Kudrat rab nahi,rab da bye product hai,rab de aneka hisayea vicho ek hisa,rab jado sun samadh vich hunda kudrat nahi Hundee,had fer parlo to baad utpatee hundee,phir kudrat rachda,kudrat odee rachna ,rab rachanharr.
Prof sahib Singh ji ne, har shabd di viykaren,ek ek shabed de pad arth kite hor hn nal di nal ,fir una ne eh b kiha k jithon jithon menu pata lga une hi arth kr skya
Chautey pad de mahapurk kaun hundey aa yeh behan ji jandey....manuk di gati...1st papian..2nd punian di...3rd paranayamian di..4th bhaghatan di..5th bramgianian...6th avtaran di avtar do tarah dey hundey aa ik nit avtar jo appny marźi nal aundey aa 2nd avtar ji kisey karge liye jaise ram chander ji or krishan ji...7th avtar karak avtar jo dunìya da bhala karan aundey ney ehna kush karna nahi painda bhagti vich pooran hundey aa lokan nu sidey rah paundey aa main aisey avtaran de darshan kitey aa.....
D,Saib. ne. sarp v. lia. c. jihre. ode. hak. h. bolde. o. dasnn. kodo. te. kio. te. kithe. o. sarap. mila. c. janna. chone. ge. jinu. pata. o. jaruur. dase. g
Zinda guru sada ik he a guru granth saab. Jado v guru ghr ja o ta a he ardas kro guru kol .baba ji tuse he aapna name aap japaa lo kirpa kro . J guru ji d kirpa ho gi fr name guru da aap he chl pena ander tu .
Char purkh dau Nara kaun han gurbani vichar te bekhauf gal karo bar bar dasra kion Kenna hai Guru nirbhou hai usdi bani vi nirbhou hai sansar noo koi kush nahi kar sakda suresh kumar Singh Thanks
Atama kada 1 nahi hundi samjo Ik shreer do akha do he kaan do hi hath do lata do naak de swas ik ander ik bhahar. Ik pran do nidhan teen prabhu ko jagat nidhan 4 maya sub jagat upaya prabhu ka bi pran banaya 4 do 8 roopa sub jagat tab kara hi puja . Do disha ik roop suhaya ik kakaer tab pran bataya
baba ji arpa karke angreji de shabad ghat barteya kro ji kyu ki sangat tah sari punjabi aa te bahut sare matlab samaj nhi aaunde ji.nale duji gal ahh bhi hai k TUSI AEH BHI KAHO NA K TUHADI GHARWALI,PUTAR,BETI,MAA,BAAP TEE HOR BHI JINE MITTAR TE RISHTEDAR NE OH BHI TAH DUJA BHAU HI HAI.AND SARE KUUD HI NE.
O jad Tak puttar ch puttar bhawna moh aa,odo Tak duja bhav ,je parmeshar aatma nazar aanda,duja bhav Bahar nahi ,oh Sadia akha vich aa drishti vich aa,bandgee naal sire te pahunch ke duja bhaav ,dubidha khatam hundee,dheea put ,gharwali duja bhaav nahi
Saab baba g j tusi raab hor mndae A fir te hindu matt anusaar jo keha ohna ne sbb shi haa: te j tusi apnae aap ch rabb mndae o apnae aap nu theek krna: fir guebani da Assr kuj hor aa aa: ruhaniat nal sada koi smband ni: kbeer g di ruhaniT ni g, kbeer saab ne te duniaa di neri lyeatiii
Kafi hudd tak theek a per 100 persent theek nhi, sab kush guru sahib di gurbani kar sakdi a,, chothe padh wale ta koi 1 ja uda hovega ,tera jan ak adh koi,te ahna ukhan nal lubhia nhi ja sakda,,iss li sadh sangat ji babe pishe na doro, guru sahib 100% pure hn, iss nal juroo, jee.
ਭਗਤ ਕਬੀਰ ਸਾਹਿਬ ਜੀ ਦੇ ਇਸ ਸ਼ਬਦ ਤੋਂ ਇਲਾਵਾ ਪਵਿਤ੍ਰ ਗੁਰਬਾਣੀ ਵਿੱਚ ਬਹੁਤ ਸਾਰੇ ਹੋਰ ਸ਼ਬਦ ਅਜਿਹੇ ਹਨ ਜਿਨ੍ਹਾਂ ਦੇ ਸਹੀ ਅਰਥ ਤਿੰਨ ਗੁਣਾਂ ਤੋਂ ਉਪਰ ਤੁਰੀਆ ਅਵਸਥਾ ਵਿੱਚ ਰਹਿਣ ਵਾਲੇ ਕੋਈ ਸੰਤ ਮਹਾਤਮਾਂ ਹੀ ਦੱਸ ਸਕਦੇ ਹਨ ਹੋਰ ਕਿਸੇ ਵੀ ਸੰਸਾਰੀ ਮਰਦ ਔਰਤ ਦੇ ਵਸ ਤੋਂ ਪਰੇ ਹੈ, ਭਾਵੇਂ ਕੋਈ ਕਿਨਾਂ ਵੀ ਵਿਦਵਾਨ ਹੋਵੇ ਸਹੀ ਅਰਥ ਨਹੀਂ ਕਰ ਸਕਦਾ।
Absolutely right veer g
Gursewak Singh Singh ਭਗਤ ਕਬੀਰ ਜੀ
ਵਾਹ ਜੀ ਵਾਹ ਬਹੁਤ ਵਧੀਆ ਵੀਚਾਰ ਹਨ ਡਾਕਟਰ ਸਾਹਿਬ ਜੀ ਧੰਨਵਾਦ
ਮਾਨ ਜੋਗ ਸੋਹਣ ਸਿੰਗ ਜੀ .
ਆਪ ਜੀ ਦੇ ਵਿਚਾਰ ਉਚੇ ਤੇ ਸੁੱਚੇ ਨੇ ਜੀ.
So true waheguru waheguru waheguru waheguru waheguru ji
ਵਾिਹਗੁਰੂ ਜੀ िਵਚਾਰ ਬਹੁਤ ਵਧੀਅਾ🌹🚩🚩🚩
ਤੁਹਾਡੀ ਇਹ ਵਿਚਾਰ ਸੁਣ ਕੇ ਮਨ ਹੋਰ ਵੀ ਸੋਚੀਂ ਪੈ ਗਿਆ, ਕਿ ਕਾਮ ਸਭ ਤੋਂ ਅਖੀਰ ਵਿੱਚ ਜਾਂਦਾ।
ਦਾਸ ਬਹੁਤ ਕੋਸ਼ਿਸ਼ ਕਰ ਰਿਹਾ ਕਾਮ ਤੋਂ ਪਿੱਛਾ ਛੁਡਾਉਣ ਦੀ।
ਖੁਸ਼ ਹਾਂ ਜੀ ਤੁਹਾਡੇ ਵਿਚਾਰਾ ਨਾਲ ਵੱਡੇ ਬਾਈ ਜੀ
ਭਾਈ ਸਾਹਿਬ ਜੀ ਤੁਸ਼ੀ ਲੱਗਦਾ ਪ੍ਰ ਸਾਹਿਬ ਸਿੰਘ ਹੋਰਾਂ ਵੱਲੋਂ ਕੀਤੇ ਅਰਥ ਪੜੇ ਨਹੀ ਹਨ ਉਹਨਾਂ ਨੇ ਕਿਹਾ ਹੈ ਕਈ ਟੀਕਾਕਾਰਾਂ ਇਸ ਦੇ ਅਰਥ ਸ਼ਿਕਾਰੀ ਕੀ ਕਹਾਣੀ ਨਾਲ ਹਿਰਨ ਮਾਰਨ ਨਾਲ ਕੀਤੇ ਹਨ ਜੋ ਕਿ ਗਲਤ ਹਨ ਉਸ ਤੋਂ ਬਾਅਦ ਉਹਨਾਂ ਇਸ ਵਾਰੇ ਵਿਸਥਾਰ ਨਾਲ ਅਰਥ ਕੀਤੇ ਹਨ । ਮਿਹਰਬਾਨੀ ਕਰਕੇ ਇਸ ਮਾਧਿਅਮ ਰਾਹੀਂ ਬਿਨਾਂ ਸਿਰ ਪੈਰ ਦੇ ਗੱਲਾਂ ਕਰਕੇ ਪਾਠਕਾਂ ਵਿੱਚ ਦੁਬਿਧਾ ਨਾਲ ਪਾਉਣ ਜੀ ਬੇਨਤੀ ਹੈ 🙏🙏।
Waheguru ji ka khalsa waheguru ji ki fateh 🙏🙏🙏👌
ਬਹੁਤ ਖੂਬ ਬਾਬਾ ਜੀ, ਗੁਰੂ ਸਾਹਿਬ ਏਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਇੱਕ ਬੇਨਤੀ ਹੈ ਕਿ ਰੱਬ ਤੇ ਕੁਦਰਤ ਵਾਲੇ ਵਿਸ਼ੇ ਉੱਤੇ ਕਿਸੇ ਦਿਨ ਵਿਚਾਰ ਜਰੂਰ ਕਰੋ। ਜੋ ਸਾਡੀ ਕੌਮ ਦੇ ਕੁਝ ਪ੍ਰਚਾਰਕਾਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਕੁਦਰਤ ਹੀ ਰੱਬ ਹੈ, ਜੋ ਕਿ ਸਾਡੀ ਕੌਮ ਤੇ ਸਮਾਜ ਲਈ ਬਹੁਤ ਘਾਤਕ ਸਿੱਧ ਹੋਵੇਗਾ ।
@@punjabilok_devotional ਧੰਨਵਾਦ ਜੀ 🙏🙏🙏🙏
Kudrat kim n paio bada be prbaho
Kudrat rab nahi,rab da bye product hai,rab de aneka hisayea vicho ek hisa,rab jado sun samadh vich hunda kudrat nahi Hundee,had fer parlo to baad utpatee hundee,phir kudrat rachda,kudrat odee rachna ,rab rachanharr.
@@ManpreetSingh-wk7sw absolutely right bro
*Ajaad Khalsa 84..* ਜੀ। ਇਹ ਗੱਲ ਸਾਡੀ ਸਿਖ ਕੌਮ ਲਈ **ਘਾਤਕ ਸਿਧ ਨਹੀ ਹੋ ਸਕਦੀ।*
*ਸਗੋ ਚੌਥਾ ਪਦ ਹੈ ਜੀ।*
Bhai sahib sach ha
Waheguru Ji app ji nu lambi umar bakhsan ji
ਬਹੁਤ ਹੀ ਜਾਦਾ ਅਰਥ ਗ਼ਲਤ ਕੀਤੇ ਹਨ ਪ੍ਰਫੈਸਰ ਸਾਹਿਬ ਸਿੰਘ ਨੇ ਦੇਖੋ ਊਡੇ ਊਡ ਆਵੈ ਸੈ ਕੋਸਾ ਤਿਸੁ ਪਾਸ਼ੈ ਬਚਰੇ ਛਰਿਆ ਤਿਨ ਕਵਨ ਖੇਲਾਵੈ ਕਵਨ ਚੋਗਾਵੈ ਹੁਣ ਚੋਗਾਵੈ ਅਤੇ ਖੇਲਾਵੈ ਦਾ ਅਰਥ ਇਕੋ ਹੀ ਕੀਤਾ ਹੈ ਸਾਹਿਬ ਸਿੰਘ ਨੇ ਗ਼ਲਤ ਹੈ ਅਤੇ ਦੇਖੋ ਸਵਈਏ ਭਟਾ ਦੇ ਬੜਾ ਗ਼ਲਤ ਲਿਖਿਆ ਹੋਇਆ ਹੈ ਕਿਹੰਦਾ ਗੁਰਬਾਣੀ ਕੈਹ ਰਹੀ ਹੈ ਕਿ ਅਮ੍ਰਤਸਰ ਵਿੱਚ ਦੇਵਤੇ ਹਾਜਰ ਹੁੰਦੇ ਹਨ ਪਰ ਕਿਹੰਦਾ ਮੈ ਨਹੀਂ ਮੰਨਦਾ ਕੀ ਫਿਰ ਸਿੱਧਾ ਅਟੈਕ ਨਹੀਂ ਹੈ ਭਟ ਸਾਹਿਬਾਨਾਂ ਦੇ ਉੱਤੇ
Thanks for Sharing
ur Topic Waheguru ji 🙏🏻
Very nice baba g
Waheguru ji kirpa krn ji
Always waiting bhai sahib vichaar
ਅਨਮੋਲ ਵਿਚਾਰਾਂ ਦਾ ਕੋਈ ਮੁੱਲ ਨਹੀਂ ।ਲਿਖਣ ਲਈ ਕੋਈ ਸ਼ਬਦ ਨਹੀਂ
ਪ੍ਰੋ. ਸਾਹਿਬ ਸਿੰਘ ਜੀ ਨੇ ਇਸ ਸਲੋਕ ਦੇ ਅਰਥ ਕਬੀਰ ਜੀ ਦੇ ਸਲੋਕਾਂ ਵਿੱਚੋਂ ਹੀ ਕੀਤੇ ਹਨ । ਉਨ੍ਹਾਂ ਨੇ ਐਵੇਂ ਅਟਕਲ ਪੱਚੂ ਨਹੀਂ ਮਾਰੇ
ਬਹੁਤ ਬਹੁਤ ਧੰਨਵਾਦ ਜੀ, ਬੇਸ਼ਕੀਮਤੀ ਵਿਆਖਿਆ ਕਰਨ ਲਈ ਅਤਿ ਧੰਨਵਾਦੀ
Dhan waheguru Ji kerpa Kareo ji
Bahut vadia
Waheguru ji 🙏🙏 🙏
Mere khane pe gai gal....waheguru ji bahht sukriya🙏
Very nice ktha
Waheguru ji mehar karo sab te 🙏
Really great
Gyani g Waheguru Guru Ji Ka Khalsa, Waheguru Guru Ji Ki Fateh. Gurbani Vich Naam Kis Nu Kiha Gaya Hai ?
ਪ੍ਰੋ ਸਾਹਿਬ ਸਿੰਘ ਜੀ ਦੀ ਕੀਤੀ ਮੇਹਨਤ ਕੋਈ ਨਹੀਂ ਵੇਖਦਾ, ਪਹਿਲੀ ਗੱਲ ਜੋ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ ਹੈ ਕੋਈ ਨਹੀਂ ਕਰ ਸਕਿਆll ਜੇ ਕੋਈ ਗਲਤੀ ਰਹਿ ਵੀ ਗਈ ਹੈ ਤਾਂ ਉਹ ਵੀ ਇਕ ਇਨਸਾਨ ਸਨ ਗਲਤੀ ਹੋ ਜਾਣਾ ਸੁਭਾਵਿਕ ਹੈ,
ਹੋਰ ਕੁੱਝ ਸਾਲਾਂ ਬਾਦ ਡਾਕਟਰ ਸਾਬ੍ਹ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੋਵੇਗਾ, ਫਿਰ ਕੀ ਕਰੋਗੇ? 80% ਪ੍ਰੋ ਸਾਹਿਬ ਸਿੰਘ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਕੋਈ ਵੱਡੀ ਗੱਲ ਨਹੀਂ, 20% ਸਹਿਮਤ ਨਾ ਹੋਣਾ ਵੀ ਘੱਟ ਨਹੀਂ, ਪਰ ਜੋ ਦਸਮ ਗ੍ਰੰਥ ਨਾਲ ਸਹਿਮਤ ਹਨ ਉਹ ਤਾਂ 100% ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਕਿੰਨੇ ਸਹਿਮਤ ਹਨ, ਫਿਰ ਡੇਰਿਆਂ ਨੂੰ ਮੰਨਣ ਵਾਲੇ ਤਾਂ ਗੁਰੂ ਸਾਹਿਬ ਤੇ ਭਗਤਾਂ ਦੀ ਵਿਚਾਰਧਾਰਾ ਨੂੰ 100% ਰੱਦ ਕਰਦੇ ਹਨ, ਜੇ ਸਿਆਣਾ ਪੜਿਆ ਲਿਖਿਆ 80% ਇਕ ਇਨਸਾਨ ਨਾਲ ਹੀ ਸਹਿਮਤ ਨਹੀਂ ਤਾਂ 100%ਗੁਰੂ ਗ੍ਰੰਥ ਸਾਹਿਬ ਨੂੰ ਰੱਦ ਕਰਨ ਵਾਲੇ ਕਿੰਨੇ ਸਿਆਣੇ ਹੋ ਸਕਦੇ ਹਨ, ਇਹ ਸੋਚਣ ਵਾਲੀ ਗੱਲ ਹੈ ll
ਬਿਲਕੁਲ ਸਹੀ ਹੈ ਜੀ
ਦੁਨਿਆਵੀ ਪੜਿਆ ਲਿਖਿਆ ਗੁਰਬਾਣੀ ਨੂੰ ਸਿਰਫ਼ ਵਹਿਸ਼ ਅਨੁਸਾਰ ਹੀ ਸਮਝਦਾ ਹੈ।
ਕੌਮ ਵਿੱਚ ਪੁਆੜੇ ਸਾਹਿਬ ਸਿੰਘ ਤੋਂ ਹੀ ਸ਼ੁਰੂ ਹੋਏ
God bless you
ਭਗਤ ਨਾਮਦੇਵ ਜੀ। ਬਾਰੇ ਵੀ ਜਾਣਕਾਰੀ ਜ਼ਰੂਰ ਦੇਣ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
ਭਗਤ ਬਾਲਮੀਕ ਜੀ ਦੇ ਜਨਮ ਦਿਵਸ ੳੁਤੇ ਵਿਸ਼ੇਸ਼ ਸਤਸੰਗ ,ਸੁਣੋ ਤੇ ਸ਼ੇਅਰ ਕਰੋ ਜੀ
th-cam.com/video/JpNWLND7v_g/w-d-xo.html
Waheguru ji ka khalsa waheguru ji ki Fatah ji.
Dr sab ish tra de dungi wiyakya hor paya karo ji. Many many thanks
Sahi gll ae ji kaam bhut madi chijj ae . Rab kirpa kre
Waheguru ji
Satnam waheguru
Respected Sant Singh Maskeen ji de vichar vi eho hi han 🙏
Waheguruji
Prof sahib Singh ji ne, har shabd di viykaren,ek ek shabed de pad arth kite hor hn nal di nal ,fir una ne eh b kiha k jithon jithon menu pata lga une hi arth kr skya
ਚੌਥੇ ਪਦ ਵਾਲੇ ਮਹਾਂ ਪੁਰਖਾਂ ਦੇ ਦਰਸ਼ਨ ਹੋ ਸਕਦੇਹਨ? ਬਹੁਤ ਇਛਾਹੈ
Guru granth shahab ji dranshan karo ji ,
Kale chole wale mahpursh ,Hazur sahib lngr saab Guruduare and Baba Darshan singh Dhaki wale. Mnu eve lgda baki rbb tuhanu cheti mila den
Chautey pad de mahapurk kaun hundey aa yeh behan ji jandey....manuk di gati...1st papian..2nd punian di...3rd paranayamian di..4th bhaghatan di..5th bramgianian...6th avtaran di avtar do tarah dey hundey aa ik nit avtar jo appny marźi nal aundey aa 2nd avtar ji kisey karge liye jaise ram chander ji or krishan ji...7th avtar karak avtar jo dunìya da bhala karan aundey ney ehna kush karna nahi painda bhagti vich pooran hundey aa lokan nu sidey rah paundey aa main aisey avtaran de darshan kitey aa.....
ਚੌਥੇ ਪਦ ਵਾਲੇ ਮਹਾਨ ਤਪੱਸਵੀ ਗੁਰੂ ਗ੍ਰੰਥ ਸਾਹਿਬ ਜੀ ਹਨ ਵਾਹਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ
@@kamalpreetsingh6699 veer ji bilkul sahi keha ji Sikha lyi Sahib Shri Guru Granth Sahib Ji Maharaj to Utha kuj nhi
Thank you ji🙏🙏
Dr Sahib ji. BSHUT BADHIYA SATSANG HAI JI. THANKS.
Dhan dhan Ramdas gur g
Bhai Saab ji dhanwad hor vichra deo please bahut lor hai ji
Waheguru mehar krn Paprali G te
Hor videos upload kro Dr sahib G diyan
ਬਹੁਤ ਵਧੀਆ ਜੀ, ਧੰਨਵਾਦੀ ਹਾਂ ਜੀ ਪਰ ਪ੍ਰੋ:ਸਾਹਿਬ ਸਿੰਘ ਜੀ ਨੂੰ ਘਟ ਵੀ ਨ ਦਿਖਾਓ
Dr sahib
How do we do Simran of Eka
Ki asi waheguru simran kariyae ja for ram ji fir Hare Krishna
Kid da saimran kariye
ਅੰਕਲ ਜੀ ਮਦਾਰੀ ਵਾਂਗੂੰ ਜ਼ਿਆਦਾ ਬੋਲ ਰਹੇ ਹੋ ਜੀ।
ਵਿਸ਼ਾ ਸਪੱਸ਼ਟ ਨਹੀਂ ਹੋ ਰਿਹਾ ਜੀ।
ਤੂੰ ਕਰਦੇ
very good
ਸਚਿਆਰ ਬੰਦੇ ਦੇ ਉਠੇ ਅਨੁਭਵ ਵਖਰੇ ਵਖਰੇ ਹੋ ਸਕਦੇ ਹਨ ਕਦੀ ਵੀ ਇਕ ਨਹੀ ਹੋ ਸਕਦੇ ਆਮ ਮੇਰੇ ਜੈਸੇ ਦੀ ਸੋਚ ਨਾਲੋ।
ਵੀਰ ਭੁਪਿੰਦਰ ਸਿੰਘ ਜਦੋ ਅਰਥ ਕਰਦੇ ਹਨ ਤਾਂ ਬਹੁਤ ਖੋਜ ਭਰਪੂਰ ਅਨੁਭਵ ਵਿਚੋਂ ਕਰਦੇ ਹਨ।ਮੇਰੇ ਵਰਗੇ ਜਲਦੀ ਉਪਜੇ ਅਨੁਭਵ ਵਿਚੋ ਕਰਦੇ ਹਨ ਕਈ ਵਿਚਲੀ ਸਟੇਜ ਤੇ ਕਰਦੇ ਹਨ ਅੰਤੁਲੀ ਛੋਹ ਪਾਰਬ੍ਰਹਮ ਹੈ।ਬ੍ਰਹਮ ਤੋੰ ਵੀ ਪਰੇ।ਦਰਸਨ ਤੋਂ ਵੀ ਪਾਰ ਹੋ ਜਾਣਾ ਅਨੁਭਵ ਕਈ ਪ੍ਰਕਾਰ ਦੇ ਮਾਲਕ ਨੇ ਬਖਸੇ ਹਨ ਇਸ ਵਿਚ ਸਹਜਿ ਵਾਲਾ ਜਿਅਆਦਾ ਲਾਭ ਉਠਾ ਜਾਂਦਾ ਹੈ।
🙏🙏
ਜਿਹੜੇ ਫ਼ੁਕਰੇ ਪ੍ਰਫੈਸਰੀ ਦੇ ਭੁੱਖੇ ਲੋਕ ਸਾਹਿਬ ਚੰਦ ਨੂੰ ਘੁੱਟਕੇ ਫੜੀ ਬੈਠੇ ਹਨ ਓਹ ਲੋਕ ਪੈਹਲਾਂ ਪਛੋਕੜ ਦੇਖ ਲੈਣ ਓਸਦਾ ਪ੍ਰਫੈਸਰ ਦਾ ਗੁਰੂ ਘਰ ਦੇ ਵਿੱਚ ਤਾਂ ਪੜ੍ਹਿਆ ਅਣ ਪੜ੍ਹਿਆ ਪਰਮ ਗਤ ਪਾਵੈ ਸੋ ਜਿਹੜੀ ਇਹ ਸਿੱਖਾਂ ਦੇ ਵਿੱਚ ਚੰਦਰੀ ਫੁੱਟ ਪਈ ਹੈ ਇਹ ਪ੍ਰਫੈਸਰ ਸਾਹਿਬ ਦੇ ਟੀਕੇ ਦੇ ਕਰਕੇ ਹੀ ਤਾਂ ਪਈ ਹੋਈ ਹੈ
ਪਪਰਾਲੀ ਸਾਹਿਬ ਤੁਹਾਡੀ ਸੋਚ ਦਾ ਅਧਾਰ ਕੀ ਹੈ ਪ੍ਰੋ ਸਾਹਿਬ ਸਿੰਘ ਜੀ ਨੇ ਤੇ 36 ਸਾਲ ਦੀ ਮਿਹਨਤ ਕੀਤੀ। ਹੁਣ ਤੁਸੀਂ ਆਪਣੇ ਪਾਸੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਵੈਤ ਹਉਮੈ ਆਦਿ ਆਪ ਹੀ ਸਮਝ ਲਿਆ। ਜਦੋਂ ਤੱਕ ਤੁਹਾਡੇ ਕੋਲ ਕੋਈ ਅਧਾਰ ਉਹ ਵੀ ਸਮੁਚਿਤ ਅਧਾਰ ਨਾ ਹੋਵੇ ਤੁਹਾਡੀ ਵਿਆਖਿਆ ਨੂੰ ਅਸੀਂ ਤੁਹਾਡੀ ਬੁੱਧ ਅਨੁਸਾਰ ਕੀਤੀ ਵਿਆਖਿਆ ਨੂੰ ਸਮੁੱਚਿਤ ਨਹੀਂ ਸਮਝਦੇ
ਅਸੀਂ ਤੁਹਾਡੇ ਅੱਗੇ ਇਹ ਵੀ ਬੇਨਤੀ ਹੈ ਕਿ ਐਵੇਂ ਹੀ ਉਲਝਾਅ ਨਾ ਪਾਓ। ਮੰਨ ਦਾ ਮਰਨਾ ਕੀ ਹੈ, ਜਾਤ ਅਭਿਮਾਨ ਤੋਂ ਦੂਰ ਹੋ ਜਾਣਾ ਕੀ ਦਵੈਤ ਭਾਵ ਤੋਂ ਦੂਰ ਨਹੀਂ ਹੋਣਾ। ਤ੍ਰਿਸ਼ਨਾ ਦਾ ਮਰਨਾ ਜਾ ਕੁਸੰਗ ਨਿੰਦਾ ਤੋਂ ਬਚਣਾ ਕਿ ਇਹ 6ਆਂ ਵਿੱਚ ਨਹੀਂ ਆਉਂਦੇ। Please ਲੋਕਾਂ ਨੂੰ ਗੁੰਮਰਾਹ ਨਾ ਕਰੋ। Prof sahib ਸਿੰਘ ਜੀ ਦਾ ਗਿਆਨ ਅਸੀਮਿਤ ਹੈ,ਤੁਸੀਂ ਚੋਥੇ ਪੱਦ ਦੇ ਕੀ ਅਰਥ ਕਰਦੇ ਹੋ ਇਹ ਵੀ clear ਕਰ ਦਿਓ
Dr.sab ji mata bhago ji bare dso kuj ki sachi oh nagan awstha vich rahe se
*Karmdeep Singh* ਜੀ! ਸ਼ਾਇਦ ਡਾ:ਸਾ: ਕੋਲ ਤੁਹਾਨੂੰ ਜਵਾਬ ਦੇਣ ਲੀ ਸਮਾ ਨਾ ਹੋਵੇ। ਪਰ ਮਾਫ ਕਰਨਾ ਜੀ!
*ਸੋ ਤੁਹਾਡੇ ਪ੍ਰਸ਼ਨ ਦਾ ਉਤੱਰ:- ਗੁਰਬਾਣੀ ਮੁਤਾਬਕ ਇਹ ਹੈ ਕਿ,* ਜਦੋ ਕਿਸੇ *ਬੈਰਾਗ* ਲਗਦਾ ਹੈ ਤਾ ਉਨਾ ਵਿਚੋ ਕਿਸੇ ਕਿਸੇ ਦੀ ਅਵਸਥਾ ਐਸੀ ਹੁੰਦੀ ਹੈ, **ਉਸਨੂੰ ੴ ਦੇ ਵਿਛੋੜੇ ਵਿਚ,** ਨੀਂਦ ਨਹੀ, ਭੁਖ & ਪਿਆਸ ਦੀ ਪਰਵਾਹ ਨਹੀ, **ਆਪਣੇ ਸਰੀਰ ਉਤੇ ਕਪੜਾ ਵੀ ਨਹੀ ਚੰਗਾ ਲਗਦਾ।* ਸੋ ਇਸੇ ਤਰ੍ਹਾ ਮਾਤਾ ਭਾਗੋ ਜੀ ਨਗਨ ਅਵਸਥਾ ਵਿਚ ਸਨ।
ਪਰ ਦਸਮ ਗੁਰੂ ਜੀ ਨੇ ਬਾਅਦ ਵਿਚ ਬਸਤਰ ਪਵਾਏ ਸਨ ਜੀ।
👉🏿✌🏿👍🏿ਗਉੜੀ, ਮ:੩ ਪਿਰੁ ਬਿਨੁ ਨੀਦ ਨ ਆਵੈ ਜੀਉ,, **ਕਾਪੜੁ ਤਨਿ ਨ ਸੁਹਾਈ।।(244)*
*ਸੋ ਇਹ ਅਵਸਥਾ, ਮਾਤਾ ਭਾਗੋ ਦੀ ਸੀ।*
*ਫਿਰ ਦਸਮ ਗੁਰੂ ਜੀ ਨੇ, ਬਸਤਰ (ਕਪੜੇ) ਪੈਨਣ ਲਈ ਬਚਨ ਕੀਤਾ ਸੀ।*
ਵੇਖੋ ਜੀ ਜੇ ਭਾਈ ਸਾਹਿਬ ਜੀ ਨੇ ਅਰਥ ਸਹੀ ਨਹੀ ਕੀਤੇ ਤਾਂ ਤੁਸੀਂ ਕਰ ਦਿਉ
ਸਤਿਕਾਰਯੋਗ ਡਾ: ਸੋਹਣ ਸਿੰਘ ਜੀ!!
ਪ੍ਰਸ਼ਨ:-ਕੀ ਪ੍ਰੋ:ਸਾਹਬ ਸਿੰਘ ਜੀ, ਤਿੰਨਾ ਗੁਣਾਂ ਵਿਚ ਸਨ ???????*
ਐਦੈ ਵਿੱਚ ਕੋਈ ਸੱਕ ਹੀ ਨਹੀ ਹੈ
@@surjitsinghshahabpur9637 ਜੀ! *ਵਾਹ!* *Surjit Singh ਜੀ ! ਕਿਉਕਿ ਤੁਸੀ *100% ਭਰੋਸੇ ਜਾਂ (ਕੌਂਫੀਡੈਂਸ) ਨਾਲ ਬੇ-ਧੜਕ* ਹੋ ਕੇ ਜਵਾਬ ਦਿਤੈ ਜੀ।
ਧੰਨ ਡਾ: **ਸੰਤ ਸੋਹਣ ਸਿੰਘ ਜੀ ਪਪਰਾਲੀ,** ਜੋ *ਚੌਥੇ-ਪਦ* ਵਿਚ ਵਿਚਰ ਰਹੇ ਹਨ ਜੀ।, ਜਿਨ੍ਹਾ ਉਤੇ *ਸੰਤ ਅਜੀਤ ਸਿਂਘ ਜੀ ਨਥਲਪੁਰ ਵਾਲਿਆ* ਦਾ ਪ੍ਰੇਮ & *ਧੰਨ ਸ੍ਰੀ ਗੁਰ ਗ੍ਰੰਥ ਸਾ: ਜੀ* ਦੀ ਅਪਾਰ ਕਿਰਪੈ ਜੀ।
@@parmklair2362 das ji tohano gurbani bare Bhut pta kirpa krke soda phone number dedo ji 🙏🏻
@@vikingrush5781 ਜੇ ਨੰਬਰ ਭੇਜ ਵੀ ਦਿਤਾ, ਤਾ ਵੀ ਕੋਈ ਲਾਭ ਨਹੀ।
@@vikingrush5781 ਨੰਬਰ ਤੇਰਾ ਮਿਲ ਗਿਆ, ਪਰ ਕਾਲ ਕਰਨ ਨਾਲ ਵੀ ਤੈਨੂੰ ਕੋਈ ਲਾਭ ਨਹੀ ਹੋਣਾ ਜੀ
ਪੂਰੇ ਸਲੋਕ ਦੇ ਅਰਥ ਨਹੀ ਕੀਤੇ ਜੀ,
ੲਿਸ ਲਿੰਕ ਚ ਕੀਤੇ ਹਨ ਜੀ ਪੂਰੇ ਸਲੋਕ ਦੇ ਅਰਥ
th-cam.com/video/t9kq_-_x0Ec/w-d-xo.html
Dokter sab tuse mhanho mean vparmarath lien dapadekhan je jendge rahe jarur mulakathouge koi
ਪੌ੍ ਸਾਹਿਬ ਸਿੰਘ ਵਰਗਾ ਵਿਦਵਾਨ ਮਾਂਵਾਂ ਕਦੇ ਕਦੇ ਜੰਮਦੀਅਾਂ ਤੁਹਾਡੀ ਵਿਚਾਰ ਟੋਟਲ ਬੋਰਿੰਗ
ਬਹੁਤ ਵਧੀਆ ਵੀਰ ਜੀ
ਬਿਲਕੁਲ ਕਲੀਅਰ ਨਹੀ ਹੋਏ ਅਰਥ , ਕਿਉਂ ਕਿ ਆਪ ਜੀ ਦੇ ਅਨੁਸਾਰ ਹਉਮੈ ਨਾਰ ਕਿਵੇਂ ਹੈ ? ਅਗਰ ਹਉਮੈ ਨਾਰ ਹੈ ਤਾਂ ਕਾਮ , ਕਰੋਧ , ਲੋਭ , ਮੋਹ ਪੁਰਖ ਕਿਵੇਂ ਹੋਏ। ਮੁਆਫ ਕਰਨਾ ਤੁਸੀਂ ਸਿੱਧ ਨਹੀ ਕਰ ਸਕੇ। ਇਸ ਵਿਸ਼ੇ ਉਤੇ ਅਜੇ ਹੋਰ ਖੋਜ ਦੀ ਲੋੜ ਹੈ
Ta y G tu c kr sidh
Jo reh baki reh gya
ਪ੍ਰ . ਸਾਹਿਬ ਸਿੰਘ ਦੇ ਅਾਪਣੇ ਅਰਥ ਹੈ ਹੀ ਨਹੀ ਪੰਡਤ ਦੇ ਕੀਤੇ ਹੋ ਅਰਥ ਨੇ ਓਹੋ ਤੇ ਸਾਰੇ ਗੱਲਤ ਨੇ ਬਾਣੀ ਤੋ ੳੁਲਟ ਨੇ ਜੇ ਕੀਸੇ ਨੂੰ ਸੱਕ ਹੋਵੇ ਤਾਂ ਪੰਡਤ ਤਾਰਾ ਸਿੰਘ ਨਰੋਤਮ ਦੇ ਅਰਥ ਨਾਲ ਮੀਲਾਕੇ ਦੇਖ ਲਵੇ
ਤੇਰੇ ਇਹਨਾ ਅਰਥਾਂ ਨਾਲ ,ਕੀ ਤੇਰੀ ਆਪਣੀ ਤਸੱਲੀ ਹੋ ਸਕਦੀ ਹੈ ?
Radhasoami ji waheguru... Nice vichaar ji ..🙏
ਭਗਤ ਬਾਲਮੀਕ ਜੀ ਦੇ ਜਨਮ ਦਿਵਸ ੳੁਤੇ ਵਿਸ਼ੇਸ਼ ਸਤਸੰਗ ,ਸੁਣੋ ਤੇ ਸ਼ੇਅਰ ਕਰੋ ਜੀ
th-cam.com/video/JpNWLND7v_g/w-d-xo.html
Dr saab Ji ik Reply balkor Singh nu Karo g pls
Sant.di.pehchan.bare.jankari.deo.ji 10:54
Baba ji tusi kaida kihra padiya,
Pure guru te parmatma Di Jankari lai sant rampal ji maharaj de parvachan suno.book vi mangvaa sakde ho. TH-cam te vi sun sakde ho. Thanks g
Ohi rampal jo jail vich hai
D,Saib. ne. sarp v. lia. c. jihre. ode. hak. h. bolde. o. dasnn. kodo. te. kio. te. kithe. o. sarap. mila. c. janna. chone. ge. jinu. pata. o. jaruur. dase. g
eh bhai sahib guru granth sahi b de akhri pannay te gaj juen hoe sahaeye da ki matlab hai g kirpa karo
فریدجینےجیباتمانواتمانوفاحیبالپجاحدسےحے
Bhagat ji, ki naam japan layi kisi zinda guru ko naam dan laina zaroori jai.
Zinda guru sada ik he a guru granth saab. Jado v guru ghr ja o ta a he ardas kro guru kol .baba ji tuse he aapna name aap japaa lo kirpa kro . J guru ji d kirpa ho gi fr name guru da aap he chl pena ander tu .
ਬਾਬਾ ਧਰਮ ਸਿੰਘ ਨਿਹੰਗ ਸਿੰਘ ਜੀ ਨਾਲ ਸਮਪਰਕ ਕਰੋ ਬਾਬਾ ਜੀ , ਤੁਰੀਆ ਪਦ ਦੀ ਅਵਸਥਾ ਪਹੁੰਚੇ ਹੋਏ ਨੇ ਮਹਾਕਾਲ ਦੀ ਕਿਰਪਾ ਸਦਕਾ ।
Char purkh dau Nara kaun han gurbani vichar te bekhauf gal karo bar bar dasra kion Kenna hai Guru nirbhou hai usdi bani vi nirbhou hai sansar noo koi kush nahi kar sakda suresh kumar Singh Thanks
Paprali na parali nu agg lai lg di
Which which e lai AA,jithe machine ne sutteaa
A purani tecnik AA 90 persent which he AA prali
सो पूरा संत कहावे दो अख़र भेद बतावे एक लखावे एक छुड़ावे तां प्राणी निज घर जावे बाबा नानक जी
th-cam.com/video/t9kq_-_x0Ec/w-d-xo.html
ਨਹੀਂ ਜੀ ਗਲ ਨਹੀਂ ਬਣੀ
Atama kada 1 nahi hundi samjo Ik shreer do akha do he kaan do hi hath do lata do naak de swas ik ander ik bhahar. Ik pran do nidhan teen prabhu ko jagat nidhan 4 maya sub jagat upaya prabhu ka bi pran banaya 4 do 8 roopa sub jagat tab kara hi puja . Do disha ik roop suhaya ik kakaer tab pran bataya
baba ji arpa karke angreji de shabad ghat barteya kro ji kyu ki sangat tah sari punjabi aa te bahut sare matlab samaj nhi aaunde ji.nale duji gal ahh bhi hai k TUSI AEH BHI KAHO NA K TUHADI GHARWALI,PUTAR,BETI,MAA,BAAP TEE HOR BHI JINE MITTAR TE RISHTEDAR NE OH BHI TAH DUJA BHAU HI HAI.AND SARE KUUD HI NE.
O jad Tak puttar ch puttar bhawna moh aa,odo Tak duja bhav ,je parmeshar aatma nazar aanda,duja bhav Bahar nahi ,oh Sadia akha vich aa drishti vich aa,bandgee naal sire te pahunch ke duja bhaav ,dubidha khatam hundee,dheea put ,gharwali duja bhaav nahi
Saab baba g j tusi raab hor mndae A fir te hindu matt anusaar jo keha ohna ne sbb shi haa: te j tusi apnae aap ch rabb mndae o apnae aap nu theek krna: fir guebani da Assr kuj hor aa aa: ruhaniat nal sada koi smband ni: kbeer g di ruhaniT ni g, kbeer saab ne te duniaa di neri lyeatiii
ਗਲ ਘੂਮਾਅ ਫਿਰਅ ਕੈ ਹੌ ਰਹੀ ਹੈ
ਕਿਤੇ ਤੇਰੀ ਮੱਤ ਹੀ ਘੁੰਮੀ ਫਿਰੀ ਹੋਵੇ
@@DaljeetSingh-tq5ll ਵੀਰੇ ਤੂੰ ਆਪਣੀ ਮਤ ਵੇਖ ਕਿਤੇ ਘੁੰਮੀ ਨਾ ਹੋਵੇ
@@SukhwinderSingh-rt4je ਤੁਸੀ ਦੋਨੋ ਲੜੋ ਨਾ।
Kafi hudd tak theek a per 100 persent theek nhi, sab kush guru sahib di gurbani kar sakdi a,, chothe padh wale ta koi 1 ja uda hovega ,tera jan ak adh koi,te ahna ukhan nal lubhia nhi ja sakda,,iss li sadh sangat ji babe pishe na doro, guru sahib 100% pure hn, iss nal juroo, jee.
Kirpa karke sant nirankari mishon nal jurke dekho, je na koi faida hoea tan daas nu jutian Mar Leo.,pleases ek baar. 9501954521
ਮਤਲਬ ਕੀ ਹੈ ਤੇਰਾ
Mera matlab Rab de darshan,
@@nirbhaisingh3125 ਜੀ *ਸੰਨ 1977 ਵਿਚ ਨਿਰੰਕਾਰੀ ਗੁਰਬਚਨ ਸਿੰਘ ਦਿੱਲੀ, ਉਨਾ ਨੇ ਕਿਹਾ ਸੀ ਆਉ ਜਿਸਨੇ ਰੱਬ ਦੇਖਣਾ ਹੈ। ਤਾ ਬਹੁਤ ਲੋਕ ਦੇਖਣ ਗਏ, ਤਾ ਦੋਨੋ ਹੱਥਾਂ ਦੇ 🤲🏿 ਉਂਜਲ ਵਿਚਲੀ ਹਵਾ ਵਿਚ ਰੱਬ ਦਿਖਾਉਦਾ ਸੀ।
ਤੇ ਫਿਰ ਦੇਖਣ ਵਾਲੇ 99% ਲੋਕ ਗੁਰਬਚਨ ਸਿਂਘ ਨਿਰੰਕਾਰੀ ਮੰਦਾ ਬੋਲਦੇ ਸਨ।
👉🏿ਫਿਰ 1978 ਵਿਚ ਸ਼ਾਇਦ ਭਾ:ਰਣਜੀਤ ਸਿੰਘ ਜੀ ਨੇ ਗੋਲ਼ੀ ਮਾਰ ਦਿਤੀ ਸੀ ਜੀ।
@nirbahi singh ਤੁਸੀਂ ਜੁੜੇ ਜੇ ਜੁੜੇ ਰਹੋ ਕਿਉਂ ਲੋਕਾਂ ਨੂੰ ਦੇਹ ਨਾਲ ਜੋੜਨ ਡਹੇ ਹੋ।
Waheguru ji ❤
Waheguru ji
Very nice
Waheguru ji
Waheguru ji
Waheguru ji
Waheguru ji
Waheguru ji 🙏
Waheguru waheguru g