Hun gaya🐂te suar bahut ujada karde a fasla da gaava🐂🐄🐖te vashe shad de vi kisan aa khun de athru vi ohi ronde aa bakri paln te vechn murgi paln bda rojgar aa bhed udyogwool te meat da udyog aa socho je ande lean to vad murgia shad ditia Jaan budhia bakria bakre avara shad dite Jaan kujh k hajar Gau mata ne nakk bamm kita loka de fer ki bne85% lok meat khane Puri dunia de15 % Shakahari aa tav sabjia de ahh rate aa je sare shakahari hojan takise sabji da ik patta v nhi milega tumhare varge chanl giyani kise bujad nu fad ke meat te vichar pushde Banda oh pesh karo josare pakha to janu hove bichar Kane kholo Panjab vich kisana da bhala hovega lok v sadka te marn to bachnge
@@deshpremi6295 Bhai ji bani vich ta bahut kuj h Asi ta ik v gal utte pure nhi h Loka nal Hera pheri corruption Duje di dhee bhen ma nu bura dekhna ate Gareeba nal vitkara Jatta pata vich fasna aurat da sanman karna ikali sarab meat di gal nal gal nhi bandi h ji
Do talvari badhiya ithe talvara likhea ki guru hargovind ji ne do talvara julm karn layi badhia teria Galla doglia kibande nu balvan banuon layi pashu Marva dena pun dasi jana😮. .
Thali sahib wadda man khush hoiaa dr dahib noo sunke thali sahib je kise gul da nahi pata lagda aapne kol duniaan wade giaani hage ghaga neki dhunda dhadri maha giaani ne
Je meat kha lena thik te ta fir sach khand sri harmandir sahib ja sade 99 % gurudwara sahib vich meat nahi banda and sade sare mahapurkh sant sahib ji ne v meat khan di koi gal nahi kiti je naam japo aur bani paro te tuhada ander aap hi tuhanu das deve ga. Sanu kise kolo v punshna nahi pave ga ke meat khana ke nahi. Pushde sirf o ne jo khana chahunde ne. Dhanwad
Sahi gall g , saade b es Baabe naal de vichaar aa , kuj Nihang jo k apne aap nu Laadli fouj kahaonde ne aap e kahai jaande ne , oh Swaad lai meet khaande ne jo ki galat , j kitte maada time hove kuj na mille ta kha sakde aa
वीरजी, गुरूवाणी मे हर संशय का उत्तर है। गुरूवाणी ही बताती है कि गुरूद्वारे क्यू जाना है,,,, सूही महला पहिला।,, अंग,,,,730 गुरद्वारे होए सोझी पाईसी। अर्थात गुरूद्वारे जाने से समझ आती है कि परमात्मा क्या है ,गुरू क्या है ,ये सब पसारा (कायनात)क्या है और हमे इस धरती पर क्या करना है। बन्धु विषय बहुत बहुत बडा है और जीवन बहुत ही तुछ है।यदि ईश्वर की कृपा हो जाए तो पल की बात है वरन् जन्मो जनम के चक्कर है भाई।बस इतनी समझ आई है।मुआफ करे।❤❤😢😢
ਬਿਲਕੁਲ ਸਹੀ ਕਿਹਾਂ ਭਾਈ ਸਹਿਬ ਜੀ ਬੇਜ਼ੁਬਾਨਾਂ ਨੂੰ ਨਾ ਮਾਰੋ ਰੁੱਖਾਂ ਨਾ ਵੱਡੋ ਪਾਣੀ ਨੂੰ ਨਾ ਨੰਸਟ ਕਰੋ🙏🙏🙏🙏🤲🤲🤲🤲🤲🐓🐓🐓🐓🐐🐐🐐🐐🐏🐏🐏🐏🐄🐄🐄🐄🐂🐂🐂🌳🌳🌳
Dr ਸਾਬ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਕੇ ਜੋ ਤੁਸ਼ੀਂ ਕਿਹਾ ਕੇ ਸ਼ਿਕਾਰ ਖੇਡਣ ਦੀ ਗੱਲ ਕੀਤੀ ਆਸ ਸਾਡੀ ਫੌਜ ਵਿੱਚ ਜੋ ਮੀਟ ਨਹੀ ਖਾਂਦਾ ਉਸ ਤੋਂ ਵੀ ਬਕਰਾ ਕਟਵਾਇਆ ਜਾਦਾ ਸੀ ਕਹਿਦੇ ਸੀ ਅੱਜ ਜੇ ਬਕਰਾ ਨਹੀ ਕਟੇਗਾ ਤੇ ਆਪਣੇ ਦੁਸ਼ਮਣ ਜਾਂ ਉਗਰਵਾਦੀ ਨੂੰ ਕਿਵੇਂ ਮਾਰੇਗਾ ਸੋ ਇਹ ਗੱਲ ਬਿਲਕੁਲ ਸਹੀ ਆ ਸਿਪਾਹੀ ਦਾ ਸੂਰਮੇ ਦਾ ਦਿਲ ਮਜਬੂਤ ਹੋਣਾ ਚਾਹੀਦਾ ਹੈ
ਅਫਸੋਸ ਦੀ ਗੱਲ ਅਜੇ ਅਸੀਂ ਮਾਸ ਖਾਣ ਜਾਂ ਨਾ ਖਾਣ ਵਿੱਚ ਉਲਝੇ ਪਏ ਆਂ ਪਰ ਤੁਹਾਡੀ ਵਿਚਾਰਧਾਰਾ ਬਹੁਤ ਵਧੀਆ ਆ
ਬਹੁਤ ਹੀ ਵਧੀਆ ਬਾਬਾ ਆ ਜੀ ਤੁਸੀਂ ਦੋ ਕਹੀਆ ਕਿ ਜੇ ਮੀਟ ਖਾਣਾ ਸੁਆਦ ਲਈ ਉਹ ਗਲਤ ਆ ਜੇ ਕੋਈ ਮਜਬੂਰੀ ਆ ਤਾਂ ਖਾਂ ਸਕਦਾ ਆ ਪਰ ਲੋਕ ਸੁਆਦਾਆ ਲਈ ਖਾਦੇਆਮ ਮਜਬੂਰੀ ਦਾ ਮਤਲਬ ਆ ਕੇ ਜਿਵੇਂ ਸਾਡੇ ਸਿੰਘ ਪਹਿਲਾਂ ਜੰਗਲਾਂ ਆ ਵਿੱਚ ਰਹਿੰਦੇ ਸਨ ਤੇ ਖਾਣ ਲਈ ਕੁਝ ਹੁੰਦਾ ਨਹੀਂ ਸੀ ਉਹ ਮਜਬੂਰੀ ਖਾਦੇਆ ਸੀ ਪਰ ਹੁਣ ਲੋਕ ਆਪਣੀ ਜੀਬ ਦੇ ਸੁਆਦ ਲਈ ਮੀਟ ਖੁਆਦਾ ਆ ਜੋ ਕਿ ਬਹੁਤ ਹੀ ਗਲਤ ਆ ਤੁਸੀਂ ਬਾਪੂ ਜੋ ਕਿਆ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਲੋਕਾਂ ਨੂੰ
ਮੁਗਲ ਹਾਕਮਾਂ ਨਾਲ ਲੜਣ ਲਈ ਮੂੰਗੀ ਦੀ ਦਾਲ ਨਾਲ ਨਹੀਂ ਲੜਿਆ ਜਾਣਾਂ,, ਮੁਗਲਾਂ ਮਾਸ ਖਾਂਦੇ ਹਨ ਦਾਰੂ ਨਹੀਂ ਪੀਂਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਭਗਤੀ ਕਰਦੇ ਸਨ ਗੁਰੂ ਗੋਬਿੰਦ ਸਿੰਘ ਭਗਤੀ ਕਰਦੇ ਸਨ ਅਤਿਆਚਾਰ ਮੁਗਲ ਹਾਕਮਾਂ ਕਰਦੇ ਸੀ
Hun gaya🐂te suar bahut ujada karde a fasla da gaava🐂🐄🐖te vashe shad de vi kisan aa khun de athru vi ohi ronde aa bakri paln te vechn murgi paln bda rojgar aa bhed udyogwool te meat da udyog aa socho je ande lean to vad murgia shad ditia Jaan budhia bakria bakre avara shad dite Jaan kujh k hajar Gau mata ne nakk bamm kita loka de fer ki bne85% lok meat khane Puri dunia de15 % Shakahari aa tav sabjia de ahh rate aa je sare shakahari hojan takise sabji da ik patta v nhi milega tumhare varge chanl giyani kise bujad nu fad ke meat te vichar pushde Banda oh pesh karo josare pakha to janu hove bichar Kane kholo Panjab vich kisana da bhala hovega lok v sadka te marn to bachnge
ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ।।
ਬਹੁਤ ਵਧੀਆ ਬਚਨ ਹਨ ਬਜ਼ੁਰਗਾਂ ਦੇ ਲਗਦਾ ਹੈ ਕਿ ਬਹੁਤ ਗਹਿਰਾਈ ਨਾਲ ਬਚਨ ਕਮਾਏ ਲਗਦੇ ਹਨ ਵਾਹਿਗੁਰੂ ਜੀ ਕਿਰਪਾ ਕਰਨ ਇਹਨਾਂ ਤੇ ਇਹ ਨਵੀਂ ਪੀੜ੍ਹੀ ਨੂੰ ਵਧੀਆ ਸੇਧ ਦੇ ਸਕਣ ❤❤❤❤❤
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ
100% ਸਹੀ ਵਿਚਾਰ ਨੇ ਜੀ
ਬਹੁਤ ਉੱਤਮ ਵਿਚਾਰ ਪ੍ਰਗਟ ਕੀਤੇ ਹਨ ਭਾਈ ਸਾਹਿਬ ਜੀ ਨੇ
ਜੇ ਰਤੁ ਲਾਗੈ ਕਪੜੈ ਜਾਮਾ ਹੋਇ ਪਲੀਤੁ।।
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ।। (ਗੁਰਬਾਣੀ)
@@deshpremi6295 Bhai ji bani vich ta bahut kuj h Asi ta ik v gal utte pure nhi h Loka nal Hera pheri corruption Duje di dhee bhen ma nu bura dekhna ate Gareeba nal vitkara Jatta pata vich fasna aurat da sanman karna ikali sarab meat di gal nal gal nhi bandi h ji
Do talvari badhiya ithe talvara likhea ki guru hargovind ji ne do talvara julm karn layi badhia teria Galla doglia kibande nu balvan banuon layi pashu Marva dena pun dasi jana😮. .
ਬਾਬਾ ਜੀ ਵਿਚਾਰ ਬਹੁਤ ਵਧੀਆ ਹਨ
ਗੁਰਬਾਣੀ ਅਨੁਸਾਰ ਪ੍ਰਮਾਤਮਾ ਕੀੜੀ ਤੋਂ ਹਾਥੀ ਤੱਕ ਸਭ ਵਿੱਚ ਸਮਾਇਆ ਹੋਇਆ ਹੈ ਫਿਰ ਅਸੀਂ ਮੱਖੀਆਂ, ਮੱਛਰ,ਕੀੜੇ ਮਕੌੜੇ, ਸੱਪ, ਚੂਹੇ, ਦਵਾਈਆਂ ਸਪਰੇਆਂ ਰਾਹੀਂ ਕਿਉਂ ਮਾਰਦੇ ਹਾਂ?
ਕਿਆ ਮਾਸ ਕਿਆ ਸਾਗ ਹੈ।
ਜੋ ਅਸੀਂ ਅੰਨ ਖਾਂਦੇ ਹਾਂ ਉਨ੍ਹਾਂ ਵਿੱਚ ਜਾਨ ਨਹੀਂ
ਜੇ ਸਾਨੂੰ ਬੱਕਰੇ ਦੀ ਅਵਾਜ਼ ਸੁਣਾਈ ਦਿੰਦੀ ਹੈ ਪਰੰਤੂ ਅੰਨ ਦੀ ਅਵਾਜ਼ ਨਹੀਂ ਸੁਣਾਈ ਨਹੀਂ ਦਿੰਦੀ ਤਾਂ ਕਸੂਰ ਸਾਡਾ ਹੈ ਜਿਸ ਨੂੰ,,,,ਇਹ ਵਿਸ਼ਵ ਸੰਸਾਰ ਜੋ ਵੇਖਦੇ ਇਹੋ ਹਰਿ ਕਾ ਰੂਪ ਹੈ,,,।ਹਰਿ ਤਾਂ ਸਾਰਿਆਂ ਵਿੱਚ ਹੈ ਪਰੰਤੂ ਆਤਮਾ ਨਾ ਮਰਦੀ ਅਤੇ ਨਾ ਜੰਮਦੀ ਹੈ।ਜੇ ਬਕਰੇ ਦੀ ਆਤਮਾ ਤੋਂ ਪੁਛਿਆ ਜਾਵੇ ਤਾਂ ਉਹ ਧੰਨਵਾਦ ਕਰਦਾ ਹੈ ਕਿ ਮੇਰੀ ਜੂਨੀ ਕਟ ਦਿੱਤੀ।
ਸਰਪੰਚ ਖਾਲਸਾ ਜੀ ਅਜੇ ਆਪਣੀ ਜੂਨੀ ਕੱਟੀ ਨਹੀ, ਤਾ ਦੂਜੇ ਦੀ ਕਿਵੇ ਕੱਟ ਸਕਦੇ ਹਾ???
ਆਪਣੀ ਜੂਨ ਕਟੀ ਨਹੀ, ਤੇ ਕਈ ਸੱਪ ਨੂੰ ਮਾਰਕੇ ਕਹਿੰਦੇ, ਸੱਪ ਦੀ ਜੂਨ ਕਟੀ ਗਈ। ਪ
It's great to hear you after a long time. Thank you very much 😊 ❤
ਬਿਲਕੁਲ ਸਹੀ ਬਹੁਤ ਵਧੀਆ ਜਾਣਕਾਰੀ ਮਿਲੀ ਹੈ ਜੀ
ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਪ੍ਰਾਨੀ ਖਾਂਹਿ।।
ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਿਲ ਜਾਂਹਿ।।
waheguruji❤❤
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉❤❤❤❤❤
ਬਹੁਤ ਵਧੀਆ ਗੱਲ ਬਾਤ ਲੱਗੀ।
ਕੲਈ ਭੁਲੇਖੇ ਦੂਰ ਹੋਗੇ।
ਜਦੋਂ ਦਰਖਤਾਂ ਦੇ ਪੱਤੇ ਤੱਕ ਵੀ ਖਤਮ ਹੋ ਜਾਂਣ ਉਦੋਂ ਮਾਸ ਖਾਂਣਾਂ ਜਾਇਜ਼ ਹੈ
Jdo pate khatam hoge ta sakahari janwar ve nhi rehne
@@sahibdeepsingh3226 veer ji ehna murkha nu nahi samjaya ja sakda
ਹਾਹਾਹਾ, ਤੇ ਜੇ ਪੱਤੇ ਦਰਖਤ ਖ਼ਤਮ ਹੋ ਗਏ ਤਾਂ ਜੀਵ ਵੀ ਖ਼ਤਮ ਹੋ ਜਾਣਗੇ 😂😅
Atti sunder vicharji waheguru ji
ਰਾਮਾਨੰਦ ਜੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਕਤ ਜਾਈਐ ਰੇ ਘਰ ਲਾਗੋ ਰੰਗੁ ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥੧॥ ਰਹਾਉ ॥ ਏਕ ਦਿਵਸ ਮਨ ਭਈ ਉਮੰਗ ॥ ਘਸਿ ਚੰਦਨ ਚੋਆ ਬਹੁ ਸੁਗੰਧ ॥ ਪੂਜਨ ਚਾਲੀ ਬ੍ਰਹਮ ਠਾਇ ॥ ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥ ਜਹਾ ਜਾਈਐ ਤਹ ਜਲ ਪਖਾਨ ॥ ਤੂ ਪੂਰਿ ਰਹਿਓ ਹੈ ਸਭ ਸਮਾਨ ॥ ਬੇਦ ਪੁਰਾਨ ਸਭ ਦੇਖੇ ਜੋਇ ॥ ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥੨॥ ਸਤਿਗੁਰ ਮੈ ਬਲਿਹਾਰੀ ਤੋਰ ॥ ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥ ਰਾਮਾਨੰਦ ਸੁਆਮੀ ਰਮਤ ਬ੍ਰਹਮ ॥ ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੩॥੧॥ {ਪੰਨਾ 1195}
ਅਰਥ: ਹੇ ਭਾਈ! ਹੋਰ ਕਿਥੇ ਜਾਈਏ? (ਹੁਣ) ਹਿਰਦੇ-ਘਰ ਵਿਚ ਹੀ ਮੌਜ ਬਣ ਗਈ ਹੈ; ਮੇਰਾ ਮਨ ਹੁਣ ਡੋਲਦਾ ਨਹੀਂ, ਥਿਰ ਹੋ ਗਿਆ ਹੈ।1। ਰਹਾਉ।
ਇੱਕ ਦਿਨ ਮੇਰੇ ਮਨ ਵਿਚ ਭੀ ਤਾਂਘ ਪੈਦਾ ਹੋਈ ਸੀ, ਮੈਂ ਚੰਦਨ ਘਸਾ ਕੇ ਅਤਰ ਤੇ ਹੋਰ ਕਈ ਸੁਗੰਧੀਆਂ ਲੈ ਲਈਆਂ, ਤੇ ਮੈਂ ਮੰਦਰ ਵਿਚ ਪੂਜਾ ਕਰਨ ਲਈ ਤੁਰ ਪਈ। ਪਰ ਹੁਣ ਤਾਂ ਮੈਨੂੰ ਉਹ ਪਰਮਾਤਮਾ (ਜਿਸ ਨੂੰ ਮੈਂ ਮੰਦਰ ਵਿਚ ਰਹਿੰਦਾ ਸਮਝਦੀ ਸਾਂ) ਮੇਰੇ ਗੁਰੂ ਨੇ ਮੇਰੇ ਮਨ ਵਿਚ ਵੱਸਦਾ ਹੀ ਵਿਖਾ ਦਿੱਤਾ ਹੈ।1।
(ਤੀਰਥਾਂ ਉਤੇ ਜਾਈਏ ਚਾਹੇ ਮੰਦਰਾਂ ਵਿਚ ਜਾਈਏ) ਜਿਥੇ ਭੀ ਜਾਈਏ ਉਥੇ ਪਾਣੀ ਹੈ ਜਾਂ ਪੱਥਰ ਹਨ। ਹੇ ਪ੍ਰਭੂ! ਤੂੰ ਹਰ ਥਾਂ ਇੱਕੋ ਜਿਹਾ ਭਰਪੂਰ ਹੈਂ, ਵੇਦ ਪੁਰਾਨ ਆਦਿਕ ਧਰਮ-ਪੁਸਤਕਾਂ ਭੀ ਖੋਜ ਕੇ ਵੇਖ ਲਈਆਂ ਹਨ। ਸੋ ਤਰੀਥਾਂ ਤੇ ਮੰਦਰਾਂ ਵਿਚ ਤਦੋਂ ਹੀ ਜਾਣ ਦੀ ਲੋੜ ਪਏ ਜੇ ਪਰਮਾਤਮਾ ਇਥੇ ਮੇਰੇ ਮਨ ਵਿਚ ਨਾਹ ਵੱਸਦਾ ਹੋਵੇ।2।
ਹੇ ਸਤਿਗੁਰੂ! ਮੈਂ ਤੈਥੋਂ ਸਦਕੇ ਹਾਂ, ਜਿਸ ਨੇ ਮੇਰੇ ਸਾਰੇ ਔਖੇ ਭੁਲੇਖੇ ਦੂਰ ਕਰ ਦਿੱਤੇ ਹਨ। ਰਾਮਾਨੰਦ ਦਾ ਮਾਲਕ ਪ੍ਰਭੂ ਹਰ ਥਾਂ ਮੌਜੂਦ ਹੈ (ਤੇ, ਗੁਰੂ ਦੀ ਰਾਹੀਂ ਮਿਲਦਾ ਹੈ, ਕਿਉਂਕਿ) ਗੁਰੂ ਦਾ ਸ਼ਬਦ ਕ੍ਰੋੜਾਂ (ਕੀਤੇ ਮੰਦੇ) ਕਰਮਾਂ ਦਾ ਨਾਸ ਕਰ ਦੇਂਦਾ ਹੈ।3।1।
फिर तो गुरद्वारे भी जाना ग़लत है अगर भगत जी की माने।
ਬਹੁਤ ਵਧੀਆ ਜੀ ਆਪਣਾ ਫੋਨ ਲਿਖੋ ਜੀ
Good vichar 🙏🙏❤❤
ਵਾਹਿਗੁਰੂ ਜੀ ਕਿਰਪਾ ਕਰੋ ਮਾਸ ਖਾਣਾ ਮੰਨਾ ਹੈ
ਸਹੀ ਗੱਲ ਹੈ ਬਾਬਾ ਜੀ
Bahut, hi, vichr, ❤❤❤❤❤
Vadhia, g
ਬਿਲਕੁਲ ਠੀਕ ਜੀ ਜੀਬ ਦਾ ਸੁਆਦ ਈ ਆ
ਮੈਡਮ ਜਦੋਂ ਜੰਮੀ ਸੀ, ਉਦੋਂ ਸਭ ਤੋਂ ਪਹਿਲਾਂ ਕੀ ਖਾਧਾ - ਪੀਤਾ ਸੀ,,,,,?? ਉਹ ਵੀ ਮੀਟ ਹੀ ਸੀ !!
Good parbachan d.sab tuseatemkhoz daymalekho sukria sar
Atti sunder vichar Ji,waheguru Ji,❤
ਗੁਰੂ ਸਾਹਿਬ ਦੇ ਹੱਥੋਂ ਮਰਨ ਵਾਲਾ ਮੁਕਤ ਹੋ ਜਾਂਦਾ ਹੈ, ਸੁਭਾਗ ਸਮਝੀਏ !
Bahut Bahut vadia Sardar Sahab Khali Sahab da v dhanvad
100💯 Sachia gala🙏🙏🙏
Dhan Shri Waheguru Ji 🙏
Buht vadiya vichar 🙏🙏
ਗੁਰੂ ਸਾਹਿਬ ਸ਼ਿਕਾਰ ਤਾਂ ਉਸ ਜੀਵ ਦਾ ਉਧਾਰ ਕਰਨ ਲਈ ਹੀ ਕਰਦੇ ਹੋਣਗੇ ਗੁਰੂ ਸਾਹਿਬਾਂ ਦੀਆਂ ਤਾਂ ਗੁਰੂ ਸਾਹਿਬ ਆਪ ਹੀ ਜਾਣਦੇ ਹਨ🙏🙏🙏🙏🙏🙏🙏🙏
ਡਾਕਟਰ ਸਾਹਿਬ ਤੁਸੀ ਵੀ ਦਵਾਈ ਬਹੁਤ ਮਹਿੰਗੀ ਦਿੰਦੇ ਹੋ ।ਜਿਹਨਾਂ ਦਾ ਆਪਣੇ ਕੀਮਤ ਤਾਂ ਬਹੁਤ ਘੱਟ ਹੁੰਦੀ ਹੈ।ਇਹ ਵੀ ਤਾਂ ਲੋਕਾਂ ਤੇ ਜੁਲਮ ਤੋਂ ਘੱਟ ਨਹੀਂ।
ਨਾ ਨਾ ਨਾ, ਇਹੋ ਜਿਹੀ ਗੱਲ ਨੀ ਕਹਿਣੀ,
ਇਹ ਵਿਦਵਾਨੀ ਲੋਕਾਂ ਵਾਸਤੇ ਈ ਏ , ਮਾਸ ਖਾਣਾ 100% ਗਲਤ ਐ , ਇਹ ਜੋ ਮਰਜੀ ਕਹੀ ਜਾਣ।
@@JatinderSingh-yn6wj ਸਹੀ ਕਿਹਾ ਹੈ ਜੀ।ਮੈਂ ਇਕ ਆਪਣੇ ਦੋਸਤ ਨੂੰ ਭੇਜਿਆ ਸੀ ਦਵਾਈ ਲੈਣ । ਓਸ ਦੀ ਬਹੁਤ ਸ਼ਿਲ ਲਾਹ ਦਿੱਤੀ। ਓਹ ਅਧਰੰਗ ਦਾ ਮਰੀਜ਼ ਸੀ।ਕੋਈ ਰਹਿਮ ਵਾਲੀ ਗੱਲ ਨਹੀਂ।ਸਿਰਫ ਲੋਕਾਂ ਨੂੰ ਮੱਤਾਂ ਹੀ ਦਿੰਦੇ ਹਨ।
@@GurnamSingh-wk5fe ਇਹ ਸੋਚਦਾ ਹੋਣੈ ਸਾਰੀ ਦੁਨੀਆਂ ਦਾ ਗਿਆਨ ਮੈਨੂੰ ਈ ਏ, ਇਹਦੀ ਆੜ ਚ ਮੈਂ ਜੋ ਮਰਜੀ ਕਰੀ ਜਾਵਾਂ,
ਇਕ ਪਾਸੇ ਬੱਕਰੇ ਵੱਢਣ ਤੇ ਕਿਨੀ ਬੇਚੈਨੀ ਮਹਿਸੂਸ ਕਰਦੈ, ਦੂਜੇ ਪਾਸੇ ਜਾਇਜ ਵੀ ਠਹਿਰਾਈ ਜਾਂਦੈ, ਖੁੱਲਕੇ ਵਿਰੋਧ ਨੀ ਕਰਦਾ, ਕਿਉਂਕਿ ਕਸਟਮਰ ਦੋਨੇ ਚਾਹੀਦੇ ਨੇ।
ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ ॥ ਮ੍ਰਿਗਛਾਲਾ ਪਰ ਬੈਠੇ ਕਬੀਰ ॥੨॥ {ਪੰਨਾ ੧੧੬੨}
ਅਰਥ: ਮੇਰੀ ਤਾਂ ਭਰਮਾਂ ਵਾਲੀ ਗੁਲਾਮੀ ਦੀ ਜੰਜੀਰ ਉੱਥੇ (ਬਨਾਰਸ) ਰਹਿ ਕੇ ਵੀ ਟੁੱਟ ਗਈ ਜਿੱਥੇ ਹਿੰਦੂਆਂ ਦੀ ਮਾਤਾ ਕਹੀ ਜਾਣ ਵਾਲੀ ਗੰਗਾ ਦੀਆਂ ਲਹਿਰਾਂ ਵਗਦੀਆਂ ਹਨ, ਮੈਨੂੰ ਤਾਂ ਪ੍ਰਭੂ ਦੀ ਮਿਹਰ ਸਦਕਾ ਹਮੇਸ਼ਾ ਹੀ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਮੈਂ ਹਿਰਬ ਦੀ ਖੱਲ੍ਹ ਤੇ ਬੈਠ ਕੇ ਪ੍ਰਭੂ ਦੇ ਪਿਆਰ ਵਿਚ ਟਾਇਰ ਰਿਹਾ ਹੋਵਾਂ |
ਕਿਸੇ ਨੂੰ ਮਾਰ ਕੇ ਉਸਦਾ ਮੀਟ ਖ਼ਾ ਕੇ ਅਪਣਾ ਟਿਢ ਭਰਨਾ ਪਾਪ ਹੀ ਪਾਪ ਹੈ ਜੀ
ਬਹੁਤ ਵਧੀਆਂ ਜੀ ਧੰਨਵਾਦ
You are right Dr sahib God bless you
Wahe guru ji ❤❤❤❤❤❤❤
Good🙏🙏🙏🙏🙏
Dr. Ve iw of gurbani good thanbad
ਤਾਂ ਹੀ ਸਾਡੇ ਧਰਮਾਂ ਵਿੱਚ ਪਾਣੀ ਹਰ ਥਾਂ ਪਹਿਲਾਂ ਮੂਹਰੇ ਰੱਖਿਆ ਜਾਂਦਾ।
ਜਬਾੜੇ ਦੀ ਬਣਤਰ ਜਿਸਨੂੰ ਮਾਸਾਹਾਰੀ ਕਹਿੰਦੇ ਨੇ ਉਹਨਾਂ ਵਿਚ ਕੈਨਾਈਨਜ ਜਿਹਨਾਂ ਨੂੰ ਨੇਛਾ ਕਹਿੰਦੇ ਨੇ ਉਹ ਸ਼ੇਰ ਕੁੱਤੇ ਬਘਿਆੜ ਆਦਿ ਮਾਸਾ ਹਾਰੀ ਹਨ ਮਨੁਖਾਂ ਵਿਚਵੀ ਇਹ ਹੁੰਦੀਆਂ ਹਨ ।ਇਸੇ ਤਰਾਂ ਹੀ ਗਾਂ ਬਲਦ ਬਕਰੀ ਆਦਿ ਦੀਆਤੜੀਆ ਵਿਚ ਵਰਮੀਫਾਰਮ ਅਪੈਡੀਸਕਸ ਹੁੰਦਾਂ ਜੋਂ ਪਠਿਆ ਨੂੰ ਹਜ਼ਮ ਕਰਦਾ ਉਹ ਮਾਸਾਹਾਰੀਆਂ ਵਿਚ ਨਹੀਂ ਹੁੰਦਾਂ ਮਨੁਖਾਂ ਸੇਰੁ ਕੁਤਿਆਂ ਬਾਘ ਆਦਿ ਵਿਚ ਨਹੀਂ ਹੁੰਦਾ
Very good talk ing
Good Dr shaib
Bilkul theek kiha bhai sahib ji ney
Non veg. ਖਾਣਾ ਬਹੁਤ ਪਾਪ ਹੈ....ਪਵਿੱਤਰ ਗੁਰਬਾਣੀ ਵਿਚ ਸ਼ਬਦ ਹੈ(.ਭਾਂਗ, ਮੱਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ.. ਤੀਰਥ ਬਰਤ ਨੇਮ ਸਭੇ ਰਸਾਤਲ ਜਾਏ..)
ਮੈਡਮ ਜਦੋਂ ਤੂੰ ਜੰਮੀ ਸੀ ਤਾਂ ਸਭ ਤੋਂ ਪਹਿਲਾਂ ਕੀ ਖਾਧਾ - ਪੀਤਾ ਸੀ,,,,,?? ਮੈਡਮ ਉਹ ਵੀ ਮਾਸ ਹੀ ਸੀ !!!
ਇਹ ਬਹਿਸ ਦਾ ਵਿਸ਼ਾ ਨਹੀਂ ਜਦੋਂ ਬੰਦਾ ਜੰਮਦਾ ਤਾਂ ਮਾਸ ਨਹੀਂ ਖਾਂਦਾ ਉਹ ਇਕ ਮੀਡੀਅਮ ਰਾਹੀ ਦੁੱਧ ਪੀਂਦਾ ਹੈ.. ਕਿਸੇ ਦੀ ਜਾਨ ਲੈਣੀ ਪਾਪ ਹੈ @@vaarispunjabdederabassi1403
Good.vichar
❤
ਇਹਨੂੰ ਕਹਿੰਦੇ ਰੱਬੀ ਰੂਹ 🙏💐
👌 very well explained 👏
ਕਲੱਜੁਗ ਧੁੰਦੂਕਾਂਰ ਹੈ
ਭਾਈ ਗੁਰਦਾਸ ਜੀ .....
ਨਿਰੰਜਣ ਸਿੰਘ ਸਰਲ ਦੀ ਪੁਸਤਕ " ਝਟਕਾ ਪ੍ਰਕਾਸ਼ " ਪੜ੍ਹੋ, ਪ੍ਰਿੰਸੀਪਲ ਸਤਬੀਰ ਸਿੰਘ ਦੀ ਕਿਤਾਬ ਰੱਛਿਆ ਰਹਿਤ ਪੜ੍ਹੋ,, "ਪ੍ਰੇਮ ਸੁਮਾਰਗ" ੧੮vi ਸਦੀ ਦੀ ਪ੍ਰਸਿੱਧ ਪੁਸਤਕ ਪੜ੍ਹੋ,,
ਬਿਲਕੁਲ ਸਪੱਸ਼ਟ ਹੋ ਜਾਵੇਗਾ, ਕੇਵਲ ਕੁਠਾ ਵਰਜਿਤ ਹੈ,
ਇਥੇ ਵਿਚਾਰ ਗੋਲ ਮੋਲ ਦਿਤੇ ਗਏ ਹਨ,
ਗੁਰਮਤ ਸੂਰਜ ਵਾਂਗ ਸਪੱਸ਼ਟ ਹੈ, ਗੋਲ ਮੋਲ ਨਹੀਂ
Bhut vadiya vichar ne bhai sab de…🙏
Good information
Very good khallsa ji
Wehaguru🙏🙏
Thali sahib wadda man khush hoiaa dr dahib noo sunke thali sahib je kise gul da nahi pata lagda aapne kol duniaan wade giaani hage ghaga neki dhunda dhadri maha giaani ne
ਜੇ ਨਾਮ-ਬਾਣੀ ਅਭਿਆਸ ਨਾਲੋਂ ਤੁੱਟ ਕੇ, ਤਰਕਸ਼ੀਲ ਬਣਨਾ ਹੈ ਤਾਂ ਤੁਹਾਡੇ ਦੱਸੇ ਗਿਆਨੀ ਵੱਡਾ ਯੋਗਦਾਨ ਪਾਉਂਦੇ ਤੇ ਪਾ ਸਕਦੇ ਹਨ !
Best-talk
Bilkul sahi
Waheguru ji 🙏
Wahe guru🙏 ji
ਬਾਈ ਜੀ,ਮੀਟ ਖਾਣਾ ਕੋਈ ਮੁੱਦਾ ਨਹੀਂ।
ਡਾਕਟਰ ਸਾਹਿਬ ਜੀ ਤੁਸੀਂ ਆਪੇ ਤਾਂ ਦੱਸਿਆ ਹੈ ਕਿ ਜਦੋਂ ਮੈਨੂੰ ਨਹੀਂ ਸੀ ਪਤਾ ਮੈਂ ਅਣਜਾਣ ਸਾਂ ਉਦੋਂ ਭਾਵੇਂ ਕਿਤੇ ਖਾ ਬੈਠਾ ਹੋਵਾਂ ਜਦੋਂ ਮੈਂ ਸੁਰਤ ਸੰਭਲੀ ਮੈਂ ਕਦੇ ਨਹੀਂ ਖਾਦਾ ਇਸੇ ਤਰ੍ਹਾਂ ਹੀ ਸੰਗਤ ਨੂੰ ਸਮਝਾ ਦਿਓ ਕਿ ਇਹ ਤਾਂ ਇੱਕ ਮਾੜੀ ਗੱਲ ਆ ਜਿਹੜਾ ਮੀਟ ਖਾਣਾ ਹੈ
15:57 15:58 🙏🙏👍
Waheguru Ji
Very good views
ਦੁਨੀਆ ਦੇ ਕਈ ਹਿਸੇਆ ਵਿਚ ਕਈ ਕਬੀਲੇਆ ਦੇ ਕੋਲ ਜਿਓਦੇ ਰਹਿਣ ਲਈ ਅਨਾਜ ਓਪਲਬਧ ਨਹੀ ਸੀ॥ ਜਿਹੜੇ ਨਦੀਆ ਸਮੁਦਰਾ ਅਤੇ ਝੀਲਾ ਕੋਲ ਸਨ ਉਨਾ ਨੇ ਪਾਣੀ ਵਾਲੇ ਜੀਵਾ ਨੂੰ ਖ਼ੁਰਾਕ ਦੇ ਸਾਧਨ ਪੈਦਾ ਕੀਤੇ॥ ਜਿਹੜੇ ਜੰਗਲਾ ਮਾਰੂਥਲਾ ਦੇ ਵਿਚ ਰਹਿੰਦੇ ਸਨ ਉਹ ਪਸੂ ਪੰਛੀ ਅਤੇ ਅੰਡੇ ਖਾਣ ਲਗੇ॥ ਜਿਹੜੇ ਲੋਕ ਅਨਾਜ ਪੈਦਾ ਕਰਨ ਵਾਲੇ ਇਲਾਕਿਆ ਵਿਚ ਸਨ ਉਹ ਸਾਕਾਹਾਰੀ ਹੋ ਗਏ॥
Beautifull
ਜੇਹੜੇ ਲੋਕ ਸਿਖ ਬੱਚਿਆ ਦੀਆਂ ਲਾਸ਼ਾਂ ਤੇ ਰੋਟੀਆ ਸੇਕ ਗਏ ਓਹੀ ਲੋਕਾਂ ਨੇਂ ਮੀਟ ਤੇ ਸਭਤੋਂ ਜਿਆਦਾ ਪਿਟ ਸਆਪਾ ਪਾਇਆ ਹੈ। ਵੇਹਲੜ ਲੋਕ ਜੇਹੜੇ ਕੌਮ ਦੇ ਕਿਸੇ ਕੰਮ ਨਹੀਂ ਆਉਂਦੇ ਮੀਟ ਵਰਗੇ ਬੇਲੋੜੇ ਵਿਸ਼ੇ ਤੇ ਚਰਚਾ ਕਰਕੇ ਟੈਮ ਪਾਸ ਕਰਦੇ ਹਨ। ਸਿੱਖਾਂ ਨੂੰ ਸਿਰਫ ਓਹਨਾਂ ਮਸਲਿਆ ਤੇ ਧਿਆਨ ਦੇਣਾ ਚਾਹਿਦਾ ਹੈ ਜਿਹਨਾਂ ਕਰਕੇ ਹੋਂਦ ਨੂੰ ਖਤਰਾ ਹੋਵੇ ।
👌👌👌🙏🙏🙏👍👍👍
Thanks
Waheguru ji waheguru ji
Good views
ਵਾਹਿਗੁਰੂ ਜੀ ਕਿਸੇ ਸਿੰਘ ਨੇ ਨਹੀਂ ਖਾਦਾ ਮਾਸ
ਬਜ਼ੁਰਗ ਜੀ, ਤੁਹਾਡੇ ਬਹੁਤ ਵਧੀਆ ਅਤੇ ਪ੍ਰਭਾਵਿਤ ਵਿਚਾਰ ਹਨ।
❤❤❤❤❤❤
ਫਸਲ ਨੂੰ ਕਿੜਾ ਮਾਰ ਦਵਾਈਆਂ ਨਾ ਪਾਉ ਉਨਾ ਚਾ ਜਾਨ ਹੈ
Je meat kha lena thik te ta fir sach khand sri harmandir sahib ja sade 99 % gurudwara sahib vich meat nahi banda and sade sare mahapurkh sant sahib ji ne v meat khan di koi gal nahi kiti je naam japo aur bani paro te tuhada ander aap hi tuhanu das deve ga. Sanu kise kolo v punshna nahi pave ga ke meat khana ke nahi. Pushde sirf o ne jo khana chahunde ne. Dhanwad
ਸਾਖੀ ਆਉਂਦੀ ਹੈ ਗੁਰੂ ਨਾਨਕ ਸਾਹਿਬ ਸੂਰਜ ਗ੍ਰਹਿਣ ਤੇ ਹਿਰਨ ਦਾ ਮਾਸ ਰਿੰਨਿਆਂ । ਆਪਣੀ ਭੁੱਖ ਮਿਟਾਉਣ ਲਈ ਐਮਰਜੈਸੀ ਵਿੱਚ ਕਿਸੇ ਦੀ ਜਾਨ ਲੈਣੀ ਕਿਵੇ ਜਾਇਜ਼ ਹੋ ਸਕਦੀ ਹੈ। ਸੰਤ ਭਿਡਰਾਂਵਾਲੇ ਸ਼ਿਕਾਰ ਨਹੀ ਖੇਡਦੇ ਸਨ ਉਹਨਾਂ ਵਿੱਚ ਫੌਜਾਂ ਨਾਲ ਲੜਣ ਦੀ ਸਪਿਰਟ ਜਿਵੇ ਆਈ ਜੀ।ਤੁਸੀ ਕਹਿੰਦੇ ਹੋ ਗੁਰੂ ਜੀ ਸਪਿਰਟ ਪੈਦਾ ਕਰਨ ਲਈ ਸਿਕਾਰ ਖੇਡਦੇ ਸਨ।
Sahi gall g , saade b es Baabe naal de vichaar aa , kuj Nihang jo k apne aap nu Laadli fouj kahaonde ne aap e kahai jaande ne , oh Swaad lai meet khaande ne jo ki galat , j kitte maada time hove kuj na mille ta kha sakde aa
ਤੁਸੀ ਪੰਡਤਾ ਵਾਲੀ ਗੱਲ ਤੋਂ ਬਾਹਰ ਕੱਢੋ
ਭਾਈ ਸਾਹਿਬ ਜੀ ਕੋਈ ਦੁਬਿਧਾ ਨਹੀ ਹੈ ਪਰ ਇਹ ਆਪੂ ਬਣੇ ਨਿਗੂਣੇ ਵਿਦਵਾਨਾ ਨੇ ਦੁਬਿਧਾ ਪਾਈ ਹੋਈ ਹੈ , ਬਾਬਾ ਜੀ ਗੱਲ ਇਥੇ ਮੁੱਕਦੀ ਹੈ ਜਿਸ ਦੀ ਚੀਭ ਵਸ ਨਹੀ ਹੈ ਉਹ ਰੱਜ ਕੇ ਖਾਹੋ , ਗੁਰੂ ਪਾਤਸ਼ਾਹ ਨੇ ਮਨਾਈ ਕੀਤੀ ਹੈ
ਡਾਕਟਰ ਸਾਹਿਬ ਗੁਰੂਆਂ ਦੇ ਕਿਸੇ ਕੰਮ ਨੂੰ ਚੈਲਜ ਨਹੀਂ ਕੀਤਾ ਜਾ ਸਕਦਾ। ਸ਼ਿਖਾ ਨੂੰ ਕਿਤੇ ਵੀ ਮਾਸ ਖਾਣ ਤੋਂ ਵਰਜਿਤ ਨਹੀਂ ਕੀਤਾ ਇਤਹਾਸ ਦੱਸਦਾ ਹੈ ਕਿ ਗੁਰੂਆਂ ਨੇ ਸਕਾਰ ਕੀਤਾ ਤੇ ਗੁਰੂ ਕੀਆਂ ਫੋਜਾਂ ਸਕਦੀਆਂ ਸਨ ਇਸ ਵਿਸੇ ਤੇ ਆਪਣੀ ਸੋਰਤ ਲੈਣ ਲਈ ਮੂਵੀਆਂ ਪਾਈਆਂ ਜਾਂਦੀਆਂ ਹਨ ਸ਼ਿਰਫ ਸਿਖਾ ਵਿੱਚ ਦੁਫਾੜ ਪਾਉਣ ਲਈ ਜੇਕਰ ਕਿਸੇ ਦਾ ਮਨ ਨਹੀਂ ਕਰਦਾ ਨਾ ਖਾਵੋ ਜਿਹੜਾ ਆਪਾਂ ਦੁਧ ਪੀਂਦੇ ਹਾਂ ਉਹ ਕੀ ਹੁੰਦਾ। ਘਿਉ ਕੀ ਹੁੰਦਾ ਪਸੁਆ ਦੀ ਚਰਬੀ ਗੁਰੂ ਸਾਹਿਬ ਨੇ ਕਿਹਾ ਕਿ ਕੋਈ ਵੀ ਦਾਣਾ ਜੀਵ ਤੋਂ ਬਿਨਾ ਨਹੀਂ ਉਹ ਵੀ ਆਪਾ ਖਾਂਦੇ ਹਾਂ ਇਸ਼ ਲਈ ਲੋਕਾਂ ਵਿੱਚ ਵੰਡੀਆਂ ਨਾ ਪਾਉ ਇਸ ਲਈ ਕਿਸੇ ਦਾ ਮਨ ਕਰਦਾ ਖਾਵੇ ਨਹੀਂ ਕਰਦਾ ਨਾ ਖਾਵੇ ਕੋਈ ਬੰਦਸ ਨਹੀਂ
वीरजी, गुरूवाणी मे हर संशय का उत्तर है।
गुरूवाणी ही बताती है कि गुरूद्वारे क्यू जाना है,,,,
सूही महला पहिला।,, अंग,,,,730
गुरद्वारे होए सोझी पाईसी।
अर्थात गुरूद्वारे जाने से समझ आती है कि परमात्मा क्या है ,गुरू क्या है ,ये सब पसारा (कायनात)क्या है और हमे इस धरती पर क्या करना है। बन्धु विषय बहुत बहुत बडा है और जीवन बहुत ही तुछ है।यदि ईश्वर की कृपा हो जाए तो पल की बात है वरन् जन्मो जनम के चक्कर है भाई।बस इतनी समझ आई है।मुआफ करे।❤❤😢😢
🙏🙏☘️
ਜਿੰਨ੍ਹਾਂ ਨੇ ਘਰੇ ਮੱਝਾਂ ਨੂੜ ਕੇ ਰੱਖੀਆਂ ਹੁੰਦੀਆਂ ਲੋਹੇ ਦੇ ਸੰਗਲ ਪਾਕੇ
ਪੱਕੇ ਫਰਸ਼ਾ ਤੇ ਬਿਠਾ ਕੇ ਰੱਖਦੇ
ਟੀਕੇ ਟੀਕੇ ਲਾ ਲਾ ਧਾਰਾਂ ਕੱਢਦੇ
ਕੱਟੇ ਦੇ ਹਿੱਸੇ ਦਾ ਦੁੱਧ ਵੀ ਬਾਲਟੀ ਚ ਭਰ ਲੈਂਦੇ
ਬਲਦਾਂ ਨੂੰ ਸੋਟੀਆਂ ਨਾਲ ਕੁੱਟਦੇ
ਉਹ ਵੀ ਫੀਲਗ ਚੱਕ ਜਾਂਦੇ ਕੁ ਅਸੀ ਮੀਟ ਨੀ ਖਾਂਦੇ ਅਸੀਂ ਪੁੰਨੀ😂
😂😂😅😅👌👌👍👍
30:05 👍👍
ਅਠ ਸਠ ਤੀਰਥ ਸਗਲ ਪੁੰਨ ਜੀਅ ਦਯਾ ਪ੍ਰਵਾਨ
AJJ SAHI STATEMENT SUNI KISE KOLO ,,, NHI TA SAB GPPA MARDE RHNDE ,,, BOHT BOHT DHANWAAD
Thali bai khush ho gya, ajj jake ke non veg try kruga 😜
ਸਿੰਘ ਨਾਮ ਸ਼ੇਰ ਦਾ ਹੈ ਸ਼ੇਰ ਦਾ ਖਾਣਾ ਤਾਂ ਮਾਸ ਹੀ ਹੈ
34:32 😇😇
Ki sikhan kol ek ehi sawal reh gaya, baki Guru ji de daase Sare kam sikhan ne pure kar laye?
It is not clear what does the S stand for in SQ stated by Dr Sahib . May kindly share
ਗੁਰੂ ਘਰ ਦੀ ਕੀ ਮਰਯਾਦਾ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ A ਤੇ Z ਤੱਕ
Bahut vadia aa ji
Bapu ji srovar ch mash kyo pale hoye ne is te chanan pao
ਮੁਰਦਿਆਂ। ਨੁ ਕਦੇ ਨਹੀ ਖਾਣਾ ਚਾਹੀਦਾ।
This ceremony is called khande ki pahul. This should not be called Amritsar chhakna. After regular simrin, the Amrit (nectar) will sprout from within.
Meet khan nal nam nahi chalega because meet tamsi bhojan hee
ਭੋਰਤੀ
Lal rang ti's ko laga so wandbaga means waheguru ji da name nu kehaya gaya ha amrit means waheguru ji. Da name karm karane
ਮਾਸ ਮਾਸ ਕਰਕੇ ਮੂਰਖ ਝਗੜੇ ਕਿ ਮਾਸ ਕਿ ਸਾਗ ਕਹਾਏ
Thali vir jindabad