What is the truth behind the letters of Guru Granth Sahib? Dr. Sohan Singh Paprali | Gurbani Vichar

แชร์
ฝัง
  • เผยแพร่เมื่อ 14 ต.ค. 2024
  • ਗੁਰੂ ਗਰੰਥ ਸਾਹਿਬ ਜੀ ਦੇ ਅੱਖਰਾਂ ਪਿੱਛੇ ਕੀ ਸੱਚ ਹੈ?
    ਡਾਕਟਰ ਸੋਹਣ ਸਿੰਘ ਪਪਰਾਲੀ
    ਗੁਰਬਾਣੀ ਕਥਾ ਵੀਚਾਰ
    What is the truth behind the letters of
    Guru Granth Sahib?
    Doctor Sohan Singh Paprali
    Gurbani Katha Vichar
    Content Copyright @ Punjabi Lok Devotional
    ਗੁਰਬਾਣੀ ਕੀਰਤਨ ਅਤੇ ਕਥਾ ਵੀਚਾਰਾਂ ਦਾ ਲਗਾਤਾਰ ਅਨੰਦ ਮਾਣਨ ਲਈ
    ਪੰਜਾਬੀ ਲੋਕ ਡਿਵੋਸ਼ਨਲ ਚੈਨਲ ਨੂੰ ਜ਼ਰੂਰ Subscribe ਕਰੋ।
    / punjabilokdevotional
    Thanks for Watching / Listening.
    #DoctorSohanSinghPaprali #DrSohanSinghPaprali #GurbaniVichar #Katha #GuruGranthSahibJi #Gurbani #Shabad #Kirtan #Nitnem #Waheguru #Wahegurji #PunjabiLokDevotional #SatnamWaheguru #Keertan #PunjabiDevotional
  • เพลง

ความคิดเห็น • 119

  • @jaggusingh3346
    @jaggusingh3346 หลายเดือนก่อน +2

    ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ।। ਸਚਾ ਸਉਦਾ ਹਟ ਸਚੁ ਰਤਨ ਭਰ ਭੰਡਾਰ।। 🌺🌹💐
    ਵਾਹਿਗੁਰੂ ਜੀ

  • @1oankaar
    @1oankaar 9 หลายเดือนก่อน +16

    Punjabi Lok Devotional Channel ਅੱਗੇ ਬੇਨਤੀ ਹੈ ਡਾ ਸੋਹਣ ਸਿੰਘ ਪਪਰਾਲੀ ਜੀ ਦੀਆਂ ਲਗਾਤਾਰ ਸਮੇ ਸਮੇ ਵੀਡੀਓ ਅਪਲੋਡ ਕਰਿਆ ਕਰੋ ਜੀ ਤਾਂ ਕਿ ਉਹਨਾ ਨੂੰ ਗੁਰੂ ਦੁਆਰਾ ਬਖਸ਼ੇ ਗਿਆਨ ਦਾ ਸੱਭ ਫਾਇਦਾ ਉਠਾ ਸਕਣ ਜੀ। ਤੁਹਾਡਾ ਚੈਨਲ ਵੱਡਾ ਹੈ, ਜਿਆਦਾ ਸੰਗਤਾਂ ਤੱਕ ਵਿਚਾਰ ਪੁੱਜ ਸਕਦੇ ਹਨ।
    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾

    • @ParamjitKaur-bp4de
      @ParamjitKaur-bp4de 2 หลายเดือนก่อน

      ਕੀ ਇਹਨਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ। ਜੀ ਦੱਸਣਾ ਜੀ ।

  • @gurnamkaurdulat3883
    @gurnamkaurdulat3883 9 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ।
    ਹੁਕਮ ਨੂੰ ਕਿਵੇਂ ਬੁਝੀਏ ਜੀ।

    • @harjitkaurharjitkaur8479
      @harjitkaurharjitkaur8479 หลายเดือนก่อน

      ਰਜਾ ਵਿੱਚ ਚਲੀਏ ਜੀਉ,ਇਸ ਨੂੰ ਹੁਕਮ ਬੁੱਝਣਾ kehde ਹਨ ਜੀਉ,

    • @baldevbhangu4766
      @baldevbhangu4766 หลายเดือนก่อน

      ਹੁੱਕਮ ਨੂੰ ਬੁਝਣਾ ਸੱਚ ਬੋਲਣਾ ਸੱਬਰ ਤੇ ਸੰਤੋਖ ਵਿੱਚ ਰਹਿਣਾ ਕਿਰਤ ਕਰਨੀ ਦਸਵੰਧ ਕੱਡਣਾ ਅਕਾਲ ਦੇ ਬਣਾਏ ਜੀਵਾ ਦੇ ਵਿੱਚ ਪਰਮਾਤਮਾ ਦੇਖਣਾ

  • @ManpreetSingh-ql6mc
    @ManpreetSingh-ql6mc 7 หลายเดือนก่อน +5

    ਬਹੁਤ ਵਧੀਆ ਵਿਚਾਰ ਡਾਕਟਰ ਸਾਹਿਬ ਜੀ

  • @SandeepKaur-w2t8m
    @SandeepKaur-w2t8m 8 หลายเดือนก่อน +1

    ਬਹੁਤ ਧੰਨਵਾਦ ਜੀ ਤੁਹਾਡਾ ❤❤❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤ ਤੁਹਾਨੂੰ ਹੈ ਜੀ ਸਾਡੀ

  • @MandeepKaur-kt9ix
    @MandeepKaur-kt9ix 2 หลายเดือนก่อน

    🪷🪷🪷ਜੀ ਵਾਹਿਗੁਰੂ ਜੀ 🪷🪷🪷
    ✨✨ਬਹੁਤ ਬਹੁਤ ਸ਼ੁੱਭ ਅਮੋਲਕ ਗਿਆਨ ਭਰੇ ਵਿਚਾਰ ਹਨ ਜੀ, ਅਤਿ ਸੂਖਮ ਗੁੱਝੇ ਭੇਦ ਗੁਰਬਾਣੀ ਅਨੁਸਾਰ ਸਮਝਾਏ ਹਨ ✨✨✨
    🥀🥀🥀ਧੰਨ ਗੁਰੂ ਧੰਨ ਗੁਰੂ ਪਿਆਰੇ Dr Sohan Singh ਜੀ ਪਪਰਾਲੀ ਵਾਲੇ ਵੀਰ ਜੀ 💫💫

  • @bhushansood2989
    @bhushansood2989 2 หลายเดือนก่อน +1

    ਜੈ ਸ਼੍ਰੀ ਰਾਮ। ਸਤਿਨਾਮ ਵਾਹਿਗੁਰੂ।।

  • @AvtarSingh-z4i
    @AvtarSingh-z4i 2 หลายเดือนก่อน +3

    ਜਪਿ ਜਪਿ ਜੀਵਾ ਸਤਿਗੁਰ ਨਾਉ।।
    ਨਾਨਕ ਨਾਉ ਖੁਦਾਇ ਕਾ ਦਿਲ ਹਛੈ ਮੁਖਿ ਲੇਹੁ।।
    ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰ।।

    • @simmikaur3040
      @simmikaur3040 หลายเดือนก่อน

      ਹੇ ਦਾਤਾ ਮੈਨੂੰ ਵੀ ਇੰਝ ਗੁਰਬਾਣੀ ਲਿਖਣੀ ਪੜ੍ਹਨੀ ਬੋਲਨੀ ਆ ਜਾਵੇ ਕਿਰਪਾ ਕਰੋ

  • @romysandhusandhu3359
    @romysandhusandhu3359 2 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ 🙏🙏🙏🙏

  • @Funmania32147
    @Funmania32147 2 หลายเดือนก่อน +2

    Dhan dhan Guru granth sahib ji 🙏...waahu waahu bani nirankar hai 🙏..Dhur ki bani ayi tin sakli chint mitaayi 🙏

  • @1oankaar
    @1oankaar 9 หลายเดือนก่อน

    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾

  • @JaspalSingh-ne7ww
    @JaspalSingh-ne7ww 2 หลายเดือนก่อน +1

    Waheguru waheguru waheguru waheguru waheguru waheguruji ka khalsa waheguruji ki fateh

  • @BalbirSingh-du3ew
    @BalbirSingh-du3ew หลายเดือนก่อน

    Waheguru ji

  • @rajeshsharma-z7l
    @rajeshsharma-z7l 24 วันที่ผ่านมา

    Bahut vadya das rahe ho ji

  • @gurbakheshsingh6241
    @gurbakheshsingh6241 8 หลายเดือนก่อน +5

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਗੇਗੁਰੂ ਜੀ ਕੀ ਫ਼ਤਿਹ ! ਭਾਈ ਸਾਹਿਬ ਜੀ ਗੁਰਬਾਣੀ ਵਿੱਚ ਬ੍ਰਹਮਾ ਵਿਸ਼ਣੂ ਮਹੇਸ਼ ਕਦੇ ਕਿਸੇ ਪ੍ਰਕਰਣ ਵਿਚ ਅਤੇ ਕਦੇ ਕਿਸੇ ਰੂਪ ਖਿਆਲ ਵਿਚ ਵਰਨਣ ਹੋਇਆ ਹੈ | ਕਿਤੇ ਇਸ ਤਰਾਂ ਲਗਦਾ ਹੈ ਜਿਵੇਂ ਬ੍ਰਹਮਾ ਆਦਿ ਨੂੰ ਪਰਮਾਤਮਾ ਲਈ ਵਰਤਿਆ ਗਿਆ ਹੈ ਅਤੇ ਕਦੇ ਲਗਦਾ ਹੈ ਇਹਨਾ ਨੂੰ ਆਮ ਦੇਵਤਿਆਂ ਵਾਂਗ ‘ ਰੋਗੀ’ ਦਸਿਆ ਗਿਆ ਹੈ | ਗੱਲ ਫੇਰ ਓਹੀ ਬੁੱਝਣ ਵਾਲੀ ਆ ਜਾਂਦੀ ਹੈ ਕੇ ਕਿਵੇਂ ਸਮਝਿਆ ਜਾਵੇ | ਇਸ ਬਾਰੇ ਖੋਲ੍ਹ ਕੇ ਸਮਝਾਉਣ ਦੀ ਕਿਰਪਾ ਕਰਨਾ ਜੀ |

    • @baldevbhangu4766
      @baldevbhangu4766 หลายเดือนก่อน

      ਬ੍ਰਹਮਾ ਵਿਸ਼ਨੂੰ ਸਿਵਜੀ ਇਕ ਨਹੀ ਹੋਇ ਇਹ ਬਹੁਤ ਹੋਇ ਨੇ ਇਹ ਪਰਮਾਤਮਾ ਨਹੀ ਇਹ ਜੰਮਣ ਮਰਨ ਦੇ ਵਿੱਚ ਹਨ ਅਸਲ ਦੇ ਵਿੱਚ ਇਹ ਤਿੰਨ ਗੁਣ ਹਨ ਜੋ ਪਰਮਾਤਮਾ ਨੇ 84 ਲੱਖ ਜੂਨੀ ਵਿੱਚ ਪਾਏ ਹਨ ਗੁਣ ਕੀ ਹਨ ਰਜੋ ਸਤੋ ਤਮੋ ਜੰਮਣਾ ਭੋਗਣਾ ਮਰ ਜਾਣਾ ਬਾਣੀ ਕਹਿੰਦੀ ਐ ਇਹਨਾਂ ਤਿੰਨਾ ਚੋ ਨਿਕਲਨਾ ਜੋ ਚੌਥੀ ਪਦਵੀ ਹੈ ਓਹ ਹੈ ਤੁਰੀਆ ਪਦਵੀ ਇਹ ਪਦਵੀ ਉਸਨੂੰ ਪ੍ਰਾਪਤ ਹੁੰਦੀ ਐ ਜੋ ਇੱਕ ਕੁ ਨੂੰ ਮੰਨਦੈ ਇੱਕੁ ਦੀ ਅਰਾਧਨਾ ਕਰਦਾ ਹੈ ਬਾਕੀ ਚਲਦਾ -----------

  • @parshotams461
    @parshotams461 8 หลายเดือนก่อน +1

    ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @Gursharanpreet133
    @Gursharanpreet133 2 หลายเดือนก่อน

    Bahut vadia Singh Sahab

  • @mohindersingh5967
    @mohindersingh5967 2 หลายเดือนก่อน

    ਵਾਹਿਗੁਰੂ ਜੀ।

  • @baltejdeol171
    @baltejdeol171 2 หลายเดือนก่อน

    Waheguru ji ka Khalsa waheguru ji ki Fateh

  • @HARJEETSINGH-yv1np
    @HARJEETSINGH-yv1np 2 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏❤️❤️❤️❤️

  • @jagbirsingh9900
    @jagbirsingh9900 2 หลายเดือนก่อน +2

    Very good. Detailed and convincing discussion on bhujhna. In my view bhujhna is related to hukam. Hukam is individual to everyone. It is inherently written in everyone- jeha chiri likhia teha hukam kamaye. Intuition, directions from the invisible, commands through soul, godly words through tongue of ordinary person, outer meaning of words spoken by anyone and inner meaning taken by hearers are some examples of bhujhna. It is above samjhna or understanding

  • @HarpreetKaur-e2b5k
    @HarpreetKaur-e2b5k 2 หลายเดือนก่อน

    Waheguru ji waheguru Ji waheguru ji waheguru Ji waheguru srbt ki bhala kare ji

  • @ashokklair2629
    @ashokklair2629 2 หลายเดือนก่อน +2

    ਜੀ! ਜੇਹੜਾ ਕੋ ਵੀ ਸਾਧੂ, ਸੰਤ, ਗੁਰੂ , ੴ ਵਿਚ ਲੀਨ ਹੈ, ਉਸ ਵਿਚ ਤੇ ਰੱਬ ਵਿਚ ਕੋਈ ਫਰਕ ਨਹੀ। ਪਰ ਕ੍ਰੋੜਾ ਵਿਚੋ ਕੋਈ ਵਿਰਲਾ ਹੈ।
    ਸੋ ਸੰਤ & ਰੱਬ ,ਦੋ ਨਹੀ, ਇਕੋ ਹੀ ਹੈ।
    👉🏿ਰਾਮ‌ੁ & ਸੰਤ ਮਹਿ ਭੇਦੁ ਕਿਛੁ ਨਹੀ, ਏਕੁ ਜਨੁ ਕਈ ਮਹਿ ਲਾਖ ਕ੍ਰੋਰੀ।। ਜਾ ਕੈ ਹੀਐ ਪ੍ਰਗਟ ਪ੍ਰਭ ਹੋਆ, ਅਨਦਿਨੁ ਕੀਰਤਨ ਰਸਨ ਰਮੋਰੀ।।

  • @harmeetsinghbaronga3883
    @harmeetsinghbaronga3883 9 หลายเดือนก่อน

    ਵਾਹਿਗੁਰੂ ਜੀ

  • @HarbansSingh-hj6qt
    @HarbansSingh-hj6qt 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹੇ।

  • @surindersandhu4107
    @surindersandhu4107 2 หลายเดือนก่อน +1

    Waheguru ji ki Fateh parwan karni Bhai singh shaib ji. You are giving a rattan diamonds, Lall herra motti to Sangant. You have a blessed soul to share your divine wisdom with us. 🙏🙏

    • @MandeepKaur-kt9ix
      @MandeepKaur-kt9ix 2 หลายเดือนก่อน

      ਜੀ ਬਿਲਕੁਲ ਸਹੀ ਕਿਹਾ ਹੈ ਜੀ

  • @amarjitsaini5425
    @amarjitsaini5425 2 หลายเดือนก่อน

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @tejinderkaur5820
    @tejinderkaur5820 2 หลายเดือนก่อน +6

    ਬੁਝਣ ਵਾਲਾ ਵੀ ਵਿਰਲਾਂ ਹੁਦਾਂ ਹੈ 🙏

  • @NutechConcrete
    @NutechConcrete หลายเดือนก่อน

    Very nice 👍

  • @m.goodengumman3941
    @m.goodengumman3941 2 หลายเดือนก่อน +1

    Wahaguru ji 🙏

  • @TejinderSingh-fz3th
    @TejinderSingh-fz3th หลายเดือนก่อน

    Your explanation is very excellent. Can you please also explain about NAAM ?

  • @jasvindersingh8449
    @jasvindersingh8449 2 หลายเดือนก่อน

    Bahut wadhia bhai sahib ji

  • @ssmalhiadvocate
    @ssmalhiadvocate 9 หลายเดือนก่อน

    Waheguru g number 1

  • @GopiMool-t3i
    @GopiMool-t3i 2 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @inderjitsingh700
    @inderjitsingh700 8 หลายเดือนก่อน +1

    Dhan guru nanak je

  • @sukhdevsingh4090
    @sukhdevsingh4090 7 หลายเดือนก่อน

    Waheguru ji kirpa karo ji

  • @harjinderkaur6637
    @harjinderkaur6637 หลายเดือนก่อน

    Satbachan jee.

  • @jassrandhawa8426
    @jassrandhawa8426 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਮੈਂ ਜਾਣਨਾ ਚਾਹੁੰਦਾ ਹਾਂ ਕਿ ਦਸਵੀ ਅਤੇ 14DE IS ਕਿਉਂ ਮਨਾਈ ਜਾਂਦੀ ਹੈ।

  • @Nem-Prem
    @Nem-Prem 2 หลายเดือนก่อน

    The best wishes 🎉

  • @ammitouz
    @ammitouz 3 หลายเดือนก่อน

    Waheguru ji ❤❤🌸🌸

  • @prabhdialsingh3157
    @prabhdialsingh3157 8 หลายเดือนก่อน

    ਕੀ ਕਿਹ ਸਕਦੇ ਹਾਂ ਵਾਹਿਗੁਰੂ ਜੀ

  • @barjindersingh4238
    @barjindersingh4238 2 หลายเดือนก่อน +12

    ਵਾਹਿਗੁਰੂ ਜੀ ਜਿੰਨੇਂ ਵੀ ਭਾਰਤ ਹੋਏ ਹਨ ਉਹਨਾਂ ਨੇ ਕੋਈ ਵੇਦ ਸ਼ਾਸਤਰ ਨਹੀਂ ਪੜ੍ਹਿਆ ਗੁਰੂ ਤੋਂ ਮੰਤ੍ਰ ਲੈ ਕੇ ਕਮਾਈ ਕੀਤੀ ਪਰਮਾਤਮਾ ਨੂੰ ਪ੍ਰਵਾਨ ਹੋ ਗਏ ਫਿਰ ਸਾਨੂੰ ਪੰਗੇ,ਚ ਪੈਣ ਦੀ ਕੀ ਲੋੜ ਆਪਾਂ ਵੀ ਉਹੀ ਕਰ ਲਈਏ

    • @rammehesh3037
      @rammehesh3037 2 หลายเดือนก่อน +2

      ਵੇਰੀ ਗੁੰਡ ਵੀਰ ਜੀ ਅਜ ਤਕ ਕੋਈ ਵੀ ਗੁਰੂ ਤੋ ਵੀਨਾ ਨੀ ਤਰ ਸਕਿਆ ਨਾ ਤਰ ਸਕਦਾ ਹੈ

    • @sajjansingh
      @sajjansingh 2 หลายเดือนก่อน

      ਗੁਰੂ ਸ਼ਬਦ ਹੁੰਦਾ ਹੈ। ਸ਼ਬਦ ਦੀ ਵਿਚਾਰ, ਸਤਿ ਸੰਗਤਿ ਵਿੱਚ ਮਿਲ ਕੇ। ​@@rammehesh3037

    • @Laljeet104
      @Laljeet104 2 หลายเดือนก่อน +2

      Tuhadi gall sahi a Noor Mahal Wale to j sarse Wale to nam lai Lao j bapu assa ram j Rampal

    • @sehj13
      @sehj13 2 หลายเดือนก่อน

      Aap ji di gal 100% galat hai. Dasvi karan vaste panjvi, chevi, satavi, advi te nauvi dia kitaba parnia hi pangiya. Nahi te kuj ve pale nahi pena. Bus fir 2-2 take de babia kol hi thake khaoge. Oh jo marzi dasi jan.

    • @BikkarSinghKhalsa
      @BikkarSinghKhalsa 2 หลายเดือนก่อน

      ਉਨਨਨਨਨਨਨ੍ਹਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨ੍ਹਨਨਨਨਨਨਨਨ੍ਹਨਨਨਨਨਨਨਨ੍ਹਨ੍ਹਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨ੍ਹਨਨਨਨਨਨਨਨਨਨਨਨਨਨ੍ਹਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨ੍ਹਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨ੍ਹਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨ੍ਹਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨ੍ਹਨਨਨਨਨਨਨਨਨਨਨਨਨਨਨਨਨਨਨਨਨਨ੍ਹਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨ​@@Laljeet104

  • @gurinderkaur8478
    @gurinderkaur8478 5 หลายเดือนก่อน

    Waheguru waheguru ji 🙏💐🙏

  • @gurinderkaur8478
    @gurinderkaur8478 4 หลายเดือนก่อน

    ੴ SATNAM SHRI WAHEGURU JI 🙏💐🙏

  • @MalkeetSingh-v3z
    @MalkeetSingh-v3z 9 หลายเดือนก่อน

    Waheguru ji 🙏

  • @LabjuJass
    @LabjuJass 22 วันที่ผ่านมา

    ਬਾਬਾ ਜੀ ਮੈਂ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਨਿਤਨੇਮ ਸੁੰਦਰ ਗੁਟਕਾ ਸਾਹਿਬ ਲੈ ਕੇ ਆਇਆ ਸੀ ਉਸ ਵਿੱਚ ਬਾਣੀ ਗ਼ਲਤ ਲਿਖੀ hoi ਹੈ
    ਕੀ ਏਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਬਾਣੀ ਗ਼ਲਤ ਲਿਖੀ ਹੋ ਸਕਦੀ????

  • @HarjeetPhlaphongphanit
    @HarjeetPhlaphongphanit 6 หลายเดือนก่อน

    Ssa jee My mind is always dying to see
    Baba jee de Darshan
    Layee

    • @ParamjitKaur-bp4de
      @ParamjitKaur-bp4de 2 หลายเดือนก่อน

      ਕੀ ਇਹਨਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ। ਜੀ ਦੱਸਣਾ ਜੀ।

  • @kulwant747
    @kulwant747 2 หลายเดือนก่อน

    Good

  • @terasinghwaheguru2729
    @terasinghwaheguru2729 2 หลายเดือนก่อน

    Waheguru

  • @bhupindersinghjolly7388
    @bhupindersinghjolly7388 2 หลายเดือนก่อน

    🙏🙏

  • @balwinderkaur-jq8ll
    @balwinderkaur-jq8ll 2 หลายเดือนก่อน

    ਬਾਬਾ ਜੀ ਇਹ ਜਿਹੜੀਆਂ ਸੂਰਜ ਚੰਦ ਤੇ ਜਾਣ ਦੀਆਂ ਵੀਡੀਓ ਆ ਰਹੀਆਂ ਹਨ ਇਹਨਾਂ ਬਾਰੇ ਜਰਾ ਖੋਲ ਕੇ ਵਿਚਾਰ ਕਰਨ ਦੀ ਕਿਰਪਾ ਕਰੋ ਮੈਂ ਇਹਨਾਂ ਤੋਂ ਬਹੁਤ ਸਸ਼ੋਪੰਜ ਚ ਹਾਂ ਮੈਨੂੰ ਸਿਰਫ ਜਿੰਨਾ ਕੁ ਮੈਨੂੰ ਲੱਗਦਾ ਕੇ ਸਮਝ ਹੀ ਉੱਚੀ ਹੈ ਜਿਹੜੀ ਬੁੱਧੀ ਤੋਂ ਉੱਪਰ ਹੈ ਪਰ ਇਹ ਸਰੀਰ ਤੋਂ ਬਾਹਰ ਕਿਵੇਂ ਜਾਂਦੇ ਨੇ ਇਹ ਸੱਚ ਹੈ ਜਾਂ ਇਹ ਗੱਲਾਂ ਬਾਬਿਆਂ ਨੇ ਇਹਨਾਂ ਦੇ ਮਾਨ ਵਿੱਚ ਪਹਿਲਾਂ ਹੀ ਰਿਕਾਰਡ ਕੀਤੀਆਂ ਹੋਈਆਂ ਨੇ

  • @JaswinderSingh-pl5vc
    @JaswinderSingh-pl5vc 2 หลายเดือนก่อน +1

    Sardar sahib,
    I do not have much knowledge as you. If we talk about sikhs. I think main reason that sikhs are suffering due to following the duality path. Hope someday it will change. It took generations to go wrong way, it may take genrations to get khals and leave duality. Waheguru bless all🙏🙏🙏

    • @JAGMOHANSANAND
      @JAGMOHANSANAND 2 หลายเดือนก่อน +1

      Actually correction should not take generations, if we are able to listen to learn from learned people like Dr sohan singh.

  • @jaipaljaipaul7449
    @jaipaljaipaul7449 หลายเดือนก่อน

    ਵਾਹਿ ਗੁਰੂ ਜੀ ਦਾ ਖਾਲਸਾ , ਵਾਹਿ ਗੁਰੂ ਜੀ ਕੀ ਫਤਿਹ ਫਤਿਹ...? ਕਿਸੇ ਦੀ ਕਾਬਲੀਅਤ ਦੇਖ ਕੇ , ਆਪ ਮੁਹਾਰੇ ਨਿਕਲੇ ਸ਼ਬਦ ਹੀ ਉਤਮ ਤੋਅਫਾ...? ਕਯਾ ਬਾਤ , ਕਮਾਲ ਹੈ , ਬੇਮਿਸਾਲ , ਵਾਹਿ , ਵਾਹਿ , ਵਾਹਿ ਵਾਹਿ ਗੁਰੂ ਗੋਬਿੰਦ ਸਿੰਘ,ਆਪੇ ਗੁਰ ਚੇਲਾ ❓ ਹਰਿ ਸ਼ਬਦ ਦੇ ਤਿੰਨ ਤੋਂ ਤੇਰਾਂ , ਤੇ ਤੇਰਾਂ ਤੋਂ ਆਨੰਤ ਅਰਥ...? ਜੇ ਜ਼ਿਕਰ , ਸੇਵਾ , ਸਿਮਰਨ ਕਰਨੇ ਪੈਣ ਤਾਂ ਧਰਮ ਅਧੂਰਾ ਹੀ ਸਮਝੋਂ ❓

  • @balbirkainth5485
    @balbirkainth5485 หลายเดือนก่อน

    ਜਿਵੇਂ ਜਿਵੇਂ ਸ਼ਬਦ ਦੀ ਸੋਝੀ ਆਉਂਦੀ ਜਾਦੀਂ ਹੈ ਤਿਓਂ ਤਿਉਂ ਮਨ ਚੁੱਪ ਹੋਈ ਜਾਂਦਾ ਹੈ, ਇਸ ਅਨੰਦ ਭਰਪੂਰ ਪਲਾਂ ਦੀ ਵਿਆਖਿਆ ਨਹੀ ਹੋ ਸਕਦੀ ।

  • @indirad1876
    @indirad1876 2 หลายเดือนก่อน +1

    What is Naam Japna? Is Waheguru chanting Naam Japna?
    Please explain. First sins are washed out from within, it may manifest as pain, diseases, poverty, dishonor in the society etc etc. it may not be easy to tolerate, but is Naam working?
    Do you think our sufferings like pains, diseases and other unpleasant conditions wash away our sins (Paap).

  • @drsurinderpalsinghbems.mde4726
    @drsurinderpalsinghbems.mde4726 2 หลายเดือนก่อน

    Jo tusi dss rhe ho eh v ik wdda confusion lggda hae ji

  • @kahanivlog
    @kahanivlog 8 หลายเดือนก่อน

    Bhai Sahib Ji maskeen Ji sunde rahe lagda vichara tu pata lagda

    • @farmerclass858
      @farmerclass858 2 หลายเดือนก่อน

      Nhi o chacha ,,,tuc sareyn nu kise de naal jod dya kro ,,, rabb andro prgt hunda

  • @deepkindola8233
    @deepkindola8233 2 หลายเดือนก่อน

    ਡਾ ਸੋਹਣ ਸਿੰਘ ਪਪਰਾਲੀ ਜੀ ਕੀ ਭਗਤ ਅਤੇ ਗੁਰੂ ਸਾਹਿਬਾਨ ਨੇ ਗੁਰਬਾਣੀ ਵਿਚਾਰ ਸਿਰਫ ਜਪੁਣ ਹੀ ਲਿਖਿਆ ਸੀ ਜਾਂ ਸਮਕਾਲੀ ਸਮਾਜ ਨੂੰ ਵਿਚਾਰਧਾਰਕ ਨਜ਼ਰੀਆ ਦਿੱਤਾ ਸੀ? ਉਸ ਸਮੇਂ ਸੰਮਤੀ ਅਥਵਾ ਜਗੀਰੂ ਸਮਾਜ ਸੀ। ਉਸ ਸਮਾਜ ਦੀ ਚੇਤਨਾ ਦਾ ਧਾਰਮਿਕ ਨਜ਼ਰੀਆ ਸੀ ਅਤੇ ਇਹ ਮੁਹਾਵਰਾ ਵੀ ਸੀ। ਭਗਤ ਸਾਹਿਬਾਨ ਅਤੇ ਗੁਰੂ ਸਾਹਿਬਾਨ ਨੇ ਉਸ ਸਮੇਂ ਦੇ ਪ੍ਰਚਲਤ ਧਰਮ ਦੇ ਰੂਪਕ ਵਰਤ ਕੇ ਅਤੇ ਅਲੰਕ ਕਾਰਕ ਗੁਰਬਾਣੀ ਕਾਵਿ ਦੀ ਰਚਨਾ ਕੀਤੀ । ਉਸ ਸਮੇਂ ਦੇ ਪ੍ਰਚਲਤ ਰੂੜ੍ਹੀਵਾਦੀ ਸਭਿਆਚਾਰ ਦੀ ਥਾਂ ਵਿਕਲਪ ਦੇ ਤੌਰ ਤੇ ਵਧੀਆ ਸਭਿਆਚਾਰ ਦੀ ਸਿਰਜਣਾ ਕੀਤੀ। ਤੁਸੀਂ ਕਿਹ ਰਹੇ ਹੋ ਗੁਰਬਾਣੀ ਨੂੰ ਬੁੱਝੋ ਅਤੇ ਤਾਂ ਹੀ ਬੁੱਝ ਸਕੋਗੇ ਜੇਕਰ ਗੁਰੂ ਕਿਰਪਾ ਕਰੇਗਾ। ਸਵਾਲ ਇਹ ਹੈ ਕਿ ਇਹ ਕਿਸ ਤਰ੍ਹਾਂ ਪਤਾ ਲਗੇ ਗੁਰੂ ਨੇ ਕਿਰਪਾ ਕਰ ਦਿੱਤੀ ਹੈ। ਹੋਰ ਰਵਾਇਤੀ ਵਿਆਖਿਆ ਕਾਰਾਂ ਦੀ ਤਰ੍ਹਾਂ ਤੁਸੀਂ ਵੀ ਤਾਂ ਰਹਸਵਾਦੀ ਤਰੀਕੇ ਨਾਲ ਤੁਸੀਂ ਹੀ ਗੁਰਬਾਣੀ ਵਿਚਾਰ ਦੀ ਵਿਆਖਿਆ ਕਰ ਰਹੇ ਹੋ। ਇਸ ਨਾਲ ਸਿੱਖਾਂ ਨੂੰ ਵਿਵੇਕ ਪ੍ਰਾਪਤ ਨਹੀਂ ਹੋਣਾ। ਵਿਵੇਕ ਮਨੁੱਖੀ ਚੇਤਨਾ ਹੈ ਜਿਹੜੀ ਮਨਮੁਖ ਨੂੰ ਗੁਰਮੁੱਖ ਸਿਰਜਦੀ ਹੈ। ਅਸੀਂ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਅੱਜ ਤਕ ਗੁਰੂ ਸਾਹਿਬਾਨ ਦੇ ਵਿਕਲਪ ਵਾਲਾ ਸਮਾਜ ਕਿਉਂ ਨਹੀਂ ਸਿਰਜ ਸਕੇ? ਕਾਰਨ ਸਾਫ ਹੈ ਕਿ ਵਿਆਖਿਆ ਕਰਨ ਵਾਲਿਆਂ ਨੇ ਗੁਰੂ ਸਾਹਿਬਾਨ ਦੇ ਸਮਾਜਿਕ ਕਾਰਜ ਨੂੰ ਇੱਕ ਫਿਰਕੇ ਦੇ ਰੂਪ ਅਤੇ ਰਹਸ ਵਾਦੀ ਅਥਵਾ ਭੇਦ ਭਰਿਆ ਬਣਾ ਕੇ ਪੇਸ਼ ਕੀਤਾ ਗਿਆ । ਗੁਰਬਾਣੀ ਕਾਵਿ ਦੀ ਬੋਲੀ ਪੰਜ ਤੋਂ ਛੇ ਸਦੀਆਂ ਪੁਰਾਤਨ ਮਧਕਾਲ ਦੀ ਹੈ। ਸਧਾਰਨ ਸਿੱਖ ਨੂੰ ਸਮਝ ਨਹੀਂ ਆਉਂਦੀ ਇਸ ਲਈ ਪੁਜਾਰੀ ਲਾਣੇ ਦੇ ਵਿਦਵਾਨਾਂ ਦਾ ਸੂਤ ਲਗਾ ਹੋਇਆ ਹੈ। ਆਪਣਾ ਪੰਡਤਾਊ ਪੁਣਾ ਵਿਖਾਉਣ ਲਈ। ਇਸ ਲਈ ਲੋਕ ਸੁਆਰਥ ਅਤੇ ਡਰ ਦੇ ਅਧੀਨ ਗੁਰੂ ਗ੍ਰੰਥ ਸਾਹਿਬ ਦਾ ਪਾਠ ਅਤੇ ਪੂਜਾ ਕਰਦੇ ਹਨ। ਪਾਠ ਪੂਜਾ ਕਦੇ ਵੀ ਗੁਰਮਖ ਨਹੀਂ ਸਿਰਜਦਾ ਸਿਰਫ ਹਉਮੈਂ ਦੇ ਭਰੇ, ਡਰੂ ਅਤੇ ਵਿਵੇਕ ਹੀਣੇ ਸ਼ਰਧਾਲੂ ਪੈਦਾ ਕਰਦਾ ਹੈ। ਆਪ ਜੀ ਦੀ ਰਵਾਇਤੀ ਕਿਸਮ ਦੀ ਵਿਆਖਿਆ ਕਿਸੇ ਨੂੰ ਵੀ ਵਿਵੇਕੀ ਨਹੀਂ ਬਣਾਏਗੀ ਸਗੋਂ ਸ਼ਰਧਾਲੂਆਂ ਦੀ ਗਿਣਤੀ ਵਿੱਚ ਹੀ ਵਾਧਾ ਕਰੇਗੀ।

  • @shamshersingh-gx3gs
    @shamshersingh-gx3gs 8 หลายเดือนก่อน

    "Panche shabad anahad baje sange sarang pani" Es da matlab daso bhai sahib ji

  • @tsrandhawa586
    @tsrandhawa586 2 หลายเดือนก่อน

    Dr saab ji Radha soami dere te ona de present jehde dera mukhi ne, ona baare v vichaar devo apne visthar ch, kyuki bahut sikh ona nu he apna guru manni jande hn

    • @ADVManmohanSingh
      @ADVManmohanSingh 2 หลายเดือนก่อน

      Radhaswamis follow Anurag Sagar purported to have been written by Kabir Sahib. They Use Gurbani as supporting evidence. Kindly read Shabad of Guru Amar Das Ji at Page 1066 of Guru Granth Sahib Ji. "Gurbani warti Jag Antar Is Bani Te Har Nam Payeda" Shabad advises interalia.

  • @drsohansinghpaprali7441
    @drsohansinghpaprali7441 9 หลายเดือนก่อน +3

    Kalyug ki age 4 lac 32 thousands years correction

  • @jaipaljaipaul7449
    @jaipaljaipaul7449 หลายเดือนก่อน

    ਤਿਰਕੁਟੀ ਦਰਸ਼ਨ ਤੇ ਵਿਸ਼ੇਸ਼ ਨਾਂਗ...?

  • @surindersingh-ov2st
    @surindersingh-ov2st 2 หลายเดือนก่อน

    Bhai Saab, ik dought clear Karo g, baani anusar paani nal nahon nal paap katham nahon hunde but tusin and hor v parcharak sarovar de paani bare mixed answer dende ho. JE baani nal pani pavitar ho sakda Hai tan hor granth nal kyun Nahin ho sakda. Fer guruan ne kyun is nahon nu pakand dasya Hai. Please don't take me wrong.

  • @GopiMool-t3i
    @GopiMool-t3i 2 หลายเดือนก่อน

    13 ਸਾਲ ਹੋ ਗਏ ਵਾਹਿਗੁਰੂ ਕਦੋਂ ਕਿਰਪਾ ਕਰੇਗਾ ਜੀ

  • @simmikaur3040
    @simmikaur3040 หลายเดือนก่อน

    ਮੈਂਨੂੰ ਪੜ੍ਹ ਕੇ ਵੀ ਲੱਗਦਾ ਕੁਝ ਨਹੀਂ ਪੜ੍ਹਿਆ ਮੇਰੀ ਸਮਝ zero ਹੈ ਗੁਰਬਾਣੀ ਸਮੁੰਦਰ ਹੈ ਇਕ ਮੱਛੀ ਕੀ ਸਮਝ ਸਕੇਗੀ

  • @ADVManmohanSingh
    @ADVManmohanSingh 2 หลายเดือนก่อน

    Dr. Sahib, the age of Kaiyug as per Sanatni Mat is 432000 years not 832000 pleas Kindly correct.

    • @ADVManmohanSingh
      @ADVManmohanSingh 2 หลายเดือนก่อน

      The word Kaiyug may kindly be read as Kalyug.

  • @Pardeepsinghdeepa7524
    @Pardeepsinghdeepa7524 2 หลายเดือนก่อน +1

    Bai ji bapu daram singh nihang singh ji de vare ki sochde o.. Jawab jaror dena

    • @GurlalSingh-qs6po
      @GurlalSingh-qs6po 2 หลายเดือนก่อน +1

      Veer ji Bapu Daram singh ji No 1 Top class khoji Gurmukh 👍👍🙏

  • @manmohansingh2809
    @manmohansingh2809 2 หลายเดือนก่อน

    Those , who are learned, try to find different angles of the simple sentences of gurbani and confuse and distract the commom sikhs.
    Gurbani , from Guru Nanak devji onward , was made simple to make people recite and have faith in Waheguru.
    Realisations made through gurbani are 'gunge ki mithiai.

  • @JasvirSran-q3r
    @JasvirSran-q3r 8 หลายเดือนก่อน +4

    ਖਾਲਸਾ ਜੀ ਤੁਸੀਂ ਗੁਰੂ ਅਤੇ ਸੰਤ ਦੀ ਗੱਲ ਕੀਤੀ ਹੈ ਪਰ ਸੰਤ ਤੇ ਗਰੂ ਬਹੁਤ ਹਨ ਹਰੇਕ ਕਹਿੰਦਾ ਹੈ ਕਿ ਸਾਡਾ ਗਰੂ ਸੰਤ ਠੀਕ ਹੈ ਸਾਨੂੰ ਤਾ ਗੁਰੂ ਗਰੰਥ ਸਾਹਿਬ ਦੇ ਲੜ ਲਾੲਿਅਾ ਹੈ ੲਿਸ ਤੇ ਵਿਚਾਰ ਦੇਵੋ

    • @ashokklair2629
      @ashokklair2629 2 หลายเดือนก่อน +1

      *@user-zl6yy5h18y--* ਜੀ! ਜੇਹੜਾ ਕੋ ਵੀ ਸਾਧੂ, ਸੰਤ, ਗੁਰੂ , ੴ ਵਿਚ ਲੀਨ ਹੈ, ਉਸ ਵਿਚ ਤੇ ਰੱਬ ਵਿਚ ਕੋਹ ਫਰਕ ਨਹੀ। ਪਰ ਕ੍ਰੋੜਾ ਵਿਚੋ ਕੋਈ ਵਿਰਲਾ ਹੈ।
      ਸੋ ਸੰਤ & ਰੱਬ ਦੋ ਨਹੀ ਇਕੋ ਹੀ ਹੈ।
      ਰਾਮ‌ & ਸੰਤ ਮਹਿ ਭੇਦੁ ਕਿਛੁ ਨਹੀ, ਏਕ ਜਨ ਕਈ ਮਹਿ ਲਾਖ ਕ੍ਰੋਰੀ!਼!

  • @gurpreetsinghguri2857
    @gurpreetsinghguri2857 2 หลายเดือนก่อน

    Bhai sewa singh tarmala nun suno sara khuch clear hoju

  • @navtejsingh1199
    @navtejsingh1199 8 หลายเดือนก่อน

    Naam ke h ji daso

    • @harjitkaurharjitkaur8479
      @harjitkaurharjitkaur8479 หลายเดือนก่อน

      ਪ੍ਰਭੂ ਦਾ ਗਿਆਨ, ਜੌ ਕਨ ਕਨ ਵਿਚ ਸਮਾਇਆ ਹੋਇਆ ਹੈ ਜੀਉ

  • @vijaypalsingh4083
    @vijaypalsingh4083 2 หลายเดือนก่อน

    ❤❤❤❤❤❤❤❤❤❤❤❤f

  • @swaransingh7492
    @swaransingh7492 หลายเดือนก่อน

    ਯੁੱਗ 36 ਹਨ ਜਾ 40

    • @baldevbhangu4766
      @baldevbhangu4766 หลายเดือนก่อน

      ਯੁੱਗ 40 ਵਾਂ ਚੱਲ ਰਿਹੈ 36ਯੁੱਗ ਅਕਾਲ ਪੁਰਖ ਜੀ ਸਾਰੇ ਜੀਵਾਂ ਸਮੇਟ ਕੇ ਇੱਕ ਹੋ ਗਏ ਇਕ ਤੋ ਅਨੇਕ ਅਨੇਕ ਤੋ ਫਿਰ ਇੱਕ

  • @SURINDERSINGH-fn5xz
    @SURINDERSINGH-fn5xz 2 หลายเดือนก่อน

    Padh padh gaddi laddia ... padia jete baras baras padia jete maas ...
    Nanak lekhai ik gall hor homme jhakna jhakh.
    Pathi wachak aad aad din par raat paddi ja rahe ne, o kewal udarpurti, arth kamaun di gall hai, Maharaj ne ta bahute padan nu mana karia.Lehhai ik gall Maharaj da simran, bandgi hai, jo jina ho jaye una hi thoda, aath pehar aradhia purn satgur gyan.
    Par a galla bandgi karn ale sadhu santa di sangat naal hi sambhav ne, Pura Sukhmani Sahib, Shri Guru Granth Sahib te saggo dua dharam shastr v sant mahima naal hi bhare hoe ne, aisa ta bhai Maharaj ne dassia, baki jisda jiven mun munne o apni samajh nutabik jo marji kare, waise a jeev Maharaj to bade lumme samay to visharya hoe aa, so isnu dubara Maharaj nu milan kyi har wele shwas shwas bandgi karni chahidi a. Baki Maharaj sub par apni daya drishti banai rakhan.

  • @MandeepSingh-zu8uj
    @MandeepSingh-zu8uj 2 หลายเดือนก่อน

    Rta v sachai, nhi

  • @MandeepSingh-zu8uj
    @MandeepSingh-zu8uj 2 หลายเดือนก่อน

    Gur granth, jhoot di pand,

    • @Funmania32147
      @Funmania32147 2 หลายเดือนก่อน

      Derawaadi spotted 😂

    • @baldevbhangu4766
      @baldevbhangu4766 หลายเดือนก่อน

      ਬੰਦਾ ਗੰਦਗੀ ਦੀ ਪੰਡ ਹੈ ਹਰ ਵੱਕਤ ਦੋ ਕਿਲੋ ਗੰਦਗੀ ਅੰਦਰ ਹੁੰਦੀ ਐ ਤੁਸੀਂ ਅਪਦੇ ਆਪ ਨੂੰ ਕੀ ਸਮਜਦੇ ਹੋ

  • @navukaur2404
    @navukaur2404 2 หลายเดือนก่อน

    ਬਾਬਾ ਜੀ ਜੇ ਤੁਸੀਂ ਗੁਰਬਾਣੀ ਦੇ ਸਹੀ ਅਰਥ ਪਤਾ ਕਰਨੇ ਹਨ ਤਾਂ ਤੁਸੀਂ ਸਰਸੇ ਪਹੁੰਚੋ ਕਿਉਂਕਿ ਗੁਰਬਾਣੀ ਕਹਿੰਦੀ ਹੈ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਿਹਾ ਭਰਭੂਰੇ

    • @akaljotsingh4371
      @akaljotsingh4371 2 หลายเดือนก่อน

      You are totally wrong...hav no idea what gurbani word says..

    • @Funmania32147
      @Funmania32147 2 หลายเดือนก่อน

      Ram Rahim kol 😂😂...kamal aa ..good joke

    • @juaalasinghgrewal6818
      @juaalasinghgrewal6818 2 หลายเดือนก่อน

      ਫਿੱਟੇ ਮੂੰਹ ਤੇਰੇ ਵੇ ਅਕਲ ਦੇ,

    • @jagbirsingh9900
      @jagbirsingh9900 2 หลายเดือนก่อน +1

      Best joke of 21 century

    • @harjitkaurharjitkaur8479
      @harjitkaurharjitkaur8479 หลายเดือนก่อน

      ਸ+ਰਸੇ ,ਰਸ ਨਾਲ ਭਰੇ ਹੋਏ

  • @rajeshsharma-z7l
    @rajeshsharma-z7l 24 วันที่ผ่านมา

    Sir ap ji nu whatsap messege ka de ha ap jwab nhi dinde ,ki coment vich hi jawab dinde ho ji?

  • @HarpreetKaur-e2b5k
    @HarpreetKaur-e2b5k 2 หลายเดือนก่อน

    Waheguru ji waheguru Ji waheguru ji waheguru Ji srbt ki bhala kare ji

  • @MalkeetSingh-v3z
    @MalkeetSingh-v3z 3 หลายเดือนก่อน

    Waheguru ji 🙏 ❤

  • @harjindersekhon7876
    @harjindersekhon7876 3 หลายเดือนก่อน

    🙏🏻🙏🏻