ਮੁੰਡੇ ਕੁੜੀ ਦੀ ਅਵਾਜ ਵਿੱਚ ਗਾਉਦੀ ਕੁੜੀ Mandeep Mani || Rooh Punjab Di

แชร์
ฝัง
  • เผยแพร่เมื่อ 27 ธ.ค. 2024

ความคิดเห็น •

  • @Gulabkaur-h2z
    @Gulabkaur-h2z 9 หลายเดือนก่อน +19

    ਬਹੁਤ ਵਧੀਆ ਅਵਾਜ਼,ਸੋਹਣੀ ਸੂਰਤ ਪੰਜਾਬੀ 🙏 ਪਹਿਰਾਵਾ ਚੁੰਨੀ ਸਿਰ ਤੇ ਖੁਸ਼ ਰਹ ਧੀਏ

  • @hardevsinghkotia6897
    @hardevsinghkotia6897 2 ปีที่แล้ว +92

    ਬਹੁਤ ਵਧੀਆ ਕੁੜੀਏ 40,45,ਸਾਲਾਂ ਬਾਅਦ ਵੀ ਤਾਜਾ ਕਰ ਦਿੱਤੀ ਅਵਾਜ਼ ਕਰਤਾਰ ਤੇ ਸੁੱਖੀ ਦੀ ।।ਧੰਨਵਾਦ ਤੇਰਾ ਬੀਬੀ ਜਿਉਂਦੀ ਰਹੇਂ ।।

  • @satwinderpanju9049
    @satwinderpanju9049 2 ปีที่แล้ว +104

    ਬਹੁਤ ਵਧੀਆ ਕਲਾਕਾਰ ਹੈ ਕਮਾਲ ਦੀ ਗਾਇਕੀ ਹੈ ਇਸ ਕੁੜੀ ਦੀ ਪਰਮਾਤਮਾ ਤਰੱਕੀਆਂ ਬਖ਼ਸ਼ਦਾ ਰਹੇ

    • @harbhajansingh5390
      @harbhajansingh5390 2 ปีที่แล้ว +1

      💝💝👍👍💝💝👍👍💝💝👍👍💝💝👍👍💝💝👍👍💝💝👍👍💝💝👍👍💝💝👍👍💝💝👍👍

    • @sharnjitjatana426
      @sharnjitjatana426 2 ปีที่แล้ว +2

      ਬਹੁਤ ਵਧੀਆ ਆਵਾਜ ਹੈ,ਕਮਾਲ ਦੀ ਗਾਇਕੀ ਹੈ, ਪ੍ਰਮਾਤਮਾ ਤਰੱਕੀਆਂ ਬਖਸ਼ੇ

    • @swarnkaur1509
      @swarnkaur1509 6 หลายเดือนก่อน

      G8​@@sharnjitjatana426

  • @gurmailbrar5083
    @gurmailbrar5083 2 ปีที่แล้ว +17

    ਬੇਹੱਦ ਖੂਬਸੂਰਤ ਆਵਾਜ਼ ਤੇ ਅੰਦਾਜ਼ ਆ ਮੈਡਮ ਮਨਦੀਪ ਮਨੀ ਹੋਰਾਂ ਦਾ ਵਾਹਿਗੁਰੂ ਤਰੱਕੀ ਬਖਸ਼ੇ।

  • @harkrishanlal9570
    @harkrishanlal9570 2 ปีที่แล้ว +10

    ਬਹੁਤ ਵਧੀਆ ਆਵਾਜ਼ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 🙏

  • @surjitgill662
    @surjitgill662 2 ปีที่แล้ว +33

    Bhut vadhia awaj ha ਇਸ ਬੇਟੀ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰਖੇ ਜੀ

  • @shamshersingh662
    @shamshersingh662 2 ปีที่แล้ว +7

    ਬਹੁਤ ਵਧੀਆ ਗਾਇਆ ਭੈਣ ਜੀ ਰੱਬ ਚੜਦੀ ਕਲਾ ਵਿੱਚ ਰੱਖੇ

  • @sandeepsony1908
    @sandeepsony1908 2 ปีที่แล้ว +76

    ਕਿਆ ਬਾਤਾਂ ਨੇ ਮੈਡਮ ਜੀ ਕਮਾਲ ਕਰਤੀ ਬੁਲੰਦ ਆਵਾਜ਼ ਸੱਚੀ ਨਜ਼ਾਰਾ ਆ ਗਿਆ ਸੁਣਕੇ ਜਿਉਂਦੀ ਵਸਦੀ ਰਹਿ ਭੈਣੇ ਪਰਮਾਤਮਾ ਤੁਹਾਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ

  • @sadiqbedi564
    @sadiqbedi564 2 ปีที่แล้ว +24

    ਤੁਸੀਂ ਬਹੁਤ ਵਧੀਆ ਗਾਉਂਦੇ ਹੋ। ਖੁਸ਼ ਰਹੋ ਜੀ।

  • @jasmersingh6710
    @jasmersingh6710 8 หลายเดือนก่อน +4

    ਬੀਬਾ ਮਨਦੀਪ ਮਨੀ ਜੀ ਬਹੁਤ ਵਧੀਆ ਗਾਇਕੀ ਨਾਲ ਗਾਇਆ ਕਰਦੀ ਹੈ ਜੋ ਹਮੇਸ਼ਾ ਹੀ ਧੀਆਂ, ਭੈਣਾਂ ਵਿਚ ਬਹਿਕੇ ਸੁਣਇਆ ਜਾ ਸਕਦਾ ਹੈ, ਇਸੇ ਸਦਾ ਚਡ਼ਦੀ ਕਲਾਂ ਵਿੱਚ ਗਾਉਂਦੇ ਰਹਣ। ਚੰਡੀਗੜ੍ਹ ਦੇ ਪਿੰਡ ਤੋਂ। ਕੇ ਏ ਐਸ।

  • @harpinderbhullar5719
    @harpinderbhullar5719 2 ปีที่แล้ว +30

    ਬਹੁਤ ਵਧੀਆ ਆਵਾਜ ਦੋਗਾਣੇ ਜੋੜੀ ਦੀ ਆਵਾਜ ਕੱਡਦੀ ਇਹ ਹਰ ਇੱਕ ਦਾ ਕੰਮ ਨਹੀ

  • @lyricsjangchapra8017
    @lyricsjangchapra8017 2 ปีที่แล้ว +5

    ਬਹੁਤ ਹੀ ਵਧੀਆ ਅਵਾਜ
    ਵਾਹਿਗੁਰੂ ਚੜਦੀ ਕਲਾ ਵਿੱਚ ਰਁਖੇ

  • @triloksingh7552
    @triloksingh7552 8 หลายเดือนก่อน +5

    ਪਹਿਰਾਵਾ ਵੀ ਬਹੁਤ ਵਧੀਆ ਔਰ ਆਵਾਜ਼ ਵੀ ਦਾਤਾ ਖੁਸ਼ੀਆਂ ਖੇੜੇ ਬਖਸ਼ਣ ਲੰਮੀਆਂ ਉਮਰਾਂ ਹੋਣ ਵਾਹਿਗੁਰੂ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ

  • @shivrajsingh7286
    @shivrajsingh7286 2 ปีที่แล้ว +6

    ਬਹੁਤ ਵਧੀਆ ਭੈਣ ਜੀ ਨੇ ਤਾਂ ਕਮਾਲ ਕਰਤੀ
    ਰਮਲਾ ਸਾਹਿਬ ਦੀ ਯਾਦ ਤਾਜ਼ਾ ਕਰਵਾ ਦਿੱਤੀ 👌👌

  • @sukhpalsingh3275
    @sukhpalsingh3275 2 ปีที่แล้ว +5

    ਬਹੁਤ ਸੋਹਣੀ ਅਵਾਜ਼ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆ ਬਖਸ਼ਣ

  • @dharmsharma772
    @dharmsharma772 2 ปีที่แล้ว +4

    ਬੜੀ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ਗਈ ਪ੍ਰਦਰਸ਼ਨੀ। ਸੁਰੀਲੀਆਂ ਆਵਾਜਾਂ ਵਾਲੀ ਕਲਾਕਾਰ

  • @geepabrar
    @geepabrar 2 ปีที่แล้ว +29

    Nazara aa giya ਬੋਹਤ ਵਧੀਆ ਗਾਇਆ ਭੈਣ ਨੇ👍👍👍👍👍👍👍👍👍👍

    • @jassalkaur3548
      @jassalkaur3548 2 ปีที่แล้ว +3

      👍👍👍👍👍👍👍👍🙏

    • @lakhwinderkhan9183
      @lakhwinderkhan9183 2 ปีที่แล้ว

      11111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111

    • @karamjit9174
      @karamjit9174 2 ปีที่แล้ว +1

      👍🏼

  • @rauntewale754
    @rauntewale754 2 ปีที่แล้ว +51

    ਕਿਆ ਬਾਤਾਂ ਕੁੜੀ ਏ ਵਾਹਿਗੁਰੂ ਤਰੱਕੀਆਂ ਬਖਸ਼ੇ

    • @gurpreetdhandli8389
      @gurpreetdhandli8389 2 ปีที่แล้ว +2

      ਲੱਚਰ ਗੀਤ ਗਾਉਣ ਵਾਲਿਆਂ ਦੀ ਰੱਬ ਕਦੇ ਮਦਦ ਨਹੀਂ ਕਰਦਾ, ਲੱਚਰ ਲੱਚਰ

    • @preetnimana4767
      @preetnimana4767 2 ปีที่แล้ว

      @@gurpreetdhandli8389 ਭਰਾ ਤੂੰ ਕਲਾ ਨਹੀਂ ਦੇਖ ਰਿਹਾ ,,ਲਚਰਤਾ ਆਪਣੇ ਦਿਮਾਗ ਵਿਚ ਹੁੰਦੀ ਹੈ

    • @sony1041
      @sony1041 2 ปีที่แล้ว

      @@preetnimana4767 sahi keha Veer J eh Mandy wargi ni kehnda man lainde pr mnu samjh ni lagi Es Jaabal nu es ch Laachar ki lagya

  • @KulwantSingh-fd7kw
    @KulwantSingh-fd7kw 2 ปีที่แล้ว +2

    ਬਹੁਤ ਸੋਹਣੀ ਅਵਾਜ ਭੈਣ ਜੀ ਦੀ ਵਾਹਿਗੁਰੂ ਚਰਦੀਕਲਾ ਕਲਾ ਵਿਚ ਰੱਖਣ

  • @harbanssinghharbans9042
    @harbanssinghharbans9042 2 ปีที่แล้ว +17

    ਭੈਣ ਜੀ ਬਹੁਤ ਹੀ ਬਦੀਆਂ ਆਵਾਜ਼ ਵਾਹਿਗੁਰੂ ਖੂਸ਼ੀਆਂ ਦੇਵੇ

  • @gurmeetsinghbatth2920
    @gurmeetsinghbatth2920 2 ปีที่แล้ว +27

    ਬਹੁਤ ਵਧੀਆ ਅਵਾਜ਼ ਪੰਜਾਬ ਦੀ ਧੀ ਵਹਿਗੁਰੂ ਭਲੀ ਕਰੇ

  • @hsf5320
    @hsf5320 2 ปีที่แล้ว +52

    ਬਹੁਤ ਵਧੀਆ ਅਵਾਜ਼ ਜੀ ਪਰਮਾਤਮਾ ਆਪਣੀ ਕਿ੍ਰਪ ਬਣਾਈ ਰੱਖਣ ਜੀ

    • @gurpreetdhandli8389
      @gurpreetdhandli8389 2 ปีที่แล้ว +2

      ਇਹੋ ਜਿਹੇ ਲੱਚਰਾ ਗਾਇਕਾ ਵਾਸਤੇ ਰੱਬ ਅੱਗੇ ਅਰਦਾਸਾਂ ਨਹੀ ਕਰਿਦੀਆ

    • @SukhwinderSingh-md5wk
      @SukhwinderSingh-md5wk 2 ปีที่แล้ว

      ਬਹੁਤ ਵਧੀਆ ਭੈਣ ਅਵਾਜ ਵਹਿਗੁਰੂ ਕਿਰਪਾ ਬਣਾਈ ਰੱਖਣ

    • @sony1041
      @sony1041 2 ปีที่แล้ว

      @@gurpreetdhandli8389 Bai kise nu tan Bakshde karo

  • @MandeepSingh-yc1lg
    @MandeepSingh-yc1lg 2 ปีที่แล้ว +6

    ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @gurnamsinghmutti5802
    @gurnamsinghmutti5802 8 หลายเดือนก่อน +5

    ਜਿਊਂਦੀ ਵੱਸਦੀ ਰਹਿ ਬੀਬਾ ਤੇਰੀ ਪ੍ਰਮਾਤਮਾ ਲੰਬੀ ਉਮਰ ਕਰੇ

  • @jagpalkhan5799
    @jagpalkhan5799 2 ปีที่แล้ว +2

    ਬਾਕਮਾਲ ਅਵਾਜ਼ ਏ ਅੰਦਾਜ਼ 👌💗🌹👌 ਬਹੁਤ ਵਧੀਆ ਉਪਰਾਲਾ ਜੀ 🙏 ਸਵ: ਫ਼ਨਕਾਰ ਰਮਲਾ ਜੀਆਂ ਨੂੰ ਦਿਲੋਂ ਸਲੂਟ ਆ ਜੀ 🙏 ਪ੍ਰਮਾਤਮਾ ਆਪ ਸੱਭ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏

  • @gurmedgurmed4377
    @gurmedgurmed4377 2 ปีที่แล้ว +14

    ਬਹੁਤ ਵਧੀਆ ਆਵਾਜ਼ ਭੈਣ ਪੰਜਾਬਣ ਦੀ

  • @JoginderSingh-vj2tx
    @JoginderSingh-vj2tx 2 ปีที่แล้ว +52

    ਬਹੁਤ ਵਧੀਆ ਅਵਾਜ਼ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ👌

    • @gurpreetdhandli8389
      @gurpreetdhandli8389 2 ปีที่แล้ว +3

      ਵਾਹਿਗੁਰੂ ਚਾੜਦੀ ਕਲਾ ਵਖਸੀ, ਤਾ ਕਿ ਸ਼ਰਾਬ ਦਾਰੂ ਆਲੇ ਵਧੀਆ ਗੀਤ ਗਾ ਸਖੇ,, ਸਰਮ ਦਾ ਘਾਟਾ ਇਹਨਾ ਲੋਕਾ ਨੂੰ,, ਕੁਮੈਟ ਕਰਨ ਲੱਗੇ ਸੋਚ ਲਿਆ ਕਰੋ ਕਿਸ ਦੀ ਤਰੱਕੀ ਦੀ ਅਰਦਾਸ ਕਰ ਰਹੇ ਹਾਂ,,ਲਚਰ ਲਚਰ ਲਚਰ

    • @harmiderkaur2237
      @harmiderkaur2237 2 ปีที่แล้ว +2

      @@gurpreetdhandli8389 ब

    • @bhuttomann8113
      @bhuttomann8113 2 ปีที่แล้ว +1

      @@gurpreetdhandli8389 l.

    • @gurpreetdhandli8389
      @gurpreetdhandli8389 2 ปีที่แล้ว +1

      @@harmiderkaur2237 👍🙏

    • @onpassivefortheworld
      @onpassivefortheworld 2 ปีที่แล้ว

      @@harmiderkaur2237 bhut thik lekeya tusi

  • @DharminderSingh-hk3vp
    @DharminderSingh-hk3vp 8 หลายเดือนก่อน +1

    ਵੈਰੀ ਗੁੱਡ ਮਨਦੀਪ ਮੈਡਮ ਜੀ ਪ੍ਰਮਾਤਮਾ ਬਹੁਤ ਤਰੱਕੀ ਦੇਵੇ ਤੁਹਾਨੂੰ 🙏🙏

  • @pritpaulkaur9967
    @pritpaulkaur9967 2 ปีที่แล้ว +2

    ਬਹੁਤ ਵਧੀਆ ਕਲਾ ਬੇਟੀ ਨੂੰ ਰੱਬ ਨੇ ਬਖ਼ਸ਼ੀ ਹੈ।ਰੱਬ ਤਰੱਕੀਆਂ ਬਖ਼ਸ਼ੇ 🙏

  • @deepamander7266
    @deepamander7266 2 ปีที่แล้ว +7

    🙏 ਬਹੁਤ ਵਧੀਆ ਜੀ 🙏 Nice

  • @tarlochansidhu8362
    @tarlochansidhu8362 2 ปีที่แล้ว +109

    ਇਹੋ ਜਿਹੇ ਬੱਚਿਆਂ ਦਾ ਮਾਨ ਸਨਮਾਨ ਕਰਨਾ ਚਾਹੀਦਾ ਹੈ ਕਿਉਂਕਿ ਇਸ ਲੜਕੀ ਦੀ ਕਲਾ ਬਹੁਤ ਵੱਖਰੀ ਹੈ ਸਟੇਜ ਦਾ ਵੱਖਰਾ ਅਨੰਦ ਹੈ ਗਾਉਂਣ ਵਾਲ਼ੀ ਲੜਕੀ ਨਹੀ ਲੱਗਦੀ ਇਉਂ ਜਾਪਦਾ ਜਿਵੇਂ ਸੁਝਵਾਨ ਬੁਲਾਰਾ ਭਾਸ਼ਣ ਦੇ ਰਿਹਾ ਹੋਵੇ ਪ੍ਰਮਾਤਮਾ ਤਰੱਕੀਆਂ ਵਖਸੇ

  • @jasveersinghgill23023
    @jasveersinghgill23023 2 ปีที่แล้ว +5

    ਵਾਹਿਗੁਰੂ ਜੀ ਮਿਹਰ ਕਰੇ ਇਸ ਬੱਚੀ ਤੇ ਬਹੁਤ ਵਧੀਆ ਅਵਾਜ਼ ਦੀ ਮਾਲਕ ਹੈ ਇਸ ਬੱਚੀ ਦਾ ਮਾਨ ਸਨਮਾਨ ਕੀਤਾ ਜਾਣਾ ਚਾਹੀਦਾ ਹੈ

  • @sidhutar
    @sidhutar 8 หลายเดือนก่อน +1

    Very nice ba kmal the awaj hai

  • @schoolgam5106
    @schoolgam5106 2 ปีที่แล้ว

    ਬਹੁਤ ਬਹੁਤ ਵਧੀਅਾ ਲਗਿਅਾ ਹੈ.ਵਹਿਗੁਰੂ ਜੀ ਚੜਦੀ ਕਲਾਂ ਚ ਰਖੇ

  • @Butagappy
    @Butagappy 6 หลายเดือนก่อน

    ਧੰਨਵਾਦ ਭੈਣ ਜੀ, ਕਰਤਾਰ ਰਮਲਾ ਸਾਹਿਬ ਜੀ ਦਾ ਏਨਾਂ ਸਤਿਕਾਰ ਕਰਨ ਲਈ,🙏

  • @LOVEFOREVERSS11
    @LOVEFOREVERSS11 2 ปีที่แล้ว +6

    Bahut vadhiya telent hai ji tuhade kol ❤️❤️❤️

  • @gurdeepsinghbhullar3033
    @gurdeepsinghbhullar3033 2 ปีที่แล้ว +1

    God Gift. Bahut Wadhia Aawaz. Parmatma Mihar kre Tandrustian Tarakian Bakhse g Dhanwad.

  • @lakhveersinghgill4807
    @lakhveersinghgill4807 2 ปีที่แล้ว +1

    ਬਹੁਤ ਵਧੀਆ ਅਵਾਜ਼ ਹੈ ਜਿਉਂਦੀ ਰਹਿ ਬੀਬਾ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @jagdeepsidhu1313
    @jagdeepsidhu1313 2 ปีที่แล้ว +1

    ਬਿਲਕੁੱਲ ਰਮਲੇ ਵਾਲੀ ਤੇ ਸੁਖੀ ਵਾਲੀ ਆਵਾਜ਼ ਲਗਦੀ ਏ ਕੁੜੀ ਵਿੱਚ ਵਾਕਿਆ ਹੀ ਵੱਖਰੀ ਕਲਾ ਹੈ 💟👍

  • @sidhwankalan6397
    @sidhwankalan6397 2 ปีที่แล้ว +1

    ਭੈਣ ਜੀ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ ਤਰੱਕੀ ਬਖਸ਼ੇ ਵਹਿਗੁਰੂ ਜੀ 👍👌👏👏💯💯

  • @paramjitsingh-pn4qq
    @paramjitsingh-pn4qq 2 ปีที่แล้ว

    ਬਹੁਤ ਵਧੀਆ ਅਵਾਜ਼ ਹੈ . Very good ji And ਕੁੜੀ ਬਹੁਤ ਸੋਹਣੀ ਹੈ ।

  • @gukkasingh662
    @gukkasingh662 2 ปีที่แล้ว +54

    God gift ਭੈਣੇ ਵਾਹਿਗੁਰੂ ਚੜਦੀ ਕਲਾ ਰੱਖਣ

    • @JasbirSingh-pb8yz
      @JasbirSingh-pb8yz 2 ปีที่แล้ว

      .&5. R

    • @jasmindersingh5966
      @jasmindersingh5966 2 ปีที่แล้ว

      ਇਸ ਕੁੜੀ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਏ ਗੰਦਾ ਗਾਊਣ ਬਦਲੇ ਇਸਦੇ ਮਾਪਿਆਂ ਨੂੰ ਲੋਕ ਕੀ ਕਹਿੰਦੇ ਹੋਣਗੇ

    • @atmasingh8742
      @atmasingh8742 2 ปีที่แล้ว +2

      ਬਹੁਤ ਵਧੀਅਾ ਗਾिੲਅਾ ਜੁਗ ਜੁਗ ਜੀਓ ਜੀ ਪਰਮਾਤਮਾ ਚੜਦੀ ਕਲਾ ਚ ਰਖੇ ਜੀ

    • @rupinderkaur6448
      @rupinderkaur6448 2 ปีที่แล้ว

      A

    • @rupinderkaur6448
      @rupinderkaur6448 2 ปีที่แล้ว

      L

  • @HarbansKaur51-j4w
    @HarbansKaur51-j4w 5 หลายเดือนก่อน

    ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @gurmeetsinghchahal5639
    @gurmeetsinghchahal5639 2 ปีที่แล้ว +15

    ਮਨ ਖੁਸ ਹੋ ਗਿਆ ਭੈਣੇ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ

  • @DhillonSukh-e3i
    @DhillonSukh-e3i 5 หลายเดือนก่อน

    ਬਹੁਤ ਵਧੀਆ ਧੀਏ ਪਰਮਤਮਤ
    ਤੈਨੂੰ ਖੁਸ਼ ਰੱਖੇ

  • @RanjitSingh-xd6ji
    @RanjitSingh-xd6ji 2 ปีที่แล้ว +8

    Wah wah Didi God bless you

  • @SatnamSingh-tp1cv
    @SatnamSingh-tp1cv 2 ปีที่แล้ว +4

    ਬਹੁਤ ਵਧੀਆ ਆਵਾਜ ਹੈ ਜੀ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 👍👍

  • @Downtoearth-tv6eb
    @Downtoearth-tv6eb 2 ปีที่แล้ว

    ਜਿਉਦੀ ਰਹੇ ਭੈਣੇ ਬਹੁਤ ਵਧੀਆ ਅਵਾਜ਼ ਇੱਕ ਵੱਖਰੀ ਕਲਾ ਐ ਤੁਹਾਡੇ ਵਿੱਚੋਂ ਭੈਣ ਜੀ 👍🙏

  • @fariadmasih9853
    @fariadmasih9853 2 ปีที่แล้ว +2

    ਬਹੁਤ ਹੀ ਵਧੀਆਂ ਜੀ ਦੋਨੋ ਦੀ ਅਵਾਜ ਵਿੱਚ

  • @jhajjhundalmusic5550
    @jhajjhundalmusic5550 2 ปีที่แล้ว +22

    ਬਹੁਤ ਵਧੀਆ

  • @harjitgil66
    @harjitgil66 2 ปีที่แล้ว +1

    ਵਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਹੁਤ ਬਹੁਤ ਹੀ ਵਧੀਆ ਭੈਣ ਜੀ ਵਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿਚ ਰਹਿਣ ਦੀ ਕਿਰਪਾ ਕਰੇ ਜੀ

  • @gurpreet5647
    @gurpreet5647 2 ปีที่แล้ว +6

    Endless aa sirsaa ,🙏🙏ਕਿਰ੍ਪਾ ਰੱਖੀਂ ਵਾਹਿਗੁਰੂ

  • @BholaSingh-c1d
    @BholaSingh-c1d 4 หลายเดือนก่อน

    ਬਹੁਤ ਸੋਹਣਾ ਭੈਣ ਦਿਲੋਂ ਸਲੂਟ ਤੈਨੂੰ ਭੈਣ ਤੇਰੇ ਭਰਾ ਵੱਲੋ

  • @jyotigholia2622
    @jyotigholia2622 2 ปีที่แล้ว +8

    Wow...iam speech less in front of her...her talent is super adorable... God blessed her with very unique and melodious voice ❣️👍

  • @ਜਸਵੀਰਸਿੰਘਬੈਣੀਵਾਲ
    @ਜਸਵੀਰਸਿੰਘਬੈਣੀਵਾਲ 2 ปีที่แล้ว +5

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਜੀ

  • @surinderk4892
    @surinderk4892 2 ปีที่แล้ว +3

    Mandeep bhain ji very nice voice God bless you

  • @harmeshsingh2402
    @harmeshsingh2402 2 ปีที่แล้ว +4

    Very nice bahoot badhia double awaj.god gift

  • @lakhbirsingh7485
    @lakhbirsingh7485 2 ปีที่แล้ว +1

    ਵਾਹ ਜੀ ਵਾਹ ਸਲੂਟ ਹੈ ਜੀ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿਚ ਰੱਖੇ ਜੀ ਧੰਨਵਾਦ ਜੀ

  • @surjitgill662
    @surjitgill662 7 หลายเดือนก่อน

    ਕਿੰਨਾ ਸਿੰਪਲ ਪਹਿਰਾਵਾ ਬੇਟੀ ਦਾ ਚੜਦੀ ਕਲਾ ਵਿਚ ਰਖੈ ਪਲਮਾਤਮਾ ਬੇਟੀ ਤੈਨੂੰ
    🎉🎉🎉🎉🎉🎉❤❤❤❤❤

  • @BaljeetRandhawa-hk8kw
    @BaljeetRandhawa-hk8kw 7 หลายเดือนก่อน

    Didi meri.rooh khush ho gi geet ih sun k mere husband ji bahut geet sunde hunde c

  • @gangboy2380
    @gangboy2380 2 ปีที่แล้ว

    ਭੈਣ ਜੀ ਤੁਹਾਡੀ ਗਾਇਕੀ ਨੂੰ ਸਲਾਮ ਕਰਦੇ ਹਾਂ ਬਹੁਤ ਹੀ ਵਧੀਆ ਤੇ ਊਦਾ ਤੇ ਸਿਰਾ ਤੇ ਕਮਾਲ ਦੀ ਗਾਇਕੀ ਹੈ ਸਕੂਨ ਮਿਲਗਆ ਰੂਹ ਨੂੰ ਰਬ ਚਾੜ੍ਹਦੀ ਕਲਾ ਵਿੱਚ ਰੱਖੇ

  • @vikramvikram9874
    @vikramvikram9874 2 ปีที่แล้ว

    ਬਹੋਤ ਵਧੀਆ ਜੀ ਆਵਾਜ਼ ਬੁਲੰਦ ਸੀਰਾ ਅੱਤ ਬਾਬਾ ਵਿਕਰਮ ਸਿੰਘ ਪਟਿਆਲਾ ਤੋਂ

  • @prabhjotmattu7320
    @prabhjotmattu7320 2 ปีที่แล้ว +9

    Waheguru ji chardikla bakshan 🙏👌🔥🔥🔥

  • @kulwindersinghraju710
    @kulwindersinghraju710 2 ปีที่แล้ว +1

    ਬਹੁਤ ਹੀ ਵਧੀਆ ਗਾਇਕੀ ਕਮਾਲ ਕਰਤੀ ਵਾਹਿਗੁਰੂ ਜੀ ਇਸ ਬੀਬੀ ਨੂੰ ਬਹੁਤ ਬਹੁਤ ਤਰੱਕੀਆ ਦੇਵੇ

  • @harchandsingh2748
    @harchandsingh2748 6 หลายเดือนก่อน

    ਬਹੁਤ ਵਧੀਆ ਕਲਾਕਾਰੀ ਕੀਤੀ ਹ ਕੁੜੀ ਨੇ

  • @armansingh224
    @armansingh224 2 ปีที่แล้ว +1

    ਕਿਆ ਬਾਤਾਂ ਜੀ ਸਾਗੇ ਤੁੱਸੀ ਦੌ ਅਵਾਜ਼ ਆ ਕੌਈ ਖੈਡਨੀ ਬਹੁਤ ਵਧੀਆ ਜੀ

  • @BalbirSingh-ii6se
    @BalbirSingh-ii6se 9 หลายเดือนก่อน +1

    ਇਹੋਂ ਜਿਹਾ ਗਿਫਟ parmatama ਕਿਸੇ ਬਹੁਤ ਹੀ ਸ਼ਲਾਘਾਯੋਗ ਇਨਸਾਨ ਨੂੰ ਦੇਂਦਾ ਹੈ ਜੀ ,,

  • @harbanssingh1678
    @harbanssingh1678 2 ปีที่แล้ว +4

    Very nice voice.
    God bless you.

  • @jarmanjitsingh137
    @jarmanjitsingh137 2 ปีที่แล้ว +2

    Very excellent voice, and God bless you

  • @ranivirkmalout1426
    @ranivirkmalout1426 2 ปีที่แล้ว +28

    ਬਹੁਤ ਵਧੀਆ ਦੀਦੀ ਜੀ

    • @Filoplikhari
      @Filoplikhari 2 ปีที่แล้ว +1

      tusi malout to oo ji

    • @khalistan7716
      @khalistan7716 2 ปีที่แล้ว +2

      ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਭੈਣਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ

    • @sdgamerronit9700
      @sdgamerronit9700 2 ปีที่แล้ว

      @@Filoplikhari 0

  • @suchasingh1503
    @suchasingh1503 2 ปีที่แล้ว

    Prmatma is bibi nu chadhdi kala vich rakhay eho jahay singer ghatt hi milday ne hamesha khush rakhay waheguru ji👍👍👍👍👍👍👍👍👍👍

  • @nagarsingh6516
    @nagarsingh6516 2 ปีที่แล้ว +3

    Very good voice of kuddi and munda of all bibA ji IT IS GOD GIFT TALENT

  • @jagsirjagsirsingh9378
    @jagsirjagsirsingh9378 2 ปีที่แล้ว

    ਬਹੁਤ ਵਧੀਆ ਅਵਾਜ਼ ਹੈ ਜੀ ਮਨਦੀਪ ਮਨੀ ਜੀ ਦੀ

  • @kuldeepsekhon4968
    @kuldeepsekhon4968 2 ปีที่แล้ว +8

    Jug jug ji kudiya 👌👌👌

  • @BaldevSingh-je2ry
    @BaldevSingh-je2ry 2 ปีที่แล้ว

    ਬੋਹਤ।ਵਦੀਆ।ਅਵਾਜ।ਮਾਲਕ।ਚੜਦੀ।ਕਲਾ।ਵਿੱਚ।ਰੱਖੇ

  • @BhupinderSingh-gz7os
    @BhupinderSingh-gz7os 2 ปีที่แล้ว

    ਬਹੁਤ ਹੀ ਵਧੀਆ ਧੰਨਵਾਦ ਤੇਰਾ

  • @gursharnsingh5907
    @gursharnsingh5907 2 ปีที่แล้ว +52

    ਇਵੇਂ ਮਿਲ਼ਨ ਸਿੰਘ ਕੁੜੀ ਵੀ ਮੁੰਡੇ ਕੁੜੀ ਦੀ ਅਵਾਜ਼ ਵਿੱਚ ਗਉਦੀ ਸੀ ਬਹੁਤ ਸੋਹਣੀ ਅਵਾਜ਼ ਸੀ ਮਿਲ਼ਨ ਸਿੰਘ ਦੀ ਸਰਚ ਕਰਕੇ ਵੇਖ ਲਿਉ ਮਿਲਨ ਸਿੰਘ ਦੇ ਗਾਣੇ

    • @sarojrani7468
      @sarojrani7468 2 ปีที่แล้ว +3

      ਮਿਲਣ ਸਿੰਘ ਵੀ ਬਹੁਤ ਸੋਹਣ ਗਾਓਦੀ ਸੀ

    • @ਦੀਪਮਾਨ-ਪ8ਝ
      @ਦੀਪਮਾਨ-ਪ8ਝ 2 ปีที่แล้ว +2

      @@sarojrani7468 awaaz ohna di vi bht jiyada Sohni si

    • @SukhwinderSingh-et4df
      @SukhwinderSingh-et4df 2 ปีที่แล้ว

      1990 de vich sunde c kumari milan Singh de hanyan tu kar lay pyar geet

    • @sony1041
      @sony1041 2 ปีที่แล้ว

      @@sarojrani7468 par Es kudi wargi gl ni C Milan Singh ch

    • @mangat_gaming07
      @mangat_gaming07 9 หลายเดือนก่อน

      ਮੈ ਵੀ ਸੁਣੀ ਹੋਈ ਹੈ ਮਿਲਣ ਸਿੰਘ

  • @JagdishKumar-rh8br
    @JagdishKumar-rh8br 2 ปีที่แล้ว

    Bahut vadhiya performance.god bless you.

  • @kuldeepsinghmahla7618
    @kuldeepsinghmahla7618 2 ปีที่แล้ว +8

    Very very nice Mandeep mam ji

  • @bhindajatt2705
    @bhindajatt2705 2 ปีที่แล้ว +4

    bahut vadia awaaj

  • @GurbhajanSingh-kv6lo
    @GurbhajanSingh-kv6lo 8 หลายเดือนก่อน

    ਬਹੁਤ ਚੰਗੀ ਆਵਾਜ਼ ਬੁਲੰਦ ਕੀਤੀ ❤

  • @gsantokhsinghgill8657
    @gsantokhsinghgill8657 2 ปีที่แล้ว +3

    Nice aa ji eh v ik kalah a awaj kadhni munde kuru di awaj v sohni aa ji🙏🏻

  • @ksrajan8185
    @ksrajan8185 2 ปีที่แล้ว

    ਬਹੁਤ ਹੀ ਵਧੀਆ ਭੈਣ ਜੀ ਰੱਬ ਤੁਹਾਨੂੰ ਸਦਾ ਮਿਹਰ ਭਰਿਆ ਹੱਥ ਰੱਖਣ ਰੱਬ ਨੇ ਤੁਹਾਨੂੰ ਬਹੁਤ ਵਧੀਆ ਦਾਤ ਬਖਸ਼ੀ ਹੋਈ ਹੈ ਜੀ

  • @DilbagSingh-hl8hc
    @DilbagSingh-hl8hc 2 ปีที่แล้ว +1

    ਭੈਣ ਜੀ ਬਹੁਤ ਵਧੀਆ ਜੀ।

  • @parmjitkaur1600
    @parmjitkaur1600 2 ปีที่แล้ว +2

    Waheguru hamesha Mehar rakhe,very nice

  • @sikandersinghvestige2698
    @sikandersinghvestige2698 7 หลายเดือนก่อน

    Dear mani ji very super So God Bless you.

  • @harjinderbhullar3534
    @harjinderbhullar3534 2 ปีที่แล้ว +3

    ਬਹੁਤ ਵਧੀਆ ਆਵਾਜ਼ ਸ਼ਾਨਦਾਰ

    • @bhajansingh4441
      @bhajansingh4441 2 ปีที่แล้ว

      Very nice 👌👍🙏😀😀😂😂

  • @mandeepsingh3740
    @mandeepsingh3740 2 ปีที่แล้ว +2

    Bahut vadiya sis god bless you

  • @harbanssingh1535
    @harbanssingh1535 2 ปีที่แล้ว +3

    Wow wonderful voice combination God bless you!

  • @preetsingh4032
    @preetsingh4032 2 ปีที่แล้ว +6

    Very good g🙏🙏🙏🙏

  • @shindaburjwala6225
    @shindaburjwala6225 8 หลายเดือนก่อน

    ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੀ

  • @KarnailBrar-b1v
    @KarnailBrar-b1v 7 หลายเดือนก่อน

    Very good multiple sounds and specially appreciate your simplicity and simple Punjabi Dress. God bless you.

  • @Kartoon260
    @Kartoon260 2 ปีที่แล้ว +3

    Waho mandip ji sirraaa.....

  • @nahargoatfarm2018
    @nahargoatfarm2018 2 ปีที่แล้ว +5

    Good very good wah kya baat hai 👍👍👍👍👍👍

  • @Holyvibes-i3f
    @Holyvibes-i3f 2 ปีที่แล้ว

    Nei Reesaan ji Kmaal kar ditta👍🏽👍🏽👍🏽👍🏽

  • @sartajdeepsingh1689
    @sartajdeepsingh1689 2 ปีที่แล้ว +12

    Great singer.....waah ji waah..I am fan such a singer.

  • @ParminderKaur-yr9ih
    @ParminderKaur-yr9ih 2 ปีที่แล้ว

    ਬਹੁਤ ਵਧੀਆ ਜੀ ਹੋਰ ਤਰੱਕੀ ਕਰੋ

  • @shindodaku2305
    @shindodaku2305 2 ปีที่แล้ว +11

    God gifted your volume

  • @dharamsingh8549
    @dharamsingh8549 8 หลายเดือนก่อน

    Jiondi reh beta ji God taraki bakse.

  • @gurlabhsra1998
    @gurlabhsra1998 2 ปีที่แล้ว +1

    ਬਹੁਤ ਵਧੀਆ ਗਾਇਆ ਜੀ