Veerji inha ne koi wirse nal pyar karke sabh nahi rakhea, othe de halat hi is tarah ne paise na hon karan taraki ghatt hoi aa,je tuhanu jyada pasand aa ta kache ghar pa lavo te MLA nu jaho sade pind wali sadak putt ke kacha rah bna deve
ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤ love you all jio or jeene do God is one
Kathe baithe hasde wasde chadde te lehnde Punjab de veer bohot sohne lagde ne.... Parmatma dowe jagah aman shanti te bhaichara bakshe.... Guru Nanak de Punjab nu buri nazar na lagge.... Sat Sri Akal ji....❤
Ah mahol Punjab ch aj ton 20-25 saal pehla hunda c 🫶🏻 jive tusi sare baithe ho hun te eda da kuj dekhan nu nai milda. Asin Miss krde oh time jdo saade ghar san te sab ikathe baithde san ❤
Asal de saruya saab asi vich 30 agge nhi gye .. asi 30 vishe sode nalo , moh pyar ch mehmanbaji ch ,masomyat ch veere dilon respect tuhanu rab kre jeonde jee punjab ik hoje
Pehli var dekhea anjum bai da vlog bht ji lagea mnu te eh sub mehfil dekh k surprise hi lagi jnda ki ena payar b wasda kite ena Jada moh ta Sade chad de Punjab ch ni milda jina tuc lehnde Punjab vlea ne dita
بھیا جی، آپ پیچھے نہیں رہیں گے، براہ کرم ہم سے آگے آئیں، ہم نے پرانا پنجاب کھو دیا، آپ نے پرانا پنجاب کو محفوظ رکھا، ہم آپ کے تہہ دل سے مشکور ہیں۔
ਸੋਸ਼ਲ ਮੀਡੀਆ ਨੇ ਇੱਕ ਦਿਨ ਦੋਨਾਂ ਪੰਜਾਬਾ ਨੂੰ ਇੱਕ ਕਰ ਦੇਣਾ, ਬਹੁਤ ਸਕੂਨ ਮਿਲਦਾ ਇਸ ਤਰਾਂ ਦੀਆਂ ਵੀਡੀਓ ਦੇਖ ਕੇ 👍👍👌👌
ਬਾਈ ਜੀ ਤੁਸੀਂ ਪਿੱਛੇ ਨਹੀਂ ਹੈਗੇ ਜੀ ਤੁਸੀਂ ਸਾਡੇ ਨਾਲੋਂ ਅੱਗੇ ਆ ਅਸੀ ਪੁਰਾਣਾਂ ਪੰਜਾਬ ਗੁਆ ਚੁੱਕੇ ਆ ਤੁਸੀਂ ਪੁਰਾਣਾਂ ਪੰਜਾਬ ਉੱਸੇ ਤਰ੍ਹਾਂ ਬਰਕਰਾਰ ਰੱਖਿਆ ਅਸੀ ਤੁਹਾਡੇ ਤਹਿ ਦਿਲੋਂ ਧੰਨਵਾਦੀ ਹਾਂ ਜੀ ❤❤❤❤❤❤
ਬਿਲਕੁਲ ਦੁਰਸਤ ਕਿਹਾ ਤੁਸੀ
@@harseeratkaurridhima8520 👍👍👍
ਸਹੀ ਗੱਲ ਆ ਸਿੱਧੂ ਸਾਹਿਬ ਇਨ੍ਹਾੰ ਨੇ ਪੰਜਾਬੀ ਸਾੰਭੀ ਹੋਈ ਆ
Veerji inha ne koi wirse nal pyar karke sabh nahi rakhea, othe de halat hi is tarah ne paise na hon karan taraki ghatt hoi aa,je tuhanu jyada pasand aa ta kache ghar pa lavo te MLA nu jaho sade pind wali sadak putt ke kacha rah bna deve
ਉਹ 2000 ਪ੍ਰਤੀ ਏਕੜ ਤੋਂ ਘੱਟ ਕਮਾਈ ਕਰਕੇ ਖੁਸ਼ ਹਨ। ਬਿਜਲੀ 40 ਰੁਪਏ ਯੂਨਿਟ, ਯੂਰੀਆ 3500 ਰੁਪਏ। ਭਾਰਤੀ ਪੰਜਾਬ ਵਿੱਚ ਅਸੀਂ 80000 ਪ੍ਰਤੀ ਏਕੜ ਕਮਾਉਂਦੇ ਹਾਂ, ਬਿਜਲੀ ਮੁਫ਼ਤ,
ਯੂਰੀਆ 300 ਰੁਪਏ ਫਿਰ ਵੀ ਅਸੀਂ ਰੋ ਰਹੇ ਹਾਂ ਅਤੇ ਸਰਕਾਰ ਦਾ ਵਿਰੋਧ ਕਰ ਰਹੇ ਹਾਂ। ਇਹੀ ਫਰਕ ਹੈ ਦੋ ਪੰਜਾਬਾਂ ਵਿੱਚ।
ਬਹੁਤ ਵਧੀਆ ਅੰਜਮ ਸਰੋਆ ਸਾਹਿਬ ਜਿਉਂਦੇ ਵੱਸਦੇ ਰਹੋ।
Nice ❤❤
ਸਰੋਆ ਸਾਬ ਅਸਲੀ ਪੰਜਾਬ ਦੀ ਤਸਵੀਰ ਤਾਂ ਤੁਸੀਂ ਹੀ ਸਮਾਲ ਕੇ ਰੱਖਿਆ ਹੋਇਆ ਹੈ ਜੀ ਚੜ੍ਹਦੇ ਪੰਜਾਬ ਵਾਲਿਆਂ ਨੇ ਅਸਲੀ ਤਸਵੀਰ ਖ਼ਤਮ ਕਰ ਦਿੱਤੀ ਹੈ ਜੀ ਤੁਸੀਂ ਸਮਾਲ ਕੇ ਰੱਖਿਆ ਹੋਇਆ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਅਲਾ ਤਾਲਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
ਇਦਾਂ ਦੇ ਭਰਾਵਾਂ ਨਾਲ ਬੈਠ ਕੇ ਤਾਂ ਉਦਾਂ ਹੀ ਬੰਦਾ 100 ਸਾਲ ਨਹੀਂ ਮਰਨਾ 😊
ਚਾਹੇ ਡਾਕਟਰ 100 ਬਿਮਾਰੀਆਂ ਕੱਢ ਦੇਵੇ........
ਬੰਦੇ ਨੂੰ ਲੰਬਾ ਜਿਉਣ ਲਈ ਰੂਹ ਦੀ ਖੁਰਾਕ ਬਹੁਤ ਜਰੂਰੀ ਹੈ।🙏
True
ਸਹੀ ਕਿਹਾ ❤
True
ਅੰਜੁਮ ਜੀ ਮੈਂ ਚੜਦੇ ਪੰਜਾਬ ਤੋਂ ਆਂ ਬਾਈ ਜੀ ਥੋਨੂੰ ਪਰਮਾਤਮਾ ਚੜਦੀਕਲਾ ਵਿਚ ਰੱਖਣ ਜਿਓੰਦੇ ਵਸਦੇ ਰਹੋ ਬਾਈ ਜੀ ਐਨਾ ਪਿਆਰ ਦੇਣ ਲਈ ਚੜਦੇ ਪੰਜਾਬ ਆਲਿਆਂ ਨੂੰ❤
50 sal purana PUNJAB Yad karb dita.Shukria Meharbani Anjun Saroya Ji.Awam nu Salam.
ਸਤਿ ਸ੍ਰੀ ਆਕਾਲ ਸਾਰੇ ਭਰਾਵਾਂ ਨੂੰ ਸਰੋਵਾ ਰਿਪਨ ਨੇ ਬਿੱਲਾ ਦੀ ਗਲਤ ਜਾਨਕਾਰੀ ਦਿੱਤੀ ਦਰ ਅਸਲ ਵਿੱਚ 600 ਯੂਨਿਟ ਮਾਫ਼ ਆ ਤੇ ਖੇਤੀ ਵਾਲੇ ਬਿੱਲ ਸਾਡੇ 1997 ਤੋਂ ਮਾਫ਼ ਆ ਕਣਕ ਵੀ ਫ੍ਰੀ ਮਿਲ ਦੀ ਆ
ਬਾਈ ਜੀ ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਦਾ ਪਿਆਰ ਇਸੇ ਤਰ੍ਹਾਂ ਹੀ ਬਣਿਆ ਰਹੇ ਰੱਬ ਮਿਹਰ ਕਰੇ
ਬਹੁਤ ਸ਼ਾਨਦਾਰ ਸ਼ਾਮ ਪੂਰਣਾ ਸਮਾ ਚੇਤੇ ਆ ਗਿਆ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਸਾਰੀਆ ਨੂੰ ਜਿੰਦਗੀ ਜਿੰਦਾਵਾਦ
Saroya sahab tusi Punjabi culture nu sambh ke rakaya hai Sanu apna bachpan najar aunda hai tuhade aj vich
Eh hai asli punjab te asli Punjabi 🙏🙏♥️♥️♥️♥️♥️
ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤ love you all jio or jeene do God is one
ਓਏ ਅੱਖਾਂ ਨਮ ਹੋ ਗਈਆਂ ਖੁਸ਼ੀ ਵਿੱਚ ਤੁਹਾਡਾ ਆਪਸੀ ਪਿਆਰ ਤੇ ਹਾਸਾ ਠੱਠਾ ਦੇਖ ਕੇ,ਮਿਲਣੇ ਨੂੰ ਦਿਲ ਕਰਦਾ, ਸੋਹਣਾ ਰੱਬ ਖ਼ੁਸ਼ੀਆਂ ਬਖਸੇ਼ ਆਪ ਸਭ ਨੂੰ, ਕੀਨੀਆਂ ਅਫਰੀਕਾ,
Mera v dil karda Pakistani punjab ch jan nu. Baba Nanak mehar kreyo 🙏🙏🙏🙏🙏🙏🙏. Bohat vadia kam kar raha ho salute dhillon bhaji love u
Bhi aa jayn pakistan mn ap ki khidmt ky liya hazar han
@@comedyfilmsofalltime8881 shukria bro. jado baba Nanak bulauga jarrur jawaga
Well come bro
@@یاعلیمدد-ح5ح2ط inshala
Paa G 🇵🇰 PAK 🇵🇰 tohada apna Ghar wa Apne ghar pochh ke kon anda wa ? fir v aao 100 Bismillah
Ithe tan sare inne busy aa time e nahi ikathe baithan da akhan bhar aiyan love from Jalandhar Punjab ❤
Kathe baithe hasde wasde chadde te lehnde Punjab de veer bohot sohne lagde ne.... Parmatma dowe jagah aman shanti te bhaichara bakshe.... Guru Nanak de Punjab nu buri nazar na lagge.... Sat Sri Akal ji....❤
Thank you so much tusi v bohat changaa o❤❤❤❤❤
🎉punjab punjabi punjabiat jindabad 😊🎉❤
Anjum best Vlog pure desi mahool love it i miss my back home PAKISTAN
Saada panjab hi aa pakistan v boht sohna lgda sare sade lehnde punjab wale baithe galabatan hassde ne ❤️🙏
ਵੀਰ ਜੀ 1970to 80ਤੱਕ ਸਾਡੀ ਵੀ ਏਹੋ ਜਿਹੀ ਲੁਕ ਹੁੰਦੀ ਸੀ ਹੁਣ ਤਾਂ ਬੱਸ ਯਾਦਾਂ ਈ ਨੇ ਤੁਹਾਨੂੰ ਵੇਖ਼ ਕੇ ਬਚਪਨ ਯਾਦ ਆ ਜਾਂਦਾ
Zindabad Bai Saroa Ji
Pakistani Bharavan nu Slamalekum SatSiri Akal ji
Ah mahol Punjab ch aj ton 20-25 saal pehla hunda c 🫶🏻 jive tusi sare baithe ho hun te eda da kuj dekhan nu nai milda. Asin Miss krde oh time jdo saade ghar san te sab ikathe baithde san ❤
Love from Pakistan ❤
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤🎉🎉🎉🎉🎉🎉🎉🎉🎉🎉❤❤❤❤❤❤❤🎉🎉🎉🎉🎉🎉🎉🎉❤❤❤❤❤🎉🎉🎉🎉🎉🎉🎉❤❤❤❤❤❤❤❤❤❤❤
Anjum love you 22 yaar tu real jatt Banda Banda yaar sria galbat aa love you jataa
Asal de saruya saab asi vich 30 agge nhi gye .. asi 30 vishe sode nalo , moh pyar ch mehmanbaji ch ,masomyat ch veere dilon respect tuhanu rab kre jeonde jee punjab ik hoje
ਬੁਹਤ ਸਾਰਾ ਪਿਆਰ ਪੰਜਾਬ ਤੇ ਪੰਜਾਬੀਅਤ ❤️❤️ਨੂੰ
Bhaijaan tusi Buht Vadhiyaa insaan ho - ik sache suche kisan jutt jug jug jio ❤
Jeeyan wali Raunak aur Punjabi culture, best combo.
بھائی یار ہس ہس کے وکھیاں وچ درد نکل آیا مزہ آ گیا انجم بھائی مولا سدا سلامت رکھے توانوں ♥️♥️♥️♥️♥️
Bahut wadiya 22, khush raho te dowe punjab khush Rehann.
Bhut dil lgya
Ronka dekh k❤❤
ਸਾਡੇ ਸਾਡੇ ਨਾਂਹ ਕਰੋ ਵੀਰੋ 2 ਪੰਜਾਬ ਆਪਣੇ ਨੇ 🙏ਸਕੂਨ ਲਹਿੰਦੇ ਪੰਜਾਬ ਚ ਆ ਬਾਬੇ ਨਾਨਕ ਦੀ ਧਰਤੀ 🙏
ਹਾਏ ਰੱਬਾ ਜਿਉਦੇ ਰਹੋ ਵੀਰੋ ਬਹੁਤ ਬਹੁਤ ਵਧੀਆ ਲੱਗਾ ਤੁਹਾਨੂੰ ਸਾਰੀਆ ਨੂੰ ਦੇਖ ਕੇ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
jiyondey vasde raho bhai jaan, prmatma tuhanu chardi (ਚੜਦੀ) kala ch rakhe
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਜੀ❤❤
Love from india punjab saroya saab
ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੇ ਹੋ ਸਰੋਆ ਸਾਭ
Waheguru sada Punjab poora kr deo 😢
Ameen
ਬਾਈ ਜੀ ਦਿਲ ਕਰਦਾ ਇਹ ਵੀਡੀਓ ਕਦੇ ਖਤਮ ਨਾ ਹੋਵੇ ਸਾਰਿਆ ਭਰਾਵਾਂ ਨੂੰ ਸਲਾਮ
Ripan bro 500 ਨਹੀਂ 600 unit electricity ਦੇ free ਨੇ। ਦੁਨੀਆਂ ਦੀ ਜਾਣਕਾਰੀ ਬੇਸ਼ੱਕ ਰੱਖੋ ਪਰ ਅਪਣੇ ਪੰਜਾਬ ਬਾਰੇ ਮੁਕੰਮਲ ਤੇ ਸਹੀ ਜਾਣਕਾਰੀ ਰੱਖੋ।
ਯਾਰ ਇਸ ਤਰ੍ਹਾਂ ਦੇ ਵਲੋਗ ਨਾ ਕਰੋ ਸਾਡਾ ਵੀ ਦਿਲ ਕਰਦਾ ਲਹਿੰਦੇ ਪੰਜਾਬ ਜਾ ਕੇ ਆਈਏ ਬਹੁਤ ਦਿਲ ਖੁਸ਼ ਹੋ ਗਿਆ
Anjum vere salam a tainu dilo.... ♥️♥️teria galla sun k rooh khush ho jandi aa... Jeonda wasda reh vade vere 🙏🏻🙏🏻
anjum saroya Nasir dhillon Bai ji tuhanu India Wale dilo payar krde aa love u aa rabb kre bhot jaldi ek hojiye Bai ji
Anjum ਵੀਰ ਤੇਰੀ ਵੀਡੀਓ ਵੇਖ ਕੇ ਦਿਲ ਖੁਸ਼ ਹੋ ਜਾਂਦਾ। ਤੈਨੂੰ ਮਿਲਣ ਦੀ ਤਮੰਨਾ ਹੈ।
Jo nazara Anjum Saroya diyan gallan sunke aunda oh nazara hor kite nhi....mazaa aw janda...nek rooh da maalik aw Anjum bai
ਸ਼ੁਕਰ ਪਰਮਾਤਮਾ ਇਹੋ ਜਿਹੇ ਮਹੌਲ ਦਿਖਾਉਣ ਲਈ
Kyaa baata bro jiyonde vasde raho ❤️❤️❤️❤️❤️ Dil khush ho gya 😍
ਚੜ੍ਹਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ ਸਰੋਇਆ ਸਾਹਿਬ
Love you from charda Punjab ♥️
ਸਰੋਆ ਵਿਕਾਸ ਤੇ ਢਿੱਲੋ ਵਿਕਾਰ ਸਾਬ ਸੀਰੀਆ ਨੂੰ ਸਲਾਮ ਲੇਕਨ ਸਾਰੀ ਨੂੰ
jeonde raho lehnde panjab aleyo love you all from Bathinda charda panjab
قسم سے انجم بھائی مزہ آگیا کمال کر دیا تم نے دل خوش ہو گیا
Pehli var dekhea anjum bai da vlog bht ji lagea mnu te eh sub mehfil dekh k surprise hi lagi jnda ki ena payar b wasda kite ena Jada moh ta Sade chad de Punjab ch ni milda jina tuc lehnde Punjab vlea ne dita
ਬਾਈ ਜੀ ਬਹੁਤ👍💯 ਖੂਸ਼ੀ ਹੋਈ 😄😄🥰🥰🙏🙏🙏👌👌👌👍👍
ਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
Waheguru jii Dhan Baba Nanak Mera Baba Nanak waheguru jii Sabb Da Bhala karee
Love you from Amritsar sahib ❤❤❤❤
**MASHA ALLA ,SHUBAN ALLA ,MEHERBAAN,CHESMAAIN - BADOOR ,WAH VERY BEAUTIFUL GATHERING .BAHUT SOHNA DIN ,PANJABIO .REBB REHAM KRAA.🎉🎉🎉🎉🎉🎉🎉🎉🎉🎉🎉🎉🎉🎉🎉
Waheguru ji waheguru ji
ਹਏ ਰੱਬਾ ਸਾਡੇ ਵਲਾ ਹੁਣ ਕਿਥੋਂ ਏਨਾ ਪਿਆਰ ਆ ਮੈਂ ਤਹ ਅੱਪ ਇੱਦਾ ਦਾ ਮਾਹੌਲ ਬਹੁਤ ਯਾਦ ਕਰਦੀ ਆ ਸਾਰੀਆ ਨੈ ਮਜੀ ਆ ਤੈ ਸੋਹਣਾ ਨਾਲੋ ਗੱਲਾਂ ਮਾਰਨੀਆਂ ਉਹ ਪੰਜਾਬ ਹੁਣ ਉਦਾ ਦਾ ਨਹੀ ਰਹਿਆ
ਪਹਿਲਾ ਪਤਾ ਨਹੀ ਸੀ ਕੀ ਪਾਕਸਿਤਾਨ ਕਿੱਦਾਂ ਦਾ ਹੋਵੇਗਾ ਪਰ ਅੱਪ ਦੈ ਬਲੋਗਾ ਚਾ ਦੇਖਿਆਂ ਇਹ ਤਹ ਸਾਡਾ ਬਚਪਨ ਯਾਦ ਕਰਵਾਓਦਾ ਮੇਰਾ ਬਚਪਨ ਇੱਦਾ ਦਾ ਸੀ.
Bai g tusi apna virsa sabh ke rakha ah.sade Wale ta kado de bhul gaye moderan ho gaye . salute hai tuhanu Bai g
Waheguru lambs Umar kare brava de very Good Saroja sab slam aa
ਦਿਲੋਂ ਸਿਜਦਾ ਭਰਾਵਾਂ ਨੂੰ, ਸਦਾ ਖੁਸ਼ੀਆਂ ਮਾਣੋ
Sira gal bat aa saroya sahib ❤❤❤ghant bande tusi
Maintain this love & peace ❤ forever
ਸਰੋਆ ਸਾਹਿਬ ਜਿਉਂਦੇ ਵਸਦੇ ਰਹੋ। ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸੇ
ਬਾਈ ਏ ਵੀ ਦੱਸ ਦੇਣਾ ਸੀ ਮੁਫ਼ਤ ਖੋਰੀ ਨੇ ਹਾਲ ਕਿ ਕਰਤਾ ਚਿੱਟੇ ਨੇ ਜਲੂਸ ਕੱਡ ਤਾਂ ਜਵਾਨੀ ਦਾ ਸਾਡੇ ਏਥੇ ਕੋਈ ਰਹਿਣਾ ਕਿਉਂ ਨੀ ਚਹੁੰਦਾ
Chardi kalla deve tuhanu sarya nu rab dil khush karta bai tusi sarya ne
Bhot pyar bhai charda Punjab Amritsar to❤❤
Respect to Anjum Saroya ji 😊 bhout vadhiya Insan ho tusin ji... 🎉😊
Anjum sroya bhut ghaint banda yar
Bhut sohna blog aa veer ji, rab tuhanu chardi Kala ch rkhe
Allah Pak aapko khus rakhe ❤
I listen your mehfill very good ❤ from Canada
I like this place so nice 🙏🙏🤲🤲🤲 god bless you all
ਗੁਰਮੀਤ ਸਿੰਘ ਫਰੀਦਕੋਟ ਭਾਂਗ ਥਲਾਂ ਕਲਾਂ ਪੰਜਾਬ
Dhillon sahib good Maur salut
kya baat hai,,,,maja aa gya puraniyaa galla yaad aa gya
ਘੈਂਟ ਗੱਲਬਾਤ ਅੰਜੁਮ ਸਰੋਆਂ ਸਾਹਬ ਜੀ
ਬਹੁਤ ਨਜ਼ਾਰੇ ਬੰਨ੍ਹ ਦਿੱਤੇ ਤੁਹਾਡੀਆਂ ਗੱਲਾਂ ਸੁਣ ਕੇ 😂😂❤❤❤🙏🙏🙏👍👍👍
anjum ਬਾਈ ਜੀ ਤੁਸੀ ਬਹੁਤ ਵਧੀਆ ਹੋ ਲੱਹਿਦੇ ਪੰਜਾਬ ਵਾਲੇ ਜੋ ਪੁਰਾਣਾ ਵਿਰਸਾ ਸਾਭੀ ਬੇਠੇ ਹੋ ਚੱੜਦੇ ਪੰਜਾਬ ਵਾਲੇ ਤਾ ਨਾ ਹੀ ਪੰਜਾਬੀ ਸਾਭ ਸਕੇ ਤੇ ਨਾ ਹੀ ਅਗਰੇਜੀ ਅਪਣਾ ਸਕੇ ਵਿਚਕਾਰ ਹੀ ਲੱਮਕ ਰਿਹੇ ਨੇ
بہترین ویلاگ سن کے مزا آ گیا.. ❤️👌❤️🇵🇰🇵🇰🇵🇰❤️🇵🇰❤️
Comparison very good between East and West Punjab.
Saroya Sab ap ki Sola dri taj mahal sa bhi khoob sorat hai
Bahut vadiya punjabi veero.....layalpur district village jaffapur hai mera
Dil gurda fafda sb jetlea tusi.
Bhut vdiya video a g tuhadi ....mera mann bhut khush hoyea tuhadia glla sun k ....you r too gud
ਵਾਹਿਗੁਰੂ ਚੜਦੀ ਕਲਾ ਰੱਖੇ ਸਾਰੇ ਵੀਰਾਂ ਤੇ ❤❤
You guys are soo funny laugh whole time while watching your video
Very nice i love the way everyone is talking with each others great scene ❤
I love you so much ❤❤❤ well com Pakistan 🇵🇰🙏🏻🙏🏻
Anjum bai charde panjab toh buhut Sara pyaar 🙏🙏🙏👍🙏🙏
Lots of love frm city jhelum ❤
very beautyfull lehanda punjab
ਬਹੁਤ ਧੰਨਵਾਦ ਵੀਰੋ
Anjum bhai jindabaad jabardast
کیا بات ھے بھائی اپنا بچپن یاد آ گیا ما شاءاللہ جی جیو