Bilkul waheguru g, kar kirpa tere gun gayan, Nanak naam japat sukh payan eh gurbani hi dasdi hai v kar kirpa tere gun gayan, parmatma waheguuuruu g di kirpa naal hi gun gaye ja sakde hai
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Dhan-dhan Parvachan aur answers hein Dr. Sahib ji De. Dr. Sahib Dee atmic stage Ander se bhi Bahut- high tram lagdi hai, kiunki kise Dharm baare Nindia Nahi karde. Eh Sabh dharma nu gubani (Jo Sabh liye hai) naal jorr sakde hnn.
ਬਹੁਤ ਵਧੀਆ ਵਿਚਾਰ ਅਤੇ ਜਾਣਕਾਰੀ ਡਾਕਟਰ ਸਾਹਿਬ ਨੇ ਦਿੱਤੀ। ਵਾਕਿਆ ਬਾਣੀ ਬੂੱਝਣ ਵਾਲੀ ਗੱਲ ਹੈ ਜੀ। ਸੱਚ ਕਿਹਾ ਜੀ।
ਡਾਕਟਰ ਸਾਹਿਬ ਜੀ ਆਪ ਜੀ ਬਹੁਤ ਧੰਨਵਾਦ ਹੈ।
ਬਹੁਤ ਵਧੀਆ ਸੇਧ ਮਿਲਦੀ ਹੈ ਭਾਈ ਸਾਹਿਬ ਗੁਰਬਾਣੀ ਦੀ ਵਿਆਖਿਆ ਤੋਂ ਸੰਥਿਆ ਲਵਾਂਗੇ ਤਾਂ ਹੀ ਆਪਾਂ ਗੁਰਬਾਣੀ ਦੀ ਵਿਆਖਿਆ ਤਾਂ ਕੀ ਭਾਵ ਹੈ ਤਾਂ ਹੀ ਸਮਝ ਸਕਦੇ ਹਾਂ ਬਾਣੀ ਪੜਨ ਅਤੇ ਸਮਝਣ ਦੀ ਵੀ ਅਰਥ ਪਤਾ ਹੋਣਗੇ ਜ਼ਰੂਰੀ ਹਨ ਜੀ ਅਰਦਾਸ ਕਰਦੇ ਹਾਂ ਜੀ ਵਾਹਿਗੁਰੂ ਬਾਣੀ ਨਾਲ ਜੋੜ ਕੇ ਰੱਖੀ ਸਤਿਗੁਰੂ ਜੀ
Waheguru ji 🙏 veerji bahut wadhiya ji🙏🌹🙏
ਡਾਕਟਰ ਸਾਬ ਜੀ ਦੇ ਵਿਚਾਰ ਬਹੁਤ ਵਧੀਆ ਨੇ । ਬਹੁਤ ਖੂਬ ਧੰਨਵਾਦ ਜੀ ਪਿਆਰੇਉ।
ਅਸਲ ਵਿੱਚ 1950 ਤੋਂ ਬਾਅਦ ਲੋਕਾਂ ਦਾ ਪੜਾਈ ਦਾ ਰੂਝਾਨ ਵਧਿਆ ਹੈ। ਪੜ੍ਹੇ ਲਿਖਿਆ ਲਈ ਵਿਚਾਰ ਕਰਨਾ ਅਨਪੜ੍ਹ ਲਈ ਵਾਹਿਗੁਰੂ ਦਾ ਨਾਮ ਜਪਣਾ ਹੀ ਕਾਫੀ ਹੈ। ਗੱਲ ਹਰ ਵਕਤ ਪਰਮੇਸ਼ੁਰ ਨੂੰ ਹਾਜ਼ਰ ਨਾਜ਼ਰ ਮਹਿਸੂਸ ਕਰਨਾ ਜਰੂਰੀ ਹੈ।
ਬਹੁਤ ਵਧੀਆ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਅਣਮੁੱਲੇ ਵਿਚਾਰ ਸਾਂਝੇ ਕਰਨ ਲਈ ਦਿੱਲੋ ਧੰਨਵਾਦ ਸਤਕਾਰ ਜੋਗ ਜੀ ਆਪ ਜੀ ਦਾ 🌹🌹
Baba ji app ji De Vichar bahut dughe han ji
Baba ji app ji da bahut bahut dhanwad
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
ਮਾਣਯੋਗ ਡਾਕਟਰ ਸਾਬ ਜੀਓ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ ਜੀ। । ਦਾਸ ਤੁਹਾਡੇ ਗੁਰਬਾਣੀ ਵਿਚਾਰ ਸੁਣਦਾ ਰਹਿੰਦਾ ਹੈ ਜੀ। ਬਹੁਤ ਅੱਛਾ ਲਗਦਾ ਹੈ ਤੇ ਤੁਸੀਂ ਸਹਿਜ ਵਿਚ ਹੀ ਗੁਰੂ ਦੀ ਕਿਰਪਾ ਨਾਲ, ਹਰ ਇਕ ਪ੍ਰਭੂ ਪਿਆਰੇ ਦੀ ਗੁਰਬਾਣੀ ਅਨੁਸਾਰ ਸੰਕਾ ਨਵਿਰਤ ਕਰ ਦਿੰਦੇ ਹੋ। ਵਾਹਿਗੁਰੂ ਜੀ, ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਜੀ ।
ਡਾ. ਸਾਹਿਬ ਜੀ ਤੁਹਾਡੇ ਵਿਚਾਰ ਬਹੁਤ ਹੀ ਵਧੀਆ ਲੱਗੇ। ਬਹੁਤ ਬਹੁਤ ਧੰਨਵਾਦ ਜੀ। God bless u
ਨਾਮ ਜਪੋ ਜੀ ਐਸੇ ਐਸੇ ਧਰੂ ਪ੍ਰਲਾਦ ਜਪਿਉ ਹਰਿ ਜੈਸੇ
ਬਹੁਤ ਵਧੀਆ ਧੰਨ ਵਾਦ ਵਾਹਿਗੁਰੂ ਜੀ
Bilkul waheguru g, kar kirpa tere gun gayan, Nanak naam japat sukh payan eh gurbani hi dasdi hai v kar kirpa tere gun gayan, parmatma waheguuuruu g di kirpa naal hi gun gaye ja sakde hai
ਵਾਹਿਗੁਰੂ ਜੀ ਸਮੱਤ ਬਖਸ਼ਣੀ ਵਾਹਿਗੁਰੂ ਜੀ 🙏
Bhout vidia programme by Dr sahib waheguru waheguru
❤❤❤❤❤ਸਤਿ ਸਤਿ ਸਤਿ
Waheguru ji waheguru Ji waheguru ji waheguru Ji waheguru srbt ki bhala kare ji
ਵਾਹਿਗੁਰੂ ਵਾਹ ਸਿਖਾਂ ਦੀ ਸੋਚ ਕਰਨਾ ਕਤਰਨਾ ਏਨਾ ਖੇਹ ਆਤੇ ਸੁਅ ਜਿਹੜੇ ਅਜੇ ਏਦੇ ਵਿਚ ਰੁਲੇ ਫਿਰਦੇ ਵਾਹਿਗੁਰੂ
Dr.sahib sachche dian sachche Bhagat ji de munho sachchian siftan vadiaian sun ke bahut anand lia ji dhanwaad ji❤️🙏
ਡਾਕਟਰ ਸਾਹਿਬ ਦੇ ਵਚਨ ਬਹੁਤ ਡੂੰਘੇ ਅਤੇ ਵਧੀਆ ਹਨ।
Dhanbad ji
ਬਾਬਾ ਜੀ ਧੰਨਵਾਦ ਜੀ ਬਹੁਤ ਵਧੀਆ ਗੁਰਮਤਿ ਅਨੁਸਾਰ ਵੀਚਾਰ ਕੀਤੀ ਆ ਜੀ
Dr sahib da pH no Dio pl.
Good kathan Dr. Sab
Vill paprali ... Distc mohali
ਨਮ ਜਪਉੰ ਜੀ ਐਸੇ ਐਸੇ ਧਰੂ ਪ੍ਰਲਾਦ ਜਪਿਉ ਹਰਿ ਜੈਸੇ ।।ਗੁਰਬਾਣੀ ਵਿੱਚ ਲਿਖਿਆ ਹੈ ਹਰਿ ਜੁਗ ਜੁਗ ਭਗਤ ਉਪਾਇਆ ਪੈਜ ਰੰਖਦਾ ਆਏਆ ਰਾਮ ਰਾਜੇ ਹਰਨਾਕਛ ਦੁਸਟ ਹਰਿ ਮਾਰਿਆ ਪ੍ਰਲਾਦ ਤਰਾਏਆ ਹਕਾਰੀਆ ਨਿਦਕਾਂ ਪਿੱਠ ਦੇ ਹਰਿ ਨਾਮੁ ਮੁੱਖ ਲਾਇਆ ਰਾਮ ਰਾਜੇ ।।ਜੇ ਆਸੀ ਆਪ ਆਪਣਿਆਂ ਬੱਚਿਆਂ ਬੱਚੀਆਂ ਨਾਲ ਘਰ ਵਿਚ ਆਪਣੇ ਬੈਠ ਕੇ ਗੁਰਬਾਣੀ ਪਤ੍ਰਿਏ ਤਾਂ ਸਿੱਖੀ ਵੀ ਵੱਧ ਸਕਦੀ ਹੈ ਅਤੇ ਆਸੀ ਨਾਮ ਜਪ ਸਕਦੇਆ ਹਾ ਪਰ ਬਿਨਾਂ ਮੁਰਸ਼ਦ ਤੋ ਭਬ ਸਾਗਰ ਨਹੀਂ ਤਰ ਸਕਦੇ ਪਰ ਮੁਰਸ਼ਦ ਵੀ ਪੂਰਾ ਹੋਇਆ ਤਿਨਾਂ ਗੁਣਾ ਤੋ ਉਪਰ ਦੀ ਬਿਰਤੀ ਵਾਲਾ ਹੋਵੇ ਵਾਹਿਗੁਰੂ ਜੀ
ਗੁਰਿ ਪੂਰੈ ਮੇਰੀ ਰਾਖਿ ਲਈ ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ ਰਹਾਉ ਨਿਵਰੇ ਦੂਤ ਦੁਸਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪੁ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ ਜਿਥੈ ਜਾਏ ਤੂੰਧ ਬਰਤਨਾਂ ਤਿਸਕੀ ਚਿੰਨਤਾ ਨਾਹੀ ।।
ਗੁਰੂ ਕੀ ਬਾਣੀ ਵਿਚ ਲਿਖਿਆ ਹੈ ਨਾਮ ਤੂਲ ਕੁਸ਼ ਅਵਰੁ ਨ ਹੋਇ ।।ਨਾਮ ਸਤਿਗੁਰੂ ਦੇਂਦਾ।। ਗੁਰਬਾਣੀ ਵਿੱਚ ਲਿਖਿਆ ਹੈ ਨਾਮ ਦੀਆਂ ਗੁਰ ਪਰਉਪਕਾਰੀ ਧੰਨ ਧੰਨ ਗੁਰੂ ਕਾ ਮਾਤਾ ਪਿਤਾ ਜੇਨੇ ਗੋਬਿੰਦ ਗੋਦ ਖਿਲਾਇਆ ।।
ਨਾਮ ਤੁਲ ਕਸ ਅਵਰ ਨ. ਹੋਇ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Dr Sahib's views are very much as per the doctrines of the Gurmat philosophy given by the Sikh Gurus
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ਆਤਮਾ ਬਾਸੁਦੇਵਸਿ ਜੇ ਕੋ ਜਾਣੈ ਭੇਉ ਨਾਨਕ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨਾ ਹੋਇ ।।ਗੁਰਬਾਣੀ ਦਾ ਫੁਰਮਾਨ ਹੈ ।।
ਬਹੁਤ ਬਦੀਆਂ ਤਰੀਕੇ ਨਾਲ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਭਾਈ ਸਾਹਿਬ ਜੀ ਨੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ
Wahegur ji
Very very good information, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਧੰਨਵਾਦ ਖਾਲਸਾ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਜੀ
bhutt vadia vchar hain gg...roz roz meri zindagi badal rahi..gurbani sun sun ke 🙏🙏🙏
ਨਾਮ ਧਿਆਨਾ ਮਤਲਬ ਦਿਲ ਦੀ ਧੜਕਣ ਨਾਲ ਜੋੜਨਾ
ਵਾਹਿਗੁਰੂ ਜੀ ਇਸ ਤਰ੍ਹਾਂ ਦੀਆਂ ਵਿਚਾਰਾਂ ਜਰੂਰ ਹੋਣੀ ਚਾਹੀਦੀਆਂ ਜੀ। ਇਸ ਸਮੇਂ ਜਾਗਰੂਕ ਹੋਣ ਦੀ ਲੋੜ ਹੈ।
ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ ।।
Way g Wah bhaut Anand aa geya Baba g bhaut Vdia Waheguru mhr kre
Waheguru ji. Sb te mehr kreo waheguru ji
Bohat ਅੱਛੇ g
ਖਾਲਸਾ ਜੀ ਤੁਸੀਂ ਧੰਨ ਹੋ ਕਵਾੜ ਖੋਲ ਦਿੱਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
bahut vadia g
Since my 40 years, First time I watched this kind of lesson from holy tongue of SOHAN SINGH ji
ਵਾਹਿਗੁਰੂ
@prabhu Kashyap hello Sapere ki aulaad .....get some life! ye Teri samajh see Bahar hai ...tu lower caste hinduo ko pakad
Dhan-dhan Parvachan aur answers hein Dr. Sahib ji De. Dr. Sahib Dee atmic stage Ander se bhi Bahut- high tram lagdi hai, kiunki kise Dharm baare Nindia Nahi karde. Eh Sabh dharma nu gubani (Jo Sabh liye hai) naal jorr sakde hnn.
ਸਭਸੈ ਊਪਰਿ ਗੁਰ ਸਬਦੁ ਵੀਚਾਰਿ ।।ਸਭ ਕੁਝ ਵਿਚੇ ਹੀ ਆ ਜਾਂਦਾ ਹੈ।
ਨਿਤ ਉਠਿ ਗਾਵਹੁ ਪ੍ਰਭੁ ਕੀ ਬਾਣੀ।।
ਆਠ ਪਹਰ ਹਰਿ ਸਿਮਰਹੁ ਪ੍ਰਾਣੀ।।
ਫਿਰ ਵਾਹ ਗੁਰੂ ਨਿਕਲਦਾ ਹੈ।
Waheguru waheguru waheguru waheguru waheguru waheguru waheguru waheguru
Dhan dhan Guru Granth Sahib ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Raj Kumar jii ,...waheguru ji ka khalsa, waheguru ji ki fateh
ਉਜਵਲ ਪਰਚਾਰ ਸਨੈਹਰਾ ਪਵਿਖ
Very nice satsang Dr Sahib jee
ਵਾਹਿਗੁਰੂ ਜੀ 🙏🙏🙏🙏🙏🙏
Dr sohan singh ji Waheguru Tuhade upar Dher Sari Hor Kirpa Kare Ji
ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ
ਭਾਈ ਸਾਹਿਬ ਬਾਣੀ ਪੜ੍ਹਦਿਆਂ ਪੜ੍ਹਦਿਆਂ ਅੰਦਰ ਸਿਮਰਨ ਚੱਲੇ ਤੇ ਜਿਆਦਾ ਮਜਾ ਆਉਂਦਾ ਕੱਲੇ ਬਾਣੀ ਤੇ ਕੱਲਾ ਸਿਮਰਨ ਉਹ ਰੰਗ ਨਹੀਂ ਲਿਆਉਂਦਾ ਜੋ ਆਪਾਂ ਗੁਰੂ ਸਾਹਿਬ ਜੀ ਦਿੱਤਾ ਪਿਆ ਚ ਬਹਿ ਕੇ ਪਾਠ ਕਰਦੇ ਸਮੇਂ ਅੰਦਰੋਂ ਪਰਮਾਤਮਾ ਮੈਂ ਜੁੜ ਕੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਰਦੇ ਹਾਂ ਸੁਣਦੇ ਹਾਂ ਤੇ ਨਾਲ ਨਾਲ ਗੁਰਬਾਣੀ ਦਾ ਅਸਰ ਵੀ ਸਾਡੇ ਹਿਰਦੇ ਤੇ ਹੁੰਦਾ ਰਹਿੰਦਾ ਹੈ l
ਸੰਤ ਕੇ ਸੰਗ ਵਡਭਾਗੀ ਪਾਈਏ ਸੰਤ ਕੀ ਸੇਵਾ ਨਾਮ ਧਿਆੲਇ
ਸੰਤ ਕਾ ਸੰਗ ਵਡਭਾਗੀਂ ਪਾਈਐ
ਸੰਤ ਕੀ ਸੇਵਾ ਨਾਮ ਧਿਆਈਐ।
ਐਸ ਐਸ।
ਮਾਰੂ ਮਹਲਾ ੩ ॥
ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ ॥੩॥
{ਪੰਨਾ 1066}
Dhan guru dhan gurshikh peyare 🙏🙏🙏 dhan guru granth sahib g maharaj
ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ਦੁਆਪੁਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ ਉਗ੍ਰਸਣ ਕਉ ਰਾਜੁ ਅਭੈ ਭਗਤਹ ਜਨ ਦੀਓ ਕਲਿਜੁਗ ਪ੍ਰਮਾਣੁ ਨਾਨਕ ਗੁਰੂ ਅੰਗਦੁ ਅਮਰੁ ਕਹਾਇਓ ਸ਼੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ।।ਗੁਰਬਾਣੀ ਵਿੱਚ ਲਿਖਿਆ ਹੈ ।।
Great said
ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ
NOTHING IS POSSIBLE WITHOUT GURU , WE NEED GURU FIRST , AS YOU SAID , THANK YOU
Mlĺ
ਐਵੇਂ ਲੋਕੀ ਭਟਕਦੇ ਪਾਖੰਡੀਆਂ ਦੇ ਡੇਰਿਆਂ ਤੇ ਗੁਰੂ ਗ੍ਰੰਥ ਜਿਹਿਆ ਗੁਰੂ ਕਿਹੜਾ ਹੈ ਜਹਾਨ ਤੇ ।
Waheguru jee waheguru jee waheguru jee 🙏🙏🙏🙏🙏🙏
❤❤
Waheguru waheguru dhan Dr sohan singh ji jis din punjab aya darshan karuga ji
ਨਾਮ ਅਤੇ ਬਾਣੀ ਇਕੋ ਸਿੱਕੇ ਦੋ ਪਹਿਲੂ ਹਨ।
ਵਾਹਿਗੁਰੂ
Baba g... Jadd v tuhanu sunde aan.. Miln nu dil kr aunda bohtt.. Poori tra samj pndiya dil ch gallan...
ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ ॥੧॥
ਸਵਈਏ ਮਹਲੇ ਤੀਜੇ ਕੇ
(ਭਟ ਕਲ੍ਯ੍ਯ)
ਗੁਰੂ ਗ੍ਰੰਥ ਸਾਹਿਬ -
ਅੰਗ ੧੩੯੩
ਸਭ ਤੋਂ ਪਹਿਲਾਂ ਡਾਕਟਰ ਆਪਜੀ ਨੂੰ ਨਮਨ , ਵਧਾਈ ਦੇ ਪਾਤਰ ਹੋ, ਤੁਸੀਂ ਬਿਨਾਂ ਪਹਿਰਾਵਾ ਤੇ ਪਾਖੰਡ ਦੇ ਗਿਆਨ ਦੀਆਂ ਗਲਾਂ ਕਰ ਰਹੇ ਹੋ। ਤੁਹਾਡੇ ਗਿਆਨ ਚ ਤਰਕ ਹੈ। ਅਸੀਂ Saint ਤੋਂ ਸੰਤ ਬਣਾ ਲਿਆ ਹੈ। ਅੱਜ ਭਾਰਤ ਵਿੱਚ ਸੰਤਾਂ ਦੀ ਕੋਈ ਘਾਟ ਨਹੀਂ ਹੈ, ਮੇਰਾ ਨਿਜੀ ਵਿਚਾਰ ਹੈ ਕਿ ਅਜਦੇ ਸੰਤਾਂ ਨਾਲੋਂ ਆਮ ਇਨਸਾਨ ਚੰਗਾ ਹੈ ਜੋ ਕਰਮ ਕਰਕੇ ਰੋਟੀ ਖਾਂਦਾ ਹੈ। ਹਰਾਮ ਦਾ ਖਾਣ ਵਾਲਾ ਕਦੇ ਸੰਤ ਨਹੀਂ ਹੁੰਦਾ।
Awsome advise and very good information
ਡੇਰਾ ਭੁੱਚੋ ਸਾਹਿਬ
Waheguru ji
Thanks for sharing ji 🙏🏻🇸🇬
waheguru lambi umar kare aap ji di ta ki isse tara sanu guru sahib nall jodde raho
Dr. Saab bhut vdia Gyan de rhe oo
Very deeply discussion thanks ji
Waheguru ji. That time Guru ji time everyone was kesathari I think so. 🙏🙏👌✌️👍🌺🌺🌿🌿🎉Waheguru ji kee fatha.
Respected Dr. Ji you are great since I listening the Name Guru RaviDas Ji Maharaj's. Non have spoken yet. Regards.
ਅਕਾਲ ਉਸਤਤਿ 1 ਚੰਡੀ ਦੀ ਵਾਰ 2 ਉਗ੍ਰਦੰਤੀ 3 ਚੰਡੀ ਚਰਿਤਰ 4 ਅਰਦਾਸ 5 ਅਮ੍ਰਿਤ ਤਿਆਰ ਕਰਨ ਦੀਆਂ ਗੁਰਬਾਣੀਆ ਦਸਮ ਗੁਰੂ ਗ੍ਰੰਥ ਸਾਹਿਬ ਜੀ ਵਿੱਚੋ ਪਤ੍ਰਦੇਆ ਸ਼੍ਰੀ ਜਪੁਜੀ ਸਾਹਿਬ ਅਤੇ ਆਸਾ ਦੀ ਵਾਰ ਆਦਿ ਗੁਰਬਾਣੀ ਵਿੱਚੋਂ ਪਤ੍ਰ ਦਇਆ ਫੇਰ ਨਾਮਧਾਰੀ ਸਿੰਘ ਸਿੰਘਣੀਆਂ ਸ਼੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਸੰਚੇ ਪਾਤਸ਼ਾਹ ਜੀ ਦੇ ਸੇਵਕ ਬਣਦਿਆਂ ਵਾਹਿਗੁਰੂ ਜੀ
ਲਾਵਾਂ , ਫੇਰੇ , ਨਿਕਾਹ ਤੇ ਕੋਰਟ ਮੈਰਿਜ ਚਾਰੇ ਸਰਕਸਾ , ਇਨਸਾਨੀਅਤ ਨੂੰ ਇੱਕ ਕਿਲੇ ਤੇ ਬੰਨ੍ਹਣ ਦਾ ਯਤਨ ,, ਕੀ ਇਹ ਹੋ ਪਾਇਆ ❓ ਨਹੀਂ ਨਾਂ...?
ਬਾਬਾ ਜੀ ਵਾਹਿਗੁਰੂ ਜੀ ਕੀ ਫਤਹਿ ।
Bahut vadia uprala Gurdwara sahib committee and Dr sahib. Eho jehe samagam har pind hone chahe de ne.
.
SURINDER WORKS
yes beta you r right
Dr Sahib ji very good and deep thoughts regarding Gurbani and Naam you have expressed. Thanks for spiritual guideline. We salute you sir.
ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ਸਤਿਗੁਰ ਵਿਚਿ ਆਪ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ਜਗਜੀਵਨੁ ਦਾਤਾ ਪਾਇਆ ।।
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰਬਾਣੀ ਨੂੰ ਵਾਹਿਗੁਰੂ ਜੀ
ਭਾਈ ਜੀ ਤੁਹਾਡੇ ਵਿਚਾਰ ਚੰਗੇ ਲੱਗੇ
I'm
Satnam waheguru 🙏
ਆਸਤਿਕ , ਨਾਸਤਿਕ ਤੇ ਭਾਵਨਾਤਮਕ ਸ਼ਰੀਰ ਸਕੇਂ ਭਰਾਂ , ਅਸਲੀਅਤ ਛੋੜ ਹੋਏ ਖਫ਼ਾ ❓ ਸੁਹੱਪਣ ਦੇਖ ਜੋ ਜਲੇ ਚਿਰਾਗ , ਵੀਰ ਵਾਰ ਕਹਾਂ , ਜਲੇ ਦਿਨ ਰਾਤ...? ਨਿਰਜੀਵ ਯਾ ਸੰਜੀਵ ਵਸਤੂਆਂ ਵਿਚ ਸੁੰਦਰਤਾ ਪ੍ਰਧਾਨ ❓
Seriously w all need ds typ of discussions more
Wahe guru wahe guru 🙏
Bahut badia vichar hn ,akalpurkh de nam nal juden wale
Bahut wadiya gyaan di galaan.Waheguru Ji
ਜੋਗੀ ਦਾ ਨਾਮ ਸੀ ਮਹੇਸ਼ਾ ਜੋਗੀ ( ਕੰਨ ਪਾਟਾ ਜੋਗੀ ) ਸੀ। ਭਾਈ ਤਿਲਕੂ ਜੀ ਗੜ੍ਹਸ਼ੰਕਰ ( ਜ਼ਿਲ੍ਹਾ ਹੁਸ਼ਿਆਰਪੁਰ) ਦੇ ਰਹਿਣ ਵਾਲੇ ਸਨ ਜੀ।
ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਹਿ।
ਭਾਈ ਜੀ ਬਹੁਤ ਵਧੀਆ ਵਿਚਾਰ ਹਨ ਜੀ। ਪਰ ਇਹ ਆਮ ਆਦਮੀ ਦੀ ਸਮਝ ਤੋਂ ਬਹੁਤ ਦੂਰ ਦੀ ਗੱਲ ਹੈ। ਦੱਸਣ ਦੀ ਕਿਰਪਾ ਕਰਨੀ ਜੇਕਰ ਅੱਜ ਕੋਈ ਵਿਅਕਤੀ ਜਿਸਨੇ ਮੰਨ ਵੱਸ ਕਰ ਲਿਆ ਹੈ। ਤੇ ਉਸ ਦੀ ਕੀ ਉਪਲੱਭਧੀ ਹੈ ਜੋਕਿ ਕਿਸੀ ਹੋਰ ਕੋਲ ਨਹੀਂ ਹੈ। ਗੁਰਬਾਣੀ ਅਨੁਸਾਰ ਤਾਂ ਅਨੰਤਤਾ ਹੀ ਵਾਹਿਗੁਰੂ ਹੈ ਜਿਸ ਵਾਰੇ ਕੋਈ ਸੋਚ ਵੀ ਨਹੀਂ ਸਕਦਾ ਭਾਵੇਂ ਲੱਖਾਂ ਸਿਆਣੇ ਇਕੱਠੇ ਹੋਕੇ ਵੀ ਸੋਚਣ ਲੱਗਣ। ਭਾਵ ਕਾਲਪਨਿਕ ਹੈ।
Waheguru jioo
Divine 🙏🙏
ਸੰਸਾਰ ਵਿੱਚ ਤਿੰਨ ਜ਼ਾਤ, ਆਸਤਿਕ , ਨਾਸਤਿਕ ਤੇ ਭਾਵਨਾਤਮਕ ਸ਼ਰੀਰ ਸਕੇਂ ਭਰਾਂ , ਅਸਲੀਅਤ ਛੋੜ ਹੋਏ ਖਫ਼ਾ ❓ ਆਨੰਦ ਭਈਆ ਮੇਰੀ ਮਾਏਂ ,੭ ਗੁਰੂ ਮੇ ਪਾਈਆਂ ❓ ਸਤਿ ਗੁਰ ਤਾਂ ਪਾਈਆਂ ਸਹਿਜ਼ ਸੇਤੀ , ਮਨੁ ਵਜੀਆਂ ਵਧਾਈਆਂ ❓ ਲਾਵਾਂ , ਫੇਰੇ , ਨਿਕਾਹ ਤੇ ਕੋਰਟ ਮੈਰਿਜ ਚਾਰੇ ਸਰਕਸਾ , ਇਨਸਾਨੀਅਤ ਨੂੰ ਇੱਕ ਕਿਲੇ ਤੇ ਬੰਨ੍ਹਣ ਦਾ ਯਤਨ ...? ਕੀ ਇਹ ਹੋ ਪਾਇਆ ❓ ਨਹੀਂ ਨਾਂ....?
Jai guru dev dhan guru dev ji