PM ਮੋਦੀ ਦੀ Rally 'ਚ ਜਾ ਰਹੇ Hans Raj Hans ਦੀ ਕਿਸਾਨਾਂ ਨੇ ਰੋਕੀ ਗੱਡੀ

แชร์
ฝัง
  • เผยแพร่เมื่อ 22 พ.ค. 2024
  • PM ਮੋਦੀ ਦੀ ਰੈਲੀ 'ਚ ਜਾ ਰਹੇ ਹੰਸ ਰਾਜ ਹੰਸ ਦੀ ਕਿਸਾਨਾਂ ਨੇ ਰੋਕੀ ਗੱਡੀ
    #Punjab #HansRajHans #PunjabNews #Patiala #Farmers #LokSabhaElection2024 #FarmersProtest #PMNarendraModi
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

ความคิดเห็น • 382

  • @gurmailsinghgill4971
    @gurmailsinghgill4971 27 วันที่ผ่านมา +12

    ਇਹਨਾਂ ਅੱਗ ਲਾਉਣ ਵਾਲਿਆਂ ਤੇ ਵੀ ਪਰਚੇ ਦਰਜ ਹੋਣੇ ਚਾਹੀਦੇ ਹਨ ਅਤੇ ਧੂੰਏ ਨਾਲ ਹੋਏ ਸੜਕ ਹਾਦਸਿਆਂ ਦੇ ਪੀੜਤ ਪਰਿਵਾਰਾਂ ਨੂੰ ਮੁਆਵਜੇ ਤੇ ਨੌਕਰੀਆਂ ਮਿਲਣੀਆਂ ਚਾਹੀਦੀਆਂ ਹਨ।

  • @Mr.SinghPb
    @Mr.SinghPb 27 วันที่ผ่านมา +9

    ਉਂਝ ਚਾਹੇ BJP ਹਾਰ ਜਾਂਦੀ ਪਰ ਇਹਨਾਂ ਕੰਮਾਂ ਨੇ ਉਹਨੂੰ ਜਿੱਤਾ ਕੇ ਹੀ ਦਮ ਲੈਣਾ !!

  • @kawaljitsinghkaka39
    @kawaljitsinghkaka39 28 วันที่ผ่านมา +25

    ਏ ਕਿਸਾਨ ਨਹੀਂ ਚੋਰ ਨੇ

    • @RajveerSingh-pe5vm
      @RajveerSingh-pe5vm 27 วันที่ผ่านมา +2

      ਵੀਰ ਤੇਰਾ ਕਿਸਾਨਾਂ ਨੇ ਕੀ ਚੋਰੀ ਕਰ ਲਿਆ

    • @SurjitSingh-vf7vb
      @SurjitSingh-vf7vb 26 วันที่ผ่านมา

      ਤੇਰੀ ਭੈਣ ਕੱਢ ਕੇ ਲੈ ਗਏ ਨੇ

    • @vivekarora4033
      @vivekarora4033 26 วันที่ผ่านมา

      Right

  • @balramverma4837
    @balramverma4837 27 วันที่ผ่านมา +11

    किसान नेताओं से पूछो आपके साथ ओबीसी एससी एसटी के कितने किसान नेता हैं और आज तक मजदूरों को आपने कुछ सरकार से दिलाया है तो वह भी पूछो

    • @OmPrakash-qr8nb
      @OmPrakash-qr8nb 27 วันที่ผ่านมา +3

      Majduri ke dusman hi kisan

    • @Mr.SinghPb
      @Mr.SinghPb 27 วันที่ผ่านมา

      ਮਜਦੂਰਾਂ ਦੀ ਗੱਲ ਖੇਹ ਤੇ ਸਵਾਹ

    • @mangatram9765
      @mangatram9765 26 วันที่ผ่านมา

      Tikh gaal kiti nuksaan aese gal da Punjab nu

    • @SinghSaab508-yw1cp
      @SinghSaab508-yw1cp 24 วันที่ผ่านมา

      Hanji veeji Mera manna wa harek majdoor di majdoori Kam se kam eni honi chahidi hai wo 2 mahine wich ek tola Sona kharid sake Kam se 800-to lake 1100 pr daily

  • @harjinderghoman
    @harjinderghoman 27 วันที่ผ่านมา +25

    ਚੰਦ ਕੁ ਜਟ ਵਿਹਲੜ ਮੋਦੀ ਦੀਆਂ ਵੋਟਾਂ ਪਕੀਆਂ ਕਰ ਰਹੇ ਇਹ ਕਿਸਾਨ ਲੋਕ ਪੰਜਾਬ ਦਾ ਬਹੁਤ ਨੁਕਸਾਨ ਕਰ ਰਹੇ ਹਨ

    • @virbhansingh5109
      @virbhansingh5109 27 วันที่ผ่านมา +2

      We valmik and chamars will vote to Hans Raj Lion.

  • @Abhishek-xj6yc
    @Abhishek-xj6yc 28 วันที่ผ่านมา +62

    ਓਦਾ ਭਾਵੇਂ bjp ਹਾਰ ਜਾਂਦੀ ਪਰ ਕਿਸਾਨਾਂ ਦੇ ਏਹਨਾ ਲੱਛਣਾਂ ਨਿ ਲਗਦਾ ਬੀਜੇਪੀ ਨੂੰ ਵੋਟਾਂ ਪਵਾ ਦੇਨਯਾ

  • @majorsingh9252
    @majorsingh9252 27 วันที่ผ่านมา +12

    ਇਹ ਸਾਰੇ ਬੈਕ ਸੁਸਾਇਟੀਆ ਦੇ ਡੀਫਾਲਟਰ ਨੇ ਏਸੇ ਲਈ ਰੋਲਾ ਪਾ ਰਹੇ ਹਨ

  • @kawaljitsinghkaka39
    @kawaljitsinghkaka39 28 วันที่ผ่านมา +47

    ਅਸੀ ਬੀਜੇਪੀ ਨੂੰ ਵੋਟ ਨਹੀਂ ਸੀ ਪੋਣੀ ਸਾਡੇ ਪਰਵਾਰ ਦੇ ਅੰਮ੍ਰਿਤਸਰ ਵਿਚ 47 ਮੈਂਬਰ ਨੇ ਸਾਡੀ ਵੋਟਾਂ ਬੀਜੇਪੀ ਨੂੰ ਹੈ

    • @virbhansingh5109
      @virbhansingh5109 27 วันที่ผ่านมา +9

      Vote for Hans Raj Hans.

    • @virbhansingh5109
      @virbhansingh5109 27 วันที่ผ่านมา

      Kissans are Gundas.

    • @user-pe5kk5ij9e
      @user-pe5kk5ij9e 27 วันที่ผ่านมา +3

      Very good👍

    • @gurnaibbrar8583
      @gurnaibbrar8583 27 วันที่ผ่านมา +2

      Far. Keda. Bjp. Nu. Jtadega

    • @Mr.SinghPb
      @Mr.SinghPb 27 วันที่ผ่านมา

      ​@@gurnaibbrar8583ਕੋਈ ਨਾ 22 ਜਿਹੜੇ ਲੜਦੇ ਨੇ ਉਹੀ ਜਿੱਤ ਦੇ ਹਨ

  • @user-ji7vm2ui3t
    @user-ji7vm2ui3t 27 วันที่ผ่านมา +12

    ਇਹ ਪਾਗਲ ਹੋ ਗਈ ਸਾਰੇ ਹੀ

  • @rajeevsharma5287
    @rajeevsharma5287 27 วันที่ผ่านมา +5

    इन आंदोलनजीविओं को एक हंस राज हंस ही मिला है सच कहा है कि गरीब की जोरू सबकी भाबी l SC भाईचारे को इनकी मानसिकता को समझना होगा l

  • @kawaljitsinghkaka39
    @kawaljitsinghkaka39 28 วันที่ผ่านมา +50

    ਏ ਸਾਰੇ ਚੋਰ ਨੇ ਧਰਤੀ ਨੂੰ ਅੱਗ ਲਾਉਣਾ ਵਾਲੇ

    • @GotaSingh-gj7dq
      @GotaSingh-gj7dq 27 วันที่ผ่านมา +1

      ਧਰਤੀ ਨਹੀਂ ਭਰਾ ਜੀ ਮਾਂ ਨੂੰ ਅੱਗ ਲਾਉਣ ਵਾਲੇ ਧਰਤੀ ਦੋਲਤਾਂ ਸ਼ੋਹਰਤਾਂ ਦਿੰਦੀ ਹੈ ਇਹ ਗੂਣ ਨਾਂ ਮੰਨਣ ਵਾਲੇ ਲੋਕ ਉਸਨੂੰ ਅਤੇ ਜੀਵ ਜੰਤੂਆਂ ਨੂੰ ਅੱਗ ਲਗਾ ਦਿੰਦੇ ਹਨ

  • @shivr2925
    @shivr2925 28 วันที่ผ่านมา +14

    Garmi ch maar jana koi ennha da Budda kisan...... frr kehna hansraj ne sheed krrta 😂😂😂😂😂

  • @happySingh-yd3yy
    @happySingh-yd3yy 28 วันที่ผ่านมา +21

    buddhe buddhe Lage hue inke sab ke bacche Canada America mein baithe hue inko Koi Kam Nahin hai

    • @x-streamgamer8282
      @x-streamgamer8282 27 วันที่ผ่านมา +1

      Veer sharam krlo apdiya ta zameera rhaudiya mariya Payia

    • @SinghSaab508-yw1cp
      @SinghSaab508-yw1cp 24 วันที่ผ่านมา

      Ena bachey caneda America hai.ena ne Greeb majdoor te gareeb kisan de bachey marwa Dene veerji hath joorke banti hai.punjab de jawan bachey bachalo.chahe oh sikh veer kisay cast hon ja Hindu veer kisay wo cast hona ja Muslim baki sare dharam

  • @JagjotJagjot-mb5di
    @JagjotJagjot-mb5di 27 วันที่ผ่านมา +16

    ਜਦੋਂ ਮਜਦੂਰ ਹੱਕ ਮੰਗਦੇ ਨੇ ਪਿੰਡ ਦੇ ਉਦੋਂ ਗੁਰੂ ਘਰੇ ਮਤੇ ਪੳਣ ਲੱਗ ਜਾਂਦੇ ਨੇ

    • @kulwinderkumar9478
      @kulwinderkumar9478 27 วันที่ผ่านมา +1

      Majdooran nu vi kisana de virodh vich vote Modi nu pauni chahidi aa...

  • @user-vb5ny2dc3q
    @user-vb5ny2dc3q 27 วันที่ผ่านมา +12

    Hans paa ji .. jindabaad

  • @user-xn2xk9cn4u
    @user-xn2xk9cn4u 27 วันที่ผ่านมา +5

    Rangreta ji jindabaad a ji jindabaad a ji

  • @KrishanKumar-nv8tq
    @KrishanKumar-nv8tq 28 วันที่ผ่านมา +12

    Hans Raj Hans Ji jindabad jindabad jindabad jindabad jindabad jindabad 🌷🌺🌹🌹🌼🌼🌹🌺🌷🌷🙏🏻🙋🏻

  • @atularora6712
    @atularora6712 28 วันที่ผ่านมา +10

    Kisano ki gunda gardi hai ye

  • @user-ji7vm2ui3t
    @user-ji7vm2ui3t 27 วันที่ผ่านมา +15

    ਵੀਰ ਜੀ ਜੇ ਇੱਕ ਬੰਦੇ ਨੇ ਮੋਦੀ ਨੂੰ ਮਿਲਣਾ ਸੀ ਤਾਂ ਪਹਿਲਾਂ ਡੀਸੀ ਨੂੰ ਮੰਗ ਪੱਤਰ ਦਿੰਦੇ ਨਾ

    • @SurjitSingh-vf7vb
      @SurjitSingh-vf7vb 26 วันที่ผ่านมา

      ਤੂੰ ਮੋਦੀ ਦਾ ਸਾਲਾ ਲੱਗਦਾ

  • @shivr2925
    @shivr2925 28 วันที่ผ่านมา +7

    juttiya di ghaat aa ennha nu😂

  • @roshansolanki8318
    @roshansolanki8318 28 วันที่ผ่านมา +23

    तुम लोग खुद चुनाव क्यो नहीं लड़ते,

  • @knowledgebabag
    @knowledgebabag 28 วันที่ผ่านมา +30

    ਪੰਜਾਬ ਦੇ ਲੋਕਾਂ ਨਾਲ ਹਰ ਪਾਰਟੀ ਨੇ ਧੋਖਾ ਕੀਤਾ , ਹੁਣ ਲੋਕਾਂ ਦੇ ਮਾਨਸਿਕ ਸੰਤੁਲਨ ਵੀ ਖ਼ਰਾਬ ਹੋ ਚੁੱਕੇ ਨੇ, ਹਾਲਾਤ ਕਮਲਿਆਂ ਵਰਗੀ ਹੋਈ ਪਈ ਆ

    • @user-je4rr6ro6y
      @user-je4rr6ro6y 28 วันที่ผ่านมา +3

      ਦੁਨੀਆਂ ਦੇ ਨਕਸ਼ੇ ਤੇ ਪੰਜਾਬੀਆਂ ਦੀ ਕਦਰ ਘਟਦੁਜਾ ਰਹੀ ਹੈ ਜੀ।

    • @JatinderSingh-gd4jn
      @JatinderSingh-gd4jn 26 วันที่ผ่านมา

      Ok ji

    • @knowledgebabag
      @knowledgebabag 26 วันที่ผ่านมา

      @@user-je4rr6ro6y ਗਲਤਫੈਮੀ ਚ ਨਾ ਰਹੋ ਵੀਰ ਜੀ , ਕੈਨੇਡਾ ਵਰਗੇ ਮੁਲਕ ਚ ੨% ਵਾਲੀ ਕਮਿਊਨਿਟੀ ਦੀ ਦੂਜੇ ਨੰਬਰ ਤੇ ਭਾਸ਼ਾ ਹੈ ,

  • @user-je4rr6ro6y
    @user-je4rr6ro6y 28 วันที่ผ่านมา +10

    ਸੁਰੱਖਿਆ ਨਿਯਮਾਂ ਦੀ ਪਾਲਣਾ ਹਰ ਪੰਜਾਬੀ ਕਰੇ।

  • @SatpalSingh-cg3iv
    @SatpalSingh-cg3iv 27 วันที่ผ่านมา +6

    Ikala hans raaj he kiyon nishana ina loka de insanyat khatam ho chuki e insaan ne haiwanyat te utre ne

  • @AvtarSingh-om1dq
    @AvtarSingh-om1dq 28 วันที่ผ่านมา +34

    ਹੁਣ ਕਿਹ ਦੇਵੇਗਾ ਦਲਿਤ ਹੋਣ ਕਰਕੇ ਕਿਸਾਨ ਧੱਕਾ ਕਰਦੇ ਹਨ.

    • @GurjantSingh-du3wg
      @GurjantSingh-du3wg 27 วันที่ผ่านมา +3

      Fer bittu baap nu rok

    • @BodhRaj-ut5nq
      @BodhRaj-ut5nq 26 วันที่ผ่านมา +2

      Bhai saheb ji es vich shak di gunjaes hi kithe aa. BJP de jatt candidate ne jehde ohna nu kio nai roken himmat karde. Pata na dono pase agg apne ghar hi laghu.

    • @harvindersinghdhaliwal6822
      @harvindersinghdhaliwal6822 26 วันที่ผ่านมา

      Hans raaj sc smaaj de hun iss liyee jaat hankare loke enna smda vrod kerde rehde ne aahh

    • @SinghSaab508-yw1cp
      @SinghSaab508-yw1cp 24 วันที่ผ่านมา

      Dalit nahi hai oh Raja hai Hans Raj hans.agla 16cr to wi vadh da malik hai.par banda bahut hi changa ne narm

  • @ranbirs6127
    @ranbirs6127 28 วันที่ผ่านมา +6

    Patrkaar bro inko farmer's na bol
    Chanda khor bol
    Pakistan se
    Canada se
    Poor farmer's se
    Ye nakli farmer's h chandda se karodpati Ban Gaye h ye nakli farmer
    I'm haryanvi farmer' full spot to Modi g

  • @Rajkumar-ph1cv
    @Rajkumar-ph1cv 28 วันที่ผ่านมา +22

    ਐਤਕੀਂ ਟ੍ਰੈਕਟਰ ਟਰਾਲੀਆਂ ਕਿਸਾਨ ਘਰ ਕਿਊਂ ਛੱਡਕੈ ਆਏ

    • @gurpreetwarech5588
      @gurpreetwarech5588 27 วันที่ผ่านมา

      Tu Leaa fr

    • @gurpreetwarech5588
      @gurpreetwarech5588 27 วันที่ผ่านมา

      Kisaano ki marji jade marji aee

    • @virkpbo7
      @virkpbo7 27 วันที่ผ่านมา

      Jado leke aunde fir vi tuhadi bound dukh di aa😂😂😂

    • @gurmindersingh9777
      @gurmindersingh9777 27 วันที่ผ่านมา +1

      ​@@virkpbo7ਕੈਪਟਨ ਦੇ.... ਤੇ ਬੈਠ ਕੇ ਧਰਨਾ ਕਿਉਂ ਨਹੀਂ ਦਿੰਦੇ? ਇਨ੍ਹਾਂ ਪਤਾ ਹੈ ਕਿ ਹੰਸ ਰਾਜ ਹੰਸ ਗਰੀਬ ਮਜਦੂਰ ਦੇ ਹੱਕ ਦੀ ਗੱਲ ਕਰੂਗਾ।

  • @LovepreetSingh-hr5xz
    @LovepreetSingh-hr5xz 28 วันที่ผ่านมา +6

    J eni jurt de malk rab to v ni drde modi nu kern ta ja k

  • @sharma614
    @sharma614 28 วันที่ผ่านมา +11

    ਇਹਨੂ ਕਿਉਂ ਰੁਕਦੇਹੰਸ ਹੀ ਲੱਭਾ ਮੋਦੀ ਨਾਲ ਗੱਲ ਕਰਣ ਲੲਈ ਪੱਤਰਕਾਰ ਮਸਾਲੇ ਲਾ ਰਿਹਾ ਗਰੀਬਾਂ ਦੀਆ ਕੁੜੀਆ ਨੂੰ ਗਾਲ਼ਾਂ ਕੱਢੀੲ ਈ ਉਸ ਦੀ ਮੁਆਫੀ ਮੰਗੋ

  • @ramkumar-hd1nm
    @ramkumar-hd1nm 28 วันที่ผ่านมา +6

    Eh kissan nahi congress de bande ne

  • @MandeepSingh-rl7sw
    @MandeepSingh-rl7sw 26 วันที่ผ่านมา +1

    ਇਨ੍ਹਾਂ ਜੱਟ ਜ਼ਿਮੀਂਦਾਰ ਲੋਕਾਂ ਨੇ ਪੰਜਾਬ ਨੂੰ ਆਪਣੀ ਮਲਕੀਅਤ ਸਮਝ ਰੱਖਿਆ ਹੈ ਇਨ੍ਹਾਂ ਜੱਦੀ ਪੁਸ਼ਤੀ ਕ੍ਰਿਮਿਨਲ ਲੋਕਾਂ ਨੂੰ ਸਰਕਾਰ ਸੱਖਤੀ ਨਾਲ ਨੱਥ ਪਾਵੇ

  • @user-el8nm8sk4b
    @user-el8nm8sk4b 27 วันที่ผ่านมา +12

    Hans raj Hans zindabad hi aiur zindabad rahega

  • @sanjaysharma-ec4cu
    @sanjaysharma-ec4cu 28 วันที่ผ่านมา +7

    Murakh log😂

  • @charanjeetsharma5730
    @charanjeetsharma5730 27 วันที่ผ่านมา +7

    Hans jindabad

  • @ranjnasandeep
    @ranjnasandeep 27 วันที่ผ่านมา +4

    Etho pta lagda BJP di entry ho gai hai

  • @jagwantsingh9531
    @jagwantsingh9531 28 วันที่ผ่านมา +15

    Hans Raj Hans ji. jindabad.

  • @user-pe5kk5ij9e
    @user-pe5kk5ij9e 27 วันที่ผ่านมา +6

    Sardar Hans Raj Hans saab jindabad 🙏🙏🙏🙏🙏

  • @luckygrewal4421
    @luckygrewal4421 28 วันที่ผ่านมา +5

    Vadhyia hoyia.....hans nu rokia

  • @bodhraj3351
    @bodhraj3351 27 วันที่ผ่านมา +3

    Kisan nhi gunde ne.punjab nu barbaad karn lai

  • @jashpalsingh1875
    @jashpalsingh1875 28 วันที่ผ่านมา +25

    ਹੰਸ ਰਾਜ ਨਹੀਂ ਬੀਜੇਪੀ ਦਾ ਖਰੀਦਿਆ ਕਾ

    • @ranbirs6127
      @ranbirs6127 28 วันที่ผ่านมา +3

      Nakli farmer's

    • @vijayhans49
      @vijayhans49 27 วันที่ผ่านมา +3

      Hans nu koi khareed nahin sakda

    • @vijayhans49
      @vijayhans49 27 วันที่ผ่านมา

      Tuhadi auqat hai Hans nu kharidan di

    • @user-pe5kk5ij9e
      @user-pe5kk5ij9e 27 วันที่ผ่านมา

      Tu AAP party da khreedeya hoya aa😀

  • @rajivbatra7301
    @rajivbatra7301 28 วันที่ผ่านมา +3

    Kisana nu vi hakk hai kisey nu gaala kaddan ya jano maran di dhamki den roz roz ! Hans raj vichara akk ke bolya si !!kisaan gundagardi kar rahe har jagah

  • @darshanmaan7066
    @darshanmaan7066 27 วันที่ผ่านมา +6

    ਧਨਵਾਦ ਵਹਿਗੂਰੂੂ ਵਹਿਗੂਰੂੂ, ਕਿਸਾਨ ਯੋਧੇ ਸਨ

  • @LovepreetSingh-hr5xz
    @LovepreetSingh-hr5xz 28 วันที่ผ่านมา +6

    Jdo una greba nu gala kadiya c ehna ne

    • @amarjeetthindsingh3423
      @amarjeetthindsingh3423 28 วันที่ผ่านมา +1

      ਕਿਸਨੇ ਕੱਢੀਆਂ ਗਾਲਾਂ ,ਕਿਸੇ ਇੱਕ ਬੰਦੇ ਦਾ ਨਾਂ ਦੱਸੋ ਤੇ ਉਸਤੇ ਕਾਰਵਾਈ ਕਰਵਾਓ।ਨਹੀਂ ਤਾ ਇਸ ਹੰਸ ਤੇ ਕਾਨੂੰਨੀ ਕਾਰਵਾਈ ਹੋਵੇ ,ਜਾਤੀ ਨਫ਼ਰਤ ਫੈਲਾਉਣ। ਦਾ ਪਰਚਾ ਬਣਦਾ

    • @sakinderkaur846
      @sakinderkaur846 27 วันที่ผ่านมา +1

      @@amarjeetthindsingh3423 it cell Wale bahut hn Jo eda kehnde .punjab da koe banda kisaan nu glt ni kehnda

  • @shamakumar7837
    @shamakumar7837 28 วันที่ผ่านมา +23

    Jai shree ram bjp jindabad 🚩🚩🚩🚩

  • @surinderbadhan240
    @surinderbadhan240 28 วันที่ผ่านมา +8

    Hans Raj Hans will win with high margin due to people, s sympathies peoples of punjab is with him for sure

  • @gurmatsansar3490
    @gurmatsansar3490 28 วันที่ผ่านมา +4

    Gall bhut madi a yr app khlo k jito yr eda na kro agla jit gya halat bhut made ho jane Punjab de kisana karke yr 84 dubara na kra deo kise da kuj nhi jana marna greeba ne a

  • @shivr2925
    @shivr2925 28 วันที่ผ่านมา +3

    khet mazdoora de paise khaaa ke bnne paate khan

  • @user-jw6re2of5i
    @user-jw6re2of5i 28 วันที่ผ่านมา +3

    Kishan Ekta jindabad

  • @GotaSingh-gj7dq
    @GotaSingh-gj7dq 28 วันที่ผ่านมา +17

    ਬੀਜੇਪੀ ਲਿਆਉ ਪੰਜਾਬ ਬਚਾਉ

    • @kuljeetsingh2945
      @kuljeetsingh2945 27 วันที่ผ่านมา

      ਕਾਗਰਸ ਲਿਆਓ ਪੰਜਾਬ ਬਚਾਓ

    • @gurnaibbrar8583
      @gurnaibbrar8583 27 วันที่ผ่านมา

      Bjp. Ne. Onde. Sare. Umar. Tu. Jup. Javer

  • @AshokSinghPb22
    @AshokSinghPb22 28 วันที่ผ่านมา +5

    Good

  • @vinaydadra7218
    @vinaydadra7218 28 วันที่ผ่านมา +7

    Kisan Thek Nah Kar Raha VJP Hans Raj Hans Jinda Bad

  • @inderjitpoetandpaintingart4660
    @inderjitpoetandpaintingart4660 27 วันที่ผ่านมา +1

    ਕਿਤੇ ਨ ਕਿਤੇ ਵਿਰੋਧ BJP ਨੂੰ ਹੋਰ ਭੀ ਜਿਆਦਾ ਮਜਬੂਤ ਕਰ ਰਿਹਾ ਹੈ ਜਿਸ ਦਾ ਅਸਰ 4 ਜੂਨ ਨੂੰ ਸਾਫ਼ ਨਜਰ ਆਵੇਗਾ।

  • @harnetchoudhary1782
    @harnetchoudhary1782 28 วันที่ผ่านมา +10

    ਬਿਲਕੁੱਲ ਗੱਲ ਸਹੀ ਹੈ ਇਹ ਹੰਸਰਾਜ ਸੱਭ ਤੋਂ ਜਿਆਦਾ ਨਟੋਕੀ ਹੈ ਜਾਣ ਬੁੱਝ ਕੇ ਕਿਸਾਨਾਂ ਦੇ ਅੱਗੇ ਆਉਂਦਾ ਹੈ ਪ੍ਰਸ਼ਾਸਨ ਇਸ ਨੂੰ ਕਹਿੰਦਾ ਵੀ ਹੋਣਾ ਅੱਗੇ ਕਿਸਾਨ ਖੜੇ ਹਨ ਤਾਂ ਇਹ ਜਾਣ ਕੇ ਜਾਂਦਾ ਹੈ ਕਿਸਾਨ ਮੈਨੂੰ ਘੇਰਨ ਤੇ ਮੇਰੀ ਪਬਲਿਕ ਸੀਟੀ ਬਣੇ ਕਿ ਕਿਸਾਨ ਵੀ ਹਰ ਵਾਰ ਵਿਚਾਰੇ ਹੰਸਰਾਜ ਨੂੰ ਘੇਰਦੇ ਹਨ ਪੰਜਾਬੀਆਂ ਦੀ ਜਵਾਨ ਤੌ ਇਹ ਵਿਚਾਰਾ ਸ਼ਬਦ ਕਹਾਉਣਾ ਚਾਹੁੰਦਾ ਹੈ, ਇਹ ਤਾਂ ਰਸਤੇ ਦੇਖ ਕੇ ਜਾਂ ਪਤਾ ਕਰਕੇ ਚਲਦਾ ਹੈ ਕਿਸਾਨ ਕੇਹੜੀ ਸਾਈਡ ਖੜੇ ਹਨ ਫੇਰ ਉੱਧਰ ਨੂੰ ਜਾਂਦਾ ਹੈ ਅੱਜ ਵੀ ਇਹਨੇ ਇਹੀ ਡਰਾਮਾ ਕੀਤਾ ਕਿ ਮੋਦੀ ਵੀ ਮੇਰੀ ਵਿਡੀਓ ਵੇਖ ਲੈਣ ਕਿਸਾਨ ਮੇਰਾ ਵਿਰੋਧ ਮੈਨੂੰ ਕਿਵੇਂ ਘੇਰਦੇ ਹਨ ਸਿਰਫ ਵਾਹ ਵਾਹੀ ਮੋਦੀ ਦੇ ਮੂੰਹ ਤੇ ਖੱਟਣੀ ਚਾਹੁੰਦਾ ਹੈ ਇੱਕ ਨੰਬਰ ਦਾ ਡਰਾਮੇਂ ਬਾਜ ਹੈ ਨਾ ਇਹ ਰੱਬ ਦਾ ਨਾਮ ਲੈਂਦਾ ਹੈ ਸਿਰਫ ਡਰਾਮੇਂ ਕਰਦਾ ਹੈ ਰੱਬ ਮੇਰੇ ਹੈ, ਰੱਬ ਨੂੰ ਮੰਨਣ ਵਾਲੀਆਂ ਰੂਹਾਂ ਤਾਂ ਇਹੋ ਕੰਮਾਂ ਤੋਂ ਦੂਰ ਰਹਿੰਦੀਆਂ ਹਨ ਉਹਨਾਂ ਨੂੰ ਸਿਰਫ ਰੱਬ ਦੀ ਭਗਤੀ ਕਰਨ ਤੋਂ ਬਿਨਾਂ ਕੋਈ ਕੰਮ ਨਹੀਂ ਹੈ ਦੁਨਾਇਵੀ ਦੁਨੀਆਂ ਤੌ ਬਹੁਤ ਦੂਰ ਨੇ ਰੱਬ ਦੀ ਭਗਤੀ ਕਰਨ ਵਾਲੇ ਫਕੀਰ, ਇਕੱਲੇ ਫਕੀਰਾ ਵਾਲੇ ਕੱਪੜੇ ਪਾ ਕੇ ਫਕੀਰ ਨਹੀਂ ਬਣ ਹੁੰਦਾ ਇਹ ਭਾਲਦਾ ਸਰਕਾਰੀ ਅਹੁਦੇ ਐਮ ਪੀ ਬਣ ਕੇ ਰਾਜ ਕਰਨਾ ਇਹੋ ਜਿਹੇ ਫ਼ਕੀਰ ਨੇ ਦਲਬਦਲੂ ਚੋਰ ਇੱਕ ਨੰਬਰ ਦਾ

    • @sachdagyan
      @sachdagyan 27 วันที่ผ่านมา +1

      Tera ki chori kitta ohne unjh tusi gharib majboor de bache nall nafrat karde ho😊

    • @rajgoyal526
      @rajgoyal526 27 วันที่ผ่านมา

      ku teri gundagardi jara tu usnu rok daa

    • @sukhsandhu4405
      @sukhsandhu4405 27 วันที่ผ่านมา

      BAba ji freed dea Bhagavad-Gita bhout rs ekatha kar lia hun fareed sahib de ghar bhakti kar dunis de dhande sad deh eh nal nahi jane

    • @SinghSaab508-yw1cp
      @SinghSaab508-yw1cp 24 วันที่ผ่านมา

      Veerji.hans Raj Hans nu publicity de vaste kisay di jarorat nahi . Ohna nu rab ne khud publicity deke bhejyan.baki tuci agar kisay gal to naraj ho ta osda wi koi hal houga.pr fakeer bande nu choor kehna galat gal wa.waheguru bhala karega

  • @narindermasoun1339
    @narindermasoun1339 27 วันที่ผ่านมา +1

    ਇਹ ਕੁੱਝ ਕਿਸਾਨ ਵੇਹਲੇ ਨੇ,,ਭਗਵੰਤ ਮਾਨ ਇਹਨਾ ਦੇ ਕਰਜੇ ਮਾਫ਼ ਕਰ ਦਿੰਦਾ ਹੈ,,ਇਹਨਾ ਦਾ ਦਿਮਾਗ ਖਰਾਬ ਹੋ ਗਿਆ ਹੈ

  • @sikandarsingh1758
    @sikandarsingh1758 27 วันที่ผ่านมา +5

    ਬੀਜੇਪੀ ਲਿਆਉ ਪੰਜਾਬ ਬਚਾਓ ਹੰਸ ਰਾਜ ਹੰਸ ਜ਼ਿੰਦਾਬਾਦ ਜ਼ਿੰਦਾਬਾਦ 🎉🎉❤❤

  • @ranbirs6127
    @ranbirs6127 28 วันที่ผ่านมา +2

    Bro inki baar kishan na bol chanda khor bol

  • @santokhkallu8940
    @santokhkallu8940 28 วันที่ผ่านมา +3

    This is bad farmers are not doing good need government should take action on buy police

  • @MandeepSingh-rl7sw
    @MandeepSingh-rl7sw 26 วันที่ผ่านมา

    ਪੰਜਾਬ ਵਿਚੋਂ ਜੱਟਵਾਦ ਦਾ ਖਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਕਰੇ ਤਾਂਕਿ ਆਮ ਲੋਕਾਂ ਦਾ ਜੀਵਨ ਸੁਖੀ ਹੋ ਸਕੇ

  • @parampalsingh4030
    @parampalsingh4030 28 วันที่ผ่านมา +5

    Kisan jindabad

    • @ranbirs6127
      @ranbirs6127 28 วันที่ผ่านมา

      Nakli farmer

  • @pardeepkumarsingla2544
    @pardeepkumarsingla2544 27 วันที่ผ่านมา

    ਵੀਰ ਜੀ ਗੁੱਸਾ ਦਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਤੁਸੀਂ ਬੀਜੇਪੀ ਨੂੰ ਵੋਟ ਨਾ ਪਾਓ। ਲੇਕਿਨ ਆਮ ਪਬਲਿਕ ਨੂੰ ਪਰੇਸ਼ਾਨ ਕਰਨਾ ਗ਼ਲਤ ਹੈ।

  • @kuldiprai8948
    @kuldiprai8948 28 วันที่ผ่านมา +3

    Friendly match between police and kissan leaders.

  • @Mr_raja_singh0
    @Mr_raja_singh0 24 วันที่ผ่านมา +1

    Hans raj hans jidabad

  • @ssproduction9567
    @ssproduction9567 28 วันที่ผ่านมา +14

    ਹੰਸ ਰਾਜ ਨੇ ਵਿਗਾੜਿਆ ਕੀ ਏ ਕਿਸਾਨਾਂ ਦਾ
    ਇੰਨਾਂ ਹੰਕਾਰ ਠੀਕ ਨਹੀਂ
    ਪੰਜਾਬ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਤੁਸੀ

    • @harnetchoudhary1782
      @harnetchoudhary1782 28 วันที่ผ่านมา +2

      ਇਹ ਜਾਣ ਬੁੱਝ ਕੇ ਕਿਸਾਨਾਂ ਕੋਲ ਜਾਂਦਾ ਹੈ ਸਿਰਫ ਇਹੀ ਕਹਾਉਣਾ ਚਾਹੁੰਦਾ ਹੈ ਹੰਸਰਾਜ ਨੇ ਕੀ ਵਿਗਾੜੀਆ ਕਿਸਾਨਾਂ ਦਾ ਬਾਰ ਬਾਰ ਇਸ ਵਿਚਾਰੇ ਨੂੰ ਹੀ ਘੇਰਦੇ ਨੇ, ਇਹ ਸਿਰਫ ਵਿਚਾਰਾਂ ਕਹਾ ਕੇ ਵੋਟਾਂ ਲੈਣ ਲਈ ਇਹੈ ਜਿਹੀ ਡਰਾਮੇ ਬਾਜ਼ੀ ਕਰਦਾ ਹੈ

    • @sakinderkaur846
      @sakinderkaur846 27 วันที่ผ่านมา

      @@harnetchoudhary1782 hanji aje vota milya ni te dhamkiya de reha .

  • @karamjitsingh8427
    @karamjitsingh8427 27 วันที่ผ่านมา +3

    92-95-84-ਤੋ ਬਾਅਦ ਪੰਜਾਬ ਨੇ ਫੇਰ ਕੁੱਟ ਖਾਣੀ ਐ

  • @gaming_with_rannvijay
    @gaming_with_rannvijay 27 วันที่ผ่านมา +6

    Aaj takk eh samajh ni aya Modiji ne ki bagadeya punjabia da.

  • @user-uc1zk2pu2d
    @user-uc1zk2pu2d 27 วันที่ผ่านมา +1

    Punjab de kisan ko sabhi state se jyada suvidha diya gya fir bhi ye drama kar rhe.

  • @chandertyagi7726
    @chandertyagi7726 27 วันที่ผ่านมา +2

    Jay Bham

  • @inderpalsingh1256
    @inderpalsingh1256 27 วันที่ผ่านมา

    ਹੰਸ ਰਾਜ ਜੀ ਨੇਕੀ ਦੇ ਰਾਹ ਤੇ ਚੱਲਦੇ ਸੀ ਕਿਹੜੇ ਜਹਾਜ ਤੇ ਚੜ੍ਹ ਗਏ , ਇਸ ਰਾਹ ਤੇ ਸਾਰੀ ਉਮਰ ਦੀ ਕੀਤੀ ਕਮਾਈ ਸਦੀਆਂ ਲਈ ਰੋਲ ਲਈ । ਇਤਹਾਸ ਗਵਾਹ ਹੈ ਜਿਹੜੇ ਲੋਕ ਆਪਣੇ ਲੋਕਾਂ ਦਾ ਸਾਥ ਨਹੀਂ ਦਿੰਦੇ ਉਨ੍ਹਾਂ ਦਾ ਵਜੂਦ ਇਤਹਾਸ ਦੇ ਪਨਯਾ ਤੇ ਨਿਘਾਰ ਵੱਲ ਲਿਖਿਆ ਗਿਆ ਅੱਜ ਤੱਕ । ਇੰਨੀ ਸੱਚੀ ਸੁੱਚੀ ਸ਼ੋਹਰਤ ਦੀ ਕਮਾਈ ਕਰ ਕੇ ਝੂਠ ਦੀ ਵਾਹ ਵਾਹ ਖੱਟ ਕੇ ਕੀ ਲੈਣਾ ਸੀ। ਸਾਰੀ ਉਮਰ ਦੀ ਕਮਾਈ ਤੇ ਦਾਗ ਲਾ ਲਿਆ । ਇਹ ਸ਼ੋਹਰਤ ਤਾਂ ਥੋੜ੍ਹੇ ਸਮੇਂ ਲਈ ਸੀ , ਜਿਹੜੀ ਕਮਾਈ ਤੁਸੀਂ ਸਾਰੀ ਉਮਰ ਕੀਤੀ ਸੀ ਉਸਨੂੰ ਲੋਕਾਂ ਨੇ ਸਦੀਆਂ ਤਕ ਯਾਦ ਰੱਖਣਾ ਸੀ ਤੇ ਸਲਾਹੁਣਾ ਸੀ ।

  • @seeratkamboj3025
    @seeratkamboj3025 27 วันที่ผ่านมา

    ਕੁਦਰਤ ਵੱਲੋਂ ਬਖਸ਼ੀ ਅਨਮੋਲ ਦਾਤ ਨੂੰ ਮੋਦੀ ਦੇ ਪੈਰਾਂ ਵਿਚ ਰੋਲ ਰਿਹਾ ਹੰਸ ਰਾਜ ਹੰਸ ਸਿਆਂ।

  • @harbhajansingh9967
    @harbhajansingh9967 27 วันที่ผ่านมา +12

    ਬੀਜੇਪੀ ਭਜਾਉ ਹਿੰਦੁਸਤਾਨ ਬਚਾਉ। ਬੀਜੇਪੀ ਮੁਰਦਾ ਬਾਦ। ਪੰਜਾਬ ਦੇ ਲੋਕਾਂ ਨੂੰ ਬੀਜੇਪੀ ਤੋਂ ਕੋਈ ਉਮੀਦ ਨਹੀਂ। ਪੰਜਾਬ ਦੇ ਲੋਕ ਬੀਜੇਪੀ ਨੂੰ ਕਰਾਰਾ ਜਵਾਬ ਦੇਣਗੇ। ਪੰਜਾਬ ਦੀ ਜਨਤਾ ਕਦੇ ਵੀ ਸਵੀਕਾਰ ਨਹੀਂ ਕਰਨਾ ਬੀਜੇਪੀ ਨੂੰ। ਬੀਜੇਪੀ ਲੀਡਰ ਸ਼ਿਪ ਤੋਂ ਬਹੁਤ ਦੁਖੀ ਹਨ ਪੰਜਾਬ ਦੇ ਲੋਕ। ਬੀਜੇਪੀ ਹਰਾਉ ਪੰਜਾਬ ੍ਬਚਾਉ।

  • @SonuSingh-tt7em
    @SonuSingh-tt7em 26 วันที่ผ่านมา

    ਲੱਗ ਜੁ ਪਤਾ ਕੋਣ ਕਿਸ ਨੂੰ ਪਾਉਂਦਾ ਵੋਟਾਂ ਸਾਡੇ ਜੱਟ ਵੀਰਾ ਨੇ ਆਦਮੀ ਅੰਬਾਨੀ ਦੇ ਸੈਲੋ ਲਗਵਾਏ ਨੇ ਕੋਈ ਨਹੀਂ ਦੇਖ ਦਾ ਸਭ ਪਾਗਲ ਬਣਾ ਰਹੇ ਨੇ ।

  • @GoluGill-dl2mf
    @GoluGill-dl2mf 27 วันที่ผ่านมา +1

    ਦੋ ਤਰੀਕ ਜਿਆਦਾ ਬਕਵਾਸ ਕਰਦਾ

  • @user-no8vw1yy6o
    @user-no8vw1yy6o 27 วันที่ผ่านมา

    ਗਲ ਵਿੱਚ ਮਾਲਾ ਪਾਉਣ ਨਾਲ ਕੋਈ ਹੰਸ ਨਹੀਂ ਬਣ ਜਾਂਦਾ । ਹੰਸ ਤਾਂ ਆਪਣੇ ਗੁਣਾਂ ਕਰਕੇ ਹੰਸ ਹੁੰਦਾ ਹੈ ।

  • @DhmanpreetKaur
    @DhmanpreetKaur 25 วันที่ผ่านมา +1

    Kissan. Aandolan. Ne. BJP. Nu. Punjab. Vich. Khada. Kitta. Zindabad zindabad.

  • @RakeshKumar-bq9xq
    @RakeshKumar-bq9xq 27 วันที่ผ่านมา +1

    asli kishan kheta vich aa. nakli Bane kishan aa kam kar rahe aa asi aam log ena to bhaut dukhi aa

  • @Bholavirdi1984
    @Bholavirdi1984 28 วันที่ผ่านมา +2

    Hans raj kala Crewe harega

  • @rajeevsharma5287
    @rajeevsharma5287 27 วันที่ผ่านมา

    बिचोलिओं से मिले हुए कुछ किसान लीडर पंजाब के किसानों को गुमराह न करें l4 जून को असली किसान बता देगा कि सच्चाई क्या है

  • @user-ev5sf7ci3p
    @user-ev5sf7ci3p 27 วันที่ผ่านมา

    ਚਮਾਰੋ ਤੇ ਬਲਮਿਕਿਓ ਜੇਕਰ ਤੁਸੀਂ ਹੰਸ ਰਾਜ ਨੂੰ ਨਾ ਜਿਤਾਇਆ ਤਾਂ ਇੰਨਾ ਉੱਦੁਆਂ ਤੋਂ ਸ਼ਿਟਰ ਖਾਇਆ ਕਰਿਓ।😮ਫੇਰ ਅਸੀਂ ਵੀ ਤੁਹਾਡੀ ਸਪੋਰਟ ਨੀ ਕਰਨੀ।😢😢 ਤੁਸੀ ਗੁਲਾਮੀ ਚੁਣੋ ਯਾ ਸਰਦਾਰੀ ਏਹ ਤੁਹਾਡੇ ਤੇ ਆ। ਮੁੜਕੇ ਤੁਹਾਡੇ area ਵਿੱਚ ਕਿਸੇ ਨੇ ਤੁਹਾਡੀ ਬਾਤ ਨੀ ਪੁਸ਼ਨੀ। ਜਾਗੋ

  • @harleenkaur1561
    @harleenkaur1561 27 วันที่ผ่านมา

    भांड है जी भांड। आंसर नहीं काला कौवा है 🐦‍⬛🐦‍⬛🖤🖤

  • @AjayAjay-ho3mh
    @AjayAjay-ho3mh 28 วันที่ผ่านมา +5

    Kissan jindabad

  • @GoluGill-dl2mf
    @GoluGill-dl2mf 27 วันที่ผ่านมา

    ਦੱਸੋ ਦੋ ਕਿੱਥੇ ਆ ਦੋ ਦੋ ਕਿੱਥੇ ਆ ਦੋ ਕਿੱਥੇ ਆ

  • @parmjitsingh2594
    @parmjitsingh2594 27 วันที่ผ่านมา +1

    Police walean nu chitte wale kyun ni labhde eh ni samajh aundi

  • @AjayAjay-ho3mh
    @AjayAjay-ho3mh 28 วันที่ผ่านมา +4

    Bahut asha

  • @nationfirst8572
    @nationfirst8572 26 วันที่ผ่านมา

    लखीमपुर खीरी में टेनी ने गलत नहीं किया था वहां भी इस प्रकार ही‌ गाड़ी हमला कर मारने का प्रयास किया था

  • @DhmanpreetKaur
    @DhmanpreetKaur 25 วันที่ผ่านมา +1

    Kissan. Pm. Modi ji. Te. BJP. Di. Sahayita. Punjab. Vich. Karr. Rhe. Hann. BJP. Zindabad zindabad zindabad

  • @jeet-Seattle
    @jeet-Seattle 27 วันที่ผ่านมา

    ਮਾਲਾ ਦੇਖ ਕਿੱਦਾ ਪਾਈ ਹੋਈ ਆਪਣੇ ਆਪ ਨੂੰ ਸੰਤ ਸਮਝਦਾ।ਇੰਨੀ ਕਦਰ ਸੀ ਹੁਣ ਗਾਲਾਂ ਤੇ ਛਿੱਤਰ ਖਾ ਰਿਹਾ ਹੰਸ।

  • @kuldipvashishat6306
    @kuldipvashishat6306 27 วันที่ผ่านมา

    Eh political log ne je ehna nu bjp nhi pasand te na pao vote, Roz kinni vaari ekko swaal puchhde aa, ehna da maqsad bjp nu rokna hai lekin is tarah ulta ho jana, bjp nu sympathy milegi, ehna nu ta lok pehlan hi reject kar chukke ae

  • @sidd62
    @sidd62 26 วันที่ผ่านมา

    Jeh kisani gundagardi tej Kisani aatwad toh bachna hai tah BJP ni vote paake jittao

  • @lakhwindersingh-zu9kw
    @lakhwindersingh-zu9kw 27 วันที่ผ่านมา +1

    Pagal banda lagda, do char din pehlan chala janda ki jroot a samaj virud bak bak krn di.

  • @gauravchhabra5578
    @gauravchhabra5578 27 วันที่ผ่านมา

    Punjab di development ruk skdi hea , jkr maahol Edda da reha.

  • @luckysingh-po1gh
    @luckysingh-po1gh 27 วันที่ผ่านมา

    Waheguru ji 🙏🌹
    Panth bachao Punjab bachao ji 🙏🌹
    Bhai sarbjit Singh khalsa ji jindabad 🙏🌹
    Bhai amritpal singh khalsa ji jindabad 🙏🌹

  • @taranvirbains7209
    @taranvirbains7209 28 วันที่ผ่านมา +1

    Hans raj galt b bolda c duja apni izat gwa lai

  • @yashpalsaini9515
    @yashpalsaini9515 27 วันที่ผ่านมา

    Kisana di gunda gardi hai Aaj tak eh samajh ni Aya K Modi ji ne ki begadeya inada

  • @dharampalsingh1263
    @dharampalsingh1263 26 วันที่ผ่านมา

    Patiale aa sangrur ni

  • @LovepreetSingh-hr5xz
    @LovepreetSingh-hr5xz 28 วันที่ผ่านมา

    Ptc news balyo g thnu v pta hona chida j kya c 2 trik bali gal

  • @ksingh2256
    @ksingh2256 27 วันที่ผ่านมา

    Kisan respect their credibility especially punjab Kissan.

  • @user-mi1yx8mo5i
    @user-mi1yx8mo5i 27 วันที่ผ่านมา

    Kisaan majdoor ekta zindabaad❤❤❤❤BJP murdabaad

  • @bhagvanji2579
    @bhagvanji2579 28 วันที่ผ่านมา +2

    Plz safe and secure all public. Rally se door Raho. PM ji ka Live in TV Mai dekho.. No jaam ..No strike.. Only for safe plz. All public

  • @RaviKashyap-kj7hs
    @RaviKashyap-kj7hs 27 วันที่ผ่านมา

    Ehna loka nu akal hai ni, reporter vich v aggression bahut a, jiven nobel prize laina ehne

  • @GoluGill-dl2mf
    @GoluGill-dl2mf 27 วันที่ผ่านมา

    ਗੱਡੀ ਵਿੱਚ ਬੂਥਾਂ ਵੇਖੋ ਹੁਣ ਬਣਾਇਆ