ਪਾਕਿਸਤਾਨੀ ਪੁਲਿਸ ਦਾ ਪੰਜਾਬ ਲਈ ਪਿਆਰ। Punjabi Travel Couple | Ripan Khushi Pakistan Tour Nankana Sahib

แชร์
ฝัง
  • เผยแพร่เมื่อ 19 ธ.ค. 2024

ความคิดเห็น • 1.3K

  • @Manindersidhu7
    @Manindersidhu7 2 ปีที่แล้ว +287

    ਮੇਰੇ ਨੈਣ ਤਰਸਦੇ ਰਹਿੰਦੇ ਨੇ ਨਾਨਕਾਣਾ ਦੇਖਣ ਨੂੰ,,,,,
    ਦਿਲ ਖੁਸ਼ ਹੋਗਿਆ ਲਹਿੰਦਾ ਪੰਜਾਬ ਦੇਖਕੇ,,,
    ਖੁਸ਼ੀ ਭੈਣ ਵਹਿਗੁਰੂ ਤੈਨੂੰ ਚੜਦੀ ਕਲਾ ਵਿਚ ਰੱਖੇ,,,,

  • @MalkitSingh-cs1uk
    @MalkitSingh-cs1uk 2 ปีที่แล้ว +58

    ਮਨ ਨੂੰ ਬਹੁਤ ਖੁਸ਼ੀ ਹੋਈ ਅਜ ਦਾ ਵਲੋਗ ਦੇਖ ਕੇ । ਐਵੇਂ ਮਹਿਸੂਸ ਹੋਇਆ ਕਿ ਅਸੀਂ ਖੁਦ ਹੀ ਪਹੁੰਚ ਗੇ ਪਾਕਿਸਤਾਨ ।ਬਹੁਤ ਬਹੁਤ ਧੰਨਵਾਦ ਖੁਸ਼ੀ ਭੈਣ ਜੀ।।।।

  • @SinghGill7878
    @SinghGill7878 2 ปีที่แล้ว +122

    ਬਾਬਾ ਨਾਨਕ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ ਖੁਸ਼ੀ ਭੈਣ ਜੀ ਤੁਸੀਂ ਸਾਨੂੰ ਘਰ ਬੈਠਿਆ ਨੂੰ ਗੁਰੂ ਜੀ ਦੇ ਅਸਥਾਨਾ ਦੇ ਦਰਸ਼ਨ ਕਰਵਾ ਰਹੇ ਓ

  • @daljeet376
    @daljeet376 2 ปีที่แล้ว +13

    ਇਹਨਾਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਨੂੰ ਪੁਰਾਤਨ ਹੀ ਰੱਖਿਆ ਜੋ ਮਨ ਨੂੰ ਸਕੂਨ ਦਿੰਦਾ ਵਾਹਿਗੁਰੂ ਜੀ ਮਿਹਰ ਕਰਨ ਸਾਰਿਆਂ ਤੇ

  • @sukh-mahal
    @sukh-mahal 2 ปีที่แล้ว +13

    ਇਹ ਹੈ ਦੋਨਾਂ ਪੰਜਾਬਾਂ ਦਾ ਪਿਆਰ ਸਾਡੀਆਂ ਸਰਕਾਰਾਂ ਨੇ ਸਾਨੂੰ ਭੁਲੇਖੇ ਵਿੱਚ ਰਖਿਆ ਹੋਇਆ ਏ ਇਹਨਾਂ ਸਰਕਾਰਾਂ ਨੂੰ ਇਹੀ ਡਰ ਹੈ ਜੇ ਇਹ ਇਕ ਹੋਗੇ ਤੇ ਫਿਰ ਸਾਡੀ ਦੁਕਾਨਦਾਰੀ ਕਿੱਦਾਂ ਚੱਲੇਗੀ 👍🙏🏼🙏🏼🙏🏼

  • @Motivational_life429
    @Motivational_life429 2 ปีที่แล้ว +57

    ਸਤਿ ਸ੍ਰੀ ਅਕਾਲ ਸਮੂਹ ਸਾਧ ਸੰਗਤ ਨੂੰ, ਸੰਗਤਾਂ ਦੀ ਚਰਨ ਧੂੜ ਨੂੰ ਲੱਖ ਸਿਜਦੇ, ਸ਼ੁਕਰ ਪਰਮਾਤਮਾ ਦਾ ਅਸੀਂ ਘਰੇ ਬੈਠੇ ਦਰਸ਼ਨ ਕਰ ਰਹੇ ਆ ,ਖੁਸ਼ੀ ਤੁਸੀਂ ਖੂਬ ਜੀਓ, ਵੱਸਦੇ ਰਹੋ, ਤੁਹਾਡੇ ਧੀਆਂ ਪੁੱਤ ਵੀ ਸਫਰਾਂ ਵਿੱਚ ਰਹਿਣ, ਜਿੰਨੀ ਸਿਫਤ ਆਪਣੀ ਮਾਂ ਪਿਓ ਦੇ ਮੂੰਹੋ ਸੁਣੀ ਸੀ ਪਾਕਿਸਤਾਨ ਦੀ ,ਇਸ ਤੋਂ ਕਿਤੇ ਜਿਆਦਾ ਤੁਹਾਡੇ ਕੋਲੋਂ ਸੁਣੀ 🙏❤ ਸ਼ਾਲਾ ਜਿਊਂਦੇ ਰਹਿਣ ਮੇਰੇ ਲਹਿੰਦੇ ਪੰਜਾਬ ਦੇ ਸਾਡੇ ਭੈਣ ਭਰਾ ❤🙏

  • @KuldeepSingh-id8kq
    @KuldeepSingh-id8kq 2 ปีที่แล้ว +5

    Dil kush ho gya Pakistan wale veera da parband dekh k Eni ejaet her koi nhi de sakda sanu Ghar bethia nu bibi ji darshan karba ditia ok wale veera da Bhut dhanbad Whaguru ji sabh da bhala karne Whaguru ji

  • @punjabiyoutuberchauhan
    @punjabiyoutuberchauhan 2 ปีที่แล้ว +46

    ਲਹਿੰਦੇ ਪੰਜਾਬ ਦੇ ਵਲੋਗ ਦੇਖ ਕੇ ਰੂਹ ਖੁਸ਼ ਹੋ ਗਈ ਜੀ .....

    • @JagjitSingh-rg7xi
      @JagjitSingh-rg7xi ปีที่แล้ว

      Maradllgwaheguru💯💥🌷🌹✨🙏🌝💥🌷🌹✨💔💔⭐🌟💥💨❤️🧡

  • @schoolgam5106
    @schoolgam5106 2 ปีที่แล้ว +3

    ਖੁਸ਼ੀ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਘਰ ਬੇਠਿਆ ਨੂੰ ਦਰਸ਼ਨ ਕਰਵਾਉਦੇ ਹੋ। ਬਾਬਾ ਸੀ੍ ਗੁਰੂ ਨਾਨਕ ਦੇਵ ਮਹਾਰਾਜ ਜੀ ਹਮੇਸ਼ਾ ਲਈ ਤੁਹਾਨੂੰ ਚੜਦੀ ਕਲਾਂ ਚ ਰੱਖੇ।

  • @RamandeePSingHZaildaaR
    @RamandeePSingHZaildaaR 2 ปีที่แล้ว +46

    ਧੰਨ ਧੰਨ ਸਤਿ ਗੁਰੂ ਨਾਨਕ ਦੇਵ ਜੀ 🙏 ਧੰਨ ਧੰਨ ਸਤਿ ਗੁਰੂ ਨਾਨਕ ਦੇਵ ਜੀ ਪ੍ਰਗਟਿਆ ਮਿਟੀ ਦੁਨਦ ਚਾਨਣ ਹੋਆ॥
    🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @ravidavivlogs
    @ravidavivlogs 2 ปีที่แล้ว +10

    ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
    ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
    ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥
    ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
    ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
    ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @makhanbhikhi6068
    @makhanbhikhi6068 2 ปีที่แล้ว +45

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ♥️👍😎

    • @luckysoorwindia5230
      @luckysoorwindia5230 2 ปีที่แล้ว

      ਭੈਣ ਜੀ ਬਹੁਤ ਦਿਲ ਕਰ ਰਿਹਾ ਨਨਕਾਣਾ ਸਾਹਿਬ ਵੇਖਣ ਨੂੰ ਪਰ ਕਹਿੰਦੇ ਹਨ ਜੇ ਪਹਿਲਾਂ ਪਾਕਿਸਤਾਨ ਚਲੇ ਗਏ ਆਪਾ ਫਿਰ ਕਿਸੇ ਹੋਰ ਦੇਸ਼ ਵਿੱਚ ਨਹੀ ਜਾ ਸਕਦੇ ਇਦੇ ਬਾਰੇ ਜਰੂਰ ਦੱਸਣਾ ਧੰਨਵਾਦ

  • @ranjeetsinghsandhu2743
    @ranjeetsinghsandhu2743 2 ปีที่แล้ว +16

    ਪਰਮਾਤਮਾ ਕਰੇ ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਨੂੰ ਇੱਕ ਕਰ ਦੇਣ ਫ਼ਿਰ ਤੋਂ ਰੰਗਲਾ ਪੰਜਾਬ ਬਣਾ ਦੇਣ 🙏🙏🙏🙏

  • @karandeepsingh1721
    @karandeepsingh1721 2 ปีที่แล้ว +24

    ਵਾਹਿਗੁਰੂ ਏਨੀ ਕੁ ਮੇਹਰ ਹੋਰ ਕਰਦੋ ਕਿ ਅਧਾਰ ਕਾਰਡ ਦੇ ਨਾਲ ਹੀ ਦਰਸ਼ਨ ਦੀ ਇਜਾਜਤ ਮਿਲਿਆ ਕਰੇ।🌹🌹🌹🌹🌹♥️♥️💐💐💐💐💐🙏🙏🙏🙏🙏🙏🙏

  • @sabegsinghkhalstani7843
    @sabegsinghkhalstani7843 2 ปีที่แล้ว +21

    ਗੁਰੂ ਨਾਨਕ ਦੇਵ ਜੀ ਸਾਡੀ ਆਪਸੀ ਸਾਂਝ ਬਣੀ ਰਹੈਂ ਪਾਕਿਸਤਾਨ ਜ਼ਿੰਦਾਬਾਦ

  • @daljindermalhi183
    @daljindermalhi183 2 ปีที่แล้ว +9

    ਖੁਸ਼ੀ ਵਾਹਿਗੁਰੂ ਤੋਹਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦੇਵੇ ਅਰਦਾਸ ਸਾਡੇ ਵਲੋਂ🙏🏻🙏🏻🙏🏻🙏🏻

  • @deeprataindia1170
    @deeprataindia1170 2 ปีที่แล้ว +8

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ।
    ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਕੇ ਧੰਨ ਹੋ ਗਏ ਹਾਂ ਜੀ। ਵਾਹਿਗੁਰੂ ਜੀ ਖੁਸ਼ੀ ਤੇ ਮੇਹਰ ਭਰਿਆ ਹੱਥ ਰੱਖਣਾ ਜੀ।
    ,,Ballu ਰਟੈਂਡਾ,,

  • @koonervlog
    @koonervlog 2 ปีที่แล้ว +48

    Mere nain tarsde rehdy ne nankana dekhn nu waheguru kirpa kare ਜਿੰਦਗੀ vich sanu vi darshan karn da suhbhag mile 🙏

  • @sonu_warval
    @sonu_warval 2 ปีที่แล้ว +19

    ਅੱਜ ਤੱਕ ਹਮੇਸ਼ਾ ਸ਼੍ਰੀ ਨਨਕਾਣਾ ਸਾਹਿਬ ਜੀ ਬਾਰੇ ਕਿਤਾਬਾਂ ਵਿੱਚ ਪੜਿਆ ਸੀ ਜਾ ਸੁਣਿਆ ਸੀ।...ਪਰ ਅੱਜ ਸੱਚਮੁਚ ਮੈਨੂੰ ਸ਼੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ 🙏🙏🙏🙏

  • @komalkhinda2361
    @komalkhinda2361 2 ปีที่แล้ว +19

    Gur Nanak Paatshaah ji de Janam Sathaan di Dharti nu iss Nimaani da Koot koot Parhnaam 🙏🙏🙇🙏🙇🙏🙇🙏🙇

  • @gurtejkaur6431
    @gurtejkaur6431 2 ปีที่แล้ว +1

    Well done khushi ਮੈਨੂੰ ਤਾਂ ਇੰਝ ਲੱਗਦਾ ਕਿ ਲੋਕਾਂ ਦਾ ਪਿਆਰ ਬਹੁਤ ਹੈ ਬੱਸ ਲੜਾਈ ਤਾਂ ਰਾਜਨੀਤਕ ਲੋਕਾਂ ਦੀ ਹੈ

  • @amarjitsidhu5124
    @amarjitsidhu5124 2 ปีที่แล้ว +62

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਬ ਤੇ ਮੇਹਰ ਭਰਿਆ ਹੱਥ ਰੱਖਣਾ ਜੀ🙏

    • @IqbalKhan-it7wl
      @IqbalKhan-it7wl 2 ปีที่แล้ว

      Paa ji chardi klaa

    • @J_s_Sidhu
      @J_s_Sidhu ปีที่แล้ว

      🙏🙏🙏

    • @jaswindersingh3789
      @jaswindersingh3789 ปีที่แล้ว

      Menu le Jana nankana Sahib bahut Dil karda Deccan new didi ji

  • @gurmeetgill6759
    @gurmeetgill6759 ปีที่แล้ว +2

    ਵਾਹਿਗੁਰੂ ਜੀ ਵੀਰੇ ਦਿੱਲ ਖੁਸ਼ ਹੋ ਗਿਆ ਦੇਖ ਕੇ ਪੁਰਾਣੀਆਂ ਇਮਾਰਤਾਂ ਦੇਖ ਕੇ ਵੀਰੇ ਇਹਨਾਂ ਨੂੰ ਸੰਭਾਲ ਕੇ ਰੱਖਿਓ

  • @gurpreetsardarji8544
    @gurpreetsardarji8544 2 ปีที่แล้ว +14

    ਖ਼ੁਸ਼ੀ ਭੈਣ ਜੀ ਅੱਜ ਵਾਲਾ ਵਲੋਗ ਵੀ ਬਹੁਤ ਸੋਹਣਾ ਸੀ। ਅਸੀ ਸਾਰੀ ਫੈਮਲੀ ਬੈਠ ਕੇ ਦੇਖ ਰਹੇ ਹਾਂ ਜੀ। ਅਜੇ ਤਕ ਕਿਸੇ ਨੇ ਇਵੇਂ ਦਰਸ਼ਨ ਨਹੀਂ ਕਰਵਾਏ ਸਾਰੇ ਗੁਰਦਵਾਰਾ ਸਾਹਿਬ ਦੇ ਜਿਵੇਂ ਤੁਸੀ ਕਰਵਾ ਰਹੇ ਹੋ ਜੀ। ਬਹੁਤ ਬਹੁਤ ਧੰਨਵਾਦ ਅਤੇ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿਚ ਰੱਖੇ।

    • @Gk-cg1zi
      @Gk-cg1zi 2 ปีที่แล้ว

      🤣🤣

  • @zeeshanrafiq.717
    @zeeshanrafiq.717 2 ปีที่แล้ว +25

    ji aya nu sabb nu Love from lahore punjab 🇵🇰 Dil khush hojanda sada toanu wakh k .Sikh Community. 💗

    • @randhirsingh6706
      @randhirsingh6706 2 ปีที่แล้ว +3

      Zeeshan Rafiq g Punjab/India ਵਿਚ ਤੂਹਾਡਾ ਸਵਾਗਤ । Tusi Punjabi likhna/parna jande ho ? ( are u know read or write Punjabi )

    • @nardevsinghbhuleria6627
      @nardevsinghbhuleria6627 2 ปีที่แล้ว +4

      Asi ta tarsda ha pakstain dekhn nu rab keda sadi ardas v sun la

    • @zeeshanrafiq.717
      @zeeshanrafiq.717 2 ปีที่แล้ว +2

      @@randhirsingh6706 ji veer ji haga e punjabi an

    • @zeeshanrafiq.717
      @zeeshanrafiq.717 2 ปีที่แล้ว +1

      @@nardevsinghbhuleria6627 inshaa’Allah zaror pori howa toadi ardas veera

    • @sukhwantsingh7429
      @sukhwantsingh7429 2 ปีที่แล้ว

      Love ❤ from punjab bathind

  • @Motivational_life429
    @Motivational_life429 2 ปีที่แล้ว +182

    ਪਾਕਿਸਤਾਨ ਦੇ ਲੋਕਾਂ ਦੀਆਂ ਸਿਫਤਾਂ ਵਿੱਚ ਵੱਡੇ ਵੱਡੇ ਲੇਖ ਲਿਖੇ ਜਾ ਸਕਦੇ ਤੁਹਾਡੀਆਂ ਵੀਡੀਓਜ ਦੇਖਕੇ, ਪਰਮਾਤਮਾ ਇਹ ਮੁਹੱਬਤ ਦੀਆਂ ਸਾਂਝਾ ਹੋਰ ਗੂੜੀਆਂ ਕਰਨ ❤ ਜੀਵੇ ਚੜਦਾ ਲਹਿੰਦਾ ਪੰਜਾਬ 🙏

  • @gurvindersinghbawasran3336
    @gurvindersinghbawasran3336 2 ปีที่แล้ว +10

    Bahut piyare log ne Pakistani veer 🙏🏻❤️

  • @gursharanjeetkaur5469
    @gursharanjeetkaur5469 2 ปีที่แล้ว +19

    ਪਰਮਾਤਮਾ ਤੁਹਾਡੀ ਯਾਤਰਾ ਸਫਲ ਰੱਖੇ ❤❤🎉🎉

    • @samsammy1436
      @samsammy1436 ปีที่แล้ว

      Beautiful name where are u from Kaur

  • @karnailsinghchadha213
    @karnailsinghchadha213 2 ปีที่แล้ว +7

    Thanks to Mr . Imran Khan Sahib waheguruji tuhanu lami Umar bakshe .

  • @bhavik349
    @bhavik349 2 ปีที่แล้ว +13

    Punjab Punjabi Punjabiyat, Zindabad❤️
    Dhan Guru Nanank

  • @amanpreet980
    @amanpreet980 2 ปีที่แล้ว +26

    ਦਿਲ ਖ਼ੁਸ਼ ਹੋ ਗਿਆ ਅੱਜ ਵਹਿਗੁਰੂ ਜੀ ਚੜਦੀਕਲਾ ਚ ਰੱਖਣ ❤️❤️❤️

  • @sukhdevraj1901
    @sukhdevraj1901 2 ปีที่แล้ว +6

    Sada Dil vi karda nankana sahib te Lahore dekhan nu

  • @jassi.tv6860
    @jassi.tv6860 2 ปีที่แล้ว +5

    ਮੇਰਾ ਵੀ ਜੀ ਕਰਦਾ ਨਨਕਾਣਾ ਸਹਿਬ ਵੇਖਣ ਨੂੰ ਬਾਬਾ ਨਾਨਕ ਜੀ ਕਿਰਪਾ ਕਰਨ ਸਭ ਦੇ ਦਿਲ ਦੀਆਂ ਖੁਵਾਇਸ਼ਾ ਬਾਬਾ ਜੀ ਪੂਰੀਆਂ ਕਰਨ

  • @jatndirpalgrewal4242
    @jatndirpalgrewal4242 2 ปีที่แล้ว +2

    ਬਹੁਤ ਬਹੁਤ ਧੰਨਵਾਦ ਖੁਸ਼ੀ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @JasvinderSingh-ww1sv
    @JasvinderSingh-ww1sv 2 ปีที่แล้ว +9

    ਵਾਹਿਗੁਰੂ ਜੀ ਮੇਹਰ ਕਰਨਾ ਕੀ ਚੜ੍ਹਦਾ ਪੰਜਾਬ ਤੇ ਲਹਿੰਦੇ ਪੰਜਾਬ ਦੋਹਾਂ ਵਿਚ ਪ੍ਰੇਮ ਪਿਆਰ ਬਣਿਆ ਰਹੇਂ ਜੀ

  • @vickygill2068
    @vickygill2068 2 ปีที่แล้ว +1

    ਸਾਡਾ ਬਹੁਤ ਜੀ। ਕਰਦਾ ਨਨਕਾਣਾ ਸਾਹਿਬ ਜਾਣ। ਨੂੰ ਪਰ। ਗੁਰੂ ਨਾਨਕ ਦੇਵ ਜੀ ਨੇ ਪੁਰਸਤ।ਪੋਣੀ।ਹੈ

  • @jagatkamboj9975
    @jagatkamboj9975 2 ปีที่แล้ว +29

    Love you pak Punjabi veero Te bhaino Khoosh rho Allah Waheguru khushiya bakshe Love you truck bhar k 😍

  • @sukhasinghpunjabiboy33322
    @sukhasinghpunjabiboy33322 2 ปีที่แล้ว +1

    ਖੁਸ਼ੀ ਜੀ ਤੂ ਬਹੁਤ ਵੱਡੇ- ਭਾਗਾਂ ਵਾਲੀ ਹੈ ਜਿਸ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇਵ ਜੀ ਦੇ ਚਰਨ ਛੋਹ ਅਸਥਾਨ ਦੇ ਦਰਸ਼ਨ ਕੀਤੇ ਨੇ ਇਹ ਸਾਡੇ ਭਾਗਾਂ ਵਿਚ ਨਹੀ ਨੇ ਲੱਗਦੇ ਪਰ ਤੂ ਭੈਣ ਮੇਰੀਏ ਮੈਨੂੰ ਨਨਕਾਣਾ ਸਾਹਿਬ ਜੀ ਦਰਸ਼ਨ ਦਿਦਾਰ ਕਰਵਾਏ ਨੇ ਧੰਨਵਾਦ ਤੇਰਾ ਖੁਸ਼ੀ ਸਾਡੇ ਬਜ਼ੁਰਗ ਵੀ ਪਾਕਿਸਤਾਨ ਤੋਂ ਹਿੰਦੋਸਤਾਨ ਆਏ ਸੀ ਮੈਂ ਆਪਣੇ ਬੁਜ਼ੁਰਗਾਂ ਤੋਂ ਪਾਕਿਸਤਾਨ ਦੀਆਂ ਗੱਲਾਂ ਸੁਣਦਾ ਆਂਹ ਰਹੀਆਂ ਹਾਂ

  • @javedjhelum108
    @javedjhelum108 2 ปีที่แล้ว +11

    WE PAKISTANI PUNJABI ❤️ BABA G GURU NANAK SAHAB . AND I AM MORE LUCKY BABA G GURU NANAK SAHAB VISITED MY CITY JHELUM REGION

  • @balbirgill8203
    @balbirgill8203 2 ปีที่แล้ว +6

    Dhan bhaagh sade Pakistani veeran de hun ekta naal rahyie.
    Thank you kushi for this video.

  • @manmeetmann3683
    @manmeetmann3683 2 ปีที่แล้ว +8

    Eh aj tak sa sab to vadia vlog se....Dil bhar aaya🙏Dil to shukriyia Pakistan dae Gurudwara committee tae sarkar tae sab to vad Pakistan dae Awam da jo GURU NANAK DEVJI MAHARAJ dae har nishani sambh rakhi hai🙏🙏Dil ch Hun Pakistan dekhan dae tang hir vadh gyae hai....Dil to shukriyia❤️🙏

  • @Manjeet_Singh_Ferozpuria
    @Manjeet_Singh_Ferozpuria 2 ปีที่แล้ว +1

    ਬਹੁਤ ਵਧੀਆ ਭੈਣ ਜੀ ਵਾਹਿਗੁਰੂ ਜੀ ਚੜਦੀਕਲਾ ਕਰਨ ਹਮੇਸ਼ਾ ।

  • @JaswinderSingh-ru2rz
    @JaswinderSingh-ru2rz 2 ปีที่แล้ว +6

    God bless u Pakistan waheguru g mahiar Karan indea Pakistan par

  • @ajmaljutt6030
    @ajmaljutt6030 2 ปีที่แล้ว +2

    Tawadi Punjabi boht Soni Ay Love From Lahore

  • @zeeshanqayyum3044
    @zeeshanqayyum3044 2 ปีที่แล้ว +9

    Sister .Allah Ap ko hamesha Khush rakhy.
    Love & Respect from Pakistan 🇵🇰

  • @sonymaan1684
    @sonymaan1684 2 ปีที่แล้ว +1

    ਖੁਸ਼ੀ ਤੇ ਰਿੰਪਨ ਵੀਰ ਨੂੰ ਪ੍ਰਮਾਤਮਾ ਹਮੇਸ਼ਾ ਖੁਸ਼ ਰੱਖੇ ਖੁਸ਼ੀ ਤਾਂ ਬਹੁਤ ਹੀ ਵਧੀਆ ਢੰਗ ਨਾਲ ਵਲੌਗ ਬਣਾ ਕੇ ਦਰਸ਼ਨ ਕਰਵਾ ਰਹੀ ਆ ਸਾਰਿਆ ਨੂੰ WMK🙏🙏

  • @deepbadesha7624
    @deepbadesha7624 2 ปีที่แล้ว +3

    ਸਿਰ ਝੁੱਕ ਦਾ ❤️❤️❤️ਮੇਰੇ ਸੋਹਣੇ ਦੇਸ਼ ਪੰਜਾਬ ਨੂੰ ❤️❤️🙏🏻🙏🏻

  • @gurmeetbenipal6968
    @gurmeetbenipal6968 2 ปีที่แล้ว +8

    Wehguru wehguru jio
    Dhan Dhan Baba Nanak Deve ji ❤💐🌹🌹🙏🙏🙏🙏

  • @SurjitSingh-qq2qu
    @SurjitSingh-qq2qu 2 ปีที่แล้ว +3

    Khushi beta ji Pakistan Shri Nankana Sahib Guru Ghara de Darshan Dedar karwaye , Very very Thanks, God bless you 🙏 Waheguru Ji Chardi Kala Rakhna ji 🙏

  • @betty5220
    @betty5220 2 ปีที่แล้ว +8

    God bless you Pakistani brothers sisters and all elders

  • @k.sdhamik.sdhami8275
    @k.sdhamik.sdhami8275 2 ปีที่แล้ว +3

    WAHEGURU JI WAHEGURU JI Bhot Bhot tanwad Pakistan Veera da jinhaa ne Guru khraa di sabb kityi Dil bhot bhot tanwad ji sareaa da WAHEGURU JI MEHAR karan SAB TE ji

  • @onkarsingh1399
    @onkarsingh1399 2 ปีที่แล้ว +1

    Bahut khushi hoi eh sabh janta nu ikathe dekh ke. God nu ardaas kariye ke Dillan de sare shikwe Gilley bhula ke ikathe ikmik ban ke rahiye. Galat aur shararti ansran nu Dillan aur sheran vicho bahar kadiye aur pyara teh sohna jeevan jeen di janch sikhiya. Kasam naal ehda lagda jis tarah asin apne ghar gali shehar vich hi vichar rahe haan. Really sare Jane ik mik ho jayo. Sare Gilley shikwe mitta deyo teh khoobsurat zindgi jeen de mauke talashiye. Very nice to see all of this.

  • @gurmeetkaur85
    @gurmeetkaur85 2 ปีที่แล้ว +3

    Bohat hi vadia lagia dhan dhan shri Guru Nank dev ji de gurdwara sahib ji de darshan krvaun lai.bohat bohat dhanwad. Permatma tuhanu din dugni te rat chugni trki deve.🙏🙏🌹🌹❣️

  • @sumanrandhawa8977
    @sumanrandhawa8977 2 ปีที่แล้ว

    ਬਹੁਤ ਹੀ ਸੋਹਣਾ ਵਲੋਂਗ ਏ। ਖੁਸ਼ੀ ਭੈਣ ਨੇ ਬਹੁਤ ਵਧੀਆ ਦਰਸ਼ਨ ਕਰਵਾਏ ਗੁਰਦੁਆਰਾ ਸਾਹਿਬ ਜੀ ਦੇ ਬਾਬਾ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 👌 ਧੰਨਵਾਦ

  • @makhanbhikhi6068
    @makhanbhikhi6068 2 ปีที่แล้ว +7

    ਬਹੁਤ ਰੂਹ ਖੁਸ਼ ਹੋਈ ਪੰਜਾਬੀ ਪਰਿਵਾਰ ਨਾਲ ਮਿਲਕੇ ਜੀ

    • @makhansinghsandhu4891
      @makhansinghsandhu4891 2 ปีที่แล้ว +2

      ਚੱੜ੍ਹਦਾ ਤੇ ਲਹਿੰਦਾ ਪੰਜਾਬ ਕੱਠਾ ਕਰ ਤਾ ਅੱਜ ਖੁਸ਼ੀ ਨੇਂ ...

    • @makhanbhikhi6068
      @makhanbhikhi6068 2 ปีที่แล้ว

      @@makhansinghsandhu4891 ਬਿਲਕੁਲ ਸਹੀ ਕਿਹਾ ਵੀਰ ਜੀ

  • @GurmeetSINGH-cj7vf
    @GurmeetSINGH-cj7vf ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀ ਭੈਣ ਜੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਾਵਾ ਕੇ ਤੁਸੀਂ ਮੇਰਾ ਦਿਲ ਖੁਸ਼ ਕਰਤਾ ਪ੍ਰਮਾਤਮਾ ਤੁਹਾਨੂੰ ਇਸ ਤਰ੍ਹਾਂ ਚੜ੍ਹਦੀ ਕਲਾ ਚ ਰੱਖੇ

  • @harjitkaurharjit6239
    @harjitkaurharjit6239 2 ปีที่แล้ว +7

    ਅਫਸੋਸ ਐ ਮੈਨੂੰ ਕੇ ਮੈਂ ਏਥੇ ਨਹੀਂ ਜਾ ਸਕਦੀ ਪਰ ਧੰਨਵਾਦ ਖੁਸ਼ੀ ਦਾ ਕਰਦੀ ਆਂ ਤੁਸੀ ਮੈਨੂੰ ਵੀ ਇਸ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ 🙏❤️🙏👌👍❤️ ਇਤਿਹਾਸ ਵੀ ਬਹੁਤ ਵਧੀਆ ਦੱਸ ਰਹੇ ਹੋ ਵਾਹ 👍👍

    • @samsammy1436
      @samsammy1436 ปีที่แล้ว

      Where are u from India harjit Kaur

    • @harjitkaurharjit6239
      @harjitkaurharjit6239 ปีที่แล้ว

      Hanji

    • @samsammy1436
      @samsammy1436 ปีที่แล้ว

      @@harjitkaurharjit6239tusi kee karda ho Kaur India vich

    • @harjitkaurharjit6239
      @harjitkaurharjit6239 ปีที่แล้ว

      @@samsammy1436 kujh ni jina ho ske simrn krdi aa

    • @samsammy1436
      @samsammy1436 ปีที่แล้ว

      @@harjitkaurharjit6239 Wah kinna soona vichra na tuhada., Dil karda hai tuhada nal gal karaa., bohat cut kuriya tuhada verga hodiya naa.

  • @khalsafauj4205
    @khalsafauj4205 2 ปีที่แล้ว +2

    Desh vande gye par Dil ni vand ske sade charda Punjab v sada te lehnda Punjab v sada baba nanak mehr kran

  • @balbirsinghvirk5555
    @balbirsinghvirk5555 2 ปีที่แล้ว +3

    Bahut jiada ijjat sangat di pakistani karde ne jeende rahan khuda khair karan ji

  • @anoosharma3595
    @anoosharma3595 2 ปีที่แล้ว +4

    Khushi ur Pakistan journey is very educative for all of us Rabji Mehar Karan sada Khush raho from USA 🇺🇸

  • @kaurkanwaljit9986
    @kaurkanwaljit9986 2 ปีที่แล้ว +5

    Kina pyar krde a lehnde punjab wale sachi didi video dekh k bhut rona ayeya ki kyu punjab nu do tukria vich vand dita

    • @samsammy1436
      @samsammy1436 ปีที่แล้ว

      True., beautiful people., your heart is very soft., where are u from 🌹

    • @sahibsingh9765
      @sahibsingh9765 ปีที่แล้ว +1

      ❤😮😊

  • @SUKHPREET2NOV3
    @SUKHPREET2NOV3 2 ปีที่แล้ว +2

    ਸਾਥੋਂ ਬਾਬਾ ਖੋ ਲਿਆ ਤੇਰਾ ਨਨਕਾਣਾ ,,,,,,,,,ਵਾਹਿਗੁਰੂ ਜੀ ਮਿਹਰ ਕਰੋ ਦਰਸ਼ਨ ਕਰਨ ਲਈ ਬਹੁਤ ਦਿਲ ਕਰਦਾ

  • @varunchana1983
    @varunchana1983 2 ปีที่แล้ว +7

    Rona aa gaya Sri Guru nanak dev ji da janam sathan nankana Sahib gurudwara vekh ke.....awwe lag reya c ki main v uthe pahunch gaya haa tuhade Vlog rahi
    Waheguru ji ka khalsa
    Waheguru ji ki fateh

  • @gurshibbhullar4930
    @gurshibbhullar4930 2 ปีที่แล้ว +8

    love you Pakistan and pakistani Gurdewara sab and pakistani awam

  • @maanmaan9113
    @maanmaan9113 2 ปีที่แล้ว +4

    Bht vadea Pakistani log bht ashe a

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 2 ปีที่แล้ว

    ਬਹੁਤ ਵਧੀਆ ਜਾਣਕਾਰੀ ਬੇਟਾ ਜੀ।ਚੜ੍ਹਦੀ ਕਲਾ ਰਹੇ।

  • @davindersingh6004
    @davindersingh6004 2 ปีที่แล้ว +3

    Khushi very very thanks to you showing us the Gurdwaras of Pakistan very very nice good job you have done very very thanks to you God bless you to you

  • @ajitsingh7679
    @ajitsingh7679 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਇਹ ਬਲੋਗ ਦੇਖ ਕੇ ਬਹੁਤ ਵਧੀਆ ਲੱਗ ਪਾਰ ਕੁਝ ਦੁੱਖ ਵੀ ਹੋਇਆ ਕਿ ਸਾਰੇ ਹੀ ਬਾਜ਼ਾਰ ਬੰਦ ਕਰਨਾ ਨਹੀ ਸੀ ਚਾਹੀਦੇ ਬਾਕੀ ਬਹੁਤ ਵਧੀਆ

  • @pardeepverma4341
    @pardeepverma4341 2 ปีที่แล้ว +6

    ਧਨੁ ਗੁਰੂਨਾਨਕ ਦੇਵ ਜੀ💐🙏
    ਸਤਿਨਾਮ ਸ਼੍ਰੀ ਵਾਹੇਗੁਰੁ ਜੀ 💐🙏

  • @981578633
    @981578633 2 ปีที่แล้ว +7

    Rona aa jnda pakistan de lokan da ena pyaar dekh k

  • @virlclips18
    @virlclips18 2 ปีที่แล้ว +6

    Sister G
    Thank you very much for showing the positive face of Pakistan

    • @simranjitsingh8361
      @simranjitsingh8361 ปีที่แล้ว +1

      Tuhada koi negative face hae e nahi aa veerji.. oh taan politics aa jo negative hundi aa..and oh dono side e negative aa brother

  • @sun_moon27
    @sun_moon27 2 ปีที่แล้ว +2

    Mere ankha cho hanju aa gye tuhadiya Pakistan to diya videos dekh k .thank you sooo much diiii ...bhttt wadiya Darshan karwaye tusi...Mera v bhttt man aa Pakistan jaan da..

  • @amarjitpannu9357
    @amarjitpannu9357 2 ปีที่แล้ว +7

    Very impressive hospitality! Heartiest thanks to the host!

  • @AmarjeetSingh-dm4mj
    @AmarjeetSingh-dm4mj 2 ปีที่แล้ว +1

    ਬਹੁਤ ਵਧੀਆ
    ਸਤਿ ਸ੍ਰੀ ਆਕਾਲ ਭੈਣਜੀ ਖੁਸ਼ੀ
    ਬਹੁਤ ਵਧੀਆ ਕਰ ਰਹੇ ਹੋ ਤੁਹਾਡੀ ਮਿਹਨਤ ਕਾਬਿਲ ਏ ਤਾਰੀਫ਼ ਐ

  • @Rajveer-sd3uv
    @Rajveer-sd3uv 2 ปีที่แล้ว +6

    Jee kar ayea nankana sahib vakhan nu waheguru mehar karn

  • @sjbasi1927
    @sjbasi1927 2 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ਖੁਸ਼ੀ ਨੇ ਸਾਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾ ਕੇ ਬਹੁਤ ਹੀ ਖੁਸ਼ ਕਰ ਦਿੱਤਾ। ਤੁਹਾਨੂੰ ਦੋਨਾਂ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।🙏❤️

  • @jasvirsingh2713
    @jasvirsingh2713 2 ปีที่แล้ว +6

    Bohat wadia Khushi bhain tusi nankana sahib de darshan kra ditte

  • @jasbeerkaur5006
    @jasbeerkaur5006 2 ปีที่แล้ว +1

    ਖੁਸੀ ਤੂੰ ਕਰਮਾ ਵਾਲੀ ਨਨਕਾਣਾ ਸਾਹਿਬ ਪਾਕਿਸਤਾਨ ਵਿਚ
    ਪਹੁੰਚ ਗਈ ਸਾਨੂੰ।ਦਰਸ਼ਨ ਕਰਵਾ ਦਿਤੇ ਬਹੁਤ ਬਹੁਤ ਧੰਨਵਾਦ ਕਿੰਨਾ ਪਿਆਰ ਮਿਲੀਆ ਆ

  • @imranhafeezoldgold
    @imranhafeezoldgold 2 ปีที่แล้ว +6

    Great video of my city Nankana Sahib . I used to live in Nankana Sahib. There was my primary school near Gurdawara Malji Sahib. I saw my roads and streets through your video. Thank you so much sister.

  • @bhupinderkaur9547
    @bhupinderkaur9547 ปีที่แล้ว +1

    Mera dil khush ho gaya nankana dakh ka. Mai khud is darti te app ama❤❤

  • @ramz_0.0
    @ramz_0.0 2 ปีที่แล้ว +21

    Love from Pakistan to our sikh brothers and sisters.

  • @nachhattarkaur3115
    @nachhattarkaur3115 2 ปีที่แล้ว

    ਬਹੁਤ ਵਧੀਆ ਦਰਸ਼ਨ ਕਰਵਾ ਰਹੇ ਓ,ਲੋਕ ਕਿੰਨਾ ਪਿਆਰ ਕਰਦੇ ਹਨ,ਲੀਕਾਂ ਮਿਟ ਜਾਣ ਤਾ ਚੰਗਾ ਹੈ।

  • @KASHMIR.WALA123
    @KASHMIR.WALA123 2 ปีที่แล้ว +9

    God bless you sister 🙏 love and respect from pakistan 🇵🇰 Azad kashmir 🇵🇰

  • @kashankazmikarbalai
    @kashankazmikarbalai 2 ปีที่แล้ว +1

    Wallcome too Pakistan Bohat acha kam kar rahi hain aap sister Khuda Kamyab kare Apko I'm from Karachi Pakistan

  • @MalkitSingh-cs1uk
    @MalkitSingh-cs1uk 2 ปีที่แล้ว +16

    ਸਤਿ ਸ੍ਰੀ ਅਕਾਲ ਜੀ । ਤੁਹਾਡੇ ਵਲੋਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਜੀ।

  • @muhdrijvanchoudhary8058
    @muhdrijvanchoudhary8058 2 ปีที่แล้ว +1

    Masha Allah bahut achha laga behen ji ka vilog India panjab pak yala Panjab love you from saharanpur up India 💯☑️💯

  • @khawarsaeedqurashi
    @khawarsaeedqurashi 2 ปีที่แล้ว +28

    "Khushi" Sister, I have seen your vlog from Pakistan Border to today. I am from Haripur, which is 30 km away from Pancha Sahib. My city is also named after a Sikh General, Maharajha Hari Singh Nalwah. The signs are still there, God willing, keep coming to Pakistan and that too with your Ripon brother. I say to all Indian Sikh brothers, come to Pakistan once, you will find so much love in Pakistan that you will want to come again and again.👍

  • @anmolanmol988
    @anmolanmol988 2 ปีที่แล้ว

    ਬਹੁਤ ਹੀ ਵਧੀਆ ਗੱਲ ਕੀਤੀ ਆ ਇਹ ਲੋਗ ਅੰਦਰੋ
    ਬਹੁਤ ਹੀ ਪਿਆਰ ਕਰਦੇ ਹਨ

  • @Sidhumussewala123
    @Sidhumussewala123 2 ปีที่แล้ว +8

    Apni indian media ne pakistan nu bahut badnaam kar rakheya..but gall baat bahut alag hai.... pakistan de loka vich punjabian lai bahut pyar hai...khusi tusi bahut badiya kamm kar rahe ho rabb kare dono punjab ek ho jaan...wel done khushi....dabbi rakho ........kally Kapial sangrur to

  • @ygkhetla4132
    @ygkhetla4132 ปีที่แล้ว

    ਵਾਹਿਗੁਰੂ ਹਮੇਸ਼ਾ ਹੀ ਤ੍ਹਦਰੂਸ੍ਹਤੀ ਅਤੇ ਖੂਸ਼ੀਆਂ ਬਖਸ਼ੇ ਜੀ ਬਾਬਾ ਨਾਨਕ ਸ਼ਾਹ ਦੇ ਦਿਲਾਂ ਦੀਆਂ ਜਾਣਦਾ

  • @gursharanjitsingh9051
    @gursharanjitsingh9051 2 ปีที่แล้ว +6

    Dil karda ajj hi Pakistan dekhn jaie bahut vadia

  • @dalipsinghdalipsingh7726
    @dalipsinghdalipsingh7726 2 ปีที่แล้ว

    ਬਹੁਤ ਵਧੀਆ ਲੱਗਿਆ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਨਾਲ ਹੀ ਦਰਸ਼ਨ ਦੀਦਾਰੇ ਕਰ ਰਹੇ ਹੋਈਏ,ਜਿਸ ਤਰ੍ਹਾਂ ਨਾਲ ਪਾਕਿਸਤਾਨੀ ਵੀਰ ਤੁਹਾਡੇ ਨਾਲ ਪਿਆਰ ਨਾਲ ਗੱਲਬਾਤ ਕਰ ਰਹੇ ਸੀ ਬਹੁਤ ਹੀ ਮਨ ਖ਼ੁਸ਼ ਹੋਇਆ

  • @jasdevsingh8494
    @jasdevsingh8494 2 ปีที่แล้ว +3

    Waheguru waheguru ji🙏🙏
    Dhan dhan guru nanak dev ji

  • @jassrandhawa9504
    @jassrandhawa9504 2 ปีที่แล้ว

    ਵਾਹਿਗੁਰੂ ❤️❤️ ਬਹੁਤ ਹੀ ਵਧੀਆ ਦਰਸ਼ਨ ਦੀਦਾਰੇ ਬਾਕੀ ਸਿੱਖੀ ਧਰਮ ਬਹੁਤ ਸੰਬਾਲ ਕੇ ਰੱਖਿਆ ਲਹਿੰਦੇ ਪੰਜਾਬ ਵਾਲਿਆ ਨੇ ਆਪਣੇ ਅਲਿਆ ਨੇ ਤਾਂ ਕਾਰ ਸੇਵਾ ਦੇ ਨਾਮ ਤੇ ਬੇੜਾ ਗਰਕ ਕਰ ਦਿੱਤਾ ਸਿੱਖ ਇਤਿਹਾਸ ਦਾ

  • @davindergill1640
    @davindergill1640 2 ปีที่แล้ว +7

    Nankana sahib de darshan kron layi khushi thoda thanks💖😍😍

  • @mahinderkaur6760
    @mahinderkaur6760 2 ปีที่แล้ว

    ਧੰਨਵਾਦ ਭੈਣਜੀ ਬਹੁਤ ਵਧੀਆ ਦਰਸ਼ਨ ਕਰਾਏ ਜਾ ਰਹੇ ਹਨ ਵਾਹਿਗੁਰੂ ਜੀ ਸਭ ਉਤੇ ਮੇਹਰ ਭਰਿਆ ਹੱਥ ਸਦਾ ਸਿਰ ਤੇ ਰੱਖਨਾ ਜੀ ਨਾਮ ਬਾਣੀ ਨਾਲ ਜੋੜ ਕੇ ਰੱਖਣਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @daljitkaur6646
    @daljitkaur6646 2 ปีที่แล้ว +6

    Lahore bi Punjabi boli boht vadia aa Indian da welcome asha karde 🤗👍

    • @samsammy1436
      @samsammy1436 ปีที่แล้ว +1

      Tusi gaha ho lahore., kiva da ha

  • @kuljitatwal5656
    @kuljitatwal5656 2 ปีที่แล้ว

    Very nice thank you ਖੁਸ਼ੀ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾਉਣ ਲਈ 🙏

  • @satvindersingh8009
    @satvindersingh8009 2 ปีที่แล้ว +9

    Very very nice and imotional this vlog when you show the yellow building mal saheb Gurudwara i Really get heart Touching when I will see all these holy Places thanks to Pakistan Government who save holy Places in Islamic country and save Sikh Religion People and their families without any disturb and thanks to local Muslim community those love and give Respect to Punjabi Sikh Religion.

    • @mohammedrasul7639
      @mohammedrasul7639 2 ปีที่แล้ว +2

      Satvinder veer only love and respect for sikh sisters and brothers ❤️❤️

    • @maudoodhamdani468
      @maudoodhamdani468 2 ปีที่แล้ว +1

      We all love and respect Sikhs brothers and sisters in Pakistan. They are our guests and its part of our faith to treat our guests with utmost respect 🙏.

  • @ravinderbadian62
    @ravinderbadian62 2 ปีที่แล้ว

    ਧੰਨ ਭਾਗ ਦਰਸਨ ਹੋਏ ਮਾਹਰਾਜ ਜੀ ਦੇ। ਧੰਨ ਵਾਦ ਭੈਣ ਦਾ। ਤੇਰਾ ਦੇਨਾ ਕਿੱਥੇ ਜਾਕੇ ਦੇਵਾ ਗੇ। ਤੂੰ ਏਨਾ ਪੁੰਨ ਖਟ ਰਹੀ ਏ ਘਰ ਬੈਠੇ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਨਾਲ ਨਹੀਂ ਹਾਂ