ ਜ਼ਿਆਦਾ ਬਾਹਰਲੇ ਸੂਬਿਆਂ ਜਾ ਰਿਹਾ ਜੀ ਪੋਸਤ ਖ਼ਰੀਦਣ ਲਈ ਪੰਜਾਬ ਦੇ ਖਜ਼ਾਨੇ ਵਿਚ ਹੀ ਰਹਿਣਾ ਚਾਹੀਦਾ ਜੀ

  • @GurjitDhiman
    @GurjitDhiman 9 หลายเดือนก่อน +2

    Bilkul Sahi aa je khas khas di kheti krn di manzuri mildi hai taa Aam admi party hi Punjab govt dubara bne gi 🎉🎉❤❤

  • @simranwalia2926
    @simranwalia2926 9 หลายเดือนก่อน +6

    Honi chahidi aw kheti i support

  • @Naikharnek
    @Naikharnek 9 หลายเดือนก่อน +1

    ਬਾਈ ਜੀ ਬਹੁਤ ਹੀ ਵਧੀਆ ਮੈਸਿਜ ਆ ਜੀ ਬਾਈ ਜੀ ਸੱਚਿਆਂ ਤੇ ਖਰੀਆਂ ਗੱਲਾਂ ਜੀ ਮਾਂਨ ਸਾਹਿਬ 25+30 ਸਾਲਾਂ ਤਾਕ ਮਾਂਨ ਸਾਹਿਬ ਦਾ ਰਾਜ ਰਹੂਗਾ ਜੀ

  • @gurbhejsingh6389
    @gurbhejsingh6389 5 หลายเดือนก่อน +1

    ਬਹੁਤ ਵਧੀਆ ਗੱਲ ਕੀਤੀ ਖ਼ਸਖ਼ਸ ਦੀ ਖੇਤੀ। ਬਾਰੇ ਧੰਨਵਾਦ ਜੀ

  • @baljindersingh7573
    @baljindersingh7573 9 หลายเดือนก่อน +27

    ਪੰਜਾਬ ਚ ਅਫ਼ੀਮ ਦੀ ਖੇਤੀ ਹੋਣੀ ਲਾਜ਼ਮੀ ਕਰ ਦੇਣੀ ਚਾਹੀਦੀ ਹੈ

  • @kuljitkanda1276
    @kuljitkanda1276 9 หลายเดือนก่อน +25

    ਬਾਈ ਜੀ ਛਿਹਾਟ ਤੋ ਪੈਹਿਲਾਂ ਝੋਨਾਂ ਥੋੜੀ ਲੱਗਦਾਂ ਸੀ ਫੀਮ ਨਾਲ ਪਾਣੀ ਦੀ ਬੱਚਤ ਯੂ ਪੀ MP. R J
    MN PUR ਸਟੇਟਾ ਵਿੱਚ ਖੇਤੀ ਹੁੰਦੀਆ ਨਾਲ ਪਾਣੀ ਦੀ ਬੱਚਤ ਕਿਸਾਨ ਖੁਸ ਨਾਲੇ ਜਵਾਕ ਖੁਸ ਨਾਲੇ ਜਵਾਕਾ ਦੀ ਮਾਂ ਖੁਸ ਘਰ ਵਿੱਚ ਕਲੇਸ ਖੱਤਮ
    ਖਸਖਸ ਦੀ ਖੇਤੀ ਹੋਣੀ ਚਾਹੀਦੀ ਪੰਜਾਬ ਦਾਂ ਛੋਟਾਂ ਕਿਸਾਨ ਕੱਰਜਾਂ ਮੁਕਤ ਫੇਦਾ ਹੀ ਫੇਦਾ ਪੋਸਤ ਦੀ ਖੇਤੀ ਲੀਡਰਾਂ ਨੇ ਤਾਂ ਬੰਦ ਕਰਾਈ ਆਬਦੀ ਕਮਾਈ
    ਬਣਾਈ ਆਪ ਪਿਉਰ ਮਗੋਦੇ ਆਂ ਪਿਉਰ ਖਾਦੇ ਨੇ

    • @ikodapasara8143
      @ikodapasara8143 9 หลายเดือนก่อน +1

      ਖਸਖਸ ਦੀ ਮਾਰਕਿਟਿੰਗ ਕੀ ਤੇ ਇੱਕ ਏਕੜ ਤੇ ਕਿੰਨਾ ਖ਼ਰਚਾ ਤੇ ਕਿੰਨਾ ਫ਼ਾਇਦਾ ਲਿੱਖ ਕੇ ਦੱਸੋਗੇ ?

    • @ravithind5005
      @ravithind5005 9 หลายเดือนก่อน

      ​@@ikodapasara8143ਵੀਰ ਮੇਰਿਆ ਖੇਤੀ ਹੋ ਤਾਂ ਲੈਣ ਦੋ ਖਰਚਾ ਵੀ ਦੇਖ ਲਵਾਂਗੇ ਰੂਹ ਤਾਂ ਖੂਸ਼ ਹੋਜੂ ਹੁਣ ਵੀਰ ਭਾਨੀ ਨਾਂ ਮਾਰੀ। ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ❤

    • @ravithind5005
      @ravithind5005 9 หลายเดือนก่อน +1

      Kuljit kanda1276 ਬਾਈ ਜੀ ਅਰਬਾਂ ਮਿਲਿਅਨਾਂ ਦੀ ਬਿਲਕੁਲ ਠੀਕ ਗੱਲ ਕੀਤੀ ਜੀ ਤੁਸੀਂ ਜਦੋਂ ਦੀ ਸ਼ਰਾਬ ਛੱਡ ਭੋਰਾ ਅਫ਼ੀਮ ਜਾਂ ਦੋ ਕਾਰਡ ਭੁੱਕੀ ਦੇ ਖਾਂਣ ਲੱਗੇ ਆਂ ਜ਼ਿੰਦਗੀ ਬੱਚਗੀ ਨਹੀਂ ਕਦੋਂ ਦੇ ਮਰ ਖਪ ਜਾਂਦੇ ਲੀਵਰ ਖ਼ਤਮ ਹੋ ਜਾਣਾਂ ਸੀ, ਹੁਣ ਨਾਲੇ ਆਪਣੀ ਰੂਹ ਖਿੜੀ ਰਹਿੰਦੀ ਨਾਲੇ ਨਿਆਣੇ ਖੁਸ਼ ਨਾਲੇ ਤੁਹਾਡੇ ਕਹਿਣ ਮੁਤਾਬਕ ਨਿਆਣਿਆਂ ਦੀ ਮੰਮੀ ਤਾਂ ਆ ਖੁਸ਼ ਏ ਖੁਸ਼।।
      ਨਾਲੇ ਚਮਕੀਲਾ ਬਾਈ ਝੂਠ ਥੋੜਾ ਕਹਿ ਗਿਆ,।। ਸੱਜਰੀ ਬਹੂ ਦੀ ਜਿਵੇਂ ਵਰੀ ਪਈ ਐ,ਸੁੱਖ ਨਾਲ ਡੱਬੀ ਅਜੇ ਭਰੀ ਪਈ ਐ।।ਪਰ ਡੱਬੀ ਤਾਂ ਭਰੂ ਜੇ ਖਸ ਖਸ ਦੀ ਖ਼ੇਤੀ ਪੰਜਾਬ ਵਿੱਚ ਲਾਗੂ ਕਰਨ। ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ, ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ।।

    • @ikodapasara8143
      @ikodapasara8143 9 หลายเดือนก่อน

      @@ravithind5005 ਲਓ ਜੀ ਚਮਕੀਲੇ ਕਤੀੜ ਦਾ ਯੁੱਗ ਦੁਬਾਰਾ ਆਊ ?
      ਅਫੀਮ ਨਾਲ ਬੈਅ ਕੀਤੀ ਜ਼ਮੀਨ ਝੋਨੇ ਕਰ ਕੇ ਛੁਡਾ ਲੀ ਲੋਕਾਂ ਨੇ ਨਹੀ ਹੁਣ ਨੂੰ ਕੱਦੇ ਸਿਵਿਆਂ ਚ ਹੁੰਦੇ .

    • @ikodapasara8143
      @ikodapasara8143 9 หลายเดือนก่อน

      ਕਿਸੇ ਨੇ ਕਦੇ ਕਾਗਜ ਤੇ ਲਿੱਖ ਕੇ ਨੀ ਦਿੱਤਾ ਕਿ ਇੱਕ ਕਿਲ਼ੇ ਕਿੰਨਾਂ ਖ਼ਰਚਾ , ਕਿੰਨੀ ਵੱਟਤ ਤੇ ਮਾਰਕਿਟਿੰਗ ਕੀ ?
      ਲੱਗਦਾ ਹੁਣ ਸੜਕ ਤੇ ਅਫੀਮ ਤੇ ਡੋਡੇ ਵੀ ਰੋਲਣ ਕੇ ਕਤੀੜ ਪੰਜਾਬੀ ?

  • @jarvis4357
    @jarvis4357 9 หลายเดือนก่อน +21

    ਲੋੜ ਤਾਂ ਪੋਸਤ ਦੀ ਹੈ ਅਫੀਮ ਤਾਂ ਗੌਰਮਿੰਟ ਦੀ ਹੋਵੇਗੀ। ਕਾਰਡ ਬਣਾਉਣ ਸਾਡੇ।

    • @ravithind5005
      @ravithind5005 9 หลายเดือนก่อน

      ਗੱਲ ਤਾਂ ਬਾਈ ਜੀ ਤੁਹਾਡੀ ਬਿਲਕੁਲ ਠੀਕ ਐ ਪਰ ਜੇ ਖਸ ਖਸ ਦੀ ਖ਼ੇਤੀ ਲਾਗੂ ਹੋ ਜਾਵੇ ਤਾਂ ਤੂੜੀ ਤਾਂ ਆਪਣੀ ਹੋਊ ਏ ਹੋਊ ਦਾਣੇ ਸਰਕਾਰ ਲੈ ਵੀ ਗਈ ਤਾਂ ਲੈ ਜਾਵੇ ਦਾਣਿਆਂ ਦਾ ਛਾਣਕ ਤਾਂ ਵੀ ਆਪਣੇ ਕੋਲੇ ਰਹੂ ਫੇਰ ਵੀ ਸੌਦਾ ਘਾਟੇ ਨਹੀਂ,ਸਮਝ ਏ ਗਿਆ ਹੋਣਾਂ ਵੀਰ ਮੇਰਿਆ, ਨਾਲੇ ਜਦ ਖਾਦੀ ਹੋਊ ਪਿਉਰ ਭੁੱਕੀ ਅਫ਼ੀਮ, ਫੇਰ ਲਾ ਹੀ ਲਿਆ ਕਰਨੀਂ ਆਪਾਂ ਸਸਕੀਮ।। ਜਿਉਂਦਾ ਵਸਦਾ ਰਹਿ ਬਾਈ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।ਕਰੂ ਵਾਹਿਗੁਰੂ ਜੀ ਕਿਰਪਾ ਪੰਜਾਬ ਤੇ।। Thanks ❤.

  • @Zaildar.22
    @Zaildar.22 9 หลายเดือนก่อน +13

    ❤❤ ਬਚਾਲੋ ਪੰਜਾਬ ਦੀ ਜਵਾਨੀ 🙏🏻 #bhagwantmann

  • @malkitsinghgrewal3067
    @malkitsinghgrewal3067 9 หลายเดือนก่อน +6

    Good

  • @GURBANICHANANTV
    @GURBANICHANANTV 9 หลายเดือนก่อน +17

    ਚੜ੍ਹਦੀਕਲਾ ਜੀ ❤

  • @KingHunter3597
    @KingHunter3597 9 หลายเดือนก่อน +15

    ਜੇਕਰ ਭਗਵੰਤ ਮਾਨ ਪੰਜਾਬ ਵਿੱਚ ਖ਼ਸਖਸ ਦੀ ਖੇਤੀ ਕਰਵਾਵੇਗਾ ਤਾਂ ਅਗਲੇ 5-ਸਾਲ ਤਾਂ ਗਰੰਟੀ ਆ, ਅੱਗੇ ਪਤਾ ਨਹੀਂ

  • @SunnyRai.u.s.a
    @SunnyRai.u.s.a 6 หลายเดือนก่อน +3

    ਆਏ ਹਾਏ ਬਿਨਾ ਚੀਰੇ ਵਾਲੇ ਬਾਈ ਜੀ ਜੇਕਰ ਖੇਤੀ ਹੁੰਦੀ ਐ ਖ਼ਸਖ਼ਸ ਨੰਬਰ 1 ਚਿੱਟੇ ਦੇ ਨਸ਼ੇ ਤੋਂ ਬਚਣਗੇ ਪੰਜਾਬ ਦੇ ਨੌਜਵਾਨ 2 ਕਿਸਾਨ ਕਰਜ਼ੇ ਤੋਂ ਬਚ ਜਾਣਗੇ ਬਿਮਾਰੀਆਂ ਘਟ ਜਾਣਗੇ ਹੋਰ ਕਈ ਫਾਇਦੇ ਖਸ਼ ਖਸ਼ ਦੀ ਖੇਤੀ ਦੇ 👍

  • @jarvis4357
    @jarvis4357 9 หลายเดือนก่อน +9

    ਜੇ ਨਸ਼ਾ ਕੀਤਾ ਗਿਆ ਹੋਵੇ ਤਾਂ ਘਰ ਵਾਲੀ ਨੂੰ ਪੰਜ ਹਜ਼ਾਰ ਦਾ ਸੂਟ ਲੈ ਦਿੰਦਾ ਹੈ ਪਰ ਜੇ ਨਾ ਖਾਸਾ ਹੋਵੇ ਤਾ ਸੋ ਰੁਪਏ ਦਾ ਵੀ ਨਹੀਂ ਦਵ ਉਸਦਾ।

  • @jugrajsinghsidhu1551
    @jugrajsinghsidhu1551 9 หลายเดือนก่อน +13

    ਅਮਲੀ ਸੁੱਖੀ ਦੋ ਤਰ੍ਹਾਂ ਦੇ ਹੁੰਦੇ ਨੇ ਪਹਿਲੇ ਅਮਲੀ ਉਹ ਹੁੰਦੇ ਨੇ ਜਿਹੜੇ ਇੱਕ ਦਿਨ ਵਿੱਚ ਇੱਕ ਵਾਰ ਨਸਾ ਕਰਕੇ ਆਵਦੇ ਕੰਮ ਤੇ ਲੱਗ ਜਾਂਦੇ ਨੇ ਸ਼ਾਮ ਨੂੰ ਆਵਦਾ ਪਾਉਆ ਲਾਕੇ ਘਰੇ ਆ ਜਾਂਦਾ ਹੈ ਦੂਜੇ ਅਮਲੀ ਉਹ ਹੁੰਦੇ ਨੇ ਜਿਹੜੇ ਸਾਰਾ ਦਿਨ ਵਾਰ ਵਾਰ ਨਸਾ ਕਰਦੇ ਨੇ ਅਤੇ ਜਦੋਂ ਸਮੈਕ ਆਈ ਸੀ ਉਸ ਸਮੇ ਅਫੀਮ ਤੇ ਪੋਸਤ ਆਮ ਹੁੰਦਾ ਸੀ ਫਿਰ ਵੀ ਕੁਝ ਮੁੰਡੇਆਂ ਨੇ ਸਮੈਕ ਨੂੰ ਚੁਣਿਆ ਸੀ ਜਿਹੜੇ ਪਹਿਲੇ ਅਮਲੀ ਨੇ ਉਹ ਵਿਚਾਰੇ ਬਚ ਜਾਣਗੇ ਜੇ ਪੋਸਤ ਦੇ ਠੇਕੇ ਖੁੱਲ੍ਹ ਜਾਣਗੇ ਅੱਜ ਉਹ ਅਮਲੀ ਜੀਭ ਵਾਲੀਆਂ ਗੋਲੀਆਂ ਲੈਂਦੇ ਹਨ

  • @jugrajsinghsidhu1551
    @jugrajsinghsidhu1551 9 หลายเดือนก่อน +6

    ਰਾਜ ਕੁਮਾਰ ਬਾਈ ਉਹਨਾਂ ਸੂਬੇਆ ਵਿੱਚ ਇੱਕ ਵਿੱਘੇ ਨੂੰ ਅੱਧਾ ਏਕੜ ਮੰਨਿਆ ਜਾਂਦਾ ਹੈ ਦੂਜੀ ਗੱਲ ਸੁੱਖੀ ਮਘਾਣੀਆ ਸਾਹਿਬ ਜੇ ਖਸ ਖਸ ਦੀ ਖੇਤੀ ਹੋਣ ਲੱਗ ਪਈ ਇਸ ਦਾ ਫਾਇਦਾ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਹੋਵੇਗਾ ਜਿਹੜੇ ਸਵੇਰੇ ਉਠਦੇ ਨੇ ਦੋ ਕਾਰਡ ਪੋਸਤ ਦੇ ਖਾ ਕੇ ਕੰਮ ਤੇ ਚਲੇ ਜਾਂਦੇ ਨੇ ਸ਼ਾਮ ਨੂੰ ਕੰਮ ਤੋਂ ਵਾਪਸ ਆਉਣ ਵੇਲੇ ਪਾਊ ਅੱਧੀਆਂ ਲਾਕੇ ਘਰੇ ਆ ਜਾਦੇ ਨੇ ਕਿਉਂਕਿ ਉਹ ਵਿਚਾਰੇ ਤਾ ਅੱਜ ਵੀ ਆਏ ਹੀ ਕਰਦੇ ਨੇ ਪਰ ਇਹ ਅਮਲੀ ਘਰ ਦਾ ਕੋਈ ਨੁਕਸਾਨ ਨਹੀ ਕਰਦੇ ਦੂਜੇ ਅਮਲੀ ਸੁੱਖੀ ਉਹ ਹੁੰਦੇ ਨੇ ਜਿਹੜੇ ਸਾਰਾ ਦਿਨ ਨਸ਼ੇ ਵਿੱਚ ਗੁਜ਼ਾਰ ਦਿੰਦੇ ਨੇ ਇਹ ਅਮਲੀ ਘਰ ਦਾ ਬਹੁਤ ਨੁਕਸਾਨ ਕਰਦੇ ਨੇ ਪਰਿਵਾਰ ਨਾਲ ਕੁੱਟ ਮਾਰ ਅਲੱਗ ਕਰਦੇ ਨੇ ਮੈਨੂੰ ਨਹੀ ਲੱਗਦਾ ਇਹ ਅਮਲੀ ਚਿੱਟੇ ਦਾ ਨਸ਼ਾ ਹੀ ਕਰਦੇ ਰਹਿਣਗੇ ਕਿਉਂਕਿ ਜਦੋਂ ਸਮੈਕ ਆਈ ਸੀ ਉਸ ਸਮੇ ਪੋਸਤ ਅਫੀਮ ਆਮ ਸੀ ਹਾ ਇੱਕ ਗੱਲ ਨਾਲ ਮੈਂ ਸਹਿਮਤ ਹਾਂ ਉਹਨਾਂ ਅਮਲੀਆ ਦਾ ਜ਼ਰੂਰ ਫਾਇਦਾ ਹੋਵੇਗਾ ਜਿਹੜੇ ਅੱਜ ਜੀਭ ਵਾਲੀਆਂ ਗੋਲੀਆਂ ਲੈਂਦੇ ਨੇ ਉਹਨਾਂ ਨੂੰ ਜ਼ਰੂਰ ਬਚਾਈਆ ਜਾ ਸਕਦਾ ਹੈ

  • @avtarsingh2531
    @avtarsingh2531 9 หลายเดือนก่อน +3

    ਅੱਜ ਸੌ ਵਿੱਚੋਂ ਨੜਿੰਨਵੇਂ ਪੰਜਾਬੀ ਲੋਕ ਖਸ ਖਸ ਦੀ ਖੇਤੀ ਅਤੇ ਅਫੀਮ ਭੁੱਕੀ ਦੇ ਹੱਕ ਵਿੱਚ ਹਨ ਵਿਰੋਧ ਸਿਰਫ਼ ਉਹੀ ਲੋਕ ਕਰਦੇ ਹਨ ਜਿਨ੍ਹਾਂ ਨੇ ਚਿੱਟੇ ਵਰਗੇ ਹੋਰ ਘਾਤਕ ਨਸ਼ਿਆਂ ਦਾ ਵਪਾਰ ਕਰਨਾ ਹੈ। ਅੱਜ ਮੁੱਖ ਲੋੜ ਹੈ ਪੰਜਾਬ ਵਿੱਚ ਖਸ ਖਸ ਦੀ ਖੇਤੀ ਅਤੇ ਅਫੀਮ ਭੁੱਕੀ ਨੂੰ ਖੁੱਲ੍ਹ ਦੀ।

  • @pritammanshahia3030
    @pritammanshahia3030 9 หลายเดือนก่อน +15

    ਜਿਨਾ ਚਿਰ ਲੋਕ ਇਹ ਨੀ ਕਹਿਦੇ ਅਸੀ ਵੋਟਾ ਨੀ ਪਾਉਦੇ ਜਿਨਾ ਚਿਰ ਖਸਖਸ ਦੀ ਖੇਤੀ ਨੀ ਹੁੰਦੀ ਲੋਕ ਵੋਟਾ ਪਾਉਣੀ ਬੰਦ ਕਰ ਦੇਣ ਫਿਰ ਕੋਈ ਹਲ ਹੋ ਸਕਦਾ

  • @inderjitchahal305
    @inderjitchahal305 9 หลายเดือนก่อน +5

    Kar deo Punjab ch Khasi khash ho jange sare khush khush

  • @Kisanfoodfarming
    @Kisanfoodfarming 9 หลายเดือนก่อน +5

    Good y ji

  • @rajwantkaur1408
    @rajwantkaur1408 9 หลายเดือนก่อน +1

    ਵਿੱਰ ਜੀ ਸਰਕਾਰੀ ਹਸਪਤਾਲ ਵਿੱਚ ਜਿੱਸ ਤਰਾ ਗੋਲੀ ਦੇ ਰਹੀ ਸਰਕਾਰ ਭੁੱਕੀ ਦੇ ਕਾਰਡ ਬਣਾ ਦੇਣ ਹਾ ਨਾ ਸਰਕਾਰ ਦਾ ਨੁਕਸਾਨ ਨਾ ਲੋਕਾਂ ਦਾ ਜਿੱਸ ਨੂੰ ਜਿਆਦਾ ਚਾਹੀਦੀ ਓ ਠੇਕੇ ਤੋਂ ਮੁੱਲ ਲੈ ਲਵੇ ਨਾ ਕੋਈ ਸਰਾਬ ਪਿਵੇਗਾ ਨਾ ਚਿੱਟਾ ਜੇ ਭਗਵੰਤ ਮਾਨ ਨੇ ਏ ਕੰਮ ਕਰਤਾ ਇਸਦਾ ਨਾਮ ਸੁਨੈਹਰੀ ਅੱਖਰਾ ਵਿੱਚ ਲਿਖਿਆ ਜਾਵੇਗਾ ਪੰਜਾਬ ਦੀ ਨੌਜਵਾਨੀ ਵੀ ਬਚ ਜਾਵੇਗੀ ਨਮਰਦ ਹੋ ਰਹੇ ਮੁੰਡੇ ਜੁਬਾਨ ਵਾਲੀ ਗੋਲੀ ਖਾ ਕੇ ਹੁਣ ਕੇਹੜੀ ਮਿਲਦੀ ਨਹੀ ਆ ਪਰ ਦੂਜੇ ਸੂਬਿਆਂ ਤੋ ਲਿਆ ਕੇ ਮਹਿੰਗੀ ਵੇਚ ਰਹੇ ਨੇ ਲੋਕ ਅਫੀਮ ਖਾਦਾਂ ਹਰ ਕੋਈ ਹੈਗਾ ਚੋਰੀ ਛੁਪੇ ਖਾਦੇਂ ਵੱਡੇ ਵੱਡੇ ਅਫਸਰ ਜਾ ਵੱਡੇ ਲੋਕ ਪੈਸੇ ਵਾਲੇ

  • @AmritpalSingh-ps2gy
    @AmritpalSingh-ps2gy 9 หลายเดือนก่อน +2

    ਪੰਜਾਬ ਚ ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ

  • @rajwantkaur1408
    @rajwantkaur1408 9 หลายเดือนก่อน +1

    ਵਿੱਰ ਜੀ ਡਾਕਟਰ ਰਣਜੀਤ ਸਿੰਘ ਲੁਧਿਆਣੇ ਵਾਲੇ ਨਾਲ ਵਾਅਦਾ ਕੀਤਾ ਸੀ ਭਗਵੰਤ ਮਾਨ ਨੇ ਓਦੇ ਐਮ ਪੀ ਹੁੰਦਾ ਸੀ ਮਾਨ ਮੈਨੂ ਮੁੱਖ ਮੰਤਰੀ ਬਣਾ ਦਿਓ ਡਾ ਸਾਹਬ ਮੈ ਪੰਜਾਬ ਵਿੱਚ ਅਫੀਮ ਭੁੱਕੀ ਦੇ ਠੇਕੇ ਖੋਲਾਗਾਂ ਖਸ ਖਾਸ ਦੀ ਖੇਤੀ ਕਰਨ ਦੇ ਲਾਈਸੈਂਸ ਦੇਵਾਗਾ ਮਾਨ ਸਾਹਬ ਆਪਣਾ ਵਾਅਦਾ ਕੀਤਾ ਪੂਰਾ ਕਰੋ ਜੇ ਦੁਬਾਰਾ ਮੁੱਖ ਮੰਤਰੀ ਬਣਨ ਦਾ ਚਾ ਆ

  • @SatwinderSingh-ni4lc
    @SatwinderSingh-ni4lc 9 หลายเดือนก่อน +1

    Good..ji

  • @ManjeetSingh-hy4jj
    @ManjeetSingh-hy4jj 9 หลายเดือนก่อน +3

    ਖਸ ਖਸ ਦੀ ਖੇਤੀ ਹੋਣੀ ਚਾਹੀਦੀ ਹੇ

  • @JaskaranDeep-855
    @JaskaranDeep-855 9 หลายเดือนก่อน +3

    ❤❤❤

  • @HarjitSingh-il1xy
    @HarjitSingh-il1xy 9 หลายเดือนก่อน +2

    V. Good. Maan. Shab

  • @balrajdeepsingh615
    @balrajdeepsingh615 9 หลายเดือนก่อน +1

    ਵੀਰ ਜੀ ਆ ਹੁਣ ਵੀ ਰਹਿਆ ਪਰ ਸਭ ਕੁਛ ਆ ਨਿਰਾ ਗੰਦ ਫੀਮ ਵਿਚ ਦਵਾਈਆਂ ਪੋਸਤ ਦੇ ਵਿਚ ਮਲਾਕੇ ਚਿਚੜਾ ਵਾਲੀ ਦਵਾਈ ਮਲਾਕੇ ਵੇਚ ਰਹਿ ਨੇ ਹਰ ਇਕ ਬੰਨਿਓ ਲੋਕ ਮਰ ਰਹੇ ਨੇ

  • @GurbhajanGill-t7e
    @GurbhajanGill-t7e 9 หลายเดือนก่อน +1

    Good vir ji

  • @jagjeetsidhu1474
    @jagjeetsidhu1474 9 หลายเดือนก่อน +1

    Good👍 Bai ji

  • @DaljeetSingh-c8d
    @DaljeetSingh-c8d 9 หลายเดือนก่อน +1

    Verry good 👍🏻 👌

  • @HarjinderSingh-rr8ec
    @HarjinderSingh-rr8ec 9 หลายเดือนก่อน +1

    Good

  • @gurpreetsinghrangi5048
    @gurpreetsinghrangi5048 9 หลายเดือนก่อน

    ਬਹੁਤ ਵਧੀਆ ਗੱਲ ਜੀ🎉🎉🎉🎉

  • @mintusharma7264
    @mintusharma7264 9 หลายเดือนก่อน +4

    Kas kas de katı bout garrurı aa veer jı

  • @varunsingh4051
    @varunsingh4051 9 หลายเดือนก่อน +1

    Very nice meeting

  • @sukhwantgill297
    @sukhwantgill297 9 หลายเดือนก่อน +1

    Sahi a ji

  • @SunnyRai.u.s.a
    @SunnyRai.u.s.a 6 หลายเดือนก่อน +1

    ਬਿਨਾਂ ਚੀਰੇ ਆਲੇ ਜਿੱਥੇ ਦੋ ਕਾਟ ਲਾਓਣੇ ਪੈਂਦੇ ਉੱਥੇ ਇੱਕ ਕਾਟ ਹੀ ਲਾ ਕੇ ਧਰਮ ਨਾਲ ਕੰਮ ਦੀ ਧੁੱਕੀ ਕੱਢਿਆ ਕਰਾਂਗੇ 👍

  • @MrSmee01
    @MrSmee01 9 หลายเดือนก่อน +3

    Afeem te leedran jogi honi,aam bande nu kitho milani,

  • @pardeepsethi7586
    @pardeepsethi7586 9 หลายเดือนก่อน

    Waheguru bhai da plaah kre
    Jehda Sarkar dyaan mintaa kri janda
    Amli prawa vaste
    Rab kre sarkara nu samj aaje
    Amli bande v tuhade
    Apne hi veer han

  • @MrSmee01
    @MrSmee01 9 หลายเดือนก่อน +4

    Veer ji saade ghar vich hi adrang da attack hoya c, feem khilaai te oh theek ho gaye,nahi taan muh veenga ho jana c.doctor ne hi keh dita c us time thodi der v ho jaandi te ik side te muh veenga ho jana c.

  • @bahadursingh2645
    @bahadursingh2645 9 หลายเดือนก่อน +2

    ਡੋਡੇ, ਭੁੱਕੀ ਦੀ, ਜ਼ਰੂਰੀ ਹੈ ਕਿਸਾਨੀ ਨੂੰ ਫੲਇਦਾ, ਸ਼ਰਾਬ,ਚਿੱਟਾ, ਗੋਲੀਆਂ,ਨਸੇ, ਨਾਲ ਲੜਾਈ, ਕਾਤਲ ਹੁੰਦੇ, ਅਫੀਮ ਨਾਲ ਲੜਦਾ ਨਹੀਂ, ਪਿਆਰ, ਨਿਮਰਤਾ ਵਾਲਾ ਹੁੰਦਾ

  • @dpssingh4941
    @dpssingh4941 9 หลายเดือนก่อน +6

    ਸਮਾਜ ਦੇ ਧਾਰਮਿਕ ਪੱਖ ਦੇ ਨਾਲ ਅਫ਼ੀਮ ਵਿਰੋਧੀ ਜੁੜੀਆਂ ਹੋਈਆਂ ਹਨ ।

  • @jaskarnsingh3884
    @jaskarnsingh3884 9 หลายเดือนก่อน

    ਇਸ ਦਾ ਧਿਆਨ ਮੋਟਾ ਸੰ

  • @balrajdeepsingh615
    @balrajdeepsingh615 9 หลายเดือนก่อน

    ਬਹੁਤ ਵਧੀਆ ਗੱਲ ਕੀਤੀ ਤੁਸੀ

  • @KuldeepRia
    @KuldeepRia 8 หลายเดือนก่อน

    Thank u sir bahut vdia gal kiti ji

  • @FORD3600-xi2ub
    @FORD3600-xi2ub 6 หลายเดือนก่อน

    ਬਾਈ।ਜੀ। ਕਸ। ਕਸ। ਦੀ। ਜਿਹੇ। ਖੇਤੀ। ਹੇ। ਜਾਵੇ। ਤਾ। ਮਾਵਾ। ਦੇ। ਪੁਤ। ਮਰਨ। ਤੇ। ਬਚ। ਜਾਣ। ਗੋ। ਜਾ। ਭਗਵੰਤ। ਮਾਨ। ਜੀ। ਬਚਾ। ਲਾ। ਮਾਵਾ। ਦੇ। ਪੁੱਤ। ਅੱਜ। ਤੁਹਾਡੇ। ਹੱਥ। ਹੈ। ਇਕਘੂੱਘੀ। ਇਸ। ਤੁਮਾਰੇ। ਪਾਨ। ਖਤਮ। ਨਹੀ। ਹੁਣ। ਲੱਗਾ। ਮਾਨ। ਸਹਿਬ। ਜੀ। ਧੰਨ। ਵਾਦ। ਜੀ। ਨਾਮ। ਰੌਸ਼ਨ। ਹਰਜਾਪ। ਤੂਹਾਡਾ

  • @kuldeepsinghchunagra1747
    @kuldeepsinghchunagra1747 9 หลายเดือนก่อน

    ਰਾਜਸਥਾਨ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼ ਵਿਚ ਲਗਭਗ 12-16 ਹਜਾਰ ਏਕੜ ਸਰਕਾਰ ਦੇ ਕੰਟਰੋਲ ਥੱਲੇ ਖੇਤੀ ਹੁੰਦੀ ਹੈ।ਪੰਜਾਬ ਵਿੱਚ ਇਕ ਕਰੋੜ ਏਕੜ ਤੇ ਖੇਤੀ ਹੁੰਦੀ ਹੈ।ਇਸ ਕਰਕੇ ਇਹ ਕਹਿਣਾ ਕਿ ਇਸ ਨਾਲ ਪੰਜਾਬ ਦਾ ਕਿਸਾਨ ਖੁਸ਼ਹਾਲ ਹੋ ਜਾਵੇਗਾ, ਇਹ ਤਥਾਂ ਤੇ ਅਧਾਰਿਤ ਨਹੀਂ ਹੈ।ਦੂਸਰੀ ਗੱਲ ਜਿਨਾ ਰਾਜਾਂ ਵਿੱਚ ਕਿਸਾਨ ਖਸਖਸ ਦੀ ਖੇਤੀ ਕਰਦੇ ਹਨ,ਕੋਈ ਅਮੀਰ ਨਹੀਂ ਹੋਇਆ।ਇਹ ਜਰੂਰ ਹੈ ਕਿ ਪੰਜਾਬ ਵਿੱਚ ਜੋ ਲੋਕ ਅਫੀਮ ਖਾਣ ਦੇ ਆਦੀ ਹਨ ਉਹਨਾ ਨੂੰ ਖਸਖਸ ਭੂਕੀ ਬਲੈਕ ਵਿੱਚ ਮਿਲਦੀ ਹੈ।ਸਰਕਾਰ ਅਜਿਹੇ ਵਿਅਕਤੀਆਂ ਨੂੰ ਲਾਇਸੈਂਸ ਬਣਾਕੇ ਸਸਤੀ ਅਫੀਮ ਖਸਖਸ ਭੁੱਕੀ ਦੇ ਸਕਦੀ ਹੈ ਤੇ ਇਹ ਵੀ ਨਸ਼ਾ ਛਡਾਉਣ ਲਈ ਸਰਕਾਰ ਨੂੰ ਉਪਰਾਲਾ ਕੀਤਾ ਜਾਣਾ ਚਾਹੀਦੀ ਹੈ।ਇਕ ਕਿਲੇ ਵਿਚੋਂ ਲਗਭਗ 25 ਕਿਲੋ ਅਫੀਮ ਹੁੰਦੀ ਹੈ ਤੇ ਬਾਕੀ ਭੁਕੀ ਬਗੈਰਾ।ਇਹ ਸਰਕਾਰ ਨੂੰ ਦੇਣੀ ਪੈਂਦੀ ਹੈ।ਕੋਈ ਕਿਸਾਨ ਰੱਖ ਨਹੀਂ ਸਕਦਾ।

    • @rakeshraswanta1312
      @rakeshraswanta1312 9 หลายเดือนก่อน

      ਧਿਆਨ ਨਾਲ ਸੁਣੋ ਸਾਰੀ ਵੀਰ

  • @mintusharma7264
    @mintusharma7264 9 หลายเดือนก่อน +5

    Kas kas de katı karo jı

  • @MrSmee01
    @MrSmee01 9 หลายเดือนก่อน +3

    Punjab vich kheti shuru karva ke te dekho punjab kidaan raaj karda

  • @happyjagtaraulakh9460
    @happyjagtaraulakh9460 8 หลายเดือนก่อน +1

    Afeem di kheti jaruri hai for Safe life.

  • @JaswantSingh-hx4vt
    @JaswantSingh-hx4vt 5 หลายเดือนก่อน

    ਬਹੂਤ,ਜਰੂਰੀਹੈ

  • @r.psinghdhindsa1685
    @r.psinghdhindsa1685 8 หลายเดือนก่อน +1

    ਬਾਈ ਜੀ ਚਲੋ ਹਾਸੀ ਮਜਾਕ ਇੱਕ ਪਾਸੇ ਰਿਹਾ ਪਰ ਜੇ ਬੱਚੇ ਬਚੌਣੇ ਆ ਤਾੰ ਵਾਕਿਆ ਖੇਤੀ ਖੋਲ ਦੇਣੀ ਚਾਹੀਦੀ ਆ ਤੇ ਇਹਦੇ ਨਾਲ ਹੀ ਠੇਕੇ ਵੀ ਖੋਲੇ ਜਾਣ।
    ਫੇਰ ਦੇਖ ਲਿਓ ਜਿਹੜੇ ਕੁੱਝ ਵੀ ਖਾੰਦੇ ਨੇ ਓਹ ਤਾੰ ਬਚਜਾਣਗੱ ਪਰ ਨਵੇੰ ਬੱਚੇ ਖਾਣੀ ਕਰੀਬ ਬੰਦ ਕਰ ਦੇਣਗੇ ਕਿੰਓਕੀ ਪੰਜਾਬੀ ਬੰਦ ਕਰੀ ਹੋਈ ਕੰਨੀ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਜਿਵੇੰ ਕਿ ਭੰਗ ਦੇ ਬੂਟੇ ਨਿਰ੍ਹੱ ਜੰਮੇ ਹੋਏ ਪਰ ਭੰਗ ਪੀਣ ਆਲ੍ਹੇ ਤਾੰ ਦੇਖੇ ਨੀ !

  • @James-Prinsep
    @James-Prinsep 9 หลายเดือนก่อน

    ਕਲਪਨਾ ਚ ਨਾਂਹ ਰਹੋ
    MP ਚ ਸਿਰਫ 13000 ਏਕੜ ਚ ਖੇਤੀ ਹੋ ਰਹੀ ਹੈ
    ਲਾਇਸੈਂਸ ਸਿਰਫ 2-3 ਕਨਾਲ ਦਾ ਮਿਲਦਾ, ਕਿਸਾਨ ਸਾਰਾ ਸਾਲ ਪ੍ਰੇਸ਼ਾਨ ਰਹਿੰਦਾ, ਮੰਦਸੋਰ ਚ ਕਿਸਾਨ ਆਵਦੇ ਜਵਾਕਾ ਨੂੰ ਐਸ ਕੰਮ ਨਾਲੋਂ ਪੜ੍ਹਾਈ ਕਰਾ ਰਹੇ ਹਨ ਬਾਕੀ ਆਉਣ ਆਲੇ ਟਾਈਮ ਚ ਫਾਰਮਾਂਸਿਉਟੀ ਕੰਪਨੀਆਂ ਨੂੰ ਲਾਇਸੈਂਸ ਦਿੱਤੇ ਜਾਣ ਗੇ

  • @buntysood4434
    @buntysood4434 9 หลายเดือนก่อน

    Bilkul sahi man shib true man

  • @GosaSingh-sg1pv
    @GosaSingh-sg1pv 6 หลายเดือนก่อน +1

    ਹੋਣੀ ਚਾਹੀਦੀ ਹੈ ਜੀ

  • @DarshRoadlines
    @DarshRoadlines 6 หลายเดือนก่อน

    Dhanbad g dhanbad

  • @inderjitsingh5978
    @inderjitsingh5978 6 หลายเดือนก่อน +1

    ਜਦੋ ਅਣਖਾ ਤੇ ਆ ਜੇ ਗੱਲ ਵੈਰੀਆਂ ਸ਼ਿ

  • @InderveerKaur-k1j
    @InderveerKaur-k1j 9 หลายเดือนก่อน

    Very nice thoughts😊😊😊

  • @jaswantsingh-li5lf
    @jaswantsingh-li5lf 9 หลายเดือนก่อน +8

    ਭਗਵੰਤ ਮਾਨ ਕੇਜਰੀਵਾਲ ਦੇ ਬਿਲਕੁਲ ਥੱਲੇ ਲੱਗ ਚੁੱਕਾ ਹੈ ਇਸ ਲਈ ਤੁਹਾਡੀ ਮੰਗ ਕਦੇ ਵੀ ਨਹੀਂ ਪੂਰੀ ਕਰੇਗਾ ਨਾ ਹੀ ਇਹ ਮੰਗ ਕਿਸਾਨ ਜਥੇਬੰਦੀਆਂ ਵਾਲੇ ਮੰਗ ਕਰ ਰਹੇ ਹਨ ਇਹ ਸਮਝ ਤੋਂ ਬਾਹਰ ਹੈ ਇਹ ਬੀ ਪੈਸੇ ਕੱਠੇ ਕਰਨ ਲਈ ਹੀ ਰਾਜ ਨੀਤੀ ਕਰਨ ਲੱਗੇ ਹੋਏ ਹਨ ਪਰ ਕਿਸਾਨ ਜਥੇਬੰਦੀਆਂ ਵਾਲੇ ਬੀ ਆਮ ਲੋਕਾਂ ਦੇ ਮੋਹੋ ਲੱਥ ਰਹੀਆਂ ਹਨ ਕਿਉਂਕਿ ਜਦੋਂ ਮੋਦੀ ਦੇ ਗਲ ਵਿੱਚ ਕਿਲਾ ਫਸ ਗਿਆ ਸੀ ਉਸ ਵਕਤ ਮੋਦੀ ਦਾ ਸਾਥ ਦੇਕੇ ਭੱਜ ਆਏ ਕਿਸਾਨ ਜਥੇਬੰਦੀਆਂ ਵਾਲੇ ਕਿਉਂਕਿ ਇੰਨਾ ਦੀ ਪੈਸੇ ਕੱਠੇ ਕਰਨ ਦੀ ਰਾਜਨੀਤੀ ਖਤਮ ਹੋ ਰਹੀ ਸੀ

  • @SukunaCurse-j1x
    @SukunaCurse-j1x 6 หลายเดือนก่อน

    ਪੰਜਾਬ ਦੇ ਹਲਾਤਾਂ ਦੇ ਹਿਸਾਬ ਨਾਲ ਇਹ ਭੁੱਕੀ ਤੇ ਅਫ਼ੀਮ ਦੀ ਖੇਤੀ ਦਾ ਮੁੱਦਾ ਬਹੁਤ ਜ਼ਰੂਰੀ ਹੋ ਚੁੱਕਾ ਏ ਬੇਨਤੀ ਏ ਭਗਵੰਤ ਮਾਨ ਜੀ ਨੂੰ ਖੱਟ ਲਓ ਪੁੰਨ ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਨੂੰ ਮਨਜ਼ੂਰੀ ਦੇ ਕੇ

  • @GurjeetSingh-lm4yi
    @GurjeetSingh-lm4yi 4 วันที่ผ่านมา

    ਭਗਵੰਤ ਮਾਨ ਨੂੰ ਇਸੇ ਕਰਕੇ ਤਾਂ ਵੋਟਾਂ ਪਾਈਆਂ ਸੀ ਪਰ ਹੁਣ ਉਹ ਹੋਰ ਹੀ ਜਵਲੀਆ ਮਾਰੀ ਜਾਂਦਾ ਜੇ ਭਗਵੰਤ ਮਾਨ ਨੇ ਪੰਜਾਬ ਵਿਚ ਖੇਤੀ ਨਾ ਸ਼ੁਰੂ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੇ ਵੋਟਾਂ ਨਹੀਂ ਪਾਉਣੀਆ ਇਹ ਪੱਕੀ ਗੱਲ ਹੈ

  • @MrSmee01
    @MrSmee01 9 หลายเดือนก่อน +4

    Khud da hi leader maan khanda taan hi taan kise da naam ni laina

  • @melaram5309
    @melaram5309 7 หลายเดือนก่อน

    ਪੰਜਾਬ ਵੀਚ ਖੇਤੀ ਪੋਸਤ ਦੀ ਹੋਣੀ ਚਾਂਹਿਦੀ ਹੈ

  • @bikramsandhu3181
    @bikramsandhu3181 9 หลายเดือนก่อน +1

    Afeem di kheti honi chahidi ha

  • @veersinghv2702
    @veersinghv2702 9 หลายเดือนก่อน +2

    🙏🙏

  • @shindarramguira5991
    @shindarramguira5991 9 หลายเดือนก่อน +1

    Good.veer.ji

  • @PritamSingh-n7z
    @PritamSingh-n7z 9 หลายเดือนก่อน

    Pahila chita hunn afeem chite de bimara afeem keru dheik wha bay bae wah

  • @surinderkumar-gi3st
    @surinderkumar-gi3st 6 หลายเดือนก่อน +1

    Very nice thouts

  • @GurdeepSingh-ny1cm
    @GurdeepSingh-ny1cm 7 หลายเดือนก่อน +1

    👍👍👍👍👍👌👌👍👍

  • @MOR.BHULLAR-PB05
    @MOR.BHULLAR-PB05 9 หลายเดือนก่อน +2

    ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ

  • @ShamsherSingh-i4u4w
    @ShamsherSingh-i4u4w 6 หลายเดือนก่อน +1

  • @melaram5309
    @melaram5309 6 หลายเดือนก่อน +1

    ❤❤❤❤❤

  • @sameermalhotra374
    @sameermalhotra374 9 หลายเดือนก่อน

    Bilcul ver ji bhut vadiya

  • @jassdhami1791
    @jassdhami1791 6 หลายเดือนก่อน

    Buhat vadia gal ha Jo affim ki khlti howa

  • @jagdevdhaliwal4692
    @jagdevdhaliwal4692 9 หลายเดือนก่อน

    Very good video

  • @balkarn.yessingh3917
    @balkarn.yessingh3917 9 หลายเดือนก่อน

    ਖਸਖਸ ਤਾਂ ਸਰਦੀਆਂ ਦੀ ਖੇਤੀ ਹੈ ਝੋਨਾ ਹੇਠੋ ਰਕਬਾ ਨਹੀਂ ਘੱਟ ਸਕਦਾ

  • @ChahalJarnal
    @ChahalJarnal 9 หลายเดือนก่อน

    Y sidha mudha chkoo ke kheti honi cahidi a kaskas di votta to pehla leedra kol mang pattr deo sare Punjab de mebar ikjut ho ke ik junian banao sab theek hoju sare ik ho ke challo

  • @T_s_gaming14
    @T_s_gaming14 9 หลายเดือนก่อน

    Yes paji afem di khati hone lajmi h

  • @Sukhdeepsinghkhera0051
    @Sukhdeepsinghkhera0051 9 หลายเดือนก่อน

    Jindgi soukhi hoju punjab d
    Asin choti umer de munde a 22 sachi swad😂 aju

    • @param_ss
      @param_ss 9 หลายเดือนก่อน

      Kheti shuru hou gai fir center kholnai painai pehla hi bura hal hour bura hal hou jana th-cam.com/video/PHVGL1BDXXU/w-d-xo.htmlsi=jdmO8oHGytnBeMrd

  • @inderjeersingh806
    @inderjeersingh806 5 หลายเดือนก่อน

    👍👍👍👍👍👍👍

  • @sukhjindersinghsarai6018
    @sukhjindersinghsarai6018 9 หลายเดือนก่อน +4

    POSAT FEEM + KHASH KHASH DI KHETI PUNJAB VICH V HONI CHAHIDI A JI INDIA DE DOOJE SUBIA VICH V POSAT FEEM TE KHASH KHASH DI KHETI HUNDI A FIR PUNJAB DE NAL KISS GALL TO VITKRA JI
    POSAT FEEM + KHASH KHASH DI KHETI NÀL PUNJAB DE KISAN KHUSH HAL HOVEGA JI
    POSAT FEEM TE KHASH KHASH DI KHETI NAL KISAN DI AMDNI VADDEGI JI + POSAT FEEM TE KHASH KHASH DI KHETI HONI PUNJAB DE VICH BAHUT HI JARURI A JI + HOR MARU NASHE GHAT HO JANGE JI

    • @param_ss
      @param_ss 9 หลายเดือนก่อน

      India ch 28 states ,8 union territory nai ona cho bas 3 states dai 5 7 jilai ch kheti hundi baas oh vi sarai kisaan nahi kar saktai baas jina kol license ohi kar saktai dai nai baas 1.25 lakh license issue hundai nai baas paunai kilai di permission hundi ovi sara maal government nu dena hunda kisaan di tah baas khas khas

  • @SmilingMountainRange-eh6md
    @SmilingMountainRange-eh6md 6 หลายเดือนก่อน

    Shi gll h ji kas kas di kheti honi chahidi h

  • @HardipSingh-ru2ur
    @HardipSingh-ru2ur 4 หลายเดือนก่อน

    Very good bai ji

  • @karamjitkaur2935
    @karamjitkaur2935 6 หลายเดือนก่อน

    ❤❤❤❤🎉🎉cm,maan,