Ripan Khushi Anjum Saroya di 16 Dari Vich | Khushi Ne kitiyan Juggtan

แชร์
ฝัง
  • เผยแพร่เมื่อ 16 พ.ย. 2024

ความคิดเห็น • 970

  • @Punjabilehar6
    @Punjabilehar6  11 หลายเดือนก่อน +100

    Thankyou all keep supporting share and comments ❤❤❤🙏🙏🙏🙏🙏

    • @nanaksidhu4965
      @nanaksidhu4965 11 หลายเดือนก่อน +1

      Y g mera v Dil krda sode kol aaun nu

    • @nanaksidhu4965
      @nanaksidhu4965 11 หลายเดือนก่อน

    • @nanaksidhu4965
      @nanaksidhu4965 11 หลายเดือนก่อน

      Nasir dhillon g tuhada pH no. Mil sakda

    • @jeetsingh_947
      @jeetsingh_947 11 หลายเดือนก่อน

      pji cary on rako vlog 🎉🎉

    • @ParminderBaloursingh-wm2le
      @ParminderBaloursingh-wm2le 11 หลายเดือนก่อน

      Khenn di koi gall nahi Ripan bha g kusi nassar bha g anjum bha g sab nu bhut piar Rab rakha❤❤

  • @sukhdebgill4016
    @sukhdebgill4016 11 หลายเดือนก่อน +49

    ਨਾਸਿਰ ਢਿੱਲੋਂ ਵੀਰਾਂ ਤੇਰਾਂ ਧੰਨਵਾਦ ਤੂੰ ਅਸਲੀ ਤਸਵੀਰ ਦਿਖਾਈ ਆ ਪੰਜਾਬ ਦੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੇਨੂੰ

  • @nsdhillon9937
    @nsdhillon9937 11 หลายเดือนก่อน +62

    Janab mere sohne veero punjabio tuhanu rabb hamesha khush rakhe trrakian bakhshe from charhda Punjab India 🇮🇳

  • @raghubirsinghrajput3878
    @raghubirsinghrajput3878 11 หลายเดือนก่อน +54

    ਅੰਜੁਮ ਸਰੋਆ ਜੀ ਤੁਹਾਡੀਆਂ ਗੱਲਾਂ ਬਾ ਕਮਾਲ ਹਨ ਸਾਰੇ ਵਲੋਗ ਵਿਚ ਬੱਸ ਆਪ ਜੀ ਦੀਆਂ ਗੱਲਾਂ ਸੁਣ ਕੇ ਹੱਸ ਦੇ ਰਹਿੰਦੇ ਹਾਂ ਜੀ ਪਰਮਾਤਮਾ ਆਪ ਜੀ ਦੀ ਲੰਮੀ ਉਮਰ ਕਰੇ ਸਦਾ ਹੱਸਦੇ ਰਹੋ ਅਤੇ ਸਾਰਿਆਂ ਨੂੰ ਹਸਾਉਂਦੇ ਰਹੋ ❤❤❤🎉🎉🎉

  • @Punjabvoicestories
    @Punjabvoicestories 11 หลายเดือนก่อน +39

    ਸਾਰੇ ਵੀਰੇਆ ਦੀਆ ਗੱਲਾ ਸੁਣਕੇ ਬਹੁਤ ਹਾਸਾ ਆਉਦਾ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ

  • @anmolssidhu8626
    @anmolssidhu8626 11 หลายเดือนก่อน +21

    ਇਹ ਗੱਲ ਸੱਚੀ ਆ ਬਾਈ ਤੁਹਾਡੇ ਸਾਰੇ vlog hi ਬਹੁਤ ਸੋਹਣੇ ਆ ਸਾਰੇ ਵੀਰਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਲਹਿੰਦੇ ਪੰਜਾਬ ਦਾ

  • @daljitsingh5129
    @daljitsingh5129 11 หลายเดือนก่อน +21

    ਬੁਹਤ ਵਧੀਆ ਸਾਰੇ ਵੀਰ ਰਲਮਿਲ ਕੇ ਬੁਹਤ ਵਧੀਆ ਕੰਮ ਕਰ ਰਹੇ ਨੇ ਦੋਨਾਂ ਮੁਲਖਾ ਦਾ ਪਿਆਰ ਵਧਾ ਰਹੇ ਜੇ

  • @gurtejsingh5383
    @gurtejsingh5383 11 หลายเดือนก่อน +87

    ਜਿਨ੍ਹਾਂ ਨੇ ਪੰਜਾਬ ਦੇ ਦੋ ਟੋਟੇ ਕੀਤੇ ਉਹਨਾਂ ਦਾ ਕੱਖ ਨਾ ਰਹੇ

    • @Alwaysalone85
      @Alwaysalone85 3 หลายเดือนก่อน

      Ahna da jina he magar pya c mainu vakra kro ohnu ah c mai raj kro ah ohnu aj v rub mande ne ahna nu koi afsos ni vakre hon da ah sirf appa nu dard vakre hon da

  • @kulwindergrewal169
    @kulwindergrewal169 11 หลายเดือนก่อน +133

    ਜੇ ਪਰਮਾਤਮਾ ਦੋਵੇਂ ਪੰਜਾਬ ਇਕੱਠੇ ਕਰਦੇ ਸਵੱਰਗ ਬਣਜੇ 🙏

    • @RaviSaini-pu3yh
      @RaviSaini-pu3yh 11 หลายเดือนก่อน +2

      Puaadi asi han

    • @mehrantariq7717
      @mehrantariq7717 10 หลายเดือนก่อน

      Blkl tekh khiaaa veera ❤️

    • @ShaminderGrewal-b7t
      @ShaminderGrewal-b7t 10 หลายเดือนก่อน

      Nasir beta your group is wonderful . God bless you all

  • @labhsingh7761
    @labhsingh7761 11 หลายเดือนก่อน +15

    Jindgi rhi ta jrror milage pakistan punjab Waleo ..love u nasir bai nd saroya saab ..sadda singer bro .Sarre veera nu love u aa kush rho milde aa jldi

    • @Jwrites143
      @Jwrites143 10 หลายเดือนก่อน +1

      Love you too veer g most welcome❤

  • @gurpalsingh4075
    @gurpalsingh4075 10 หลายเดือนก่อน +7

    ਚੜਦੇ ਲਹਿੰਦੇ ਪੰਜਾਬੀਉ ਤੁਹਾਨੂੰ ਸਤਿ ਸ੍ਰੀ ਆਕਾਲ ਤੁਹਾਡੀ ਆ ਗੱਲਾਂ ਸੁਣ ਕੇ ਬਹੁਤ ਖੁਸ਼ੀ ਹੋਈ ਰਿਪਨ ਜੀ

  • @KashmirSingh-se9ej
    @KashmirSingh-se9ej 11 หลายเดือนก่อน +6

    Zar kina peear karde lehnde wale blog dekh kina sakoon milda purana Punjab zaad aanda thank you lehnde Punjab wale jee

  • @yadwindersingh7022
    @yadwindersingh7022 11 หลายเดือนก่อน +16

    Sade v bolde aa Puadhi 👍👍❤❤ Boht Boht Pyar aa Lehnde Punjab nu ❤❤

  • @DarshanSingh-vh8hl
    @DarshanSingh-vh8hl 11 หลายเดือนก่อน +7

    dhilon veer anjum veer te sami bai sarian nu satsriakal

  • @SinghGill7878
    @SinghGill7878 11 หลายเดือนก่อน +27

    ਅੰਗਰੇਜਾਂ ਨੇ ਬਹੁਤ ਗਲਤ ਕੀਤਾ ਸਾਡੇ ਚ ਲਕੀਰ ਖਿੱਚ ਕੇ ਕਾਸ਼ ਕਿਤੇ ਫਿਰ ਤੋਂ ਇਕ ਹੋ ਜਾਈਏ ਬਾਬਾ ਨਾਨਕ ਜੀ ਕਿਰਪਾ ਕਰਨ 🙏

    • @jsbrar5491
      @jsbrar5491 11 หลายเดือนก่อน

      ਲਕੀਰ ਅੰਗਰੇਜ਼ਾਂ ਨੇ ਨਹੀਂ ਨਵੇਂ ਬਣੇ ਦੋ ਦੇਸ਼ਾਂ ਦੇ ਦੱਲਿਆਂ 1 ਨਹਿਰੂ , ਮਹਾਤਮਾ ਗਾਂਧੀ 2 ਜਿਨਾਹ ਨੇ ਖਿੱਚੀ ਸੀ ਸੱਤਾ ਦੀ ਹਵਸ ਦੇ ਭੁੱਖਿਆਂ ਨੇ ।

    • @rupinderuppal9094
      @rupinderuppal9094 11 หลายเดือนก่อน

      Right 👍

    • @Villagelifediscovery
      @Villagelifediscovery 11 หลายเดือนก่อน +1

      sachi yr aaj sady v Punjabi culture zaban Mardi jaa Rahi 😢

    • @Alwaysalone85
      @Alwaysalone85 3 หลายเดือนก่อน

      Ahna da jina he magar pya c mainu vakra kro gaandi ne bda samjya but oh ni manya ohnu ah c mai raj kro ah ohnu aj v rub mande ne ahna nu koi afsos ni vakre hon da ah sirf appa nu dard vakre hon da

  • @kaurkahlon9613
    @kaurkahlon9613 11 หลายเดือนก่อน +6

    😍❤️ wah rooh khush ho gyi Pind da te Punjab da eh nazara dekh k

  • @MandeepSingh-kb6cj
    @MandeepSingh-kb6cj 11 หลายเดือนก่อน +11

    Love you brother...... Dhillon sahab.... Boht pyare lok aa... Dil ton salaam thonu....... Pakistan naal pehla v pyaar c... Hun hor jayda wadh gya....... Me pakka share karna... Te Pakistan meri jaan nu hamesha parmot karna........ Lok change aa rajneeti ne kha leya aapa nu...........

  • @baljindersingh7802
    @baljindersingh7802 11 หลายเดือนก่อน +22

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @manjinderhundal2258
    @manjinderhundal2258 11 หลายเดือนก่อน +14

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਦਾ ਚੜਦੀ ਕਲਾ ਚਾਂ ਰੱਖਣ ਵੀਰ ਨੂੰ

  • @bravosawhney1691
    @bravosawhney1691 11 หลายเดือนก่อน +8

    Dhillon saab, Sammy bai, Saroya saab tuhade layi dil to dua, jeonde raho vasde raho.. koi shabd nahi tuhadi mehmannawazi te tuhade pyar layi.. sacchi dil khush ho gaya ❤❤

  • @bikramjeetsingh656
    @bikramjeetsingh656 11 หลายเดือนก่อน +7

    Bhut mza ai anjum bai dia galla sun k bhut war sun lia

  • @gurmeetsingh90301
    @gurmeetsingh90301 11 หลายเดือนก่อน +3

    ਬਹੁਤ ਵਧੀਆ ਵੀਲੋਗ ਸੀ ਵੀਰ ਜੀ ਹੱਸ ਹੱਸ ਨਜ਼ਾਰਾ ਆ ਗਿਆ।
    ਲਵ ਯੂ ਫਰੋਮ ਚੜਦਾ ਪੰਜਾਬ ❤

  • @JarnailKumar-f2j
    @JarnailKumar-f2j 11 หลายเดือนก่อน +3

    ਨਾਸਿਰ ਢਿਲੋਂ ਜੀ ਸਤਿ ਸ੍ਰੀ ਅਕਾਲ ਵੀਡਿਓ ਸੋਣੀ ਇਥੋ ਦੇ ਲੋਕ ਸੋਣੇ ❤🇮🇳🙏🙏🙏

  • @kashmirkaur6827
    @kashmirkaur6827 11 หลายเดือนก่อน +13

    ਵਾਹਿਗੁਰੂ ਜੀ ਮੇਹਰ ਕਰੇ ਚੜਦੇ ਲਹਿੰਦੇ ਪੰਜਾਬ ਨੂੰ ਹਮੇਸ਼ਾ ਲਈ ਇਕੱਠੇ ਕਰਦੇ ਸਾਰੇ ਲੋਕੀਂ ਬਹੁਤ ਵਧੀਆ ਹਨ ਲਹਿੰਦੇ ਪੰਜਾਬ ਦੇ ਦਰਸ਼ਨ ਕਰਵਾਏ ਸਾਰੇ ਵੀਰਾ ਨੂੰ ਸਤਿ ਸ੍ਰੀ ਅਕਾਲ ਜੀ ਖੁਸ਼ੀ ਰਿਪਨ ਪੁੱਤਰ ਆਪ ਜੀ ਦੀ ਲੰਬੀ ਉਮਰ ਹੋਵੇ ❤🙏🏻🙏🏻

  • @Mandeeplubana-p6j
    @Mandeeplubana-p6j 10 หลายเดือนก่อน +6

    Love you ❤Pakistan ❤ਵਾਲਿਉ

  • @charanjitkaur9093
    @charanjitkaur9093 11 หลายเดือนก่อน +1

    Suchhi gall aa y maza aa gea apna PUNJAB dekh k
    Tussi bht kismet wale ho g jo tussi a punjab dekhya

  • @HarpreetSingh-wp8yv
    @HarpreetSingh-wp8yv 11 หลายเดือนก่อน +4

    ਵਾਹਿਗੁਰੂ ਜੀ ਸਾਡੇ ਪਾਕਸਤਾਨੀ ਭਰਾਵਾਂ ਨੂੰ ਖੁਸ਼ ਰੱਖਣ ❤❤❤❤

  • @jaisingh472
    @jaisingh472 10 หลายเดือนก่อน +4

    Very 2 good Nasir dillhon & team paii

  • @jaggajatt2524
    @jaggajatt2524 11 หลายเดือนก่อน +3

    ਮਾਰੇ ਇਲਾਕੇ ਕਾ ਬਾਈ 😂 ਕਿਆ ਬਾਤਾਂ ਕਰੀ ਜਾਹਾ ਤੌ ਮੇਰੇ ਯਾਰ

  • @AliAhmed-ku3wz
    @AliAhmed-ku3wz 11 หลายเดือนก่อน +13

    ♥ 😘 from Pakistan 🇵🇰 ♥ 😘 to our beloved sikh brothers and sisters ♥ 😘. your love is in our blood ♥ 😘

  • @manjindersinghbhullar8221
    @manjindersinghbhullar8221 11 หลายเดือนก่อน +3

    ਨਾਸਿਰ ਢਿੱਲੋਂ ਜੀ ਰਿਪਨ ਬਾਈ ਤੇ ਖੁਸ਼ੀ ਜੀ ਬਹੁਤ ਵਧੀਆ ਵੀਡੀਓ 👍 ਨੂੰ 🙏

  • @BalwinderSingh-wi7qr
    @BalwinderSingh-wi7qr 9 หลายเดือนก่อน +1

    ਲੱਗਦਾ ਸੀ ਚੜਦੇ ਪੰਜਾਬ ਵਾਲੇ ਗੱਲਾਂ ਵੱਧ ਮਾਰਦੇ ਹਨ ਪਰ ਵੀਰ ਛਿਪਦੇ ਵਾਲੇ ਵੀਰ ਸਿਰਾਂ ਕਰੀ ਜਾਂਦੇ ਹਨ। ਰੱਬ ਚੜ੍ਹਦੀ ਕਲਾ ਵਿਚ ਰੱਖੇਂ।

  • @IPS_JAGRAON
    @IPS_JAGRAON 11 หลายเดือนก่อน +4

    Anjum Bai jama sira 🤣🤣swad lea dinda bai 👌👌🙏🏻🙏🏻

  • @charanjitbains78
    @charanjitbains78 11 หลายเดือนก่อน +10

    Nice to see old culture of Punjab love from California USA

    • @charanjitbains78
      @charanjitbains78 11 หลายเดือนก่อน

      Thanks for Dhillon and Saroya Saab

  • @rahatshah7948
    @rahatshah7948 11 หลายเดือนก่อน +21

    ❤what a wonderful vilog it looks a land mark to bring both sides people together ، anjum saroya in full swing

  • @SukhwinderSingh-wq5ip
    @SukhwinderSingh-wq5ip 11 หลายเดือนก่อน +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @BaljeetKaur-xs5xl
    @BaljeetKaur-xs5xl 11 หลายเดือนก่อน +18

    Punjab punjabiyat 🇮🇳🇵🇰 zindabaad 💐💐

  • @pindersingh4878
    @pindersingh4878 11 หลายเดือนก่อน +1

    Bohat vdya gall baat aa .Rhi jahi life rab sab nu deve, 22 sachi mast mola

  • @jagtarkalar8786
    @jagtarkalar8786 11 หลายเดือนก่อน +5

    Auj asli punjab dekhn nu milia ❤

  • @rajkaur2201
    @rajkaur2201 10 หลายเดือนก่อน

    ਬਹੁਤ ਵਧੀਆ ਵੀਡੀਓ ਲੱਗੀ ਜੀ ਅਸੀਂ ਵੀ ਵੀਰ।ਚਨਾਥਲ।ਤੋਂ। ਆਏਂ ਹੋਏ ਆ।ਸਾਡਾ।ਵੀ।ਗੋਤ। ਟਿਵਾਣਾ

  • @sikandersidhu8881
    @sikandersidhu8881 11 หลายเดือนก่อน +10

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਜਿਉਂਦੇ ਰਹੋ ਬਾਈ

    • @janjua.2937
      @janjua.2937 11 หลายเดือนก่อน

      زندہ آباد 🇵🇰

  • @MahekRandhawa-z4p
    @MahekRandhawa-z4p 10 หลายเดือนก่อน

    ਵੀਰੇ ਵੀਡਿਓ ਵੇਖ ਕੇ ਬਹੁਤ ਚੰਗਾ ਲੱਗਦਾ ਲੈਦੇ ਪੰਜਾਬ ਦੀ ਸਲਾਮ ਆ ਤੁਹਾਨੂੰ

  • @harmindersingh4849
    @harmindersingh4849 11 หลายเดือนก่อน +16

    " Mele babu ne thana thaya " sawad aagya , baaki me bada kabba banda haa. Maza aa gya .Anjum , Nassir , Ripan te khushi sirraaaaa ........😂😂😂😂😂😂

  • @RajwinderKaur-eq2xn
    @RajwinderKaur-eq2xn 11 หลายเดือนก่อน

    ਬਹੁਤ ਵਧੀਆ ਲੱਗਦਾ ਤੁਹਾਡੇ ਵੀਡੀਓ ਦੇਖ ਕੇ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਹਮੇਸ਼ਾ ਹੱਸਦੇ ਵੱਸਦੇ ਰਹੋ

  • @RajinderSingh-cw9wu
    @RajinderSingh-cw9wu 11 หลายเดือนก่อน +12

    ਜਿਹਦੀ ਹਰ ਗੱਲ ਫੱਬੇ
    ਸਾਨੂੰ ਆਪਣਾ ਜਿਹਾ ਲੱਗੇ
    ਬੜਾ ਨਾਪ ਤੋਲ ਬੋਲਦਾ
    ਕਈ ਗੁੱਝੇ ਭੇਤ ਖੋਲਦਾ
    ਕੰਮ ਕਰੇ ਬੜਾ ਨਿਆਰਾ
    ਸਾਨੂੰ ਲੱਗੇ ਬੜਾ ਪਿਆਰਾ
    ਉਹਦੀ ਰੂਹ ਹੈ ਲਾਸਾਨੀ
    ਰਹੇ ਮਾਣਦਾ ਜਵਾਨੀ
    ਇਹ ਸਿਫਤ ਜਨਾਬ ਦੀ
    ਗੱਲ ਕਰਦਾ ਪੰਜਾਬ ਦੀ
    ਵੀਰ ਅੰਜੁਮ ਸਰੋਇਆ
    ਪੰਜਾਬ ਲਹਿੰਦੇ ਚ' ਹੋਇਆ
    ਹਠੂਰ ਵਾਲਾ ਏਹੀ ਕਹਿੰਦਾ
    ਪੰਜਾਬ ਖੁਸ਼ ਰਹੇ ਲਹਿੰਦਾ
    ਰਜਿੰਦਰ ਬੱਧਨੀਂ

  • @gurvgill1984
    @gurvgill1984 11 หลายเดือนก่อน +59

    ਏਹ ਗੱਲ ਸੱਚੀ ਆ, ਅੰਜਮ ਬਾਈ ਤੇਰੇ ਨਾਲ ਹੈਗਾ ਬੋਲੀ ਚ ਐਨਾ 😂😂😂😂

    • @amritbajwa5691
      @amritbajwa5691 9 หลายเดือนก่อน

      22 ਆ ਵੀਡੀਓ 2 3 vaar
      ਮਜ਼ਾ ਬੋਤ ਆਉਂਦਾ

  • @JagjitSingh-qr9bx
    @JagjitSingh-qr9bx 10 หลายเดือนก่อน

    ਬਹੁਤ ਵਧੀਆ ਢਿੱਲੋਂ ਸਾਹਿਬ ਜਿਉਂਦੇ ਰਹੋ

  • @pinderthathgaria
    @pinderthathgaria 11 หลายเดือนก่อน +8

    ਨਾਸਿਰ ਬਾਈ ਜ਼ਿੰਦਾਬਾਦ ਦਿਲੋਂ ਪਿਆਰ ❤❤❤

  • @liaqatalianjum3839
    @liaqatalianjum3839 2 หลายเดือนก่อน

    جناب محترم جب سے آپ لوگوں کے پروگرام سننے شروع کیا ہے روازنہ رات کے بارہ بج جاتے ہیں۔ بہت زبردست

  • @AshokKumar-nv7qr
    @AshokKumar-nv7qr 11 หลายเดือนก่อน +36

    ਸਾਗ ਘੋਟਣ ਵਾਲੇ ਸੰਦ ਨੂੰ ਮਧਨੀ ਬੋਲਦੇ ਹਨ ਸਾਡੇ ਪੁਰਖੇ ਵੀ ਇਹ ਬੋਲਦੇ ਸਨ ਕਿਉਂਕਿ ਕਿ ਉਹ ਵੀ ਪਾਕਿਸਤਾਨ ਤੋਂ ਆਏ ਸਨ

    • @nirbhaisingh6456
      @nirbhaisingh6456 11 หลายเดือนก่อน +1

      ਸਾਗ ਖੋਟਣ ਵਾਲੀ ਘੋਟਣੀ ਹੁੰਦੀ ਐ ।

    • @loveguru4554
      @loveguru4554 11 หลายเดือนก่อน

      Oh bhr Pakistan ch madia bolde asi vi madia bolde te ghotni vi keh dinde

    • @gurpreetsinghbrar9769
      @gurpreetsinghbrar9769 11 หลายเดือนก่อน

      Madhni hi bolde a malwa area

  • @Nassirkhan0987
    @Nassirkhan0987 11 หลายเดือนก่อน +32

    Anjum humor is great😂😂

  • @kaktinminc7754
    @kaktinminc7754 11 หลายเดือนก่อน +6

    Lots of love to nassir bhai, vikas bhai for your fabulous work of uniting east and west punjab people by uniting them. By the grace of Allah both of you really freind of society.

  • @dilpreet7253
    @dilpreet7253 10 หลายเดือนก่อน

    ਬਹੁਤ ਮਨ ਖੁਸ਼ ਹੋ ਗਿਆ ਵੀਰ ਅੱਜ ਥੋਡੀ ਵੀਡਿਓ ਬਹੁਤ ਵਿਦਿਆ ਲੱਗੀ ❤❤❤❤❤❤❤

  • @SurinderSingh-io4uh
    @SurinderSingh-io4uh 11 หลายเดือนก่อน +8

    Stay blessed and enjoy life my dear people of both Punjabs. May by the grace of Allah both Punjabs become one Punjab and Sikhs and Muslims live together in harmony.

  • @gurmeetbrar5994
    @gurmeetbrar5994 11 หลายเดือนก่อน +2

    Sira Dhillon Saab 🙋‍♂️
    Jatt tera jatt fan ho gye Dhillon Saab 🙋‍♂️

  • @goldychadha127
    @goldychadha127 11 หลายเดือนก่อน +4

    SSA Veer ji

  • @khalidmehmood6227
    @khalidmehmood6227 7 หลายเดือนก่อน

    ما شاء اللہ بہت ہی اچھا پروگرام ہے

  • @sarabjeetkaur9976
    @sarabjeetkaur9976 11 หลายเดือนก่อน +7

    Waheguruji 🙏 tuhanu hamesha khush rakhan

  • @jasspawar1220
    @jasspawar1220 11 หลายเดือนก่อน +2

    ਸਿਰਾ ਹੀ ਕਰਿਆ ਪਿਆ ਏ ਦਿਲ ਲੱਗ ਗਿਆ ਯਾਰ ❤

  • @billamultani3077
    @billamultani3077 11 หลายเดือนก่อน +6

    Anjum paji bhut comedy krde ne😂😂😂😂😂😂

  • @gurtarsingh5219
    @gurtarsingh5219 11 หลายเดือนก่อน

    ਬਾਈ ਮਾਰ੍ਹੇ ਪੁਆਧ ਕੇ ਬੰਦੇ ਬੀ ਹੈ ਆਂ ਮਹਾਂ।
    ਕਿਆ ਬਾਤ ਐ ਜੀ। ਖੁਸ਼ ਰਹੋ।

  • @harshkaur2286
    @harshkaur2286 11 หลายเดือนก่อน +4

    Keep it up veer ji. Thanks for showing such wonderful culture.

  • @hardeepbuttarbharowal7037
    @hardeepbuttarbharowal7037 11 หลายเดือนก่อน +3

    Dil krda tuhade kol hoyiye❤❤

  • @GULAAMMURTAZA-j2v
    @GULAAMMURTAZA-j2v 11 หลายเดือนก่อน +2

    Wadeya g wadeya ❤ Kamal bahi g

  • @HarjinderKaur-zb1vc
    @HarjinderKaur-zb1vc 11 หลายเดือนก่อน +3

    J border line erase hoje ta Anjum veere nu kapil sharma show ch jana chahida, punchlines kmaal diya hundiya ehna diya

  • @SarbjeetSingh-u2w
    @SarbjeetSingh-u2w 11 หลายเดือนก่อน

    ਬਹੁਤ ਬਹੁਤ ਹੀ ਖੂਬਸੂਰਤ ਵੀਡੀਓਜ਼ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🏾

  • @MediGyaan07
    @MediGyaan07 11 หลายเดือนก่อน +5

    ਜਿਉਂਦੇ ਵਸਦੇ ਰਹੋ ਪੰਜਾਬੀਓ🎉

  • @harpreet11560
    @harpreet11560 11 หลายเดือนก่อน

    Sb toh vadia vlog & gallan anjum saroya diyan hi sunnke sawad aunda....Bahla ghaint banda kasam nal

  • @jaspreetkaur-lw8km
    @jaspreetkaur-lw8km 11 หลายเดือนก่อน +7

    Saroya is soo funny 😂 loved it

  • @AvtarSingh-ls1ux
    @AvtarSingh-ls1ux 11 หลายเดือนก่อน +2

    Hhhaa aj vlog ch jaada vadia aya changa smajaya ripan koshi nu

  • @kiratcheema-zu8vr
    @kiratcheema-zu8vr 11 หลายเดือนก่อน +4

    ਪੁਆਧ ਵਾਲੇ ਵੀਰ ❤❤❤❤❤

  • @jagdeepakgill4188
    @jagdeepakgill4188 11 หลายเดือนก่อน

    ❤❤❤❤❤ paji bot vadia dil garden garden ho gya Baba ji 🙏 chardikla rakhan

  • @B.014
    @B.014 11 หลายเดือนก่อน +5

    I love u ਨਾਸਿਰ ਵੀਰ ।
    I love u ajum ਵੀਰੇ।
    ਕੀ ਹੋਇਆ ਕਿ ਆਪਣੇ ਦੇਸ ਅੱਡੋ ਅੱਡ ਨੇ।
    ਪਰ ਹੈ ਤਾਂ ਤੁਸੀ ਵੀ ਸਾਡੇ ਗੋਤੀ ਸਾਡੇ ਵੀਰ
    ਬਾਈ ਨਾਸਿਰ ਤੁਸੀ ਮੇਰੇ ਇਸ ਕਮੈਂਟ ਦਾ Replay
    ਜਰੂਰ ਕਰਨਾ ਔਰ ਅਸੀ ਤਾਂ ਚਾਹੁੰਦੇ ਹਾਂ ਕਿ ਇੰਡੀਆ ਤੇ ਪਾਕਿਸਤਾਨ ਇਕ ਹੋ ਜਾਣ ਤੇ
    ਦੋਵੇਂ ਦੇਸ਼ਾਂ ਦੇ ਵਿਚਾਲੇ ਜੋ ਵਾੜ ਹੈ ਉਹ ਚੱਕੀ ਜਾਵੇ।
    ਤੇ ਇਸ ਗੱਲ ਪਿਛੇ ਤੁਸੀ ਪਾਕਿਸਤਾਨੀ ਭਰਾ ਕੀ ਚਾਹੁੰਦੇ ਨੇ ❤❤❤❤❤❤❤❤❤❤

    • @DaljitSingh-y6r
      @DaljitSingh-y6r 11 หลายเดือนก่อน

      Bai ji o Punjabi nahi par sak de❤

  • @swaransingh3050
    @swaransingh3050 11 หลายเดือนก่อน +2

    ਵਾਹਿਗੁਰੂ ਜੀ ਮੇਹਰ ਕਰਨ ਦੋਵੇ ਪੰਜਾਬ 1 ਹੋ ਜਾਣ ਖੁਸੀਆਂ ਮਾਨਣ

    • @qaisarjanjua1743
      @qaisarjanjua1743 11 หลายเดือนก่อน

      Alag ma payar ziada ha agar aik ho kar ye phir apas ma llarny lag gay tu kaya Hoga ji 1947 ma b sab apas ma hi lar pary thy

  • @sandhusandhu3886
    @sandhusandhu3886 10 หลายเดือนก่อน +13

    ਨਾਸਿਰ ਢਿੱਲੋਂ ਜੀ ਸਤਿ ਸ੍ਰੀ ਆਕਾਲ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ ਲੰਮੀ ੳਮਰ ਬਖ਼ਸ਼ਣ । ਵੀਰ ਜੀ ਤੁਸੀਂ ਯਾਰਾਂ ਦੇ ਯਾਰ ਹੋ ਤੁਹਾਨੂੰ ਮੇਰੇ ਵੱਲੋਂ(ਸੁਖਮੰਦਰ ਸਿੰਘ ਸੰਧੂ) ਬੇਨਤੀ ਹੈ ਕਿ ਆਪਣਾ ਮੋਬਾਇਲ ਨੰਬਰ ਜ਼ਰੂਰ ਦੇ ਦਿੳ ।

    • @prabhsidhu2496
      @prabhsidhu2496 7 วันที่ผ่านมา

      Bibiya noo dikha do🎉🎉

  • @rajkumarrawatvcky
    @rajkumarrawatvcky 11 หลายเดือนก่อน +1

    Nasir. Bhai jindabad. I. Love. My. India. Me. Bhi. Apo. Nasir. Bhai❤❤❤❤❤❤❤❤❤❤❤❤❤❤❤❤❤❤❤❤❤❤❤❤

  • @kishanchandjagowalia1248
    @kishanchandjagowalia1248 11 หลายเดือนก่อน +6

    ਬਹੁਤ ਵਧੀਆ।

  • @ravithakur4382
    @ravithakur4382 11 หลายเดือนก่อน

    Bai ji bahut maza aya puaadi boli sunke bahut changa lga dhanwad🙏🙏🙏

  • @kaursidhu1865
    @kaursidhu1865 11 หลายเดือนก่อน +9

    ਪ੍ਰਮਾਤਮਾ ਨਾਸਿਰ ਢਿੱਲੋਂ ਅਤੇ ਸਰੋਆਂ ਸਾਹਿਬ ਦੀ ਲੰਬੀਆਂ ਉਮਰਾਂ ਬਖਸ਼ੇ

  • @HarpreetKaur-kc7sk
    @HarpreetKaur-kc7sk 11 หลายเดือนก่อน +1

    Waheguru ji khush rkhe aunjm veer di maa nu jedi maa roj lunger di seva karde ne waheguru ji 🙏

  • @surinderpalsingh485
    @surinderpalsingh485 11 หลายเดือนก่อน +5

    Bai g ,Eh ta Vakai e tuhada ghar Patt ke jaan geh❤❤

  • @Balraj492
    @Balraj492 11 หลายเดือนก่อน +1

    بہت اچھا لگ رہا ہے ناصر بھائی یہ دیکھ کر جیتے رہیں

  • @amritpalkaur3048
    @amritpalkaur3048 11 หลายเดือนก่อน +5

    ਸਤਿ ਸ੍ਰੀ ਅਕਾਲ ਨਸਰ ਵੀਰੇ ਵੀਰੇ ਅਸੀਂ ਵੀ ਆਪਣਾ ਪਿੰਡ ਦੇਖਣਾ ਚਾਹੁੰਦੇ ਆ ਪਲੀਜ਼ ਵੀਰੇ ਸਾਡਾ 52 ਚੱਕ ਪਿੰਡ ਫੈਸਲਾ ਪਾਤ ਸਾਨੂੰ ਜਰੂਰ ਦਿਖਾਇਓ ❤❤

  • @jatinderbabbar2536
    @jatinderbabbar2536 7 หลายเดือนก่อน +1

    ਬਹੁਤ ਹੀ ਵਧੀਆ, ਭਾਈਚਾਰਾ ਇਸ ਤਰ੍ਹਾਂ ਬਣੀਆਂ ਰਵੇ

  • @you_will_miss_me
    @you_will_miss_me 11 หลายเดือนก่อน +3

    Puadhi boli sun ke maza agya qasam se ❤❤❤❤❤❤❤

  • @Saadkijan
    @Saadkijan 11 หลายเดือนก่อน

    Bht acha Lagta Bro missed Karty bhr aa k apna mahol pata nai ab dekhna k nai jaaa k Dil Khush ho jata zera❤

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 11 หลายเดือนก่อน +5

    ਜੇਕਰ ਗੋਹਾ ਪੈਰਾਂ ਆਜੇ ਤਾਂ ਮਧਿਆ ਹੀ ਆਖਦੇ ਨੇ ਜੀ। ਪਰ ਯਾਰ ਵਲੌਗ ਵੇਖਕੇ ਹੱਸ ਹੱਸ ਬੱਖੀਆਂ ਦੁਖਣ ਲੱਗੀਆਂ ਨੇ। ਬਹੁਤ ਵਧੀਆ ਵਲੌਗ। ਪਾਕਿਸਤਾਨੀ ਭਰਾਵਾਂ ਦੀ ਮਹਿਮਾਨ ਨਿਵਾਜ਼ੀ ਦੇਖਕੇ ਦਿਲ ਬਾਗੋਬਾਗ ਹੋ ਗਿਆ ਜੀ ।

  • @nijjarmodernfarming4110
    @nijjarmodernfarming4110 11 หลายเดือนก่อน

    Nasir Dhillon .Anjum saroya.Zebi Hanzra ..tino Bai bahut vadiya insaan ne Rab ehna nu trakki bakshe . waheguru ji kirpa karn .Veera te .. veero tuhadi jinni tareef kariye ohni thodi jeonde vasde raho veer.. ...Ajnala chard da punjab.distt..Amritsar.

  • @rajubhangal6105
    @rajubhangal6105 11 หลายเดือนก่อน +4

    Carry on Jatta 🎉🎉 Love you Brothers 🎉🎉❤❤

  • @bholasinghsidhu5167
    @bholasinghsidhu5167 11 หลายเดือนก่อน +1

    ਜਿਉਂਦੇ ਰਹੋ ਪੰਜਾਬੀਓ ਪਰਮਾਤਮਾ ਸਦਾ ਖੁਸ਼ ਰਖੇ

  • @rupinderuppal9094
    @rupinderuppal9094 11 หลายเดือนก่อน +6

    Waheguru ji 🙏🤲❤️

  • @sardulsingh2637
    @sardulsingh2637 11 หลายเดือนก่อน

    ਬਿਲਕੁਲ ਪੁਆਦੀ ਬੋਲੀ ਹੈ ਧੰਨਵਾਦ ਜੀ

  • @SajidAli-vg5fk
    @SajidAli-vg5fk 11 หลายเดือนก่อน +5

    Anjum has awesome humour.jeeway punjab

  • @راناذوالقرنین
    @راناذوالقرنین 11 หลายเดือนก่อน

    بھائی ناصر آ پ نے جو ناشتہ کیا ساگ اور مکھن کے ساتھ بہت یاد آ تا ہے باقی آپ لوگ جو ویڈیوز بناتے ہیں بہت اچھی اور مزے دار رانا ذوالقرنین سعودی عرب جدہ

  • @shoaibusman9277
    @shoaibusman9277 11 หลายเดือนก่อน +3

    Wahhh nasir jii wahhh

  • @punjjaabdesh8659
    @punjjaabdesh8659 11 หลายเดือนก่อน

    ਨਾਸਿਰ ਬਾਈ ਤੇਰੇ ਕੋਲ ਤਾਂ ਰੋਜ ਕੋਈ ਨਾ ਕੋਈ ਚੜਦੇ ਪੰਜਾਬ ਤੋਂ ਪਹੁੰਚਿਆ ਹੁੰਦਾ, ਤੈਨੂੰ ਤਾਂ ਦੋਵੇਂ ਪੰਜਾਬ ਇਕੱਠੇ ਈ ਲਗਦੇ ਹੋਣੇ ਨੇ, ਬਿਨਾਂ ਬਾਡਰ ਤੋਂ। ਮੈਨੂੰ ਲੱਗਦਾ ਸਿੱਖਾਂ ਨਾਲ ਤੁਹਾਡਾ ਵਾਹ ਵਾਸਤਾ ਮੁਸਲਮਾਨਾਂ ਤੋਂ ਜਿਆਦਾ ਈ ਹੋਣਾ। ਕਈ ਵਾਰ ਤਾਂ ਤੁਹਾਨੂੰ ਲੱਗਦਾ ਹੋਣਾ ਜਿਵੇਂ ਤੁਸੀਂ ਚੜਦੇ ਪੰਜਾਬ ਚ ਰਹਿਨੇ ਓਂ। ਜਿਉਂਦਾ ਰਹਿ ਵੀਰ, ਸਾਂਝਾਂ ਦਾ ਪੁਲ਼ ਬਣਾਉਣ ਵਾਲਿਆ।

  • @badboys785
    @badboys785 10 หลายเดือนก่อน

    ਬਹੁਤ ਮਜ਼ਾ ਆ ਗਿਆ ਲਹਿੰਦੇ ਪੰਜਾਬ ਦੇ ਵੀਰਾ ਦੇ ਨਾਲ vlog ਦੇਖਣ ਦਾ love u pakistan form usa

  • @Navneetkaur91863
    @Navneetkaur91863 11 หลายเดือนก่อน +3

    Waheguru ji ❤

  • @DilbagSingh-db6zp
    @DilbagSingh-db6zp 11 หลายเดือนก่อน

    ਬਹੁਤ ਹੀ ਵਧੀਆ ਬਲੌਗ

  • @muhammadmaqsood3415
    @muhammadmaqsood3415 11 หลายเดือนก่อน +3

    Chardhai punjab dai behan baon ko slaam from sheikhupura city

    • @vinylRECORDS0522
      @vinylRECORDS0522 11 หลายเดือนก่อน

      Bai ji tusin v jionde vasde raho, love you from charda Punjab.

    • @muhammadmaqsood3415
      @muhammadmaqsood3415 11 หลายเดือนก่อน

      @@vinylRECORDS0522 singh sahib mairay bray b charday punjab say thay pind veela teeja tha mairay father bs isi as say dunia say chlay gaey k kbi apna purana gaon daikhun ga bhae kia ap ko iss gaon ka pta hai kia plz ans