Mjak ni a o boli jo os da slang a os boli da way a o mja le re a,,soch apdi vdi kro,,o enjoy kr re a te apne punjabi kde khush ni ho skde bs glti kdn nu pela bethe hon ge
@@rggurumotivational3810bai ji m koi PHD professor nhi galti kadn nu ! Sirf ik apne vichaar ne. Bai ripan huna diya vedeos agge boht vadia hundia saaria dekhde, je appa nu kuch nahi vdia lgeaa taan dsnaa v apnaa i farj aa
Ripan khushi bda najara aya ji vlog vekh ki bhut bhut changa lagia ji sare sajan balya da dhanwad ji.jioda rhi sami te dhillon saab.❤deepa bathinda to.❤❤
ਸੰਮੀ ਵੀਰ ਗ੍ਰੇਟ ਬੰਦਾ ਹੈ ।। ਬਹੁਤ ਜ਼ਿਆਦਾ ਖੁਸ਼ਦਿਲ ਇਨਸਾਨ ਹੈ ।।
ਸੱਭ ਤੋਂ ਜ਼ਿਆਦਾ ਵਧੀਆ ਵਿਆਹ ਵਾਲਾ ਵਲੌਗ ਸੀ । ਸੰਮੀ ਜੱਟ ਨੇ ਪੂਰੇ ਰੰਗ ਬੰਨੇ 😊❤😊
Tu chote veer hun ego nal bhari galla karn lag pya kise gareeb da majak ni karida
Sammi bhut changa munda
ਇਹਨਾਂ ਵਿੱਚ ਆਕੜ ਨਹੀਂ ਇਹ ਚੰਗੇ ਇਨਸਾਨ ਹਨ ਗਰੀਬੀ ਜਰੂਰ ਹੈ ਪਰ ਭੋਲੇ ਹਨ ਜਿਨਾਂ ਕੋਲ ਪੈਸਾ ਹੈ ਉਹ ਭੋਲੇ ਨਹੀਂ ਖੋਖਲੇ ਹਨ ਇਹਨਾਂ ਦਾ ਦਿਲ ਸਾਫ ਹੈ ਮੈਨੂੰ ਬਹੁਤ ਚੰਗੇ ਲੱਗਦੇ ਹਨ ਤੁਹਾਡੀ ਬਲੋਕ ਮੈਂ ਵੇਟ ਕਰਦੀ ਰਹਿਨੀ ਆ ਤੁਹਾਡੇ ਬਲੋਕ ਦੀ ਪਾਕਿਸਤਾਨ ਮੈਂ ਦੇਖ ਲਿਆ ਤੁਹਾਡੇ ਰਾਈ ਵੀਰ ਧੰਨਵਾਦ ਤੁਹਾਡਾ❤ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਖੁਸ਼ੀ ਭੈਣ ਨਾਲੇ ਵੀਰ ਨੂੰ
ਸੰਮੀ ਹੱਸਮੁੱਖ ਬੰਦਾ, ਵਿਕਾਸ ਵੀਰ ਤੇ ਨਾਸਿਰ ਢਿੱਲੋਂ ਵੀਰ ਵੀ ਬਹੁਤ ਨਾਈਸ ਇਨਸਾਨ ਹਨ,ਵਾਹਿਗੁਰੂ ਜੀ ਲੰਬੀ ੳਮਰ ਬਖਸ਼ਣ
ਬੋਲੀ ਦਾ ਮਜ਼ਾਕ ਨਾ ਬਣਾਓ ਬਾਈ ਜੀ
ਹਾਸਾ ਮਜ਼ਾਕ ਵੀ ਦਾਇਰੇ ਚ ਹੀ ਚੰਗਾ ਲੱਗਦਾ
Delhi waleya da te udande ho tussi
Mjak ni a o boli jo os da slang a os boli da way a o mja le re a,,soch apdi vdi kro,,o enjoy kr re a te apne punjabi kde khush ni ho skde bs glti kdn nu pela bethe hon ge
@@rggurumotivational3810bai ji m koi PHD professor nhi galti kadn nu ! Sirf ik apne vichaar ne. Bai ripan huna diya vedeos agge boht vadia hundia saaria dekhde, je appa nu kuch nahi vdia lgeaa taan dsnaa v apnaa i farj aa
@ hanji veer g tuc v shi o apdi jgah 💕
ਮੈਂ 3 ਸਾਲ ਤੋਂ ਇਹ ਚੈਨਲ ਦੇਖ਼ ਰਿਹਾ ਲਗਾਤਾਰ, ਪਰ ਹੁਣ ਇਹ ਵੀ ਯਬਲੀਆਂ ਜੀਆਂ ਮਾਰਨ ਲਗਏ 😅
ਸਾਡਾ ਲੱਕੀ ਵੀ ਤੁਹਾਡੇ ਨਾਲ ਪੂਰਾ ਸਹਿਮਤ ਆ ਬਾਈ ਜੀ,
ਆਪ ਨੇ ਸ਼ਹੀ ਕਿਹਾ ਹੈ ਜੀ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਬੀਜੇਪੀ ਲੀਡਰ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,
😂😂hun doller jda ban gaye
ਬਾਕੀ ਗੱਲਾਂ ਤੇ ਗੱਲਾਂ ਸਾਮੀ ਜੱਟ ਬੰਦਾ ਬਹੁਤ ਘੈਂਟ ਆ ਦਿਲ ਜਿੱਤ ਲਿਆ ਸਾਮੀ ਜੱਟ। ਲਵ ਯੂ ਬਾਈ।❤❤❤
❤❤❤❤ ਦਿਲ ਖੁਸ਼ ਕਰ ਦਿੱਤਾ ਪੰਜਾਬ ਪਿੰਡਾ ਵਾਲਿਆ ਦੇ ਦਿਲ ਬਹੁਤ ਵੱਡੇ ਨੇ।
ਰਿਪਨ। ਬਹੁਤ। ਮੁਲਕਾਂ। ਚ।ਜਾ। ਆਇਆ। ਪਰ। ਇਨ੍ਹਾਂ। ਖੁਸ਼। ਨਹੀਂ। ਹੋਇਆ। ਜਿਨ੍ਹਾਂ। ਪਾਕਿਸਤਾਨ। ਚ। ਜਾਕੇ। ਤੁਸੀਂ। ਮਿਲੀ। ਬਹੁਤ। ਵਧੀਆ। ਲੱਗਾ
ਬੱਲੇ ਉਏ ਛੋਟੇ ਵੀਰ ਰੱਬ ਤੁਹਾਡੀ ਜੋੜੀ ਨੂੰ ਹਮੇਸ਼ਾ ਖੁਸ਼ ਰੱਖੇ
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
ਸ਼ਮੀ ਬਹਤ ਰੌਣਕੀ ਹੈ
Paji kise di language da majak na banaya karo agle izzat krde kise di shop te jake shi gll krya kro agle pag di izzat krde
G bilkul pag ki izat ha
Right ji
THEY , R, ONLY ENJOYING, NOT MAKING FUN.
@@bandnasidhu g asi ta apne vichar sanjhe kite baki ripan bro khud samajdar a
ਅੱਜ ਘੂਸੀਆ ਭੋਰੀਆ ਏਨੇ
ਬੁਹਤ ਬੁਹਤ ਸੋਹਣੀ ਆਵਾਜ ਹੈ ਸੈਮੀ ਜੱਟ ਦੀ ਵਾਹਿਗੁਰੂ ਜੀ ਸਦਾ ਹੀ ਚੜਦੀਕਲਾ ਰੱਖਣ
ਬਹੁਤ ਵਧੀਆ ਲੱਗਾ ਪਾਕਿਸਤਾਨ ਦੇ ਭਰਾਵਾਂ ਨਾਲ ਚਿੱਲ ਕਰਕੇ ਸਾਰਿਆਂ ਵਲੋਗ ਨਾਲੋਂ ਵਧੀਆ ਹਾਸੀਆ ਖੁਸ਼ੀਆਂ ਵੀ ਜੀਵਨ ਚ ਜ਼ਰੂਰ ਚਾਹੀਦਾ 🌷🌹❤️ਲੱਵ ਯੂ ਛਮੀ ਪੁੱਤ ਜੀ
ਅੱਜ ਨਿਕਲਿਆ ਅੰਦਰੋਂ ਅਸਲੀ ਪੰਜਾਬੀ ਬਾਹਰ, ਪਹਿਲਾਂ ਥੋੜਾ ਟੈਕਨੀਕਲ ਸੀ, ਸਵਾਦ ਆ ਗਿਆ ਵੇਖ ਕੇ❤
ਮੁਲਤਾਨ ਜ਼ਿਲ੍ਹਾ ਤਹਿਸੀਲ ਲੋਧਰਾਂ ਸ਼ਹਿਰ ਦੁਨੀਆ ਪੁਰ ਨਵਾਬ ਨੁਸਰੱਲਾ ਖਾਨ ਦੇ ਘਰ ਨੂੰ ਜਾਣ ਤੋਂ ਪਹਿਲਾਂ ਇੱਕ ਨਹਿਰ ਹੈ ਜੇ ਦੁਨੀਆਂ ਪੁਰ ਸ਼ਹਿਰ ਤੋਂ ਆਇਏ ਤਾਂ ਨਹਿਰ ਤੋਂ ਪਹਿਲਾਂ ਸ਼ਾਮਲਾਤ ਹੈ ਤੇ ਨਹਿਰ ਤੋਂ ਅੱਗੇ ਸਾਡਾ ਡੇਰਾ ਸੀ ਚੱਕ ਇੱਕ ਤੇ ਚੱਕ ਚਾਰ ਸਨ ਸਾਡੇ ਸ ਅਰਜਨ ਸਿੰਘ ਸ ਵੀਰ ਸਿੰਘ
ਸੇਮੀ ਰਿਪਨ ਨਾਸਰ ਤੁਹਾਨੁੰ ਦੇਖ ਕੇ ਦਿਲ ਖੁਸ ਹੂਦਾ ਬਾਈ ਮੈ ਟਰੱਕ ਡਰਾਈਵਰ ਹਾ ਤੇ ਕਾਲੀ ਦਵਾਈ ਖਾਦਾ ਤੇ ਪਾਕਿਸਤਾਨ ਘੁੰਮਣਾ ਚਾਹੁੰਦਾ ਪਰ ਡਰ ਇਸ ਗੱਲ ਦਾ ਜੇ ਦਵਾਈ ਨਾ ਮਿਲੀ ਕੇ ਲਾਸ ਵੀ ਨਾ ਵਾਪਸ ਆਏ,ਤੁਹਾਡੇ ਡਰਾੲਇਵਰ ਖਾਦੇ ਹੋਣੇ,,ਨਾਸਰ ਜੀ ਮੈਨੁੰ ਦੱਸਣਾ ਫੇਰ ਮੈ ਵੀਜੇ ਬਾਰੇ ਸੋਚਾਗਾ
Nashir Dhillon veer Bahut vadiya and sincere insan han 🙏
ਰਿੰਪਨ ਸ਼ਰਮ ਆਉਣੀ ਚਾਹੀਦੀ ਹੈ ਤੈਨੂੰ ਕੁਝ ਜਿਆਦਾ ਮਸਤੀ ਚੰਗੀ ਨਹੀਂ ਹੁੰਦੀ ਕਿਸੇ ਦੀ ਗਰੀਬੀ ਦਾ ਮਜਾਕ ਨਹੀਂ ਉਡਾਈ ਦਾ ਹੁੰਦਾ ਦੂਜੇ ਦੇਸ਼ ਗਿਆ ਤੂੰ ਕੁਝ ਤਾਂ ਸ਼ਰਮ ਕਰ ਲੈ
Bilkul sahi gal Bai g
Ripen jiada over clver banda najiaj he hasse janda
Ryt
@@rehrasssinghthindcanada-oi2th ajj ghosiyan bhoriyan
@@enginemehakma
I thought earlier this is English vocabulary 😅😅😅😅 but later it was Punjabi vocabulary
Sami bahut khushdil banda hai.tusi vi mouj kiti pakistan ch.vadia laga.hasde hasde sab dikha ditta .
Kise di cast religion nu galat nhi bolida pagg di respect karde sab bai
ਕਿੰਨੇ ਟਾਈਮ ਦੇ ਪੰਜਾਬ ਆਏ ਹੋਏ ਨੇ ਇਹ ਪੁਰਾਣੇ ਦਿਨਾ ਦੇ ਵਲੋਗ ਪਾਂ ਰਹੇ ਨੇ ਕਈ ਦਿਨ ਪਹਿਲਾਂ ਟਿੱਬਿਆਂ ਵਿੱਚ ਰਾਈਡਿੰਗ ਤੇ ਗਏ ਸੀ 😂 ਇਹ ਪੰਜਾਬ ਵਿੱਚ ਹੈ ਹੁਣ 😂
ਰਿਪਨ ਬਾਈ ਸਰਦਾਰੀ ਸਾਂਭੀ ਬੈਠੇ ਆ ਲਹਿੰਦੇ ਪੰਜਾਬ ਆਲ਼ੇ ❤❤
ਕਿਰਪਾ ਕਰਕੇ ਕਿਸੇ ਵੀ ਭਾਸ਼ਾ ਦਾ ਨਿਰਾਦਰ ਨਾ ਕਰੋ ।ਇੱਥੇ ਵੀ ਕੁਝ ਲੋਕ ਤੁਹਾਡੇ ਵਰਗੀ ਬੋਲੀ ਦਾ ਨਿਰਾਦਰ ਕਰਦੇ ਹਨ।ਤੁਸੀਂ ਉਨ੍ਹਾਂ ਤੋਂ ਸਿੱਖਿਆ ਹੈ।ਇਹ ਗਲਤ ਹੈ।ਪਾਕਿਸਤਾਨੀ ਪੱਗ ਦਾ ਸਤਿਕਾਰ ਕਰਦੇ ਹਨ।ਤੁਹਾਨੂੰ ਵੀ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
❤🎉 ਅੱਜ ਦੇ ਬਲੌਗ ਵਿੱਚ ਰਿਪਨ ਨੇ ਬੱਚਿਆਂ ਨੂੰ ਖੁਸ਼ ਕਰ ਦਿੱਤਾ ਬਹੁਤ ਧੰਨਵਾਦ ਤੁਹਾਡਾ 🎉🎉🎉🎉🎉🎉🎉🎉🎉
Lehnde punjab da eh trip bahut enjoy kr reha ripan. Pura khush aa.always keep smiling
ਓ ਨੱਪਲਾ ਸਾਗ ਖਾਣਾ ਨੀ ਗੰਦਲਾਂ ਖਾਣਾ ਕਹਿੰਦੇ ਆਂ ਰਿੰਪਨ ❤❤
All PAKISTANI ,R GOOD,SOFT HEARTED PERSONS 🙏🏼♥️♥️♥️♥️♥️♥️😊
Pakistani look bhot ache ,pyar nal bolde
ਹਰ ਇੱਕ ਦਾ ਮਜਾਕ ਨਹੀਂ ਬਣਾਉਣਾ ਚਾਹੀਂਦਾ, ਕੁੱਝ ਹੱਦ ਤੱਕ ਹੀ ਠੀਕ ਹੁੰਦਾ 🙏
pakistan..jindabad..veer..ji..punab..sohna..mera..dethes..hai..sada..lehenda..punjab
ਵੀਰ ਇਹਨਾ ਹੱਸਣ ਖੇਡਣ ਵਿੱਚ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਯਾਦ ਰੱਖੋ 😢😢 ਮੇ ਇਹ ਨਹੀ ਕਹੂਗਾ ਤੁਸੀ ਹੱਸੋ ਖੇਡੋ ਨਾਂ ਪਰ ਸਾਡੇ ਸਿੱਖ ਵੀਰਾ ਲਈ ਇਹ ਦਿਨ ਉਦਾਸੀ ਦੇ ਦਿਨ ਹੁੰਦੇ ਹਨ ਜਿਹਨਾਂ ਦਿਨਾ ਵਿੱਚ ਗੁਰੂ ਸਾਹਿਬ ਜੀ ਦਾ ਪਰਵਾਰ ਸ਼ਹੀਦ ਹੋ ਗਿਆ ਸੀ।😢🙏
ਵੀਰ ਇਹ ਵਲੌਗ ਪਹਿਲਾਂ ਹੀ ਰਿਕਾਰਡ ਕੀਤੇ ਹੋਏ ਹਨ ਇਸ ਗੱਲ ਦਾ ਧਿਆਨ ਰੱਖਦੇ ਹਨ
@jagroopkaur-y6h ਨਹੀ ਮੇਰੇ ਵੀਰ ਇਹ ਇਕ ਦਿਨ ਪਹਿਲਾਂ ਦੇ ਹੀ ਵਿਲੋਗ ਹੁੰਦੇ ਹਨ ਬਾਕੀ ਹੁਣ ਦੇਖ ਲੈਂਦੇ ਆ ਕੀ ਕਰਨਗੇ।
ਸਤਿ ਸ੍ਰੀ ਆਕਾਲ ਜੀ 🙏
ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ ਬੇਟਾ ਘਰ ਬੈਠਿਆਂ ਨੂੰ ਵਿਦੇਸ਼ਾਂ ਦੀ ਸੈਰ ਕਰਵਾਈ ਗਈ
Bai ji kese di Roji Roti da mukhual ni krida yaar
@@ranjodhbenipal6850 ajj ghosiyan bhoriyan aene
Sady ethy mazaq chlda ha don't worry
ਅੱਜ ਲਗਦਾ ਭੰਗ ਦੇ ਪਕੌੜੇ ਖਾ ਲਏ
@@SK-io4gd ਅੱਜ ਘੂਸੀਆ ਭੋਰੀਆ ਏਨੇ
ਯਾਰ ਪਾਕਿਸਤਾਨ ਦੇ ਵਿੱਚ ਆਪਣਾ ਇਨਾ ਪੁਰਾਣਾ ਇਤਿਹਾਸ ਪਿਆ ਤੂੰ ਉਹ ਵਿਖਾ ਤੁਸੀਂ ਤਾਂ ਇੱਕ ਦੂਜੇ ਦੇ ਬਲੋਗ ਬਣਵਾਈ ਜਾਂਦੇ ਹੋ
ਇੰਡੀਆ ਚ ਕਿਤੇ ਜਲੇਬੀਆਂ ਨਹੀਂ ਵੇਖੀਆਂ ਕਦੇ ਸਮੋਸੇ ਨਹੀਂ ਖਾਦੇ.
ਐਂਵੇ ਕਮਲ ਕੁੱਟੀ ਜਾਨਾ
respect for pakistan❤❤❤❤
ਸ਼ਮੀ ਜਟ ਨੇ ਅੱਜ ਹਸਾ ਹਸਾ ਵਖੀਆ ਦੁਖਣ ਲਾ ਦਿਤੀਆਂ ਬਾਕੀ ਲੋਕ ਆਪਣੇ ਵਰਗੇ ਹੀ ਹਨ ਸ਼ੁਕਰੀਆ ਮਿਹਰਬਾਨੀ ਕਬੂਲ ਕਰੋ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤❤ 32:49
ਫੁੱਲ ਕਾਮੇਡੀ ਵਲੋਗ, ਪੈਸੇ ਵਸੂਲ ਵਲੋਗ❤❤❤❤❤
ਸਹੀ ਗੱਲ ਆ ਬਾਈ ਟਰੰਪ ਵਰਗੇ ਸਰਪੰਚ ਦੇਸ਼ ਦੇ ਮਾਲਕ ਨੇ ਉਹ ਲਹਿੰਦੇ ਪੰਜਾਬ ਤੇ ਚੜਦੇ ਪੰਜਾਬ ਨੂੰ ਇੱਕ ਕਰ ਸਕਦੇ ਨੇ ਦੇਸ਼ਾਂ ਦੇ ਦੁਸ਼ਮਣ ਨੇ ਵੱਡੇ ਆਉਂਦਿਆਂ ਵਾਲੇ
ਅੱਜ ਕੀ ਖਾਧਾ ਪੀਤਾ? ਬਹੁਤ ਸਾਰੀਆਂ ਰੌਣਕਾਂ ਲਾ😂ਛੱਡੀਆਂ ਜੇ❤ਬਹੁਤ ਚੰਗਾ ਲੱਗਾ।
Sami veer Bahut vadiya banda hai kush kar Dinda hai 🙏
ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉
Bahut vadhiya vlog si
Sami jatt is great 👍
ਬਹੁਤ ਵਧੀਆ ਪਿੰਡਾਂ ਦਾ ਸਾਦਾ ਜੀਵਨ 🎉
Khush dill bande a sarye 😊
ਜਿਆਦਾ ਓਵਰ ਐਕਟਿੰਗ ਰਿਪਨ ਦੀ
SHAMMY Sartaj of Pakistan .
ਅੱਜ ਦੇ ਵਲੋਗ ਵਿਚ ਜ਼ਿਆਦਾ ਖੱਪ ਪਾਈ ਹੈ ਵਧੀਆ ਨਹੀਂ ਲੱਗਾ
Right
@@BaljeetKaur-jg6os ਅੱਜ ਤੇ ਘੂਸੀਆ ਭੋਰੀਆ ਏਨੇ
Right
Ryt
Kade kise nu jeen da dena kise pase hamesha kamiyia hi nikalna@@enginemehakma
ਖੁਸ ਦਿਲ ਬੰਦੇ ਨੇ ਸਾਡੇ ਲੈਹਦੇ ਪੰਜਾਬ ਵਾਲੇ❤❤❤ਭਾਈ
ਸ਼ੰਮੀ ਵੀਰ ਘੈਂਟ 👌
Be kind to everyone.
Don't make fun of others languages and cultures
ਰਿਪਨ ਵੀਰ ਜੀ ਅਤੇ ਖੁਸ਼ੀ ਭੈਣ ਜੀ ਸਾਡਾ ਪਿੰਡ ਮਾਨੂੰਪੁਰ ਚਁਕ ਨੰਬਰ 528 ਡਾਕਘਰ ਡਿਁਸਕੌਟ ਸਮੁੰਦਰੀ ਦੇ ਵੀ ਦਰਸਨ ਕਰਾਉਣ ਸ਼ੰਮੀ ਹੋਨੇ
ਖਾਨੇਵਾਲ/ਪਾਰੋਵਾਲ ਫਾਟਕ ਤੋਂ 10-15 ਕਿਲੋਮੀਟਰ ਦੀ ਦੂਰੀ 'ਤੇ ਗੁਰਦੁਆਰਾ ਹੈ, ਜਿਸ ਦੇ ਦਰਸ਼ਨਾਂ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ
Bahut badhiya Lag Gaya Hanste Hanste Raho Sada khush raho all the best❤❤❤❤
ਰਿਪਨ ਤੁਸੀਂ ਵੀ ਪਾਕਿਸਤਾਨ ਵਾਲੀ ਭਾਸ਼ਾ ਬੋਲਣ ਲੱਗ ਪਏ ਪਰ ਸੋਹਣੇ ਲਗਦੇ ਹੋ😂😂😂😂😂❤❤❤❤ਬੇਟਾ ਮੈਨੂੰ ਪਾਕਿਸਤਾਨ ਦੇਖਣ ਦਾ ਬਾਹਲਾ ਚਾਅ ਏ ਕਿਵੇਂ ਕਰਾਂ🎉🎉🎉❤❤
Ripan kushi sami jatt nasir ਢਿਲੋਂ Waqas ਹੈਦਰ ਸਤਿ ਸ੍ਰੀ ਅਕਾਲ ਭਿੱਖੀਵਿੰਡ tarn taran punjab india tu ❤❤❤❤❤❤
🙏🏿🙏🏿🙏🏿🙏🏿ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਡੇ ਬਾਪੂ ਜੀ 24ਵਾਂ ਦਿਨ ਹੋ ਗਿਆ ਮਰਨ ਵਾਸਤੇ ਬੈਠੇ ਨੇ ਸਾਡੀਆਂ ਫਸਲਾਂ ਫਸਲਾਂ ਲਈ ਕੁਝ ਉਹਨਾਂ ਬਾਰੇ ਅਰਦਾਸ ਕਰਿਓ 💕💞
Ripan congratulations for Beutiful kid coming soon lots of love.🇨🇦
Shammi Bai song bahut hi vadiya c te tuhadi awaz v bahut sohni hai
❤ ਬਹੁਤ ਵਧੀਆ ਬਲੋਕ ਹੈ❤
Nzara aa gya yr .......dil khush krta....
ਰਿਪਨ ਜੀ ਹਾਸਾ ਠੱਠਾ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
ਸਲਮਾਨ ਖ਼ਾਨ ਬਾਈ ਤੇ ਸੰਮੀ ਜੱਟ ਨੇ ਸਿਰਾ ਕਰਾਤਾ ਹੱਸ ਹੱਸ ਬੁਰਾ ਹਾਲ ਹੋ ਗਿਆ 😂😂
ਖੂਬਸੂਰਤ ਖੱਪ, ਘੈਂਟ ਕੰਮ, ਅੱਤ,ਸਿਰਾ,ਸਵਾਦ ਸਵਾਦ,ਵਿਸਮਾਦ, ਰੂਹਾਂ ਦਾ ਮੇਲਾ
ਬਾਈ ਜੀ ਜੱਟਵਾਦ ਵਾਲਾ ਕਿਲਾ ਧੌਣ ਚੋ ਕਢਿਆ ਕਰੋ ਵਿਲੋਗ ਹਰ ਬੰਦਾ ਦੇਖਦਾ
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਨਜ਼ਾਰਾ ਆ ਗਿਆ ਬਾਈ ਅੱਜ ਵਾਲੀ ਵੀਡਿਓ ਦੇਖ ਕੇ ਬਹੁਤ ਹੱਸਿਆ ਖੇਡਿਆ ਕੀਤੀਆਂ ਰਿੱਪਣ ਬਾਈ ਤੇ ਸੰਮੀ ਨੇ😂😂😂😂😂😂😂
Shami pra di awaj bahut sohni hai
Puri ninja paji vargi hai
Nice veer ji sir Ganganagar Rajasthan ❤❤❤❤❤
❤❤ ਅੱਜ ਤੇਰੇ ਲਈ ਵੀਰ ਲਈ ਲਾਇਕ ਕੀਤਾ ❤❤
Ripan khushi bda najara aya ji vlog vekh ki bhut bhut changa lagia ji sare sajan balya da dhanwad ji.jioda rhi sami te dhillon saab.❤deepa bathinda to.❤❤
ਯਾਰ ਸੱਚੀ ਪਾਕਿਸਤਾਨ ਬਹੁਤ ਹੀ ਪੱਛੜਿਆ ਮੁਲਕ ਆਆ
Very sad comment
What do expect from Hindus 🕉 to say
Ida Tu Made in USA.
NASA di production
Haha good reply bro
Waheguru Ji ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤🎉🎉
ਸੈਮੀ ਇਸ ਤਰ੍ਹਾਂ ਇੰਡੀਆ ਆਜਾ ਰੌਣਕੀ ਬੰਦਾ ਸ਼ੰਮੀ ਜੱਟ ਅੱਜ ਤਾਂ ਰਿਪਨ ਨੂੰ ਵੀ ਰੰਗ ਚੜ ਗਿਆ
Bara suna name hai ❤kari jagaa da ho🌹
All PAKISTANIS ,R ,GOOD ,SOFT HRARTED PERSPNS.
ਅਮਰੀਕਾ tak aa gyi j video 😊from California 🇺🇸
Kari pind da ho ji 🌹😘
Veer tu v Punjab to he geaa aaa kch he khanda bakkii tenu akal kise ne diti nai apni video app v dekhea kr tenu sharam aaye 😂
Gud evening ver Ji 🥰🥰👍🏻❤️😊
ਵੀਡੀਓ ਵਧੀਆ ਲੱਗੀ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,
ਧਨੌਲਾ ਰੋਡ ਵਾਲੇ ਫਾਟਕ ਯਾਦ ਕਰ ਲਵੋ
ਸੰਮੀ ਜੱਟ love you bro
ਧਨ ਖੁਸ਼ੀ ਵਿਚਾਰੀ ਜੋਂ ਥੋਡੇ ਨਾਲ ਤੁਰੀ ਫਿਰਦੀ ਐ ।ਏਨੀ ਭਕਾਈ ਕੀਤੀ ਅੱਜ ਤੂੰ ਤੇ ਸਮੀ ਨੇ ਯਾਰ ਸਾਡੀ ਆ ਵੀ ਹਸ ਹਸ ਵਖੀਆ ਭਰ ਗਈਆਂ ।ਬਾਈ ਢਿੱਲੋ ਕਿਵੇਂ ਪਾਸੇ 2 ਜਾ ਫਿਰਦਾ ਹੈ ?
Saami bhooouuutt wadiya singer.....🎉🎉🎉🎉🎉🎉
Banki ess vlog ch khapp jiaada cc ..
Love 💕💕 you work bro thanks Love ❤ from Pakistan
Well come bro
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🌹🌹🌹🌹🌹🌹🌹🌹🌹
Kise nu pta ke khusi de khusi aun vali❤
ਸੰਮੀ ਦੇ ਗਾਣੇ ਬਹੁਤ ਸੋਹਣੇ ਲੱਗਦੇ ਹੈ❤❤❤
nice video bro ❤❤
ਅੱਜ ਦਾ ਬਲੋਕ ਦੇਖ ਕੇ ਬਹੁਤ ਮਜ਼ਾ ਆਇਆ❤
ਸ਼ੱਮੀ ਵੀਰ ਵੀ ਘੈਟ ਬੰਦਾ ਹੈ
Aj d video bhutt funny c love it ❤️
ਬੱਬੂਮਾਨ ਨੇ ਇਸ ਬਾਈ ਨੂੰ ਵੇਖ ਕੇ ਹੇਅਰ ਸਟਾਈਲ ਰੱਖੇ ਸੀ
Waheguru Ji Khalsa Ripan and Khushi Waheguru Ji Fateh
Good Information 👍 ❤
Thank you for travelling Pakistan 🎉🎉🎉🎉🎉🎉🎉🎉
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤❤🎉🎉🎉🎉🎉
ਸਿਰਾ 22 ਜੀ ਜੀਓ । ਸੰਮੀ ਜੱਟ ਵੀ ਸਿਰਾ ਬੰਦਾ ਖੁੱਲ੍ਹਾ ਦਿਲ
Asi sami jatt de fan ho gy ina khush dil bnda ronki bnda sami nu dekh k kheed jande asi jeonde basde rho