ਇਨ੍ਹਾਂ ਬਾਬਿਆਂ ਤੋਂ ਜ਼ਰ੍ਹਾ ਬੱਚਕੇ, ਡੇਰਿਆਂ 'ਤੇ ਨਾ ਭੇਜੋ ਆਪਣੀਆਂ ਧੀਆਂ

แชร์
ฝัง
  • เผยแพร่เมื่อ 26 ธ.ค. 2024

ความคิดเห็น • 113

  • @PARMINDER-e5c
    @PARMINDER-e5c 3 หลายเดือนก่อน +2

    ਇਨ੍ਹਾਂ ਪਾਖੰਡੀ ਬਾਬਿਆਂ ਦੀਆਂ ਪ੍ਰੋਪਟੀਆ ਜੱਵਤ ਕਰੇ ਸਰਕਾਰ। ਪੰਜਾਬ ਅਮੀਰ ਹੋ ਜਾਵੇਗਾ

  • @mann-kg4pg
    @mann-kg4pg 2 หลายเดือนก่อน +1

    ਬਾਬਾ ਚੰਗਾ ਪਲਿਆ,,ਛੇ ਫੁੱਟ ਜਵਾਨ ਆ। ਬਾਬਾ ਠੀਕ ਆ ਬਿਲਕੁਲ।

  • @Lovenature-nt8zm
    @Lovenature-nt8zm 3 หลายเดือนก่อน +51

    ਪਾਖੰਡੀਆ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @SurinderSingh-r5c
    @SurinderSingh-r5c 3 หลายเดือนก่อน +4

    ਡੇਰਿਆਂ ਦੇ ਨਾਮ ਨਾਲ ਗੁਰੂਦਵਾਰਾ ਸ਼ਬਦ ਨਾ ਵਰਤਿਆ ਜਾਵੇ ਜੀ।।

  • @jatinderpalsingh9170
    @jatinderpalsingh9170 3 หลายเดือนก่อน +20

    ਗੁਰੂ ਮਾਨਿਓ ਗ੍ਰੰਥ ਨਾ ਕੀ ਬਾਬੇਆ ਦੇ ਪਿਛੇ ਚੱਲੋ ਕਾਮ ਕ੍ਰੋਧ ਲੋਭ ਮੋਹ ਇਹਨਾਂ ਵਿੱਚੋ ਨਹੀਂ ਨਿਕਲ ਸਕਦਾ

  • @SardoolsinghKang
    @SardoolsinghKang 3 หลายเดือนก่อน +41

    ਸਭ ਤੋਂ ਵਡੀ ਗਲਤੀ ਦੀ ਤੇ ਕੁੜੀ ਦੇ ਘਰਦਿਆਂ ਦੀ ਇਕੱਲੀ ਕੁੜੀ ਕਿਊਂ ਭੇਜੀ

  • @ManjitKaur-f5y
    @ManjitKaur-f5y 3 หลายเดือนก่อน +23

    ਬਾਬਾ।ਕੌਣ-।ਹੁੰਦਾ ਆਪ।ਹੀ।ਜਾਂਦੀਆ ਡੇਰੇਅਆ।ਚ।

  • @KuldeepSingh-xm9pp
    @KuldeepSingh-xm9pp 3 หลายเดือนก่อน +1

    ਪੰਜਾਬ ਦੀਆਂ ਜਨਾਨੀਆ/ਕੁੜੀਆਂ ਹਮੇਸ਼ਾ ਵਿਹਲੀਆਂ ਰਹਿੰਦੀਆਂ ਹਨ ਅਤੇ ਪਤੀ ਵਿਚਾਰਾਂ ਸਾਰੀ ਦਿਹਾੜੀ ਮਿਹਨਤ ਕਰਦਾ ਹੈ ਜਿਸ ਕਰਕੇ ਅਪਣੇ ਪਤੀ ਤੋਂ ਤਸੱਲੀ ਨਹੀ ਹੁੰਦੀ ਫਿਰ ਬਾਬੇ ਅਤੇ ਭਈਏ ਨੂੰ ਜਿਆਦਾ ਪਸੰਦ ਕਰਦੀਆਂ ਹਨ ।

  • @Bhupinderkaurdhaliwalusa
    @Bhupinderkaurdhaliwalusa 3 หลายเดือนก่อน +28

    ਇਸ ਨੂੰ ਹੁਣ ਖੁਸਰਾ ਬਣਾ ਕੇ ਪੁਲੀਸ ਬਾਹਰ ਕੱਢੇ ਇਹੋ ਜਿਹੇ ਡੇਰੇ ਸਾਰੇ ਬੰਦ ਕਰਾਓ

  • @MalkitSingh-nl1sg
    @MalkitSingh-nl1sg 2 หลายเดือนก่อน

    ਜੇ ਕੁੜੀਆਂ ਡੇਰਿਆਂ ਵਿੱਚ ਨਾ ਜਾਣ ਤਾਂ ਇਹ ਕੰਮ ਨਾ ਹੋਣ ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਐ ਬੇ ਸ਼ਰਮ ਲੋਕੋ ਕਿਉਂ ਜ਼ਨਾਨੀਆਂ ਨੂੰ ਡੇਰਿਆਂ ਵਿੱਚ ਭੇਜ‌ਕੇ ਗਲਤੀ ਆਪ ਕਰਦੇ ਉ ਫਿਰ ਪਿੱਟਣ ਲੱਗ ਜਾਂਦੇ ਉ ਪਿੰਡ ਦੇ ਗੁਰੂ ਘਰ ਵਿੱਚ ਸ਼ਰਧਾ ਨਾਲ ਜਾਉ ਸਾਰੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਬਾਬਿਆਂ ਕੋਲ ਕੁਛ ਨੀ ਅਜੇ ਵੀ ਸੰਭਲ ਜੋ ਬਾਬਾ ਸ਼ਬਦ ਇੱਜ਼ਤ ਦਾ ਪ੍ਰਤੀਕ ਸੀ ਪਰ ਅੱਜ ਬਾਬੇ ਸ਼ਬਦ ਤੋਂ ਨਫ਼ਰਤ ਕਰੋ ਕੁਛ ਨੀ ਇਹਨਾਂ ਢੌਂਗੀ ਬਾਬਿਆਂ ਕੋਲ

  • @beantsinghsidhu2389
    @beantsinghsidhu2389 3 หลายเดือนก่อน +16

    Good baba mehro ji

  • @jagrajsinghgrewal4441
    @jagrajsinghgrewal4441 3 หลายเดือนก่อน +28

    ਅਰਦਾਸ ਗੁਰੂ ਗ੍ਰੰਥ ਸਹਿਬ ਜੀ ਅੱਗੇ ਕਰੋ ਬਾਬੇ ਕੋਲ ਨਹੀ

  • @HarjinderSingh-kh1gy
    @HarjinderSingh-kh1gy 3 หลายเดือนก่อน +1

    ਜਿੰਨੇ ਜ਼ਿਆਦਾ ਠਾਠ ਅਤੇ ਡੇਰੇ ਬਣੀ ਜਾਣਗੇ ਉਨਾਂ ਹੀ ਅੰਧਵਿਸ਼ਵਾਸੀ ਅਤੇ ਗ਼ਲਤ ਕੰਮਾਂ ਵਿਚ ਵਾਧਾ ਹੋਵੇਗਾ।

  • @AvtarSingh-x1t
    @AvtarSingh-x1t 3 หลายเดือนก่อน

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ ਅਕਾਲ ਪੁਰਖ ਪਰਮਾਤਮਾ ਵੱਲੋਂ ਬਖ਼ਸ਼ੇ ਚੰਗੇ-ਮਾੜੇ ਕਰਮਾਂ, ਦੁੱਖਾਂ-ਸੁੱਖਾਂ-ਪਾਪਾਂ ਦਾ ਫਲ ਲੇਖਾ-ਜੋਖਾ ,ਹਿਸਾਬ-ਕਿਤਾਬ ਏਥੇ ਹੀ ਭੋਗ ਕੇ ਜਾਣਾ ਪੈਂਦਾ ਹੈ ਜੀ ਅਸੀ ਐਵੇਂ ਇੱਕ ਦੂੱਜੇ ਦੇ ਪੜਦੇ ਫੋਲਕੇ ਨਿੱਚਾ ਦਖਾਉਣ ਆਪਣੇ ਆਪ ਨੂੰ ਉੱਚਾ-ਸੁੱਚਾ ਸਮਝਣ ਲੱਗ ਪੈਂਦੇ ਹਾਂ ਭੈੜੇ ਕਿਸਮ ਦੇ ਲੋਕਾਂ ਦੀ ਨਿੰਦਿਆ ਕਰਕੇ ਉਹਨਾਂ ਦੇ ਕੱਪੜੇ ਧੋਈ ਜਾਂਦੇ ਹਾਂ ਭਗਤ ਕਬੀਰ ਜੀ ਦਾ ਫੁਰਮਾਨ ਨੀਦੋ ਨੀਦੋ ਮੌਕੋ ਲੋਕ ਨੀਦੋ ਨਿੰਦਕੁ ਡੁੱਬਾ ਹਮ ਉਤਰੇ ਪਾਰ ਨਿੰਦਕ ਡੁੱਬਾ ਦਾਸ 20 ਸਾਲਾਂ ਤੋਂ ਸ਼ਾਮਲਾਤ ਜ਼ਮੀਨਾਂ ਨੂੰ ਬਚਾਉਣ ਲਈ ਲੈਂਡ ਮਾਫੀਆ, ਹਾਊਸਿੰਗ ਪ੍ਰੋਜੈਕਟ ਮਾਫੀਆ, ਮਾਈਨਿੰਗ ਮਾਫੀਆ ਘੱਪਲਿਆ ਵਿੱਚ ਸ਼ਾਮਲ ਭਿ੍ਸ਼ਟ ਸਿਆਸੀ ਪਾਰਟੀਆਂ ਦੇ ਲੀਡਰਾਂ ਰਸੂਖਦਾਰ ਲੋਕਾਂ ਸਰਕਾਰ ਦੇ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਦੇ ਖਿਲਾਫ ਅਵਾਜ਼ ਬੁਲੰਦ ਰੱਖੀ ਹੋਈ ਹੈ 2011 ਵਿੱਚ ਸਫੇਦੇ ਦੇ ਦਰੱਖਤ ਤੇ ਬੈਠ ਕੇ 29 ਦਿਨ ਰਾਤ ਭੁੱਖ ਹੜਤਾਲ ਧਰਨਾ ਪ੍ਰਦਰਸ਼ਨ ਸੰਘਰਸ਼ ਕੀਤਾ 2017 ਵਿੱਚ ਪਾਣੀ ਦੀ ਟੈਂਕੀ ਤੇ ਚੜ੍ਹੇ 19/4/17.ਵਿੱਚ 66 ਕੇ ਵੀ ਟਾਵਰ ਜ਼ੀਰਕਪੁਰ ਵਿਖੇ ਸ਼ੌਟ ਸਰਕਟ ਲੰਘਣ ਕਾਰਨ ਮੇਰੀ ਮੌਤ ਹੋ ਗਈ ਸੀ ਹੁਣ ਨਗਰ ਕੌਂਸਲ ਜ਼ੀਰਕਪੁਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਪੰਜਾਬ ਚੰਡੀਗੜ੍ਹ ਵਿਖੇ ਰੋਸ਼ ਪ੍ਰਦਰਸਨ ਚੱਲ ਰਿਹਾ ਹੈ ਭਿ੍ਸ਼ਟ ਸਿਆਸੀ ਪਾਰਟੀਆਂ ਦੇ ਲੀਡਰਾਂ ਰਸੂਖਦਾਰ ਲੋਕਾਂ ਸਰਕਾਰ ਦੇ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਦੇ ਖਿਲਾਫ ਅਵਾਜ਼ ਬੁਲੰਦ ਰੱਖਣ ਕਾਰਨ ਦੋ ਦਰਜਨਾਂ ਤੋਂ ਵੱਧ ਮੁਕੱਦਮੇ ਦਰਜ ਕੀਤੇ ਗਏ ਵਾਰ ਵਾਰ ਜੇਲ੍ਹਾਂ ਵਿੱਚ ਬੰਦੀ ਬਣਾਇਆ ਗਿਆ ਅੰਨ੍ਹਾ ਤਸ਼ੱਦਦ ਕੀਤਾ ਗਿਆ ਖੱਜਲ ਖ਼ੁਆਰੀਆਂ ਝੱਲਣੀਆਂ ਪਈਆਂ ਝੱਲ ਰਹੇ ਹਾਂ ਸਾਡਾ ਸਮਰਥਨ ਹੈਂ ਸੰਘਰਸ਼ ਜਾਰੀ ਰੱਖੋ ਸਫਲਤਾ ਜ਼ਰੂਰ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ

  • @NavjotSingh-gd4js
    @NavjotSingh-gd4js 3 หลายเดือนก่อน +2

    ਲੋਕ ਅੰਨ੍ਹੇ ਹੋ ਕੇ ਬਾਬਿਆਂ ਮਗਰ ਤੁਰੇ ਫਿਰਦੇ ਨੇ। ਇਸ ਕੰਜ਼ਰ ਦਾ ਨੰਗਾ ਕਰਕੇ ਜਲੂਸ ਕੱਢਿਆ ਜਾਵੇ। ਗੁਰੂ ਦੇ ਸਿੰਘ ਨੂੰ ਰੋਣਾ ਸੋਭਦਾ ਨਹੀਂ।ਇਹੋ ਜਿਹੇ ਬਾਂਬੇ ਨੂੰ ਸਬਕ ਸਿਖਾਉਣਾ ਚਾਹੀਦਾ।ਇਹ ਸਿੱਖੀ ਤੇ ਕਲੰਕ ਹੈ।

  • @HarbansSingh-pc7fc
    @HarbansSingh-pc7fc 3 หลายเดือนก่อน

    ਮੈਡਮ ਪੁਲਿਸ ਅਫਸਰ ਨੂੰ ਬੇਨਤੀ ਹੈ ਕਿ, ਉਹ ਇੱਕ ਔਰਤ ਹੋਣ ਦੇ ਨਾਤੇ,, ਬਿਨਾਂ ਕਿਸੇ, ਬਾਬੇ ਦੀ ਪ੍ਰਵਾਹ ਕੀਤੇ ਸਹੀ ਜਾਂਚ ਕੀਤੀ ਜਾਵੇ।। ਤੇ ਦੋਖੀ, ਦੁਸ਼ਟ ਜੋ ਬਲਾਤਕਾਰ ਦਾ ਦੋਸ਼ੀ ਦਸਿਆ ਜਾ ਰਿਹਾ, ਉਹ ਗੁਰੂ ਘਰ ਦਾ ਵੀ ਵੱਡਾ ਦੋਸ਼ੀ ਹੈ,, ਕਿਉਂਕਿ ਗੁਰੂ ਸਾਹਿਬ ਪਰਾਈ ਇਸਤਰੀ ਨੂੰ ਆਪਣੀ ਧੀ ਭੈਣ ਤੇ ਮਾਂ ਦਾ ਰਿਸ਼ਤਾ ਦੇਣ,ਜਾ ਮਾਂ ਧੀ ਦੇ ਬਰਾਬਰ ਸਮਝਣ ਦਾ ਉਪਦੇਸ਼ ਦਿੰਦੇ ਹਨ,, ਇਸ ਲਈ ਬਾਬੇ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।। ਤੇ ਇਸ ਨੂੰ ਕਨੂੰਨ ਦੇ ਹਵਾਲੇ ਕਰਨ ਵਾਲੇਆਂ ਦੀ ਸਹਾਇਤਾ ਕੀਤੀ ਜਾਵੇ।। ਵਾਹਿਗੁਰੂ ਜੀ ਭਲਾ ਕਰਨ ਸਭਨਾਂ ਦਾ।।

  • @Manohardass-gn9id
    @Manohardass-gn9id 3 หลายเดือนก่อน +20

    ਇਸ ਤਰ੍ਹਾਂ ਦੇ ਬਾਬੇ ਸਿੱਖੀ ਨੂੰ ਢਾਹ ਲਾਈ ਹੈ

  • @jwalagaget8057
    @jwalagaget8057 2 หลายเดือนก่อน

    ਬਹੁਤ ਮਾਂੜੀ ਖ਼ਬਰ ਹੈ।‌ਇਹਨਾ ਹਰਾਮੀਆਂ ‌ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਜੀ

  • @SurjitSingh-rd1ih
    @SurjitSingh-rd1ih 3 หลายเดือนก่อน

    ਕਿਸੇ ਤੋਂ ਅਰਦਾਸ ਨਾਂ ਕਰਾਉ ਗੁਰੂ ਤੇ ਭਰੋਸਾ ਰੱਖ ਕੇ ਆਪ ਅਰਦਾਸ ਕਰੀਆ ਕਰੋ ਜੀ ਵਾਹਿਗੁਰੂ ਜਰੂਰ ਸੁਣਦੇ ਨੇ ਜੀ

  • @gulzarsingh3746
    @gulzarsingh3746 3 หลายเดือนก่อน +1

    Amrit pal Singh mehro jindabad jindabad waheguru chardi Kala ch rakhe Ji

  • @virsasingh6859
    @virsasingh6859 3 หลายเดือนก่อน +5

    ਲੁੱਚਾ ਬਲਾਤਕਾਰੀ ਸਾਨ ਨੂੰ ਸਖਤ ਤੋ ਸਖਤ ਸਜਾ ਦਿੱਤੀ ਜਾਵੇ

  • @gurinderkaur8440
    @gurinderkaur8440 3 หลายเดือนก่อน +1

    Lag je Agg eho ge babe nu

  • @jaswinderkaur4765
    @jaswinderkaur4765 3 หลายเดือนก่อน +1

    Mairo Baba ji Great

  • @SINGHAMAND33P
    @SINGHAMAND33P 2 หลายเดือนก่อน

    Love you mehro saab

  • @harpreetkaur5022
    @harpreetkaur5022 3 หลายเดือนก่อน

    Thanks to my dada ji and nana ji both was katerh sikh through out their life never go to any dera s and families always follow them 🙏

  • @manjeetjohal-kf2ii
    @manjeetjohal-kf2ii 2 หลายเดือนก่อน

    ਕੁੜੀਆ ਕੀ ਕਰਨ ਜਾਂਦੀਆਂ ਹਨ ਘਰ ਵਿੱਚ ਸਿਆਣੇ ਨਹੀ ਹੁੰਦੇ ਕੁੜੀਆ ਦੇ ਵੀ ਛਿੱਤਰ ਫਿਰਨੇ ਚਾਹਿਦੇ ਹਨ ਪੰਜਾਬ ਵਿੱਚ ਦੇਖਿਆ ਜਦ ਵੀ ਇਸ ਤਰਾਂ ਦੀ ਗੱਲ ਹੁੰਦੀ ਹੈ ਹਮੇਸ਼ਾ ਕੁੜੀ ਨੂੰ ਬੱਚਾ ਕੇ ਮੁੰਡੇ ਨੂੰ ਹੀ ਕੁੱਟਦੇ ਮਾਰਦੇ ਹਨ ਕੁੜੀ ਨੂੰ ਬੱਚਾ ਲੈਦੇ ਹਨ ਤਾਂ ਹੀ ਇਸ ਤਰਾਂ ਦੀ ਆ ਗੱਲਾਂ ਵੱਧਦੀਆ ਹਨ ਜਿਹੜੀਆਂ ਨੌਜਵਾਨ ਕੁੜੀਆਂ ਬਾਬਿਆਂ ਦੇ ਡੇਰਿਆਂ ਤੇ ਦੌੜਿਆ ਫਿਰਦੀਆਂ ਹਨ ਉਨਾ ਨੂੰ ਵੀ ਸਜ਼ਾ ਚਾਹਿਦੀ ਹੈ ਹੋ ਸਕਦਾ ਕਈ ਲੋਕਾ ਨੂੰ ਚੰਗੀ ਨਹੀ ਲੱਗੇਗੀ ਇਹ ਗੱਲ ਪਰ ਸੱਚ ਇਹ ਹੀ ਹੈ

  • @RajpalSingh-jz3dj
    @RajpalSingh-jz3dj 3 หลายเดือนก่อน +2

    Waheguru waheguru waheguru waheguru waheguru waheguru ji

  • @NirmalSingh-d2j
    @NirmalSingh-d2j 3 หลายเดือนก่อน

    ਏ ਦੀ ਭੈਣ ਨਹੀ, 🙏❤️❤️

  • @harbindersingh1220
    @harbindersingh1220 3 หลายเดือนก่อน

    Wahguru ji wahguru ji wahguru
    Good job Mehro ji
    God bless you 🙏🙏🙏

  • @RamandeepKamboj-ww8yz
    @RamandeepKamboj-ww8yz 3 หลายเดือนก่อน +5

    Good baba ji ap dian jan diaa

  • @charanjitsingh4388
    @charanjitsingh4388 3 หลายเดือนก่อน +3

    ਬਹੁਤੇ ਡੇਰਿਆਂ ਵਿੱਚ ਇਹੀ ਕੁਝ ਹੁੰਦਾ ਹੈ । ਸੋਚ ਸਮਝਕੇ ਜਾਇਆ ਕਰੋ ਡੇਰਿਆਂ ਵਿੱਚ । ਘਰ ਬੈਠ ਕੇ ਗੁਰਬਾਣੀ ਪੜਿਆ ਕਰੋ ਵਿਚਾਰਿਆਂ ਕਰੋ । ਬਾਬਿਆਂ ਨੂੰ ਛੱਡੋ ।

  • @jotsidhu9297
    @jotsidhu9297 3 หลายเดือนก่อน +6

    ਇਹਨਾਂ ਦੁਸ਼ਟਾ ਨੂੰ ਨੰਗੇ ਮੂੰਹ ਕਰਕੇ ਦਿਖਾਉਣਾ ਚਾਹੀਦਾ ਹੈ

  • @DimpalloharaDimpal
    @DimpalloharaDimpal 3 หลายเดือนก่อน

    ,🙏🏼🙏🏼

  • @SaroopSingh-pg8hi
    @SaroopSingh-pg8hi 3 หลายเดือนก่อน +3

    ਬੀਬੀਆ ਇਹਨਾ ਕੋਲ ਕਿੳ ਜਾ ਰਹੀਆ ਹੈ ਹਣ ਬੋਲ ਰਹੀਆ ਹੈ

  • @-deepa-singh529
    @-deepa-singh529 2 หลายเดือนก่อน

    Things Like this Happen

  • @HarnishKaurKandhola
    @HarnishKaurKandhola 3 หลายเดือนก่อน +5

    Right

  • @RanjitKaur-me8hi
    @RanjitKaur-me8hi 3 หลายเดือนก่อน

    ਐਂਡ ਅਤੇ ਵੱਟ ਲਗਾਉਣਾ ਕਿਆ ਜ਼ਰੂਰੀ ਹੁੰਦਾ ਹੈ ਬਾਬੇ ਨੂੰ ਉਮਰ ਕੈਦ ਹੋਣੀ ਚਾਹੀਦੀ ਹੈ

  • @avtarsinghsandhu9338
    @avtarsinghsandhu9338 3 หลายเดือนก่อน

    ਨਕਲੀ ਬਾਬੇ ਨੂੰ ਠੋਕ ਦਿਉ, ਜੋ ਨਕਲੀ ਬਾਬੇ ਦੇ ਭੇਸ ਵਿਚ ਚਵਲ ਕੰਮ ਕਰਦਾ ਹੈ ਜੀ।

  • @Sandygreat47
    @Sandygreat47 3 หลายเดือนก่อน

    GURDUWARE JAO ONLY WAHI SACH HAI

  • @ravikumarkumar4496
    @ravikumarkumar4496 3 หลายเดือนก่อน

    Babea da koi kasoor ni g

  • @RanjitSingh-ic3db
    @RanjitSingh-ic3db 3 หลายเดือนก่อน

    ਇਸ ਬਾਬੇ ਨੂੰ ਜੇਲ ਵਿਚ ਘੋੜੀ ਬਣਾ ਕੇ ਪੇਲਣਾ ਚਾਹੀਦਾ ਹੈ

  • @ravinderravi8257
    @ravinderravi8257 3 หลายเดือนก่อน

    ਜੇਲ ਚ ਇਹਦੀ ਵਜਾਈ ਪੱਕੀ ਹੈ 😂

  • @MajerSingh-jc5se
    @MajerSingh-jc5se 2 หลายเดือนก่อน

    ❤😂🎉😢😮😅😊

  • @BalwinderKaur-mu9zb
    @BalwinderKaur-mu9zb 3 หลายเดือนก่อน

    ਕੁੜੀ ਦਾ ਦਿਮਾਗ ਕੰਮ ਨਹੀਂ ਕਰਦਾ ਸੀ ਕੱਲੀ ਕੀ ਲੈਣ ਗਈ ਸੀ ਬਾਬੇ ਕੋਲ ?

  • @darbarasinghbajwa3195
    @darbarasinghbajwa3195 3 หลายเดือนก่อน +1

    Babaa tu bacha javo vadhia Rashan khada na🙏🙏

  • @SukhwinderKaur-qf6bs
    @SukhwinderKaur-qf6bs 3 หลายเดือนก่อน

    ਬਾਬੇ ਕੋਲ਼ ਪੈਸਾ ਵਾਧੂ

  • @uttamsidhu2900
    @uttamsidhu2900 3 หลายเดือนก่อน

    ਕੁੜੀ ਕਹਿਡਾ ਕੱਲ ਦੀ ਜਵਾਕਡੀ ਸੀ ਉਨੂ ਨੀ ਪਤਾ ਫਿਰ ਬਾਬਿਆ ਚ ਕਸੂਰ ਕੱਢਦੇ ਆ

  • @RajinderSingh-fo6er
    @RajinderSingh-fo6er 2 หลายเดือนก่อน

    Eho jihe.babia.da.leng.ktwa.ditta.jave.taki.koi.hor.beti.ena.da.sikar.na.bne

  • @kashmirsingh8572
    @kashmirsingh8572 3 หลายเดือนก่อน

    ਪੂਰਨ ਸਿੰਘ

  • @gurbhejsingh-q2k
    @gurbhejsingh-q2k 3 หลายเดือนก่อน +1

    ehnu fansi di saja honi chideya guru sahib di bepati kiti he blatkari nu fansi honi chideya

  • @narinderkalsikalsi3626
    @narinderkalsikalsi3626 3 หลายเดือนก่อน +11

    ਇਸ ਬੂਬਨਾ ਦੀ ਛਿੱਤਰ ਪਰੇਡ ਕਰ ਦਿੱਤੀ ਜਾਵੇ

  • @bsrana6286
    @bsrana6286 3 หลายเดือนก่อน

    Saal pehla sbh bheda ihde mgr lggia c

  • @charanjitkaur2126
    @charanjitkaur2126 2 หลายเดือนก่อน

    USA 🇺🇸 vch vi Sukhwindar naa da Kirtaniye ne aahi kaam kita hai te apne aap nu Darbar sahib da kirtniya dsda hai 😢😢

  • @SunitaRani-v6s
    @SunitaRani-v6s 3 หลายเดือนก่อน +3

    Lok gar ta roti ni paka k den babia nu satnaja bna k dinde bande ni rokde ni bibia nu

  • @swarajlamba498
    @swarajlamba498 2 หลายเดือนก่อน

    Asa jalad jo guru gar ma saya kam karta ha jeend jalana chey pules sath nhe dade jee

  • @Kevibagga
    @Kevibagga 3 หลายเดือนก่อน +2

    Jis tra eh case de total saboot sahmne aaye ne ta fer kudrat vallo vakhsya nhi jana

  • @SardoolsinghKang
    @SardoolsinghKang 3 หลายเดือนก่อน +1

    ਆ ਜਿਹੜਾ ਮਹਿਰੋਂ ਆ ਕਲ ਨੂੰ ਇਹਨੇ ਵੀ ਬਾਬਾ ਬਣ ਜਾਣਾ ਸੋ ਸਮਾਜ ਨੂੰ ਬੇਨਤੀ ਕਿਸੇ ਦੀਆਂ ਗਲਾ ਵਿਚ ਨਾ ਆਓ ਆਪਣੀ ਕਿਰਤ ਕਰੋ ਬਾਬਿਆਂ ਤੋਂ ਅਤੇ ਸਮਾਜ ਦੇ ਠੇਕੇਦਾਰਾਂ ਤੋਂ ਦੂਰ ਰਹੋ ਕਾਨੂੰਨ ਨਾਲ ਖਿਲਵਾੜ ਨਾ ਕਰੋ

  • @pindawale-bi5vi
    @pindawale-bi5vi 3 หลายเดือนก่อน +1

    Kanjhr blatkari sadh nu baba na kho 😏

  • @RajKamal-g2i
    @RajKamal-g2i 3 หลายเดือนก่อน

    Eh Bheda De Bhesh Vich Bghaar Pure Shaitan Ne Eho Jhe Bhivchari Dushat Lok Paap Karne Wale Narak Dojakh Vich Honge Jithe Inha Nu Trha Trha De Tashiye Dukh Dite Jange Ethe Di Saja Nalo Age Milne Wali Saja Buhat Bhyanik ENGLAND ( UK )

  • @DavinderSingj-o4b
    @DavinderSingj-o4b 3 หลายเดือนก่อน

    DEREYAN te Loki Jande hi keyon he?

  • @RajwinderKaur-o5w
    @RajwinderKaur-o5w 3 หลายเดือนก่อน

    Sab. Toh pehli gal ki ehna gastiya nu eh ni pta ki kise private hotel ch kyu bula reha baba ennia motte dimag dia 🤬 sab kuj pta hunda ehna kanjriya nu

  • @Parmjitsinghsidhu-z3t
    @Parmjitsinghsidhu-z3t 3 หลายเดือนก่อน

    ਇਹ ਬਾਬਾ ਇਕੱਲਾ ਨਹੀ,,,,,ਡੇਰਿਆ ਦੇ ਸਾਰੇ ਮਹੰਤ ਜਨਾਨੀਆ ਨਾਲ ਰੇਪ ਕਰਦੇ,,,,,ਬੀਬੀ ਵੀ ਜਾ ਸਾਧਾ ਦੀ ਮਲਿਸ ਕਰਦੀਆ ,ਬਾਬੇ ਬਦਾਮਦਾ ਘੋਟਾ ਪੀ ਪੀ ,,ਮਾਲਿਸ ਕਰਦਿਆ ਰੇਪ ਤਾ ਹੋਣਾ ਹੀ ਹੋਣਾ ,,,,

  • @jarnailkaur1888
    @jarnailkaur1888 3 หลายเดือนก่อน

    Es Babe te shakhat karvai honi chaidi hai sja honi chaidi hai

  • @bhajansingh3849
    @bhajansingh3849 3 หลายเดือนก่อน

    Jinne v dere ne sab baabe malang ne, dere band krao

  • @JeevanKumar-m8m
    @JeevanKumar-m8m 3 หลายเดือนก่อน +1

    Babu Mann ne v keha c pehla Ena anpad Loka ne Bande. Nu rabb banye jande ne hale v time aw vipas au sache rabb Kol . Jai masih d

    • @TarsemSingh-fk1dy
      @TarsemSingh-fk1dy 3 หลายเดือนก่อน +1

      ਓਸੇ ਦੇ ਪਿੰਡ ਦਾ ਰਹਿਣ ਵਾਲਾ ਹੈ ਜੀ ਬਬੂ ਮਾਨ ਦੇ ਪਿੰਡ ਦਾ

  • @sadhusingh9620
    @sadhusingh9620 3 หลายเดือนก่อน

    Jnanian nhi hatdian veero

  • @paramjitsingh2651
    @paramjitsingh2651 3 หลายเดือนก่อน +1

    Dera sare band karo ji ana panjab gand paiya a ji
    Jo chitte da Nasha karde a ona nu roti milde nahi woh gariba nu Havas da shikkar banade a ji jo ve seva karde a ji😢😢😢😢😢😢🙏

  • @amrindersingh1859
    @amrindersingh1859 3 หลายเดือนก่อน

    Madam ji plz eho je gande babya nu umar kaid di sjaa dilao

  • @swarangill7538
    @swarangill7538 3 หลายเดือนก่อน

    Jekar sb kuch sach samne aa janda hai tan fer ehna pakhandi babeyan da mooh kyon cover kita janda hai sb nu pta chlna chahida hai ehna di kartoot.

  • @loveleenaujla6221
    @loveleenaujla6221 3 หลายเดือนก่อน +1

    Sary Admina nu pata v baby ki kardy ne fer v bandy apnia dina paena nu vabya kol tordy ne ahna dina gutnia kiou ni mundy

  • @amrindersingh1859
    @amrindersingh1859 3 หลายเดือนก่อน

    Jede parshasan de bandya ne koi sunvayi nhi kiti ona te v karvayi hove

  • @sarbjeetkaurbajwa4164
    @sarbjeetkaurbajwa4164 3 หลายเดือนก่อน

    Budiya he jandiya aap dr kol jao babye kon sa rubb nu milye jo theek karye ga

  • @Mangalsingh-zp5cq
    @Mangalsingh-zp5cq 2 หลายเดือนก่อน

    Larki. Nu. Saja. Honi. Chahidi. Hai.sala.aiven.roi.janda.chagl.piche

  • @emileeem4909
    @emileeem4909 3 หลายเดือนก่อน

    Kise magar na lgo chahe koi v baba hove. Even mehron warge ya es rapists verge. Kewal Guru grath sahib nu follow kro.

  • @paramjitkaur7741
    @paramjitkaur7741 3 หลายเดือนก่อน

    Sare babe rss de tuker boch a

  • @Kevibagga
    @Kevibagga 3 หลายเดือนก่อน

    295 baki honi he

  • @JasPinder-gx3xs
    @JasPinder-gx3xs 3 หลายเดือนก่อน

    EAH KES JHOOTHHA HAI LURRHKI DO SAAL MURJI NAL GHOOSI MARAOUNDI RHI SWAD KHATUR AUJ MAPEAA. NE PAISE KHATUR KURRHI KOLO REPORT KRA DITI , BABE DAKOEE KSOOR NHI SWADH MARI FUODDI FRAEE KARAOUNDI RHI RS DHALIWALL FDK ❤

  • @NavdeepSanghera43
    @NavdeepSanghera43 3 หลายเดือนก่อน

    Baba ta najare lenda roj de top de ran

  • @waryamsingh4509
    @waryamsingh4509 3 หลายเดือนก่อน

    Very Bad Babe

  • @SurjitSingh-xc2ej
    @SurjitSingh-xc2ej 3 หลายเดือนก่อน +1

    BHAGWANT MAAN KITHA HA

  • @rajindercheema4985
    @rajindercheema4985 3 หลายเดือนก่อน +3

    ਬੀਬਾ ਜੀ ਤੁਸੀ ਕਾਬਲ ਅਫ਼ਸਰ ਲੱਗਦੇ ਹੋ ਪਲੀਜ ਬਾਬੇ ਤੇ ਏਨੀ ਕਿਰਪਾ ਕਰ ਦਿਓ ਮੁੜ ਬੰਦਾ ਬਣਕੇ ਇਹ ਤਾਂ ਸਾਲੇ ਬੰਦੇ ਹੈਨੀ ਬਾਬਾ ਕਹਿਣਾ ਬੰਦ ਕਰੋ

  • @NamoNath-fi7zy
    @NamoNath-fi7zy 3 หลายเดือนก่อน

    Fatehgarh saab kol ek balahra pind aa othe ek dera . Uss babe da ve aayi kamm aa .

  • @Mastakali1171
    @Mastakali1171 3 หลายเดือนก่อน

    Babe di koi galti nahi galti ta loka di hai jo inha babeya kol aap jande ne

  • @nehaattri1812
    @nehaattri1812 3 หลายเดือนก่อน +1

    Ak sant ta ak agya kaari challa guru da braham charri hou ga horr tinna Lokka vich kaam vaasna da Librra rahnda jamda marda rahnda kaam krodh Loobh mohh hankaar panj phutt han jiv attma andar mott kaaL graas vi andar jott thur upar matha picha no indriya to upar niranakaar ha koyi narr madda da akaar nhi 😮😮😮😮😮😮😮😮😮😮😮😮😮😮

  • @GurmukhSinghPadda-gd6zi
    @GurmukhSinghPadda-gd6zi 3 หลายเดือนก่อน +1

    Ina.Baba..di..bond.mearo.pp

  • @charanjitkaur2126
    @charanjitkaur2126 2 หลายเดือนก่อน

    Amritpal ji apna phone 📞 number dsna please 🙏 tusi mere nal gal jrur krna 😢😢