بیٹا پیسے نہیں لینےPutt Tusi Sade Deson aye je, Pese nahi lene ਪੁੱਤ ਤੁਸੀਂ ਸਾਡੇ ਦੇਸੋਂ ਆਏ ਜੇ

แชร์
ฝัง
  • เผยแพร่เมื่อ 17 ต.ค. 2024
  • بیٹا پیسے نہیں لینےPutt Tusi Sade Deson aye je, Pese nahi lene ਪੁੱਤ ਤੁਸੀਂ ਸਾਡੇ ਦੇਸੋਂ ਆਏ ਜੇ
    #Oldmemories #chardapunjab #hindumuslim #punjabpartitionstories #pakistan #lehndapunjab

ความคิดเห็น • 267

  • @karanveerkaranveer1434
    @karanveerkaranveer1434 ปีที่แล้ว +80

    ਚੜ੍ਹਦਾ ਤੇ ਲੈਂਦਾ ਪੰਜਾਬ ਜ਼ਿੰਦਾਬਾਦ

    • @satwinderpawar9532
      @satwinderpawar9532 ปีที่แล้ว +7

      ਚੜ੍ਹਦਾ ਤੇ ਲਹਿੰਦਾ ਨੀ ਪੰਜਾਬ ਜਿੰਦਾਬਾਦ

  • @JagjitSingh-xv4br
    @JagjitSingh-xv4br ปีที่แล้ว +62

    ਬੇਬੇ ਦੀਆਂ ਗੱਲਾਂ ਸੁਣ ਕੇ ਅੱਖਾਂ ਭਰ ਆਈਆਂ ।❤❤

  • @gurdialkumar4407
    @gurdialkumar4407 ปีที่แล้ว +41

    ਦੇਸੋਂ ਆਏ ਪੁੱਤਰਾਂ ਨੂੰ
    ਵੇਖ ਬੇਬੇ ਦਾ ਪਿਆਰ ਜਗਿਆਂ,
    ਦੇਖੀ ਅਪਣੱਤ ਤੇ ਅੱਖਾਂ ਵਿੱਚੋਂ
    ਹੰਜੂਆਂ ਦਾ ਭਾੜਾ ਵਗਿਆ

  • @TheLovelybhangu_
    @TheLovelybhangu_ ปีที่แล้ว +40

    ਬਾਈ ਸੱਚ ਆਖਾਂ ਤਾਂ ਸਾਰੀ ਵੀਡਿਓ ਹਲਕੀ ਮੁਸਕਰਾਹਟ ਨਾਲ ਦੇਖੀ ਆ , ਕਿ ਕਿੰਨਾ ਮੋਹ ਕਰ ਰਹੀ ਆ ਬੀਬੀ
    ਰੱਬ ਦੋਵੇਂ ਘਰਾਂ ਨੂੰ ਸਲਾਮਤ ਰੱਖੇ 🌸❤️

  • @tarsemwalia2401
    @tarsemwalia2401 ปีที่แล้ว +59

    ਭੱਠੀ ਵਾਲ਼ੀ ਬੇਬੇ ਨੂੰ ਪੈਰੀਂ ਪੈਣਾ ❤

  • @sukhwinderhaher5878
    @sukhwinderhaher5878 ปีที่แล้ว +37

    ਭੱਠੀ ਵਾਲੀ ਬੇਬੇ ਨੂੰ ਸਤਿ ਸ੍ਰੀ ਆਕਾਲ ਜੀ

  • @jagdeep9264
    @jagdeep9264 ปีที่แล้ว +50

    ਬਾਈ ਤੂੰ ਕਰਮਾਂ ਵਾਲਾ

  • @SukhwinderSingh-dq2xt
    @SukhwinderSingh-dq2xt ปีที่แล้ว +17

    ਕਿਨਾਂ ਪਿਆਰ ਪੰਜਾਬੀ ਜ਼ੁਬਾਨ ਵਿਚ।ਪਰ ਸਿਆਸਤਦਾਨਾਂ ਨੇ ਖ਼ਤਮ ਕਰ ਦਿੱਤਾ।

  • @punjabloveskitchen7226
    @punjabloveskitchen7226 ปีที่แล้ว +24

    ਸਾਡੇ ਪੰਜਾਬ ਵਿੱਚ ਇਹ ਪਿਆਰ ਖਤਮ ਹੋ ਗਿਆ ਪਾਕਿਸਤਾਨ ਵਿੱਚ ਲੋਕ ਪਿਆਰ ਕਰਨ ਵਾਲੇ ਆ ਅਸੀ ਆਪਣੇ ਘਰਾਂ ਵਿੱਚ ਇਸ ਮੋਹ ਨੂੰ ਤਰਸਦੇ ਰਹਿੰਦੇ ਸਾਡੇ ਪੰਜਾਬ ਵਿੱਚ ਸਿਰਫ ਲਾਲਚ ਪੈਸੇ ਦਾ ਹੀ ਰਹਿ ਗਿਆ ਵਾਹਿਗੁਰੂ ਜੀ ਮਹਿਰ ਕਰਨ

  • @Sangat-darshan
    @Sangat-darshan ปีที่แล้ว +32

    ਬਚਪਨ ਯਾਦ ਆ ਗਿਆ ਜੀ

  • @AmarjeetKaurSandhu174
    @AmarjeetKaurSandhu174 ปีที่แล้ว +89

    ਹਏ ਰਬਾ ਕਿੰਨੀ ਗਰੀਬੀ ਫਿਰ ਵੀ ਐਨਾ ਸਬਰ ਸੰਤੋਖ 🎉

    • @bhupinderarora3756
      @bhupinderarora3756 ปีที่แล้ว +8

      You are absolutely right Baba Farid Baba Kabir ji also lived very similar life. 🙏🇨🇦

    • @ParkashSingh-yo9hy
      @ParkashSingh-yo9hy 3 หลายเดือนก่อน

      Bahut vadhia bha g

  • @preetsukh5294
    @preetsukh5294 ปีที่แล้ว +22

    ਵਾਹ ਰॅਬਾ ਬੜੀ ਦਲੇਰ ਬੀਬੀ ਹੈ ਰॅਬ ਚੜਦੀ ਕਲਾ ਚ ਰॅਖੇ ਬੇਬੇ ਨੂੰ

  • @bakhshishsingh4983
    @bakhshishsingh4983 10 หลายเดือนก่อน +9

    Mshiban Beebi de Payar Nu Charde Punjab Vallon Dher sara Payar

  • @user-kSSingh
    @user-kSSingh ปีที่แล้ว +12

    ਮਾਲਕਾ🙏🙏 ਬੇਬੇ ਜੀ ਨੂੰ ਚੜਦੀ ਕਲਾ ਬਖਸ਼ੀ🙏🙏

  • @parmindermehra5904
    @parmindermehra5904 6 หลายเดือนก่อน +10

    ਬੇਬੇ ਦੀਆਂ ਗੱਲਾਂ ਸੁਣ ਕੇ ਦਿਲ ਭਰ ਆਇਆ ਬੇਬੇ ਤੈਨੂੰ ਦੇਖ ਮੈਨੂੰ ਆਪਣੇ ਦਾਦੀ ਦਾਦਾ ਜਾਦ ਆ ਗਿਆ ❤❤❤❤❤,🇮🇳🇮🇳🇮🇳🇮🇳🙏🙏🙏🙏

  • @jagdevkaur3144
    @jagdevkaur3144 ปีที่แล้ว +22

    ਸਤਿ ਸ੍ਰੀ ਅਕਾਲ ਬੇਬੇ ਜੀ 👌👌👌🌹🌹❤️🎉😊👏

  • @bakhshishsingh4983
    @bakhshishsingh4983 10 หลายเดือนก่อน +22

    Lehnde Vich Sadi Bhain ne Charde Veeran ton Paise Nahi Laye mata da Payar te Lehnde punjab de Sade Veer Bhaina Nu charde Punjab da Dher Sara Payar

  • @ramsharma2760
    @ramsharma2760 ปีที่แล้ว +17

    Maataji da Dil bahut bada hai jisdey vich rabbi pyar vasda hai rab maata ji nu khushrakhey

    • @Shahidiqbal-oe4jd
      @Shahidiqbal-oe4jd 5 หลายเดือนก่อน +1

      RAB PAK Ka Name capital words me likha kro

    • @ShailendraAwasthi-w6b
      @ShailendraAwasthi-w6b 5 หลายเดือนก่อน

      Itna saccha pyar Amma ka meri maa aur inme fark nahi love from india

  • @parmindermehra5904
    @parmindermehra5904 6 หลายเดือนก่อน +6

    ਬੇਬੇ ਦੀਆਂ ਗੱਲਾਂ ਸੁਣ ਕੇ ਦਿਲ ਭਰ ਆਇਆ ਬੇਬੇ ਤੈਨੂੰ ਦੇਖ ਕੇ ਮੈਨੂੰ ਆਪਣੇ ਦਾਦੀ ਦਾਦਾ ਜਾਦ ਆ ਗਿਆ ਮੇਰੇ ਦਾਦੀ ਜੀ ਭੱਠੀ ਭੁੱਨ ਦੀ ਸੀ ❤❤❤❤❤❤❤,🇮🇳🇮🇳🙏🙏🙏🙏

  • @HarminderSingh-wy4ru
    @HarminderSingh-wy4ru ปีที่แล้ว +21

    ਚੜ੍ਹਦਾ ਪੰਜਾਬ ਲੈਂਦਾ ਪੰਜਾਬ
    ਜਿਦਾਂਬਾਦ🙏🙏🙏🙏🙏

    • @komalpreetkaur1472
      @komalpreetkaur1472 ปีที่แล้ว +3

      ❤ ਦਿਲ ਖੁਸ਼ ਹੋ ਗਿਆ ਮਾਤਾ ਜੀ ਨੂੰ ਦਾਣੇ ਪਾਉਂਦੇ ਦੇਖ ਕੇ ਅਸੀਂ ਜਦੋਂ ਛੋਟੇ ਹੁੰਦੇ ਸੀ ਤਾਂ ਅਸੀਂ ਵੀ ਆਪਣੇ ਚੜ੍ਹਦੇ ਪੰਜਾਬ ਚ ਦਾਣੇ ਭਨਾਉਣ ਭੱਠੀ ਤੇ ਜਾਂਦੇ ਹੁੰਦੇ ਸੀ ਦੇਖ ਕੇ ਆਪਣਾ ਬਚਪਨ ਯਾਦ ਆ ਗਿਆ ਸਤਿ ਸ੍ਰੀ ਅਕਾਲ ਬੇਬੇ ਜੀ

  • @zafarIqbal-eb6dp
    @zafarIqbal-eb6dp ปีที่แล้ว +29

    فخر ہے اِس غریب دائیہ پر جسنے ایک مہمان سے بہت اعلٰی مہمان نوازی کا ثبوت دیا اور خُوداری ایسی کہہ کہہ پیسے واپس کر دیے حالانکہ ودیشی مہمان نے دینے کی بہت کوشش کی ماں جی بیشک غریب تو ہے مگر خُوداری بھی رکھتی ہے ہمارے سیاسی لیڈران کے مُنہ پر جُتا ہے جو پیسے کی خاطر ملک اور قوم کی انا کا سودا کرتے ہیں اور اِنکے پیٹ پھِر بھی نہیں بھرتے

  • @tarsemwalia2401
    @tarsemwalia2401 ปีที่แล้ว +27

    ਆਦਮੀ ਆਦਮੀ ਸੇ ਮਿਲਤਾ ਹੈ
    ਦਿੱਲ ਮਗਰ ਕੰਮ ਕਿੱਸੇ ਸੇ ਮਿਲਤਾ ਹੈ
    ਪਾਕਿਸਤਾਨੀਆਂ ਅਤੇ ਪੰਜਾਬੀਆਂ ਦਾ ਦਿੱਲ ਐਸੇ ਤਰ੍ਹਾਂ ਮਿਲ਼ਿਆ ਰਹੇ
    ਸਰਕਾਰਾਂ ਬੇਬੇ ਦੀ ਭੱਠੀ ਵਿੱਚ ਪੈਣ

  • @SatpalVirdi-rm7ze
    @SatpalVirdi-rm7ze ปีที่แล้ว +13

    Rabb tuhanu chardi kalah ch rakhe mata ji 🙏🏻🙏🏻

  • @moinkharal
    @moinkharal ปีที่แล้ว +21

    bhai Allah di qasam sady dil vich bahot tuhady wasty muhabbat a mera dil tadapda a apna charda punjab vekhan nu

    • @goldentable34
      @goldentable34 ปีที่แล้ว +7

      Bahi es siddu mosu wala ko kyu mar dya zalimo ny from Peshawar 🇵🇰

    • @dhillonboys2579
      @dhillonboys2579 ปีที่แล้ว +3

      Bhai aio charde Punjab thuhada savagat aw charde Punjab wale v bhot pyr krde hun ja aj border khul jan sara charda Punjab lenda Punjab ajuga eni mahobat aw

    • @moinkharal
      @moinkharal ปีที่แล้ว +4

      @@dhillonboys2579 tuhadi muhabbat da shukria

  • @punjabilazami9713
    @punjabilazami9713 ปีที่แล้ว +4

    apna sanjha punjab eh mail dek k akah cho panni a gea..Bibi nu bahut payar and respect..Pyar from ludhiana(Canada)

    • @mohidimran427
      @mohidimran427 4 หลายเดือนก่อน

      Hamara Village b Ludhiana ma tha

  • @BalbirSingh-co3zb
    @BalbirSingh-co3zb ปีที่แล้ว +12

    ❤ love from East Punjab Kalanaur
    To bibi Mazida old culture like a old Furness for popcorn very nice video thank you 🌹🙏🙏🌹🇮🇳

  • @narsiram8316
    @narsiram8316 11 วันที่ผ่านมา +1

    Love from Indian Punjab 🎉🎉🎉🎉🎉

  • @NarinderKaur-lo5vv
    @NarinderKaur-lo5vv ปีที่แล้ว +14

    Veer g eh ik expansive video aa.. Very thanks for sharing with us dear.. Bibi Mazida g nu sadi sat shiri akaal kehna g.. 🙏🙏🙏🙏

  • @gurpalsingh5609
    @gurpalsingh5609 5 หลายเดือนก่อน +2

    ਬੇਬੇ ਦੀਆਂ ਗੱਲਾਂ ਸੁਣ ਕੇ ਮਨ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ

  • @khizarhayatindianscooty6526
    @khizarhayatindianscooty6526 ปีที่แล้ว +14

    5star hotal waleyaan toon maa da dil wada aey kyun key hotal wale te ameer hondey ne uhna noon faraq nei painda ❤
    Khizar chughtai waziraba pakistan

  • @JasveerSingh-ji4sl
    @JasveerSingh-ji4sl ปีที่แล้ว +1

    ਇਹ ਸਾਡੇ ਰੰਗਲੇ ਪੰਜਾਬ ਦੀ ਅਸਲੀ ਤਸਵੀਰ
    ਰੱਬ ਸੋਹਣਾ ਸਾਡੇ ਸੋਹਣੇ ਦੇਸ਼ ਪੰਜਾਬ ਨੂੰ ਛੇਤੀ ਹੀ ਅਜ਼ਾਦੀ ਬਖਸ਼ਿਸ਼ ਕਰੇ

  • @ghulammuhammad8982
    @ghulammuhammad8982 ปีที่แล้ว +35

    Love from Pakistan bro 😢🙏

  • @Daske.WaleSahi
    @Daske.WaleSahi ปีที่แล้ว +6

    Bahut pyar karde aa sade Lehnde Punjab Wale Bhraa main 2 vari ja ke aayan bahut Maan Sanman ditta ehna Lokkan ne

  • @elish-7171
    @elish-7171 ปีที่แล้ว +10

    Bahut vadia lagga ji...Saanu apna pind te bachpan de din yaad aa gaye...assi apni beji naal chhote hunde Daane bhunaan jaande c...ainni khushi hundi c.dass nahi sakde...
    My ancestors village was also in Pakistan...36 Chak Lyallpura...
    Pls ussnu bhi dikhana.
    Mataji sada khush rehen...Pyaar vadd de rehen..

    • @chopaal7259
      @chopaal7259 5 หลายเดือนก่อน

      Rab Selamt Rekhy Welcome lyallpur

  • @kulbirsinghbawa7355
    @kulbirsinghbawa7355 ปีที่แล้ว +3

    Bebe nu matha tekna banda hei.
    She be enjoyed healthy long life. 🎉🎉🎉

  • @s.sidhu.s1816
    @s.sidhu.s1816 ปีที่แล้ว +2

    ਬੇਬੇ ਜੀ ਨੇ ਸਾਨੂੰ ਦੱਸ ਦਿੱਤਾ ਕਿ ਦੋਵੇ ਪੰਜਾਬ ਪਿਆਰ ਦੇ ਭੁੱਖੇ ਖੱਨ । ਪੈਸੇ ਦਾ ਕੋਈ ਮੁਲ ਨਹੀ।

  • @parmjitsingh5411
    @parmjitsingh5411 ปีที่แล้ว +8

    ih punjab bolda jeen mere watna diyan maawan te ghar ghar putt jwaan

  • @SurinderSingh-yz2pg
    @SurinderSingh-yz2pg หลายเดือนก่อน

    Respected ਮਾਤਾ ji
    Great
    From India

  • @Globalflavors
    @Globalflavors ปีที่แล้ว +5

    Paji... yaar tussi ess mata nu ik suit khareed dena c... my heart melted looking at her. Mata Zindabad!

  • @SukhjinderSingh-bk5iu
    @SukhjinderSingh-bk5iu ปีที่แล้ว +4

    ਖਿਲੇ ਫੁਲੇ ਰੋਲ ਲਏ ਆਸ਼ਕਾਂ ਨੇ ਰੋੜੇ ਲੈ ਘਰਾਂ ਨੂੰ ਚਲੀਆਂ ਨੀ
    ਬੜੀ ਡੂੰਘੀ ਗਲ ਕਹੀ ਮਾਤਾ ਨੇ
    ਇਹ ਸੂਫੀ ਸੰਤ ਦੇ ਬੋਲ ਨੇ ਜਿਵੇਂ ਸਿਆਣਾ ਬੰਦਾ ਭੁੱਜੇ ਦਾਣਿਆ ਤੋ ਖਿਲੇ ਰੋਲ ਲੈਂਦਾ ਥੱਲੇ ਪਕੇ ਦਾਣੇ ਛੱਡ ਦਿੰਦਾ ਇਸੇ ਤਰਾਂ ਰਬ ਦੇ ਆਸ਼ਕ ਨਾਮ ਦਾ ਮੋਤੀ ਚੁੱਕ ਲੈਂਦੇ ਆ ਤੇ ਮਾਇਆ ਰੂਪੀ ਰੋੜ ਮਨਮੁੱਖ ਦੇ ਹਿੱਸੇ ਆਇਆ
    ਭਗਤ ਕਬੀਰ ਸਾਹਿਬ ਜੀ ਵੀ ਕਹਿੰਦੇ
    ਸੰਤਹੁ ਮਾਖਨ ਖਾਇਆ
    ਛਾਛ ਪੀਏ ਸੰਸਾਰ ❤

  • @jjimmy9763
    @jjimmy9763 ปีที่แล้ว +7

    Bahut Pyare log ne Pakistani Punjabi

  • @JaspritSingh-w8s
    @JaspritSingh-w8s ปีที่แล้ว +1

    Waheguru Bibi dia har tmmna puria kre❤

  • @pargatsingh3637
    @pargatsingh3637 ปีที่แล้ว +13

    Sare Pakistan de vaasi veeran nu pyar bhari sat shri akaal

    • @Sher-Da-Abba
      @Sher-Da-Abba 5 หลายเดือนก่อน

      dhannaywaad veer ji

  • @jasbirkauruppal3673
    @jasbirkauruppal3673 ปีที่แล้ว +7

    Bhaatti .... lovely .... geet lovely... her love .... kya baat

  • @Jassi-Buttar
    @Jassi-Buttar หลายเดือนก่อน +1

    Jeondi Reh maa Teri maa Umer parmatma Umer lambi kare 💖💕💕💞🌹🎂

  • @riffatararana1750
    @riffatararana1750 ปีที่แล้ว +1

    Pakistan me log bht mhbt aur ezat karty hn indian punjab walon sy❤🇵🇰

  • @ravinderkainth1292
    @ravinderkainth1292 ปีที่แล้ว +5

    Bibi Mazida ji love you thanks veer ji sharing the video 🙏👍❤️

    • @MuzammilHussain-p2f
      @MuzammilHussain-p2f 5 หลายเดือนก่อน

      Mujhy madjian bibi Naam itni shidat sy mohabbat Hy mn alfaz mn bata nhi skta Meri Ami ka Naam majidan bibi tha Jo mujhy 6 ki Umar mn chor kr allah ko piyari hoye.🥺

  • @mnawaznawaz4131
    @mnawaznawaz4131 ปีที่แล้ว +13

    Sardar G zinda Abad,,,, Love 💕 you,,,,

  • @Fit_pluse96
    @Fit_pluse96 ปีที่แล้ว +5

    #bebe meri umar b apko lg jaye…. Itna pyar krne wale log hai…. #pakistani logo k liye kitna zehar bhra ja rha hai but yeh dekhlo log

  • @MalikAqib-xq1gj
    @MalikAqib-xq1gj ปีที่แล้ว +7

    Very Nice Veer Ji I am Lyallpur Faisalabad Punjab Pakistan 🇵🇰 Chak No 124 JB

  • @savitavohra3786
    @savitavohra3786 ปีที่แล้ว +2

    Waah serdaar ji ..bhut sunder..ma te ma hundi e..jithey merji howe dunia te..😢😊

  • @DevSingh-tm4eq
    @DevSingh-tm4eq ปีที่แล้ว +4

    Rab Mata ji nu tandrusti bakhshan. Lambiaan umraan bakhshan.❤

  • @shoukatali7870
    @shoukatali7870 3 หลายเดือนก่อน +1

    so respect proud of our mother of nations i m crying now watching video of mother .i feel very proud of our mother Allah SWT bless her i love mother of nations........from west Yorkshire UK 🇬🇧

  • @ravinderkaur6335
    @ravinderkaur6335 ปีที่แล้ว +11

    Love from India ❤❤

  • @pavitargill7708
    @pavitargill7708 ปีที่แล้ว +8

    ਭੱਠੀ ਵਾਲੀ ਬੇਬੇ ਦਾ ਕਿਹੜਾ ਪਿੰਡ ਹੈ ਏਧਰ ਦੇਸ ਵਿੱਚ

  • @abanga5028
    @abanga5028 4 หลายเดือนก่อน

    Bebbe ji diyan gullan sunke apna bachpan yaad a gaya,akkhan vich rona a gaya. Permaatma ji bebbe ji nu bahut bahut sehat ate lambi umar bakshan.

  • @queennikki01
    @queennikki01 ปีที่แล้ว +5

    very heart touching. thanks for sharing.

  • @AbdulKhan-kj5mk
    @AbdulKhan-kj5mk ปีที่แล้ว +4

    Waheguru ji ena piyaar🙏🙏🙏

  • @rajeshmandahad2273
    @rajeshmandahad2273 ปีที่แล้ว +6

    Pakistan ke punjabiyu ne etne pyari punjabi bhasha kyu chadi

  • @funtoenjoy
    @funtoenjoy 3 หลายเดือนก่อน +2

    Mata ne bhut pyar dita, kyunki oh keh rahi hai "Putt tusi sade Deso ayo je". Mitti da moh hamesha yadd renda, 1947 Di Peed, hun tak v chees bhardi hai, sirf te sirf hunju hi ne.

    • @QurbanRao45
      @QurbanRao45 3 หลายเดือนก่อน

      Love you bro from Pakistani veer

  • @scg8983
    @scg8983 ปีที่แล้ว +4

    Ba,would. Babey.... Sandhu Sahab.....Khali. Rod nahi leyay.....Babey ne. Mohabbatan di. Potli ban ti... Khush raho. Sandhu Sahab

  • @jassi03purewal40
    @jassi03purewal40 ปีที่แล้ว +4

    Veer tuhadi kismat changi tuc sanjha Punjab gaye ho

  • @dawindersinghrathore4395
    @dawindersinghrathore4395 ปีที่แล้ว +3

    Bebe ji love you bahut saara

  • @kirandeepbhatia5600
    @kirandeepbhatia5600 ปีที่แล้ว +6

    So sweet of ਬੇਬੇ ਜੀ ❤

  • @Komalsingh-xu8ir
    @Komalsingh-xu8ir ปีที่แล้ว +8

    Very nice.Well done Bebe.

  • @MuhammadIlyas-le3gd
    @MuhammadIlyas-le3gd ปีที่แล้ว +8

    Love from lahnda Punjab

  • @Quest3669
    @Quest3669 3 หลายเดือนก่อน +1

    Bada dil punjab ka .....bebe jeeti rahe 100 saal 😊🎉❤

  • @kirpalsingh9402
    @kirpalsingh9402 2 หลายเดือนก่อน +2

    ਵੱਡੇ ਪੰਜਾਬੀ ਦੇ ਹੇਜਲੇ, ਉਏ ਬੇ ਸ਼ਰਮੋ ਤੁਹਾਨੂੰ ਟਿਪਣੀਆਂ ਕਰਨ ਵਾਸਤੇ ਅੰਗਰੇਜ਼ੀ ਹੀ ਲੱਭੀ ਹੈ, ਪੰਜਾਬੀ ਚ ਨੀ ਮਰ ਸਕਦੇ ਤੁਸੀਂ ।

  • @makhan4254
    @makhan4254 ปีที่แล้ว +1

    Waheguru mehar karay
    God bless mata ji....

  • @inderjeetsinghbhagrana2214
    @inderjeetsinghbhagrana2214 ปีที่แล้ว +6

    Sidhu bai nu jinna pyar pakistan krda na onan India v ni ...khaskar othon de bachey

  • @balvinderkaurkhalsa5336
    @balvinderkaurkhalsa5336 ปีที่แล้ว +6

    Very nice 💐🙏

  • @azharnawazchatha6160
    @azharnawazchatha6160 ปีที่แล้ว +5

    Love ❤from Pakistan gujranwala

  • @pargatsingh3637
    @pargatsingh3637 ปีที่แล้ว +3

    Chardi klach raho sda abaad rho sjno love you

  • @baldevsingh3568
    @baldevsingh3568 ปีที่แล้ว +4

    Siasi leaders di siasi bhukh ne aam loka nu vichhod ditta

  • @sukretasharma9919
    @sukretasharma9919 2 หลายเดือนก่อน

    Babe Ji nu Bhagwan ji koi dukh na devay. Tandrusti bhakhshe

  • @swarnsingh3071
    @swarnsingh3071 ปีที่แล้ว +2

    I am just awestruck and wordless.

  • @randhirbal9502
    @randhirbal9502 ปีที่แล้ว +3

    Mere Bapu ji v Pakistan (chak No 287 mintgumri, (pakpattan) ton aaye c (Vill+Po,Sathiala (Amritsar) 😢😢😢😢

    • @asifgujjar5696
      @asifgujjar5696 5 หลายเดือนก่อน

      M v Montgomery to han

  • @Aqsaarif-i7g
    @Aqsaarif-i7g 9 วันที่ผ่านมา

    0:15 ❤❤❤I really love you paji big fan from Pakistan

  • @gshara1
    @gshara1 ปีที่แล้ว +1

    ਵਾਹਿਗੁਰੂ ਜੀ ਮਿਹਰ ਕਰੋ ਜੀ ਬੇਬੇ ਜੀ ਤੇ ਅਤੇ ਲੰਬੀਆਂ ਉਮਰਾਂ ਬਖਸ਼ੋ ਜੀ। 🙏

  • @blackswan6963
    @blackswan6963 ปีที่แล้ว

    Great old ;ady.....dont see them anymore in E Punjab !! GOD BLESS !!

  • @swarnsingh6145
    @swarnsingh6145 5 หลายเดือนก่อน +2

    ਇੱਕ ਹਜ਼ਾਰ ਰੁਪਏ ਦੇ ਕੇ ਆਉਣੇ ਸੀ ਮਾਤਾ ਨੇ ਕਿਨਾ ਸਤਿਕਾਰ ਕੀਤਾ ਤੁਹਾਡਾ ਼਼਼ਲੱਖ ਲਾਹਨਤਾਂ। ਬੱਚਿਆ ਨੂੰ। ਦੋ ਸੋ ਰੂਪੇ ਦੇ ਬਿਸਕੁਟ ਵੰਡ ਦੇਣੇ ਸਨ ਇੰਡੀਅਨ ਪੰਜਾਬੀਉ ਬਗਾਨੇ ਘਰੋ ਖਾਣ ਹੀ ਹਿੱਲੇ ਹੋ

  • @guljarsingh9726
    @guljarsingh9726 ปีที่แล้ว +5

    Kash dono mulk ik ho jan🙏

    • @Person12762
      @Person12762 ปีที่แล้ว +2

      Gujar singh ap ko maloom hona chahiay Pakistan angrezoun nay apnay mufad kay liay banaya tha jis say Sara hindustan aur saray hindustan kay log zulm say maray gay thay yeh angrezoun kee sazish thee

  • @gurbakshsingh7858
    @gurbakshsingh7858 ปีที่แล้ว +4

    Very nice well done Mata ji

  • @sanaullahbhatti1684
    @sanaullahbhatti1684 4 หลายเดือนก่อน

    Great mother .after long time I saw bhutti as well ❤❤

  • @BakshishSingh-t6u
    @BakshishSingh-t6u 3 หลายเดือนก่อน

    Love you maata jii. Aapa ek he hna PANJABE EK DESH PANJAB🎉❤😢🎉❤

  • @longlivelogic8128
    @longlivelogic8128 4 หลายเดือนก่อน +1

    Peace and love from Punjab, Pakistan 💚🇵🇰

  • @Randhirsingh.
    @Randhirsingh. ปีที่แล้ว +21

    L❤ve u Pakistan

    • @wvp2491
      @wvp2491 4 หลายเดือนก่อน +1

      We love you our brave Punjabi Sikh brothers and sisters.

  • @bhupinderarora3756
    @bhupinderarora3756 ปีที่แล้ว +2

    Waheguru Mehar Kari mere malka
    Eho jia manjar pher kadi na hove 🙏

  • @khawarmurid5146
    @khawarmurid5146 4 หลายเดือนก่อน

    Salute to such people. Great respect and love.

  • @MohanSingh-mm5kb
    @MohanSingh-mm5kb 4 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @perminderbisran3905
    @perminderbisran3905 ปีที่แล้ว +1

    Thank you veer ji 👍🙏

  • @user-shama88
    @user-shama88 3 หลายเดือนก่อน

    ਬਹੁਤ ਵਧੀਆ ਇਨਸਾਨ ਹੈ

  • @AnwarKhan-jj2ud
    @AnwarKhan-jj2ud ปีที่แล้ว +2

    Bahut sohni vedio ❤

  • @KulwinderSingh-dc6be
    @KulwinderSingh-dc6be 3 หลายเดือนก่อน

    Very great Good job vir i solute Pakistani mata Majidan bibi

  • @sukhwantsinghsandhu2525
    @sukhwantsinghsandhu2525 ปีที่แล้ว +3

    Bohut Dil ameer aa mata g da

  • @KulwinderSingh-tr4sb
    @KulwinderSingh-tr4sb 5 หลายเดือนก่อน +1

    Punjabi pyaar de bhukhe hunde aa ki lehnda te ki charda eh punjab va ehnu n vandi😢😢😢😢

  • @anwer.official
    @anwer.official 4 หลายเดือนก่อน

    Maa je tusi sab to wady sakhi ao .
    itna payar maa je ka dekh ke aankho min ansu aagye hin.❤🇵🇰❤🇵🇰🇵🇰🇵🇰

  • @EagleSinghVlogs
    @EagleSinghVlogs 4 หลายเดือนก่อน +1

    What gesture by baybayjee...on the contrary i have a question that why the partition happened. ??

  • @YuviSingh-ji3li
    @YuviSingh-ji3li ปีที่แล้ว +5

    Very nice ji

  • @balwindersingh-jv3nn
    @balwindersingh-jv3nn 3 หลายเดือนก่อน

    Satnam waheguru ji satnam waheguru ji satnam waheguru ji satnam waheguru ji