ਪਾਕਿਸਤਾਨ ਵਿੱਚ ਕਿਵੇਂ ਮਨਾਇਆ ਜਾਂਦਾ ਗੁਰਪੁਰਬ Pakistan Nankana Sahib | Punjabi Travel Couple |Ripan Khushi

แชร์
ฝัง
  • เผยแพร่เมื่อ 27 พ.ย. 2023

ความคิดเห็น • 1K

  • @baljitsingh6957
    @baljitsingh6957 8 หลายเดือนก่อน +191

    ਪਾਕਿਸਤਾਨ ਸਰਕਾਰ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਜਾਂਦੇ ਹਨ। ਕੋਟਿਨ ਕੋਟ ਧੰਨਵਾਦ ਹੈ ਪਾਕਿਸਤਾਨ ਸਰਕਾਰ ਦਾ।

    • @harjitsingh4697
      @harjitsingh4697 8 หลายเดือนก่อน +9

      ਧੰਨ ਪਾਕਿਸਤਾਨ ਸੰਗਤ ਜਿਹੜੀ ਇਤਨਾ ਸੰਗਤ ਨੂੰ ਪਿਆਰਤੇ ਸਤਿਕਾਰ ਕਰਦੇ ਹਨ ਪਾਕਿਸਤਾਨ ਸਰਕਾਰ ਵਲੋਬਹੁਤ ਵਧਿਆ ਪ੍ਰਬਧ ਕੀਤੇ ਜਾਦੇ ਹਨ

    • @parmjit1097
      @parmjit1097 8 หลายเดือนก่อน +2

      ​@@harjitsingh4697❤
      Ma,,😂😂

    • @karanjeet2093
      @karanjeet2093 8 หลายเดือนก่อน

      🙏🧁👌💖

    • @ramanjitrai
      @ramanjitrai 8 หลายเดือนก่อน

      Ll

    • @jazzchouhan2167
      @jazzchouhan2167 8 หลายเดือนก่อน

      ​@@parmjit1097tere Dand kyo nikle chawal bnde

  • @jaspalsingh3652
    @jaspalsingh3652 8 หลายเดือนก่อน +47

    ਅੱਜ ਦਾ ਵਲੋਗ ਵੇਖ ਕੇ ਰੂਹ ਨੂੰ ਬਹੁਤ ਸਕੂਨ ਮਿਲਿਆ ਏਦਾਂ ਲੱਗ ਰਿਹਾ ਸੀ ਜਿਵੇਂ ਅਸੀਂ ਖ਼ੁਦ ਨਨਕਾਣਾ ਸਾਹਿਬ ਦੀ ਧਰਤੀ ਤੇ ਘੁੰਮ ਰਹੇ ਸੀ ......... ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੋ ਸਾਨੂੰ ਘਰ ਬੈਠਿਆਂ ਨੂੰ ਗੁਰੂ ਸਾਹਿਬ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾਏ

  • @JaswantSingh-gw7vq
    @JaswantSingh-gw7vq 8 หลายเดือนก่อน +34

    ਖੁਸ਼ੀ ਰਿਪਨ ਬਾਬਾ ਨਾਨਕ ਜੀ 🙏 ਤੁਹਾਨੂੰ ਤੰਦਰੁਸਤੀ ਦੇਵੇ ਲੰਬੀ ਉਮਰ ਕਰੇ ❤ ਬਾਬੇ ਨਾਨਕ ਦੀ ਕਿਰਪਾ ਨਾਲ ਤੁਸੀਂ ਦੋ ਤੋਂ ਤਿੰਨ ਬਣ ਜਾਵੋ❤😊

  • @harnekmalla8416
    @harnekmalla8416 8 หลายเดือนก่อน +67

    ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਗੁਰਪੁਰਬ ਦੀਆਂ ਸਭ ਸੰਗਤਾਂ ਨੂੰ ਬਹੁਤ ਹੀ ਮੁਬਾਰਕਾਂ ਜੀਊ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @harwinderkaur6430
    @harwinderkaur6430 8 หลายเดือนก่อน +16

    ਹੋ ਰਹੀ ਹੈ ਤੇਰੀ ਜੈ -ਜੈ ਕਾਰ ਮੇਰੇ ਸੱਚੇ ਪਾਤਸ਼ਾਹ ,ਧੰਨ ਗੁਰੂ ਨਾਨਕ ਸਾਹਿਬ ਜੀ

  • @manjindersinghbhullar8221
    @manjindersinghbhullar8221 8 หลายเดือนก่อน +24

    ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ

  • @pavleen2304
    @pavleen2304 8 หลายเดือนก่อน +2

    Ena pyaar shayd e kise utuber nu milda hou jina ripan Khushi nu milda.. mere mum dad v gai a ethe e. Dhan bhaag ne jina nu vichre guru dhama de darshan hunde ne🤲

  • @jasmersinghjassbrar3673
    @jasmersinghjassbrar3673 8 หลายเดือนก่อน +2

    ਗੁਰਪੁਰਬ ਦੀਆਂ ਬਹੁਤ 2 ਮੁਬਾਰਕਾਂ. ਸਾਰਾ ਮੁਲਕ ਲੁੱਟ ਲਿਆ ਰਿਪਨ ਪਾਕਿਸਤਾਨ ਚ, ਜਾਕੇ. ਇੱਕ ਵਾਰ ਫੇਰ ਮੁਬਾਰਕਾਂ ਤੇ ਢੇਰ ਸਾਰਾ ਪਿਆਰ.

  • @jasslubana9703
    @jasslubana9703 8 หลายเดือนก่อน +4

    ਜਿਉਂਦੇ ਰਹੋ ਬਾਈ ਜੋ ਦਰਸ਼ਨ ਕਰਵਾ ਤੇ ਮੇਰੇ ਨਾਨਕ ਪਾਤਸ਼ਾਹ ਦੇ ਘਰ ਦੇ 🙏

  • @makhansingh3002
    @makhansingh3002 8 หลายเดือนก่อน +44

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ

  • @HarjinderKaur-vx2il
    @HarjinderKaur-vx2il 8 หลายเดือนก่อน +3

    Video ਦੇਖਕੇ emotional ਵੀ ਹੋ ਰਹੇ ਹਾਂ ਅਤੇ ਖੁਸ਼ ਵੀ, ਬਹੁਤ ਵੱਧੀਆ ਲੱਗਿਆ ਤੁਹਾਨੂੰ ਦੋਨਾਂ ਨੂੰ ਸਾਥ ਦੇਖ ਕੇ ਵਾਹਿਗੁਰੂ ਮੇਹਰ ਰੱਖੇ, ਬਹੁਤ ਬਹੁਤ ਧੰਨਵਾਦ ਜੀ

  • @ChananRamChanan
    @ChananRamChanan 8 หลายเดือนก่อน +33

    ਸਾਡਾ ਬਾਬਾ ਨਾਨਕ ਜੀ,❤❤❤❤❤❤

  • @HarpreetSingh-ux1ex
    @HarpreetSingh-ux1ex 8 หลายเดือนก่อน +50

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏 ਪਾਕਿਸਤਾਨੀ ਸਾਰੇ ਭਰਾਵਾਂ ਦਾ 💖 ਧੰਨਵਾਦ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ 🙏

  • @satnamsinghsatta3464
    @satnamsinghsatta3464 8 หลายเดือนก่อน +17

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਕੋਮ ਚੜਦੀ ਕਲਾ ਵਿੱਚ ਰਹੋ❤❤

  • @JagtarSingh-wg1wy
    @JagtarSingh-wg1wy 8 หลายเดือนก่อน +3

    ਰਿਪਨ ਜੀ ਤੁਸੀਂ ਤਾਂ ਸਾਨੂੰ ਸ਼ਾਖਸ਼ਾਤ ਹੀ ਗੁਰੂ ਸਾਹਿਬ ਜੀ ਦੀ ਸੰਗਤ ਦੇ ਦਰਸ਼ਨ ਕਰਵਾ ਕੇ ਬਹੁਤ ਮੇਹਰਬਾਨੀ ਕੀਤੀ ਹੈ ਜੀ ਕਿਪ੍ਰਾ ਕਰਕੇ ਰਾਤ ਦੇ ਦੀਵਾਨਾਂ ਦੀ ਵੀਡੀਓ ਜਰੂਰ ਵਣਾ ਕਿ ਜ਼ਰੂਰ ਹੀ ਪਾਇਓ ਜੀ ਤੇ ਬਲੌਗ ਦਾ ਟਾਈਮ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜੀ ਹਮੇਸ਼ਾ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @SatnamSingh-xg3lb
    @SatnamSingh-xg3lb 8 หลายเดือนก่อน +3

    Ripan 22 Pakistan de jyada to jyada vlog bnao asin dekhn layi interested aaa

  • @naibsingh_1235
    @naibsingh_1235 8 หลายเดือนก่อน +17

    ਬਾਬੇ ਦੀ ਸਿੱਖਿਆ ਅਨੁਸਾਰ ਭਾਰਤ ਅਤੇ ਪਾਕਿਸਤਾਨ ਸਾਡੇ ਲਈ ਇਕ ਹੈ ਦੋਵੇਂ ਦੇਸ਼ਾਂ ਵਿਚਾਲੇ ਸ਼ਾਂਤੀ ਬਣੀ ਰਹੇ

  • @OfficialJasSingh
    @OfficialJasSingh 8 หลายเดือนก่อน +3

    ਬਹੂਤ ਬਹੂਤ ਧੰਨਵਾਦ ਤੁਹਾਡਾ ਪੁੱਤਰੋ। ਤੁਸੀਂ ਬਾਬੇ ਦੇ ਦਰਸ਼ਨ ਕਰਵਾ ਦਿੱਤੇ।

  • @JasvinderSingh-ww1sv
    @JasvinderSingh-ww1sv 8 หลายเดือนก่อน +14

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ ਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾਡ਼ੇ ਦੀਆ ਲੱਖ ਲੱਖ ਵਧਾਈਆ ਹੋਣ ਜੀ

  • @jasbirsingh-vo9bi
    @jasbirsingh-vo9bi 8 หลายเดือนก่อน +5

    ਇੱਕ ਦੁਨੀਆ ਦਾ ਪਿਆਰ ਜਿਹੜਾ ਰਿੰਪਨ ਤੇ ਖੁਸ਼ੀ ਦੇ ਪੱਲੇ ਪਿਆ ਕਰਮਾ ਵਾਲੇ ਓ ਵਾਹਿਗੁਰੂ ਕਿਰਪਾ ਬਣਾਈ ਰੱਖਣ ..❤

  • @gahandeepsingh4587
    @gahandeepsingh4587 8 หลายเดือนก่อน +11

    ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ

  • @BalvirSingh-kz3uf
    @BalvirSingh-kz3uf 8 หลายเดือนก่อน +8

    ਵਾਹਿਗੁਰੂ ਜੀ ਤੁਸਾਂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @dkaur454
    @dkaur454 8 หลายเดือนก่อน +3

    Best vlogger of Punjab 🙏 Thank you so much for showing us the Gurudwara Sahib..

  • @Sam-wt1cx
    @Sam-wt1cx 8 หลายเดือนก่อน +53

    Congratulations to all the Sikh brothers on this festive occasion. Love from Lehnda Punjab.

    • @BoSS-tu1df
      @BoSS-tu1df 8 หลายเดือนก่อน +9

      Tuhade Warge Veera Krke hi
      Ehna Sara Pyar Milda.
      Tuhada V Bahut Bahut DhanWaaD 🙏🙏👍💯

    • @kaur66
      @kaur66 8 หลายเดือนก่อน

      Love from India... Uttrakhand ...and Thnku so much to all Pakistani people for such support and to the government of Pakistan

  • @424kamalveerchahal5
    @424kamalveerchahal5 8 หลายเดือนก่อน +5

    ਧੰਨਵਾਦ ਰਿੱਪਨ ਵੀਰਜੀ ਤੇ ਖੁਸ਼ੀ ਭੈਣ ਸਾਨੂੰ ਇਹ ਪਵਿੱਤਰ ਧਰਤੀ ਦੇ ਦਰਸ਼ਨ ਕਰਾਉਣ ਲਈ ,ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🙏🙏

  • @amanboutique7628
    @amanboutique7628 8 หลายเดือนก่อน +3

    Thanks ripan and Khushi tuc Sanu darshan krva rhe o

  • @Arifalvii
    @Arifalvii 8 หลายเดือนก่อน +1

    Sikh people are most respected and Loved people in Pakistan. 😊

  • @mirzaadnanbaig8467
    @mirzaadnanbaig8467 8 หลายเดือนก่อน +4

    خوش رہو پنجابیو جہاں بھی ہو پاکستان زندہ باد پنجاب زندہ باد❤❤❤❤🎉👍👍👍🤜🤜🤜🤜
    ਖੁਸ਼ ਰਹੋ ਪੰਜਾਬੀ ਜਿੱਥੇ ਵੀ ਹੋ ਪਾਕਿਸਤਾਨ ਜ਼ਿੰਦਾਬਾਦ ਪੰਜਾਬ ਜ਼ਿੰਦਾਬਾਦ❤❤❤🎉🤛🤛🤛🤛👍

  • @ranjitdeol1799
    @ranjitdeol1799 8 หลายเดือนก่อน +16

    ਵਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ 🙏 ਚੜ੍ਹਦੀ ਕਲਾ ਵਿਚ ਰੱਖੇ 🙏🙏

  • @user-kl7qe2up5c
    @user-kl7qe2up5c 8 หลายเดือนก่อน +3

    ਖੁਸ਼ੀ ਭੈਣ ਜੀ ਦੇ ਬਲੋਕ ਰਾਹੀਂ ਮੈਨੂੰ ਵੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਹੋਏ ਹਨ 🙏 ਆਪ ਦੀ ਬਹੁਤ ਧੰਨਵਾਦੀ ਹਾਂ💐 ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @BaljitSingh-jo1zt
    @BaljitSingh-jo1zt 8 หลายเดือนก่อน +3

    ਧੰਨ ਗੁਰੂ ਨਾਨਕ ਦੇਵ ਜੀ ਸਾਰੇ ਪਾਕਿਸਤਾਨ ਵੀਰਾਂ ਦਾ ਧੰਨਵਾਦ ਜੀ

  • @dsmultanilivetv1786
    @dsmultanilivetv1786 8 หลายเดือนก่อน +6

    ਵਾਹਿਗੁਰੂ ਜੋੜੀ ਸਲਾਮਤ ਰੱਖੇ , ਘਰ ਬੈਠੇ ਦਰਸ਼ਨ ਹੋਗੇ ਨਨਕਾਣਾ ਸਾਹਿਬ ਦੇ

  • @surinderpal7460
    @surinderpal7460 8 หลายเดือนก่อน +2

    ਸਤਿ ਸ੍ਰੀ ਆਕਾਲ ਜੀ, ਅੱਜ ਦਾ ਵਲੋਗ ਦੇਖ ਕੇ ਦਿਲ ਵਾਗੋ ਵਾਗ ਹੋ ਗਿਆ। ਕੱਲ੍ਹ ਦੇ ਵਲੋਗ ਦੀ ਬੇਸਬਰੀ ਨਾਲ ਉਡੀਕ ਰਹੋਂ।

  • @paramjitsingh4662
    @paramjitsingh4662 8 หลายเดือนก่อน +15

    Sindhi sikhe are devotional and dedicated sikhs. They are integral part of sikhisam

  • @manjitkaur-ht8fq
    @manjitkaur-ht8fq 8 หลายเดือนก่อน +1

    ਬਹੁਤ ਹੀ ਵਧੀਆ ਪ੍ਰਬੰਧ ਕੀਤੇ ਨੇ ਪਾਕਿਸਤਾਨ ਸਰਕਾਰ ਨੇ ਵਾਹਿਗੁਰੂ ਜੀ ਮੇਹਿਰ ਕਰਨ ਜੀ

  • @hardishdhillon98
    @hardishdhillon98 8 หลายเดือนก่อน +1

    Wahegur ji ❤Ripan khushi 🎉thanks for showing us 💚 Nankana sahib ur great I am very thankful both of God bless both of u ❤

  • @sukhmansanghavlogs6617
    @sukhmansanghavlogs6617 8 หลายเดือนก่อน +3

    ਰਿਪਨ ਬਾਈ ਤੁਹਾਨੂੰ ਤੇ ਸਾਰੇ ਪੰਜਾਬੀਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ , ਤੁਸੀਂ ਸਾਫ ਸੁਥਰੀਆਂ ਤੇ ਪਰਿਵਾਰਕ ਵੀਡੀਓ ਬਣਾਉਂਦੇ ਓ ਜੋ ਸਾਰਾ ਪਰਿਵਾਰ ਇਕੱਠਾ ਬੈਠਕੇ ਦੇਖ ਸਕਦੇ ਆ ਤਾਂ ਹੀ ਲੋਕ ਇੰਨਾ ਪਿਆਰ ਕਰਦੇ ਆ ਤੁਹਾਨੂੰ ❤❤❤

  • @rajinderkaurchande7872
    @rajinderkaurchande7872 8 หลายเดือนก่อน +7

    ਖੁਸ਼ੀ ਰਿੱਪਨ ਵਾਹਿਗੁਰੂ ਆਪ ਦੋਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ ਤੁਸੀਂ ਇਨੇ ਜ਼ਿਆਦਾ ਸਕਾਰਾਤਮਕਤਾ ਦੇ ਨਾਲ ਹਰੇਕ ਵਲੋਗ ਪਾਓਂਦੇ ਹੋ ਕੇ ਰੂਹ ਖੁਸ਼ ਹੋ ਜਾਂਦੀ ਹੈ ਖੁਸ਼ੀ ਦਾ ਖਿੜਿਆ ਹੋਇਆ ਚਿਹਰਾ ਤੇਰੇ ਕੋਲ ਦੇ ਰਿਸ਼ਮਾ ਭਰੇ ਬੋਲ ,❤

  • @ManjeetKaur-cz3jd
    @ManjeetKaur-cz3jd 8 หลายเดือนก่อน +2

    ਪਾਕਿਸਤਾਨ। ਜਾਕੇ। ਦਿਲ ਨੂੰ ਬੋਹੁਤ ਸਕੂਨ ਅਤੇ ਖੁਸ਼ੀ ਮਿਲਦੀ ਹੈ। ਉਥੋਂ ਦੇ ਲੋਗ ਬੋਹੁਤ ਹੀ ਅਜੇ ਹਨ ਬੋਹੁਤ ਹੀ ਇਜ਼ਤ ਮਾਣ ਅਤੇ ਪਿਆਰ ਕ,ਨ ਵਾਲੇ ਲੋਕ ਹਨ ਬਾਬਾ ਜੀ ਕਿਰਪਾ ਕਰਨ ਸਾਨੂੰ ਗੁਰੂ ਦੇ ਦਰਸ਼ਨ ਅਤੇ ਉਥੋਂ ਦੇ ਵੀਰ ਅਤੇ ਭੈਣਾਂ ਦੇ ਫੇਰ ਦਰਸ਼ਨ ਹੋਣ

  • @kanwarjeetsingh3495
    @kanwarjeetsingh3495 8 หลายเดือนก่อน +2

    ਬੜਾ ਚੰਗਾ ਲੱਗਾ ਵਧੀਆ ਪ੍ਰਬੰਧ ਕੀਤੇ ਗਏ ਹਨ । ਅੰਸੀ ਘਰ ਬੈਠਿਆਂ ਹੀ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਦਿਦਾਰੇ ਕਰ ਲਏ ਮਨ ਨੂੰ ਬੜਾ ਹੀ ਸਕੂਨ ਮਿਲਿਆ । ਵਾਹਿਗੁਰੂ ਸਬ ਦੀ ਅਰਦਾਸ ਪੁਰੀ ਕਰੇ ਤੇ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਪ੍ਰਾਪਤ ਹੋਣ।

  • @Mastlalijatt
    @Mastlalijatt 8 หลายเดือนก่อน +9

    ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤ Love you all jio or jeene do

  • @AvtarSingh-pw7fv
    @AvtarSingh-pw7fv 8 หลายเดือนก่อน +5

    ਸਾਰੀ ਸੰਗਤ ਨੂੰ ਮੇਰੇ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਵਧਾਈਆਂ ਜੀ
    ਅਵਤਾਰ ਸਿੰਘ ਚੰਡੀਗੜ੍ਹ

  • @user-kl7qe2up5c
    @user-kl7qe2up5c 8 หลายเดือนก่อน +1

    ਰਿਪਨ ਵੀਰ ਜੀ ਖੁਸ਼ੀ ਭੈਣਜੀ ਸਭ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ 🙏🙏

  • @ajaibsingh6044
    @ajaibsingh6044 8 หลายเดือนก่อน +1

    ਬਹੁਤ ਵਧੀਆ ਵੀਡੀਓ ਧੰਨਵਾਦ ਘਰ ਬੈਠਿਆ ਦਰਸ਼ਨ ਕਰਵਾਏ
    ਅਜਾਇਬ ਸਿੰਘ ਧਾਲੀਵਾਲ ਮਾਨਸਾ

  • @bulletlover26
    @bulletlover26 8 หลายเดือนก่อน +3

    ਬਹੁਤ ਵਧੀਆ ਲੱਗਦਾ ਜਦੋਂ ਸਾਰੇ ਆਪਣੇ ਇੱਕ ਦੂਜੇ ਨੂੰ ਮਿਲਦੇ,ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਜੀ।
    ਮਨ ਬਹੁਤ ਖੁਸ਼ ਹੋਇਆ ਦੇਖ ਕੇ,ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਤੇ ਸਾਰੀ ਸਿੱਖ ਸੰਗਤ ਨੂੰ ।ਬਹੁਤ ਮਿਹਨਤ ਕਰਦੇ ਹੋ,ਵੀਡੀਓ ਬਣਾ ਕੇ ਸਾਡੇ ਤੱਕ ਪਹੁੰਚਣ ਲਈ,ਧੰਨਵਾਦ ਜੀ ।

  • @Panjolapb12
    @Panjolapb12 8 หลายเดือนก่อน +7

    ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤
    ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ

  • @pcheekupadda
    @pcheekupadda 8 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੋ ਲਹਿੰਦੇ ਤੇ ਚੜ੍ਹਦੇ ਪੰਜਾਬ ਤੇ ਸਾਡੇ ਬਾਹਰਲੇ ਮੁਲਕਾਂ ਵਾਂਗ ਲਾਂਘੇ ਖੁਲ ਜਾਂਣ ਜਦੋਂ ਮਰਜ਼ੀ ਜਾਈਏ ਆਈਏ।

  • @avtargrewal3723
    @avtargrewal3723 8 หลายเดือนก่อน +2

    Ripan and khusi waheguru ji ina nu hamesa chardi klla rakhan lamian umara hon tusi punjab di sahni how

  • @bhupinderkaur8236
    @bhupinderkaur8236 8 หลายเดือนก่อน +3

    ਸਤਿ ਸ੍ਰੀ ਅਕਾਲ ਰਿਪਨ ਤੇ ਖੁਸ਼ੀ ਪੁੱਤਰ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ ਪੁੱਤਰ ਜੀ❤❤❤❤

  • @harbhajansingh8872
    @harbhajansingh8872 8 หลายเดือนก่อน +14

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏

  • @gogijosan4966
    @gogijosan4966 8 หลายเดือนก่อน +1

    ਰਿਪਨ ਤੇ ਖੁਸ਼ੀ ਤੁਹਾਡੇ ਤੇ ਬਾਬੇ ਨਾਨਕ ਦੀ ਬਹੁਤ ਕਿਰਪਾ ਹੈ ਜਿਹੜਾ ਤੁਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਦੇ ਦਰਸ਼ਨ ਦੀਦਾਰ ਕਰ ਰਹੇ ਹੋ ਤੇ ਸਾਨੂੰ ਘਰ ਬੈਠੇ ਦਰਸ਼ਨ ਕਰਵਾ ਰਹੇ ਹੋ ਸਾਨੂੰ ਇੰਝ ਲੱਗ ਰਿਹਾ ਜਿਵੇ ਅਸੀ ਤੁਹਾਡੇ ਨਾਲ ਹੀ ਸਫਰ ਕਰ ਰਹੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ 🙏🏻

  • @KuldeepSingh-ug2di
    @KuldeepSingh-ug2di 8 หลายเดือนก่อน +2

    ਗੁਰਪੁਰਬ ਦੀਆ ਬਹੁਤ ਬਹੁਤ ਮੁਬਾਰਕਾਂ ਜੀ

  • @HarinderSingh-zb1gn
    @HarinderSingh-zb1gn 8 หลายเดือนก่อน +3

    ਵਾਹਿਗੁਰੂ ਜੀ ਦੀ ਮਿਹਰ ਹੋ ਗਈ ਅਸੀ ਵੀ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਲਏ ਬਹੁਤ ਧੰਨਵਾਦ ਰਿਪਨ ਖੁਸ਼ੀ ਸਦਾ ਖੁਸ਼ ਰਹੋ🙏

  • @SinghGill7878
    @SinghGill7878 8 หลายเดือนก่อน +26

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਸਭ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ ਜੀ ❤🙏🙏

  • @Harry-561
    @Harry-561 8 หลายเดือนก่อน +1

    ਰਿਪਨ ਜੀ ਤੇ ਖੁਸ਼ੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਕਰਾਏ

  • @avtarcheema3253
    @avtarcheema3253 8 หลายเดือนก่อน +1

    ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆ ਜੀ 🎉
    ਜਨਮ ਅਸਥਾਨ ਦੇ ਦਰਸ਼ਨ ਕਰਾਉਣ ਲਈ ਧੰਨਵਾਦ ਜੀ 🙏

  • @GurwinderSingh-ts1bk
    @GurwinderSingh-ts1bk 8 หลายเดือนก่อน +3

    ਬਾਈ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏🙏🙏

  • @gogipreet7330
    @gogipreet7330 8 หลายเดือนก่อน +4

    Satnam waheguru ji .GBU both of you .

  • @surinderbrar4249
    @surinderbrar4249 8 หลายเดือนก่อน +1

    Pakistan govt te Pakistan lokan da bahut dhanwad jo ehna vadia parband karde .

  • @graniteworld9116
    @graniteworld9116 8 หลายเดือนก่อน +2

    Thank you to all Pakistani brothers to celebrate BABA NANAK JEE DA PARKASH USTAV MANNAN WASTEY

  • @hansaliwalapreet812
    @hansaliwalapreet812 8 หลายเดือนก่อน +6

    Thanks a lot for sharing this most beautiful video for ours ❤❤Guru Nanak Sahib ji mharaj ji bless you always ji 🎉🎉❤❤

  • @kaurjasbir2758
    @kaurjasbir2758 8 หลายเดือนก่อน +9

    Dhan Dhan baba guru nanak dev ji 🙏
    Waheguru ji mehar krn sab te 🙏

  • @rajubhangal6105
    @rajubhangal6105 8 หลายเดือนก่อน +1

    ਰਿਪਨ ਭਰਾ ਬਹੁਤ ਬਹੁਤ ਧੰਨਵਾਦ ਗੁਰੂ ਨਾਨਕ ਸਾਹਿਬ ਦੀ ਜਨਮ ਭੂਮੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਾਨ ਦੇ 🎉🎉🎉

  • @AmarjeetSingh-dm4mj
    @AmarjeetSingh-dm4mj 8 หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੱਖ ਕਰੋੜ ਵਧਾਈਆਂ ਹੋਣ ਜੀ ਆਪ ਜੀ ਨੂੰ ਵੀ।
    ਦਰਸ਼ਨ ਕਰਵਾਏ ਨਨਕਾਣਾ ਸਾਹਿਬ ਦੇ ਤੁਸੀ ਬਹੁਤ ਵਧੀਆ

  • @majorsingh6394
    @majorsingh6394 8 หลายเดือนก่อน +10

    Waheguruji Dhan Dhan Shri Guru Nanak Dav sahib ji waheguruji Dhan Dhan Shri Guru Gobind Singh sahib ji waheguruji ❤

  • @noblesinghraina
    @noblesinghraina 8 หลายเดือนก่อน +5

    DHAN DHAN SAHIB SHiRI GURU NANAK DEV JI MAHARAJ JI DE AGMAN GURPURAB DIYAN LAKH VADHAIYAN HOVEN JI 🙏❤️❤️❤️🙏

  • @butasingh263
    @butasingh263 8 หลายเดือนก่อน +1

    ਗੁਰੂ ਨਾਨਕ ਦੇਵ ਜੀ ਸਾਰੀ ਸੰਗਤ ਤੇ ਮੇਹਰ ਭਰਿਆ ਹੱਥ ਰੱਖਣ ਜੀ ਤੇ ਯਾਤਰਾ ਸਫਲ ਕਰਨ

  • @KuldeepSingh-cx2iq
    @KuldeepSingh-cx2iq 8 หลายเดือนก่อน +1

    ਰਿਪੱਨ ਸਿੰਘ ਖੁਸ਼ੀ ਜੀ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਰਿਪੱਨ ਜੀ ਤੁਹਾਡਾ ਬਲੌਗ ਦੇਖ ਕੇ ਮਨ ਖੁਸ਼ ਹੋ ਅਸੀਂ 22 / 2023 /ਵਿੱਚ ਜੱਥੇ ਨਾਲ ਆਏ ਸੀ ਸਾਨੂੰ ਬਾਹਰ ਜਾਣ ਦੀ ਇਜਾਜ਼ਤ ਨਹੀ ਸੀ ਬਟ ਆਪ ਜੀ ਨੇ ਨਨਕਾਣਾ ਸਾਹਿਬ ਜੀ ਪਾਕਿਸਤਾਨ ਜਨਮ ਅਸਥਾਨ ਦੇ ਨਨਕਾਣਾ
    ਸ਼ਹਿਰ ਦੇ ਦਰਸ਼ਨ ਕਰਾਏ ਆਪ ਜੀ ਕੋਟਨ ਕੋਟ ਧੰਨਵਾਦ ਜੀ ਪਿੰਡ ਦੋਸਾਂਝ ਮੋਗਾ। ।

  • @suchasing6624
    @suchasing6624 8 หลายเดือนก่อน +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @SRS-og9pl
    @SRS-og9pl 8 หลายเดือนก่อน +11

    I am a British born Sikh and I love your content.i will be visiting Amritsar and Pakistan with my family in December.. My daughter is 22 and my son is 18 years old, please give me some tips.They are ABIT worried about the toilets etc. Waheguru bless you both.
    nm

    • @mirbiezhere2803
      @mirbiezhere2803 8 หลายเดือนก่อน +1

      You can have hotel booking nearby where you’ll find everything like western toilets plus in day time u can visit gurudwaras on every 4 kms you’ll find mcds KFC’s timhortins hardees along with desi chains on motorway toilets are top notch clean and western no need to worry

    • @9shazad
      @9shazad 7 หลายเดือนก่อน

      Many hotels you can book with western style toilets etc

  • @mewasingh3980
    @mewasingh3980 8 หลายเดือนก่อน

    ਰਿੰਪਨ ਚਹਿਲ ਵੀਰ ਜੀ ਬੁਹਤ ਹੀ ਵਧੀਆ ਮਹੌਲ ਲੱਗਦਾ ਘਰ ਬੈਠੇ ਹੀ ਦਰਸਨ ਕਰ ਰਹੇ ਹਾ ਵੀਰ ਤੁਹਾਡੀ ਬਦੌਲਤ

  • @jashanpreetkaur844
    @jashanpreetkaur844 8 หลายเดือนก่อน +1

    ਬਹੁਤ ਵਧੀਆ ਪ੍ਰੋਗਰਾਮ ਕਰਦੇ ਨੇ ਪਾਕਿਸਤਾਨ ਵਾਲੇ Thank you ji❤

  • @baljindersingh7802
    @baljindersingh7802 8 หลายเดือนก่อน +5

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @jorasingh1903
    @jorasingh1903 8 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurvindersinghbawasran3336
    @gurvindersinghbawasran3336 8 หลายเดือนก่อน

    ਰਿੱਪਨ ਵੀਰ ਤੇ ਖੁਸ਼ੀ ਲੰਗਰ ਦਾ ਪਰਸ਼ਾਦਾ ਸਵਾਦ ਹੀ ਹੁੰਦਾ ਵੀਰ। ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਸਦਕਾ। ਵੀਰ ਵਿਲੋਗ ਬਣਾਉਂਦੇ ਥੋੜਾ ਸੋਚਕੇ ਬੋਲਿਆ ਕਰੋ ਵੀਰ ਜੀ ਗੁੱਸਾ ਨਾ ਕਰੀਂ।🙏❤️

  • @user-sh8rh9kl5b
    @user-sh8rh9kl5b 8 หลายเดือนก่อน +2

    RIPAN AND KHUSI TUHADA DILO DHANWAD BAHUT BAHUT 🙏🙏🙏❤❤❤❤
    ਰੱਬ ਤੁਹਾਨੂੰ ਲੰਬੀਆਂ ਉਮਰਾਂ ਦੇਵੇ.. ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ.Lakha Ludhiana

  • @subhdiyakkaur4668
    @subhdiyakkaur4668 8 หลายเดือนก่อน +3

    ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ ਵਾਹਿਗੁਰੂ ਜੀ 🙏🙏🙏🙏🙏 ਜਿਲਾ ਫਤਿਹਗਤ੍ਹ ਸਹਿਬ।

  • @AmritpalSingh-hb6vx
    @AmritpalSingh-hb6vx 8 หลายเดือนก่อน +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @GurpreetSingh-sy6ed
    @GurpreetSingh-sy6ed 8 หลายเดือนก่อน

    ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂ ਘਰੇ ਬੈਠੇ ਨਗਰ ਕੀਰਤਨ ਤੇ ਗੁਰੂ ਨਾਨਕ ਸਾਹਿਬ ਜੀ ਦੇ ਸਥਾਨ ਦੇ ਦਰਸ਼ਨ ਕਰਾਨ ਲਈ🙏🙏

  • @teachercouple36
    @teachercouple36 8 หลายเดือนก่อน +1

    ਸਤਿ ਸ੍ਰੀ ਆਕਾਲ ਰਿਪਨ ਖੁਸ਼ੀ। ਬਹੁਤ-ਬਹੁਤ ਵਧਾਈਆਂ ਗੁਰਪੁਰਬ ਦੀਆਂ। ਬਹੁਤ ਵਧੀਆ ਦਰਸ਼ਨ ਕਰਵਾਏ ਤੁਸੀਂ ਧੰਨਵਾਦ ਸ਼ੁਕਰਾਨੇ ❤

  • @randipsingh310
    @randipsingh310 8 หลายเดือนก่อน +3

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ

  • @pardeepsingh8423
    @pardeepsingh8423 8 หลายเดือนก่อน +13

    Waheguru ji waheguru ji waheguru ji waheguru ji waheguru ji ❤❤❤❤❤

  • @DevSingh-tm4eq
    @DevSingh-tm4eq 8 หลายเดือนก่อน +2

    @23:54 ਨਗਰ ਕੀਰਤਨ ਦੇ ਵਿੱਚ ਸ਼ਾਮਲ ਸੰਗਤ ਨੂੰ ਦੇਖ ਕੇ ਅਕਸਰ ਕਿਹਾ ਜਾਂਦਾ ਹੈ ਕਿ ਕਿੰਨਾ ਸੌਹਣਾ ਨਜ਼ਾਰਾ ਹੈ ਪਰ ਅੱਜ ਨਗਰ ਕੀਰਤਨ ਦੇ ਇਸ ਸੌਹਣੇ ਮੰਜ਼ਰ ਨੂੰ ਦੇਖ ਕੇ ਮੈਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਹ ਉਪਦੇਸ਼ ਯਾਦ ਆ ਰਿਹਾ ਹੈ ਕਿ "ਨਾ ਕੋ ਹਿੰਦੂ, ਨਾ ਮੁਸਲਮਾਨ". ਕੀ ਕੋਈ ਅਲੱਗ ਅਲੱਗ ਦਿੱਖ ਰਿਹਾ ਹੈ, ਨਹੀਂ,, ਸਭ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਜੁੜੇ ਇੱਕ-ਮਿੱਕ ਦਿਖਾਈ ਦੇ ਰਹੇ ਹਨ। "ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ"। ❤🙏

  • @satpalsaini8797
    @satpalsaini8797 8 หลายเดือนก่อน +1

    ਬਹੁਤ ਬਹੁਤ ਧੰਨਵਾਦ ਪਾਕਿਸਤਾਨ ਸਰਕਾਰ ਦਾ ਜੀ ਬਹੁਤ ਹੀ ਵਧੀਆ ਪਰਬੰਧ ਕੀਤਾ ਗਿਆ

  • @SukhpalSinghDhaliwal-xt2rt
    @SukhpalSinghDhaliwal-xt2rt 8 หลายเดือนก่อน +4

    ❤❤❤❤❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤

  • @Jatt794
    @Jatt794 8 หลายเดือนก่อน +6

    Dhan dhan dhan Shri guru nanak dev ji waheguru ji waheguru ji waheguru ji

  • @dasvirsingh7565
    @dasvirsingh7565 8 หลายเดือนก่อน

    ਗੁਰੂ ਨਾਨਕ ਦੇਵ ਜੀ ਦੇ ਗੁਰੂ ਪੂਰਬ ਦੀ ਲੱਖ ਲੱਖ ਵਧਾਈਆਂ ਹੋਵੇ ਕੈਨਡਾ ਵਾਲੇ ਵੀ ਬਹੁਤ ਦੇਖੇ ਦੇ ਹੈ From Toronto Mississauga

  • @gurmeetkhehra2040
    @gurmeetkhehra2040 8 หลายเดือนก่อน

    I am also from USA I love watching u guys. Thank you showing lama Nanak gurdwara in Sikkim.

  • @rinkujatt790
    @rinkujatt790 8 หลายเดือนก่อน +5

    Dhan dhan guru nanak dev ji ❤❤❤❤❤

  • @bobgill9695
    @bobgill9695 8 หลายเดือนก่อน +5

    ਮੈਂ ਪੂਰੇ ਪੰਜਾਬ ਦੀਆਂ ਸੰਗਤਾਂ ਵੱਲੋਂ ਪਾਕਿਸਤਾਨ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ

  • @krishnaposhakcreator6588
    @krishnaposhakcreator6588 8 หลายเดือนก่อน +2

    Veer ji plz tusi Pakistani Punjabi Sikh family de darshan jarur karyayoo ... Pakistan de kise pind ch rhan wali Sikh family dekhni aaa plz...

  • @user-mw3fh5qs3q
    @user-mw3fh5qs3q 8 หลายเดือนก่อน

    ਬਹੁਤ ਬਹੁਤ ਧੰਨਵਾਦ ਬੇਟਾ ਜੀ ਜੋ ਨਗਰ ਕੀਰਤਨ ਜੀ ਦੇ।ਦਰਸ਼ਨ ਕਰਵਾਏ। ਚੜ੍ਹਦੀ ਕਲਾ ਰਹੇ

  • @lakhvirsinghsingh-og4gk
    @lakhvirsinghsingh-og4gk 8 หลายเดือนก่อน +4

    Dhan Dhan Guru Nanak Dev Ji Chardikala kala rakhna

  • @Searchboy77
    @Searchboy77 8 หลายเดือนก่อน +3

    Waheguru ji 🙏 tuhanu hamesha kush rakhe ❤😊

  • @nomaniftikharabbasi8720
    @nomaniftikharabbasi8720 8 หลายเดือนก่อน

    God Bless you guys Welcome to Pakistan 🇵🇰❤️

  • @kuldipkumar5322
    @kuldipkumar5322 8 หลายเดือนก่อน

    ਰਿਪਨ ਅਤੇ ਖੁਸ਼ੀ ਦਾ ਬਹੁਤ ਧੰਨਵਾਦ , ਜਿੰਨਾ ਦੀ ਵਜ੍ਹਾ ਕਰਕੇ ਅੱਜ ਨਨਕਾਣਾ ਸਾਹਿਬ ਦੇ ਚੰਗੀ ਤਰ੍ਹਾਂ ਦਰਸ਼ਨ ਹੋ ਸਕੇ , ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ ।

  • @HarpreetKaur-cn5vr
    @HarpreetKaur-cn5vr 8 หลายเดือนก่อน +5

    Waheguru ji 🙏🏻

  • @pardeepsinghsingh7928
    @pardeepsinghsingh7928 8 หลายเดือนก่อน +3

    Waheguru je Mehar karen ❤❤❤❤🙏🏻🙏🏻🙏🏻🙏🏻

  • @sukhdevkhan4430
    @sukhdevkhan4430 8 หลายเดือนก่อน

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਓ ਧਰਤੀ ਵੇਖ ਕੇ ਮਨ ਖੁਸ਼ ਹੋ ਗਿਆ ਵਾਹਿਗੁਰੂ ਸਾਰਿਆਂ ਤੇ ਮੇਰ ਭਰਿਆ ਹੱਥ ਰੱਖੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @BaldevSingh-qc9ui
    @BaldevSingh-qc9ui 8 หลายเดือนก่อน +1

    Kushi+husband+dono Punjab nu bahut bahut mubaraka❤❤❤❤dhan dhan sahib guru nanak dev ji gurpurab diya mubaraka❤❤❤❤