Waheguru ji di bakshish hai, Bhai Sarabjeet Singh warge log sahde wich Sikhi de siddhantan nu drid karwa rahe ne. Waheguru ji ehna nu lambi umr te sehat bakhshan.
Waheguruji waheguru ji waheguru ji waheguru 🎉🎉🎉🎉👏👏🎉👏 dhan dhan satguru Shri Guru Guru Nanak Dev Ji Sahib Ji Maharaj ji dhan dhan satguru Shri Guru Guru Shri govind singh ji sahib ji maharaj ji sahib ji waheguru ji waheguru 🎉🎉🎉👏👏👏🎉 dhan dhan satguru Shri Guru Guru Granth Sahib Ji Maharaj ji waheguru ji waheguru 🎉🎉🎉👏👏👏🎉👏
Waheguruji waheguru ji waheguru 🎉🎉🎉👏👏🎉👏👏👏👏❤❤dhan dhan Guru Arjun Dev Ji Sahib Ji Maharaj ji dhan dhan Guru Shri Guru har Govind Sahib Ji Maharaj ji 🎉❤❤ waheguru ji waheguru 🎉🎉🎉👏👏🎉👏👏
🙏 Waheguru ji 🙏 ka khalsa 🙏 Waheguru ji🙏 ki fateh ji 🙏🙏🙏🙏🙏🙏🙏 Waheguru ji🙏🙏🙏🙏🙏🙏🙏🙏🙏 Waheguru ji🙏🙏🙏🙏🙏🙏🙏🙏 Waheguru ji🙏🙏🙏🙏🙏🙏🙏🙏🙏🙏🙏🙏🙏🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Dhan dhan Guru Angad Dev Ji Sahib Ji Maharaj ji dhan dhan satguru Shri Guru Amar Das ji sahib ji maharaj ji waheguru 🎉🎉🎉👏👏🎉👏 dhan dhan satguru Shri Guru Shri Guru Ram Das ji sahib ji maharaj ji waheguru ji waheguru 🎉🎉👏👏👏🎉👏 dhan dhan satguru Shri Guru Guru Arjun Dev Ji Sahib Ji Maharaj ji ❤🎉🎉 waheguru ji waheguru 🎉 waheguru ji waheguru 🎉🎉👏👏🎉👏 dhan dhan satguru Shri Guru Guru har Govind Sahib Ji Maharaj ji dhan dhan Guru Guru Shri Guru har Rai Ji sahibji Maharaj ji dhan dhan satguru Shri Guru har Krishan ji sahib ji maharaj ji waheguru ji waheguru 🎉🎉🎉👏👏👏🎉 dhan dhan satguru Shri Guru Guru Shri Guru tag Bahadur ji sahib ji maharaj ji waheguru ji waheguru 🎉🎉🎉👏👏👏🎉 dhan dhan satguru Shri Guru Guru Gobind Singh Ji sahibji Maharaj ji waheguru ji waheguru 🎉🎉🎉👏👏👏🎉 dhan dhan satguru Shri Guru Guru Granth Sahib Ji Maharaj ji 🎉 Wah waheguru ji waheguru 🎉 waheguru ji waheguru 🎉🎉👏👏👏🎉👏👏 dhan dhan satguru tera asrr ahi ji waheguru ji waheguru ji waheguru ji waheguru 🎉🎉🎉🎉🎉👏👏🎉👏❤❤🎉🎉 Satnam Shri waheguru ji waheguru 🎉🎉👏👏👏👏🎉👏
Hindu v akhandpath karwande ne, parbhatpheriya nu bulande ne, nagarkeertan da swagat karde ne, Dilli wich gurudwarian nu bhet dende ne. Tere wargian ghatia soch wale sikhi khatam karke hi hatange.
Oh veer ji kehre granth vich likheya kguru sahib ne var dita dsso jra eh shekhfatta guruarjun sahib ji da dokhi c guru sahib de virudh zeher uglda c sheedi tusi agyanta Cho bahr aao
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤
ਭਾਈ ਸਾਹਿਬ ਸਰਬਜੀਤ ਸਿੰਘ ਧੂੰਦਾ ਜੀ ਗੱਲਾਂ ਬਹੁਤ ਹੀ ਵਧੀਆ ਤੇ ਪੁਰਾਣੇ ਸਮਿਆਂ ਵਿੱਚ ਬਜ਼ੁਰਗਾਂ ਦੀਆਂ ਕਹਾਣੀਆਂ ਸੁਣਨ ਲਈ ਇਕੱਠੇ ਬੈਠ ਕੇ ਹੀ ਵਿਚਾਰਾਂ ਸੁਣ ਕੇ ਵਧੀਆ ਇਨਸਾਨ ਬਣ ਗਏ ਹਨ। ਬਹੁਤ ਵਧੀਆ ਨਤੀਜੇ ਹੋਣਗੇ ਸੁਨਣ ਵਾਲੇ ਬੱਚਿਆਂ ਦੇ ਲਈ
ਵਾਹਿਗੁਰੂ ਜੀ ਕਾ ਖਾਸਲਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਰਬਜੀਤ ਸਿੰਘ ਧੂੰਦਾ
ਖਾਲਸਾ ਹੁੰਦਾ ਜੀ
ਬਹੁਤ ਵਧੀਆ ਵਿਚਾਰ ਧੰਨਵਾਦ ਵੀਰ ਜੀ ਦਾ
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਵਾਸੀ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਵੀਰ ਸਰਬਜੀਤ ਸਿੰਘ ਧੂੰਦਾ ਜੀ ਸਮੇਤ ਸਾਰੀਆਂ ਸੰਗਤਾਂ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ🙏🙏
Q😢😅@@GurmeetKaur-zh6nk
Thank you Bhai Sahib je 🙏 FROM. Bint Rai JODHPUR PAKHAR ( Maur mandi ) Bathinda
Ppq2¹78😊pp
Ppppppppppppp@@GurmeetKaur-zh6nk
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੋ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Waheguru ji di bakshish hai, Bhai Sarabjeet Singh warge log sahde wich Sikhi de siddhantan nu drid karwa rahe ne. Waheguru ji ehna nu lambi umr te sehat bakhshan.
ਬਹੁਤ ਵਧੀਆ ਵਿਚਾਰ ਭਾਈ ਜੀ 🙏🏻🙏🏻
ਸਤਿਗੁਰ ਸਬਦੀ ਪਾਧਰੁ ਜਾਣਿ।।
ਗੁਰ ਕੈ ਤਕੀਐ ਸਾਚੈ ਤਾਣਿ।।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
ਬਹੁਤ ਵਧੀਆ ਜੀ
ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ
ਬਹੁਤ ਵਧੀਆ ਬਾਬਾ ਜੀ
Waheguru ji ka Khalsa waheguru ji ki Fateh ji 🌷🌷🌷🌷🌷🌷🌷🌷🌷🌷
Waheguruji waheguru ji waheguru ji waheguru 🎉🎉🎉🎉👏👏🎉👏 dhan dhan satguru Shri Guru Guru Nanak Dev Ji Sahib Ji Maharaj ji dhan dhan satguru Shri Guru Guru Shri govind singh ji sahib ji maharaj ji sahib ji waheguru ji waheguru 🎉🎉🎉👏👏👏🎉 dhan dhan satguru Shri Guru Guru Granth Sahib Ji Maharaj ji waheguru ji waheguru 🎉🎉🎉👏👏👏🎉👏
Waheguru ji waheguru ji waheguru ji waheguru ji 🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
ਗੁਰਸਿੱਖੀ ਗੁਰਸਿੱਖ ਸੁਣ ਅੰਦਰੈਂ ਸਿਆਨਾ, ਬਾਹਰੈਂ ਭੈਲਾ
Smaj di vi gall Kiti sahib Ji.Thank you.
Waheguruji waheguru ji waheguru 🎉🎉🎉👏👏🎉👏👏👏👏❤❤dhan dhan Guru Arjun Dev Ji Sahib Ji Maharaj ji dhan dhan Guru Shri Guru har Govind Sahib Ji Maharaj ji 🎉❤❤ waheguru ji waheguru 🎉🎉🎉👏👏🎉👏👏
ਬਹੁਤ ਖੁਸ਼ ਹੁੰਦਾ ਮਨ😊
Very nice Katha gaini g di
❤❤
Very nice kathagainigjidi
verynice babaji
Great baba ji
Bahut jaankari gurbani di 🙏🙏🙏🙏🙏
Gurbani nll samzauna Gyaan da parteek hai
Satnam Waheguru ji 🙏🙏🙏
ਵੀਰ ਸਰਬਜੀਤ ਸਿੰਘ ਜੀ ਮੈਂ ਨਿਊਜ਼ੀਲੈਂਡ ਵਿੱਚ ਟਰੱਕ ਚਲਾਉਂਦਾ ਹਾਂ ਮੈਂ ਦੇਖਿਆ ਰੋਡ ਦੇ ਨਾਲ ਨਾਲ ਕਿੰਨੀਆਂ ਗਾਵਾਂ ਰੱਖੀਆਂ ਨੇ ਲੋਕਾਂ ਨੇ ਕਿਸੇ ਬਾਬੇ ਕੋਲ ਨਹੀਂ ਜਾਂਦੇ ਉਨਾਂ ਦੇ ਥੱਲੇ ਦੁੱਧ 20.25 ਕਿਲੋ ਹੁੰਦਾ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
🙏 Waheguru ji 🙏 ka khalsa 🙏 Waheguru ji🙏 ki fateh ji 🙏🙏🙏🙏🙏🙏🙏 Waheguru ji🙏🙏🙏🙏🙏🙏🙏🙏🙏 Waheguru ji🙏🙏🙏🙏🙏🙏🙏🙏 Waheguru ji🙏🙏🙏🙏🙏🙏🙏🙏🙏🙏🙏🙏🙏🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
You are right.very perfectly explained
ਭਾਈ ਸਾਬ ਜੀ 2 ਸਾਲ ਹੋ ਗਏ ਮੇਰੇ ਪਿਤਾ ਜੀ ਸ਼ਰਾਬ ਬਹੁਤ ਪੀਂਦੇ ਸੀ ਅਤੇ ਇੱਕ ਦਿਨ ਮੈਂ ਉਹਨਾ ਨਾਲ ਲੜ ਪਿਆ ਅਤੇ ਗੁੱਸੇ ਹੋ ਕੇ ਬਿਨਾ ਦੱਸੇ ਬਾਬਾ ਬੁੱਢਾ ਸਾਹਿਬ ਵਿਖੇ ਚਲਾ ਗਿਆ ਸਾਡੇ ਪਿੰਡ ਇਕ ਸਿਆਣਾ ਸੀ ਉਹ ਪੁੱਛਾ ਦਿਦਾ ਸੀ ਮੇਰੇ ਘਰਦੇ ਮੈਨੂੰ ਲੱਭਦੇ ਰਹੇ ਫਿਰ ਆਖਰ ਬਾਬੇ ਕੋਲ ਚਲੇ ਗਏ ਬਾਬਾ ਸਿਰ ਘੁਮਾ ਕੇ ਕਹਿੰਦਾ ਤੁਹਾਡਾ ਮੁੰਡਾ ਵੱਡੀ ਨਹਿਰ ਵਿਚ ਛਾਲ ਮਾਰ ਗਿਆ ਹੈ ਘਰਦੇ ਮੈਨੂੰ ਨਹਿਰਾ ਵਿੱਚ ਲੱਭਣ ਲੱਗ ਪਏ 10/ 15 ਦਿਨਾ ਬਾਅਦ ਘਰਦੇ ਕਹਿਦੇ ਭੋਗ ਪਵਾ ਦੇਈਏ ਹੁਣ ਉਹਦੀ ਲਾਸ ਪਾਣੀ ਵਿਚੋ ਨਹੀ ਮਿਲਣੀ,ਕੁਦਰਤੀ ਮੇਰੇ ਪਿੰਡ ਦਾ ਇਕ ਆਦਮੀ ਮੈਨੂੰ ਗੁਰੂ ਘਰ ਮਿਲ ਪਿਆ ਉਹਨੇ ਆ ਕੇ ਸਾਡੇ ਘਰੇ ਦੱਸਿਆ ਤੇ ਘਰਦੇ ਮੈਨੂੰ ਲੈ ਕਿ ਆਏ ਆਉਦੇ ਸਾਰ ਮੇਰੇ ਬਾਪੂ ਨੇ ਸਾਧ ਤੇ ਡਾਗ ਚੱਕ ਲਈ ਬਹੁਤ ਛਾਂਗਿਆ, ਫਿਰ ਉਹਦੀ ਪੋਲ ਸਾਰੇ ਪਿੰਡ ਵਿੱਚ ਖੁਲ ਗਈ,,,ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਕਿ ਸਾਧਾ,ਦੇ ਮਗਰ ਨਾ ਲੱਗਿਆ ਕਰੋ ਜੀ, ਗੁਰਬਾਣੀ ਨਾਲ ਜੁੜੋ
Bhagat dhunda g ki jai
ਕਿਹੜਾ ਪਿੰਡ ਆ ਆਪਣਾ
ਭਾਈ ਸਹਿਬ ਜੀ ਬਹੁੱਤ ਵਧੀਆ
ਰੱਸ ਆਇਆ ਗੁਰਬਾਣੀ ਦਾ
ਚੜਦੀ ਕਲਾ ਰਹੋ ਸਦਾ
ਆਪਣਾ ਫੂੰਨ ਨੰਬਰ ਜ਼ਰੂਰ ਲਿਖੋ ਜੀ
ਧੰਨਵਾਦ ਖ਼ਾਲਸਾ ਜੀ
😂😂😂😀😀😀
ਸਹੀ ਕਿਹਾ ਹੈ ਕਿ ਵਿਰੇ ਰੱਬ ਨੂੰ ਛੱਡ ਕੇ ਪੋਲਟਿਕਸ ਵਾਲੇ ਬੰਦਿਆਂ ਨੂੰ ਮਿਲੋ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਭਾਰਤ,ਇਹ ਗੂੰਡਾ ਕੈਸ਼ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼, ਇਕ ਲੱਖ ਰੁਪਏ, ਆਮ ਆਦਮੀ ਪਾਰਟੀ ਸੂਤੀ ਪੲਈ ਹੈ, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ,😢😢😢
Waheguru ji Waheguru ji 🙏 god bless you
Waheguru ji waheguru ji ❤🙏🙏🙏🙏🙏❤️👏👏👏👏👏❤️❤️❤️❤️❤️🌹🌹🌹🌹🌹🌹🌹🌹🌹🌹🌹
ਜਥੇਦਾਰ ਜੀ।ਬਹੌਤ।ਵਿਦਿਆ ਜੀ।ਸ਼੍ਰੋਮਨੀ।ਕਮੇਟੀ।ਜੋਮੇਵਾਰਹੈਜੀ
ਜਿਹੜੇ ਨਾਟਕ ਵੇਖਦਿਆਂ ਰੋ ਪੈਣ,ਇਸ ਦਾ ਮਤਲਬ ਹੈ ਉਹ ਦੁੱਖੀ ਹੁੰਦੇ ਹਨ ਕਿ ਅਜਿਹੀਆਂ ਕਹਾਣੀਆਂ ਕਿਸੇ ਘਰ ਨਾ ਵਾਪਰਨ, ਘਰ ਟੁੱਟਣ ਨਾਂ, ਘਰਾਂ ਵਿੱਚ ਪਿਆਰ ਬਣਿਆ ਰਹੇ l ਘਰਾਂ ਦੇ ਵਿਖਰਾਵ ਹੋਣ ਤੋਂ ਦੁੱਖੀ ਹੁੰਦੇ ਹਨ l ਮੈਂ ਇੱਕ ਨਾਵਲ ਪੜਿਆ " ਬੈਂਕ" ਲਿਖਣ ਵਾਲੇ ਨੇ ਲਿਖਿਆ ਜਦੋਂ ਖੇਡ ਕੇ ਵਾਪਸ ਆਇਆ ਤਾਂ ਬਜ਼ੁਰਗਾਂ ਨੇ ਗਲਵਕੜੀ ਵਿੱਚ ਲੈ ਇਹ ਗੱਲ ਕਹੀ, ਤੈਨੂੰ ਮੇਰੇ ਘਰ ਦੀ ਕਹਾਣੀ ਕਿਸ ਨੇ ਦੱਸੀ? ਸੋ ਜੋ ਨਾਟਕ ਵੇਖਦੇ ਹਨ ਉਹ ਦੁਖਦਾਈ ਘਟਨਾਵਾਂ ਤੋਂ ਦੁੱਖੀ ਹੁੰਦੇ ਹਨ ਕਿ ਪਰਿਵਾਰਾਂ ਵਿੱਚ ਅਜਿਹਾ ਨਹੀਂ ਹੋਣਾਂ ਚਾਹੀਦਾ l
ਇਹੋ ਜਹੇ ਕੰਮ ਮਾਨਸਿਕ ਤੌਰ ਤੇ ਕਮਜ਼ੋਰ ਲੋਕ ਹੀ ਕਰਦੇ ਆ , ਪਰ ਇਹਨਾਂ ਲੋਕਾਂ ਦੀ ਗਿਣਤੀ ਘਟ ਰਹੀ
Waheguru ji waheguru ji waheguru ji waheguru ji 🙏🙏
ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
Waheguru ji sach de bol
🎉Satnam Shri Waheguru G 🎉
ਧੰਨ ਧੰਨ ਬਾਬਾ ਸ਼ੇਖ ਫੱਤਾ ਜੀ 🙏
Waheguru ji 🙏
Dhan dhan Guru Angad Dev Ji Sahib Ji Maharaj ji dhan dhan satguru Shri Guru Amar Das ji sahib ji maharaj ji waheguru 🎉🎉🎉👏👏🎉👏 dhan dhan satguru Shri Guru Shri Guru Ram Das ji sahib ji maharaj ji waheguru ji waheguru 🎉🎉👏👏👏🎉👏 dhan dhan satguru Shri Guru Guru Arjun Dev Ji Sahib Ji Maharaj ji ❤🎉🎉 waheguru ji waheguru 🎉 waheguru ji waheguru 🎉🎉👏👏🎉👏 dhan dhan satguru Shri Guru Guru har Govind Sahib Ji Maharaj ji dhan dhan Guru Guru Shri Guru har Rai Ji sahibji Maharaj ji dhan dhan satguru Shri Guru har Krishan ji sahib ji maharaj ji waheguru ji waheguru 🎉🎉🎉👏👏👏🎉 dhan dhan satguru Shri Guru Guru Shri Guru tag Bahadur ji sahib ji maharaj ji waheguru ji waheguru 🎉🎉🎉👏👏👏🎉 dhan dhan satguru Shri Guru Guru Gobind Singh Ji sahibji Maharaj ji waheguru ji waheguru 🎉🎉🎉👏👏👏🎉 dhan dhan satguru Shri Guru Guru Granth Sahib Ji Maharaj ji 🎉 Wah waheguru ji waheguru 🎉 waheguru ji waheguru 🎉🎉👏👏👏🎉👏👏 dhan dhan satguru tera asrr ahi ji waheguru ji waheguru ji waheguru ji waheguru 🎉🎉🎉🎉🎉👏👏🎉👏❤❤🎉🎉 Satnam Shri waheguru ji waheguru 🎉🎉👏👏👏👏🎉👏
ਪ੍ਰਧਾਨ ਤਾ ੳਹ ਹੈ ਜੀਦੀ ਕੋਈ ਪਰਟੀ ਨਹੀ ਅੱਜ ਪ੍ਰਧਾਨ ਗੁਰੂ ਘਰ ਦੇ ਨਹੀ ਪ੍ਰਧਾਨ ਲੀਡਰਾਦੇ ਹਨ
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏❤️❤️❤️❤️❤️🎉🎉🎉🎉🎉
Waheguru waheguru waheguru waheguru ji
It's absolutely correct and fine ❤❤❤❤❤❤❤
Very true nice thanks
ਵਾਹਿਗੁਰੂ ਜੀ
ਵਾਹਿਗੁਰੂ ਜੀ ਸਭ ਠੀਕ ਹੈ ਜੀ 🙏🙏
ਭਾਈ ਸਾਹਿਬ ਸਤੀ ਸ੍ਰੀ ਅਕਾਲ ਜੀ । ਬਿਲਕੁਲ ਸਹੀ ਕਹਿ ਰਹੇ ਹੋਂ ਜੀ
ਅਸੀਂ ਝੂਠੇ ਵਹਿਮਾਂ , ਪਾਖੰਡਾਂ ਵਿੱਚ ਫਸ ਗਏ ਹਾਂ।
ਭਾਈ ਸਾਹਿਬ ਜੀ ਜਿਹੜੇ ਸਾਡੇ ਸਿੱਖ ਵੀ ਰ ਜਗਰਾਤੇ ਕਰਾਓਂਦੇ ਆ ਉਹਨਾਂ ਬਾਰੇ ਵੀ ਜਰੂਰ ਸਾਂਝ ਪਾਇਓ
Hindu v akhandpath karwande ne, parbhatpheriya nu bulande ne, nagarkeertan da swagat karde ne, Dilli wich gurudwarian nu bhet dende ne. Tere wargian ghatia soch wale sikhi khatam karke hi hatange.
Sahi keya jagrate bre v jarur video banani chahidi aa
@@OnkarSingh-sd6gpsahi aa bilkul
Dhan Dhan baba sekh fatta
Right khalsa ji
Thanks waheguru g
Thanks good
ਧੂੰਦਾ ਵੀਰ ਗੁਰਮਤਿ ਦੇ ਅਧਾਰ ਤੇ ਗਲ ਕਰਦੇ ਪਰ ਡੇਰੇਦਾਰਾਂ ਨੂੰ ਤੇ ਗਪ ਕਹਾਣੀਆਂ ਵਾਲਿਆਂ ਅਖੌਤੀ ਪ੍ਰਚਾਰਕਾਂ ਨੂੰ ਹਜਮ ਨਹੀਂ।
ਭਾਈ ਸਹਾਬ ਜਿੰਦਾਬਾਦ🙏❤
Bilkul sach aa bhai saheb ji
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢😢
Baba g shekhphate darbar nu me mada ni keh skda pr ena zruri mnda ha k waqe hi gore kite ethe kheer thodi chadande pr ohna de dangar fir vdudh dinde
ਕਦੇ ਮੱਝਾਂ ਦੀਆਂ ਪੂਛਾਂ ਫੜਕੇ ਨਹਾਤਾ ਤੂੰ ਸਾਡੇ ਪਿੰਡਾਂ ਵਿੱਚ ਹੁਣ ਵੀ ਹੁੰਦਾ। ਸਾਨੂੰ ਵਿਸ਼ਵਾਸ ਆ
Waheguru ji
Wahaguru ji
ਸਿਘਾ ਨੂੰ ਇਸ ਗੂੰਡੈ ਬਾਰੇ ਵੀ ਇੱਕ ਵੀਡੀਓ ਬਣਾਈ ਜਾਵੇ ਧਨਵਾਦ ਸਹਿਤ, ਨਕਸਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬੀਜੈਪੀ ਲੀਡਰ ਚਡੀਗਡ ਮੋਹਾਲੀ ਗੂਗਲ ਤੇ ਕੱਢ ਕੇ ਦੇਖ ਸਕਦੇ ਹੋ ਸੂਖਵੀਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਦਾ ਹੈ ਕੈਸ ਫਿਰੌਤੀ ਦਾ ਜਿਲਾ ਮੋਹਲੀ ਪੰਜਾਬ
Tanu Shri Guru Granth Sahib Ji
Sach.kura
Guru Gobind sahib ji ne 2016 witch anandpur nhi chhdiya 1704,witch 6 poh Dee raat nu anandpur sahib to chlle cee
Waheguyeu
Putan de naal Nuhha nu v Educate karia kro Waheguru
Waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji
❤
Waheguru ji sangat wal v camera ghumaea kro pta lagge kinni sangat sikh itihas sarvan krrhe a bahrli countries wale dekhn kini sangat hai
,🙏
Dan Dan guru granth sahib ji
Baba.jee.tansan.free.kar.deda.hoo🙏🙏🙏🙏🙏🙏🙏
Same gall baba banta singh ji ne kahi si oho bhai sarabjit singh ji boli jande🙏😑
Jai baba shekh fathe ji
😂😂😂
Thnfadlashekhftteda.
1704 witch anandpur sahib chhdiya cee 43:50
Birid ashram ngo punjab ch hi ne sade u p ch kion ni
❤❤❤❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਖਾਲਸਾ ਜੀ ਹਰੇਕ ਧਰਮ ਦਾ ਪ੍ਰਮਾਤਮਾ ਏਕ ਹੈ। ਸਾਨੂੰ ਕਿਸੇ ਧਰਮ ਦੀ ਨਿੰਦਾ ਨਹੀਂ ਕਰਨੀ ਚਾਹੀਦੀ।
ਖਾਲਸਾ ਜੀ ਅਸੀਂ ਸਿੱਖ ਲੋਕ ਗੁਰੂ ਸਾਹਿਬ ਹਾਂ।
ਖਾਲਸਾ ਜੀ ਇਹ ਸੋਚ ਖਾਲਿਸਤਾਨ ਦੀ ਹੈ।
ਖਾਲਸਾ ਜੀ ਇੱਥੇ ਹਿੰਦੂ ਈਸਾਈ ਸਿੱਖ ਮੁਸਲਿਮ ਸਭ ਭਾਈ ਭਾਈ ਹਨ
ਹਰਿਮੰਦਰ ਸਾਹਿਬ ਜੀ ਨੀਂਹ ਮੁਸਲਮਾਨ ਜੀ ਰੱਖੀ
ਅਨੰਦ ਪੁਰ ਸਾਹਿਬ ਜੀ ਕਿਲ਼ੇ ਤੋਂ ਗੁਰੂ ਜੀ ਮੁਸਲਮਾਨ ਵੀਰਾਂ ਨੇ ਪੀਰ ਜੀ ਰੁਤਬਾ ਦਿੱਤਾ ਸੀ
ਤੁਸੀਂ ਕਿਰਪਾ ਕਰੋ ਜਨਤਾ ਨੂੰ ਇਕੱਠੇ ਰਹਿਣ ਦਿਓ
ਕੀ ਤੁਸੀਂ ਫ੍ਰੀ ਸਟੇਜ ਕਰਦੇ ਓ
🎉❤
👋👋👋👋👋👋👋👋👋👋👋👌👌🏽👌🏽👌🏽👌🏽👌🏽👍🏼👍🏼👍🏼
Jai kara Baba shekh fatte Wale di
🙏🌹🙏
Right
ਸਤਿਕਾਰਯੋਗ ਵੀਰ ਜੀ ਆਪ ਨੇ 2016 ਤੇ 2017 ਸ਼ਬਦ ਵਰਤੇ ਹਨ ਇਹ ਦੱਸੋ ਕਿਉਂ ਕਿਹਾ ਗਿਆ ਹੈ।
Wah.ji.wah
🙏🏻
Bale shera
Missionary
ਭਾਈ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਕਿਲ੍ਹਾ ਕਿਹੜੀ ਸੰਨ ਵਿਚ ਛੱਡਿਆ 2016-2017 ਵਿਚ ਜਾ 1699-1700 ਵਿਚ
😊
Bhai saihb guru arjn dev ji n baba sekh pate nu var dita he ipsla iathas pro
Oh veer ji kehre granth vich likheya kguru sahib ne var dita dsso jra eh shekhfatta guruarjun sahib ji da dokhi c guru sahib de virudh zeher uglda c sheedi tusi agyanta Cho bahr aao
ਫਿਰ ਇਹ ਸਿੱਖ ਧਰਮ ਬਨਾਉਣ ਵਲੇ ਨੇ ਬਾਣੀ ਦਿ ਉਲੰਘਣਾ ਕਿਉ ਕੀਤੀ
ਤੁਹਾਡਾ ਖੁਦ ਦਾ ਬੇਟਾ ਤੁਹਾਡੇ ਕਿਹਣੇ ਤੋਂ ਬਾਹਰ ਹੈ
Baba ji tere varge v ture firde aa babea kol
😢ਮਾਫ ਕਰਨਾ ਜੀ। ਇਹੋ ਜੇ ਬਾਬੇ ਸ਼ਟਏਜਆ ਤੇ ਬੈਠ ਭਗਾਈ ਕਰੀਂ ਜਾਣ ਗੇ ਅਸੀਂ ਅੱਕੇ ਹੋਏ ਦਿਹਾੜੀ ਵਾਲੇ ਬੰਦੇ ਆ। ਸਾਨੂੰ ਰੋਟੀ ਜੋਗੇ ਪੈਸੇ ਇਕੱਠੇ ਨਹੀਂ ਹੁੰਦੇ
ਭੈਣ ਚੋ ਸਾਰੀ ਉਮਰ ਹੋਗੀ। ਪਤਾ ਨੀ ਕਿ। ਗੱਲਾਂ ਘੁਮਾ ਫਿਰਾ ਕੇ ਦਿਮਾਗ ਪਾਗ਼ਲ ਜਿਹਾ ਕਰ ਜਾਂਦੇ ਆ।