vali kandaari de darshan karna punjabi nu soba nahi denda kewke ehe oho vali kandaari ha jisme guru nanank shaib da kehna nahi manaya..ehe sare punjabi guman aye hun ehe guru de sache baghat nahi ..
I am from Lahore Punjab, I saw your TH-cam channel for the first time. It's very fun to listen to your Punjabi language. Thank you Ripon Khushi. Pakistan is your second home Love to all's 🌹🥀🌺🌷🌻🌼
Thanks Khushi for reviving my childhood memories with your vlog. Every time I m watching ur vlog tears r there in my eyes. The Pakistani language reminds my grand father and both my grandma and bcoz they belonged to Pakistan. Bundle of Thanks.
We’re from USA and we watch all your videos. Our whole family watch you and Ripan. Thank you for showing us our culture. Best vlogger and thank you very much Guru Nanak Sahib Ji de darshan karwahe 🙏🙏
I am also from USA and was at Nankana Sahib in March about 1 month before Visakhi., the whole Gurudwara was locked up and we could not find a person to let us in. Totally deserted place when Jatha from India is not there. Pakistanis have made it worst with regularly bullying of the local sikhs including abducting of the young girls and converting them to their arabic cult.
Dhan Dhan shri guru Nanak Dev ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬🌹🌹❤
This is really interesting to watch. The villain in the Sikh history by the name Wali Kandahari is a Saint for the local Muslim and his mausoleum has been constructed by his followers at the mountain top. The other more interesting thing is that both the ideologies are coexisting side by side with no offense to others. I have never been to that place and it came to my knowledge through your travel vlog.
For sure " Khushi "is competent and better commentator than "Rippan". But it may be Rippan who motivated her. We are gainers all the way. Thanks. Bless you both.
Dhanwaad Ripan khushi couple tusi pehle youtuber ho jo short dress ya asleelta nal fames nhi hoye tusi bhut sohna km kr rhe ghr baithiya nu pak guru ghra de darshan kra dite dilo dhanwaad
Meri pyari sister khushi dilo slute ah aap nu dil khush kar dita aap ne pyare Guru Nanak Sahib ji mharaj de pawn Guru ghar de Darshan kra dite. Guru Nanak Sahib ji mharaj ji bless you 🙏 ❤ 😊 ♥
ਖੁੱਸੀ ਜੀ ਸਦਾ ਖੁੱਸ ਰਹੋ ਜੀ ਲਹਿੰਦੇ ਪੰਜਾਬ ਦੀ ਯਾਤਰਾ ਕਰਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਆਪਣੇ ਨਾਣਕਾਣੇ ਸਾਹਿਬ ਜੀ ਨੂੰ ਪੰਥ ਨਾਲ ਜੋੜੀਆ ਜਾਵੇ ਤਾਂ ਸਾਰੇ ਹੀ ਦਰਸਨ ਮੇਲਾ ਕਰ ਸਕਣ ਸੰਗਤਾ ਕਦੇ ਮੇਹਰ ਕਰੂ ਬਾਬਾ ਨਾਨਕ ਦੇਵ ਜੀ ਚੜਦੀ ਕਲਾਂ ਵਿੱਚ ਰੱਖੇ ਸਾਰੀਆ ਸੰਗਤਾਂ ਨੂੰ ਧੰਨਵਾਦ ਖੁੱਸੀ ਜੀ
ਵਾਹਿਗੁਰੂ ਜੀ ਭਲੀ ਕਰਨ 🌸🙇🏻🙏🏻
ਵਾਹ ਵੀਰੇ ਖੁਸ਼ੀ!ਅੱਜ ਤੂੰ ਉਹ ਜਗ੍ਹਾ ਵਿਖਾਈ ਜੋ ਸ਼ਾਇਦ ਸਾਨੂੰ ਜ਼ਿੰਦਗੀ ਚ, ਕਦੇ ਵੀ ਵੇਖਣ ਨੂੰ ਮਿਲੇ ਜਾਂ ਸਾਨੂੰ ਕੋਈ ਵਿਖਾ ਸਕੇ. ਸਿਰਫ ਤੁਸੀ ਹੀ ਹੋ. ਧੰਨਵਾਦ ਵੀਰੇ.
vali kandaari de darshan karna punjabi nu soba nahi denda kewke ehe oho vali kandaari ha jisme guru nanank shaib da kehna nahi manaya..ehe sare punjabi guman aye hun ehe guru de sache baghat nahi ..
ehe sardaar kewal sher karn aye hun ..
jisne guru shaib nu marn layi panther suteya usde darshan karna jruri nahi..
ehe nakli sardaar hun.ehe kewal guman aye hun ehe vloger ..
ਬਾਬਾ ਮਰਦਾਨਾ ਜੀ ਤਕੜੇ ਸੀ ਜਿਹੜੇ ਵਲੀ ਕੋਲ ਪਾਣੀ ਪੀਣ ਲਈ ਇੰਨਾ ਉਚਾ ਚੜ ਕੇ ਗਏ,,,ਧੰਨ ਬਾਪੂ ਨਾਨਕ ਜੀ
ਵਾਹਿਗੁਰੂ ਜੀ ਮਿਹਰ ਸਦਕਾ ਖੁਸ਼ੀ ਬੇਟਾ ਸਾਨੂ ਦਰਸ਼ਨ ਕਰਵਾਉਣ ਲਈ ਧਨਵਾਦ ਸਦਾ ਖੁਸ਼ ਰਹੋ ਜੀ
ਖੁਸ਼ੀ ਬੇਟਾ ਜੀ ਸਾਨੂੰ ਦੋ ਦੋ ਖੁਸ਼ਿਆਂ ਮਿਲਿਆਂ ਇਕ ਗੁਰਧਾਮਾ ਦੇ ਦਰਸ਼ਨ ਤੇ ਦੂਜੀ ਸਾਡੀ ਧੀ ਰਾਣੀ ਬਹੁਤ ਬਹੁਤ ਧੰਨਵਾਦ ਬੇਟਾ ਜੀ ਵਾਹਿਗੁਰੂ ਸਭ ਦਿਆਂ ਝੋਲੀਆਂ ਖੁਸ਼ੀਆਂ ਨਾਲ ਭਰਨ ਪਾਕਿਸਤਾਨ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਜਿੰਨਾ ਸਾਰੀ ਸੰਗਤ ਦੇ ਦਰਸ਼ਨਾਂ ਵਾਸਤੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਧੰਨਵਾਦ ਜੀ ।ਦੋਸਾਂਝ ਮੋਗਾ ਪੰਜਾਬ ਇੰਡੀਆ। ।
ਸਾਰੇ ਦੇ ਸਾਰੇ ਬਲੌਗ ਬਹੁਤ ਹੀ ਵਧੀਆ, ਤੇ ਮਹੱਤਵਪੂਰਨ ਜਾਣਕਾਰੀ ਭਰਪੂਰ ਹਨ, ਧੰਨਵਾਦ ਜੀ 💐
Waheguru g
ਜਿੰਨਾਂ ਗੁਰਧਾਮਾਂ ਬਾਰੇ ਅਸੀਂ ਕੰਨੀਂ ਸੁਣਦੇ ਸੀ
ਅਜ ਅਸੀਂ ਘਰ ਬੈਠੇ ਹੀ ਦਰਸ਼ਨ ਕਰ ਰਹੇ ਹਾਂ
ਖੁਸ਼ੀ ਜੀ ਦੀ ਮਿਹਰਬਾਨੀ ਸਦਕਾ ਖੁਸ਼ੀ ਹਮੇਸ਼ਾ
ਚੜਦੀ ਕਲਾ ਵਿਚ ਰਹੋ
ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
🙏🙏🙏🙏🙏
Waheguru waheguru waheguru ji
ਬਹੁਤ ਹੀ ਵਧੀਆ ਖੁਸ਼ੀ 👍👍, ਧੰਨ ਧੰਨ ਮੇਰਾ ਬਾਬਾ ਨਾਨਕ 🙏🙏 ਕਦੇ ਮੈਨੂੰ ਵੀ ਇਹਨਾਂ ਗੁਰ ਧਾਮਾਂ ਦੀ ਯਾਤਰਾ ਦਾ ਸੁਭਾਗ ਬਖਸ਼ਣਾ ਮੇਰੇ ਪਾਤਸ਼ਾਹ 🙏🙏
Welcome with open arm thanks for nice feelings
@@ifthikarlaligill9342 gggbg
@@ifthikarlaligill9342 wehguruji
Hu
Nice
ਧੰਨ ਗੁਰੂ ਨਾਨਕ ਦੇਵ ਜੀ ਖੁਸ਼ੀ ਮੈਡਮ ਬਹੁਤ ਵਧੀਆ ਦਰਸ਼ਨ ਕਰਵਾ ਰਹੇ ਹਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਧੰਨ ਗੁਰੂ ਨਾਨਕ ਜੀ ਸਾਨੂੰ ਵੀ ਸਰੀਰਕ ਤੌਰ ਤੇ ਇਹਨਾਂ ਗੁਰਧਾਮਾਂ ਦੇ ਦਰਸ਼ਨ ਬਖ਼ਸ਼ਣ । ਵੀਡੀਓ ਰਾਹੀਂ ਮਨ ਕਰਕੇ ਤਾਂ ਦਰਸ਼ਨ ਕਰ ਲਏ ਨੇ।
ਬਹੁਤ ਭਾਗਾਂ ਵਾਲੇ ਲੋਕ ਨੇ ਜੋ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਜਾਦੇ ਹਨ 🙏🙏
ਬਹੁਤ ਬਹੁਤ ਧੰਨਵਾਦ ਖੁਸ਼ੀ ਜੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਜੀ
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ
ਧੰਨ ਧੰਨ ਪੀਰ ਵਲੀ ਕੰਧਾਰੀ ਜੀ
ਚੜਦੇ ਪੰਜਾਬ ਤੋ
ਦੀਦੀ ਬਹੁਤ ਸਹੋਣਾ ਵਲੌਗ ਸੀ ਮੈ ਤਾ ਸ਼ਾਮ ਦੀ ਉਡੀਕ ਰਹੀ ਦੀਦੀ ਮੈਨੂੰ ਤੁਸੀ ਬਹੁਤ ਸਹੋਣੇ ਤੇ ਸਾਫ ਦਿਲ ਤੇ ਭੋਲੇ ਜਿਹੇ ਪਿਆਰੇ ਲਗਦੇ ਹੋ 🙏🙏🙏
ਜਿਹੜੀ ਸੰਗਤ ਦਰਸ਼ਨ ਕਰਨ ਤੋਂ ਰਹਿ ਗਈ ਸੀ ਉਹ ਤੁਹਾਡੀ ਵੀਡੀਓ ਦੇ ਜ਼ਰੀਏ ਦਰਸ਼ਨ ਕਰ ਰਹੇ ਹਨ ਜੀ ਬੜੇ ਪੁੰਨ ਦਾ ਕੰਮ ਕੀਤਾ ਜੀ ਧੰਨਵਾਦ ਜੀ
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 🙏🙏🙏😊😊😊😊😊😊 ਵਾਹਿਗੁਰੂ ਜੀ ਵਾਹਿਗੂਰੂ ਜੀ
Waheguruji waheguruji waheguruji waheguruji waheguruji waheguruji
Kya bat a ji jinu asi dushaman desh kene a oh Sikh Kom di sicoyaty kar rhe a te nal nal chal rhe a te sade India de Sikh sikha de veri bne hoye a
Security es lae krni pendi a k india koi Shetani na karay india koi wo Galat km kr k Sikh Muslim nu wakh wakh krna Chaundi ay
ਵਾਹਿਗੁਰੂ ਜੀ ਤੁਸਾਂ ਦੀ ਯਾਤਰਾ ਸਫਲ ਕਰੇ ਜੀ
We visited Pakistan last week for celebrated gurpurb very nice people this is the best trip for us never forget that time
ਧੰਨਵਾਦ ਖੁਸ਼ੀ ਜਿਹੜਾ ਸਾਨੂੰ ਘਰ ਬੈਠਿਆਂ ਨੂੰ ਪੰਜਾ ਸਾਹਿਬ ਬਲੀ ਕੰਧਾਰੀ ਜੀ ਦੇ ਦਰਸ਼ਨ ਕਰਵਾਏ ਵਾਹਿਗੁਰੂ ਹਰ ਮੁਸ਼ਕਿਲ ਵਿੱਚ ਤੁਹਾਡੇ ਅੰਗ ਸੰਗ ਸਹਾਈ ਹੋਣ
I am from Lahore Punjab, I saw your TH-cam channel for the first time. It's very fun to listen to your Punjabi language. Thank you Ripon Khushi. Pakistan is your second home Love to all's
🌹🥀🌺🌷🌻🌼
ਜਾਣਕਾਰੀ ਭਰਪੂਰ ਅਤੇ ਸਾਡੀ ਆਸਥਾ ਨਾਲ ਸਬੰਧਤ ਹੈ। ਧੰਨਵਾਦ ਖੁਸ਼ ਰਹੋ ਜੀ।
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਖੁਸ਼ੀ ਪੁੱਤਰ ਜੀ, ਯਾਤਰਾ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰ ਰਹੇ ਹੋ। ਰਿਪਨ ਦੇ ਸਾਥ ਦੀ ਅਗਵਾਈ ਵੀ ਨਜ਼ਰ ਆ ਰਹੀ ਐ। ਵਧੀਆ ਬੋਲੀ ਕਮਾਲ । ਕੋਸ਼ਿਸ਼ ਕਰਨੀ ਛਿੱਤਰ ਆਦਿਕ ਸ਼ਬਦਾਂ ਦੀ ਵਰਤੋਂ ਕਿਸੇ ਹੋਰ ਤਰੀਕੇ ਨਾਲ ਅੱਗੇ ਤੋਂ ਕਰਨੀ। ਸਾਡੇ ਦੋਵਾਂ ਦੇਸ਼ਾਂ ਵਿੱਚ ਕਾਫੀ ਸਕਿਉਰਟੀ ਮੁਲਾਜ਼ਮਾਂ ਦਾ ਵਤੀਰਾ ਕੁਝ ਹੋਰ ਹੋਣ ਕਾਰਨ ਇਹੋ ਜਿਹੀ ਧਾਰਨਾ ਮਨ ਅੰਦਰ ਆਪਣੇ-ਆਪ ਆ ਜਾਂਦੀ ਏ।
ਜਿਵੇਂ ਆਮ ਲੋਕ ਇਸ ਲਈ ਮਜ਼ਬੂਰ ਨੇ,ਉਸੇ ਤਰਾਂ ਵਤੀਰੇ ਲਈ ਇਨ੍ਹਾ ਵੀ ਆਦਤ ਬਣਾਈ ਹੋਈ ਹੈ । ਇਸ ਲਈ ਸਾਨੂੰ ਸਾਰਿਆਂ ਨੂੰ ਆਦਤ ਬਦਲਣ ਦੀ ਜਰੂਰਤ ਹੈ ਜੋ ਇਸ ਸਮੇਂ ਬਦਲੀ ਵੀ ਹੈ ਤੇ ਬਦਲ ਵੀ ਰਹੀ ਹੈ । ਕਿਉਂਕਿ ਪੁਲਿਸ ਵਾਲੇ ਵੀ ਆਮ ਲੋਕਾਂ ਦੀ ਭਲਾਈ ਲਈ ਹਨ। ਲੋਕਤੰਤਰ ਵਿੱਚ ਇਹ ਲੋਕਾਂ ਦੇ ਤਨਖਾਹਦਾਰ-ਸੇਵਕ ਹਨ ।
ਤੁਸੀਂ ਦੋਵੇਂ ਇਕ ਦੂਜੇ ਦੇ ਸਾਥ ਨਾਲ ਵਧੀਆ ਕੰਮ ਕਰ ਰਹੇ ਹੋ ਪ੍ਰਮਾਤਮਾ ਕਰੇ ਤੁਸੀਂ ਤਰੱਕੀ ਕਰਦੇ ਰਹੋ ਤੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਵੀ ਰਲਮਿਲ ਕੇ ਲੋਕ-ਭਲਾਈ ਦੇ ਕੰਮ ਕਰਨ ਯਾਤਰੀਆਂ ਲਈ ਖੁੱਲੇ ਵੀਜ਼ੇ ਦੇਣ ਵਪਾਰ ਵਧਾਉਣ।
Dhan dhan Guru Nanak Dev Ji Meher kero waheguru ji 🙏🙏🙏
❤❤❤ ਵਾਹਿਗੁਰੂ ਜੀ ਸਭ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖ਼ਸ਼ੋ ਜੀ ❤❤❤❤
ਸਾਰੇ ਪੰਜਾਬੀ ਜਿਦਾੰਬਾਦ 🙏🙏
After watching 10 vlogs of Khushi sis I get so much information about Sikh religion and their holy places in Pakistan
ਬਹੁਤ ਚੰਗਾ ਲੱਗਿਆ ਦੇਖ ਕੇ ਲਾਹੋਰ ਦੇਖਣ ਦਾ ਵੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੈ
Thanks Khushi for reviving my childhood memories with your vlog. Every time I m watching ur vlog tears r there in my eyes. The Pakistani language reminds my grand father and both my grandma and bcoz they belonged to Pakistan. Bundle of Thanks.
Thanks khushi betta ji God bless u.
From which area of punjab???
ਖੁਸੀ ਬੇਟਾ ਤੇਰਾ ਕਿਵੇਂ ਧੰਨਵਾਦ ਕਰੀਏ ਤੂੰ ਸਚੀਂ ਰਿਪਨ ਨੂੰ ਬਲੌਗ ਬਣਾਉਣ ਚ ਪਿਛੇ ਸਡਤਾ ਧੰਨਵਾਦ ਬੇਟਾ ਪ੍ਰਮਾਤਮਾ ਹੋਰ ਤਰੱਕੀਆਂ ਬਖਸੇ ਥੋਨੂੰ ਥੋਡੀ ਜੋੜੀ ਸਦਾਂ ਸਲਾਮਤ ਰਹੇ🙏
Don't underestimate the power of women . Love u khushi Mam 💜
Ripan ਪਾਜੀ ਤੋਂ ਬਿਨਾ ਬਹੁਤ ਉੱਚੀ ਪਹਾੜੀ ਚੜ ਗਏ ਤੁਸੀ, ਜਿਦਾ ਰੀਪਣ ਪਾਜੀ ਨੇਂ ਤੁਹਾਨੂੰ ਸਿਖਾਇਆ ਤੁਸੀ ਉਸ ਤੋਂ ਵੀ ਬੇਹਰ ਤਰੀਕੇ ਨਾਲ ਸਾਰੇ ਬਲੋਗ ਬਣਾਏ ਤੁਸੀਂ,🙏🙌💯👍🚩
All Punjabi Zindabad....waheguru ji
ਬਹੁਤ ਵਧੀਆ ਲੱਗਾ, ਅਨੰਦ ਆਗਯਾ, ਪਹਾੜੀ ਇਲਾਕਾ ਵੀ ਵੇਖ ਲਿਆ,👍💯🙌🙏
10 minutes and 1k above Views this is the power of khushi vlogging 💪💪
ਖੁਸ਼ੀ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ਼ ਜਾਣਕਾਰੀ ਦਿੱਤੀ ਹੈ। ਘੈਟ ਘੈਟ
We’re from USA and we watch all your videos. Our whole family watch you and Ripan. Thank you for showing us our culture. Best vlogger and thank you very much Guru Nanak Sahib Ji de darshan karwahe 🙏🙏
I am also from USA and was at Nankana Sahib in March about 1 month before Visakhi., the whole Gurudwara was locked up and we could not find a person to let us in. Totally deserted place when Jatha from India is not there. Pakistanis have made it worst with regularly bullying of the local sikhs including abducting of the young girls and converting them to their arabic cult.
ਤੁਹਾਡੇ ਬਲੋਗ ਤੇ ਵਖ ਵਖ ਦੇਸ਼ਾਂ ਤੇ ਸਟੇਟਾਂ ਦੇ ਵੀਡੀਓ ਵੀ ਖੂਬਸੂਰਤੀ ਨਾਲ ਪੇਸ਼ ਕੀਤਾ ਹੈ ਧੰਨਵਾਦ । ਇਸ ਸੇਵਕ ਦਾ ਵੀ ਲਾਈਵ ਚੈਨਲ ਹੈ।
Dhan Dhan shri guru Nanak Dev ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬🌹🌹❤
ਬਹੁਤ ਧਨਵਾਦ ਤੁਹਾਡਾ ਜੋ ਕਦੇ ਸੋਚਿਆ ਨਹੀਂ ਸੀ ਤੁਸੀਂ ੳਸ ਸਥਾਨਾ ਦੇ ਦਰਸ਼ਨ ਕਰਵਾਏ ਜੀ.
This is really interesting to watch.
The villain in the Sikh history by the name Wali Kandahari is a Saint for the local Muslim and his mausoleum has been constructed by his followers at the mountain top.
The other more interesting thing is that both the ideologies are coexisting side by side with no offense to others.
I have never been to that place and it came to my knowledge through your travel vlog.
ਬਹੁਤ ਖੁਸ਼ੀ ਹੋਈ ਦਰਸ਼ਨ ਕਰਕੇ ਜੀ।ਮੈਨੂੰ ਤਾਂ ਵੀਡੀਓ ਦੇਖ ਕੇ ਹੀ ਡਰ ਲੱਗ ਰਿਹਾ ਸੀ।
ਚੜ੍ਹਦੀ ਕਲਾ ਰਹੇ ਬੇਟਾ ਜੀ।
Thank you behn for coming here in HasanAbdal .🇵🇰
ਹਾਰਦਿਕ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
For sure " Khushi "is competent and better commentator than "Rippan". But it may be Rippan who motivated her. We are gainers all the way. Thanks. Bless you both.
ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਹਨ ਖੁਸ਼ੀ ਮੈਡਮ ਜੀ ਦੇ ਵਲੋਗ ਬੋਲਦੇ ਸੋਹਣਾ ਹੋ,ਹਰ ਜਗ੍ਹਾ ਨੂੰ ਸੋਹਣਾ ਦਿਖਾਉਂਦੇ ਓ ,ਤੇ ਕੁਲ ਮਿਲਾ ਕੇ ਸਭ ਕੁਝ ਸੋਹਣਾ ਐ
ਬਹੁਤ ਵਧੀਆ ਬੇਟਾ ਜੀ, ਬੜਾ ਸਕੂਨ ਮਿਲਿਆ, ਆਸਟ੍ਰੇਲੀਆ ਬੈਠਿਆਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਵਾ ਦਿੱਤੇ , ਭਾਸ਼ਾ ਦਾ ਖਿਆਲ ਰੱਖੋ ਬੇਟਾ ਜੀ, ਤੁਸੀਂ ਦੋ ਵਾਰ ਦੋ ਬਲੌਗ ਵਿੱਚ ਛਿੱਤਰ ਅਲਫ਼ਾਜ਼ ਦਾ ਪ੍ਰਯੋਗ ਕੀਤਾ, ਠੀਕ ਨਹੀਂ ਲੱਗਿਆ । ਖ਼ੁਸ਼ ਰਹੋ, ਕਦੀ ਸਮਾਂ ਮਿਲੇ ਤਾਂ ਆਸਟ੍ਰੇਲੀਆ ਵੀ ਆਉਣਾ।ਧੰਨਵਾਦ
Bilkul sahi kiha
ਧੰਨਵਾਦ ਖੁਸ਼ੀ ਕੋਈ ਸ਼ਬਦ ਨਹੀਂ ਬਿਆਨ ਕਰ ਸਕਦੀ ਵਾਹਿਗੁਰੂ ਜੀ ਕਿੰਨਾ ਸੋਹਣਾ ਇਤਿਹਾਸ ਏ ਧੰਨਵਾਦ ਖੁਸ਼ੀ 🙏🙏
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜਨਾਬ ❤️ ਸੇ
ਤੁਹਾਡੀ ਪਾਕਿਸਤਾਨ ਯਾਤਰਾ ਦਾ ਹਰ ਇੱਕ ਵੀਡੀਓ ਮੈਨੂੰ ਖੁਸ਼ ਅਤੇ ਖੁਸ਼ ਕਰਦਾ ਹੈ। ਬਲੇਸ ਯੂ.
Tuhāḍī pākisatāna yātarā dā hara ika vīḍī'ō mainū khuśa atē khuśa karadā hai. Balēsa yū.
ਬਹੁਤ ਵਧੀਆਂ ਭੈਣ ਜੀ ਨਾਲ ਸਾਡਾ ਵੀਰ ਵੀ ਆਇਆ ਹੁੰਦਾ ਤਾਂ ਹੋਰ ਵਧੀਆ ਹੋਰ ਮੱਜ਼ਾ ਆਉਦਾ ਜੀ🙏🏻
ਖੁਸੀ ਧੰਨਵਾਦ ਤੇਰਾ ਜਿੰਨੇ।ਐਨੇ ਉਚਾਈ ਦਰਸਨ ਕਰਵਾਏ
ਬਹੁਤ ਬਹੁਤ ਧੰਨਵਾਦ ਅਸੀ ਕਰਦੇ ਆ ਖੁਸੀ ਸਾਰੀਆ
ਵਿਡੀਉ ਦੇਖਦੇ ਆ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏 ਖੁਸ਼ੀ ਭੈਣ ਜੀ ਤੁਸੀਂ ਬਹੁਤ ਵਧੀਆ ਵਲੋਗ ਬਣਾ ਕੇ ਦਿਖਾ ਰਹੇ ਹੋ ਜੀ 🙏
ਬਹੁਤ ਧਨਵਾਦ ਬੇਟੀ ਜੀ ਆਪ ਨੇ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਲਈ
ਧੰਨਵਾਦ ਜੀ ਦਰਸ਼ਨ ਕੀਤੇ 🙏🙏🙏👌👌👌🌹🌹🌹📿📿📿📿
ਬਹੁਤ ਵਧੀਆ ਖੁਸ਼ੀ ਭੈਣ ਤੁਸੀ ਗੁਰੂ ਨਾਨਕ ਦੇਵ ਜੀ ਦੇ ਸਥਾਨਾਂ ਦੇ ਦਰਸ਼ਨ ਕਰਵਾਏ🙏
ਕੁੜੀ ਵਲੋਗਰਾ ਚੋਂ ਖੁਸ਼ੀ ਸਬ ਤੋਂ ਵਦੀਆਂ ਵਲੋਗ ਬਨੌਂਦੀ ਆ, ਕਿਉਕਿ ਬਿਨਾਂ ਡਰੇ ਸਬ ਕੁਝ ਕੈਪਚਰ ਕਰਦੀ ਆ 👍👌ਐਵੇ ਨੀ ਘਰਦਿਆਂ ਨੇ ਨਾਂ ਖੁਸ਼ੀ ਰੱਖਿਆ, ਸਾਰਾ ਟਾਇਮ ਖੁਸ਼ ਹੀ ਰਹਿੰਦੀ ਆ ਤੇ ਦੂਜਿਆਂ ਨੂੰ ਖੁਸ਼ ਰੱਖਦੀ ਆ. ਕੁੜੀ ਨੇ ਕੱਲੀ ਨੇ ਹੀ ਨ੍ਹੇਰੀ ਲਿਆਤੀ 🙏
ਦੀਦੀ ਬਹੁਤ ਅਨੰਦ ਆਇਆ।
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਬਹੁਤ ਸਾਰੀ ਤੰਦਰੁਸਤੀ ਦੇਣ
ਮੈਂ ਥੋੜ੍ਹਾ ਬਿਜੀ ਹੋਣ ਕਰਕੇ ਵਲੋਗ ਲੇਟ ਦੇਖ ਰਿਹਾ।
ਰਿਪਨ ਵੀਰੇ ਦੀ ਕੋਮੈਂਟਰੀ ਵੀ ਫੇਰ ਕਰ ਦਿਤੀ ਤੁਸੀਂ।
ਬੀਬਾ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਦਰਸ਼ਨ ਕਰਵਾਏ
ਅਜਾਇਬ ਸਿੰਘ ਧਾਲੀਵਾਲ ਮਾਨਸਾ
ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆਂ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ ਵਾਹਿਗੁਰੂ ਜੀ ਖੁਸ਼ੀ ਭੈਣ ਬਾਬਾ ਨਾਨਕ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ
ਬਹੁਤ ਵਧੀਆ ਵਲੋਗ ਹਨ। ਤੁਸੀਂ ਸਾਨੂੰ ਵਲੀ ਕੰਧਾਰੀ ਦੀ ਮਜ਼ਾਰ ਦੇ ਦਰਸ਼ਨ ਕਰਵਾਏ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ।👌👌👍👍♥️♥️🌹💐🙏🙏🙏🙏🙏🥰🥰
ਬਹੁਤ ਵਧੀਆ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਬਹੁਤ ਵਧੀਆ ਖੁਸ਼ੀ ਭੈਣ ਸਾਰਿਆ ਨੂੰ ਦਰਸ਼ਨ ਕਰਵਾਏ
ਬਹੁਤ ਹੀ ਵਧੀਆ ਲੱਗਿਆ ਹੈ ਜੀ ਵਾਹਿਗੁਰੂ ਜੀ
ਬਹੁਤ ਵਧੀਆ ਲੱਗਿਆ ਜੀ ਬਲੋਗ ਦੇਖਕੇ ਧੰਨਵਾਦ ਜੀ
ਹੇ ਵਾਹਿਗੁਰੂ ਜੀ ਸਾਨੂੰ ਵੀ ਇਥੇ ਜਾਣ ਦਾ ਸੁਭਾਗ ਬਖਸ਼ਣਾ ਬਾਕੀ ਖੁਸ਼ੀ ਭੈਣ ਵਾਹਿਗੁਰੂ ਜੀ ਤਾਹਨੂੰ ਤੰਦਰੁਸਤ ਰੱਖਣ ਜਿਸ ਨੇ ਘਰ ਬੇਠੈ ਦਰਸ਼ਨ ਕਰਵਾਏ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਪਰਮਾਤਮਾ ਕਰੇ ਸਾਡੇ ਕਰਮਾਂ ਵਿੱਚ ਵੀ ਇਹਨਾਂ ਥਾਵਾਂ ਦੇ ਦਰਸ਼ਨ ਲਿਖੇ ਹੋਣ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਬਹੁਤ ਹੀ ਵਧੀਆ ਲੱਗਾ ਧੰਨਵਾਦ ਜੀ 🙏👍❤️
Well done 👍👍 Khushi ripan
ਬਹੁਤ ਵਧੀਆ
ਜੇ ਉਸ ਕੁੰਡ ਦੇ ਦਰਸ਼ਨ ਹੋ ਜਾਂਦਾ, ਜਿਸ ਵਿਚੋਂ ਪਾਣੀ ਸੁੱਕਾ ਸੀ । ਤਾਂ ਵਧੀਆ ਹੁੰਦਾ।
Is var ikli Khushi ne bhut vdhiya ethon da SFR kita te ripn veer di kmi Sanu mhsus na hove poora khial ਰਖਿਆ ਖੁਸ਼ ਰਹੂ ਖੁਸ਼ੀ ਜੀ🙏🙏❤️👍👍
ਖੁਸ਼ੀ ਮੈਡਮ ਜੀ ਤੁਸੀਂ ਬਹੁਤ ਵਧੀਆ ਯਾਤਰਾ ਕਰਵਾਈ ਸਾਨੂੰ ਪਾਕਿਸਤਾਨ ਦੇ ਸਾਰੇ ਗੁਰਦੁਆਰੇ ਸਾਹਿਬ ਦੀ
ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ ਤਰਾਕੀ ਬਖਸ਼ੇ ਤੇ ਤੁਹਾਡੀ ਤੇ ਬਾਈ ਰਿਪਨ ਦੀ ਉਮਰ ਲੰਮੀ ਕਰੇ ਜੀ
Jassa Sandhu Jagraon tu
ਸਤਿ ਸ੍ਰੀ ਅਕਾਲ ਜੀ, ਖੂਸ਼ੀ ਦੇ ਸਾਰੇ ਵਲੌਗ ਬਹੁਤ ਵਧੀਆ ਹਨ, ਤੇ ਸਾਨੂੰ ਗੂਰੂਦਵਾਰਿਆ ਦੇ ਬਹੁਤ ਵਧੀਆ ਤਰੀਕੇ ਨਾਲ ਦਰਸ਼ਨ ਕਰਵਾਏ,
ਵਾਹਿਗੁਰੂ ਤੁਹਾਨੂੰ ਦੋਵਾਂ ਨੂੰ ਚੜ੍ਹਦੀ ਕਲਾ ਚ ਰਖੈ🙏🙏
ਖੁਸ਼ੀ ਪੁੱਤ ਬੇਨਤੀ ਕਰੀਂ ਵੀ ਅਸੀਂ ਵੀ ਜਲਦੀ ਜਾਈਏ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਨਾਲ਼ੇ ਪੁੱਤ ਚੁੰਨੀ ਕਿਥੋਂ ਲੲਈ ਪਲੀਜ਼ ਦੱਸੋ 💐💐👍👍🙏🙏❤️❤️
ਬਹੁਤ ਬਹੁਤ ਧੰਨਵਾਦ ਜੀ ' ਤੂਸੀ ਬਹੁਤ ਸੋਹਣੇ ਢੰਗ ਨਾਲ ਵਿਆਖਿਆ ਕੀਤੀ ਹੈ ਜੀ
Mashallah ji another zabardast programme by khushi sahiba. Khushi sahiba aap sada khush rao lot's respect and love from muslim ☪️ brother ❤️
ਦੁਨੀਆਂ ਨੂੰ ਰਾਹੇ ਪਾਂਵਦਾ ਮੇਰਾ ਬਾਬਾ ਨਾਨਕ
ਵਾਹਿਗੁਰੂ ਜੀ। ਮੇਰੀ ਭੈਣੇ ਆਪਣੇ ਇਸ ਵੀਰ ਲਈ ਗੁਰਦੁਆਰਿਆਂ ਦੀ ਫੋਟੋ ਜਰੂਰ ਲੈ ਕੇ ਆਉਣਾ । ਜੋ ਤੁਸੀਂ ਇਥੇ ਆਉਣ ਤੋਂ ਪਹਿਲਾਂ ਵਿਖਾਈ ਸੀ ।🙏🙏🙏🙏🙏
Dhanwaad Ripan khushi couple tusi pehle youtuber ho jo short dress ya asleelta nal fames nhi hoye tusi bhut sohna km kr rhe ghr baithiya nu pak guru ghra de darshan kra dite dilo dhanwaad
ਧਨ ਧਨਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ🙏🙏🙏🙏🙏🙏ਵਾਹਿਗੁਰੂ,ਖੁਸ਼ੀ ਧੀਏ ਤੈਨੂੰ ਬਹੁਤ ਖੁਸੀਆਂ ਦੇ ਵੇ।ਬਹੁਤ ਵਧੀਆ ਸੇਵਾ ਕਰ ਰਹੇ ਹੋ
Very good khushi ji thanks dhan dhan Sri guru Nanak dev ji dhan dhan ona Dean sangtan ji 🙏🙏
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰੋ
ਭਾਰਤ ਤੇ ਪਾਕਿਸਤਾਨ ਇੱਕ ਹਨ ਲਵ ਯੂ ਪਾਕਿਸਤਾਨ i am ਭਾਰਤ from ਪੰਜਾਬ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ
Mere babe Nanak ji kiha c mardania tu himat kr bal nirankaar dewega.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਬਹੁਤ ਵਧੀਆ ਖੁਸ਼ੀ ਭੈਣੇ ਬਹੁਤ ਹੀ ਸੁੰਦਰ ਗੁਰਦੁਆਰਾ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਸਾਹਿਬ ਜੀ
Dha n guru nanak ji kirpa karo Nam simian di Dat bakhsho
ਬਹੁਤ ਚੰਗੇ ਲੱਗਦੇ ਨੇ ਭੈਣ ਪਾਕਸਿਤਾਨ ਦੇ ਵੋਲਗ ਵੈਰੀ ਗੁਡ
ਖ਼ੁਸ਼ੀ ਸਤਿ ਸ੍ਰੀ ਅਕਾਲ 🙏 ਮੈਂ ਥੋਡਾ ਕਿਵੇਂ ਸ਼ੁਕਰਾਨਾ ਕਰਾਂ ! ਤੁਸੀ ਮੈਂਨੂੰ ਅਤੇ ਪਤਾ ਹੀ ਨਹੀਂ ਕਿੰਨੇ ਕ ਸੰਗਤਾਂ ਘਰ ਵਿੱਚ ਬੈਠੈ ਹੀ ਸਾਡੇ ਸਾਰੇ ਗੁਰੂਧਾਮਾਂ ਦੇ ਦਰਸ਼ਨ ਕਰਵਾਏ।
ਬਹੁਤ ਬਹੁਤ ਧੰਨਵਾਦ ਤੁਹਾਡਾ..... ਕਰਨਬੀਰ ਪਿੰਡ ਲੱਡਾ (ਸੰਗਰੂਰ)
ਧੰਨ।ਧੰਨ।ਸੀਰੀ।ਗੁਰੂ।ਨਾਨਕ।ਦੇਵ।ਜੀ
ਖੁਸ਼ੀ ਤੁਸੀਂ ਬਹੁਤ ਵਧੀਆ ਵਲੋਗ ਬਣਾਇਆ
Meri pyari sister khushi dilo slute ah aap nu dil khush kar dita aap ne pyare Guru Nanak Sahib ji mharaj de pawn Guru ghar de Darshan kra dite. Guru Nanak Sahib ji mharaj ji bless you 🙏 ❤ 😊 ♥