Way of Successful Life | Dr Sohan Singh Paprali | Gurmat Vichar | Kharoda Samagam |

แชร์
ฝัง
  • เผยแพร่เมื่อ 21 ม.ค. 2025

ความคิดเห็น • 122

  • @parmklair2362
    @parmklair2362 5 ปีที่แล้ว +32

    ਵਾਹ! *ਨਾਮੁ ਅਭਿਆਸੀ ਡਾ: ਸਾ: ਸੋਹਣ ਸਿੰਘ ਜੀ!* ਕਿਆ ਬਾਤ!! ਧੰਨਵਾਦ ਜੀ!!
    **ਇਸ ਕੁੰਮੈਂਟ** ਨੂੰ ਭਾਂਵੇਂ ਕੋਈ *ਬੁਰਾ* ਹੀ ਸਮਝੇ,,, ਪਰ ਹੈ ਸੱਚਾਈ ਕਿ :- ਕਿ ਕੁਝ ਮਿਸ਼ਨਰੀ ਪ੍ਰਚਾਰਕ & ਭਾਈ ਰਣਜੀਤ ਸਿੰਘ ਜੀ ਢਢਰੀਆਂ ਵਾਲੇ ਸਿਰਫ ਤੇ ਸਿਰਫ **ਇਖਲਾਕੀ ਕਿਰਤ** ਬਾਰੇ ਹੀ ਗੱਲ ਕਰਦੇ ਨੇ। ਤੇ ਰੂਹਾਨੀਅਤ ਲਈ **ਨਾਮ** ਜਪਣ ਨੂੰ **ਤੋਤਾ*ਰਟਣ** ਕਹਿੰਦੇ ਹਨ।
    👉🏿👍🏿ਪਰ ਡਾ: ਸਾ: ਜੀ ਆਪ ਦੇ ਬਚਨਾ ਤੋ ਪਤਾ ਲਗਦੈ ਕਿ, ਜੇ **((ਨਾਮੁ))** ਦੀ ਪਰਾਪਤੀ ਹੋ ਜਾਵੇ, ਤਾ **ਇਖਲਾਕੀ ਕਿਰਤ** ਆਪਣੇ ਆਪਹੀ *ਇਮਾਨਦਾਰੀ* ਵਾਲੀ ਹੋ ਜਾਂਦੀ ਹੈ ਜੀ। ਕਿਉਕਿ ਉਹ ਬੰਦਾ ਫਿਰ **ਕਰਪਸ਼ਨ** ਕਰ ਹੀ ਨਹੀ ਸਕਦਾ ਜੀ। ਧੰਨਵਾਦ ਜੀ।

    • @azaadkhalsa8420
      @azaadkhalsa8420 5 ปีที่แล้ว +4

      ਬਿਲਕੁਲ ਸਹੀ ਕਿਹਾ ਜੀ ।

    • @palklair6228
      @palklair6228 4 ปีที่แล้ว +3

      @@azaadkhalsa8420
      *ਵਾਹਿਗੁਰੂ ਜੀ ਕਾ ਖਾਲਸਾ।।*
      *ਵਾਹਿਗੁਰੂ ਜੀ ਕੀ ਫਤਹਿ।।*

    • @Sukhwindersingh-nr6so
      @Sukhwindersingh-nr6so 4 หลายเดือนก่อน

      ਇਸ ਤਰ੍ਹਾਂ ਦੇ ਗਿਆਨ ਦੀ ਪ੍ਰਾਪਤੀ ਵਾਹਿਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ 🙏🙏

  • @purushottamsingh7290
    @purushottamsingh7290 4 หลายเดือนก่อน +1

    Guru ji di kirpa hoi ,jo tuhade jai vichar waan mile, मैं कल तो तुहाडे विचार सुन रिहा हैं

  • @baldevsinghbansal2270
    @baldevsinghbansal2270 6 หลายเดือนก่อน +2

    ਵਾਹ ਵਾਹ ਡਾ਼ ਸੋਹਨ ਸਿੰਘ ਜੀ ਪਪਰਾਲੀ ਵਾਲੇ ਬਹੁਤ ਗਹਿਰੀ ਕਥਾ ਕਰਦੇ ਹਨ ਜੀ। ਵਾਹਿਗੁਰੂ।।

  • @charanjitgill5094
    @charanjitgill5094 4 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਤੇ ਅਗੰਮੀ ਬਾਣੀ ਸਾਨੂੰ ਆਤਮਿਕ ਤੌਰ ਤੇ ਜਗਓਦੀ ਹੈ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏

  • @charanjitgill5094
    @charanjitgill5094 4 ปีที่แล้ว

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਤੇ ਅਗੰਮੀ ਬਾਣੀ ਮਨੁੱਖ ਦੇ ਕੰਨ ਵਿੱਚ ਸੁਨੇਇ ਦੇਂਦੀ ਹੈ ਜੀ ਪਰ ਗਲ ਤਾਂ ਮਨ ਦੀ ਜੀ ।

  • @surinderpalkaur1581
    @surinderpalkaur1581 8 หลายเดือนก่อน +2

    100% ਸਹੀ ਵਿਚਾਰ ਹਨ ਭਾਈ ਸਾਹਿਬ ਦੇ।

  • @jagroopsingh9083
    @jagroopsingh9083 5 ปีที่แล้ว +5

    ਵਾਹਿਗੁਰੂ ਜੀ
    ਬਾਬਾ ਜੀ ਹੋਰ ਨਵੇਂ ਵਿਸ਼ੇ ਲੈ ਕੇ ਆਓ ਜੀ

  • @CharanSingh-dd1gn
    @CharanSingh-dd1gn 5 หลายเดือนก่อน

    Sahib mera ako hai bhayee❤❤❤❤❤ weheguru ji

  • @PunjabSingh1999
    @PunjabSingh1999 5 ปีที่แล้ว +6

    ਧੰਨਵਾਦ ਪੰਜਾਬੀ ਲੋਕ

  • @azaadkhalsa8420
    @azaadkhalsa8420 5 ปีที่แล้ว +12

    ਬਾਬਾ ਜੀ ਆਪ ਜੀ ਨੂੰ ਬੇਨਤੀ ਹੈ ਕਿ ਰੱਬ ਤੇ ਕੁਦਰਤ ਵਾਲੇ ਵਿਸ਼ੇ ਉੱਤੇ ਕਿਸੇ ਦਿਨ ਵਿਚਾਰ ਕਰੋ। ਇਸ ਵਿਸ਼ੇ ਤੇ ਸਿੱਖ ਸੰਗਤ ਨੂੰ ਬਹੁਤ ਭੁਲੇਖਾ ਪਾਇਆ ਜਾ ਰਿਹਾ ਹੈ ਕਿ ਕੁਦਰਤ ਹੀ ਰੱਬ ਹੈ।

    • @vikingrush5781
      @vikingrush5781 4 ปีที่แล้ว +1

      Dhadrian wale nu mat den Alli aa ohi ni hat da Sala avdea jablea marno

  • @GurwinderSingh-xx7qs
    @GurwinderSingh-xx7qs 4 ปีที่แล้ว +1

    Gurwinder singh pitho bhai sahib ji katha is very nice and man the santi key leay.

  • @charanjitgill5094
    @charanjitgill5094 4 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🙏🙏

  • @Itz_bal_raj
    @Itz_bal_raj 5 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉

  • @charanjitgill5094
    @charanjitgill5094 4 ปีที่แล้ว

    Eh ta Ander de gall hy jee waheguru jee aap karvody hn jee

  • @narinderkaur5644
    @narinderkaur5644 5 ปีที่แล้ว +3

    ਧੰਨਵਾਦ ਹੈ ਬਾਬਾ ਜੀ 🙏🙏👏👏

  • @JagjitSingh-zx1uv
    @JagjitSingh-zx1uv 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਡਾ ਸਾਬ ਜੀ

  • @VarinderSingh-mf3nm
    @VarinderSingh-mf3nm 5 ปีที่แล้ว +2

    Very nice bhai Saab ji

  • @charanjitgill5094
    @charanjitgill5094 4 ปีที่แล้ว

    Waheguru jee de tars nal he hunda hy jee

  • @KISAN9999
    @KISAN9999 5 ปีที่แล้ว +2

    ਵਾਹਿਗੁਰੂ ਜੀ ਇਸ ਤਰ੍ਹਾਂ ਹੀ ਰਹਿਮਤ ਕਰਨ

  • @balwindersidhu5295
    @balwindersidhu5295 5 ปีที่แล้ว +3

    ਵਾਹਿਗੁਰੂ ਜੀ

  • @ManjitSingh-re4dt
    @ManjitSingh-re4dt 5 ปีที่แล้ว +6

    Dr Sahib ji ਕਿਰਪਾ ਕਰਕੇ ਬਾਬਾ ਅਜੀਤ ਸਿੰਘ ਜੀ ਨਥਲਪੁਰ ਵਾਲਿਆ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਜ਼ਰੂਰ ਵੀਡੀਉ ਬਣਾਉ ਜੀ। Thank you 🙏🏼

  • @swaransingh7492
    @swaransingh7492 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @HardeepSingh-is3hc
    @HardeepSingh-is3hc 6 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurwinderkhehra6171
    @gurwinderkhehra6171 ปีที่แล้ว

    Waheguru ji sarbat da bhla krna ji ❤

  • @kamaljitpurewal936
    @kamaljitpurewal936 5 ปีที่แล้ว +2

    ਬਿਲਕੁਲ ਸੱਚ ਹੈ ਜੀ।

  • @harcharansingh4569
    @harcharansingh4569 5 ปีที่แล้ว +5

    ੴ ਸੱਚ ਮਹਾਨ ਇਸ ਤੋਂ ਬਿਨਾਂ ਜਿਉਣਾ ਫਜ਼ੂਲ ।ਸੱਚ ਪਰੇਮ ਮੁਕਤਾ, ਸੱਚ ਪਰੇਮ ਜੁਗਤਾ, ਸੱਚ ਪਰੇਮ ਭੁਗਤਾ ।

    • @parmklair2362
      @parmklair2362 5 ปีที่แล้ว

      ਬਿਲਕੁਲ ✓✓✓✓✓✓✓✓ ਜੀ।

  • @ritasaini1633
    @ritasaini1633 2 ปีที่แล้ว

    Waheguru ji ka khalsa waheguru ji ki fateh………. Thanks

  • @singhkaur358
    @singhkaur358 5 ปีที่แล้ว +1

    Waheguru ji khalsa waheguru ji ki 👌👌👌👌👌

  • @HRpreetGill-bv1nf
    @HRpreetGill-bv1nf 6 หลายเดือนก่อน

    Prof Saab
    Saluting you by both hands

  • @charanjitgill5094
    @charanjitgill5094 4 ปีที่แล้ว

    Waheguru jee waheguru jee waheguru jee waheguru jee

  • @charanjitgill5094
    @charanjitgill5094 4 ปีที่แล้ว

    Manuk da mann es sansar nu assal mann da hy jee

  • @Zimidarasolarenergy
    @Zimidarasolarenergy 5 ปีที่แล้ว +2

    wah baba g ...

  • @Malkitsingh-ex6uu
    @Malkitsingh-ex6uu 5 ปีที่แล้ว +1

    🙏🙏Waheguru g dhan ho...🙏🙏

  • @bahadursingh616
    @bahadursingh616 5 ปีที่แล้ว +2

    ਭਾੲੀ ਸਾਹਸ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਹੈ ਦਾਸ ਤੇ ੮੮੯੦੯੭੪੨੧੦ਫੋਨ ੴ ਤੋਂ ਬਿਨਾ ਕਿਸੇ ਨੂੰ ਨਹੀਂ ਮੰਨਦੇ

    • @palklair6228
      @palklair6228 4 ปีที่แล้ว +1

      ਬਹਾਦਰ ਸਿੰਘ ਜੀ!
      ਗੁਰੂ ਜੀ ਦੀ ਦ੍ਰਿਸਟੀ ਵਿਚ, ੴਨੂੰ ਮੰਨਣਾ ਉਸ ਨੂੰ ਕਹਿੰਦੇ ਹਨ ਕਿ ਜਦੋ ਦੂਸਰਾ ਕੁਝ ਹੈ ਹੀ ਨਹੀ।,
      & *ੴ ਨੂੰ ਖੁਲ੍ਹੀਆਂ ਅੱਖਾਂ ਨਾਲ ਦੇਖਣਾ ਹੈ।*
      *ੴ ਜਪੁ 19031989*

  • @msmaninder450
    @msmaninder450 ปีที่แล้ว

    waheguru waheguru waheguru waheguru waheguru

  • @khalsadeshpunjab3680
    @khalsadeshpunjab3680 5 ปีที่แล้ว

    ਵਾਹਿਗੁਰੂ ਜੀ ਕਿਰਪਾ ਕਰਨਾ ਜੀ

  • @BalwantSingh-ro4ep
    @BalwantSingh-ro4ep 9 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @navtejsingh6430
    @navtejsingh6430 5 ปีที่แล้ว +2

    Dr. Sahib ji, waheyguru ji ka khalsa waheyguru ji ki Fatehy ji. Was waiting for your video for so long. Thanks uploading. Gurumaharaj hmesha chardikla bakshan tuhanu.

  • @abhigursu6897
    @abhigursu6897 5 ปีที่แล้ว +1

    Waheguru ji sarbat da BALAH ji

  • @vishavdeepsingh3918
    @vishavdeepsingh3918 5 ปีที่แล้ว +5

    Waheguruji

  • @gurmailkaur1901
    @gurmailkaur1901 5 ปีที่แล้ว +2

    Waheguru waheguru waheguru waheguru ji

  • @kakasingh1405
    @kakasingh1405 3 ปีที่แล้ว

    ੧ਨੂੰ ਓ ਪਾਉ ਪਰ ਪੈਂਦਾ ਨਹੀਂ ਬੜਾ ਵੱਡਾ ਖੇਡ ਹੈ ਓ ਜਾਣੇ ਉਹਦੀਆਂ ਓ ਜਾਣੇ

  • @gurwinderkhehra6171
    @gurwinderkhehra6171 ปีที่แล้ว

    Dhan waheguru ji ❤

  • @HARJEETSINGH-yv1np
    @HARJEETSINGH-yv1np 5 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @manjitsingh7887
    @manjitsingh7887 ปีที่แล้ว

    Boht khoob ji

  • @msrayat6409
    @msrayat6409 4 ปีที่แล้ว

    BABA g.................EH Maya Mamta Mohni Jin Dantah Jagg Kaiyiaa..........Kirpa Kroo Ess taa

  • @maniis2072
    @maniis2072 3 ปีที่แล้ว

    Waheguru waheguru waheguru

  • @harnit9531-c6l
    @harnit9531-c6l 5 ปีที่แล้ว +1

    Thanks for new video, waiting from long time

  • @sachjhajj3412
    @sachjhajj3412 5 ปีที่แล้ว +2

    wahaguru ji

  • @harsimrangill4851
    @harsimrangill4851 5 ปีที่แล้ว +3

    Waheguru waheguru ji waheguru ji waheguru ji satnaam Sri waheguru ji dhan Dr sohan singh ji

    • @SukhdevSingh-hx7dh
      @SukhdevSingh-hx7dh 5 ปีที่แล้ว

      Dhan Guru Nanak Dev ji

    • @palklair6228
      @palklair6228 4 ปีที่แล้ว

      @@SukhdevSingh-hx7dh ਖੁਲ੍ਹੀਆਂ ਅੱਖਾਂ ਨਾਲ ਗੁਰੂ ਨਾਨਕ ਜੀ ਦੇ ਦਰਸ਼ਨ, ਹੋਣ ਤਿਂ ਗੱਲ ਬਣਦੀ ਹੈ ਜੀ!

  • @harbanssingh1599
    @harbanssingh1599 5 ปีที่แล้ว

    Dr sabb ji nice vechar ne ji

  • @ManjitSingh-re4dt
    @ManjitSingh-re4dt 5 ปีที่แล้ว +6

    Thank you very much Dr sahib ji. Dr sahib ji ਬੇਨਤੀ ਹੈ ਆਪ ਜੀ ਕਿਰਪਾ ਕਰਕੇ ਗੁਰਮਤਿ ਵਿੱਚ ਭਾਣਾ ਕੀ ਹੈ, ਸਤਿਸੰਗਤ ਕੀ ਹੈ , ਦਸਵੰਧ ਅਤੇ ਨਿੱਤਨੇਮ ਆਦਿ ਵਿਸ਼ਿਆਂ ਤੇ ਵੀ ਛੋਟੇ -2 clip ਬਣਾ ਕੇ ਗੁਰਮਤਿ ਅਨੁਸਾਰ ਆਪਣੇ ਵਿਚਾਰ ਦਿਉ ਜੀ

  • @jaswantgill8350
    @jaswantgill8350 5 ปีที่แล้ว +2

    DHAN GURU NANAK

  • @happygill8805
    @happygill8805 5 ปีที่แล้ว +2

    waheguru ji💖

  • @surinsurin5150
    @surinsurin5150 5 ปีที่แล้ว +1

    Waheguru ji
    Thanks ji 🙏🏻

  • @JashanpreetSingh07
    @JashanpreetSingh07 5 ปีที่แล้ว +1

    Waheguru jiwaheguru ji

  • @amanpreetdhanoa8811
    @amanpreetdhanoa8811 5 ปีที่แล้ว +1

    Waiting for a long time . thanks g

  • @jassingh702
    @jassingh702 5 ปีที่แล้ว

    Kya baat aa baba ji thuhadi

  • @inderjitsinghgill2754
    @inderjitsinghgill2754 หลายเดือนก่อน

    🙏🙏🙏🙏🙏

  • @ssmalhiadvocate
    @ssmalhiadvocate 5 ปีที่แล้ว

    What a explanation...🙏🙏🙏🌹🌹🌹🌹🙏🙏🙏🙏🙏🙏

  • @charanjitgill5094
    @charanjitgill5094 4 ปีที่แล้ว

    🙏🙏🙏🙏🙏🙏🙏🙏🙏🙏🙏

  • @gurjitthind100
    @gurjitthind100 2 ปีที่แล้ว

    Respectable veer ji , I love your explanation about gurubani and try to adopt it in my life . I am from Boormajra near Paprali . I met Baba Ajit Singh ji in 1976 and had his blessing. I never forget him , he was Puran brahmgiani . Can’t explain in words how I felt in his presence. I am soo happy and lucky to listen to your videos and true knowledge of gurus bani . I would love to meet you when I come to India. Please I will be very grateful if someone gives me phone number of Dr. Sahib ji . I pay my regards to Veer Dr. Sahib ji . Waheguru ji ka khalsa waheguru ji ki phtay . Thank you very very much. Bhul chuk muaf karna ji .

  • @sukhvirsingh7416
    @sukhvirsingh7416 5 ปีที่แล้ว

    🙏

  • @bahadursingh616
    @bahadursingh616 4 ปีที่แล้ว

    ਭਾੲੀ ਜੀ ਕਥਾ ਕਰ ਰਹੇ ਹਨ ੲਿਕ ਹੰਕਾਰੀ ਕਥਾ ਵਾਚਕ ਤੋਂ ੳੁਚਾ ਬੈਠਾ ਹੈ ਗੱਲਤ ਹੈ

  • @satbirsingh7610
    @satbirsingh7610 5 ปีที่แล้ว +5

    Dr.Saab Harek 10 Din Baad Nwi VIDEO jrur paao g

  • @singhjagjit239
    @singhjagjit239 5 ปีที่แล้ว

    Paji sri guru granth sahib ji dasm dwar khol dinde ne waheguru ji , kundlini te vi thoda chansn pajo ji , sri guru granth sahib vich shabad he- guru kirpa te kundlini surji .

  • @karnailtatla6098
    @karnailtatla6098 5 หลายเดือนก่อน +1

    ਭਾਈ ਸਾਹਿਬ ਜੀ ਕਿਰਤ ਪ੍ਰਧਾਨ ਹੈਇਸ ਕਰਕੇ ਗੁਰੂ ਸਾਹਿਬ ਨੇ ਇੱਕ ਭੀ ਭਗਤ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਮਲ ਨਹੀਂ ਕੀਤੀ ਜੇ ਕਿਰਤੀ ਨਾ ਹੋਵੇ
    ਅਗਰ ਸਿਰਫ ਨਾਮ ਹੀ ਜਪਣਾ ਤਾ ਸਿੱਧ ਹੀ ਚੱਗੇ ਸਨ ਗੁਰੂ ਸਾਹਿਬ ਨੂੰ ਕੀ ਜਰੂਰਤ ਸੀ ਉਧੇ ਜਾਣ ਦੀ
    ਕਿਰਤ ਤੋ ਬਿਨਾ ਗ੍ਰਹਿਸਤ ਨਹੀ ਚਲ ਸਕਦੀ

    • @KulwantSingh-sg5ox
      @KulwantSingh-sg5ox 4 หลายเดือนก่อน

      ਇਨ੍ਹਾਂ ਨੇਂ ਕਦੋਂ ਕਿਹਾ ਕਿਰਤ ਨਹੀਂ ਕਰਨੀ

  • @charanjitgill5094
    @charanjitgill5094 4 ปีที่แล้ว

    Guru jee aap teach kardy hn manokh nu jee gall ta mann de hy jee

  • @GurpreetSingh-xd2tk
    @GurpreetSingh-xd2tk 5 ปีที่แล้ว

    Dr.sahib g sant ajit singh nathalpur waleyaa de jevaan te v vicar pao g plz plz plz plz plz

  • @JoginderSingh-l1x
    @JoginderSingh-l1x 5 หลายเดือนก่อน

    Tpg

  • @singhbhinda6353
    @singhbhinda6353 5 ปีที่แล้ว +4

    ਜਿਹੜਾ ਵੀ ਰਾਧਾਸਵਾਮੀ ਹੈ ਅਤੇ ਝੂਠੇ ਬਾਬੂਆਂ ਦੇ ਪਿੱਛੇ ਪਿਆ ਹੋਇਆ ਹੈ, ਉਸਦੇ ਮਾੜੇ ਨਤੀਜੇ ਭੁਗਤਣੇ ਪੈਣਗੇ

  • @inderjitmukker7568
    @inderjitmukker7568 5 หลายเดือนก่อน

    ਬਾਈ ਜੀ ਡਾਕਟਰ ਵੀਰ ਜੀ ਨਾਮ ਕੀ ਹੈ ਤੇ ਕੀ ਜਪੀਏ ਜੀ

  • @harpreetbashal2546
    @harpreetbashal2546 5 ปีที่แล้ว +1

    Baba ji guru nanak ji ne nam Dan kese ton Liaa c daseo jrur

    • @balvindergill8744
      @balvindergill8744 4 ปีที่แล้ว

      Nirankar!

    • @gurvindersingh7891
      @gurvindersingh7891 2 ปีที่แล้ว

      Kute paprali nu ki pata hi Baba vadbhag Singh ji bare ult Bolan da ki adkar hi dogi paprali

  • @mankirtsingh735
    @mankirtsingh735 3 ปีที่แล้ว

    M from me

  • @navrajsinghsingh8977
    @navrajsinghsingh8977 5 ปีที่แล้ว

    Dr shib da ph no. Da sakda noo bani karni ji pls

  • @ajeetkaur5703
    @ajeetkaur5703 5 ปีที่แล้ว

    Chothe pd ton ki bhaav h g?

  • @babbu6151
    @babbu6151 5 ปีที่แล้ว

    Kina time ho gya msaa ayy

    • @LUCKY-on3
      @LUCKY-on3 5 ปีที่แล้ว

      Wow baba g. Banai jao bevkoof. Jai mata di

    • @babbu6151
      @babbu6151 5 ปีที่แล้ว

      @@LUCKY-on3 mata BDA Einstein paida kri jndi

    • @veersingh6993
      @veersingh6993 ปีที่แล้ว

      ​@@LUCKY-on3 tere mata gye tail lain 😂

  • @amanpreetdhanoa8811
    @amanpreetdhanoa8811 5 ปีที่แล้ว +2

    Dislike kive kr sakda koi ??

  • @Diljeetdosanj
    @Diljeetdosanj 5 ปีที่แล้ว

    Dr sahib mara svala ha. Insan miti vich pada hoay sabgea meet khanda jis nal bandy ander sperm ja big ja enrgy bandi ty fer nar ty nari srerak saband bnon nal bachy apda karda fer bacha v sabziea meet kha k vada hoi janda fer jvan hunda ty fer buda ho janda ty fer mar janda sada sreer 5 tata da banea ty panjy tat fer kudrat vich ral mil jandy jive pani. Pani vich milgea miti. Miti vich milgai hava. Hava vich milgai agni. Agni vich milgai ty akash. akash vich milgea fer marda ta kush v nhi darti vicho pada hoy energy fer darti vich milgai......jado kush marda hi nhi fer nark suvarg ta kalpnik sabit hogea

  • @ashokkumar-se5sl
    @ashokkumar-se5sl 5 ปีที่แล้ว

    PEHLO IMRAN KHAN DA DHANWAD ZO SADE HUNDE BI APNAPAN DIKHAYA TE DUZA NAVJOT S.SIDHU DA ZISNU AZZ THALE LA DITA.TE MA LANAT PAUNDA AA CENTRE TE ZO ROZ NAEE BYONT KARDEE PUNJAB NU THALE LAAN LAYEE

  • @Unknown-rj6vp
    @Unknown-rj6vp 2 ปีที่แล้ว +1

    Waheguru ji 🙏🏻🙏🏻🙏🏻🙏🏻🙏🏻

  • @rajbau-ee5co
    @rajbau-ee5co ปีที่แล้ว

    Waheguru jio.

  • @sachjhajj3412
    @sachjhajj3412 5 ปีที่แล้ว +2

    wahaguru ji

  • @ranjeetsidhu2563
    @ranjeetsidhu2563 5 ปีที่แล้ว +2

    Waheguru ji

  • @sukhwindersinghsekhasekha4038
    @sukhwindersinghsekhasekha4038 5 ปีที่แล้ว +1

    Satnam waheguru

  • @JK-ov1jr
    @JK-ov1jr 5 ปีที่แล้ว +1

    Waheguru ji 🙏

  • @JaspalSingh-ov7pc
    @JaspalSingh-ov7pc 5 ปีที่แล้ว +2

    Waheguru

  • @hackerrym3201
    @hackerrym3201 5 ปีที่แล้ว +2

    ਵਾਹਿਗੁਰੂ ਜੀ

  • @Sukhbir6492
    @Sukhbir6492 5 ปีที่แล้ว

    Waheguru ji 🙏 🙏

  • @LakhwinderSingh-ks4kw
    @LakhwinderSingh-ks4kw 5 ปีที่แล้ว

    ਵਾਹਿਗੁਰੂ ਜੀ

  • @baljindersingh21290
    @baljindersingh21290 5 ปีที่แล้ว +3

    Waheguru ji

  • @gurwinderkhehra6171
    @gurwinderkhehra6171 ปีที่แล้ว

    Waheguru ji ❤

  • @jasmitkaur8862
    @jasmitkaur8862 5 ปีที่แล้ว +2

    Waheguru ji 🙏

  • @MalkeetSingh-v3z
    @MalkeetSingh-v3z 2 หลายเดือนก่อน

    Waheguru ji ❤

  • @taranjitkaurdhillon5256
    @taranjitkaurdhillon5256 4 ปีที่แล้ว

    ਵਾਹਿਗੁਰੂ ਜੀ

  • @ParamjeetSingh-dp3nc
    @ParamjeetSingh-dp3nc 5 ปีที่แล้ว +1

    waheguru ji

  • @malkeetsingh7034
    @malkeetsingh7034 2 ปีที่แล้ว

    ਵਾਹਿਗੁਰੂ ਜੀ

  • @harjindersingh-pr4ef
    @harjindersingh-pr4ef 9 หลายเดือนก่อน

    ਵਾਹਿਗੁਰੂ ਜੀ

  • @satvirsingh3842
    @satvirsingh3842 5 ปีที่แล้ว +1

    Waheguru Ji