ਅਮਰੀਕਾ ਤੋਂ ਡਾ ਸਵੈਮਾਨ ਸਿੰਘ ਦਾ ਇੰਟਰਵਿਊ, ਡੱਲੇਵਾਲ ਦੀ ਹਾਲਤ ਬਾਰੇ ਸੁਣੋਂ, ਘਬਰਾਉਣ ਵਾਲ਼ੀ ਗੱਲ ਹੈ ਪੰਜਾਬੀਓ

แชร์
ฝัง
  • เผยแพร่เมื่อ 6 ม.ค. 2025

ความคิดเห็น • 16

  • @SukhwinderSingh-wq5ip
    @SukhwinderSingh-wq5ip วันที่ผ่านมา +3

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @jeet428
    @jeet428 วันที่ผ่านมา +2

    ਊ ਹੈ ਤਾ ਹੈ ਇਹ ਡਾਟਰ ਪੱਕਾ ਕੰਮਰੇਟ, ਦੀਪ ਬਾਈ ਨੂੰ ਬਹੁਤ ਗਲਤ ਬੋਲਿਆ ਸੀ।

    • @RavinderKaur-w5u
      @RavinderKaur-w5u 10 ชั่วโมงที่ผ่านมา

      @@jeet428 ਪੰਧੇਰ ਤਾਂ ਡਾਕਟਰ ਬਾਗ ਦੀ ਮੂਲੀ ਆ

  • @PermamjitKour
    @PermamjitKour วันที่ผ่านมา

    👍👍👍

  • @TejSandhu-l5g
    @TejSandhu-l5g วันที่ผ่านมา

    Kisan ekta jindabad

  • @rajwindersingh878
    @rajwindersingh878 วันที่ผ่านมา

    Kissan majdoor ekta jindabad

  • @vuvucjcu308
    @vuvucjcu308 วันที่ผ่านมา

    Waheguru.ji

  • @hardialsingh5972
    @hardialsingh5972 วันที่ผ่านมา

    ਡੱਲੇਵਾਲ ਦਾ ਇਹ ਕਦਮ ਕਿਸਾਨੀ ਸੰਘਰਸ਼ ਨੂੰ ਬਹੁਤ ਢਾਹ ਲਾਵੇਗਾ l ਕਿਸਾਨੀ ਜਥੇਬੰਦੀਆਂ ਵਿੱਚ ਐਨਾ ਪਾੜਾ ਵੱਧ ਜਾਵੇਗਾ ਜਿਸ ਨੂੰ ਸਮੇਟਣਾ ਬਹੁਤ ਔਖਾ ਹੋਵੇਗਾ

    • @RavinderKaur-w5u
      @RavinderKaur-w5u 16 ชั่วโมงที่ผ่านมา

      ਬਿਲਕੁਲ ਸਹੀ ਕਿਹਾ ਜੀ ਕੁਝ ਬੰਦਿਆਂ ਦੀ ਮੇਹਰਬਾਨੀ ਆ ।

  • @TejSandhu-l5g
    @TejSandhu-l5g วันที่ผ่านมา

    Waheguru ji meher karo ji bapuji te

  • @hardialsingh5972
    @hardialsingh5972 วันที่ผ่านมา +1

    ਡੱਲੇਵਾਲ ਅਤੇ ਪੰਧੇਰ ਦੇ ਗਰੁੱਪ ਨੇ ਦੂਜੀਆਂ ਜਥੇਬੰਦੀਆਂ ਬਹੁਤ ਭੰਡਿਆਂ ਅਤੇ ਬਹੁਤ ਵੱਡੇ ਦੋਸ਼ ਲਾਏ ਹਨ ਅਤੇ ਹਲੇ ਵੀ ਇਹ ਬਾਜ਼ ਨਹੀਂ ਆਉਂਦੇl ਜੋ ਕੰਮ ਮੋਦੀ ਨੇ ਕਰਨਾ ਸੀ ਇਹ ਖੁਦ ਕਰ ਰਹੇ ਹਨ

    • @RavinderKaur-w5u
      @RavinderKaur-w5u 16 ชั่วโมงที่ผ่านมา

      ਸਾਡੇ ਲੋਕ ਮੂਰਖ ਹੈ ਜੋ ਇਨਾ ਦੇ ਪਿੱਛੇ ਲੱਗ ਕੇ ਸੜਕਾਂ ਤੇ ਰੁਲਦੇ ।

    • @Love_to_Humanity
      @Love_to_Humanity 14 ชั่วโมงที่ผ่านมา +1

      ਜਿਵੇਂ ਪਹਿਲਾਂ ਵਾਲੇ ਮੋਰਚੇ ਵਿੱਚ ਚੜਾਈ ਹੋਈ ਸੀ ਇਸ ਵਾਰ ਉਸਤੋਂ ਕਿਤੇ ਜ਼ਿਆਦਾ ਨੁਕਸਾਨ ਹੋਇਆ ਇਸ ਧਰਨੇ ਕਰਕੇ।ਪਹਿਲੇ ਮੋਰਚੇ ਵਿੱਚ ਬੈਰੀਕੇਟ ਤੋੜੇ ਸੀ ਤੇ ਇਸ ਵਾਰ ਇੱਕ ਇੱਟ ਵੀ ਨਹੀਂ ਹਿੱਲੀ ।ਪਹਿਲੇ ਮੋਰਚੇ ਵਿੱਚ ਕਿਹਾ ਗਿਆ ਸੀ ਕਿ ਨਿਹੰਗ ਫੌਜ਼ਾਂ ਨੇ ਚੜਾਈ ਕੀਤੀ ਲੇਕਿਨ ਇਸ ਵਾਰ ਉਹ ਵੀ ਠੰਡੇ ਕਰਤੇ ਸਰਕਾਰ ਨੇ। ਪਿਛਲੇ ਮੋਰਚੇ ਦੌਰਾਨ ਲੋਕਾਂ ਨੇ ਭਾਜਪਾ ਦਾ ਵਿਰੋਧ ਕੀਤਾ ਸੀ ਤੇ ਇਸ ਵਾਰ ਦੂਜੀਆਂ ਜਥੇਬੰਦੀਆਂ ਦਾ ਵਿਰੋਧ ਹੋ ਰਿਹਾ ਸਰਕਾਰ ਨੂੰ ਸਾਈਡ ਕਰਤਾ।ਪਿਛਲੀ ਵਾਰ ਲੋਕਾਂ ਦੀ ਹਮਾਇਤ ਮਿਲੀ ਸੀ ਤੇ ਇਸ ਵਾਰ(30 ਦੇ ਬੰਦ) ਦੌਰਾਨ ਲੋਕ ਵੀ ਕਿਸਾਨਾਂ ਦੇ ਵਿਰੁੱਧ ਹੋ ਗਏ ।ਇਸ ਵਾਰ ਲੋਕਾਂ ਨੂੰ ਅਪੀਲ ਨਹੀਂ ਕੀਤੀ ਜਾ ਰਹੀ ਸਗੋਂ ਗਾਲ਼ਾਂ ਦੇ ਕੇ ਬਾਰਡਰਾ ਤੇ ਬੁਲਾਇਆ ਜਾ ਰਿਹਾ ਹੈ।

    • @RavinderKaur-w5u
      @RavinderKaur-w5u 10 ชั่วโมงที่ผ่านมา

      @ ਬਿਲਕੁਲ ਸਹੀ ਕਿਹਾ ਜੀ

  • @HarvinderSingh-bb4mj
    @HarvinderSingh-bb4mj วันที่ผ่านมา

    Waheguru Teri outt

  • @Humanity0101
    @Humanity0101 วันที่ผ่านมา +1

    Dangar doctor pakka kamrate te Sikhi da dushman. Eh nakli kesadhari plant baht galt bolia c.